Tag: , , , , , , ,

ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦਾ ਮੁੰਡਾ ਬਣਿਆ ਕੁੜੀ, ਆਰੀਅਨ ਨੇ ਚੇਂਜ ਕਰਵਾਇਆ ਆਪਣਾ ਜੈਂਡਰ

ਸਾਬਕਾ ਭਾਰਤੀ ਕ੍ਰਿਕਟਰ ਸੰਜੇ ਬਾਂਗੜ ਦੇ ਬੇਟੇ ਆਰੀਅਨ ਨੇ ਆਪਣਾ ਜੈਂਡਰ ਬਦਲ ਲਿਆ ਹੈ। ਹੁਣ ਉਹ ਆਰੀਅਨ ਤੋਂ ਅਨਾਇਆ ਵਿੱਚ ਬਦਲ ਗਿਆ। ਬਾਂਗੜ...

ਗੌਤਮ ਗੰਭੀਰ ਨੂੰ ਲੱਗਿਆ ਝਟਕਾ ! ਦਿੱਲੀ ਦੀ ਅਦਾਲਤ ਨੇ ਧੋਖਾਧੜੀ ਮਾਮਲੇ ‘ਚ ਬਰੀ ਕਰਨ ਦਾ ਹੁਕਮ ਕੀਤਾ ਰੱਦ

ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਫਲੈਟ ਖਰੀਦਦਾਰਾਂ ਨਾਲ ਧੋਖਾਧੜੀ ਦੇ...

ਬਾਬਰ ਆਜ਼ਮ ਨੇ ਛੱਡੀ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ- ਬੋਝ ਵੱਧ ਰਿਹਾ ਸੀ ਹੁਣ…

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ, ਜਿਨ੍ਹਾਂ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਦੀ ਕਪਤਾਨੀ ਸੌਂਪੀ...

ਭਾਰਤ ਨੇ ਸ਼ਤਰੰਜ ਓਲੰਪੀਆਡ 2024 ਵਿੱਚ ਰਚਿਆ ਇਤਿਹਾਸ, ਪੁਰਸ਼ ਤੇ ਮਹਿਲਾ ਟੀਮਾਂ ਨੇ ਜਿੱਤੇ ਸੋਨ ਤਗਮੇ

ਹੰਗਰੀ ਦੇ ਬੁਡਾਪੇਸਟ ਵਿੱਚ 2024 ਵਿੱਚ ਹੋਣ ਵਾਲਾ ਸ਼ਤਰੰਜ ਓਲੰਪੀਆਡ ਭਾਰਤੀ ਖੇਡ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਿਆ ਹੈ। ਇੱਕ ਬੇਮਿਸਾਲ...

ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, 5ਵੀਂ ਵਾਰ ਜਿੱਤਿਆ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ

ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫ਼ੀ 2024 ਵਿੱਚ ਚੀਨ ਨੂੰ 1-0 ਨਾਲ ਹਰਾ ਦਿੱਤਾ ਹੈ। ਇਸ ਮੈਚ ਦੀ ਸ਼ੁਰੂਆਤ ਵਿੱਚ ਦੋਵਾਂ ਟੀਮਾਂ...

ਭਾਰਤੀ ਹਾਕੀ ਟੀਮ ਦੀ ਲਗਾਤਾਰ ਪੰਜਵੀਂ ਜਿੱਤ, ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ

ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਮਨਪ੍ਰੀਤ ਸਿੰਘ ਦੀ ਟੀਮ ਇੰਡੀਆ ਨੇ...

ਭਾਰਤ ਖਿਲਾਫ ਟੈਸਟ ਸੀਰੀਜ਼ ਲਈ ਬੰਗਲਾਦੇਸ਼ ਟੀਮ ਦਾ ਐਲਾਨ, ਇਹ ਤੇਜ਼ ਗੇਂਦਬਾਜ਼ ਟੀਮ ਤੋਂ ਬਾਹਰ

ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ...

ਧਰਮਬੀਰ ਤੇ ਪ੍ਰਣਵ ਨੇ ਕੀਤਾ ਕਮਾਲ, ਕਲੱਬ ਥ੍ਰੋਅ ‘ਚ ਸੋਨਾ-ਚਾਂਦੀ ਦਾ ਤਗਮਾ ਜਿੱਤਿਆ, PM ਨੇ ਦਿੱਤੀ ਵਧਾਈ

ਪੈਰਿਸ ਪੈਰਾਲੰਪਿਕ 2024 ਵਿੱਚ ਪੁਰਸ਼ਾਂ ਦਾ ਕਲੱਬ ਥਰੋਅ ਈਵੈਂਟ ਭਾਰਤ ਲਈ ਸ਼ਾਨਦਾਰ ਈਵੈਂਟ ਸੀ। ਧਰਮਬੀਰ ਅਤੇ ਪ੍ਰਣਵ ਸੁਰਮਾ ਨੇ ਸ਼ਾਨਦਾਰ...

ਪੈਰਾਲੰਪਿਕਸ ‘ਚ ਸਚਿਨ ਨੇ ਭਾਰਤ ਨੂੰ ਦਿਵਾਇਆ ਇੱਕ ਹੋਰ ਮੈਡਲ, ਸ਼ਾਟ ਪੁਟ ‘ਚ ਜਿੱਤਿਆ ਚਾਂਦੀ ਦਾ ਤਗਮਾ

ਪੈਰਿਸ ਪੈਰਾਲੰਪਿਕਸ ਦੇ ਸੱਤਵੇਂ ਦਿਨ ਸਚਿਨ ਖਿਲਾਰੀ ​​ਨੇ ਭਾਰਤ ਨੂੰ ਆਪਣਾ ਪਹਿਲਾ ਤਮਗਾ ਦਿਵਾਇਆ। ਸਚਿਨ ਸਰਜੇਰਾਓ ਖਿਲਾਰੀ ਨੇ ਪੁਰਸ਼ਾਂ...

ਪੈਰਿਸ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਨੇ ਗੱਡੇ ਝੰਡੇ, 21 ਮੈਡਲ ਜਿੱਤ ਕੇ ਬਣਾਇਆ ਵੱਡਾ ਰਿਕਾਰਡ

ਪੈਰਿਸ ਪੈਰਾਲੰਪਿਕ 2024 ‘ਚ ਭਾਰਤੀ ਪੈਰਾਥਲੀਟ ਨੇ 7 ਦਿਨਾਂ ਦੇ ਅੰਦਰ ਹੀ ਅਜਿਹਾ ਕਾਰਨਾਮਾ ਕਰ ਲਿਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ।...

ਪੇਰਾਲੰਪਿਕ ‘ਚ ਯੋਗੇਸ਼ ਨੇ ਭਾਰਤ ਨੂੰ ਦਿਵਾਇਆ 8ਵਾਂ ਮੈਡਲ, ਡਿਸਕਸ ਥਰੋਅ ‘ਚ ਜਿੱਤਿਆ ਚਾਂਦੀ ਦਾ ਤਗਮਾ

ਪੈਰਿਸ ਪੈਰਾਲੰਪਿਕ ਖੇਡਾਂ 2024 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸੋਮਵਾਰ ਨੂੰ ਹੋਏ ਇਸ ਈਵੈਂਟ ਵਿੱਚ ਭਾਰਤੀ ਪੈਰਾਲੰਪਿਕ...

ਨਿਸ਼ਾਦ ਕੁਮਾਰ ਨੇ ਪੈਰਾਲੰਪਿਕਸ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਹਾਈ ਜੰਪ ‘ਚ ਜਿੱਤਿਆ ਚਾਂਦੀ ਦਾ ਤਗਮਾ

ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਅਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ...

ਪ੍ਰੀਤੀ ਪਾਲ ਦਾ ਇਤਿਹਾਸਕ ਪ੍ਰਦਰਸ਼ਨ, ਪੈਰਾਲੰਪਿਕ ‘ਚ 2 ਤਗਮੇ ਜਿੱਤ ਕੇ ਭਾਰਤ ਦਾ ਨਾਂ ਕੀਤਾ ਰੌਸ਼ਨ

ਭਾਰਤ ਦੀ ਪ੍ਰੀਤੀ ਪਾਲ ਨੇ ਪੈਰਾਲੰਪਿਕ ‘ਚ ਇਤਿਹਾਸਕ ਪ੍ਰਦਰਸ਼ਨ ਕੀਤਾ। ਪ੍ਰੀਤੀ ਨੇ ਐਤਵਾਰ ਨੂੰ 30.01 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ...

ਪੈਰਿਸ ਪੈਰਾਲੰਪਿਕਸ ‘ਚ ਭਾਰਤ ਨੇ ਨਿਸ਼ਾਨੇਬਾਜ਼ੀ ‘ਚ ਜਿੱਤੇ 2 ਮੈਡਲ, ਅਵਨੀ ਨੇ ਸੋਨ ਤੇ ਮੋਨਾ ਨੇ ਕਾਂਸੀ ਦਾ ਤਗਮਾ ਜਿੱਤਿਆ

ਚੋਟੀ ਦੀ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ ‘ਚ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1...

ਪੈਰਿਸ ਪੈਰਾਲੰਪਿਕ : ਜੈਪੁਰ ਦੀ ਅਵਨੀ-ਮੋਨਾ ਨੇ ਸ਼ੂਟਿੰਗ ਦੇ ਫਾਈਨਲ ਲਈ ਕੀਤਾ ਕੁਆਲੀਫਾਈ

ਪੈਰਿਸ ‘ਚ ਹੋ ਰਹੀ ਪੈਰਾਲੰਪਿਕ ‘ਚ ਜੈਪੁਰ ਦੀ ਅਵਨੀ ਲਖੇਰਾ ਅਤੇ ਮੋਨਾ ਅਗਰਵਾਲ 10 ਮੀਟਰ ਏਅਰ ਰਾਈਫਲ ਸ਼ੂਟਿੰਗ ਦੇ ਫਾਈਨਲ ‘ਚ ਪਹੁੰਚ...

ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਅਜਿਹਾ ਟੀ-20 ਮੈਚ, ਇਕ ਹੀ ਮੈਚ ‘ਚ ਖੇਡੇ ਗਏ 3 ਸੁਪਰ ਓਵਰ

ਹਰ ਰੋਜ਼ ਕ੍ਰਿਕਟ ਦੇ ਹੋਰ ਰੋਮਾਂਚਕ ਮੈਚ ਦੇਖਣ ਨੂੰ ਮਿਲਦੇ ਹਨ ਪਰ ਅੱਜ ਇਕ ਅਜਿਹਾ ਮੈਚ ਖੇਡਿਆ ਗਿਆ ਜਿਸ ਨੇ ਉਤਸ਼ਾਹ ਦੀਆਂ ਸਿਖਰਾਂ ਨੂੰ ਪਾਰ...

ਹੁਣ ਨਹੀਂ ਚਲੇਗਾ ‘ਗੱਬਰ’ ਦਾ ਬੱਲਾ, ਸ਼ਿਖਰ ਧਵਨ ਨੇ ਭਾਵੁਕ ਪੋਸਟ ਸਾਂਝੀ ਕਰਕੇ ਕ੍ਰਿਕੇਟ ਨੂੰ ਕਿਹਾ ਅਲਵਿਦਾ

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ...

ਪੀ.ਆਰ ਸ਼੍ਰੀਜੇਸ਼ ਲਈ ਕੇਰਲ ਸਰਕਾਰ ਦਾ ਵੱਡਾ ਐਲਾਨ, 2 ਕਰੋੜ ਰੁ: ਦੇ ਨਕਦ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

ਭਾਰਤੀ ਹਾਕੀ ਟੀਮ ਦੇ ਮਹਾਨ ਗੋਲਕੀਪਰ ਪੀ.ਆਰ ਸ਼੍ਰੀਜੇਸ਼ ਨੇ ਕਈ ਵਾਰ ਅਜਿਹੇ ਕਾਰਨਾਮੇ ਕੀਤੇ ਹਨ ਜੋ ਅਸੰਭਵ ਲੱਗਦੇ ਸਨ। ਪੈਰਿਸ ਓਲੰਪਿਕ 2024...

ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਭਾਰਤ ਦਾ ਪਹਿਲਾ ਤਮਗਾ, ਰੌਨਕ ਦਹਿਆ ਨੇ ਜਿੱਤਿਆ ਕਾਂਸੀ ਦਾ ਤਗਮਾ

ਜੌਰਡਨ ਦੇ ਅੱਮਾਨ ਵਿੱਚ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2024 ਵਿੱਚ ਅੱਜ ਮੰਗਲਵਾਰ 20 ਅਗਸਤ ਨੂੰ ਭਾਰਤ ਨੇ ਆਪਣਾ ਪਹਿਲਾ ਮੈਡਲ...

MS ਧੋਨੀ ਮਗਰੋਂ ਹੁਣ ਸਿਕਸਰ ਕਿੰਗ ਯੁਵਰਾਜ ਸਿੰਘ ‘ਤੇ ਬਣੇਗੀ ਫਿਲਮ, ਬਾਇਓਪਿਕ ਦਾ ਹੋਇਆ ਐਲਾਨ

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ‘ਤੇ ਫਿਲਮ ਬਣੇਗੀ। ਯੁਵੀ ਦੀ ਬਾਇਓਪਿਕ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ...

ਟੀਮ ਇੰਡੀਆ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ, ਇਸ ਦਿੱਗਜ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

ਭਾਰਤੀ ਕ੍ਰਿਕਟ ਟੀਮ ਦੇ ਨਵੇਂ ਗੇਂਦਬਾਜ਼ੀ ਕੋਚ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਦੇ ਸਾਬਕਾ ਗੇਂਦਬਾਜ਼ ਅਤੇ IPL ‘ਚ ਲਖਨਊ ਸੁਪਰ...

ਪੈਰਿਸ ਓਲੰਪਿਕ 2024 ‘ਚ ਅਮਨ ਸਹਿਰਾਵਤ ਨੇ ਰਚਿਆ ਇਤਿਹਾਸ, ਕੁਸ਼ਤੀ ‘ਚ ਜਿੱਤਿਆ Bronze Medal

21 ਸਾਲਾ ਨੌਜਵਾਨ ਪਹਿਲਵਾਨ ਅਮਨ ਸਹਿਰਾਵਤ ਨੇ ਸ਼ੁੱਕਰਵਾਰ ਰਾਤ ਪੈਰਿਸ ਓਲੰਪਿਕ ‘ਚ ਕੁਸ਼ਤੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ...

ਅਮਨ ਸਹਿਰਾਵਤ ਦੀ ਸੈਮੀਫਾਈਨਲ ‘ਚ ਹੋਈ ਐਂਟਰੀ, ਕੁਆਰਟਰ ਫਾਈਨਲ ‘ਚ ਅਬਕਾਰੋਵ ਨੂੰ ਹਰਾਇਆ

ਇੱਕ ਹੋਰ ਭਾਰਤੀ ਪਹਿਲਵਾਨ ਨੇ ਪੈਰਿਸ ਵਿੱਚ ਭਾਰਤੀ ਝੰਡਾ ਲਹਿਰਾਇਆ ਹੈ। ਅਮਨ ਸਹਿਰਾਵਤ ਨੇ 57 ਕਿਲੋ ਭਾਰ ਵਰਗ ਵਿੱਚ ਲਗਾਤਾਰ ਦੋ ਮੈਚ ਜਿੱਤ ਕੇ...

ਵਿਨੇਸ਼ ਦੇ ਸੰਨਿਆਸ ਮਗਰੋਂ ਸਮਰਥਨ ‘ਚ ਆਏ ਬਜਰੰਗ ਪੂਨੀਆ, ਕਿਹਾ- ਤੁਸੀਂ ਹਾਰੇ ਨਹੀਂ…

ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਅਤੇ ਮਹਿਲਾ 55 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ...

ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’

ਸਭ ਨੂੰ ਹੈਰਾਨ ਕਰਦੇ ਹੋਏ ਪਹਿਲਵਾਨ ਵਿਨੇਸ਼ ਫੋਗਾਟ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ...

ਬੇਹੋਸ਼ ਹੋਈ ਵਿਨੇਸ਼ ਫੋਗਾਟ, ਫਾਈਨਲ ਲਈ ਅਯੋਗ ਦਿੱਤੇ ਜਾਣ ਮਗਰੋਂ ਤਬੀਅਤ ਹੋਈ ਖਰਾਬ

ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਅਯੋਗ ਦਿੱਤੇ ਜਾਣ ਮਗਰੋਂ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ ਹੈ। ਵਿਨੇਸ਼ ਫੋਗਾਟ ਬੇਹੋਸ਼...

ਭਾਰਤ ਨੇ ਕੁਸ਼ਤੀ ‘ਚ ਰਚਿਆ ਇਤਿਹਾਸ, 16 ਸਾਲਾਂ ਤੋਂ ਨਹੀਂ ਟੁੱਟਿਆ ਸਿਲਸਿਲਾ, ਵਿਨੇਸ਼ ਫੋਗਾਟ ਦੀ ਖਾਸ ਲਿਸਟ ‘ਚ ਐਂਟਰੀ

ਪੈਰਿਸ ਓਲੰਪਿਕ 2024 ਦੇ ਮਹਿਲਾ ਫ੍ਰੀਸਟਾਈਲ 50 ਕਿਲੋਗ੍ਰਾਮ ਸੈਮੀਫਾਈਨਲ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦਾ ਸਾਹਮਣਾ ਕਿਊਬਾ ਦੀ...

ਵਿਨੇਸ਼ ਫੋਗਾਟ ਨੇ ਰਚਿਆ ਇਤਿਹਾਸ, ਸੈਮੀਫਾਈਨਲ ‘ਚ ਕਿਊਬਾ ਦੀ ਰੈਸਲਰ ਨੂੰ ਹਰਾ ਕੇ ਫਾਈਨਲ ‘ਚ ਮਾਰੀ ਐਂਟਰੀ

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਨੇ 50 ਕਿਲੋਗ੍ਰਾਮ ਫ੍ਰੀਸਟਾਈਲ...

ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਟੁੱਟਿਆ, ਸੈਮੀਫਾਈਨਲ ਮੈਚ ‘ਚ ਜਰਮਨੀ ਨੇ 3-2 ਨਾਲ ਹਰਾਇਆ

ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ‘ਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਰਮਨੀ ਦੇ ਮਾਰਕੋ...

ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ ਤੋਂ ਪਹਿਲਾਂ ਝਟਕਾ, ਇਸ ਖਿਡਾਰੀ ‘ਤੇ ਲੱਗਿਆ ਇਕ ਮੈਚ ਦਾ ਬੈਨ

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਨੇ ਭਾਰਤ ਦੇ ਅਮਿਤ ਰੋਹੀਦਾਸ ‘ਤੇ ਇਕ ਮੈਚ ਦੀ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਉਹ...

ਸ਼੍ਰੀਲੰਕਾ ਨੇ 3 ਸਾਲਾਂ ਬਾਅਦ ਵਨਡੇ ‘ਚ ਭਾਰਤ ਨੂੰ ਹਰਾਇਆ, 32 ਦੌੜਾਂ ਨਾਲ ਜਿੱਤਿਆ ਮੈਚ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਕੋਲੰਬੋ ‘ਚ ਖੇਡਿਆ ਗਿਆ। ਇਸ ਮੈਚ ‘ਚ...

ਪੈਰਿਸ ਓਲੰਪਿਕ 2024: ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ, ਸ਼ੂਟ ਆਊਟ ‘ਚ ਬ੍ਰਿਟੇਨ ਨੂੰ ਹਰਾਇਆ

ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਦੇ ਖਿਲਾਫ ਖੇਡਿਆ। ਭਾਰਤੀ ਹਾਕੀ ਟੀਮ ਨੇ ਬ੍ਰਿਟੇਨ...

ਪੰਜਾਬ ਰਣਜੀ ਟੀਮ ਨੂੰ ਮਿਲੇਗਾ ਨਵਾਂ ਕੋਚ, ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ

ਸਾਬਕਾ ਭਾਰਤੀ ਬੱਲੇਬਾਜ਼ ਵਸੀਮ ਜਾਫਰ (46) ਪੰਜਾਬ ਦੇ ਨਵੇਂ ਕੋਚ ਹੋਣਗੇ। ਉਨ੍ਹਾਂ ਦੇ ਨਾਂ ਦਾ ਰਸਮੀ ਐਲਾਨ ਜਲਦੀ ਹੀ ਕੀਤਾ ਜਾਵੇਗਾ। ਹਾਲਾਂਕਿ...

ਭਾਰਤ ਨੇ ਸੁਪਰ ਓਵਰ ‘ਚ ਸ਼੍ਰੀਲੰਕਾ ਨੂੰ ਹਰਾਇਆ, ਟੀ-20 ਸੀਰੀਜ਼ ‘ਚ 3-0 ਨਾਲ ਕੀਤਾ ਕਲੀਨ ਸਵੀਪ

ਸ਼੍ਰੀਲੰਕਾ ਅਤੇ ਭਾਰਤ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਪੱਲੀਕੇਲ ‘ਚ ਖੇਡਿਆ ਗਿਆ। ਇਸ ਮੈਚ ‘ਚ ਟਾਸ ਹਾਰਨ ਤੋਂ ਬਾਅਦ...

ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਤਗਮਾ ਜਿੱਤਣ ‘ਤੇ ਦਿੱਤੀ ਵਧਾਈ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਓਲੰਪਿਕ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ...

ਭਾਰਤੀ ਹਾਕੀ ਟੀਮ ਦੇ ਗੋਲਕੀਪਰ ਸ਼੍ਰੀਜੇਸ਼ ਨੇ ਕੀਤਾ ਸੰਨਿਆਸ ਦਾ ਐਲਾਨ, ਜਾਣੋ ਕਦੋਂ ਖੇਡਣਗੇ ਆਖਰੀ ਮੈਚ

ਭਾਰਤੀ ਪੁਰਸ਼ ਹਾਕੀ ਟੀਮ ਦੇ ਅਨੁਭਵੀ ਗੋਲਕੀਪਰ ਅਤੇ ਕਪਤਾਨ ਪੀਆਰ ਸ਼੍ਰੀਜੇਸ਼ ਨੇ ਸੋਮਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ...

Carlos Alcaraz ਨੇ ਜਿੱਤਿਆ ਵਿੰਬਲਡਨ ਦਾ ਖਿਤਾਬ, ਇਤਿਹਾਸਕ ਜਿੱਤ ‘ਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ

ਟੈਨਿਸ ਗ੍ਰੈਂਡ ਸਲੈਮ ਟੂਰਨਾਮੈਂਟ ਵਿੰਬਲਡਨ 2024 ਦੇ ਪੁਰਸ਼ ਸਿੰਗਲ ਮੈਚ ਵਿੱਚ ਅਲਕਾਰਜ਼ ਨੇ ਜੋਕੋਵਿਚ ਨੂੰ ਹਰਾ ਕੇ ਖਿਤਾਬ ਜਿੱਤ ਲਿਆ।...

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ

ਇੰਗਲੈਂਡ ਦੇ ਮਹਾਨ ਖਿਡਾਰੀ ਅਤੇ ਆਲ ਟਾਈਮ ਮਹਾਨ ਜੇਮਸ ਐਂਡਰਸਨ ਦੇ ਸ਼ਾਨਦਾਰ ਕਰੀਅਰ ਦਾ ਸ਼ੁੱਕਰਵਾਰ ਨੂੰ ਲੰਡਨ ਦੇ ਲਾਰਡਸ ਕ੍ਰਿਕਟ ਮੈਦਾਨ...

ਇੰਤਜ਼ਾਰ ਖਤਮ, ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਕੋਚ, BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਭਾਰਤੀ ਸਲਾਮੀ...

ਭਾਰਤ ਦੀ ਸ਼ਾਨਦਾਰ ਜਿੱਤ ‘ਤੇ PM ਮੋਦੀ ਨੇ ਦਿੱਤੀ ਸੀ ਵਧਾਈ, ਹੁਣ ਸਫਲ ਕਪਤਾਨ ਨੇ ਜਵਾਬ ਦਿੰਦੇ ਕਿਹਾ…

ਬੀਤੇ ਦਿਨ ਹੀ ਭਾਰਤੀ ਕ੍ਰਿਕਟ ਟੀਮ ਨੇ 2024 T-20 ਵਰਲਡ ਕੱਪ ਦਾ ਖਿਤਾਬ ਜਿੱਤਿਆ। ਇਸ ਜਿੱਤ ਮਗਰੋਂ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ...

ਪਹਿਲਵਾਨ ਬਜਰੰਗ ਪੂਨੀਆ ਦੀਆਂ ਵਧੀਆਂ ਮੁਸ਼ਕਲਾਂ, NADA ਨੇ ਫਿਰ ਕੀਤਾ ਸਸਪੈਂਡ

ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਐਤਵਾਰ ਨੂੰ ਬਜਰੰਗ ਪੂਨੀਆ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ। ਤਿੰਨ ਹਫ਼ਤੇ ਪਹਿਲਾਂ, ਏਡੀਡੀਪੀ...

ਟੀਮ ਇੰਡੀਆ ਨੇ ਜਿੱਤ ਨਾਲ ਕੀਤੀ ਸੁਪਰ-8 ਦੀ ਸ਼ੁਰੂਆਤ, ਅਫ਼ਗ਼ਾਨਿਸਤਾਨ ਨੂੰ 47 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ਦਾ ਤੀਜਾ ਮੈਚ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਖੇਡਿਆ ਗਿਆ। ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ...

ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, ਟੀਮ ਇੰਡੀਆ ਦੇ ਸਾਬਕਾ ਖਿਡਾਰੀ ਨੇ ਕੀਤੀ ਖੁ.ਦਕੁ.ਸ਼ੀ

ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਦਰਅਸਲ ਸਾਬਕਾ ਭਾਰਤੀ ਕ੍ਰਿਕਟਰ ਡੇਵਿਡ ਜਾਨਸਨ ਨੇ ਖੁਦਕੁਸ਼ੀ ਕਰ ਲਈ ਹੈ। ਡੇਵਿਡ ਜਾਨਸਨ ਦੀ ਉਮਰ...

ਪਾਕਿ ਕ੍ਰਿਕਟਰ ‘ਤੇ ਭੜਕੇ ਹਰਭਜਨ ਸਿੰਘ, ਸਿੱਖ ਭਾਈਚਾਰੇ ਦਾ ਮਜ਼ਾਕ ਬਣਾਉਣ ‘ਤੇ ਪਾਈਆਂ ‘ਲੱਖ ਲਾਹਨਤਾਂ’

ਕ੍ਰਿਕਟ ਭਾਰਤ ਅਤੇ ਪਾਕਿਸਤਾਨ ਦੋਨਾਂ ਵਿੱਚ ਬਹੁਤ ਮਸ਼ਹੂਰ ਹੈ। ਭਾਰਤ ਵਿੱਚ ਕ੍ਰਿਕਟ ਨੂੰ ਧਰਮ ਮੰਨਿਆ ਜਾਂਦਾ ਹੈ। ਜਦੋਂ ਵੀ ਦੋਵਾਂ ਦੇਸ਼ਾਂ...

ਸੁਮਿਤ ਨਾਗਲ ਨੇ ਹੇਲਬਰੋਨ ਨੇਕਾਰਕੱਪ ਦਾ ਜਿੱਤਿਆ ਖਿਤਾਬ, ਫਾਈਨਲ ‘ਚ ਸਵਿਟਜ਼ਰਲੈਂਡ ਦੇ ਅਲੈਗਜ਼ੈਂਡਰ ਨੂੰ ਦਿੱਤੀ ਮਾਤ

ਭਾਰਤ ਦੇ ਨੰਬਰ 1 ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਐਤਵਾਰ ਨੂੰ ਜਰਮਨੀ ਵਿੱਚ ਹੇਲਬਰੋਨ ਨੇਕਾਰਕੱਪ 2024 ATP ਚੈਲੇਂਜਰ ਟੈਨਿਸ ਟੂਰਨਾਮੈਂਟ ਵਿੱਚ...

ਟ੍ਰੈਕਟਰ ਵੇਚ ਕੇ ਮੈਚ ਦੇਖਣ ਗਿਆ ਪਾਕਿਸਤਾਨ ਦਾ ‘ਜਬਰਾ’ ਫੈਨ, ਪਾਕਿ ਦੀ ਹਾਰ ਤੋਂ ਬਾਅਦ ਟੁੱਟਿਆ ਦਿਲ

ਭਾਰਤ ਨੇ ਐਤਵਾਰ ਨੂੰ 119 ਦੌੜਾਂ ਦੇ ਸਕੋਰ ਦਾ ਬਚਾਅ ਕਰਦੇ ਹੋਏ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ, ਇਸ ਨਾਲ ਭਾਰਤੀ ਟੀਮ ਗਰੁੱਪ ਏ ਦੇ ਅੰਕ ਸੂਚੀ...

ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਪਾਕਿਸਤਾਨ ‘ਤੇ 7ਵੀਂ ਜਿੱਤ, ਪਾਕਿ ਨੂੰ 6 ਦੌੜਾਂ ਨਾਲ ਹਰਾਇਆ

ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਰੋਮਾਂਚਕ ਮੈਚ ਵਿੱਚ 6 ਦੌੜਾਂ ਨਾਲ ਹਰਾਇਆ। ਇਸ...

ISSF ਵਿਸ਼ਵ ਕੱਪ : ਸਰਬਜੋਤ ਨੇ ਮਿਊਨਿਖ ‘ਚ ਚੋਟੀ ਦੇ ਸਥਾਨ ਦੇ ਨਾਲ ਫਾਈਨਲ ਲਈ ਕੀਤਾ ਕੁਆਲੀਫਾਈ

ਸਰਬਜੋਤ ਸਿੰਘ ਨੇ ਬੁਧਵਾਰ ਨੂੰ ਮਿਊਨਿਖ ਵਿੱਚ ਹੋ ਰਹੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਿਸ਼ਵ ਕੱਪ 2024 ਦੇ ਰਾਈਫਲ/ਪਿਸਟਲ...

ਇੰਡੋਨੇਸ਼ੀਆ ਓਪਨ ਦੇ ਪਹਿਲੇ ਦੌਰ ‘ਚੋਂ ਬਾਹਰ ਹੋਈ ਪੀਵੀ ਸਿੰਧੂ, ਪੈਰਿਸ ਓਲੰਪਿਕ ਤਿਆਰੀਆਂ ਨੂੰ ਝਟਕਾ

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੂੰ ਇੰਡੋਨੇਸ਼ੀਆ ਓਪਨ BWF ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ ਵਿੱਚ ਹਾਰ ਦਾ...

ਮੁੱਕੇਬਾਜ਼ ਅਮਿਤ ਪੰਘਾਲ ਨੂੰ ਮਿਲੀ ਪੈਰਿਸ ਓਲੰਪਿਕ ਦੀ ਟਿਕਟ, ਦੂਜੀ ਵਾਰ ਓਲੰਪਿਕ ‘ਚ ਜਗ੍ਹਾ ਬਣਾਈ

ਭਾਰਤੀ ਮੁੱਕੇਬਾਜ਼ੀ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ। ਅਮਿਤ ਪੰਘਾਲ ਨੇ ਵਿਸ਼ਵ ਕੁਆਲੀਫਿਕੇਸ਼ਨ ਬਾਕਸਿੰਗ ਟੂਰਨਾਮੈਂਟ ‘ਚ ਆਪਣਾ ਮੈਚ...

Praggnanandhaa ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਰਚਿਆ ਇਤਿਹਾਸ, ਗੌਤਮ ਅਡਾਨੀ ਨੇ ਦਿੱਤੀ ਵਧਾਈ

ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਟੂਰਨਾਮੈਂਟ ‘ਚ ਸ਼ਾਨਦਾਰ...

T20 World Cup 2024 : ਪਾਕਿਸਤਾਨ ਕ੍ਰਿਕਟ ਨੇ ਲਾਂਚ ਕੀਤਾ ਆਪਣਾ ਨਵਾਂ ਐਂਥਮ, ਵੇਖੋ ਵੀਡੀਓ

ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਪਾਕਿਸਤਾਨੀ ਟੀਮ ਵੀ ਇਸ ਸਬੰਧੀ ਅਮਰੀਕਾ ਪਹੁੰਚ ਗਈ ਹੈ। ਵਿਸ਼ਵ...

FIH ਪੁਰਸ਼ ਹਾਕੀ ਪ੍ਰੋ ਲੀਗ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਜਰਮਨੀ ਨੂੰ 3-0 ਨਾਲ ਹਰਾਇਆ

FIH ਪੁਰਸ਼ ਹਾਕੀ ਪ੍ਰੋ ਲੀਗ 2023-24 ‘ਚ ਸ਼ਨੀਵਾਰ ਨੂੰ ਭਾਰਤ ਅਤੇ ਜਰਮਨੀ ਵਿਚਾਲੇ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਹਰਮਨਪ੍ਰੀਤ ਸਿੰਘ...

ਸਾਊਦੀ ਪ੍ਰੋ ਲੀਗ ‘ਚ ਰੋਨਾਲਡੋ ਨੇ ਰਚਿਆ ਇਤਿਹਾਸ, ਇੱਕ ਸੀਜ਼ਨ ‘ਚ ਸਭ ਤੋਂ ਵੱਧ ਗੋਲ ਕਰਨ ਦਾ ਬਣਾਇਆ ਰਿਕਾਰਡ

ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਸਾਊਦੀ ਪ੍ਰੋ ਲੀਗ ਦੇ ਇੱਕ ਸੀਜ਼ਨ ਵਿੱਚ...

ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ’ਚ ਗੋਲਡ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਦੀਪਾ ਕਰਮਾਕਰ ਨੇ ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ ਦਾ ਇਤਿਹਾਸ ਰਚਿਆ ਹੈ। ਦੀਪਾ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ...

KKR ਨੇ ਤੀਜੀ ਵਾਰ ਜਿੱਤਿਆ IPL ਦਾ ਖਿਤਾਬ, ਫਾਈਨਲ ‘ਚ SRH ਨੂੰ 8 ਵਿਕਟਾਂ ਨਾਲ ਹਰਾਇਆ

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ ) ਨੇ ਐਤਵਾਰ ਨੂੰ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਂਕਟੇਸ਼ ਅਈਅਰ ਦੇ ਨਾਬਾਦ ਅਰਧ...

T-20 ਵਰਲਡ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਮੰਗਿਆ ਬ੍ਰੇਕ, ਨਹੀਂ ਖੇਡ ਸਕਣਗੇ ਇਹ ਮੈਚ

ਟੀ-20 ਵਿਸ਼ਵ ਕੱਪ 2 ਜੂਨ 2024 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ 5 ਜੂਨ ਤੋਂ ਮੁਹਿੰਮ ਦੀ ਸ਼ੁਰੂਆਤ...

T20 ਵਰਲਡ ਕੱਪ ‘ਚ ਭਾਰਤ-ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ, ਜਾਣੋ ਕਦੋਂ ਤੇ ਕਿੱਥੇ ਵੇਖੀਏ ਮਹਾਮੁਕਾਬਲਾ

ਜਦੋਂ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਮੈਦਾਨ ‘ਤੇ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਮੁਕਾਬਲਾ ਸਖ਼ਤ ਹੁੰਦਾ ਹੈ। ਭਾਰਤੀ ਟੀਮ...

ਇੰਟਰਨੈਸ਼ਨਲ ਸ਼ੂਟਿੰਗ ਖਿਡਾਰੀ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ ਲਈ ਚੋਣ, ਖੇਡ ਪ੍ਰੇਮੀਆਂ ‘ਚ ਖੁਸ਼ੀ

ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਣ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ...

ਦਿੱਲੀ ਕੈਪੀਟਲਸ ਨੂੰ ਝਟਕਾ, ਰਿਸ਼ਭ ਪੰਤ ਨੂੰ BCCI ਨੇ ਕੀਤਾ ਬੈਨ, ਖਿਡਾਰਿਆਂ ਸਣੇ ਠੋਕਿਆ ਜੁਰਮਾਨਾ

ਦਿੱਲੀ ਕੈਪੀਟਲਸ ਨੇ ਆਈਪੀਐਲ 2024 ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ ਅਤੇ ਟੀਮ ਪਲੇਆਫ ਦੀ ਦੌੜ ਵਿੱਚ ਮਜ਼ਬੂਤੀ ਨਾਲ ਹੈ। ਟੀਮ ਨੂੰ ਹੁਣ ਆਪਣੇ...

ਸ਼ੁਭਮਨ ਗਿੱਲ ਸਣੇ ਪੂਰੇ ਗੁਜਰਾਤ ਟਾਈਟਨਸ ਖ਼ਿਲਾਫ਼ BCCI ਦੀ ਸਖ਼ਤ ਕਾਰਵਾਈ, ਮੈਚ ਮਗਰੋਂ ਲਗਾਇਆ ਜੁਰਮਾਨਾ

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੇ IPL 2024 ਦੇ 59ਵੇਂ ਮੈਚ ‘ਚ ਚੇਨਈ ਸੁਪਰ ਕਿੰਗਜ਼ ‘ਤੇ 35 ਦੌੜਾਂ ਦੀ ਜਿੱਤ ਦਰਜ ਕਰਕੇ...

ਅੰਪਾਇਰ ਨਾਲ ਬਹਿਸ ਕਰਨਾ ਸੰਜੂ ਸੈਮਸਨ ਨੂੰ ਪਿਆ ਮਹਿੰਗਾ, BCCI ਨੇ ਲਗਾਇਆ ਭਾਰੀ ਜੁਰਮਾਨਾ

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਖ਼ਤ ਸਜ਼ਾ ਦਿੱਤੀ ਹੈ। ਦਿੱਲੀ ਕੈਪੀਟਲਸ ਦੇ ਖਿਲਾਫ...

ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ ਨੇ ਤੋੜਿਆ ਫੈਨ ਦਾ iPhone, ਫਿਰ ਖਿਡਾਰੀ ਨੇ ਦਿੱਤਾ ਖਾਸ ਤੋਹਫ਼ਾ!

ਡੇਰਿਲ ਮਿਸ਼ੇਲ ਆਈਪੀਐਲ 2024 ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡ ਰਿਹਾ ਹੈ। ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਨੇ ਸੀਐਸਕੇ ਲਈ ਹੁਣ ਤੱਕ...

ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, NADA ਨੇ ਅਸਥਾਈ ਤੌਰ ‘ਤੇ ਕੀਤਾ ਮੁਅੱਤਲ, ਜਾਣੋ ਕਾਰਨ

ਭਾਰਤੀ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਸ ਕਾਰਨ...

ਆਇਰਲੈਂਡ ਤੇ ਇੰਗਲੈਂਡ ਸੀਰੀਜ਼ ਲਈ ਪਾਕਿਸਤਾਨ ਨੇ ਆਪਣੀ ਟੀਮ ਦਾ ਐਲਾਨ ਕੀਤਾ, ਇਨ੍ਹਾਂ 18 ਖਿਡਾਰੀਆਂ ਨੂੰ ਮਿਲੀ ਜਗ੍ਹਾ ਅੱਜ

ਟੀ-20 ਵਿਸ਼ਵ ਕੱਪ 2024 ਨੇੜੇ ਹੈ। ਇਸ ਦੇ ਲਈ ਸਾਰੀਆਂ ਟੀਮਾਂ ਆਪਣੀ-ਆਪਣੀ ਟੀਮ ਦਾ ਐਲਾਨ ਕਰ ਰਹੀਆਂ ਹਨ। ਭਾਰਤੀ ਟੀਮ ਦਾ ਐਲਾਨ ਬੀ.ਸੀ.ਸੀ.ਆਈ. ਵੱਲੋਂ...

ਮਾਨਸਾ ਦੀ ਪ੍ਰਨੀਤ ਕੌਰ ਨੇ ਵਧਾਇਆ ਮਾਣ, ਵਿਸ਼ਵ ਕੱਪ ਤੀਰਅੰਦਾਜ਼ੀ ਮੁਕਾਬਲੇ ‘ਚ ਜਿੱਤਿਆ ਸੋਨ ਤਮਗ਼ਾ

ਬੁਢਲਾਡਾ-ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਅਧਿਆਪਕ ਅਵਤਾਰ ਸਿੰਘ ਦੀ ਬੇਟੀ ਪ੍ਰਨੀਤ ਕੌਰ ਨੇ ਇੱਕ ਵਾਰ ਫਿਰ ਪੰਜਾਬ ਦਾ ਮਾਣ ਵਧਾਇਆ ਹੈ।...

T20 ਵਰਲਡ ਕੱਪ 2024 : ICC ਨੇ ਭਾਰਤੀ ਫੈਨਸ ਨੂੰ ਦਿੱਤੀ ਖੁਸ਼ਖਬਰੀ, ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਇਕ ਪਾਸੇ ਜਿੱਥੇ ਸਾਰੀਆਂ ਟੀਮਾਂ IPL 2024 ‘ਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਦੇਣ ‘ਚ ਰੁੱਝੀਆਂ ਹੋਈਆਂ ਹਨ, ਉਥੇ ਹੀ ICC T20 ਵਿਸ਼ਵ ਕੱਪ ਦੀਆਂ...

ਸ਼ਿਵਮ ਦੂਬੇ ਨੇ ਤੋੜਿਆ ਧੋਨੀ ਦਾ ਰਿਕਾਰਡ, CSK ਲਈ ਤੂਫਾਨੀ ਰਫ਼ਤਾਰ ਨਾਲ ਬਣਾਈਆਂ 1000 ਦੌੜਾਂ

ਚੇਨਈ ਸੁਪਰ ਕਿੰਗਜ਼ ਯਾਨੀ CSK ਦੇ ਬੱਲੇਬਾਜ਼ੀ ਆਲਰਾਊਂਡਰ ਸ਼ਿਵਮ ਦੂਬੇ ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ‘ਚ...

17 ਸਾਲਾ ਡੀ ਗੁਕੇਸ਼ ਨੇ ਰਚਿਆ ਇਤਿਹਾਸ, ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਤੋੜਿਆ 40 ਸਾਲ ਪੁਰਾਣਾ ਰਿਕਾਰਡ

ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਉਹ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨ...

ਬਲਰਾਜ ਪੰਵਾਰ ਦਾ ਸ਼ਾਨਦਾਰ ਪ੍ਰਦਰਸ਼ਨ, ਰੋਇੰਗ ‘ਚ ਜਿੱਤਿਆ ਭਾਰਤ ਦਾ ਪਹਿਲਾ ਪੈਰਿਸ ਓਲੰਪਿਕ ਕੋਟਾ

ਬਲਰਾਜ ਪੰਵਾਰ ਨੇ ਰੋਇੰਗ ਵਿੱਚ ਭਾਰਤ ਲਈ ਪਹਿਲਾ ਕੋਟਾ ਜਿੱਤਿਆ ਹੈ। ਬਲਰਾਜ ਦੱਖਣੀ ਕੋਰੀਆ ਦੇ ਚੁੰਗਜੂ ਵਿੱਚ ਹੋਏ ਏਸ਼ਿਆਈ ਓਲੰਪਿਕ...

ਮੋਹਾਲੀ ‘ਚ ਭਲਕੇ ਪੰਜਾਬ ਤੇ ਗੁਜਰਾਤ ਦਾ ਹੋਵੇਗਾ ਮੈਚ, ਦੋਵੇਂ ਟੀਮਾਂ ਅੱਜ ਕਰਨਗੀਆਂ ਅਭਿਆਸ

ਪੰਜਾਬ ਕਿੰਗਜ਼ ਇਲੈਵਨ ਅਤੇ ਗੁਜਰਾਤ ਟਾਈਟਨਸ ਵਿਚਾਲੇ IPL ਮੈਚ ਭਲਕੇ ਸ਼ਾਮ 7:30 ਵਜੇ ਪੀਸੀਏ ਦੇ ਮਹਾਰਾਜਾ ਯਾਦਵਿੰਦਰ ਅੰਤਰਰਾਸ਼ਟਰੀ ਕ੍ਰਿਕਟ...

KL ਰਾਹੁਲ ਤੇ ਰੁਤੂਰਾਜ ਨੂੰ 12-12 ਲੱਖ ਰੁ: ਦਾ ਲੱਗਿਆ ਜੁਰਮਾਨਾ, Slow ਓਵਰ ਰੇਟ ਲਈ IPL ਦੇ 8 ਕਪਤਾਨਾਂ ਨੂੰ ਲੱਗ ਚੁਕਿਆ ਫਾਈਨ

ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਰੁਤੁਰਾਜ ਗਾਇਕਵਾੜ ਅਤੇ ਲਖਨਊ ਸੁਪਰ ਜਾਇੰਟਸ (LSG) ਦੇ ਕਪਤਾਨ ਕੇਐਲ ਰਾਹੁਲ ਨੂੰ ਭਾਰਤੀ ਕ੍ਰਿਕਟ ਕੰਟਰੋਲ...

ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਕੀਤਾ ਕਮਾਲ, ਨਿਸ਼ਾਨੇਬਾਜ਼ੀ ‘ਚ ਜਿੱਤਿਆ 20ਵਾਂ ਓਲੰਪਿਕ ਕੋਟਾ

ਚੰਡੀਗੜ੍ਹ ਦੀ ਨਿਸ਼ਾਨੇਬਾਜ਼ ਪਲਕ ਗੁਲੀਆ ਨੇ ਐਤਵਾਰ ਨੂੰ ਰੀਓ ਡੀ ਜਨੇਰੀਓ, ਬ੍ਰਾਜ਼ੀਲ ਵਿੱਚ ISSF ਫਾਈਨਲ ਓਲੰਪਿਕ ਕੁਆਲੀਫਿਕੇਸ਼ਨ...

ਫੈਨ ਦਾ ਜਨੂੰਨ! ਧੋਨੀ ਦੀ ਇੱਕ ਝਲਕ ਲਈ ਖਰਚ ਦਿੱਤੇ 64,000 ਰੁ., ਨਹੀਂ ਭਰੀ ਧੀ ਦੀ ਫੀਸ

ਭਾਰਤ ਵਿੱਚ ਕ੍ਰਿਕਟ ਨੂੰ ਧਰਮ ਦਾ ਦਰਜਾ ਦਿੱਤਾ ਗਿਆ ਹੈ। ਇਸ ਖੇਡ ਪ੍ਰਤੀ ਲੋਕਾਂ ਦਾ ਜਨੂੰਨ ਕਮਾਲ ਦਾ ਹੈ। ਪ੍ਰਸ਼ੰਸਕ ਆਪਣੇ ਪਸੰਦੀਦਾ...

DC ਦੇ ਕਪਤਾਨ ਰਿਸ਼ਭ ਪੰਤ ਨੂੰ ਦੂਜੀ ਵਾਰ ਲੱਗਾ ਝਟਕਾ, Slow ਓਵਰ ਰੇਟ ਲਈ ਲੱਗਿਆ 24 ਲੱਖ ਰੁਪਏ ਦਾ ਜੁਰਮਾਨਾ

ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਤੇ ਲਗਾਤਾਰ ਦੂਜੇ ਮੈਚ ਵਿੱਚ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ...

IPL 2024 : ਬਦਲ ਗਿਆ IPL 17 ਦਾ ਸ਼ੈਡਿਊਲ, ਜਾਣੋ ਕਿਹੜੇ ਮੈਚਾਂ ਦੀਆਂ ਬਦਲੀਆਂ ਤਰੀਕਾਂ

ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਨੇ ਜ਼ੋਰ ਫੜ ਲਿਆ ਹੈ। ਸਾਰੀਆਂ ਟੀਮਾਂ ਨੇ ਲਗਭਗ ਤਿੰਨ-ਤਿੰਨ ਮੈਚ ਖੇਡੇ ਹਨ, ਪਰ ਇਸ ਦੌਰਾਨ BCCI ਨੇ IPL 2024...

IPL ‘ਚ ਅੱਜ RCB ਤੇ LSG ਹੋਣਗੇ ਆਹਮੋ-ਸਾਹਮਣੇ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 17ਵੇਂ ਸੀਜ਼ਨ ‘ਚ ਅੱਜ ਰਾਇਲ ਚੈਲੰਜਰਜ਼ ਬੇਂਗਲੌਰ (ਆਰਸੀਬੀ) ਦਾ ਸਾਹਮਣਾ ਲਖਨਊ ਸੁਪਰਜਾਇੰਟਸ (ਐੱਲ....

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ, ਚੇਨਈ ਖਿਲਾਫ ਮੈਚ ‘ਚ ਕੀਤੀ ਸੀ ਇਹ ਗਲਤੀ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ‘ਤੇ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੈਚ ਦੌਰਾਨ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ...

ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ‘ਚ ਬਣੇ ਸਭ ਤੋਂ ਵੱਧ ਕੈਚ ਲੈਣ ਵਾਲੇ ਭਾਰਤੀ ਖਿਡਾਰੀ

ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਪੰਜਾਬ ਕਿੰਗਜ਼ ਖਿਲਾਫ ਖੇਡੇ ਗਏ ਮੈਚ ਦੌਰਾਨ ਇਕ...

IPL 2024 : MS ਧੋਨੀ ਨੇ ਛੱਡੀ ਚੇਨਈ ਸੁਪਰ ਕਿੰਗਸ ਦੀ ਕਪਤਾਨੀ, ਇਸ ਸਲਾਮੀ ਬੱਲੇਬਾਜ਼ ਨੂੰ ਮਿਲੀ ਕਮਾਨ

ਆਈ.ਪੀ.ਐੱਲ. ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀ ‘ਚੋਂ ਇਕ ਚੇਨਈ ਸੁਪਰ ਕਿੰਗਜ਼ ਨੇ ਆਈਪੀਐੱਲ ਦੇ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਟੀਮ ‘ਚ ਵੱਡਾ...

IPL ਦੀ ਓਪਨਿੰਗ ਸੈਰੇਮਨੀ ‘ਚ ਅਕਸ਼ੇ-ਟਾਈਗਰ ਤੇ ਏ.ਆਰ.ਰਹਿਮਾਨ ਕਰਨਗੇ ਪ੍ਰਫਾਰਮ, 22 ਮਾਰਚ ਨੂੰ ਹੋਵੇਗਾ ਸਮਾਰੋਹ 

ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਉਦਘਾਟਨੀ ਸਮਾਰੋਹ ਵਿੱਚ ਗਾਇਕ ਏ.ਆਰ. ਰਹਿਮਾਨ, ਸੋਨੂੰ ਨਿਗਮ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ,...

ਪੈਰਿਸ ਓਲੰਪਿਕ ਤੋਂ ਬਾਹਰ ਹੋਏ ਪਹਿਲਵਾਨ ਬਜਰੰਗ ਪੁਨੀਆ, ਰਵੀ ਦਹੀਆ ਨੂੰ ਵੀ ਮਿਲੀ ਹਾਰ

ਰੈਸਲਰ ਬਜਰੰਗ ਪੂਨੀਆ ਤੇ ਰਵੀ ਦਹੀਆ ਨੂੰ ਪੈਰਿਸ ਓਲੰਪਿਕਸ ਕੁਆਲੀਫਾਈਰਸ ਲਈ ਆਯੋਜਿਤ ਟ੍ਰਾਈਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ...

ਟੀਮ ਇੰਡੀਆ ਨੇ ਹਰਾਇਆ ਇੰਗਲੈਂਡ ਨੂੰ, ਜਿੱਤ ਮਗਰੋਂ ਮਿਲੀ ਵੱਡੀ ਖੁਸ਼ਖਬਰੀ, BCCI ਨੇ ਵਧਾ ਦਿੱਤੀ ਸੈਲਰੀ

ਜਿਵੇਂ ਹੀ ਟੀਮ ਇੰਡੀਆ ਨੇ ਧਰਮਸ਼ਾਲਾ ‘ਚ ਪੰਜਵੇਂ ਟੈਸਟ ਮੈਚ ‘ਚ ਇੰਗਲੈਂਡ ਨੂੰ ਪਾਰੀ ਅਤੇ 64 ਦੌੜਾਂ ਨਾਲ ਹਰਾਇਆ, ਭਾਰਤੀ ਕ੍ਰਿਕਟ ਕੰਟਰੋਲ...

IND vs ENG : ਭਾਰਤ ਨੇ ਇੰਗਲੈਂਡ ਨੂੰ ਇੱਕ ਪਾਰੀ ‘ਤੇ 64 ਦੌੜਾਂ ਨਾਲ ਹਰਾਇਆ, 4-1 ਨਾਲ ਜਿੱਤੀ ਸੀਰੀਜ਼

ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਦੇ ਧਰਮਸ਼ਾਲਾ...

ਪੈਰਿਸ ਓਲੰਪਿਕ 2024 ਦੇ ਹਾਕੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ, 27 ਜੁਲਾਈ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

ਪੈਰਿਸ ਓਲੰਪਿਕ 2024 ਦੇ ਹਾਕੀ ਟੂਰਨਾਮੈਂਟ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਪ੍ਰਧਾਨ ਥਾਮਸ ਬਾਕ ਨੇ...

ਮੁੰਬਈ ਇੰਡੀਅਨਸ ਦੀ ਸ਼ਬਨਿਮ ਨੇ ਰਚਿਆ ਇਤਿਹਾਸ, ਮਹਿਲਾ ਕ੍ਰਿਕਟ ਇਤਿਹਾਸ ਦੀ ਸਭ ਤੋਂ ਤੇਜ਼ ਗੇਂਦ ਸੁੱਟੀ

ਮੁੰਬਈ ਇੰਡੀਅਨਜ਼ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੇ ਮਹਿਲਾ ਪ੍ਰੀਮੀਅਰ ਲੀਗ 2024 ਦੇ ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼ ਮੈਚ...

Salary ਨਾ ਮਿਲਣ ‘ਤੇ Hockey India ਦੀ CEO ਨੇ ਦਿੱਤਾ ਅਸਤੀਫ਼ਾ! 13 ਸਾਲਾਂ ਤੋਂ ਸੀ ਅਹੁਦੇ ‘ਤੇ

ਹਾਕੀ ਇੰਡੀਆ ‘ਚ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਮਹਿਲਾ ਕੋਚ ਯਾਨੇਕ ਸ਼ੋਪਮੈਨ ਦੇ ਅਸਤੀਫੇ ਤੋਂ ਬਾਅਦ ਹਾਕੀ...

ਟੀਮ ਇੰਡੀਆ ਦੇ ਸਟਾਰ ਖਿਡਾਰੀ ਨੂੰ ਕਰਾਉਣੀ ਪਈ ਪੈਰ ਦੀ ਸਰਰਜਰੀ, T20 ਤੋਂ ਬਾਹਰ ਹੋਣਾ ਤੈਅ!

ਟੀਮ ਇੰਡੀਆ ਇਸ ਸਮੇਂ ਇੰਗਲੈਂਡ ਦੇ ਖਿਲਾਫ ਘਰੇਲੂ ਮੈਦਾਨ ‘ਤੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ‘ਚ ਉਸ ਨੇ 3-1 ਦੀ...

ਮਾਨਸਾ ਦੀ ਖਿਡਾਰਨ ਨੇ ਕੀਤਾ ਕਮਾਲ, ਏਸ਼ੀਆ ਕੱਪ ਤੀਰਅੰਦਾਜ਼ੀ ਮੁਕਾਬਲਿਆ ‘ਚ ਜਿੱਤਿਆ ਸੋਨ ਤਗਮਾ

ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦੀ ਖਿਡਾਰਨ ਪ੍ਰਨੀਤ ਕੌਰ ਤੀਰਅੰਦਾਜ਼ੀ ਖੇਡ ‘ਚ ਏਸ਼ੀਅਨ ਖੇਡਾਂ-2023 ਦੀ ਗੋਡਲ ਮੈਡਲਿਸਟ ਅਤੇ...

ਭਾਰਤੀ ਮੂਲ ਦੇ ਅੱਠ ਸਾਲਾ ਅਸ਼ਵਥ ਨੇ ਬਣਾਇਆ ਰਿਕਾਰਡ, ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ

ਭਾਰਤੀ ਮੂਲ ਦੇ ਅਸ਼ਵਥ ਕੌਸ਼ਿਕ ਸਿਰਫ ਅੱਠ ਸਾਲ ਦੇ ਹਨ, ਪਰ ਇਸ ਉਮਰ ਵਿੱਚ ਵੀ ਉਸਨੇ ਇੱਕ ਗ੍ਰੈਂਡ ਮਾਸਟਰ (ਜੀਐਮ) ਨੂੰ ਸ਼ਤਰੰਜ ਦੇ ਪਾਠ...

ਰਵੀਚੰਦਰਨ ਅਸ਼ਵਿਨ ਰਾਜਕੋਟ ਟੈਸਟ ਦੇ ਚੌਥੇ ਦਿਨ ਮੁੜ ਭਾਰਤੀ ਟੀਮ ਚ ਹੋਣਗੇ ਸ਼ਾਮਿਲ, BCCI ਨੇ ਦਿੱਤੀ ਜਾਣਕਾਰੀ

ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਥੋੜ੍ਹੇ ਸਮੇਂ ਲਈ ਗੈਰ-ਹਾਜ਼ਰੀ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਲੜੀ ‘ਚ...

ਸਰਫਰਾਜ਼ ਖ਼ਾਨ ਦੇ ਪਾਪਾ ਦੇ ਫੈਨ ਹੋਏ ਆਨੰਦ ਮਹਿੰਦਰਾ, ਗਿਫਟ ਕਰਨਗੇ ਥਾਰ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸਰਫਰਾਜ਼ ਖਾਨ ਦੇ ਪਿਤਾ ਨੌਸ਼ਾਦ ਦੀ ਪ੍ਰੇਰਣਾਦਾਇਕ ਭੂਮਿਕਾ ਲਈ ਉਨ੍ਹਾਂ ਤੋਂ ਕਾਫੀ...

ਅਸ਼ਵਿਨ ਨੇ ਤੋੜਿਆ ਅਨਿਲ ਕੁੰਬਲੇ ਦਾ ਰਿਕਾਰਡ, 500 ਟੈਸਟ ਵਿਕਟਾਂ ਲੈਕੇ ਰਚਿਆ ਇਤਿਹਾਸ

ਭਾਰਤੀ ਟੀਮ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ ਇੰਗਲੈਂਡ ਖਿਲਾਫ ਰਾਜਕੋਟ ਟੈਸਟ ‘ਚ ਨਵਾਂ ਰਿਕਾਰਡ ਬਣਾਇਆ ਹੈ। 5 ਮੈਚਾਂ ਦੀ ਟੈਸਟ ਸੀਰੀਜ਼ ਦੇ...

ਕੁਲਵੰਤ ਖੇਜਰੋਲੀਆ ਨੇ ਰਚਿਆ ਇਤਿਹਾਸ, 4 ਗੇਂਦਾਂ ‘ਤੇ ਲਏ 4 ਵਿਕਟ, ਰਣਜੀ ‘ਚ ਅਜਿਹਾ ਕਰਨ ਵਾਲੇ ਬਣੇ ਤੀਜੇ ਗੇਂਦਬਾਜ਼

ਰਣਜੀ ਟਰਾਫੀ 2024 ਦੇ ਗਰੁੱਪ ਡੀ ਵਿੱਚ ਮੱਧ ਪ੍ਰਦੇਸ਼ ਅਤੇ ਬੜੌਦਾ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਸਭ ਤੋਂ ਵੱਧ ਸੁਰਖੀਆਂ ਬਟੋਰਨ...

ਮੈਰਾਥਨ ‘ਚ ਇਤਿਹਾਸ ਰਚਣ ਵਾਲੇ 24 ਸਾਲਾਂ ਕੈਲਵਿਨ ਕਿਪਟਨ ਦੀ ਮੌ.ਤ, ਸੜਕ ਹਾਦਸੇ ‘ਚ ਗਈ ਜਾ.ਨ

ਮੈਰਾਥਨ ਵਿਸ਼ਵ ਰਿਕਾਰਡ ਹੋਲਡਰ ਅਤੇ ਪੈਰਿਸ ਓਲੰਪਿਕ ਵਿੱਚ ਗੋਲਡ ਦੇ ਮਜ਼ਬੂਤ ​​ਦਾਅਵੇਦਾਰ, ਕੈਲਵਿਨ ਕਿਪਟਮ ਦੀ ਪੱਛਮੀ ਕੀਨੀਆ ਵਿੱਚ ਇੱਕ...

ਅੰਡਰ-19 ਕ੍ਰਿਕਟ World Cup, ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਟੀਮ ਇੰਡੀਆ

2024 ਅੰਡਰ-19 ਵਿਸ਼ਵ ਕੱਪ ਹੁਣ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਟੀਮ ਅਜੇਤੂ ਰਹਿੰਦੇ ਹੋਏ ਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ...

ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, WTC ‘ਚ 100+ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਤੇਜ਼ ਗੇਂਦਬਾਜ਼

ਭਾਰਤ ਨੇ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਜ਼ਬਰਦਸਤ ਵਾਪਸੀ ਕੀਤੀ ਅਤੇ ਦੂਜਾ ਮੈਚ 106 ਦੌੜਾਂ ਨਾਲ ਜਿੱਤ ਲਿਆ।...

ਵਿਆਹ ਦੇ 8 ਸਾਲਾਂ ਮਗਰੋਂ ਇਰਫਾਨ ਪਠਾਨ ਨੇ ਵਿਖਾਇਆ ਪਤਨੀ ਦਾ ਚਿਹਰਾ, ਖੂਬਸੂਰਤੀ ‘ਚ ਹੀਰੋਇਨਾਂ ਨੂੰ ਦਿੰਦੀ ਮਾਤ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਆਪਣੇ ਬੇਬਾਕ ਬਿਆਨਾਂ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਉਸ ਨੇ ਘਰੇਲੂ...

43 ਸਾਲਾ ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, ਆਸਟ੍ਰੇਲੀਅਨ ਓਪਨ ਜਿੱਤ ਕੇ ਬਣਾਇਆ ਵਰਲਡ ਰਿਕਾਰਡ

ਆਸਟ੍ਰੇਲੀਅਨ ਓਪਨ 2024 ਤੋਂ ਭਾਰਤੀ ਟੈਨਿਸ ਫੈਨਸ ਲਈ ਸ਼ਾਨਦਾਰ ਖਬ ਸਾਹਮਣੇ ਆਈ ਹੈ। ਭਾਰਤ ਦੇ ਚੋਟੀ ਦੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਪਹਿਲੀ...

ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਸ਼ੋਏਬ ਮਲਿਕ ਨੇ ਕੀਤਾ ਵਿਆਹ, ਸਾਹਮਣੇ ਆਈ ਤਸਵੀਰ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਮਲਿਕ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ...

Carousel Posts