Tag: , , ,

ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ ਹੋ ਜਾਣ ਸਾਵਧਾਨ, ਪਤਲੇ ਨਾ ਹੋਣ ‘ਤੇ ਫੀਲਡ ਤੋਂ ਪੁਲਿਸ ਲਾਈਨ ‘ਚ ਹੋਵੇਗਾ ਟਰਾਂਸਫਰ

ਹਰਿਆਣਾ ਵਿੱਚ ਹੁਣ ਮੋਟੇ ਪੁਲਿਸ ਵਾਲੇ ਨਹੀਂ ਦਿਖਾਈ ਦੇਣਗੇ। ਫੀਲਡ ਤੋਂ ਹੁਣ ਉਨ੍ਹਾਂ ਦਾ ਪੁਲਿਸ ਲਾਈਨ ਵਿੱਚ ਟਰਾਂਸਫਰ ਕੀਤਾ ਜਾਵੇਗਾ। ਰਾਜ...

ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਨੇ 22 ਤੋਂ 28 ਮਈ ਤੱਕ ਮੀਂਹ ਤੇ ਝੱਖੜ ਦੀ ਜਤਾਈ ਸੰਭਾਵਨਾ

ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਉੱਤਰ-ਪੂਰਬੀ ਰਾਜਸਥਾਨ ਅਤੇ ਰਾਜਧਾਨੀ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ...

28 ਮਈ ਨੂੰ PM ਮੋਦੀ ਨਵੇਂ ਸੰਸਦ ਭਵਨ ਦਾ ਕਰਨਗੇ ਉਦਘਾਟਨ, 28 ਮਹੀਨਿਆਂ ‘ਚ ਬਣ ਕੇ ਹੋਇਆ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸੰਸਦ ਭਵਨ ਦਾ ਉਦਘਾਟਨ 28 ਮਈ ਨੂੰ ਕਰਨਗੇ। ਇਸੇ ਦਿਨ ਵਿਨਾਇਕ ਦਾਮੋਦਰ ਸਾਵਰਕਰ ਦੀ 140ਵੀਂ ਜਯੰਤੀ ਵੀ ਹੈ।...

ਚਾਹ ਪੀ ਰਹੇ ਬਜ਼ੁਰਗ ਬੰਦੇ ਨਾਲ ਹਾਦਸਾ, ਜੇਬ ‘ਚ ਰਖਿਆ ਮੋਬਾਈਲ ਅਚਾਨਕ ਹੋਇਆ ਬਲਾਸਟ

ਕੇਰਲ ਦੇ ਤ੍ਰਿਸ਼ੂਰ ਜ਼ਿਲੇ ‘ਚ ਇਕ ਬਜ਼ੁਰਗ ਵਿਅਕਤੀ ਦੀ ਕਮੀਜ਼ ਦੀ ਜੇਬ ‘ਚ ਰੱਖਿਆ ਮੋਬਾਇਲ ਫੋਨ ਅਚਾਨਕ ਫਟ ਗਿਆ ਅਤੇ ਉਸ ‘ਚ ਅਚਾਨਕ ਅੱਗ...

ਹਨੂੰਮਾਨ ਜੀ ਦੇ ਇਸ ਇਤਿਹਾਸਕ ਮੰਦਰ ‘ਚ ਮੁਸਲਮਾਨਾਂ ਦੀ ਐਂਟਰੀ ਬੈਨ, ਹਿੰਦੂ ਭਗਤਾਂ ਲਈ ਡ੍ਰੈੱਸ ਕੋਡ ਜਾਰੀ

ਨਾਸਿਕ ਦੇ ਤ੍ਰਿੰਬਕੇਸ਼ਵਰ ਕਾਂਡ ਦਾ ਅਸਰ ਯੂਪੀ ਦੇ ਅਲੀਗੜ੍ਹ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸਕ...

ਮੁੰਬਈ ਏਅਰਪੋਰਟ ‘ਤੇ ਖੜ੍ਹੇ ਏਅਰ ਇੰਡੀਆ ਜਹਾਜ਼ ਦਾ AC ਬੰਦ, 400 ਯਾਤਰੀ ਹੋਏ ਪਰੇਸ਼ਾਨ

ਮੁੰਬਈ ਏਅਰਪੋਰਟ ਤੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ...

ਕਿਰਨ ਰਿਜਿਜੂ ਤੋਂ ਵਾਪਸ ਲਿਆ ਗਿਆ ਕਾਨੂੰਨ ਮੰਤਰਾਲੇ, ਹੁਣ ਅਰਜੁਨ ਰਾਮ ਮੇਘਵਾਲ ਸੰਭਾਲਣਗੇ ਅਹੁਦਾ

ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਅਰਜੁਨ ਰਾਮ ਮੇਘਵਾਲ...

ਨਿਊਯਾਰਕ ‘ਚ ਪ੍ਰਿੰਸ ਹੈਰੀ, ਉਨ੍ਹਾਂ ਦੀ ਪਤਨੀ ਦੀ ਕਾਰ ਦਾ ਕੀਤਾ ਗਿਆ ਪਿੱਛਾ, ਸਮਾਰੋਹ ਤੋਂ ਪਰਤ ਰਿਹਾ ਸੀ ਸ਼ਾਹੀ ਜੋੜਾ

ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਦੀ ਕਾਰ ਦਾ ਨਿਊਯਾਰਕ ਵਿਚ ਪਿੱਛਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ...

ਕਵਾਡ ਸਿਖਰ ਸੰਮੇਲਨ ਰੱਦ ਹੋਣ ਦੇ ਬਾਵਜੂਦ ਆਸਟ੍ਰੇਲੀਆ ਆਉਣਗੇ PM ਮੋਦੀ, ਐਂਥਨੀ ਅਲਬਨੀਜ ਨੇ ਦਿੱਤੀ ਜਾਣਕਾਰੀ

ਅਗਲੇ ਹਫਤੇ ਆਸਟ੍ਰੇਲੀਆ ਵਿਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ...

BCCI ਦਾ ਅਹਿਮ ਫੈਸਲਾ, ਵਿਦੇਸ਼ ‘ਚ ਵੀ ਪਾਕਿਸਤਾਨ ਨਾਲ ਕੋਈ ਮੈਚ ਨਹੀਂ ਖੇਡੇਗਾ ਭਾਰਤ

ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦੇ ਨਾਲ ਹਾਲੀਆ ਏਸ਼ੀਆ ਕੱਪ ਵਿਚ ਉਸ ਦੇ ਇਥੇ ਜਾ ਕੇ ਨਹੀਂ ਖੇਡੇਗੀ। ਭਾਰਤੀ ਕ੍ਰਿਕਟ ਬੋਰਡ ਨੇ ਇਸ ਨੂੰ ਕਾਫੀ...

Meta ਦੇ ਡਾਇਰੈਕਟਰ ਮਨੀਸ਼ ਚੋਪੜਾ ਨੇ ਦਿੱਤਾ ਅਸਤੀਫਾ, ਇਕ ਸਾਲ ‘ਚ ਚੌਥਾ ਵੱਡਾ ਝਟਕਾ

ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਦੀ ਪੈਰੇਂਟ ਕੰਪਨੀ Meta ਨਾਲ ਇਕ ਵੱਡੀ ਅਧਿਕਾਰੀ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਭਾਰਤ ਵਿਚ Meta ਦੇ...

ਇਮਰਾਨ ਖਾਨ ਨੂੰ ਵੱਡੀ ਰਾਹਤ, ਅਦਾਲਤ ਨੇ ਗ੍ਰਿਫਤਾਰੀ ‘ਤੇ ਲੱਗੀ ਰੋਕ ਨੂੰ 31 ਮਈ ਤੱਕ ਵਧਾਇਆ

ਪਾਕਿਸਤਾਨ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ 9 ਮਈ ਦੇ ਬਾਅਦ ਦਰਜ ਕਿਸੇ ਵੀ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫਤਾਰੀ...

ਉੱਤਰਾਖੰਡ ਦਾ ਤੁੰਗਨਾਥ ਮੰਦਰ 6 ਡਿਗਰੀ, ਮੂਰਤੀਆਂ 10 ਡਿਗਰੀ ਝੁਕੀਆਂ: ASI ਸਟੱਡੀ ‘ਚ ਖੁਲਾਸਾ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਤੁੰਗਨਾਥ ਸ਼ਿਵ ਮੰਦਰ ਦੀ ਬਣਤਰ ਹੌਲੀ-ਹੌਲੀ ਝੁਕ ਰਹੀ ਹੈ। ਭਾਰਤੀ ਪੁਰਾਤੱਤਵ ਸਰਵੇਖਣ...

ਮੌਸਮ ਵਿਭਾਗ ਦੀ ਭਵਿੱਖਬਾਣੀ, ਅਗਲੇ ਪੰਜ ਦਿਨ ਇਨ੍ਹਾਂ ਰਾਜਾਂ ‘ਚ ਹੋਵੇਗੀ ਭਾਰੀ ਬਾਰਿਸ਼ !

ਯੂਪੀ, ਪੰਜਾਬ, ਹਰਿਆਣਾ ਤੇ ਦਿੱਲੀ-ਐਨਸੀਆਰ ਸਣੇ ਕਈ ਹੋਰ ਸੂਬਿਆਂ ਵਿੱਚ ਅਚਾਨਕ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ ਹੈ । ਲੋਕਾਂ ਨੂੰ ਕੜਕਦੀ ਧੁੱਪ...

ਦਿੱਲੀ-ਸਿਡਨੀ ਏਅਰ ਇੰਡੀਆ ਫਲਾਈਟ ‘ਚ ਲੱਗੇ ਜ਼ਬਰਦਸਤ ਝਟਕੇ, ਕਈ ਯਾਤਰੀ ਜ਼ਖਮੀ

ਦਿੱਲੀ ਤੋਂ ਸਿਡਨੀ ਜਾ ਰਹੀ ਏਅਰ ਇੰਡੀਆ ਦੇ ਜਹਾਜ਼ ਵਿੱਚ ਜ਼ਬਰਦਸਤ ਝਟਕੇ ਲੱਗੇ ਹਨ। ਇਨ੍ਹਾਂ ਝਟਕਿਆਂ ਕਾਰਨ ਜਹਾਜ਼ ‘ਚ ਸਵਾਰ ਕੁਝ ਯਾਤਰੀ...

ਹਿੰਦ ਮਹਾਸਾਗਰ ‘ਚ ਡੁੱਬੀ ਚੀਨ ਦੀ ਮੱਛੀ ਫੜਨ ਵਾਲੀ ਕਿਸ਼ਤੀ, 39 ਲੋਕ ਲਾਪਤਾ

ਹਿੰਦ ਮਹਾਸਾਗਰ ਵਿਚ ਚੀਨ ਦੀ ਦਖਲਅੰਦਾਜ਼ੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਚੀਨੀ ਮਛੇਰਿਆਂ ਦੀ ਇੱਕ ਕਿਸ਼ਤੀ ਸਮੁੰਦਰ ਵਿੱਚ...

ਚੇਨ ਝਪੱਟਣ ਦੀ ਕੋਸ਼ਿਸ਼ ‘ਚ ਗੱਡੀ ‘ਚੋਂ ਬਦਮਾਸ਼ਾਂ ਨੇ ਸੜਕ ‘ਤੇ ਘਸੀਟੀ ਔਰਤ, ਵਾਲ-ਵਾਲ ਬਚੀ ਜਾਨ

ਲੁੱਟ-ਖਸੁੱਟ ਕਰਨ ਦੇ ਚੱਕਰ ਵਿੱਚ ਬਦਮਾਸ਼ ਕਿਸੇ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਖੁੰਝਦੇ। ਇਸ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ...

ਇਸ ਸਾਲ ਦੇਰੀ ਨਾਲ ਆਵੇਗਾ ਮੌਨਸੂਨ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡੇਟ

ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਮਾਨਸੂਨ ਦੇ ਦਾਖਲੇ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਵਿੱਚ 4 ਜੂਨ...

20 ਮਈ ਤੱਕ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਦੇ ਆਸਾਰ, ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦਾ ਅਲਰਟ

ਯੂਪੀ, ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਅਚਾਨਕ ਧੂੜ ਭਰੀ ਹਨੇਰੀ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਕੜਕਦੀ...

ਕਾਂਗਰਸੀ ਨੇਤਾ ਨੇ ਬਾਬਾ ਬਾਗੇਸ਼ਵਰ ਨੂੰ ਦਿੱਤਾ ਖੁੱਲ੍ਹਾ ਚੈਲੰਜ, ਕਿਹਾ- ਮੰਚ ਤੋਂ ਇਹ ਨਾਅਰਾ ਲਾ ਕੇ ਵਿਖਾਓ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਅੱਜਕਲ੍ਹ ਬਿਹਾਰ ਦੀ ਰਾਜਧਾਨੀ ਪਟਨਾ ‘ਚ ਹਨ। ਉਹ ਰਾਜਧਾਨੀ ਦੇ ਨਾਲ ਲੱਗਦੇ ਨੌਬਤਪੁਰ ਵਿੱਚ...

‘ਲੇਡੀ ਸਿੰਘਮ’ ਦੇ ਨਾਂ ਨਾਲ ਮਸ਼ਹੂਰ ਪੁਲਿਸ ਅਫ਼ਸਰ ਦੀ ਸੜਕ ਹਾਦਸੇ ‘ਚ ਮੌਤ, ਕਈ ਵਿਵਾਦਾਂ ਨਾਲ ਰਿਹਾ ਰਿਸ਼ਤਾ

ਕਈ ਵਿਵਾਦਾਂ ਵਿੱਚ ਘਿਰੀ ਅਸਾਮ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਦੀ ਮੰਗਲਵਾਰ ਤੜਕੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ...

ਕੇਂਦਰ ਸਰਕਾਰ ਨੂੰ ਵੱਡੀ ਰਾਹਤ, EWS ਰਾਖਵੇਂਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਨਹੀਂ ਕਰੇਗੀ ਸੁਪਰੀਮ ਕੋਰਟ

ਸੁਪਰੀਮ ਕੋਰਟ ਨੂੰ ਵੱਡੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਆਰਥਿਕ ਤੌਰ ਤੋਂ ਕਮਜ਼ੋਰ ਵਰਗਾਂ EWS ਰਾਖਵੇਂਕਰਨ ਦੇ ਫੈਸਲੇ ‘ਤੇ ਮੁੜ ਵਿਚਾਰ...

ਯੂਕਰੇਨ ਦਾ ਵੱਡਾ ਦਾਅਵਾ- ‘ਇਕ ਰਾਤ ‘ਚ ਰੂਸ ਦੀਆਂ 6 ਹਾਈਪਰਸੋਨਿਕ ਮਿਜ਼ਾਈਲਾਂ ਨੂੰ ਕੀਤਾ ਤਬਾਹ’

ਪਿਛਲੇ ਇਕ ਸਾਲ ਤੋਂ ਚੱਲ ਰਿਹਾ ਰੂਸ-ਯੂਕਰੇਨ ਦੇ ਵਿਚ ਯੁੱਧ ਕਦੋਂ ਖਤਮ ਹੋਵੇਗਾ ਇਸ ਬਾਰੇ ਸਥਿਤੀ ਸਾਫ ਨਹੀਂ ਹੋ ਸਕੀ ਹੈ ਪਰ ਦੋਵੇਂ ਦੇਸ਼...

Vodafone 11000 ਮੁਲਾਜ਼ਮਾਂ ਨੂੰ ਦਿਖਾਏਗੀ ਬਾਹਰ ਦਾ ਰਸਤਾ, ਕੰਪਨੀ ਦੇ CEO ਨੇ ਦੱਸਿਆ ਪਲਾਨ

ਦੂਰ ਸੰਚਾਰ ਖੇਤਰ ਦੀ ਦਿੱਗਜ਼ ਕੰਪਨੀ ਵੋਡਾਫੋਨ ਨੇ ਅਗਲੇ ਤਿੰਨ ਸਾਲ ਵਿਚ 11000 ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਇਹ ਜਾਣਕਾਰੀ...

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਕਰ ਰਹੀ ਹੈ ਜਾਂਚ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਕ ਵਾਰ ਫਿਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ ਨਿਤਿਨ ਗਡਕਰੀ ਦੇ ਦਿੱਲੀ ਸਥਿਤ...

‘ਪੈਸੇਖੋਰਾਂ’ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਵਿਜੇ ਮਾਲਿਆ, ਨੀਰਵ ਮੋਦੀ ਵਰਗਿਆਂ ਖਿਲਾਫ਼ ਬਣੇਗੀ ਯੂਨੀਕ ID

ਸਰਕਾਰ ਆਰਥਿਕ ਅਪਰਾਧੀਆਂ ਲਈ ਇੱਕ ਵਿਲੱਖਣ ID ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਬਹੁਤ ਜਲਦ ਇਸ ਸਕੀਮ ਨੂੰ ਲਾਗੂ ਕੀਤਾ ਜਾ ਸਕਦਾ ਹੈ।...

ਅਮਰਨਾਥ ਯਾਤਰਾ ਨੂੰ ਲੈ ਕੇ ਬਣੇ ਨਵੇਂ ਨਿਯਮ, ਇਸ ਉਮਰ ਦੇ ਲੋਕ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਅਮਰਨਾਥ ਯਾਤਰਾ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਨਵੇਂ ਨਿਯਮਾਂ ਮੁਤਾਬਕ 13 ਸਾਲ ਤੋਂ ਘੱਟ ਜਾਂ 75 ਸਾਲ ਤੋਂ ਵੱਧ ਉਮਰ ਦੇ ਕਿਸੇ...

ਹਿਮਾਚਲ 3 ਦਿਨਾਂ ‘ਚ ਦੂਜਾ ਵੱਡਾ ਹਾਦਸਾ, ਖਾਈ ‘ਚ ਡਿੱਗੀ ਮਰੂਤੀ ਕਾਰ, ਪਤੀ-ਪਤਨੀ ਸਣੇ 4 ਦੀ ਮੌਤ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਹਨ। ਦੋ ਦਿਨ ਪਹਿਲਾਂ ਧਰਮਸ਼ਾਲਾ ਵਿੱਚ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।...

ਤ੍ਰਿੰਬਕੇਸ਼ਵਰ ਮੰਦਰ ‘ਚ ਸ਼ਿਵਲਿੰਗ ‘ਤੇ ਚਾਦਰ ਚੜ੍ਹਾਉਣ ਦੀ ਕੋਸ਼ਿਸ਼, ਉਪ ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਜਯੋਤਿਰਲਿੰਗ ਮੰਦਰ ‘ਚ ਇੱਕ ਮੁਸਲਿਮ ਭਾਈਚਾਰੇ ਦੇ ਸਮੂਹ ਵੱਲੋਂ ਦਾਖਲ ਹੋ ਕੇ ਸ਼ਿਵਲਿੰਗ ‘ਤੇ ਚਾਦਰ...

7 ਸਾਲ ਦੇ ਬੱਚੇ ਦਾ ਹੈਰਾਨ ਕਰਨ ਵਾਲਾ ਦਾਅਵਾ, ਕਿਹਾ-‘ਪਿਛਲੇ ਜਨਮ ‘ਚ Gucci ਸੀ, ਕਰਦਾ ਸੀ ਕੱਪੜੇ ਡਿਜ਼ਾਈਨ

ਬਚਪਨ ਵਿਚ ਹੀ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਕੁਝ ਨਾ ਕੁਝ ਸੁਪਨਾ ਦੇਖਣ ਲੱਗਦੇ ਹਾਂ। ਸਾਡੇ ਵਿਚੋਂ ਕਈ ਲੋਕ ਡਾਕਟਰ ਬਣਨਾ ਚਾਹੁੰਦੇ ਹਨ, ਕੋਈ...

ਨਿਊਜ਼ੀਲੈਂਡ ਜਾਣ ਦਾ ਸੁਪਨਾ ਪਿਆ ਮਹਿੰਗਾ, ਪਠਾਨਕੋਟ ਦੇ ਦੋ ਨੌਜਵਾਨਾਂ ਨੂੰ ਕੰਬੋਡੀਆ ਵਿਚ ਬਣਾਇਆ ਬੰਧਕ

ਨਿਊਜ਼ੀਲੈਂਡ ਜਾਣ ਦੀ ਚਾਹ ਵਿਚ ਪਠਾਨਕੋਟ ਦੇ ਦੋ ਨੌਜਵਾਨ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਗਏ। ਇਨ੍ਹਾਂ ਨੂੰ ਕੰਬੋਡੀਆ ਵਿਚ ਬੰਧਕ ਬਣਾ...

ਪੁਲਾੜ ‘ਚ ਖੁੱਲ੍ਹ ਰਿਹਾ ਸ਼ਾਨਦਾਰ ਰੈਸਟੋਰੈਂਟ, ਉਡਦੇ ਹੋਏ ਖਾ ਸਕਣਗੇ ਖਾਣਾ ਪਰ ਕੀਮਤ ਸੁਣ ਹੋ ਜਾਓਗੇ ਹੈਰਾਨ

ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਬਹੁਤ ਸਾਰੇ ਲੋਕ ਬਾਹਰ ਜਾਂ...

ਕੇਦਾਰਨਾਥ ‘ਚ ਭਾਰੀ ਬਰਫਬਾਰੀ ਤੇ ਮੌਸਮ ਖਰਾਬ, ਰਜਿਸਟ੍ਰੇਸ਼ਨ ‘ਤੇ ਲਗੀ ਰੋਕ

ਉਤਰਾਖੰਡ ਚਾਰ ਧਾਮ ਯਾਤਰਾ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਚਾਰ ਧਾਮ ਯਾਤਰਾ ਰੂਟ ‘ਤੇ ਉਤਰਾਖੰਡ ਮੌਸਮ ਪੂਰਵ ਅਨੁਮਾਨ ਵਿਚ ਪਹਾੜੀ...

ਕਰਨਾਟਕ ਦਾ CM ਕੌਣ? ਖੜਗੇ ਲੈਣਗੇ ਫੈਸਲਾ, ਵਿਧਾਇਕ ਦਲ ਦੀ ਬੈਠਕ ਵਿਚ ਹੋਇਆ ਤੈਅ

ਕਰਨਾਟਕ ਚੋਣਾਂ ਦੇ ਇਤਿਹਾਸਕ ਨਤੀਜੇ ਆ ਚੁੱਕੇ ਹਨ। ਕਾਂਗਰਸ 224 ਸੀਟਾਂ ਵਿਚੋਂ 135 ‘ਤੇ ਆਪਣੀ ਜਿੱਤ ਦਰਜ ਕਰਦੇ ਹੋਏ ਸਰਕਾਰ ਬਣਾਉਣ ਲਈ ਤਿਆਰ...

ਕੇਦਾਰਨਾਥ ‘ਚ ਮੀਂਹ ਤੇ ਬਰਫਬਾਰੀ, ਸ਼ਰਧਾਲੂਆਂ ਨੂੰ ਅਪੀਲ-‘ਮੌਸਮ ਖਰਾਬ ਹੈ, ਛੱਤਰੀ ਤੇ ਦਵਾਈਆਂ ਲੈ ਕੇ ਚੱਲੋ’

ਕੇਦਾਰਨਾਥ ਧਾਮ ਵਿਚ ਇਕ ਵਾਰ ਫਿਰ ਭਾਰੀ ਮੀਂਹ ਤੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ। ਮੌਸਮ ਦੇ ਇਸ ਰੁਖ਼ ਤੇ ਐਤਵਾਰ ਨੂੰ ਮੀਂਹ ਤੇ ਤਾਜ਼ਾ...

ਨੇਪਾਲੀ ਸ਼ੇਰਪਾ ਨੇ 26ਵੀਂ ਵਾਰ ਐਵਰੈਸਟ ਕੀਤਾ ਫਤਹਿ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ

ਨੇਪਾਲ ਦੇ ਪਾਸੰਗ ਦਾਵਾ ਸ਼ੇਰਪਾ ਨੇ ਐਤਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇਸ ਨਾਲ ਉਸ ਨੇ ਐਵਰੈਸਟ ‘ਤੇ ਚੜ੍ਹਨ ਦੇ...

IPS ਪ੍ਰਵੀਨ ਸੂਦ ਨੂੰ ਮੋਦੀ ਸਰਕਾਰ ਨੇ ਬਣਾਇਆ CBI ਦਾ ਨਵਾਂ ਡਾਇਰੈਕਟਰ, ਕਰਨਾਟਕ ਨਾਲ ਹੈ ਨਾਤਾ

ਆਈਪੀਐਸ ਪ੍ਰਵੀਨ ਸੂਦ ਨੂੰ 2 ਸਾਲਾਂ ਦੀ ਮਿਆਦ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਹ 25 ਮਈ ਨੂੰ ਸੁਬੋਧ...

‘ਦੇਸ਼ ‘ਚ ਮੋਦੀ ਲਹਿਰ ਖ਼ਤਮ, ਹੁਣ ਸਾਡੀ ਲਹਿਰ ਆ ਰਹੀ’, ਕਰਨਾਟਕ ਚੋਣ ‘ਚ ਕਾਂਗਰਸ ਦੀ ਜਿੱਤ ‘ਤੇ ਬੋਲੇ ਸੰਜੇ ਰਾਉਤ

ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ ਤੋਂ ਇਕ ਦਿਨ ਬਾਅਦ ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ...

PM ਮੋਦੀ ਵੱਲੋਂ ਕੀਤੇ ਕੰਮਾਂ ਨੂੰ ਜਿਊਂਦਾ ਰੱਖਣ ਲਈ MP ‘ਚ ਬਣਾਇਆ ਜਾਵੇਗਾ ਪ੍ਰਧਾਨ ਮੰਤਰੀ ਦਾ ਮੰਦਰ

ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਨ ਜਾ ਰਿਹਾ ਹੈ। ਜ਼ਿਲ੍ਹਾ ਵਕੀਲ ਵਿਜੇ ਸਿੰਘ ਚੌਹਾਨ...

ਬੰਗਲਾਦੇਸ਼ ਨਾਲ ਟਕਰਾਇਆ ‘ਮੋਕਾ’ ਤੂਫ਼ਾਨ: ਆਇਰਲੈਂਡ ਡੁੱਬਣ ਦਾ ਖ਼ਤਰਾ, ਦੇਸ਼ ਦੇ 3 ਰਾਜਾਂ ‘ਚ ਅਲਰਟ

ਚੱਕਰਵਾਤੀ ਤੂਫ਼ਾਨ ਮੋਕਾ ਬੰਗਲਾਦੇਸ਼ ਦੇ ਤੱਟ ‘ਤੇ ਪਹੁੰਚ ਗਿਆ ਹੈ। ਇਸ ਕਾਰਨ ਮਿਆਂਮਾਰ ਦੇ ਕਈ ਇਲਾਕਿਆਂ ‘ਚ ਵੀ ਭਾਰੀ ਮੀਂਹ ਪੈ ਰਿਹਾ...

ਸੁਸ਼ੀਲ ਰਿੰਕੂ ਨੇ ਕੇਜਰੀਵਾਲ ਦਾ ਲਿਆ ਅਸ਼ੀਰਵਾਦ, ‘ਆਪ’ ਸੁਪਰੀਮੋ ਬੋਲੇ- ‘ਲੋਕ ਸਭਾ ‘ਚ ਗੂੰਜੇਗੀ ਪੰਜਾਬ ਦੀ ਆਵਾਜ਼’

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਦਿੱਲੀ ਪਹੁੰਚ ਗਏ ਹਨ। ਦਿੱਲੀ ‘ਚ ਉਹ ਆਮ...

ਜਲੰਧਰ ਦੇ ਨਵੇਂ ਬਣੇ MP ਸੁਸ਼ੀਲ ਰਿੰਕੂ ‘ਆਪ’ ਸੁਪਰੀਮੋ ਕੇਜਰੀਵਾਲ ਨੂੰ ਮਿਲਣ ਲਈ ਅੱਜ ਪਹੁੰਚਣਗੇ ਦਿੱਲੀ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਹੁਣ ਨਵੇਂ ਚੁਣੇ ਸੰਸਦ...

ਪਹਿਲਵਾਨਾਂ ਦੇ ਧਰਨੇ ਵਿਚਾਲੇ IOA ਦਾ ਵੱਡਾ ਫੈਸਲਾ, ਕੁਸ਼ਤੀ ਸੰਘ ਦੇ ਸਾਰੇ ਅਹੁਦੇਦਾਰਾਂ ‘ਤੇ ਲਾਇਆ ਬੈਨ

ਭਾਰਤੀ ਓਲੰਪਿਕ ਸੰਘ (IOA) ਨੇ ਭਾਰਤੀ ਕੁਸ਼ਤੀ ਸੰਘ (WFI) ਦੇ ਸਾਰੇ ਅਹੁਦੇਦਾਰਾਂ ‘ਤੇ ਬੈਨ ਲਾ ਦਿੱਤਾ ਹੈ। IOA ਸਕੱਤਰ ਜਨਰਲ ਕਲਿਆਣ ਚੌਬੇ ਨੇ ਕੁਸ਼ਤੀ...

ਜਲੰਧਰ ਜਿੱਤ ‘ਤੇ ਰਾਘਵ ਚੱਢਾ ਨੇ ਪ੍ਰਗਟਾਈ ਦੋਹਰੀ ਖੁਸ਼ੀ, ਅਸ਼ੀਰਵਾਦ ਦੇਣ CM ਮਾਨ ਵੀ ਪਹੁੰਚਣਗੇ ਮੰਗਣੀ ‘ਚ

ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ (ਆਰਸੀ) ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ...

130 ਸਾਲ ਪੁਰਾਣੇ ਜੇਲ੍ਹ ਕਾਨੂੰਨਾਂ ‘ਚ ਬਦਲਾਅ, ਗ੍ਰਹਿ ਮੰਤਰਾਲੇ ਨੇ ‘ਮਾਡਲ ਜੇਲ੍ਹ ਐਕਟ-2023’ ਕੀਤਾ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ‘ਤੇ, ਗ੍ਰਹਿ ਮੰਤਰਾਲੇ (MHA) ਨੇ ਇੱਕ ਵਿਆਪਕ...

ਕਰਨਾਟਕ ‘ਚ ਕਾਂਗਰਸ ਬਣੀ ‘ਕਿੰਗ’, ਰੁਝਾਨਾਂ ‘ਚ ਮਿਲੀ ਬੜ੍ਹਤ, ਭਾਜਪਾ ਨੇ ਸਵੀਕਾਰ ਕੀਤੀ ਹਾਰ

ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਜਾਰੀ ਹੈ। ਸਾਰੀਆਂ 224 ਸੀਟਾਂ ਦਾ ਰੁਝਾਨ ਆ ਗਿਆ ਹੈ। ਰੁਝਾਨਾਂ ਵਿੱਚ ਕਾਂਗਰਸ ਨੂੰ...

ਜੰਮੂ ‘ਚ ਸਰਹੱਦ ‘ਤੇ ਬਣਨਗੀਆਂ 42 ਪੁਲਿਸ ਚੌਕੀਆਂ, ਨਸ਼ਾ ਤਸਕਰੀ ਤੇ ਘੁਸਪੈਠ ਨੂੰ ਰੋਕਣ ‘ਚ ਮਿਲੇਗੀ ਮਦਦ

ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਨੂੰ ਰੋਕਣ ਲਈ 42 ਨਵੀਆਂ ਪੁਲਿਸ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਦੂਜੇ ਪੱਧਰ ਦੇ...

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਥੋੜ੍ਹੀ ਦੇਰ ‘ਚ, ਭਾਜਪਾ ਤੇ ਕਾਂਗਰਸ ‘ਚ ਸਖਤ ਮੁਕਾਬਲੇ ਦੀ ਉਮੀਦ

ਕਰਨਾਟਕ ਵਿਧਾਨ ਸਭਾ ਚੋਣਾਂ 2023 ਲਈ ਗਿਣਤੀ ਕੁਝ ਹੀ ਦੇਰ ਵਿਚ ਸ਼ੁਰੂ ਹੋਣ ਵਾਲੀ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਭਰ ਦੇ 36 ਕੇਂਦਰਾਂ ਵਿਚ...

ਪਾਇਲਟ ਦੀ ਗਲਤੀ ‘ਤੇ Air India ਨੂੰ 30 ਲੱਖ ਰੁ. ਜੁਰਮਾਨਾ, ਗਰਲਫ੍ਰੈਂਡ ਨੂੰ ਬਿਠਾਇਆ ਸੀ ਕਾਕਪਿਟ ‘ਚ

ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਦੁਬਈ-ਦਿੱਲੀ ਫਲਾਈਟ ਮਾਮਲੇ ਵਿੱਚ ਸੁਰੱਖਿਆ ਵਿੱਚ...

CBSE ਬੋਰਡ ਕਿਸੇ ਵੀ ਸਮੇਂ ਜਾਰੀ ਕਰ ਸਕਦਾ ਹੈ 10ਵੀਂ ਕਲਾਸ ਦਾ ਰਿਜ਼ਲਟ, ਇੰਝ ਕਰੋ ਚੈੱਕ

ਸੀਬੀਐੱਸਈ ਨੇ ਅੱਜ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਬੋਰਡ ਕਿਸੇ ਵੀ ਸਮੇਂ ਕਲਾਸ...

ਰਿਟਾਇਰਡ ‘ਅਗਨੀਵੀਰਾਂ’ ਨੂੰ ਰੇਲਵੇ ਦੇਵੇਗੀ ਨੌਕਰੀ, ਮਿਲੇਗੀ ਰਿਜ਼ਰਵੇਸ਼ਨ ਤੇ ਹੋਰ ਛੋਟਾਂ

ਰੇਲਵੇ ਨੇ ਫੌਜ ਦੀ ‘ਅਗਨੀਪਥ’ ਯੋਜਨਾ ਤਹਿਤ ਰਿਟਾਇਰਡ ‘ਅਗਨੀਵੀਰਾਂ’ ਨੂੰ ਆਪਣੇ ਵੱਖ-ਵੱਖ ਵਿਭਾਗਾਂ ਤਹਿਤ ਸਿੱਧੀ ਭਰਤੀ ਵਿਚ 15...

ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਭਾਰਤ ਦੀ ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ

ਦਿਵਿਆ ਸੁਬਾਰਾਜੂ ਤੇ ਸਰਬਜੋਤ ਸਿੰਘ ਦੀ ਭਾਰਤੀ ਜੋੜੀ ਨੇ ਇਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਮਿਸ਼ਰਿਤ...

ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ, ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ

ਰੂਸ ਦੀ ਇੱਕ ਅਦਾਲਤ ਨੇ ਯੂਟਿਊਬ ਰਾਹੀਂ ਸਮਾਜ ਵਿੱਚ ਸਮਲਿੰਗਤਾ ਨੂੰ ਬੜਾਵਾ ਦੇਣ, ਟਰਾਂਸਜੈਂਡਰਾਂ ਬਾਰੇ ਝੂਠਾ ਪ੍ਰਚਾਰ ਕਰਨ ਅਤੇ ਰੂਸੀ...

ਟਵਿੱਟਰ ਦੇ ਸੀਈਓ ਅਹੁਦੇ ਤੋਂ ਅਸਤੀਫਾ ਦੇਣਗੇ ਏਲਨ ਮਸਕ, ਹੁਣ ਮਹਿਲਾ ਹੋਵੇਗੀ ਨਵੀਂ CEO

ਟਵਿੱਟਰ ਦੀ ਸੀਈਓ ਹੁਣ ਮਹਿਲਾ ਹੋਵੇਗੀ। ਏਲਨ ਮਸਕ ਨੇ ਬੀਤੀ ਰਾਤ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਵਿੱਟਰ ਦਾ ਨਵਾਂ ਸੀਈਓ ਮਿਲ ਗਿਆ...

ਕੈਲਾਸ਼-ਮਾਨਸਰੋਵਰ ਯਾਤਰਾ ‘ਤੇ ਚੀਨ ਨੇ ਵਧਾਈ ਫੀਸ, ਭਾਰਤੀਆਂ ਨੂੰ ਹੁਣ ਖਰਚਨੇ ਪੈਣਗੇ 1.85 ਲੱਖ ਰੁ.

ਚੀਨ ਨੇ ਤਿੰਨ ਸਾਲਾਂ ਤੋਂ ਬੰਦ ਪਈ ਕੈਲਾਸ਼-ਮਾਨਸਰੋਵਰ ਯਾਤਰਾ ਲਈ ਵੀਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰ, ਇਸ ਦੇ ਨਿਯਮ ਬਹੁਤ ਸਖ਼ਤ ਬਣਾਏ ਗਏ...

‘ਮੇਰੀ ਕਿਡਨੀ ਕਿੰਨੇ ‘ਚ ਵਿਕੇਗੀ…’ ਮਾਂ ਦਾ ਇਲਾਜ ਲਈ ਬੱਚੇ ਦੀ ਮਜਬੂਰੀ ਵੇਖ ਡਾਕਟਰ ਵੀ ਹੋਏ ਭਾਵੁਕ

ਪੂਰੀ ਦੁਨੀਆ ਇਸ ਐਤਵਾਰ ਨੂੰ ਮਦਰਸ ਡੇ ਮਨਾਏਗੀ। ਮਾਵਾਂ ‘ਤੇ ਖੁਸ਼ੀਆਂ ਨਿਛਾਵਰ ਦੀ ਜਾਣਗੀਆਂ। ਮਾਵਾਂ ਵੀ ਬੱਚਿਆਂ ਲਈ ਹਰ ਉਸ ਜਗ੍ਹਾ ਆਂਚਲ...

CM ਖੱਟਰ ਨੇ ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਦਿੱਤੀ ਨਸੀਹਤ, ਬੋਲੇ-‘ਇਸ ਵਿਸ਼ੇ ਨੂੰ ਇੱਕ ਸੀਮਾ ਤੋਂ ਅੱਗੇ ਨਾ ਵਧਾਓ’

ਦਿੱਲੀ ਦੇ ਜੰਤਰ-ਮੰਤਰ ‘ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ...

ਮਰੇ ਹੋਏ ਜਾਨਵਰਾਂ ਨਾਲ ਗੱਲ ਕਰਦੀ ਹੈ ਇਹ ਮਹਿਲਾ! ਨੌਕਰੀ ਛੱਡ ਕੇ ਸ਼ੁਰੂ ਕੀਤਾ ਇਹ ਕੰਮ

ਅਮਰੀਕਾ ਦੀ ਇਕ ਮਹਿਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਮਰੇ ਹੋਏ ਇਨਸਾਨਾਂ ਨਾਲ ਨਹੀਂ ਸਗੋਂ ਜਾਨਵਰਾਂ ਨਾਲ...

’24 ਘੰਟੇ ਤੋਂ ਵਾਸ਼ਰੂਮ ਨਹੀਂ ਜਾਣ ਦਿੱਤਾ… ਦੇ ਸਕਦੈ ਜ਼ਹਿਰ ਦਾ ਇੰਜੈਕਸ਼ਨ’-ਹਾਈਕੋਰਟ ‘ਚ ਬੋਲੇ ਇਮਰਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ ਤੋਂ ਦੇਸ਼ ਵਿਚ ਬਵਾਲ ਮਚਿਆ ਹੋਇਆ ਹੈ। ਕਈ ਸ਼ਹਿਰਾਂ ਵਿਚ ਤੋੜਫੋੜ...

22 ਜੂਨ ਨੂੰ PM ਮੋਦੀ ਦੀ ਮੇਜ਼ਬਾਨੀ ਕਰਨਗੇ ਬਾਇਡੇਨ, ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜੂਨ 2023 ਨੂੰ ਅਮਰੀਕਾ ਵਿਚ ਰਾਜਕੀ ਰਾਤ ਦੇ ਭੋਜਨ ਵਿਚ ਸ਼ਾਮਲ ਹੋਣਗੇ। ਪੀਐੱਮ ਮੋਦੀ ਦੇ ਅਧਿਕਾਰੀ ਰਾਜਕੀ ਦੌਰੇ...

ਪਾਕਿਸਤਾਨ ਪਹੁੰਚੇ 30 ਭਾਰਤੀ ਖਿਡਾਰੀ ਪਰਤਣਗੇ ਦੇਸ਼, ਹਿੰਸਾ ਤੇ ਖਰਾਬ ਹਾਲਾਤ ਵਿਚ ਹਾਈ ਕਮਿਸ਼ਨ ਨੇ ਦਿੱਤੇ ਨਿਰਦੇਸ਼

ਪਾਕਿਸਤਾਨ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਜਦੋਂ ਤੋਂ ਸਾਬਕਾ ਪ੍ਰਧਾਨ ਮੰਤਰੀ ਤੇ ਵਰਲਡ ਚੈਂਪੀਅਨ ਕਪਤਾਨ ਇਮਰਾਨ ਖਾਨ ਗ੍ਰਿਫਤਾਰ ਹੋਏ...

ਹਰਿਆਣਾ ‘ਚ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਖੁਲਾਸਾ, 28 ਹਜ਼ਾਰ ਮਾਮਲੇ ਹੋਏ ਟਰੇਸ

ਹਰਿਆਣਾ ਪੁਲਿਸ ਨੇ ਕਰੀਬ 100 ਕਰੋੜ ਦੀ ਸਾਈਬਰ ਧੋਖਾਧੜੀ ਦਾ ਵੱਡਾ ਖੁਲਾਸਾ ਕੀਤਾ ਹੈ। ਹਰਿਆਣਾ ਪੁਲਿਸ ਨੇ ਨੂਹ ਵਿਚ ਸਾਈਬਰ ਧੋਖਾਧੜੀ ਕਰਨ...

ਪਾਕਿਸਤਾਨ ਨੇ ਵਰਲਡ ਕੱਪ ਲਈ ਭਾਰਤ ਆਉਣ ‘ਤੇ ਦਿੱਤੀ ਸਹਿਮਤੀ ਪਰ ਇਸ ਜਗ੍ਹਾ ਨਹੀਂ ਖੇਡਣਾ ਚਾਹੁੰਦਾ ਮੈਚ

ਵਨ ਡੇ ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਾ ਮੈਚ 15 ਅਕਤੂਬਰ ਨੂੰ ਹੋ ਸਕਦਾ ਹੈ। ਆਈਸੀਸੀ ਨੇ ਵਰਲਡ ਕੱਪ ਦਾ ਆਫੀਸ਼ੀਅਲ ਸ਼ੈਡਿਊਲ ਅਜੇ ਜਾਰੀ...

ਵਿਸ਼ਵ ਚੈਂਪੀਅਨਸ਼ਿਪ-ਏਸ਼ੀਅਨ ਖੇਡਾਂ ‘ਚ ਪਹਿਲਵਾਨਾਂ ਦੀ ਇਕ ਟੀਮ, ਅਗਲੇ ਮਹੀਨੇ ਹੋਵੇਗਾ ਟਰਾਇਲ

ਇਸ ਸਾਲ ਸਤੰਬਰ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਸਿਰਫ ਇਕ ਟੀਮ ਹੀ ਮੈਦਾਨ ‘ਚ ਉਤਰੇਗੀ। ਇਹ ਫੈਸਲਾ...

‘ਬੱਚੇ ਪੈਦਾ ਨਹੀਂ ਹੋਣਗੇ ਤਾਂ ਮਨੁੱਖੀ ਸੱਭਿਅਤਾ ‘ਤੇ ਆਏਗਾ ਸੰਕਟ’, ਸਮਲਿੰਗੀ ਵਿਆਹ ‘ਤੇ SC ‘ਚ ਦਲੀਲ

ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ‘ਚ ਤਿੱਖੀ ਬਹਿਸ ਚੱਲ ਰਹੀ ਹੈ। ਮੰਗਲਵਾਰ...

ਪੁਲਵਾਮਾ ਮਸਜਿਦ ‘ਚ ਲੱਗੀ ਭਿਆਨਕ ਅੱਗ, 300 ਤੋਂ ਵੱਧ ਬੱਚੇ ਵਾਲ-ਵਾਲ ਬਚੇ

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ ਦੀ ਜਾਮੀਆ ਮਸਜਿਦ ਨੂਰੁਲ ਇਸਲਾਮ ਦਾਰੁਲ ਉਲੂਮ ‘ਚ ਬੁੱਧਵਾਰ ਸਵੇਰੇ ਭਿਆਨਕ ਅੱਗ...

NCLT ਨੇ Go First ਦੀ ਅਪੀਲ ਕੀਤੀ ਸਵੀਕਾਰ, ਹੁਣ 19 ਮਈ ਤੱਕ ਰੱਦ ਰਹਿਣਗੀਆਂ ਸਾਰੀਆਂ ਉਡਾਣਾਂ

Go First ਏਅਰਲਾਈਨ ਨੂੰ ਵੱਡੀ ਰਾਹਤ ਮਿਲੀ ਹੈ। ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਸਵੈਇੱਛਤ ਦਿਵਾਲੀਆ ਹੱਲ ਪ੍ਰਕਿਰਿਆ ਸ਼ੁਰੂ ਕਰਨ ਲਈ Go First...

ਮਾਣ ਵਾਲੀ ਗੱਲ: ਗਲੋਬਲ ਨਰਸਿੰਗ ਐਵਾਰਡ ਲਈ ਚੁਣੀਆਂ ਗਈਆਂ ਭਾਰਤ ਦੀਆਂ 2 ਨਰਸਾਂ

GCC ਅਤੇ ਭਾਰਤ ਵਿੱਚ ਇੱਕ ਪ੍ਰਮੁੱਖ ਸਿਹਤ ਸੰਭਾਲ ਪ੍ਰਦਾਤਾ ਵੱਲੋਂ ਮਨੁੱਖਤਾ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ $250,000...

ਗਿਨੀਜ਼ ਬੁੱਕ ਤੇ ਲਿਮਕਾ ਬੁੱਕ ਆਫ ਰਿਕਾਰਡਜ਼ ‘ਚ ਨਾਂ ਦਰਜ ਕਰਵਾਉਣ ਵਾਲੇ ਡਾ. ਅਸ਼ੋਕ ਗਰਗ ਨੇ ਕੀਤੀ ਖੁਦ.ਕੁਸ਼ੀ

ਹਿਸਾਰ ਦੇ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ 61 ਸਾਲਾ ਡਾਕਟਰ ਅਸ਼ੋਕ ਗਰਗ ਨੇ ਅਮਰਦੀਪ ਕਲੋਨੀ ਸਥਿਤ ਆਪਣੇ ਘਰ ਵਿੱਚ ਜ਼ਹਿਰੀਲਾ ਪਦਾਰਥ...

ਦੇਸ਼ ‘ਚ ਫਿਰ ਝੁਲਸਾਏਗੀ ਗਰਮੀ ! ਹੀਟ ਵੇਵ ਦੇਵੇਗੀ ਦਸਤਕ, 45 ਡਿਗਰੀ ਤੋਂ ਪਾਰ ਹੋ ਸਕਦਾ ਪਾਰਾ

ਮਈ ਦੇ ਸ਼ੁਰੂਆਤੀ ਦਿਨਾਂ ਵਿੱਚ ਬੇਮੌਸਮੀ ਬਾਰਿਸ਼ ਕਾਰਨ ਮੌਸਮ ਕਾਫ਼ੀ ਸੁਹਾਵਣਾ ਰਿਹਾ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਅੱਤ ਦੀ ਗਰਮੀ...

ਮੇਘਾਲਿਆ, ਯੂਪੀ, ਉੜੀਸਾ ਦੀ 4 ਵਿਧਾਨ ਸਭਾ ਤੇ ਜਲੰਧਰ ਲੋਕ ਸਭਾ ਲਈ ਵੋਟਿੰਗ ਜਾਰੀ, 13 ਮਈ ਨੂੰ ਆਉਣਗੇ ਨਤੀਜੇ

ਅੱਜ ਬੁੱਧਵਾਰ ਨੂੰ ਇੱਕ ਲੋਕ ਸਭਾ ਅਤੇ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਜਲੰਧਰ ਲੋਕ ਸਭਾ ਸੀਟ, ਮੇਘਾਲਿਆ ਦੀ...

ਇਮਰਾਨ ਖਾਨ ਦੀਆਂ ਪ੍ਰੇਮ ਕਹਾਣੀਆਂ : ਵਿਆਹ ਤੋਂ ਪਹਿਲਾਂ ਬਣ ਗਏ ਸਨ ਪਿਤਾ, ਤਿੰਨ ਪਤਨੀਆਂ ਤੇ ਇਕ ਗਰਲਫ੍ਰੈਂਡ

ਪਾਕਿਸਤਾਨ ਦੇ ਸਾਬਕਾ ਮੁੱਖ ਮੰਤਰੀ ਇਮਰਾਨ ਖਾਨ ਗ੍ਰਿਫਤਾਰ ਹੋ ਗਏ ਸਨ। ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈਕੋਰਟ ਦੇ ਬਾਹਰ ਗ੍ਰਿਫਤਾਰ ਕੀਤਾ...

UK : ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਨਾਲ ਜੁੜੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ 16 ਲੋਕ

ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਿੱਚ ਸ਼ਾਮਲ ਅਪਰਾਧੀਆਂ ਦੇ ਇੱਕ ਗਿਰੋਹ ਦੀ ਵਿਸਤ੍ਰਿਤ ਜਾਂਚ ਕੀਤੀ ਗਈ। ਇਸ ਤੋਂ ਬਾਅਦ...

ਜ਼ਖਮੀ ਭਾਰਤੀ ਪਰਬਤਾਰੋਹੀ ਅਨੁਰਾਗ ਮਾਲੂ ਨੂੰ ਕੀਤਾ ਜਾ ਸਕਦਾ ਹੈ ਦਿੱਲੀ ਰੈਫਰ, ਇੰਫੈਕਸ਼ਨ ਫੈਲਣ ਦਾ ਖਦਸ਼ਾ

ਜ਼ਖਮੀ ਭਾਰਤੀ ਪਰਬਾਤਰੋਹੀ ਅਨੁਰਾਗ ਮਾਲੂ ਦਾ ਪਰਿਵਾਰ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਨੇਪਾਲ ਤੋਂ ਨਵੀਂ ਦਿੱਲੀ ਲਿਜਾਣ ਦੀ ਯੋਜਨਾ ਬਣਾ...

ਦਿੱਲੀ ਯੂਨੀਵਰਸਿਟੀ ਨੇ ਰਾਹੁਲ ਗਾਂਧੀ ਨੂੰ ਨੋਟਿਸ ਕੀਤਾ ਜਾਰੀ-‘ਭਵਿੱਖ ‘ਚ ਬਿਨਾਂ ਇਜਾਜ਼ਤ ਕੈਂਪਸ ‘ਚ ਨਾ ਆਓ’

ਦਿੱਲੀ ਯੂਨੀਵਰਸਿਟੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਵਿੱਖ ਵਿਚ ਉਹ ਯੂਨੀਵਰਸਿਟੀ...

ਮੇਕਅੱਪ’ ਕਾਰਨ ਅਫਸਾਨਾ ਖ਼ਾਨ ਮੁੜ ਹੋਈ ਟਰੋਲ, ਲੋਕਾਂ ਨੇ ਦੇਖੋ ਕੀ ਕਿਹਾ

ਅਫਸਾਨਾ ਖ਼ਾਨ ਇੰਨੀਂ ਦਿਨੀਂ ਕੈਨੇਡਾ ‘ਚ ਹੈ, ਜਿਥੇ ਗਾਇਕਾ ਖੂਬ ਇੰਜੁਆਏ ਕਰ ਰਹੀ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਨੇ ਆਪਣੇ ਸੋਸ਼ਲ ਮੀਡੀਆ...

ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, IPL 2023 ਤੋਂ ਜੋਫਰਾ ਆਰਚਰ ਬਾਹਰ, ਕ੍ਰਿਸ ਜਾਰਡਨ ਨੂੰ ਮਿਲੀ ਐਂਟਰੀ

ਰਾਇਲ ਚੈਲੇਂਜਰਲ ਬੰਗਲੌਰ ਖਿਲਾਫ ਅੱਜ ਹੋਣ ਵਾਲੇ ਮੁਕਾਬਲੇ ਤੋਂ ਠੀਕ ਪਹਿਲਾਂ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਲੀਡ...

‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਪਹੁੰਚੇ ਸੁਪਰੀਮ ਕੋਰਟ, ਪੱਛਮੀ ਬੰਗਾਲ ‘ਚ ਬੈਨ ਹਟਾਉਣ ਦੀ ਕੀਤੀ ਮੰਗ

‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਪੱਛਮੀ ਬੰਗਾਲ ਵਿਚ ਫਿਲਮ ‘ਤੇ ਲੱਗੇ ਬੈਨ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼...

ਭਾਰਤੀ ਫੌਜ ‘ਚ ਵੱਡਾ ਬਦਲਾਅ, ਬ੍ਰਿਗੇਡੀਅਰ ਤੇ ਉਸ ਤੋਂ ਉਪਰਲੇ ਰੈਂਕ ਦੇ ਅਫ਼ਸਰ ਪਾਉਣਗੇ ਇੱਕੋ ਜਿਹੀ ਵਰਦੀ

ਭਾਰਤੀ ਫੌਜ ਆਪਣੀ ਵਰਦੀ ਵਿੱਚ ਵੱਡਾ ਬਦਲਾਅ ਕਰਨ ਜਾਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲੈਗ ਰੈਂਕ ਯਾਨੀ ਬ੍ਰਿਗੇਡੀਅਰ ਅਤੇ ਇਸ...

PM ਮੋਦੀ ਨਾਲ ਮੁਲਾਕਾਤ ਕਰਕੇ ਭਾਰਤ ‘ਤੋਂ ਅੱਜ ਹੀ ਵਾਪਸ ਜਾਣਗੇ ਇਜ਼ਰਾਈਲ ਦੇ ਵਿਦੇਸ਼ ਮੰਤਰੀ, ਜਾਣੋ ਵਜ੍ਹਾ

ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਭਾਰਤ ਆਏ ਹਨ। ਏਲੀ ਦਾ ਦੌਰਾ 3 ਦਿਨਾਂ ਤੱਕ ਚੱਲਣਾ ਸੀ ਪਰ ਇਜ਼ਰਾਈਲ ਤੋਂ ਸੁਰੱਖਿਆ ਅਪਡੇਟ ਤੋਂ...

ਕੇਦਾਰਨਾਥ ‘ਚ ਬਰਫ਼ਬਾਰੀ ਨਾਲ ਭਾਰੀ ਠੰਡ, ਚਾਰ ਧਾਮ ਯਾਤਰਾ ‘ਚ ਹੁਣ ਤੱਕ 21 ਲੋਕਾਂ ਦੀ ਮੌਤ, ਰਜਿਸਟ੍ਰੇਸ਼ਨ ‘ਤੇ ਰੋਕ

ਉੱਤਰਾਖੰਡ ਦੇ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਧਾਮ ਲਈ ਬਾਬਾ ਦੇ ਦਰਬਾਰ ‘ਚ ਸ਼ਰਧਾਲੂਆਂ ਦੀ ਭੀੜ ਲਗਾਤਾਰ ਪਹੁੰਚ ਰਹੀ ਹੈ। ਮੀਂਹ,...

ਕੈਨੇਡਾ ‘ਚ ਭਾਰਤੀ ਮੂਲ ਦੇ ਸਚਿਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਸੱਤਾਧਾਰੀ ਪਾਰਟੀ ਦੇ ਪ੍ਰਧਾਨ

ਭਾਰਤੀ ਮੂਲ ਦੇ ਸਚਿਤ ਮਹਿਰਾ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ। ਇਸ ਦੇ ਲਈ ਸ਼ਨੀਵਾਰ ਨੂੰ ਚੋਣਾਂ ਹੋਈਆਂ।...

ਭਾਰਤੀ ਕੈਦੀ ਦੀ ਮੌਤ ਦੇ ਬਾਅਦ 199 ਮਛੇਰਿਆਂ ਨੂੰ ਰਿਹਾਅ ਕਰੇਗਾ ਪਾਕਿਸਤਾਨ, 12 ਮਈ ਨੂੰ ਹੋਵੇਗੀ ਰਿਹਾਈ

ਪਾਕਿਸਤਾਨ ਦੀ ਜੇਲ੍ਹ ਵਿਚ ਇਕ ਭਾਰਤੀ ਕੈਦੀ ਦੀ ਮੌਤ ਦੇ ਬਾਅਦ ਖਬਰ ਹੈ ਕਿ ਪਾਕਿਸਤਾਨ ਦੀ ਸਰਕਾਰ 199 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦੀ...

ਭਾਰਤ ਲਈ ਬਣ ਰਹੇ ਏਅਰਬੱਸ C295 ਨੇ ਭਰੀ ਪਹਿਲੀ ਉਡਾਣ, ਭਾਰਤੀ ਹਵਾਈ ਫੌਜ ਦੀ ਵਧੇਗੀ ਤਾਕਤ

ਭਾਰਤ ਲਈ ਬਣ ਰਹੇ ਏਅਰਬੱਸ C295 ਜਹਾਜ਼ ਨੇ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ...

BSF ਨੇ ਪੱਛਮੀ ਬੰਗਾਲ ਤੋਂ 4 ਕਰੋੜ ਦੇ ਸੋਨੇ ਦੇ ਬਿਸਕੁਟ ਫੜੇ, 2 ਬੰਗਲਾਦੇਸ਼ੀ ਗ੍ਰਿਫਤਾਰ

ਸੀਮਾ ਸੁਰੱਖਿਆ ਬਲ ਨੇ ਪੱਛਮੀ ਬੰਗਾਲ ਦੇ ਉਤਰ 24 ਪਰਗਣਾ ਜ਼ਿਲ੍ਹੇ ਦੇ ਆਈਸੀਪੀ ਪੈਟ੍ਰਾਪੋਲ ਵਿਚ 4 ਕਰੋੜ ਰੁਪਏ ਤੋਂ ਵਧ ਕੀਮਤ ਦੇ 52 ਸੋਨੇ ਦੇ...

DGCA ਨੇ ਗੋ ਫਸਟ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਟਿਕਟਾਂ ਦੀ ਵਿਕਰੀ ਰੋਕਣ ਨੂੰ ਕਿਹਾ

ਡੀਜੀਸੀਏ ਨੇ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੀ ਏਅਰਲਾਈਨ ਗੋ ਫਸਟ ਨੂੰ ਆਪਣੀਆਂ ਉਡਾਣਾਂ ਲਈ ਟਿਕਟ ਬੁਕਿੰਗ ਫੌਰਨ ਰੋਕਣ ਦਾ ਨਿਰਦੇਸ਼...

ਫਿਲਮ ‘ਦਿ ਕੇਰਲਾ ਸਟੋਰੀ’ ਪੱਛਮੀ ਬੰਗਾਲ ‘ਚ ਬੈਨ, ਸੂਬਾ ਸਰਕਾਰ ਨੇ ਲਿਆ ਫੈਸਲਾ

ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੱਛਮੀ ਬੰਗਾਲ ‘ਚ ਫਿਲਮ ‘ਤੇ ਬੈਨ ਲਗਾ ਦਿੱਤਾ ਗਿਆ...

ਆਸਟ੍ਰੇਲੀਆ ਖਿਲਾਫ WTC ਫਾਈਨਲ ‘ਚ BCCI ਦਾ ਐਲਾਨ-‘ਕੇਐੱਲ ਰਾਹੁਲ ਦੀ ਜਗ੍ਹਾ ਈਸ਼ਾਨ ਕਿਸ਼ਨ ਭਾਰਤੀ ਟੀਮ ‘ਚ’

ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਦੇ ਓਪਨਰ ਤੇ ਵਿਕਟਕੀਪਰ ਵਜੋਂ...

ਅਮਿਤ ਸ਼ਾਹ ਦਾ ਵੱਡਾ ਬਿਆਨ-‘4 ਫੀਸਦੀ ਮੁਸਲਿਮ ਰਿਜ਼ਰਵੇਸ਼ਨ ਸਾਡੀ ਪਾਰਟੀ ਨੇ ਹੀ ਖਤਮ ਕੀਤਾ, ਇਹ ਸੱਚ ਹੈ…’

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮ ਨੂੰ ਪ੍ਰਚਾਰ ਖਤਮ ਹੋ ਜਾਵੇਗਾ। ਪ੍ਰਚਾਰ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ...

ਕੇਰਲ ਸਟੋਰੀ ਵਿਵਾਦ ‘ਤੇ ਮਨੋਜ ਤਿਵਾਰੀ ਨੇ ਕਿਹਾ- ਜੇਕਰ ਫਿਲਮ ਦੇ ਨਿਰਮਾਤਾ ਬਿਨਾਂ ਕਿਸੇ ਆਧਾਰ ਦੇ ਕੁਝ ਕਹਿੰਦੇ ਹਨ ਤਾਂ …

ਫਿਲਮ ‘ਦਿ ਕੇਰਲਾ ਸਟੋਰੀ’ ਸਿਨੇਮਾਘਰਾਂ ‘ਚ ਪਹੁੰਚ ਚੁੱਕੀ ਹੈ। ਹਾਲਾਂਕਿ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਅਤੇ ਹੁਣ ਵੀ ਕਾਫੀ...

ਮਹਿੰਗਾ ਪੈ ਗਿਆ ਰਾਸ਼ਟਰਪਤੀ ਮੁਰਮੂ ਦੇ ਹੈਲੀਕਾਪਟਰ ਨਾਲ ਫੋਟੋ ਲੈਣਾ, ਫਾਰਮਾਸਿਸਟ ਦੀ ਚਲੀ ਗਈ ਨੌਕਰੀ

ਓਡੀਸ਼ਾ ਦੇ ਬਾਰਿਪਦਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਇਕ ਪ੍ਰੋਗਰਾਮ ਵਿਚ ਬਿਜਲੀ ਦੀ ਖਰਾਬੀ ਨੂੰ ਲੈ ਕੇ ਵਿਵਾਦ ਅਜੇ ਜਾਰੀ ਹੈ। ਇਸ...

ਦਿੱਲੀ ‘ਚ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਮੁਕਤ ਕਰਨ ਦੀ ਮੰਗ, ਭਾਜਪਾ ਨੇ ਕੇਜਰੀਵਾਲ ਨੂੰ ਲਿਖਿਆ ਪੱਤਰ

ਭਾਜਪਾ ਦੀ ਦਿੱਲੀ ਇਕਾਈ ਨੇ ਐਤਵਾਰ ਨੂੰ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਟੈਕਸ ਛੋਟ ਦੇਵੇ ਅਤੇ 15-16...

ਮੌਸਮ ਵਿਭਾਗ ਦੀ ਭਵਿੱਖਵਾਣੀ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਚੱਲਣਗੀਆਂ ਤੇਜ਼ ਹਵਾਵਾਂ ਤੇ ਪਵੇਗਾ ਮੀਹ !

ਚੱਕਰਵਾਤੀ ਤੂਫ਼ਾਨ ਮੋਕਾ ਦੀ ਚਿਤਾਵਨੀ ਵਿਚਾਲੇ ਕਈ ਰਾਜਾਂ ਵਿੱਚ ਐਤਵਾਰ ਸ਼ਾਮ ਤੋਂ ਮੌਸਮ ਦੇ ਮਿਜਾਜ਼ ਵਿੱਚ ਬਦਲਾਅ ਨਜ਼ਰ ਆਇਆ ਹੈ। ਦਿੱਲੀ-NCR...

ਭਾਰਤੀ ਹਵਾਈ ਖੇਤਰ ‘ਚ 10 ਮਿੰਟ ਤੱਕ ਘੁੰਮਦਾ ਰਿਹਾ ਪਾਕਿਸਤਾਨੀ ਜਹਾਜ਼, ਜਾਣੋ ਪੂਰਾ ਮਾਮਲਾ

ਭਾਰਤੀ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ ਦੇ 10 ਮਿੰਟ ਤੱਕ ਉਡਾਣ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਪਾਕਿਸਤਾਨ ਇੰਟਰਨੈਸ਼ਨਲ...

ਦਿੱਲੀ ‘ਚ ਇੱਕ ਵਿਅਕਤੀ ਦਾ ਗੋ.ਲੀ ਮਾਰ ਕੇ ਕੀਤਾ ਕ.ਤਲ, 4000 ਰੁਪਏ ਨੂੰ ਲੈ ਕੇ ਹੋਇਆ ਸੀ ਝਗੜਾ

ਦਿੱਲੀ ਦੇ ਗੋਵਿੰਦਪੁਰੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 4000 ਰੁਪਏ ਲਈ ਨੌਜਵਾਨ ਦੀ ਗੋ.ਲੀ ਮਾਰ ਕੇ ਹੱ.ਤਿਆ...

3 ਰਾਜਾਂ ‘ਚ ਚੱਕਰਵਾਤ ‘ਮੋਕਾ’ ਦਾ ਅਲਰਟ, ਤੇਜ਼ ਹਵਾ ਨਾਲ ਮੀਂਹ ਦੀ ਸੰਭਾਵਨਾ

ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਚੱਕਰਵਾਤ ਮੋਕਾ ਇਸ ਹਫ਼ਤੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ...

ਰਾਜਸਥਾਨ ‘ਚ IAF ਦਾ ਮਿਗ-21 ਹੋਇਆ ਕਰੈਸ਼, ਘਰ ਦੀ ਛੱਤ ‘ਤੇ ਡਿੱਗਣ ਕਾਰਨ 3 ਔਰਤਾਂ ਦੀ ਮੌ.ਤ

ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਨੇ ਸੂਰਤਗੜ੍ਹ...

Wrestlers Protest: ਜੰਤਰ-ਮੰਤਰ ‘ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਲਗਾਏ ਸਰਕਾਰ ਵਿਰੋਧੀ ਨਾਅਰੇ

ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਦਾ ਅੱਜ 16ਵਾਂ ਦਿਨ ਹੈ। ਸੋਮਵਾਰ ਨੂੰ ਪੰਜਾਬ ਤੋਂ ਕਿਸਾਨਾਂ ਦਾ ਇੱਕ ਸਮੂਹ...

ਕੇਰਲ ‘ਚ ਕਿਸ਼ਤੀ ਪਲਟਣ ਕਾਰਨ ਹੁਣ ਤੱਕ 22 ਮੌ.ਤਾਂ, ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਮੁਆਵਜ਼ੇ ਦਾ ਐਲਾਨ

ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਐਤਵਾਰ ਨੂੰ ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ...

ਕੇਰਲ ‘ਚ ਵੱਡਾ ਹਾਦਸਾ, 40 ਯਾਤਰੀਆਂ ਨਾਲ ਭਰੀ ਕਿਸ਼ਤੀ ਪਲਟਣ ਨਾਲ 15 ਮੌਤਾਂ, ਕਈ ਲਾਪਤਾ

ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਨਦੀ ਵਿੱਚ ਪਲਟ ਗਈ। ਇਸ ਕਿਸ਼ਤੀ ‘ਤੇ ਕਰੀਬ 40 ਲੋਕ ਸਵਾਰ ਸਨ।...

Carousel Posts