Tag: , , , ,

ਕੋਰੋਨਾ ਨੂੰ ਮਾਤ ਦੇਣ ਮਗਰੋਂ ਮੁੜ ਪਾਜ਼ੀਟਿਵ ਹੋਏ ਅਮਰੀਕੀ ਰਾਸ਼ਟਰਪਤੀ ਬਿਡੇਨ, ਰੱਦ ਕੀਤੇ ਸਾਰੇ ਪ੍ਰੋਗਰਾਮ

ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਇੱਕ ਵਾਰ ਫਿਰ ਤੋਂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਵ੍ਹਾਈਟ ਹਾਊਸ ਦੇ...

ਲੁਧਿਆਣਾ : ਰੈਸਟੋਰੈਂਟ ‘ਚ ਚੱਲੀਆਂ ਬੋਤਲਾਂ, IPL ਖਿਡਾਰੀ ਦਾ ਸਿਰ ਪਾਟਿਆ, ਪਾਰਟੀ ‘ਚ ਆਏ ਕਈ ਫੱਟੜ

ਲੁਧਿਆਣਾ ਸ਼ਹਿਰ ਦੇ ਸਿੱਧਵਾਂ ਕੈਨਾਲ ਰੋਡ ‘ਤੇ ਸਾਊਥ ਸਿਟੀ ਸਥਿਤ ਹੋਟਲ ਬਕਲਾਵੀ ਬਾਰ ਐਂਡ ਕਿਚਨ ‘ਚ ਦੇਰ ਰਾਤ ਬਿੱਲ ਦੀ ਪੇਮੈਂਟ ਨੂੰ ਲੈ...

ਊਧਮ ਸਿੰਘ ਦਾ 83ਵਾਂ ਸ਼ਹੀਦੀ ਦਿਵਸ, CM ਮਾਨ ਨੇ ਦਿੱਤੀ ਸ਼ਰਧਾਂਜਲੀ, ਗ੍ਰਹਿ ਨਗਰ ‘ਚ ਅਸਲੀ ਚਿਹਰੇ ‘ਤੇ ਦੁਚਿੱਤੀ

ਅੱਜ ਊਧਮ ਸਿੰਘ ਦਾ 83ਵਾਂ ਸ਼ਹੀਦੀ ਦਿਵਸ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਨ ਸੂਰਬੀਰ ਕ੍ਰਾਂਤੀਕਾਰੀ ਯੋਝੇ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਨਿਗਮ ਕਮਿਸ਼ਨਰ ਤੇ ADC ਨੂੰ ਦਿੱਤਾ CLU ਤੇ ਕਾਲੋਨੀਆਂ ਨੂੰ ਲੈ ਕੇ ਮਨਜ਼ੂਰੀ ਦਾ ਹੱਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਚੇਂਜ ਆਫ ਲੈਂਡ ਯੂਜ਼ (CLU) ਜਾਰੀ ਕਰਨ ਤੇ...

ਪਤਨੀ ਨੂੰ ਮਿਲੀ ਨੌਜਵਾਨ ਤੋਂ ਲਿਫਟ ਲੈਣ ਦੀ ਸਜ਼ਾ, 7 ਘੰਟੇ ਤੱਕ ਦਰੱਖਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ

ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ‘ਚ ਬੇਰਹਿਮ ਪਤੀ ਵੱਲੋਂ ਪਤਨੀ ‘ਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵੀਡੀਓ...

ਹੌਂਸਲੇ ਨੂੰ ਸਲਾਮ, ਜੂਸ ਮਸ਼ੀਨ ‘ਚ ਪਿਸ ਗਏ ਦੋਵੇਂ ਹੱਥ, ਕੂਹਣੀਆਂ ਨਾਲ ਪੇਪਰ ਲਿਖ ਬਣਿਆ ਵਕੀਲ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪਿੰਡ ਮੈਦੀ ਦੇ ਰਹਿਣ ਵਾਲੇ ਅਕਸ਼ੈ ਨੇ ਵਿਦਿਆਂਗਤਾ ਨੂੰ ਹਰਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ...

ਮੰਕੀਪੌਕਸ ਨਾਲ ਯੂਰਪ ‘ਚ ਪਹਿਲੀ ਮੌਤ, ਹੁਣ ਤੱਕ ਦੁਨੀਆ ‘ਚ 7 ਲੋਕਾਂ ਦੀ ਗਈ ਜਾਨ

ਮੰਕੀਪੌਕਸ ਦਾ ਖ਼ਤਰਾ ਵੱਧ ਰਿਹਾ ਹੈ। ਇਸ ਬਿਮਾਰੀ ਦੇ ਸਭ ਤੋਂ ਵੱਧ 70 ਫੀਸਦੀ ਮਾਮਲੇ ਯੂਰਪ ਵਿੱਚ ਦਰਜ ਕੀਤੇ ਗਏ ਹਨ। ਇਸ ਬਿਮਾਰੀ ਕਾਰਨ ਲੋਕ ਮਰ...

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 20 ਲੱਖ ਡਰੱਗ ਮਨੀ, ਰਾਈਫਲ ਤੇ ਕਾਰਤੂਸ ਸਣੇ ਤਸਕਰ ਕਾਬੂ

ਅੰਮ੍ਰਿਤਸਰ ‘ਚ ਥਾਣਾ ਮਹਿਤਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼...

ਕਾਂਗਰਸ ਦਾ ਐਲਾਨ, ਵਧਦੀ ਮਹਿੰਗਾਈ ਨੂੰ ਲੈ ਕੇ 5 ਅਗਸਤ ਨੂੰ ਕਰੇਗੀ PM ਮੋਦੀ ਦੀ ਰਿਹਾਇਸ਼ ਦਾ ਘਿਰਾਓ

ਕਾਂਗਰਸ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੈ। ਕਾਂਗਰਸ ਨੇ ਐਲਾਨ ਕੀਤਾ ਹੈ ਕਿ 5 ਅਗਸਤ...

ਪਾਨ ਵੇਚਣ ਵਾਲੇ ਸੰਕੇਤ ਸਰਗਰ ਨੇ Commonwealth Games ‘ਚ ਜਿੱਤਿਆ ਸਿਲਵਰ ਮੈਡਲ

ਆਪਣੇ ਪਿਤਾ ਨਾਲ ਪਾਨ ਵੇਚਣ ਵਾਲੇ ਸੰਕੇਤ ਸਰਗਰ ਨੇ Commonwealth Games ਵਿੱਚ ਦੇਸ਼ ਦੇ ਲਈ ਪਹਿਲਾ ਸਿਲਵਰ ਮੈਡਲ ਜਿੱਤ ਲਿਆ ਹੈ। ਉਸ ਨੇ ਵੇਟਲਿਫਟਿੰਗ ਦੇ 55...

ਲੁਧਿਆਣਾ ‘ਚ ਰੇਤ ਨਾਲ ਭਰਿਆ ਟਿੱਪਰ ਕਾਰਨ ਧੱਸੀ ਸੜਕ

ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਵੱਡੀ ਸੜਕ ਧੱਸ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਰੇਤ ਨਾਲ ਭਰਿਆ ਟਿੱਪਰ ਸੜਕ ਤੋਂ ਲੰਘਿਆ,...

Pitbull Attack: ਬਟਾਲਾ ‘ਚ ਪਿਤਾ ਨਾਲ ਜਾ ਰਹੇ ਨੌਜਵਾਨ ‘ਤੇ ਪਿਟਬੁੱਲ ਨੇ ਕੀਤਾ ਹਮਲਾ

ਪੰਜਾਬ ਦੇ ਬਟਾਲਾ ਜ਼ਿਲ੍ਹੇ ਦੇ ਪਿੰਡ ਕੋਟਲੀ ਭਾਮ ਸਿੰਘ ਵਿੱਚ ਇੱਕ ਪਿਟਬੁੱਲ ਕੁੱਤੇ ਨੇ ਇੱਕ 13 ਸਾਲਾ ਨੌਜਵਾਨ ਨੂੰ ਕੰਨ ਤੋਂ ਬੁਰੀ ਤਰ੍ਹਾਂ...

ਵਿੰਗ ਕਮਾਂਡਰ ਮੋਹਿਤ ਰਾਣਾ ਦਾ ਰਾਜਕੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, CM ਮਾਨ ਨੇ ਕੀਤੀ ਅਰਦਾਸ

ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਵਿੰਗ ਕਮਾਂਡਰ ਮੋਹਿਤ ਰਾਣਾ ਦਾ ਅੱਜ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ...

ਪੌਪ ਸਿੰਗਰ Shakira ਨੂੰ ਹੋ ਸਕਦੀ ਹੈ ਜੇਲ, ਇਸ ਮਾਮਲੇ ‘ਚ ਕਰੋੜਾਂ ਦੀ ਚੋਰੀ ਦਾ ਦੋਸ਼

Shakira Fraud Tax Case: ਪੌਪ ਗਾਇਕਾ ਸ਼ਕੀਰਾ ਮੁਸੀਬਤ ਵਿੱਚ ਹੈ। ਸ਼ਕੀਰਾ ‘ਤੇ ਟੈਕਸ ਚੋਰੀ ਦਾ ਦੋਸ਼ ਹੈ। ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ।...

ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਗੰਨਾ ਕਿਸਾਨਾਂ ਨੂੰ 100 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਅੱਜ ਬਕਾਇਆ 100 ਕਰੋੜ...

CM ਮਾਨ ਦਾ ਵੱਡਾ ਬਿਆਨ- ‘ਗੋਲਡੀ ਬਰਾੜ ਲਿਆਂਦਾ ਜਾਏਗਾ ਪੰਜਾਬ, ਕੈਨੇਡਾ ਸਰਕਾਰ ਨਾਲ ਹੋਈ ਗੱਲ’

ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਪੰਜਾਬ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਸਰਕਾਰ ਨੇ...

ਐਤਵਾਰ ਘਰੋਂ ਨਿਕਲਣ ਦਾ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਸੜਕਾਂ ਰਹਿਣਗੀਆਂ ਜਾਮ

ਐਤਵਾਰ ਨੂੰ ਛੁੱਟੀ ਵਾਲਾ ਦਿਨ ਹੁੰਦਾ ਹੈ ਤੇ ਅਕਸਰ ਲੋਕ ਘੁੰਮਣ-ਫਿਰਨ ਦਾ ਪ੍ਰੋਗਰਾਮ ਬਣਾਉਂਦੇ ਹਨ। ਪਰ ਜੇਕਰ ਭਲਕੇ ਤੁਹਾਡਾ ਭਲਕੇ ਐਤਵਾਰ...

ਵੀਸੀ ਮਾਮਲੇ ‘ਤੇ ਬੋਲੇ ਕੈਪਟਨ, ‘ ਮੰਤਰੀ ਜੌੜਮਾਜਰਾ ਨੂੰ ਤੁਰੰਤ ਬਰਖਾਸਤ ਕਰਨ CM ਮਾਨ’

ਫਰੀਦਕੋਟ ਵਿੱਚ ਵਾਈਸ ਚਾਂਸਲਰ ਨੂੰ ਫਟੇ ਗੱਦੇ ‘ਤੇ ਲਿਟਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ...

ਪਹਿਲੀ ਵਾਰ ਇੱਕ ਪਲੇਟਫਾਰਮ ‘ਤੇ ਮੋਦੀ-CJI ਰਮਨਾ: PM ਨੇ ਕਿਹਾ- ਆਨਲਾਈਨ ਭੁਗਤਾਨ ‘ਚ ਭਾਰਤ ਸਭ ਤੋਂ ਅੱਗੇ

ਦੇਸ਼ ‘ਚ ਪਹਿਲੀ ਵਾਰ ਹੋ ਰਹੇ ਆਲ ਇੰਡੀਆ ਡਿਸਟ੍ਰਿਕ ਲੀਗਲ ਸਰਵਿਸ ਅਥਾਰਿਟੀ ਮੀਟ ‘ਚ PM ਮੋਦੀ ਹਿੱਸਾ ਲੈਣ ਪਹੁੰਚੇ। ਇਹ ਪਹਿਲੀ ਵਾਰ ਸੀ...

‘ਮੈਂ ਤੇਰਾ ਵੀਰਾ ਹਾਂ’- ਦੇਸ਼ ਦੀ ਵੰਡ ਵੇਲੇ ਵਿੱਛੜੀ ਭੈਣ ਨੂੰ 75 ਸਾਲਾਂ ਬਾਅਦ ਲੱਭਿਆ ਭਰਾ

ਸਕੀਨਾ ਬੀਬੀ ਦੀ ਸ੍ਰੀ ਨਨਕਾਣਾ ਸਾਹਿਬ ਸਣੇ ਸਭ ਪਾਸੇ ਕੀਤੀਆਂ ਅਰਦਾਸਾਂ ਸਫ਼ਲ ਹੋ ਗਈਆਂ ਜਦੋਂ ਦੇਸ਼ ਦੀ ਵਰੰਡ ਵੇਲੇ ਵਿਛੜਿਆ ਭਰਾ 75 ਸਾਲਾਂ...

VC ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਮਾਮਲਾ, ਅਸਤੀਫ਼ੇ ਮਗਰੋਂ ਮੋਹਾਲੀ ਸੈਂਟਰ ‘ਚ ਕੰਮ ‘ਤੇ ਪਰਤੇ ਡਾ. ਰਾਜ ਬਹਾਦੁਰ

ਪੰਜਾਬ ਦੇ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਰਾਜ਼ ਵੀਸੀ ਡਾਕਟਰ ਰਾਜ ਬਹਾਦਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ...

ਨਵੀਂ ਆਬਕਾਰੀ ਨੀਤੀ ‘ਤੇ ਸਿਸੋਦੀਆ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਕਿਹਾ- ਸ਼ਰਾਬ ਨੀਤੀ…

ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼...

ਸੰਕੇਤ ਮਹਾਦੇਵ ਨੇ ਵੇਟਲਿਫਟਿੰਗ 55 kg ‘ਚ ਜਿੱਤਿਆ ਚਾਂਦੀ ਤਮਗਾ, CWG ‘ਚ ਦੇਸ਼ ਦਾ ਪਹਿਲਾ ਤਮਗਾ

ਬਰਮਿੰਘਮ ਵਿੱਚ ਕਾਮਨਵੈਲਥ ਖੇਡਾਂ 2022 ਵਿੱਚ ਸੰਕੇਤ ਮਹਾਦੇਵ ਸਰਗਰ ਨੇ ਸ਼ਨੀਵਾਰ ਨੂੰ ਖੇਡਾਂ ਦੇ ਦੂਜੇ ਦਿਨ ਪੁਰਸ਼ਾਂ ਦੀ 55 ਕਿਲੋਗ੍ਰਾਮ...

ਅਲੀਗੜ੍ਹ : ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗੀ, 7 ਬੱਚੇ ਮਲਬੇ ਹੇਠਾਂ ਦਬੇ, 2 ਦੀ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਮੀਂਹ ਕਾਰਨ ਨਿਰਮਾਣ ਅਧੀਨ ਮਕਾਨ ਦੀ ਦੀਵਾਰ ਡਿੱਗ ਜਾਣ ਨਾਲ 7 ਬੱਚੇ...

ਮਸ਼ਹੂਰ ਅਦਾਕਾਰ ਰਸਿਕ ਦਵੇ ਦਾ 65 ਸਾਲ ਦੀ ਉਮਰ ‘ਚ ਕਿਡਨੀ ਫੇਲ ਹੋਣ ਕਾਰਨ ਹੋਇਆ ਦਿਹਾਂਤ

Rasik Dave passes away: ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰ ਆ ਰਹੀ ਹੈ। ‘ਭਾਬੀ ਜੀ ਘਰ ਪਰ ਹੈ’ ਦੇ ਮਲਖਾਨ ਉਰਫ ਦੀਪੇਸ਼ ਭਾਨ ਤੋਂ ਬਾਅਦ ਹੁਣ ‘ਕਿਉਂਕੀ...

VC ਨਾਲ ਹੋਏ ਦੁਰਵਿਵਹਾਰ ਦਾ ਮਾਮਲਾ ਭਖਿਆ, IMA ਨੇ ਮੁੱਖ ਮੰਤਰੀ ਮਾਨ ਦੇ ਦਖਲ ਦੀ ਕੀਤੀ ਮੰਗ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦੁਰਵਿਵਹਾਰ ਦੇ ਬਾਅਦ ਵਾਈਸ ਚਾਂਸਲ ਡਾ. ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ...

ਕੇਂਦਰ ਨੇ ਸਾਰੇ ਮੰਤਰਾਲਿਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੇ ਨਿਰਦੇਸ਼

Har Ghar Tiranga Campaign: ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸਕੱਤਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸਾਰੇ ਮੰਤਰਾਲਿਆਂ ਨੂੰ ‘ਹਰ ਘਰ ਤਿਰੰਗਾ ਅਭਿਆਨ’...

ਪੈਟਰੋਲ ਵਾਲੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹਿਆ ਬਜ਼ੁਰਗ, ਲਗਾਈ ਇਨਸਾਫ ਦੀ ਗੁਹਾਰ

ਪਟਿਆਲਾ ਦੇ ਨਿਊ ਮਹਿਮਦਪੁਰ ਵਾਸੀ ਰਾਮ ਸਿੰਘ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਰਾਮ ਸਿੰਘ ਦੀ ਮੰਗ ਹੈ ਕਿ ਜਦੋਂ ਤੱਕ...

ਵੱਡੀ ਖਬਰ : ਵਿਨੋਦ ਘਈ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਨੋਟੀਫਿਕੇਸ਼ਨ ਹੋਇਆ ਜਾਰੀ

ਵਿਨੋਦ ਘਈ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ ਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।...

ਬੀਤੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 20,408 ਨਵੇਂ ਮਾਮਲੇ ਆਏ ਸਾਹਮਣੇ, 54 ਦੀ ਹੋਈ ਮੌਤ

ਭਾਰਤ ਵਿਚ ਬੀਤੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 20408 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 54 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰੋਨਾ ਦੇ ਐਕਟਿਵ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, 20 ਲੱਖ ਦੀ ਡਰੱਗ ਮਨੀ ਸਣੇ ਇਕ ਤਸਕਰ ਗ੍ਰਿਫਤਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਮੁਹਿੰਮ ਵਿਚ ਅੰਮ੍ਰਿਤਸਰ...

‘ਸਮਝੌਤੇ’ ਦੇ ਆਧਾਰ ‘ਤੇ ਘਿਨਾਉਣੇ ਅਪਰਾਧਾਂ ਦੀ ਐਫਆਈਆਰ ਰੱਦ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧਾਂ ਦੇ ਮਾਮਲਿਆਂ ਵਿੱਚ ਜੋ ਨਿੱਜੀ ਰੂਪ ਵਿੱਚ ਨਹੀਂ ਹੁੰਦੇ ਅਤੇ ਸਮਾਜ...

ਮੱਧ ਪ੍ਰਦੇਸ਼ : 40 ਬੱਚਿਆਂ ਨੂੰ ਇੱਕੋ ਸਰਿੰਜ ਨਾਲ ਕੋਵਿਡ ਦਾ ਟੀਕਾ ਲਗਾਇਆ, ਵੈਕਸੀਨੇਟਰ ‘ਤੇ FIR ਦਰਜ

ਕੋਵਿਡ ਵੈਕਸੀਨੇਸ਼ਨ ਦੀ ਮਹਾ ਮੁਹਿੰਮ ਵਿਚ ਮੱਧਪ੍ਰਦੇਸ਼ ਦੇ ਸਾਗਰ ਵਿਚ 41 ਸਕੂਲੀ ਬੱਚਿਆਂ ਨੂੰ ਇਕ ਹੀ ਸਰਿੰਜ ਨਾਲ ਕੋਵਿਡ ਦਾ ਟੀਕਾ ਲਗਾਉਣ ਦਾ...

ਸ਼੍ਰੀਨਗਰ: ਬਾਰਾਮੁੱਲਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇੱਕ ਅੱਤਵਾਦੀ ਢੇਰ, ਇੱਕ ਜਵਾਨ ਵੀ ਜ਼ਖਮੀ

ਬਾਰਾਮੁੱਲਾ ਵਿਚ ਹਮਲੇ ਦੀ ਯੋਜਨਾ ਬਣਾ ਰਹੇ ਅੱਤਵਾਦੀਆਂ ‘ਤੇ ਸਮਾਂ ਰਹਿੰਦੇ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਨੇ ਇੱਕ ਨੂੰ ਢੇਰ ਕਰ...

ਬਾਬਾ ਫਰੀਦ ਯੂਨੀਵਰਸਿਟੀ ਦੇ VC ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਵਿਰੋਧ ਸ਼ੁਰੂ, 2 ਹੋਰ ਅਧਿਕਾਰੀਆਂ ਨੇ ਦਿੱਤਾ ਅਸਤੀਫਾ

ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਨੂੰ ਫਟੇ ਗੱਦੇ ‘ਤੇ ਲਿਟਾਉਣ ਦਾ ਮਾਮਲਾ ਭਖਦਾ...

ਗ੍ਰਹਿ ਮੰਤਰੀ ਸ਼ਾਹ ਦਾ ਚੰਡੀਗੜ੍ਹ ਦੌਰਾ ਅੱਜ, ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚਣਗੇ। ਕਈ ਸੂਬਿਆਂ ਦੇ ਮੁੱਖ ਮੰਤਰੀ, ਰਾਜਪਾਲ, ਡੀਜੀਪੀ ਤੇ ਹੋਰ ਅਧਿਕਾਰੀ ਵੀ ਸ਼ਹਿਰ...

ਲੁਧਿਆਣਾ : ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ, ਬਾਥਰੂਮ ‘ਚੋਂ ਮਿਲੀ ਲਾਸ਼

ਲੁਧਿਆਣਾ ਵਿਚ ਬੀਤੀਰਾਤ ਫਿਰੋਜ਼ਪੁਰ ਰੋਡ ‘ਤੇ ਭਾਈ ਬਾਲਾ ਚੌਕ ਕੋਲ ਇਕ ਪ੍ਰਾਈਵੇਟ ਬੈਂਕ ਦੇ ਸੁਰੱਖਿਆ ਗਾਰਡ ਦੀ ਲਾਸ਼ ਬਾਥਰੂਮ ਵਿਚ ਮਿਲੀ।...

ਮਾਮਲਾ ਟੋਲ ਪਲਾਜ਼ਾ ‘ਤੇ ਬੱਸ ਕੰਡਕਟਰ ਦੀ ਮਾਰਕੁਟਾਈ ਦਾ, PRTC ਧਰਨਾਕਾਰੀਆਂ ਨੇ ਧਾਰਾ ਵਧਾਉਣ ਦੀ ਰੱਖੀ ਮੰਗ

ਬਰਨਾਲਾ ਪੀਆਰਟੀਸੀ ਡਿਪੂ ਦੇ ਮੋਗਾ ਨੂੰ ਜਾਣ ਵਾਲੀ ਬੱਸ ਚਾਲਕ ਤੇ ਕੰਡਕਟਰ ਦੀ ਹੋਈ ਮਾਰਕੁਟਾਈ ਦੇ ਮਾਮਲੇ ਵਿਚ ਬਰਨਾਲਾ ਬੱਸ ਅੱਡੇ ਦੇ ਅੱਗੇ...

ਜੇਲ੍ਹ ਮੰਤਰੀ ਬੈਂਸ ਤੋਂ ਬਾਅਦ ਸੈਰ-ਸਪਾਟਾ ਮੰਤਰੀ ਤੇ ਡਿਪਟੀ ਸਪੀਕਰ ਦੀ ਕੋਰੋਨਾ ਰਿਪੋਰਟ ਆਈ ਪਾਜੀਟਿਵ

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਬਾਅਦ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਕੋਰੋਨਾ...

ਠੱਗੀ ਦਾ ਨਵਾਂ ਤਰੀਕਾ ‘ਸਕ੍ਰੀਨਸ਼ਾਟ ਫਰਾਡ’, ਅਣਜਾਨ ਵੀਡੀਓ ਕਾਲ ਤੋਂ ਸ਼ਰੂ ਹੁੰਦੀ ਬਲੈਕਮੇਲਿੰਗ ਦੀ ਖੇਡ

ਅੱਜ ਦੇ ਡਿਜੀਟਲ ਯੁੱਗ ਵਿੱਚ ਜੇ ਤੁਸੀਂ ਇੰਟਰਨੈਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਅਕਾਊਂਟ ਬਣਾ ਕੇ ਸਰਗਰਮ ਹੋ, ਤਾਂ ਸਾਵਧਾਨ ਹੋ...

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ‘ਪਿਤਾ ਦੀ ਮੌਤ ਮਗਰੋਂ ਮਾਂ ਨੂੰ ਬੱਚਿਆਂ ਦਾ ਸਰਨੇਮ ਬਦਲਣ ਦਾ ਹੱਕ’

ਸੁਪਰੀਮ ਕੋਰਟ ਨੇ ਮੁੜ ਵਿਆਹ ਕਰਵਾਉਣ ਵਾਲੀਆਂ ਔਰਤਾਂ ਦੇ ਹੱਕ ਲਈ ਅਹਿਮ ਫੈਸਲਾ ਸੁਣਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ‘ਬੱਚੇ ਦੀ ਇਕਲੌਤੀ...

ਅਮਰੀਕੀ ਸਿੱਖ ਫੌਜੀ ਪਹੁੰਚੇ ਕੋਰਟ, ਧਾਰਮਿਕ ਮਾਨਤਾਵਾਂ ਜਾਂ ਡਿਊਟੀ ‘ਚੋਂ ਇੱਕ ਚੁਣਨ ਦਾ ਦਬਾਅ

ਅਮਰੀਕੀ ਫੌਜ ਵਿਚ ਸਿੱਖ ਫੌਜੀ ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਚਿੰਨ੍ਹਾਂ ਦੇ ਨਾਲ ਡਿਊਟੀ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇੱਕ...

ਫਰੀਦਕੋਟ ਹਸਪਤਾਲ ਦਾ ਹਾਲ ਵੇਖ ਫੁੱਟਿਆ ਮੰਤਰੀ ਜੌੜਾਮਾਜਰਾ ਦਾ ਗੁੱਸਾ, ਫਟੇ-ਗੰਦੇ ਗੱਦਿਆਂ ‘ਤੇ ਲਿਟਾਇਆ VC

ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਚੈਕਿੰਗ ਲਈ ਪੁੱਜੇ। ਇਸ ਦੌਰਾਨ...

ਵਿਵੇਕ ਬਿੰਦਰਾ ਨੂੰ SGPC ਨੇ ਭੇਜਿਆ ਕਾਨੂੰਨੀ ਨੋਟਿਸ, ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਕੀਤਾ ਪੇਸ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਵਿਵੇਕ ਬਿੰਦਰਾ ਨੂੰ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ...

ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਦੇਸ਼ ਭਰ ‘ਚ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਮੁਹਿੰਮ

ਹੁਣ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ। ਇਸ ਦੇ ਲਈ 1 ਅਗਸਤ ਤੋਂ ਬੀ.ਐਲ.ਓ ਘਰ-ਘਰ ਜਾ ਕੇ ਆਧਾਰ ਨੰਬਰ ਦੇ ਵੇਰਵੇ ਇਕੱਠੇ...

ਅਫਗਾਨਿਸਤਾਨ ਦੇ ਕਾਬੁਲ ਕ੍ਰਿਕਟ ਸਟੇਡੀਅਮ ‘ਚ ਧਮਾਕਾ, ਬੰਕਰ ਦੇ ਅੰਦਰ ਲਿਜਾਏ ਗਏ ਖਿਡਾਰੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਾਬੁਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਸ਼ਪਾਗਿਜ਼ਾ ਟੀ-20 ਕ੍ਰਿਕਟ ਲੀਗ ਦੌਰਾਨ ਆਤਮਘਾਤੀ ਬੰਬ...

PM ਮੋਦੀ ਨੇ ਦੇਸ਼ ਦਾ ਪਹਿਲਾ Bullion Exchange ਕੀਤਾ ਲਾਂਚ, ਇਹ ਕੀ ਹੈ ਅਤੇ ਕਿਵੇਂ ਕਰੇਗਾ ਕੰਮ ? ਜਾਣੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੂਰਤ ਵਿੱਚ ਦੇਸ਼ ਦੇ ਪਹਿਲੇ ਅੰਤਰਰਾਸ਼ਟਰੀ ਬੁਲੀਅਨ ਐਕਸਚੇਂਜ (IIBX) ਦਾ ਉਦਘਾਟਨ ਕੀਤਾ।...

ਭਗਤ ਪੂਰਨ ਸਿੰਘ ਦੇ ਨਾਂ ‘ਤੇ ਰਖਿਆ ਜਾਏਗਾ ਟਰੌਮਾ ਸੈਂਟਰ ਖੰਨਾ ਦਾ ਨਾਂ, CM ਮਾਨ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਸਿਵਲ ਹਸਪਤਾਲ ਖੰਨਾ ਦੇ ਟਰੌਮਾ ਸੈਂਟਰ ਦਾ ਨਾਂ ਮਨੁੱਖਤਾ ਲਈ ਆਪਣਾ ਜੀਵਨ ਬਿਤਾਉਣ ਵਾਲੇ ਸਮਾਜ ਸੇਵੀ ਪਦਮਸ਼੍ਰੀ ਭਗਤ ਪੂਰਨ ਸਿੰਘ...

ਸਕੂਲੀ ਬੱਸ ਹਾਦਸੇ ‘ਚ 9ਵੀਂ ਦੇ ਵਿਦਿਆਰਥੀ ਦੀ ਮੌਤ, ਰਾਜਾ ਵੜਿੰਗ ਨੇ ਪ੍ਰਗਟਾਇਆ ਦੁੱਖ

ਹੁਸ਼ਿਆਰਪੁਰ ਵਿੱਚ ਦਸੂਹਾ ਰੋਡ ‘ਤੇ ਅੱਜ ਸਕੂਲ ਬੱਸ ਨਾਲ ਵਾਪਰੇ ਹਾਦਸੇ ਵਿੱਚ 9ਵੀਂ ਜਮਾਤ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ 13 ਬੱਚੇ...

ਨਿਊ ਚੰਡੀਗੜ੍ਹ ‘ਚ ਰਹਿੰਦਾ ਹੈ ਸ਼ਹੀਦ ਪਾਇਲਟ ਮੋਹਿਤ ਦਾ ਪਰਿਵਾਰ, ਪਿਤਾ ਨੇ ਦੇਖੋ ਕੀ ਕਿਹਾ

ਰਾਜਸਥਾਨ ਦੇ ਬਾੜਮੇਰ ਵਿੱਚ ਕ੍ਰੈਸ਼ ਹੋਏ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਮੰਡੀ...

ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਹਿ ਬੁਰੇ ਫਸੇ ਅਧੀਰ ਰੰਜਨ, ਮੰਗੀ ਮਾਫੀ, ਬੋਲੇ- ‘ਮੇਰੇ ਮੂੰਹੋਂ ਨਿਕਲ ਗਿਆ ਸੀ’

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਹੇ ਜਾਣ ‘ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਬੁਰੀ ਤਰ੍ਹਾਂ ਫਸ ਗਏ ਹਨ। ਆਪਣੇ ਆਪ...

‘MP ਮਾਨ ਦੇ ਪੁੱਤ ਤੇ ਧੀ-ਜਵਾਈ ਦੇ ਵੀ ਸਨ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ੇ’- ਮੰਤਰੀ ਧਾਲੀਵਾਲ ਨੇ ਦੱਸਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਨੂੰ ਲੈ ਕੇ ਛੇੜੀ ਮੁਹਿੰਮ ਦੇ ਚੱਲਦਿਆਂ ਅੱਜ ਖੁਦ ਮੋਹਾਲੀ ਵਿੱਚ...

ਮਿਸ਼ਨ ਰੇਡ ‘ਤੇ CM ਮਾਨ, ਪਹਿਲੀ ਵਾਰ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਾਉਣ ਖੁਦ ਪਹੁੰਚੇ ਮੋਹਾਲੀ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਬਦਲਾਅ ਲਿਆਉਣ ਦੀ ਪੂਰੀ ਤਿਆਰੀ ਵਿੱਚ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ,...

ਮਾਨ ਸਰਕਾਰ ਦੀ ਵੱਡੀ ਕਾਰਵਾਈ, ਸਟਰੀਟ ਲਾਈਟ ਭ੍ਰਿਸ਼ਟਾਚਾਰ ਮਾਮਲੇ ‘ਚ BDPO ਸਤਵਿੰਦਰ ਕੰਗ ਸਸਪੈਂਡ

ਭ੍ਰਿਸ਼ਟਾਚਾਰ ਵਿਰੁੱਧ ਆਮ ਆਦਮੀ ਪਾਰਟੀ ਦੀ ਮੁਹਿੰਮ ਸਫਲਤਾ ਨਾਲ ਜਾਰੀ ਹੈ। ਬਲਾਕ ਸਿੱਧਵਾਂ ਬੇਟ ਵਿੱਚ ਸਟਰੀਟ ਲਾਈਟਾਂ ਲਗਾਉਣ ਵਿੱਚ ਹੋਏ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮ ‘ਚ ਦਸਤਾਰ ਬੰਨ੍ਹ ਪਹੁੰਚੇ CM ਯੋਗੀ, ਦਿੱਤੀ ਵਧਾਈ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਵਨ ਵਿਖੇ...

ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਐਕਸ਼ਨ ‘ਚ ਪੰਜਾਬ ਪੁਲਿਸ , ਅੰਮ੍ਰਿਤਸਰ ‘ਚ ਚਲਾਈ ਸਰਚ ਮੁਹਿੰਮ

ਪੰਜਾਬ ਵਿਚ ਵਧ ਰਹੇ ਗੈਂਗਸਟਰ ਕਲਚਰ ਨੂੰ ਠਲ ਪਾਉਣ ਸੰਬਧੀ ਅੱਜ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਪੁਲਿਸ ਵੱਲੋਂ ਇਕ ਸਾਝਾ ਸਰਚ ਅਭਿਆਨ...

ਭ੍ਰਿਸ਼ਟਾਚਾਰ ਖਿਲਾਫ਼ ਐਕਸ਼ਨ, ਸਵਾ ਕਰੋੜ ਰੁ. ਦੀ ਧੋਖਾਧੜੀ ਦੇ ਦੋਸ਼ ‘ਚ ਸਹਿਕਾਰੀ ਬੈਂਕ ਦੇ 2 ਅਫ਼ਸਰ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਵਿਜੀਲੈਂਸ...

ਲੁਧਿਆਣਾ ‘ਚ 325 ਕਿਲੋ ਚੂਰਾ ਪੋਸਤ ਬਰਾਮਦ: 3 ਟਰੱਕ ਡਰਾਈਵਰ ਤੇ 1 ਦੁਕਾਨਦਾਰ ਖਿਲਾਫ FIR ਦਰਜ

ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਪੁਲਿਸ ਨੇ ਵੱਖ-ਵੱਖ ਮਾਮਲਿਆਂ ‘ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 325...

ਟੇਕ-ਆਫ ਦੌਰਾਨ ਰਨਵੇ ਤੋਂ ਫਿਸਲਿਆ ਇੰਡੀਗੋ ਦਾ ਜਹਾਜ਼, ਚਿੱਕੜ ‘ਚ ਫਸਿਆ ਪਹੀਆ

ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਵੀਰਵਾਰ ਲਈ ਵੀਰਵਾਰ ਨੂੰ ਇੱਕ ਉਡਾਣ ਰੱਦ ਕਰ ਦਿੱਤੀ ਗਈ ਕਿਉਂਕਿ ਜਹਾਜ਼ ਟੇਕ-ਆਫ ਦੌਰਾਨ ਰਨਵੇ ਤੋਂ ਫਿਸਲ...

ਹਾਲੀਵੁੱਡ ਰੈਪਰ ਡਰੇਕ ਨੇ ਸਿੱਧੂ ਮੂਸੇ ਵਾਲਾ ਨੂੰ ਸ਼ੋਅ ਦੌਰਾਨ ਦਿੱਤੀ ਸ਼ਰਧਾਂਜਲੀ

ਹਾਲੀਵੁੱਡ ਰੈਪਰ ਡਰੇਕ ਦਾ ਨਾਂ ਪੂਰੀ ਦੁਨੀਆ ’ਚ ਚੱਲਦਾ ਹੈ। ਰੈਪਰ ਡਰੇਕ ਦੇ ਲਾਈਵ ਸ਼ੋਅ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਸਿੱਧੂ...

ਅਰਪਿਤਾ ਮੁਖਰਜੀ ਦੀਆਂ ਚਾਰ ‘ਗਾਇਬ’ ਕਾਰਾਂ ਦੀ ਭਾਲ ਕਰ ਰਹੀ ED

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੱਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਦੇ ਚੌਥੇ ਘਰ...

ਅਜਨਾਲਾ : ਪਿਸਤੌਲ ਦੀ ਨੋਕ ‘ਤੇ 3 ਨਕਾਬਪੋਸ਼ ਲੁਟੇਰੇ ਨਕਦੀ ਲੈ ਕੇ ਹੋਏ ਫਰਾਰ, ਜਾਂਚ ‘ਚ ਜੁਟੀ ਪੁਲਿਸ

ਸੂਬੇ ਵਿਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਿਤੇ ਨਾ ਕਿਤੇ ਲਾਅ ਅਤੇ ਆਰਡਰ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਲੁੱਟਾਂ ਖੋਹਾਂ ਦੀਆਂ...

ਸਿਵਲ ਹਸਪਤਾਲ ਸਮਾਣਾ ‘ਚ ਮਰੀਜ਼ ਨੂੰ ਐਕਸਪਾਇਰੀ ਡੇਟ ਦਾ ਗੁਲੂਕੋਜ਼ ਚੜ੍ਹਾਉਣ ਦਾ ਮਾਮਲਾ ਆਇਆ ਸਾਹਮਣੇ, ਜਾਂਚ ਸ਼ੁਰੂ

ਸਮਾਣਾ ਦੇ ਸਿਵਲ ਹਸਪਤਾਲ ‘ਚ ਇਕ ਮਰੀਜ਼ ਨੂੰ ਐਕਸਪਾਇਰੀ ਗੁਲੂਕੋਜ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਜਦੋਂ ਮਰੀਜ਼...

ਲੁਧਿਆਣਾ : ਹੁਣ ਲੋਕਾਂ ਨੂੰ ਥਾਣਿਆਂ ਦੇ ਨਹੀਂ ਕੱਟਣੇ ਪੈਣਗੇ ਚੱਕਰ, CP ਕੌਸਤੁਭ ਸ਼ਰਮਾ ਨੇ ਜਨ ਸ਼ਿਕਾਇਤ ਪੋਰਟਲ ਕੀਤਾ ਲਾਂਚ

ਲੁਧਿਆਣਾ ਵਿਚ ਵੀਰਵਾਰ ਸ਼ਾਮ ਨੂੰ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਕ ਜਨ ਸ਼ਿਕਾਇਤ ਪੋਰਟਲ ਲਾਂਚ ਕੀਤਾ ਜਿਥੇ ਲੋਕ ਆਪਣੀਆਂ ਸ਼ਿਕਾਇਤਾਂ ਦੀ...

ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਵਿਦਿਆਰਥਣ ਦੀ ਮੌਤ, ਪੈਦਲ ਜਾ ਰਹੀ ਨੂੰ ਤੇਜ਼ ਰਫਤਾਰ ਕਾਰ ਨੇ ਦਰੜਿਆ

ਚੰਗੇ ਭਵਿੱਖ ਦੀ ਕਾਮਨਾ ਲਈ ਹਰੇਕ ਸਾਲ ਬਹੁਤ ਸਾਰੇ ਵਿਦਿਆਰਥੀ ਵਿਦੇਸ਼ਾਂ ਵਿਚ ਜਾਂਦੇ ਹਨ। ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਗਏ ਪੰਜਾਬੀ...

ਭ੍ਰਿਸ਼ਟਾਚਾਰ ਖਿਲਾਫ STF ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ‘ਚ ਥਾਣਾ ਲੋਪੋਕੇ ਦੇ ਇੰਚਾਰਜ ਨੂੰ ਕੀਤਾ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ, ਇਸੇ ਅਧੀਨ...

ਦਸੂਹਾ ਰੋਡ ‘ਤੇ ਬੱਚਿਆਂ ਨਾਲ ਭਰੀ ਸਕੂਲ ਬੱਸ ਦਾ ਹੋਇਆ ਐਕਸੀਡੈਂਟ, 1 ਦੀ ਮੌਤ, 3 ਗੰਭੀਰ

ਦਸੂਹਾ ਰੋਡ ‘ਤੇ ਅੱਜ ਸਕੂਲੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਬੱਚਿਆਂ ਨਾਲ ਭਰੀ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਬੱਸ ਵਿਚ ਕੁੱਲ 40...

ਰਾਜਸਥਾਨ ਦੇ ਬਾੜਮੇਰ ‘ਚ ਭਾਰਤੀ ਹਵਾਈ ਫੌਜ ਦਾ MIG-21 ਲੜਾਕੂ ਜਹਾਜ਼ ਹੋਇਆ ਕ੍ਰੈਸ਼, 2 ਪਾਇਲਟ ਸ਼ਹੀਦ

ਰਾਜਸਥਾਨ ਦੇ ਬਾੜਮੇਰ ਵਿਚ ਭਾਰਤੀ ਹਵਾਈ ਫੌਜ ਦਾ ਮਿਗ-21 ਜਹਾਜ਼ ਕ੍ਰੈਸ਼ ਹੋ ਗਿਆ ਹੈ। ਬਾੜਮੇਰ ਦੇ ਭੀਮੜਾ ਪਿੰਡ ਵਿਚ ਮਿਗ-21 ਕ੍ਰੈਸ਼ ਹੋਇਆ ਹੈ।...

2006 ‘ਚ ਨੇਪਾਲ ਦੇ ਰਸਤਿਓਂ ਭਾਰਤ ਆਇਆ ਸੀ ਪਾਕਿਸਤਾਨੀ ਜਾਸੂਸ , 16 ਸਾਲ ਬਾਅਦ ਹੋਈ ਵਤਨ ਵਾਪਸੀ

ਅੰਤਰਾਸ਼ਟਰੀ ਸਰਹੱਦ ਅਟਾਰੀ ਦੇ ਰਸਤੇ ਵੀਰਵਾਰ ਨੂੰ ਭਾਰਤ ਨੇ ਇਕ ਪਾਕਿਸਤਾਨੀ ਜਾਸੂਸ ਨੂੰ 16 ਸਾਲ ਬਾਅਦ ਉਸ ਦੇ ਵਤਨ ਰਵਾਨਾ ਕੀਤਾ। 16 ਸਾਲ...

ਕੋਰੋਨਾ ਵਾਂਗ ਮੰਕੀਪੌਕਸ ਦੇ ਵੀ ਆ ਸਕਦੇ ਨੇ ਨਵੇਂ ਰੂਪ! ਜਾਣੋ ਕੀ ਕਹਿਣਾ ਹੈ ਮਾਹਰਾਂ ਦਾ

ਦੋ ਸਾਲ ਪਹਿਲਾਂ ਆਇਆ ਕੋਰੋਨਾ ਵਾਇਰਸ ਅਜੇ ਵੀ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਆਪਣੀ ਲਾਗ ਫੈਲਾ ਰਿਹਾ ਹੈ।...

ਭਾਵੁਕ ਕਰ ਦੇਣ ਵਾਲਾ ਪਲ, ਸਿੱਧੂ ਮੂਸੇਵਾਲਾ ਦੀ ਯਾਦ ‘ਚ ਪਿਤਾ ਨੇ ਬਣਵਾਇਆ ਟੈਟੂ

29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਨੂੰ ਦੋ...

ਮਾਨ ਸਰਕਾਰ ਦਾ ਵੱਡਾ ਫੈਸਲਾ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਜੇਲ੍ਹਾਂ ਤੋਂ ਰਿਹਾਅ ਕਰੇਗੀ ਕੈਦੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਆਪ ਸਰਕਾਰ...

ਮੋਹਾਲੀ ਬਲਾਸਟ ‘ਚ ਵੀ ਲਾਰੈਂਸ ਦਾ ਹੱਥ! ਗੈਂਗਸਟਰ ਦਾ ਗੁਰਗਾ ਹੀ ਨਿਕਲਿਆ ਹਮਲਾਵਰ

ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਵਿੱਚ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ...

CM ਮਾਨ ਨੇ ਹੜ ਕਰਕੇ ਨੁਕਸਾਨੀਆਂ ਫਸਲਾਂ ਦੀ ਭਰਪਾਈ ਦੇ ਹੁਕਮ, ਬੋਲੇ- ‘ਸਰਕਾਰ ਬੇਵੱਸ ਨਹੀਂ ਛੱਡੇਗੀ’

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਫਸਲਾਂ ਦੇ ਹੋਏ ਭਾਰੀ ਨੁਕਸਾਨ...

ਕੈਨੇਡਾ ‘ਚ ਦਰਦਨਾਕ ਹਾਦਸੇ ‘ਚ ਤਰਨਤਾਰਨ ਦੇ ਨੌਜਵਾਨ ਦੀ ਹੋਈ ਮੌਤ

canada road accident death: ਕਨੇਡਾ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਤਰਨਤਾਰਨ ਦੇ ਨੌਜਵਾਨ ਰਿਸ਼ਵ ਦੀ ਮੌਤ ਹੋ ਗਈ ਹੈ। ਹਾਦਸਾ ਵਾਪਰਨ ਤੋਂ ਬਾਅਦ ਟਰੱਕ...

ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ, ਝੂੰਦਾਂ ਕਮੇਟੀ ਦੀ ਰਿਪੋਰਟ ’ਤੇ ਸਿਫਾਰਸ਼ਾਂ ਮਗਰੋਂ ਲਿਆ ਫੈਸਲਾ

ਚੰਡੀਗੜ੍ਹ : ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਬਣਾਈ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਕੰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ...

ਚੰਡੀਗੜ੍ਹ : ਸਿੱਖ ਔਰਤਾਂ ਦਾ ਵੀ ਬਿਨਾਂ ਹੈਲਮੇਟ ਕੱਟੂਗਾ ਚਾਲਾਨ, ਸਿਰਫ਼ ਇਨ੍ਹਾਂ ਨੂੰ ਮਿਲੇਗੀ ਛੋਟ

ਚੰਡੀਗੜ੍ਹ ਵਿੱਚ ਕੇਂਦਰੀ ਮੋਟਰ ਵ੍ਹੀਕਲ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ‘ਚ ਟਰੈਫਿਕ ਨਿਯਮਾਂ ‘ਚ ਬਦਲਾਅ...

ਰਿਪੁਦਮਨ ਸਿੰਘ ਮਲਿਕ ਕਤਲਕਾਂਡ, ਕੈਨੇਡਾ ‘ਚ 2 ਸ਼ੂਟਰ ਗ੍ਰਿਫਤਾਰ, ਕਤਲ ਦੀ ਵਜ੍ਹਾ ਲਭ ਰਹੀ ਪੁਲਿਸ

ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਦੋਸ਼ ਵਿੱਚ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ।...

ਮੋਗਾ ‘ਚ ਰੂਹ ਕੰਬਾਊ ਘਟਨਾ, ਨਸ਼ੇੜੀ ਪੁੱਤ ਨੇ ਸਕੂਲੋਂ ਪਰਤਣ ਵੇਲੇ ਵੱਢਿਆ ਅਧਿਆਪਕ ਪਿਤਾ

ਮੋਗਾ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇਥੇ ਸਕੂਲ ਤੋਂ ਘਰ ਪਰਤਣ ਵੇਲੇ ਸ਼ਹਿਰ ਦੇ ਮਸ਼ਹੂਰ ਡੀ.ਐਨ.ਮਾਡਲ ਸੀਨੀਅਰ ਸੈਕੰਡਰੀ...

ਵਿਸ਼ਵ ਕੁਦਰਤ ਸੰਭਾਲ ਦਿਵਸ : ਕੁਲਤਾਰ ਸੰਧਵਾਂ ਬੋਲੇ- ‘ਆਓ ਰੁੱਖ ਲਾ ਗੁਰੂ ਸਾਹਿਬਾਨਾਂ ਦੇ ਬਚਨਾਂ ਦੇ ਪਹਿਰਾ ਦੇਈਏ’

ਅੱਜ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਪੂਰੇ ਵਿਸ਼ਵ ‘ਚ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ...

CM ਮਾਨ ਦਾ MP ਮਾਨ ਨੂੰ ਠੋਕਵਾਂ ਜਵਾਬ, ‘ਭਗਤ ਸਿੰਘ ਖਿਲਾਫ਼ ਬੋਲਣਾ ਚੰਨ ‘ਤੇ ਥੁੱਕਣ ਬਰਾਬਰ’

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਕਰਾਰਾ...

8 ਸਾਲਾਂ ‘ਚ 22 ਕਰੋੜ ਲੋਕਾਂ ਨੇ ਨੌਕਰੀ ਲਈ ਕੀਤਾ ਅਪਲਾਈ, ਕੇਂਦਰ ਸਰਕਾਰ ਸਿਰਫ਼ 7 ਲੱਖ ਲੋਕਾਂ ਨੂੰ ਹੀ ਦੇ ਪਾਈ ਨੌਕਰੀ

central government on jobs: ਅੱਠ ਸਾਲ ਪਹਿਲਾਂ ਕੇਂਦਰ ਵਿੱਚ ਸੱਤਾ ਵਿੱਚ ਆਈ ਮੋਦੀ ਸਰਕਾਰ ਨੇ ਉਦੋਂ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ...

ਮਾਨ ਕੈਬਨਿਟ ਵੱਲੋਂ ਡਿਜੀਟਲ ਮਿਲਿੰਗ ਪਾਲਿਸੀ ਨੂੰ ਹਰੀ ਝੰਡੀ, ਟਰੱਕਾਂ ‘ਤੇ GPS, ਬਿਜਲੀ ਮੀਟਰ ਨਾਲ ਨਿਗਰਾਨੀ

ਪੰਜਾਬ ਵਿੱਚ ਝੋਨੇ ਦੀ ਖਰੀਦ ਤੋਂ ਬਾਅਦ ਸ਼ੈਲਰ ਅਤੇ ਮਿੱਲ ਤੱਕ ਲਿਜਾਣ ਲਈ ਮਿਲਿੰਗ ਪਾਲਿਸੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਵੀਰਵਾਰ ਨੂੰ...

ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਨੇ ਖਿੱਚੀ ਤਿਆਰੀ, ਕੀਤੀ ਮੀਟਿੰਗ ​​​​​​

Police taken Action corruption: ਪੰਜਾਬ ਦੀ ਅਮਨ-ਕਾਨੂੰਨ, ਨਸ਼ਿਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਜ਼ਿਲ੍ਹਿਆਂ...

ਨਸ਼ੇ ਦੇ ਮਾਮਲੇ ‘ਚ 2 ਏਐਸਆਈ ਅਤੇ ਹੈੱਡ ਕਾਂਸਟੇਬਲ ਗ੍ਰਿਫਤਾਰ

ਫ਼ਿਰੋਜ਼ਪੁਰ ਪੁਲਿਸ ਨੇ ਇੱਕ ਬਰਖ਼ਾਸਤ ਏਐਸਆਈ, ਪਬਲਿਕ ਰੈਂਕ ਦੇ ਏਐਸਆਈ ਅਤੇ ਹੈੱਡ ਕਾਂਸਟੇਬਲ ਨੂੰ ਨਸ਼ੀਲੇ ਪਦਾਰਥਾਂ ਦੇ ਭਗੌੜੇ ਮਾਮਲੇ...

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਖੋ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਈ ਮੁੱਦਿਆਂ ‘ਤੇ ਚਰਚਾ ਹੋਈ...

ਧਾਰਮਿਕ ਸਥਾਨ ਦੇ ਬਾਹਰ ਲੱਗੀ ਮੂਰਤੀ ਤੋੜੀ, ਲੋਕਾਂ ਨੇ ਫੁਟੇਜ ਦੀ ਮਦਦ ਨਾਲ 2 ਘੰਟੇ ਬਾਅਦ ਫੜਿਆ ਦੋਸ਼ੀ

ਨਿਊ ਸੁੰਦਰ ਨਗਰ ਇਲਾਕੇ ‘ਚ ਧਾਰਮਿਕ ਸਥਾਨ ਦੇ ਬਾਹਰ ਸਥਾਪਿਤ ਭਗਵਾਨ ਦੀ ਮੂਰਤੀ ਦੀ ਸ਼ਰਾਬੀ ਨੇ ਭੰਨਤੋੜ ਕੀਤੀ। ਜਦੋਂ ਲੋਕਾਂ ਨੂੰ ਪਤਾ...

ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਫਾਜ਼ਿਲਕਾ ਤੇ ਮੁਕਤਸਰ ਦਾ ਦੌਰਾ ਕਰਨਗੇ CM ਭਗਵੰਤ ਮਾਨ

ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਣ ਕਾਰਨ ਕਿਸਾਨਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ। ਭਾਰੀ ਮੀਂਹ ਪੈਣ ਕਾਰਨ ਕਿਸਾਨਾਂ ਦੀਆਂ...

ਲਾਰੈਂਸ ਬਿਸ਼ਨੋਈ ਨੂੰ ਮਲੋਟ ਦੀ ਅਦਾਲਤ ‘ਚ ਕੀਤਾ ਗਿਆ ਪੇਸ਼, ਮੁਕਤਸਰ ਪੁਲਿਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ...

ਪਾਕਿਸਤਾਨ ਤੋਂ ਹੈਰੋਇਨ ਲਿਆਇਆ ਡਰੋਨ: ਪੁਲਿਸ ਨੂੰ ਪਤਾ ਲੱਗਣ ‘ਤੇ ਆਖ਼ਰੀ ਸਮੇਂ ‘ਚ ਬਦਲੀ ਲੋਕੇਸ਼ਨ

ਪਾਕਿਸਤਾਨ ਵਿੱਚ ਬੈਠੇ ਤਸਕਰ ਨਸ਼ੇ ਭੇਜਣ ਵਰਗੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਵਿੱਚ ਲੱਗੇ ਹੋਏ ਹਨ, ਪਰ ਭਾਰਤੀ ਜਵਾਨ ਉਨ੍ਹਾਂ ਦੇ...

ਪੰਜਾਬ ਵਿੱਚ 4902 ਅਧਿਆਪਕਾਂ ਦੀ ਭਰਤੀ: ਮਾਸਟਰ ਕਾਡਰ ਲਈ ਪ੍ਰੀਖਿਆ ਦੀ ਮਿਤੀ ਜਾਰੀ

ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਹ...

ਅਮਰੀਕਾ ‘ਚ ਹੈਰਾਨ ਕਰਨ ਵਾਲੀ ਘਟਨਾ, 6 ਸਾਲਾ ਬੱਚੇ ਨੇ ਆਪਣੀ ਛੋਟੀ ਭੈਣ ਨੂੰ ਮਾਰੀ ਗੋਲੀ, ਮਾਪੇ ਗ੍ਰਿਫਤਾਰ

ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਮਰੀਕਾ ਵਿੱਚ ਮੰਗਲਵਾਰ ਨੂੰ ਇੱਕ ਛੇ ਸਾਲਾ ਬੱਚੇ ਨੇ ਆਪਣੀ...

LAC ‘ਤੇ 5G ਨੈਟਵਰਕ ਲਗਾਉਣ ਦੀ ਤਿਆਰੀ ਕਰ ਰਹੀ ਭਾਰਤੀ ਸੈਨਾ, ਚੀਨ ਨੂੰ ਮਿਲੇਗੀ ਟੱਕਰ

ਐੱਲਏਸੀ ‘ਤੇ ਸਰਹੱਦ ਦੇ ਉਸ ਪਾਰ ਚੀਨ ਆਪਣੀ ਸੰਚਾਰ ਵਿਵਸਥਾ ਨੂੰ ਠੀਕ ਕਰਨ ਲਈ ਲਗਾਤਾਰ ਪ੍ਰਭਾਵੀ ਕਦਮ ਚੁੱਕ ਰਿਹਾ ਹੈ। ਭਾਰਤੀ ਸੈਨਾ ਵੀ 18,000...

ਮੰਕੀਪੌਕਸ ਦੇ ਵਧਦੇ ਖਤਰੇ ਕਾਰਨ ਐਕਸ਼ਨ ਮੋਡ ‘ਚ ਕੇਂਦਰ ਸਰਕਾਰ, ਵੈਕਸੀਨ ਬਣਾਉਣ ਲਈ ਕੱਢਿਆ ਟੈਂਡਰ

ਮੰਕੀਪੌਕਸ ਦੇ ਵਧਦੇ ਖਤਰੇ ਵਿਚ ਇਸ ਦੀ ਵੈਕਸੀਨ ਨੂੰ ਲੈ ਕੇ ਤਿਆਰੀ ਤੇਜ਼ ਹੋ ਗਈ ਹੈ। ਸਰਕਾਰ ਇਸ ਲਈ ਟੈਂਡਰ ਲੈ ਕੇ ਆਈ ਹੈ। ਇਹ ਟੈਂਡਰ...

ਪੱਛਮੀ ਬੰਗਾਲ : ਅਰਪਿਤਾ ਮੁਖਰਜੀ ਦੇ ਦੂਜੇ ਘਰ ਤੋਂ ਮਿਲੇ 15 ਕਰੋੜ ਰੁਪਏ ਨਕਦ, ਕਈ ਕਿਲੋ ਸੋਨਾ ਵੀ ਬਰਾਮਦ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੇ ਬੇਹੱਦ ਕਰੀਬੀ ਤੇ ਸਰਕਾਰ ਵਿਚ ਮੰਤਰੀ ਪਾਰਥ ਚਟਰਜੀ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ...

ਸਰਕਾਰ ਨੇ ਡੇਢ ਸਾਲ ‘ਚ 4,000 ਤੋਂ ਵੱਧ ਟਵੀਟ ਕਰਾਏ ਡਿਲੀਟ, 2014 ‘ਚ ਸਨ ਸਿਰਫ 8 ਅਜਿਹੇ ਮਾਮਲੇ

ਸਰਕਾਰ ਨੇ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਜੂਨ ਤੱਕ ਟਵਿੱਟਰ ਨੂੰ 4000 ਤੋਂ ਵੱਧ ਪੋਸਟ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ। ਸੰਸਦ ਦੀ ਕਾਰਵਾਈ...

ਤਲਵੰਡੀ ਸਾਬੋ ਦੇ ਪਿੰਡ ਤਿਉਣਾ ਵਿਚ ਪਤਨੀ ਤੇ ਧੀ ਨੂੰ ਕਤਲ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ

ਤਲਵੰਡੀ ਸਾਬੋ ਦੇ ਪਿੰਡ ਤਿਉਣਾ ਪੁਜਾਰੀਆਂ ਵਿਖੇ ਆਪਣੀ ਪਤਨੀ ਤੇ 6 ਸਾਲਾ ਧੀ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ...

ਕੇਂਦਰ ਵੱਲੋਂ ਮੰਕੀਪੌਕਸ ਦੇ ਮਰੀਜ਼ਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ, 21 ਦਿਨ ਦਾ ਆਈਸੋਲੇਸ਼ਨ ਜ਼ਰੂਰੀ

ਕੇਂਦਰ ਸਰਕਾਰ ਨੇ ਮੰਕੀਪੌਕਸ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਮੰਕੀਪੌਕਸ ਦੇ ਰੋਗੀਆਂ ਅਤੇ ਉਨ੍ਹਾਂ ਦੇ ਸੰਪਰਕਾਂ ਵਿਚ ਆਏ...

ਪੰਜਾਬ ‘ਚ ਮਾਸਟਰ ਕੇਡਰ ਆਸਾਮੀਆਂ ਦੀ ਪ੍ਰੀਖਿਆ ਮਿਤੀ ਜਾਰੀ, ਸਿੱਖਿਆ ਮੰਤਰੀ ਬੈਂਸ ਨੇ ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਵਿਚ ਮਾਸਟਰ ਕੇਡਰ ਦੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਮਾਸਟਰ ਕੇਡਰ ਦੀ ਪ੍ਰੀਖਿਆ ਮਿਤੀ ਜਾਰੀ ਹੋ ਚੁੱਕੀ ਹੈ। ਹਰਜੋਤ ਸਿੰਘ ਬੈਂਸ ਨੇ...

ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ‘ਚ ਕੋਈ ਸਮਝੌਤਾ ਨਹੀਂ, ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ : ਮੀਤ ਹੇਅਰ

ਮੰਤਰੀ ਗੁਰਮੀਤ ਸਿੰਘ ਹੇਅਰ ਨੇ ਕਿਹਾ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ...