Tag: , , , , , , , ,

‘ਕੈਪਟਨ ‘ਤੇ ਚੋਣਾਂ ‘ਚ ਵਰਤੇ ਹੈਲੀਕਾਪਟਰ ਦਾ ਸਾਢੇ 3 ਕਰੋੜ ਬਕਾਇਆ’- ਬਾਜਵਾ ਨੇ ਲਾਏ ਵੱਡੇ ਦੋਸ਼

ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ...

BJP ਨਾਲ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਬੋਲੇ-‘ਸਵਾਲ ਹੀ ਪੈਦਾ ਨਹੀਂ ਹੁੰਦਾ’

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿੱਚ ਜ਼ਿਲ੍ਹਾ...

ਟਵਿੱਟਰ ਨੂੰ Meta ਦੀ ਸਿੱਧੀ ਟੱਕਰ, ਲਾਂਚ ਕੀਤੀ Threads App, ਇੰਝ ਕਰੋ ਡਾਊਨਲੋਡ

ਮਸ਼ਹੂਰ ਸੋਸ਼ਲ ਮੀਡੀਆ ਕੰਪਨੀ Meta ਨੇ ਇੱਕ ਨਵੀਂ ਮਾਈਕ੍ਰੋਬਲਾਗਿੰਗ ਐਪ Threads ਲਾਂਚ ਕੀਤੀ ਹੈ। ਇਸ ਐਪ ‘ਚ ਯੂਜ਼ਰਸ ਨੂੰ ਟਵਿੱਟਰ ਵਰਗਾ...

ਜਲੰਧਰ ‘ਚ ਭਿਆਨਕ ਹਾਦਸਾ, ਬੱਸ ਦੀ ਟੱਕਰ ਨਾਲ ਆਟੋ-ਇਨੋਵਾ-ਟਰੱਕ ਭਿੱੜੇ, ਇੱਕ ਦੀ ਮੌ.ਤ, 2 ਗੰਭੀਰ

ਜਲੰਧਰ ਸ਼ਹਿਰ ਦੇ ਵਰਿਆਣਾ ‘ਚ ਵੀਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।...

‘ਜਿਊਂਦੀ ਦਫਨਾਈ ਸੀ ਗਰਲਫ੍ਰੈਂਡ’- ਆਸਟ੍ਰੇਲੀਆ ‘ਚ ਭਾਰਤੀ ਸਟੂਡੈਂਟ ਦੇ ਮਰ.ਡਰ ਕੇਸ ‘ਚ ਵੱਡੇ ਖੁਲਾਸੇ

ਆਸਟ੍ਰੇਲੀਆ ‘ਚ 2021 ‘ਚ ਭਾਰਤੀ ਵਿਦਿਆਰਥਣ ਦੇ ਕਤਲ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਅਦਾਲਤ ‘ਚ ਦੱਸੀਆਂ ਗਈਆਂ ਗੱਲਾਂ...

ਹਰਿਆਣਾ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਸਫ਼ਾਰੀ ਪਾਰਕ- CM ਖੱਟਰ ਨੇ ਕੀਤਾ ਐਲਾਨ

ਹਰਿਆਣਾ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਜੰਗਲ ਸਫਾਰੀ ਪਾਰਕ ਬਣਾਇਆ ਜਾਏਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਦਾ ਐਲਾਨ ਕੀਤਾ ਹੈ। ਜੰਗਲ...

ਖੰਨਾ ਪੁਲਿਸ ਵੱਲੋਂ MP ਦੇ ਹਥਿਆਰ ਸਪਲਾਇਰ ਸਣੇ 4 ਲੁਟੇਰੇ ਕਾਬੂ, 5 ਪਿਸਤੌਲ, 10 ਮੈਗਜ਼ੀਨ, 1 ਕਾਰ ਬਰਾਮਦ

ਪੰਜਾਬ ਦੀ ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਮੱਧ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਪਲਾਇਰ...

ਹਰਿਆਣਾ ਸਰਕਾਰ ਦੇਵੇਗੀ ਛੜਿਆਂ ਨੂੰ ਪੈਨਸ਼ਨ, CM ਖੱਟਰ ਨੇ ਕੀਤੇ 4 ਵੱਡੇ ਐਲਾਨ!

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਲੋਕਾਂ ਲਈ 4 ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਹੁਣ ਹਰਿਆਣਾ...

ਭਾਰਤ ਦੇ ਇਸ ਰੇਲਵੇ ਸਟੇਸ਼ਨ ਤੇ ਕੋਈ ਨਹੀਂ ਰਹਿੰਦਾ ਭੁੱਖਾ, 63 ਸਾਲਾਂ ਤੋਂ ਕਰ ਰਿਹੈ ਮੁਫਤ ਭੋਜਨ ਦੀ ਸੇਵਾ

ਭਾਰਤ ਵਿੱਚ ਕਈ ਰੇਲਵੇ ਸਟੇਸ਼ਨ ਹਨ ਜੋ ਆਪਣੇ ਵੱਖ-ਵੱਖ ਗੁਣਾਂ ਲਈ ਜਾਣੇ ਜਾਂਦੇ ਹਨ। ਇਹਨਾਂ ਵਿੱਚੋਂ ਇੱਕ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ...

ਲੁਧਿਆਣਾ ‘ਚ ਸੜਕ ‘ਤੇ ਮਿਲਿਆ ਬੈਗ, ਖੋਲ੍ਹਕੇ ਦੇਖਣ ਤੇ ਉੱਡੇ ਸਭ ਦੇ ਹੋਸ਼, ਲੋਕਾਂ ਨੇ ਸੱਦੀ ਪੁਲਿਸ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਵੀਰਵਾਰ ਨੂੰ ਬੋਰੀ ਵਿਚ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਆਦਰਸ਼ ਨਗਰ ਇਲਾਕੇ ਦੇ ਲੋਕਾਂ ਨੇ ਸਵੇਰੇ ਗਲੀ...

ਅੰਬਾਲਾ ‘ਚ ਲੇਡੀ ਕਾਂਸਟੇਬਲ ਨੇ ਬਚਾਈ ਜੱਚਾ-ਬੱਚਾ ਦੀ ਜਾਨ, ਰੇਲਵੇ ਸਟੇਸ਼ਨ ‘ਤੇ ਕਰਵਾਈ ਸੁਰੱਖਿਅਤ ਡਲਿਵਰੀ

ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਪੁਲਿਸ ਬਲ (RPF) ਦੀ ਮਹਿਲਾ ਕਾਂਸਟੇਬਲ ਨੇ ਸਮਝਦਾਰੀ ਦਿਖਾਉਂਦੇ ਹੋਏ ਸੁਰੱਖਿਅਤ...

ਪੰਜਾਬ ‘ਚ ਚਾਈਨਾ ਡੋਰ ਦੀ ਵਰਤੋਂ ਤੇ ਪਾਬੰਧੀ, ਨਿਯਮ ਦੀ ਉਲੰਘਣਾ ਕਰਨ ‘ਤੇ ਹੋਵੇਗੀ 5 ਸਾਲ ਤੱਕ ਦੀ ਕੈਦ

ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਚਾਈਨਾ ਡੋਰ ਦੀ ਵਰਤੋਂ ਕਾਰਨ ਵੱਧ ਰਹੇ ਹਾਦਸਿਆਂ ਦੇ...

ਪੰਜਾਬ BJP ਪ੍ਰਧਾਨ ਬਣਨ ਮਗਰੋਂ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਭਾਜਪਾ ਦੇ ਮੁਖੀ ਬਣਨ ਤੋਂ ਬਾਅਦ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ।...

ਕੈਨੇਡਾ ‘ਚ ਗੈਂਗ.ਸਟਰ ਕਰਨਵੀਰ ਸਿੰਘ ਦੀ ਹੱਤਿਆ, ਕਾਰ ‘ਚੋਂ ਉਤਰਦੇ ਹੀ ਹਮਲਾਵਰਾਂ ਨੇ ਕੀਤੀ ਫਾਇਰਿੰਗ

ਪੰਜਾਬ ਦੇ ਗੈਂਗਸਟਰ ਕਰਨਵੀਰ ਸਿੰਘ ਦੀ ਕੈਨੇਡਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਐਤਵਾਰ ਰਾਤ 9.20 ਵਜੇ ਕੋਕੁਇਟਲਮ ਸ਼ਹਿਰ...

ਅੰਮ੍ਰਿਤਸਰ ‘ਚ ਖਾਣਾ ਲੈਣ ਗਏ ਮੁੰਡਿਆਂ ਨਾਲ ਕਾਰਾ, ਬੰ.ਦੂਕ ਦੀ ਨੋਕ ‘ਤੇ ਕੀਤਾ ਕਿ.ਡਨੈਪ

ਪੰਜਾਬ ਦੇ ਅੰਮ੍ਰਿਤਸਰ ‘ਚ ਗੁਰਬਾਣੀ ਦੀ ਛਪਾਈ ਕਰ ਰਹੇ ਭਾਈ ਚਤਰ ਸਿੰਘ ਜੀਵਨ ਸਿੰਘ ਪਰਿਵਾਰ ਦੇ ਲੜਕੇ ਨੂੰ ਬੁੱਧਵਾਰ ਰਾਤ ਅਗਵਾ ਕਰ ਲਿਆ ਗਿਆ।...

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਰਿਸ਼ਵਤਖੋਰ ਵਕੀਲ ਕਾਬੂ, ਮੁਆਵਜ਼ਾ ਜਾਰੀ ਕਰਨ ਲਈ ਮੰਗੇ ਸੀ 20 ਲੱਖ

ਪੰਜਾਬ ਦੇ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਦੇ ਸਰਕਾਰੀ ਵਕੀਲ ‘ਤੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਨੇ...

ਫਰੀਦਕੋਟ ‘ਚ ਵਾਹਨ ਚੋਰ ਕਾਬੂ, 7 ਚੋਰੀ ਦੇ ਬਾਈਕ ਬਰਾਮਦ, ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਇੱਕ ਬਾਈਕ ਚੋਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਦੇ 7...

ਲੁਧਿਆਣਾ ‘ਚ ਕਾਂਗਰਸ ਨੂੰ ਝਟਕਾ! ਕੌਂਸਲਰ ਪਿੰਕੀ ਬਾਂਸਲ ਪਤੀ ਸਣੇ ‘ਆਪ’ ਵਿਚ ਹੋਏ ਸ਼ਾਮਲ

ਲੁਧਿਆਣਾ ਵਿਚ ਕਾਂਗਰਸ ਪਾਰਟੀ ਨੂੰ ਝਟਕਾ ਲੱਗਾ ਹੈ। ਵਾਰਡ ਨੰਬਰ 53 ਦੀ ਕੌਂਸਲਰ ਪਿੰਕੀ ਬਾਂਸ ਤੇ ਉਨ੍ਹਾਂ ਦੇ ਪਤੀ ਗੁਰਮੁਖ ਸਿੰਘ ਮਿੱਠੂ ਨੇ...

ਕੇਂਦਰ ਵੱਲੋਂ ਰੋਕੇ ਗਏ RDF ਲਈ ਸੁਪਰੀਮ ਕੋਰਟ ਜਾਏਗੀ ਮਾਨ ਸਰਕਾਰ, ਤਿਆਹ ਹੋ ਚੁੱਕੈ ਕੇਸ

ਦਿਹਾਤੀ ਵਿਕਾਸ ਫੰਡ ਲਈ ਕੇਂਦਰ ਸਰਕਾਰ ਵੱਲੋਂ ਰੋਕੇ ਗਏ 3622 ਕਰੋੜ ਰੁਪਏ ਨੂੰ ਲੈਣ ਲਈ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ।...

ਹਰਭਜਨ ਸਿੰਘ ਕਾਂਸਟੇਬਲ ਸੁਸਾਈਡ ਮਾਮਲੇ ‘ਚ ਮਹਿਲਾ ਸਣੇ 7 ਨਾਮਜ਼ਦ, ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਫਿਰੋਜ਼ਪੁਰ ਵਿਚ ਬਤੌਰ ਕਾਂਸਟੇਬਲ ਤਾਇਨਾਤ ਹਰਭਜਨ ਸਿੰਘ ਸੁਸਾਈਡ ਮਾਮਲੇ ਵਿਚ ਪੌਣੇ ਦੋ ਸਾਲ ਬਾਅਦ ਫਰੀਦਕੋਟ ਸਦਰ ਥਾਣਾ ਪੁਲਿਸ ਵੱਲੋਂ 7...

ਅੰਬਾਲਾ ‘ਚ ਰਿਟਾਇਰ ਸੂਬੇਦਾਰ ਮੇਜਰ ਤੋਂ 32 ਲੱਖ ਦੀ ਲੁੱਟ, ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ‘ਤੇ ਠੱਗਿਆ

ਅੰਬਾਲਾ ਵਿੱਚ ਕੈਨੇਡਾ ਭੇਜਣ ਦੇ ਨਾਂ ‘ਤੇ ਆਰਮੀ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਤੋਂ 32 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।...

SC ਨੇ ਜਿਣਸੀ ਸ਼ੋਸ਼ਣ ਮਾਮਲੇ ‘ਚ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ ‘ਤੇ ਦਖਲ ਦੇਣ ਤੋਂ ਕੀਤਾ ਇਨਕਾਰ

ਸੁਪਰੀਮ ਕੋਰਟ ਨੇ ਅੱਜ ਪੰਜਾਬ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ (LIP) ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਕਥਿਤ ਜਬਰ ਜਨਾਹ ਅਤੇ...

ਜਾਖੜ ‘ਤੇ ਭੜਕੇ ਰਾਜਾ ਵੜਿੰਗ, ਕਿਹਾ-‘ਉਸ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਜਿਸ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ’

ਭਾਰਤੀ ਜਨਤਾ ਪਾਰਟੀ ਨੇ ਕਈ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨਾਂ ਵਿਚ ਬਦਲਾਅ ਕੀਤਾ ਹੈ। ਇਸੇ ਤਹਿਤ ਉਨ੍ਹਾਂ ਨੇ ਪੰਜਾਬ ਦੇ ਸੂਬਾ ਪ੍ਰਧਾਨ ਨੂੰ ਵੀ...

‘ਜਦੋਂ ਓਸਨੂੰ ਗਲ ਲਾਉਣ ਲਈ ਮੇਰਾ ਦਿਲ ਬੇਚੈਨ ਹੁੰਦਾ…’- ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ...

ਫਗਵਾੜਾ ਪੁਲਿਸ ਵੱਲੋਂ ਨਾਈਜੀਰੀਅਨ ਗ੍ਰਿਫਤਾਰ, 209 ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਦੇ ਫਗਵਾੜਾ, ਕਪੂਰਥਲਾ ਦੇ ਪਿੰਡ ਮਹੇੜੂ ਦੇ ਮਸ਼ਹੂਰ ਲੋਗੇਟ ਇਲਾਕੇ ‘ਚੋਂ ਇਕ ਨਾਈਜੀਰੀਅਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ...

ਆਦਿਵਾਸੀ ਮੁੰਡੇ ‘ਤੇ ਪਿਸ਼ਾਬ ਕਰਨ ਵਾਲਾ BJP ਆਗੂ ਗ੍ਰਿਫ਼ਤਾਰ, ਲੱਗਾ NSA, ਘਰ ‘ਤੇ ਚੱਲਿਆ ਬੁਲਡੋਜ਼ਰ

ਮੱਧ ਪ੍ਰਦੇਸ਼ ਵਿੱਚ ਬੀਤੇ ਦਿਨੀਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਸਾਹਮਣੇ ਆਈ, ਜਿਸ ਵਿੱਚ ਭਾਜਪਾ ਆਗੂ ਪ੍ਰਵੇਸ਼ ਸ਼ੁਕਲਾ ਨੇ...

ਹਿਮਾਚਲ ਦੇ ਹਰੋਲੀ ‘ਚ ਭਿਆਨਕ ਹੜ੍ਹ: ਸਕਾਰਪੀਓ ਗੱਡੀ ਰੁੜ੍ਹੀ, 8 ਘਰਾਂ ਨੂੰ ਨੁਕਸਾਨ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੋਲੀ ਵਿੱਚ ਅੱਜ ਸਵੇਰੇ ਭਾਰੀ ਮੀਂਹ ਪੈਣ ਕਾਰਨ ਹੜ੍ਹ ਵਰਗੀ ਸਥਿਤੀ ਦੇਖਣ ਨੂੰ ਮਿਲੀ। ਇਸ ਵਿੱਚ...

ਜਿਹੜੇ ਬਕਰੇ ਨੂੰ ਚੜਾਇਆ ਬਲੀ ਓਹਨੇ ਹੀ ਲੈ ਲਈ ਜਾਨ, ਜਾਣੋ ਕਿਵੇਂ ਹੋਇਆ ਹੈਰਾਨ ਕਰਨ ਵਾਲਾ ਕਾਂਡ

ਛੱਤੀਸਗੜ੍ਹ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਇਥੇ ਸੂਰਜਪੁਰ ਜ਼ਿਲ੍ਹੇ ਦੇ ਇੱਕ ਬੰਦੇ ਦੀ ਮੀਟ ਖਾਣ ਨਾਲ ਮੌਤ ਹੋ ਗਈ।...

ਪੰਜਾਬ ‘ਚ 5 ਘੰਟੇ ਤੋਂ ਪੈ ਰਿਹਾ ਮੀਂਹ: 8 ਜੁਲਾਈ ਤੱਕ ਮੌਸਮ ਰਹੇਗਾ ਖਰਾਬ, ਯੈਲੋ ਅਲਰਟ ਜਾਰੀ

ਸੌਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿਚ 5 ਘੰਟੇ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ...

ਕਲਿਯੁੱਗ ਦਾ ਸ਼ਰਵਣ ਕੁਮਾਰ! ਕਾਂਵੜ ‘ਚ ਇੱਕ ਪਾਸੇ ਬੁੱਢੀ ਮਾਂ ਦੂਜੇ ਪਾਸੇ ਗੰਗਾਜਲ ਲੈ ਕੇ ਨਿਕਲਿਆ ਯਾਤਰਾ ‘ਤੇ

ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਹੁਣ ਕਾਂਵੜੀਆਂ ਦੇ ਟੋਲੇ ਵੀ ਕਾਂਵੜਾਂ ਨਾਲ ਨਜ਼ਰ ਆਉਣ ਲੱਗ ਪਏ ਹਨ। ਕੰਵਰ ਯਾਤਰਾ ਦੇ ਮੱਦੇਨਜ਼ਰ...

ਲੁਧਿਆਣਾ ‘ਚ ਭਾਰੀ ਮੀਂਹ, ਡਿੱਗਿਆ ਲੋਹੇ ਦਾ ਸ਼ੈੱਡ, ਸੜਕਾਂ ਧਸੀਆਂ, ਪਾਣੀ ਭਰਿਆ, ਨਿਗਮ ਦੀ ਖੁੱਲ੍ਹੀ ਪੋਲ

ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਕੋਟਮੰਗਲ ਇਲਾਕੇ ‘ਚ ਟਿਊਬਵੈੱਲ ‘ਤੇ ਪਿਆ ਲੋਹੇ ਦਾ ਸ਼ੈੱਡ ਡਿੱਗ ਗਿਆ। ਹੇਠਾਂ ਦੱਬਣ ਕਾਰਨ ਕਰੀਬ 5 ਲੋਕ...

ਤੇਜ਼ ‘ਗੇਂਦ’ ਵਾਂਗ ਆਈਆਂ ਚੱਟਾਨਾਂ ਨੇ ਕਾਰਾਂ ਦਾ ਬਣਾਇਆ ਕਚੂੰਬਰ, 3 ਸੈਕੰਡ ‘ਚ ਗਈਆਂ 2 ਜਾਨਾਂ

ਮੰਗਲਵਾਰ ਸ਼ਾਮ ਨੂੰ ਨਾਗਾਲੈਂਡ ਦੇ ਕੋਹਿਮਾ-ਦੀਮਾਪੁਰ ਹਾਈਵੇਅ ‘ਤੇ ਜ਼ਮੀਨ ਖਿਸਕ ਗਈ। ਹਾਈਵੇਅ ਦੇ ਇੱਕ ਪਾਸੇ ਉੱਚੇ ਪਹਾੜਾਂ ਤੋਂ...

ਗਰਮੀ ਨੇ ਤੋੜੇ ਸਾਰੇ ਰਿਕਾਰਡ, 3 ਜੁਲਾਈ ਦੁਨੀਆ ਦਾ ਹੁਣ ਤੱਕ ਦਾ ਰਿਹਾ ਸਭ ਤੋਂ ਗਰਮ ਦਿਨ

ਮੌਸਮ ਵਿੱਚ ਤਬਦੀਲੀ ਕਾਰਨ ਪਾਰੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਧਦੀ ਗਰਮੀ ਕਾਰਨ ਪੂਰੀ ਦੁਨੀਆ ਦੁਖੀ ਹੈ। ਇਸ ਦੌਰਾਨ ਯੂਐਸ ਨੈਸ਼ਨਲ...

ਚੰਡੀਗੜ੍ਹ ‘ਚ ਚੱਲਦੀ ਕਾਰ ਨੂੰ ਲੱਗੀ ਅੱਗ, ਅੰਦਰ ਬੈਠੇ 2 ਬੱਚਿਆਂ ਸਣੇ 5 ਵਿਅਕਤੀ ਵਾਲ-ਵਾਲ ਬਚੇ

ਚੰਡੀਗੜ੍ਹ ਦੇ ਸੈਕਟਰ 27 ਲਾਈਟ ਪੁਆਇੰਟ ਨੇੜੇ ਮੰਗਲਵਾਰ ਰਾਤ ਨੂੰ ਇੱਕ ਲਾਲ ਰੰਗ ਦੀ ਮਾਰੂਤੀ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਮੇਂ...

ਕੇਦਾਰਨਾਥ ‘ਚ ਕੁੜੀ ਵੱਲੋਂ ਮੁੰਡੇ ਨੂੰ ਪ੍ਰਪੋਜ਼ ਦਾ ਵੀਡੀਓ ਵਾਇਰਲ, ਮੰਦਰ ਕਮੇਟੀ ਵੱਲੋਂ ਸਖ਼ਤ ਐਕਸ਼ਨ ਦੀ ਤਿਆਰੀ

ਕੇਦਾਰਨਾਥ ਮੰਦਰ ਕੰਪਲੈਕਸ ‘ਚ ਇਕ ਨੌਜਵਾਨ ਨੂੰ ਕੁੜੀ ਨੇ ਪਰਪੋਜ਼ ਕੀਤਾ, ਜਿਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਮਗਰੋਂ ਕੇਦਾਰਨਾਥ...

ਗੁਰੂਗ੍ਰਾਮ ‘ਚ NH-48 ‘ਤੇ ਕਾਰ ਦੀ ਕੈਂਟਰ ਨਾਲ ਟੱਕਰ, ਹਾਦਸੇ ‘ਚ 3 ਬੱਚਿਆਂ ਸਣੇ 4 ਦੀ ਮੌ.ਤ

ਹਰਿਆਣਾ ਦੇ ਗੁਰੂਗ੍ਰਾਮ ‘ਚ ਇਕ ਕੈਂਟਰ ਨੇ ਸੜਕ ਤੇ ਖੜ੍ਹੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਬੱਚਿਆਂ ਸਮੇਤ 4 ਦੀ...

ਪੰਜਾਬ ‘ਚ ਭਾਰੀ ਮੀਂਹ ਪੈਣ ਨਾਲ ਮੌਸਮ ਹੋਇਆ ਸੁਹਾਵਨਾ, 3 ਦਿਨਾਂ ਲਈ ਅਲਰਟ ਜਾਰੀ

ਕਈ ਦਿਨਾਂ ਤੋਂ ਹੁੰਮਸ ਤੇ ਗਰਮੀ ਦੀ ਮਾਰ ਝੱਲ ਰਹੇ ਪੰਜਾਬੀਆਂ ਨੂੰ ਅੱਜ ਸਾਉਣ ਦੇ ਮੀਂਹ ਨੇ ਠੰਡ ਪਾ ਦਿੱਤੀ ਹੈ। ਪੰਜਾਬ ਵਿੱਚ ਅੱਜ ਭਾਰੀ ਮੀਂਹ...

ਲੁਧਿਆਣਾ ‘ਚ ਦਰਦਨਾਕ ਹਾਦਸਾ: ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਦਰੜਿਆ

ਲੁਧਿਆਣਾ ‘ਚ ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਔਰਤ ਨੂੰ ਟਰੱਕ ਡਰਾਈਵਰ ਨੇ ਕੁਚਲ ਦਿੱਤਾ। ਜਿਸ ‘ਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।...

ਸਾਬਕਾ CM ਚੰਨੀ ਦੀ ਵਿਜੀਲੈਂਸ ਸਾਹਮਣੇ ਅੱਜ ਤੀਜੀ ਵਾਰ ਪੇਸ਼ੀ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅੱਜ ਤੀਜੀ ਵਾਰ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਨੂੰ ਵਿਜੀਲੈਂਸ...

ਦੇਸ਼ ‘ਚ ਪੈਟਰੋਲ ਹੋਵੇਗਾ 15 ਰੁਪਏ ਲੀਟਰ! ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਵੱਡਾ ਐਲਾਨ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਲੋਕਾਂ ਲਈ ਵੱਡੀ ਖਬਰ ਹੈ। ਖਬਰ ਹੈ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ...

ਸਵੇਰ ਦੀ ਸੈਰ ਕਰਨ ਨਿਕਲੀਆਂ ਔਰਤਾਂ ਨਾਲ ਦਿਲ ਦਹਿਲਾਉਣ ਵਾਲਾ ਹਾਦਸਾ, ਬੇਕਾਬੂ ਕਾਰ ਨੇ ਕੁਚਲਿਆ

ਹੈਦਰਾਬਾਦ ਵਿੱਚ ਸਵੇਰ ਦੀ ਸੈਰ ‘ਤੇ ਨਿਕਲੀਆਂ ਦੋ ਔਰਤਾਂ ਨੂੰ ਕੀ ਪਤਾ ਸੀ ਕਿ ਰਾਹ ਵਿੱਚ ਉਨ੍ਹਾਂ ਦੀ ਮੌਤ ਉਡੀਕ ਕਰ ਰਹੀ ਹੈ। ਇੱਥੇ ਇੱਕ...

ਮੰਤਰੀ ਬੈਂਸ ਨੇ ਕੇਂਦਰ ਅੱਗੇ ਸਿੱਖਿਆ ਨੂੰ ਲੈ ਕੇ ਚੁੱਕਿਆ ਮੁੱਦਾ, ਪੰਜਾਬੀ ਇਤਿਹਾਸ ਨੂੰ ਲੈ ਕੇ ਰੱਖੀ ਮੰਗ

ਪੰਜਾਬ ਸਰਕਾਰ ਦੀਆਂ ਕਈ ਮੰਗਾਂ ਕੇਂਦਰ ਕੋਲ ਪੈਂਡਿੰਗ ਹਨ। ਪਰ ਹੁਣ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰ ਤੋਂ...

ਅੱਜ ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ, CM ਮਾਨ ਬੰਦ ਕਰਵਾਉਣਗੇ ਇੱਕ ਹੋਰ ਟੋਲ ਪਲਾਜ਼ਾ

ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਇੱਕ ਹੋਰ ਵੱਡੀ ਰਾਹਤ ਦੇਣ ਜਾ ਰਹੇ ਹਨ। ਮਾਨ ਸਰਕਾਰ ਅੱਜ ਬੁੱਧਵਾਰ ਨੂੰ ਮੋਗਾ-ਕੋਟਕਪੂਰਾ...

ਭਾਰਤ 9ਵੀਂ ਵਾਰ ਬਣਿਆ SAFF ਚੈਂਪੀਅਨ, ਮੰਤਰੀ ਮੀਤ ਹੇਅਰ ਨੇ ਫੁਟਬਾਲ ਟੀਮ ਨੂੰ ਦਿੱਤੀ ਵਧਾਈ

ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 2023 ਜਿੱਤ ਲਈ ਹੈ। ਭਾਰਤ ਨੇ ਮੰਗਲਵਾਰ ਨੂੰ ਕੁਵੈਤ ਨੂੰ ਹਰਾ ਕੇ...

ਅਜੀਤ ਅਗਰਕਰ ਇੰਡੀਅਨ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਨਿਯੁਕਤ, ਚੇਤਨ ਸ਼ਰਮਾ ਦੀ ਲੈਣਗੇ ਜਗ੍ਹਾ

ਤੇਜ਼ ਗੇਂਦਬਾਜ਼ ਅਜੀਤ ਅਗਰਕਰ ਟੀਮ ਇੰਡੀਆ ਦੀ ਸਿਲੈਕਸ਼ਨ ਕਮੇਟੀ ਦੇ ਨਵੇਂ ਚੇਅਰਮੈਨ ਬਣਾਏ ਗਏ ਹਨ। ਬੀਸੀਸੀਆਈ ਨੇ ਹੁਣੇ ਜਿਹੇ ਇਸ ਦਾ ਐਲਾਨ...

ਫਤਿਹਗੜ੍ਹ ਸਾਹਿਬ ‘ਚ SDO ਨੂੰ 2 ਲੱਖ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਕੀਤਾ ਕਾਬੂ, ਪੰਚਾਇਤੀ ਵਿਭਾਗ ‘ਚ ਸੀ ਤਾਇਨਾਤ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਵਿਜੀਲੈਂਸ ਨੇ 48 ਘੰਟੇ ਅੰਦਰ ਦੂਜੀ ਵੱਡੀ ਕਾਰਵਾਈ ਕੀਤੀ। ਪੰਚਾਇਤੀ ਰਾਜ ਵਿਭਾਗ ਦੇ ਐੱਸਡੀਓ ਅਮਰਜੀਤ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ, ਪਤਨੀ ਸਣੇ 2 ਬੱਚਿਆਂ ਦੀ ਕੀਤੀ ਸੀ ਹੱਤਿਆ

ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਪਤਨੀ ਸਣੇ ਦੋ ਬੱਚਿਆਂ ਦੀ ਹੱਤਿਆ ਦੇ ਦੋਸ਼ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਕੇਰਲ...

ਜਾਖੜ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਭਾਜਪਾ ਆਗੂ ਅਰੁਣ ਨਾਰੰਗ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪਾਰਟੀ ਵਿਚ ਬਗਾਵਤ ਦਾ ਸਿਲਿਸਲਾ ਸ਼ੁਰੂ ਹੋ ਗਿਆ ਹੈ। ਅਬੋਹਰ ਤੋਂ ਭਾਜਪਾ...

ਹੁਸ਼ਿਆਰਪੁਰ : ਲੁੱਟ ਦੀ ਨੀਅਤ ਨਾਲ ਬਾਈਕ ਸਵਾਰਾਂ ਨੇ ਪੈਟਰੋਲ ਪੰਪ ਮੁਲਾਜ਼ਮ ‘ਤੇ ਚਲਾਈਆਂ ਗੋਲੀਆਂ, ਕੀਤਾ ਗੰਭੀਰ ਜ਼ਖਮੀ

ਹੁਸ਼ਿਆਰਪੁਰ ਵਿਚ ਪੈਟਰੋਲ ਪੰਪ ਮੁਲਾਜ਼ਮ ਤੋਂ 2 ਬਾਈਕ ਸਵਾਰ 4 ਲੁਟੇਰਿਆਂ ਨੇ ਲੁੱਟ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ‘ਤੇ ਮੁਲਜਮਾਂ ਨੇ...

ਕਪੂਰਥਲਾ : ਰੇਲ ਕੋਚ ਫੈਕਟਰੀ ਨੇੜੇ ਵਾਪਰਿਆ ਵੱਡਾ ਹਾਦਸਾ, ਟਰੱਕ ਨੇ ਆਟੋ ਨੂੰ ਮਾਰੀ ਟੱਕਰ, 2 ਦੀ ਮੌ.ਤ, 3 ਜ਼ਖਮੀ

ਪੰਜਾਬ ਦੇ ਕਪੂਰਥਲਾ ਵਿਚ ਰੇਲ ਕੋਚ ਫੈਕਟਰੀ ਕੋਲ ਵੱਡਾ ਹਾਦਸਾ ਹੋ ਗਿਆ। ਟਰੱਕ ਦੀ ਲਪੇਟ ਵਿਚ ਆਉਣ ਨਾਲ ਦੋ ਮਹਿਲਾਵਾਂ ਦੀ ਮੌਤ ਹੋ ਗਈ ਤੇ ਤਿੰਨ...

ਸ੍ਰੀ ਦਰਬਾਰ ਸਾਹਿਬ ਲੰਗਰ ਘਪਲੇ ‘ਚ ਵੱਡੀ ਕਾਰਵਾਈ, SGPC ਪ੍ਰਧਾਨ ਧਾਮੀ ਨੇ 51 ਮੁਲਾਜ਼ਮ ਕੀਤੇ ਮੁਅੱਤਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮ ਦਾਸ ਜੀ ਵਿਚ ਪ੍ਰਸ਼ਾਸਨਿਕ...

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ‘ਚ ਚੱਲ ਰਹੇ ‘ਸਮਰ ਕੈਂਪਾਂ’ ਦਾ ਲਿਆ ਜਾਇਜ਼ਾ

ਐੱਸਏਐੱਸ ਨਗਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ...

ਕਪੂਰਥਲਾ ‘ਚ ASI ਦੀ ਗਲਤ ਦਵਾਈ ਖਾਣ ਨਾਲ ਵਿਗੜੀ ਸਿਹਤ, ਇਲਾਜ ਦੌਰਾਨ ਹੋਈ ਮੌ.ਤ

ਪੰਜਾਬ ਦੇ ਕਪੂਰਥਲਾ ਸਿਟੀ ਥਾਣੇ ਵਿੱਚ ਤਾਇਨਾਤ ਇੱਕ ASI ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਲਤ ਦਵਾਈ ਖਾਣ ਨਾਲ ASI ਦੀ ਸਿਹਤ ਵਿਗੜੀ ਅਤੇ...

ਬਠਿੰਡਾ ‘ਚ ਦਿਨ-ਦਿਹਾੜੇ ਦੁਕਾਨ ‘ਚੋਂ ਮੋਬਾਈਲ ਖੋਹ ਕੇ ਫਰਾਰ ਹੋਏ 2 ਲੁਟੇਰੇ, ਪੁਲਿਸ ਨੇ ਦੋਵਾਂ ਨੂੰ ਦਬੋਚਿਆ

ਪੰਜਾਬ ਦੇ ਬਠਿੰਡਾ ਦੇ ਰਾਮਪੁਰਾ ਬੱਸ ਸਟੈਂਡ ਨੇੜੇ ਦਿਨ-ਦਿਹਾੜੇ 2 ਲੁਟੇਰਿਆਂ ਵੱਲੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ...

ਪੰਜਾਬ ਵਾਸੀਆਂ ਲਈ ਖੁਸ਼ਖਬਰੀ! CM ਮਾਨ ਕੱਲ੍ਹ ਸਿੰਘਾਂਵਾਲਾ ਟੋਲ ਪਲਾਜ਼ਾ ਕਰਵਾਉਣਗੇ ਬੰਦ

ਪੰਜਾਬ ਵਿਚ ਇਕ ਹੋਰ ਟੋਲ ਪਲਾਜ਼ਾ ਕੱਲ੍ਹ ਬੰਦ ਹੋ ਜਾਵੇਗਾ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ। ਟਵੀਟ...

NIA ਨੇ ਸਰਹੱਦ ਪਾਰ ਨਸ਼ਾ ਤਸਕਰੀ ਕਰ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਪੰਜਾਬ ਦੇ ਦੋ ਭਰਾਵਾਂ ਦੀ ਸੰਪਤੀ ਕੀਤੀ ਕੁਰਕ

NIA ਨੇ ਪਾਕਿ ਸਪਾਂਸਰਡ ਨਾਰਕੋ ਅੱਤਵਾਦ ਮਾਮਲੇ ਵਿਚ ਮੁਲਜ਼ਮ ਦੋ ਭਰਾਵਾਂ ਦੇ ਘਰ ਨੂੰ ਕੁਰਕ ਕਰ ਲਿਆ। ਬਿਕਰਮਜੀਤ ਸਿੰਘ ਉਰਫ ਵਿੱਕੀ ਤੇ ਮਨਿੰਦਰ...

CM ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ, ਕਿਹਾ-‘ਦੇਸ਼ ਗੁਲਦਸਤੇ ਦੀ ਤਰ੍ਹਾਂ, ਖਰਾਬ ਨਾ ਕਰੋ’

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਦੀਪ ਪਾਠਕ ਨੇ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕੀਤੇ ਜਾਣ ਦੇ ਐਲਾਨ ਦੇ ਬਾਅਦ ਹੁਣ ਪੰਜਾਬ ਦੇ ਮੁੱਖ...

CM ਭਗਵੰਤ ਮਾਨ ਨੇ ਅਮਰੀਕਾ ‘ਚ ਭਾਰਤੀ ਦੂਤਾਵਾਸ ‘ਤੇ ਹਮਲੇ ਦੀ ਕੀਤੀ ਨਿੰਦਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।...

ਲੁਧਿਆਣਾ ਦੇ ਮਸ਼ਹੂਰ ਪ੍ਰਕਾਸ਼ ਢਾਬੇ ਦੇ ਮਾਲਕ ਖਿਲਾਫ FIR ਦਰਜ, ਮੀਟ ਦੀ ਪਲੇਟ ‘ਚ ਮਿਲਿਆ ਸੀ ਮਰਿਆ ਚੂਹਾ

ਲੁਧਿਆਣਾ ਦੇ ਮਸ਼ਹੂਰ ਪ੍ਰਕਾਸ਼ ਢਾਬੇ ‘ਚ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਮਟਨ ਪਲੇਟ ‘ਚ ਮਰਿਆ ਚੂਹਾ ਮਿਲਿਆ ਸੀ। ਇਸ ਸਬੰਧੀ ਪ੍ਰੇਮ...

ਜਵਾਨੀ ‘ਚ ਪ੍ਰਿੰਸੀਪਲ, ਹੁਣ ਖੇਤਾਂ ‘ਚ ਚਲਾਉਂਦੀ ਟਰੈਕਟਰ, ਪਿੰਡ ਦੀ ਸਰਪੰਚ ਵੀ, ਹਿੰਮਤ ਦੀ ਮਿਸਾਲ 75 ਸਾਲਾਂ ਔਰਤ

ਜੇ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਮਰ ਵੀ ਰੁਕਾਵਟ ਨਹੀਂ ਆਉਂਦੀ। ਅਜਿਹੀ ਹੀ ਹੈ ਜਲੰਧਰ ‘ਚ 75 ਸਾਲ ਦੀ ਉਮਰ ‘ਚ ਖੇਤੀ ਕਰਨ ਵਾਲੀ ਪ੍ਰਿੰਸੀਪਲ...

ਪਬਜੀ ਵਾਲੇ ਪਿਆਰ ਪਿੱਛੇ ਪਾਕਿਸਤਾਨੀ ਔਰਤ ਨੇ ਲੰਘੀਆਂ 3 ਸਰਹੱਦਾਂ, ਭਾਰਤ ‘ਚ ਹਿੰਦੂ ਬਣ ਲੁਕਾਈ ਪਛਾਣ

PUBG ਪਾਰਟਨਰ ਦੇ ਪਿਆਰ ਲਈ ਧਰਮ ਦੀਆਂ ਹੱਦਾਂ ਅਤੇ ਤਿੰਨ ਦੇਸ਼ਾਂ ਦੀਆਂ ਹੱਦਾਂ ਪਾਰ ਕਰਕੇ ਚਾਰ ਬੱਚਿਆਂ ਨਾਲ ਪਾਕਿਸਤਾਨ ਤੋਂ ਗ੍ਰੇਟਰ ਨੋਇਡਾ ਦੇ...

BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਤੋਂ ਪਾਰਟੀ ਦਾ ਨਵਾਂ ਪ੍ਰਧਾਨ

ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਦਿੱਲੀ ਵਿੱਚ ਇਸ ਦਾ ਐਲਾਨ ਕੀਤਾ ਹੈ। ਜਾਖੜ ਕੁਝ ਸਮਾਂ...

PM ਕਿਸਾਨ ਯੋਜਨਾ ‘ਚ ਹੋਇਆ ਵੱਡਾ ਬਦਲਾਅ, ਕਰੋੜਾਂ ਕਿਸਾਨਾਂ ‘ਤੇ ਪਏਗਾ ਅਸਰ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖਬਰ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ‘ਚ ਕੁਝ...

CM ਮਾਨ ਦਾ ਕੈਪਟਨ ‘ਤੇ ਪਲਟਵਾਰ, ਬੋਲੇ- ‘ਪੁੱਤਰ ਰਣਇੰਦਰ ਨੂੰ ਪੁੱਛੋ, ਅੰਸਾਰੀ ਨਾਲ ਕੀ ਰਿਸ਼ਤਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਪਲਟਵਾਰ...

ਦੁਨੀਆ ਦੇ ਅਰਬਪਤੀਆਂ ਦੀ ਲਿਸਟ ‘ਚ ਐਲਨ ਮਸਕ ਦੌਲਤ ਕਮਾਉਣ ‘ਚ ਤੇ ਅਡਾਨੀ ਗੁਆਉਣ ‘ਚ ਨੰਬਰ ਵਨ

ਬਲੂਮਬਰਗ ਦੇ ਅੰਕੜਿਆਂ ਮੁਤਾਬਕ ਬਲੂਮਬਰਗ ਬਿਲੀਅਨੇਅਰਸ ਇੰਡੈਕਸ ਵਿੱਚ ਸ਼ਾਮਲ ਹਰ ਅਰਬਪਤੀ ਨੇ ਪਿਛਲੇ ਛੇ ਮਹੀਨਿਆਂ ਵਿੱਚ ਇੱਕ ਦਿਨ ਵਿੱਚ...

ਫਾਜ਼ਿਲਕਾ : ਘਰ ‘ਚ ਗੈਸ ਸਿਲੰਡਰ ਨੂੰ ਲੱਗੀ ਅੱਗ, 2 ਲੋਕ ਝੁਲਸੇ, ਹਸਪਤਾਲ ‘ਚ ਦਾਖਲ

ਫਾਜ਼ਿਲਕਾ ਦੀ ਵਿਜੇ ਕਾਲੋਨੀ ‘ਚ ਇਕ ਘਰ ‘ਚ ਗੈਸ ਸਿਲੰਡਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਚਾਹ ਬਣਾਉਂਦੇ...

ਪੰਜਾਬ ਦੇ ਵਿਸ਼ੇਸ਼ DGP ਅਰਪਿਤ ਸ਼ੁਕਲਾ ਦਾ ਪਠਾਨਕੋਟ ਦੌਰਾ, ਸੁਰੱਖਿਆ ਏਜੰਸੀਆਂ ਨਾਲ ਕੀਤੀ ਮੀਟਿੰਗ

ਪੰਜਾਬ ਦੇ ਵਿਸ਼ੇਸ਼ DGP ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਮੰਗਲਵਾਰ ਨੂੰ ਪਠਾਨਕੋਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸੁਰੱਖਿਆ...

ਲੁਧਿਆਣਾ : ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲਿਓ ਸਾਵਧਾਨ! ਇੱਕ ਦਿਨ ‘ਚ ਕੱਟੇ 200 ਵਾਹਨਾਂ ਦੇ ਚਲਾਨ

ਲੁਧਿਆਣਾ ਵਿੱਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਤੋਂ ਬਿਨਾਂ ਸ਼ਹਿਰ ਦੀਆਂ ਸੜਕਾਂ ‘ਤੇ ਚੱਲਣ ਵਾਲੇ ਵਾਹਨਾਂ ‘ਤੇ ਟ੍ਰੈਫਿਕ ਪੁਲਿਸ ਨੇ...

ਹੁਸ਼ਿਆਰਪੁਰ : ਲੁੱਟ ਦੀ ਨੀਅਤ ਨਾਲ ਪੈਟਰੋਲ ਪੰਪ ਮੁਲਾਜ਼ਮ ਨੂੰ ਮਾਰੀ ਗੋਲੀ, ਜਾਂਚ ‘ਚ ਜੁਟੀ ਪੁਲਿਸ

ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਪਿੰਡ ਘਾਸੀਪੁਰ ਨੇੜੇ ਪੈਟਰੋਲ ਪੰਪ ‘ਤੇ ਲੁੱਟਣ ਦੀ ਨੀਅਤ ਨਾਲ ਮੁਲਾਜ਼ਮ ਨੂੰ ਗੋਲੀ ਮਾਰ ਦੇਣ ਦੀ ਘਟਨਾ...

CM ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸੌਗਾਤ, 16 Hi-Tech ਬਲੈਰੋ ਤੇ 56 ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ

ਪੰਜਾਬ ਪੁਲਿਸ ਦੇ ਕਾਫਲੇ ਵਿੱਚ ਅੱਜ ਨਵੀਂ ਗੱਡੀਆਂ ਸ਼ਾਮਲ ਹੋਈਆਂ ਹੈ। ਇਸ ਵਿੱਚ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲ ਸ਼ਾਮਲ ਹਨ।...

ਰੋਹਤਕ ‘ਚ ਵਧੇ ਮਲੇਰੀਆ-ਡੇਂਗੂ ਦੇ ਮਰੀਜ਼, 4 ਲੱਖ ਘਰਾਂ ਦੀ ਕੀਤੀ ਗਈ ਚੈਕਿੰਗ

ਰੋਹਤਕ ਦੇ ਸ਼ਹਿਰੀ ਖੇਤਰ ਵਿੱਚ 10 ਟੀਮਾਂ ਲਾਰਵਾ ਵਿਰੋਧੀ ਗਤੀਵਿਧੀਆਂ ਕਰ ਰਹੀਆਂ ਹਨ। ਰੋਹਤਕ ਸ਼ਹਿਰੀ ਖੇਤਰ ਵਿੱਚ ਹੁਣ ਤੱਕ 4 ਲੱਖ 7 ਹਜ਼ਾਰ 595...

ਮੋਗਾ ਨਗਰ ਨਿਗਮ ‘ਤੇ ‘ਆਪ’ ਦਾ ਕਬਜ਼ਾ, ਕਾਂਗਰਸੀ ਮੇਅਰ ਨੂੰ ਬੇਭਰੋਸਗੀ ਮਤੇ ‘ਚ ਮਿਲੀ ਕਰਾਰੀ ਹਾਰ

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੇ ਮੋਗਾ ਨਗਰ ਨਿਗਮ ‘ਤੇ ਕਬਜ਼ਾ ਕਰ ਲਿਆ ਹੈ। ਸੱਤਾਧਾਰੀ ਪਾਰਟੀ ਨੇ ਕਾਂਗਰਸ ਦੀ ਮੇਅਰ...

ਨਸ਼ੇ ਲਈ ਦਿੱਤੀ ਮੌ.ਤ, ਗੁਨਾਹ ਲੁਕਾਉਣ ਲਈ ਲਾਈ ਜੁਗਤ, ਮਾਂ-ਭਰਾ ਦੇ ਕਾਤਲ ਵੱਲੋਂ ਸਨਸਨੀਖੇਜ਼ ਖੁਲਾਸੇ

ਪਟਿਆਲਾ ਦੇ ਪੱਤਣ ਦੇ ਪਿੰਡ ਕੰਗਥਲਾ ‘ਚ ਮਾਂ ਅਤੇ ਛੋਟੇ ਭਰਾ ਦਾ ਕਤਲ ਕਰਨ ਵਾਲੇ ਦੋਸ਼ੀ ਨੇ ਨਸ਼ੇ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ...

ਟਵਿੱਟਰ ਦੀ ਇੱਕ ਹੋਰ ਮਨਮਾਨੀ, ਹੁਣ ਸਿਰਫ਼ ਪੈਸੇ ਖਰਚਣ ਵਾਲੇ ਯੂਜ਼ਰ ਵਰਤ ਸਕਣਗੇ ਇਹ ਫੀਚਰ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਸੰਭਾਲਿਆ ਹੈ, ਉਦੋਂ ਤੋਂ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਕੰਪਨੀ ਹਰ ਰੋਜ਼ ਨਵੇਂ ਐਲਾਨ ਕਰ ਰਹੀ ਹੈ ਅਤੇ ਹੁਣ...

ਤਰਖਾਣ ਦੀ ਧੀ ਨੇ ਵਧਾਇਆ ਮਾਣ! ਅਮਨਜੋਤ ਕੌਰ ਦੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ‘ਚ ਹੋਈ ਚੋਣ

ਮੁਹਾਲੀ ਦੇ ਫੇਜ਼-5 ਵਿੱਚ ਰਹਿਣ ਵਾਲੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ। ਉਹ ਬੰਗਲਾਦੇਸ਼ ਖਿਲਾਫ...

CM ਮਾਨ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਮਦਦ, ਸੌਂਪੇ ਚੈੱਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। CM ਮਾਨ ਨੇ ਤਿੰਨ...

ਚੰਡੀਗੜ੍ਹ ਵਾਲਿਆਂ ਨੂੰ ਵੱਡੀ ਰਾਹਤ, ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ ਬੰਦ

ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ...

ਤਾਲਿਬਾਨ ਦਾ ਅਜੀਬੋ-ਗਰੀਬ ਫਰਮਾਨ, ਅਫਗਾਨਿਸਤਾਨ ‘ਚ ਔਰਤਾਂ ਦੇ ਬਿਊਟੀ ਪਾਲਰਾਂ ‘ਤੇ ਲਾਈ ਪਾਬੰਦੀ

ਤਾਲਿਬਾਨੀਆਂ ਨੇ ਅਫਗਾਨਿਸਤਾਨ ਵਿੱਚ ਔਰਤਾਂ ‘ਤੇ ਇਸ ਵਾਰ ਸਖਤ ਪਾਬੰਦੀ ਲਾਉਣ ਦਾ ਫਰਮਾਨ ਜਾਰੀ ਕੀਤਾ ਹੈ। ਅਜੇ ਤੱਕ ਔਰਤਾਂ ਦੇ ਕੰਮ ਕਰਨ,...

ਲੋਕਾਂ ਨੂੰ ਫੇਰ ਮਹਿੰਗਾਈ ਦਾ ਝਟਕਾ, LPG ਗੈਸ ਸਿਲੰਡਰ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਰੇਟ

ਪਿਛਲੇ ਕੁਝ ਮਹੀਨਿਆਂ ‘ਚ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਇਸ ਵਿੱਚ ਸਭ ਤੋਂ ਵੱਧ ਅਸਰ...

ਮੋਹਾਲੀ : ਕਲੋਰੀਨ ਗੈਸ ਸਿਲੰਡਰ ‘ਚ ਧਮਾਕਾ, ਲੋਕ ਬੇਹੋਸ਼, ਰੁੱਖ-ਬੂਟੇ ਮੁਰਝਾਏ, ਪਸ਼ੂਆਂ ਦੇ ਮੂੰਹੋਂ ਨਿਕਲੀ ਝੱਗ

ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੀ ਚੌਧਰੀ ਕਾਲੋਨੀ ਵਿੱਚ ਇੱਕ ਟਿਊਬਵੈੱਲ ਦੇ ਕਮਰੇ ਵਿੱਚ ਰੱਖੇ ਕਲੋਰੀਨ ਗੈਸ ਸਿਲੰਡਰ ਵਿੱਚ ਅਚਾਨਕ ਧਮਾਕਾ ਹੋ...

500 ਕਿਲੋ ਹੈਰੋਇਨ ਮਾਮਲਾ, 4 ਤਸਕਰਾਂ ਨੇ ਪੂਰੇ ਪੰਜਾਬ ‘ਚ ਪਹੁੰਚਾਉਣਾ ਸੀ ਨਸ਼ਾ, ਚਾਰਜਸ਼ੀਟ ਦਾਖ਼ਲ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਗੁਜਰਾਤ ਦੇ ਸਲਾਯਾ ਬੰਦਰਗਾਹ ‘ਤੇ ਪਾਕਿਸਤਾਨ ਤੋਂ 500 ਕਿਲੋਗ੍ਰਾਮ ਹੈਰੋਇਨ...

CM ਮਾਨ ਦਾ ਐਲਾਨ-‘ਪੰਜਾਬ ‘ਚ ਪੇਂਡੂ ਸੜਕਾਂ ਦੇ ਨਿਰਮਾਣ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੋਵੇਗਾ ਇਸਤੇਮਾਲ’

ਪੰਜਾਬ ਵਿਚ ਪੇਂਡੂ ਖੇਤਰਾਂ ਦੀਆਂ ਸੜਕਾਂ ਨੂੰ ਬਣਾਉਣ ਵਿਚ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਲਿਆ ਜਾਵੇਗਾ। ਇਸ ਨਾਲ ਜਿਥੇ ਸੜਕਾਂ...

ਸ਼ੌਕ ਬਣਿਆ ਮੁਸੀਬਤ, ਮਹਿਲਾ ਨੂੰ ਸਕੂਲ ਵਾਲਿਆਂ ਨੇ ਕੀਤਾ ਬੈਨ, ਪਬ ਜਾਣ ‘ਤੇ ਵੀ ਲੱਗੀ ਪਾਬੰਦੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਕਈ ਵਾਰ ਤੁਹਾਡੇ ਸ਼ੌਕ ਹੀ ਤੁਹਾਨੂੰ ਮੁਸੀਬਤ ਵਿਚ ਪਾ ਦਿੰਦੇ ਹਨ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ 21 ਸਾਲ ਦੀ ਇਕ ਇੰਫਲੂਏਂਸਰ ਕੇਰੋਲੇ ਚਾਵੇਸ...

ਮੰਤਰੀ ਮੀਤ ਹੇਅਰ ਦਾ ਦਾਅਵਾ-‘ਪਾਕਿਸਤਾਨ ਨੂੰ ਇਕ ਵੀ ਬੂੰਦ ਪਾਣੀ ਨਹੀਂ ਜਾ ਰਿਹੈ’

ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਕੀਤਾ ਹੈ ਕਿ ਰਾਵੀ ਦਰਿਆ ਤੋਂ ਪਾਕਿਸਤਾਨ ਨੂੰ ਇਕ ਵੀ ਬੂੰਦ ਪਾਣੀ ਨਹੀਂ ਜਾ...

ਮੁਕਤਸਰ : ਬੇਕਾਬੂ ਬਾਈਕ ਦਰੱਖਤ ਨਾਲ ਟਕਰਾਈ, ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ‘ਚ ਮੌ.ਤ

ਮੁਕਤਸਰ ਸਥਿਤ ਗਿੱਦੜਬਾਹਾ ਦੇ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਘਰ ਆਉਂਦੇ ਸਮੇਂ ਉਸ ਦੀ ਬਾਈਕ ਬੇਕਾਬੂ ਹੋ ਕੇ ਦਰੱਖਤ ਨਾਲ...

ਅਮਰਨਾਥ ਯਾਤਰਾ 2023: ਪੰਜਾਬ ਪੁਲਿਸ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਕੀਤੇ ਪੁਖਤਾ ਪ੍ਰਬੰਧ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਨਿਸ਼ਚਿਤ ਕਰਨ ਦਾ...

ਵਿਜੀਲੈਂਸ ਨੇ ਯੋਜਨਾ ਅਧਿਕਾਰੀ ਸਣੇ ਪੁੱਡਾ ਤੇ 3 ਮੁਲਾਜ਼ਮਾਂ ਨੂੰ ਰੰਗਦਾਰੀ ਮੰਗਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਨਗਰ ਯੋਜਨਾਕਾਰ ਫਤਿਹਗੜ੍ਹ ਸਾਹਿਬ ਦੇ ਦਫਤਰ ਵਿਚ...

WhatsApp ਨੇ ਬੈਨ ਕੀਤੇ 65 ਲੱਖ ਇੰਡੀਅਨ ਅਕਾਊਂਟਸ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

ਨਵੇਂ ਆਈਟੀ ਰੂਲ 2021 ਦੇ ਬਾਅਦ ਤੋਂ ਸਾਰੇ ਸੋਸ਼ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਸੇਫਟੀ ਰਿਪੋਰਟ ਜਾਰੀ ਕਰਨੀ ਪੈਂਦੀ ਹੈ। ਵ੍ਹਟਸਐਪ ਨੇ ਮਈ...

ਮੁਕਤਸਰ : ਟਰਾਲੇ ਨੇ ਕਾਰ ਨੂੰ ਮਾਰੀ ਟੱਕਰ, ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌ.ਤ

ਮੁਕਤਸਰ ਦੇ ਹਲਕਾ ਲੰਬੀ ਦੇ ਪਿੰਡ ਖੁਡੀਆਂ ਗੁਲਾਬ ਸਿੰਘ ਵਾਲਾ ਕੋਲ ਨੈਸ਼ਨਲ ਹਾਈਵੇ ‘ਤੇ ਟਰਾਲੇ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ...

ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਨਵੇਂ ਵਾਈਸ ਚਾਂਸਲਰ ਵਜੋਂ ਸੰਭਾਲਿਆ ਅਹੁਦਾ

ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਨਵੇਂ ਵਾਈਸ ਚਾਂਸਲਰ ਵਜੋਂ ਆਪਣਾ ਅਹੁਦਾ ਸੰਭਾਲਿਆ। ਡਾ....

ਅੱਲੂ ਅਰਜੁਨ ਨੇ ਤ੍ਰਿਵਿਕਰਮ ਨਾਲ ਫਿਰ ਮਿਲਾਇਆ ਹੱਥ, ਪੈਨ ਇੰਡੀਆ ਫਿਲਮ ਬਾਕਸ ਆਫਿਸ ‘ਤੇ ਕਰੇਗੀ ਧ.ਮਾਕਾ

ਸਾਊਥ ਸੁਪਰਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਪੁਸ਼ਪਾ: ਦਿ ਰੂਲ’ ਯਾਨੀ ‘ਪੁਸ਼ਪਾ 2’ ਨੂੰ ਲੈ ਕੇ ਕਾਫੀ ਚਰਚਾ...

ਅੰਸਾਰੀ ਮਾਮਲੇ ਨੂੰ ਲੈ ਕੇ CM ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਤੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ

ਪੰਜਾਬ ਦੀ ਜੇਲ੍ਹਾਂ ਵਿਚ ਖਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਦੇ ਰੱਖਣ ਲਈ ਖਰਚ ਕੀਤੇ ਗਏ 55 ਲੱਖ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ...

ਏਕਤਾ ਕਪੂਰ ਨੇ ਸਾਊਥ ਸੁਪਰਸਟਾਰ ਮੋਹਨ ਲਾਲ ਪਹਿਲੀ ਪੈਨ ਇੰਡੀਆ ਫਿਲਮ ਦਾ ਕੀਤਾ ਐਲਾਨ

ਏਕਤਾ ਕਪੂਰ ਟੀਵੀ ਸੀਰੀਅਲਾਂ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਸਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਵੀ ਹੱਥ ਅਜ਼ਮਾਇਆ ਹੈ। ਇਸ...

’30 ਜੂਨ ਤੱਕ 2,000 ਰੁਪਏ ਦੇ 76 ਫੀਸਦੀ ਨੋਟ ਬੈਂਕਿੰਗ ਪ੍ਰਣਾਲੀ ‘ਚ ਵਾਪਸ’ : RBI

ਆਰਬੀਆਈ ਨੇ ਇਹ ਜਾਣਕਾਰੀ ਦਿੱਤੀ ਹੈ ਕਿ 19 ਮਈ 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ 30 ਜੂਨ 2023 ਤੱਕ ਬੈਂਕਿੰਗ ਸਿਸਟਮ ਵਿਚ...

CM ਮਾਨ ਦਾ ਕੈਪਟਨ ਨੂੰ ਕਰਾਰਾ ਜਵਾਬ-‘ਤੁਸੀਂ ਹਮੇਸ਼ਾ ਪੰਜਾਬੀਆਂ ਦੀ ਪਿੱਠ ‘ਚ ਛੁਰਾ ਮਾਰਿਆ’

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ...

ਬਠਿੰਡਾ ‘ਚ ਪੁਲਿਸ-ਗੈਂਗ.ਸਟਰਾਂ ਵਿਚਾਲੇ ਮੁਠਭੇੜ, ਇੱਕ ਬਦਮਾਸ਼ ਦੇ ਲੱਤ ‘ਚ ਲੱਗੀ ਗੋ.ਲੀ, ਦੂਜਾ ਕਾਬੂ

ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਸੋਮਵਾਰ ਦੁਪਹਿਰ ਨੂੰ ਗੈਂਗਸਟਰਾਂ ਅਤੇ CIA ਵਨ ਦੀ ਟੀਮ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ...

ਜਲੰਧਰ : ਫੁੱਟਬਾਲ ਤੇ ਜੁੱਤੇ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ, ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ

ਜਲੰਧਰ ਦੇ ਦਾਨਿਸ਼ਮੰਡਾ ਟਾਊਨਸ਼ਿਪ ਦੇ ਰਵਿਦਾਸ ਨਗਰ ‘ਚ ਫੁੱਟਬਾਲ ਅਤੇ ਜੁੱਤੇ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗ ਗਈ। ਸ਼ਾਰਟ ਸਰਕਟ...

‘ਕੈਰੀ ਆਨ ਜੱਟਾ 3’ ਦੇ ਜ਼ਬਰਦਸਤ ਕਲੈਕਸ਼ਨ ਨੇ ਤੋੜੇ ਇੰਡਸਟਰੀ ਦੇ ਸਾਰੇ ਰਿਕਾਰਡ, ਚਾਰ ਦਿਨਾਂ ‘ਚ ਬਦਲ ਦਿੱਤਾ ਪੰਜਾਬੀ ਫਿਲਮਾਂ ਦਾ ਇਤਿਹਾਸ!

ਪਹਿਲੇ ਹੀ ਦਿਨ ‘ਕੈਰੀ ਆਨ ਜੱਟਾ 3′ ਨੂੰ ਪੰਜਾਬੀ ਫਿਲਮਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਓਪਨਿੰਗ ਮਿਲੀ। ਇਸ ਤੋਂ ਪਹਿਲਾਂ ਜਿੱਥੇ ਕੋਈ...

ਮਨੀਮਾਜਰਾ ਤੋਂ ਲਾਪਤਾ 75 ਸਾਲ ਦੀ ਬਜ਼ੁਰਗ ਔਰਤ ਲੁਧਿਆਣਾ ‘ਚ ਮਿਲੀ, ਪੁਲਿਸ ਨੇ ਕੀਤਾ ਪਰਿਵਾਰ ਦੇ ਹਵਾਲੇ

ਚੰਡੀਗੜ੍ਹ ਦੇ ਮਨੀਮਾਜਰਾ ਤੋਂ ਲਾਪਤਾ ਹੋਈ ਔਰਤ ਲੁਧਿਆਣਾ ਤੋਂ ਮਿਲੀ ਹੈ। ਮਨੀਮਾਜਰਾ ਪੁਲੀਸ ਅਤੇ ਸਮਾਜ ਸੇਵੀ ਸੰਸਥਾ ਲੋਕ ਸੇਵਾ ਦਲ ਦੀ...

ਫਿਰੋਜ਼ਪੁਰ ‘ਚ ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ‘ਚ 68 ਸਾਲਾ ਬਜ਼ੁਰਗ ਦੀ ਮੌ.ਤ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ...

Carousel Posts