Tag: , , , ,

ਕੰਗਨਾ ਰਣੌਤ ਨੂੰ ਮਿਲਣ ਪਹੁੰਚੇ ਨਵਾਜ਼ੂਦੀਨ ਸਿੱਦੀਕੀ , ਅਦਾਕਾਰਾ ਨੇ ਦੱਸਿਆ ਉਸ ਦੇ ਫ਼ੇਵਰੇਟ ਹਨ ਨਵਾਜ਼ੂਦੀਨ

nawazuddin siddiqui met kangana : ਇਨ੍ਹੀਂ ਦਿਨੀਂ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਥਲਾਈਵੀ’ ਦੀ ਸਫਲਤਾ...

3 ਬੱਚਿਆਂ ਦੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ

ਬਠਿੰਡਾ ਵਿਖੇ 3 ਬੱਚਿਆਂ ਦੀ ਮਾਂ ਨੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮੁਕਤਸਰ ਦੇ ਥਾਣਾ...

ਕਿਸਾਨਾਂ ਤੇ ਆੜ੍ਹਤੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਹਰ ਹਥਕੰਡਾ ਅਪਨਾ ਰਹੀ ਪੰਜਾਬ ਸਰਕਾਰ : ਪਰਮਬੰਸ ਸਿੰਘ ਰੋਮਾਣਾ

ਚੰਡੀਗੜ੍ਹ : ਪਰਮਬੰਸ ਸਿੰਘ ਰੋਮਾਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਜੇਕਰ ਚੰਨੀ ਸਰਕਾਰ ਨੇ ਝੋਨੇ ਦੀ ਖਰੀਦ ਦੇ ਮਾਮਲੇ ‘ਚ...

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨੂੰ ਮਦਦ ਦੇਣ ਦੀ ਕੀਤੀ ਅਪੀਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀ ਮੁਕਾਬਲੇ ਵਿਚ ਸ਼ਹੀਦ ਹੋਏ 5...

CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ, ਨਾਇਕ ਮਨਦੀਪ ਸਿੰਘ...

ਪੁੰਛ ‘ਚ ਸ਼ਹੀਦ ਹੋਏ ਗੱਜਣ ਸਿੰਘ ਦਾ ਭਲਕੇ ਹੋਵੇਗਾ ਸਸਕਾਰ, ਦੋ ਦਿਨ ਬਾਅਦ ਛੁੱਟੀ ‘ਤੇ ਆਉਣਾ ਸੀ ਪਿੰਡ

ਜੰਮੂ-ਕਸ਼ਮੀਰ ਦੇ ਸੂਰਨਕੋਟ ਪੁੰਛ ਇਲਾਕੇ ਵਿੱਚ ਇੱਕ ਜੇ ਸੀ ਓ ਸਮੇਤ ਪੰਜ ਸੈਨਿਕਾਂ ਵਿੱਚੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਪੰਚਰੰਡਾ ਦਾ...

ਪੁੰਛ ‘ਚ ਸ਼ਹੀਦ ਹੋਇਆ ਪਿੰਡ ਮਾਨਾਂ ਤਲਵੰਡੀ ਦਾ ਜਵਾਨ

ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਸ਼ਹੀਦ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਨਾਇਕ...

ਪੰਜਾਬ ਕਾਂਗਰਸ ‘ਚ ਹੀ ਰਹਿਣਗੇ ਕੈਪਟਨ? ਰਾਵਤ ਬੋਲੇ- ਦਿੱਤੀ ਜਾ ਸਕਦੀ ਹੈ ਕੋਈ ਵੀ ਜ਼ਿੰਮੇਵਾਰੀ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੇ ਬੋਲ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਹੁਣ ਬਦਲ ਗਏ ਹਨ। ਉਨ੍ਹਾਂ ਇਸ ਗੱਲ ਦਾ ਸੰਕੇਤ ਦਿੱਤਾ...

Cruise Drugs Case: ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਾਹਰੁਖ ਖਾਨ ਦੇ ਸਮਰਥਨ ‘ਚ ਆਏ ਰਾਜ ਬੱਬਰ

Raj Babbar Aryan Khan: ਡਰੱਗਜ਼ ਮਾਮਲੇ ‘ਚ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ’ ਤੇ ਸ਼ਾਹਰੁਖ ਖਾਨ ਦਾ...

ਕਸ਼ਮੀਰਾ ਸ਼ਾਹ ਨੇ ਲਿਆ ਰੁਬੀਨਾ ਦਿਲਾਇਕ ਨਾਲ ਪੰਗਾ, ਸੋਸ਼ਲ ਮੀਡੀਆ ‘ਤੇ ਦੋਵਾਂ ਵਿਚਕਾਰ ਛਿੜ ਗਈ ਜੰਗ

Kashmera Shah Rubina Dilaik: ਗੋਵਿੰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਵਿੱਚ ਝਗੜਾ ਅਜੇ ਖਤਮ ਨਹੀਂ ਹੋਇਆ ਸੀ, ਕਿ ਕ੍ਰਿਸ਼ਨਾ ਦੀ ਪਤਨੀ ਕਸ਼ਮੀਰਾ ਸ਼ਾਹ ਦੀ...

ਨੁਸਰਤ ਜਹਾਂ ਤੇ ਯਸ਼ ਦਾਸਗੁਪਤਾ ਦਾ ਵਿਆਹ ਨਹੀਂ ਸੀ ਅਫਵਾਹ! ਅਦਾਕਾਰਾ ਦੀ ਇਸ ਤਸਵੀਰ ਦੁਆਰਾ ਹੋਇਆ ਸੱਚ ਦਾ ਖੁਲਾਸਾ

nusrat jahan yash dasgupta: ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਹਾਲ ਹੀ ਵਿੱਚ ਮਾਂ ਬਣੀ ਹੈ। ਉਹ ਨਿਖਿਲ ਜੈਨ ਨਾਲ ਪਹਿਲੇ ਪਿਆਰ, ਫਿਰ ਵਿਆਹ ਅਤੇ ਫਿਰ...

ਜੰਮੂ-ਕਸ਼ਮੀਰ ‘ਚ ਸ਼ਹੀਦ ਹੋਏ 5 ਜਵਾਨਾਂ ਲਈ ਕੈਪਟਨ ਦਾ ਟਵੀਟ, ਕਿਹਾ ‘ਜਿਸ ਦਾ ਡਰ ਸੀ ਉਹ ਸੱਚ ਹੋ ਰਿਹਾ ਹੈ’

ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਅੱਜ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 5 ਜਵਾਨ ਸ਼ਹੀਦ ਹੋ ਗਏ। ਇਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ...

ਵੱਡੀ ਖਬਰ : ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਹੋਏ ਸ਼ਹੀਦ

ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ। ਇਸ ਮੁਠਭੇੜ ਵਿਚ ਪੰਜਾਬ ਦੇ ਜਿਲ੍ਹਾ...

ਪੰਜਾਬ ਪੁਲਿਸ ਦੇ ਦੋ ਹੋਰ ਆਈ. ਪੀ. ਐੱਸ. ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਦੋ ਹੋਰ ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪ੍ਰਮੋਧ ਕੁਮਾਰ, ਆਈਪੀਐਸ,...

ਜਲੰਧਰ : PPR ਮਾਰਕੀਟ ‘ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਜਲੰਧਰ ਵਿਚ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪੀ. ਪੀ. ਆਰ. ਮਾਰਕੀਟ ਨੇੜੇ ਝੁੱਗੀਆਂ ਵਿਚ ਭਿਆਨਕ ਅੱਗ ਲੱਗ ਗਈ। ਅੱਗ ਕੋਲ ਪਏ ਕੂੜੇ ਦੇ ਢੇਰ...

ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਪੰਜਾਬ ਦਾ ਨੌਜਵਾਨ ਹਇਆ ਸ਼ਹੀਦ

ਸੋਮਵਾਰ ਨੂੰ ਪੁੰਛ ਵਿਚ ਅੱਤਵਾਦੀਆਂ ਖਿਲਾਫ਼ ਇਕ ਮੁਹਿੰਮ ਦੌਰਾਨ ਇਕ ਜੇ. ਸੀ. ਓ. ਸਣੇ 5 ਫ਼ੌਜੀ ਸ਼ਹੀਦ ਹੋ ਗਏ। ਇਨ੍ਹਾਂ ਵਿਚ ਪੰਜਾਬ ਦੇ ਜ਼ਿਲ੍ਹਾ...

BB15: ‘ਬਿੱਗ ਬੌਸ 15’ ਦੇ ‘ਵੀਕੈਂਡ ਕਾ ਵਾਰ’ ‘ਚ ਮਨਾਈ ਨਵਰਾਤਰੀ, ਸ਼ਾਮਲ ਹੋਏ ਵਿਸ਼ੇਸ਼ ਮਹਿਮਾਨ

BB15 weekend ka vaar: ‘ਬਿੱਗ ਬੌਸ 15’ ਦੇ ‘ਵੀਕੈਂਡ ਕਾ ਵਾਰ’ ਦੇ ਅੱਜ ਰਾਤ ਦੇ ਐਪੀਸੋਡ ਵਿੱਚ ਇੱਕ ਤਿਉਹਾਰ ਵਾਲਾ ਮਾਹੌਲ ਹੋਣ ਜਾ ਰਿਹਾ ਹੈ।...

NRI’s ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜ਼ਮੀਨਾਂ ਲਈ ਬਣੇਗਾ ਇਹ ਕਾਨੂੰਨ

ਪੰਜਾਬ ਵਿਚ ਲਾਲ ਲਕੀਰ ਵਾਲੀ ਜ਼ਮੀਨ ‘ਤੇ ਰਹਿਣ ਵਾਲੇ ਲੋਕ ਹੁਣ ਉਸ ਘਰ ਦੇ ਮਾਲਕ ਹੋਣਗੇ। ਪੰਜਾਬ ਸਰਕਾਰ ਵੱਲੋਂ ਨਵੀਂ ਯੋਜਨਾ ‘ਮੇਰਾ...

ਰਾਜਕੁਮਾਰ ਰਾਓ ਤੇ ਕ੍ਰਿਤੀ ਸੈਨਨ ਸਟਾਰਰ ਫਿਲਮ ‘ਹਮ ਦੋ ਹਮਾਰੇ ਦੋ’ ਦਾ ਟ੍ਰੇਲਰ ਹੋਇਆ ਰਿਲੀਜ਼

HumDo HumareDo Trailer Release: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਅਦਾਕਾਰਾ ਕ੍ਰਿਤੀ ਸੈਨਨ ਦੀ ਆਉਣ ਵਾਲੀ ਫਿਲਮ ‘ਹਮ ਦੋ ਹਮਾਰੇ ਦੋ’ ਦਾ ਟ੍ਰੇਲਰ...

ਅੰਮ੍ਰਿਤਸਰ ‘ਚ ਨੈਸ਼ਨਲ ਸ਼ੂਟਰ ਹੁਨਰਦੀਪ ਸਿੰਘ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਵਿਚ ਨੈਸ਼ਨਲ ਲੈਵਲ ਦੇ ਸ਼ੂਟਰ ਖਿਡਾਰੀ ਹੁਨਰਦੀਪ ਸਿੰਘ ਨੇ ਆਤਮਹੱਤਿਆ ਕਰ ਲਈ। ਇਸ ਦਾ ਕਾਰਨ ਪ੍ਰਤੀਯੋਗਤਾ ਵਿਚ ਉਸ ਦਾ ਸਿਲੈਕਸ਼ਨ...

ਅਮਿਤਾਭ ਬੱਚਨ ਹੁਣ ਨਹੀਂ ਕਰਣਗੇ ਪਾਨ ਮਸਾਲੇ ਦਾ ਵਿਗਿਆਪਨ, ਬ੍ਰਾਂਡ ਨਾਲ ਖਤਮ ਕਰ ਦੇਣਗੇ ਡੀਲ

amitabh bachchan contract ends: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਆਪਣਾ 79 ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਦਿਨ ‘ਤੇ ਅਮਿਤਾਭ ਨੇ ਵੱਡਾ ਫੈਸਲਾ...

IMPS ਤੋਂ ਫੰਡ ਟ੍ਰਾਂਸਫਰ ਦੀ ਲਿਮਿਟ ‘ਤੇ ਆਇਆ ਵੱਡਾ ਅਪਡੇਟ, ਕਰੋੜਾਂ ਗਾਹਕਾਂ ਨੂੰ ਹੋਵੇਗਾ ਲਾਭ

ਭਾਰਤੀ ਰਿਜ਼ਰਵ ਬੈਂਕ (RBI) ਨੇ ਤੁਰੰਤ ਭੁਗਤਾਨ ਸੇਵਾ ਯਾਨੀ IMPS ਦੁਆਰਾ ਰੋਜ਼ਾਨਾ ਫੰਡ ਟ੍ਰਾਂਸਫਰ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ...

Piyush Gurbhele ਨੇ ਆਪਣੇ ਨਾਂ ਕੀਤਾ ‘Dance Deewane 3’ ਦਾ ਖਿਤਾਬ

Dance Deewane3 winner piyush: ਡਾਂਸ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ਦਾ ਗ੍ਰੈਂਡ ਫਿਨਾਲੇ ਐਤਵਾਰ ਨੂੰ ਹੋਇਆ, ਜਿਸ ਵਿੱਚ ਡਾਂਸਰ ਪਿਉਸ਼ ਗੁਰਭੇਲੇ ਅਤੇ...

ਪਾਕਿਸਤਾਨ ‘ਚ ਪਹਿਲੇ ਨੰਬਰ ‘ਤੇ ਟ੍ਰੈਂਡ ਹੋਈ ਕੰਗਨਾ ਰਣੌਤ ਦੀ ਫਿਲਮ ‘ਥਲਾਈਵੀ’

kangana ranaut thalaivii trend: ਕੰਗਨਾ ਰਣੌਤ ਸਟਾਰਰ ਫਿਲਮ ‘ਥਲਾਈਵੀ’ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਤੋਂ ਬਾਅਦ ਓਟੀਟੀ ਪਲੇਟਫਾਰਮ’ ਤੇ...

BB 15: ਪ੍ਰਤੀਕ ਸਹਿਜਪਾਲ ਲਈ ਕਰਨ-ਅਰਜੁਨ ਨਾਲ ਟਕਰਾਈ ਨਿੱਕੀ ਤੰਬੋਲੀ, ਸਲਮਾਨ ਖਾਨ ਦੇ ਵੀ ਹੋਈ ਖਿਲਾਫ

BB15 weekand ka war: ਇਸ ਵਾਰ ਬਿੱਗ ਬੌਸ 15- ‘ਵੀਕੈਂਡ ਕਾ ਵਾਰ’ ਬਹੁਤ ਹੀ ਮਜ਼ਾਕੀਆ ਸੀ। ਸ਼ੋਅ ਵਿੱਚ ਪੁਰਾਣੇ ਮੁਕਾਬਲੇਬਾਜ਼ ਪਹੁੰਚੇ ਸਨ, ਜਿਨ੍ਹਾਂ...

ਹਰਦੀਪ ਗਰੇਵਾਲ ਨੇ ਆਪਣੀ ਅਗਲੀ ਫਿਲਮ ‘SWAT Punjab’ ਦਾ ਕੀਤਾ ਐਲਾਨ

hardeep grewal announced his next film : ਆਪਣੀ ਪਹਿਲੀ ਫਿਲਮ ‘ਤੁਣਕਾ-ਤੁਣਕਾ’ ਦੇ ਨਾਲ; ਗਾਇਕ ਤੋਂ ਅਦਾਕਾਰ ਬਣੇ ਅਦਾਕਾਰ ਹਰਦੀਪ ਗਰੇਵਾਲ ਨੇ ਨਿਸ਼ਚਤ ਰੂਪ ਤੋਂ...

ਲਖੀਮਪੁਰ ਜਾ ਰਹੀ ਸੋਨੀਆ ਮਾਨ ਨਾਲ ਯੂਪੀ ਪੁਲਿਸ ਨੇ ਕੀਤੀ ਧੱਕੇਸ਼ਾਹੀ, ਅਦਾਕਾਰਾ ਨੇ ਸਾਂਝੀ ਕੀਤੀ ਵਿਸ਼ੇਸ਼ ਪੋਸਟ

sonia mann on her : ਲਖੀਮਪੁਰ ਖੀਰੀ ਮਾਮਲੇ ਨੂੰ ਯੂਪੀ ਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਲਗਾਤਾਰ ਦਬਾਉਣ ਦੀ ਕੋੋਸ਼ਿਸ਼ ਕਰ ਰਹੀ ਹੈ, ਤਾਂ ਜੋ ਕਿਸਾਨਾਂ ਨੂੰ...

ਰਾਜ ਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ‘ਹਮ ਦੋ ਹਮਾਰੇ ਦੋ’ ਦਾ ਮਜ਼ੇਦਾਰ ਟ੍ਰੇਲਰ ਜਲਦ ਹੋਵੇਗਾ ਰਿਲੀਜ਼

rajkummar rao and kriti sanon : ਬਾਲੀਵੁੱਡ ਜਗਤ ਦੀ ਬਾਕਮਾਲ ਦੀ ਅਦਾਕਾਰਾ ਕ੍ਰਿਤੀ ਸੈਨਨ ਤੇ ਅਦਾਕਾਰ ਰਾਜ ਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ‘ਹਮ ਦੋ ਹਮਾਰੇ...

ਬੁਆਏਫ੍ਰੈਂਡ ਨਾਲ ਫਰਾਰ ਹੋਈ ਮਾਂ ਤਾਂ ਧੀ ਨੇ ਮੁੰਡੇ ਦੇ ਪਿਓ ਨਾਲ ਹੀ ਕਰ ਲਿਆ ਵਿਆਹ, ਕਿਹਾ – ਨਹੀਂ ਚਾਹੁੰਦੀ ਉਹ..

ਬ੍ਰਿਟੇਨ ਵਿੱਚ ਰਿਸ਼ਤਿਆਂ ਨੂੰ ਲੈ ਕੇ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਗਲੌਸਟਰਸ਼ਾਇਰ ਦੀ ਇੱਕ ਔਰਤ ਆਪਣੀ ਧੀ ਦੇ ਬੁਆਏਫ੍ਰੈਂਡ ਨਾਲ...

ਸ਼ਿੰਦੇ ਦੀ ਇਹ ਗੱਲ ਸੁਣ ਦਿਲਜੀਤ ਦੋਸਾਂਝ ਦੇ ਉੱਡੇ ਹੋਸ਼ , ਵਾਇਰਲ ਹੋਈ ਵੀਡੀਓ

honsla rakh dialogue promo released : ਹੌਸਲਾ ਰੱਖ Honsla Rakh ਫ਼ਿਲਮ ਦਾ Dialogue Promo ਰਿਲੀਜ਼ ਹੋ ਗਿਆ ਹੈ। ਜੀ ਹਾਂ ਇਸ ਵੀਡੀਓ ‘ਚ ਸ਼ਿੰਦਾ ਗਰੇਵਾਲ ਤੇ ਦਿਲਜੀਤ ਦੋਸਾਂਝ ਦੀ...

79 ਸਾਲ ਦੀ ਉਮਰ ਵਿੱਚ ਵੀ ਕਮਾਈ ਦੇ ਬਾਦਸ਼ਾਹ ਰਹੇ ਹਨ ਅਮਿਤਾਬ , ਪਹਿਲੀ ਫਿਲਮ ‘ਸਾਤ ਹਿੰਦੁਸਤਾਨੀ’ ਲਈ ਮਿਲੇ ਸਨ 5000 ਰੁਪਏ , ਅੱਜ 15 ਤੋਂ 20 ਕਰੋੜ ਹੈ ਫੀਸ

amitabh bachchan’s net worth : ਅਮਿਤਾਭ ਬੱਚਨ ਆਪਣੀ ਜ਼ਿੰਦਗੀ ਦੇ 79 ਵੇਂ ਸਾਲ ਵਿੱਚ ਦਾਖਲ ਹੋ ਰਹੇ ਹਨ। ਇਸ ਉਮਰ ਦੇ ਬਹੁਤੇ ਲੋਕ ਆਪਣੀ ਪਿਛਲੀ ਕਮਾਈ ‘ਤੇ...

Karan Kundra Birthday : ਪਹਿਲੇ ਸ਼ੋਅ ਦੇ ਦੌਰਾਨ ਹੀ ਆਪਣੀ ਸਹਿ-ਕਲਾਕਾਰ ਦੇ ਨਾਲ ਪਿਆਰ ਵਿੱਚ ਪੈ ਗਏ ਸਨ ਕਰਨ ਕੁੰਦਰਾ , ਪੜੋ ਪੂਰੀ ਖ਼ਬਰ

karan kundra birthday special : ਟੈਲੀਵਿਜ਼ਨ ਦੇ ਖੂਬਸੂਰਤ ਸ਼ੌਕ ਕਰਨ ਕੁੰਦਰਾ ਇਨ੍ਹੀਂ ਦਿਨੀਂ ਬਿੱਗ ਬੌਸ 15 ਵਿੱਚ ਆਪਣੀ ਪਛਾਣ ਬਣਾ ਰਹੇ ਹਨ। ਇਸ ਵਾਰ ਕਰਨ...

ਪੰਜਾਬ ਵਿੱਚ ਬਿਜਲੀ ਕੱਟਾਂ ਵਿਰੁੱਧ ਗੁੱਸਾ, ਜਲੰਧਰ ‘ਚ ਦਿੱਲੀ ਨੈਸ਼ਨਲ ਹਾਈਵੇ ਜਾਮ ਕਰਨਗੇ ਕਿਸਾਨ

ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋ ਰਿਹਾ ਹੈ ਜਿਸ ਕਾਰਨ ਕਿਸਾਨ ਪਰੇਸ਼ਾਨ ਹਨ। ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ...

Amitabh Bachchan Birthday : ਅੱਜ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਬ ਬੱਚਨ ਦਾ ਜਨਮਦਿਨ , ਜਾਣੋ ਕੁੱਝ ਖਾਸ ਗੱਲਾਂ

happy birthday amitabh bachchan : ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਦਾ ਜਨਮ 11 ਅਕਤੂਬਰ 1942 ਨੂੰ ਮਸ਼ਹੂਰ ਕਵੀ ਅਤੇ ਲੇਖਕ ਡਾ ਹਰਿਵੰਸ਼ ਰਾਏ ਬੱਚਨ ਦੇ...

ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ‘ਚ ਅਨੇਕਾਂ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਲ

ਗੁਰੂਰਸਹਾਏ: ਚੋਣਾਂ ਦਾ ਸਮਾਂ ਨਜ਼ਦੀਕ ਆਉਂਦੇ ਹੀ ਸਿਆਸੀ ਗਲਿਆਰਿਆਂ ਵਿਚ ਉਥਲ-ਪੁਥਲ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ। ਜਿਸ ਦੇ ਚੱਲਦੇ ਵਿਧਾਨ...

ਕੈਬਨਿਟ ਮੰਤਰੀ ਰਾਜਾ ਵੜਿੰਗ ਦੀ ਗੈਰਹਾਜ਼ਰੀ ‘ਚ ਪਤਨੀ ਅਮ੍ਰਿੰਤਾ ਵੜਿੰਗ ਨੇ ਸੰਭਾਲਿਆ ਮੋਰਚਾ

ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਠੇਕਾ ਅਧਾਰਿਤ ਅਤੇ ਕੱਚੇ...

ਨੋਟ ਦੁੱਗਣੇ ਕਰਨ ਦਾ ਲਾਲਚ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਨੂੰ ਪੁਲਿਸ ਨੇ ਕੀਤਾ ਕਾਬੂ

ਭੋਲੇ-ਭਾਲੇ ਲੋਕਾਂ ਨੂੰ ਨੋਟ ਦੁੱਗਣੇ ਕਰਨ ਦਾ ਲਾਲਚ ਦੇ ਕੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗੁਰੂ ਹਰਸਹਾਏ ਪੁਲਸ ਨੇ ਕਾਬੂ ਕਰਨ ਵਿਚ...

ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ਕੈਨੇਡਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਫਿਰੋਜ਼ਪੁਰ ਵਾਸੀ 22 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ...

ਗੁਰੂ ਕੀ ਨਗਰੀ ਅੰਮ੍ਰਿਤਸਰ ‘ਚ ਦਿਨ-ਦਿਹਾੜੇ ਵਪਾਰੀ ਤੋਂ 5 ਲੱਖ ਖੋਹ ਲੁਟੇਰੇ ਹੋਏ ਰਫੂਚੱਕਰ

ਅੰਮ੍ਰਿਤਸਰ ਵਿਚ ਲੁੱਟ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਅੱਜ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਵਪਾਰੀ ਨੂੰ ਆਪਣਾ ਨਿਸ਼ਾਨਾ...

ਪੰਜਾਬ ‘ਚ ਲੰਮੇ ਬਿਜਲੀ ਕੱਟਾਂ ਲਈ ਰਹੋ ਤਿਆਰ, ਰੋਜ਼ ਇੰਨੇ ਘੰਟੇ ਕੱਟੇਗੀ ਬਿਜਲੀ

ਪੰਜਾਬ ਵਿੱਚ ਕੋਲੇ ਦੀ ਕਮੀ ਕਾਰਨ ਬਿਜਲੀ ਦੇ ਕੱਟ ਲੱਗਣੇ ਜਾਰੀ ਹਨ ਤੇ ਲੋਕਾਂ ਨੂੰ ਅਜੇ ਹੋਰ ਪਾਵਰ ਕੱਟ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ...

ਵੱਡੀ ਖਬਰ : ਹਰੀਸ਼ ਰਾਏ ਚੌਧਰੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਇੰਚਾਰਜ

ਪੰਜਾਬ ਕਾਂਗਰਸ ਪਾਰਟੀ ਤੋਂ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਪਾਰਟੀ ਵਿਚ ਫਿਰ ਤੋਂ ਇੱਕ ਵੱਡਾ ਬਦਲਾਅ ਆਉਣ ਜਾ ਰਿਹਾ ਹੈ। ਰਾਵਤ ਦੀ ਥਾਂ...

ਬਿਜਲੀ ਸੰਕਟ ‘ਤੇ ਕੇਂਦਰੀ ਊਰਜਾ ਮੰਤਰੀ ਦਾ ਬਿਆਨ, ਕਿਹਾ ‘ਬਿਜਲੀ ਦੀ ਕਮੀ ਨਾ ਹੋਈ ਸੀ ਤੇ ਨਾ ਹੋਣ ਦੇਵਾਂਗੇ’

ਪੰਜਾਬ ਤੇ ਦਿੱਲੀ ਸਣੇ 6 ਰਾਜਾਂ ਵਿਚ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਸੰਕਟ ਨਾਲ ਨਿਪਟਣ ਲਈ ਕੋਲੇ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ ਜਾ ਰਹੀ...

ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਇਮੋਸ਼ਨਲ ਪੋਸਟ

arjun kapoor emotional post: ਅਦਾਕਾਰ ਅਰਜੁਨ ਕਪੂਰ ਸੁਭਾਅ ‘ਚ ਕਾਫੀ ਹੱਸਮੁੱਖ ਹਨ ਅਤੇ ਅਕਸਰ ਸੋਸ਼ਲ ਮੀਡੀਆ’ ਤੇ ਮਜ਼ਾਕੀਆ ਪੋਸਟਾਂ ਕਰਦੇ ਹਨ, ਪਰ ਆਪਣੀ...

ਮੌਨੀ ਰਾਏ ਨੇ ਦਿੱਤਾ ਭਗਵਦ ਗੀਤਾ ਦਾ ਗਿਆਨ, ਦੱਸਿਆ ‘ਸੂਰ ਅਤੇ ਸੱਪ’ ਕਦੋਂ ਬਣਦੇ ਹਨ ਇਨਸਾਨ

mouni roy bhagavad knowledge: ਮੌਨੀ ਰਾਏ ਟੀਵੀ ਸ਼ੋਅ ਵਿੱਚ ‘ਨਾਗਿਨ’ ਦੀ ਭੂਮਿਕਾ ਨਿਭਾ ਕੇ ਬਹੁਤ ਮਸ਼ਹੂਰ ਹੋ ਗਈ ਸੀ। ਟੀਵੀ ਤੋਂ ਬਾਅਦ, ਉਸਨੇ ਫਿਲਮਾਂ...

ਪਟਿਆਲਾ : ਨਦੀ ‘ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਹੋਈ ਮੌਤ

ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਵਿਚੋ-ਵਿਚ ਇੱਕ ਨਦੀ ਪੈਂਦੀ ਹੈ, ਜਿਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਕਾਸ...

ਜਥੇ. ਹਰਪ੍ਰੀਤ ਸਿੰਘ ਨੇ ਮੇਘਾਲਿਆ ‘ਚ ਸਿੱਖਾਂ ਤੋਂ ਘਰ ਖਾਲੀ ਕਰਵਾਉਣ ਦੇ ਫੈਸਲੇ ਦੀ ਕੀਤੀ ਨਿਖੇਧੀ

ਮੇਘਾਲਿਆ ਸਰਕਾਰ ਵੱਲੋਂ ਉਥੇ ਰਹਿ ਰਹੇ ਸਿੱਖਾਂ ਨੂੰ ਘਰ ਖ਼ਾਲੀ ਕਰਕੇ ਕਿਸੇ ਹੋਰ ਜਗ੍ਹਾ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਤਹਿਤ...

ਪੰਜਾਬ ਦੇ ਲੋਕਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਕੈਨੇਡਾ ਲਈ ਉਡਾਣ ਭਰਨਾ ਇੱਦਾਂ ਹੋਣ ਵਾਲਾ ਹੈ ਆਸਾਨ

ਇਸ ਮਹੀਨੇ ਟੋਰਾਂਟੋ ਲਈ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਮੁਸਾਫਰਾਂ ਲਈ ਖ਼ੁਸ਼ਖ਼ਬਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਕੈਨੇਡਾ ਦੀ ਸਭ ਤੋਂ...

Cruise Drugs Case: ਸ਼ਾਹਰੁਖ ਖਾਨ ਦੇ ਡਰਾਈਵਰ ਦਾ ਬਿਆਨ ਵੀ ਦਰਜ, ਡਰੱਗਜ਼ ਮਾਮਲੇ ‘ਚ ਇੱਕ ਹੋਰ ਗ੍ਰਿਫਤਾਰੀ

Aryan Khan Drugs Case: ਐਨਬੀਸੀ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਮੁੰਬਈ ਨੇੜੇ ਕਰੂਜ਼ ਵਿਖੇ ਚੱਲ ਰਹੀ ਡਰੱਗਜ਼ ਪਾਰਟੀ ਤੋਂ ਹਿਰਾਸਤ ਵਿੱਚ ਲੈ...

BB15: ਅਫਸਾਨਾ ਖਾਨ ‘ਚ ਦਿਖੀ ‘ਡੌਲੀ ਬਿੰਦਰਾ’ ਦੀ ਝਲਕ, ਵਿਸ਼ਾਲ-ਸ਼ਮਿਤਾ ਨਾਲ ਹੋਈ ਲੜਾਈ

afsana khan vishal kotian: ‘ਬਿੱਗ ਬੌਸ 15’ ਦਿਲਚਸਪ ਹੋ ਰਿਹਾ ਹੈ। ਸਾਰੇ ਮੁਕਾਬਲੇਬਾਜ਼ਾਂ ਨੇ ਆਪਣਾ ਰਵੱਈਆ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ...

ਪੰਜਾਬ ਸਣੇ ਹੋਰ ਰਾਜਾਂ ‘ਚ ਬੱਤੀ ਗੁਲ ਹੋਣ ਦੀ ਚਿੰਤਾ ਵਿਚਕਾਰ ਕੇਂਦਰ ਨੇ ਕੀ ਕਿਹਾ, ਜਾਣੋ 10 ਵੱਡੀਆਂ ਗੱਲਾਂ

ਪੰਜਾਬ, ਦਿੱਲੀ ਸਣੇ ਕਈ ਰਾਜਾਂ ਵਿਚ ਬਲੈਕਆਊਟ ਦੀਆਂ ਚਿੰਤਾਵਾਂ ਦਰਮਿਆਨ ਕੇਂਦਰ ਸਰਕਾਰ ਨੇ ਕਿਹਾ ਕਿ ਬਿਜਲੀ ਯੰਤਰਾਂ ਨੂੰ ਪ੍ਰਭਾਵਿਤ ਕਰਨ...

ਸ਼ਿਲਾਂਗ ‘ਚ ਸਿੱਖਾਂ ਨੂੰ ਘਰ ਖਾਲੀ ਕਰਨ ਦੇ ਹੁਕਮ, ਪੰਜਾਬ ਸਰਕਾਰ ਨੇ ਪ੍ਰਗਟ ਕੀਤਾ ਸਖਤ ਵਿਰੋਧ

ਸ਼ਿਲਾਂਗ ‘ਚ ਸਿੱਖ ਪਰਿਵਾਰਾਂ ‘ਤੇ ਮੁੜ ਤੋਂ ਖ਼ਤਰਾ ਮੰਡਰਾ ਰਿਹਾ ਹੈ। ਮੇਘਾਲਿਆ ਸਰਕਾਰ ਵੱਲੋਂ ਉਥੇ ਰਹਿ ਰਹੇ ਸਿੱਖਾਂ ਨੂੰ ਘਰ ਖ਼ਾਲੀ ਕਰਕੇ...

Big Breaking : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਲਈ ਅੱਜ ਤੋਂ ਬੰਦ

ਉਤਰਾਖੰਡ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦ ਰੁੱਤ ਲਈ ਅੱਜ ਯਾਨੀ ਐਤਵਾਰ ਨੂੰ ਬੰਦ ਕਰ ਦਿੱਤੇ ਗਏ ਹਨ। ਸਵੇਰੇ 10 ਵਜੇ ਸੁਖਮਨੀ...

ਲਖੀਮਪੁਰ ਹਿੰਸਾ: ਟਿਕੈਤ ਦੇ ‘ਰਿਐਕਸ਼ਨ ਟੂ ਐਕਸ਼ਨ’ ਵਾਲੇ ਬਿਆਨ ‘ਤੇ ਭੜਕੇ BJP ਨੇਤਾ, ਪੁੱਛਿਆ ਇਹ ਸਵਾਲ

ਲਖੀਮਪੁਰ ਹਿੰਸਾ ਮਾਮਲਾ ਦਿਨੋਂ-ਦਿਨ ਕਾਫੀ ਭਖਦਾ ਜਾ ਰਿਹਾ ਹੈ। ਰਾਕੇਸ਼ ਟਿਕੈਤ ਵੱਲੋਂ ਕਿਸਾਨਾਂ ਦੇ ਬਚਾਅ ਵਿਚ ਦਿੱਤੇ ਗਏ ਬਿਆਨ ‘ਰਿਐਕਸ਼ਨ...

ਪੰਜਾਬ ‘ਚ ਰਾਮ ਲੀਲਾ ਦੇ ਕਲਾਕਾਰਾਂ ਨੇ ਮੰਚ ‘ਤੇ ਹੀ ਕਰ ਦਿੱਤੀਆਂ ਘਟੀਆ ਹਰਕਤਾਂ, ਹਿੰਦੂ ਤਖਤ ਨੇ ਸੁਣਾਈ ਸਜ਼ਾ

ਪੰਜਾਬ ‘ਚ ਰਾਮਲੀਲਾ ਦਾ ਮੰਚਨ ਕਰਨ ਦੇ ਨਾਂ ‘ਤੇ ਮਖੌਲ ਕੀਤਾ ਜਾ ਰਿਹਾ ਹੈ। ਪਟਿਆਲਾ ਵਿੱਚ ਇੱਕ ਕਲਾਕਾਰ ਨੇ ਸ਼ਰਾਬ ਦੀ ਬੋਤਲ ਲੈ ਕੇ ਸਟੇਜ...

ਬਾਬੂ ਕਾਂਸ਼ੀ ਰਾਮ ਪੇਂਡੂ ਵਿਕਾਸ ਯੋਜਨਾ ਨਵੇਂ ਪੰਜਾਬ ਦੀ ਨੀਂਹ ਰੱਖੇਗੀ : ਬੀਬਾ ਹਰਸਿਮਰਤ ਕੌਰ ਬਾਦਲ

ਬਾਬੂ ਕਾਂਸ਼ੀ ਰਾਮ ਜੀ ਦੀ 15ਵੀਂ ਬਰਸੀ ਮੌਕੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ...

ਨਰਾਤਿਆਂ ‘ਚ ਮਾਤਾ ਦੇ ਦਰਸ਼ਨਾਂ ਲਈ ਸ਼੍ਰੀ ਵੈਸ਼ਨੂੰ ਦੇਵੀ ਦਰਬਾਰ ਪਹੁੰਚੇ ਨਵਜੋਤ ਸਿੱਧੂ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਜੇਇੰਦਰ ਸਿੰਗਲਾ ਅਤੇ ਭਤੀਜੇ ਸਮਿਤ ਸਿੰਘ ਦੇ ਨਾਲ ਨਰਾਤਿਆਂ ਦੇ ਮੌਕੇ ਮੱਥਾ...

ਇਕ ਹੋਰ ਮਾਮਲੇ ‘ਚ ਸਜ਼ਾ ‘ਤੇ ਫ਼ੈਸਲਾ ਆਉਣ ਤੋਂ ਪਹਿਲਾਂ ਰਾਮ ਰਹੀਮ ਹਨੀਪ੍ਰੀਤ ਤੇ ਮਾਂ ਨੂੰ ਚਾਹੁੰਦੈ ਮਿਲਣਾ

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਡੇਰੇ ਦੇ ਹੀ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ...

ਪਾਕਿਸਤਾਨ ਨੂੰ ‘ਪ੍ਰਮਾਣੂ ਬੰਬ’ ਦੇਣ ਵਾਲੇ ਅਬਦੁੱਲ ਕਦੀਰ ਦਾ ਦਿਹਾਂਤ, ਭੋਪਾਲ ਰਿਹੈ ਪਿਛੋਕੜ

ਪਾਕਿਸਤਾਨ ਦੇ ਪ੍ਰਮਾਣੂ ਵਿਗਿਆਨੀ ਡਾ. ਅਬਦੁੱਲ ਕਾਦਿਰ ਖ਼ਾਨ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਏ. ਕੇ. ਖਾਨ ਦੇ ਨਾਂ ਨਾਲ ਵੀ ਜਾਣਿਆ...

ਆਯੁਸ਼ਮਾਨ ਖੁਰਾਨਾ ਨੇ ਆਪਣੀ ਨਵੀਂ ਫਿਲਮ ਦਾ ਕੀਤਾ ਐਲਾਨ, ਫਿਲਮ ‘Action Hero’ ਦਾ ਟੀਜ਼ਰ OUT

ayushmann khurrana next film: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਵਿੱਚੋਂ ਇੱਕ, ਆਯੁਸ਼ਮਾਨ ਖੁਰਾਨਾ ਹੁਣ ਤੁਹਾਨੂੰ ਇੱਕ ਨਵੇਂ ਅਵਤਾਰ ਵਿੱਚ ਲੁਭਾਉਣ ਜਾ ਰਹੇ...

GOOD NEWS: ਰਕੁਲਪ੍ਰੀਤ ਸਿੰਘ ਨੇ ਜੈਕੀ ਭਗਨਾਨੀ ਨਾਲ ਆਪਣੇ ਰਿਸ਼ਤੇ ‘ਤੇ ਲਗਾਈ ਮੋਹਰ

rakulpreet relationship jackky bhagnani: ਬਾਲੀਵੁੱਡ ਵਿੱਚ ਕਦੋਂ ਅਤੇ ਕੌਣ ਡੇਟਿੰਗ ਕਰ ਰਹੇ ਹਨ, ਇਹ ਜਾਣਨ ਲਈ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ। ਬਾਲੀਵੁੱਡ ਅਤੇ...

ਫਗਵਾੜਾ ਦੇ ਚਾਰ ਪੱਤਰਕਾਰਾਂ ‘ਤੇ FIR- ਪੱਤਰਕਾਰਾਂ ਨੂੰ ਹੀ ਕੀਤਾ ਬਦਨਾਮ, SSP ਜਾਂਚ ‘ਚ ਸਾਹਮਣੇ ਆਇਆ ਸੱਚ

ਫਗਵਾੜਾ: ਪੱਤਰਕਾਰ ਸ਼ਹਿਰ ਦੇ ਨਾਲ-ਨਾਲ ਪੂਰੇ ਦੇਸ਼-ਦੁਨੀਆ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਲੋਕ ਅੱਖਾਂ ਬੰਦ ਕਰਕੇ...

ਖੰਨਾ : ਡਾਕਟਰਾਂ ਦੀ ਲਾਪਰਵਾਹੀ ਕਰਕੇ ਸੜਕ ‘ਤੇ ਹੋਈ ਔਰਤ ਦੀ ਡਿਲਵਰੀ

ਖੰਨਾ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇੱਕ ਔਰਤ ਸੜਕ ‘ਤੇ ਹੀ ਬੱਚੇ ਨੂੰ ਜਨਮ ਲਈ ਮਜਬੂਰ ਹੋਣਾ ਪਿਆ। ਇਸ...

12 ਪੇਨ ਡਰਾਈਵਾਂ ‘ਚ ਵੀਡੀਓ, ਦਰਜਨ ਹਲਫਨਾਮੇ, ਤਾਂ ਵੀ ਗ੍ਰਿਫਤਾਰ ਹੋਣ ਤੋਂ ਨਹੀਂ ਬਚਿਆ ਲਖੀਮਪੁਰ ਦਾ ‘ਖਲਨਾਇਕ’

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਆਖਿਰਕਾਰ ਪੁਲਿਸ ਨੇ...

CM ਚੰਨੀ ਦੇ ਘਰ ਲੱਗਾ ਵਧਾਈਆਂ ਦਾ ਤਾਂਤਾ, ਵਿਆਹ ਬੰਧਨ ‘ਚ ਬੱਝੇ ਨਵਜੀਤ ਤੇ ਸਿਮਰਨ (ਤਸਵੀਰਾਂ)

ਮੋਹਾਲੀ: ਅੱਜ ਜਿਥੇ ਲਗਭਗ ਹਰੇਕ ਬੰਦੇ ਦੇ ਮਨ ਵਿੱਚ ਆਪਣੇ ਧੀ-ਪੁੱਤ ਦੀ ਗੱਜ-ਵੱਜ ਕੇ ਵਿਆਹ ਕਰਨ ਦੀ ਇੱਛਾ ਹੁੰਦੀ ਹੈ, ਅਜੋਕੇ ਸਮੇਂ ਵਿੱਚ CM...

ਪੰਜਾਬ ‘ਚ ਪੈਟਰੋਲ, ਡੀਜ਼ਲ ਦਾ ਨਵਾਂ ਰਿਕਾਰਡ, ਓਧਰ ਲੇਹ ‘ਚ ਡੀਜ਼ਲ 100 ਰੁ: ਤੋਂ ਪਾਰ

ਮਹਿੰਗਾਈ ਦੀ ਮਾਰ ਲਗਾਤਾਰ ਜਾਰੀ ਹੈ। ਪੈਟਰੋਲ ਅੱਜ 30 ਪੈਸੇ ਅਤੇ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ ਹਨ। ਇਸ ਕਾਰਨ ਗਾਂਧੀਨਗਰ ਅਤੇ...

ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ‘ਤੇ ਸਿੱਧੂ ਦੀ ਚੰਨੀ ਸਰਕਾਰ ਨੂੰ ਦੋ-ਟੁੱਕ, ਟਵੀਟ ਕਰ ਦਿੱਤੀ ਇਹ ਨਸੀਹਤ

ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।...

ਪੰਜਾਬ ‘ਚ ਕੇਜਰੀਵਾਲ ਦੇ ਦੌਰੇ ਪਿੱਛੋਂ ਭਗਵੰਤ ਮਾਨ ਨੇ ਸਿਆਸਤ ਤੋਂ ਕਿਉਂ ਬਣਾਈ ਦੂਰੀ?

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਮੁੜ...

ਪੁੱਤਰ ਦੀਆਂ ਲਾਵਾਂ ਲਈ ਖੁਦ ਡੋਲੀ ਵਾਲੀ ਕਾਰ ਚਲਾ ਕੇ ਗੁਰਦੁਆਰੇ ਪਹੁੰਚੇ CM ਚੰਨੀ

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅੱਜ ਹੋ ਰਹੀਆਂ ਹਨ। ਥੋੜ੍ਹੀ...

ਬਿੱਗ ਬੌਸ 15 : ਰਾਖੀ ਸਾਵੰਤ ਨੇ ਕਰਾਇਆ ਤੀਜੀ ਵਾਰ ਗੋਰਿਲਾ ਨਾਲ ਵਿਆਹ! ਸਲਮਾਨ ਖਾਨ ਦੇ ਸਾਹਮਣੇ ਕੀਤਾ ਵੱਡਾ ਖੁਲਾਸਾ

bigg boss 15 rakhi sawant : ਟੀਵੀ ਦੇ ਪ੍ਰਸਿੱਧ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਸੀਜ਼ਨ 15 ਸ਼ੁਰੂ ਹੋਏ ਨੂੰ ਇੱਕ ਹਫ਼ਤਾ ਹੋ ਗਿਆ ਹੈ। ਅਜਿਹੀ ਸਥਿਤੀ...

ਲਖੀਮਪੁਰ ਮਾਮਲਾ : ਕਿਹੜੇ ਸਵਾਲਾਂ ‘ਤੇ ਫਸਿਆ ਮੰਤਰੀ ਦਾ ਮੁੰਡਾ, ਪੜ੍ਹੋ ‘ਇਨਸਾਈਡ ਸਟੋਰੀ’

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਸ਼ਨੀਵਾਰ ਨੂੰ...

ਨੁਸਰਤ ਜਹਾਂ ਨੇ ਯਸ਼ ਦਾਸਗੁਪਤਾ ਨੂੰ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰ ਸਾਂਝੀ ਕੀਤੀ ਅਤੇ ਦਿੱਤਾ ਪਿਆਰ

nusrat jahan extends birthday : ਬੰਗਾਲੀ ਫਿਲਮ ਅਦਾਕਾਰਾ ਅਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਨੁਸਰਤ ਜਹਾਂ ਅਕਸਰ...

ਬਿਜਲੀ ਸੰਕਟ ਹੋਇਆ ਹੋਰ ਵੀ ਡੂੰਘਾ, ਐਤਵਾਰ ਨੂੰ 8 ਘੰਟੇ ਦਾ ਕੱਟ ਲਾਉਣ ਦੀ ਤਿਆਰੀ

ਚੰਡੀਗੜ੍ਹ: ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਗਿਆ ਹੈ,...

ਕਿਆਰਾ ਅਡਵਾਨੀ ਨੇ ਸਿਧਾਰਥ ਮਲਹੋਤਰਾ ਨਾਲ ਆਪਣੇ ਰਿਸ਼ਤੇ ‘ਤੇ ਪ੍ਰਤੀਕਿਰਿਆ ਦਿੰਦਿਆਂ ਹੋਏ ਕਿਹਾ-‘ ਮੈਂ ਆਪਣੇ ਦਿਲ ਦੇ ਨੇੜੇ ਰਹਿੰਦੀ ਹਾਂ … ‘

kiara advani on her relationship : ਫਿਲਮਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਵੀ ਆਪਣੇ ਰਿਸ਼ਤੇ ਨੂੰ ਲੈ ਕੇ...

ਲਖਮੀਪੁਰ ਮਾਮਲਾ: ਅੱਧੀ ਰਾਤ ਨੂੰ ਸਲਾਖਾਂ ਪਿੱਛੇ ਪੁੱਜਾ ਮਿਸ਼ਰਾ, ਜਾਣੋ ਹੁਣ ਅੱਗੇ ਕੀ?

ਲਖੀਮਪੁਰ ਹਿੰਸਾ ਮਾਮਲੇ ਵਿੱਚ ਕਰੀਬ ਇੱਕ ਹਫਤੇ ਬਾਅਦ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸ਼ਨੀਵਾਰ ਨੂੰ...

ਸੁਪਰ ਡਾਂਸਰ ਚੈਪਟਰ 4 ਫਾਈਨਲ : ਫਲੋਰਿਨਾ ਗੋਗੋਈ ਨੇ ‘ਸੁਪਰ ਡਾਂਸਰ ਚੈਪਟਰ 4’ ਦਾ ਜਿੱਤਿਆ ਖਿਤਾਬ

super dancer chapter 4 finale : ਸੋਨੀ ਚੈਨਲ ਦੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ਸੁਪਰ ਡਾਂਸਰ ਚੈਪਟਰ 4 ਦੇ ਜੇਤੂ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਫਲੋਰਿਨਾ...

ਧਰਮਕੋਟ ਦੇ DSP ਨੂੰ ਸਸਪੈਂਡ ਕਰਨ ਲਈ SSP ਨੇ ਗ੍ਰਹਿ ਸਕੱਤਰ ਨੂੰ ਲਾਈ ਗੁਹਾਰ, ਜਾਣੋ ਪੂਰਾ ਮਾਮਲਾ

ਮੋਗਾ ਦੇ ਸਤਲੁਜ ਦਰਿਆ ‘ਤੇ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਵਿੱਚ ਸਥਾਨਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ ਵਿੱਚ ਐਸਐਸਪੀ...

ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ

producer nitin manmohan mother : ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਰਹੂਮ ਅਦਾਕਾਰ ਮਨਮੋਹਨ ਦੀ ਪਤਨੀ ਅਤੇ ਨਿਰਮਾਤਾ ਨਿਤਿਨ...

Happy Birthday Rekha Ji : ਅਦਾਕਾਰਾ ਦੇ ਨਾਲ ਹਮੇਸ਼ਾ ਸਾਏ ਵਾਂਗ ਰਹਿੰਦੀ ਹੈ ਫਰਜ਼ਾਨਾ, ਪਤੀ-ਪਤਨੀ ਵਾਂਗ ਰਹਿਣ ਦੇ ਲੱਗੇ ਹਨ ਦੋਵਾਂ ਤੇ ਆਰੋਪ

happy birthday rekha lesser : ਹਿੰਦੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਰੇਖਾ ਦਾ ਜਨਮਦਿਨ 10 ਅਕਤੂਬਰ ਨੂੰ ਹੈ। ਰੇਖਾ ਦੇ ਜਨਮਦਿਨ ਦੇ ਇੱਕ ਦਿਨ ਬਾਅਦ ਹੀ...

ਇਨ੍ਹਾਂ 4 ਕਾਰਨਾਂ ਕਰਕੇ ਆਇਆ ਦੇਸ਼ ‘ਚ ਕੋਲਾ ਸੰਕਟ, ਜਾਣੋ ਕੀ ਹੈ ਸਰਕਾਰ ਦੀ ਤਿਆਰੀ

ਦੇਸ਼ ਵਿੱਚ ਕੋਲੇ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੋਲੇ ਦੇ ਸੰਕਟ ਦਾ ਸਿੱਧਾ ਅਸਰ ਬਿਜਲੀ ਦੇ ਉਤਪਾਦਨ ‘ਤੇ ਪਵੇਗਾ, ਕਿਉਂਕਿ ਦੇਸ਼ ਦੀ...

ਮੁੱਖ ਮੰਤਰੀ ਚੰਨੀ ਦੇ ਮੁੰਡੇ ਦਾ ਵਿਆਹ ਅੱਜ, ਕੱਲ ਰਿਸੈਪਸ਼ਨ ‘ਤੇ ਪੁੱਜ ਸਕਦੇ ਹਨ ਰਾਹੁਲ ਗਾਂਧੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਅੱਜ ਯਾਨੀ ਐਤਵਾਰ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।...

ਅੱਜ ਤੇਲੰਗਾਨਾ ਦੇ ਇਸ ਸ਼ਹਿਰ ਨੇੜੇ ਮਹਿਸੂਸ ਹੋਏ ਭੂਚਾਲ ਦੇ ਝਟਕੇ

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਅੱਜ ਸਵੇਰੇ ਕਰੀਬ 6:05 ਵਜੇ ਹੈਦਰਾਬਾਦ ਦੇ ਤੇਲੰਗਾਨਾ ਦੇ ਕੋਲ ਰਿਕਟਰ ਪੈਮਾਨੇ ‘ਤੇ 3.4 ਦੀ...

ਪੰਜਾਬ ‘ਚ ਅੱਜ ਇਨ੍ਹਾਂ ਸ਼ਹਿਰਾਂ ਦੇ ਘਰਾਂ, ਬਾਜ਼ਾਰਾਂ ਤੇ ਪਿੰਡਾਂ ‘ਚ ਲੱਗਣਗੇ ਲੰਮੇ ਪਾਵਰ ਕੱਟ

ਕੋਲੇ ਦੀ ਘਾਟ ਕਾਰਨ ਜਲੰਧਰ ਜ਼ਿਲ੍ਹੇ ਦੇ 3.80 ਲੱਖ ਬਿਜਲੀ ਕੁਨੈਕਸ਼ਨ ਕੱਟਾਂ ਦੀ ਲਪੇਟ ਵਿੱਚ ਹਨ। ਪਾਵਰਕਾਮ ਵੱਲੋਂ ਤਿਆਰ ਕੀਤੀ ਗਈ ਲੋਡ...

ਬਠਿੰਡਾ : ਹਸਪਤਾਲ ‘ਚੋਂ ਗਾਇਬ ਹੋਇਆ ਨਵਜੰਮਾ ਬੱਚਾ, ਪੁਲਿਸ ਤਫਤੀਸ਼ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

ਬਠਿੰਡਾ : ਪਰਸ ਰਾਮ ਨਗਰ ਦੇ ਸਦਭਾਵਨਾ ਹਸਪਤਾਲ ਤੋਂ ਲਾਪਤਾ ਹੋਏ ਦੋ ਦਿਨ ਦੇ ਬੱਚੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੀ...

ਪਿੰਡ ਬਾਦਲ ‘ਚ ਇਸ ਗੱਲ ‘ਤੇ ਭੜਕੇ ਕਿਸਾਨਾਂ ਨੇ ਤੋੜੇ ਬੈਰੀਕੇਡ, ਮਨਪ੍ਰੀਤ ਬਾਦਲ ਦੇ ਘਰ ਮੂਹਰੇ ਲਾ ਲਏ ਪੱਕੇ ਡੇਰੇ

ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਦਲ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਤੋਂ ਮੁਕਰਨ ਪਿੱਛੋਂ ਸ਼ਨੀਵਾਰ...

ਕੀ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ? ਪਾਰਟੀ ਨੇ ਸੱਦੀ ਕਾਰਜਕਾਰਨੀ ਦੀ ਮੀਟਿੰਗ

ਨਵੀਂ ਦਿੱਲੀ : ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ (ਕਾਂਗਰਸ) ਨੇ ਨਵੇਂ ਪ੍ਰਧਾਨ ਦੀ ਚੋਣ, ਮੌਜੂਦਾ ਰਾਜਨੀਤਿਕ ਸਥਿਤੀ ਅਤੇ ਅਗਲੇ ਸਾਲ ਹੋਣ...

ਸੁਖਬੀਰ ਬਾਦਲ ਜਲੰਧਰ ‘ਚ ਦੇਵੀ ਤਲਾਬ ਮੰਦਿਰ ਵਿਖੇ ਹੋਏ ਨਤਮਸਤਕ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਵਿੱਤਰ ਨਵਰਾਤਰਿਆਂ ਦੇ ਮੌਕੇ ’ਦੇ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ...

ਲਖੀਮਪੁਰ ਤੋਂ ਪਰਤੀ ਹਰਸਿਮਰਤ ਬਾਦਲ ਨੇ ਯੂਪੀ ਪੁਲਿਸ ‘ਤੇ ਲਾਏ ਇਹ ਵੱਡੇ ਦੋਸ਼

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਕਰਨ ਦੇ...

ਪੰਜਾਬ ‘ਚ ਬਿਜਲੀ ਸੰਕਟ, PSPCL ਦੀ ਵੀ ਲੋਕਾਂ ਨੂੰ ਅਪੀਲ, ਦੇਖੋ ਕੀ ਕਹਿਣਾ ਹੈ ਚੰਨੀ ਸਰਕਾਰ

ਕੋਲੇ ਦੀ ਘਾਟ ਹੋਣ ਕਰਕੇ ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾਉਣ ਲੱਗਾ ਹੈ। ਸੂਬੇ ਵਿੱਚ ਲੰਮੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ,ਜਿਸ...

ਆਦਿਤਿਆ ਨਾਰਾਇਣ ਇਸ ਸ਼ੋਅ ਲਈ ਬਣੇ Air Hostess, ਫਲਾਈਟ ‘ਚ ਭਾਸ਼ਣ ਦਿੰਦੇ ਹੋਏ ਆਏ ਨਜ਼ਰ

Aditya Narayan Air Hostess: ਹਰ ਹਫਤੇ ਦੇ ਅੰਤ ਵਿੱਚ ਵਿਸ਼ੇਸ਼ ਮਹਿਮਾਨ ਐਂਟਰੀਆਂ ਛੋਟੇ ਪਰਦੇ ਦੇ ਕਾਮੇਡੀ ਸ਼ੋਅ ‘ਜ਼ੀ ਕਾਮੇਡੀ ਸ਼ੋਅ’ ਵਿੱਚ ਵੇਖੀਆਂ...

ਰਾਜੀਵ ਕਤਨਾ ਨੂੰ ਭਾਜਪਾ ਨੇ ਬਣਾਇਆ ਲੁਧਿਆਣਾ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ

ਭਾਰਤੀ ਜਨਤਾ ਪਾਰਟੀ ਪੰਜਾਬ ਨੇ ਰਾਜੀਵ ਕਤਨਾ ਨੂੰ ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਇੰਚਾਰਜ ਬਣਾਇਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ...

ਕਰਨ ਜੌਹਰ ਨੇ ਸ਼ਨਾਇਆ ਕਪੂਰ ਦੀ ਪਹਿਲੀ ਡੈਬਿਉ ਫਿਲਮ ਲਈ ਬਦਲਿਆ ਨਿਰਦੇਸ਼ਕ

karan johar shanaya kapoor: ਉਦਯੋਗ ਵਿੱਚ ਆਪਣੇ ਦੋਸਤਾਂ ਦੇ ਬੱਚਿਆਂ ਨੂੰ ਲਾਂਚ ਕਰਨ ਲਈ ਜਾਣੇ ਜਾਂਦੇ ਕਰਨ ਜੌਹਰ ਸੰਜੇ ਕਪੂਰ ਅਤੇ ਮਹੇਪ ਕਪੂਰ ਦੀ ਧੀ...

ਪੰਜਾਬ ਸ਼ਰਮਸਾਰ, ਬੀਮਾਰ ਔਰਤ ਨਾਲ ਹਸਪਤਾਲ ‘ਚ ਸਟਾਫ ਦੇ ਛੇ ਮੁੰਡਿਆ ਵੱਲੋਂ ਜ਼ਬਰ-ਜਨਾਹ

ਪੰਜਾਬ ਨੂੰ ਸ਼ਰਮਸਾਰ ਦੇਣ ਵਾਲੀ ਖ਼ਬਰ ਹੈ। ਇਕ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਬੀਮਾਰ ਔਰਤ ਨਾਲ ਜ਼ਬਰ-ਜਨਾਹ ਕਰਨ ਦਾ...

ਸੈਫ ਅਲੀ ਖਾਨ ਨੇ ਪੂਰੀ ਕੀਤੀ ਫਿਲਮ ‘Adipurush’ ਦੀ ਸ਼ੂਟਿੰਗ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

saifali khan Adipurush film: ਫਿਲਮ ਸਟਾਰ ਸੈਫ ਅਲੀ ਖਾਨ ਨੇ ਨਾ ਸਿਰਫ ਵੱਖ -ਵੱਖ ਤਰ੍ਹਾਂ ਦੇ ਕਿਰਦਾਰਾਂ ਨਾਲ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ, ਬਲਕਿ...

ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ‘ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤੀ ਹਵਾਈ ਸੈਨਾ ਦਿਵਸ

ਹਰ ਸਾਲ ਵਾਂਗ 8 ਅਕਤੂਬਰ ਨੂੰ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ‘ਚ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਗਿਆ। ਇਸ ਸਾਲ ਭਾਰਤ ਨੇ...

ਲਖੀਮਪੁਰ : ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਯੂਪੀ ਪੁਲਿਸ ਵੱਲੋਂ ਹਾਲੇ ਤੱਕ ਪੁਸ਼ਟੀ ਨਹੀਂ

ਕਿਸਾਨ ਏਕਤਾ ਮੋਰਚਾ ਵੱਲੋਂ ਇਕ ਨਿਊਜ਼ ਚੈਨਲ ਦੇ ਹਵਾਲੇ ਨਾਲ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਗਏ ਟਵੀਟ ਪਿੱਛੋਂ ਹੁਣ ਤੱਕ ਯੂ....

ਕਾਂਗਰਸ ਦੀਆਂ ਚੀਕਾਂ ਜੇ ਇਟਲੀ ਤੱਕ ਨਾ ਪਹੁੰਚਾਈਆਂ ਤਾਂ ਸਾਡਾ ਨਾਂ ਬਦਲ ਦਿਓ : ਜਸਵੀਰ ਸਿੰਘ ਗੜ੍ਹੀ

ਜਲੰਧਰ : ਬਸਪਾ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਰੱਖਿਆ, ਅੱਜ ਦੇ ਦਿਨ ਕਾਂਗਰਸ ਨੇ ਫਿਰ ਚਾਲ ਚੱਲੀ ਅਤੇ ਕਾਂਗਰਸ ਨੇ ਕਿਸਾਨਾਂ...

ਸੁਖਬੀਰ ਬਾਦਲ ਨੇ ਅੱਜ ਦੀ ਰੈਲੀ ‘ਚ ਲਾਈ ਵੱਡੇ ਐਲਾਨਾਂ ਦੀ ਝੜੀ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਤੇ ਬਸਪਾ...

ਨਵਜੋਤ ਸਿੱਧੂ ਨੂੰ ਲੈ ਕੇ ਸਿਆਸੀ ਘਮਾਸਾਨ- ਹੁਣ ਸ਼ਵੇਤ ਮਲਿਕ ਨੇ ਕਰ ਦਿੱਤਾ ਤਿੱਖਾ ਹਮਲਾ

ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਪੰਜਾਬ ਦੇ ਸਾਬਕਾ ਮੁਖੀ ਸ਼ਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ ਦੇ ਲਖੀਮਪੁਰ ਖੀਰੀ ਵਿੱਚ ਚੱਲ ਰਹੇ ਧਰਨੇ...

ਕਿੰਗ ਖਾਨ ਨੂੰ ਵੱਡਾ ਝਟਕਾ: BYJU ਨੇ ਸ਼ਾਹਰੁਖ ਖਾਨ ਦੇ ਸਾਰੇ ਵਿਗਿਆਪਨ ਰੋਕੇ

shahrukh BYJUs ads stop: ਡਰੱਗਜ਼ ਦੇ ਮਾਮਲੇ ਵਿੱਚ ਫਸੇ ਆਰੀਅਨ ਖਾਨ ਦੇ ਕੇਸ ਨੇ ਹੁਣ ਉਸਦੇ ਪਿਤਾ ਸ਼ਾਹਰੁਖ ਖਾਨ ਦੇ ਪੇਸ਼ੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ...

ਨਵਜੋਤ ਸਿੱਧੂ ਦੀ ‘ਭੁੱਖ ਹੜਤਾਲ’ ‘ਤੇ ਮਜੀਠੀਆ ਦਾ ਧਮਾਕੇਦਾਰ ਟਵੀਟ, ਲਾਸਟ ‘ਚ ਕਿਹਾ ‘ਠੋਕੋ ਥਾਲੀ’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ‘ਤੇ ਟਵੀਟ ਕਰਦਿਆਂ ਕਿਹਾ ਕਿ ਇਹ ਹੜਤਾਲ ਰਾਤ...

Carousel Posts