Tag: farmer protest, kisan andolan, latest news, latest punjab news, latest punjabi news, mohali, punjab news
ਪੰਜਾਬ ‘ਚ BJP ਖਿਲਾਫ ਵਧਦਾ ਗੁੱਸਾ- ਭਾਜਪਾ ਦੇ ਪੋਸਟਰ ‘ਤੇ ਪੋਤੀ ਕਾਲਕ, ਲਿਖਿਆ- No Farmer No Food
Jan 15, 2021 5:27 pm
Soot on BJP posters : ਜ਼ੀਰਕਪੁਰ (ਮੁਹਾਲੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਕਿਸਾਨਾਂ ਵੱਲੋਂ ਕੜਾਕੇ ਦੀ ਠੰਡ ਵਿੱਚ ਵੀ ਅੰਦੋਲਨ ਜਾਰੀ ਹੈ।
ਪੰਜਾਬ ‘ਚ ਬਰਡ ਫਲੂ ਦੀ ਦਸਤਕ, ਮੋਹਾਲੀ ਦੇ ਸੈਂਪਲ ਨਿਕਲੇ ਪਾਜ਼ੀਟਿਵ
Jan 15, 2021 2:52 pm
Bird flu cases found in Punjab : ਬਰਡ ਫਲੂ ਨੇ ਪੰਜਾਬ ਵਿੱਚ ਵੀ ਹੁਣ ਦਸਤਕ ਦੇ ਦਿੱਤੀ ਹੈ। ਮੁਹਾਲੀ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ ਤੋਂ ਇਕੱਠੇ ਕੀਤੇ ਸੈਂਪਲਾਂ ਦੀ ਰਿਪੋਰਟ ਵਿੱਚ ਬਰਡ ਫਲੂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਲੰਧਰ ਦੀ ਖੇਤਰੀ ਲੈਬਾਰਟਰੀ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ
ਮੁਲਤਾਨੀ ਮਾਮਲਾ : ਸਾਬਕਾ ਡੀਜੀਪੀ ਸੈਣੀ ਖਿਲਾਫ ਕਤਲ ਤੇ ਅਗਵਾ ਮਾਮਲੇ ’ਚ ਚਾਰਜਸ਼ੀਟ ਦਾਖਲ
Dec 23, 2020 11:53 am
Chargesheet filed against former : 29 ਸਾਲ ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। 500 ਪੇਜਾਂ ਦੀ ਚਾਰਜਸ਼ੀਟ ਵਿਚ 47 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਸੈਣੀ ਖਿਲਾਫ ਆਈਪੀਸੀ ਦੀ ਧਾਰਾ 302,
ਚੰਡੀਗੜ੍ਹ-ਮੋਹਾਲੀ ’ਚ ਧਮਾਕੇ ਦੀ ਤੇਜ਼ ਆਵਾਜ਼… ਘਰਾਂ ਦੇ ਹਿੱਲੇ ਦਰਵਾਜ਼ੇ ਤੇ ਸ਼ੀਸ਼ੇ, ਜਾਣੋ ‘ਰਹੱਸਮਈ ਧਮਾਕੇ’ ਦਾ ਸੱਚ
Dec 23, 2020 10:59 am
Chandigarh-Mohali blast sound : ਮੰਗਲਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੰਜਾਬ ਦੇ ਮੁਹਾਲੀ ਅਤੇ ਨਾਲ ਲੱਗਦੇ ਚੰਡੀਗੜ੍ਹ ਖੇਤਰ ਵਿੱਚ ਧਮਾਕੇ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ। ਧਮਾਕਾ ਇੰਨਾ ਤੇਜ਼ ਸੀ ਕਿ ਬਹੁਤ ਸਾਰੇ ਘਰਾਂ ਦੇ ਸ਼ੀਸ਼ੇ ਅਤੇ ਦਰਵਾਜ਼ੇ ਹਿਲ ਗਏ। ਇਸ ਨਾਲ ਲੋਕ ਘਬਰਾ ਗਏ ਅਤੇ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਆ ਗਏ। ਲੋਕਾਂ ਨੇ
ਪੰਜਾਬ ਦਾ ਇਹ ਕਿਸਾਨ ਬਣਿਆ ਮਿਸਾਲ : ਜੈਵਿਕ ਖੇਤੀ ਕਰ ਰਹੇ ਪਹਿਲਾਂ ਨਾਲੋਂ ਵੱਧ ਕਮਾਈ, ਯੂ-ਟਿਊਬ ਤੋਂ ਸਿੱਖੀ ਤਕਨੀਕ
Dec 11, 2020 1:03 pm
Farmer of Mohali learnt Organic Farming : ਪੰਜਾਬ ਦੇ ਇੱਕ ਕਿਸਾਨ ਨੇ ਜੈਵਿਕ ਖੇਤੀ ਦੀਆਂ ਬਾਰੀਕੀਆਂ ਨੂੰ ਸਮਝ ਫਿਰ ਯੂ-ਟਿਊਬ ਦਾ ਸਹਾਰਾ ਲੈਕੇ ਕੁਦਰਤੀ ਪੌਦਿਆਂ ਦੀ ਵਰਤੋਂ ਕਰਦਿਆਂ ਫਸਲਾਂ ਦੀ ਪੈਦਾਵਾਰ ਵਧਾਈ। ਕੁਝ ਸਾਲਾਂ ਤੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਤਾਂ ਖੇਤਾਂ ਵਿੱਚ ਫਸਲ ਬੀਜਣ ਤੋਂ ਪਹਿਲਾਂ ਹੀ ਖਰੀਦ ਦੇ ਆਰਡਰ ਆ ਜਾਂਦੇ
ਮੋਹਾਲੀ : ਨਸ਼ੇ ’ਚ ਗੰਡਾਸੀ ਨਾਲ ਵੱਢਿਆ ਚਚੇਰਾ ਭਰਾ, ਉਜੜੇ ਦੋਵੇਂ ਭਰਾਵਾਂ ਦੇ ਪਰਿਵਾਰ
Dec 10, 2020 8:59 pm
Murder of Cousin Brother : ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਚਚੇਰੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਬੈਦਵਾਨ (32) ਵਜੋਂ ਹੋਈ ਹੈ। ਜਦੋਂਕਿ ਕਤਲ ਦੇ ਦੋਸ਼ੀ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ। ਦੋਸ਼ੀ ਲਖਵਿੰਦਰ ਜੋਕਿ ਗੁਰਵਿੰਦਰ ਦੇ ਤਾਏ ਦਾ ਮੁੰਡਾ ਹੈ,
ਭਾਰਤ ਬੰਦ ਦਾ ਅਸਰ : PSEB ਨੇ ਸਪਲੀਮੈਂਟਰੀ ਪ੍ਰੀਖਿਆ ਦਾ ਬਦਲਿਆ ਸ਼ੈਡਿਊਲ, ਦੇਖੋ ਨਵੀਂ ਤਰੀਕ
Dec 06, 2020 8:25 pm
PSEB has changed the schedule : ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਭਾਰਤ ਬੰਦ ਕਾਰਨ 8 ਦਸੰਬਰ ਤੋਂ ਹੋਣ ਵਾਲੀਆਂ ਬੋਰਡ ਕਲਾਸਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਸ਼ੈਡਿਊਲ ਨੂੰ ਬਦਲ ਦਿੱਤਾ ਹੈ। ਹਾਲਾਂਕਿ, ਸਿਰਫ ਇੱਕ ਪੇਪਰ ਬਦਲਿਆ ਗਿਆ ਸੀ। ਹੁਣ 8 ਦਸੰਬਰ ਨੂੰ ਹੋਣ ਵਾਲੇ ਪੇਪਰ 12 ਦਸੰਬਰ ਨੂੰ ਹੋਣਗੇ। ਜਦੋਂਕਿ ਪ੍ਰੀਖਿਆਵਾਂ 9 ਦਸੰਬਰ
ਲੋਕਾਂ ਤੋਂ ਜੁਰਮਾਨਾ ਵਸੂਲਣ ਵਾਲੇ ਪੰਜਾਬ ਦੇ ਸਰਕਾਰੀ ਵਿਭਾਗ ਖੁਦ ਡਿਫਾਲਟਰ, ਨਹੀਂ ਭਰਦੇ ਟੈਕਸ
Nov 25, 2020 1:37 pm
Government departments of Punjab : ਮੁਹਾਲੀ : ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਦੀ ਮਿਨੀ ਕੈਪੀਟਕਲ ਮੋਹਾਲੀ ਵਿੱਚ ਸਥਿਤ ਸਰਕਾਰੀ ਵਿਭਾਗ ਲੋਕਾਂ ਤੋਂ ਤਾਂ ਟੈਕਸ ਅਤੇ ਜੁਰਮਾਨੇ ਵਸੂਲ ਰਹੇ ਹਨ, ਖੁਦ ਟੈਕਸ ਨਹੀਂ ਭਰ ਰਹੇ ਹਨ। ਟੈਕਸ ਅਤੇ ਆਬਕਾਰੀ ਵਿਭਾਗ ਤੋਂ ਲੈ ਕੇ ਮੁਹਾਲੀ ਵਿੱਚ ਪੁਲਿਸ ਵਿਭਾਗ ਤੱਕ, ਇਹ ਸਾਰੇ ਡਿਫਾਲਟਰਾਂ ਵਿੱਚ ਸ਼ਾਮਲ ਹੈ। ਨਗਰ ਨਿਗਮ
ਮੋਹਾਲੀ : 5 ਨੌਜਵਾਨਾਂ ਨੂੰ ਪੰਜ-ਪੰਜ ਹਜ਼ਾਰ ‘ਚ ਪਏ ਬੁਲੇਟ ਦੇ ਪਟਾਕੇ
Nov 21, 2020 3:20 pm
5 youngsters were hit by five : ਮੋਹਾਲੀ ਵਿੱਚ ਨੌਜਵਾਨਾਂ ਬੁਲੇਟ ਬਾਈਕ ਨਾਲ ਪਟਾਕੇ ਚਲਾਉਣਾ ਪੰਜ ਨੌਜਵਾਨਾਂ ਨੂੰ ਮਹਿੰਗਾ ਪੈ ਗਿਆ, ਜਦੋਂ ਪੁਲਿਸ ਨੇ ਇਨ੍ਹਾਂ ਮੋਟਰਸਾਈਕਲ ਸਵਾਰਾਂ ਦੇ 5000-5000 ਦੇ ਚਾਲਾਨ ਕੱਟ ਦਿੱਤੇ। ਬੁਲੇਟ ਮੋਟਰਸਾਈਕਲ ਦੀ ਅੱਜ ਗੁਰੂਦੁਆਰਾ ਸਿੰਘ ਸ਼ਹੀਦ ਦੇ ਸਾਹਮਣੇ ਕੀਤੀ ਗਈ ਨਾਕਾਬੰਦੀ ਦੌਰਾਨ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ। ਕੁਝ ਨੌਜਵਾਨ ਮੋਹਾਲੀ
ਮੋਹਾਲੀ : ਨੈਸ਼ਨਲ ਹਾਕੀ ਖਿਡਾਰੀ ਦੀ ਸੜਕ ਕੰਢੇ ਮਿਲੀ ਲਾਸ਼, ਬਠਿੰਡਾ ਦਾ ਰਹਿਣ ਵਾਲਾ ਸੀ ਨੌਜਵਾਨ
Nov 17, 2020 9:36 am
National hockey player : ਮੋਹਾਲੀ ਦੇ ਫੇਜ਼-6 ‘ਚ ਇੱਕ 20 ਸਾਲਾ ਨੌਜਵਾਨ ਸ਼ੱਕੀ ਹਲਾਤਾਂ ‘ਚ ਸੜਕ ਕੰਢੇ ਡਿੱਗਿਆ ਮਿਲਿਆ, ਜਿਸ ਨੂੰ ਸੂਚਨਾ ਮਿਲਣ ‘ਤੇ ਪੁਲਿਸ ਨੇ ਹਸਪਤਾਲ ਦਾਖਲ ਕਰਵਾਇਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀਪ ਣ ਪ੍ਰਤੀਕ ਸ਼ਰਮਾ ਵਜੋਂ ਹੋਈ ਹੈ, ਜੋ ਮੂਲ ਤੌਰ ‘ਤੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵੈਲਾ
ਮੋਹਾਲੀ : ਸਿਸਵਾਂ ਫਾਰੈਸਟ ਰੇਂਜ ’ਚ ਨਾਜਾਇਜ਼ ਕਟਾਈ, ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Oct 13, 2020 3:13 pm
Illegal logging in Siswan Forest Range : ਮੁਹਾਲੀ ਦੇ ਸਿਸਵਾਂ ਫਾਰੈਸਟ ਰੇਂਜ ਵਿੱਚ ਖੈਰ ਦੇ ਦਰੱਖਤਾਂ ਦੀ ਨਜਾਇਜ਼ ਕਟਾਈ ਦੇ ਮਾਮਲੇ ਵਿੱਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਟੀਸ਼ਨ ਦਾਇਰ ਕਰਦਿਆਂ ਸਥਾਨਕ ਨਿਵਾਸੀ ਅਕਬਰ ਖਾਨ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਿਸਵਾਨ
ਮੋਹਾਲੀ : ਦਿਵਿਆਂਗ ਵਿਅਕਤੀਆਂ ਲਈ ਬਣਾਏ ਜਾ ਰਹੇ ਹਨ UDID ਕਾਰਡ, 12 ਤੋਂ 25 ਤੱਕ ਲੱਗਣਗੇ ਕੈਂਪ
Oct 08, 2020 5:04 pm
UDID cards are being made : ਐਸ.ਏ.ਐਸ. ਨਗਰ : ਮੋਹਾਲੀ ਜ਼ਿਲ੍ਹੇ ਵਿਚ ਸਾਰੇ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਅਪੰਗਤਾ ਆਈਡੀ ਕਾਰਡ (ਯੂ.ਡੀ.ਆਈ.ਡੀ. ਕਾਰਡ) ਬਣਾਏ ਜਾ ਰਹੇ ਹਨ, ਭਾਵੇਂ ਉਨ੍ਹਾਂ ਦੀ ਅਪੰਗਤਾ ਦੀ ਦਰ ਕਿੰਨੀ ਵੀ ਘੱਟ ਹੋਵੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਹ ਦਿਵਿਆਂਗ ਵਿਅਕਤੀਆਂ ਦੀ ਪਛਾਣ ਅਤੇ ਪੁਸ਼ਟੀ
ਨਾਬਾਲਗ ਲਾੜਾ-ਲਾੜੀ ਲੈ ਰਹੇ ਸਨ ਫੇਰੇ, ਟੀਮ ਪਹੁੰਚੀ ਤਾਂ ਭੱਜਿਆ ਪੰਡਿਤ
Oct 07, 2020 4:46 pm
Minor was getting married : ਮੋਹਾਲੀ : ਲਾਲੜੂ ਪਿੰਡ ਵਿੱਚ ਸਾਰੰਗਪੁਰ ਨਾਬਾਲਗ ਮੁੰਡੇ-ਕੁੜੀ ਦੇ ਵਿਆਹ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਚਾਈਲਡ ਹੈਲਪਲਾਈਨ 1098 ਦੀ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੂੰ ਦੇਖਦਿਆਂ ਹੀ ਪੰਡਿਤ ਜੋ ਫੇਰੇ ਕਰਵਾ ਰਿਹਾ ਸੀ, ਸਾਮਾਨ ਛੱਡ ਕੇ ਉਥੋਂ ਭੱਜ ਗਿਆ ਅਤੇ ਦੁਲਹਾ-ਦੁਲਹਨ ਬਣੇ ਨਾਬਾਲਗਾਂ ਦੇ ਪਰਿਵਾਰ ਮੌਕੇ ’ਤੇ ਮੂੰਹ
ਮੋਹਾਲੀ : ਨੌਕਰੀ ਕਰਨ ਜਾਂਦੀ ਮਾਂ ਦੀ 7 ਸਾਲਾ ਬੱਚੀ ਨਾਲ ਪਿੱਛੋਂ ਹੁੰਦਾ ਰਿਹਾ ਸਾਮੂਹਿਕ ਜਬਰ-ਜ਼ਨਾਹ
Sep 27, 2020 5:19 pm
Seven year old girl : ਮੋਹਾਲੀ ਵਿੱਚ ਆਪਣੇ ਪਤੀ ਨਾਲ ਤਲਾਕ ਤੋਂ ਬਾਅਦ ਵੱਖ ਰਹਿ ਰਹੀ ਔਰਤ ਆਪਣੀ ਸੱਤ ਸਾਲਾ ਬੱਚੀ ਨੂੰ ਘਰ ਵਿੱਚ ਇਕੱਲੇ ਛੱਡ ਕੇ ਨੌਕਰੀ ਕਰਨ ਜਾਣ ਲੱਗੀ। ਇਸ ਦੌਰਾਨ ਜਦੋਂ ਉਸ ਦੀ ਧੀ ਉਦਾਸ ਰਹਿਣ ਲੱਗੀ ਤਾਂ ਉਸਨੇ ਇਸ ਦਾ ਕਾਰਨ ਪੁੱਛਿਆ ਤਾਂ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ
ਮੋਹਾਲੀ : ਖੇਡ-ਖੇਡ ‘ਚ ਸਿੱਖਣਗੇ ਬੱਚੇ, 30 ਸਕੂਲਾਂ ’ਚ ਬਣਾਏ ਜਾਣਗੇ Knowledge Park
Sep 26, 2020 6:16 pm
Knowledge Parks to be set up : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਾਇੰਸ ਅਤੇ ਗਣਿਤ ਸਣੇ ਵੱਖ-ਵੱਖ ਵਿਸ਼ਿਆਂ ’ਤੇ ਪਕੜ ਮਜ਼ਬੂਤ ਬਣਾਉਣ ਲਈ ਸਿੱਖਿਆ ਵਿਭਾਗ ਨੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਇਸ ਨਾਲ ਜਿਥੇ ਬੱਚਿਆਂ ਦੀ ਇਨ੍ਹਾਂ ਵਿਸ਼ਿਆਂ ’ਚ ਦਿਲਚਸਪੀ ਵਧੇਗੀ, ਉਥੇ ਖੇਡ-ਖੇਡ ਵਿੱਚ ਵਿਸ਼ਿਆਂ ਦੇ ਸਵਾਲਾਂ ਦੇ ਜਵਾਬ
ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧੀਆਂ : ਇੱਕ ਹੋਰ ਗਵਾਹ ਨੇ ਦਿੱਤੇ ਬਿਆਨ
Sep 26, 2020 2:12 pm
Sumedh Saini troubles escalated : 29 ਸਾਲ ਪੁਰਾਣੇ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਸ਼ਹੂਰ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਡੀਜੀਪੀ ਖਿਲਾਫ ਹੁਣ ਇੱਕ ਬਜ਼ੁਰਗ ਨੇ ਆਪਣੇ ਬਿਆਨ ਦਿੱਤੇ ਹਨ। ਗਿਲਕੋ ਹਾਈਟਸ ਮੋਹਾਲੀ ਦੇ ਰਹਿਣ ਵਾਲੇ 75 ਸਾਲਾ
ਵੱਡਾ ਹਾਦਸਾ : ਡੇਰਾਬੱਸੀ ’ਚ ਉਸਾਰੀ ਅਧੀਨ ਇਮਾਰਤ ਡਿੱਗੀ, ਤਿੰਨ ਮੌਤਾਂ, ਕਈਆਂ ਦੇ ਦਬੇ ਹੋਣ ਦਾ ਖਦਸ਼ਾ
Sep 24, 2020 2:07 pm
Dera Bassi building collapses : ਮੁਹਾਲੀ ਜ਼ਿਲੇ ਦੇ ਚੰਡੀਗੜ੍ਹ-ਦਿੱਲੀ ਰਾਸ਼ਟਰੀ ਰਾਜਮਾਰਗ ‘ਤੇ ਡੇਰਾਬਾਸੀ ਵਿਖੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ ਵੀਰਵਾਰ ਸਵੇਰੇ ਇੱਕ ਉਸਾਰੀ ਅਧੀਨ ਇਮਾਰਤ ਅਚਾਨਕ ਡਿੱਗ ਗਈ। ਮਲਬੇ ’ਚ ਦੱਬਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਜ਼ੋਰਦਾਰ ਧਮਾਕੇ ਕਾਰਨ ਇਮਾਰਤ ਦੇ ਦੁਆਲੇ ਦਹਿਸ਼ਤ ਫੈਲ ਗਈ। ਕਈ ਲੋਕਾਂ ਦੇ ਇਮਾਰਤ ਦੇ ਹੇਠਾਂ ਦੱਬੇ
ਆਨਲਾਈਨ ਕਲਾਸ ’ਚ ਜਵਾਬ ਨਹੀਂ ਦੇ ਸਕੀ ਤਾਂ ਵਿਦਿਆਰਥਣ ਨੇ ਕਰ ਲਈ ਖੁਦਕੁਸ਼ੀ
Sep 03, 2020 2:28 pm
Unable to answer in class online : ਮੋਹਾਲੀ ਦੇ ਫੇਜ਼-1 ਵਿੱਚ 10ਵੀਂ ਕਲਾਸ ਦੀ ਇੱਕ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਉਸ ਨੇ ਤਣਾਅ ਵਿੱਚ ਆ ਕੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਆਨਲਾਈਨ ਕਲਾਸ ਵਿੱਚ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੀ ਸੀ, ਜਿਸ ਦੇ ਚੱਲਦਿਆਂ ਉਹ ਮਾਨਸਿਕ
Covid-19 : ਚੰਡੀਗੜ੍ਹ ’ਚ 261, ਮੋਹਾਲੀ ’ਚ 110 ਤੇ ਪੰਚਕੂਲਾ ’ਚ ਮਿਲੇ 102 ਨਵੇਂ ਮਾਮਲੇ
Aug 29, 2020 7:51 pm
In tricity a large number of corona : ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲਿਆਂ ਨੇ ਕਾਫੀ ਰਫਤਾਰ ਫੜੀ ਹੈ। ਅੱਜ ਸ਼ਹਿਰ ਵਿਚ ਕੋਰੋਨਾ ਦੇ ਸਭ ਤੋਂ ਵੱਧ 261 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨੇ ਹੁਣ ਤੱਕ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਹੁਣ ਕੋਰੋਨਾ ਪੀੜਤਾਂ
ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ ਹੋ ਰਹੀ ਹੈ ਪਾਲੀਥੀਨ ਦੀ ਧੜੱਲੇਦਾਰ ਵਰਤੋਂ
Aug 21, 2020 11:46 am
mohali polythene used despite restrictions: ਮੋਹਾਲੀ ਸ਼ਹਿਰ ‘ਚ ਪਾਲੀਥੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ ਪਰ ਫਿਰ ਵੀ ਇੱਥੇ ਸ਼ਰੇਆਮ ਦੁਕਾਨਾਂ ਅਤੇ ਬਜ਼ਾਰਾਂ ‘ਚ ਪਾਲੀਥੀਨ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਉਦਾਹਰਨ ਸ਼ਹਿਰ ‘ਚ ਸੜਕਾਂ ਦੇ ਕਿਨਾਰਾ ਲੱਗੇ ਢੇਰਾਂ ਤੋਂ ਪਤਾ ਲੱਗ ਰਿਹਾ ਹੈ। ਇਸ ਕਾਰਨ ਸ਼ਹਿਰ ‘ਚ ਘੁੰਮਣ ਵਾਲੇ
Covid-19 ਇਨਫੈਕਸ਼ਨ ਦਾ ਹੁਣ ਗੰਧ ਰਾਹੀਂ ਲੱਗੇਗਾ ਪਤਾ, ਸਵਦੇਸ਼ੀ ਰੈਪਿਡ ਕਿਟ ਦਾ ਟ੍ਰਾਇਲ ਸਫਲ
Aug 20, 2020 4:22 pm
Trial of Indigenous Rapid Kit : ਮੋਹਾਲੀ : ਕੋਰੋਨਾ ਇਨਫੈਕਸ਼ਨ ਦੀ ਮੁੱਢਲੀ ਜਾਂਚ ਲਈ ਸਵਦੇਸ਼ੀ ਰੈਪਿਡ ਟੈਸਟਿੰਗ ਕਿਟ ਦੀ ਖੋਜ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਗੰਧ ’ਤੇ ਆਧਾਰਿਤ ਇਸ ਕਿਟ ਦੇ ਕਲੀਨਿਕਲ ਟ੍ਰਾਇਲ ਦੀ ਸਫਲਤਾ ਤੋਂ ਬਾਅਦ ਹੁਣ ਮਾਸ ਟੈਸਟਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜ ਟੈਬਲੇਟ ਵਾਲੀ ਇਸ ਕਿਟ ਨੂੰ ਨੈਸਨਲ
ਕੋਰੋਨਾ ਨਾਲ ਨਜਿੱਠਣ ਲਈ ਮੋਹਾਲੀ ਦੇ ਡੀ.ਸੀ ਵੱਲੋਂ ਲਿਆ ਵੱਡਾ ਫੈਸਲਾ
Aug 19, 2020 12:33 pm
increasing corona patients dc mohali: ਕੋਰੋਨਾਵਾਇਰਸ ਮਹਾਮਾਰੀ ਦੇ ਖਤਰੇ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਇਕ ਵਾਰ ਫਿਰ ਤੋਂ ਚਰਚਾ ‘ਚ ਆ ਗਿਆ ਹੈ।ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਮੋਹਾਲੀ ਦੇ ਡੀ.ਸੀ ਗਿਰੀਸ਼ ਦਿਆਲ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸ ਦੇ ਹਿਸਾਬ ਨਾਲ ਸਰਕਾਰੀ ਅਤੇ ਪ੍ਰਾਈਵੇਟ
UPSE ‘ਚ ਮੋਹਾਲੀ ਦੀ ਡਾ. ਦਰਪਨ ਨੇ ਹਾਸਲ ਕੀਤਾ 80ਵਾਂ ਸਥਾਨ
Aug 04, 2020 3:28 pm
Dr Darpan of Mohali : ਯੂਪੀਐਸਸੀ ਦੇ ਸਿਵਲ ਸਰਵਿਸਿਜ਼ ਦੇ ਇਮਤਿਹਾਨ ਵਿਚ ਮੋਹਾਲੀ ਸ਼ਹਿਰ ਦੀ ਰਹਿਣ ਵਾਲੀ ਡਾ. ਦਰਪਨ ਆਹਲੂਵਾਲੀਆ ਨੇ 80ਵਾਂ ਸਥਾਨ ਹਾਸਿਲ ਕੀਤਾ ਹੈ। ਡਾ. ਦਰਪਨ ਨੇ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ ਤੱਕ ਦੀ ਪੜ੍ਹਾਈ ਕੀਤੀ ਹੈ ਤੇ ਪਿਛਲੇ 2 ਸਾਲਾਂ ਤੋਂ ਉਹ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਹੀ ਸੀ। ਜ਼ਿਕਰਯੋਗ
ਮੋਹਾਲੀ ’ਚ ਕੋਰੋਨਾ ਨਾਲ ਇਕ ਹੋਰ ਮੌਤ, ਮਿਲੇ 15 ਨਵੇਂ ਮਾਮਲੇ
Jul 23, 2020 2:04 pm
Thirtheenth death in Mohali : ਮੋਹਾਲੀ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਉਥੇ ਹੀ ਜ਼ਿਲੇ ਵਿਚ 15 ਨਵੇਂ ਮਾਮਲੇ ਵੀ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਡੇਰਾਬੱਸੀ ਦੇ ਹਸਪਤਾਲ ਵਿਚ ਇਕ 52 ਸਾਲਾ ਵਿਅਕਤੀ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਵਿਅਕਤੀ ਨੂੰ
ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਪੰਜਾਬ ਦੇ ਸਾਬਕਾ DGP ਪੀਐਸ ਗਿੱਲ ਸਣੇ 45 ਲੋਕਾਂ ’ਤੇ ਕੇਸ ਦਰਜ
Jul 10, 2020 12:59 pm
Case registered against 45 people : ਮੋਹਾਲੀ ਵਿਖੇ ਕੰਢੀ ਖੇਤਰ ਅਧੀਨ ਪੈਂਦੇ ਪਿੰਡਾਂ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ 45 ਲੋਕਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਸਬੰਧੀ ਜ਼ਿਲਾ ਖਨਨ ਅਧਿਕਾਰੀ ਨੇ 2019 ਵਿਚ ਸੈਨੀਮਾਜਰਾ ਵਿਚ ਨਾਜਾਇਜ਼
ਮੋਹਾਲੀ ’ਚ Corona ਨਾਲ ਇਕ ਹੋਰ ਮੌਤ, ਸਾਹਮਣੇ ਆਏ ਨਵੇਂ ਮਾਮਲੇ
Jul 07, 2020 6:22 pm
Sixth Death in Mohali : ਮੋਹਾਲੀ ਵਿਚ ਕੋਰੋਨਾ ਵਾਇਰਸ ਨਾਲ ਅੱਜ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ 70 ਸਾਲਾ ਬਜ਼ੁਰਗ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। ਉਥੇ ਹੀ ਜ਼ਿਲੇ ਵਿਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਨਵੇਂ ਮਾਮਲੇ
ਫਰਜ਼ੀ ਟੂਰਨਾਮੈਂਟ ਕਰਵਾ ਕੇ ਆਨਲਾਈਨ ਸੱਟਾ ਲਗਵਾਉਣ ਵਾਲਾ ਕੌਮਾਂਤਰੀ ਬੁਕੀ ਗ੍ਰਿਫਤਾਰ
Jul 07, 2020 11:38 am
International bookie arrested : ਖਰੜ ਦੇ ਪਿੰਡ ਸਵਾੜਾ ਵਿਚ ਪੁਲਿਸ ਵੱਲੋਂ ਬੀਤੇ ਦਿਨ ਫਰਜ਼ੀ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ ’ਤੇ ਕਰੋੜਾਂ ਦਾ ਆਨਲਾਈਨ ਸੱਟਾ ਲਗਵਾਉਣ ਦੇ ਸੂਤਰਧਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 11 ਸਾਲ ਤੋਂ ਇਸ ਧੰਦੇ ਵਿਚ ਸਰਗਰਮ ਦੋਸ਼ੀ ਰਵਿੰਦਰ ਡੰਡੀਵਾਲ ਵਿਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਫਰਜ਼ੀ ਟੂਰਨਾਮੈਂਟ ਕਰਾਕੇ ਆਨਲਾਈਨ ਸੱਟਾ ਲਗਵਾਉਂਦਾ ਰਿਹਾ
ਮੋਹਾਲੀ ’ਚ Corona ਦਾ ਪ੍ਰਕੋਪ : ਮਿਲੇ 14 ਨਵੇਂ Positive ਮਾਮਲੇ
Jul 05, 2020 1:43 pm
Fourteen Corona Cases found : ਮੋਹਾਲੀ ਜ਼ਿਲੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਐਤਵਾਰ ਜ਼ਿਲੇ ਵਿਚ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 302 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ
Covid-19 : ਚੰਡੀਗੜ੍ਹ ਤੋਂ 5 ਤੇ ਮੋਹਾਲੀ ਤੋਂ ਮਿਲੇ 10 ਨਵੇਂ ਮਾਮਲੇ
Jun 30, 2020 2:36 pm
New Corona Cases from Mohali and Chandigarh : ਚੰਡੀਗੜ੍ਹ ਤੇ ਮੋਹਾਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਜਿਥੇ ਚੰਡੀਗੜ੍ਹ ਵਿਚ ਕੋਰੋਨਾ ਦੇ ਪੰਜ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ, ਉਥੇ ਹੀ ਮੋਹਾਲੀ ਤੋਂ 10 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਮੋਹਾਲੀ ਤੋਂ ਸਾਹਮਣੇ ਆਏ ਇਨ੍ਹਾਂ 10 ਮਾਮਲਿਆਂ ਨਾਲ
ਮੋਹਾਲੀ ’ਚ Corona ਦੇ 6 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Jun 28, 2020 12:46 pm
Six New Corona Positive Cases : ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੀਤੀ ਰਾਤ ਜ਼ਿਲੇ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 4 ਮਰੀਜ਼ ਖਰੜ ਨਾਲ ਸਬੰਧ ਹਨ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਚਾਰ ਮਰੀਜ਼ਾਂ ਵਿਚ ਇਕ 50 ਸਾਲਾ ਔਰਤ, 24 ਸਾਲਾ ਨੌਜਵਾਨ, ਗਿਲਕੋ
Covid-19 ਤੋਂ ਬਚਾਅ ਨੂੰ ਲੈ ਕੇ ਮੋਹਾਲੀ ਪ੍ਰਸ਼ਾਸਨ ਹੋਇਆ ਸਖਤ, ਜਾਰੀ ਕੀਤੀਆਂ ਇਹ ਹਿਦਾਇਤਾਂ
Jun 26, 2020 12:25 pm
Mohali administration has issued : ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਤੋਂ ਬਚਾਅ ਲਈ ਮੋਹਾਲੀ ਪ੍ਰਸ਼ਾਸਨ ਨੇ ਹੋਮ ਕੁਆਰੰਟਾਈਨ ਦੀ ਸਖਤੀ ਨਾਲ ਪਾਲਣਾ ਕਰਵਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵਿਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ
ਮੋਹਾਲੀ : ਮਿਸ਼ਨ ਫਤਿਹ ਅਧੀਨ ਦੂਜੇ ਪੜਾਅ ਦੀ ਪ੍ਰਚਾਰ ਮੁਹਿੰਮ ਦੀ ਹੋਈ ਸ਼ੁਰੂਆਤ
Jun 21, 2020 3:22 pm
The second phase of the campaign : ਮੋਹਾਲੀ ਵਿਖੇ ਮਿਸ਼ਨ ਫਤਿਹ ਅਧੀਨ ਇਕ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਦੂਜੇ ਪੜਾਅ ਵਿਚ ਨਗਰ ਨਿਗਮ ਕਮਿਸ਼ਨਰ ਕਮਲ ਗਰਗ ਵੱਲੋਂ ਬੀਤੇ ਦਿਨ 5 ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਦਾ ਪਹਿਲਾ ਜਿਸ ਦਾ ਪਹਿਲਾ ਪੜਾਅ 14 ਜੂਨ ਨੂੰ 25 ਵਾਹਨਾਂ ਨੂੰ ਹਰੀ ਝੰਡੀ ਦਿਖਾ
ਮੋਹਾਲੀ ਤੋਂ ਸਾਹਮਣੇ ਆਏ Corona ਦੇ 7 ਨਵੇਂ ਮਾਮਲੇ
Jun 14, 2020 11:45 am
Seven New cases of Corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਐਤਵਾਰ ਮੋਹਾਲੀ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲਾਲੜੂ ਵਿਚ ਪੰਜ ਤੇ ਨਯਾਗਾਂਵ ਵਿਚ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਪਹਿਲਾਂ ਹੀ ਮੋਹਾਲੀ ਵਿਚ ਸ਼ਨੀਵਾਰ ਨੂੰ ਵੀ ਕੋਰੋਨਾ
ਮੋਹਾਲੀ ਤੇ ਜਲੰਧਰ ਤੋਂ ਸਾਹਮਣੇ ਆਇਆ Corona ਦਾ ਇਕ-ਇਕ ਮਾਮਲਾ
Jun 12, 2020 1:30 pm
Two Patients of Corona Positive : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਮੋਹਾਲੀ ਤੇ ਜਲੰਧਰ ਤੋਂ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਜ਼ੀਰਕਪੁਰ ਵਿਚ ਇਕ 68 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਹ ਨਵਾਂ ਮਾਮਲਾ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ
ਮੋਗਾ ਤੇ ਮੋਹਾਲੀ ’ਚੋਂ ਮਿਲੇ Corona ਦੇ 5 ਨਵੇਂ ਮਾਮਲੇ
Jun 11, 2020 11:35 am
Corona Positive Five new : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੋਗਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਅਤੇ ਮੋਹਾਲੀ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਮੋਗਾ ਜ਼ਿਲੇ ਵਿਚੋਂ ਇਕ ਮਰੀਜ਼ ਦਾ ਫਰੀਦੋਕਟ ਦੇ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ, ਜਦਕਿ ਦੂਸਰਾ ਮਰੀਜ਼
ਮੋਹਾਲੀ ਪੁਲਿਸ ਦੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ, 5 ਕਰੋੜ ਰੁਪਏ ਦੀ ਹੈਰੋਇਨ ਬਰਾਮਦ
Jun 07, 2020 2:56 pm
Mohali Police cracks down : ਮੋਹਾਲੀ : ਨਸ਼ਾ ਤਸਕਰਾਂ ਖਿਲਾਫ ਜ਼ਿਲ੍ਹਾ ਪੁਲਿਸ ਨੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ 2 ਵੱਖ-ਵੱਖ ਮਾਮਲਿਆਂ ਵਿੱਚ ਕੁੱਲ 5 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਮਾਮਲੇ ਵਿਚ ਸਚਿਨ ਕੁਮਾਰ
ਪੁਲਿਸ ਮਹਿਕਮੇ ਨੇ ਮੁਲਾਜ਼ਮਾਂ ਦੇ Covid-19 ਤੋਂ ਬਚਾਅ ਲਈ ਚੁੱਕਿਆ ਇਹ ਕਦਮ
May 30, 2020 12:06 pm
The accused arrested will undergo Corona : ਮੋਹਾਲੀ ਵਿਖੇ ਕੋਵਿਡ-19 ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਇਸ ਵਾਇਰਸ ਤੋਂ ਬਚਾਅ ਪੱਖੋਂ ਇਕ ਨਵਾਂ ਕਦਮ ਚੁੱਕਿਆ ਗਿਆ ਹੈ, ਜਿਸ ਅਧੀਨ ਹੁਣ ਪੁਲਿਸ ਵੱਲੋਂ ਫੜੇ ਗਏ ਕਿਸੇ ਵੀ ਮੁਲਜ਼ਮ ਦਾ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਜੇਲ
ਪੰਜਾਬ ਪੁਲਿਸ ਦਾ ਕਾਰਾ : ਪੱਤਰਕਾਰ ਨਾਲ ਬਦਸਲੂਕੀ ਕਰਕੇ ਕੀਤੀ ਕੁੱਟਮਾਰ, ਹੋਏ Suspend
May 23, 2020 2:32 pm
Punjab Police beat journalist : ਮੋਹਾਲੀ ਵਿਖੇ ਬੀਤੇ ਦਿਨ ਪੁਲਿਸ ਵਾਲਿਆਂ ਵੱਲੋਂ ਇਕ ਅਖਬਾਰ ਦੇ ਪੱਤਰਕਾਰ ਨਾਲ ਬਦਸਲੂਕੀ ਕਰਦਿਆਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਪੱਤਰਕਾਰ ਮੇਜਰ ਸਿੰਘ
ਸੰਗਰੂਰ ਤੇ ਮੋਹਾਲੀ ਹੋਏ ‘ਕੋਰੋਨਾ ਮੁਕਤ’, ਸ੍ਰੀ ਮੁਕਤਸਰ ਸਾਹਿਬ ਤੋਂ ਵੀ 9 ਮਰੀਜ਼ਾਂ ਨੂੰ ਹਸਪਤਾਲੋਂ ਮਿਲੀ ਛੁੱਟੀ
May 21, 2020 6:09 pm
Sangru and Mohali becomes corona free : ਅੱਜ ਸੰਗਰੂਰ ਤੇ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ, ਇਥੇ ਸੰਗਰੂਰ ਤੋਂ ਇਕ ਤੇ ਮੋਹਾਲੀ ਤੋਂ ਦੋ ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਦੋਵੇਂ ਜ਼ਿਲੇ ਕੋਰੋਨਾ ਮੁਕਤ ਹੋ ਗਏ ਹਨ, ਉਥੇ ਮੁਕਤਸਰ ਸਾਹਿਬ ਤੋਂ ਵੀ ਅੱਜ 9 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
Covid-19 : ਮੋਹਾਲੀ ਤੋਂ 3 ਤੇ ਪਟਿਆਲਾ ਤੋਂ 5 ਮਰੀਜ਼ ਠੀਕ ਹੋ ਕੇ ਪਰਤੇ ਘਰ
May 17, 2020 5:11 pm
3 patients from Mohali and 5 patients : ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਇਸ ਦੇ ਠੀਕ ਹੋ ਰਹੇ ਮਰੀਜ਼ਾਂ ਵਿਚ ਵੀ ਵਾਧਾ ਹੋ ਰਿਹਾ ਹੈ। ਅੱਜ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਅਤੇ ਪਟਿਆਲਾ ਤੋਂ 5 ਮਰੀਜ਼ ਠੀਕ ਹੋ ਕੇ ਘਰ ਪਰਤ ਗਏ
ਰਾਹਤ ਭਰੀ ਖਬਰ : ਮੋਹਾਲੀ ਦੀ 80 ਸਾਲਾ ਬਜ਼ੁਰਗ ਮਾਤਾ ਸਣੇ ਤਿੰਨ ਨੇ ਦਿੱਤੀ ਕੋਰੋਨਾ ਨੂੰ ਮਾਤ
May 09, 2020 1:25 pm
Three including an 80 year old : ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਚੱਲਦਿਆਂ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ। ਇਥੇ ਗਿਆਨ ਸਾਗਰ ਹਸਪਤਾਲ ‘ਚ ‘ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਤਿੰਨ ਮਰੀਜ਼ਾਂ ਨੇ ਇਸ ਵਿਰੁੱਧ ਜੰਗ ਫਤਿਹ ਕਰ ਲਈ ਹੈ। ਇਥੇ ਦੱਸ ਦੇਈਏ ਕਿ ਜ਼ਿਲ੍ਹੇ ਵਿਚ ਇਸ ਨਾਮੁਰਾਦ ਬੀਮਾਰੀ ਨੂੰ ਹਰਾ ਦੇਣ ਵਾਲੇ
ਪ੍ਰਸ਼ਾਸਨ ਨੇ ਆਪਣੇ ਸੂਬਿਆਂ ’ਚ ਜਾਣ ਦੇ ਚਾਹਵਾਨਾਂ ਲਈ ਜਾਰੀ ਕੀਤੀਆਂ ਇਹ ਹਿਦਾਇਤਾਂ
May 03, 2020 5:29 pm
The administration has issued : ਮੋਹਾਲੀ ਪ੍ਰਸ਼ਾਸਨ ਕਰਫਿਊ ਦੁਆਰਾ ਵਿਚ ਵੱਖ-ਵੱਖ ਸੂਬਿਆਂ ਵਿਚ ਫਸੇ ਲੋਕਾਂ ਨੂੰ ਆਪਣੇ ਸੂਬਿਆਂ/ ਸ਼ਹਿਰਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੇ Covidhelp.punjab.gov.in ਪੋਰਟਲ ‘ਤੇ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤਕ ਇਸ ਪੋਰਟਲ ‘ਤੇ 24000 ਤੋਂ ਵੱਧ ਅਜਿਹੇ ਵਿਅਕਤੀਆਂ ਨੇ ਰਜਿਸਟਰ ਕਰਵਾਇਆ ਹੈ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਮੋਹਾਲੀ ਤੇ ਫਿਰੋਜ਼ਪੁਰ ’ਚ ਸਾਹਮਣੇ ਆਏ Corona ਦੇ 7 ਨਵੇਂ ਮਾਮਲੇ
May 01, 2020 5:03 pm
7 new cases of Corona : ਸੂਬੇ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਵਿਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਨਵੇਂ ਮਾਮਲੇ ਮੋਹਾਲੀ ਅਤੇ ਫਿਰੋਜ਼ਪੁਰ ਤੋਂ ਸਾਹਮਣੇ ਆਏ ਹਨ, ਜਿਥੇ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਹੋਰ ਪਾਜ਼ੀਟਿਵ ਕੇਸ ਮਿਲੇ ਹਨ ਅਤੇ ਫਿਰੋਜ਼ਪੁਰ ’ਚ ਚਾਰ ਵਿਅਕਤੀਆਂ ਦੇ
Recent Comments