Tag: , , ,

ਬਜਟ ਸੈਸ਼ਨ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਬੋਧਨ ਦੌਰਾਨ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਮੈਂ ਉਨ੍ਹਾਂ ਲੱਖਾਂ ਆਜ਼ਾਦੀ ਘੁਲਾਟੀਆਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਫਰਜ਼ਾਂ ਨੂੰ...

BIRTHDAY SPECIAL PREITY ZINTA : ਆਡੀਓ ਟੇਪ ਲੀਕ ਹੋਣ ਤੋਂ ਬਾਅਦ ਸਲਮਾਨ ਖਾਨ ਨੇ ਦੱਸਿਆ ਪ੍ਰੀਟੀ ਜ਼ਿੰਟਾ ਨਾਲ ਰਿਲੇਸ਼ਨ ਦਾ ਸੱਚ

happy birthday preity zinta : ਅੱਜ ਪ੍ਰੀਟੀ ਜ਼ਿੰਟਾ ਦਾ ਜਨਮ ਦਿਨ ਹੈ। ਮਾਡਲਿੰਗ ਅਤੇ ਐਡ ਫਿਲਮਾਂਕਣ ਤੋਂ ਬਾਅਦ, ਪ੍ਰੀਟੀ ਨੇ ਮਣੀ ਰਤਨਮ ਦੀ ਫਿਲਮ ‘ਦਿਲ...

ਤੇਲੰਗਾਨਾ ‘ਚ ਵੱਡਾ ਹਾਦਸਾ: ਨਾਬਾਲਗ ਨੇ ਫੁੱਟਪਾਥ ‘ਤੇ ਬੈਠੇ ਮਜ਼ਦੂਰਾਂ ‘ਤੇ ਚੜ੍ਹਾਈ ਗੱਡੀ, ਚਾਰ ਦੀ ਹੋਈ ਮੌਤ

ਤੇਲੰਗਾਨਾ ਦੇ ਕਰੀਮਨਗਰ ‘ਚ ਐਤਵਾਰ ਸਵੇਰੇ ਫੁੱਟਪਾਥ ‘ਤੇ ਬੈਠੇ ਕੁੱਝ ਮਜ਼ਦੂਰਾਂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਇੱਕ...

ਹੁਣ ਇਸ ਟ੍ਰੈਕ ‘ਤੇ ਚੱਲਣਗੀਆਂ ਬੁਲੇਟ ਅਤੇ ਹਾਈ ਸਪੀਡ ਟਰੇਨਾਂ, ਜਾਣੋ ਰੇਲ ਬਜਟ ‘ਚ ਕੀ ਹੋ ਸਕਦਾ ਹੈ ਐਲਾਨ

ਰੇਲ ਬਜਟ ‘ਚ ਇਸ ਸਾਲ ਲੰਬੀ ਦੂਰੀ ਦੀ ਯਾਤਰਾ ਨੂੰ ਆਰਾਮਦਾਇਕ ਬਣਾਉਣ ਅਤੇ ਚੋਣ ਰਾਜਾਂ ਅਤੇ ਮੈਟਰੋ ਸ਼ਹਿਰਾਂ ਦੇ ਨਾਲ-ਨਾਲ ਉੱਤਰ-ਪੂਰਬ ਨੂੰ...

ਚੰਡੀਗੜ੍ਹ: ਅੱਜ ਤੋਂ ਬੱਚਿਆਂ ਨੂੰ ਲੱਗੇਗੀ ਵੈਕਸੀਨ ਦੀ ਦੂਜੀ ਡੋਜ਼, ਪ੍ਰਸ਼ਾਸਨ ਨੇ ਸਿਹਤ ਕੇਂਦਰਾਂ ‘ਚ ਪਹੁੰਚਾਈ ਕੋਵੈਕਸੀਨ

ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣੀ 3 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਸੀ। 4 ਹਫ਼ਤਿਆਂ ਦਾ ਅੰਤਰਾਲ ਪੂਰਾ ਹੋਣ...

ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਹੋ ਰਿਹੈ ਸ਼ੁਰੂ, ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਲਈ ਹੈ ਤਿਆਰ

ਅੱਜ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਕੇਸ, ਪੂਰਬੀ ਲੱਦਾਖ...

ਕਾਨਪੁਰ ‘ਚ ਵਾਪਰਿਆ ਵੱਡਾ ਹਾਦਸਾ, ਬੇਕਾਬੂ ਬੱਸ ਨੇ ਰਾਹਗੀਰਾਂ ਨੂੰ ਕੁਚਲਿਆ, 6 ਦੀ ਮੌਤ

ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੇਕਾਬੂ ਇਲੈਕਟ੍ਰਿਕ ਬੱਸ ਨੇ ਰਾਹਗੀਰਾਂ ਨੂੰ ਕੁਚਲ ਦਿੱਤਾ। ਬੱਸ ਕਈ ਵਾਹਨਾਂ ਨੂੰ ਟੱਕਰ ਮਾਰਦੇ ਹੋਏ...

ਡਾ: ਦਵਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਨਵੇਂ ਪ੍ਰਧਾਨ

29 ਜਨਵਰੀ ਨੂੰ ਪਦਮਸ਼੍ਰੀ ਬਾਬਾ ਇਕਬਾਲ ਸਿੰਘ ਦੇ ਦਿਹਾਂਤ ਤੋਂ ਬਾਅਦ ਡਾ. ਦਵਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਟਰੱਸਟ ਦੇ ਨਵੇਂ ਪ੍ਰਧਾਨ ਵਜੋਂ...

ਰਾਫੇਲ ਨਡਾਲ ਨੇ ਰਚਿਆ ਇਤਿਹਾਸ, 21 ਗ੍ਰੈਂਡ ਸਲੈਮ ਜਿੱਤਣ ਵਾਲੇ ਬਣੇ ਪਹਿਲੇ ਖਿਡਾਰੀ

ਰਾਫੇਲ ਨਡਾਲ ਨੇ ਇਤਿਹਾਸ ਰਚ ਦਿੱਤਾ ਹੈ। 34 ਸਾਲ ਦੇ ਸਪੈਨਿਸ਼ ਟੈਨਿਸ ਖਿਡਾਰੀ ਨੇ ਆਸਟ੍ਰੇਲੀਆ ਓਪਨ ਦੇ ਫਾਈਨਲ ਵਿਚ 25 ਸਾਲ ਦੇ ਰੂਸੀ ਸਟਾਰ...

BKU ਦਾ ਐਲਾਨ, ਕਿਸਾਨ 31 ਜਨਵਰੀ ਨੂੰ ਮਨਾਉਣਗੇ ਦੇਸ਼ ਭਰ ‘ਚ ‘ਵਾਅਦਾ ਖਿਲਾਫੀ ਦਿਵਸ’

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਸਾਨ ਮੁੱਦਿਆਂ ਨੂੰ ਲੈ ਕੇ ਸੋਮਵਾਰ ਨੂੰ ਦੇਸ਼ ਵਿਆਪੀ “ਵਾਅਦਾ ਖਿਲਾਫੀ...

ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਘੇਰਿਆ PM ਟਰੂਡੋ ਦਾ ਘਰ, ਪਰਿਵਾਰ ਸਣੇ ਹੋਏ ਅੰਡਰਗਰਾਊਂਡ

ਕੈਨੇਡਾ ‘ਚ ਕੋਰੋਨਾ ਵੈਕਸੀਨੇਸ਼ਨ ‘ਤੇ ਸ਼ੁਰੂ ਹੋਇਆ ਵਿਰੋਧ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਘਰ ਤੱਕ ਪਹੁੰਚ ਗਿਆ ਹੈ। 50 ਹਜ਼ਾਰ ਟਰੱਕ...

24 ਘੰਟਿਆਂ ‘ਚ ਪ੍ਰੋ. ਭੁੱਲਰ ਦੀ ਰਿਹਾਈ ਦਾ ਹੁਕਮ ਦੇਵੇ ਕੇਜਰੀਵਾਲ, ਨਹੀਂ ਤਾਂ ਰਿਕਾਰਡ ਕਰੇ ਜਨਤਕ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ...

ਕੈਪਟਨ ਅਮਰਿੰਦਰ ਕੱਲ੍ਹ ਪਟਿਆਲਾ ਤੋਂ ਭਰਨਗੇ ਨਾਮਜ਼ਦਗੀ ਪੱਤਰ , ਟਵੀਟ ਕਰ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਪਟਿਆਲਾ ਸ਼ਹਿਰੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਨੇ ਟਵੀਟ...

ਵਿਧਾਨ ਸਭਾ ਚੋਣਾਂ ਲਈ ‘ਪੰਜਾਬ ਲੋਕ ਕਾਂਗਰਸ’ ਨੇ ਅਜਨਾਲਾ ਤੇ ਫਿਰੋਜ਼ਪੁਰ ਦਿਹਾਤੀ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ ਤੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਜਿਹੇ ਵਿਚ ਪਾਰਟੀਆਂ ਵੱਲੋਂ...

ਆਖਿਰ ਕੌਣ ਹੈ ਸੀਜ਼ਨ 6 ਦੀ ‘ਨਾਗਿਨ’? ਅੱਜ ‘ਬਿੱਗ ਬੌਸ 15’ ਦੇ ਗ੍ਰੈਂਡ ਫਿਨਾਲੇ ‘ਚ ਹੋਵੇਗਾ ਖੁਲਾਸਾ

season 6 naagin revealed: ਟੀਵੀ ਦੇ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਦਾ ਗ੍ਰੈਂਡ ਫਿਨਾਲੇ ਕੁਝ ਹੀ ਸਮੇਂ ਵਿੱਚ ਸ਼ੁਰੂ ਹੋਣ ਵਾਲਾ ਹੈ।...

ਫਰਹਾਨ ਅਖਤਰ-ਸ਼ਿਬਾਨੀ ਦਾਂਡੇਕਰ ਦੀ ਅਪ੍ਰੈਲ ‘ਚ ਹੋਵੇਗੀ ਗ੍ਰੈਂਡ ਵੈਡਿੰਗ? ਦੇਖੋ ਪੂਰੀ ਖ਼ਬਰ

farhan akhtar shibani dandekar: ਸਾਲ 2021 ਵਿੱਚ, ਕਈ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾ ਲਿਆ ਅਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਵਿੱਕੀ ਕੌਸ਼ਲ ਅਤੇ...

ਸਿੱਧੂ ਨੇ ਸਿਆਸਤ ‘ਚ 18 ਸਾਲਾਂ ਦੌਰਾਨ ਇੱਕ ਵੀ ਪ੍ਰਾਪਤੀ ਨਹੀਂ ਕੀਤੀ ਤੇ ਅੰਮ੍ਰਿਤਸਰ ਪੂਰਬੀ ਲਈ ਕੱਖ ਨਹੀਂ ਕੀਤਾ : ਮਜੀਠੀਆ

ਮਜੀਠਾ : ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਿੱਲੀ ਤੋਂ ਪੰਜਾਬ ਨੂੰ ਕਦੇ ਨਿਆਂ ਨਹੀਂ ਮਿਲਿਆ ਤੇ ਲੋਕ ਇਸ ਵਾਰ ਆਮ ਆਦਮੀ...

BB15: ਪੁਸ਼ਪਾ ਦੇ ‘ਸਾਮੀ-ਸਾਮੀ’ ਗੀਤ ‘ਤੇ ਸ਼ਮਿਤਾ ਸ਼ੈਟੀ-ਰਾਕੇਸ਼ ਬਾਪਟ ਦਾ ਧਮਾਕੇਦਾਰ ਡਾਂਸ

Bigg Boss 15 Grand Finale : ਟੀਵੀ ਦੇ ਸਭ ਤੋਂ ਵੱਡੇ ਸ਼ੋਅ ਬਿੱਗ ਬੌਸ 15 ਦਾ ਗ੍ਰੈਂਡ ਫਿਨਾਲੇ ਅੱਜ ਧਮਾਕੇਦਾਰ ਹੋਣ ਜਾ ਰਿਹਾ ਹੈ। ਫਾਈਨਲ ਐਪੀਸੋਡ ਵਿੱਚ,...

ਬੁਲੀ ਬਾਈ ਐਪ ਦੇ ਮਾਸਟਰਮਾਈਂਡ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਕੋਰਟ ਵੱਲੋਂ ਖਾਰਜ

ਦਿੱਲੀ ਦੀ ਇਕ ਅਦਾਲਤ ਨੇ ‘ਬੁੱਲੀ ਬਾਈ’ ਐਪ ਦੇ ਮਾਸਟਰਮਾਈਂਡ ਨੀਰਜ ਬਿਸ਼ਨੋਈ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ...

ਰਾਜਸਥਾਨ : ਚੁਰੂ ‘ਚ ਦਲਿਤ ਨੌਜਵਾਨ ਕੀਤਾ ਅਗਵਾ, ਅੱਧਮਰਿਆ ਕਰ ਜ਼ਬਰਨ ਪਿਆਇਆ ਪਿਸ਼ਾਬ, ਹਾਲਤ ਗੰਭੀਰ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਵਿਚ ਦਲਿਤ ਨੌਜਵਾਨ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਰਾਣੀ ਰੰਜ਼ਿਸ਼ ਨੂੰ ਲੈ...

ਪੰਜਾਬੀ ਕਦੇ ਵੀ ਕੇਜਰੀਵਾਲ ਨੂੰ ਦਿੱਲੀ ਦਾ ਫੇਲ੍ਹ ਮਾਡਲ ਪੰਜਾਬ ‘ਚ ਲਾਗੂ ਨਹੀਂ ਹੋਣ ਦੇਣਗੇ : ਸੁਖਬੀਰ ਬਾਦਲ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਪੰਜਾਬੀ ਕਦੇ ਵੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ...

ਮੌਨੀ ਰੋਏ ਦੇ ਬ੍ਰਾਈਡਲ ਲੁੱਕ ਲਈ ਟਰੋਲ ਹੋਏ ਸਬਿਆਸਾਚੀ ਮੁਖਰਜੀ, ਲੋਕ ਬੋਲੇ – ‘ਦੀਪਿਕਾ ਵਾਲਾ ਲਹਿੰਗਾ’

Mouni roy wedding look : ਟੈਲੀਵਿਜ਼ਨ ਅਭਿਨੇਤਰੀ ਮੌਨੀ ਰੋਏ ਨੇ ਗੋਆ ਵਿੱਚ 27 ਜਨਵਰੀ 2022 ਨੂੰ ਆਪਣੇ ਬੁਆਏਫ੍ਰੈਂਡ ਸੂਰਜ ਨੰਬਿਆਰ ਨਾਲ ਵਿਆਹ ਕੀਤਾ ਹੈ। ਜੋੜੇ...

ਪੰਜਾਬ ਕਾਂਗਰਸ ਨੇ ਜਾਰੀ ਕੀਤੀ ਆਖਰੀ ਸੂਚੀ, ਨਵਾਂਸ਼ਹਿਰ, ਭਦੌੜ ਸਣੇ 8 ਸੀਟਾਂ ਤੋਂ ਐਲਾਨੇ ਉਮੀਦਵਾਰ

ਪੰਜਾਬ ਵਿਚ ਅਗਲੇ ਮਹੀਨੇ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਰੇਕ ਪਾਰਟੀ ਵੱਲੋਂ ਉਮੀਦਵਾਰ...

ਸੁਖਬੀਰ ਬਾਦਲ ਨੇ ਕੇਜਰੀਵਾਲ ‘ਤੇ ਬੋਲਿਆ ਹਮਲਾ, ਅਕਾਲੀ ਦਲ ਨੂੰ ਦੱਸਿਆ ਪੰਜਾਬੀਆਂ ਦੀ ਪਾਰਟੀ

ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਟਿਆਲਾ ਵਿਚ ਪੇਂਡੂ ਹਲਕੇ ਦੇ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ...

ਕੈਟਰੀਨਾ ਕੈਫ ਦੇ ਵਿਆਹ ਤੋਂ ਬਾਅਦ ਸਲਮਾਨ ਖਾਨ ਨੇ ਆਪਣੇ ਰਿਲੇਸ਼ਨਸ਼ਿਪ ਦਾ ਕੀਤਾ ਖੁਲਾਸਾ, ਸੱਚ ਆਇਆ ਸਾਹਮਣੇ

Salman khan Relationship Status: ਭਾਈਜਾਨ ਸਲਮਾਨ ਖਾਨ ਬਾਲੀਵੁੱਡ ਦੇ ਬੈਚਲਰ ਹਨ। ਹਰ ਕੋਈ ਚਾਹੁੰਦਾ ਹੈ ਕਿ ਹੁਣ ਸਲਮਾਨ ਖਾਨ ਦਾ ਵਿਆਹ ਹੋ ਜਾਣਾ ਚਾਹੀਦਾ ਹੈ।...

ਯੂਪੀ: ਕਾਂਗਰਸ ਨੇ ਜਾਰੀ ਕੀਤੀ 61 ਉਮੀਦਵਾਰਾਂ ਦੀ ਚੌਥੀ ਸੂਚੀ, 24 ਮਹਿਲਾਵਾਂ ਨੂੰ ਮਿਲੀ ਟਿਕਟ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 61 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਪਾਰਟੀ ਨੇ 24 ਮਹਿਲਾਵਾਂ...

‘ਜੁੱਤੀਆਂ ਚੱਟਣ ਦਾ ਇੰਨਾ ਹੀ ਸ਼ੌਂਕ ਏ ਤਾਂ ਪਾਰਟੀ ‘ਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ?’, SDM ‘ਤੇ ਭੜਕੇ BJP ਸਾਂਸਦ

ਜੋਧਪੁਰ ਦੇ ਭੋਪਾਲਗੜ੍ਹ ਸਬ-ਡਿਵੀਜ਼ਨ ਦੇ ਐੱਸ.ਡੀ.ਐੱਮ. ਨੂੰ ਸਾਬਕਾ ਸੰਸਦ ਮੈਂਬਰ ਦੀ ਤਾਰੀਫ਼ ਕਰਨੀ ਮਹਿੰਗੀ ਪੈ ਗਈ। ਐੱਸ.ਡੀ.ਐੱਮ. ਹਵਾਈ...

ਨਤੀਜੇ ਤੋਂ ਪਹਿਲਾਂ ਹੀ ਸਾਹਮਣੇ ਆਇਆ ‘ਬਿੱਗ ਬੌਸ 15’ ਦੇ ਵਿਜੇਤਾ ਦਾ ਨਾਮ, ਪੜ੍ਹੋ ਪੂਰੀ ਖ਼ਬਰ

Bigg Boss 15 Finale : ‘ਬਿੱਗ ਬੌਸ 15’ ਦੇ ਸੀਜ਼ਨ ਦੇ ਵਿਜੇਤਾ ਦੇ ਨਾਂ ਤੋਂ ਜਲਦ ਹੀ ਪਰਦਾ ਹਟਣ ਵਾਲਾ ਹੈ। ਫਾਈਨਲਿਸਟ ਕਰਨ ਕੁੰਦਰਾ, ਪ੍ਰਤੀਕ ਸਹਿਜਪਾਲ,...

ਖਹਿਰਾ ਨੇ ਰਾਣਾ ਗੁਰਜੀਤ ਨੂੰ ਦੱਸਿਆ ‘ਦਾਗੀ’, ਬੋਲੇ ‘ਰਾਣਾ ਨੂੰ ਕੰਨ ਫੜ ਕੇ ਯੂਪੀ ਛੱਡ ਕੇ ਆਵਾਂਗਾ’

ਸੁਖਪਾਲ ਸਿੰਘ ਖਹਿਰਾ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਕਪੂਰਥਲਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ੍ਹ...

ਤਾਲਿਬਾਨੀ ਸ਼ਾਸਨ ‘ਚ ਖਾਣੇ ਲਈ ਆਪਣੇ ਬੱਚੇ ਤੇ ਸਰੀਰ ਦੇ ਅੰਗ ਤੱਕ ਵੇਚਣ ਨੂੰ ਮਜਬੂਰ ਹੋਏ ਅਫ਼ਗਾਨੀ

ਤਾਲਿਬਾਨ ਦੇ ਕਬਜ਼ੇ ਵਿੱਚ ਅਫਗਾਨਿਸਤਾਨ ਦੇ ਲੋਕਾਂ ਦੀ ਹਾਲਤ ਇੰਨੀ ਬਦਤਰ ਹੋ ਗਈ ਹੈ ਕਿ ਖਾਣੇ ਵਾਸਤੇ ਉਨ੍ਹਾਂ ਨੂੰ ਆਪਣੇ ਬੱਚੇ ਤੇ ਸਰੀਰ ਦੇ...

ਦੇਸ਼ ਦੀ 75 ਫ਼ੀਸਦੀ ਅਬਾਦੀ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗਣ ‘ਤੇ PM ਮੋਦੀ ਨੇ ਦਿੱਤੀ ਵਧਾਈ

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਤਹਿਤ ਭਾਰਤ ਦੀ 75 ਫ਼ੀਸਦ ਬਾਲਗ ਆਬਾਦੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ...

ਪੰਜਾਬ ਚੋਣਾਂ : BJP ਨੇ ਜ਼ੀਰਾ ਤੇ ਰਾਜਾਸਾਂਸੀ ਸੀਟਾਂ ਤੋਂ ਉਮੀਦਵਾਰ ਉਤਾਰੇ ਚੋਣ ਮੈਦਾਨ ‘ਚ

ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਦੀਆਂ ਭਰਨ ਲਈ ਸਿਰਫ਼ ਤਿੰਨ ਦਿਨ ਬਾਕੀ ਹਨ ਤੇ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਦਾ ਸਿਲਸਿਲਾ...

ਬਗਾਵਤ ਪਿੱਛੋਂ ਕਾਂਗਰਸ ਨੇ ਰੋਕੀਆਂ 8 ਸੀਟਾਂ, ਕੈਪਟਨ-ਸੁਖਬੀਰ ਖਿਲਾਫ ਉਮੀਦਵਾਰਾਂ ‘ਤੇ ਵੀ ਸਸਪੈਂਸ

ਪੰਜਾਬ ‘ਚ ਕਾਂਗਰਸ ਨੇ ਬਗਾਵਤ ਨੂੰ ਦੇਖਦੇ ਹੋਏ 8 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਰੋਕ ਦਿੱਤਾ ਹੈ, ਜਿਸ ਕਰਕੇ ਚਾਰ ਮੌਜੂਦਾ ਵਿਧਾਇਕਾਂ...

ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਖ਼ਿਲਾਫ ਚੋਣ ਕਮਿਸ਼ਨ ਕੋਲ ਪਹੁੰਚਿਆ BOI

ਕਪੂਰਥਲਾ ਤੋਂ ਵਿਧਾਇਕ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਧਾਨ ਸਭਾ ਹਲਕੇ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੰਘ...

ਸਲਮਾਨ ਖਾਨ-ਕੈਟਰੀਨਾ ਕੈਫ 12 ਫਰਵਰੀ ਤੋਂ ਫਿਰ ਸ਼ੁਰੂ ਕਰਨਗੇ ਫਿਲਮ ‘ਟਾਈਗਰ 3’ ਦੀ ਸ਼ੂਟਿੰਗ

salman katrina tiger3 shooting: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੇ ਕਰੀਅਰ ਦੇ ਸਭ ਤੋਂ ਲੰਬੇ ਦੌਰ ‘ਚ ਬਣ ਰਹੀ ‘ਟਾਈਗਰ 3’ ਹੁਣ ਸ਼ੂਟਿੰਗ ਦੇ ਆਖਰੀ ਪੜਾਅ...

ਅੱਜ ਹੋਵੇਗਾ ‘ਬਿੱਗ ਬੌਸ 15’ ਦੇ Winner ਦਾ ਫੈਸਲਾ, ਸਿਧਾਰਥ ਸ਼ੁਕਲਾ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ

Bigg Boss15 Finale Episode: ‘ਬਿੱਗ ਬੌਸ 15’ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਦੋ ਦਿਨਾਂ ਦੇ ਫਿਨਾਲੇ ਐਪੀਸੋਡ ‘ਚ ਪਹਿਲੇ ਦਿਨ ਸ਼ਨੀਵਾਰ ਨੂੰ...

ਬਾਲੀਵੁੱਡ ਅਦਾਕਾਰਾ ਕਾਜੋਲ ਹੋਈ ਕੋਰੋਨਾ ਪਾਜ਼ੀਟਿਵ, ਸ਼ੇਅਰ ਕੀਤੀ ਪੋਸਟ

Kajol corona positive post: ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਬਾਲੀਵੁੱਡ ਅਤੇ ਟੀਵੀ ਸੈਲੇਬਸ ਵੀ ਬਚ ਨਹੀਂ ਸਕੇ ਹਨ, ਉੱਥੇ ਹੀ ਬਾਲੀਵੁੱਡ...

ਗੁਰਨਾਮ ਭੁੱਲਰ ਨੇ ਕੀਤਾ ਸੋਨਮ ਬਾਜਵਾ ਨੂੰ ਸ਼ਰੇਆਮ ਸੋਸ਼ਲ ਮੀਡੀਆ ‘ਤੇ ਪ੍ਰਪੋਜ਼, ਪੜ੍ਹੋ ਪੂਰੀ ਖ਼ਬਰ

gurnam bhullar proposed sonam : ਗੁਰਨਾਮ ਭੁੱਲਰ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ ਜੋ ਪੰਜਾਬੀ ਭਾਸ਼ਾ ਦੇ ਸੰਗੀਤ ਅਤੇ ਫ਼ਿਲਮਾਂ ਨਾਲ ਜੁੜਿਆ...

ਪੰਜਾਬ ‘ਚ ਮੁੜ ਚੱਲੇਗੀ ਸੀਤ ਲਹਿਰ, ਪਏਗਾ ਮੀਂਹ, 3 ਫ਼ਰਵਰੀ ਨੂੰ ਇਨ੍ਹਾਂ ਜ਼ਿਲ੍ਹਿਆਂ ‘ਚ ਪੈਣਗੇ ਗੜੇ

ਪਹਾੜੀ ਇਲਾਕਿਆਂ ‘ਚ ਲਗਾਤਾਰ ਹੋ ਰਹੀ ਬਰਫਬਾਰੀ ਦਾ ਅਸਰ ਰਾਜਧਾਨੀ ਦਿੱਲੀ-ਐੱਨ.ਸੀ.ਆਰ. ਸਮੇਤ ਮੈਦਾਨੀ ਇਲਾਕਿਆਂ ‘ਚ ਹੁਣ ਤੱਕ ਬਣਿਆ ਹੋਇਆ...

CM ਚਿਹਰੇ ‘ਤੇ ਬਾਜਵਾ ਦੇ ਬਿਆਨ ਨੇ ਵਧਾਇਆ ਸਸਪੈਂਸ, ਬੋਲੇ, ‘ਚੰਨੀ ਬਣ ਸਕਦੇ ਨੇ ਤਾਂ ਮੈਂ ਕਿਉਂ ਨਹੀਂ?’

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਤੇ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਹਾਲਾਂਕਿ...

ਪੰਜਾਬ ਚੋਣਾਂ ‘ਤੇ ਕੋਰੋਨਾ ਦਾ ਸਾਇਆ : 13 ਦਿਨਾਂ ‘ਚ 387 ਮੌਤਾਂ, ਭਲਕੇ ਹੋਵੇਗਾ ਰੈਲੀਆਂ ‘ਤੇ ਫ਼ੈਸਲਾ

ਪੰਜਾਬ ਵਿੱਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਸਰਕਾਰ ਨਾਕਾਮ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਯਾਨੀ ਸ਼ਨੀਵਾਰ ਨੂੰ 31...

ਕੈਨੇਡਾ : ਘਰ ਛੱਡ ਭੱਜੇ PM ਟਰੂਡੋ, 20 ਹਜ਼ਾਰ ਟਰੱਕ ਡਰਾਈਵਰਾਂ ਨੇ ਘੇਰੀ ਰਿਹਾਇਸ਼

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਆਪਣਾ ਘਰ ਛੱਡ ਕੇ ਕਿਸੇ ਗੁਪਤ ਟਿਕਾਣੇ ‘ਤੇ ਚਲੇ ਗਏ ਹਨ। ਹਜ਼ਾਰਾਂ...

ਕਾਂਗਰਸ ਨੂੰ ਇੱਕ ਹੋਰ ਝਟਕਾ, ਜੱਸੀ ਖੰਗੂੜਾ ਨੇ ਛੱਡੀ ਪਾਰਟੀ, ਸੋਨੀਆ ਗਾਂਧੀ ਨੂੰ ਭੇਜਿਆ ਅਸਤੀਫ਼ਾ

ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦੇ ਸਮੇਂ ਵਿਚਾਲੇ ਕਾਂਗਰਸ ਪਾਰਟੀ ਨੂੰ ਝਟਕੇ ਲੱਗਣ ਦਾ ਸਿਲਸਿਲਾ ਜਾਰੀ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ...

ਸ਼ਹਿਨਾਜ਼ ਗਿੱਲ ਨੇ ਸਾਂਝੀਆਂ ਕੀਤੀਆਂ ਬਲਸ਼ ਪਿੰਕ ਸਾੜ੍ਹੀ ‘ਚ ਮਨਮੋਹਕ ਤਸਵੀਰਾਂ, ਵੇਖੋ ਤੁਸੀਂ ਵੀ

shehnaaz gill makes head : ਪੰਜਾਬੀ ਅਭਿਨੇਤਰੀ ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਨਾ ਸਿਰਫ ਆਪਣੀ ਅਦਾਕਾਰੀ, ਗਾਇਕੀ ਜਾਂ ਮਾਸੂਮੀਅਤ ਕਾਰਨ ਸਗੋਂ ਆਪਣੇ...

ਨਿਊਯਾਰਕ ਟਾਈਮਸ ਦੇ ਦਾਅਵੇ ਪਿੱਛੋਂ ਸੁਪਰੀਮ ਕੋਰਟ ਪਹੁੰਚਿਆ ਪੈਗਾਸਸ ਮਾਮਲਾ, FIR ਦੀ ਮੰਗ

ਪੈਗਾਸਸ ਜਾਸੂਸੀ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਸ ਦੀ ਜਾਂਚ ਲਈ ਦਾਇਰ ਅਰਜ਼ੀਆਂ ਵਿੱਚੋਂ ਇੱਕ ਪਟੀਸ਼ਨਰ ਵਕੀਲ ਐਮਐਲ...

ਪੰਜਾਬ ਚੋਣਾਂ : SSM ਨੇ ਐਲਾਨੇ 4 ਹੋਰ ਸੀਟਾਂ ਤੋਂ ਉਮੀਦਵਾਰ, 3 ਮੀਡੀਆ ਬੁਲਾਰੇ ਵੀ ਕੀਤੇ ਨਾਮਜ਼ਦ

20 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਵੱਲੋਂ ਚਾਰ...

ਅਮਲੋਹ : ਮੰਚ ‘ਤੇ ਔਰਤ ਨੇ ਘੇਰੇ ਕਾਕਾ ਰਣਦੀਪ, ਭੜਕੇ ਮੰਤਰੀ ਬੋਲੇ, ‘ਤੂੰ ਨੌਕਰੀ ਛੱਡ, ਮੈਂ ਇਲੈਕਸ਼ਨ ਨਹੀਂ ਲੜਦਾ’

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰ ਪ੍ਰਚਾਰ ਵਿੱਚ ਰੁੱਝੇ ਹੋਏ ਹਨ, 5 ਸਾਲਾਂ ਬਾਅਦ ਸਿਆਸੀ ਲੀਡਰਾਂ ਦਾ ਲੋਕਾਂ ਨਾਲ ਸਿੱਧਾ...

ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਦੇ 2.34 ਲੱਖ ਨਵੇਂ ਮਾਮਲੇ ਆਏ ਸਾਹਮਣੇ, ਹੋਈਆਂ 893 ਮੌਤਾਂ

ਦੇਸ਼ ਵਿੱਚ ਸ਼ਨੀਵਾਰ ਨੂੰ 2.34 ਲੱਖ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੇ ਨਾਲ ਹੀ 893 ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ ਇਹ ਹੈ ਕਿ ਇਸ ਦੌਰਾਨ...

ਨਾਮਜ਼ਦਗੀ ਭਰਨ ਨੂੰ ਬਚੇ 3 ਦਿਨ, SSM ਨਹੀਂ ਹੋ ਰਿਹਾ ਰਜਿਸਟਰਡ, ਕਿਸਾਨਾਂ ਦੀ ਵਧੀ ਚਿੰਤਾ

ਪੰਜਾਬ ਦੀ ਸਿਆਸਤ ਵਿੱਚ ਸੰਯੁਕਤ ਸਮਾਜ ਮੋਰਚੇ ਨਾਲ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ...

ਅਫ਼ਗਾਨਿਸਤਾਨ ‘ਚ ਫ਼ਸੀ ਨਿਊਜ਼ੀਲੈਂਡ ਦੀ ਗਰਭਵਤੀ ਪੱਤਰਕਾਰ ਤਾਲਿਬਾਨ ਤੋਂ ਮਦਦ ਮੰਗਣ ਨੂੰ ਹੋਈ ਮਜਬੂਰ

ਅਫ਼ਗਾਨਿਸਤਾਨ ਵਿੱਚ ਫਸੀ ਨਿਊਜ਼ੀਲੈਂਡ ਦੀ ਰਹਿਣ ਵਾਲੀ ਇੱਕ ਗਰਭਵਤੀ ਮਹਿਲਾ ਪੱਤਰਕਾਰ ਨੂੰ ਆਪਣੇ ਹੀ ਦੇਸ਼ ਵਿੱਚ ਦਾਖ਼ਲ ਹੋਣ ਤਾਲਿਬਾਨ...

ਅੰਮ੍ਰਿਤਸਰ ਫ਼ੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ‘ਚ ਰਾਹੁਲ ਗਾਂਧੀ ਦੀ ਕੱਟੀ ਗਈ ਜੇਬ!

ਤਿੰਨ ਦਿਨ ਪਹਿਲਾਂ ਪੰਜਾਬ ਦੌਰੇ ‘ਤੇ ਪਹੁੰਚੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ ਸਾਹਿਬ ‘ਚ ਜੇਬ ਕੱਟੀ ਗਈ? ਇਹ ਸਵਾਲ ਇਸ...

ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ‘ਚ ਜੈਸ਼ ਦੇ 4 ਅੱਤਵਾਦੀ ਅਤੇ ਲਸ਼ਕਰ ਦਾ 1 ਅੱਤਵਾਦੀ ਢੇਰ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਇੱਥੇ ਮੁਕਾਬਲੇ ‘ਚ 5 ਅੱਤਵਾਦੀਆਂ ਨੂੰ ਮਾਰ ਦਿੱਤਾ...

ਪੀਐੱਮ ਮੋਦੀ ਅੱਜ ਕਰਨਗੇ ਮਨ ਕੀ ਬਾਤ, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ 11 ਵਜੇ ਦੀ ਬਜਾਏ 11.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮਹਾਤਮਾ ਗਾਂਧੀ...

ਠੰਡ ਤੋਂ ਜਲਦ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਜਾਣੋ IMD ਦੀ ਭਵਿੱਖਬਾਣੀ

ਠੰਡ ਨਾਲ ਜੁੜੀ ਥੋੜੀ ਰਾਹਤ ਮਿਲਣ ਦੀ ਖਬਰ ਸਾਹਮਣੇ ਆਈ ਹੈ। ਅਗਲੇ 2 ਤੋਂ 4 ਦਿਨਾਂ ਵਿੱਚ ਸੀਤ ਲਹਿਰ ਅਤੇ ਠੰਢ ਦੇ ਹਾਲਾਤ ਹੌਲੀ-ਹੌਲੀ ਘੱਟ ਹੋਣ ਦੀ...

ਸੰਜੇ ਮਾਂਜਰੇਕਰ ਦੀ ਮਹਾਨ ਭਾਰਤੀ ਕਪਤਾਨਾਂ ਦੀ ਲਿਸਟ ‘ਚ ਵਿਰਾਟ ਕੋਹਲੀ ਨੂੰ ਨਹੀਂ ਮਿਲੀ ਥਾਂ

ਨਵੀਂ ਦਿੱਲੀ: ਵਿਰਾਟ ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣੇ ਜਾਂਦੇ ਹਨ। ਪਰ ਟੀਮ...

ਮਨੀਸ਼ਾ ਗੁਲਾਟੀ ਨੇ MLA ‘ਤੇ ਲਾਏ ਵੱਡੇ ਇਲਜ਼ਾਮ, ਕਿਹਾ- ਸੁਪਰੀਮ ਕੋਰਟ ਨੂੰ ਭੇਜੀ ਸ਼ਿਕਾਇਤ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਵਿਧਾਇਕ ਨੇ ਇਕ ਬੇਕਸੂਰ...

78 ਦਿਨ ਜੇਲ੍ਹ ‘ਚ ਬਿਤਾਉਣ ਪਿੱਛੋਂ ਸੁਖਪਾਲ ਖਹਿਰਾ ਪਰਤੇ ਘਰ, ਭਾਵੁਕ ਹੋਇਆ ਪਰਿਵਾਰ

ਸੁਖਪਾਲ ਖਹਿਰਾ 78 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅੱਜ ਘਰ ਪਹੁੰਚੇ। ਇਸ ਦੌਰਾਨ ਘਰ ਪਹੁੰਚਣ ‘ਤੇ ਉਨ੍ਹਾਂ ਦਾ ਪਰਿਵਾਰ ਭਾਵੁਕ ਹੋ ਗਿਆ,...

ਫਾਜ਼ਿਲਕਾ : MLA ਪੁੱਤ ਲਈ ਪ੍ਰਚਾਰ ਕਰਨ ਗਏ ਘੁਬਾਇਆ ਨੂੰ ਪਿੰਡ ਵਾਲਿਆਂ ਨੇ ਘੇਰਿਆ, 5 ਸਾਲਾਂ ਦਾ ਮੰਗਿਆ ਹਿਸਾਬ

ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਲੱਖੇ ਕਢਾਈਆਂ ਵਿੱਚ ਕਾਂਗਰਸੀ ਉਮੀਦਵਾਰ ਦੇ ਪੁੱਤਰ ਲਈ ਵੋਟਾਂ ਮੰਗਣ ਆਏ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ...

ਹਰਚਰਨ ਬੈਂਸ ਨੇ ਬੋਲਿਆ ਕੇਜਰੀਵਾਲ ‘ਤੇ ਵੱਡਾ ਹਮਲਾ, ਖੁੱਲ੍ਹੀ ਬਹਿਸ ਦਾ ਕੀਤਾ ਚੈਲੰਜ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ...

16 ਦਿਨਾਂ ਬਾਅਦ ਘਰ ਪਰਤਿਆ ਅੱਲੂ ਅਰਜੁਨ, ਪਿਤਾ ਦੀ ਉਡੀਕ ਕਰ ਰਹੀ ਸੀ ਪਿਆਰੀ ਧੀ, ਇਸ ਤਰ੍ਹਾਂ ਕੀਤਾ ਸਵਾਗਤ

allu arjun daughter post: ਸਾਊਥ ਦੇ ਸੁਪਰਸਟਾਰ ਅਦਾਕਾਰ ਅੱਲੂ ਅਰਜੁਨ 16 ਦਿਨਾਂ ਦੀ ਸ਼ੂਟਿੰਗ ਤੋਂ ਬਾਅਦ ਜਦੋਂ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਬੱਚਿਆਂ ਨੇ...

ਸੰਕਟ ਨਾਲ ਜੂਝ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਮਨੁੱਖੀ ਸਹਾਇਤਾ ਵਜੋਂ ਭੇਜੀ ਇੱਕ ਹੋਰ ਖੇਪ

ਅਫਗਾਨਿਸਤਾਨ ‘ਚ ਚੱਲ ਰਹੇ ਸੰਕਟ ਦੌਰਾਨ ਭਾਰਤ ਇਸ ਜੰਗਪੀੜਤ ਦੇਸ਼ ਮਨੁੱਖਤਾ ਦਾ ਫਰਜ਼ ਨਿਭਾਉਂਦੇ ਹੋਏ ਫਰਿਸ਼ਤਾ ਬਣ ਕੇ ਅੱਗੇ ਆਇਆ ਹੈ।...

ਬਾਦਸ਼ਾਹ ਨੇ ਸੁਣਾਇਆ ‘ਮਾਂ’ ਨਾਲ ਜੁੜਿਆ ਦਿਲ ਨੂੰ ਛੂਹ ਲੈਣ ਵਾਲਾ ਕਿੱਸਾ, ਪ੍ਰਸ਼ੰਸਕ ਹੋਏ ਭਾਵੁਕ – ਦੇਖੋ ਵੀਡੀਓ

rapper badshah news update: ਰੈਪਰ ਬਾਦਸ਼ਾਹ ਇਸ ਸਮੇਂ ਸ਼ਿਲਪਾ ਸ਼ੈੱਟੀ, ਮਨੋਜ ਮੁਨਤਾਸ਼ਿਰ ਅਤੇ ਕਿਰਨ ਖੇਰ ਦੇ ਨਾਲ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ...

ਬੀਟਿੰਗ ਰੀਟ੍ਰੀਟ : 1000 ਡਰੋਨਾਂ ਨਾਲ ਰੁਸ਼ਨਾਏ ਅਸਮਾਨ ਨੇ ਖਿੱਚਿਆਂ ਸਾਰਿਆਂ ਦਾ ਧਿਆਨ (ਤਸਵੀਰਾਂ)

ਨਵੀਂ ਦਿੱਲੀ : ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਵਿਜੇ ਚੌਂਕ ਵਿਖੇ ਬੀਟਿੰਗ ਦਾ ਰਿਟ੍ਰੀਟ ਸਮਾਰੋਹ ਸੰਪੰਨ...

‘Bigg Boss OTT’ ਫੇਮ ਉਰਫੀ ਜਾਵੇਦ ਕਰਨ ਜਾ ਰਹੀ ਹੈ ਵਿਆਹ? ਪ੍ਰੀ-ਵੈਡਿੰਗ ਸ਼ੂਟ ਦੀ ਤਸਵੀਰ ਆਈ ਸਾਹਮਣੇ!

urfi javed prewedding shoot: ਉਰਫੀ ਜਾਵੇਦ ਟੀਵੀ ਦੇ ਸਭ ਤੋਂ ਮਸ਼ਹੂਰ ਸ਼ੋਅ ‘ਬਿੱਗ ਬੌਸ OTT ਦੇ ਕਾਰਨ ਮਸ਼ਹੂਰ ਹੋ ਗਈ ਹੈ। ਹਾਲਾਂਕਿ ਇਸ ਸ਼ੋਅ ‘ਚ ਉਰਫੀ ਕੁਝ...

3 ਮਹੀਨੇ ਤੋਂ ਵੱਧ ਗਰਭਵਤੀ ਔਰਤਾਂ ਨੂੰ SBI ਨੇ ਦੱਸਿਆ ‘ਅਨਫਿਟ’, ਹੰਗਾਮੇ ਪਿੱਛੋਂ ਸਰਕੂਲਰ ਲਿਆ ਵਾਪਸ

ਭਾਰਤੀ ਸਟੇਟ ਬੈਂਕ (SBI) ਨੇ ਤਿੰਨ ਮਹੀਨਿਆਂ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਨੂੰ ‘ਅਸਥਾਈ ਅਨਫਿਟ’ ਦੱਸ ਕੇ ਭਰਤੀ ਨਿਯਮਾਂ ਵਿੱਚ...

ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ ,ਦੇਖੋ ਤਸਵੀਰਾਂ

prem dhillon brother marriage: ਪਾਲੀਵੁੱਡ ਵਿੱਚ ਵੈਡਿੰਗ ਸੀਜ਼ਨ ਕਰਕੇ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਗਾਇਕ ਜੌਰਡਨ ਸੰਧੂ ਦੇ...

‘ਬਿੱਗ ਬੌਸ 15’ ਦੇ ਗ੍ਰੈਂਡ ਫਿਨਾਲੇ ‘ਤੇ ਸਲਮਾਨ ਖਾਨ ਨੂੰ ਦੇਖ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਦੇਖੋ ਵੀਡੀਓ

bigg boss grand finale: ਬਿੱਗ ਬੌਸ 15 ਦਾ ਗ੍ਰੈਂਡ ਫਿਨਾਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਜਿਸਦੇ ਪਰੋਮੋ ਲਗਾਤਾਰ ਸਾਹਮਣੇ ਆ ਰਹੇ ਹਨ। ਕਈ ਮਸ਼ਹੂਰ ਹਸਤੀਆਂ...

ਵੱਡੀ ਖ਼ਬਰ : ਅਕਾਲੀ ਦਲ-ਬਸਪਾ ਨੂੰ ਵਿਧਾਨ ਸਭਾ ਚੋਣਾਂ ‘ਚ ਮਿਲਿਆ ਸ਼ਿਵ ਸੈਨਾ ਹਿੰਦੁਸਤਾਨ ਦਾ ਸਾਥ

ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ-ਬਸਪਾ ਗਠਜੋੜ ਨੂੰ ਹੁਣ ਸ਼ਿਵ ਸੈਨਾ ਹਿੰਦੁਸਤਾਨ ਦਾ ਵੀ ਸਾਥ ਮਿਲ ਗਿਆ ਹੈ। ਸ਼ਿਵ ਸੈਨਾ...

ਜਸਵੀਰ ਸਿੰਘ ਗੜ੍ਹੀ ਨੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਪਿੱਛੋਂ ਭਰੀ ਨਾਮਜ਼ਦਗੀ

ਫਗਵਾੜਾ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਬਸਪਾ ਅਕਾਲੀ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਧਾਰਮਿਕ ਸਥਾਨਾਂ...

ਮਦਨ ਮੋਹਨ ਮਿੱਤਲ ਅਕਾਲੀ ਦਲ ‘ਚ ਸ਼ਾਮਲ, ਸੁਖਬੀਰ ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਬਣਾਇਆ ਹਲਕਾ ਇੰਚਾਰਜ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਾਰਟੀਆਂ ਵਿੱਚ ਉਥਲ-ਪੁਥਲ ਜਾਰੀ ਹੈ। ਟਿਕਟਾਂ ਦੀ ਵੰਡ ਤੋਂ ਰੁੱਸੇ ਲੀਡਰ ਦੂਜੀਆਂ...

‘Bigg Boss 15’ ਦੀ ਟਰਾਫੀ ਛੱਡ ਕੇ ਪੈਸਿਆਂ ਦਾ ਬ੍ਰੀਫਕੇਸ ਲੈ ਕੇ ਨਿਕਲਿਆ ਸ਼ੋਅ ਤੋਂ ਇਹ ਪ੍ਰਤੀਯੋਗੀ

nishant bhat left BB15: ਜੇਕਰ ਤੁਸੀਂ ਬਿੱਗ ਬੌਸ 15 ਦੇ ਪ੍ਰਤੀਯੋਗੀ ਨਿਸ਼ਾਂਤ ਭੱਟ ਦੇ ਪ੍ਰਸ਼ੰਸਕ ਹੋ ਅਤੇ ਚਾਹੁੰਦੇ ਹੋ ਕਿ ਉਹ BB15 ਟਰਾਫੀ ਜਿੱਤੇ, ਤਾਂ...

ਆਸਟ੍ਰੇਲੀਅਨ ਓਪਨ ‘ਚ ਜਿੱਤੀ ਐਸ਼ਲੇ ਬਾਰਟੀ, 44 ਸਾਲਾਂ ‘ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਮਿਲਿਆ ਖਿਤਾਬ

ਦੁਨੀਆ ਦੀ ਨੰਬਰ ਵਨ ਖਿਡਾਰਣ ਐਸ਼ਲੇ ਬਾਰਟੀ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਉਸ ਨੇ...

ਪੰਜਾਬ ਚੋਣਾਂ : ਕੈਪਟਨ ਵੱਲੋਂ ਤੀਜੀ ਸੂਚੀ ਜਾਰੀ, ਨਕੋਦਰ, ਮਾਨਸਾ ਸਣੇ 7 ਸੀਟਾਂ ਤੋਂ ਐਲਾਨੇ ਉਮੀਦਵਾਰ

ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪਾਰਟੀਆਂ...

BB15 ਗ੍ਰੈਂਡ ਫਿਨਾਲੇ ਤੋਂ ਪਹਿਲਾਂ Top-4 ਫਾਈਨਲਿਸਟਾਂ ਦਾ ਖੁਲਾਸਾ, ਜਾਣੋ ਕੌਣ ਹੋਇਆ Evict?

BB15 grand finale top4: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ 15 ਵਿੱਚ ਜਿਸ ਤਰ੍ਹਾਂ ਧਮਾਕਾ ਹੋਇਆ, ਸ਼ੋਅ ਦਾ ਗ੍ਰੈਂਡ ਫਿਨਾਲੇ ਵੀ ਓਨਾ ਹੀ ਮਜ਼ੇਦਾਰ...

ਨਿਮਰਤ ਖਹਿਰਾ ਦੀ ਪਹਿਲੀ ਐਲਬਮ ‘ਨਿੰਮੋ’ ਦਾ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

nimrat khaira new song: ਨਿਮਰਤ ਖਹਿਰਾ ਆਪਣੇ ਸ਼ਾਨਦਾਰ ਪੰਜਾਬੀ ਗੀਤਾਂ ਤੋਂ ਇਲਾਵਾ ਆਪਣੀ ਸਾਦਗੀ ਅਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ...

ਮਾਧੁਰੀ ਦੀਕਸ਼ਿਤ ਦੀ ਪਹਿਲੀ OTT ਵੈੱਬ ਸੀਰੀਜ਼ ‘ਦਿ ਫੇਮ ਗੇਮ’ ਇਸ ਤਰੀਕ ਨੂੰ ਹੋਵੇਗੀ ਰਿਲੀਜ਼

madhuri dixit debut webseries: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ OTT ਡੈਬਿਊ ਦੀ ਤਰੀਕ ਪੱਕੀ ਹੋ ਗਈ ਹੈ। ਫਿਲਮਾਂ ਅਤੇ ਰਿਐਲਿਟੀ ਸ਼ੋਅ ਤੋਂ ਬਾਅਦ...

ਗਿੱਪੀ ਗਰੇਵਾਲ ਨੂੰ ਨਹੀਂ ਜਾਣ ਦਿੱਤਾ ਗਿਆ ਪਾਕਿਸਤਾਨ, ਵਾਹਗਾ ਬਾਰਡਰ ‘ਤੇ ਰੋਕਿਆ

ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਵਾਹਗਾ ਸਰਹੱਦ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਭਾਰਤੀ...

ਤਿੰਨ ਮਹੀਨੇ ਤੋਂ ਵੱਧ ਦੀ ਗਰਭਵਤੀ ਮਹਿਲਾ SBI ਲਈ ਅਣਫਿਟ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ

ਦਿੱਲੀ ਮਹਿਲਾ ਕਮਿਸ਼ਨ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦਾ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਭਰਤੀ ਸਬੰਧੀ ਇੱਕ...

ਅਕਾਲ ਅਕਾਦਮੀ ਦੇ ਬਾਨੀ ਤੇ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਨੇ ਦੁਨੀਆ ਨੂੰ ਕਿਹਾ ਅਲਵਿਦਾ

ਸਿਰਮੌਰ ਜ਼ਿਲ੍ਹੇ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਬਾਨੀ ਤੇ ਸਮਾਜ ਸੇਵਕ ਬਾਬਾ ਇਕਬਾਲ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ।...

ਟਿਕਟ ਕੱਟੇ ਜਾਣ ‘ਤੇ ਭੜਕੇ ਕੰਗ, ਬੋਲੇ, CM ਚੰਨੀ ਦਾ ਦੂਜਾ ਨਾਂ ਭ੍ਰਿਸ਼ਟਾਚਾਰ, ਹਾਈਮਕਾਨ ਨੂੰ ਕੀਤਾ ਗੁੰਮਰਾਹ’

ਖਰੜ ਤੋਂ ਟਿਕਟ ਕੱਟਣ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਭੜਕ ਗਏ ਹਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ...

ਸਿੱਧੂ ਅਤੇ ਕਾਂਗਰਸ ਸਰਕਾਰ ਨੂੰ ਮਜੀਠੀਆ ਖਿਲਾਫ ਝੂਠੇ ਕੇਸ ਦਾ ਖਮਿਆਜ਼ਾ ਭੁਗਤਣਾ ਪਵੇਗਾ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਅਕਾਲੀ ਦਲ ਮੁੜ ਸੱਤਾ ਵਿਚ ਆਉਣਗੇ ਤਾਂ ਪੰਜਾਬ ਕਾਂਗਰਸ ਦੇ...

ਭਾਰਤੀ ਕਿਸਾਨ ਯੂਨੀਅਨ MSP ‘ਤੇ ਅਜੇ ਤੱਕ ਕਮੇਟੀ ਨਾ ਬਣਾਉਣ ਦੇ ਵਿਰੋਧ ‘ਚ 31 ਜਨਵਰੀ ਨੂੰ ਦੇਣਗੇ ਧਰਨਾ

ਕਿਸਾਨਾਂ ਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਵਿਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਇਕ ਕਮੇਟੀ ਦੇ ਗਠਨ ਦੀ ਗੱਲ ਕਹੀ ਗਈ ਸੀ ਪਰ ਸਰਕਾਰ...

ਟਿਕਟ ਲਈ ਮਹਿਲਾ ਕਾਂਗਰਸ ਆਈ ਅੱਗੇ, ਕਿਹਾ ‘ਯੂਪੀ ‘ਚ ਲੜਕੀ ਲੜ ਸਕਦੀ ਹੈ ਚੋਣ ਤਾਂ ਪੰਜਾਬ ‘ਚ ਕਿਉਂ ਨਹੀਂ?’

ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਿਚ ਟਿਕਟ ਵੰਡ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਤੇ ਹੁਣ ਮਹਿਲਾ ਕਾਂਗਰਸ ਵੀ ਇਸ ਦੌੜ ਵਿਚ ਸ਼ਾਮਲ ਹੋ...

ਗਾਇਕ ਕ੍ਰਿਸ ਬ੍ਰਾਊਨ ‘ਤੇ ਔਰਤ ਨੇ ਲਗਾਇਆ ਦੋਸ਼, ਨਸ਼ੀਲਾ ਪਦਾਰਥ ਦੇ ਕੇ ਕੀਤਾ ਜਬਰ-ਜਨਾਹ

Chris Brown Jane Doe: ਹਾਲੀਵੁੱਡ ਗਾਇਕ ਅਤੇ ਗੀਤਕਾਰ ਕ੍ਰਿਸ ਬ੍ਰਾਊਨ ‘ਤੇ ਇਕ ਔਰਤ ਨੇ ਜਬਰ-ਜਨਾਹ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਕੈਲੀਫੋਰਨੀਆ ‘ਚ...

‘Bestseller’ ਵੈੱਬ ਸੀਰੀਜ਼ ਨਾਲ ਡਿਜੀਟਲ ਡੈਬਿਊ ਕਰ ਰਹੇ ਮਿਥੁਨ ਚੱਕਰਵਰਤੀ, ਜਾਣੋ ਕਦੋਂ ਹੋਵੇਗੀ ਰਿਲੀਜ਼

mithun chakraborty OTT debut: ਦੇਸ਼ ਵਿੱਚ OTT ਪਲੇਟਫਾਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਬਹੁਤ ਸਾਰੇ ਅਦਾਕਾਰ ਅਤੇ ਅਦਾਕਾਰਾਂ OTT ਵੱਲ ਮੁੜੇ ਹਨ। ਹੁਣ ਇਸ...

ਪੇਗਾਸਸ ਮੁੱਦੇ ‘ਤੇ ਰਾਹੁਲ ਗਾਂਧੀ ਦਾ ਕੇਂਦਰ ‘ਤੇ ਨਿਸ਼ਾਨਾ, ਬੋਲੇ-‘ਮੋਦੀ ਸਰਕਾਰ ਨੇ ਕੀਤਾ ਹੈ ਦੇਸ਼ਧ੍ਰੋਹ’

ਕਾਂਗਰਸ ਨੇਤਾ ਰਾਹੁਲ ਗਾਂਧੀ ਪੇਗਾਸਸ ਡੀਲ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਕਈ ਵਾਰ ਘੇਰ ਚੁੱਕੇ ਹਨ। ਅੱਜ ਉਨ੍ਹਾਂ ਫਿਰ ਤੋਂ ਮੋਦੀ...

ਮਹਾਰਾਸ਼ਟਰ : ਚੱਲਦੀ ਟ੍ਰੇਨ ਵਿਚ ਲੱਗੀ ਅੱਗ, ਰੇਲ ਮੰਤਰਾਲੇ ਨੇ ਕਿਹਾ ‘ਸਾਰੇ ਯਾਤਰੀ ਹਨ ਸੁਰੱਖਿਅਤ’

ਗਾਂਧੀਧਾਮ ਪੁਰੀ ਐਕਸਪ੍ਰੈਸ ਵਿਚ ਅੱਜ ਭਿਆਨਕ ਅੱਗ ਲੱਗ ਗਈ। ਮਹਾਰਾਸ਼ਟਰ ਦੇ ਨੰਦੂਰਬਾਰ ਸਟੇਸ਼ਨ ਕੋਲ ਟ੍ਰੇਨ ਵਿਚ ਅੱਗ ਲੱਗੀ। ਸਵੇਰੇ 10.35 ਵਜੇ...

ਫਰਵਰੀ ‘ਚ 12 ਦਿਨ ਬੰਦ ਰਹਿਣਗੇ ਬੈਂਕ, ਜਾਣ ਤੋਂ ਪਹਿਲਾਂ ਜ਼ਰੂਰ ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਦਾ ਕੋਈ ਕੰਮ ਹੈ ਤਾਂ ਬ੍ਰਾਂਚ ‘ਚ ਵਿਜ਼ਟ ਕਰਨ ਤੋਂ ਪਹਿਲਾਂ ਇਨ੍ਹਾਂ ਤਰੀਕਾਂ ਨੂੰ ਧਿਆਨ ਰੱਖੋ ਕਿਉਂਕਿ...

PM ਮੋਦੀ ਸੰਭਾਲਣਗੇ UP ‘ਚ ਭਾਜਪਾ ਦੇ ਪ੍ਰਚਾਰ ਦੀ ਕਮਾਨ, 31 ਜਨਵਰੀ ਨੂੰ ਕਰਨਗੇ ਵਰਚੂਅਲ ਰੈਲੀ

ਯੂਪੀ ਦੇ ਚੋਣ ਮੈਦਾਨ ਵਿਚ ਸੱਤਾਧਾਰੀ ਭਾਜਪਾ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਰਿਹਾ ਹੈ ਪਾਰਟੀ ਦੇ ਰਾਸ਼ਟਰੀ ਜੇਪੀ ਨੱਢਾ, ਕੇਂਦਰੀ ਮੰਤਰੀ...

ਟਿਕਟ ਕੱਟੇ ਜਾਣ ‘ਤੇ BJP ਆਗੂ ਮਦਨ ਮੋਹਨ ਮਿੱਤਲ ਦੇ ਦਿਖੇ ਬਾਗੀ ਤੇਵਰ, ਹੋ ਸਕਦੇ ਨੇ ਅਕਾਲੀ ਦਲ ‘ਚ ਸ਼ਾਮਲ

20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਿਥੇ...

ਪੰਜਾਬ ਚੋਣਾਂ : ‘ਆਪ’ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਕਰਨਗੇ ਦਾਖਲ

ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਭਰੀ ਜਾ ਰਹੀ ਹੈ।...

SSM ਦੀਆਂ ਵਧੀਆਂ ਮੁਸ਼ਕਲਾਂ, ਨਾਮਜ਼ਦਗੀ ਨੂੰ 3 ਦਿਨ ਬਾਕੀ ਤੇ ਚੋਣ ਕਮਿਸ਼ਨ ਨਹੀਂ ਕਰ ਰਿਹਾ ਰਜਿਸਟ੍ਰੇਸ਼ਨ

ਦਿੱਲੀ ਵਿਚ ਸੰਘਰਸ਼ ਕਰਨ ਤੋਂ ਬਾਅਦ ਚੋਣ ਲੜਨ ਮੈਦਾਨ ਵਿਚ ਉਤਰੇ ਸੰਯੁਕਤ ਸਮਾਜ ਮੋਰਚਾ ਦੀ ਅਜੇ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਜਦੋਂ ਕਿ ਉਹ ਆਪਣੀ...

ਪਿਤਾ ਦੇ ਹੱਕ ‘ਚ ਬੋਲੀ ਧੀ ਰਾਬੀਆ, ਤੂਰ ਨੂੰ ਭੂਆ ਮੰਨਣ ਤੋਂ ਇਨਕਾਰ, ਸਿੱਧੂ ਨੂੰ ਦੱਸਿਆ ਦਾਦੇ ਦੀ ਇਕੱਲੀ ਸੰਤਾਨ

ਅਮਰੀਕਾ ਤੋਂ ਚੰਡੀਗੜ੍ਹ ਪੁੱਜੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ NRI ਭੈਣ ਸੁਮਨ ਤੂਰ ਨੇ ਆਪਣੇ ਭਰਾ ਉਤੇ ਗੰਭੀਰ ਇਲਜ਼ਾਮ ਗਾਏ ਹਨ।...

ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਲੈ ਕੇ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ

25 ਸਾਲਾ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਵੈਸਟਇੰਡੀਜ਼ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ...

ਈਸਟਰ ਤੱਕ ਸੈਲਾਨੀਆਂ ਨੂੰ ਮਿਲ ਸਕਦੀ ਏ ਆਸਟ੍ਰੇਲੀਆ ‘ਚ ਐਂਟਰੀ, ਮੌਰੀਸਨ ਸਰਕਾਰ ਦਾ ਐਲਾਨ

ਅੰਤਰਰਾਸ਼ਟਰੀ ਸੈਲਾਨੀਆਂ ਨੂੰ ਈਸਟਰ ਤੋਂ ਪਹਿਲਾਂ ਆਸਟਰੇਲੀਆ ਵਾਪਸ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਹ...

74 ਸਾਲਾਂ ਬਾਅਦ ਮਿਲੇ ਪਾਕਿਸਤਾਨੀ ਭਰਾ ਨੂੰ ਮਿਲਣ ਸਰਹੱਦ ਪਾਰ ਜਾਏਗਾ ਪੰਜਾਬੀ ਵੀਰ, ਮਿਲਿਆ ਵੀਜ਼ਾ

ਚੰਡੀਗੜ੍ਹ : ਕਰਤਾਰਪੁਰ ਲਾਂਘੇ ਦੀ ਯਾਤਰਾ ਦੌਰਾਨ 74 ਸਾਲਾਂ ਬਾਅਦ ਆਪਣੇ ਪਾਕਿਸਤਾਨੀ ਭਰਾ ਨਾਲ ਭਾਵੁਕ ਮੁਲਾਕਾਤ ਕਰਨ ਵਾਲੇ ਪੰਜਾਬੀ ਨੂੰ...

ਬਲਵੰਤ ਰਾਜੋਆਣਾ ਨੂੰ ਹਾਈਕੋਰਟ ਵੱਲੋਂ ਮਿਲੀ ਪੈਰੋਲ, ਪਿਤਾ ਦੀਆਂ ਅੰਤਿਮ ਰਸਮਾਂ ‘ਚ ਹੋ ਸਕਣਗੇ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਮਾਮਲੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੇ ਭੋਗ ਅਤੇ ਅੰਤਿਮ ਅਰਦਾਸ...

ਸੁਖਬੀਰ ਬਾਦਲ ਨੇ ਮੋਹਨ ਗੇਰਾ ਨੂੰ ਬਣਾਇਆ ਅਕਾਲੀ ਦਲ ਦਾ ਮੀਤ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਹਨ ਗੇਰਾ, ਪਟਿਆਲਾ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।...

‘ਬੰਦੀ ਸਿੰਘਾਂ ਦੀ ਰਿਹਾਈ ਲਈ 4 ਫ਼ਰਵਰੀ ਨੂੰ ਹੋਵੇਗਾ ਮੋਦੀ ਸਰਕਾਰ ਖ਼ਿਲਾਫ਼ ਐਕਸ਼ਨ ਪ੍ਰੋਗਰਾਮ’

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਜੁਬਿਨ ਨੌਟਿਆਲ ਦਾ ਗੀਤ ‘ਦਿਲ ਪੇ ਜ਼ਖਮ’ ਹੋਇਆ ਰਿਲੀਜ਼, ਨਜ਼ਰ ਆਏ ਟੀਵੀ ਦੇ ਵੱਡੇ ਕਲਾਕਾਰ

jubin nautiyal new song: ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਨੇ ਹਮੇਸ਼ਾ ਸਾਨੂੰ ਸ਼ਾਨਦਾਰ ਟਰੈਕ ਦਿੱਤੇ ਹਨ ਜੋ ਅਕਸਰ ਸਾਡੇ ਦਿਲਾਂ ਨੂੰ ਛੂਹ ਲੈਂਦੇ ਹਨ ਅਤੇ...