Tag: , , , , , , , , , ,

ਪੰਜਾਬ ‘ਚ ਭਾਰਤ-ਪਾਕਿ ਬਾਰਡਰ ‘ਤੇ ਅਲਰਟ, ਅੰਮ੍ਰਿਤਸਰ ਬੰਦ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ...

ਆਂਗਣਵਾੜੀ ਵਰਕਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸਮਾਰਟ ਫ਼ੋਨ, ਮਾਨ ਸਰਕਾਰ ਨੇ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਲਦੀ ਹੀ ਸਮਾਰਟ ਫੋਨ ਮੁਹੱਈਆ ਕਰਵਾਏਗੀ...

ਪੰਜਾਬ ‘ਚ ਭਾਜਪਾ ਨੂੰ ਝਟਕਾ! ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ...

ਭਾਰਤ-ਪਾਕਿਸਤਾਨ ਤਣਾਅ ਵਿਚਾਲੇ ਡੋਨਾਲਡ ਟਰੰਪ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਸਖਤ ਕਾਰਵਾਈ ਕਾਰਨ ਪਾਕਿਸਤਾਨ ਭੜਕ ਰਿਹਾ ਹੈ। ਇਸ ਦੌਰਾਨ...

ਹਲਕਾ ਧਰਮਕੋਟ ਤੋਂ ਐਡਵੋਕੇਟ ਬੂਟਾ ਸਿੰਘ ਬੈਰਾਗੀ ‘ਆਪ’ ‘ਚ ਸ਼ਾਮਲ, ਅਮਨ ਅਰੋੜਾ ਨੇ ਪਾਰਟੀ ‘ਚ ਕਰਵਾਇਆ ਸ਼ਾਮਲ

ਮਨੁੱਖੀ ਅਧਿਕਾਰਾਂ ਅਤੇ ਜ਼ਮੀਨੀ ਪੱਧਰ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੇ ਆਮ ਆਦਮੀ...

‘ਸਿੰਧੂ ਦਰਿਆ ‘ਚ ਸਾਡਾ ਪਾਣੀ ਵਹੇਗਾ ਜਾਂ ਫਿਰ ਉਨ੍ਹਾਂ ਦਾ ਖ਼ੂਨ…’ ਜਲ ਸਮਝੌਤੇ ‘ਤੇ ਬਿਲਾਵਲ ਭੁੱਟੋ ਦੀ ਗਿੱਦੜਧਮਕੀ!

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ...

ਪਹਿਲਗਾਮ ਹਮਲੇ ‘ਚ ਸ਼ਹੀਦ ਹੋਏ ਵਿਨੈ ਨਰਵਾਲ ਦੇ ਘਰ ਪਹੁੰਚੇ ਮਨਕੀਰਤ ਔਲਖ, ਪਰਿਵਾਰ ਨੂੰ ਦਿੱਤਾ ਦਿਲਾਸਾ

ਪੰਜਾਬੀ ਗਾਇਕ ਮਨਕੀਰਤ ਔਲਖ ਸ਼ਨੀਵਾਰ ਦੇਰ ਰਾਤ ਕਰਨਾਲ ਦੇ ਸੈਕਟਰ-7 ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੈਫਟੀਨੈਂਟ ਵਿਨੈ...

ਪਾਕਿਸਤਾਨੀਆਂ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ! ਅਮਿਤ ਸ਼ਾਹ ਨੇ ਸਾਰੇ ਮੁੱਖ ਮੰਤਰੀਆਂ ਨਾਲ ਕੀਤੀ ਗੱਲ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ, ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਾਰੇ...

ਆਸਟ੍ਰੇਲੀਆ ‘ਚ ਪੰਜਾਬੀ ਮੁੰਡੇ ਦਾ ਕਤਲ, ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਦੌਰਾਨ ਮਾਰੀਆਂ ਗੋਲੀਆਂ

ਪਟਿਆਲਾ ਦੇ 18 ਸਾਲਾਂ ਦੇ ਨੌਜਵਾਨ ਦੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪਟਿਆਲਾ...

ਤੈਅ ਸਮੇਂ ਵਿਚਾਲੇ ਹੋਣਗੇ ਅਫਸਰਾਂ ਤੇ ਮੁਲਾਜ਼ਮਾਂ ਦੇ ਤਬਾਦਲੇ, ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ

ਪੰਜਾਬ ‘ਚ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਬਾਦਲੇ ਹੁਣ 15 ਜੁਲਾਈ ਤੋਂ 15 ਅਗਸਤ ਦੇ ਵਿਚਕਾਰ ਹੋਣਗੇ। ਇਸ ਤੋਂ ਬਾਅਦ ਆਮ ਤਬਾਦਲਿਆਂ ‘ਤੇ...

ਪਹਿਲਾਗਾਮ ਹਮਲੇ ‘ਚ ਸ਼ਾਮਲ ਅੱਤਵਾਦੀਆਂ ‘ਤੇ ਵੱਡਾ ਐਕਸ਼ਨ! ਇੱਕ ਦਾ ਘਰ ਬੰਬ ਨਾਲ ਉਡਾਇਆ, ਦੂਜੇ ਦਾ ਢਾਹਿਆ

ਪਹਿਲਗਾਮ ਹਮਲੇ ‘ਚ ਸ਼ਾਮਲ ਸ਼ੱਕੀ ਸਥਾਨਕ ਅੱਤਵਾਦੀਆਂ ਖਿਲਾਫ ਇਕ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅਨੰਤਨਾਗ ਜ਼ਿਲੇ ਦੇ ਬਿਜਬੇਹਰਾ...

5 ਦਿਨ ਗਰਮੀ ਕੱਢੇਗੀ ਵੱਟ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਲੂ ਦਾ ਅਲਰਟ

ਅਪ੍ਰੈਲ ਦੇ ਮਹੀਨੇ ਵਿਚ ਕੁਝ ਦਿਨਾਂ ਦੇ ਵਕਫੇ ਵਿਚ ਮੀਂਹ ਤੇ ਤੇਜ਼ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਰਹੀ। ਪਰ...

ਨਾ ਹੱਥ ਮਿਲਾਏ… ਨਾ ਗੇਟ ਖੋਲ੍ਹੇ… ਪਹਿਲਗਾਮ ਹਮਲੇ ਮਗਰੋਂ ਬਦਲ ਗਈ ਅਟਾਰੀ ਬਾਰਡਰ ‘ਤੇ ਰੀਟਰੀਟ ਸੈਰੇਮਨੀ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਅਟਾਰੀ ਸਰਹੱਦ ਨੂੰ ਬੰਦ ਕਰ ਦਿੱਤਾ ਹੈ। ਵੀਰਵਾਰ ਨੂੰ...

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬਦਸਲੂਕੀ, ਕਈ ਘੰਟੇ ਏਅਰਪੋਰਟ ‘ਤੇ ਬਹਿਣਾ ਪਿਆ ਭੁੱਖੇ-ਭਾਣੇ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨਾਲ ਏਅਰ ਇੰਡੀਆ ਦੀ ਉਡਾਣ...

ਨਹੀਂ ਸੁਧਰ ਰਿਹਾ ਪਾਕਿਸਤਾਨ! LoC ‘ਤੇ ਕੀਤੀ ਫਾਇਰਿੰਗ, ਭਾਰਤ ਨੇ ਦਿੱਤਾ ਮੂੰਹਤੋੜ ਜਵਾਬ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ 26 ਲੋਕਾਂ ਦੀ ਬੇਰਹਿਮੀ...

30 ਦਿਨ ‘ਚ ਪਾਸ ਹੋਣਗੇ ਨਕਸ਼ੇ, ਮੋਹਾਲੀ ਨਾਲ ਜੁੜਨਗੇ 8 ਪਿੰਡ, ਮਾਨ ਕੈਬਨਿਟ ਨੇ ਲਏ ਵੱਡੇ ਫੈਸਲੇ

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਅੱਜ (24 ਅਪ੍ਰੈਲ) ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਚਾਰ ਅਹਿਮ ਫੈਸਲੇ ਲਏ ਗਏ ਹਨ। ਪੀ.ਐਸ.ਆਈ.ਈ.ਸੀ....

ਭਾਰਤ ਦੇ ਐਕਸ਼ਨ ‘ਤੇ ਪਾਕਿ ਦਾ ਰੀਐਕਸ਼ਨ, ਭਾਰਤੀਆਂ ਨੂੰ ਦੇਸ਼ ਛੱਡਣ ਦਾ ਹੁਕਮ, ਦਿੱਤੇ ਕਾਪੀ-ਪੇਸਟ ਆਰਡਰ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਭਾਰਤ ਦੀ ਕਾਰਵਾਈ ‘ਤੇ ਵੱਡਾ ਫੈਸਲਾ ਲਿਆ ਹੈ। ਪਾਕਿਸਤਾਨ ਨੇ ਕਿਹਾ ਹੈ ਕਿ...

ਕੈਨੇਡਾ ਮਾਈਨਰ ਸਟਡੀ ਵੀਜ਼ਾ– ਆਪਣੇ ਬੱਚਿਆਂ ਨੂੰ ਚਮਕਦਾਰ ਭਵਿੱਖ ਵੱਲ ਲੈ ਜਾਓ! ਆਫਰ 30 ਅਪ੍ਰੈਲ ਤੱਕ

ਚੰਡੀਗੜ੍ਹ: ਹੁਣ ਮਾਪੇ ਆਪਣੇ ਬੱਚਿਆਂ ਨਾਲ ਕੈਨੇਡਾ ਜਾ ਸਕਦੇ ਹਨ ਇੱਕ ਐਸੇ ਸੁਰਖਿਅਤ ਤੇ ਭਰੋਸੇਯੋਗ ਰਾਹੀਂ, ਜਿਸ ਵਿੱਚ ਨਾ ਕੋਈ IELTS ਦੀ ਲੋੜ ਹੈ,...

ਪੰਜਾਬ ‘ਚ ਹੋਵੇਗੀ 5500 ਹੋਮਗਾਰਡਾਂ ਦੀ ਭਰਤੀ, CM ਮਾਨ ਨੇ ਲਿਆ ਵੱਡਾ ਫੈਸਲਾ

ਪੰਜਾਬ ਸਰਕਾਰ ਨੇ ਹੁਣ ਸਰਹੱਦ ਦੀ ਸੁਰੱਖਿਆ ਮਜ਼ਬੂਤ ​​ਕਰਨ ਲਈ ਵੱਡਾ ਫੈਸਲਾ ਲਿਆ ਹੈ। ਹੁਣ ਪੰਜਾਬ ਸਰਹੱਦ ‘ਤੇ ਰੱਖਿਆ ਦੀ ਦੂਜੀ ਲਾਈਨ ਨੂੰ...

ਪਾਕਿ ਰੇਂਜਰ ਨੇ ਗ੍ਰਿਫ਼ਤਾਰ ਕੀਤਾ ਭਾਰਤੀ BSF ਦਾ ਜਵਾਨ, ਅੱਖਾਂ ‘ਤੇ ਪੱਟੀ ਬੰਨ੍ਹ ਤਸਵੀਰ ਕੀਤੀ ਜਾਰੀ

ਪਹਿਲਗਾਮ ਹਮਲੇ ਮਗਰੋਂ ਦੇਸ਼ ਵਿਚ ਲਗਾਤਾਰ ਰੋਸ ਹੈ, ਮੋਦੀ ਸਰਕਾਰ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਹਨ, ਇਸੇ ਵਿਚਾਲੇ ਪਾਕਿਸਤਾਨ ਰੇਂਜਰ ਨੇ...

ਸਰਕਾਰ ਦੇ ਹੁਕਮਾਂ ਮਗਰੋਂ ਪਾਕਿਸਤਾਨੀਆਂ ਦੀ ਘਰ ਵਾਪਸੀ, ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਲਾੜਾ

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ...

ਪਹਿਲਗਾਮ ਹਮਲੇ ਦਾ ਅਸਰ, ਫਵਾਦ ਖਾਨ ਦੀ ਫਿਲਮ ‘ਅਬੀਰ ਗੁਲਾਲ’ ‘ਤੇ ਭਾਰਤ ਨੇ ਲਾਇਆ ਬੈਨ

ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਦੀ ਫਿਲਮ ‘ਅਬੀਰ ਗੁਲਾਲ’ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਦੱਸ...

ਮਾਨਸਾ ਦੇ ਨੌਜਵਾਨ ਨੇ UPSC ਪ੍ਰੀਖਿਆ ’ਚ 587ਵਾਂ ਰੈਂਕ ਕੀਤਾ ਹਾਸਲ, ਮਾਂ ਦਾ ਸੁਪਨਾ ਕੀਤਾ ਸਾਕਾਰ

ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਦੇ ਨੌਜਵਾਨ ਕਸ਼ਿਸ਼ ਗੁਪਤਾ ਨੇ ਯੂਪੀਐਸਸੀ ਵਿੱਚ 587ਵਾਂ ਰੈਂਕ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕਰਕੇ...

ਫਿਰੋਜ਼ਪੁਰ ‘ਚ ਦੋਹਰਾ ਕਤਲ, 2 ਥਾਵਾਂ ‘ਤੇ ਨੌਜਵਾਨਾਂ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਫਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਸ਼ਾਮ ਨੂੰ ਹਥਿਆਰਾਂ ਨਾਲ ਲੈਸ 2 ਵਿਅਕਤੀਆਂ ਵੱਲੋਂ ਦੋ ਵੱਖ-ਵੱਖ ਥਾਵਾਂ ‘ਤੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ...

ਪਹਿਲਗਾਮ ਹਮਲਾ, ਜੰਮੂ-ਕਸ਼ਮੀਰ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ 26 ਲੋਕਾਂ ਦੀ ਜਾਨ ਚਲੀ ਗਈ। ਹੁਣ ਜੰਮੂ-ਕਸ਼ਮੀਰ ਸਰਕਾਰ ਨੇ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਲਈ...

ਪਹਿਲਗਾਮ ਹ.ਮਲਾ, ਕਸ਼ਮੀਰ ‘ਚ ਫਸੇ ਪੰਜਾਬੀਆਂ ਨੂੰ ਘਰ ਤੱਕ ਪਹੁੰਚਾਏਗੀ ਪੰਜਾਬ ਸਰਕਾਰ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ...

ਪਹਿਲਗਾਮ ਹਮਲਾ : ਹਨੀਮੂਨ ਲਈ ਘੁੰਮਣ ਗਏ ਨੇਵੀ ਅਫਸਰ ਦੀ ਮੌਤ, ਸਕਿੰਟਾਂ ‘ਚ ਉਜੜੀਆਂ ਖੁਸ਼ੀਆਂ

ਪਹਿਲਗਾਮ ਅੱਤਵਾਦੀ ਹਮਲੇ ‘ਚ ਇੰਡੀਅਨ ਨੇਵੀ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ। ਨੇਵੀ ਅਧਿਕਾਰੀ ਲੈਫਟੀਨੈਂਟ ਵਿਨੈ ਨਰਵਾਲ (26) ਕੋਚੀ ਵਿੱਚ...

ਪਹਿਲਗਾਮ ਹਮਲੇ ਮਗਰੋਂ ਪੰਜਾਬ ‘ਚ ਰੈੱਡ ਅਲਰਟ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਦਹਿਸ਼ਤਗਰਦਾਂ ਵੱਲੋਂ ਹਮਲੇ ‘ਚ 26 ਸੈਲਾਨੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਨਾਲ ਪੂਰੇ ਦੇਸ਼...

ਪਹਿਲਗਾਮ ਹਮਲਾ, ਸਾਊਦੀ ਅਰਬ ਤੋਂ ਤੁਰੰਤ ਪਰਤੇ PM ਮੋਦੀ, ਬੋਲੇ- ‘ਦਹਿਸ਼ਤਗਰਦ ਬਖਸ਼ੇ ਨਹੀਂ ਜਾਣਗੇ’

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਤੋਂ ਤੁਰੰਤ ਭਾਰਤ ਪਰਤ ਆਏ ਹਨ।...

ਪਹਿਲਗਾਮ ਹਮਲਾ, ਭਾਰਤ ਨਾਲ ਡੱਟ ਕੇ ਖੜ੍ਹਿਆ ਅਮਰੀਕਾ, ਟਰੰਪ ਨੇ ਦਹਿਸ਼ਤਗਰਦਾਂ ਨੂੰ ਦਿੱਤੀ ਚਿਤਾਵਨੀ!

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ...

ਪਹਿਲਗਾਮ ‘ਚ ਘੁੰਮਣ ਆਏ ਸੈਲਾਨੀਆਂ ‘ਤੇ ਅੱਤਵਾਦੀ ਹਮਲਾ, ਨਾਂ ਪੁੱਛ ਕੇ ਮਾਰੀਆਂ ਗੋਲੀਆਂ

ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਬੈਸਰਨ ‘ਚ ਅੱਤਵਾਦੀ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ‘ਚ ਕਈ ਮੌਤਾਂ ਹੋ ਗਈਆਂ ਜਦਕਿ ਕਈ...

2 ਦੋਸਤਾਂ ਨੇ ਇਕੱਠਿਆਂ ਮੌਤ ਨੂੰ ਲਾਇਆ ਗਲੇ, ਸੋਸ਼ਲ ਮੀਡੀਆ ‘ਤੇ Live ਹੋ ਕੇ ਦੱਸੀ ਵਜ੍ਹਾ, ਸਦਮੇ ‘ਚ ਪਰਿਵਾਰ

ਬਰਨਾਲਾ ‘ਚ ਦੋ ਦੋਸਤਾਂ ਨੇ ਮਿਲ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਰਨ ਤੋਂ ਪਹਿਲਾਂ ਦੋਵਾਂ ਨੇ ਸੋਸ਼ਲ...

ਗੁਜਰਾਤ : ਰਿਹਾਇਸ਼ੀ ਇਲਾਕੇ ‘ਚ ਜਹਾਜ਼ ਕ੍ਰੈਸ਼, ਧਮਾਕੇ ਮਗਰੋਂ ਲੱਗੀ ਅੱਗ, ਪਾਇਲਟ ਦੀ ਮੌਤ

ਗੁਜਰਾਤ ਦੇ ਅਮਰੇਲੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਹਾਜ਼ ਕ੍ਰੈਸ਼ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ...

ਬਠਿੰਡਾ : ਰਿਸ਼ਵਤ ਦੇ 5000 ਰੁ. ਆਪਸ ਵਿਚ ਵੰਡ ਜੇਬਾਂ ‘ਚ ਪਾਉਂਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਦਬੋਚੇ

ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਅਧੀਨ ਪੈਂਦੇ ਹਲਕਾ ਕੋਟਗੁਰੂਕੇ ਵਿਖੇ ਤਾਇਨਾਤ ਨਿਰਮਲ ਸਿੰਘ ਨਾਇਬ ਤਹਿਸੀਲਦਾਰ ਸੰਗਤ ਮੰਡੀ ਅਤੇ...

10 ਸਾਲ ਦੇ ਬੱਚੇ ਖੁਦ ਚਲਾ ਸਕਣਗੇ ਆਪਣਾ ਬੈਂਕ ਅਕਾਊਂਟ, RBI ਨੇ ਲਿਆ ਵੱਡਾ ਫੈਸਲਾ

ਜੇ ਕੋਈ ਬੱਚਾ 10 ਸਾਲ ਜਾਂ ਇਸ ਤੋਂ ਵੱਧ ਦਾ ਹੈ, ਤਾਂ ਹੁਣ ਉਹ ਨਾ ਸਿਰਫ਼ ਆਪਣਾ ਬੈਂਕ ਖੋਲ੍ਹ ਸਕਦਾ ਹੈ, ਸਗੋਂ ਇਸਨੂੰ ਖੁਦ ਆਪ੍ਰੇਟ ਵੀ ਕਰ ਸਕਦਾ...

‘ਤਹਿਸੀਲਦਾਰ-ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ‘ਤੇ ਆਉਣ, ਨਹੀਂ ਤਾਂ…’-ਮਾਨ ਸਰਕਾਰ ਨੇ ਦਿੱਤੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੀਤੇ ਦਿਨ 56 ਤਹਿਸੀਲਦਾਰਾਂ ਅਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ,...

UPSC 2024 ਦੇ ਨਤੀਜੇ ਜਾਰੀ, ਕੁੜੀਆਂ ਨੇ ਮਾਰੀਆਂ ਮੱਲ੍ਹਾਂ, ਸ਼ਕਤੀ ਦੂਬੇ ਤੇ ਹਰਿਸ਼ਤਾ ਗੋਇਲ ਰਹੇ Topper

UPSC ਨਤੀਜਾ 2024 ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਪਹਿਲੇ ਤੇ ਦੂਜੇ ਨੰਬਰ ‘ਤੇ ਧੀਆਂ ਨੇ ਮੱਲ੍ਹਾਂ ਮਾਰੀਆਂ ਹਨ। ਸ਼ਕਤੀ ਦੂਬੇ ਨੇ ਆਲ ਇੰਡੀਆ...

ਮਾਨ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਨੂੰ ਮਿਲੇਗੀ PSPCL ‘ਚ ਨੌਕਰੀ, 60 ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਸਰਕਾਰ ਹੁਣ PSPCL ਵਿੱਚ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀ ਦੇਵੇਗੀ। ਇਸ ਦੌਰਾਨ ਲਗਭਗ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ...

ਫਾਜ਼ਿਲਕਾ ‘ਚ ਵੱਡੀ ਵਾਰਦਾਤ, ਅਦਾਲਤ ‘ਚ ਪੇਸ਼ੀ ਭੁਗਤਣ ਆਏ ਸ਼ਖਸ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਫਾਜ਼ਿਲਕਾ ਵਿੱਚ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰਟ ਕੰਪਲੈਕਸ ਨੇੜੇ ਦੋ ਧਿਰਾਂ ਵਿਚਾਲੇ ਜ਼ਬਰਦਸਤ ਵਿਵਾਦ...

ਤਰਨਤਾਰਨ ‘ਚ ਐਨਕਾਊਂਟਰ, ਪੁਲਿਸ ਵੱਲੋਂ ਰੋਕਣ ‘ਤੇ ਬਦਮਾਸ਼ ਨੇ ਚਲਾਈ ਗੋਲੀ, ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ

ਪੰਜਾਬ ਦੇ ਤਰਨਤਾਰਨ ਵਿੱਚ ਮੰਗਲਵਾਰ ਨੂੰ ਸਵੇਰੇ ਪੰਜਾਬ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ। ਪੁਲਿਸ ਨੇ ਸਵੇਰੇ ਗਸ਼ਤ ਦੌਰਾਨ ਸਰਾਂ...

ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ‘ਤੇ ਰੋਕ ਜਾਰੀ, ਹਾਈਕੋਰਟ ‘ਚ 7 ਮਈ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ

ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫ਼ਤਾਰੀ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ LoP ਪ੍ਰਤਾਪ ਸਿੰਘ...

ਕਾਰ ਨੇ ਬਾਈਕ ਸਵਾਰ ਮਾਂ-ਪੁੱਤਰ ਨੂੰ ਟੱਕਰ ਮਾਰੀ, ਇਲਾਜ ਦੌਰਾਨ ਮਾਂ ਦੀ ਮੌਤ, ਪੁੱਤਰ ਜ਼ਖਮੀ

ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਮਾਂ ਅਤੇ ਪੁੱਤਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਾਂ ਦੀ ਇਲਾਜ ਦੌਰਾਨ ਮੌਤ ਹੋ...

ਅੰਮ੍ਰਿਤਸਰ : ਕਾਰ ਤੇ ਬੁਲੇਟ ਚਾਲਕਾਂ ਨੇ ਰੇਸ ਦੌਰਾਨ ਬਾਈਕ ਸਵਾਰ ਨੂੰ ਮਾਰੀ ਟੱਕਰ, ਇੱਕ ਸ਼ਖਸ ਦੀ ਹੋਈ ਮੌਤ

ਅੰਮ੍ਰਿਤਸਰ ਦੇ ਝਬਾਲ ਰੋਡ ਤੋਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਅਤੇ ਬੁਲੇਟ ਦੀ ਰੇਸ ਲਗਾ ਰਹੇ...

ਕਿਸਾਨ ਆਗੂ ਪੰਧੇਰ ਦਾ ਵੱਡਾ ਐਲਾਨ, ‘ਅਮਰੀਕੀ ਉਪ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਕਰਾਂਗੇ ਵਿਰੋਧ’

ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਦੇ ਭਾਰਤ ਦੌਰੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਕਿਸਾਨ ਮਜ਼ਦੂਰ ਮੋਰਚਾ ਨੇ ਫੈਸਲਾ...

ਪਿਓ-ਪੁੱਤ ਦੇ ਕ/ਤ/ਲ ਮਾਮਲੇ ‘ਚ ਇੱਕ ਮੁਲਜ਼ਮ ਨੇ ਕੀਤਾ ਸਰੈਂਡਰ, ਜ਼ਮੀਨੀ ਵਿਵਾਦ ਕਰਕੇ ਹੋਇਆ ਸੀ ਮਰਡਰ

ਮਲੋਟ ਵਿਚ ਪਿਓ-ਪੁੱਤ ਦੇ ਕਤਲ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮੁਲਜ਼ਮਾਂ ਵਿਚੋਂ ਇੱਕ ਮੁਲਜ਼ਮ ਨੇ ਸਰੈਂਡਰ ਕਰ ਦਿੱਤਾ। ਪੁਲਿਸ...

ਨੌਜਵਾਨ ਦੀ ਇਟਲੀ ‘ਚ ਮੌਤ ਮਗਰੋਂ ਛਿੜਿਆ ਵਿਵਾਦ, ਕੁੜੀ ਨੇ ਕੀਤਾ ਪਤਨੀ ਹੋਣ ਦਾ ਦਾਅਵਾ

ਬਟਾਲਾ ਦੇ ਰਹਿਣ ਇੱਕ ਨੌਜਵਾਨ ਅਰੁਣ ਸ਼ੈਲੀ ਦੀ ਇਟਲੀ ਵਿਚ 8 ਅਪ੍ਰੈਲ ਨੂੰ ਮੌਤ ਹੋ ਗਈ ਸੀ। ਮ੍ਰਿਤਕ ਦੀ ਦੇਹ ਅਜੇ ਬਟਾਲਾ ਵੀ ਨਹੀਂ ਪਹੁੰਚੀ ਕਿ...

ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ 56 ਤਹਿਸੀਲਦਾਰਾਂ ਤੇ 166 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।...

ਪੰਜਾਬ ਸਰਕਾਰ ਵੱਲੋਂ 3 IAS ਸਣੇ 12 ਅਧਿਕਾਰੀਆਂ ਦਾ ਕੀਤਾ ਗਿਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਨੇ 12 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਤਿੰਨ ਆਈਏਐਸ ਅਤੇ 9 ਪੀਸੀਐਸ ਅਧਿਕਾਰੀ ਸ਼ਾਮਲ ਹਨ। ਕੁਝ ਅਧਿਕਾਰੀਆਂ...

ਚਿੱ/ਟੇ ਨਾਲ ਫੜੀ ਮਹਿਲਾ ਕਾਂਸਟੇਬਲ ਦਾ ਸਾਥੀ, ਗ੍ਰਿਫ਼ਤਾਰ, ਕੋਰਟ ‘ਚੋਂ ਹੋਇਆ ਸੀ ਫਰਾਰ

ਬਠਿੰਡਾ ਵਿਚ ਚਿੱਟੇ ਨਾਲ ਫੜੀ ਗਈ ਇੰਸਟਾਕੁਈਨ ਤੇ ਸਾਬਕਾ ਮਹਿਲਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ।...

ਪਤਨੀ ਨੇ ਸਰਪੰਚ ਪਤੀ ‘ਤੇ ਲਾਏ ਕੁੱ/ਟਮਾ/ਰ ਦੇ ਇਲਜ਼ਾਮ, ਔਰਤ ਦੇ ਸਿਰ ‘ਤੇ ਲੱਗੇ 80 ਟਾਂ/ਕੇ

ਇਹ ਮਾਮਲਾ ਤਪਾ ਮੰਡੀ ਦੇ ਨੇੜਲੇ ਪਿੰਡ ਸੰਤਪੁਰਾ ਤੋਂ ਸਾਹਮਣੇ ਆਇਆ ਹੈ। ਜਿਥੇ ਪਤਨੀ ਨੇ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਦਾ...

PSEB : ਜੂਨ ‘ਚ ਹੋਵੇਗੀ 8ਵੀਂ ਦੀ ਰੀ-ਅਪੀਅਰ ਪ੍ਰੀਖਿਆ, ਵਿਦਿਆਰਥੀਆਂ ਲਈ ਪਾਸ ਹੋਣ ਦਾ ਆਖਰੀ ਮੌਕਾ!

ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਐਲਾਨੇ 8ਵੀਂ ਜਮਾਤ ਦੇ ਨਤੀਜੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੀ ਰੀ-ਅਪੀਅਰ ਹੈ, ਉਨ੍ਹਾਂ...

ਜਲਾਲਾਬਾਦ : ਕੁਝ ਦਿਨ ਪਹਿਲਾਂ ਹੋਇਆ ਸੀ ਨੌਜਵਾਨ ਦਾ ਤਲਾਕ, ਹੁਣ ਭੇਦ-ਭਰੇ ਹਾਲਾਤਾਂ ‘ਚ ਮਿਲੀ ਦੇਹ

ਜਲਾਲਾਬਾਦ ਹਲਕੇ ਦੇ ਪਿੰਡ ਮੰਨੇਵਾਲਾ ਦੀ ਨਹਿਰ ਦੇ ਕੰਢੇ ਦੇ ਸਾਹਮਣੇ ਤੋਂ ਇੱਕ 27 ਸਾਲਾ ਨੌਜਵਾਨ ਦੀ ਭੇਦ-ਭਰੇ ਹਾਲਾਤਾਂ ਦੇ ਵਿੱਚ ਮ੍ਰਿਤਕ...

ਸਿਆਚਿਨ ‘ਚ ਸਿਰਸਾ ਦਾ ਜਵਾਨ ਸ਼ਹੀਦ, ਡਿਊਟੀ ਦੌਰਾਨ ਵਿਗੜੀ ਸੀ ਸਿਹਤ, ਹਸਪਤਾਲ ‘ਚ ਤੋੜਿਆ ਦਮ

ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਤਾਇਨਾਤ ਹਰਿਆਣਾ ਦਾ ਸਿਪਾਹੀ ਬਲਦੇਵ ਸਿੰਘ ਸ਼ਹੀਦ ਹੋ ਗਿਆ ਹੈ। ਡਿਊਟੀ ਦੌਰਾਨ, ਜਵਾਨ ਨੇ ਉਲਟੀਆਂ,...

ਮੋਗਾ ‘ਚ ਓਵਰਟੇਕ ਕਰਦਿਆਂ ਪਲਟੀ ਤੇਜ਼ ਰਫ਼ਤਾਰ ਕਾਰ, ਇੱਕ ਵਿਅਕਤੀ ਦੀ ਮੌਤ, ਦੂਜਾ ਜ਼ਖਮੀ

ਮੋਗਾ ਦੇ ਪਿੰਡ ਮਹਿਮੇ ਵਾਲਾ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਤੇਜ਼ ਰਫਤਾਰ ਨਾਲ ਆ ਰਹੀ ਕਾਰ ਓਵਰਟੇਕ ਕਰਦੇ ਸਮੇਂ ਅਚਾਨਕ ਪਲਟ...

ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ‘ਚ ਦੋ ਧਿਰਾਂ ਚ ਹੋਈ ਝੜਪ, ਦੋਹਾਂ ਧਿਰਾਂ ਦੇ 2 ਲੋਕ ਜ਼ਖਮੀ

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਕਲਾਂ ਵਿਚ ਦੇਰ ਸ਼ਾਮ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 10-12 ਲੋਕਾਂ ਨੇ ਮਾਰੂ...

ਰੋਪੜ ਦੇ ਥਾਣੇ ‘ਚ ਇੱਕ ਹਵਾਲਾਤੀ ਨੇ ਕੀਤੀ ਖ਼ੁਦਕੁਸ਼ੀ, ਘਟਨਾ ਦੀ ਕੀਤੀ ਜਾ ਰਹੀ ਨਿਆਇਕ ਜਾਂਚ

ਰੋਪੜ ਦੇ ਥਾਣਾ ਸਿਟੀ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਇੱਕ ਹਵਾਲਾਤੀ ਨੇ ਸ਼ੱਕੀ ਹਾਲਾਤਾਂ ਵਿੱਚ ਆਪਣੀ ਜੀਵਨ...

ਪੰਜਾਬ ‘ਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਲਗਾਤਾਰ ਛੁੱਟੀਆਂ ਆ ਰਹੀਆਂ ਹਨ। ਕਈ ਲੋਕਾਂ ਨੂੰ 18,19 ਅਤੇ 20 ਅਪ੍ਰੈਲ ਨੂੰ ਲਗਾਤਾਰ 3 ਦਿਨ ਦੀ ਛੁੱਟੀ ਮਿਲੀ...

MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਨਹੀਂ ਆਉਣਗੇ ਬਾਹਰ ! ਸਰਕਾਰ ਨੇ ਤੀਜੀ ਵਾਰ NSA ‘ਚ ਕੀਤਾ ਵਾਧਾ

ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ...

ਤਲਵੰਡੀ ਸਾਬੋ ਦੇ ਪਿੰਡ ਕਮਾਲੂ ‘ਚ ਪੁੱਤ ਵੱਲੋਂ ਪਿਓ ‘ਤੇ ਫਇਰਿੰਗ, ਕਣਕ ਵੇਚਣ ਨੂੰ ਲੈ ਕੇ ਦੋਹਾਂ ‘ਚ ਹੋਈ ਸੀ ਬਹਿਸ

ਉਪ ਮੰਡਲ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਕਮਾਲੂ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਆਪਣੇ ਹੀ ਪਿਤਾ ਦੀ ਜਾਨ...

ਮਲੋਟ ਦੇ ਪਿੰਡ ਅਬੁਲ ਖੁਰਾਣਾ ‘ਚ ਡਬਲ ਮਰਡਰ, ਪਿਓ-ਪੁੱਤਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਮਲੋਟ ਦੇ ਨੇੜਲੇ ਪਿੰਡ ਅਬੁਲ ਖੁਰਾਣਾ ਵਿਖੇ ਬੀਤੇ ਸ਼ਾਮ ਨੂੰ ਡਬਲ ਮਰਡਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਓ-ਪੁੱਤਰ ਦਾ ਗੋਲੀਆਂ ਮਾਰ ਕੇ...

ਲੁਧਿਆਣਾ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗਾ ਛੁਟਕਾਰਾ! CP ਸ਼ਰਮਾ ਨੇ ਲਿਆ ਵੱਡਾ ਐਕਸ਼ਨ

ਲੁਧਿਆਣਾ ਵਾਸੀਆਂ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਟ੍ਰੈਫਿਕ ਜਾਮ ਤੋਂ ਰਾਹਤ ਮਿਲੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਐਮਰਜੈਂਸੀ...

ਭਵਾਨੀਗੜ੍ਹ : ਤੇਜ਼ ਹਨੇਰੀ ਨਾਲ ਡਿੱਗੀ ਪੋਲਟਰੀ ਫਾਰਮ ਦੀ ਛੱਤ, ਬਜ਼ੁਰਗ ਦੀ ਮੌਤ, ਹਜ਼ਾਰਾਂ ਮੁਰਗੀਆਂ ਮਰੀਆਂ

ਸੰਗਰੂਰ ਵਿਚ ਬੀਤੀ ਸ਼ਾਮ ਆਏ ਤੂਫਾਨ ਤੇ ਮੀਂਹ ਨੇ ਭਾਰੀ ਤਬਾਹੀ ਮਚਾਈ। ਜਿਥੇ ਤੇਜ਼ ਝੱਖੜ ਅਤੇ ਮੀਂਹ ਕਾਰਨ ਦਰੱਖਤ ਡਿੱਗਣ, ਮੋਬਾਈਲ ਟਾਵਰ ਅਤੇ...

ਮੁਸਤਫਾਬਾਦ : ਸਕਿੰਟਾਂ ‘ਚ ਢਹਿ-ਢੇਰੀ ਹੋਈ 4 ਮੰਜ਼ਿਲਾ ਇਮਾਰਤ, ਚਾਰ ਮੌਤਾਂ, ਬਚਾਅ ਕਾਰਜ ਜਾਰੀ

ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਸ਼ਨੀਵਾਰ ਤੜਕੇ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 14 ਨੂੰ ਬਚਾ...

ਪੰਜਾਬ ‘ਚ ਆਇਆ ਭੂਚਾਲ, ਝਟਕਿਆਂ ਤੋਂ ਸਹਿਮੇ ਲੋਕ, ਦਫਤਰਾਂ ਘਰਾਂ ‘ਚੋਂ ਨਿਕਲੇ ਬਾਹਰ

ਇਸ ਵੇਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੇ ਪੰਜਾਬ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ...

ਕੈਨੇਡਾ ‘ਚ ਪੰਜਾਬਣ ਕੁੜੀ ਦਾ ਗੋਲੀਆਂ ਮਾਰ ਕੇ ਕਤਲ! ਡਿਊਟੀ ‘ਤੇ ਜਾਣ ਲਈ ਉਡੀਕ ਰਹੀ ਸੀ ਬੱਸ

ਕੈਨੇਡਾ ਦੇ ਹੈਮਿਲਟਨ ਸ਼ਹਿਰ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ ‘ਚ ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਮੌਤ ਹੋ...

ਧੂਰੀ ‘ਚ ਤੂਫਾਨ ਦਾ ਕਹਿਰ, ਬਿਜਲੀ ਦਾ ਖੰਭਾ ਡਿੱਗਣ ਨਾਲ ਬੰਦੇ ਦੀ ਮੌਤ

ਸੰਗਰੂਰ ਵਿਚ ਬੀਤੇ ਦਿਨ ਆਏ ਤੇਜ਼ ਤੂਫਾਨ ਨੇ ਭਾਰੀ ਤਬਾਹੀ ਮਚਾਈ, ਇਸ ਤੂਫਾਨ ਦੀ ਲਪੇਟ ਵਿਚ ਆਉਣ ਕਾਰਨ ਇੱਕ ਬੰਦੇ ਦੀ ਮੌਤ ਹੋ ਜਾਣ ਦੀ ਖਬਰ ਵੀ...

ਪੰਜਾਬ ‘ਚ ਤੂਫਾਨ ਤੇ ਮੀਂਹ ਨਾਲ ਮਚੀ ਤਬਾਹੀ, ਕਿਸਾਨਾਂ ਦੀ ਫਸਲ ਬਰਬਾਦ, ਅੱਜ ਫਿਰ ਵਿਗੜੇਗਾ ਮੌਸਮ

ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ ਵੀ ਤੂਫਾਨ ਨਾਲ ਗੜੇਮਾਰੀ ਹੋਈ। ਇਸ ਨਾਲ ਖੇਤਾਂ ਵਿਚ ਕਣਕ ਦੀ ਫਸਲ ਵਿਛ ਗਈ। ਸੰਗਰੂਰ...

ਕੇਜਰੀਵਾਲ ਦੀ ਧੀ ਦੇ ਵਿਆਹ ‘ਤੇ CM ਮਾਨ ਦਾ ਵੱਖਰਾ ਅੰਦਾਜ਼, ਪਤਨੀ ਨਾਲ ਖੂਬ ਪਾਇਆ ਭੰਗੜਾ (Video)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਹੋਰ ਵੱਖਰੇ ਅੰਦਾਜ਼ ਦੀ ਚਰਚਾ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ...

ਘਰ ਮੂਹਰੇ ਗੱਲਾਂ ਮਾਰ ਰਹੀ ਔਰਤ ਦੀਆਂ ਵਾਲੀਆਂ ਝਪਟ ਲੈ ਗਏ ਸਕੂਟਰੀ ‘ਤੇ ਆਏ ਮੁੰਡੇ, ਘਟਨਾ CCTV ‘ਚ ਕੈਦ

ਲੁਧਿਆਣਾ ‘ਚ ਰਣਜੀਤ ਪਾਰਕ ਨੇੜੇ ਸ਼ਿੰਗਾਰ ਸਿਨੇਮਾ ਕੋਲ ਘਰ ਦੇ ਬਾਹਰ ਬੈਠੀ ਔਰਤ ਨੂੰ ਐਕਟਿਵਾ ਸਵਾਰ ਬਦਮਾਸ਼ਾਂ ਨੇ ਆਪਣਾ ਨਿਸ਼ਾਨਾ...

PSEB ਵੱਲੋਂ ਵਿਦਿਆਰਥੀਆਂ ਨੂੰ ਝਟਕਾ, ਵਧਾਈਆਂ ਫੀਸਾਂ, ਜਾਣੋ ਮਾਪਿਆਂ ਦੀਆਂ ਜੇਬਾਂ ‘ਤੇ ਕਿੰਨਾ ਪਏਗਾ ਬੋਝ!

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ...

MP ਅੰਮ੍ਰਿਤਪਾਲ ਸਿੰਘ ਨੂੰ ਜਲਦ ਹੀ ਲਿਆਂਦਾ ਜਾਵੇਗਾ ਪੰਜਾਬ! ਨਹੀਂ ਵਧਾਇਆ ਗਿਆ NSA

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਜਲਦ ਹੀ ਪੰਜਾਬ ਲਿਆਂਦਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ...

ਤਰਨਤਾਰਨ ‘ਚ ਐਨਕਾਊਂਟਰ ਮਗਰੋਂ 2 ਗ੍ਰਿਫਤਾਰ, ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ

ਐਂਟੀ ਗੈਂਗਸਟਰ ਟਾਸਕ ਫੋਰਸ (AGTF) ​​ਅਤੇ ਤਰਨਤਾਰਨ ਪੁਲਿਸ ਦੀ ਟੀਮ ਨੇ ਇੱਕ ਮੁਕਾਬਲੇ ਤੋਂ ਬਾਅਦ ਵੱਡੇ ਗੈਂਗਸਟਰ ਦੇ ਦੋ ਸਾਥੀਆਂ ਨੂੰ...

ਸਨੀ ਦਿਓਲ-ਰਣਦੀਪ ਹੁੱਡਾ ‘ਤੇ ਕੇਸ, ਜਲੰਧਰ ਪੁਲਿਸ ਨੇ ਕੀਤੀ FIR, ‘ਜਾਟ’ ਫਿਲਮ ਨਾਲ ਜੁੜਿਆ ਮਾਮਲਾ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੇ ਖਿਲਾਫ ਜਲੰਧਰ, ਪੰਜਾਬ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨਾਲ ਤਿੰਨ ਹੋਰ...

ਪੰਜਾਬ ‘ਚ ਅੱਜ ਮੁੜ ਪਏਗਾ ਮੀਂਹ! 13 ਜ਼ਿਲ੍ਹਿਆਂ ‘ਚ ਤੂਫਾਨ ਦਾ ਅਲਰਟ, ਗਰਮੀ ਤੋਂ ਕੁਝ ਹੋਰ ਦਿਨ ਮਿਲੇਗੀ ਰਾਹਤ

ਪੰਜਾਬ ਵਿਚ ਬੁੱਧਵਾਰ ਪਏ ਮੀਂਹ ਕਾਰਨ ਪਾਰਾ ਡਿੱਗਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਰਾਹਤ ਅਗਲੇ ਕੁਝ ਦਿਨਾਂ ਤੱਕ ਜਾਰੀ...

ਨਸ਼ਿਆਂ ਖਿਲਾਫ ਕਾਰਵਾਈ ਨਾ ਕਰਨ ‘ਤੇ ਪੁਲਿਸ ਅਫਸਰਾਂ ‘ਤੇ ਵੱਡਾ ਐਕਸ਼ਨ, SHO ਤੇ ਸਹਾਇਕ SHO ਸਸਪੈਂਡ

ਬਠਿੰਡਾ ਵਿਚ ਨਸ਼ਿਆਂ ਖਿਲਾਫ ਕਾਰਵਾਈ ਨਾ ਕਰਨ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਐਸ.ਐਚ.ਓ ਅਤੇ ਸਹਾਇਕ ਐਸ.ਐਚ.ਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।...

ਫੜ੍ਹਿਆ ਗਿਆ ਪੰਜਾਬ ‘ਚ ਗ੍ਰਨੇਡ ਹਮਲਿਆਂ ਦਾ ਮਾਸਟਰਮਾਈਂਡ! ‘ਹੈਪੀ ਪਾਸ਼ੀਆ’ ਅਮਰੀਕਾ ‘ਚ ਗ੍ਰਿਫਤਾਰ

ਪੰਜਾਬ ‘ਚ ਗ੍ਰੇਨੇਡ ਹਮਲਿਆਂ ਦੇ ਮਾਸਟਰਮਾਈਂਡ ਹਰਪ੍ਰੀਤ ਉਰਫ਼ ‘ਹੈਪੀ ਪਾਸ਼ੀਆ’ ਨੂੰ ਅਮਰੀਕਾ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਹੈਪੀ...

“ਸ਼ੌਂਕੀ ਸਰਦਾਰ” ਦੇ ਗੀਤਾਂ ਨੇ ਯੂਟਿਊਬ ‘ਤੇ ਮਚਾਇਆ ਧਮਾਲ, 16 ਮਈ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ ਫਿਲਮ 

ਬਹੁਤ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਦਾ ਉਤਸ਼ਾਹ ਸਿਖਰ ‘ਤੇ ਪਹੁੰਚ ਰਿਹਾ ਹੈ, ਇਸ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਦੋ...

ਖੜ੍ਹੀ ਈ-ਸਕੂਟਰੀ ‘ਚ ਹੋਇਆ ਧਮਾਕਾ, ਨਾਲ ਖੜ੍ਹੇ ਵਾਹਨ ਵੀ ਸੜੇ, ਪਰਿਵਾਰ ਦਾ ਹੋ ਗਿਆ ਲੱਖਾਂ ਦਾ ਨੁਕਸਾਨ

ਸੁਲਤਾਨਪੁਰ ਲੋਧੀ ਦੇ ਪਿੰਡ ਡੱਡੀਵਿੰਡ ਇਲਾਕੇ ‘ਚ ਇਕ ਇਲੈਕਟ੍ਰਿਕ ਸਕੂਟਰ ‘ਚ ਧਮਾਕਾ ਹੋਣ ਦਾ ਖਬਰ ਸਾਹਮਣੇ ਆਈ ਹੈ, ਇਸ ਦੌਰਾਨ ਕੋਲ...

ਪੰਜਾਬ ‘ਚ ਪ੍ਰੀ-ਸਕੂਲ ਤੇ ਪਲੇ-ਵੇ ਦਾ ਰਜਿਸਟ੍ਰੇਸ਼ਨ ਹੋਇਆ ਲਾਜ਼ਮੀ, ਸੰਸਥਾਵਾਂ ‘ਤੇ ਕਾਰਵਾਈ ਦੀ ਤਿਆਰੀ

ਪੰਜਾਬ ਸਰਕਾਰ ਨੇ ਸੂਬੇ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਅਰਲੀ...

ਨੀਰਜ ਚੋਪੜਾ ਨੇ ਦੱਖਣੀ ਅਫਰੀਕਾ ‘ਚ ਗੱਡੇ ਝੰਡੇ, ਪੋਟ ਇਨਵੀਟੇਸ਼ਨਲ ਟ੍ਰੈਕ ਟੂਰਨਾਮੈਂਟ ‘ਚ ਜਿੱਤਿਆ ਗੋਲਡ

ਨੀਰਜ ਚੋਪੜਾ ਨੇ ਪੋਟ ਇਨਵੀਟੇਸ਼ਨਲ ਟ੍ਰੈਕ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 84.52 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ...

ਢਾਈ ਸਾਲਾਂ ਮਗਰੋਂ ਸੁਲਝੀ ਹਕੀਮ ਦੇ ਅੰਨ੍ਹੇ ਕਤਲ ਦੀ ਗੁੱਥੀ, ਮਰਡਰ ਦੀ ਵਜ੍ਹਾ ਆਈ ਸਾਹਮਣੇ, 2 ਗ੍ਰਿਫਤਾਰ

ਮੁਕਤਸਰ : ਮਲੋਟ ਦੇ ਨੇੜਲੇ ਪਿੰਡ ਸਰਾਵਾ ਬੋਦਲਾ ਦੇ ਪ੍ਰਸਿੱਧ ਆਯੁਰਵੈਦਿਕ ਹਕੀਮ ਦਲੀਪ ਸਿੰਘ ਦੇ ਢਾਈ ਸਾਲ ਪੁਰਾਣੇ ਅਣਸੁਲਝੇ ਕਤਲ ਮਾਮਲੇ ਦੀ...

4 ਭੈਣਾਂ ਦੇ ਇਕਲੌਤੇ ਭਰਾ ਨੇ ਖ਼ਤਮ ਕੀਤੀ ਆਪਣੀ ਜੀਵਨ ਲੀਲਾ, ਧਮਕੀਆਂ ਤੋਂ ਪ੍ਰੇਸ਼ਾਨ ਸੀ ਨੌਜਵਾਨ

ਗੁਰਦਾਸਪੁਰ ਵਿਚ ਚਾਰ ਭੈਣਾਂ ਦੇ ਇਕਲੌਤੇ ਭਰਾ ਵੱਲੋਂ ਖੌਫਨਾਕ ਕਦਮ ਚੁੱਕਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਜ਼ਿਲ੍ਹੇ...

ਅਦਾਕਾਰ Guggu Gill ਨੇ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦਾ ਦਿੱਤਾ ਸੁਨੇਹਾ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰੂ...

Youtuber ਦੇ ਘਰ ‘ਤੇ ਗ੍ਰਨੇਡ ਅਟੈਕ ‘ਚ ਨਿਕਲਿਆ ਫੌਜੀ ਕਨੈਕਸ਼ਨ, Insta ‘ਤੇ ਦਿੱਤੀ ਸੀ ਟ੍ਰੇਨਿੰਗ!

ਜਲੰਧਰ ‘ਚ ਯੂਟਿਊਬਰ ਰੋਜ਼ਰ ਸੰਧੂ ਦੇ ਘਰ ‘ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਗ੍ਰਨੇਡ ਸੁੱਟਣ ਵਾਲੇ ਹਰਿਆਣਾ...

LAKE ‘ਤੇ ਘੁੰਮਣ ਗਏ ਸੈਲਾਨੀਆਂ ਨਾਲ ਵਾਪਰਿਆ ਹਾਦਸਾ, ਹਨ੍ਹੇਰੀ ਨਾਲ ਝੀਲ ‘ਚ ਪਲਟੀ ਕਿਸ਼ਤੀ

ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੀ ਡਲ ਝੀਲ ‘ਚ ਬੁੱਧਵਾਰ ਦੁਪਹਿਰ ਨੂੰ ਹੈਰਾਨ ਕਰਨ ਵਾਲਾ ਹਾਦਸਾ ਵਾਪਰ ਗਿਆ। ਡਲ ਝੀਲ ‘ਚ...

ਜਲੰਧਰ ‘ਚ ਕਾਰ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਦੋਹਾਂ ਦੀ ਹੋਈ ਦਰਦਨਾਕ ਮੌਤ

ਜਲੰਧਰ ਦੇ ਵਡਾਲਾ ਚੌਕ ਨੇੜੇ ਅੱਜ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕਾਰ ਅਤੇ ਬਾਈਕ ਵਿਚਕਾਰ ਭਿਆਨਕ...

ਫਾਜ਼ਿਲਕਾ : ਰਿਸ਼ਤੇਦਾਰੀ ‘ਚ ਵਿਆਹ ਦੇਖਣ ਆਏ ਸ਼ਖਸ ਦੀ ਚਮਕੀ ਕਿਸਮਤ, 18 ਲੱਖ ਰੁਪਏ ਦੀ ਜਿੱਤੀ ਲਾਟਰੀ

ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ, ਇਹ ਗੱਲ ਸਾਬਿਤ ਹੋਈ 18 ਲੱਖ ਰੁਪਏ ਦੇ ਜੈਤੂ ਰਹੇ ਸ਼ਖਸ ਉਪਰ। ਦਰਅਸਲ ਸ਼ਖਸ...

ਬਟਾਲਾ ‘ਚ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਦੀ ਮ੍ਰਿਤਕ

ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ...

ਅਬੋਹਰ : ਜੂਸ ਦੀ ਰੇਹੜੀ ਲਗਾਉਣ ਵਾਲੇ ਦੀ ਸ਼ੱਕੀ ਹਾਲਾਤਾਂ ‘ਚ ਮੌਤ, 2 ਬੱਚੇ ਦਾ ਪਿਓ ਸੀ ਮ੍ਰਿਤਕ

ਅਬੋਹਰ ਵਿੱਚ ਇੱਕ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੂਸ ਦੀ ਰੇਹੜੀ ਲਗਾਉਂਦਾ ਸੀ ਅਤੇ 2...

ਗਰਮੀ ‘ਚ ਨਹੀਂ ਲੱਗਣਗੇ ਬਿਜਲੀ ਦੇ ਕੱਟ, ਘਰੇਲੂ ਖਪਤਕਾਰਾਂ ਨੂੰ ਬਿਨ੍ਹਾਂ ਰੁਕਾਵਟ ਮਿਲੇਗੀ ਬਿਜਲੀ : ਮੰਤਰੀ ਹਰਭਜਨ ਸਿੰਘ ETO

ਪੰਜਾਬ ਵਿੱਚ ਭਿਆਨਕ ਗਰਮੀ ਦੇ ਵਿਚਕਾਰ ਬਿਜਲੀ ਦੇ ਕੱਟਾਂ ਤੋਂ ਬਚਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ। 16 ਅਪ੍ਰੈਲ ਬੁੱਧਵਾਰ ਨੂੰ ਮੀਟਿੰਗ ਵਿੱਚ...

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਲਈ ਵੱਡੀ ਖਬਰ, ਹੁਣ ਆਰਤੀ ਲਈ ਦੇਣੇ ਪੈਣਗੇ ਵੱਧ ਪੈਸੇ

ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾ ਲਈ ਅਹਿਮ ਖਬਰ ਹੈ। ਮਾਤਾ ਵੈਸ਼ਣੋ ਦੇਵੀ ਭਵਨ ਕੰਪਲੈਕਸ ਵਿਖੇ ਸਵੇਰੇ-ਸ਼ਾਮ ਕਰਵਾਈ ਜਾਣ ਵਾਲੀ ਅਲੌਕਿਕ...

ਪੰਜਾਬ ਦੇ 6 ਟੀਚਰ ਸਸਪੈਂਡ, ਚੋਣ ਡਿਊਟੀ ‘ਤੇ ਹਾਜ਼ਰ ਨਾ ਹੋਣ ਕਰਕੇ ਹੋਇਆ ਐਕਸ਼ਨ

ਪੰਜਾਬ ਦੇ 6 ਟੀਚਰਾਂ ਖਿਲਾਫ ਵੱਡੀ ਕਾਰਵਾਈ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਵਧੀਕ ਡਿਪਟੀ ਕਮਿਸ਼ਨਰ ਨੇ ਲੁਧਿਆਣਾ...

ਜੇਲ੍ਹ ਤੋਂ ਬਾਹਰ ਆਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, 14 ਮਹੀਨਿਆਂ ਮਗਰੋਂ ਮਿਲੀ ਰਿਹਾਈ!

ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 14 ਮਹੀਨਿਆਂ ਬਾਅਦ ਅੱਜ ਜੇਲ੍ਹ ‘ਚੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆ ਗਏ ਹਨ। ਇਸ ਦੌਰਾਨ...

ਦੁੱਧ ਉਤਪਾਦਕਾਂ ਨੇ ਦਫਤਰ ਬਾਹਰ ਸੁੱ/ਟਿਆ ਦੁੱਧ, ਕਹਿੰਦੇ- ’20 ਲੱਖ ਰੁ. ਹੋ ਗਿਆ ਬਕਾਇਆ’

ਦੁੱਧ ਉਤਪਾਦਕਾਂ ਨੇ ਅੱਜ ਜਲੰਧਰ ਦੇ ਨਾਮਦੇਵ ਚੌਕ ਨੇੜੇ ਸਹਿਕਾਰਤਾ ਵਿਭਾਗ ਖ਼ਿਲਾਫ਼ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ...

ਪੰਜਾਬ ‘ਚ ਹਫਤੇ ਵਿਚ ਮਿਲੇਗਾ ਡ੍ਰਾਈਵਿੰਗ ਲਾਇਸੰਸ, ਘਰ ਬੈਠੇ ਮਿਲਣਗੀਆਂ ਟਰਾਂਸਪੋਰਟ ਸਬੰਧੀ ਸੇਵਾਵਾਂ!

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਟਰਾਂਸਪੋਰਟ ਵਿਭਾਗ ਵਿੱਚ ਬਕਾਇਆ ਪਈਆਂ ਸਾਰੀਆਂ ਅਰਜ਼ੀਆਂ ਦਾ...

ਮਾਨ ਸਰਕਾਰ ਦਾ ਵੱਡਾ ਫੈਸਲਾ, ਮੰਡੀਆਂ ‘ਚ ਲਿਫਟਿੰਗ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ

ਮੰਡੀਆਂ ‘ਚ ਫ਼ਸਲਾਂ ਦੀ ਲਿਫਟਿੰਗ ਕਰਨ ਵਾਲੇ ਮਜ਼ਦੂਰਾਂ ਦੇ ਹੱਕ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ। ਸਰਕਾਰ ਨੇ...

ਅਬੋਹਰ ਦੇ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਕੈਨੇਡਾ ‘ਚ ਬਣਿਆ ਫੈਡਰਲ ਪੀਸ ਅਫ਼ਸਰ

ਪੰਜਾਬੀ ਨੌਜਵਾਨਾਂ ਨੇ ਵਿਦੇਸ਼ੀ ਧਰਤੀ ‘ਤੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਅਤੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।...

ਜਲੰਧਰ-ਫਗਵਾੜਾ NH ‘ਤੇ 2 ਟਰੱਕਾਂ ਦੀ ਜ਼ਬਰਦਸਤ ਟੱਕਰ, ਇੱਕ ਡ੍ਰਾਈਵਰ ਦੀ ਮੌਤ, ਇੱਕ ਗੰਭੀਰ ਜ਼ਖਮੀ

ਜਲੰਧਰ-ਫਗਵਾੜਾ ਰਾਸ਼ਟਰੀ ਰਾਜਮਾਰਗ ‘ਤੇ ਚਹੇਦੂ ਨੇੜੇ ਦੋ ਟਰੱਕਾਂ ਵਿਚਕਾਰ ਜ਼ਬਰਦਸਤ ਟੱਕਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ...

ਹੁਸ਼ਿਆਰਪੁਰ ‘ਚ ਟਰੱਕ ਨੇ ਸੜਕ ਕਿਨਾਰੇ ਖੜ੍ਹੇ 4 ਲੋਕਾਂ ਨੂੰ ਦਰੜਿਆ, 2 ਬੱਚਿਆਂ ਸਣੇ 3 ਦੀ ਮੌਤ, ਇੱਕ ਜ਼ਖਮੀ

ਹੁਸ਼ਿਆਰਪੁਰ ਦੇ ਹਾਜੀਪੁਰ ਵਿੱਚ ਦੇਰ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।...

ਬੱਚੇ ਦੇ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਚਚੇਰਾ ਭਰਾ ਹੀ ਨਿਕਲਿਆ ਕਾਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪਿਛਲੇ ਦਿਨ ਹੀ ਪਿੰਡ ਮਾੜੀ ਗੌੜ ਸਿੰਘ ਦੇ ਰਹਿਣ ਵਾਲੇ ਬੱਚੇ ਦੀ ਭੇਦ-ਭਰੇ ਹਾਲਾਤਾਂ ਵਿੱਚ ਘਰ ਦੇ ਨਜ਼ਦੀਕ ਲੰਘਦੀ ਕਸੂਰ ਨਹਿਰ ਵਿੱਚੋਂ ਲਾਸ਼...

Carousel Posts