Tag: , , , , , , , , ,

ਲੁਧਿਆਣਾ ‘ਚ ਵਿਦੇਸ਼ੀ ਵਿਦਿਆਰਥਣ ਨਾਲ ਜ਼ਬਰ-ਜਿਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਖੰਨਾ ‘ਚ ਇਕ ਵਿਦੇਸ਼ੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ...

ਅੰਮ੍ਰਿਤਸਰ ‘ਚ ਸਕੂਲ ਦਾ ਘਪਲਾ ! ਬੱਚਿਆਂ ਦੇ ਨਾਮ ਦਰਜ ਸਰਕਾਰੀ ਸਕੂਲ ‘ਚ, ਪੜ੍ਹ ਰਹੇ ਪ੍ਰਾਈਵੇਟ ‘ਚ, MLA ਨੇ ਜਾਂਚ ਕੀਤੀ ਸ਼ੁਰੂ

ਪੰਜਾਬ ਦੇ ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਦਾ ਘਪਲਾ ਸਾਹਮਣੇ ਆਇਆ ਹੈ। ਇਥੇ ਪਿੰਡ ਦੇ ਬੱਚਿਆਂ ਦੇ ਨਾਂ ਸਰਕਾਰੀ ਸਕੂਲਾਂ ਦੇ ਰਜਿਸਟਰ...

ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਿਸ ਸਖ਼ਤ, DGP ਗੌਰਵ ਯਾਦਵ ਨੇ ਦਿੱਤਾ ਬਿਆਨ

ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP) ਗੌਰਵ ਯਾਦਵ ਦੇ ਆਦੇਸ਼ ‘ਤੇ ਪੰਜਾਬ ਵਿਚ ਅਪਰਾਧਾਂ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਪੁਲਿਸ...

ਅੰਮ੍ਰਿਤਸਰ ‘ਚ ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ PNB ‘ਚ 20 ਲੱਖ ਰੁਪਏ ਦੀ ਲੁੱਟ

ਪੰਜਾਬ ‘ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ਦੇ ਪੌਸ਼ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੇ...

ਸੋਨਾਲੀ ਫੋਗਾਟ ਕ.ਤਲ ਕੇਸ ਦੇ ਦੋਸ਼ੀ ਸੁਖਵਿੰਦਰ ਦੀ ਜ਼ਮਾਨਤ ਪਟੀਸ਼ਨ ‘ਤੇ ਅਦਾਲਤ ਅੱਜ ਸੁਣਾਏਗੀ ਫੈਸਲਾ

ਹਰਿਆਣਾ ਦੀ ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ਦੀ ਅੱਜ ਗੋਆ ਦੀ ਮਾਪੁਸਾ ਅਦਾਲਤ ਵਿੱਚ ਸੁਣਵਾਈ ਹੋਣੀ ਹੈ। ਦੋਸ਼ੀ...

ਪਾਕਿਸਤਾਨ ਦੇ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਟਰੇਨ ‘ਚ ਧਮਾਕਾ, 2 ਯਾਤਰੀਆਂ ਦੀ ਮੌ.ਤ, 4 ਜ਼ਖਮੀ

ਆਰਥਿਕ ਸੰਕਟ ਵਿੱਚ ਘਿਰੇ ਪਾਕਿਸਤਾਨ ‘ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ‘ਚ ਇਕ ਟਰੇਨ ‘ਚ ਬੰਬ ਧਮਾਕਾ ਹੋਇਆ ਹੈ।...

ਲੁਧਿਆਣਾ ਵਿਜੀਲੈਂਸ ਦਫਤਰ ਪਹੁੰਚੇ ਕੈਪਟਨ ਸੰਦੀਪ ਸੰਧੂ, ਸਟਰੀਟ ਲਾਈਟ ਘੁਟਾਲੇ ਦੀ ਜਾਂਚ ‘ਚ ਕਰਨਗੇ ਸਹਿਯੋਗ

ਪੰਜਾਬ ਦੇ ਲੁਧਿਆਣਾ ਵਿੱਚ 65 ਲੱਖ ਦੇ ਸੋਲਰ ਲਾਈਟਾਂ ਅਤੇ ਸਪੋਰਟਸ ਕਿੱਟਾਂ ਦੇ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਬਕਾ...

ਕਰਨਾਲ ਪੁਲਿਸ ਨੇ 2 ਬਾਈਕ ਚੋਰ ਕੀਤੇ ਕਾਬੂ: ਮੁਲਜ਼ਮਾਂ ਕੋਲੋਂ 7 ਮੋਟਰਸਾਈਕਲ ਬਰਾਮਦ

ਹਰਿਆਣਾ ਦੇ ਕਰਨਾਲ ਦੀ ਐਂਟੀ ਆਟੋ ਥੈਫਟ ਟੀਮ ਨੇ ਬਾਈਕ ਚੋਰੀ ਦੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਦੇ 7...

ITBP ਭਾਨੂ ਦੇ ਸਿਖਲਾਈ ਕੇਂਦਰ ਤੋਂ ਚੱਲੀਆਂ 18 ਗੋਲੀਆਂ, ਸਾਢੇ ਤਿੰਨ ਕਿਲੋਮੀਟਰ ਦੂਰ ਪਲਾਂਟ ‘ਚ ਵੱਜੀਆਂ

ਡੇਰਾਬੱਸੀ ਦੇ ਪਿੰਡ ਨਿੰਬੂਆ ਵਿੱਚ ਸਨਅਤਾਂ ਦੇ ਕੂੜੇ ਦਾ ਨਿਪਟਾਰਾ ਕਰਨ ਵਾਲੀ ਨਿੰਬੂਆ ਗਰੀਨ ਫੀਲਡ ਐਸੋਸੀਏਸ਼ਨ ਪੰਜਾਬ ਦੇ ਪਲਾਂਟ ਵਿੱਚ 18...

ਅੰਮ੍ਰਿਤਸਰ ‘ਚ 4 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮੌ.ਤ, ਜੇਲ੍ਹ ਦੇ ਸਾਹਮਣੇ ਬਾਗ਼ ‘ਚ ਲਟਕਦੀ ਮਿਲੀ ਮ੍ਰਿਤਕ ਦੇਹ

ਅੰਮ੍ਰਿਤਸਰ ਦੇ ਕੇਂਦਰੀ ਜੇਲ੍ਹ ਫਤਾਹਪੁਰ ਦੇ ਸਾਹਮਣੇ ਸਥਿਤ ਨਾਖਾ ਦੇ ਬਾਗ਼ ਵਿੱਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਹੈ। ਮ੍ਰਿਤਕ ਦੀ...

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ‘ਚ ਸ਼ੁਰੂ ਕੀਤੀ 24 ਘੰਟੇ ਦੂਰਦਰਸ਼ਨ ਸੇਵਾ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦੂਰਦਰਸ਼ਨ ਹਿਮਾਚਲ ਦੀ 24 ਘੰਟੇ ਸੇਵਾ ਦਾ ਉਦਘਾਟਨ ਕੀਤਾ ਹੈ। ਹੁਣ DD ਹਿਮਾਚਲ 24...

ਭਗਵਾਨ ਵਾਲਮੀਕਿ ਪ੍ਰਤੀ ਇਤਰਾਜ਼ਯੋਗ ਸ਼ਬਦ ਕਹਿਣ ਵਾਲੇ ਵਿਅਕਤੀ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ

ਭਗਵਾਨ ਵਾਲਮੀਕਿ ਪ੍ਰਤੀ ਇਤਰਾਜ਼ਯੋਗ ਸ਼ਬਦ ਕਹਿਣ ਵਾਲੇ 65 ਸਾਲਾ ਵਿਅਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।...

ਦਿੱਲੀ ਦੀਆਂ ਜੇਲ੍ਹਾਂ ‘ਚ ਲਗੇਗਾ ਵਿਸ਼ਵ ਪੱਧਰੀ ਜੈਮਰ ਸਿਸਟਮ, ਮੋਬਾਈਲ ਦੀ ਗੈਰ-ਕਾਨੂੰਨੀ ਵਰਤੋਂ ‘ਤੇ ਲੱਗੇਗੀ ਰੋਕ

IIT ਮਦਰਾਸ ਅਤੇ IISC ਬੈਂਗਲੁਰੂ ਵਰਗੀਆਂ ਵੱਕਾਰੀ ਉੱਚ ਸਿੱਖਿਆ ਸੰਸਥਾਵਾਂ ਦੀ ਮਦਦ ਨਾਲ, ਦਿੱਲੀ ਜੇਲ੍ਹਾਂ ਵਿੱਚ ਜੈਮਰ ਸਿਸਟਮ ਨੂੰ ਵਿਸ਼ਵ...

ਅੰਮਿ੍ਤਸਰ ‘ਚ 2 ਹਮਲਾਵਰਾਂ ਨੇ ਇਕ ਬੁਲੇਟ ਸਵਾਰ ਨੂੰ ਮਾਰੀ ਗੋਲੀ, ਨੌਜਵਾਨ ਦੀ ਹਾਲਤ ਗੰਭੀਰ

ਅੰਮਿ੍ਤਸਰ ‘ਚ ਛੇਹਰਟਾ ਦੇ ਪ੍ਰਤਾਪ ਨਗਰ ‘ਚ ਬੁੱਧਵਾਰ ਦੁਪਹਿਰ 2 ਹਮਲਾਵਰਾਂ ਨੇ ਇਕ ਬੁਲੇਟ ਸਵਾਰ ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਰਣਜੀਤ...

ਪੰਜਾਬ ਪੁਲਿਸ ਦੀ ਨਵੀਂ ਯੋਜਨਾ: ਅੱਤਵਾਦੀਆਂ ਤੇ ਸਮੱਗਲਰਾਂ ਨਾਲ ਨਜਿੱਠਣ ਲਈ ਸਰਕਾਰ ਬਣਾਏਗੀ ਨਵਾਂ ਬਾਰਡਰ ਕਾਡਰ

ਅੱਤਵਾਦੀਆਂ, ਗੈਂਗਸਟਰਾਂ ਅਤੇ ਸਮੱਗਲਰਾਂ ‘ਤੇ ਸ਼ਿਕੰਜਾ ਕੱਸਣ ਲਈ ਸਰਕਾਰ ਪੰਜਾਬ ਪੁਲਿਸ ਦਾ ਨਵਾਂ ਕਾਡਰ ਬਣਾਉਣ ਜਾ ਰਹੀ ਹੈ। ਹੁਣ ਤੱਕ...

ਝਾਰਖੰਡ ਤੋਂ ਟਰੇਨ ‘ਚ ਜਲੰਧਰ ਆ ਰਹੀ ਸੀ ਅਫੀਮ ਦੀ ਸਪਲਾਈ : 8 ਕਿਲੋ ਨਸ਼ੀਲੇ ਪਦਾਰਥਾਂ ਸਮੇਤ 1 ਕਾਬੂ

ਪੰਜਾਬ ਦੇ ਜਲੰਧਰ ਪੁਲਿਸ ਦੇ ਐਂਟੀ ਨਾਰਕੋਟਿਕਸ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਝਾਰਖੰਡ ਤੋਂ ਟਰੇਨ ਰਾਹੀਂ ਆਈ ਨਸ਼ਿਆਂ ਦੀ ਵੱਡੀ ਖੇਪ...

ਕੋਹਿਨੂਰ ਜੜ੍ਹਿਆ ਤਾਜ ਨਹੀਂ ਪਹਿਨੇਗੀ ਬ੍ਰਿਟੇਨ ਦੀ ਨਵੀਂ ਰਾਣੀ, ਭਾਰਤ ਨਾਲ ਰਿਸ਼ਤੇ ਵਿਗੜਨ ਦਾ ਡਰ

ਬ੍ਰਿਟੇਨ ਦੀ ਨਵੀਂ ਰਾਣੀ ਯਾਨੀ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਕਵੀਨ ਏਲਿਜ਼ਾਬੇਥ ਦਾ ਕੋਹਿਨੂਰ ਜੜ੍ਹਿਆ ਤਾਜ ਨਹੀਂ...

ਉੱਤਰੀ ਕੋਰੀਆ ‘ਚ ਨਵਾਂ ਫਰਮਾਨ ਜਾਰੀ, ਕਿਮ ਜੋਂਗ ਦੀ ਧੀ ਦੇ ਨਾਂ ‘ਤੇ ਕੋਈ ਨਹੀਂ ਰੱਖ ਸਕੇਗਾ ਆਪਣਾ ਨਾਂ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉੁਨ੍ਹਾਂ ਨੇ ਇਕ ਅਜਿਹਾ ਫਰਮਾਨ ਜਾਰੀ ਕੀਤਾ ਹੈ ਜਿਸ ਨਾਲ ਲੋਕਾਂ ਵਿਚ ਖਾਸ ਤੌਰ ‘ਤੇ ਮਹਿਲਾਵਾਂ ਵਿਚ...

ਵੂਮੈਨਸ ਟੀ-20 ਵਰਲਡ ਕੱਪ : ਭਾਰਤ ਦੀ ਲਗਾਤਾਰ ਦੂਜੀ ਜਿੱਤ, ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਸਾਊਥ ਅਫਰੀਕਾ ਵਿਚ ਚੱਲ ਰਹੇ ਵੂਮੈਨਸ ਟੀ-20 ਵਰਲਡ ਕੱਪ ਵਿਚ ਵੈਸਟਇੰਡੀਜ਼ ‘ਤੇ 6 ਵਿਕਟਾਂ ਦੀ...

ਟੀਮ ਇੰਡੀਆ ਨਾਲ ਫਿਰ ਹੋਇਆ ਧੋਖਾ, ਕੁਝ ਹੀ ਘੰਟਿਆਂ ‘ਚ ਗੁਆਇਆ ਟੈਸਟ ‘ਚ ਨੰਬਰ-1 ਦਾ ਤਾਜ

ਆਈਸੀਸੀ ਦੀ ਟੈਸਟ ਰੈਂਕਿਗੰ ਵਿਚ ਟੀਮ ਇੰਡੀਆ ਇਕ ਵਾਰ ਫਿਰ ਤੋਂ ਨੰਬਰ-2 ‘ਤੇ ਆ ਗਈ ਹੈ। ਬੁੱਧਵਾਰ ਨੂੰ ਦੁਪਿਹਰ 1.30 ਵਜੇ ਟੀਮ ਇੰਡੀਆ ਟੈਸਟ...

ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਵੱਡੀ ਰਾਹਤ, 3 ਹੋਰ ਟੋਲ ਪਲਾਜ਼ਾ ਕੀਤੇ ਬੰਦ

ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਵਿਚ ਤਿੰਨ ਹੋਰ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਜਿਸ ਨਾਲ...

‘MOU ਦਾ ਉਲੰਘਣ ਕਰ ਰਹੀ ਪੰਜਾਬ ਸਰਕਾਰ, ਕੇਂਦਰ ਨੂੰ ਮਜਬੂਰਨ ਰੋਕਣੇ ਪੈ ਸਕਦੇ ਹਨ NHM ਫੰਡ’ : ਮਾਂਡਵੀਆ

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦਾ ਕੇਂਦਰ ਨੇ ਸਖਤ ਨੋਟਿਸ ਲਿਆ ਹੈ। ਕੇਂਦਰੀ ਮੰਤਰਾਲੇ ਨੇ ਕਿਹਾ ਕਿ...

CM ਮਾਨ ਨੇ ‘ਪੰਜਾਬ ਨਿਵੇਸ਼ ਸੰਮਲੇਨ’ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਅਧਿਕਾਰੀਆਂ ਨਾਲ ਕੀਤੀ ਬੈਠਕ

ਮੁੱਖ ਮੰਤਰੀ ਮਾਨ ਨੇ 23-24 ਫਰਵਰੀ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ ਵਿਚ ਹੋਣ ਵਾਲੇ ‘ਨਿਵੇਸ਼ ਸੰਮੇਲਨ’ ਦੀਆਂ ਤਿਆਰੀਆਂ ਦਾ...

NIA ਨੇ ਗੈਂਗਸਟਰ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ 15 ਲੱਖ ਦਾ ਇਨਾਮ ਐਲਾਨਿਆ, ਕੈਨੇਡਾ ‘ਚ ਹੈ ਲੁਕਿਆ

ਅੱਤਵਾਦੀ ਲਖਬੀਰ ਸਿੰਘ ਸੰਧੂ ਨੂੰ ਫੜਨ ਲਈ ਐੱਨਆਈਏ ਨੇ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲਖਬੀਰ ਸਿੰਘ ਸੰਧੂ ਪੰਜਾਬ ਦੇ ਤਰਨਤਾਰਨ...

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ-‘ਦੀਪ ਸਿੱਧੂ ਨੇ ਦਿੱਲੀ ਮੋਰਚਾ ਜਿੱਤਣ ਦੀ ਮਹਿੰਗੀ ਕੀਮਤ ਚੁਕਾਈ’

ਹਰਿਆਣਾ ਦਿੱਲੀ ਬਾਰਡਰ ‘ਤੇ ਸੋਨੀਪਤ ਕੋਲ ਸੜਕ ਹਾਦਸੇ ਵਿਚ ਮਾਰੇ ਗਏ ਫਿਲਮ ਅਭਿਨੇਤਾ ਦੀਪ ਸਿੱਧੂ ਦੀ ਮੌਤ ਨੂੰ ਅੱਜ 15 ਫਰਵਰੀ ਨੂੰ ਇਕ ਸਾਲ...

ਦੁਖਦ ਖਬਰ : ਪਟਿਆਲਾ-ਸੰਗਰੂਰ ਰੋਡ ‘ਤੇ ਵਾਪਰੇ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਸੜਕ ਹਾਦਸਿਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਹੀ...

ਵੱਡਾ ਫੇਰਬਦਲ, ਪੰਜਾਬ ਸਰਕਾਰ ਵੱਲੋਂ 12 SSP’S ਸਣੇ 13 IPS/PPS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 12 ਐੱਸਐੱਸਪੀ ਸਣੇ 13 ਆਈਪੀਐੱਸ ਤੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ...

ਪੰਜਾਬ ‘ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਜੇਲ੍ਹ ਵਾਰਡਨ ਗ੍ਰਿਫ਼ਤਾਰ, ਇਤਰਾਜ਼ਯੋਗ ਸਮੱਗਰੀ ਵੀ ਬਰਾਮਦ

ਪੰਜਾਬ ਦੇ ਤਾਜਪੁਰ ਰੋਡ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਅਤੇ ਇੱਕ ਵਾਰਡਨ ਨੂੰ ਨਸ਼ਿਆਂ ਦੇ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ।...

ਜਲੰਧਰ ਦੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਮੌ.ਤ

ਜਲੰਧਰ ਦੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆਜਾ ਰਿਹਾ ਹੈ ਕਰੀਬ 10 ਦਿਨ ਪਹਿਲਾਂ ਵੀ ਵਿਕਾਸ ਨੂੰ...

ਅੰਮ੍ਰਿਤਸਰ ‘ਚ 15 ਸਾਲਾਂ ਲੜਕੇ ਦੇ ਗਲੇ ‘ਤੇ ਫਿਰੀ ਚਾਈਨਾ ਡੋਰ, ਹਾਲਤ ਗੰਭੀਰ

ਪੰਜਾਬ ਸਰਕਾਰ ਅਤੇ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਸੂਬੇ ਵਿੱਚ ਚਾਈਨਾ ਡੋਰ ਦਾ ਕਹਿਰ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀ ਜਾਨ ਖ਼ਤਰੇ ਵਿੱਚ...

ਲੁਧਿਆਣਾ : ਕਸਬੇ ਦੇ ਛੱਪੜ ਨੇੜੇ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਪਾਇਆ ਕਾਬੂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਕਸਬੇ ਦੇ ਛੱਪੜ ਨੇੜੇ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਈ ਪੰਛੀ ਇਸ...

ਚੰਡੀਗੜ੍ਹ ‘ਚ ਮਹਾਸ਼ਿਵਰਾਤਰੀ ‘ਤੇ ਜਨਤਕ ਛੁੱਟੀ ਦਾ ਐਲਾਨ, ਸਰਕਾਰੀ ਦਫਤਰ ਰਹਿਣਗੇ ਬੰਦ

ਚੰਡੀਗੜ੍ਹ ਵਿਚ 18 ਫਰਵਰੀ ਨੂੰ ਮਹਾ ਸ਼ਿਵਰਾਤਰੀ ‘ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਵੱਲੋਂ ਇਕ...

ਪੰਜਾਬ ਪੁਲਿਸ ਨੇ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਇੱਕ ਵਿਅਕਤੀ ਨੂੰ ਇੱਕ ਕਿਲੋ ਹੈਰੋਇਨ ਅਤੇ 27 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ...

ਦੀਪ ਸਿੱਧੂ ਦੇ ਭਰਾ ਨੇ ਨਕਾਰਿਆ ਗਰਲਫ੍ਰੈਂਡ ਦਾ ਦਾਅਵਾ, ਬੋਲੇ- ‘ਐਕਸੀਡੈਂਟ ਨਹੀਂ ਸਾਜ਼ਿਸ਼ ਸੀ’

ਅੱਜ 15 ਫਰਵਰੀ ਨੂੰ ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ...

ਜਲੰਧਰ ‘ਚ ਡਿਵਾਈਡਰ ਨਾਲ ਟਕਰਾਈ ਕਾਰ, ਹਾਦਸੇ ‘ਚ ਅੰਮ੍ਰਿਤਸਰ ਦਾ ਨੌਜਵਾਨ ਜ਼ਖਮੀ

ਪੰਜਾਬ ਦੇ ਨਵਾਂਸ਼ਹਿਰ-ਫਗਵਾੜਾ ਨੈਸ਼ਨਲ ਹਾਈਵੇ ‘ਤੇ ਇਕ ਤੇਜ਼ ਰਫਤਾਰ ਕਾਰ ਟਾਇਰ ਫਟਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਤੋਂ ਬਾਅਦ ਕਾਰ...

ਮੁਸਲਮਾਨ ‘ਅੱਤਵਾਦੀ’ ਵਾਲੇ ਬਿਆਨ ਬਾਬਾ ਰਾਮਦੇਵ ਨੇ ਦਿੱਤੀ ਸਫਾਈ, ਬੋਲੇ- ‘ਚੋਰ ਦੀ ਦਾੜ੍ਹੀ ‘ਚ ਤਿਣਕਾ’

ਯੋਗ ਗੁਰੂ ਬਾਬਾ ਰਾਮਦੇਵ ਨੇ ਆਪਣੇ ਵਿਵਾਦਿਤ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਰਾਜਸਥਾਨ ਵਿੱਚ ਯੋਗ ਗੁਰੂ ਬਾਬਾ ਰਾਮ ਦੇਵ ਨੇ...

ਟੀਮ ਇੰਡੀਆ ਨੇ ਰਚਿਆ ਇਤਿਹਾਸ, ਤਿੰਨੋਂ ਫਾਰਮੇਟ ‘ਚ ਬਣੀ ਨੰਬਰ-1 ਟੀਮ, ਆਸਟ੍ਰੇਲੀਆ ਨੂੰ ਕਰਾਰਾ ਝਟਕਾ

ਟੀਮ ਇੰਡੀਆ ਟੈਸਟ ਦੀ ਨੰਬਰ-1 ਟੀਮ ਬਣ ਗਈ ਹੈ। ਉਸ ਦੇ 115 ਰੇਟਿੰਗ ਅੰਕ ਹੋ ਗਏ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਭਾਰਤ ਨੇ ਪਹਿਲੇ ਟੈਸਟ (IND...

ਮੁੰਬਈ ‘ਚ ਪ੍ਰੇਮੀ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕ.ਤਲ, ਮ੍ਰਿਤਕ ਦੇਹ ਨੂੰ ਬੈੱਡ ‘ਚ ਲੁਕੋਇਆ ਫਿਰ…

ਦਿੱਲੀ ਦੇ ਮਹਿਰੌਲੀ ‘ਚ ਸ਼ਰਧਾ ਵਾਕਰ ਦੇ ਕਤਲ ਵਰਗੀ ਘਟਨਾ ਮੁੰਬਈ ‘ਚ ਸਾਹਮਣੇ ਆਈ ਹੈ। ਇੱਥੇ ਪਾਲਘਰ ਦੇ ਤੁਲਿੰਜ ਇਲਾਕੇ ‘ਚ ਲਿਵ-ਇਨ...

3 ਸਾਲਾਂ ਅੰਦਰ ਪੰਜਾਬ ਦੇ ਸਾਰੇ ਸ਼ਹਿਰ ਹੋਣਗੇ ਕੂੜਾ ਮੁਕਤ, ਕੇਂਦਰ ਵੱਲੋਂ ਕਰੋੜਾਂ ਦਾ ਬਜਟ ਜਾਰੀ

ਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (SBM) 2.0 ਤਹਿਤ ਰਾਜ ਨੂੰ ਕੇਂਦਰ ਤੋਂ 193.79 ਕਰੋੜ ਰੁਪਏ ਮਿਲੇ ਹਨ। ਇਸ ਰਕਮ ਨਾਲ...

ਚੰਡੀਗੜ੍ਹ ਦੇ GMSH ਦੀ ਕੰਟੀਨ ‘ਚ ਸ਼ਾਕਾਹਾਰੀ ਖਾਣੇ ‘ਚ ਮਿਲਿਆ ਮੀਟ ਦਾ ਟੁਕੜਾ, ਪਲੇਟ ਦੀ ਜਾਂਚ ਸ਼ੁਰੂ

ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ (GMSH) ਦੀ ਕੰਟੀਨ ਵਿੱਚ ਸ਼ਾਕਾਹਾਰੀ ਥਾਲੀ ਵਿੱਚ ਮਾਸਾਹਾਰੀ ਭੋਜਨ ਪਾਇਆ...

ਸੁਪਰੀਮ ਕੋਰਟ ਨੇ ‘ਜ਼ੂਮ ਐਪ’ ਵਿਰੁੱਧ ਕੇਸ ਬੰਦ ਕੀਤਾ, ਨਿੱਜੀ ਡਾਟਾ ਲੀਕ ਹੋਣ ਦਾ ਕੀਤਾ ਗਿਆ ਸੀ ਦਾਅਵਾ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪਟੀਸ਼ਨ ‘ਚ ਸਾਈਬਰ ਧਮਕੀਆਂ ਦਾ ਹਵਾਲਾ ਦਿੰਦੇ ਹੋਏ ‘ਜ਼ੂਮ ਐਪ’ ਖਿਲਾਫ ਕੇਸ ਬੰਦ ਕਰ ਦਿੱਤਾ ਹੈ।...

ਬ੍ਰਿਟੇਨ ਦੀ ਨਵੀਂ ਮਹਾਰਾਣੀ ਨਹੀਂ ਪਹਿਨੇਗੀ ਕੋਹਿਨੂਰ ਦਾ ਤਾਜ, 100 ਸਾਲ ਪੁਰਾਣੇ ਤਾਜ ਦੀ ਹੋਵੇਗੀ ਮੁਰੰਮਤ

ਬ੍ਰਿਟੇਨ ਦੀ ਮਹਾਰਾਣੀ ਕੈਮਿਲਾ ਨੇ ਕੋਹਿਨੂਰ ਹੀਰੇ ਤੋਂ ਬਗ਼ੈਰ ਤਾਜ ਪਹਿਨਣ ਦਾ ਫ਼ੈਸਲਾ ਲਿਆ ਹੈ। ਮਹਾਰਾਣੀ ਕੈਮਿਲਾ ਅਤੇ ਉਨ੍ਹਾਂ ਦੇ ਪਤੀ...

ਰਾਮ ਰਹੀਮ ਨੇ ਆਨਲਾਈਨ ਕਰਵਾਏ 3 ਵਿਆਹ, ਡੇਰਾ ਪ੍ਰੇਮੀਆਂ ਨੂੰ ਪੜ੍ਹਾਇਆ ਅਬਾਦੀ ਕੰਟਰੋਲ ਕਰਨ ਦਾ ਪਾਠ

ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨ ਦੀ ਪੈਰੋਲ ‘ਤੇ ਆਏ ਬਾਬਾ ਰਾਮ ਰਹੀਮ ਨੇ ਵੈਲੇਨਟਾਈਨ ਡੇ ‘ਤੇ ਇੱਕ ਲਾਈਵ ਵੀਡੀਓ ਪੋਸਟ ਕੀਤਾ ਹੈ, ਜਿਸ...

BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੇ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। BSF ਦੇ ਜਵਾਨਾਂ ਨੇ ਪੰਜਾਬ ਦੇ...

ਕੈਨੇਡਾ ਦੇ ਰਾਮ ਮੰਦਰ ‘ਤੇ ਲਿਖੇ ਗਏ ਭਾਰਤ ਤੇ PM ਮੋਦੀ ਖਿਲਾਫ਼ ਨਾਅਰੇ, ਦੂਤਘਰ ਨੇ ਜਤਾਇਆ ਇਤਰਾਜ਼

ਕੈਨੇਡਾ ‘ਚ ਹਿੰਦੂ ਮੰਦਰ ‘ਤੇ ਇਕ ਵਾਰ ਫਿਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਿਖੇ ਗਏ ਹਨ। ਇਸ ਵਾਰ ਇੱਥੇ...

ਜਲੰਧਰ : ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਮਗਰੋਂ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼

ਜਲੰਧਰ ਦੇ ਸਿਵਲ ਹਸਪਤਾਲ ‘ਚ ਮਰੀਜ਼ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਭੰਨਤੋੜ ਕਰਕੇ ਹੰਗਾਮਾ ਕੀਤਾ। ਪਰਿਵਾਰ ਵਾਲਿਆਂ ਨੇ ਦੋਸ਼...

ਅੰਮ੍ਰਿਤਸਰ ‘ਚ ਮਿਲੇ ਹੈਂਡ ਗ੍ਰੇਨੇਡ ਤੇ ਗੋਲੀਆਂ, ਸ਼ੱਕੀ ਦੀ ਭਾਲ ‘ਚ BSF ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ

ਪੰਜਾਬ ਦੇ ਅੰਮ੍ਰਿਤਸਰ ਪੁਲਿਸ ਥਾਣਾ ਭਿੰਡੀ ਸੈਦਾ ਅਧੀਨ BSF ਦੀ 183 ਬਟਾਲੀਅਨ ਦੇ BOP ਬੁਰਜ ਨੇੜੇ ਲਾਵਾਰਿਸ ਹਾਲਤ ‘ਚ ਇੱਕ ਹੈਂਡ ਗ੍ਰਨੇਡ ਅਤੇ 15...

ਤੁਰਕੀ-ਸੀਰੀਆ ਭੂਚਾਲ, 100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ, ਮੌਤਾਂ ਦਾ ਅੰਕੜਾ 41,000 ਤੋਂ ਪਾਰ

ਤੁਰਕੀ-ਸੀਰੀਆ ਵਿੱਚ ਆਏ ਭਿਆਨਕ ਭੂਚਾਲ ਕਾਰਨ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 9 ਦਿਨਾਂ ਤੋਂ ਲੋਕ ਮਲਬੇ ਹੇਠ ਦੱਬੇ ਹੋਏ...

ਲੁਧਿਆਣਾ ਪੁਲਿਸ ਨੇ ਮਨਾਇਆ ਵੈਲੇਨਟਾਈਨ ਡੇ, ਤਲਾਕ ਦੀ ਕਗਾਰ ‘ਤੇ ਪਹੁੰਚੇ 20 ਜੋੜਿਆਂ ਨੂੰ ਮੁੜ ਕੀਤਾ ਇੱਕ

ਲੁਧਿਆਣਾ ਵਿੱਚ ਪੰਜਾਬ ਪੁਲਿਸ ਨੇ ਵਧੀਆ ਤਰੀਕੇ ਨਾਲ ਵੈਲੇਨਟਾਈਨ ਡੇ ਮਨਾਇਆ। ਇਸ ਦੌਰਾਨ ਪੁਲਿਸ ਨੇ ਤਲਾਕ ਦੀ ਕਗਾਰ ‘ਤੇ ਖੜ੍ਹੇ ਜੋੜਿਆਂ...

ਲੁਧਿਆਣਾ : ਡਾਕਟਰ ਦੇ ਘਰੋਂ 24 ਲੱਖ ਕੈਸ਼ ਤੇ ਗਹਿਣੇ ਚੋਰੀ, ਫੜੇ ਜਾਣ ਦੇ ਡਰੋਂ DVR ਵੀ ਚੁੱਕ ਕੇ ਲੈ ਗਏ ਚੋਰ

ਲੁਧਿਆਣਾ ਦੇ ਰਾਏਕੋਟ ਕਸਬੇ ਦੇ ਪਿੰਡ ਮੋਤੀ ਜੱਟਾਂ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਡਾਕਟਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਉਥੋਂ 25 ਲੱਖ ਤੇ...

ਅਮਰੀਕੀ ਰਾਸ਼ਟਰਪਤੀ ਦੀ ਦੌੜ ‘ਚ ਸ਼ਾਮਲ ਹੋਏ ਨਿੱਕੀ ਹੈਲੀ, ਭਾਰਤੀ ਮੂਲ ਦੀ ਔਰਤ ਟਰੰਪ ਨੂੰ ਦੇਵੇਗੀ ਚੁਣੌਤੀ

ਦੱਖਣ ਕੈਰੋਲਾਇਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਨੇ ਕਿਹਾ ਕਿ ਉੁਹ 2024 ਵਿਚ ਰਿਪਬਲਕਿਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕਰੇਗੀ।...

ਮਲਬੇ ‘ਚ ਜ਼ਿੰਦਗੀ ਦੀ ਤਲਾਸ਼ ਜਾਰੀ, ਤੁਰਕੀ ‘ਚ ਭੂਚਾਲ ਦੇ 204 ਘੰਟਿਆਂ ਬਾਅਦ 5 ਲੋਕਾਂ ਨੂੰ ਕੱਢਿਆ ਜ਼ਿੰਦਾ

ਤੁਰਕੀ ਤੇ ਸੀਰੀਆ ਵਿਚ ਆਏ ਭੂਚਾਲ ਦੇ ਮਲਬੇ ਵਿਚ ਦਬੇ ਲੋਕਾਂ ਤੱਕ ਪਹੁੰਚਣ ਵਿਚ ਬਚਾਅ ਕਰਮੀ ਲੱਗੇ ਹੋਏ ਹਨ। ਹਾਦਸੇ ਦੇ 204 ਘੰਟੇ ਬਾਅਦ ਮਲਬੇ...

ਏਅਰ ਇੰਡੀਆ-ਏਅਰਬਸ ਵਿਚ 250 ਜਹਾਜ਼ ਖਰੀਦਣ ਦੀ ਡੀਲ ਹੋਈ ਪੱਕੀ, ਇੰਡੀਗੋ ਨੂੰ ਦੇਵੇਗੀ ਟੱਕਰ

ਏਅਰ ਇੰਡੀਆ ਨੇ ਫ੍ਰੈਂਚ ਕੰਪਨੀ ਏਅਰਬਸ ਤੋਂ 250 ਏਅਰਕ੍ਰਾਫਟ ਖਰੀਦਣ ਦੀ ਡੀਲ ਸਾਈਨ ਕੀਤੀ। ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ...

ਟੀਮ ਇੰਡੀਆ ਦੇ ਚੀਫ ਸਿਲੈਕਟਰ ਦਾ ਖੁਲਾਸਾ-‘ਫਿੱਟ ਰਹਿਣ ਲਈ ਭਾਰਤੀ ਕ੍ਰਿਕਟਰਸ ਲੈਂਦੇ ਹਨ ਇੰਜੈਕਸ਼ਨ’

ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲੈਂਦੇ ਹਨ। ਇਹ ਖੁਲਾਸਾ ਟੀਮ ਇੰਡੀਆ ਦੇ ਚੀਫ ਸਿਲੈਕਟਰ ਚੇਤਨ ਸ਼ਰਮਾ ਨੇ ਸਟਿੰਗ...

‘ਦੇਸ਼ ਦਾ ਪੇਟ ਪਾਲਦੇ ਹੋਏ ਪੰਜਾਬ ਦੇ ਕਿਸਾਨ ਕਰਜ਼ ‘ਚ ਡੁੱਬ ਗਏ, ਕੇਂਦਰ ਕੋਲ ਕੋਈ ਪਾਲਿਸੀ ਨਹੀਂ’ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਮੁੱਦੇ ਨੂੰ ਚੁੱਕਿਆ ਹੈ। ਇਸ...

ਪੰਜਾਬ ਪੁਲਿਸ ਦਾ ਗੈਂਗਸਟਰਾਂ ‘ਤੇ ਐਕਸ਼ਨ, ਜੱਗੂ ਭਗਵਾਨਪੁਰੀਆ ਨਾਲ ਜੁੜੇ 2371 ਟਿਕਾਣਿਆਂ ‘ਤੇ ਮਾਰਿਆ ਛਾਪਾ

ਪੰਜਾਬ ਪੁਲਿਸ ਨੇ ਬੰਬੀਹਾ ਗਰੁੱਪ, ਜੱਗੂ ਭਗਵਾਨਪੁਰੀਆ ਗੈਂਗਸਟਰਾਂ ‘ਤੇ ਵੱਡੀ ਕਾਰਵਾਈ ਕੀਤੀ। ਸਵੇਰ ਤੋਂ ਹੀ 409 ਪੁਲਿਸ ਟੀਮਾਂ ਨੇ ਇਕੱਠੇ...

CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ

ਮਾਨ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕ ਹਿੱਤ ਫੈਸਲੇ ਲਏ ਜਾਂਦੇ ਰਹੇ ਹਨ। ਇਸੇ ਤਹਿਤ ਵੱਡੇ-ਵੱਡੇ ਐਲਾਨ ਮੁੱਖ ਮੰਤਰੀ ਵੱਲੋਂ ਕੀਤੇ ਜਾਂਦੇ...

ਅਬੋਹਰ : ਵਿਜੀਲੈਂਸ ਨੇ 10,000 ਦੀ ਰਿਸ਼ਵਤ ਲੈਂਦਾ ਕਲਰਕ ਕੀਤਾ ਕਾਬੂ, ਬਿੱਲ ਪਾਸ ਕਰਵਾਉਣ ਲਈ ਮੰਗੇ ਸਨ ਪੈਸੇ

ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਅਬੋਹਰ ਤਹਿਸੀਲ ਵਿਚ ਕੰਮ ਕਰ ਰਹੇ ਇਕ ਬਿੱਲ ਕਲਰਕ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ...

CM ਮਾਨ ਦਾ ਰਾਜਪਾਲ ‘ਤੇ ਇਕ ਹੋਰ ਪਲਟਵਾਰ, ਬੋਲੇ-‘ਪੰਜਾਬ ਦੇ ਫੈਸਲੇ ਇਲੈਕਟਿਡ ਲੋਕ ਲੈਣਗੇ, ਸਿਲੈਕਟਿਡ ਨਹੀਂ’

ਸਰਕਾਰੀ ਟੀਚਰਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਣ ਦੇ ਮੁੱਦੇ ‘ਤੇ ਰਾਜਪਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚ ਸ਼ੁਰੂ ਹੋਈ...

ਮੇਕਰਸ ਨੇ ਐਮਸੀ ਸਟੈਨ ‘ਤੇ ਖੇਡੀ ਵੱਡੀ ਬਾਜ਼ੀ? ਸ਼ੋਅ ‘ਚ ਕੁਝ ਨਾ ਕਰਨ ਵਾਲੇ ਨੂੰ ਵਿਜੇਤਾ ਬਣਾ ਕੇ ਖੇਡਿਆ ਬਿੱਗ ਬੌਸ!

MC ਸਟੈਨ… ਬਿੱਗ ਬੌਸ ਦਾ ਅਜਿਹਾ ਖਿਡਾਰੀ, ਜਿਸ ਨੂੰ ਸ਼ੋਅ ਦਾ ਪ੍ਰੀਮੀਅਰ ਦੇਖ ਕੇ ਲੋਕਾਂ ਨੇ ਸੋਚਿਆ ਕੌਣ ਹੈ ਇਹ? ਆਪਣੇ ਗਲੇ ਵਿੱਚ ਕਰੋੜਾਂ...

ਪਾਕਿਸਤਾਨ ‘ਚ ਫਿਰ ਵਧਣਗੀਆਂ ਪੈਟਰੋਲ ਦੀਆਂ ਕੀਮਤਾਂ, 20 ਰੁਪਏ ਪ੍ਰਤੀ ਲੀਟਰ ਵਧ ਸਕਦੇ ਨੇ ਰੇਟ

ਪਾਕਿਸਤਾਨ ਦੇ ਖਸਤਾ ਆਰਥਿਕ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ ਤੇ ਉਥੇ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਨੂੰ ਖਾਣ-ਪੀਣ ਦੇ...

ਮੋਗਾ : ਤਿੰਨ ਦਿਨਾਂ ਤੋਂ ਪਤਨੀ ਦੀ ਲਾਸ਼ ਨਾਲ ਰਹਿ ਰਿਹਾ ਸੀ ਪਤੀ, ਇੰਝ ਖੁੱਲ੍ਹਿਆ ਰਾਜ਼

ਮੋਗਾ ਵਿਚ ਪਹਾੜਾ ਸਿੰਘ ਚੌਕ ਨੇੜੇ ਇਕ ਘਰ ਤੋਂ ਮਹਿਲਾ ਦੀ ਤਿੰਨ ਦਿਨ ਪੁਰਾਣੀ ਲਾਸ਼ ਮਿਲੀ ਹੈ। ਪਤੀ ਲਾਸ਼ ਨਾਲ ਹੀ ਤਿੰਨ ਦਿਨ ਤੋਂ ਰਹਿ ਰਿਹਾ ਸੀ।...

ਲੁਧਿਆਣਾ ‘ਚ ਚੋਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਖੇਤਾਂ ‘ਚੋਂ ਮੋਟਰਾਂ ਨੂੰ ਬਣਾ ਰਹੇ ਸੀ ਨਿਸ਼ਾਨਾ

ਪੰਜਾਬ ਦੇ ਲੁਧਿਆਣਾ ਸ਼ਹਿਰ ‘ਚ ਖੇਤਾਂ ‘ਚੋਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।...

ਕੋਰੋਨਾ ਤੋਂ ਵੀ ਖਤਰਨਾਕ ਮਾਰਬਰਗ ਵਾਇਰਸ ਨੇ ਅਫਰੀਕਾ ‘ਚ ਮਚਾਈ ਤਬਾਹੀ, 9 ਲੋਕਾਂ ਦੀ ਮੌ.ਤ

ਮਾਰਬਰਗ ਵਾਇਰਸ ਨੇ ਅਫਰੀਕੀ ਦੇਸ਼ ਇਕੂਟੋਰੀਅਲ ਗਿਨੀ ‘ਚ ਤਬਾਹੀ ਮਚਾਈ। ਇਸ ਵਾਇਰਸ ਦੀ ਲਾਗ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ...

CM ਮਾਨ ਨੇ ਸੱਦੀ 21 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਦੀ ਅਗਲੀ ਮੀਟਿੰਗ ਬੁਲਾਈ ਹੈ। ਇਹ ਬੈਠਕ 21 ਫਰਵਰੀ ਨੂੰ ਬੁਲਾਈ ਗਈ ਹੈ। ਬੈਠਕ ਦੁਪਿਹਰ 12 ਵਜੇ ਪੰਜਾਬ...

ਅੰਮ੍ਰਿਤਸਰ : ਪਤਨੀ ਤੋਂ ਤੰਗ ਆ ਕੇ ਪਤੀ ਨੇ ਕੀਤੀ ਖੁਦ.ਕੁਸ਼ੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਪਤਨੀ ਤੋਂ ਤੰਗ ਆ ਕੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।...

ਵੈਲੇਂਟਾਈਨ ਡੇ ‘ਤੇ ਪਿਆਰ ਦਾ ਖੌਫਨਾਕ ਅੰਜਾਮ, ਪ੍ਰੇਮਿਕਾ ਦਾ ਕਤਲ ਕਰ ਲਾ.ਸ਼ ਨੂੰ ਰੱਖਿਆ ਫਰਿਜ ‘ਚ

ਦਿੱਲੀ ਵਿਚ ਅਪਰਾਧ ਦਿਨੋ-ਦਿਨ ਵਧਦੇ ਜਾ ਰਹੇ ਹਨ। ਦਿੱਲੀ ਦੇ ਬਾਬਾ ਹਰਿਦਾਸ ਨਗਰ ਥਾਣਾ ਖੇਤਰ ਵਿਚ ਸ਼ਰਧਾ ਵਰਗਾ ਕਤਲਕਾਂਡ ਹੋਇਆ। ਕਤਲ ਨੂੰ ਇਸ...

ਸ਼੍ਰੇਅਸ ਤਲਪੜੇ ਦੀ 10 ਸਾਲ ਪੁਰਾਣੀ ਫਿਲਮ ‘ਤੇ ਹੰਗਾਮਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਮੰਗੀ ਮਾਫੀ

ਸ਼੍ਰੇਅਸ ਤਲਪੜੇ ਨੇ ਹਾਲ ਹੀ ਵਿੱਚ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਸ਼ੂਟਿੰਗ ਪੂਰੀ ਕੀਤੀ ਹੈ। ਸ਼੍ਰੇਅਸ ਇਸ ਫਿਲਮ ‘ਚ ਪ੍ਰਧਾਨ...

ਅਬੋਹਰ ‘ਚ 3 ਵਿਅਕਤੀਆਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਮਲਾਵਰਾਂ ਨੇ 2 ਨੂੰ ਕੀਤਾ ਅਗਵਾ

ਪੰਜਾਬ ਦੇ ਅਬੋਹਰ ‘ਚ ਡਾਕਖਾਨੇ ਨੇੜੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ 3 ਵਿਅਕਤੀਆਂ ‘ਤੇ ਹਮਲਾ ਕੀਤਾ ਗਿਆ। ਜਿਸ ਵਿੱਚ ਇੱਕ...

ਸੈਂਸੈਕਸ 600 ਅੰਕ ਵਧ ਕੇ 61,032 ‘ਤੇ ਬੰਦ, ਨਿਫਟੀ 158 ਅੰਕ ਵਧਿਆ, ITI ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ ਤੇਜ਼ੀ

ਭਾਰਤੀ ਸ਼ੇਅਰ ਬਾਜ਼ਾਰ ਵਿਚ ਹਫਤੇ ਦੇ ਦੂਜੇ ਦਿਨ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 600 ਅੰਕਾਂ ਦੀ ਤੇਜ਼ੀ ਨਾਲ 61,032 ਦੇ ਪੱਧਰ ‘ਤੇ ਬੰਦ ਹੋਇਆ।...

ਨਿਊਜ਼ੀਲੈਂਡ ‘ਚ ਚੱਕਰਵਾਤ ਗੈਬਰੀਅਲ ਨੇ ਮਚਾਈ ਤਬਾਹੀ, 46 ਹਜ਼ਾਰ ਘਰਾਂ ‘ਚ ਬੱਤੀ ਗੁੱਲ, ਰਾਸ਼ਟਰੀ ਐਮਰਜੈਂਸੀ ਲਾਗੂ

ਨਿਊਜ਼ੀਲੈਂਡ ‘ਚ ਚੱਕਰਵਾਤ ਗੈਬਰੀਅਲ ਤੋਂ ਬਾਅਦ ਮੰਗਲਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ...

ਅੰਮ੍ਰਿਤਸਰ ਜੇਲ੍ਹ ‘ਚੋਂ ਮੁੜ ਬਰਾਮਦ ਹੋਏ ਮੋਬਾਈਲ ਫੋਨ, ਪਾਕਿਸਤਾਨੀ ਕੈਦੀ ਸਣੇ 3 ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ ਤੋਂ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ। ਕੋਸ਼ਿਸ਼ਾਂ ਅਤੇ ਲਗਾਤਾਰ ਤਲਾਸ਼ੀ ਮੁਹਿੰਮਾਂ ਦੇ...

‘ਅਡਾਨੀ ਨੂੰ ਫਾਇਦਾ, ਪੰਜਾਬ ਨਾਲ ਵਿਤਕਰਾ’, ਸੰਸਦ ‘ਚ MP ਤਿਵਾੜੀ ਨੇ ਚੁੱਕਿਆ RSR ਰੂਟ ਦਾ ਮੁੱਦਾ

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹੁਣ ਲੋਕ ਸਭਾ ‘ਚ ਕੇਂਦਰ ਸਰਕਾਰ ‘ਤੇ ਅਡਾਨੀ ਗਰੁੱਪ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ...

ਅਬੋਹਰ ‘ਚ ਬਾਈਕ ਸਲਿੱਪ ਹੋਣ ਕਾਰਨ ਨੌਜ਼ਵਾਨ ਦੀ ਮੌ.ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪੰਜਾਬ ਦੇ ਅਬੋਹਰ ‘ਚ ਬੀਤੀ ਰਾਤ ਸਥਾਨਕ ਠਾਕਰ ਆਬਾਦੀ ਫਾਟਕ ਨੇੜੇ ਨੌਜਵਾਨ ਦੀ ਬਾਈਕ ਬੇਕਾਬੂ ਹੋਣ ਕਾਰਨ ਫਿਸਲ ਗਈ। ਸੜਕ ‘ਤੇ ਡਿੱਗਣ...

ਬਰਨਾਲਾ ਦਾ ਐਥਲੀਟ ਆਕਾਸ਼ਦੀਪ ਓਲੰਪਿਕ ਲਈ ਕੁਆਲੀਫਾਈ, ਪੈਦਲ ਤੋਰ ‘ਚ ਬਣਾਇਆ ਨੈਸ਼ਨਲ ਰਿਕਾਰਡ

ਬਰਨਾਲਾ ਜ਼ਿਲ੍ਹੇ ਦੇ ਪਿੰਡ ਖਾਨੇਕੇ ਦੇ ਅਥਲੀਟ ਅਕਾਸ਼ਦੀਪ ਸਿੰਘ ਨੇ 1 ਘੰਟਾ 19 ਮਿੰਟ 55 ਸੈਕਿੰਡ ਵਿੱਚ 20 ਕਿਲੋਮੀਟਰ ਪੈਦਲ ਤੁਰ ਕੇ ਨਵਾਂ ਕੌਮੀ...

Bigg Boss Troll: MC Stan ਦੇ ਵਿਜੇਤਾ ਬਣਨ ਤੋਂ ਨਾਰਾਜ਼ ਯੂਜ਼ਰਸ, ਕਿਹਾ- ਪੱਖਪਾਤੀ ਸ਼ੋਅ

19 ਹਫਤਿਆਂ ਦੇ ਇੰਤਜ਼ਾਰ ਤੋਂ ਬਾਅਦ ਦੇਸ਼ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਨੂੰ ਆਪਣਾ ਵਿਨਰ ਮਿਲ ਗਿਆ ਹੈ। ‘ਬਸਤੀ ਕੇ ਹਸਤੀ’ ਐਮਸੀ ਸਟੈਨ...

ਹਿਸਾਰ ‘ਚ ਰਿਟਾਇਰਡ ਮੁਲਾਜ਼ਮ ਦੇ ਘਰ ਚੋਰੀ: 200 ਅਮਰੀਕੀ ਡਾਲਰ ਸਮੇਤ ਚਾਂਦੀ ਦੇ ਸਿੱਕੇ ਲੈ ਗਏ ਚੋਰ

ਹਰਿਆਣਾ ਦੇ ਹਿਸਾਰ ਦੇ ਦਬਡਾ ਵਿੱਚ ਚੋਰਾਂ ਨੇ ਇੱਕ ਘਰ ਦੇ ਤਾਲੇ ਤੋੜ ਕੇ ਅਮਰੀਕੀ ਡਾਲਰ ਅਤੇ ਗਹਿਣੇ ਚੋਰੀ ਕਰ ਲਏ। ਘਟਨਾ ਦੇ ਸਮੇਂ ਪਰਿਵਾਰ...

ਦਾਜ ‘ਚ Creta ਗੱਡੀ ਨਾ ਮਿਲਣ ‘ਤੇ ਮੰਡਪ ਛੱਡ ਭੱਜਿਆ ਲਾੜਾ, ਕੁੜੀ ਵਾਲੇ ਰੋ-ਰੋ ਪਾਉਂਦੇ ਰਹੇ ਮਿੰਨਤਾਂ

ਹਰਿਆਣਾ ਵਿੱਚ ਇੱਕ ਵਿਆਹ ਦੀਆਂ ਖੁਸ਼ੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਫੇਰਿਆਂ ਤੋਂ ਠੀਕ ਪਹਿਲਾਂ ਲਾੜੇ ਤੇ ਉਸ ਦੀ ਮਾਂ ਨੇ ਕੁੜੀ ਵਾਲਿਆਂ...

ਲੁਧਿਆਣਾ ਦੇ DC ਦਫਤਰ ਨੇੜੇ ATM ‘ਚ ਫਸੀ ਮਹਿਲਾ, 2 ਘੰਟੇ ਬਾਅਦ ਸ਼ਟਰ ਕੱਟ ਕੇ ਕੱਢਿਆ ਬਾਹਰ

ਲੁਧਿਆਣਾ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਬਣੇ ATM ਵਿਚ ਅੱਜ ਸਵੇਰੇ ਇਕ ਮਹਿਲਾ ਫਸ ਗਈ। ਦੱਸਿਆ ਜਾ ਰਿਹਾ ਹੈ ਮਹਿਲਾਂ ਸਫਾਈ ਕਰ ਰਹੀ ਸੀ...

ਅਦਾਕਾਰ ਗੁਰੂ ਦੱਤ ਦੀ ਭੈਣ ਲਲਿਤਾ ਲਾਜਮੀ ਦਾ 90 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Lalita Lajmi Passes Away: ਮਸ਼ਹੂਰ ਅਦਾਕਾਰ ਗੁਰੂ ਦੱਤ ਦੀ ਭੈਣ, ਮਸ਼ਹੂਰ ਚਿੱਤਰਕਾਰ ਲਲਿਤਾ ਲਾਜਮੀ ਦਾ ਦਿਹਾਂਤ ਹੋ ਗਿਆ ਹੈ। 13 ਫਰਵਰੀ ਨੂੰ 90 ਸਾਲ ਦੀ ਉਮਰ...

ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, 60 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ, 3 ਲੋਕ ਹਿਰਾਸਤ ‘ਚ

ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਬੰਬੀਹਾ ਗੈਂਗ ‘ਤੇ ਵੱਡੀ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਅੱਜ ਸਵੇਰ ਤੋਂ ਹੀ ਬਠਿੰਡਾ ਪੁਲਿਸ ਨੇ SSP...

ਦਿੱਲੀ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ

ਦੇਸ਼ ਦੀ ਰਾਜਧਾਨੀ ਦਿੱਲੀ ਬਵਾਨਾ ਇੰਡਸਟਰੀਅਲ ਏਰੀਆ ਵਿੱਚ ਕੁਰਸੀ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।...

ਕਰਨੈਲ ਪੰਜੋਲੀ 6 ਸਾਲ ਲਈ ਸ਼੍ਰੋਮਣੀ ਕਮੇਟੀ ਤੋਂ ਬਾਹਰ, ਅਨੁਸ਼ਾਸਨ ਕਮੇਟੀ ਦਾ ਵੱਡਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੰਜੋਲੀ ਦੀਆਂ ਲਗਾਤਾਰ ਚੱਲ ਰਹੀਆਂ ਪਾਰਟੀ ਵਿਰੋਧੀ...

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ, ਅੱਜ ਰਾਤ 12 ਵਜੇ ਤੋਂ ਬੰਦ ਹੋ ਜਾਣਗੇ ਸੂਬੇ ਦੇ 3 ਟੋਲ ਪਲਾਜ਼ੇ

ਪੰਜਾਬ ਦੇ ਲੋਕਾਂ ਲਈ ਚੰਗੀ ਖਬਰ ਹੈ। ਅੱਜ 14 ਫਰਵਰੀ ਅੱਧੀ ਰਾਤ 12 ਤੋਂ ਤਿੰਨ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਟੋਲ ਪਲਾਜ਼ਾ ਕੰਪਨੀ ਦੇ...

ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਗੋਲੀਬਾਰੀ, ਤਿੰਨ ਦੀ ਮੌ.ਤ, ਕਈ ਲੋਕ ਜ਼ਖਮੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸੂਚਨਾ ਅਨੁਸਾਰ, ਬੀਤੀ ਸੋਮਵਾਰ ਨੂੰ ਦੇਰ ਰਾਤ ਈਸਟ ਲੈਂਸਿੰਗ ਵਿੱਚ...

ਅਬੋਹਰ ‘ਚ ਸਕੂਟੀ ਸਵਾਰ ਵਿਅਕਤੀ ਨੂੰ ਪਸ਼ੂ ਨੇ ਮਾਰੀ ਟਕਰ: ਖਾਣਾ ਪਹੁੰਚਾਉਣ ਜਾ ਰਿਹਾ ਸੀ ਢਾਬਾ ਮੁਲਾਜ਼ਮ

ਪੰਜਾਬ ਦੇ ਅਬੋਹਰ ‘ਚ ਪੁਰਾਣੀ ਫਾਜ਼ਿਲਕਾ ਰੋਡ ‘ਤੇ ਪਸ਼ੂਆਂ ਦੇ ਹਮਲੇ ਕਾਰਨ ਇਕ ਢਾਬਾ ਕਰਮਚਾਰੀ ਜ਼ਖਮੀ ਹੋ ਗਿਆ। ਸੋਨੂੰ ਆਪਣੀ ਸਕੂਟੀ...

ਲੁਧਿਆਣਾ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਫੈਕਟਰੀ ‘ਚ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਇਕ ਫੈਕਟਰੀ ‘ਚ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦਿਤੀ ਰਾਤ ਉਹ...

ਇਟਲੀ ਗਏ 6 ਨੌਜਵਾਨਾਂ ਦਾ ਥਹੁ-ਪਤਾ ਨਹੀਂ, ਪੁੱਤਾਂ ਦੀ ਆਵਾਜ਼ ਸੁਣਨ ਲਈ ਤਰਸ ਰਹੇ ਪਰਿਵਾਰ

ਪੰਜਾਬ ਤੋਂ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਝੂਠੇ ਦਾਅਵੇ ਅਤੇ ਵਾਅਦੇ ਕਰਕੇ ਏਜੰਟ ਪੰਜਾਬੀ ਪਰਿਵਾਰਾਂ...

ਜਲੰਧਰ ਦੇ ਲਤੀਫਪੁਰਾ ‘ਚ ਅੱਜ ਤੋਂ ਭੁੱਖ ਹੜਤਾਲ: ਲੋਕਾਂ ਨੇ ਸਰਕਾਰ ਦੀ ਫਲੈਟ ਦੇਣ ਦੀ ਪੇਸ਼ਕਸ਼ ਠੁਕਰਾਈ

ਪੰਜਾਬ ਦੇ ਜਲੰਧਰ ‘ਚ ਦੋ ਚੋਣਾਂ ਸਿਰ ‘ਤੇ ਹਨ ਅਤੇ ਲਤੀਫਪੁਰਾ ਦਾ ਮਾਮਲਾ ਸਰਕਾਰ ਦੇ ਗਲੇ ‘ਚ ਫਾਂਸੀ ਬਣਦਾ ਜਾ ਰਿਹਾ ਹੈ। ਲਤੀਫਪੁਰਾ...

ਨਸ਼ਾ ਤਸਕਰ ਨੇ 18 ਸਾਲਾ ਨੌਜ਼ਵਾਨ ਦੇ ਢਿੱਡ ‘ਚ ਲਗਾਇਆ ਨਸ਼ੀਲਾ ਟੀਕਾ, ਓਵਰਡੋਜ਼ ਕਾਰਨ ਮੌ.ਤ

ਪੰਜਾਬ ਦੇ ਫਿਲੌਰ ‘ਚ ਇਕ ਤਸਕਰ ਵੱਲੋਂ ਨਾਬਲਿਕ ਲੜਕੇ ਦੇ ਢਿੱਡ ‘ਚ ਨਸ਼ੇ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਸ਼ੀਲੇ ਟੀਕੇ...

ਹਨੀਪ੍ਰੀਤ ਨੇ ਰਾਮ ਰਹੀਮ ਦਾ ਹੱਥ ਫੜ ਕੇ ਕੱਟਿਆ ਕੇਕ, ਬੋਲੀ- ‘ਪਾਪਾ ਜੇ ਤੁਸੀਂ…’

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੁੱਖ ਚੇਲੀ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਦੀ ਗਿਣਤੀ...

ਹਿਮਾਚਲ ‘ਚ ਅੱਜ CM ਸੁੱਖੂ ਕਰਨਗੇ Jio 5G ਦੀ ਲਾਂਚਿੰਗ, ਮਿਲਣਗੀਆਂ ਇਹ ਸਹੂਲਤਾਂ

ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਹੁਣ 5ਜੀ ਇੰਟਰਨੈੱਟ ਸਪੀਡ ਨਾਲ ਲੈਸ ਹੋਣਗੇ। CM ਸੁਖਵਿੰਦਰ ਸਿੰਘ ਸੁੱਖੂ ਅੱਜ ਸ਼ਿਮਲਾ ਵਿੱਚ ਜੀਓ ਦਾ 5ਜੀ...

ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ, 2 ਯਾਤਰੀਆਂ ਕੋਲੋਂ ਲੱਖਾਂ ਦਾ ਸੋਨਾ ਜ਼ਬਤ

ਏਅਰਪੋਰਟ ‘ਤੇ ਇਕ ਵਾਰ ਫਿਰ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ...

ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਦੇ ਨਾਂ ‘ਤੇ ਹੋਇਆ ਘਪਲਾ! MLA ਕੁੰਵਰ ਵਿਜੇ ਨੇ ਵਿਜੀਲੈਂਸ ਨੂੰ ਲਿਖੀ ਚਿੱਠੀ

ਮਾਨ ਸਰਕਾਰ ਵੱਲੋਂ ਪਹਿਲਾਂ ਹੀ ਪੁਰਾਣੀਆਂ ਸਰਕਾਰਾਂ ਵਿੱਚ ਹੋਏ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਅੰਮ੍ਰਿਤਸਰ ਸ਼ਹਿਰ ਵਿੱਚ ਵੀ...

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਕਰਨਾਲ, ਤਿੰਨ ਪ੍ਰੋਗਰਾਮਾਂ ‘ਚ ਕਰਨਗੇ ਸ਼ਿਰਕਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹਰਿਆਣਾ ਦੇ ਕਰਨਾਲ ਪਹੁੰਚਣਗੇ। ਇੱਥੇ ਉਹ 3 ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਸ ਵਿੱਚ ਪਹਿਲਾ...

ਮਹਾਰਾਸ਼ਟਰ ‘ਚ ਵੱਡਾ ਹਾਦਸਾ, ਕੰਮ ਤੋਂ ਪਰਤ ਰਹੀਆਂ 17 ਔਰਤਾਂ ਨੂੰ ਵੈਨ ਨੇ ਕੁਚਲਿਆ

ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇਅ ‘ਤੇ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਪਾਰਿਆ। ਇੱਕ SUV ਕਾਰ ਨੇ 17 ਔਰਤਾਂ ਨੂੰ ਕੁਚਲ ਦਿੱਤਾ। 5 ਔਰਤਾਂ...

ਪੁਲਵਾਮਾ ਹਮਲੇ ਦੀ ਚੌਥੀ ਵਰ੍ਹੇਗੰਢ ‘ਤੇ ਬੋਲੇ PM ਮੋਦੀ, ‘ਜਵਾਨਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁਲ ਸਕਦੇ’

ਚਾਰ ਸਾਲ ਪਹਿਲਾਂ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ਵਿੱਚ ਫੌਜ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪ੍ਰਧਾਨ ਮੰਤਰੀ...

ਪਾਕਿਸਤਾਨ ‘ਚ ਮਹਿੰਗਾਈ ਦੀ ਮਾਰ, 210 ਰੁ. ਲੀਟਰ ਵਿਕ ਰਿਹਾ ਦੁੱਧ, ਚਿਕਨ ਦੇ ਰੇਟ ਉਡਾ ਦੇਣਗੇ ਹੋਸ਼

ਆਰਥਿਕ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨਾਲ ਕਰਜ਼ੇ ਦਾ ਸੌਦਾ ਪੂਰਾ ਕਰਨਾ ਚਾਹੁੰਦਾ ਹੈ। ਇਸ ਸੌਦੇ ਨੂੰ...

ਏਜੰਟ ਨੇ ਵੇਚਿਆ, ਸਰਕਾਰ ਨਾ ਲਿਆਂਦੀ ਤਾਂ ਲਾਸ਼ਾਂ ਆਉਂਦੀਆਂ, ਲੀਬੀਆ ਤੋਂ ਪਰਤੇ ਲੋਕਾਂ ਨੇ ਦੱਸੀ ਹੱਡਬੀਤੀ

ਲੀਬੀਆ ‘ਚ ਫਸੇ ਪੰਜਾਬ-ਹਿਮਾਚਲ ਅਤੇ ਬਿਹਾਰ ਦੇ ਲੋਕ ਹੌਲੀ-ਹੌਲੀ ਆਪਣੇ-ਆਪਣੇ ਘਰਾਂ ‘ਚ ਪਹੁੰਚ ਗਏ ਹਨ, ਪਰ ਜੇ ਭਾਰਤ ਦੇ ਵਿਦੇਸ਼ ਮੰਤਰਾਲੇ...

328 ਪਾਵਨ ਸਰੂਪਾਂ ਦੀ ਨਹੀਂ ਹੋਈ ਸੀ ਬੇਅਦਬੀ, ਸ਼੍ਰੋਮਣੀ ਕਮੇਟੀ ਨੇ ਜਾਂਚ ਰਿਪੋਰਟ ਕੀਤੀ ਜਨਤਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਜਾਂਚ ਨੂੰ ਜਨਤਕ ਕਰ ਦਿੱਤਾ...

Carousel Posts