Tag: , , , , , ,

105 ਸਾਲਾ ਐਥਲੀਟ ਮਾਨ ਕੌਰ ਦੀ ਸਿਹਤ ‘ਚ ਸੁਧਾਰ, ਨਾਸ਼ਤੇ ‘ਚ ਖਾਣ ਲਈ ਮੰਗੇ ਆਲੂ ਦੇ ਪਰੌਂਠੇ

ਅੰਤਰਰਾਸ਼ਟਰੀ ਮਾਸਟਰ ਅਥਲੀਟ ਮਾਨ ਕੌਰ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹੁਣ ਉਹ ਪਹਿਲਾਂ ਨਾਲੋਂ ਕਿਤੇ ਸਿਹਤਮੰਦ ਲੱਗ ਰਹੇ ਹਨ।...

ਰਾਜਪੁਰਾ ‘ਚ ਕਿਸਾਨਾਂ ਨੇ ਘੇਰੇ ਭਾਜਪਾ ਆਗੂ, ਭਜਾ-ਭਜਾ ਕੁੱਟੇ, ਕੌਂਸਲਰ ਦੇ ਪਾੜੇ ਕੱਪੜੇ

ਰਾਜਪੁਰਾ : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਆਪਣਾ ਵਿਰੋਧ ਹੋਰ ਤੇਜ਼ ਕਰ ਦਿੱਤਾ ਹੈ। ਖੇਤੀ ਸੁਧਾਰ ਕਾਨੂੰਨਾਂ...

ਮੋਹਾਲੀ ਦੀ ਧੀ ਹਰਲੀਨ ਦਿਓਲ ਨੇ ਰਚਿਆ ਇਤਿਹਾਸ- ‘ਮੈਚ ‘ਚ ਸ਼ਾਨਦਾਰ ਕੈਚ’ ਦੇ ਵੱਡੇ-ਵੱਡੇ ਕ੍ਰਿਕਟਰ ਹੋਏ ਮੁਰੀਦ

ਭਾਰਤ ਦੀ ਮਹਿਲਾ ਟੀਮ ਮੀਂਹ ਕਰਕੇ ਭਾਵੇਂ ਟੀ-20 ਕ੍ਰਿਕਟ ਮੈਚ ਹਾਰ ਗਈ ਹੋਵੇ, ਪਰ ਮੋਹਾਲੀ ਦੀ ਰਹਿਣ ਵਾਲੀ ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਨੇ...

ਪੰਜਾਬੀਆਂ ਨੂੰ ਤੱਪਦੀ ਗਰਮੀ ਤੋਂ ਮਿਲੇਗੀ ਰਾਹਤ- ਅੱਜ ਤੋਂ ਤੇਜ਼ ਮੀਂਹ ਪੈਣ ਦੇ ਆਸਾਰ

ਲੁਧਿਆਣਾ : ਮਾਨਸੂਨ ਸ਼ਨੀਵਾਰ ਨੂੰ ਅਖੀਰ ਦੁਬਾਰਾ ਸਰਗਰਮ ਹੋ ਗਿਆ। ਤੇਜ਼ ਹਵਾਵਾਂ ਵਿਚਾਲੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼...

ਲੁਧਿਆਣਾ ‘ਚ ਔਰਤ ਵੱਲੋਂ ਖੁਦਕੁਸ਼ੀ ਦਾ ਮਾਮਲਾ- ਕੌਂਸਲਰ ਤੇ ਉਸ ਦੇ ਇੰਸਪੈਕਟਰ ਪੁੱਤ ਸਣੇ 12 ‘ਤੇ ਮਾਮਲਾ ਦਰਜ

ਲੁਧਿਆਣਾ ਵਿੱਚ ਛਾਵਨੀ ਮੁਹੱਲਾ ਵਿੱਚ ਇੱਕ ਔਰਤ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਇੰਸਪੈਕਟਰ, ਉਸਦੇ ਕੌਂਸਲਰ...

ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ

ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਛੇਤੀ ਹੀ ਕੋਈ ਵੱਡਾ ਫੇਰਬਦਲ ਹੋ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ...

2500 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਫੜੀ : ਇੰਟਰਨੈਸ਼ਨਲ ਡਰੱਗ ਰੈਕੇਟ ‘ਚ ਜਲੰਧਰ ਦਾ ਗੋਲੂ ਤੇ ਗੋਪੀ ਦਿੱਲੀ ‘ਚ ਕਾਬੂ

ਦਿੱਲੀ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਨੂੰ ਬ੍ਰੇਕ ਕਰ ਕੇ 354 ਕਿਲੋਗ੍ਰਾਮ ਉੱਚ ਸ਼ੁੱਧਤਾ ਵਾਲੀ ਹੈਰੋਇਨ ਅਤੇ 100 ਕਿਲੋ...

9 ਜ਼ਿਲ੍ਹਿਆਂ ‘ਚ ਬਾਰਿਸ਼ ਕਾਰਨ ਘੱਟੀ ਬਿਜਲੀ ਦੀ ਮੰਗ, ਤਲਵੰਡੀ ਸਾਬੋ ਦੀ ਯੂਨਿਟ ਕੱਲ੍ਹ ਹੋਵੇਗੀ ਮੁੜ ਸ਼ੁਰੂ

ਦਸ ਦਿਨਾਂ ਬਾਅਦ ਐਕਟਿਵ ਹੋਇਆ ਮਾਨਸੂਨ ਰਾਹਤ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਜਿਥੇ ਤਾਪਮਾਨ ਵਿੱਚ 7 ਡਿਗਰੀ ਦੀ ਗਿਰਾਵਟ ਆਈ, ਉਥੇ ਹੀ ਐਲਾਣੇ ਅਤੇ...

ਦਲਜੀਤ ਚੀਮਾ ਦਾ ਕੇਜਰੀਵਾਲ ‘ਤੇ ਤਿੱਖਾ ਹਮਲਾ- ‘ਬਿਜਲੀ ਸੰਕਟ ਵਧਾਉਣ ਦੀ ਖੇਡ ਰਹੇ ਗੰਦੀ ਸਿਆਸਤ’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਲਈ ਅਦਾਲਤ ਵਿੱਚ ਦਾਇਰ ਕੀਤੀ ਅਪੀਲ ‘ਤੇ ਦਿੱਲੀ ਦੇ ਮੁੱਖ...

ਪੰਜਾਬ-ਹਰਿਆਣਾ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ

ਕੜਾਕੇ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਰਾਹਤ ਭਰੀ ਖਬਰ ਆਈ ਹੈ। ਅਗਲੇ 24 ਘੰਟਿਆਂ ਦੌਰਾਨ...

ਪੰਜਾਬ ‘ਚ ਵੀਕੈਂਡ ਤੇ ਨਾਈਟ ਕਰਫਿਊ ਖਤਮ, ਖੁੱਲ੍ਹਣਗੇ ਕਾਲਜ ਤੇ ਕੋਚਿੰਗ ਸੈਂਟਰ, ਜਾਣੋ ਕੀ-ਕੀ ਖੁਲ੍ਹਿਆ ਤੇ ਕਿਹੜੀਆਂ ਪਾਬੰਦੀਆਂ ਜਾਰੀ

ਚੰਡੀਗੜ੍ਹ : ਸੂਬੇ ਵਿੱਚ ਕੋਰੋਨਾ ਦੀ ਪਾਜ਼ੀਟਿਵਿਟੀ ਦਰ 0.4 ਫੀਸਦੀ ‘ਤੇ ਆ ਗਈ ਹੈ, ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਨਸ਼ਿਆਂ ਨੂੰ ਲੈ ਕੇ ਵਲਟੋਹਾ ਨੇ ਕਾਂਗਰਸ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ, ਢਡਰੀਆਂ ਵਾਲਾ ‘ਤੇ ਵੀ ਲਾਏ ਵੱਡੇ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਜਥੇਦਾਰ ਵਿਰਸਾ ਸਿੰਘ ਵਲਟੋਹਾ ਨੇ ਨਸ਼ਿਆਂ ਦੀ ਰੋਕਥਾਮ ਵਿਚ ਅਸਫਲਤਾ ਲਈ ਪੰਜਾਬ ਸਰਕਾਰ ‘ਤੇ...

ਪੰਜਾਬ ਸਰਕਾਰ ਨੇ ਵੈਟਰਨਰੀ ਇੰਸਪੈਕਟਰਾਂ ਲਈ 866 ਅਹੁਦਿਆਂ ‘ਤੇ ਕੱਢੀਆਂ ਭਰਤੀਆਂ, ਇਸ ਤਰੀਕ ਤੱਕ ਕਰੋ Apply

ਚੰਡੀਗੜ੍ਹ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਵੈਟਰਨਰੀ ਇੰਸਪੈਕਟਰਾਂ ਦੀਆਂ 866 ਖਾਲੀ ਆਸਾਮੀਆਂ ਦੀ ਸਿੱਧੀ ਭਰਤੀ...

NGO ‘ਸੰਵੇਦਨਾ’ ਦੇ ਬਾਨੀ ਪ੍ਰਾਜਕਤਾ ਨੀਲਕਾਂਤ ਅਵਹਾੜ ਬਣੇ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੱਲੋਂ ਬਾਲ ਭਲਾਈ ਕੌਂਸਲ, ਪੰਜਾਬ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਨਵੀਂ ਕਾਰਜਕਾਰੀ ਕਮੇਟੀ ਨੂੰ ਮਨਜ਼ੂਰੀ...

ਹੁਣ ਪੰਜਾਬ ਭਾਜਪਾ ‘ਚ ਪਿਆ ਪਵਾੜਾ- ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸੂਬਾ ਪ੍ਰਧਾਨ ਤੋਂ ਮੰਗਿਆ ਅਸਤੀਫਾ

ਕੇਂਦਰੀ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾਂ ਵਿਚਾਲੇ ਤਕਰਾਰ ਤੇਜ਼ ਹੋ ਗਈ...

ਪੰਜਾਬ ‘ਚ ਹੋਰ ਵਧਿਆ ਬਿਜਲੀ ਸੰਕਟ- ਰੋਪੜ ਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟਾਂ ਦੀਆਂ ਦੋ ਹੋਰ ਯੂਨਿਟਾਂ ਹੋਈਆਂ ਬੰਦ

ਪੰਜਾਬ ਵਿੱਚ ਅੱਗ ਵਰ੍ਹਾਉਂਦੀ ਗਰਮੀ ਪੈ ਰਹੀ ਹੈ ਉੱਤੋਂ ਝੋਨੇ ਦਾ ਸੀਜ਼ਨ ਹੈ। ਇੱਕ ਤਾਂ ਪਹਿਲਾਂ ਹੀ ਪੰਜਾਬੀਆਂ ਤੇ ਕਿਸਾਨਾਂ ਨੂੰ ਬਿਜਲੀ...

ਜਲੰਧਰ : ਗਰੀਬ ਦਿਵਿਆਂਗ ਜੋੜੇ ‘ਤੇ ਸਰਕਾਰੀ ‘ਤਸ਼ੱਦਦ’- ਸਿਰਫ ਪੱਖੇ-ਬੱਲਬ ਦਾ ਬਿੱਲ 46,950 ਰੁਪਏ, ਉੱਤੋਂ ਠੋਕਿਆ ਜੁਰਮਾਨਾ ਤੇ ਕੱਟੀ ਬਿਜਲੀ

ਜਲੰਧਰ ਵਿਚ ਇੱਕ ਖਿਡੌਣੇ ਵਚ ਕੇ ਗੁਜ਼ਾਰਾ ਕਰਨ ਵਾਲੇ ਦਿਵਿਆਂਗ ਜੋੜੇ ‘ਤੇ ਸਰਕਾਰ ਦਾ ‘ਤਸ਼ੱਦਦ’ ਸਾਹਮਣੇ ਆਇਆ ਹੈ। ਉਨ੍ਹਾਂ ਦੇ ਘਰ ਵਿਚ...

ਕਾਮਨਵੈਲਥ ਏਸ਼ੀਅਨ ਗੇਮਜ਼ ‘ਚ ਮੈਡਲ ਜਿੱਤਣ ਵਾਲਾ ਖਿਡਾਰੀ ਕਰ ਰਿਹਾ ਹੈ ਖੇਤਾਂ ‘ਚ ਕੰਮ, ਸਰਕਾਰ ਨਹੀਂ ਲੈ ਰਹੀ ਕੋਈ ਸਾਰ…

weightlifter who won medal in commonwealth: ਸਿਸਟਮ ਅਤੇ ਹਾਲਾਤ ਸਾਥ ਨਾ ਦੇਣ ਤਾਂ ਇਨਸਾਨ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦਾ ਹੈ।ਕਾਮਨਵੈਲਥ ਏਸ਼ੀਅਨ ਗੇਮਜ਼ ‘ਚ...

ਮੋਹਾਲੀ ਦੇ ਪਿੰਡ ‘ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ‘ਚੋਂ ਮਿਲੇ ਅੰਗ

ਮੋਹਾਲੀ : ਮੁਹਾਲੀ ਜ਼ਿਲੇ ਦੇ ਮਨੌਲੀ ਪਿੰਡ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸੈਣੀ ਮਾਜਰਾ ਬਲਾਕ ਵਿੱਚ ਪਵਿੱਤਰ...

ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ

ਪੰਜਾਬ ਦੇ ਕਿਸਾਨ ਦੇ ਪੁੱਤਰ ਨੇ ਛੋਟੀ ਹੀ ਉਮਰ ਵਿੱਚ ਇੰਡੀਅਨ ਏਅਰ ਫੋਰਸ ਵਿੱਚ ਅਹੁਦਾ ਹਾਸਲ ਕਰਕੇ ਨਾ ਸਿਰਫ ਆਪਣੇ ਪਿਤਾ ਦਾ, ਸਗੋਂ ਪੂਰੇ...

ਜੇਲ੍ਹ ਵਿੱਚ ਕੈਦੀ ਨੂੰ ਸਾਮਾਨ ਦੇਣ ਪਹੁੰਚਿਆ ਦੋਸਤ, ਚੱਪਲ ‘ਚੋਂ ਨਿਕਲੇ ਮੋਬਾਈਲ ਤੇ 12 ਸਿਮ

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣਾ ਹੁਣ ਆਮ ਜਿਹੀ ਗੱਲ ਹੋ ਰਹੀ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਉਨ੍ਹਾਂ ਲੋਕਾਂ...

ਮੱਖੂ ਚੈੱਕ ਪੋਸਟ ‘ਤੇ ਦੋ ਪੁਲਿਸ ਵਾਲਿਆਂ ‘ਤੇ ਨੌਜਵਾਨ ਨੇ ਚੜ੍ਹਾ ‘ਤੀ ਕਾਰ, ਇੱਕ ਮੁਲਾਜ਼ਮ ਦੀ ਮੌਤ, ਦੂਜਾ ਬੁਰੀ ਤਰ੍ਹਾਂ ਫੱਟੜ

ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਚੇਕ ਪੋਸਟ ਮੱਖੂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ...

ਕੋਰੋਨਾ ਦੀ ਤੀਜੀ ਲਹਿਰ ਦਾ ਨਹੀਂ ਹੋਵੇਗਾ ਬੱਚਿਆਂ ‘ਤੇ ਅਸਰ, ਪਹਿਲਾਂ ਹੀ ਮੌਜੂਦ ਐਂਟੀਬਾਡੀ- PGI ਦੇ ਸੀਰੋ ਸਰਵੇਅ ‘ਚ ਖੁਲਾਸਾ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘੱਟ ਗਿਆ ਹੈ ਤੇ ਤੀਜੀ ਲਹਿਰ ਕਰਕੇ ਲੋਕਾਂ ਵਿੱਚ ਹੁਣ ਖੌਫ ਹੈ। ਸਿਹਤ ਮਾਹਰ ਅਗਸਤ ਵਿਚ ਜਾਂ ਸਤੰਬਰ...

ਪੰਜਾਬ ਕਾਂਗਰਸ ‘ਚ ਹੋਵੇਗਾ ਵੱਡਾ ਫੇਰ-ਬਦਲ, ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਸੋਨੀਆ ਗਾਂਧੀ ਦੇ ਫਾਰਮੂਲੇ ‘ਤੇ ਪ੍ਰਗਟਾਈ ਸਹਿਮਤੀ

big reshuffle in the punjab congress: ਪੰਜਾਬ ਕਾਂਗਰਸ ‘ਚ ਆਪਸੀ ਕਲੇਸ਼ ਜਾਰੀ ਹੈ।ਇਸ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਂਡ ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ...

ਹਾਸੇ-ਹਾਸੇ ‘ਚ ਗਈ ਜਾਨ : ਪਤੀ-ਪਤਨੀ ਨੇ ਇੱਕ-ਦੂਜੇ ਤੋਂ ਪੁੱਛਿਆ- ‘ਮੇਰੇ ਲਈ ਕੀ ਕਰ ਸਕਦੇ ਹੋ’ ਫਿਰ ਦੋਵੇਂ ਕਰ ਗਏ ਇਹ ਕਾਰਾ

ਕਈ ਵਾਰ ਮਜ਼ਾਕ ਇਨਸਾਨ ਲਈ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਤੱਕ ਲੈ ਲੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ...

Ex ਗੈਂਗਸਟਰ ਕੁਲਵੀਰ ਨਰੂਆਣਾ ਸਮੇਤ ਉਸ ਦੇ ਸਾਥੀ ਚਮਕੌਰ ਸਿੰਘ ਦਾ ਵੀ ਹੋਇਆ ਕਤਲ…

ਗੈਂਗਸਟਰ ਤੋਂ ਸਮਾਜਸੇਵੀ ਕੁਲਵੀਰ ਨਰੂਆਣਾ ਦਾ ਉਸਦੇ ਹੀ ਪ੍ਰਾਈਵੇਟ ਗੰਨਮੈਨ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ...

ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਉਸਦੇ ਹੀ ਗੰਨਮੈਨ ਨੇ ਗੋਲੀਆਂ ਮਾਰ ਕੇ ਕੀਤਾ ਕਤਲ

kulveer nruana gangstar: ਪਿੰਡ ਨਰੂਆਣਾ ਦੇ ਰਹਿਣ ਵਾਲੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਵੀਰ ਨਰੂਆਣਾ ਦਾ ਹੋਇਆ ਕਤਲ।ਜ਼ਿਕਰਯੋਗ ਹੈ ਕਿ ਕੁਲਵੀਰ...

Bhuj Movie Release Date: Ajay Devgan ਦੀ ਫਿਲਮ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਨਜ਼ਰ ਆਈ ਹਰ ਸਟਾਰ ਦੀ ਝਲਕ

Ajay Devgan Bhuj Movie: ਮਲਟੀਸਟਾਰਰ ਫਿਲਮ ਭੁਜ -ਦਿ ਪ੍ਰਾਈਡ ਆਫ ਇੰਡੀਆ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਹੈ। ਜੋ ਕਿ ਬਹੁਤ ਵਧੀਆ ਹੈ। ਫਿਲਮ ਦੀ ਪੂਰੀ...

ਬਿਜਲੀ ਸੰਕਟ ਦੌਰਾਨ ਇੰਡਸਟਰੀਆਂ ਲਈ ਨਵੇਂ ਹੁਕਮ- 10 ਜੁਲਾਈ ਤੱਕ ਬੰਦ ਰਹਿਣਗੇ ਵੱਡੇ ਉਦਯੋਗ

ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਕਾਇਮ ਹੈ, ਜਿਸ ਕਾਰਨ ਵੱਡੇ ਉਦਯੋਗਾਂ ਨੂੰ 10 ਜੁਲਾਈ ਮਤਲਬ ਤਿੰਨ ਹੋਰ ਦਿਨਾਂ ਲਈ ਕੰਮਕਾਜ...

ਪੰਜਾਬ ਸਰਕਾਰ ਵੱਲੋਂ ਤਿੰਨ IAS ਅਫਸਰਾਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਨੇ ਤਿੰਨ IAS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਜਾਰੀ...

ਜਲੰਧਰ ‘ਚ ਅੱਜ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਕੋਵੀਸ਼ੀਲਡ ਦਾ ਸਟਾਕ ਖਤਮ

ਜਲੰਧਰ ਵਿੱਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਜਿੰਨੀ ਤੇਜ਼ੀ ਦਿਖਾ ਰਿਹਾ ਹੈ, ਵਾਰ-ਵਾਰ ਸਟਾਕ ਖਤਮ ਹੋਣ ਨਾਲ ਸਾਰਿਆਂ ਨੂੰ ਛੇਤੀ...

32 ਸਾਲਾ ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ‘ਤੇ ਲੱਗੇ ਕੁੱਟਮਾਰ ਦੇ ਦੋਸ਼…

32 years old man commit suicide: ਗੜ੍ਹਸ਼ੰਕਰ ਦੇ ਨੇੜਲੇ ਪਿੰਡ ਸਾਧੋਵਾਲ ਦੇ ਇੱਕ 32 ਸਾਲਾ ਵਿਅਕਤੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ...

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਸਿੰਘ ਸਿੱਧੂ ‘ਤੇ ਸਾਧਿਆ ਨਿਸ਼ਾਨਾ ਕਿਹਾ,ਸਿੱਧੂ ਸਾਬ੍ਹ ਛੱਕੇ ਬਹੁਤ ਮਾਰਦੇ…

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਿਧਾਇਕ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ।ਜ਼ਿਕਰਯੋਗ ਹੈ ਕਿ ਨਵਜੋਤ...

ਹੁਸ਼ਿਆਰਪੁਰ ਤੇ ਗੜ੍ਹਸ਼ੰਕਰ ‘ਚ ਨਿਵੇਕਲੀ ਪਹਿਲ- ਘਰ ਦੇ ਬੂਹੇ ‘ਤੇ ਕਾਰ ਵਾਸ਼ਿੰਗ ਲਈ ਆਉਣਗੇ ਮਿਸਟਰ ਕਲੀਨ

ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਸ਼ਹਿਰ ਵਿੱਚ ਹੁਣ ਬੂਹੇ ‘ਤੇ ਲੋਕਾਂ ਨੂੰ ਵਾਜਬ ਕੀਮਤਾਂ ‘ਤੇ ਕਾਰ ਵਾਸ਼ਿੰਗ ਦੀ ਸਹੂਲਤ ਮਿਲੇਗੀ। ਜ਼ਿਲ੍ਹੇ...

ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਮਿਲੀ ਰਾਹਤ- ਮਿਲੇ 158 ਨਵੇਂ ਮਾਮਲੇ, ਪੰਜ ਨੇ ਤੋੜਿਆ ਦਮ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...

ਗੁਰਦਾਸਪੁਰ : ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ‘ਚੋਂ ਮਿਲੀ ਭੁੱਕੀ, ASI ‘ਤੇ ਮਾਮਲਾ ਦਰਜ

ਗੁਰਦਾਸਪੁਰ ਦੀ ਚੌਂਕੀ ਤੁਗਲਵਾਲਾ ਦੀ ਸਰਕਾਰੀ ਗੱਡੀ ਵਿਚੋਂ 110 ਗ੍ਰਾਮ ਭੁੱਕੀ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਚੌਂਕੀ ਦੇ ਏਐਸਆਈ ਖਿਲਾਫ...

ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, 30 ਲੱਖ ਦਾ ਖਰਚਾ ਕਰਵਾ ਕੇ ਕੁੜੀ ਕਹਿੰਦੀ ਮੁੰਡਾ ਪਸੰਦ ਨਹੀਂ…

ielts pass girl to go abroad to get married: ਅੱਜਕੱਲ੍ਹ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ‘ਚ ਵਿਦੇਸ਼ ਜਾਣ ਦੀ ਅਜਿਹੀ ਦੌੜ ਚੱਲ ਰਹੀ ਹੈ ਕਿ ਹਰ ਕੋਈ ਆਪਣਾ ਘਰ-ਬਾਰ,...

ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਸਭ ਤੋਂ ਵੱਡੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਠੱਪ

ਚੰਡੀਗੜ੍ਹ : ਪੰਜਾਬ ਦੇ ਤਲਵੰਡੀ ਸਾਬੋ ਦੇ ਪਾਵਰ ਪਲਾਂਟ ਦੀ ਦੂਜੀ ਯੂਨਿਟ ਵੀ ਐਤਵਾਰ ਨੂੰ ਖਰਾਬ ਹੋਣ ਕਾਰਨ 660 ਮੈਗਾਵਾਟ ਬਿਜਲੀ ਉਤਪਾਦਨ ਠੱਪ...

ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡਾ ਐਲਾਨ, 17 ਜੁਲਾਈ ਨੂੰ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ, ‘ਜਾਂ ਕੁਰਸੀ ਜਾਂ….’ ਦੇ ਦਿੱਤੇ ਜਾਣਗੇ ਮੰਗ ਪੱਤਰ

farmers protest update: ਪਿਛਲੇ 7 ਮਹੀਨਿਆਂ ਤੋਂ ਦਿੱਲੀ ਬਾਰਡਰਾਂ ‘ਤੇ ਕਿਸਾਨ ਕੇਂਦਰ ਦੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।ਇਸ...

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹਾਊਸ ਟੈਸਟ 5 ਜਲਾਈ ਨੂੰ, ਸਾਲਾਨਾ ਪ੍ਰੀਖਿਆਵਾਂ ‘ਚ ਜੁੜਨਗੇ ਨੰਬਰ

ਕੋਰੋਨਾ ਦੇ ਚੱਲਦਿਆਂ ਸਾਲਾਨਾ ਪ੍ਰੀਖਿਆਵਾਂ ਦੂਜੇ ਸਾਲ ਲਈ ਪ੍ਰਭਾਵਤ ਹੋਈਆਂ ਹਨ, ਇਸ ਲਈ ਸਿੱਖਿਆ ਵਿਭਾਗ ਨੇ ਜੁਲਾਈ ਦੇ ਮਹੀਨੇ ਵਿੱਚ...

ਦਗਾਬਾਜ਼ ਪਤਨੀ ਵਿਦੇਸ਼ ਪਹੁੰਚ ਕੇ ਕਰ ਗਈ ਧੋਖਾ, ਦੋ ਘਰ ਵੇਚ 29 ਲੱਖ ‘ਚ ਭੇਜਿਆ ਸੀ ਕੈਨੇਡਾ

ਪੱਟੀ: ਪਿੰਡ ਭੱਗੂਪੁਰ ਦੇ ਰਹਿਣ ਦੱਦਰ ਸਿੰਘ ਦੇ ਭਇੱਟੇਵਿਡ ਨਿਵਾਸੀ ਸੁਖਮਨਰੀਤ ਕੌਰ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ 29 ਲੱਖ ਤੋਂ ਵੱਧ ਖਰਚ...

ਹਰਜੀਤ ਗਰੇਵਾਲ ਦੇ ਖੇਤਾਂ ‘ਚ ਝੋਨਾ ਪੁੱਟਣ ਵਾਲਿਆਂ ਖਿਲਾਫ ਮਾਮਲਾ ਦਰਜ, ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਕਹਿਣ ‘ਤੇ ਹੋਇਆ ਪਰਚਾ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤਾਂ ਵਿੱਚ ਲਾਏ ਝੋਨੇ ਦੀ ਫਸਲ ਨੂੰ ਕੁਝ ਅਣਪਛਾਤੇ ਵਿਅਕਤੀਆਂ...

ESIC ਕੋਵਿਡ-19 ਰਾਹਤ ਯੋਜਨਾ- ਕੋਰੋਨਾ ਨਾਲ ਜਾਨ ਗੁਆਉਣ ਵਾਲੇ ਬੀਮਾਧਾਰਕ ਦੇ ਪਰਿਵਾਰਕ ਮੈਂਬਰ ਨੂੰ ਮਿਲੇਗੀ ਪੈਨਸ਼ਨ

ਲੁਧਿਆਣਾ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਕਈ ਪਰਿਵਾਰਾਂ ‘ਤੇ ਬੁਰੀ ਤਰ੍ਹਾਂ ਪਿਆ ਹੈ, ਜਿਨ੍ਹਾਂ ਦੇ ਪਰਿਵਾਰ ਦੇ ਕਮਾਉਣ...

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ‘ਤੇ ਕੈਪਟਨ ਤੇ ਸਰਕਾਰੀਆ ‘ਤੇ ਚੁੱਕੇ ਸਵਾਲ- 200 ਫੁੱਟ ਰੇਤਾ ਕੱਢਣ ਦਾ ਇਹ ਕਿਹੜਾ ਕਾਨੂੰਨ?

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ...

ਅੰਮ੍ਰਿਤਸਰ ‘ਚ ‘ਲਵ ਸਟੋਰੀ’ ਦਾ ਖੌਫਨਾਕ ਅੰਤ- ਵਿਆਹ ਲਈ ਨਹੀਂ ਮੰਨੇ ਮਾਪੇ ਤਾਂ ਪ੍ਰੇਮੀ ਜੋੜੇ ਨੇ ਚੁਣ ਲਿਆ ਮੌਤ ਦਾ ਰਾਹ

ਅੰਮ੍ਰਿਤਸਰ ਵਿੱਚ ਇੱਕ ਨੌਡਵਾਨ ਮੁੰਡਾ-ਕੁੜੀ ਨੇ ਇੱਕ ਹੋਟਲ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ...

ਵੱਡੀ ਖਬਰ : ਪ੍ਰਦਰਸ਼ਨ ਕਰ ਰਹੇ ‘ਆਪ’ ਆਗੂ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਅੱਜ ਸਿਸਵਾਂ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ...

ਸਾਡੀ ਸਰਕਾਰ ਬਣੀ ਤਾਂ ਨਹੀਂ ਲੱਗੇਗਾ ਇੱਕ ਘੰਟੇ ਦਾ ਵੀ ਬਿਜਲੀ ਦਾ ਕੱਟ: ਸੁਖਬੀਰ ਸਿੰਘ ਬਾਦਲ

sukhbir singh badal: ਜਿਸ ਮਿਹਨਤ ਅਤੇ ਲਗਨ ਨਾਲ ਆਪਾਂ ਆਪਣੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਸੀ, ਬਿਜਲੀ ਸੰਕਟ ‘ਚ ਘਿਰੇ ਉਸ ਦੇ ਅੱਜ ਦੇ ਹਾਲਾਤਾਂ ਲਈ...

‘ਆਪ’ ਵੱਲੋਂ ਕੈਪਟਨ ਦੇ ਫਾਰਮਹਾਊਸ ਦਾ ਘਿਰਾਓ, ਬੈਰੀਕੇਡਿੰਗ ਤੋੜੇ, ਪੁਲਿਸ ਵੱਲੋਂ ਪਾਣੀ ਦੀਆਂ ਬੌਛਾਰਾਂ

ਪੰਜਾਬ ਵਿਚ ਵੱਧ ਰਹੀ ਗਰਮੀ ਦੇ ਕਹਿਰ ਦੌਰਾਨ ਬਿਜਲੀ ਸੰਕਟ ਗਰਮਾਇਆ ਹੋਇਆ ਹੈ। ਲਗਾਤਾਰ ਬਿਜਲੀ ਦੇ ਕੱਟਾਂ ਤੋਂ ਪੰਜਾਬੀਆਂ ਤੇ ਕਿਸਾਨਾਂ ਦਾ...

IPS ਹਰਪ੍ਰੀਤ ਸਿੱਧੂ ਮੁੜ ਸੰਭਾਲਣਗੇ STF ਦਾ ਅਹੁਦਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ : ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਮੁੜ ਐਸਟੀਐਫ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਤਾਇਨਾਤ...

ਗੁਰਦਾਸਪੁਰ : ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਫੌਜੀ, 6 ਮਹੀਨਿਆਂ ਬਾਅਦ ਛੁੱਟੀ ‘ਤੇ ਆ ਰਿਹਾ ਸੀ ਘਰ

ਪਠਾਨਕੋਟ ਦੇ ਪਿੰਡ ਸਰਮੋ ਲਹੀ ਦੇ ਰਹਿਣ ਵਾਲੇ ਸਿਪਾਹੀ ਦੀਪਕ ਸਿੰਘ ਨੂੰ ਗੁਰਦਾਸਪੁਰ ਵਿੱਚ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।...

ਬਿਜਲੀ ਸੰਕਟ ਨੂੰ ਲੈ ਕੇ ਬੀਬਾ ਬਾਦਲ ਦਾ ਕੈਪਟਨ ਸਰਕਾਰ ‘ਤੇ ਹਮਲਾ, ਕਿਹਾ-ਪਹਿਲਾਂ ਆਪਣੇ ਏਸੀ ਬੰਦ ਕਰਵਾਓ

ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ...

ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ

ਪੰਜਾਬ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ 14-14 ਘੰਟੇ ਦੇ ਬਿਜਲੀ ਕੱਟਾਂ...

ਚੰਡੀਗੜ੍ਹ ਪੁਲਿਸ ਦੇ DSP ਤੇ 2 ਇੰਸਪੈਕਟਰਾਂ ਦਾ ਹੋਇਆ ਤਬਾਦਲਾ

ਚੰਡੀਗੜ੍ਹ : ਦਫਤਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ, ਯੂਟੀ ਚੰਡੀਗੜ੍ਹ ਨੇ ਤੁਰੰਤ ਪ੍ਰਭਾਵ ਨਾਲ ਇੱਕ ਡੀਐਸਪੀ ਅਤੇ ਚੰਡੀਗੜ੍ਹ ਪੁਲਿਸ ਦੇ ਦੋ...

ਮੋਹਾਲੀ ‘ਚ ਲੋਕਾਂ ਨੂੰ ਮਿਲੀ ਵੱਡੀ ਰਾਹਤ- ਵੀਕੈਂਡ ਲੌਕਡਾਊਨ ਖਤਮ, ਹੁਣ ਐਤਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ

ਮੋਹਾਲੀ ਵਿੱਚ ਦੁਕਾਨਦਾਰਾਂ, ਰੈਸਟੋਰੈਂਟ ਮਾਲਕਾਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ...

ਬਿਜਲੀ ਕੱਟਾਂ ਦੇ ਸਤਾਏ ਕਿਸਾਨਾਂ ਨੇ ਗਰਿੱਡ ਘੇਰ ਡੱਕ ‘ਤਾ SDO, ਪਾਵਰਕਾਮ ਮੁਲਾਜ਼ਮਾਂ ਨੇ ਹੈੱਡ ਆਫਿਸ ‘ਤੇ ਕੀਤਾ ਰੋਸ ਮੁਜ਼ਾਹਰਾ

ਨਾਭਾ ਦੇ ਪਿੰਡ ਹਿਆਨਾ ਵਿੱਚ ਬੁੱਧਵਾਰ ਦੀ ਰਾਤ ਨੂੰ ਨਾਰਾਜ਼ ਕਿਸਾਨਾਂ ਨੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ, ਐਸਡੀਓ ਨੂੰ ਅੰਦਰ ਬੰਦ ਕਰ ਦਿੱਤਾ...

ਲੁਧਿਆਣਾ ਵਾਸੀਓ ਸਾਵਧਾਨ! ਸ਼ਹਿਰ ‘ਚ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਸਰਗਰਮ, ਪੁਲਿਸ ਨੇ ਕੀਤਾ Alert

ਲੁਧਿਆਣਾ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਜਾਂ ਅਫਸਰ ਦੱਸ ਦੇ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਇਰਾਨੀ ਗੈਂਗ ਸਰਗਰਮ ਹੈ, ਜਿਸ ਸੰਬੰਧੀ...

ਆਟੋ ‘ਚ ਸੁਰੱਖਿਆ ਲਈ ਲੁਧਿਆਣਾ ਪੁਲਿਸ ਦੀ ਨਿਵੇਕਲੀ ਪਹਿਲ- ਆਟੋ ਤੇ ਚਾਲਕ ਬਾਰੇ ਸਭ ਕੁਝ ਦੱਸੇਗਾ ਐਪ

ਲੁਧਿਆਣਾ ਜ਼ਿਲ੍ਹੇ ਵਿੱਚ ਕੁਝ ਗਲਤ ਨੀਅਤ ਵਾਲੇ ਆਟੋ ਵਾਲਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।...

ਜੈਪਾਲ ਭੁੱਲਰ ਦੇ ਸਾਥੀ ਗੈਂਗਸਟਰ ਗਗਨ ਜੱਜ ਦੇ ਘਰ NIA ਦਾ ਛਾਪਾ

ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੈਂਗਸਟਰ ਗਗਨਦੀਪ ਜੱਜ ਉਰਫ਼ ਗਗਨ ਜੱਜ ਦੇ ਘਰ ਵਿੱਚ ਫਿਰੋਜ਼ਪੁਰ ਵਿਖੇ ਛਾਪਾ ਮਾਰਿਆ।...

ਪੰਜਾਬ ‘ਚ ਬਿਜਲੀ ਸੰਕਟ- ਸਰਕਾਰੀ ਦਫਤਰਾਂ ਨੂੰ AC ਨਾ ਚਲਾਉਣ ਦੇ ਹੁਕਮ, PSPCL ਨੇ ਲਿਖੀ ਚਿੱਠੀ, ਕੈਪਟਨ ਨੇ ਸੱਦੀ ਐਮਰਜੈਂਸੀ ਮੀਟਿੰਗ

ਪੰਜਾਬ ਵਿੱਚ ਮਾਨਸੂਨ ਦੇਰ ਨਾਲ ਆਉਣ ਕਾਰਨ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਪੂਰੇ ਸੂਬੇ ਵਿੱਚ ਲੰਬੇ ਕੱਟ...

ਪੰਜਾਬ ‘ਚ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਆਮ ਜਨਤਾ ਪ੍ਰੇਸ਼ਾਨ, ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਭਲਕੇ ਬਿਜਲੀ ਘਰਾਂ ਸਾਹਮਣੇ ਲਗਾਏਗਾ ਧਰਨਾ…

daljit singh cheemaਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ।ਗਰਮੀ ਨਾਲ ਬੇਹਾਲ ਲੋਕ ਗਰਮੀ...

ਲਾਲ ਕਿਲਾ ਘਟਨਾ ਮਾਮਲੇ ‘ਚ ਦਿੱਲੀ ਪੁਲਿਸ ਨੇ ਕੀਤੀ ਇੱਕ ਹੋਰ ਗ੍ਰਿਫਤਾਰੀ, ਧਾਰਮਿਕ ਝੰਡਾ ਲਹਿਰਾਉਣ ਦਾ ਲੱਗਾ ਦੋਸ਼…

delhi police makes another arrest red fort violence case: ਲਾਲ ਕਿਲਾ ਹਿੰਸਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 50 ਹਜ਼ਾਰ ਦੇ ਇਨਾਮੀ ਬੂਟਾ ਸਿੰਘ ਨੂੰ...

ਰੇਲ ਮੁਸਾਫਰਾਂ ਲਈ ਰਾਹਤ ਭਰੀ ਖਬਰ : ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਬਹਾਲ ਕੀਤੀਆਂ 10 ਜੋੜੀ ਟ੍ਰੇਨਾਂ

ਕੋਰੋਨਾ ਕਰਕੇ ਰੇਲਵੇ ਵੱਲੋਂ ਯਾਤਰੀਆਂ ਦੀ ਘੱਟ ਗਿਣਤੀ ਕਰਕੇ ਕਈ ਰੇਲ ਗੱਡੀਆਂ ਨੂੰ ਰੋਕਿਆ ਹੋਇਆ ਸੀ ਪਰ ਹੁਣ ਜਿਵੇਂ ਹੀ ਇਸ ਦੇ ਮਾਮਲੇ ਘੱਟਣ...

ਜਲੰਧਰ ‘ਚ ਨਾਜਾਇਜ਼ ਸ਼ਰਾਬ ਫੈਕਟਰੀ ਦਾ ਮਾਮਲਾ- ਭਾਜਪਾ ਆਗੂ ਰਾਜਨ ਅੰਗੁਰਾਲ ਨੇ ਖੁਦ ਨੂੰ ਕੀਤਾ ਪੁਲਿਸ ਹਵਾਲੇ

ਗੈਰ-ਕਾਨੂੰਨੀ ਸ਼ਰਾਬ ਫੈਕਟਰੀ ਦੇ ਦੋਸ਼ਾਂ ਵਿਚ ਘਿਰੇ ਭਾਜਪਾ ਨੇਤਾ ਰਾਜਨ ਅੰਗੁਰਾਲ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਮੰਗਲਵਾਰ...

ਕੇਜਰੀਵਾਲ ਦੀ ਬਿਜਲੀ ਮਾਫੀ ਦੇ ਵਾਅਦੇ ‘ਤੇ ਬੋਲੇ ਸੁਖਬੀਰ ਬਾਦਲ, ਕਿਹਾ- ਲੋਕਾਂ ਨੂੰ ਗੁੰਮਰਾਹ ਕਰਨ ਵਾਲਾ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਵੱਡੀ ਖਬਰ : ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸੁਖਬੀਰ ਬਾਦਲ ਨੇ ਬਿਆਸ ਦਰਿਆ ’ਤੇ ਮਾਰਿਆ ਛਾਪਾ

ਬਿਆਸ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਕੰਢੇ ‘ਤੇ ਵੱਡੇ ਪੱਧਰ ’ਤੇ ਚੱਲ ਰਹੀ ‘ਮਾਈਨਿੰਗ’...

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ ਬੇਕਾਬੂ ‘ਗੁੰਮਰਾਹ ਮਿਸਾਈਲ’

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ‘ਤੇ...

ਗਰਮੀ ਤੋਂ ਬੇਹਾਲ ਲੋਕਾਂ ਨੂੰ ਮਿਲੇਗੀ ਰਾਹਤ,ਪੰਜਾਬ ’ਚ ਇਸ ਦਿਨ ਪਏਗਾ ਮੀਂਹ

ਲੁਧਿਆਣਾ : ਜੂਨ ਦੇ ਅਖੀਰਲੇ ਹਫ਼ਤੇ ਵਿਚ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਸੈਲਸੀਅਸ...

ਪੰਜਾਬ ‘ਚ ਬੰਦ ਪਏ ਰਿਲਾਇੰਸ ਰੀਟੇਲ ਸਟੋਰਾਂ ਕਰਕੇ ਮੁਸੀਬਤ ‘ਚ ਫਸੇ ਦੁਕਾਨਦਾਰ, ਕੈਪਟਨ ਕੋਲ ਜਾ ਕੇ ਲਾਉਣਗੇ ਗੁਹਾਰ

ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਵਿੱਚ ਕਿਸਾਨਾਂ ਵੱਲੋਂ ਰਿਲਾਇੰਸ ਤੇ ਜੀਓ ਦਾ ਵਿਰੋਧ ਕੀਤਾ ਜਾ ਰਿਹਾ ਹੈ,...

26 ਜਨਵਰੀ ਹਿੰਸਾ ਮਾਮਲਾ : ਲੱਖਾ ਸਿਧਾਣਾ ਨੂੰ ਇੱਕ ਹੋਰ ਕੇਸ ‘ਚ ਗ੍ਰਿਫਤਾਰੀ ਤੋਂ ਮਿਲੀ ਰਾਹਤ

ਨਵੀਂ ਦਿੱਲੀ : ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ‘ਤੇ ਟਰੈਕਟਰ ਰੈਲੀ ਦੌਰਾਨ ਪੁਲਿਸ ਮੁਲਾਜ਼ਮਾਂ’ ਤੇ ਹੋਏ ਕਥਿਤ ਹਮਲੇ ਨਾਲ ਜੁੜੇ...

ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦੀ ਦਹਿਸ਼ਤ- ਅਬੋਹਰ ਤੇ ਮੰਡੀ ਅਹਿਮਦਗੜ੍ਹ ‘ਚ ਵੀ ਹੋਵੇਗੀ ਸੈਂਪਲਿੰਗ

ਪੰਜਾਬ ਵਿੱਚ ਡੈਲਟਾ ਪਲੱਸ ਵੇਰੀਐਂਟ ਨੇ ਦਹਿਸ਼ਤ ਮਚਾ ਦਿੱਤਾ ਹੈ। ਲੁਧਿਆਣਾ ਵਿੱਚ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪਹਿਲਾਂ ਤੋਂ ਕਾਫੀ...

ਵੇਖੋ Asian Gold Medalist ਦਾ ਹਾਲ! ਖੇਡਾਂ ਲਈ ਘਰ ਗਿਰਵੀ ਰੱਖਣ ਵਾਲਾ ਅੱਜ ਚਾਹ ਵੇਚ ਕੇ ਚਲਾ ਰਿਹਾ ਗੁਜ਼ਾਰਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੋਂ ਏਸ਼ੀਅਨ ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਆਪਣੇ ਪਿਤਾ ਨਾਲ...

ਮਹਿੰਗੇ ਪੈਟਰੋਲ-ਡੀਜ਼ਲ ਤੋਂ ਭੜਕੇ ਕਿਸਾਨ ਉਤਰੇ ਸੜਕਾਂ ‘ਤੇ, ਲੁਧਿਆਣਾ ‘ਚ ਕੱਢਿਆ ਟਰੈਕਟਰ ਮਾਰਚ

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਹਿੰਗੇ ਪੈਟਰੋਲ ਤੇ ਡੀਜ਼ਲ ਖਿਲਾਫ ਮੰਗਲਵਾਰ ਨੂੰ ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ...

ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ, ਲੁਧਿਆਣਾ DC ਨੇ 25 ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਗਾਉਣ ਦੇ ਦਿੱਤੇ ਹੁਕਮ

ਲੁਧਿਆਣਾ : ਕੋਰੋਨਾਵਾਇਰਸ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਰੋਨਾ...

ਕਾਂਗਰਸ ਦੇ ਕਲੇਸ਼ ‘ਚ ‘ਪੋਸਟਰ ਵਾਰ’ ਜਾਰੀ- ਹੁਣ ਬਟਾਲਾ ਤੇ ਕਾਦੀਆਂ ‘ਚ ਲੱਗੇ ਬਾਜਵਾ ਦੇ ਪੋਸਟਰ, ਲਿਖਿਆ- 2022 ‘ਚ ਬਾਜਵਾ ਹੀ ਛਾਏਗਾ’

ਪੰਜਾਬ ਕਾਂਗਰਸ ਵਿੱਚ ਮਾਹੌਲ ਗਰਮ ਹੈ। ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵਿਚ ਪੋਸਟਰ ਵਾਰ ਲਗਾਤਾਰ ਜਾਰੀ ਹੈ। ਪਹਿਲਾਂ...

ਲੁਧਿਆਣਾ ‘ਚ ਪ੍ਰਵਾਸੀ ਪਰਿਵਾਰ ਨੇ ਦੋ ਬੱਚਿਆਂ ਨੂੰ ਕੀਤਾ ਕਿਡਨੈਪ, ਤਸਵੀਰਾਂ CCTV ‘ਚ ਕੈਦ…

kidnapping of two children from bihari colony: ਲੁਧਿਆਣਾ ਤੇ ਗੋਬਿੰਦਗੜ੍ਹ ਬਿਹਾਰੀ ਕਾਲੋਨੀ ਤੋਂ ਦੋ ਪ੍ਰਵਾਸੀ ਪਰਿਵਾਰ ਵਲੋਂ 2 ਬੱਚਿਆਂ ਨੂੰ ਕਿਡਨੈਪ ਕਰਨ ਦਾ ਮਾਮਲਾ...

ਪੰਜਾਬ ‘ਚ ਡੈਲਟਾ ਪਲੱਸ ਦੇ ਆਉਣ ਨਾਲ ਸਤਰਕ ਹੋਈ ਪੰਜਾਬ ਸਰਕਾਰ, ਨਵੇਂ ਹੁਕਮ ਕੀਤੇ ਜਾਰੀ

delta variant in punjab: ਪਿਛਲੇ ਡੇਢ ਸਾਲ ਤੋਂ ਦੇਸ਼ ‘ਚ ਕੋਰੋਨਾ ਨੇ ਕੋਹਰਾਮ ਮਚਾਇਆ ਹੋਇਆ ਹੈ।ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਦਾ ਨਾਲ ਕਈ ਤਰ੍ਹਾਂ...

ਚੰਡੀਗੜ੍ਹ ‘ਚ ਕਰੋੜਾਂ ਦੀ ਚੋਰੀ : ਹੀਰਿਆਂ ਦਾ ਕਾਰੀਗਰ ਡੇਢ ਕਿਲੋ ਸੋਨਾ ਤੇ ਡਾਇਮੰਡ ਲੈ ਕੇ ਰਫੂਚੱਕਰ, Tricity ‘ਚ ਅਲਰਟ ਜਾਰੀ

ਚੰਡੀਗੜ੍ਹ ਸ਼ਹਿਰ ਵਿੱਚ ਰਾਤ ਨੂੰ ਸੈਕਟਰ-23 ਵਿੱਚ ਇੱਕ ਭਰੋਸੇਯੋਗ ਹੀਰਿਆਂ ਨੂੰ ਤਰਾਸ਼ਨ ਵਾਲਾ ਕਾਰੀਗਰ ਆਪਣੇ ਮਾਲਿਕ ਦਾ ਲਗਭਗ ਇੱਕ ਕਰੋੜ ਰੁਪਏ...

ਚੰਡੀਗੜ੍ਹ ਪੁਲਿਸ ਵੱਲੋਂ ਵੱਡੇ ਕਿਸਾਨਾਂ ਆਗੂਆਂ ਸਣੇ ਜੱਸ ਬਾਜਵਾ ਤੇ ਸੋਨੀਆ ਮਾਨ ‘ਤੇ ਵੀ ਪਰਚਾ, ਬਾਜਵਾ ਦੀ ਟੀਮ ਨੇ ਕੀਤਾ ਵੱਡਾ ਖੁਲਾਸਾ

ਚੰਡੀਗੜ੍ਹ ਵਿੱਚ ਕਿਸਾਨਾਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ...

ਬਸਪਾ ਨੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ ਤੋਂ ਕੱਢਿਆ ਬਾਹਰ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਅਨੁਸ਼ਾਸ਼ਨਹੀਣਤਾ ਅਤੇ ਧੜੇਬੰਦੀ ਕਰਕੇ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ...

6ਵੇ ਪੇਅ-ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦਾ ਰੋਸ- OPD ਸਣੇ ਹੋਰ ਸੇਵਾਵਾਂ ਸੋਮਵਾਰ ਨੂੰ ਕਰਨਗੇ ਬੰਦ

ਚੰਡੀਗੜ੍ਹ : 6ਵੇਂ ਤਨਖਾਹ ਕਮਿਸ਼ਨ ਦੇ ਖਿਲਾਫ ਡਾਕਟਰਾਂ ਨੇ ਹੜਤਾਲ ਤੋਂ ਬਾਅਦ ਹੁਣ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਓਪੀਡੀ ਤੇ ਹੋਰ...

ਪਟਿਆਲਾ ‘ਚ ਬੇਦਰਦ ਔਰਤਾਂ ਦੀ ਅਣਮਨੁੱਖੀ ਕਰਤੂਤ, ਬੇਜ਼ੁਬਾਨ ਜਾਨਵਰ ਨੂੰ ਘਸੀਟ ਕੇ ਲਿਜਾ ਰਹੀਆਂ ਸਨ ਸਕੂਟੀ ਨਾਲ, ਹੋਈ ਮੌਤ

ਪਟਿਆਲਾ ਦੇ ਨਿਊ ਸੇਂਚੁਰੀ ਇਲਾਕੇ ਵਿੱਚ ਸਕੂਟੀ ਨਾਲ ਬੰਨ੍ਹਕੇ ਫੀਮੇਲ ਡਾਗ ਨੂੰ ਘਸੀਟਦੇ ਹੋਏ ਲੈ ਕੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਉਥੇ...

ਜਲੰਧਰ ਦਾ ਡਿਪਟੀ ਕਤਲਕਾਂਡ- ਪੁਲਿਸ ਦੇ ਨਿਸ਼ਾਨੇ ‘ਤੇ 3ਏ ਕੈਟਾਗਰੀ ਦੇ ਗੈਂਗਸਟਰ, ਹੱਥ ਲੱਗੇ ਅਹਿਮ ਸੁਰਾਗ

ਜਲੰਧਰ ਵਿੱਚ ਇੱਕ ਹਫ਼ਤਾ ਪਹਿਲਾਂ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ ਵਿੱਚ ਪੁਲਿਸ ਦੇ ਨਿਸ਼ਾਨੇ ‘ਤੇ 3ਏ ਸ਼੍ਰੇਣੀ ਦੇ...

ਜਲੰਧਰ ਦੀ ਬਸਤੀ ਦਾਨਿਸ਼ਮੰਦਾ ‘ਚ ਵਾਪਰਿਆ ਦਰਦਨਾਕ ਹਾਦਸਾ, ਹਾਈਟੇਂਸ਼ਨ ਤਾਰਾਂ ਦੀ ਲਪੇਟ ‘ਚ ਆਉਣ ਨਾਲ ਝੁਲਸਿਆ ਬੱਚਾ

ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੀ ਗ੍ਰੀਨ ਵੈਲੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇਥੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ...

ਮਹਿੰਗਾਈ ਦੀ ਮਾਰ : ਜਲੰਧਰ ’ਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚਿਆ ਪੈਟਰੋਲ

ਜਲੰਧਰ ਵਿਚ ਪੈਟਰੋਲ ਸੈਂਕੜੇ ਦੇ ਨੇੜੇ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਨਾਰਮਲ ਪੈਟਰੋਲ ਹੁਣ ਤੱਕ ਦੇ ਸਭ ਤੋਂ ਵੱਧ ਰੇਟ 99.27 ਰੁਪਏ ਪ੍ਰਤੀ ਲੀਟਰ...

ਅੰਮ੍ਰਿਤਸਰ : ਘਰ ਦੇ ਬਾਹਰ ਟਰੈਕਟਰ ਲਾਉਣ ‘ਤੇ ਕਿਸਾਨ ਨੂੰ ਕਰ ਦਿੱਤਾ ਕਤਲ

ਅਜਨਾਲਾ : ਅੰਮ੍ਰਿਤਸਰ ਵਿੱਚ ਝਾਂਡੇਰ ਥਾਣੇ ਅਧੀਨ ਪੈਂਦੇ ਪਿੰਡ ਲਸ਼ਕਰੀ ਨੰਗਲ ਵਿੱਚ ਘਰ ਦੇ ਬਾਹਰ ਟਰੈਕਟਰ ਲਾਉਣ ਨੂੰ ਲੈ ਕੇ ਝਗੜੇ ਵਿੱਚ ਇੱਕ...

ਕੈਪਟਨ ਨੇ ਦੁਹਰਾਈ ਕੌਮੀ ਡਰੱਗ ਨੀਤੀ ਦੀ ਮੰਗ, ਕਿਹਾ- STF, ਪੁਲਿਸ ਤੇ ਇੰਟੈਲੀਜੈਂਸ ਵਿੰਗ ਵਿੱਚ ਹੋਣਾ ਚਾਹੀਦੈ ਤਾਲਮੇਲ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਨੈਸ਼ਨਲ ਡਰੱਗ ਪਾਲਿਸੀ ਦੀ ਆਪਣੀ ਮੰਗ...

ਕੈਪਟਨ ਨੇ ਰਾਜਨਾਥ ਸਿੰਘ ਨੂੰ ਕੀਤੀ ਅਪੀਲ- ਡੱਲਾ ਤੇ ਬਠਿੰਡਾ ‘ਚ ਇੱਕ ਹੋਰ ਸੈਨਿਕ ਸਕੂਲ ਲਈ ਦੇਣ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਰਦਾਸਪੁਰ...

ਕੈਪਟਨ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੇ 1122 ਕਰੋੜ ਰੁਪਏ, 31 ਮਾਰਚ ਤੱਕ ਪੂਰਾ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ : ਮੰਡੀਆਂ ਵਿੱਚ ਖੇਤੀ ਉਪਜਾਂ ਦੀ ਢੋਆ-ਢੁਆਈ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 8198...

ਗੁਰਦਾਸਪੁਰ ‘ਚ ਵੱਡੀ ਵਾਰਦਾਤ- ਸ਼ਮਸ਼ਾਨਘਾਟ ‘ਚ ਸੁੱਤੇ ਪਏ ਦੋ ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ ਦੇ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਮਸ਼ਾਨ ਘਾਟ ਵਿਚ ਸੁੱਤੇ...

ਖਿੱਚ ਲਓ ਤਿਆਰੀ! PCS ਤੇ ਹੋਰ ਵਿਭਾਗਾਂ ‘ਚ ਲੀਗਲ ਕਲਰਕ ਦੀਆਂ ਅਸਾਮੀਆਂ ਲਈ ਪ੍ਰੀਖਿਆ ਹੋਵੇਗੀ 11 ਜੁਲਾਈ ਨੂੰ

ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਲੀਗਲ ਕਲਰਕ ਅਸਾਮੀਆਂ ਦੀ ਪ੍ਰੀਖਿਆ 11 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ।...

ਕਿਸਾਨਾਂ ਨੂੰ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ, ਕੈਪਟਨ ਨੇ PSPCL ਨੂੰ ਦਿੱਤੀਆਂ ਹਿਦਾਇਤਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਕਿ ਉਹ ਚੱਲ ਰਹੇ ਬਿਜਾਈ ਦੇ...

ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਦੇ SSP ਦੀ ਸਲਾਹ ਮੰਨਣ ਤੋਂ ਕੀਤਾ ਇਨਕਾਰ, ਕਿਹਾ- ਕੱਲ੍ਹ ਹਰ ਹਾਲ ‘ਚ ਪਹੁੰਚਾਂਗੇ ਰਾਜਪਾਲ ਭਵਨ

ਕਿਸਾਨ ਫਰੰਟ ਵੱਲੋਂ 26 ਜੂਨ ਨੂੰ ਪੰਜਾਬ ਤੋਂ ਰਾਜਪਾਲ ਭਵਨ ਚੰਡੀਗੜ੍ਹ ਤੱਕ ਮਾਰਚ ਕੱਢਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।...

ਪੰਜਾਬ ਸਰਕਾਰ ਨੇ 30 ਜੂਨ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ, IELTS ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ

ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆ ਗਈ ਹੈ ਪਰ ਅਜੇ ਵੀ ਸਾਵਧਾਨੀ ਪੱਖੋਂ ਪੰਜਾਬ ਸਰਕਾਰ ਨੇ ਕੋਰੋਨਾ ਕਰਕੇ...

ਅਕਾਲੀ ਦਲ ਰਾਹੁਲ ਗਾਂਧੀ, ਜਾਖੜ, SIT, ਵਿਜੀਲੈਂਸ ਮੁਖੀ ਤੇ ਸਲਾਹਕਾਰ ਚਹਿਲ ਖਿਲਾਫ ਦਰਜ ਕਰਵਾਏਗਾ ਪੁਲਿਸ ਕੇਸ

ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਆਗੂ ਰਾਹੁਲ ਗਾਂਧੀ,...

ਲੁਧਿਆਣਾ ‘ਚ ਘਰੇਲੂ ਝਗੜੇ ਕਰਕੇ ਫੀਲਡਗੰਜ ਇਲਾਕੇ ’ਚ ਚੱਲੇ ਇੱਟਾਂ-ਪੱਥਰ ਤੇ ਬੋਤਲਾਂ

ਵੀਰਵਾਰ ਦੁਪਹਿਰ ਨੂੰ ਲੁਧਿਆਣਾ ਮਹਾਨਗਰ ਦੇ ਫੀਲਡਗੰਜ ਪ੍ਰੇਮ ਨਗਰ ਖੇਤਰ ਵਿੱਚ ਦੋ ਧੜਿਆਂ ਦੀ ਆਪਸ ਵਿੱਚ ਝੜਪ ਹੋ ਗਈ। ਮਾਮਲਾ ਘਰੇਲੂ ਝਗੜੇ...

ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਨੂੰ ਮਾਫੀ ਮੰਗਣ ਲਈ ਕਿਹਾ, ਅਜੈਵੀਰ ਜਾਖੜ ਨੂੰ ਲੈ ਕੇ ਦਿੱਤੀ ਸਫਾਈ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਾਜਵਾ ਪਰਿਵਾਰ ਦੂਸਰਿਆਂ ’ਤੇ ਚਿੱਕੜ ਸੁੱਟਣ ਦੀ...

ਰਣਜੀਤ ਬਾਵਾ ਨੇ ਕਿਸਾਨਾਂ ਲਈ ਕੀਤੀ ਖਾਸ ਅਪੀਲ ਕਿਹਾ ” ਗੋਲਡਨ ਹੱਟ ਦੇ ਰਸਤੇ ‘ਤੇ ਸਰਕਾਰ ਵਲੋਂ ਹਟਾਈ ਜਾਵੇ ਬੈਰੀਕੇਡਿੰਗ

ranjit bawa support ram singh rana: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਅਤੇ...

ਵੱਡੀ ਖਬਰ : ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ...

ਮਾਪੇ ਬਣੇ ਹੈਵਾਨ: ਪਤੀ-ਪਤਨੀ ਨੇ ਆਪਣੀ 9 ਸਾਲ ਦੀ ਬੇਟੀ ਦੀ ਕੀਤੀ ਹੱਤਿਆ, ਬੀਮਾ ਪਾਲਿਸੀ ਦੀ ਰਕਮ ਲੈਣ ਲਈ ਰਚੀ ਸਾਜਿਸ਼

Mother stepfather held for killing 9 year old girl: ਲੁਧਿਆਣਾ ‘ਚ ਇੱਕ ਸਕੀ ਮਾਂ ਅਤੇ ਸੌਤੇਲੇ ਪਿਤਾ ਨੇ ਮਿਲ ਕੇ ਆਪਣੀ 9 ਸਾਲ ਦੀ ਬੱਚੀ ਦੀ ਗਲਾ ਘੁੱਟ ਕੇ ਇਸ ਲਈ ਹੱਤਿਆ ਕਰ...

ਖੰਨਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰੇ ਟਰਾਲੇ ਨਾਲ ਟੂਰਿਸਟ ਬੱਸ ਦੀ ਜ਼ਬਰਦਸਤ ਟੱਕਰ ‘ਚ ਦੋਵੇਂ ਡਰਾਈਵਰਾਂ ਦੀ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ...

Carousel Posts