Tag: latest news, latest punjabi news, latestnews, ludhiana, ludhiana news, news, top news, topnews
ਲੁਧਿਆਣਾ ‘ਚ ਚੀਤੇ ਨੇ ਫੈਲਾਈ ਦਹਿਸ਼ਤ, ਲੋਕਾਂ ਨੂੰ ਰਾਤੀਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ
Jul 22, 2023 8:41 am
ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਜੰਗਲ ਨੇੜੇ ਗੜ੍ਹੀ ਤੋਗੜ ਪਿੰਡ ਵਿੱਚ ਇੱਕ ਚੀਤੇ ਦੇ ਨਜ਼ਰ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਫੈਲੀ ਹੋਈ ਹੈ।...
ਲੁਧਿਆਣਾ : ਥਾਣੇ ‘ਚੋਂ 3 ਹਵਾਲਾਤੀ ਭੱਜਣ ਨਾਲ ਪਈਆਂ ਭਾਜੜਾਂ, SHO ਸਣੇ 2 ਪੁਲਿਸ ਵਾਲੇ ਸਸਪੈਂਡ
Jul 21, 2023 9:07 pm
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਆਟੋ ਰਿਕਸ਼ਾ ਚੋਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਤਾਂ ਕਾਬੂ ਕਰ ਲਿਆ ਪਰ ਪੁਲਿਸ ਨੂੰ...
ਲੁਧਿਆਣਾ ‘ਚ ਖੁੱਲ੍ਹੇਗਾ ਸੂਬੇ ਦਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ, ਮੁਫ਼ਤ ਹੋਵੇਗਾ ਇਲਾਜ
Jul 19, 2023 11:09 am
ਲੁਧਿਆਣਾ ਦੇ ਲੋਕਾਂ ਨੂੰ ਬਹੁਤ ਜਲਦ ਪੰਜਾਬ ਦਾ ਪਹਿਲਾ ਅਤੇ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਮਿਲਣ ਜਾ ਰਿਹਾ ਹੈ। ਇਹ ਕੇਂਦਰ ਪੰਚਮ ਹਸਪਤਾਲ...
ਪੈਰ ਫਿਸਲਣ ਨਾਲ 2 ਮੁੰਡੇ ਬੁੱਢਾ ਦਰਿਆ ‘ਚ ਡੁੱਬੇ, ਸਵੀਮਿੰਗ ਪੂਲ ‘ਚ ਨਹਾਉਣ ਦਾ ਕਹਿ ਕੇ ਗਏ ਸਨ 7 ਦੋਸਤ
Jul 19, 2023 8:59 am
ਲੁਧਿਆਣਾ ਦੇ ਟਿੱਬਾ ਰੋਡ ਨੇੜੇ ਗੁਰਮੇਲ ਪਾਰਕ ਵਿੱਚ ਰਹਿਣ ਵਾਲੇ ਸੱਤ ਨੌਜਵਾਨ, ਜੋਕਿ ਗਰਮੀ ਤੋਂ ਰਾਹਤ ਪਾਉਣ ਲਈ ਬੁੱਢਾ ਦਰਿਆ ਧਨਾਸ ਵਿੱਚ...
ਲੁਧਿਆਣਾ ‘ਚ ਵੱਡੀ ਵਾਰਦਾਤ, ਬਾਈਕ ‘ਤੇ ਜਾ ਰਹੇ NRI ਨੂੰ ਤੇਜ਼ਧਾਰ ਹਥਿਆਰਾਂ ਨਾਲ ਉਤਾਰਿਆ ਮੌ.ਤ ਦੇ ਘਾਟ
Jul 18, 2023 12:37 pm
ਲੁਧਿਆਣਾ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ NRI ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਦਰ ਦੇ ਇਲਾਕੇ...
ਲੁਧਿਆਣਾ ‘ਚ ਖਿਡੌਣਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਅਸਮਾਨ ‘ਚ ਅੱਗ ਦੀਆਂ ਲਪਟਾਂ ਵੇਖ ਸਹਿਮੇ ਲੋਕ
Jul 17, 2023 9:05 am
ਪੰਜਾਬ ਦੇ ਲੁਧਿਆਣਾ ਦੇ ਕੋਹਾੜਾ ਨੇੜੇ ਜੰਡਿਆਲੀ-ਪਹਾੜਵਾਲ ਰੋਡ ‘ਤੇ ਇੱਕ ਖਿਡੌਣਾ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ । ਅੱਗ ਲੱਗਣ ਦੀ ਇਹ...
ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ‘ਆਪ’ MLA ਸੌਂਧ, CM ਰਾਹਤ ਫੰਡ ‘ਚ ਦੇਣਗੇ ਇੱਕ ਮਹੀਨੇ ਦੀ ਤਨਖਾਹ
Jul 15, 2023 7:50 pm
ਆਮ ਆਦਮੀ ਪਾਰਟੀ ਦੇ ਵਿਧਾਇਕ ਪੰਜਾਬ ‘ਚ ਹੜ੍ਹ ਨਾਲ ਹੋਏ ਨੁਕਸਾਨ ਤੋਂ ਬਾਅਦ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।...
ਹੜ੍ਹਾਂ ਨੇ ਖੋਹਿਆ ਦਾਦਾ-ਦਾਦੀ ਦਾ ਇਕਲੌਤਾ ਸਹਾਰਾ, ਬੁੱਢੇ ਦਰਿਆ ‘ਚੋਂ 3 ਦਿਨ ਬਾਅਦ ਮਿਲੀ ਮ੍ਰਿਤ.ਕ ਦੇਹ
Jul 13, 2023 8:13 pm
ਲੁਧਿਆਣਾ ਜ਼ਿਲੇ ਦੇ ਖੰਨਾ ‘ਚ ਮਾਛੀਵਾੜਾ ਸਾਹਿਬ ਵਿਖੇ ਬੁੱਢਾ ਦਰਿਆ ‘ਚ ਰੁੜ੍ਹੇ ਇੱਕ ਮੁੰਡੇ ਦੀ ਮ੍ਰਿਤਕ ਦੇਹ ਤੀਜੇ ਦਿਨ ਬਰਾਮਦ ਹੋਈ...
ਬੇਕਾਬੂ ਹੋਇਆ ਬੁੱਢਾ ਨਾਲਾ, ਬੇਵੱਸ ਨਗਰ ਨਿਗਮ ਅਫ਼ਸਰ, ਮੁਰੰਮਤ ਤੋਂ ਕੁਝ ਦੇਰ ਮਗਰੋਂ ਟੁੱਟ ਰਹੇ ਬੰਨ੍ਹ
Jul 13, 2023 5:45 pm
ਲੁਧਿਆਣਾ ਵਿਚਕਾਰੋਂ ਲੰਘਦਾ ਬੁੱਢਾ ਨਾਲਾ ਪੂਰੀ ਤਰ੍ਹਾਂ ਬੇਕਾਬੂ ਹੋ ਗਿਆ ਹੈ, ਜਿਸ ਦੇ ਸਾਹਮਣੇ ਨਗਰ ਨਿਗਮ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ...
‘ਜਲ-ਥਲ’ ਪੰਜਾਬ, ਲੁਧਿਆਣਾ ‘ਚ ਪੁਲ ਤੇ ਬੁੱਢੇ ਦਰਿਆ ਦਾ ਬੰਨ੍ਹ ਟੁੱਟਿਆ, ਡੇਅਰੀਆਂ ਡੁੱਬੀਆਂ, ਘੱਗਰ ‘ਚ 3 ਪਾੜ
Jul 12, 2023 10:37 am
ਪੰਜਾਬ ਵਿੱਚ ਅਸਮਾਨ ਤੋਂ ਵਰ੍ਹੀ ਆਫਤ ਦਾ ਕਹਿਰ ਜਾਰੀ ਹੈ। ਲੁਧਿਆਣਾ ਵਿੱਚ ਬੁੱਢਾ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ। ਇਸ ਕਾਰਨ ਆਸਪਾਸ ਦੇ...
ਪੰਜਾਬ ‘ਚ ਵਰ੍ਹੀ ‘ਆਫ਼ਤ’, ਭਾਖੜਾ ‘ਚ ਪਾਣੀ ਖਤਰੇ ਦੇ ਨਿਸ਼ਾਨ ਕੋਲ, ਬੁੱਢਾ ਦਰਿਆ ਦਾ ਬੰਨ੍ਹ ਟੁੱਟਿਆ
Jul 11, 2023 2:54 pm
ਪੰਜਾਬ ਵਿੱਚ ਮੀਂਹ ਦੇ ਰੂਪ ਵਿੱਚ ਪੰਜਾਬੀਆਂ ‘ਤੇ ਕੁਦਰਤੀ ਆਫਤ ਵਰ੍ਹੀ ਹੈ। ਸੂਬੇ ਦੇ ਹਾਲਾਤ ਜਾਣਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ...
ਮਾਨਸੂਨ ਦਾ ਲੁਧਿਆਣੇ ਵਾਲਿਆਂ ‘ਤੇ ਅਸਰ, ਵਾਟਰ ਸਪਲਾਈ ‘ਚ ਹੋਵੇਗੀ ਇੰਨੇ ਘੰਟਿਆਂ ਦੀ ਕਟੌਤੀ
Jul 09, 2023 10:32 am
ਲੁਧਿਆਣਾ : ਭਾਰੀ ਬਰਸਾਤ ਦੌਰਾਨ ਸੀਵਰੇਜ ਅਤੇ ਬੁੱਢੇ ਨਾਲਿਆਂ ਦੇ ਓਵਰਫਲੋਅ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਨੇ ਦੋ ਘੰਟੇ ਲਈ...
ਲੁਧਿਆਣਾ : ਬੋਰੀ ‘ਚ ਮਿਲੀ ਮ੍ਰਿਤ.ਕ ਦੇਹ ਮਾਮਲੇ ‘ਚ ਵੱਡਾ ਖੁਲਾਸਾ, 20,000 ਰੁ. ਪਿੱਛੇ ਕੀਤਾ ਬੇਰਹਿਮੀ ਨਾਲ ਕਤ.ਲ
Jul 09, 2023 8:38 am
ਲੁਧਿਆਣਾ ਦੇ ਆਦਰਸ਼ ਨਗਰ ‘ਚੋਂ ਮਿਲੀ ਸਿਰ ਕੱਟੀ ਮ੍ਰਿਤਕ ਦੇਹ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਘਟਨਾ ਨੂੰ ਕਰੀਬ 20 ਹਜ਼ਾਰ...
ਲੁਧਿਆਣਾ : ਔਰਤ ਦੇ ਮਹਿਣੇ ਤੋਂ ਦੁਖੀ ਹੋ ਕੀਤੇ 3 ਕਤਲ- ਤੀਹਰੇ ਮਰਡਰ ਕੇਸ ‘ਚ ਹੈਰਾਨ ਕਰਨ ਵਾਲੀ ਵਜ੍ਹਾ
Jul 08, 2023 8:22 pm
ਲੁਧਿਆਣਾ ‘ਚ ਮਾਂ-ਪੁੱਤ ਅਤੇ ਨੂੰਹ ਦੇ ਤੀਹਰੇ ਕਤਲ ਦੀ ਖੌਫਨਾਕ ਕਹਾਣੀ ਸਾਹਮਣੇ ਆਈ ਹੈ। ਔਲਾਦ ਨਾ ਹੋਣ ਦੇ ਮਹਿਣੇ ਤੋਂ ਤੰਗ ਆ ਕੇ ਗੁਆਂਢੀ ਨੇ...
ਲੁਧਿਆਣਾ ‘ਚ 3 ਗੱਡੀਆਂ ਦੀ ਭਿਆਨਕ ਟੱਕਰ, ਪਲਟੀਆਂ ਖਾਂਦੀ ਆਈ ਕਾਰ, ਵੇਖੋ ਤਸਵੀਰਾਂ
Jul 08, 2023 6:07 pm
ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਐਮਬੀਡੀ ਮਾਲ ਨੇੜੇ ਪੁਲ ‘ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਕ੍ਰੇਟਾ ਕਾਰ ਪਲਟੀਆਂ ਖਾ ਕੇ...
‘ਕਾਤ.ਲ ਨੇ ਰਚੀ ਸਾਜ਼ਿਸ਼, ਗੈਸ ਖੁੱਲ੍ਹੀ ਛੱਡ ਅਗਰਬੱਤੀ ਧੁਖਾਈ’- ਲੁਧਿਆਣਾ ਤੀਹਰੇ ਕਤ.ਲਕਾਂਡ ‘ਚ ਹੋਏ ਵੱਡੇ ਖੁਲਾਸੇ
Jul 07, 2023 8:36 pm
ਲੁਧਿਆਣਾ ‘ਚ ਇੱਕੋ ਪਰਿਵਾਰ ਦੇ 3 ਜੀਆਂ ਦੇ ਕਤਲ ਮਾਮਲੇ ਵਿੱਚ ਵਡੇ ਖੁਲਾਸੇ ਹੋਏ ਹਨ। ਪੁਲਿਸ ਦੀ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ...
MLA ਮਾਣੂੰਕੇ ਵੱਲੋਂ ਸਿਟੀ ਇਨਕਲੇਵ ‘ਚ ਨਵੇਂ ਦਫ਼ਤਰ ਦਾ ਉਦਘਾਟਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ
Jul 07, 2023 7:53 pm
ਹਲਕਾ ਜਗਰਾਓਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਗਰਾਓਂ ਦੇ ਮਲਕ ਚੌਂਕ ਨਜ਼ਦੀਕ...
ਲੁਧਿਆਣਾ ‘ਚ ਭਾਰੀ ਮੀਂਹ, ਡਿੱਗਿਆ ਲੋਹੇ ਦਾ ਸ਼ੈੱਡ, ਸੜਕਾਂ ਧਸੀਆਂ, ਪਾਣੀ ਭਰਿਆ, ਨਿਗਮ ਦੀ ਖੁੱਲ੍ਹੀ ਪੋਲ
Jul 05, 2023 1:51 pm
ਲੁਧਿਆਣਾ ‘ਚ ਭਾਰੀ ਮੀਂਹ ਕਾਰਨ ਕੋਟਮੰਗਲ ਇਲਾਕੇ ‘ਚ ਟਿਊਬਵੈੱਲ ‘ਤੇ ਪਿਆ ਲੋਹੇ ਦਾ ਸ਼ੈੱਡ ਡਿੱਗ ਗਿਆ। ਹੇਠਾਂ ਦੱਬਣ ਕਾਰਨ ਕਰੀਬ 5 ਲੋਕ...
ਲੁਧਿਆਣਾ : ਸਾਬਕਾ ਫੌਜੀ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਔਰਤ ‘ਤੇ ਘੁੰਮੀ ਸ਼ੱਕ ਦੀ ਸੂਈ
Jul 02, 2023 9:45 pm
ਲੁਧਿਆਣਾ ਦੇ ਮਾਛੀਵਾੜਾ ਦੇ ਰਾਹੋਂ ਰੋਡ ਸਥਿਤ ਇੱਕ ਕਾਲੋਨੀ ਵਿੱਚ ਇੱਕ ਸਾਬਕਾ ਫੌਜੀ ਦੀ ਲਾਸ਼ ਇੱਕ ਖਾਲੀ ਪਲਾਟ ਵਿੱਚੋਂ ਮਿਲੀ ਹੈ। ਮ੍ਰਿਤਕ...
ਲੁਧਿਆਣਾ : ਸੜਕ ਵਿਚਾਲੇ ਧੂੰ-ਧੂੰ ਕਰਕੇ ਸੜੀ BMW ਗੱਡੀ, ਟ੍ਰਾਈ ਲੈਣ ਨਿਕਲਿਆ ਸੀ ਮਕੈਨਿਕ
Jun 25, 2023 11:00 am
ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ ‘ਚ ਨੈਸ਼ਨਲ ਹਾਈਵੇ (NH) ‘ਤੇ...
ਸਮਰਾਲਾ : ਘਟੀਆ ਮਟੀਰੀਅਲ ਕਰਕੇ ਟੁੱਟੀ ਨਹਿਰ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫਸਲ ਡੁੱਬੀ
Jun 23, 2023 5:39 pm
ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਪਿੰਡ ਮਹਿਦੂਦਾਂ ‘ਚ ਰੇਲਵੇ ਲਾਈਨ ਨੇੜੇ ਨਹਿਰ ਟੁੱਟ ਗਈ, ਜਿਸ ਕਾਰਨ ਨਹਿਰੀ ਪਾਣੀ ਖੇਤਾਂ ‘ਚ ਭਰ ਗਿਆ...
ਮਾਪਿਆਂ ਤੋਂ ਦੁਖੀ ਬੰਦੇ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਈਡ ਨੋਟ ‘ਚ ਲਿਖੀ ਵਜ੍ਹਾ
Jun 15, 2023 8:18 pm
ਲੁਧਿਆਣਾ ਜ਼ਿਲ੍ਹੇ ਦੇ ਖੰਨਾ ਕਸਬੇ ਵਿੱਚ ਇੱਕ ਵਿਅਕਤੀ ਨੇ ਆਪਣੇ ਪਿਓ, ਮਤਰੇਈ ਮਾਂ ਅਤੇ ਉਸ ਦੇ ਬੱਚਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। 47...
ਬਦਮਾਸ਼ਾਂ ਦੀ ਗੁੰਡਾਗਰਦੀ! ਨਸ਼ਾ ਵੇਚਣ ਤੋਂ ਰੋਕਣ ‘ਤੇ ਬੁਰੀ ਤਰ੍ਹਾ ਕੁੱਟਿਆ ਬਜ਼ੁਰਗ, ਵੀਡੀਓ ਵਾਇਰਲ
Jun 15, 2023 5:58 pm
ਖੰਨਾ ਦੇ ਮਾਛੀਵਾੜਾ ਸਾਹਿਬ ‘ਚ ਨਸ਼ਾ ਤਸਕਰਾਂ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ, ਜਦੋਂ ਇਕ ਬਜ਼ੁਰਗ ਨੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ...
ਸਾਢੇ 8 ਲੱਖ ਲੁੱਟ ਮਾਮਲਾ, ‘ਡਾਕੂ ਹਸੀਨਾ’ ਨੇ ਪਤੀ ਤੇ 8 ਸਾਥੀਆਂ ਨਾਲ ਲੁੱਟਿਆ ਲੁਧਿਆਣਾ, LOC ਜਾਰੀ
Jun 14, 2023 3:06 pm
ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਲੁੱਟ ਦੀ ਵਾਰਦਾਤ ‘ਚ ਸ਼ਾਮਲ 6...
ਲੁਧਿਆਣਾ : ਪੁਲਿਸ ਨੇ 60 ਘੰਟੇ ਅੰਦਰ ਸੁਲਝਾਇਆ ਸਾਢੇ 8 ਕਰੋੜ ਦਾ ਲੁੱਟਕਾਂਡ, 10 ‘ਚੋਂ 5 ਦੋਸ਼ੀ ਕਾਬੂ
Jun 14, 2023 8:51 am
ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ 10 ਵਿੱਚੋਂ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ...
ਸ੍ਰੀ ਦਰਬਾਰ ਸਾਹਿਬ ‘ਚ ਸਕੈਨ ਮਸ਼ੀਨਾਂ ਦਾ ਟਰਾਇਲ ਸ਼ੁਰੂ, ਬੰਬ ਧਮਾਕਿਆਂ ਮਗਰੋਂ ਲਿਆ ਫੈਸਲਾ
Jun 11, 2023 10:01 am
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਹੁਣ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਿਰਾਸਤ ਮਾਰਗ ਅਤੇ ਗਲਿਆਰੇ ‘ਚ...
ਲੁਧਿਆਣਾ ‘ਚ ਹਨੇਰੀ ਦਾ ਕਹਿਰ, 25 ਫੁੱਟ ਕੰਧ ਡਿੱਗੀ, ਇੱਕ ਮੌਤ, ਕਈ ਗੱਡੀਆਂ ਮਲਬੇ ‘ਚ ਦਬੀਆਂ
Jun 11, 2023 9:33 am
ਲੁਧਿਆਣਾ ਵਿੱਚ ਤੇਜ਼ ਹਨੇਰੀ ਕਾਰਨ ਇੱਕ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਇਮਾਰਤਾਂ ਨੁਕਸਾਨੀਆਂ ਗਈਆਂ। ਤਿੰਨ...
MLA ਸਵਰਜੀਤ ਮਾਣੂੰਕੇ ਖਿਲਾਫ਼ ਸ਼ਿਕਾਇਤ ਦਰਜ! NRI ਨੇ ਲਾਏ ਕੋਠੀ ‘ਤੇ ਕਬਜ਼ਾ ਕਰਨ ਦਾ ਦੋਸ਼
Jun 09, 2023 7:12 pm
ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ‘ਤੇ ਇੱਕ ਐਨਆਰਆਈ ਔਰਤ ਨੇ ਕੋਠੀ...
ਲੁਧਿਆਣਾ : ਕੂੜਾ ਚੁੱਕਣ ਵਾਲੇ ਤੋਂ 4,000 ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਰੰਗੇ ਹੱਥੀਂ ਕਾਬੂ
Jun 08, 2023 5:42 pm
ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਡੀ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਜਤਿੰਦਰ ਵਿਜ ਨੂੰ ਸੂਬੇ...
ਸੋਸ਼ਲ ਮੀਡੀਆ ਨੇ ਮਿਲਾਇਆ 9 ਮਹੀਨੇ ਦੇ ਬੱਚੇ ਨੂੰ ਪਿਤਾ ਨਾਲ, ਲਾਵਾਰਿਸ ਛੱਡ ਭੱਜੀ ਸੀ ਕਲਿਯੁੱਗੀ ਮਾਂ
Jun 07, 2023 12:09 pm
ਕਹਿੰਦੇ ਹਨ ਰੱਬ ਹਰ ਪਾਸੇ ਨਹੀਂ ਹੋ ਸਕਦਾ ਇਸ ਲਈ ਉਸ ਨੇ ਮਾਂ ਬਣਾਈ ਪਰ ਅੱਜ ਦੀ ਕਲਯੁਗੀ ਮਾਂ ਨੂੰ ਆਪਣੇ ਜਿਗਰ ਦੇ ਟੋਟੇ ਨਾਲ ਵੀ ਪਿਆਰ ਨਹੀਂ...
ਲੁਧਿਆਣਾ : ਆਟੋ ਡਰਾਈਵਰ ਤੋਂ 1500 ਰੁ. ਰਿਸ਼ਵਤ ਲੈਂਦੇ ASI ‘ਤੇ ਹੋਇਆ ਪਰਚਾ, ਵਿਜੀਲੈਂਸ ਨੂੰ ਸੌਂਪੀ ਜਾਂਚ
Jun 07, 2023 8:51 am
ਲੁਧਿਆਣਾ ਵਿੱਚ 4 ਦਿਨ ਪਹਿਲਾਂ ਇੱਕ ਆਟੋ ਡਰਾਈਵਰ ਤੋਂ 1500 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਥਾਣਾ ਸੁਧਾਰ ਦੇ...
ਲੁਧਿਆਣਾ ਸਟੇਸ਼ਨ ‘ਤੇ ਨਹੀਂ ਰੁਕਣਗੀਆਂ ਇਹ 22 ਟ੍ਰੇਨਾਂ, ਹੁਣ ਢੰਡਾਰੀ ‘ਤੇ ਹੋਣਗੀਆਂ ਖੜ੍ਹੀਆਂ, ਵੇਖੋ ਲਿਸਟ
Jun 04, 2023 7:48 pm
ਲੁਧਿਆਣਾ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਅੱਪ ਅਤੇ ਡਾਊਨ ਜਾਣ ਵਾਲੀਆਂ 22 ਯਾਤਰੀ ਟਰੇਨਾਂ ਦੇ...
ਲੁਧਿਆਣਾ : ਮੰਦਰ ਨੂੰ ਲੈ ਕੇ 2 ਧਿਰਾਂ ‘ਚ ਚੱਲੇ ਡਾਂਗ-ਸੋਟੇ, BJP ਨੇਤਾ ਸਣੇ 3 ਲੋਕ ਫੱਟੜ
Jun 04, 2023 5:01 pm
ਲੁਧਿਆਣਾ ‘ਚ 2 ਧਿਰਾਂ ਵਿੱਚ ਧੜਪ ਹੋ ਗਈ। ਇਸ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਣ ਬੰਸਲ ਸਣੇ 3 ਤੋਂ 4 ਲੋਕਾਂ ਨੂੰ ਸੱਟਾਂ ਆਈਆਂ ਹਨ। ਇਹ...
ਲੁਧਿਆਣਾ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ, ਗਲਤ ਟੀਕਾ ਲਾਉਣ ਦੇ ਦੋਸ਼
Jun 03, 2023 8:40 pm
ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਨੌਜਵਾਨ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ...
ਲੁਧਿਆਣਾ : ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਬੰਦਾ, ਮਦਦ ਲਈ ਅੱਗੇ ਆਏ ਸਾਬਕਾ CM ਚੰਨੀ
Jun 03, 2023 6:49 pm
ਲੁਧਿਆਣਾ ਵਿੱਚ ਇੱਕ ਬੰਦੇ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਨੰਗਾ ਕਰਕੇ ਕੁੱਟਿਆ ਗਿਆ। ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ...
ਲੁਧਿਆਣਾ : ਸ਼ਿਵ ਸੈਨਾ ਆਗੂ ਦੇ ਮੁੰਡੇ ‘ਤੇ ਹਮਲਾ, ਸੜਕ ‘ਚ ਘੇਰ ਕੇ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ
May 24, 2023 11:14 am
ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਦੇ ਬੇਟੇ ਅਤੇ ਉਸ ਦੇ ਸਾਥੀ ‘ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਇਸ ਦਾ ਵੀਡੀਓ ਵੀ...
ਲੁਧਿਆਣਾ ‘ਚ ਵੱਡਾ ਹਾਦਸਾ, ਰੋਟੀ ਬਣਾਉਂਦੇ ਫਟਿਆ ਗੈਸ ਸਿਲੰਡਰ, ਅੱਗ ‘ਚ ਝੁਲਸ ਕੇ ਇੱਕ ਗੰਭੀਰ
May 18, 2023 7:42 pm
ਗਗਨਦੀਪ ਕਾਲੋਨੀ ‘ਚ ਗੈਸ ਸਿਲੰਡਰ ਫਟਣ ਕਾਰਨ ਇਲਾਕੇ ‘ਚ ਹਫੜਾ-ਦਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਰਿਹਾਇਸ਼ੀ ਖੇਤਰ ਵਿੱਚ ਮਕਾਨ...
ਲੁਧਿਆਣਾ ‘ਚ ਵੱਡੀ ਵਾਰਦਾਤ, ਸੜਕ ਵਿਚਾਲੇ ਸਕੂਟਰ ਮਕੈਨਿਕ ਨੂੰ ਉਤਾਰਿਆ ਮੌਤ ਦੇ ਘਾਟ
May 14, 2023 1:56 pm
ਲੁਧਿਆਣਾ ਵਿੱਚ ਸਕੂਟਰ ਮਕੈਨਿਕ ਦਾ ਕਤਲ ਕਰ ਦਿੱਤਾ ਗਿਆ। ਕਤਲ ਦੇ ਤਿੰਨ ਦਿਨ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ...
ਮਦਰਸ-ਡੇ ‘ਤੇ 200 ਬੱਚੀਆਂ ਦੀ ਇਸ ਮਾਂ ਨੂੰ ਸਲਾਮ… 178 ਕੁੜੀਆਂ ਨੂੰ ਪੜ੍ਹਾ-ਲਿਖਾ ਕਰਵਾ ਚੁੱਕੇ ਨੇ ਵਿਆਹ
May 14, 2023 9:30 am
ਮਾਂ ਰੱਬ ਦਾ ਦੂਜਾ ਨਾਂ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ 200 ਕੁੜੀਆਂ ਦੀ ਮਾਂ ਹੈ। ਪਿਛਲੇ 28 ਸਾਲਾਂ ਤੋਂ...
ਲੁਧਿਆਣਾ ‘ਚ ਜ਼ਹਿਰੀਲੇ ਧੂੰਏਂ ਨਾਲ ਪਈਆਂ ਭਾਜੜਾਂ, ਬੰਦਾ ਬੇਹੋਸ਼, ਸੜਕਾਂ ‘ਤੇ ਨਿਕਲੇ ਲੋਕ
May 14, 2023 9:00 am
ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਸਥਿਤ ਆਦਰਸ਼ ਕਾਲੋਨੀ ਵਿੱਚ ਦੇਰ ਰਾਤ ਜ਼ਹਿਰੀਲਾ ਧੂੰਆਂ ਉੱਠਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ...
ਲੁਧਿਆਣਾ : ਸਕੂਲ ‘ਚ ਟੀਕਾ ਲਵਾਉਣ ਵਾਲੀਆਂ 10 ਹੋਰ ਵਿਦਿਆਰਥਣਾਂ ਦੀ ਵਿਗੜੀ ਸਿਹਤ, 3 ਦੀ ਹਾਲਤ ਨਾਜ਼ੁਕ
May 12, 2023 8:45 pm
ਲੁਧਿਆਣਾ ਜ਼ਿਲ੍ਹੇ ਦੇ ਸਕੂਲ ਵਿੱਚ ਟੈਟਨਸ ਦਾ ਟੀਕਾ ਲੱਗਣ ਨਾਲ 10 ਹੋਰ ਵਿਦਿਆਰਥਣਾਂ ਦੀ ਸਿਹਤ ਵਿਗੜ ਗਈ। ਇਨ੍ਹਾਂ ‘ਚੋਂ 3 ਦੀ ਹਾਲਤ ਨਾਜ਼ੁਕ...
ਦਰਦਨਾਕ ਹਾਦਸਾ: ਐਕਟਿਵਾ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਦਰੜਿਆ, ਬੱਚੇ ਨੂੰ ਸਕੂਲ ਛੱਡਣ ਜਾ ਰਹੀ ਸੀ ਮਾਂ
May 12, 2023 1:18 pm
ਲੁਧਿਆਣਾ ਵਿੱਚ ਚੰਡੀਗੜ੍ਹ ਰੋਡ ‘ਤੇ ਵਰਧਮਾਨ ਪਾਰਕ ਦੇ ਨੇੜੇ ਐਕਟਿਵਾ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ 6...
ਲੁਧਿਆਣਾ : ਸਕੂਲ ‘ਚ ਟੀਕਾ ਲੱਗਣ ਤੋਂ ਬਾਅਦ ਵਿਦਿਆਰਥਣਾਂ ਦੀ ਵਿਗੜੀ ਤਬੀਅਤ, ਹੋਈਆਂ ਬੇਹੋਸ਼
May 11, 2023 11:28 pm
ਲੁਧਿਆਣਾ ਵਿੱਚ ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਟੈਟਨਸ ਦਾ ਟੀਕਾ ਲਗਾਉਣ ਨਾਲ 12 ਸਕੂਲੀ ਵਿਦਿਆਰਥਣਾਂ...
ਗੁਰਸਿਮਰਨ ਮੰਡ ਨੂੰ ਗੈਂਗਸਟਰ ਗੋਲਡੀ ਬਰਾੜ ਤੋਂ ਜਾਨ ਦਾ ਖ਼ਤਰਾ! ਮਿਲੀ Y+ ਦੀ ਸੁਰੱਖਿਆ
May 10, 2023 1:35 pm
ਸੋਸ਼ਲ ਮੀਡੀਆ ‘ਤੇ ਆਪਣੇ ਵਿਵਾਦਿਤ ਬਿਆਨਾਂ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕੇਂਦਰ ਸਰਕਾਰ...
ਦਿਵਿਆਂਗਤਾ ਦੇ ਬਾਵਜੂਦ ਜਿੱਤੇ ਕੌਮਾਂਤਰੀ ਤਮਗੇ, ਓਲੰਪਿਕ ‘ਚ ਐਂਟਰੀ ਲਈ ਮਦਦ ਦਾ ਮੁਥਾਜ ਹੋਇਆ ਇਹ ਜੋੜਾ
May 09, 2023 11:11 am
ਪੈਰਾ ਬੈਡਮਿੰਟਨ (ਸਰੀਰਕ ਤੌਰ ‘ਤੇ ਚੁਣੌਤੀ ਦੁਆਰਾ ਬੈਡਮਿੰਟਨ) ਵਿੱਚ ਅਤੇ ਭਾਰਤ ਲਈ ਬਹੁਤ ਸਾਰੇ ਤਮਗੇ ਜਿੱਤਣ ਤੋਂ ਬਾਅਦ ਇਹ ਜੋੜਾ ਹੁਣ...
ਪੰਜਾਬ ‘ਚ ਖੁੱਲ੍ਹੇ 80 ਹੋਰ ਮੁਹੱਲਾ ਕਲੀਨਿਕ, CM ਮਾਨ ਬੋਲੇ- ‘ਅਗਲਾ ਟਾਰਗੇਟ ਹਸਪਤਾਲਾਂ ਨੂੰ ਬਿਹਤਰ ਬਣਾਉਣਾ’
May 05, 2023 6:36 pm
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਤੋਂ ਸੂਬੇ ਵਿੱਚ 80 ਨਵੇਂ ਆਮ...
ਲੁਧਿਆਣਾ ਗੈਸ ਕਾਂਡ, ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰ ਕਰਨਗੇ ਜਾਂਚ, PPCB ਦਾ ਵੱਡਾ ਫ਼ੈਸਲਾ
May 03, 2023 12:22 pm
ਲੁਧਿਆਣਾ ਗੈਸ ਕਾਂਡ ਵਿੱਚ ਦੋਸ਼ਾਂ ਵਿੱਚ ਘਿਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦਾ...
ਨਵੀਆਂ ਤਕਨੀਕਾਂ ਨੇ ਬਾਂਝਪਨ ਦੇ ਇਲਾਜ ਦੀ ਸਫਲਤਾ ਦਰ ਵਧਾਈ: ਡਾ.ਸੁਮਿਤਾ ਸੋਫਤ
May 01, 2023 1:21 pm
ਡਾ.ਸੁਮਿਤਾ ਸੋਫਤ ਹਸਪਤਾਲ ਕਾਲਜ ਰੋਡ ਵਿਖੇ FOGSI (ਫੈਡਰੇਸ਼ਨ ਆਫ ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀਕਲ ਸੋਸਾਇਟੀ ਆਫ ਇੰਡੀਆ) ਦੀ ਅਗਵਾਈ ਹੇਠ...
ਟਵਿੱਟਰ ‘ਤੇ ਖਬਰ ਪੜ੍ਹਣ ਲਈ ਵੀ ਕਰਨੀ ਪਊ ਜੇਬ ਢਿੱਲੀ! ਐਲਨ ਮਸਕ ਨੇ ਕਰ ‘ਤਾ ਨਵਾਂ ਐਲਾਨ
Apr 30, 2023 11:47 am
ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਐਲਨ ਮਸਕ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਉਹ ਅਕਸਰ ਹੀ ਸੁਰਖੀਆਂ ‘ਚ...
ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ
Apr 30, 2023 10:45 am
ਅੱਜ ਸਵੇਰੇ ਲੁਧਿਆਣਾ ਵਿੱਚ ਵੱਡਾ ਹਾਦਸਾ ਵਾਪਰ ਗਿਆ। ਗਿਆਸਪੁਰਾ ਇਲਾਕੇ ਦੀ ਸੂਆ ਰੋਡ ‘ਤੇ ਇੱਕ ਫੈਕਟਰੀ ਤੋਂ ਗੈਸ ਲੀਕ ਹੋਣ ਕਾਰਨ...
ਲੁਧਿਆਣਾ ‘ਚ ਤੂਫ਼ਾਨ ਨਾਲ ਮਚੀ ਤਬਾਹੀ, ਸਰਕਾਰੀ ਸਕੂਲ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ
Apr 30, 2023 9:00 am
ਲੁਧਿਆਣਾ ਜ਼ਿਲ੍ਹੇ ਵਿੱਚ ਬੀਤੇ ਦਿਨ ਆਏ ਤੂਫ਼ਾਨ ਨੇ ਤਬਾਹੀ ਮਚਾ ਦਿੱਤੀ। ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਸਮਾਨੀ...
‘ਬੁੱਢੇ ਨਾਲੇ ਦੀ ਸਫ਼ਾਈ ਦੇ ਕੰਮ ‘ਚ ਤੇਜ਼ੀ ਲਿਆਂਦੀ ਜਾਵੇ’- ਪ੍ਰਾਜੈਕਟ ਦਾ ਜਾਇਜ਼ਾ ਲੈਣ ਪਹੁੰਚੇ CS ਜੰਜੂਆ ਦੇ ਨਿਰਦੇਸ਼
Apr 28, 2023 7:54 pm
ਲੁਧਿਆਣਾ : ਪੰਜਾਬ ਦੇ ਮੁੱਖ ਸਕੱਤਰ (ਸੀਐਸ) ਵਿਜੇ ਕੁਮਾਰ ਜੰਜੂਆ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਚੱਲ ਰਹੇ...
ਲੁਧਿਆਣਾ ‘ਚ ਵੱਡਾ ਹਾਦਸਾ, ਵੈਸ਼ਨੂੰ ਮਾਤਾ ਤੋਂ ਆ ਰਹੀ ਬੱਸ ਸਾਈਕਲ ਸਵਾਰ ਨੂੰ ਕੁਚਲਦੇ ਡਿਵਾਈਡਰ ਨਾਲ ਟਕਰਾਈ
Apr 28, 2023 6:38 pm
ਲੁਧਿਆਣਾ ਵਿੱਚ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਕੇ ਵਾਪਸ ਦਿੱਲੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਡਿਵਾਈਡਰ ਵਿੱਚ ਜਾ ਟਕਰਾਈ। ਇਸ ਦੌਰਾਨ...
ਲੋਕਲ ਆਡਿਟ ਵਿੰਗ ਦੀਆਂ 87 ਅਸਾਮੀਆਂ ‘ਤੇ ਹੋਵੇਗੀ ਭਰਤੀ, ਮਾਨ ਕੈਬਨਿਟ ਵੱਲੋਂ ਲਏ ਗਏ ਕਈ ਵੱਡੇ ਫੈਸਲੇ
Apr 28, 2023 5:11 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਹੋਈ। ਇਸ ਵਿੱਚ ਸੀ.ਐੱਮ. ਮਾਨ ਦੀ...
ਲੁਧਿਆਣਾ : ਗੋਲੀ ਲੱਗਣ ਨਾਲ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਦੀ ਮੌਤ, 2 ਭੈਣਾਂ ਦਾ ਸੀ ਇਕਲੌਤਾ ਭਰਾ
Apr 26, 2023 10:20 am
ਲੁਧਿਆਣਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜੇਤੂ ਜਸਦੇਵ ਨਗਰ ਦੇ ਰਹਿਣ ਵਾਲੇ ਈਸ਼ਪ੍ਰੀਤ ਸਿੰਘ ਦੀ...
ਲੁਧਿਆਣਾ : ਔਰਤ ਨੇ ਜਾਨੋਂ ਮਾਰਿਆ ਸ਼ਰਾਬੀ ਪਤੀ, ਅਰਥੀ ਉੱਠਣ ਲੱਗੀ ਤਾਂ ਹੋਇਆ ਕਤਲ ਦਾ ਖੁਲਾਸਾ
Apr 23, 2023 4:29 pm
ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਸ਼ਰਾਬੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਰੜਦਾ ਰਹਿੰਦਾ...
ਲੁਧਿਆਣਾ : ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਨੂੰ ਧੀ ਨੇ ਕੀਤਾ ਸੇਲਿਊਟ, ਪੁੱਤ ਬੋਲਿਆ- ‘ਮੈਂ ਵੀ ਫੌਜ ‘ਚ ਭਰਤੀ ਹੋਵਾਂਗਾ’
Apr 22, 2023 12:16 pm
ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ...
ਲੁਧਿਆਣਾ : ਲੁੱਟ ਲਈ ਹੋਇਆ ਮਨੀ ਐਕਸਚੇਂਜਰ ਦਾ ਕਤਲ, ਔਰਤ ਸਣੇ 2 ਨੂੰ ਪੁਲਿਸ ਨੇ ਕੀਤਾ ਕਾਬੂ
Apr 15, 2023 6:26 pm
ਲੁਧਿਆਣਾ ਵਿੱਚ ਮਨੀ ਐਕਸਚੇਂਜਰ ਅਤੇ ਜੁੱਤੀ ਵਪਾਰੀ ਮਨਜੀਤ ਸਿੰਘ ਦੇ ਕਤਲ ਦੇ ਚਾਰ ਦਿਨਾਂ ਬਾਅਦ ਆਖ਼ਰਕਾਰ ਕਮਿਸ਼ਨਰੇਟ ਪੁਲਿਸ ਨੇ ਕਤਲ ਦੇ...
ਲੁਧਿਆਣਾ ਨੂੰ ਮਿਲਣ ਜਾ ਰਿਹੈ ਵੱਡਾ ਤੋਹਫਾ ! ਕਰੋੜਾਂ ਦੀ ਲਾਗਤ ਨਾਲ ਬਣੇਗਾ ‘ਸਮਾਰਟ ਰੇਲਵੇ ਸਟੇਸ਼ਨ’
Mar 17, 2023 1:30 pm
ਲੁਧਿਆਣਾ ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਹੁਣ ਸਮਾਰਟ ਬਣਨ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ 478 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀਆਂ...
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਪੁਨੀਤ ਬੈਂਸ ਦਾ ਸਾਥੀ ਚੜਿਆ ਹੱਥੇ
Mar 03, 2023 7:59 pm
ਲੁਧਿਆਣਾ ਦੇ CIA-2 ਦੀ ਟੀਮ ਨੇ ਗੈਂਗਸਟਰ ਪੁਨੀਤ ਬੈਂਸ ਦੇ ਸਾਥੀ ਅੱਜੂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੂੰ ਗੁਪਤ...
ਲੁਧਿਆਣਾ : ਨਵਜੰਮੀ ਨੂੰ ਕੋਠੇ ਤੋਂ ਸੁੱਟਿਆ, ਇੱਕ ਦਿਨ ਦੀ ਵੀ ਨਹੀਂ ਬੱਚੀ, ਘਟਨਾ CCTV ‘ਚ ਕੈਦ
Mar 01, 2023 8:32 am
ਲੁਧਿਆਣਾ ‘ਚ ਨਵਜੰਮੀ ਬੱਚੀ ਨੂੰ ਕੋਠੇ ਤੋਂ ਹੇਠਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੁੱਗਰੀ ਇਲਾਕੇ ਦੇ ਨਿਤੀਸ਼ ਵਿਹਾਰ ਦੀ ਹੈ।...
ਲੁਧਿਆਣਾ ‘ਚ ਆਲਟੋ ਕਾਰ ਨੂੰ ਅਚਾਨਕ ਲੱਗੀ ਅੱਗ, ਕਈ ਦਿਨਾਂ ਤੋਂ ਪੁਲ ਹੇਠਾਂ ਖੜ੍ਹੀ ਸੀ ਗੱਡੀ
Feb 27, 2023 12:12 pm
ਪੰਜਾਬ ਦੇ ਲੁਧਿਆਣਾ ਵਿੱਚ ਸੋਮਵਾਰ ਸਵੇਰੇ ਸ਼ੱਕੀ ਹਾਲਾਤਾਂ ਵਿੱਚ ਆਲਟੋ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਕਈ ਦਿਨਾਂ ਤੋਂ ਪੁਲ ਦੇ ਨੀਚੇ...
ਲੁਧਿਆਣਾ ਪੁਲਿਸ ਨੇ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 22 ਕਿਲੋ ਗਾਂਜੇ ਸਣੇ 4 ਤਸਕਰਾਂ ਨੂੰ ਕੀਤਾ ਗ੍ਰਿਫਤਾਰ
Feb 24, 2023 1:36 pm
ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਤੋਂ ਪੁਲਿਸ ਨੇ ਸ਼ੁੱਕਰਵਾਰ ਤੜਕੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਤਸਕਰਾਂ...
ਦੁਖਦਾਇਕ ਖਬਰ: ਸੜਕ ਹਾਦਸੇ ‘ਚ 33 ਸਾਲਾ ਨੌਜਵਾਨ ਦੀ ਮੌ.ਤ, 2 ਬੱਚਿਆਂ ਦਾ ਪਿਓ ਸੀ ਮ੍ਰਿਤਕ
Feb 24, 2023 1:07 pm
ਪੰਜਾਬ ਦੇ ਲੁਧਿਆਣਾ ਵਿੱਚ ਸੜਕ ਹਾਦਸੇ ਵਿੱਚ 33 ਸਾਲਾ ਨੌਜਵਾਨ ਦੀ ਮੌ.ਤ ਹੋ ਗਈ। ਹਾਦਸੇ ਮਗਰੋਂ ਨੌਜਵਾਨ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ...
CM ਮਾਨ ਅੱਜ ਪਹੁੰਚ ਰਹੇ ਲੁਧਿਆਣਾ, ਜਮਾਲਪੁਰ ‘ਚ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕਰਨਗੇ ਉਦਘਾਟਨ
Feb 20, 2023 11:09 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ ਜ਼ਿਲਾ ਲੁਧਿਆਣਾ ਪਹੁੰਚ ਰਹੇ ਹਨ। CM ਮਾਨ ਅੱਜ ਜਮਾਲਪੁਰ ਵਿਖੇ 225 MLD ਸਮਰੱਥਾ ਵਾਲੇ...
ਲੁਧਿਆਣਾ ਦੇ ਗੁਰਦੁਆਰੇ ‘ਚੋਂ ਗੋਲਕ ਚੋਰੀ, ਮੁੱਖ ਗੇਟ ਦਾ ਤਾਲਾ ਕੱਟ ਕੇ ਦਾਖਲ ਹੋਏ ਚੋਰ, 2 ਦੋਸ਼ੀ ਗ੍ਰਿਫਤਾਰ
Feb 11, 2023 4:49 pm
ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਥਾਣਾ ਬਸਤੀ ਜੋਧੇਵਾਲ ਅਧੀਨ ਪੈਂਦੇ...
ਵੱਡੀ ਖਬਰ: ਅੱਜ ਜੇਲ੍ਹ ‘ਚੋਂ ਬਾਹਰ ਆਉਣਗੇ ਸਿਮਰਜੀਤ ਬੈਂਸ, ਸਮਰਥਕਾਂ ਦਾ ਕਾਫ਼ਲਾ ਪਹੁੰਚੇਗਾ ਬਰਨਾਲਾ
Feb 10, 2023 10:36 am
ਪੰਜਾਬ ਦੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਜਬਰ-ਜਨਾਹ ਦੇ ਮਾਮਲੇ ਸਮੇਤ 16 ਹੋਰ...
ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਫਾਇ.ਰਿੰਗ, ਕਰੀਬ 3 ਰਾਊਂਡ ਚੱਲੀਆਂ ਗੋ.ਲੀਆਂ, ਇੱਕ ਨੌਜਵਾਨ ਜ਼ਖਮੀ
Feb 07, 2023 12:50 pm
ਲੁਧਿਆਣਾ ਦੀ ਅਦਾਲਤ ਦੇ ਬਾਹਰ ਮੰਗਲਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੇਸ਼ੀ ਭੁਗਤਣ ਆਏ ਨੌਜਵਾਨਾਂ ’ਤੇ ਗੋ.ਲੀਆਂ ਚਲਾ...
ਲੁਧਿਆਣਾ ‘ਚ ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌ.ਤ
Feb 06, 2023 12:06 pm
ਪੰਜਾਬ ਵਿੱਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ ਨਾਲ ਮੌ.ਤ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ।ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ...
ਲੁਧਿਆਣਾ ‘ਚ ਪਿਸ.ਤੌਲ ਦੀ ਨੋਕ ‘ਤੇ ਲੁੱਟਿਆ ਸ਼ਰਾਬ ਦਾ ਠੇਕਾ, 38 ਹਜ਼ਾਰ ਦੀ ਨਕਦੀ ਤੇ ਬੋਤਲ ਲੈ ਕੇ ਫਰਾਰ ਹੋਏ ਲੁਟੇਰੇ
Jan 30, 2023 1:38 pm
ਪੰਜਾਬ ਦੇ ਲੁਧਿਆਣਾ ਵਿੱਚ ਪਿਸ.ਤੌਲ ਦੀ ਨੋਕ ‘ਤੇ 2 ਬਦਮਾਸ਼ਾਂ ਨੇ ਸ਼ਰਾਬ ਦੇ ਠੇਕੇ ਨੂੰ ਲੁੱਟ ਲਿਆ। ਠੇਕੇ ਨੂੰ ਤਾਲਾ ਲਗਾ ਕੇ ਕਰਿੰਦਾ ਬਾਥਰੂਮ...
ਮਹੀਨਾ ਪਹਿਲਾਂ BJP ‘ਚ ਸ਼ਾਮਲ ਹੋਏ ਨੇਤਾ ਸੰਨੀ ਕੈਂਥ ਨੂੰ ਜਾਨੋਂ ਮਾਰਨ ਦੀ ਧਮਕੀ!
Jan 29, 2023 9:34 am
ਲੁਧਿਆਣਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਧਮਕੀਆਂ ਮਿਲ ਰਹੀਆਂ ਹਨ। ਸੰਨੀ ਕੈਂਥ ਨੇ ਕਿਹਾ ਕਿ ਜਿਸ...
ਲੁਧਿਆਣਾ ‘ਚ ਮੈਡੀਕਲ ਸਟੋਰ ‘ਚ ਵੜਿਆ ਟਰੈਕਟਰ, ਡਰਾਇਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
Jan 18, 2023 9:16 am
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਟਰੈਕਟਰ ਮੈਡੀਕਲ ਸਟੋਰ ਦਾ ਸ਼ਟਰ ਤੇ ਸ਼ੀਸ਼ਾ ਤੋੜ ਕੇ ਅੰਦਰ ਵੜ੍ਹ ਗਿਆ। ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ...
ਲੁਧਿਆਣਾ ਤੋਂ AAP ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਫਿਲੌਰ ‘ਚ ਪੰਜਾਬ ਪੁਲਿਸ ਅਕੈਡਮੀ ਦਾ ਕੀਤਾ ਦੌਰਾ
Jan 12, 2023 2:52 pm
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵੀਰਵਾਰ ਫਿਲੌਰ ਵਿਖੇ ਪੰਜਾਬ ਪੁਲਿਸ ਅਕੈਡਮੀ ਦਾ ਦੌਰਾ ਕੀਤਾ ਅਤੇ...
ਲੁਧਿਆਣਾ ‘ਚ ਪਤੰਗ ਉਡਾ ਰਹੇ ਬੱਚੇ ਦੀ ਕਰੰਟ ਲੱਗਣ ਕਾਰਨ ਮੌਤ, ਦੂਜਾ ਗੰਭੀਰ ਜ਼ਖਮੀ, ਹਾਈਟੈਂਸ਼ਨ ਤਾਰਾਂ ‘ਚ ਫਸੀ ਸੀ ਡੋਰ
Jan 12, 2023 9:03 am
ਲੁਧਿਆਣਾ ਵਿੱਚ ਬੁੱਧਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ । ਇੱਥੇ ਹੀ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ।...
ਲੁਧਿਆਣਾ ‘ਚ ਧੀ ਨੂੰ ਲੋਹੜੀ ਦੇਣ ਜਾ ਰਹੀ ਮਹਿਲਾ ਦੀਆਂ ਬਾਈਕ ਸਵਾਰਾਂ ਨੇ ਖੋਹੀਆਂ ਵਾਲੀਆਂ
Jan 10, 2023 11:47 am
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬਦਮਾਸ਼ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਮਹਿਲਾ ਆਪਣੀ ਧੀ ਨੂੰ ਲੋਹੜੀ ਦੇ...
ਲੁਧਿਆਣਾ : ‘ਬਰਥਡੇ’ ਬਣਿਆ ‘ਡੈਥ ਡੇ’, ਨਹਿਰ ‘ਚ ਡਿੱਗੀ ਕਾਰ, ਦੋਸਤਾਂ ਸਾਹਮਣੇ ਰੁੜ ਗਏ ਦੋਵੇਂ ਯਾਰ
Jan 07, 2023 7:22 pm
ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਸਥਿਤ ਡੱਲਾ ਨਹਿਰ ਵਿੱਚ ਡਿੱਗੀ ਕਾਰ ਵਿੱਚੋਂ ਦੋ ਨੌਜਵਾਨਾਂ ਇਕਬਾਲ ਅਤੇ ਮਨਜਿੰਦਰ ਨੂੰ ਲੋਕਾਂ ਨੇ ਬਚਾ...
ਪੰਜਾਬ ਪੁਲਿਸ ਦੇ ASI ਵੱਲੋਂ ਔਰਤ ਨਾਲ ਜਬਰ-ਜ਼ਨਾਹ, 5 ਮਹੀਨੇ ਦੀ ਜਾਂਚ ਮਗਰੋਂ ਕੇਸ ਦਰਜ
Jan 05, 2023 10:38 pm
ਪੰਜਾਬ ਪੁਲਿਸ ਦੇ ASI ਨੇ ਇੱਕ ਔਰਤ ਨੂੰ ਝਾਂਸੇ ਵਿੱਚ ਲੈ ਕੇ ਬਲਾਤਕਾਰ ਕੀਤਾ। ਇੰਨਾ ਹੀ ਨਹੀਂ ਦੋਸ਼ੀ ਨੇ ਉਸ ਦੀ ਅਸ਼ਲੀਲ ਫੋਟੋ ਆਪਣੇ ਕੋਲ ਰਖ ਲਈ...
ਲੁਧਿਆਣਾ ਦੀ ਲੋਹਾ ਫੈਕਟਰੀ ‘ਚ ਹਾਦਸਾ, ਭੱਠੀ ‘ਤੇ ਕੰਮ ਕਰਦੇ ਮਜ਼ਦੂਰਾਂ ‘ਤੇ ਡਿੱਗਿਆ ਗਰਮ ਲੋਹਾ
Jan 05, 2023 9:08 am
ਪੰਜਾਬ ਵਿੱਚ ਲੁਧਿਆਣਾ ਦੇ ਸਾਹਨੇਵਾਲ ਨੇੜੇ ਲੋਹਾ ਬਣਾਉਣ ਵਾਲੀ ਫੈਕਟਰੀ ਵਿੱਚ ਦੇਰ ਰਾਤ ਅਚਾਨਕ ਭੱਠੀ ਵਿੱਚੋਂ ਗਰਮ ਲੋਹਾ ਮਜ਼ਦੂਰਾਂ ‘ਤੇ...
ਲੁਧਿਆਣਾ ਹੋਟਲ ਨੂੰ ਉਡਾਉਣ ਦੀ ਧਮਕੀ ਦਾ ਮਾਮਲਾ, ਦੋਸ਼ੀ ਮਾਨਸਿਕ ਤੌਰ ‘ਤੇ ਬੀਮਾਰ, ਦਿੱਲੀ ਤੋਂ ਕਾਬੂ
Dec 28, 2022 8:49 am
ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਹਯਾਤ ਰੀਜੈਂਸੀ ਹੋਟਲ ਨੂੰ ਉਡਾਉਣ ਦੀ ਧਮਕੀ ਦੇ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਦਿੱਲੀ ਤੋਂ...
ਲੁਧਿਆਣਾ ‘ਚ ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
Dec 26, 2022 9:06 am
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਧੂਰੀ ਲਾਈਨ ਸਥਿਤ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ । ਗੋਦਾਮ ਵਿੱਚੋਂ ਧੂੰਆਂ...
ਲੁਧਿਆਣਾ : SHO ‘ਤੇ ਲੱਗੇ ਦੋਸ਼, ਮਾਮਲਾ ਪਹੁੰਚਿਆ ਮਹਿਲਾ ਕਮਿਸ਼ਨ, ਔਰਤ ਦੀ ਵੀਡੀਓ ਹੋਈ ਸੀ ਵਾਇਰਲ
Dec 20, 2022 10:11 am
ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਦੇ ਐੱਸ.ਐੱਚ.ਓ. ‘ਤੇ ਇੱਕ ਔਰਤ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਹਨ, ਜਿਸ ਦੀ ਇੱਕ ਵੀਡੀਓ ਕਾਫੀ ਵਾਇਰਲ...
ਲੁਧਿਆਣਾ ‘ਚ ਸਵੀਪਰ ਨੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Dec 10, 2022 1:09 pm
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਸਵੀਪਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਨੌਜਵਾਨ ਦਾ ਇੱਕ ਦਿਨ ਬਾਅਦ ਜਨਮ ਦਿਨ ਸੀ।...
‘ਆਪ’ ਆਗੂ ਦਾ ਸਟਿੰਗ ਆਪ੍ਰੇਸ਼ਨ, ਰਿਸ਼ਵਤਖੋਰ ਪਟਵਾਰੀ 5000 ਰੁ. ਲੈਂਦਾ ਗ੍ਰਿਫਤਾਰ
Dec 10, 2022 10:08 am
ਲੁਧਿਆਣਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਇੱਕ ਪਟਵਾਰੀ ਨੂੰ ਰਜਿਸਟਰੀ ਦਾ ਰਿਕਾਰਡ...
ਪਿਤਾ ਤੋਂ ਦੁਖੀ ਹੋ ਕੇ ਪੁੱਤ ਨੇ ਕੀਤੀ ਆਤਮ-ਹੱਤਿਆ ! ਡੈੱਕ ਖ਼ਰਾਬ ਹੋਣ ’ਤੇ ਪਿਤਾ ਨੇ ਚਪੇੜਾਂ ਮਾਰ ਕੀਤੀ ਸੀ ਬੇਇਜ਼ਤੀ
Nov 25, 2022 11:07 am
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਮਾਛੀਵਾੜਾ ਦੇ ਪਿੰਡ ਭੋਰਲਾ ਵਿੱਚ ਨੌਜਵਾਨ ਨੇ ਆਪਣੇ ਪਿਤਾ ਦੀ ਝਿੜਕ ਤੋਂ ਦੁਖੀ ਹੋ ਕ ਖ਼ੁਦਕੁਸ਼ੀ ਕਰ ਲਈ।...
ਲੁਧਿਆਣਾ ‘ਚ ਭਲਕੇ 7 ਘੰਟੇ ਦਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ
Nov 24, 2022 6:51 pm
ਜੇ ਤੁਸੀਂ ਮੋਬਾਈਲ ਚਾਰਜਿੰਗ, ਕੱਪੜੇ ਪ੍ਰੈੱਸ ਆਦਿ ਬਿਜਲੀ ਸੰਬੰਧੀ ਹੋਰ ਜ਼ਰੂਰੀ ਕੰਮ ਕਰਨੇ ਹਨ ਤਾਂ ਪਹਿਲਾਂ ਹੀ ਕਰ ਕੇ ਰੱਖ ਲਓ ਕਿਉਂਕਿ...
ਲੁਧਿਆਣਾ: ਹਥਿਆਰਾਂ ਨਾਲ No Entry- ਵਿਧਾਇਕਾਂ ਨੇ ਘਰਾਂ ਦੇ ਬਾਹਰ ਲਾਏ ਪੋਸਟਰ
Nov 22, 2022 3:44 pm
ਲੁਧਿਆਣਾ: ਪੰਜਾਬ ‘ਚ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ DGP ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਨਤਕ ਥਾਵਾਂ ‘ਤੇ ਹਥਿਆਰ ਲੈ ਕੇ ਜਾਣ...
ਲੁਧਿਆਣਾ ‘ਚ BJP ਆਗੂ ਦਾ ਮੁੰਡਾ ਗ੍ਰਿਫਤਾਰ, ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ
Nov 18, 2022 7:23 pm
ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਪੁਲਿਸ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ...
ਲੁਧਿਆਣਾ ਸਿਵਲ ਹਸਪਤਾਲ ‘ਚ ਹੰਗਾਮਾ, ਸ਼ਰਾਬੀਆਂ ਨੇ ਕੁੱਟਿਆ ਡਾਕਟਰ, ਕੱਪੜੇ ਫਾੜੇ, ਦੰਦੀਆਂ ਵੱਢੀਆਂ
Oct 26, 2022 9:57 am
ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਕਰੀਬ 2 ਮਹੀਨੇ ਪਹਿਲਾਂ ਕੁਝ ਬਦਮਾਸ਼ਾਂ ਨੇ ਹਸਪਤਾਲ ‘ਚ ਇਕ ਨੌਜਵਾਨ ਦਾ...
ਪੰਜਾਬ ‘ਚ ਨਸ਼ਾ ਤਸਕਰੀ ਦਾ ਨਵਾਂ ਤਰੀਕਾ, ਲੁਧਿਆਣਾ ‘ਚ ਪਾਰਸਲ ‘ਚੋਂ 25 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ
Oct 23, 2022 5:14 pm
ਲੁਧਿਆਣਾ ਪੁਲਿਸ ਦੀ ਸਖ਼ਤੀ ਤੋਂ ਬਚਣ ਲਈ ਨਸ਼ਾ ਤਸਕਰ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਉਨ੍ਹਾਂ ਨੇ ਕੋਰੀਅਰ ਰਾਹੀਂ ਦੂਜੇ ਰਾਜਾਂ ਤੋਂ ਨਸ਼ੇ...
ਸਿਮਰਜੀਤ ਬੈਂਸ ਦੀ ਅੱਜ ਕੋਰਟ ‘ਚ ਪੇਸ਼ੀ, ਚੋਣਾਂ ਦੌਰਾਨ ਖੂਨੀ ਝੜਪ ਦਾ ਮਾਮਲਾ
Oct 18, 2022 9:34 am
ਵਿਧਾਨ ਸਭਾ ਚੋਣਾਂ ਦੌਰਾਨ ਸ਼ਿਮਲਾਪੁਰੀ ਇਲਾਕੇ ਵਿੱਚ ਸਾਬਕਾ ਵਿਧਾਇਕ ਅਤੇ ਲਿਪ (ਲੋਕ ਇਨਸਾਫ ਪਾਰਟੀ) ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ...
ਲੁਧਿਆਣਾ : ਚੀਜ਼ ਦਿਵਾਉਣ ਦਾ ਲਾਲਚ ਦੇ ਕੇ 4 ਸਾਲਾਂ ਬੱਚੀ ਦਾ ਅਗਵਾ, CCTV ‘ਚ ਕੈਦ ਹੋਇਆ ਦੋਸ਼ੀ
Oct 16, 2022 3:42 pm
ਲੁਧਿਆਣਾ ਦੇ ਜਗਰਾਓਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ...
ਲੁਧਿਆਣਾ ‘ਚ ਡੇਂਗੂ ਦਾ ਖਤਰਾ ਲਗਾਤਾਰ ਜਾਰੀ , 28 ਨਵੇਂ ਮਰੀਜ਼ ਆਏ ਸਾਹਮਣੇ
Oct 15, 2022 2:10 pm
ਲੁਧਿਆਣਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹਰ ਰੋਜ਼ ਕੇਸਾਂ ਦੀ ਗਿਣਤੀ ਵਧਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ...
ਲੁਧਿਆਣਾ : ਸਟੰਟ ਦੇ ਚੱਕਰ ‘ਚ ਗਈ ਜਾਨ, ਰੀਲ ਬਣਾਉਂਦਿਆਂ ਰੇਲ ਗੱਡੀ ‘ਚ ਵਾਪਰਿਆ ਹਾਦਸਾ
Oct 12, 2022 8:45 am
ਨੌਜਵਾਨਾਂ ‘ਤੇ ਅੱਜਕਲ੍ਹ ਸਟੰਟ ਕਰਦਿਆਂ ਦੀਆਂ ਰੀਲਾਂ ਬਣਾਉਣ ਦਾ ਭੂਤ ਸਵਾਰ ਹੈ ਪਰ ਇਸ ਕਾਰਨ ਨੌਜਵਾਨਾਂ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ...
ਲੁਧਿਆਣਾ : ਕਰੰਟ ਲੱਗਣ ਨਾਲ 3 ਭੈਣਾਂ ਦੇ ਇਕਲੌਤੇ ਭਰਾ ਮੌਤ, ਪਿਓ ਸਿਰ ‘ਤੇ ਨਹੀਂ, ਮਾਂ ਘਰਾਂ ‘ਚ ਕੰਮ ਕਰਦੀ
Oct 09, 2022 11:57 pm
ਲੁਧਿਆਣਾ ਦੇ ਪਿੰਡ ਸ਼ੇਰਪੁਰ ਖੁਰਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। 9 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਬੱਚਾ ਆਪਣੀਆਂ 3...
Ludhiana ਪਹੁੰਚੇ CM ਭਗਵੰਤ ਮਾਨ: PAU ਵਿਖੇ ਕਿਸਾਨ ਮੇਲੇ ਦਾ ਉਦਘਾਟਨ; 3 ਸਾਲ ਬਾਅਦ ਲਗਾਇਆ ਜਾ ਰਿਹਾ ਮੇਲਾ
Sep 23, 2022 5:08 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਪਹੁੰਚੇ ਹਨ। ਮੁੱਖ ਮੰਤਰੀ ਨੇ ਇੱਥੇ ਫਿਰੋਜ਼ਪੁਰ ਰੋਡ ‘ਤੇ ਸਥਿਤ ਪੀਏਯੂ (ਪੰਜਾਬ...
ਲੁਧਿਆਣਾ : ਲੂਣ ਮੰਡੀ ‘ਚ ਲੁਕੋਈਆਂ ਪਟਾਕਿਆਂ ਦੀਆਂ 300 ਪੇਟੀਆਂ ਬਰਾਮਦ, ਹੋ ਸਕਦਾ ਸੀ ਵੱਡਾ ਹਾਦਸਾ
Sep 14, 2022 9:22 am
ਲੁਧਿਆਣਾ ਸ਼ਹਿਰ ਬਾਰੂਦ ‘ਤੇ ਬੈਠਾ ਹੈ। ਕਿਸੇ ਸਮੇਂ ਵੀ ਇਹ ਬਾਰੂਦ ਫਟ ਸਕਦਾ ਹੈ ਅਤੇ ਸ਼ਹਿਰ ਵਿੱਚ ਵੱਡਾ ਹਾਦਸਾ ਵਾਪਰ ਸਕਦਾ ਹੈ। ਪੁਲਿਸ...
ਲੁਧਿਆਣਾ : ਰਿਸ਼ਵਤ ਦੇ ਦੋਸ਼ ‘ਚ 3 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ, ਮਹਿਲਾ ਹੋਮਗਾਰਡ ਤੇ ASI ਗ੍ਰਿਫਤਾਰ
Sep 09, 2022 9:36 pm
ਲੁਧਿਆਣਾ : ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਦੋ ਸਹਾਇਕ...
ਲੁਧਿਆਣਾ ਕੋਰਟ ਬਲਾਸਟ, ਮਲੇਸ਼ੀਆ ਬੈਠੇ ਹੈਪੀ ਨੂੰ NIA ਨੇ ਐਲਾਨਿਆ ‘ਵਾਂਟੇਡ’, 10 ਲੱਖ ਦਾ ਇਨਾਮ
Sep 06, 2022 3:13 pm
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਇੱਕ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ...
100 ਤੋਂ ਵੱਧ ਸਪੀਡ ਵਾਲੀ ਗੱਡੀ ਦੀ ਖੰਭੇ ਨਾਲ ਜ਼ਬਰਦਸਤ ਟੱਕਰ, ਜੀਜਾ-ਸਾਲੀ ਸਣੇ 3 ਬੱਚੀਆਂ ਦੀ ਮੌਤ
Sep 06, 2022 12:11 pm
ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਫੋਰਟਿਸ ਹਸਪਤਾਲ ਨੇੜੇ ਸੋਮਵਾਰ ਦੇਰ ਰਾਤ ਇੱਕ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ...