Tag: , , , , , , , ,

ਫਾਜ਼ਿਲਕਾ ‘ਚ ਸ਼ੱਕੀ ਹਾਲਾਤਾਂ ‘ਚ ਵਿਆਹੁਤਾ ਦੀ ਮੌ.ਤ, ਮਾਪਿਆਂ ਦਾ ਦੋਸ਼ ਬਾਈਕ ਨਾ ਦੇਣ ‘ਤੇ ਧੀ ਦਾ ਕੀਤਾ ਕ.ਤਲ

ਪੰਜਾਬ ਦੇ ਫਾਜ਼ਿਲਕਾ ‘ਚ ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਤੀ ਅਨੁਸਾਰ ਉਸ ਦੀ ਪਤਨੀ ਨੇ...

ਅਮਰੀਕਾ ਦੇ ਫਲੋਰੀਡਾ ‘ਚ ਪੱਤਰਕਾਰ ‘ਤੇ ਫਾਇਰਿੰਗ, 9 ਸਾਲ ਦੀ ਬੱਚੀ ਸਣੇ 3 ਦੀ ਮੌ.ਤ, ਦੋਸ਼ੀ ਗ੍ਰਿਫਤਾਰ

ਅਮਰੀਕਾ ਦੇ ਫਲੋਰੀਡਾ ‘ਚ ਅੱਜ ਵੀਰਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ।ਇਸ ਗੋਲੀਬਾਰੀ ਦੀ ਘਟਨਾ ‘ਚ ਕੁੱਲ 3 ਲੋਕ ਮਾਰੇ...

ਜੈਕੀ ਭਗਨਾਨੀ ਨਾਲ ਵਿਆਹ ਦੀਆਂ ਖਬਰਾਂ ‘ਤੇ ਰਕੁਲ ਪ੍ਰੀਤ ਸਿੰਘ ਨੇ ਦਿੱਤੀ ਮਜ਼ਾਕੀਆ ਪ੍ਰਤੀਕਿਰਿਆ

Rakul On Her Wedding: ਫਿਲਮਾਂ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਉਹ ਪਿਛਲੇ ਕੁਝ ਸਮੇਂ...

ਹੈਦਰਾਬਾਦ ਏਅਰਪੋਰਟ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 7.89 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 14.9 ਕਿਲੋ ਸੋਨਾ ਜ਼ਬਤ...

ਕਾਸ਼ੀ ਵਿਸ਼ਵਨਾਥ ਮੰਦਰ ‘ਚ ਮੰਗਲਾ ਆਰਤੀ ਦੀਆਂ ਟਿਕਟਾਂ ਹੋਈਆਂ ਮਹਿੰਗੀਆਂ, 1 ਮਾਰਚ ਤੋਂ ਦੇਣੇ ਪੈਣਗੇ ਇੰਨੇ ਪੈਸੇ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ‘ਚ ਬਾਬਾ ਦੀ ਮੰਗਲਾ ਸਮੇਤ ਸਾਰੀਆਂ ਆਰਤੀਆਂ ਦੀਆਂ ਕੀਮਤਾਂ ਵਧ ਗਈਆਂ ਹਨ। ਵਧੀਆਂ ਟਿਕਟਾਂ...

ਨਵਾਜ਼ੂਦੀਨ ਸਿੱਦੀਕੀ ਨੇ ਪਤਨੀ ਆਲੀਆ ਦੇ ਦੋਸ਼ਾਂ ਅਤੇ ਘਰ ਦੀ ਮੇਡ ਦੀ ਵੀਡੀਓ ‘ਤੇ ਤੋੜੀ ਚੁੱਪ, ਦੇਖੋ ਕੀ ਕਿਹਾ

Nawazuddin Siddiqui Wife Controversy: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਕਿਸੇ ਵੱਖਰੀ ਪਛਾਣ ‘ਤੇ ਨਿਰਭਰ ਨਹੀਂ ਹਨ। ਇਸ ਸਮੇਂ ਨਵਾਜ਼ੂਦੀਨ ਸਿੱਦੀਕੀ...

ਦਿੱਲੀ ਸ਼ਰਾਬ ਘੁਟਾਲਾ: ED ਨੇ ਅਰਵਿੰਦ ਕੇਜਰੀਵਾਲ ਦੇ PA ਨੂੰ ਪੁੱਛਗਿੱਛ ਲਈ ਭੇਜਿਆ ਸੰਮਨ

ਦਿੱਲੀ ਸ਼ਰਾਬ ਨੀਤੀ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਏਜੰਸੀ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਨੂੰ...

ਚਮਤਕਾਰ ! ਡੇਢ ਸਾਲ ਦੇ ਬੱਚੇ ਦੀ 3 ਘੰਟੇ ਤੱਕ ਰੁਕੀ ਰਹੀ ਦਿਲ ਦੀ ਧੜਕਣ, ਮੈਡੀਕਲ ਟੀਮ ਨੇ ਬਚਾਈ ਜਾਨ

ਕੈਨੇਡਾ ਦੇ ਓਨਟਾਰੀਓ ‘ਚ ਡਾਕਟਰਾਂ ਵੱਲੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਈ ਲੋਕ ਇਸ ਨੂੰ ਚਮਤਕਾਰ ਵੀ ਕਹਿ ਰਹੇ ਹਨ। ਦਰਅਸਲ,...

ਪਾਣੀਪਤ ‘ਚ ਸਕੂਲ ਲਈ ਘਰੋਂ ਨਿਕਲੀਆਂ 3 ਭੈਣਾਂ ਲਾਪਤਾ: ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਤਿੰਨ ਚਚੇਰੀ ਭੈਣਾਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈਆਂ। ਤਿੰਨੋਂ ਸਕੂਲ ਲਈ ਘਰੋਂ...

ਅੰਬਾਲਾ ‘ਚ ਨਸ਼ਾ ਸਪਲਾਈ ਕਰਨ ਵਾਲੇ 2 ਤਸਕਰ ਕਾਬੂ, 520 ਗ੍ਰਾਮ ਅਫੀਮ ਵੀ ਬਰਾਮਦ

ਹਰਿਆਣਾ ਦੇ ਅੰਬਾਲਾ ‘ਚ CIA-1 ਨੇ ਨਸ਼ਾ ਤਸਕਰੀ ਕਰਨ ਵਾਲੇ 2 ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 520 ਗ੍ਰਾਮ ਅਫੀਮ...

ਲੁਧਿਆਣਾ ‘ਚ ਵਿਅਕਤੀ ਨੇ ਸ਼ਰਾਬ ਦੇ ਨਸ਼ੇ ‘ਚ ਕੀਤਾ ਆਪਣੇ ਚਚੇਰੇ ਭਰਾ ਦਾ ਕ.ਤਲ

ਪੰਜਾਬ ਵਿੱਚ ਲੁਧਿਆਣਾ ਦੇ ਮਾਛੀਵਾੜਾ ਪਿੰਡ ਪਵਾਤ ਵਿੱਚ ਇੱਕ ਵਿਅਕਤੀ ਨੇ ਆਪਣੇ ਭਤੀਜੇ ਦੀ ਮਦਦ ਨਾਲ ਆਪਣੇ ਚਚੇਰੇ ਭਰਾ ਨੂੰ ਸਰਹਿੰਦ ਨਹਿਰ...

ਲੁਧਿਆਣਾ ‘ਚ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, ਚੋਰੀ ਦੇ 14 ਵਾਹਨ ਬਰਾਮਦ

ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਚੋਰਾਂ ‘ਤੇ ਠੱਲ ਪਾਉਣ ਲਈ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸੇ ਕੜੀ ‘ਚ...

NIA ਦੀ 8 ਰਾਜਾਂ ‘ਚ ਛਾਪੇਮਾਰੀ, ਗੈਂਗਸਟਰਾਂ ਲਾਰੈਂਸ ‘ਤੇ ਗੋਲਡੀ ਬਰਾੜ ਦੇ 6 ਸਾਥੀ ਗ੍ਰਿਫਤਾਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਅੱਤਵਾਦੀ-ਗੈਂਗਸਟਰ-ਨਸ਼ਾ ਤਸਕਰਾਂ ਦੇ ਗਠਜੋੜ ਦਾ ਪਰਦਾਫਾਸ਼ ਕਰਨ ਲਈ 8 ਰਾਜਾਂ ਦੇ 76...

ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਫਿਰ ਸ਼ੁਰੂ ਕੀਤੀ ਹੜਤਾਲ, 2 ਵਕੀਲਾਂ ਖਿਲਾਫ ਦਰਜ FIR ਦਾ ਵਿਰੋਧ

ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਅੱਜ ਫਿਰ ਲੋਕਾਂ ਦੇ ਕੇਸ ਅਤੇ ਅਦਾਲਤੀ ਕਾਰਵਾਈ ਪ੍ਰਭਾਵਿਤ ਹੋਵੇਗੀ। ਬਾਰ ਅੱਜ ਤੋਂ ਫਿਰ...

ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਬ੍ਰਿਟੇਨ ‘ਚ ਹੋਇਆ ਦਿਹਾਂਤ

ਸ਼ਹੀਦ ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦਾ ਬ੍ਰਿਟੇਨ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 83 ਸਾਲ ਸੀ ਅਤੇ ਉਹ ਇਸ ਸਮੇਂ ਯੂਕੇ ’ਚ ਰਹਿ...

ਬ੍ਰਿਟੇਨ ‘ਚ ਭੁਖਮਰੀ ਵਰਗੇ ਹਾਲਾਤ, ਟੀਚਰਾਂ ਤੇ ਹੈਲਥ ਵਰਕਰਾਂ ਲਈ ਖਾਣੇ ਦਾ ਖਰਚਾ ਵੀ ਹੋਇਆ ਔਖਾ

ਬ੍ਰਿਟੇਨ ਵਿਚ ਮਹਿੰਗਾਈ ਕਾਰਨ ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ ਆਮ ਲੋਕਾਂ ਦੇ ਨਾਲ-ਨਾਲ ਅਧਿਆਪਕਾਂ, ਸਿਹਤ ਕਰਮਚਾਰੀਆਂ ਅਤੇ ਪੈਨਸ਼ਨਰਾਂ...

ਕੋਰੋਨਾ ਦੇ ਖੌਫ! 3 ਸਾਲ ਪੁੱਤਰ ਨਾਲ ਘਰ ‘ਚ ਕੈਦ ਰਹੀ ਔਰਤ, ਪਤੀ ਨੂੰ ਵੀ ਅੰਦਰ ਵੜਨ ਨਹੀਂ ਦਿੱਤਾ

ਕੋਰੋਨਾ ਦਾ ਇੱਕ ਸਮਾਂ ਸੀ ਜਦੋਂ ਪੂਰੀ ਦੁਨੀਆ ਦੇ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲਿਆ ਸੀ। ਪਰ ਹੁਣ ਲੋਕਾਂ ਦੀ ਜ਼ਿੰਦਗੀ ਪਹਿਲਾਂ...

ਗੁਟਕਾ ਸਾਹਿਬ ਦੀ ਛਪਾਈ ਦੌਰਾਨ ਬੇਅਦਬੀ! ਅੰਮ੍ਰਿਤਸਰ ‘ਚ ਪ੍ਰਿਟਿੰਗ ਪ੍ਰੈੱਸ ਨੂੰ ਜੜਿਆ ਤਾਲਾ

ਅੰਮ੍ਰਿਤਸਰ ਵਿੱਚ ਸਿੱਖ ਸਾਹਿਤ ਛਾਪਣ ਵਾਲੀ ਸੰਸਥਾ ਭਾਈ ਚਤਰ ਸਿੰਘ ਜੀਵਨ ਸਿੰਘ ਵਿਰੁੱਧ ਸਿੱਖ ਜਥੇਬੰਦੀਆਂ ਨੇ ਵੱਡੀ ਕਾਰਵਾਈ ਕੀਤੀ ਹੈ।...

ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਮਿਲੀਭੁਗਤ ਨਾਲ ਕੀਤਾ 55 ਲੱਖ ਰੁ. ਦਾ ਗਬਨ, ਹੋਇਆ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਅੰਮ੍ਰਿਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ,...

ਪੰਜਾਬ ਕਾਂਗਰਸ ਦਾ ਐਕਸ਼ਨ, ਬਠਿੰਡਾ ਦੀ ਮੇਅਰ ਰਮਨ ਗੋਇਲ ਸਣੇ 4 ਕੌਂਸਲਰਾਂ ਨੂੰ ਕੀਤਾ ਪਾਰਟੀ ਤੋਂ ਬਾਹਰ

ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਮੇਅਰ ਰਮਨ ਗੋਇਲ, ਕੌਂਸਲਰ ਸੁਖਰਾਜ ਸਿੰਘ ਔਲਖ, ਇੰਦਰਜੀਤ ਸਿੰਘ, ਰਤਨ ਰਾਹੀਂ ਤੇ...

ਸਰਕਾਰੀ ਮੁਲਾਜ਼ਮਾਂ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਨਿਯੁਕਤੀ ਦੀ ਤਰੀਕ ਤੋਂ ਮਿਲੇਗੀ ਪੂਰੀ ਤਨਖਾਹ

ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਉਸ ਹੁਕਮ ਨੂੰ ਗਲਤ ਕਰਾਰ ਦਿੱਤਾ ਹੈ, ਜਿਸ...

PAK ‘ਚ ਇੱਕ ਹੋਰ ਹਿੰਦੂ ਕੁੜੀ ਦਾ ਅਗਵਾ ਤੇ ਧਰਮ ਪਰਿਵਰਤਨ, ਬੇਵਸ ਪਿਓ ਪੁਲਿਸ ਥਾਣੇ ਮਾਰ ਰਿਹਾ ਗੇੜੇ

ਪਾਕਿਸਤਾਨ ਦੇ ਸਿੰਧ ਸੂਬੇ ‘ਚ ਅਗਵਾ ਤੋਂ ਬਾਅਦ ਧਰਮ ਪਰਿਵਰਤਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 15 ਫਰਵਰੀ ਨੂੰ ਸਿੰਧ ਦੇ ਮੀਰਪੁਰਖਾਸ...

ਆਯੁਸ਼ਮਾਨ ਫੰਡ ਰੋਕਣ ‘ਤੇ ਬੋਲੇ ਮੰਤਰੀ ਬਲਬੀਰ ਸਿੰਘ, ‘…BJP ਸਰਕਾਰ ਨੂੰ ਤਕਲੀਫ ਹੋ ਰਹੀ ਏ’

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਯੁਸ਼ਾਨ ਯੋਜਨਾ ਤਹਿਤ ਮਿਲਣ ਵਾਲੇ ਫੰਡ ਨੂੰ ਰੋਕਣ ‘ਤੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ...

ਡਾ. ਗੁਨਿੰਦਰਜੀਤ ਸਿੰਘ ਪੰਜਾਬ ਇਨਫੋਟੈਕ ਦੇ ਚੇਅਰਮੈਨ ਨਿਯੁਕਤ, ਮੰਤਰੀ ਚੀਮਾ ਦੀ ਮੌਜੂਦਗੀ ‘ਚ ਸੰਭਾਲੀ ਜ਼ਿੰਮੇਵਾਰੀ

ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ (ਪੰਜਾਬ ਇਨਫੋਟੈਕ) ਦੇ ਨਵ-ਨਿਯੁਕਤ ਚੇਅਰਮੈਨ ਡਾ. ਗੁਨਿੰਦਰਜੀਤ...

CM ਮਾਨ ਨੇ ਸੰਭਾਲੀ ਇਨਵੈਸਟਰ ਸਮਿਟ ਦੀ ਕਮਾਨ, ਪਹੁੰਚਣਗੇ ਦੇਸ਼-ਵਿਦੇਸ਼ ਦੇ ਵੱਡੇ ਉਦਯੋਗਪਤੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਭਲਕੇ ਤੋਂ ਮੋਹਾਲੀ ‘ਚ ਦੋ ਦਿਨਾਂ (23-24 ਫਰਵਰੀ) ਨਿਵੇਸ਼ਕ ਸੰਮੇਲਨ ਲਈ ਤਿਆਰ ਹੈ।...

ਰਾਖੀ ਸਾਵੰਤ ਨੇ ਪਤੀ ਆਦਿਲ ਖਾਨ ‘ਤੇ ਲਗਾਇਆ ਇਕ ਹੋਰ ਗੰਭੀਰ ਇਲਜ਼ਾਮ, ਦੇਖੋ ਕੀ ਕਿਹਾ

Rakhi Sawant On Adil: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪਤੀ ਆਦਿਲ ਖਾਨ ਦੁਰਾਨੀ ਨੂੰ ਜੇਲ੍ਹ ਭੇਜਣ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਹ ਹਰ ਰੋਜ਼ ਆਪਣੇ...

ਮਾਨ ਸਰਕਾਰ ਦਾ ਐਕਸ਼ਨ, ਭ੍ਰਿਸ਼ਟਾਚਾਰ ਦੇ ਦੋਸ਼ ‘ਚ BDPO ਤੇ ਪੰਚਾਇਤ ਸਕੱਤਰ ਸਸਪੈਂਡ

ਫਿਰੋਜ਼ਪੁਰ ਦੇ ਗੁਰੂਹਰਸਹਾਏ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਤਾਇਨਾਤ ਸੀਨੀਅਰ ਸਹਾਇਕ (ਲੇਖਾ) ਇੰਚਾਰਜ ਬਲਾਕ ਵਿਕਾਸ ਅਤੇ...

ਸ਼ੋਏਬ-ਸਾਨੀਆ ਮਿਰਜ਼ਾ ਦੇ ਤਲਾਕ ਦੀਆਂ ਅਫਵਾਹਾਂ ‘ਤੇ ਆਇਸ਼ਾ ਉਮਰ ਨੇ ਤੋੜੀ ਚੁੱਪੀ, ਦੇਖੋ ਕੀ ਕਿਹਾ

Ayesha Omar Shoaib Sania: ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਅਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵਿਚਾਲੇ ਤਲਾਕ ਦੀ ਖਬਰ ਲੰਬੇ ਸਮੇਂ ਤੋਂ...

ਦਿੱਲੀ-NCR ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 4.8 ਰਹੀ ਤੀਬਰਤਾ

ਦਿੱਲੀ-NCR, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬੁੱਧਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ...

ਪੰਜਾਬ ਪੁਲਿਸ ਨੇ ਵਿਅਕਤੀਆਂ ਵੱਲੋਂ ਕ.ਤਲ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਪਿਸਤੌਲ ਸਣੇ 2 ਗ੍ਰਿਫ਼ਤਾਰ

ਬਠਿੰਡਾ ‘ਚ ਪੰਜਾਬ ਪੁਲਿਸ ਨੇ ਬਦਮਾਸ਼ਾਂ ਵੱਲੋਂ ਵਾਰਦਾਤ ਨੂੰ ਅੰਜ਼ਾਮ ਦੇਣ ‘ਤੋਂ ਪਹਿਲਾਂ ਹੀ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ।...

ਕਸ਼ਮੀਰ ‘ਚ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਡਰੱਗ ਸਪਲਾਈ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

ਜੰਮੂ-ਕਸ਼ਮੀਰ ਰਾਜ ਜਾਂਚ ਏਜੰਸੀ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਕਸ਼ਮੀਰ ਘਾਟੀ ਤੋਂ ਇੱਕ...

ਦਿੱਲੀ MCD ਚੋਣਾਂ ‘ਚ ਪਹਿਲੀ ਵਾਰ ‘ਆਪ’ ਨੇ ਮਾਰੀ ਬਾਜੀ, ਸ਼ੈਲੀ ਓਬਰਾਏ ਨੇ ਹਾਸਲ ਕੀਤੀ ਜਿੱਤ

ਦਿੱਲੀ ‘ਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਮੇਅਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ। ਬੁੱਧਵਾਰ ਨੂੰ ਹੋਈ ਵੋਟਿੰਗ ‘ਚ ‘ਆਪ’ ਦੀ...

ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ, ਪੰਜਾਬ ਦੇ ਸਾਬਕਾ CM ਚੰਨੀ ਦਾ ਕਰੀਬੀ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਬਿਲਡਰ ਨੂੰ ਖਰੜ ਤੋਂ ਗ੍ਰਿਫਤਾਰ ਕੀਤਾ ਹੈ। ਬਿਲਡਰ ਦੇ...

ਦੰਦਾਂ ਦਾ ਚੈਕਅੱਪ ਕਰਵਾਉਣ ਗਏ ਵਿਅਕਤੀ ਦੇ ਢਿੱਡ ‘ਚ ਫਸਿਆ ਪੇਚ, ਇੰਝ ਲੱਗਿਆ ਪਤਾ

ਪੰਜਾਬ ਦੇ ਜਲੰਧਰ ‘ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਹੀਦ ਊਧਮ ਸਿੰਘ ਨਗਰ ਸਿੱਕਾ ਚੌਕ ਨੇੜੇ ਸਥਿਤ ਅਗਰਵਾਲ...

ਸੋਨੂੰ ਨਿਗਮ ਨਾਲ ਸੈਲਫੀ ਲਈ ਝਗੜੇ ‘ਤੇ ਗਾਇਕ ਸ਼ਾਨ ਦਿੱਤੀ ਆਪਣੀ ਪ੍ਰਤੀਕਿਰਿਆ, ਦੇਖੋ ਕੀ ਕਿਹਾ

Shaan Reacts Sonu Case: ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਸੈਲਫੀ ਲੈਣ ਨੂੰ ਲੈ ਕੇ ਸੋਨੂੰ ਨਿਗਮ ਨਾਲ ਹੋਏ ਝਗੜੇ ਨੂੰ ਲੈ ਕੇ ਹੁਣ ਗਾਇਕ ਸ਼ਾਨ ਦਾ ਪ੍ਰਤੀਕਰਮ...

ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ ‘ਚ ਐਮਰਜੈਂਸੀ ਲੈਂਡਿੰਗ, 300 ਯਾਤਰੀ ਸਨ ਸਵਾਰ

ਅਮਰੀਕਾ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਲੈਂਡਿੰਗ ਦੇ ਸਮੇਂ...

ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, ਜਾਸੂਸੀ ਦੇ ਦੋਸ਼ਾਂ ‘ਚ CBI ਜਾਂਚ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

Manish Sisodia Snooping Case: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੇਂਦਰੀ ਗ੍ਰਹਿ...

“ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” ਦਾ ਟੀਜ਼ਰ ਲਾਂਚ, 24 ਮਾਰਚ 2023 ਨੂੰ ਹੋਵੇਗੀ ਰਿਲੀਜ਼

ਫਿਲਮ ‘ਕਲੀ ਜੋਟਾ’ ਦੀ ਸ਼ਾਨਦਾਰ ਸਫਲਤਾ ‘ਤੋਂ ਬਾਅਦ ਅਜਿਹੀ ਹੀ ਇੱਕ ਹੋਰ ਕਹਾਣੀ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਘੈਂਟ ਬੁਆਏਜ਼...

ਫਤਿਹਾਬਾਦ ‘ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ ‘ਚ ਪੰਜਵੀਂ ‘ਚ ਪੜ੍ਹਦੇ ਭਰਾ-ਭੈਣ ਜ਼ਖਮੀ

ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਨਮੰਡੌਰੀ ਨੇੜੇ ਬੁੱਧਵਾਰ ਸਵੇਰੇ ਕਾਰ ਅਤੇ ਬਾਈਕ ਦੀ ਟੱਕਰ ਕਾਰਨ ਵੱਡਾ ਹਾਦਸਾ ਵਾਪਰਿਆ ਹੈ।...

ਅੰਬਾਲਾ ‘ਚ ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ: 4 ਲੜਕੇ-ਲੜਕੀਆਂ ਇਤਰਾਜ਼ਯੋਗ ਹਾਲਤ ‘ਚ ਫੜੇ

ਹਰਿਆਣਾ ਦੇ ਅੰਬਾਲਾ ਕੈਂਟ ‘ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸਪਾ ਸੈਂਟਰ ‘ਤੇ ਛਾਪਾ ਮਾਰ ਕੇ 4...

DRI ਦੀ ਪਟਨਾ ਤੇ ਮਹਾਰਾਸ਼ਟਰ ‘ਚ ਛਾਪੇਮਾਰੀ, 51 ਕਰੋੜ ਦਾ ਸੋਨਾ ਜ਼ਬਤ, ਸੂਡਾਨ ਦੇ 7 ਨਾਗਰਿਕ ਗ੍ਰਿਫਤਾਰ

ਦੇਸ਼ ਵਿੱਚ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਵੱਡੀ ਕਾਰਵਾਈ ਕੀਤੀ ਹੈ। DRI ਵੱਲੋਂ ਪਹਿਲਾਂ...

ISRO ਇਸ ਸਾਲ ਲਾਂਚ ਕਰੇਗਾ 2 ਮਿਸ਼ਨ, ਕੇਂਦਰੀ ਮੰਤਰੀ ਨੇ ਯੋਜਨਾ ਕੀਤੀ ਸਾਂਝੀ

ISRO ਗਗਨਯਾਨ ਪ੍ਰੋਗਰਾਮ ਦੇ ਤਹਿਤ ਇਸ ਸਾਲ ਦੇ ਅੰਤ ਵਿੱਚ ਦੋ ਸ਼ੁਰੂਆਤੀ ਮਿਸ਼ਨ ਲਾਂਚ ਕਰੇਗਾ, ਜਿਸ ਤੋਂ ਬਾਅਦ 2024 ਵਿੱਚ ਭਾਰਤ ਦਾ ਪਹਿਲਾ ਮਨੁੱਖੀ...

ਅੰਮ੍ਰਿਤਸਰ : ਮੰਦਰ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀ ਕਾਬੂ, ਚੋਰੀ ਦੇ ਸਾਮਾਨ ਵੀ ਬਰਾਮਦ

ਪੰਜਾਬ ਦੇ ਛੇਹਰਟਾ ਪੁਲਿਸ ਨੇ ਕੁਝ ਦਿਨਾਂ ਪਹਿਲਾਂ ਪ੍ਰਾਚੀਨ ਹਨੂੰਮਾਨ ਮੰਦਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਚੋਰਾਂ ਨੂੰ...

ਨੇਪਾਲ ਬਾਰਡਰ ਤੋਂ ਚੀਨੀ ਜਾਸੂਸ ਗ੍ਰਿਫਤਾਰ, ਪੁਲਿਸ ਨੇ ਪੁੱਛਗਿੱਛ ਦੌਰਾਨ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

ਭਾਰਤ-ਨੇਪਾਲ ਸਰਹੱਦ ‘ਤੇ ਯੂਪੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਨੇਪਾਲ ਪਰਤ ਰਹੇ ਚੀਨੀ ਨਾਗਰਿਕ ਨੂੰ ਭਾਰਤੀ ਸਰਹੱਦ ਤੋਂ ਹੀ ਫੜ ਲਿਆ।...

ਲੁਧਿਆਣਾ : ਵਿਆਹ ਤੋਂ ਪਰਤ ਰਹੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਖੜ੍ਹੀ ਟਰਾਲੀ ਨਾਲ ਟਕਰਾਈ ਕਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਸੜਕ ਕਿਨਾਰੇ ‘ਤੇ ਖੜ੍ਹੀ ਟਰਾਲੀ ਨਾਲ ਸਵਿਫਟ ਕਾਰ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇਸ...

ਪੰਜਾਬ-ਹਰਿਆਣਾ ਦੇ ਮੰਤਰੀਆਂ ਵਿਰੁੱਧ ਦਰਜ ਕੇਸਾਂ ਦੇ ਨਿਪਟਾਰੇ ਨੂੰ ਲੈ ਕੇ ਅੱਜ ਹੋਵੇਗੀ ਹਾਈਕੋਰਟ ‘ਚ ਸੁਣਵਾਈ

ਮੰਤਰੀਆਂ ਅਤੇ ਵਿਧਾਇਕਾਂ ਵਿਰੁੱਧ ਦਰਜ ਕੇਸਾਂ ਦੇ ਨਿਪਟਾਰੇ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਇਹ...

ਲੁਧਿਆਣਾ ‘ਚ 5 ਲੱਖ ਦੀ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ, ਨਕਲੀ ਪਿਸਤੌਲ ‘ਤੇ ਹਥਿਆਰ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਗੈਂਗਸਟਰ ਦੱਸ ਕੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।...

ਅਬੋਹਰ ‘ਚ ਅਚਾਨਕ ਡਿੱਗੀ ਘਰ ਦੀ ਛੱਤ, ਮਾਂ ਤੇ 4 ਸਾਲਾਂ ਪੁੱਤ ਜ਼ਖਮੀ, ਔਰਤ ਦੀ ਹਾਲਤ ਨਾਜ਼ੁਕ

ਪੰਜਾਬ ਦੇ ਅਬੋਹਰ ‘ਚ ਸ਼੍ਰੀਗੰਗਾਨਗਰ ਰੋਡ ‘ਤੇ ਸਥਿਤ ਪਿੰਡ ਜੰਡਵਾਲਾ ਹਨੂੰਵੰਤਾ ‘ਚ ਅੱਜ ਸ਼ਾਮ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਇਸ...

ਹੈਰਾਨ ਕਰਨ ਵਾਲੀ ਘਟਨਾ, ਅਸ਼ਲੀਲ ਫ਼ਿਲਮ ਵੇਖਣ ਤੋਂ ਰੋਕਣ ‘ਤੇ ਪਤਨੀ ਨੂੰ ਲਾਈ ਅੱਗ

ਗੁਜਰਾਤ ਦੇ ਸੂਰਤ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਤੀ-ਪਤਨੀ ਦੀ ਲੜਾਈ ਇੰਨੀ ਵੱਧ ਗਈ ਕਿ ਪਤੀ ਨੇ ਪਤਨੀ ਨੂੰ...

10 ਸਾਲ ਪੁਰਾਣੇ ਆਧਾਰ ਕਾਰਡ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰੀ ਏਜੰਸੀ ਨੇ ਦਿੱਤਾ ਨਵਾਂ ਹੁਕਮ

ਅੱਜ ਦੇ ਸਮੇਂ ਵਿੱਚ ਆਧਾਰ ਇੱਕ ਬਹੁਤ ਅਹਿਮ ਦਸਤਾਵੇਜ਼ ਬਣ ਗਿਆ ਹੈ। ਬਹੁਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਵਿੱਚ ਇਸ ਦੀ ਲੋੜ ਹੁੰਦੀ...

ਇੱਕ ਹੋਰ ਸਾਬਕਾ ਕਾਂਗਰਸੀ ਮੰਤਰੀ ‘ਤੇ ਵਿਜੀਲੈਂਸ ਦਾ ਸ਼ਿਕੰਜਾ, ਬ੍ਰਹਮ ਮਹਿੰਦਰਾ ਨੂੰ ਕੀਤਾ ਤਲਬ

ਪੰਜਾਬ ਵਿਜੀਲੈਂਸ ਬਿਊਰੋ ਨੇ ਕਾਂਗਰਸ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਹੇਠ 24 ਫਰਵਰੀ ਨੂੰ...

ਫਾਜ਼ਿਲਕਾ ‘ਚ ਵੱਡਾ ਹਾਦਸਾ, ਨਹਿਰ ‘ਚ ਡਿੱਗੀ ਜੀਪ, ਪਤੀ-ਪਤਨੀ ਦੀ ਮੌਤ, 15 ਸਾਲਾਂ ਪੁੱਤ ਚਲਾ ਰਿਹਾ ਸੀ ਗੱਡੀ

ਫਾਜ਼ਿਲਕਾ ‘ਚ ਅਰਨੀਵਾਲਾ ਰੋਡ ‘ਤੇ ਪਿੰਡ ਇਸਲਾਮ ਵਾਲਾ ਨੇੜੇ ਵੱਡਾ ਹਾਦਸਾ ਵਾਪਰ ਗਿਆ। ਨਹਿਰ ‘ਚ ਜੀਪ ਡਿੱਗਣ ਕਾਰਨ ਇਕ ਜੋੜੇ ਦੀ ਮੌਤ...

ਫਿਰੋਜ਼ਪੁਰ : ਜ਼ਮੀਨ ਐਕਵਾਇਰ ਦੌਰਾਨ ਇੱਕ ਕਰੋੜ ਰੁ. ਦਾ ਗਬਨ ਕਰਨ ਦੇ ਦੋਸ਼ ‘ਚ ਪਟਵਾਰੀ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਅਧੀਨ ਵੱੀ ਕਾਰਵਾਈ ਕਰਦੇ ਹੋਏ ਤਹਿਤ...

ITI ਤੇ ਡਿਪਲੋਮਾ ਪਾਸ ਵੀ ਬਣ ਸਕਦੇ ਨੇ ਅਗਨੀਵੀਰ, ਅਗਨੀਪਥ ਭਰਤੀ ਨਿਯਮਾਂ ‘ਚ ਵੱਡਾ ਬਦਲਾਅ

ਭਾਰਤੀ ਫੌਜ ਵਿੱਚ ਅਗਨੀਪਥ ਸਕੀਮ ਤਹਿਤ ਅਗਨੀਵੀਰ ਭਰਤੀ ਰੈਲੀ 2023 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ, ਉੱਤਰ ਪ੍ਰਦੇਸ਼,...

ਮੋਦੀ ਸਰਕਾਰ ਖਿਲਾਫ਼ ਸੁਪਰੀਮ ਕੋਰਟ ‘ਚ ਕੇਸ ਕਰਨ ਵਾਲੇ ਵੱਡੇ ਕਿਸਾਨ ਆਗੂ ਘਰ CBI ਦੀ ਰੇਡ!

ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਸਤਨਾਮ ਸਿੰਘ ਭੈੜੂ ਦੇ ਘਰ...

ਫਾਜ਼ਿਲਕਾ : ਭੇਤਭਰੇ ਹਲਾਤਾਂ ‘ਚ ਵੇਟਰ ਦੀ ਮੌਤ, ਹੱਡਾਰੋੜੀ ਕੋਲ ਮਿਲੀ ਲਾਸ਼

ਫਾਜ਼ਿਲਕਾ ਦੇ ਸੇਨੀਆ ਰੋਡ ‘ਤੇ ਹੱਡਾਰੋੜੀ ਨੇੜੇ ਸ਼ੱਕੀ ਹਾਲਾਤਾਂ ‘ਚ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ।...

ਸਿੱਖ ਸ਼ਰਧਾਲੂਆਂ ਲਈ ਚੰਗੀ ਖ਼ਬਰ, ਗੁਰਧਾਮਾਂ ਦੇ ਦਰਸ਼ਨਾਂ ਲਈ ਰੇਲਵੇ ਚਲਾਏਗਾ ਸਪੈਸ਼ਲ ਟ੍ਰੇਨ

ਸਿੱਖ ਸ਼ਰਧਾਲੂਆਂ ਨੂੰ ਪ੍ਰਸਿੱਧ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਹੈ। ਭਾਰਤੀ ਰੇਲਵੇ ਪੂਰੇ ਉੱਤਰ ਭਾਰਤ ਵਿੱਚ ਵਿਸਾਖੀ ਦੇ...

ਆਯੁਸ਼ਮਾਨ ਯੋਜਨਾ ਤਹਿਤ ਪੰਜਾਬ ਨੂੰ ਦਿੱਤੇ ਜਾਣ ਵਾਲਾ ਪੈਸਾ ਰੋਕੇਗੀ ਮੋਦੀ ਸਰਕਾਰ, ਜਾਣੋ ਵਜ੍ਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਤਹਿਤ ਪੰਜਾਬ ਨੂੰ ਮਿਲਣ ਵਾਲੇ...

ਪੰਜਾਬ ‘ਚ ਪ੍ਰੇਸ਼ਾਨ ਕਰਨ ਲੱਗੀ ਗਰਮੀ, ਟੁੱਟਿਆ 8 ਸਾਲਾਂ ਦਾ ਰਿਕਾਰਡ, ਅਜੇ ਹੋਰ ਵਧੇਗਾ ਤਾਪਮਾਨ

ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਦੇ ਨਾਲ ਹੀ ਤਾਪਮਾਨ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਫਰਵਰੀ ਮਹੀਨੇ ਦੀ ਗਰਮੀ ਨੇ ਸਾਲ 2015...

ਅਜੈ ਦੇਵਗਨ ਦੀ ਧੀ ਨਿਆਸਾ ਟੁੱਟੀ-ਫੁੱਟੀ ਹਿੰਦੀ ਬੋਲਣ ‘ਤੇ ਹੋਈ ਟ੍ਰੋਲ, ਯੂਜ਼ਰਸ ਨੇ ਦੇਖੋ ਕੀ ਕਿਹਾ

nysa trolled speaking hindi: ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਅਦਾਕਾਰ ਅਜੈ ਦੇਵਗਨ ਦੀ ਪਿਆਰੀ ਧੀ ਨਿਆਸਾ ਦੇਵਗਨ ਉਨ੍ਹਾਂ ਸਟਾਰ ਕਿੱਡਾਂ ਵਿੱਚੋਂ ਇੱਕ ਹੈ...

ਸ਼ੋਅ ਕੰਸਰਟ ਦੌਰਾਨ ਹੋਏ ਹਮਲੇ ਤੋਂ ਬਾਅਦ ਇਸ ਮੂਡ ‘ਚ ਨਜ਼ਰ ਆਏ ਗਾਇਕ ਸੋਨੂੰ ਨਿਗਮ

Sonu Reaction After Attacked: ਬਾਲੀਵੁੱਡ ਗਾਇਕ ਸੋਨੂੰ ਨਿਗਮ ‘ਤੇ ਉਨ੍ਹਾਂ ਦੇ ਹੀ ਸ਼ੋਅ ਕੰਸਰਟ ਦੌਰਾਨ ਹਮਲਾ ਹੋਇਆ। ਗਾਇਕ ਦੇ ਪ੍ਰਸ਼ੰਸਕ ਇਸ ਖਬਰ ਤੋਂ...

ਮਾਨ ਕੈਬਨਿਟ ਦਾ ਵੱਡਾ ਫੈਸਲਾ, ਪੰਜਾਬ ਦੇ 14,000 ਕੱਚੇ ਮੁਲਾਜ਼ਮ ਹੋਣਗੇ ਪੱਕੇ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ। ਪੰਜਾਬ ਸਿਵਲ ਸਕੱਤਰੇਤ...

BSF ਜਵਾਨਾਂ ਨੂੰ ਮਿਲੀ ਵੱਡੀ ਸਫਲਤਾ, ਪੰਜਾਬ ਸਰਹੱਦ ਤੋਂ 7 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ

ਪਾਕਿਸਤਾਨੀ ਸਮੱਗਲਰਾਂ ਨੇ ਇੱਕ ਵਾਰ ਪੰਜਾਬ ਦੇ ਸਰਹੱਦ ‘ਤੇ ਨਸ਼ਿਆਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੀਮਾ ਸੁਰੱਖਿਆ ਬਲ (BSF) ਦੇ...

ਕਰਨਾਲ ‘ਚ ਫਰਜ਼ੀ ਮਾਰਕਸ਼ੀਟ ‘ਤੇ 17 ਸਾਲ ਫੌਜ ‘ਚ ਕੀਤੀ ਨੌਕਰੀ, ਦਸਤਾਵੇਜ਼ਾਂ ਦੀ ਜਾਂਚ ‘ਚ ਹੋਇਆ ਖੁਲਾਸਾ

ਹਰਿਆਣਾ ਦੇ ਕਰਨਾਲ ‘ਚ SPO ਨੂੰ ਫਰਜ਼ੀ ਮਾਰਕ ਸ਼ੀਟ ‘ਤੇ ਨੌਕਰੀ ਦਿਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਦੋਸ਼ੀ ਫਰਜ਼ੀ ਮਾਰਕ...

ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ

ਹੈਦਰਾਬਾਦ ਦੇ ਬਾਗ ਅੰਬਰਪੇਟ ਇਲਾਕੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਬੀਤੇ ਐਤਵਾਰ ਨੂੰ ਆਵਾਰਾ ਕੁੱਤਿਆਂ ਨੇ ਸੜਕ...

ਤੁਨੀਸ਼ਾ ਸ਼ਰਮਾ ਸੁ.ਸਾਈਡ ਕੇਸ ‘ਚ ਦੋਸ਼ੀ ਸ਼ੀਜ਼ਾਨ ਖਾਨ ਨੂੰ ਦੋ ਮਹੀਨੇ ਬਾਅਦ ਮਿਲੇਗੀ ਜ਼ਮਾਨਤ!

Tunisha Sharma Suicide Case: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਖੁ.ਦਕੁਸ਼ੀ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ‘ਚ...

ਮੋਗਾ ‘ਚ ਪੁਰਾਣੇ ਟਾਇਰਾਂ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਪੰਜਾਬ ਦੇ ਮੋਗਾ ਦੇ ਫੋਕਲ ਪੁਆਇੰਟ ‘ਤੇ ਪੁਰਾਣੇ ਟਾਇਰਾਂ ਦੇ ਗੋਦਾਮ ‘ਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਸੋਮਵਾਰ ਰਾਤ ਕਰੀਬ 10:00 ਵਜੇ...

ਪੰਜਾਬ ‘ਚ NIA ਤੋਂ ਬਾਅਦ CBI ਦੀ ਰੇਡ, FCI ਦੇ 30 ਤੋਂ ਵੱਧ ਦਫ਼ਤਰਾਂ ‘ਚ ਛਾਪੇਮਾਰੀ

ਪੰਜਾਬ ‘ਚ ਰਾਸ਼ਟਰੀ ਜਾਂਚ ਏਜੰਸੀ (NIA) ਤੋਂ ਬਾਅਦ ਹੁਣ ਕੇਂਦਰੀ ਜਾਂਚ ਏਜੰਸੀ (CBI )ਨੇ 30 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਭਾਰਤੀ...

ਜਲੰਧਰ ਦੇ PAP ਚੌਕ ‘ਤੇ ਪੰਜਾਬ ਸਫ਼ਾਈ ਫੈਡਰੇਸ਼ਨ ਦਾ ਧਰਨਾ, ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ

ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਅਤੇ ਫਾਇਰ ਬ੍ਰਿਗੇਡ ਯੂਨੀਅਨ ਦੇ ਮੈਂਬਰ ਜਲੰਧਰ ਦੇ ਪੀਏਪੀ ਚੌਕ ਵਿੱਚ ਧਰਨੇ ’ਤੇ ਬੈਠੇ ਹਨ। ਜਿਸ ਕਾਰਨ...

ਲੁਧਿਆਣਾ ‘ਚ ਗੈਸ ਸਿਲੰਡਰ ਫੱਟਣ ਕਾਰਨ ਧਮਾਕਾ, ਘਰ ਦੀ ਛੱਤ ਉੱਡੀ, 2 ਕੁੜੀਆਂ ਜ਼ਖਮੀ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਾਜਪੁਰ ਰੋਡ ‘ਤੇ ਸਥਿਤ ਇਕ ਘਰ ‘ਚ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ, ਗੈਸ...

Uflex Limited ਦੇ 64 ਟਿਕਾਣਿਆਂ ‘ਤੇ IT ਦੀ ਛਾਪੇਮਾਰੀ, ਫਰਜ਼ੀ ਬਿੱਲ ਜਾਰੀ ਕਰਨ ਦਾ ਮਾਮਲਾ

ਇਨਕਮ ਟੈਕਸ ਵਿਭਾਗ ਨੇ ਮੰਗਲਵਾਰ ਨੂੰ Uflex ਲਿਮਟਿਡ ਦੇ 64 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ,...

ਪੰਜਾਬ ‘ਚ ਸਾਬਕਾ ਫੌਜੀ ਨੇ ਕੀਤੀ ਖ਼ੁਦ.ਖੁਸ਼ੀ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਵਿੱਚ ਇੱਕ ਸਾਬਕਾ ਫੌਜੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ...

ਗਰਭਵਤੀ ਪਤਨੀ ਨੂੰ ਲਿਜਾਇਆ ਜਾ ਰਿਹਾ ਸੀ ਹਸਪਤਾਲ , ASI ਨੇ ਗਲਤ ਸਾਈਡ ਦਾ ਕਰ ਦਿੱਤਾ ਚਲਾਨ

ਲੁਧਿਆਣਾ ਦੇ ਬੱਸ ਸਟੈਂਡ ‘ਤੇ ਇੱਕ ਆਟੋ ਚਾਲਕ ਨੇ ਖੂਬ ਹੰਗਾਮਾ ਕਰ ਦਿੱਤਾ। ਆਟੋ ਚਾਲਕ ਨੇ ਚੌਕ ਵਿੱਚ ਤਾਇਨਾਤ ਏਐਸਆਈ ’ਤੇ ਰਿਸ਼ਵਤ ਮੰਗਣ...

BSF ਵੱਲੋਂ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨਾਕਾਮ, ਡਰੋਨ ‘ਚੋਂ ਨਸ਼ੀਲੇ ਪਦਾਰਥਾਂ ਦੇ 5 ਪੈਕਟ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਸ੍ਰੀਗੰਗਾਨਗਰ ਸੈਕਟਰ ਦੇ ਸ੍ਰੀਕਰਨਪੁਰ ਦੇ ਜਨਰਲ ਖੇਤਰ ਵਿੱਚ...

ਸੋਨੂੰ ਨਿਗਮ ਨਾਲ ਹੱਥੋਪਾਈ ਕਰਨ ਦੇ ਮਾਮਲੇ ‘ਚ ਅੱਜ MLA ਦੇ ਬੇਟੇ ਤੋਂ ਪੁੱਛਗਿੱਛ ਕਰੇਗੀ ਪੁਲਿਸ

Sonu Nigam Attacked mumbai: ਪਿਛਲੇ ਦਿਨੀਂ ਮੁੰਬਈ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਬਾਲੀਵੁੱਡ ਗਾਇਕ ਸੋਨੂੰ ਨਿਗਮ ਨਾਲ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆ...

ਦਿੱਲੀ ਜਲ ਬੋਰਡ ਦੇ ਸੰਯੁਕਤ ਡਾਇਰੈਕਟਰ ਨਰੇਸ਼ ਸਿੰਘ ਗ੍ਰਿਫਤਾਰ, 20 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਦੋਸ਼

ਜੁਆਇੰਟ ਡਾਇਰੈਕਟਰ ਨਰੇਸ਼ ਸਿੰਘ ਨੂੰ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਦਿੱਲੀ ਜਲ ਬੋਰਡ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ...

ਮੇਘਾਲਿਆ ‘ਚ ਜੀਪ ਪਲਟਣ ਕਾਰਨ ਵਾਪਰਿਆ ਹਾਦਸਾ, 5 ਔਰਤਾਂ ਦੀ ਮੌ.ਤ, 21 ਲੋਕ ਜ਼ਖਮੀ

ਮੇਘਾਲਿਆ ਦੇ ਉੱਤਰੀ ਗਾਰੋ ਪਹਾੜੀ ਜ਼ਿਲ੍ਹੇ ਦੇ ਬੋਲਮੇਡਾਂਗ ਖੇਤਰ ਵਿੱਚ ਸੋਮਵਾਰ ਨੂੰ ਇੱਕ ਜੀਪ ਪਲਟਣ ਕਾਰਨ ਘੱਟੋ-ਘੱਟ ਪੰਜ ਔਰਤਾਂ ਦੀ ਮੌਤ...

ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰ ਨੂੰ ਕੀਤਾ ਕਾਬੂ, ਨਸ਼ੀਲੀਆਂ ਗੋਲੀਆਂ, ਟੀਕੇ ਤੇ ਕੈਪਸੂਲ ਬਰਾਮਦ

ਪੁਲਿਸ ਥਾਣਾ ਏ ਡਿਵੀਜ਼ਨ ਨੇ ਅੰਤਰਰਾਜੀ ਨਸ਼ਾ ਤਸਕਰੀ ਕਰਨ ਵਾਲੇ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ...

ਹਿਮਾਚਲ ‘ਚ ਬਣੀਆਂ 16 ਦਵਾਈਆਂ ਦੇ ਸੈਂਪਲ ਫੇਲ੍ਹ: ਬਾਜ਼ਾਰ ਤੋਂ ਸਟਾਕ ਵਾਪਸ ਮੰਗਵਾਉਣ ਦੇ ਆਦੇਸ਼

ਹਿਮਾਚਲ ‘ਚ ਬਣੀਆਂ 16 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਕੇਂਦਰੀ ਡਰੱਗ ਕੰਟਰੋਲਰ ਸਟੈਂਡਰਡ ਆਰਗੇਨਾਈਜੇਸ਼ਨ ਵੱਲੋਂ ਦੇਸ਼ ਭਰ ਵਿੱਚੋਂ...

ਲੁਧਿਆਣਾ ਦਾ AQI 317 ਤੱਕ ਪਹੁੰਚਿਆ, ਬਜ਼ੁਰਗਾਂ ਨੂੰ ਸਾਹ ਲੈਣ ‘ਚ ਆ ਰਹੀ ਦਿੱਕਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਪਿਛਲੇ 38 ਦਿਨਾਂ ‘ਤੋਂ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਸੋਮਵਾਰ ਨੂੰ ਮਹਾਨਗਰ ਦਾ AQI 317 ਦਰਜ ਕੀਤਾ...

ਨੀਰਵ ਮੋਦੀ ਦੀ ਡਾਇਮੰਡ ਇੰਟਰਨੈਸ਼ਨਲ ਕੰਪਨੀ ਦੇ ਗਹਿਣਿਆਂ ਦੀ 25 ਮਾਰਚ ਨੂੰ ਹੋਵੇਗੀ ਨੀਲਾਮੀ

ਦੇਸ਼ ਦੇ ਹਜ਼ਾਰਾਂ ਟੈਕਸ ਦਾਤਾਵਾਂ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ਵਾਲੇ ਹੀਰਾ ਵਪਾਰੀ ਨੀਰਵ ਮੋਦੀ ‘ਤੇ ਕਾਰਵਾਈ ਕਰਨ ਦੀਆਂ ਤਿਆਰੀਆਂ...

ਸਾਈਨ ਬੋਰਡ ਪੰਜਾਬੀ ਭਾਸ਼ਾ ‘ਚ ਲਿਖਣ ਦਾ ਅੱਜ ਆਖਰੀ ਦਿਨ, ਉਲੰਘਣਾ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ

ਸਾਇਨ ਬੋਰਡ ਦੇ ਉੱਪਰ ਪੰਜਾਬੀ ਵਿੱਚ ਨਾਮ ਲਿਖਣ ਅਤੇ ਸਰਕਾਰੀ ਵੈੱਬਸਾਈਟ ਦਾ ਡਾਟਾ ਪੰਜਾਬੀ ਭਾਸ਼ਾ ਵਿੱਚ ਅਪਲੋਡ ਕਰਨ ਦਾ ਅੱਜ ਆਖਰੀ ਦਿਨ ਹੈ।...

ਗੈਂਗਸਟਰ-ਅੱਤਵਾਦੀ ਗਠਜੋੜ ‘ਤੇ NIA ਦਾ ਐਕਸ਼ਨ, ਪੰਜਾਬ, ਹਰਿਆਣਾ, ਦਿੱਲੀ ਸਣੇ 70 ਥਾਵਾਂ ‘ਤੇ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਦੇਸ਼ ਦੇ 8 ਸੂਬਿਆਂ ‘ਚ 70 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ...

ਅੰਮ੍ਰਿਤਸਰ : ਨਵਜੋਤ ਸਿੱਧੂ ਦੇ ਬਿਆਨ ਦਾ ਵਿਰੋਧ ਕਰਨ ਵਾਲੇ ਕਾਂਸਟੇਬਲ ਨੇ ਚੁੱਕਿਆ ਖ਼ੌਫ਼ਨਾਕ ਕਦਮ

ਅੰਮ੍ਰਿਤਸਰ ਵਿੱਚ ਤਾਇਨਾਤ ਕਾਂਸਟੇਬਲ ਸੰਦੀਪ ਕੁਮਾਰ ਨੇ ਸੋਮਵਾਰ ਦੇਰ ਸ਼ਾਮ ਅਚਾਨਕ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ...

ਤੁਰਕੀ-ਸੀਰੀਆ ‘ਚ ਫਿਰ ਕੰਬੀ ਧਰਤੀ, ਹੁਣ ਆਇਆ 6.4 ਤੀਬਰਤਾ ਦਾ ਭੂਚਾਲ

ਤੁਰਕੀ ਤੇ ਸੀਰੀਆ ਵਿਚ ਇਕ ਵਾਰ ਫਿਰ ਭੂਚਾਲ ਦੇ ਜਟਕੇ ਮਹਿਸੂਸ ਕੀਤੇ ਗਏ। ਇਸ ਵਾਰ ਤੁਰਕੀ-ਸੀਰੀਆ ਸਰਹੱਦ ਖੇਤਰ ਵਿਚ ਦੋ ਕਿਲੋਮੀਟਰ ਦੀ ਡੂੰਘਾਈ...

6 ਮਹੀਨੇ ਦੀ ਨੌਕਰੀ ‘ਤੇ 1 ਕਰੋੜ ਦੀ ਤਨਖਾਹ, ਫਿਰ ਵੀ ਕੰਮ ਕਰਨ ਨੂੰ ਨਹੀਂ ਮਿਲ ਰਹੇ ਲੋਕ

ਰੋਜ਼ਗਾਰ ਦੀ ਭਾਲ ਇਨਸਾਨ ਨੂੰ ਭਾਰਤ ਤੋਂ ਯੂਰਪ ਤੇ ਅਫਰੀਕਾ ਤੱਕ ਪਹੁੰਚਾ ਦਿੰਦੀ ਹੈ। ਜੇਕਰ ਨੌਕਰੀ ਤੇ ਤਨਖਾਹ ਚੰਗੀ ਹੋਵੇ ਤਾਂ ਇਨਸਾਨ ਸਤ...

ਡਾਕਟਰਾਂ ਦੀ ਵੱਡੀ ਲਾਪ੍ਰਵਾਹੀ, ਨਵਜਾਤ ਨੂੰ ਮ੍ਰਿਤਕ ਕਹਿ ਕੇ ਭੇਜਿਆ ਘਰ, ਡੱਬੇ ‘ਚ ਮਿਲੀ ਜ਼ਿੰਦਾ

ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਦੀ ਲਾਪ੍ਰਵਾਹੀ ਦੀ ਵਜ੍ਹਾ ਨਾਲ ਇਕ...

ਪਤੀ-ਸੱਸ ਦਾ ਕਤਲ ਕਰਕ ਲਾ.ਸ਼ ਦੇ ਟੁਕੜੇ ਫਰਿੱਜ ‘ਚ ਰੱਖੇ, ਬਾਡੀ ਪਾਰਟਸ ਮੇਘਾਲਿਆ ਦੀ ਖਾਈ ‘ਚ ਸੁੱਟੇ

ਗੁਹਾਟੀ ਵਿਚ ਇਕ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ ਦਾ ਕਤਲ ਕਰ ਦਿੱਤਾ, ਫਿਰ ਉਨ੍ਹਾਂ ਦੀ ਲਾਸ਼ ਦੇ ਟੁਕੜੇ ਕਰਕੇ ਤਿੰਨ ਦਿਨ ਤੱਕ...

ਸਰਕਾਰੀ ਭਵਨਾਂ ‘ਚ ਸ਼ਿਫਟ ਹੋਣਗੇ ਪੰਜਾਬ ਸਰਕਾਰ ਦੇ ਦਫਤਰ, ਨਿੱਜੀ ਭਵਨਾਂ ਨੂੰ ਨਹੀਂ ਦੇਣਗੇ ਕਿਰਾਇਆ

ਪੰਜਾਬ ਸਰਕਾਰ ਰਾਜਧਾਨੀ ਚੰਡੀਗੜ੍ਹ ਸਣੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਿੱਜੀ ਭਵਨਾਂ ਵਿਚ ਚੱਲ ਰਹੇ ਆਪਣੇ ਦਫਤਰਾਂ ਲਈ ਹੋਰ ਕਿਰਾਇਆ ਖਰਚ ਨਹੀਂ...

ਬੰਦੀ ਸਿੰਘਾਂ ਦੀ ਰਿਹਾਈ ‘ਤੇ ਬੋਲੇ ਕੇਂਦਰੀ ਮੰਤਰੀ ਸ਼ੇਖਾਵਤ, ‘SGPC ਨੇ ਨਹੀਂ ਦਿੱਤੀ ਕੋਈ ਸੂਚੀ’

ਜਲੰਧਰ ਵਿਚ ਲੋਕ ਸਭਾ ਉਪ ਚੋਣਾਂ ਲਈ ਭਾਜਪਾ ਨੇ ਕਮਰ ਕੱਸ ਲਈ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਲੰਧਰ ਪਹੁੰਚੇ ਤੇ ਕਾਂਗਰਸ, ਆਪ,...

AFC ਫੁਟਸਲ ‘ਚ ਖੇਡਣ ਵਾਲੀ ਦੇਸ਼ ਦੀ ਪਹਿਲੀ ਟੀਮ ਬਣੇਗੀ ਪੰਜਾਬ ਦੀ ਮਿਨਰਵਾ ਅਕੈਡਮੀ

ਹੀਰੋ ਇੰਟਰਨੈਸ਼ਨਲ ਫੁਟਸਲ ਕਲੱਬ ਚੈਂਪੀਅਨਸ਼ਿਪ ਵਿਚ ਅੱਜ ਮਿਨਰਵਾ ਅਕੈਡਮੀ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਨੂੰ ਕਾਇਮ ਰੱਖਦੇ ਹੋਏ ਖਿਤਾਬ...

ਸੁਪਰੀਮ ਕੋਰਟ ਨੇ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਵਾਲੀ ਪਟੀਸ਼ਨ ਕੀਤੀ ਰੱਦ

ਸਾਰੇ ਧਰਮਾਂ ਵਿਚ ਕੁੜੀਆਂ ਦੇ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਨੂੰ...

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਘਪਲਾ, ਬਿਨਾਂ ਟੈਂਡਰ ਦੇ ਖਰੀਦਿਆ 13 ਕਰੋੜ ਦਾ ਮਾਲ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਤੇ ਗਲਤ ਤਰੀਕੇ ਨਾਲ ਮਹਾਮਾਰੀ ਦੌਰਾਨ 60 ਕਰੋੜ ਰੁਪਏ ਦੀ ਚਕਿਤਸਾ ਸਮੱਗਰੀ...

ਸਾਬਕਾ DSP ਬਲਵਿੰਦਰ ਸੇਖੋਂ ਗ੍ਰਿਫਤਾਰ, ਜੱਜ ‘ਤੇ ਭ੍ਰਿਸ਼ਟਾਚਾਰ ਦਾ ਲਗਾਇਆ ਸੀ ਦੋਸ਼

ਲੁਧਿਆਣਾ ਵਿਚ ਤਾਇਨਾਤ ਰਹੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੇਖੋਂ ਖਿਲਾਫ ਹਾਈਕੋਰਟ ਨੇ...

ਰਾਹੁਲ ਗਾਂਧੀ ‘ਤੇ ਕੰਗਨਾ ਰਣੌਤ ਨੇ ਦੇਖੋ ਕੀ ਕਿਹਾ, ਸੰਜੇ ਰਾਉਤ ਨੂੰ ਵੀ ਦਿੱਤਾ ਅਜਿਹਾ ਜਵਾਬ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ‘ਤੇ ਟ੍ਰੈਂਡ ਕਰ ਰਹੀ ਹੈ। ਅਭਿਨੇਤਰੀ ਨੇ ਹਾਲ ਹੀ...

ਕੇਂਦਰੀ ਮੰਤਰੀ ਸ਼ੇਖਾਵਤ ਨੇ ਡਾ. ਅਰਵਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਪਗਡੰਡੀਆਂ ਤੋਂ ਸ਼ਾਹਰਾਹ ਤੱਕ’ ਕੀਤੀ ਲੋਕ ਅਰਪਿਤ

ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਕੈਬਨਿਟ ਮੰਤਰੀ, ਜਲ ਸ਼ਕਤੀ ਮੰਤਰਾਲੇ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ...

ਫਿਰੋਜ਼ਪੁਰ ‘ਚ ਸਨਸਨੀਖੇਜ਼ ਘਟਨਾ, ਅਦਾਲਤ ‘ਚੋਂ ਬਾਹਰ ਨਿਕਲੀ ਔਰਤ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਪੰਜਾਬ ਦੇ ਫਿਰੋਜ਼ਪੁਰ ‘ਚ ਸੋਮਵਾਰ ਨੂੰ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਫਿਰੋਜ਼ਪੁਰ ਛਾਉਣੀ ਦੇ ਈਗਲ ਚੌਕ ‘ਚ ਸਵੇਰੇ 11 ਵਜੇ ਦੇ ਕਰੀਬ...

ਗੁਜਰਾਤ : ਮਹਾਸ਼ਿਵਰਾਤਰੀ ‘ਤੇ ਅਨੋਖਾ ਹੋਇਆ ਵਿਆਹ, ਭਗਵਾਨ ਸ਼ਿਵ ਦੇ ਭੇਸ ‘ਚ ਆਇਆ ਲਾੜਾ, ਸਾਧੂ ਤੇ ਅਘੋਰੀ ਵੀ ਸ਼ਾਮਲ

ਗੁਜਰਾਤ ਦੇ ਗੋਧਰਾ ਸ਼ਹਿਰ ‘ਚ ਸ਼ਨੀਵਾਰ ਯਾਨੀ ਮਹਾਸ਼ਿਵਰਾਤਰੀ ਦੀ ਰਾਤ ਨੂੰ ਅਨੋਖਾ ਵਿਆਹ ਹੋਇਆ ਹੈ। ਇਸ ਵਿਆਹ ‘ਚ ਲਾੜਾ ਭਗਵਾਨ ਸ਼ਿਵ ਦੇ...

ਦੁਖਦ ਖਬਰ : ਇਕਲੌਤੇ ਪੁੱਤਰ ਦੀ ਆਸਟ੍ਰੇਲੀਆ ਵਿਚ ਹੋਈ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ। ਸੁਨਹਿਰੀ ਭਵਿੱਖ ਦੀ ਕਾਮਨਾ ਲਈ ਉਹ ਵਿਦੇਸ਼ਾਂ ਵਿਚ ਜਾ ਕੇ...

#AskSonuSood: ਫੈਨ ਨੂੰ ਕੀਤਾ IAS ਬਣਾਉਣ ਦਾ ਵਾਅਦਾ… ਸੋਨੂੰ ਸੂਦ ਨੇ ਸੈਸ਼ਨ ‘ਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸੋਨੂੰ ਸੂਦ ਨੂੰ ਪੁੱਛੋ: ਜੇਕਰ ਅਸੀਂ ਹਿੰਦੀ ਸਿਨੇਮਾ ਦੇ ਸਭ ਤੋਂ ਸ਼ਕਤੀਸ਼ਾਲੀ ਅਭਿਨੇਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਨੂੰ ਸੂਦ ਦਾ ਨਾਮ...

Carousel Posts