Tag: , ,

Budget 2023: ਵਿੱਤ ਮੰਤਰੀ ਸੀਤਾਰਮਨ ਨੇ ਬਜਟ ‘ਚ ਰੇਲਵੇ ਲਈ ਕੀਤਾ ਵੱਡਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ...

Budget 2023: ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਫਾਈਨੈਂਸ ਸੈਕਟਰ ਲਈ ਕੀਤਾ ਵੱਡਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ...

Budget 2023: ਬਜਟ ਸੈਸ਼ਨ ਦੌਰਾਨ ਵਿੱਤ ਮੰਤਰੀ ਸੀਤਾਰਮਨ ਨੇ ਕੀਤੇ ਇਹ ਵੱਡੇ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਜਾ ਰਿਹਾ ਹੈ । ਇਹ ਮੋਦੀ ਸਰਕਾਰ ਦੇ ਦੂਜੇ...

Budget 2023: ਵਿੱਤ ਮੰਤਰੀ ਨੇ ਬਜਟ ਪੜ੍ਹਣਾ ਕੀਤਾ ਸ਼ੁਰੂ ਕੀਤਾ, ਕਿਹਾ- ‘ਇਹ ਅੰਮ੍ਰਿਤਕਾਲ ਦਾ ਪਹਿਲਾ ਬਜਟ’

ਵਿੱਤ ਮੰਤਰੀ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰੀ ਅੱਜ ਸੰਸਦ ਵਿੱਚ ਆਪਣਾ 5ਵਾਂ ਤੇ ਦੇਸ਼ ਦਾ 75ਵਾਂ...

ਬਜਟ 2023 ਤੋਂ ਪਹਿਲਾਂ ਸਰਕਾਰ ਦੀ ਬੰਪਰ ਕਮਾਈ, ਜਨਵਰੀ ‘ਚ 1.55 ਲੱਖ ਕਰੋੜ ਰੁ.’ਤੋਂ ਵੱਧ ਦੀ GST ਕੁਲੈਕਸ਼ਨ

ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ ਸਰਕਾਰ ਨੂੰ ਆਮਦਨ ਦੇ ਮੋਰਚੇ ‘ਤੇ ਵੱਡੀ ਸਫਲਤਾ ਮਿਲੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ...

ਉੱਤਰ ਭਾਰਤ ‘ਚ ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਉੱਤਰ-ਪੱਛਮੀ ਭਾਰਤ ਦੇ ਰਾਜਾਂ ਵਿੱਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ ਹੁਣ ਉੱਤਰ-ਪੱਛਮੀ ਭਾਰਤ ਦੇ...

ਟੈਕਸ ‘ਚ ਮਿਲੇਗੀ ਛੋਟ ਜਾਂ ਮਿਡਲ ਕਲਾਸ ‘ਤੇ ਹੋਰ ਵਧੇਗਾ ਬੋਝ ? ਵਿੱਤ ਮੰਤਰੀ ਸੀਤਾਰਮਨ ਅੱਜ ਪੇਸ਼ ਕਰੇਗੀ ਬਜਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕਰਨਗੇ। ਸੀਤਾਰਮਨ ਦਾ ਬਜਟ ਭਾਸ਼ਣ ਸਵੇਰੇ 11...

ਇਸ ਮੁਸਲਿਮ ਦੇਸ਼ ਨੇ ਬਦਲਿਆ ਆਪਣੇ ਜ਼ਿਲ੍ਹੇ ਦਾ ਨਾਂ, ਰੱਖਿਆ ‘ਹਿੰਦ ਸਿਟੀ’

ਇਸਲਾਮਿਕ ਦੇਸ਼ ਸੰਯੁਕਤ ਅਰਬ ਅਮੀਰਾਤ ਵਿਚ ਇਕ ਸ਼ਹਿਰ ਦਾ ਨਾਂ ਬਦਲ ਕੇ ‘ਹਿੰਦ ਸਿਟੀ’ ਕਰ ਦਿੱਤਾ ਗਿਆ ਹੈ। ਸੰਯੁਕਤ ਅਰਬ ਅਮੀਰਾਤ ਦੇ ਉਪ...

ਬ੍ਰਿਟੇਨ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡਸ ਨਾਲ ਸਾਬਕਾ PM ਮਨਮੋਹਨ ਸਿੰਘ ਨੂੰ ਕੀਤਾ ਸਨਮਾਨਿਤ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਰਥਿਕ ਤੇ ਸਿਆਸੀ ਜੀਵਨ ਵਿਚ ਉਨ੍ਹਾਂ ਦੇ ਯੋਗਦਾਨ ਲਈ ਹੁਣੇ ਜਿਹੇ ਲੰਦਨ ਵਿਚ ਇੰਡੀਆ-ਯੂਕੇ...

ਝਾਰਖੰਡ : ਧਨਬਾਦ ਦੇ ਆਸ਼ੀਰਵਾਦ ਟਾਵਰ ‘ਚ ਲੱਗੀ ਭਿਆਨਕ ਅੱਗ, ਮਹਿਲਾ ਤੇ ਬੱਚੀ ਸਣੇ 13 ਦੀ ਮੌਤ

ਧਨਬਾਦ ਦੇ ਜੋੜਾ ਫਾਟਕ ਰੋਡ ਸਥਿਤ ਆਸ਼ੀਰਵਾਦ ਟਾਵਰ ਵਿਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ...

ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਦੇਹਾਂਤ, 97 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਸਾਬਕਾ ਕਾਨੂੰਨ ਮੰਤਰੀ ਤੇ ਸੀਨੀਅਰ ਵਕੀਲ ਸ਼ਾਂਤੀ ਭੂਸ਼ਣ ਦਾ ਵਕੀਲ ਹੋ ਗਿਆ। 97 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ। ਦਿੱਗਜ਼ ਵਕੀਲ...

ਏਅਰ ਇੰਡੀਆ ਪੇਸ਼ਾਬ ਕਾਂਡ : ਜੇਲ੍ਹ ਤੋਂ ਬਾਹਰ ਆਏਗਾ ਸ਼ੰਕਰ ਮਿਸ਼ਰਾ, 26 ਦਿਨਾਂ ‘ਚ ਮਿਲੀ ਜ਼ਮਾਨਤ

ਏਅਰ ਇੰਡੀਆ ਪੇਸ਼ਾਬ ਕਾਂਡ ਮਾਮਲੇ ਵਿਚ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਸ਼ੰਕਰ ਮਿਸ਼ਰਾ ਨੂੰ ਪਟਿਆਲਾ ਹਾਊਸ ਕੋਰਟ ਨੇ 1 ਲੱਖ ਰੁਪਏ...

ਗੌਤਮ ਅਡਾਨੀ ਟੌਪ-10 ਅਮੀਰਾਂ ਦੀ ਲਿਸਟ ‘ਚੋਂ ਹੋਏ ਬਾਹਰ, ਹਫਤੇ ‘ਚ 35.5 ਬਿਲੀਅਨ ਡਾਲਰ ਘਟੀ ਕੁੱਲ ਜਾਇਦਾਦ

ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਹਨ। ਬਲਿਊਬਰਗ ਬਿਲੀਅਨੇਰੀਅਸ ਇੰਡੈਕਸ...

ਬਜਟ ਸੈਸ਼ਨ 2023 ਸ਼ੁਰੂ, ਰਾਸ਼ਟਰਪਤੀ ਮੁਰਮੂ ਬੋਲੇ, ‘ਅਜਿਹਾ ਭਾਰਤ ਬਣਾਉਣਾ ਹੈ, ਜਿਥੇ ਕੋਈ ਗਰੀਬ ਨਾ ਹੋਵੇ’

ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੇ ਮੈਂਬਰਾਂ ਦੀ ਮੌਜੂਦਗੀ ‘ਚ ਸੰਬੋਧਨ ਕਰ ਰਹੇ ਹਨ।...

CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਨੇ ਮੁਲਜ਼ਮ ਦੀ ਕੀਤੀ ਸ਼ਨਾਖਤ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ, ਦੇਰ ਰਾਤ ਪੁਲਿਸ ਨੂੰ ਫੋਨ ਕਰਕੇ ਇਹ...

ਕਾਂਗਰਸ ਨੂੰ ਝਟਕਾ! ਭਾਰਤ ਜੋੜੋ ਯਾਤਰਾ ਦੀ ਸਮਾਪਤੀ ‘ਤੇ ਸੱਦੀਆਂ 23 ਪਾਰਟੀਆਂ, ਪਹੁੰਚੀਆਂ ਸਿਰਫ਼…

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ ਵਿੱਚ ਸਮਾਪਤ ਹੋ ਗਈ ਹੈ। ਭਾਰਤ ਜੋੜੋ ਯਾਤਰਾ ਦੇ ਅੰਤ ‘ਚ ਵਿਰੋਧੀ ਧਿਰ ਦੀ ਏਕਤਾ ਨੂੰ ਲੈ ਕੇ...

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਨੂੰ ਚੁੱਕੇ ਸਖਤ ਕਦਮ

ਪਾਕਿਸਤਾਨ ਵਿਚ ਜਾਰੀ ਆਰਥਿਕ ਸੰਕਟ ਵਿਚ ਸਰਕਾਰ ਨੇ IMF ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ। ਸਰਕਾਰ ਨੇ ਮੁਦਰਾ ‘ਤੇ...

ਗਡਕਰੀ ਦਾ ਐਲਾਨ-‘1 ਅਪ੍ਰੈਲ ਤੋਂ ਕਬਾੜ ‘ਚ ਬਦਲ ਜਾਣਗੇ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨ’

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ 15 ਸਾਲ ਤੋਂ ਪੁਰਾਣੇ 9 ਲੱਖ ਸਰਕਾਰੀ ਵਾਹਨਾਂ ਦੇ ਇਕ ਅਪ੍ਰੈਲ ਤੋਂ ਬਾਅਦ ਕਬਾੜ ਹੋ ਜਾਣਗੇ। ਇਹ...

ਬਲਾਤ.ਕਾਰ ਮਾਮਲੇ ‘ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੋਰਟ ਕੱਲ੍ਹ ਕਰੇਗਾ ਸਜ਼ਾ ਦਾ ਐਲਾਨ

ਆਸਾਰਾਮ ਬਾਪੂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। 2013 ਦੇ ਬਲਾਤਕਾਰ ਮਾਮਲੇ ‘ਚ ਸੈਸ਼ਨਸ ਕੋਰਟ ਵੱਲੋਂ ਉਸ ਨੂੰ ਦੋਸ਼ੀ ਪਾਇਆ ਗਿਆ ਹੈ ਤੇ ਕੱਲ੍ਹ...

ਤਾਮਿਲਨਾਡੂ : 80 ਸਾਲਾਂ ਬਾਅਦ 300 ਦਲਿਤਾਂ ਨੂੰ ਮੰਦਰ ‘ਚ ਮਿਲਿਆ ਪ੍ਰਵੇਸ਼, ਵਿਰੋਧੀਆਂ ਨੂੰ ਰੋਕਣ ਲਈ ਪੁਲਿਸ ਤਾਇਨਾਤ

ਤਾਮਿਲਨਾਡੂ ਵਿੱਚ 300 ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮੰਦਰ ਵਿੱਚ ਪੂਜਾ ਕਰਨ ਦਾ ਮੌਕਾ ਦਿੱਤਾ ਗਿਆ। ਇਨ੍ਹਾਂ ਲੋਕਾਂ ਲਈ ਇਹ ਇਕ ਇਤਿਹਾਸਕ...

Philips ‘ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ 6000 ਕਰਮਚਾਰੀਆਂ ਦੀ ਨੌਕਰੀ ‘ਤੇ ਲਟਕੀ ਤਲਵਾਰ !

ਡੱਚ ਮੈਡੀਕਲ ਟੈਕ ਨਿਰਮਾਤਾ ਫਿਲਿਪਸ ਵੱਲੋਂ ਇਕ ਵਾਰੀ ਫਿਰ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਫਿਲਿਪਸ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਆਪਣੇ...

ਸੰਸਦ ਦੀ ਕੰਟੀਨ ‘ਚ ਹੁਣ ਦੇਸੀ ਸੁਆਦ: ਮੈਨਿਊ ‘ਚ ਰਾਗੀ ਪੁਰੀ ਤੇ ਬਾਜਰੇ ਦੀ ਰੋਟੀ ਸਣੇ ਕਈ ਆਈਟਮ ਸ਼ਾਮਲ

ਕੇਂਦਰ ਸਰਕਾਰ ਬਾਜਰੇ ਦਾ ਉਤਪਾਦਨ ਅਤੇ ਖਪਤ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਕੜੀ ‘ਚ ਹੁਣ ਭਾਰਤ ਦੀ ਸੰਸਦ ਦੇ ਮੇਨੂ ‘ਚ ਬਾਜਰੇ ਤੋਂ...

‘ਪਿਸ਼ਾਬ ਕਾਂਡ’ ਮਗਰੋਂ ਏਅਰ ਇੰਡੀਆ ਦਾ ਵੱਡਾ ਕਦਮ, ਹੁਣ ਸਾਫਟਵੇਅਰ ਰਾਹੀਂ ਹਰ ਮਾਮਲੇ ‘ਤੇ ਰੱਖੀ ਜਾਵੇਗੀ ਨਜ਼ਰ

ਏਅਰ ਇੰਡੀਆ ਦੀ ਫਲਾਈਟ ‘ਚ ਮਹਿਲਾ ਯਾਤਰੀ ‘ਤੇ ਪਿਸ਼ਾਬ ਕਰਨ ‘ਤੋਂ ਬਾਅਦ ਏਅਰ ਇੰਡੀਆ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਏਅਰਲਾਈਨ...

ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਕਾਰਨ ਹਾਈਵੇ ਬਲਾਕ, ਟ੍ਰੇਨਾਂ ਤੇ ਉਡਾਣਾਂ ‘ਤੇ ਵੀ ਲੱਗੀ ਰੋਕ, ਭਾਰੀ ਮੀਂਹ ਦਾ ਅਲਰਟ ਜਾਰੀ

ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਇੱਥੇ ਬਾਰਿਸ਼ ਦੇ ਨਾਲ ਬਰਫ਼ਬਾਰੀ ਦੇਖਣ ਨੂੰ ਮਿਲੀ ਹੈ। ਬਰਫ਼ਬਾਰੀ ਦੇ ਕਾਰਨ ਕਈ...

ਕਰਨਾਟਕ ‘ਚ ਸੰਗੀਤ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖੇਰ ‘ਤੇ ਹਮਲਾ, 2 ਦੋਸ਼ੀ ਗ੍ਰਿਫਤਾਰ

ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਕਰਨਾਟਕ ‘ਚ ਇਕ ਸਮਾਰੋਹ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੰਸਰਟ ਦੌਰਾਨ...

ਗੁਜਰਾਤ ਦੇ ਕੱਛ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ ਮਾਪੀ ਗਈ 4.2 ਤੀਬਰਤਾ

ਦੇਸ਼ ਦੇ ਅਲਗ-ਅਲਗ ਹਿਸਿਆਂ ‘ਚ ਲਗਾਤਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹੁਣ ਗੁਜਰਾਤ ਦੇ ਕੱਛ ਜ਼ਿਲ੍ਹੇ ‘ਚ 30 ਜਨਵਰੀ ਸੋਮਵਾਰ...

PM ਮੋਦੀ ਨੇ ਮਹਾਤਮਾ ਗਾਂਧੀ ਨੂੰ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ-‘ਬਾਪੂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ’

ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 75ਵੀਂ ਬਰਸੀ ਹੈ । ਅੱਜ ਰਾਜਘਾਟ ‘ਤੇ ਬਾਪੂ ਦੀ ਸਮਾਧ ‘ਤੇ ਸਰਬ ਧਰਮ ਪ੍ਰਾਰਥਨਾ ਦਾ ਆਯੋਜਨ ਕੀਤਾ...

ਵੱਡਾ ਹਾਦਸਾ ਹੋਣ ਦੇ ਕੁਝ ਮਿੰਟ ਪਹਿਲਾਂ ਇਕ ਚੂਹੇ ਨੇ ਬਚਾ ਲਈ ਪੂਰੇ ਪਰਿਵਾਰ ਦੀ ਜਾਨ

ਰਾਜਸਥਾਨ ਦੇ ਧੌਲਪੁਰ ਵਿਚ ਭਗਵਾਨ ਬਣ ਕੇ ਆਏ ਚੂਹੇ ਨੇ ਇਕ ਪਰਿਵਾਰ ਦੀ ਜਾਨ ਬਚਾ ਲਈ। ਸਿਕਰੌਦਾ ਪਿੰਡ ਵਿਚ ਇਕ ਪਰਿਵਾਰ ਚੈਨ ਦੀ ਨੀਂਦ ਸੌਂ...

ਚੀਨ-ਅਮਰੀਕਾ ‘ਚ 2025 ਨੂੰ ਹੋ ਸਕਦਾ ਹੈ ਯੁੱਧ, US ਏਅਰਫੋਰਸ ਜਨਰਲ ਨੇ ਜਤਾਈ ਸ਼ੰਕਾ

ਅਮਰੀਕਾ ਦੇ 4-ਸਟਾਰ ਏਅਰਫੋਰਸ ਜਨਰਲ ਮਾਈਕ ਮਿਨਿਹਨ ਨੇ ਸ਼ੰਕਾ ਪ੍ਰਗਟਾਈ ਹੈ ਕਿ ਅਗਲੇ ਦੋ ਸਾਲਾਂ ਵਿਚ ਅਮਰੀਕਾ ਤੇ ਚੀਨ ਵਿਚ ਯੁੱਧ ਹੋ ਸਕਦਾ ਹੈ।...

ਹਾਕੀ ਵਰਲਡ ਕੱਪ 2023 : ਵਿਸ਼ਵ ਚੈਂਪੀਅਨ ਬਣਿਆ ਜਰਮਨੀ, ਖਿਤਾਬੀ ਮੁਕਾਬਲੇ ‘ਚ ਬੈਲਜ਼ੀਅਮ ਨੂੰ ਹਰਾਇਆ

ਜਰਮਨੀ ਨੇ ਹਾਕੀ ਵਰਲਡ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਵਿਚ ਟੀਮ ਨੇ ਬੈਲਜ਼ੀਅਮ...

ਕੇਜਰੀਵਾਲ ਦਾ ਵੱਡਾ ਫੈਸਲਾ, ‘ਆਪ’ ਦੀ ਮੱਧ ਪ੍ਰਦੇਸ਼ ਇਕਾਈ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ

ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਦੀ ਰਾਜ ਕਾਰਜਕਾਰਨੀ ਨੂੰ ਤਤਕਾਲ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਜਲਦ ਹੀ ਨਵੀਂ ਕਾਰਜਕਾਰਨੀ ਦਾ ਗਠਨ...

ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਹੋਈ ਮੌਤ, ASI ਨੇ ਕੀਤਾ ਸੀ ਜਾਨਲੇਵਾ ਹਮਲਾ

ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਨੇ ਇਲਾਜ ਦੌਰਾਨ ਦਮ ਤੜ ਦਿੱਤਾ। ਉਨ੍ਹਾਂ ਨੇ ਦੁਪਹਿਰ 1 ਵਜੇ ਝਾੜਸੁਗੜਾ ਦੇ ਬ੍ਰਜਰਾਜਨਗਰ ਵਿਚ ਇਕ...

‘ਹੁਣ ਘੰਟਾ ਵਜਾਉਣ ਵਾਲੇ ਨਹੀਂ, ਗਲਾ ਕੱਟਣ ਵਾਲੇ ਹਿੰਦੂ ਬਣਨ ਦੀ ਲੋੜ’ : BJP ਵਿਧਾਇਕ ਦਾ ਵਿਵਾਦਿਤ ਬਿਆਨ

ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿਣ ਵਾਲੇ ਤੇਲੰਗਾਨਾ ਭਾਜਪਾ ਦੇ ਵਿਧਾਇਕ ਟੀ ਰਾਜਾ ਸਿੰਘ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ...

ਇਜ਼ਰਾਇਲ ਸਰਕਾਰ ਦਾ ਵੱਡਾ ਫੈਸਲਾ-‘ਹਥਿਆਰ ਰੱਖਣ ਨਾਲ ਜੁੜੇ ਕਾਨੂੰਨਾਂ ‘ਚ ਦਿੱਤੀ ਜਾਵੇਗੀ ਢਿੱਲ’

ਯੇਰੂਸ਼ਲਮ ਦੇ ਨੇਵੇ ਯਾਕੋਵ ਵਿਚ ਇਕ ਪੂਜਾ ਵਾਲੀ ਥਾਂ ਕੋਲ 27 ਜਨਵਰੀ ਨੂੰ ਫਾਇਰਿੰਗ ਹੋਈ ਸੀ। ਇਸ ਵਿਚ 7 ਲੋਕਾਂ ਦੀ ਮੌਤ ਹੋ ਗਈ ਤੇ 10 ਲੋਕ ਜ਼ਖਮੀ...

ਪਾਕਿਸਤਾਨ ‘ਚ ਦਰਦਨਾਕ ਹਾਦਸਾ, ਝੀਲ ‘ਚ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਦੀ ਮੌਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਕਿਸ਼ਤੀ ਡੁੱਬਣ ਨਾਲ 10 ਬੱਚਿਆਂ ਦੀ ਮੌਤ ਹੋ ਗਈ। ਘਟਨਾ ਟਾਂਡਾ ਡੈਮ ਵਿਚ ਹੋਈ। ਕੋਹਟ ਜ਼ਿਲ੍ਹੇ ਦੇ ਇਕ...

ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ‘ਤੇ ਜਾਨਲੇਵਾ ਹਮਲਾ, ASI ਨੇ ਮਾਰੀ ਗੋਲੀ, ਹਾਲਤ ਗੰਭੀਰ

ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ‘ਤੇ ਇਕ ਏਐੱਸਆਈ ਨੇ ਫਾਇਰਿੰਗ ਕਰ ਦਿੱਤੀ। ਨਬ ਦਾਸ ਦੀ ਛਾਤੀ ਵਿਚ 4-5 ਗੋਲੀਆਂ ਲੱਗੀਆਂ ਹਨ। ਉਨ੍ਹਾਂ ਦੀ...

’22 ਤੋਂ 30 ਵਿਚਾਲੇ ਬੱਚੇ ਜੰਮ ਲੈਣੇ ਚਾਹੀਦੇ ਨੇ ਨਹੀਂ ਤਾਂ…’ CM ਸਰਮਾ ਦੀ ਔਰਤਾਂ ਨੂੰ ਸਲਾਹ

ਅਸਾਮ ਦੀ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਔਰਤਾਂ ਨੂੰ ਸਲਾਹ ਦਿੰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮਾਂ ਬਣਨ ਦੀ ਸਹੀ ਉਮਰ 22 ਤੋਂ 30 ਸਾਲ ਹੈ।...

ਏਅਰਏਸ਼ੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਲਖਨਊ ‘ਚ ਹੋਈ ਐਮਰਜੈਂਸੀ ਲੈਂਡਿੰਗ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅਮੌਸੀ ਹਵਾਈ ਅੱਡੇ ‘ਤੇ ਅੱਜ ਐਤਵਾਰ 29 ਜਨਵਰੀ ਨੂੰ ਵੱਡਾ ਹਾਦਸਾ ਹੋਣ ਤੋਂ ਟਲ...

ਡਾਕਟਰਾਂ ਦਾ ਕਮਾਲ! 3 ਕੁਚਲੀਆਂ ਉਂਗਲੀਆਂ ਨੂੰ ਫਿਰ ਜੋੜਿਆ, ਪੈਰ ਦੀ ਉਂਗਲੀ ਤੋਂ ਬਣਾਇਆ ਹੱਥ ਦਾ ਅੰਗੂਠਾ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਨੇ ਅਜਿਹਾ ਚਮਤਕਾਰ ਕਰ ਦਿਖਾਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ...

ਨਾਗਪੁਰ ਤੋਂ ਮੁੰਬਈ ਆ ਰਹੀ ਇੰਡੀਗੋ ਫਲਾਈਟ ‘ਚ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਦੋਸ਼ੀ ਯਾਤਰੀ ‘ਤੇ FIR ਦਰਜ

ਫਲਾਈਟ ‘ਚ ਯਾਤਰੀਆਂ ਵੱਲੋਂ ਅਜੀਬੋ-ਗਰੀਬ ਵਿਵਹਾਰ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਨਵਾਂ ਮਾਮਲਾ ਇੰਡੀਗੋ ਦੀ ਫਲਾਈਟ 6E 5274...

‘ਪਦਮ ਐਵਾਰਡੀਆਂ ਬਾਰੇ ਪੜ੍ਹੋ, ਉਨ੍ਹਾਂ ਬਾਰੇ ਲੋਕਾਂ ਨੂੰ ਦੱਸੋ’, ‘ਮਨ ਕੀ ਬਾਤ’ ‘ਚ ਬੋਲੇ PM ਮੋਦੀ

ਇਸ ਵਾਰ ਆਦਿਵਾਸੀ ਸਮਾਜ ਦੇ ਕਈ ਲੋਕਾਂ ਨੂੰ ਪਦਮ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ...

ਅਰੁਣਾਚਲ ਪ੍ਰਦੇਸ਼ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, CRPF ਵੱਲੋਂ ਜਿਲੇਟਿਨ ਸਟਿਕਸ ਦੇ ਦੋ ਬੰਡਲ ਬਰਾਮਦ

ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੇ ਆਸਾਮ ਦੀ ਸਰਹੱਦ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਨਮਸਾਈ ਜ਼ਿਲ੍ਹੇ ਵਿੱਚ ਖਤਰਨਾਕ ਵਿਸਫੋਟਕ ਬਰਾਮਦ...

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਲਾਲ ਚੌਕ ‘ਤੇ ਲਹਿਰਾਇਆ ਤਿਰੰਗਾ, ਪੂਰਾ ਇਲਾਕਾ ਸੀਲ

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹੁਣ ਆਪਣੇ ਆਖਰੀ ਪੜਾਅ ‘ਤੇ ਪਹੁੰਚ ਗਈ ਹੈ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਭਲਕੇ ਕਸ਼ਮੀਰ ਵਿੱਚ...

ਓਡੀਸ਼ਾ ਦੇ ਸਿਹਤ ਮੰਤਰੀ ‘ਤੇ ਜਾਨਲੇਵਾ ਹਮਲਾ, ਪੁਲਿਸ ਦੀ ਵਰਦੀ ‘ਚ ਆਏ ਹਮਲਾਵਰਾਂ ਨੇ ਨਬ ਦਾਸ ਨੂੰ ਮਾਰੀ ਗੋਲੀ

ਓਡੀਸ਼ਾ ‘ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ ਨੂੰ ਐਤਵਾਰ ਨੂੰ ਗੋਲੀ ਮਾਰ ਦਿੱਤੀ ਗਈ। ਬ੍ਰਜਰਾਜਨਗਰ...

ਉੱਤਰ ਭਾਰਤ ‘ਚ ਅਗਲੇ 48 ਘੰਟਿਆਂ ਦੌਰਾਨ ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ, IMD ਨੇ ਜਾਰੀ ਕੀਤਾ ਅਲਰਟ

ਉੱਤਰੀ ਭਾਰਤ ਵਿੱਚ ਹੁਣ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ । ਮੌਸਮ ਵਿਭਾਗ ਵੱਲੋਂ ਦਿੱਲੀ ਸਣੇ ਕਈ ਇਲਾਕਿਆਂ ਵਿੱਚ...

ਭਾਰਤ ਜੋੜੋ ਯਾਤਰਾ ਲਈ ਅੱਜ ਅਹਿਮ ਦਿਨ, ਸ਼੍ਰੀਨਗਰ ਦੇ ਇਤਿਹਾਸਿਕ ਲਾਲ ਚੌਂਕ ‘ਤੇ ਤਿਰੰਗਾ ਲਹਿਰਾਉਣਗੇ ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹੁਣ ਆਪਣੇ ਆਖਰੀ ਪੜਾਅ ਵੱਲ ਹੈ । ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ...

PM ਮੋਦੀ ਅੱਜ ਕਰਨਗੇ ਸਾਲ 2023 ਦੀ ਪਹਿਲੀ ‘ਮਨ ਕੀ ਬਾਤ’, ਨਵੇਂ ਭਾਰਤ ਦੀ ਤਰੱਕੀ ਦੀ ਕਹਾਣੀ ‘ਤੇ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਸਾਲ 2023 ਵਿੱਚ ਮਨ ਕੀ ਬਾਤ ਪ੍ਰੋਗਰਾਮ ਦਾ...

ਫਰਵਰੀ ਦੇ 28 ਦਿਨਾਂ ‘ਚੋਂ 10 ਦਿਨ ਬੰਦ ਰਹਿਣਗੇ ਬੈਂਕ, 2 ਦਿਨ ਹੜਤਾਲ! ਜਾਣ ਤੋਂ ਪਹਿਲਾਂ ਚੈੱਕ ਕਰ ਲਓ ਲਿਸਟ

ਜੇ ਤੁਸੀਂ ਬੈਂਕ ਨਾਲ ਜੁੜੇ ਕਿਸੇ ਜ਼ਰੂਰੀ ਕੰਮ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੋ ਸਕਦੀ ਹੈ।...

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਗਿਰਾਵਟ ਦਾ LIC ਨੂੰ ਵੱਡਾ ਨੁਕਸਾਨ, 2 ਦਿਨਾਂ ‘ਚ 18,646 ਕਰੋੜ ਰੁ. ਦਾ ਘਾਟਾ

ਅਡਾਨੀ ਗਰੁੱਪ ਦੇ ਸ਼ੇਅਰਾਂ ਦੇ ਨਿਵੇਸ਼ਕਾਂ ਨੂੰ ਪਿਛਲੇ 2 ਵਪਾਰਕ ਸੈਸ਼ਨਾਂ ‘ਚ ਭਾਰੀ ਨੁਕਸਾਨ ਹੋਇਆ ਹੈ। ਦੇਸ਼ ਦਾ ਸਭ ਤੋਂ ਵੱਡਾ ਸੰਸਥਾਗਤ...

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਬਦਲਿਆ ਨਾਂ, 31 ਜਨਵਰੀ ਤੋਂ ਖੁੱਲ੍ਹੇਗਾ ਆਮ ਲੋਕਾਂ ਲਈ

ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਮੁਗਲ ਗਾਰਡਨ ਹੁਣ ਅੰਮ੍ਰਿਤ ਉਦਯਾਨ ਦੇ ਨਾਂ ਨਾਲ ਜਾਣਿਆ ਜਾਵੇਗਾ।...

ਨੇਪਾਲ ਦੀ ਸ਼ਾਲੀਗ੍ਰਾਮ ਚੱਟਾਨ ਤੋਂ ਬਣੇਗੀ ਰਾਮ-ਸੀਤਾ ਦੀ ਮੂਰਤੀ, 40 ਟਨ ਵਜ਼ਨ ਦੀਆਂ ਦੋ ਚੱਟਾਨਾਂ ਨੂੰ ਲਿਆਂਦਾ ਜਾ ਰਿਹੈ ਅਯੁੱਧਿਆ

ਅਯੁੱਧਿਆ ਵਿੱਚ ਨੇਪਾਲ ਤੋਂ ਦੋ ਵੱਡੀਆਂ ਸ਼ਾਲੀਗ੍ਰਾਮ ਚੱਟਾਨਾਂ ਲਿਆਂਦੀਆਂ ਜਾ ਰਹੀਆਂ ਹਨ। ਇਨ੍ਹਾਂ ਤੋਂ ਸ਼੍ਰੀ ਰਾਮ ਅਤੇ ਮਾਤਾ ਸੀਤਾ...

ਭਾਰਤ ਜੋੜੋ ਯਾਤਰਾ ‘ਚ ਮਹਿਬੂਬਾ ਮੁਫ਼ਤੀ ਹੋਏ ਸ਼ਾਮਲ, ਪ੍ਰਿਯੰਕਾ-ਰਾਹੁਲ ਨੂੰ ਪਾਈ ਜੱਫੀ (ਤਸਵੀਰਾਂ)

ਭਾਰਤ ਜੋੜੋ ਯਾਤਰਾ ਦੀਆਂ ਹਰ ਰੋਜ਼ ਨਵੀਆਂ ਤਸਵੀਰਾਂ ਆਉਂਦੀਆਂ ਹਨ। ਇਸ ਦੌਰਾਨ ਮਹਿਬੂਬਾ ਮੁਫਤੀ ਅਵੰਤੀਪੁਰਾ ‘ਚ ਚੱਲ ਰਹੀ ਯਾਤਰਾ ‘ਚ...

ਕੈਪਟਨ ਕੂਲ ਤੋਂ ਬਾਅਦ MS ਧੋਨੀ ਬਣੇ ਫਿਲਮ ਨਿਰਮਾਤਾ, ਆਪਣੀ ਪਹਿਲੀ ਤਾਮਿਲ ਫਿਲਮ ਦਾ ਪੋਸਟਰ ਕੀਤਾ ਰਿਲੀਜ਼

ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪ੍ਰੋਡਕਸ਼ਨ ਹਾਊਸ ਧੋਨੀ ਐਂਟਰਟੇਨਮੈਂਟ ਦੇ ਬੈਨਰ ਹੇਠ ਫਿਲਮ ਨਿਰਮਾਣ ਵਿੱਚ ਕਦਮ...

ਭਾਰਤ ਤੋਂ ਬਾਅਦ ਅਮਰੀਕਾ ‘ਚ ਵੀ TikTok ਹੋਵੇਗਾ ਬੈਨ, ਬਾਇਡੇਨ ਸਰਕਾਰ ਸਦਨ ‘ਚ ਜਲਦ ਰੱਖੇਗੀ ਪ੍ਰਸਤਾਵ

ਅਮਰੀਕਾ ਨੇ ਚੀਨ ਦੇ ਲੋਕਪ੍ਰਿਯ ਸੋਸ਼ਲ ਮੀਡੀਆ ਐਪ ਟਿਕਟਾਕ ‘ਤੇ ਪ੍ਰਤੀਬੰਧ ਲਗਾਉਣ ਦਾ ਮਨ ਬਣਾ ਲਿਆ ਹੈ। ਇਸ ਐਪ ਦੇ ਇਸਤੇਮਾਲ ਨੂੰ ਰੋਕਣ ਦੇ...

ਇਮਰਾਨ ਖਾਨ ਦਾ ਇਲਜ਼ਾਮ-‘ਜ਼ਰਦਾਰੀ ਕਰਾ ਸਕਦੇ ਹਨ ਮੇਰੀ ਹੱਤਿਆ, ਅੱਤਵਾਦੀਆਂ ਨੂੰ ਦੇ ਰਹੇ ਪੈਸੇ’

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ‘ਤੇ ਆਪਣੇ ਕਤਲ ਲਈ ਅੱਤਵਾਦੀਆਂ ਨੂੰ ਪੈਸੇ...

ਸਿੱਧੂ ਮੂਸੇਵਾਲਾ ਦਾ ਯੂਟਿਊਬ ਚੈਨਲ ਬਣਿਆ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਚੈਨਲ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਕਈ ਰਿਕਾਰਡ ਬਣਾਏ ਹਨ ਅਤੇ ਹੁਣ ਸਿੱਧੂ ਦੇ ਯੂਟਿਊਬ ਚੈਨਲ ਨੇ ਵੀ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ...

ਦਿੱਲੀ ਤੋਂ ਚੰਡੀਗੜ੍ਹ ਜਾਣਾ ਹੋਵੇਗਾ ਆਸਾਨ, NHAI ਨੇ ਤਿਆਰ ਕੀਤਾ ਸਪੈਸ਼ਲ ਰੂਟ, 2 ਘੰਟੇ ‘ਚ ਪੂਰਾ ਹੋਵੇਗਾ ਸਫਰ

ਹੁਣ ਸਿਰਫ 2 ਘੰਟਿਆਂ ਵਿਚ ਤੁਸੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦਾ ਸਫਰ ਤੈਅ ਕਰ ਸਕਦੇ ਹੋ। ਇਸ ਗੱਲ ‘ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ...

ਕੇਂਦਰ ਸਰਕਾਰ ਦਾ ਵੱਡਾ ਫੈਸਲਾ, 6 ਰੁਪਏ ਪ੍ਰਤੀ ਕਿਲੋ ਸਸਤੀ ਹੋ ਸਕਦੀ ਹੈ ਕਣਕ

ਕੇਂਦਰ ਸਰਕਾਰ ਵਧਦੀ ਮਹਿੰਗਾਈ ਦੇ ਦੌਰ ‘ਚ ਲੋਕਾਂ ਨੂੰ ਰਾਹਤ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਣਕ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ...

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 48 ਤੇ ਕਾਂਗਰਸ ਨੇ 17 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ। ਕਾਂਗਰਸ ਨੇ 17 ਉਮੀਦਵਾਰਾਂ ਦਾ...

ਦਿੱਲੀ ‘ਚ ਮੁੜ ਦੁਹਰਾਇਆ ਕਾਂਝਵਾਲਾ ਕਾਂਡ: ਸਕੂਟੀ ਸਵਾਰ ਨੂੰ ਕਾਰ ਨੇ 350 ਮੀਟਰ ਤੱਕ ਘਸੀਟਿਆ, ਮੌ.ਤ

ਦਿੱਲੀ ‘ਚ ਹਿੱਟ ਐਂਡ ਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਇੱਕ ਕਾਰ ਨੇ ਸਕੂਟੀ ਨੂੰ ਟੱਕਰ ਮਾਰ...

ਮੱਧ ਪ੍ਰਦੇਸ਼ ‘ਚ ਵਾਪਰਿਆ ਵੱਡਾ ਹਾਦਸਾ, ਏਅਰਫੋਰਸ ਦੇ ਸੁਖੋਈ-30 ਤੇ ਮਿਰਾਜ 2000 ਸਣੇ 3 ਜਹਾਜ਼ ਹੋਏ ਕ੍ਰੈਸ਼

ਮੱਧ ਪ੍ਰਦੇਸ਼ ਦੇ ਮੁਰੈਨਾ ਵਿਚ ਅੱਜ ਸਵੇਰੇ ਵੱਡਾ ਹਾਦਸਾ ਹੋ ਗਿਆ ਜਿਸ ਵਿਚ ਏਅਰਫੋਰਸ ਦੇ ਦੋ ਲੜਾਕੂ ਜਹਾਜ਼ ਸੁਖੋਈ-30 ਤੇ ਮਿਰਾਜ 2000...

ਨਿਊਜ਼ੀਲੈਂਡ ‘ਚ ਹੜ੍ਹ ਨੇ ਮਚਾਹੀ ਤਬਾਹੀ, ਏਅਰਪੋਰਟ ‘ਤੇ ਫਸੇ ਸੈਂਕੜੇ ਲੋਕ, 2 ਦੀ ਮੌਤ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮੀਂਹ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਲਾਪਤਾ ਹਨ।...

ਯੇਰੂਸ਼ਲਮ ਦੇ ਪੂਜਾ ਘਰ ‘ਚ ਅੱਤਵਾਦੀ ਹਮਲਾ, ਫਾਇਰਿੰਗ ਵਿਚ 8 ਲੋਕਾਂ ਦੀ ਮੌਤ, 10 ਜ਼ਖਮੀ

ਯੇਰੂਸ਼ਲਮ ਦੇ ਬਾਹਰੀ ਇਲਾਕੇ ਨੇਵੇ ਯਾਕੋਵ ਵਿਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂਕਿ 10 ਜ਼ਖਮੀ ਹੋ ਗਏ।...

ਡਿਓਡ੍ਰੇਂਟ ਹੋ ਸਕਦੈ ਜਾਨਲੇਵਾ! ਖੁਦ ‘ਤੇ ਸਪ੍ਰੇਅ ਕਰਦਿਆਂ ਹੀ 14 ਸਾਲਾਂ ਕੁੜੀ ਦੀ ਮੌਤ

ਅੱਜ ਦੇ ਸਮੇਂ ਵਿੱਚ ਹਰ ਕੋਈ ਕਿਸੇ ਨਾ ਕਿਸੇ ਸਮੇਂ ਡੀਓਡਰੈਂਟ ਦੀ ਵਰਤੋਂ ਕਰਦਾ ਹੈ। ਇਸ ਦੀ ਵਰਤੋਂ ਰੋਜ਼ਾਨਾ ਦੀ ਆਦਤ ਬਣ ਗਈ ਹੈ। ਪਰ ਬਹੁਤ ਘੱਟ...

ਚੀਨ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼, ਆਨਲਾਈਨ ਨੌਕਰੀ ਲੱਭ ਰਹੇ ਲੋਕਾਂ ਨੂੰ ਬਣਾਇਆ ਸ਼ਿਕਾਰ

ਦਿੱਲੀ ਪੁਲਿਸ ਦੇ ਬਾਹਰੀ ਉੱਤਰੀ ਜ਼ਿਲੇ ਦੀ ਸਾਈਬਰ ਯੂਨਿਟ ਨੇ ਧੋਖੇਬਾਜ਼ਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਚੀਨ ਅਤੇ ਦੁਬਈ...

55 ਯਾਤਰੀ ਲਏ ਬਿਨਾਂ ਉੱਡੀ ਫਲਾਈਟ ‘ਤੇ Go Air ਨੂੰ ਠੋਕਿਆ ਗਿਆ 10 ਲੱਖ ਰੁ. ਜੁਰਮਾਨਾ

ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਗੋ ਏਅਰ ‘ਤੇ 10 ਲੱਖ ਦਾ ਜੁਰਮਾਨਾ ਲਗਾਇਆ ਹੈ। 9 ਜਨਵਰੀ ਨੂੰ ਬੈਂਗਲੁਰੂ-ਦਿੱਲੀ ਫਲਾਈਟ ‘ਚ...

ਸਮੰਥਾ ਰੂਥ ਪ੍ਰਭੂ ਨੇ ਆਪਣੀ ਵਰਕਆਊਟ ਵੀਡੀਓ ਕੀਤੀ ਸਾਂਝੀ, ਦੇਖੋ ਵੀਡੀਓ

Samantha Ruth Prabhu Workout Video: ਇਨ੍ਹੀਂ ਦਿਨੀਂ ਸਮੰਥਾ ਰੂਥ ਪ੍ਰਭੂ ਮਾਇਓਟਿਸ ਬਿਮਾਰੀ ਤੋਂ ਠੀਕ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਉਹ ਆਪਣੀ...

ਚੀਨੀ ਬਾਰਡਰ ‘ਤੇ 11,000 ਫੁੱਟ ਦੀ ਉਚਾਈ ‘ਤੇ ਲਹਿਰਾਇਆ ਗਿਆ ਤਿਰੰਗਾ, ਔਰਤਾਂ ਨੇ ਗਾਇਆ ‘ਏ-ਵਤਨ’ ਗੀਤ

ਹਿਮਾਚਲ ਦੇ ਲਾਹੌਲ-ਸਪੀਤੀ ਨਾਲ ਲੱਗਦੀ ਚੀਨ-ਤਿੱਬਤ ਸਰਹੱਦ ‘ਤੇ 11,000 ਫੁੱਟ ਦੀ ਉਚਾਈ ‘ਤੇ ਬਰਫ਼ ਨਾਲ ਢੱਕੀਆਂ ਚੋਟੀਆਂ ਦੇ ਵਿਚਕਾਰ...

ਦੁਨੀਆ ਦੇ ਅਮੀਰਾਂ ਦੀ ਲਿਸਟ ‘ਚ ਵੱਡਾ ਉਲਟਫੇਰ, ਅਡਾਨੀ ਸੱਤਵੇਂ ਨੰਬਰ ‘ਤੇ ਖਿਸਕੇ, ਅੰਬਾਨੀ ਟੌਪ-10 ਤੋਂ ਬਾਹਰ

ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਅਡਾਨੀ ਗਰੁੱਪ ‘ਤੇ ਭਾਰੀ ਪੈ ਰਹੀ ਹੈ। ਗੌਤਮ ਅਡਾਨੀ ਦੀ ਅਗਵਾਈ ਵਾਲੀ ਕੰਪਨੀਆਂ ਦੇ ਸ਼ੇਅਰ ਵਿਚ...

ਜੇਲ੍ਹ ਤੋਂ ਅੱਜ ਬਾਹਰ ਆ ਸਕਦੇ ਹਨ ਆਸ਼ੀਸ਼ ਮਿਸ਼ਰਾ, ਸੁਪਰੀਮ ਕੋਰਟ ਤੋਂ ਮਿਲੀ ਹੈ ਇਸ ਸ਼ਰਤ ‘ਤੇ ਜ਼ਮਾਨਤ

ਲਖੀਮਪੁਰ ਖੀਰੀ ਦੇ ਤਿਕੁਨੀਆ ਵਿਚ ਹੋਈ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ਮ ਮਿਸ਼ਰਾ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਕੇਂਦਰੀ ਗ੍ਰਹਿ...

ਭੈਣ ਨੂੰ ਮਿਲ ਕੇ ਵਾਪਸ ਘਰ ਪਰਤ ਰਹੇ ਭਰਾ ਨਾਲ ਵਾਪਰਿਆ ਭਿਆਨਕ ਹਾਦਸਾ, ਪੂਰਾ ਪਰਿਵਾਰ ਹੋਇਆ ਜ਼ਖਮੀ

ਹਰਿਆਣਾ ਦੇ ਅੰਬਾਲਾ ਵਿੱਚ ਨੈਸ਼ਨਲ ਹਾਈਵੇਅ 152-D ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ । ਗੱਡੀ ਹਾਈਵੇ...

ਜੰਮੂ-ਕਸ਼ਮੀਰ ਦੇ ਬਨਿਹਾਲ ‘ਚ ਰੁਕੀ ‘ਭਾਰਤ ਜੋੜੋ ਯਾਤਰਾ’, ਰਾਹੁਲ ਬੋਲੇ-ਸੁਰੱਖਿਆ ਦੇ ਇੰਤਜ਼ਾਮ ਨਹੀਂ ਸਨ’

ਰਾਹੁਲ ਗਾਂਧੀ ਦੀ ਅਗਵਾਈ ਵਿਚ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਜੰਮੂ-ਕਸ਼ਮੀਰ ਦੇ ਬਨਿਹਾਲ ਵਿਚ ਰੋਕ ਦਿੱਤੀ ਗਈ। ਕਾਂਗਰਸ ਦਾ ਦੋਸ਼ ਹੈ ਕਿ...

70 ਸਾਲ ਦੇ ਸਹੁਰੇ ਨੇ 28 ਸਾਲ ਦੀ ਨੂੰਹ ਨਾਲ ਰਚਾਇਆ ਵਿਆਹ, ਮੰਦਰ ‘ਚ ਜਾ ਕੇ ਲਏ ਸੱਤ ਫੇਰੇ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 70 ਸਾਲ ਦੇ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ...

ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ- “PoK ਦਾ ਭਾਰਤ ‘ਚ ਹੋਵੇਗਾ ਰਲੇਵਾਂ, ਪਾਕਿਸਤਾਨ ਦੇ ਹੋਣਗੇ 4 ਟੁਕੜੇ

ਯੋਗ ਗੁਰੂ ਬਾਬਾ ਰਾਮਦੇਵ ਨੇ ਗਣਤੰਤਰ ਦਿਵਸ ਮੌਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਲਦ ਹੀ ਪਾਕਿਸਤਾਨ ਦੇ ਚਾਰ ਟੁਕੜੇ ਹੋ ਜਾਣਗੇ।...

Amazon ਮੁਲਾਜ਼ਮਾਂ ਦਾ ਦਾਅਵਾ- ‘ਹੁੰਦਾ ਹੈ ਰੋਬੋਟ ਤੋਂ ਵੀ ਬੁਰਾ ਸਲੂਕ, ਟਾਇਲਟ ਜਾਣ ‘ਤੇ ਵੀ ਪੁੱਛੇ ਜਾਂਦੇ ਹਨ ਸਵਾਲ’

ਆਨਲਾਈਨ ਰਿਟੇਲ ਕੰਪਨੀ ਐਮਾਜ਼ੌਨ ਦੇ ਮੁਲਾਜ਼ਮ ਤਨਖਾਹ ਨੂੰ ਲੈ ਕੇ ਬ੍ਰਿਟੇਨ ‘ਚ ਹੜਤਾਲ ‘ਤੇ ਚਲੇ ਗਏ ਹਨ। ਇਸ ਦੌਰਾਨ ਕੁਝ ਮੁਲਾਜ਼ਮਾਂ ਨੇ...

ਰਾਮ ਰਹੀਮ ਤੇ ਹਨੀਪ੍ਰੀਤ ਨੇ ਇਕੱਠਿਆਂ ਨੇ ਖਾਧੀ ਸਹੁੰ, ਕਿਹਾ- ‘ਨਸ਼ਾ ਖਤਮ ਕਰ ਦੇਸ਼ ਨੂੰ ਬਣਾਵਾਂਗੇ ਨਸ਼ਾ ਮੁਕਤ’

ਡੇਰਾ ਮੁਖੀ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਉਂਦੀਆਂ ਹੀ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਇਸੇ ਵਿਚਾਲੇ ਹੁਣ ਰਾਮ ਰਹੀਮ ਦੀ ਇੱਕ ਵੀਡੀਓ...

ਕਰੀਅਰ ਦਾ ਆਖਰੀ ਗ੍ਰੈਂਡ ਸਲੈਮ ਨਹੀਂ ਜਿੱਤ ਸਕੀ ਸਾਨੀਆ ਮਿਰਜ਼ਾ, ਹੋਈ ਇਮੋਸ਼ਨਲ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਗ੍ਰੈਂਡਸਲੈਮ ਦੇ ਮਿਕਸ ਡਬਲਸ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।...

BJP ਨੇਤਾ ਨੇ ਪਰਿਵਾਰ ਸਣੇ ਕੀਤੀ ਖੁਦਕੁਸ਼ੀ, ਬੱਚਿਆਂ ਦੀ ਬੀਮਾਰੀ ਤੋਂ ਸਨ ਪ੍ਰੇਸ਼ਾਨ

ਮੱਧ ਪ੍ਰਦੇਸ਼ ਦੇ ਵਿਦਿਸ਼ਾ ਵਿਚ ਭਾਜਪਾ ਨੇਤਾ ਨੇ ਪਤਨੀ ਤੇ ਦੋ ਬੱਚਿਆਂ ਨਾਲ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਬੇਟਿਆਂ ਦੀ ਲਾਇਲਾਜ...

ਪਾਕਿਸਤਾਨ ਨੂੰ ਘੇਰਨ ਦੀ ਤਿਆਰੀ ‘ਚ ਭਾਰਤ ! ਸਿੰਧੂ ਜਲ ਸੰਧੀ ‘ਚ ਸੋਧ ਲਈ ਸਰਕਾਰ ਨੇ ਜਾਰੀ ਕੀਤਾ ਨੋਟਿਸ

ਭਾਰਤ ਸਰਕਾਰ ਨੇ ਸਤੰਬਰ 1960 ਦੀ ਸਿੰਧੂ ਜਲ ਸੰਧੀ ਵਿੱਚ ਸੋਧ ਦੇ ਲਈ ਪਾਕਿਸਤਾਨ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ...

PM ਮੋਦੀ ਭਲਕੇ NCC PM ਰੈਲੀ ਨੂੰ ਕਰਨਗੇ ਸੰਬੋਧਿਤ, 75 ਰੁ: ਦਾ ਸਮਾਰਕ ਸਿੱਕਾ ਵੀ ਕਰਨਗੇ ਜਾਰੀ

ਪ੍ਰਧਾਨ ਮੰਤਰੀ ਮੋਦੀ 28 ਜਨਵਰੀ ਯਾਨੀ ਕਿ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਕਰਿਯੱਪਾ ਪਰੇਡ ਗ੍ਰਾਊਂਡ ਵਿੱਚ ਸਾਲਾਨਾ NCC PM ਰੈਲੀ ਨੂੰ ਸੰਬੋਧਿਤ...

PM ਮੋਦੀ ਅੱਜ ਵਿਦਿਆਥੀਆਂ ਨਾਲ ਕਰਨਗੇ ‘ਪ੍ਰੀਖਿਆ ‘ਤੇ ਚਰਚਾ’, ਦੇਣਗੇ ਸਟ੍ਰੈੱਸ ਮੈਨੇਜਮੈਂਟ ਦਾ ਮੰਤਰ

ਪ੍ਰਧਾਨ ਮੰਤਰੀ ਨਰਿੰਦਰ ਮੰਤਰੀ ਸ਼ੁੱਕਰਵਾਰ ਨੂੰ ਇਸ ਸਾਲ ਬੋਰਡ ਦੀ ਪ੍ਰੀਖਿਆ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨਾਲ ਪ੍ਰੀਖਿਆ ‘ਤੇ...

ਉੱਤਰ ਭਾਰਤ ‘ਚ ਮੁੜ ਵਧੀ ਠੰਡ ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਠੰਡ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ । ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਇਲਾਕਿਆਂ ਵਿੱਚ...

1990 ਮਗਰੋਂ ਪਹਿਲੀ ਵਾਰ ਕਸ਼ਮੀਰ ਦੇ ਲਾਲ ਚੌਂਕ ‘ਚ ਤਿਰੰਗਾ, ਅੱਤਵਾਦ ਦੇ ਮੂੰਹ ‘ਤੇ ਚਪੇੜ ਦੀ ਤਸਵੀਰ

ਅੱਜ ਭਾਰਤ ਦੇ ਸਾਰੇ ਰਾਜਾਂ ਵਿੱਚ 74ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਲਹਿਰਾਇਆ...

‘PAK ਦੇ ਹੋਣਗੇ 4 ਟੋਟੇ, ਤਿੰਨ ਭਾਰਤ ‘ਚ ਰਲਣਗੇ’, ਗਣਤੰਤਰ ਦਿਵਸ ‘ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ

ਗਣਤੰਤਰ ਦਿਵਸ ‘ਤੇ ਯੋਗਾ ਗੁਰੂ ਬਾਬਾ ਰਾਮਦੇਵ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ‘ਚ ਪਬੋਲਦਿਆਂ ਕਿਹਾ ਕਿ ਜਲਦ ਹੀ ਪਾਕਿਸਤਾਨ ਦੇ ਚਾਰ...

ਗਣਤੰਤਰ ਦਿਵਸ ਮੌਕੇ ਮੰਤਰੀ ਅਰੋੜਾ ਵੱਲੋਂ ਮੋਹਾਲੀ ਲਈ 5000 EWS ਫਲੈਟਾਂ ਦਾ ਐਲਾਨ

ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ...

ਗਣਤੰਤਰ ਦਿਵਸ : ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਸਨਮਾਨਤ, CM ਧਾਮੀ ਨੇ ਦਿੱਤੇ 50-50 ਹਜ਼ਾਰ ਰੁ.

ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ 74ਵੇਂ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ। ਇਸ ਦੌਰਾਨ...

ਮੰਦਭਾਗੀ ਖਬਰ: ਅਮਰੀਕਾ ‘ਚ ਪੁਲਿਸ ਵਾਹਨ ਦੀ ਚਪੇਟ ‘ਚ ਆਉਣ ਕਾਰਨ 23 ਸਾਲਾ ਭਾਰਤੀ ਕੁੜੀ ਦੀ ਦਰਦਨਾਕ ਮੌ.ਤ

ਅਮਰੀਕਾ ਵਿੱਚ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਿਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਭਾਰਤੀ ਮੂਲ ਦੀ 23 ਸਾਲਾ ਕੁੜੀ ਦੀ ਮੌ.ਤ ਹੋ...

ਦੁਨੀਆ ਦੀ ਪਹਿਲੀ ਕੋਵਿਡ ਨੇਜਲ ਵੈਕਸੀਨ ਦੀ ਅੱਜ ‘ਤੋਂ ਸ਼ੁਰੂਆਤ, ਬੂਸਟਰ ਡੋਜ਼ ਵਜੋਂ ਹੋਵੇਗੀ ਵਰਤੋਂ

ਦੁਨੀਆ ਦੀ ਪਹਿਲੀ ਇੰਟਰਨਾਸਲ ਕੋਵਿਡ-19 ਵੈਕਸੀਨ iNCOVACC ਅੱਜ ਲਾਂਚ ਕੀਤੀ ਜਾਵੇਗੀ। ਹੈਦਰਾਬਾਦ ਸਥਿਤ ਭਾਰਤ ਬਾਇਓਟੈਕ, ਜੋ ਕੋਵੈਕਸੀਨ ਦਾ...

74ਵਾਂ ਗਣਤੰਤਰ ਦਿਵਸ: ਪਹਿਲੀ ਵਾਰ ਆਦਿਵਾਸੀ ਮਹਿਲਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਤੱਵਿਆ ਪਥ ‘ਤੇ ਲਹਿਰਾਇਆ ਤਿਰੰਗਾ

ਦੇਸ਼ ਭਰ ਵਿੱਚ ਅੱਜ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪਹਿਲੀ ਵਾਰ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦ੍ਰੌਪਦੀ...

ਸੰਗਰੂਰ ਦੀ ਅਮਨਦੀਪ ਨੂੰ ਮਿਲਿਆ ‘ਵੀਰਬਲ ਐਵਾਰਡ’: 14 ਸਾਲ ਦੀ ਉਮਰ ‘ਚ 4 ਬੱਚਿਆਂ ਦੀ ਬਚਾਈ ਸੀ ਜਾਨ

ਦੋ ਸਾਲਾਂ ਬਾਅਦ, ਕੋਰੋਨਾ ਸੰਕਰਮਣ ਕਾਰਨ ਭਾਰਤੀ ਬਾਲ ਵਿਕਾਸ ਕੌਂਸਲ ਵੱਲੋਂ ਨੌਜਵਾਨਾਂ ਨੂੰ “ਵੀਰਬਲ ਐਵਾਰਡ” ਨਾਲ ਸਨਮਾਨਿਤ ਕੀਤਾ...

ਫਲਾਈਟ ਟਿਕਟ ਲਈ ਨਵੇਂ ਨਿਯਮ ਜਾਰੀ, ਟਿਕਟਾਂ ਨੂੰ ਰੱਦ ਤੇ ਬੋਰਡਿੰਗ ਤੋਂ ਇਨਕਾਰ ਕਰਨ ‘ਤੇ ਪੈਸੇ ਹੋਣਗੇ ਵਾਪਸ

ਨਾਗਰਿਕ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਨੇ ਯਾਤਰੀਆਂ ਦੀਆਂ ਟਿਕਟਾਂ ਬਾਰੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਯਮਾਂ ਮੁਤਾਬਕ...

ਗਣਤੰਤਰ ਦਿਵਸ ਮੌਕੇ 412 ਬਹਾਦਰੀ ਪੁਰਸਕਾਰ ਦੇਣ ਦਾ ਐਲਾਨ, 6 ਨੂੰ ਕੀਰਤੀ ਤੇ 15 ਨੂੰ ਸ਼ੌਰਿਆ ਚੱਕਰ ਦਾ ਸਨਮਾਨ

ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ 412 ਜਾਂਬਾਜਾਂ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ 6...

ਕਾਲਾ ਅੰਬ ‘ਚ ਨਕਲੀ ਨੋਟ ਛਾਪਣ ਵਾਲਾ ਮਾਸਟਰਮਾਈਂਡ ਕਾਬੂ : ਅਸਲੀ ਨੋਟਾਂ ਨੂੰ ਸਕੈਨ ਕਰਕੇ ਪ੍ਰਿੰਟਰ ਨਾਲ ਛਾਪਦਾ ਸੀ ਨੋਟ

ਹਿਮਾਚਲ ‘ਚ ਜ਼ਿਲਾ ਸਿਰਮੌਰ ਦੇ ਕਾਲਾ ਅੰਬ ਉਦਯੋਗਿਕ ਖੇਤਰ ‘ਚ ਪੁਲਸ ਨੇ ਹੁਸ਼ਿਆਰੀ ਨਾਲ ਦੁਕਾਨਦਾਰਾਂ ਦੇ ਜਾਅਲੀ ਨੋਟ ਛਾਪ ਕੇ ਦੁਕਾਨਾਂ...

ਗਣਤੰਤਰ ਦਿਵਸ ਮੌਕੇ PM ਮੋਦੀ ਤੇ CM ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਅੱਜ ਦੇਸ਼ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। 26 ਜਨਵਰੀ ਦਾ ਦਿਨ ਇੱਕ ਦੇਸ਼ ਦੇ ਰੂਪ ਵਿੱਚ ਸਾਰੇ ਨਾਗਰਿਕਾਂ ਦੇ ਲਈ ਬੇਹੱਦ ਅਹਿਮ ਹੈ, ਕਿਉਂਕਿ ਇਸ...

ਅੱਜ ਦੇਸ਼ ਮਨਾ ਰਿਹਾ 74ਵਾਂ ਗਣਤੰਤਰ ਦਿਵਸ, ਦੁਨੀਆ ਕਰਤੱਵਿਆ ਪੱਥ ‘ਤੇ ਦੇਖੇਗੀ ਭਾਰਤ ਦੀ ਤਾਕਤ

ਦੇਸ਼ ਵਿੱਚ ਅੱਜ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਸਾਲ ਦੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਦੇਸ਼ ਦੀ ਫੌਜੀ ਤਾਕਤ, ਸੱਭਿਆਚਾਰਕ...

ਸ਼ਿਮਲਾ ‘ਚ ਅੱਜ ਰਾਜ ਪੱਧਰੀ ਗਣਤੰਤਰ ਦਿਵਸ ਪ੍ਰੋਗਰਾਮ: ਰਾਜਪਾਲ ਰਿਜ ਮੈਦਾਨ ‘ਚ ਲਹਿਰਾਉਣਗੇ ਝੰਡਾ

ਹਿਮਾਚਲ ਵਿੱਚ ਗਣਤੰਤਰ ਦਿਵਸ ਦਾ ਰਾਜ ਪੱਧਰੀ ਪ੍ਰੋਗਰਾਮ ਅੱਜ ਸ਼ਿਮਲਾ ਦੇ ਰਿਜ ਮੈਦਾਨ ਵਿੱਚ ਮਨਾਇਆ ਜਾ ਰਿਹਾ ਹੈ। ਰਾਜਪਾਲ ਰਾਜੇਂਦਰ...

ਫਲਾਈਟ ਟਿਕਟ ਰਿਫੰਡ ਦੇ ਨਵੇਂ ਨਿਯਮ, ਟਿਕਟ ਡਾਊਨਗ੍ਰੇਡ ਜਾਂ ਕੈਂਸਲ ਕਰਨ ‘ਤੇ ਵਾਪਸ ਮਿਲੇਗਾ 75 ਫੀਸਦੀ ਪੈਸਾ

ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੇ ਯਾਤਰੀਆਂ ਦੀ ਟਿਕਟ ਨੂੰ ਲੈ ਕੇ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ...

ਆਰਥਿਕ ਮੰਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ IMF ਤੋਂ ਵੱਡਾ ਝਟਕਾ, ਕਰਜ਼ਾ ਦੇਣ ਤੋਂ ਕੀਤਾ ਇਨਕਾਰ

ਆਰਥਿਕ ਬਦਹਾਲੀ ਝੇਲ ਰਹੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਵੱਡੀ ਖਬਰ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ...

ਅਮਰੀਕਾ : 3 ਨਕਾਬਪੋਸ਼ਾਂ ਨੇ ਭਾਰਤੀ ਵਿਅਕਤੀ ਦਾ ਗੋਲੀਆਂ ਮਾਰ ਕੀਤਾ ਕਤਲ, ਹਾਦਸੇ ‘ਚ ਧੀ-ਪਤਨੀ ਜ਼ਖਮੀ

ਜਾਰਜੀਆ ਵਿਚ ਤਿੰਨ ਨਕਾਬਪੋਸ਼ਾਂ ਨੇ 52 ਸਾਲਾ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਦੌਰਾਨ ਉਸ ਦੀ ਪਤਨੀ ਤੇ ਬੇਟੀ ਵੀ...

ਸੂਰਿਆਕੁਮਾਰ ਨੇ ਰਚਿਆ ਇਤਿਹਾਸ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਬਣ ਗਏ ਹਨ। ਉਹ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ...