Tag: , , ,

ਦਿੱਲੀ ਹਿੰਸਾ ਤੇ SYL ‘ਤੇ ਟਿਕੈਤ ਬੋਲੇ-‘ਕੇਂਦਰ ਨੂੰ ਲੋਕਾਂ ਨੂੰ ਆਪਸ ‘ਚ ਲੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ’

ਕਰਨਾਲ ਦੇ ਪਿੰਡ ਜਲਾਲਾ ਵੀਰਾਨ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਪਹੁੰਚੇ। ਉਨ੍ਹਾਂ ਨੇ ਐੱਸ. ਵਾਈ. ਐੱਲ. ਮੁੱਦੇ ਅਤੇ ਦਿੱਲੀ ਹਿੰਸਾ ‘ਤੇ...

ਸਾਬਕਾ CM ਚੰਨੀ ਦੇ ਭਾਣਜੇ ਹਨੀ ਦੀ ਜ਼ਮਾਨਤ ‘ਤੇ ਲੱਗੀ ਰੋਕ, ਅਗਲੀ ਸੁਣਵਾਈ 27 ਅਪ੍ਰੈਲ ਨੂੰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕੋਰਟ ਨੇ ਹਨੀ ਦੀ 4 ਮਈ...

ਸਿਹਤ ਮੰਤਰੀ ਡਾ. ਸਿੰਗਲਾ ਵੱਲੋਂ ਸਿਵਲ ਸਰਜਨਾਂ ਨੂੰ ਜ਼ਰੂਰਤ ਅਨੁਸਾਰ ਮੁਲਾਜ਼ਮਾਂ ਦੀ ਰੈਸ਼ਨਲਾਈਜੇਸ਼ਨ ਕਰਨ ਦੇ ਹੁਕਮ

ਚੰਡੀਗੜ੍ਹ : ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਹਦਾਇਤ ਕੀਤੀ ਕਿ ਜਦੋਂ ਤੱਕ...

ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ‘ਚ ਐਂਟਰੀ ਲਗਭਗ ਤੈਅ, ਰਣਨੀਤੀ ਤੇ ਗਠਜੋੜ ਦੀ ਮਿਲ ਸਕਦੀ ਹੈ ਜ਼ਿੰਮੇਵਾਰੀ

ਕਾਂਗਰਸ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਐਂਟਰੀ ਲਗਭਗ ਤੈਅ ਹੋ ਗਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੀਨੀਅਰ ਨੇਤਾਵਾਂ ਨੂੰ ਕਹਿ ਦਿੱਤਾ ਹੈ...

ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਬੇਟੇ ਦਾ ਕੀ ਰੱਖਿਆ ਨਾਮ? ਬੱਚੇ ਦੀ ਮਾਸੀ ਨੇ ਦੱਸਿਆ

kajal aggarwal baby boy name : ਅਦਾਕਾਰਾ ਕਾਜਲ ਅਗਰਵਾਲ ਸੱਤਵੇਂ ਆਸਮਾਨ ‘ਤੇ ਹੈ। ਇਹ ਸੰਭਵ ਹੈ, ਆਖ਼ਰਕਾਰ, ਅਭਿਨੇਤਰੀ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ...

CM ਮਾਨ ਦਾ ਵੱਡਾ ਐਲਾਨ, ਸ਼ਹੀਦ ਦੇ ਪਰਿਵਾਰ ਨੂੰ ਮਿਲੇਗੀ 1 ਕਰੋੜ ਦੀ ਸਹਾਇਤਾ ਰਾਸ਼ੀ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਵੱਡੇ-ਵੱਡੇ ਫੈਸਲੇ ਕੀਤੇ ਜਾ ਰਹੇ ਹਨ। ‘ਆਪ’ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀ ਗਈ...

KGF 2 Box Office Collection Day 6 : ਫਾਇਰ ਹੈ ਯਸ਼ ਦੀ ‘KGF 2’, ਬਾਕਸ ਆਫਿਸ ‘ਤੇ ਜਾਰੀ ਹੈ ਦਬਦਬਾ, ਕਮਾਏ 250 ਕਰੋੜ

KGF 2 Box Office Collection Day 6: ਸ਼ਾਨਦਾਰ, ਜੀਵੰਤ ਅਤੇ ਸ਼ਕਤੀਸ਼ਾਲੀ… ਯਸ਼ ਦੀ ਸੁਪਰਹਿੱਟ ਫਿਲਮ KGF 2 ਦੇ ਬਾਕਸ ਆਫਿਸ ਦੇ ਅੰਕੜੇ ਜਾਣ ਕੇ, ਤੁਸੀਂ ਵੀ ਇਹੀ...

SYL ‘ਤੇ ਹਰਪਾਲ ਚੀਮਾ ਦਾ ਜਵਾਬ -‘ਜਾਨ ਕੁਰਬਾਨ ਕਰ ਦੇਵਾਂਗੇ ਪਰ ਪਾਣੀ ਦੀ ਇੱਕ ਬੂੰਦ ਨਹੀਂ ਦੇਵਾਂਗੇ’

ਐੱਸ. ਵਾਈ. ਐੱਲ. ਨਹਿਰ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸ ‘ਤੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਪੰਜਾਬ...

ਰਣਧੀਰ ਕਪੂਰ ਦੀ ਇਸ ਆਦਤ ਤੋਂ ਪਰੇਸ਼ਾਨ ਹੋ ਕੇ 34 ਸਾਲ ਪਹਿਲਾਂ ਅਲੱਗ ਹੋਈ ਸੀ ਬਬੀਤਾ, ਨਹੀਂ ਲਿਆ ਤਲਾਕ

randhir kapoor and babita never divorced : ਬੀਤੇ ਦਿਨੀਂ ਮਸ਼ਹੂਰ ਅਦਾਕਾਰਾ ਬਬੀਤਾ 20 ਅਪ੍ਰੈਲ ਨੂੰ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਹਾਲਾਂਕਿ ਬਬੀਤਾ ਨੇ...

T Rama Rao Passes Away: ਮਸ਼ਹੂਰ ਨਿਰਦੇਸ਼ਕ ਟੀ ਰਾਮਾ ਰਾਓ ਦਾ ਹੋਇਆ ਦਿਹਾਂਤ, ਚੇਨਈ ਦੇ ਹਸਪਤਾਲ ‘ਚ ਲਏ ਆਖਰੀ ਸਾਹ

T Rama Rao Passes Away : ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ ‘ਅੰਧਾ ਕਾਨੂੰਨ’ ਅਤੇ ਹਿੰਦੀ ਸਿਨੇਮਾ ਦੀ ਮਸ਼ਹੂਰ ਬਾਇਓਪਿਕ ‘ਨਾਚੇ ਮਾਯੂਰੀ’...

KGF Chapter 2 : ਰਵੀਨਾ ਟੰਡਨ ਦਾ ਸੀਨ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਸਕਰੀਨ ‘ਤੇ ਸੁੱਟੇ ਸਿੱਕੇ, ਦੇਖੋ ਅਦਾਕਾਰਾ ਦੀ ਪ੍ਰਤੀਕਿਰਿਆ

raveena tandon share video : ਸੁਪਰਸਟਾਰ ਯਸ਼ ਦੀ ਫਿਲਮ KGF ਚੈਪਟਰ 2 ਜ਼ੋਰਾਂ ‘ਤੇ ਚਲ ਰਹੀ ਹੈ। ਫਿਲਮ ਨੂੰ ਨਾ ਸਿਰਫ ਆਲੋਚਕਾਂ ਤੋਂ ਸਗੋਂ ਦਰਸ਼ਕਾਂ ਤੋਂ ਵੀ...

ਹਿੰਸਾ ਤੋਂ 11 ਦਿਨ ਬਾਅਦ ਪਹਿਲੀ ਵਾਰ ਕਰਫਿਊ ‘ਚ ਦਿੱਤੀ ਗਈ 6 ਘੰਟੇ ਦੀ ਛੋਟ

ਮੱਧ ਪ੍ਰਦੇਸ਼ ਦੇ ਦੰਗਾ ਪ੍ਰਭਾਵਿਤ ਖਰਗੋਨ ਸ਼ਹਿਰ ‘ਚ ਪਿਛਲੇ 11 ਦਿਨਾਂ ‘ਚ ਪਹਿਲੀ ਵਾਰ ਬੁੱਧਵਾਰ ਸਵੇਰੇ ਕਰਫਿਊ ‘ਚ ਇਕੋ ਸਮੇਂ ਛੇ ਘੰਟੇ...

ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਆਸਾਮੀਆਂ ਲਈ ਭਰਤੀ ਦੀਆਂ ਮਿਤੀਆਂ ਵਿਚ ਕੀਤਾ ਗਿਆ ਵਾਧਾ

ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਵਲੋਂ ਵੱਖ-ਵੱਖ ਮਿਤੀਆਂ ਨੂੰ ਦਿੱਤੇ ਵਿਗਿਆਪਨਾਂ, ਜਿਸ ਵਿਚ 343 ਲੈਕਚਰਾਰ, 4161 ਮਾਸਟਰ ਕਾਡਰ...

BSF ਪੰਜਾਬ ਫਰੰਟੀਅਰ ਨੇ ਨੋਟਿਸ ਕੀਤਾ ਜਾਰੀ, ਤਸਕਰੀ ਦੀ ਸੂਚਨਾ ਦੇਣ ‘ਤੇ 1 ਲੱਖ ਦਾ ਨਕਦ ਇਨਾਮ

BSF ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਡਰੋਨ ਨਾਲ ਤਸਕਰੀ ਦੀ ਸੂਚਨਾ ਦੇਣ ‘ਤੇ ਬੀ. ਐੱਸ. ਐੱਫ. ਵੱਲੋਂ ਇਕ ਲੱਖ ਦਾ...

ਸੁਖਬੀਰ ਬਾਦਲ ਵੱਲੋਂ ਮਹਿਲਾ ਚੌਕ ‘ਚ ਜਾਨ ਗੁਆਉਣ ਵਾਲੀ ਬੱਚੀ ਦੇ ਪਰਿਵਾਰ ਨੂੰ ਐਕਸਗ੍ਰੇਸ਼ੀਆ ਜਾਰੀ ਕਰਨ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਦੇ ਮਹਿਲਾ ਚੌਕ ਵਿਖੇ ਸੜਕ ਹਾਦਸੇ ਦੌਰਾਨ ਜਾਨ ਗੁਆਉਣ ਵਾਲੀ 13 ਸਾਲਾ...

‘ਮ੍ਰਿਤਕ ਦੀ ਵਿਧਵਾ ਦੁਬਾਰਾ ਵਿਆਹ ਕਰਵਾ ਲਏ ਤਾਂ ਮਾਪੇ ਫ਼ੈਮਿਲੀ ਪੈਨਸ਼ਨ ਦੇ ਹੱਕਦਾਰ’- ਹਾਈਕੋਰਟ ਦੇ ਹੁਕਮ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇ ਮ੍ਰਿਤਕ ਕਰਮਚਾਰੀ ਦੀ ਵਿਧਵਾ ਦੁਬਾਰਾ ਵਿਆਹ ਕਰ...

ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪਹੁੰਚੀ ਪੰਜਾਬ ਪੁਲਿਸ, 26 ਅਪ੍ਰੈਲ ਨੂੰ ਰੋਪੜ ਥਾਣੇ ‘ਚ ਬੁਲਾਇਆ

ਕੁਮਾਰ ਵਿਸ਼ਵਾਸ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ ਦੀ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪਹੁੰਚ ਗਈ ਹੈ। ਅਲਕਾ ਲਾਂਬਾ ਨੇ ਖੁਦ ਟਵੀਟ ਕਰਕੇ ਇਸ...

ਬਠਿੰਡਾ : ਕਰਜ਼ੇ ਦੇ ਬੋਝ ਤੇ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਕਰਜ਼ੇ ਦੇ ਬੋਝ ਤੇ ਕਣਕ ਦੇ ਘੱਟ ਝਾੜ ਤੋਂ ਪ੍ਰੇਸ਼ਾਨ ਹੋ ਕੇ ਬਠਿੰਡਾ ਦੇ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਪਿੰਡ...

ਨਹੀਂ ਚੱਲੇਗੀ ਨਿੱਜੀ ਸਕੂਲਾਂ ਦੀ ਮਨਮਾਨੀ, ਐਕਸ਼ਨ ਮੋਡ ‘ਚ ਮਾਨ ਸਰਕਾਰ, 720 ਸਕੂਲਾਂ ਦੀ ਹੋਵੇਗੀ ਜਾਂਚ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਨਿੱਜੀ ਸਕੂਲਾਂ ਦੀ ਮਨਮਾਨੀ ‘ਤੇ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਕਰ ਲਈ...

ਭਾਰਤ ਜਲਦ ਲਾਂਚ ਕਰੇਗਾ ਆਯੁਸ਼ ਹਾਲਮਾਰਕ ਅਤੇ ਨਵੀਂ ਵੀਜ਼ਾ ਸ਼੍ਰੇਣੀ, ਆਯੁਸ਼ ਸੰਮੇਲਨ ‘ਚ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਦਿਨ ਗਾਂਧੀਨਗਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ...

ਮੰਦਭਾਗੀ ਖ਼ਬਰ, ਲਿਬਨਾਨ ‘ਚ ਫ਼ਰੀਦਕੋਟ ਦੇ ਨੌਜਵਾਨ ਦਾ ਕਤਲ, 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਫਰੀਦਕੋਟ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਦਾ ਲਿਬਨਾਨ ਵਿੱਚ ਕਤਲ ਕਰ ਦਿੱਤਾ ਗਿਆ। ਸੁੰਦਰ ਨਗਰ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ 5 ਸਾਲ...

ਲਾਲ ਕਿਲ੍ਹੇ ‘ਤੇ ਸਮਾਗਮ ਅੱਜ ਤੋਂ, ਸੰਗਤਾਂ ਨੂੰ ਕਰਵਾਏ ਜਾਣਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰਾਂ ਦੇ ਦਰਸ਼ਨ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ ਇਸ ਸਾਲ ਕੇਂਦਰ ਸਰਕਾਰ ਵੱਲੋਂ ਲਾਲ ਕਿਲ੍ਹੇ ‘ਤੇ ਪੂਰੀ ਸ਼ਰਧਾ ਤੇ...

CUET Exam 2022: ਹੁਣ ਸਾਲ ਵਿੱਚ ਦੋ ਵਾਰ ਹੋਣਗੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ, ਜਾਣੋ ਨਿਯਮ

ਕਾਲਜ ਅਤੇ ਯੂਨੀਵਰਸਿਟੀ ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਹੁਣ ਸਾਲ ਵਿੱਚ ਦੋ ਵਾਰ ਆਯੋਜਿਤ ਕੀਤਾ ਜਾਵੇਗਾ।...

ਕਵੀ ਸੰਤ ਰਾਮ ਉਦਾਸੀ ਦੀ ਜਨਮ ਵਰ੍ਹੇਗੰਢ, CM ਮਾਨ ਨੇ ਕਵਿਤਾ ਦੀਆਂ ਸਤਰਾਂ ਨਾਲ ਦਿੱਤੀ ਸ਼ਰਧਾਂਜਲੀ

ਕਿਰਤੀ ਕਿਸਾਨਾਂ ਦੀ ਰੋਹ ਭਰੀ ਆਵਾਜ਼ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੀ ਜਨਮ ਵਰ੍ਹੇਗੰਢ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ...

ਪੰਜਾਬ : ਬੇਸਹਾਰਾ ਪੂਸ਼ਆਂ ਦੀ ਸਾਂਭ-ਸੰਭਾਲ ਲਈ ਪਸ਼ੂ ਪਾਲਣ ਮੰਤਰੀ ਨੇ ਕੇਂਦਰ ਤੋਂ 500 ਕਰੋੜ ਦੀ ਕੀਤੀ ਮੰਗ

ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਲਿਆਉਣ ਲਈ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਖੇ ਆਤਮ...

ਧੂਰੀ ‘ਚ ਕਾਂਗਰਸ ਨੂੰ ਝਟਕਾ, MC ਪ੍ਰਧਾਨ ਪੁਸ਼ਪਾ ਰਾਣੀ ਪਤੀ ਸਣੇ CM ਹਾਊਸ ਵਿਖੇ ‘ਆਪ’ ‘ਚ ਸ਼ਾਮਲ

ਧੂਰੀ ਵਿੱਚ ਕਾਗਰਸ ਨੂੰ ਅੱਜ ਵੱਡਾ ਝਟਕਾ ਲੱਗਾ, ਸਾਬਕਾ ਵਿਧਾਇਕ ਦਲਵੀਰ ਗੋਲਡੀ ਦੇ ਨਜ਼ਦੀਕੀ ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ...

ਐਸ਼ਵਰਿਆ ਰਾਏ ਦਾ ਅਭਿਸ਼ੇਕ ਬੱਚਨ ਤੋਂ ਪਹਿਲਾਂ ਵੀ ਹੋਇਆ ਸੀ ਇੱਕ ਹੋਰ ਵਿਆਹ, ਇਹ ਜਾਣ ਕੇ ਵੀ ਜੂਨੀਅਰ ਬੱਚਨ ਨੇ ਫੜਿਆ ਹੱਥ

aishwarya rai and abhishek bachchan anniversary : ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੂੰ ਬਾਲੀਵੁੱਡ ਦੀ ਪਾਵਰ ਕਪਲ ਕਿਹਾ ਜਾਂਦਾ ਹੈ। ਦੋਵਾਂ ਦੀ ਜੋੜੀ ਨੂੰ ਲੋਕ ਕਾਫੀ...

ਫੇਰ ਡਰਾਉਣ ਲੱਗਾ ਕੋਰੋਨਾ, ਦਿੱਲੀ ‘ਚ ਮਾਸਕ ਦੀ ਵਾਪਸੀ, ਨਾ ਲਾਉਣ ‘ਤੇ ਹੋਊ 500 ਰੁ. ਜੁਰਮਾਨਾ

ਦਿੱਲੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਇਕ ਵਾਰ ਫਿਰ ਮਾਸਕ ਦੀ ਵਾਪਸੀ ਹੋ ਗਈ ਹੈ। ਬੁੱਧਵਾਰ ਨੂੰ ਹੋਈ ਡੀ.ਡੀ.ਐੱਮ. ਦੀ ਮੀਟਿੰਗ ਵਿੱਚ...

ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! ਹੁਣ ਡੀਏ ‘ਚ ਹੋਵੇਗਾ 13 ਫ਼ੀਸਦ ਵਾਧਾ

ਕੇਂਦਰੀ ਕਰਮਚਾਰੀਆਂ ਲਈ ਵੱਡੀ ਖਬਰ ਹੈ। ਸਰਕਾਰ ਨੇ ਹਾਲ ਹੀ ਵਿੱਚ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਮਹਿੰਗਾਈ ਭੱਤੇ ਵਿੱਚ 3 ਫ਼ੀਸਦ ਦਾ ਵਾਧਾ...

ਮਨੀਸ਼ ਤਿਵਾੜੀ ਨੇ ਕੀਤੀ ਰਾਜੋਆਣਾ ਦੀ ਰਿਹਾਈ ਦੀ ਮੰਗ, ਬੋਲੇ- ‘ਬਿੱਟੂ ਦਾ ਦੁੱਖ ਸਮਝਦਾਂ, ਪਰ ਸਜ਼ਾ ਕੱਟ ਲਈ ਏ’

ਮਨੀਸ਼ ਤਿਵਾੜੀ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਮਾਮਲੇ ਵਿੱਚ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਕੀਤੀ...

ਹਾਈਕਮਾਨ ਅੱਗੇ ਨਹੀਂ ਝੁਕਣਗੇ ਜਾਖੜ, ਸੋਸ਼ਲ ਮੀਡੀਆ ਰਾਹੀਂ ਦਿੱਤਾ ਮੈਸੇਜ- ‘ਦਬਾਅ ‘ਚ ਜਾਰੀ ਹੋਇਆ ਨੋਟਿਸ’

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਹਾਈਕਮਾਂਡ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੂੰ...

ਪੀਐਮ ਮੋਦੀ ਨੇ ਅੱਜ ਆਯੂਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਗੁਜਰਾਤ ਫੇਰੀ ਦੇ ਤੀਜੇ ਅਤੇ ਆਖਰੀ ਦਿਨ ਗਲੋਬਲ ਆਯੂਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ...

‘ਮਾਨ ਸਰਕਾਰ ਨੇ ਸਹਿਕਾਰੀ ਕਰਜ਼ੇ ਦੀ ਵਸੂਲੀ ਲਈ ਕਿਸਾਨਾਂ ਨੂੰ ਦਿੱਤਾ ਵਾਰੰਟਾਂ ਦਾ ਤੋਹਫ਼ਾ’ : ਰਾਜੇਵਾਲ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਹਿਕਾਰੀ ਬੈਂਕਾਂ...

ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਮੰਤਰਾਲੇ ਨੇ ਪ੍ਰਗਟਾਈ ਚਿੰਤਾ, ਪੱਤਰ ਲਿਖ ਸਾਵਧਾਨੀਆਂ ਵਰਤਣ ਦੇ ਦਿੱਤੇ ਨਿਰਦੇਸ਼

ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ ਹਨ। ਨਤੀਜੇ ਵਜੋਂ ਕੇਂਦਰ ਨੇ ਹੁਣ ਵੱਖ-ਵੱਖ ਰਾਜਾਂ ਵਿੱਚ...

ਪੰਜ ਦਿਨਾਂ ਬਾਅਦ ਸ਼ੇਅਰ ਬਾਜ਼ਾਰ ‘ਚ ਦੇਖਣ ਨੂੰ ਮਿਲੀ ਤੇਜ਼ੀ, ਸੈਂਸੈਕਸ 57 ਹਜ਼ਾਰ ਦੇ ਨੇੜੇ

ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ‘ਚ ਗਿਰਾਵਟ ਦੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਸਵੇਰੇ ਤੇਜ਼ੀ ਦਾ ਰੁਖ ਦੇਖਣ ਨੂੰ ਮਿਲਿਆ।...

ਚੀਨ ਦੀਆਂ ਕੋਸ਼ਿਸ਼ਾਂ ਫੇਲ੍ਹ! PM ਮੋਦੀ ਨਹੀਂ ਜਾਣਗੇ ਬੀਜਿੰਗ, ਆਨਲਾਈਨ ਹੋਵੇਗਾ BRIC ਸੰਮੇਲਨ

ਨਵੀਂ ਦਿੱਲੀ : ਚੀਨ ਵੱਲੋਂ ਭਾਰਤ ਨੂੰ ਬੀਜਿੰਗ ਆ ਕੇ ਮੀਟਿੰਗ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਬ੍ਰਿਕਸ ਦੀ ਅਗਲੀ ਮੀਟਿੰਗ...

ਮਾਂ ਪੁੱਤ ਦੇ ਸੱਚੇ ਸੁੱਚੇ ਰਿਸ਼ਤੇ ਨੂੰ ਬਿਆਨ ਕਰਦੀ ਫ਼ਿਲਮ ਮਾਂ ਦਾ ਟ੍ਰੇਲਰ ਹੋਇਆ ਰਿਲੀਜ਼, ਲੂੰ ਕੰਡੇ ਖੜ੍ਹੇ ਕਰ ਦੇਵੇਗੀ ਫ਼ਿਲਮ ਦੀ ਕਹਾਣੀ

‘Maa’ movie trailer released : ਗਿੱਪੀ ਗਰੇਵਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ । ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਮਾਂ’ ਦੇ ਨਾਲ ਦਰਸ਼ਕਾਂ...

ਖਹਿਰਾ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਬੋਲੇ-‘ਆਪਣਾ ਪੈਸਾ ਬਿਨਾਂ ਫਾਇਦੇ ਵਾਲੀਆਂ ਚੀਜ਼ਾਂ ‘ਤੇ ਖਰਚ ਕੇਂਦਰ ਤੋਂ ਭੀਖ ਮੰਗ ਰਹੇ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸੜਕਾਂ ‘ਤੇ ਘੁੰਮ ਰਹੇ 1.4 ਲੱਖ ਲਾਵਾਰਸ ਪਸ਼ੂਆਂ ਦੀ ਦੇਖਰੇਖ ਲਈ ਕੇਂਦਰ...

ਜਹਾਂਗੀਰਪੁਰੀ ਪਹੁੰਚੇ 9 ਬੁਲਡੋਜ਼ਰ, ਦੋ ਦਿਨ ਤੱਕ ਕੀਤੀ ਜਾਵੇਗੀ ਕਬਜ਼ਿਆਂ ਖਿਲਾਫ ਕਾਰਵਾਈ

ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਲਾਅ ਐਂਡ ਆਰਡਰ ਦੀਪੇਂਦਰ ਪਾਠਕ ਨੇ ਕਿਹਾ ਹੈ ਕਿ ਜਹਾਂਗੀਰਪੁਰੀ ਵਿੱਚ ਸੰਵੇਦਨਸ਼ੀਲ ਸਥਿਤੀ ਨੂੰ ਧਿਆਨ...

ਲੁਧਿਆਣਾ ‘ਚ ਦਰਦਨਾਕ ਹਾਦਸਾ, ਝੁੱਗੀ ‘ਚ ਲੱਗੀ ਅੱਗ, ਇੱਕੋ ਪਰਿਵਾਰ ਦੇ 7 ਲੋਕ ਜਿਊਂਦੇ ਸੜੇ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਕਰੀਬ 3.45 ਵਜੇ ਇੱਕ ਝੁੱਗੀ ਵਿੱਚ ਅੱਗ ਲੱਗਣ ਕਰਕੇ ਸੱਤ ਲੋਕ ਜਿਊਂਦੇ ਸੜ ਗਏ। ਘਟਨਾ...

ਦਿੱਲੀ-ਐੱਨਸੀਆਰ ‘ਚ ਫਿਰ ਵਧੇ ਕੋਰੋਨਾ ਕੇਸ, ਸਕੂਲ ਬੰਦ ਕਰਨ ਨੂੰ ਲੈ ਕੇ ਅੱਜ ਹੋਵੇਗਾ ਫੈਸਲਾ

ਦਿੱਲੀ-ਐਨਸੀਆਰ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਦੌਰਾਨ NCR ਸਮੇਤ ਗਾਜ਼ੀਆਬਾਦ ਵਿੱਚ...

ਕੁਮਾਰ ਵਿਸ਼ਵਾਸ ਘਰ ਪਹੁੰਚੀ ਪੰਜਾਬ ਪੁਲਿਸ, IT ਐਕਟ ਤਹਿਤ ਕੇਸ ਦਰਜ, ਹੋ ਸਕਦੀ ਏ 5 ਸਾਲ ਦੀ ਸਜ਼ਾ

ਆਮ ਆਦਮੀ ਪਾਰਟੀ ਖਿਲਾਫ ਟਿੱਪਣੀਆਂ ਦੇ ਮਾਮਲੇ ‘ਚ ਹੁਣ ਪੰਜਾਬ ਪੁਲਸ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਦੇ ਘਰ ਪਹੁੰਚ ਗਈ ਹੈ। ਇਸ ਦੀ ਜਾਣਕਾਰੀ...

ਪੰਜਾਬ ‘ਚ ਕੋਰੋਨਾ ਅਲਰਟ, ਮਾਸਕ ਪਾਉਣ ਦੇ ਨਿਰਦੇਸ਼, ਮੰਤਰੀ ਸਿੰਗਲਾ ਬੋਲੇ- ‘ਸਾਵਧਾਨੀ ਰਖਣਾ ਜ਼ਰੂਰੀ’

ਪੰਜਾਬ ‘ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਵੀ ਅਲਰਟ ਹੋ ਗਈ ਹੈ। ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਅਧਿਕਾਰੀਆਂ ਨਾਲ...

SYL ਮੁੱਦੇ ‘ਤੇ ਧਰਮਵੀਰ ਗਾਂਧੀ ਨੇ ਘੇਰੀ ‘ਆਪ’, ‘ਮੈਨੂੰ ਲੱਗਦੈ ਪੰਜਾਬ ਨੇ ਗੂੰਗੇ-ਬੋਲਿਆਂ ਦੀ ਸੈਨਾ ਜਿਤਾ ਕੇ ਭੇਜ ਦਿੱਤੀ’

ਪੰਜਾਬ ਤੇ ਹਰਿਆਣਾ ਵਿਚਾਲੇ ਐੱਸ. ਆਈ. ਐੱਲ. ਨਹਿਰ ਦੇ ਪਾਣੀ ਦਾ ਮੁੱਦੇ ‘ਤੇ ਸਿਆਸਤ ਭਖ ਗਈ ਹੈ। ਹਰਿਆਣਾ ਤੋਂ ‘ਆਪ’ ਦੇ ਰਾਜ ਸਭਾ ਮੈਂਬਰ...

ਏਅਰਫੋਰਸ ਨੇ ਕੀਤਾ ਸੁਖੋਈ ਫਾਈਟਰ ਜ਼ੈੱਟ ਨਾਲ ਬ੍ਰਹਮੋਸ ਮਿਜ਼ਾਈਲ ਦਾ ਸਫਲ ਪ੍ਰੀਖਣ, ਟਾਰਗੈੱਟ ਤਬਾਹ

ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਪੂਰਬੀ ਤਟ ‘ਤੇ ਸੁਖੋਈ 30 ਐੱਮਕੇਆਈ ਫਾਈਟਰ ਜੈੱਟ ਨਾਲ ਭਾਰਤੀ ਸਮੁੰਦਰੀ ਫੌਜ ਦੇ ਡਿਕਮੀਸ਼ਨਡ ਜਹਾਜ਼ ‘ਤੇ...

ਬਾਜਵਾ ਤੇ ਚੱਬੇਵਾਲ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਵਿਗੜੇ ਹਾਲਾਤ ਬਾਰੇ ਦੱਸਿਆ

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਉਪਨੇਤਾ ਡਾ. ਰਾਜਕੁਮਾਰ ਚੱਬੇਵਾਲ ਨੇ ਮੰਗਲਵਾਰ ਨੂੰ ਸੋਨੀਆ...

ਐਡਵੋਕੇਟ ਧਾਮੀ ਨੇ ਰਾਜਸਥਾਨ ’ਚ ਸਿੱਖ ਕੁੜੀ ’ਤੇ ਜ਼ੁਲਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ...

ਸ਼੍ਰੀਲੰਕਾ ‘ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਫਾਇਰਿੰਗ, ਇੱਕ ਦੀ ਮੌਤ, 10 ਜ਼ਖਮੀ

ਸ਼੍ਰੀਲੰਕਾ ਵਿਚ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਲੋਕ ਸੜਕਾਂ ‘ਤੇ ਹਨ। ਇਹ ਲੋਕ ਦੇਸ਼ ਦੀ ਬਦਹਾਲੀ ਖਿਲਾਫ ਵਿਰੋਧ...

ਸੁਸ਼ੀਲ ਗੁਪਤਾ ਵੱਲੋਂ SYL ਬਿਆਨ ‘ਤੇ ਬੋਲੇ ਸੁਖਬੀਰ ਬਾਦਲ, ‘ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ’

‘ਆਪ’ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ SYL ਨਹਿਰ ਰਾਹੀਂ ਹਰਿਆਣਾ ਨੂੰ ਪੰਜਾਬ ਦਾ ਪਾਣੀ ਦੇਣ ਦੀ ਗਾਰੰਟੀ ‘ਆਪ’ ਅਤੇ ਇਸ ਦੇ...

ਅਦਾਕਾਰਾ ਹੁਮਾ ਕੁਰੈਸ਼ੀ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਸ਼ੇਅਰ ਕੀਤਾ First Look

Huma Qureshi Tarla Dalal: ਹੁਮਾ ਕੁਰੈਸ਼ੀ ਆਉਣ ਵਾਲੀ ਫਿਲਮ ‘ਤਰਲਾ’ (Tarla) ‘ਚ ਸ਼ੈੱਫ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਉਹ ਭਾਰਤ ਦੀ ਪਹਿਲੀ ਘਰੇਲੂ...

ਕ੍ਰਿਤੀ ਸੈਨਨ ਜਾਂ ਸ਼ਰਧਾ ਕਪੂਰ ਬਣ ਸਕਦੀ ਹੈ ਸੀਰੀਜ਼ ‘The Immortals of Melhua’ ਦੀ ਸਤੀ

shraddha Kriti sati role: ਸ਼ੇਖਰ ਕਪੂਰ ਲੇਖਕ ਅਤੇ ਨਾਵਲਕਾਰ ਅਮੀਸ਼ ਤ੍ਰਿਪਾਠੀ ਦੀ ਕਿਤਾਬ ‘The immortals of melhua’ ‘ਤੇ ਵੈੱਬ ਸੀਰੀਜ਼ ਬਣਾਉਣ ਜਾ ਰਹੇ ਹਨ। ਇਸ...

ਰੂਸ ਦਾ ਯੂਕਰੇਨ ਨੂੰ ਅਲਟੀਮੇਟਮ, ‘ਤੁਰੰਤ ਹਥਿਆਰ ਸੁੱਟੋ ਨਹੀਂ ਤਾਂ ਨਤੀਜੇ ਬਹੁਤ ਬੁਰੇ ਹੋਣਗੇ’

ਰੂਸ ਨੇ ਯੂਕਰੇਨੀ ਸੈਨਿਕਾਂ ਨੂੰ ਫੌਰਨ ਹਥਿਆਰ ਸੁੱਟਣ ਨੂੰ ਕਿਹਾ ਹੈ। ਰੂਸ ਨੇ ਅਲਟੀਮੇਟਮ ਜਾਰੀ ਕਰਦੇ ਹੋਏ ਮਾਰਿਉਪੋਲ ਵਿਚ ਯੂਕਰੇਨੀ...

‘ਜੇ SC/BC ਪਰਿਵਾਰ ਟੈਕਸ ਭਰਦਾ ਹੈ ਤਾਂ 601 ਯੂਨਿਟਾਂ ਆਉਣ ‘ਤੇ ਭਰਨਾ ਪਵੇਗਾ ਪੂਰਾ ਬਿੱਲ’ : ਬਿਜਲੀ ਮੰਤਰੀ

ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਸੀ ਕਿ ਜਨਰਲ ਕੈਟਾਗਰੀ ਵਾਲਿਆਂ ਨੂੰ ਮੁਫਤ ਬਿਜਲੀ ਦਾ ਉਹ ਫਾਇਦਾ ਨਹੀਂ ਦਿੱਤਾ ਜੋ ਐੱਸੀ...

ਪਾਕਿਸਤਾਨ ਦੇ ਪਹਿਲੇ ਸਿੱਖ ਇੰਸਪੈਕਟਰ ਨੂੰ ISI ਨੇ ਕੀਤਾ ਗਾਇਬ, SGPC ਨੇ ਲਿਆ ਸਖਤ ਨੋਟਿਸ

ਲਾਹੌਰ ਸ਼ਹਿਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਵਿਚਲੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੇ ‘ਚੋਂ ਕੱਢੇ ਜਾਣ ਦੇ ਬਾਅਦ ਲਾਹੌਰ ਦੀ ਸ਼ਹਿਰੀ...

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਜੱਜਾਂ ਕਲਾਂ ਵਿਖੇ 44 ਬੇਜ਼ਮੀਨੇ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟਾਂ ਦੀ ਵੰਡ ਦੀ ਸ਼ੁਰੂਆਤ

ਜੱਜਾਂ ਕਲਾਂ (ਫਿਲੌਰ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਪਿੰਡ ਜੱਜਾਂ ਕਲਾਂ ਵਿਖੇ ਪੰਜ ਲਾਭਪਾਤਰੀਆਂ ਨੂੰ...

ਸੋਨਮ ਕਪੂਰ ਲਈ ਗਰਭ ਅਵਸਥਾ ਦਾ ਦੌਰ ਕਿੰਨਾ ਮੁਸ਼ਕਲ ਹੈ? ਕਿਹਾ – ਸੌਂ ਨਹੀਂ ਪਾਂਦੀ ਕਿਉਂਕਿ….

pregnant sonam kapoor : ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਕਾਰਾ ਸੋਨਮ ਕਪੂਰ ਆਪਣੀ ਗਰਭ ਅਵਸਥਾ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਸੋਨਮ ਅਕਸਰ ਆਪਣੇ ਬੇਬੀ...

ਸਾਬਕਾ ਕਾਂਗਰਸ ਪ੍ਰਧਾਨ ਜਾਖੜ ਨੇ ਹਾਈਕਮਾਨ ਵੱਲੋਂ ਭੇਜੇ ਨੋਟਿਸ ਦਾ ਨਹੀਂ ਦਿੱਤਾ ਜਵਾਬ, ਹੋਵੇਗੀ ਸਖਤ ਕਾਰਵਾਈ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਐੱਸ. ਸੀ. ਭਾਈਚਾਰੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਗਲਤ ਬਿਆਨ...

ਕੋਰੋਨਾ ‘ਤੇ ਸਿਹਤ ਮੰਤਰੀ ਦਾ ਬਿਆਨ-‘ਪੰਜਾਬ ‘ਚ ਅਜੇ ਸਖਤੀ ਨਹੀਂ ਕੀਤੀ ਜਾ ਰਹੀ, ਸਥਿਤੀ ਕੰਟਰੋਲ ‘ਚ ਹੈ’

ਕੋਰੋਨਾ ਦਾ ਕਹਿਰ ਦੇਸ਼ ਭਰ ਵਿੱਚ ਮੁੜ ਤੋਂ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਮਾਸਕ ਪਹਿਣਨਾ, ਸੋਸ਼ਲ ਡਿਸਟੈਂਸਿੰਗ ਅਤੇ ਟੀਕਾਕਰਨ...

‘ਸਿੰਘਮ’ ਫੇਮ ਕਾਜਲ ਅਗਰਵਾਲ ਬਣੀ ਮਾਂ, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ

Kajal Aggarwal Baby Boy : ਬਾਲੀਵੁੱਡ ਤੇ ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਅਤੇ ਉਸ ਦੇ ਪਤੀ ਗੌਤਮ ਕਿਚਲੂ ਮਾਤਾ-ਪਿਤਾ ਬਣ ਗਏ...

‘ਰਾਮ ਤੇਰੀ ਗੰਗਾ ਮੈਲੀ’ ਫੇਮ ਅਦਾਕਾਰਾ ਮੰਦਾਕਿਨੀ 26 ਸਾਲ ਬਾਅਦ ਕਰ ਰਹੀ ਹੈ Comeback, ਬੇਟੇ ਨਾਲ ਆਵੇਗੀ ਨਜ਼ਰ

Mandakini comeback after 26years: ਰਾਜ ਕਪੂਰ ਦੀ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਦੀ ਅਦਾਕਾਰਾ ਮੰਦਾਕਿਨੀ ਨੇ 1985 ‘ਚ ਆਪਣੇ ਅੰਦਾਜ਼ ਨਾਲ ਧਮਾਕਾ ਕੀਤਾ ਸੀ।...

SYL ਮੁੱਦੇ ‘ਤੇ ਬਿਜਲੀ ਮੰਤਰੀ ਹਰਭਜਨ ਸਿੰਘ ਬੋਲੇ-‘ਪੰਜਾਬ ਦੀ ਜਨਤਾ ਨਾਲ ਕੋਈ ਧੋਖਾ ਨਹੀਂ ਹੋਣ ਦਿੱਤਾ ਜਾਵੇਗਾ’

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿਚਾਲੇ ਐੱਸ. ਵਾਈ. ਐੱਲ. ਨਹਿਰ ਦੇ ਪਾਣੀ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਅੱਜ ਹਰਿਆਣਾ ਨੇ ਵਿਧਾਨ ਸਭਾ ਦਾ...

ਪਾਕਿਸਤਾਨ : ਨਵੇਂ PM ਸ਼ਰੀਫ ਦੀ ਕੈਬਨਿਟ ਤਿਆਰ, ਰਾਸ਼ਟਰਪਤੀ ਨੇ ਮੰਤਰੀਆਂ ਨੂੰ ਵੀ ਨਹੀਂ ਚੁਕਾਈ ਸਹੁੰ

ਪਾਕਿਸਤਾਨ ‘ਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਆਰਿਫ ਅਲਵੀ ਦੀ...

MP ਸੁਸ਼ੀਲ ਗੁਪਤਾ ਦਾ ਵੱਡਾ ਬਿਆਨ, ‘ਆਪ’ ਸਰਕਾਰ ਬਣਨ ‘ਤੇ ਹਰਿਆਣਾ ਦੇ ਹਰ ਖੇਤ ‘ਚ ਪਹੁੰਚੇਗਾ SYL ਦਾ ਪਾਣੀ’

ਸਤਲੁਜ-ਯਮੁਨਾ ਲਿੰਕ (SYL) ਨਹਿਰ ਦੇ ਪਾਣੀ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬ ਤੇ ਹਰਿਆਣਾ ਵਿੱਚ ਵਿਵਾਦ ਚੱਲ ਰਿਹਾ ਹੈ ਤੇ ਦੋਹਾਂ ਰਾਜਾਂ ਵਿੱਚ...

NIA ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੀ ਜਾਣਕਾਰੀ ਦੇਣ ਵਾਲੇ ਲਈ 5 ਲੱਖ ਦਾ ਰੱਖਿਆ ਇਨਾਮ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ 23.12.2021 ਨੂੰ ਕੋਰਟ ਕੰਪਲੈਕਸ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਸੂਚਨਾ ਦੇਣ ਵਾਲੇ ਵਿਅਕਤੀ...

ਫਿਲਮ ‘ਜਰਸੀ’ ਵਿਵਾਦ ‘ਤੇ ਬੰਬੇ ਹਾਈਕੋਰਟ ਨੇ ਫਿਲਮ ਨਿਰਮਾਤਾਵਾਂ ‘ਤੇ ਛੱਡਿਆ ਫੈਸਲਾ, ਦੇਖੋ ਕੀ ਕਿਹਾ

Jersey controversy Release Postpone: ਕਈ ਅਜਿਹੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਰਿਲੀਜ਼ ਤੋਂ ਪਹਿਲਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ...

ਦਿੱਲੀ ‘ਚ ਵੱਧ ਸਕਦੀਆਂ ਨੇ ਗੱਡੀਆਂ ਦੀਆਂ ਕੀਮਤਾਂ, ਰੋਡ ਟੈਕਸ ਵਧਾਉਣ ਦੀ ਤਿਆਰੀ ‘ਚ ਸਰਕਾਰ

ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਕਾਰ ਖਰੀਦਣਾ ਕਾਫੀ ਮਹਿੰਗਾ ਪੈ ਸਕਦਾ ਹੈ ਕਿਉਂਕਿ ਕਮਰਸ਼ੀਅਲ ਵ੍ਹੀਕਲ, ਕਾਰ ਤੇ ਐੱਸ.ਯੂ.ਵੀ. ਦੀਆਂ...

ਕੋਰੋਨਾ ਦੀ ਵਾਪਸੀ! ਹਰਿਆਣਾ ਦੇ 4 ਜ਼ਿਲ੍ਹਿਆਂ ‘ਚ ਮਾਸਕ ਪਾਉਣਾ ਲਾਜ਼ਮੀ, ਸਰਕਾਰ ਨੇ ਦਿੱਤੇ ਹੁਕਮ

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਹਰਿਆਣਾ ਦੇ ਚਾਰ ਜ਼ਿਲ੍ਹਿਆਂ ਵਿੱਚ ਮੁੜ ਫੇਸ ਮਾਸਕ ਦੁਬਾਰਾ ਲਾਜ਼ਮੀ ਕਰਨ ਦਾ ਫੈਸਲਾ ਲਿਆ ਗਿਆ ਹੈ।...

Birthday Special : 17 ਸਾਲਾਂ ‘ਚ ਬਣੇ ਸੇਲਜ਼ਮੈਨ, ਜਯਾ ਬੱਚਨ ਨੇ ਦਿੱਤੀ ਪਹਿਲੀ ਫਿਲਮ ਅਤੇ ਹਰ ਰੋਲ ‘ਚ ਛਾ ਗਏ ਅਰਸ਼ਦ ਵਾਰਸੀ

Happy birthday Arshad Warsi : ਅਰਸ਼ਦ ਵਾਰਸੀ ਉਨ੍ਹਾਂ ਸਿਤਾਰਿਆਂ ‘ਚੋਂ ਹਨ, ਜੋ ਹਰ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੇ ਹਨ। ਉਹ ਆਪਣੇ ਕਿਰਦਾਰ...

ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ ਵਨੀਤ ਕੁਮਾਰ ਸੜਕੀ ਹਾਦਸੇ ‘ਚ ਹੋਏ ਜ਼ਖ਼ਮੀ, ਮਸਾਂ ਬਚੀ ਜਾਨ

kamal khan vineet khan: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤਪਾ ਮੰਡੀ ਨਜ਼ਦੀਕ ਆਹਮੋ ਸਾਹਮਣੇ ਦੋ ਕਾਰਾਂ ਦੀ ਟੱਕਰ ਵਿਚ ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ...

ਵੜਿੰਗ ਦਾ ਕੇਜਰੀਵਾਲ ਨੂੰ ਚੈਲੰਜ, ਬੋਲੇ- ‘ਰਿਸ਼ਵਤ ਆਫ਼ਰ ਕਰਨ ਵਾਲਿਆਂ ਦੇ ਨਾਂ ਦੱਸੋ’

ਕੇਜਰੀਵਾਲ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਦਿੱਤੇ ਗਏ ਬਿਆਨ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ...

ਨਿਰਮਾਤਾ ਨਾਰਾਇਣ ਦਾਸ ਨਾਰੰਗ ਦਾ ਹੋਇਆ ਦਿਹਾਂਤ, ਇੰਡਸਟਰੀ ‘ਚ ਸੋਗ ਦੀ ਲਹਿਰ

Narayan Das Narang Death: ਦੱਖਣੀ ਭਾਰਤੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ ਨਰਾਇਣ ਦਾਸ ਨਾਰੰਗ ਨੇ 76 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।...

SYL ‘ਤੇ SC ਜਾਣ ਨੂੰ ਤਿਆਰ ਹਰਿਆਣਾ! ਵੜਿੰਗ ਬੋਲੇ- ‘ਮਾਨ ਸਾਬ੍ਹ, ਦੁਸ਼ਮਣ ਬੂਹੇ ਖੜ੍ਹਾ, ਤੁਹਾਡੀ ਕੀ ਤਿਆਰੀ?’

ਚੰਡੀਗੜ੍ਹ ਤੋਂ ਬਾਅਦ ਹੁਣ ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਹਰਿਆਣਾ ਦੇ ਇਸ ਮਾਮਲੇ ‘ਚ ਪੰਜਾਬ ਦੇ...

ਮਾਨ ਸਰਕਾਰ ਦੀ ਕਾਰਵਾਈ- ITI ਪ੍ਰਿੰਸੀਪਲ ਗਿਆ 14 ਦਿਨ ਨਿਆਇਕ ਹਿਰਾਸਤ ‘ਚ, ਮੰਗੀ ਸੀ 50,000 ਰਿਸ਼ਵਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ‘ਤੇ ਆਈ ਵੀਡੀਓ ਤੋਂ ਬਾਅਦ ਵਿਜੀਲੈਂਸ ਵਲੋਂ ਬੀਤੇ ਦਿਨ ਮੋਹਾਲੀ ਦੇ...

‘ਜੇ ਬਿਜਲੀ ਦਾ ਬਿੱਲ ਗਲਤ ਆਇਆ ਤਾਂ ਅਧਿਕਾਰੀ ਜ਼ਿੰਮੇਵਾਰ’- ਮਾਨ ਸਰਕਾਰ ਵੱਲੋਂ ਮਹਿਕਮੇ ਨੂੰ ਹੁਕਮ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇ ਦੇਣ ਦਾ ਐਲਾਨ...

ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਮਾਮਲਾ ਦਰਜ, ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ‘ਚ ਹੋਇਆ ਸੀ ਪ੍ਰੋਗਰਾਮ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇੱਕ ਪ੍ਰੋਗਰਾਮ ਵਿਵਾਦਾਂ ਵਿੱਚ ਘਿਰ ਗਿਆ ਹੈ। ਫਗਵਾੜਾ ਵਿੱਚ ਇੱਕ ਨਿੱਜੀ...

ਪੰਜਾਬ ‘ਚ ਲੱਗ ਸਕਦੇ ਲੰਮੇ ਬਿਜਲੀ ਕੱਟ, ਗੋਇੰਦਵਾਲ ਥਰਮਲ ਪਲਾਂਟ ਬੰਦ, ਤਲਵੰਡੀ ‘ਚ 4 ਦਿਨ ਦਾ ਕੋਲਾ ਬਾਕੀ

ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਬਣ ਗਏ ਹਨ। ਇਸ ਦਾ ਕਾਰਨ ਥਰਮਲ ਪਲਾਂਟਾਂ ‘ਚ ਵੱਧ ਰਿਹਾ ਕੋਲਾ ਸੰਕਟ ਹੈ। ਪੰਜਾਬ ਦੇ...

ਯੂਕਰੇਨ ਜੰਗ ਲਈ ਫ਼ੌਜ ‘ਚ ਬੱਚੇ ਭਰਤੀ ਕਰ ਰਿਹਾ ਰੂਸ- ਮਨੁੱਖੀ ਅਧਿਕਾਰ ਸੰਗਠਨ ਦਾ ਦਾਅਵਾ

ਯੂਕਰੇਨ ਨਾਲ ਲੰਮੀ ਖਿੱਚਦੀ ਜੰਗ ਨਾਲ ਰੂਸ ਭੜਕਿਆ ਪਿਆ ਹੈ। ਉਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਹੁਣ ਖਬਰ ਹੈ ਕਿ ਉਹ ਯੂਕਰੇਨ...

ਦਿੱਲੀ ਜਾ ਰਹੀ ਫਲਾਈਟ ‘ਚ ਬੰਬ! ਫ਼ੋਨ ਕਾਲ ਨੇ ਸ਼੍ਰੀਨਗਰ ਏਅਰਪੋਰਟ ‘ਤੇ ਪਾਈਆਂ ਭਾਜੜਾਂ

ਸ਼੍ਰੀਨਗਰ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਇੱਕ ‘ਗੋਏਅਰ’ ਦੀ ਫਲਾਈਟ ਵਿੱਚ ਬੰਬ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਏਅਰਪੋਰਟ ‘ਤੇ...

CM ਮਾਨ ਦੇ ‘ਆਪ’ MLAs ਨੂੰ ਹੁਕਮ, ‘ਜਲਦ ਸਮੱਸਿਆਵਾਂ ਦੇ ਬਲਿਊ ਪ੍ਰਿੰਟ ਤੇ ਵਿਕਾਸ ਲਈ ਯੋਜਨਾ ਤਿਆਰ ਕਰੋ’

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਆਪੋ-ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਅਤੇ ਪੈਂਡਿੰਗ...

ਹਰਿਆਣਾ ‘ਚ ਨੌਵੇਂ ਪਾਤਸ਼ਾਹ ਦਾ ਪ੍ਰਕਾਸ਼ ਉਤਸਵ 24 ਨੂੰ, ਪ੍ਰਸਾਦਿ ਵਜੋਂ ਦਿੱਤਾ ਜਾਵੇਗਾ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਜਲ

ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਦਿਹਾੜਾ 24 ਅਪ੍ਰੈਲ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ। ਇਸ ਲਈ...

ਜੇਲ੍ਹ ਮੰਤਰੀ ਬੈਂਸ ਬੋਲੇ-‘ਕੈਦੀ ਤੋਂ ਮੋਬਾਈਲ ਮਿਲਣ ‘ਤੇ ਸਿਮ ਕਾਰਡ ਵਾਲੇ ਖਿਲਾਫ ਵੀ ਹੋਵੇਗੀ ਕਾਰਵਾਈ’

ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਸੂਬੇ ਦੇ ਜੇਲ੍ਹ ਤੇ ਟੂਰਿਜ਼ਮ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ...

BJP ਨੇ CM ਮਾਨ-ਢੇਸੀ ਦੀ ਮੁਲਾਕਾਤ ‘ਤੇ ਚੁੱਕੇ ਸਵਾਲ, ‘ਆਪ’ ਦਾ ਜਵਾਬ-‘ਭਾਜਪਾ ਦਾ ਦੋਗਲਾ ਚਿਹਰਾ ਹੋਇਆ ਬੇਨਕਾਬ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬ੍ਰਿਟਿਸ਼ ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ‘ਤੇ ਨਵੀਂ ਚਰਚਾ ਛਿੜ ਗਈ ਹੈ। ਭਾਜਪਾ ਨੇਤਾ...

ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਭਾਈ ਰਾਜੋਆਣਾ ਦੀ ਜਲਦੀ ਰਿਹਾਈ ਦੀ ਕੀਤੀ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ...

ਗੁਰੂਗ੍ਰਾਮ : ਕੈਸ਼ ਕਲੈਕਸ਼ਨ ਮੁਲਾਜ਼ਮ ਦੀਆਂ ਅੱਖਾਂ ‘ਚ ਮਿਰਚਾਂ ਪਾ 4-5 ਹਥਿਆਰਬੰਦ 1 ਕਰੋੜ ਲੈ ਹੋਏ ਫਰਾਰ

ਹਰਿਆਣਾ ਦੇ ਗੁਰੂਗ੍ਰਾਮ ਵਿਚ ਦਿਨ-ਦਿਹਾੜੇ ਬਦਮਾਸ਼ਾਂ ਨੇ 1 ਕਰੋੜ ਦੀ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਸੁਭਾਸ਼ ਚੌਕ ‘ਤੇ ਕੈਸ਼ਵੈਨ ਮੁਲਾਜ਼ਮਾਂ...

ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 2 ਮੈਂਬਰ ਕਾਬੂ

ਸ਼੍ਰੀ ਸਵਰਨ ਸ਼ਰਮਾ ਆਈ. ਪੀ. ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਪੀ. ਪੀ....

SSP ਸਵਪਨ ਸ਼ਰਮਾ ਦੀ ਟੀਮ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 4 ਮੈਂਬਰ 3 ਦੇਸੀ ਹਥਿਆਰਾਂ, 2 ਵਾਹਨਾਂ ਸਣੇ ਗ੍ਰਿਫ਼ਤਾਰ

ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ 3 ਦੇਸੀ ਹਥਿਆਰਾਂ ਅਤੇ 2 ਵਾਹਨਾਂ ਸਮੇਤ...

ਸਲਮਾਨ ਖਾਨ ਦੀ ਫਿਲਮ ‘ਚ ਕੰਮ ਕਰ ਚੁੱਕੇ ਅਦਾਕਾਰ ਰਜਤ ਰਾਵੇਲ ਹਸਪਤਾਲ ‘ਚ ਦਾਖਲ

rajat rawail hospital news: ਸਲਮਾਨ ਖਾਨ ਦੀ ਫਿਲਮ ‘ਬਾਡੀਗਾਰਡ’ ‘ਚ ‘ਸੁਨਾਮੀ ਸਿੰਘ’ ਦਾ ਕਿਰਦਾਰ ਨਿਭਾਉਣ ਵਾਲੇ ਰਜਤ ਰਾਵੇਲ ਨੂੰ ਹਸਪਤਾਲ...

Breaking : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਹੋਇਆ ਲਾਜ਼ਮੀ

ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ...

ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਪਿੱਟ ਬੁੱਲ, ਅਮਰੀਕਨ ਪਿੱਟ ਬੁੱਲ ਬਰੀਡ ਦੇ ਕੁੱਤੇ ਵੇਚਣ ਸਣੇ ਘਰ ‘ਚ ਰੱਖਣ ‘ਤੇ ਪਾਬੰਦੀ

ਸੰਗਰੂਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਵੱਲੋਂ ਫ਼ੌਜਦਾਰੀ ਜ਼ਾਬਤੇ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144...

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ

ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ...

ਜਨਰਲ ਮਨੋਜ ਪਾਂਡੇ ਹੋਣਗੇ ਅਗਲੇ ਆਰਮੀ ਚੀਫ, ਥਲ ਸੈਨਾ ਮੁਖੀ ਵਜੋਂ ਨਿਯੁਕਤ ਹੋਣ ਵਾਲੇ ਪਹਿਲੇ ਇੰਜੀਨੀਅਰ ਬਣੇ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੂੰ ਭਾਰਤੀ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ। 29ਵੇਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ...

ਪੁਲਿਸ ਕਮਿਸ਼ਨਰ ਲੁਧਿਆਣਾ ਨੇ ਰਾਤ ਸਮੇਂ ਸ਼ਰਾਬ ਦੇ ਠੇਕੇ, ਹੋਟਲ, ਰੈਸਟੋਰੈਂਟ ਖੁੱਲ੍ਹੇ ਰਹਿਣ ‘ਤੇ ਲਗਾਈ ਪਾਬੰਦੀ

ਲੁਧਿਆਣਾ : ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਕੋਸਤੁਭ ਸ਼ਰਮਾ, ਆਈ.ਪੀ.ਐਸ. ਵੱਲੋਂ ਜ਼ਾਬਤਾ ਫੌਜਦਾਰੀ ਸੰਘਤਾ 1973(1974 ਦਾ ਐਕਟ ਨੰ 2) ਦੀ ਧਾਰਾ 144 ਅਧੀਨ...

ਹਰਪਾਲ ਚੀਮਾ ਤੇ ਲਾਲਜੀਤ ਭੁੱਲਰ ਨੇ ਦਿੜ੍ਹਬਾ ਦੇ ਮਹਿਲਾ ਚੌਕ ‘ਚ ਹੋਏ ਸੜਕ ਹਾਦਸੇ ‘ਤੇ ਪ੍ਰਗਟਾਇਆ ਦੁੱਖ

ਦਿੜ੍ਹਬਾ ਦੇ ਮਹਿਲਾ ਚੌਕ ‘ਚ ਵਿਚ ਛੁੱਟੀ ਤੋਂ ਬਾਅਦ ਘਰ ਜਾਣ ਲਈ ਨਿਕਲੇ ਚਾਰ ਬੱਚਿਆਂ ਨੂੰ ਪੀਆਰਟੀਸੀ ਦੀ ਬੱਸ ਨੇ ਕੁਚਲ ਦਿੱਤਾ। ਹਾਦਸੇ...

ਮਸ਼ਹੂਰ ਗਾਇਕ ਅਤੇ ਲੇਖਕ ਪ੍ਰਫੁੱਲ ਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਗਟਾਇਆ ਦੁੱਖ

Prafulla Kar Passes Away : ਮਸ਼ਹੂਰ ਗਾਇਕ, ਲੇਖਕ ਅਤੇ ਗੀਤਕਾਰ ਪਦਮ ਸ਼੍ਰੀ ਪ੍ਰਫੁੱਲ ਕਰ ਦਾ ਦੇਹਾਂਤ ਹੋ ਗਿਆ ਹੈ। 83 ਸਾਲਾ ਪ੍ਰਫੁੱਲ ਕਰ ਉੜੀਆ ਮਿਊਜ਼ਿਕ...

ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ ਨੇ ਅਰਸ਼ ਡੱਲਾ ਦੇ ਦੋ ਨਜ਼ਦੀਕੀ ਸਾਥੀਆਂ ਨੂੰ ਕੀਤਾ ਕਾਬੂ

ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਵਿਦੇਸ਼ੀ ਅਧਾਰਤ ਦੇਸ਼ ਵਿਰੋਧੀ ਅਨਸਰਾਂ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ...

ਕਬਾਬ ਵਿੱਚ ਨਮਕ ਘੱਟ ਹੋਣ ਕਾਰਨ ਗਾਹਕ ਨੇ ਬੰਦੂਕ ਕੱਢ ਸ਼ੈੱਫ ਨੂੰ ਮਾਰੀ ਗੋਲੀ

ਅੱਜ ਕੱਲ੍ਹ ਲੋਕਾਂ ਦਾ ਸਬਰ ਟੁੱਟਦਾ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਗੱਲਾਂ ‘ਤੇ ਲੋਕ ਆਪਣਾ ਆਪ ਗੁਆ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ...

ਬਿਜਲੀ ਮੰਤਰੀ ਦਾ ਜਨਰਲ ਕੈਟਾਗਰੀ ਵਾਲਿਆਂ ਨੂੰ ਜਵਾਬ-‘600 ਯੂਨਿਟ ਤੋਂ ਵੱਧ ਖਰਚ ਕੀਤੇ ਤਾਂ ਉਹ ਲਗਜ਼ਰੀ ਹੋਣਗੇ’

ਪੰਜਾਬ ਵਿਚ ਜਦੋਂ ਤੋਂ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ‘ਆਪ’ ਸਰਕਾਰ ਵੱਲੋਂ ਕੀਤਾ ਗਿਆ ਹੈ, ਉਦੋਂ ਤੋਂ ਘਮਾਸਾਨ ਮਚਿਆ ਹੋਇਆ ਹੈ। ਜਨਰਲ...

ਸੁਖਬੀਰ ਬਾਦਲ ਨੇ ਫੋਰਟਿਸ ਹਸਪਤਾਲ ਪਹੁੰਚ ਸੀਨੀਅਰ ਅਕਾਲੀ ਆਗੂ ਜਥੇ. ਤੋਤਾ ਸਿੰਘ ਦੀ ਸਿਹਤ ਦਾ ਹਾਲ ਜਾਣਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਫੋਰਟਿਸ ਹਸਪਤਾਲ ਮੋਹਾਲੀ ਪੁੱਜੇ। ਉਥੇ ਉਨ੍ਹਾਂ ਨੇ ਸੀਨੀਅਰ ਅਕਾਲੀ ਆਗੂ...

ਪੰਜਾਬ ਪੁਲਿਸ ਨੇ ਨਵਾਂਸ਼ਹਿਰ ਦੇ CIA ਆਫਿਸ ‘ਤੇ ਹੋਏ ਗ੍ਰੇਨੇਡ ਹਮਲੇ ਦੀ ਗੁੱਥੀ ਸੁਲਝਾਈ, ਤਿੰਨ ਗ੍ਰਿਫਤਾਰ

ਨਵਾਂਸ਼ਹਿਰ ਦੇ CIA ਆਫਿਸ ‘ਤੇ ਅੱਤਵਾਦੀਆਂ ਨੇ ਹੈਂਡ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਜਿਸ ਨੂੰ ਪਾਕਿਸਤਾਨ ਬੇਸਡ ਅੱਤਵਾਦੀ ਮਾਡਿਊਲ ਜ਼ਰੀਏ...

ਕੁਰਾਨ ਸਾੜਨ ਨੂੰ ਲੈ ਕੇ ਸਵੀਡਨ ‘ਚ ਭੜਕੀ ਹਿੰਸਾ, ਪੁਲਿਸ ਗੋਲੀਬਾਰੀ ‘ਚ 3 ਜ਼ਖ਼ਮੀ

ਕੁਰਾਨ ਨੂੰ ਸਾੜਨ ਨੂੰ ਲੈ ਕੇ ਸਵੀਡਨ ‘ਚ ਹੰਗਾਮਾ ਹੋਇਆ ਹੈ। ਲਗਾਤਾਰ ਚੌਥੇ ਦਿਨ ਵੀ ਕਈ ਸ਼ਹਿਰਾਂ ਤੋਂ ਹਿੰਸਕ ਝੜਪਾਂ ਦੀਆਂ ਖਬਰਾਂ ਆਈਆਂ...