Tag: , ,

ਆਨਲਾਈਨ ਗੇਮ ਦੀ ਆਦਤ ਨੇ ਨੌਜਵਾਨ ਨੂੰ ਬਣਾਇਆ ‘ਪਾਗਲ’, ਹਾਈਵੇ ‘ਤੇ ਲੱਗਾ ਦੌੜਨ, ਰੱਸੀ ਨਾਲ ਬੰਨ੍ਹਿਆ

ਰਾਜਸਥਾਨ ਦੇ ਚਿਤੌੜਗੜ੍ਹ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਆਨਲਾਈਨ ਗੇਮ ਦੀ ਇੰਨੀ ਲਤ ਲੱਗ ਗਈਸੀ ਕਿ ਉਸ ਨੂੰ...

ਯੂਕਰੇਨ ਜੰਗ ਵਿਚਾਲੇ ਪੋਲੈਂਡ ਦਾ ਦਾਅਵਾ- ‘ਰੂਸ ਦੀ ਸਾਡੇ ‘ਤੇ ਹਮਲਾ ਕਰਨ ਦੀ ਤਿਆਰੀ’

ਯੂਕਰੇਨ ‘ਤੇ ਹਮਲਾ ਸ਼ਰੂ ਹੋਏ ਇੱਕ ਮਹੀਨਾ ਬੀਤ ਜਾਣ ਪਿੱਛੋਂ ਪੋਲੈਂਡ ਘਬਰਾਇਆ ਹੋਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਰੂਸ ਹੁਣ ਉਸ ‘ਤੇ...

ਵੱਡਾ ਐਲਾਨ ! ਹੁਣ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਨਕਦ ਇਨਾਮ

ਦੇਸ਼ ਵਿੱਚ ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਦੇ ਮੱਦਨਜ਼ਰ ਤਾਮਿਲਨਾਡੂ ਸਰਕਾਰ ਵੱਲੋਂ ਵੱਡਾ...

ਸੁਪਰੀਮ ਕੋਰਟ ਨੇ PM ਕੇਅਰਜ਼ ਫੰਡ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਵਾਲੀ ਪਟੀਸ਼ਨ ਕੀਤੀ ਖਾਰਜ

ਸੁਪਰੀਮ ਕੋਰਟ ਨੇ ਪੀਐੱਮ ਕੇਅਰਜ਼ ਫੰਡ ਬਾਰੇ ਜਾਣਕਾਰੀ ਜਨਤਕ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਅਤੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ...

ਅੰਮ੍ਰਿਤਸਰ ਤੋਂ ਲਖਨਊ ਲਈ 27 ਮਾਰਚ ਤੋਂ ਸ਼ੁਰੂ ਹੋਵੇਗੀ ਫਲਾਈਟ, ਕਈ ਸੂਬਿਆਂ ਦੇ ਯਾਤਰੀਆਂ ਨੂੰ ਮਿਲੇਗਾ ਫਾਇਦਾ

ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਕੋਰੋਨਾ ਦੇ ਮਾਮਲੇ ਘਟਦੇ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ...

AAP ਨੇਤਾ ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ, ਕਿਹਾ-“ਸਦਨ ਬਦਲੇਗਾ ਪਰ ਸੇਵਾ ਤੇ ਸੰਘਰਸ਼ ਨਹੀਂ”

ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਵੀਰਵਾਰ ਨੂੰ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ...

ਬੇਭਰੋਸਗੀ ਮਤੇ ਤੋਂ ਪਹਿਲਾਂ ਇਮਰਾਨ ਖਾਨ ਦੀ ਦੋ-ਟੁਕ, ਕਿਹਾ-‘ਕਿਸੇ ਵੀ ਹਾਲਤ ‘ਚ ਅਸਤੀਫਾ ਨਹੀਂ ਦੇਵਾਂਗਾ’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਬੇਭਰੋਸਗੀ ਮਤੇ ਤੋਂ ਪਹਿਲਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ...

ਅਨਿਲ ਵਿਜ ਦਾ ਕਾਂਗਰਸ ‘ਤੇ ਤੰਜ, ਕਿਹਾ ‘ਇਨ੍ਹਾਂ ਦੀਆਂ ਨੀਤੀਆਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਲਈ ਜ਼ਿੰਮੇਵਾਰ’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਵਿਜ ਨੇ ਟਵੀਟ ਕੀਤਾ ਕਿ ਇਹ ਕਾਂਗਰਸ ਦੇ ਸਿਧਾਂਤ...

ਟਿਕੈਤ ਦੀ ਕੇਂਦਰ ਨੂੰ ਚੇਤਾਵਨੀ , ਕਿਹਾ-‘ਸਰਕਾਰ ਨੇ ਵਾਅਦਾਖਿਲਾਫੀ ਕੀਤੀ , ਫਿਰ ਉਤਰਾਂਗੇ ਸੜਕਾਂ ‘ਤੇ’

ਭਾਰਤੀ ਕਿਸਾਨ ਯੂਨੀਅਨ ਨੇਤਾ ਰਾਕੇਸ਼ ਟਿਕੈਤ ਨੇ ਮੋਦੀ ਸਰਕਾਰ ‘ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦੇ ਹੋਏ ਦੁਬਾਰਾ ਸੜਕ ‘ਤੇ ਉਤਰਨ ਦੀ...

ਚੜੂਨੀ ਦਾ ਐਲਾਨ, ‘ਲਖੀਮਪੁਰ ‘ਚ 12 ਮਈ ਨੂੰ ਡੀਸੀ ਦਫਤਰ ਸਾਹਮਣੇ ਕਰਾਂਗੇ ਵੱਡਾ ਪ੍ਰਦਰਸ਼ਨ’

ਲਖੀਮਪੁਰ ਖੀਰੀ ਮਾਮਲੇ ‘ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ...

ਯੂਕਰੇਨ ਸੰਕਟ ਵਿਚਾਲੇ ਭਾਰਤ ‘ਚ ਮਹਿੰਗਾਈ ਦੀ ਮਾਰ, 11 ਸ਼ਹਿਰਾਂ ‘ਚ LPG ਸਿਲੰਡਰ ਹੋਇਆ 1000 ਤੋਂ ਪਾਰ

ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ...

ਪਾਕਿਸਤਾਨੀ ਫੌਜ ਮੁਖੀ ਬਾਜਵਾ ਦਾ ਇਮਰਾਨ ਖਾਨ ਨੂੰ ਅਲਟੀਮੇਟਮ, OIC ਬੈਠਕ ਤੋਂ ਬਾਅਦ ਦੇਣਗੇ ਅਸਤੀਫਾ

ਪਾਕਿਸਤਾਨ ਵਿਚ ਹੁਣ ਸਿਆਸੀ ਸੰਕਟ ਸਿਖਰ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿਚ ਇੱਕਜੁੱਟ ਵਿਰੋਧੀ ਧਿਰ ਹੁਣ ਇਮਰਾਨ ਖਾਨ...

ਰੂਸ-ਯੂਕਰੇਨ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਲਗਾਈ ਪਾਬੰਦੀ

ਰੂਸ ਤੇ ਯੂਕਰੇਨ ਵਿਚ ਯੁੱਧ ਨੂੰ 26 ਦਿਨ ਹੋ ਚੁੱਕੇ ਹਨ। ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦਾ ਬਾਈਕਾਟ ਕਰ ਚੁੱਕੇ ਹਨ। ਤਣਾਅਪੂਰਨ ਹਾਲਾਤਾਂ ਵਿਚ...

ਕੁਨਿਸ-ਏਸ਼ਟਨ ਕੂਚਰ ਨੇ ਯੂਕਰੇਨ ਨੂੰ ਦਿੱਤੀ 266 ਕਰੋੜ ਰੁ. ਦੀ ਮਦਦ, ਜੇਲੇਂਸਕੀ ਨੇ ਕੀਤਾ ਧੰਨਵਾਦ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਹਾਲੀਵੁੱਡ ਕੱਪਲ ਕੁਨਿਸ ਤੇ ਏਸ਼ਟਰ ਕੂਚਰ ਨੂੰ ਧੰਨਵਾਦ ਕੀਤਾ ਹੈ। ਕੱਪਲ ਨੇ ਰੂਸ ਯੁੱਧ...

SC ‘ਚ ਪੇਸ਼ ਕਮੇਟੀ ਦਾ ਦਾਅਵਾ, ‘ਰੱਦ ਕੀਤੇ ਗਏ ਖੇਤੀ ਕਾਨੂੰਨਾਂ ਤੋਂ 86 ਫੀਸਦੀ ਕਿਸਾਨ ਸੰਗਠਨ ਸਨ ਖੁਸ਼’

ਕੇਂਦਰ ਸਰਕਾਰ ਦੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੀ ਪੈਨਲ ਨੇ ਵੱਡਾ ਦਾਅਵਾ ਕੀਤਾ ਹੈ। ਪੈਨਲ ਦੀ ਰਿਪੋਰਟ ਵਿਚ ਕਿਹਾ ਗਿਆ...

ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਖਾਲਿਦ ਪਾਏਂਦਾ US ‘ਚ ਡਰਾਈਵਰ, ਕੈਬ ਚਲਾ ਕੇ ਪਾਲ ਰਹੇ ਨੇ ਪਰਿਵਾਰ

ਖਾਲਿਦ ਮਾਨੇ ਸਥਾਈ ਅਫਗਾਨਿਸਤਾਨ ਦੇ ਸਾਬਕਾ ਵਿੱਤ ਮੰਤਰੀ ਦੇ ਜੀਵਨ ਵਿਚ ਹੁਣ ਕੁਝ ਸਥਾਈ ਨਹੀਂ ਹੈ। ਪਿਛਲੇ ਸਾਲ ਅਗਸਤ ਤੱਕ ਜੋ ਵਿਅਕਤੀ ਮੁਲਕ...

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮ੍ਰਿਤਕ ਦੇਹ ਪਹੁੰਚੀ ਬੇਂਗਲੁਰੂ

ਜੰਗ ਪ੍ਰਭਾਵਿਤ ਯੂਕਰੇਨ ਵਿੱਚ ਰੂਸੀ ਗੋਲਾਬਾਰੀ ਵਿੱਚ ਮਾਰੇ ਗਏ ਕਰਨਾਟਕ ਦੇ ਇੱਕ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮ੍ਰਿਤਕ ਦੇਹ...

ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣੇ PM ਮੋਦੀ, ਅਪਰੂਵਲ ਰੇਟਿੰਗ ‘ਚ ਹਾਸਿਲ ਕੀਤਾ ਪਹਿਲਾ ਸਥਾਨ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਦੁਨੀਆ ਦਾ ਸਭ ਤੋਂ ਮਸ਼ਹੂਰ ਨੇਤਾ ਬਣ ਗਏ ਹਨ। ਅਮਰੀਕਾ ਵਿੱਚ ਸਥਿਤ ਇੱਕ ਗਲੋਬਲ...

PM ਮੋਦੀ ਨੇ ਭਾਰਤ ਦੌਰੇ ‘ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਇਹ ਖ਼ਾਸ ਤੋਹਫ਼ਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇੱਕ ਖਾਸ ਤੋਹਫ਼ਾ ਭੇਂਟ ਕੀਤਾ ਹੈ। ਇਹ ਤੋਹਫ਼ਾ...

ਜੇਲੇਂਸਕੀ ਦੀ ਚੇਤਾਵਨੀ, ‘ਇਹ ਮਿਲਣ ਤੇ ਗੱਲ ਕਰਨ ਦਾ ਸਮਾਂ, ਜੇ ਰੂਸ ਨੇ ਜੰਗ ਨਾ ਰੋਕੀ ਤਾਂ ਭੁਗਤਣੇ ਪੈਣਗੇ ਨਤੀਜੇ’

ਰੂਸ ਤੇ ਯੂਕਰੇਨ ਦਰਮਿਆਨ ਜੰਗ ਦਾ ਅਆਜ 23ਵਾਂ ਦਿਨ ਹੈ। ਇਸ ਯੁੱਧ ਵਿਚ ਰੂਸ ਆਏ ਦਿਨ ਯੂਕਰੇਨ ‘ਤੇ ਜ਼ਿਆਦਾ ਹਮਲਾਵਰ ਹੁੰਦਾ ਜਾ ਰਿਹਾ ਹੈ।...

ਤਾਲਿਬਾਨ ਦੀ ਪਾਕਿਸਤਾਨ ਨੂੰ ਚੇਤਾਵਨੀ, ਗੋਲੀਬਾਰੀ ਬੰਦ ਕਰੋ, ‘ਹਾਲਾਤ ਵਿਗੜੇ ਤਾਂ ਇਮਰਾਨ ਸਰਕਾਰ ਹੋਵੇਗੀ ਜ਼ਿੰਮੇਵਾਰ’

ਲਗਭਗ ਇਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਸਰਹੱਦ ਵਿਵਾਦ ਫਿਰ ਤੋਂ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦਾ ਦੋਸ਼...

‘ਦਿ ਕਸ਼ਮੀਰ ਫਾਈਲਸ’ ‘ਤੇ ਅਬਦੁੱਲਾ ਬੋਲੇ-‘ਫਿਲਮ ਸੱਚਾਈ ਤੋਂ ਬਹੁਤ ਦੂਰ, ਮੁਸਲਮਾਨਾਂ ਨੂੰ ਕੀਤਾ ਨਜ਼ਰਅੰਦਾਜ਼’

ਨੈਸ਼ਨਲ ਕਾਨਫਰੰਸ ਨੇ ‘ਦਿ ਕਸ਼ਮੀਰ ਫਾਈਲਸ’ ‘ਤੇ ਆਪਣੀ ਚੁੱਪੀ ਤੋੜੀ ਤੇ ਕਿਹਾ ਕਿ ਫਿਲਮ ਸੱਚਾਈ ਤੋਂ ਬਹੁਤ ਦੂਰ ਹੈ। ਫਿਲਮ ਨਿਰਮਾਤਾਵਾਂ...

ਵਿਦੇਸ਼ ਮੰਤਰੀ ਬਲਿੰਕਨ ਨੇ ਕਿਹਾ- ‘ਰੂਸ ਨੂੰ ਫੌਜੀ ਸਹਾਇਤਾ ਦਿੱਤੀ ਤਾਂ ਅਮਰੀਕਾ ਦੇਵੇਗਾ ਸਜ਼ਾ’

ਰੂਸ-ਯੂਕਰੇਨ ਜੰਗ ਵਿਚਾਲੇ ਚੀਨ ‘ਤੇ ਰੂਸ ਦਾ ਸਹਿਯੋਗ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਦਰਮਿਆਨ ਅਮਰੀਕਾ ਨੇ ਚੀਨ ਨੂੰ ਧਮਕੀ ਦਿੱਤੀ ਹੈ।...

ਜੇਲੇਂਸਕੀ ਲਈ ਨੋਬੇਲ ਸ਼ਾਂਤੀ ਪੁਰਸਕਾਰ ਦੀ ਮੰਗ, ਯੂਰਪੀ ਨੇਤਾਵਾਂ ਨੇ ਕਮੇਟੀ ਨੂੰ ਲਿਖੀ ਚਿੱਠੀ

ਯੂਕਰੇਨ ‘ਤੇ ਰੂਸੀ ਹਮਲੇ ਨੂੰ 22 ਦਿਨ ਬੀਤ ਚੁੱਕੇ ਹਨ। ਇਸ ਦੌਰਾਨ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨੇ ਰੂਸ ਹਮਲੇ ਖਿਲਾਫ ਜਿਸ ਤਰ੍ਹਾਂ ਤੋਂ...

ਇਮਰਾਨ ਸਰਕਾਰ ਦਾ ਡਿੱਗਣਾ ਤੈਅ, ਸਹਿਯੋਗੀ ਦਲਾਂ ਨੇ ਕਿਹਾ- ‘PM ਸਾਬ੍ਹ ਸਾਂਸਦਾਂ ਨੂੰ ਮਨਾ ਲਓ ਨਹੀਂ ਤਾਂ ਗਏ’

ਇਮਰਾਨ ਖਾਨ ਸਰਕਾਰ ਲਈ ਬੁਰਾ ਸਮਾਂ ਸ਼ੁਰੂ ਹੋ ਚੁੱਕਾ ਹੈ ਤੇ ਉਹ ਕੁਝ ਦਿਨਾਂ ਦੀ ਮਹਿਮਾਨ ਹੈ। ਇਹ ਦਾਅਵਾ ਸਰਕਾਰ ਵਿਚ ਸ਼ਾਮਲ ਪਾਕਿਸਤਾਨੀ...

CM ਭਗਵੰਤ ਮਾਨ ਨੂੰ ਮਿਲੇ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ, ਦਿੱਤੀ ਵਧਾਈ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ‘ਤੇ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਜਾ ਵੜਿੰਗ ਮੁੱਖ...

ਰੂਸ ਤੇ ਯੂਕਰੇਨ ਵਿਚਾਲੇ ਖਤਮ ਹੋ ਸਕਦੀ ਹੈ ਜੰਗ, ਜੇਲੇਂਸਕੀ ਮੰਨ ਸਕਦੇ ਨੇ ਨਾਟੋ ‘ਚ ਨਾ ਜਾਣ ਦੀ ਸ਼ਰਤ

ਰੂਸ-ਯੂਕਰੇਨ ਜੰਗ ਦਾ ਅੱਜ 21ਵਾਂ ਦਿਨ ਹੈ। ਰੂਸ ਲਗਾਤਾਰ ਯੂਕਰੇਨੀ ਸ਼ਹਿਰਾਂ ਵਿਚ ਰਿਹਾਇਸ਼ੀ ਇਲਾਕਿਆਂ ‘ਤੇ ਬੰਬਾਰੀ ਕਰ ਰਿਹਾ ਹੈ। ਯੂਕਰੇਨ...

ਜਾਪਾਨ ‘ਚ 7.3 ਤੀਬਰਤਾ ਦਾ ਭੂਚਾਲ, 20 ਲੱਖ ਘਰਾਂ ਦੀ ਬੱਤੀ ਗੁੱਲ; ਸੁਨਾਮੀ ਦੀ ਚਿਤਾਵਨੀ

ਜਾਪਾਨ ਵਿਚ ਬੁੱਧਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਨੈਸ਼ਨਲ...

ਅਮਰੀਕੀ ਸੰਸਦ ‘ਚ ਜੇਲੇਂਸਕੀ ਬੋਲੇ- ‘ਰੂਸ ਸਾਡੇ ਨਾਲ ਉਹੀ ਕਰ ਰਿਹਾ ਜੋ ਪਰਲ ਹਾਰਬਰ ਤੇ 9/11 ‘ਚ ਹੋਇਆ ਸੀ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਦੂਜੇ ਵਿਸ਼ਵ ਯੁੱਧ ਦਾ ਹਵਾਲਾ ਦਿੱਤਾ। ਉਨ੍ਹਾਂ...

ਨਾ MLA ਰਹੇ ਨਾ ਪ੍ਰਧਾਨ, ਪੰਜਾਬ ‘ਚ ਕਰਾਰੀ ਹਾਰ ਪਿੱਛੋਂ ਸਿੱਧੂ ਨੂੰ ਦੇਣਾ ਪਿਆ ਅਸਤੀਫ਼ਾ

ਪੰਜਾਬ ਸਣੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਨੇ ਇੱਕ ਵੱਡਾ ਕਦਮ ਉਠਾਇਆ ਹੈ।...

ਭੁਪੇਸ਼ ਬਘੇਲ ਦਾ ਕਪਿਲ ਸਿੱਬਲ ‘ਤੇ ਪਲਟਵਾਰ, ਬੋਲੇ-‘ਜੋ ਲੜੇ ਨਹੀਂ, ਉਹ ਲੜਾਈ ਦੇ ਨਿਯਮ ਦੱਸ ਰਹੇ ਨੇ’

ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਗਾਂਧੀ ਪਰਿਵਾਰ ‘ਤੇ ਉਂਗਲੀ ਚੁੱਕਣ ਤੋਂ ਬਾਅਦ ਕਪਿਲ ਸਿੱਬਲ ਨਿਸ਼ਾਨੇ ‘ਤੇ ਆ ਗਏ ਹਨ। ਰਾਜਸਥਾਨ...

ਗਾਂਧੀ ਪਰਿਵਾਰ ‘ਤੇ ਵਰ੍ਹੇ ਸਾਬਕਾ ਕਾਂਗਰਸੀ ਅਸ਼ਵਨੀ ਕੁਮਾਰ, ਬੋਲੇ- ‘ਜਨਤਾ ਇਨ੍ਹਾਂ ਨੂੰ ਨਕਾਰ ਚੁੱਕੀ’

ਪੰਜ ਸੂਬਿਆਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਲਗਾਤਾਰ ਸਵਾਲ ਉਠ ਰਹੇ ਹੇ ਹਨ। ਇਸ ਦਰਮਿਆਨ ਸਾਬਕਾ...

ਜੰਗਲ ਕੱਟਣ ਦੀ ਤਿਆਰੀ ‘ਚ ਪੁਤਿਨ, ਜੇਲੇਂਸਕੀ ਬੋਲੇ- ‘ਯੂਕਰੇਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਰੂਸ’

ਰੂਸ-ਯੂਕਰੇਨ ਵਿਚ ਜੰਗ ਦਾ ਅੱਜ 20ਵਾਂ ਦਿਨ ਹੈ। ਇਸ ਦਰਮਿਆਨ ਦੋਵੇਂ ਦੇਸ਼ਾਂ ਵਿਚ ਹੁਣ ਤੱਕ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਲੜਾਈ ਖਤਮ ਕਰਨ ਲਈ...

ਗਾਂਧੀ ਪਰਿਵਾਰ ਖਿਲਾਫ ਬੋਲਣ ਲਈ ਕਾਂਗਰਸ ਦੇ ਨਿਸ਼ਾਨੇ ‘ਤੇ ਸਿੱਬਲ, ਕਿਹਾ- ‘RSS-ਭਾਜਪਾ ਦੀ ਭਾਸ਼ਾ ਬੋਲ ਰਹੇ ਨੇ’

ਕਾਂਗਰਸ ਦੇ ਕਈ ਨੇਤਾਵਾਂ ਨੇ ਗਾਂਧੀ ਪਰਿਵਾਰ ਵਿਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ‘ਤੇ...

ਪੁਤਿਨ ਨੂੰ ਪਾਗਲ ਦੱਸਣ ਵਾਲੀ ਰੂਸੀ ਮਾਡਲ ਦਾ ਕਤਲ, ਫੇਸਬੁੱਕ ‘ਤੇ ਲਿਖਿਆ ਸੀ ‘ਸਾਡਾ ਰਾਸ਼ਟਰਪਤੀ ਡਰਪੋਕ’

ਯੂਕਰੇਨ-ਰੂਸ ਜੰਗ ਵਿਚ ਪੁਤਿਨ ਨੂੰ ਪਾਗਲ ਕਹਿਣ ਵਾਲੀ ਰਸ਼ੀਅਨ ਮਾਡਲ ਗ੍ਰੇਟ ਵੇਲਡਰ ਦੀ ਡੈੱਡ ਬਾਡੀ ਸੂਟਕੇਸ ‘ਚ ਮਿਲੀ। ਵੇਲਡਰ ਪੁਤਿਨ...

PM ਮੋਦੀ ਦੀ BJP ਸਾਂਸਦਾਂ ਨੂੰ ਦੋ-ਟੁੱਕ, ‘ਪਾਰਟੀ ‘ਚ ਪਰਿਵਾਰਵਾਦ ਦੀ ਰਾਜਨੀਤੀ ਨਹੀਂ ਚੱਲੇਗੀ’

ਭਾਜਪਾ ਸੰਸਦੀ ਦਲ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ...

UNSC ‘ਚ ਭਾਰਤ ਨੇ ਕੀਤੀ ਯੂਕਰੇਨ ‘ਚ ਤੁਰੰਤ ਯੁੱਧ ਰੋਕਣ ਦੀ ਮੰਗ, ਕਿਹਾ ‘ਗੱਲਬਾਤ ਨਾਲ ਹੋ ਸਕਦੈ ਹੱਲ’

ਭਾਰਤ ਨੇ ਰੂਸ ਤੇ ਯੂਕਰੇਨ ਵਿਚ ਦੁਸ਼ਮਣੀ ਨੂੰ ਖਤਮ ਕਰਨ ਲਈ ਦੋਵੇਂ ਦੇਸ਼ਾਂ ਨੂੰ ਸਿੱਧੇ ਸੰਪਰਕ ਤੇ ਗੱਲਬਾਤ ਦਾ ਰੁਖ਼ ਅਪਨਾਉਣ ਲਈ ਕਿਹਾ।...

ਪੰਜਾਬ ‘ਚ ਕਾਂਗਰਸ ਦੀ ਹਾਰ ‘ਤੇ ਸੋਨੀਆ ਗਾਂਧੀ ਬੋਲੇ, ‘ਮੈਂ ਕੈਪਟਨ ਸਾਬ੍ਹ ਨੂੰ ਬਚਾਉਂਦੀ ਰਹੀ, ਇਹ ਮੇਰੀ ਗਲਤੀ ਸੀ’

ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਸੋਨੀਆ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ...

SKM ਵੱਲੋਂ 21 ਮਾਰਚ ਨੂੰ ‘ਵਾਅਦਾ ਖਿਲਾਫੀ ਦਿਵਸ’ ਤੇ 11-17 ਅਪ੍ਰੈਲ ਨੂੰ ‘MSP ਹਫਤਾ’ ਮਨਾਉਣ ਦਾ ਐਲਾਨ

SKM ਵੱਲੋਂ ਅੱਜ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ‘ਤੇ ਇੱਕ ਪੈਨਲ ਦੇ ਗਠਨ ਸਣੇ ਕਿਸਾਨਾਂ ਨਾਲ ਕੀਤੇ...

ਕਾਂਗਰਸ ਨੂੰ ਵੱਡਾ ਝਟਕਾ ! TMC ‘ਚ ਸ਼ਾਮਿਲ ਹੋਏ ਸ਼ਤਰੂਘਨ ਸਿਨਹਾ

ਵਿਧਾਨ ਸਭ ਚੋਣਾਂ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਸ਼ਤਰੂਘਨ ਸਿਨਹਾ ਕਾਂਗਰਸ ਨੂੰ ਅਲਵਿਦਾ ਕਹਿ ਕੇ ਟੀਐੱਮਸੀ ਵਿੱਚ ਸ਼ਾਮਿਲ...

ਸਿੱਖ ਭਾਈਚਾਰੇ ਲਈ ਖੁਸ਼ਖਬਰੀ, ਉਡਾਣਾਂ ‘ਚ ਕਿਰਪਾਨ ‘ਤੇ ਪਾਬੰਦੀ ਹਟੀ, ਯਾਤਰੀ ਵੀ ਪਾ ਸਕਣਗੇ ਸ੍ਰੀ ਸਾਹਿਬ

ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦੇ ਦਿੱਤੀ ਹੈ । ਹੁਣ ਘਰੇਲੂ ਉਡਾਣਾਂ ਵਿੱਚ ਸਿੱਖ ਕਰਮਚਾਰੀ ਤੇ ਯਾਤਰੀ ਕਿਰਪਾਨ ਨਾਲ ਸਫ਼ਰ...

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਸੜਕ ਹਾਦਸੇ ‘ਚ 5 ਭਾਰਤੀਆਂ ਦੀ ਮੌਤ ‘ਤੇ ਜਤਾਇਆ ਸੋਗ

ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ...

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਹੋਇਆ ਕੋਰੋਨਾ, PM ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ

ਕੋਰੋਨਾ ਸੰਕ੍ਰਮਣ ਹੁਣ ਇੱਕ ਵਾਰ ਫਿਰ ਤੋਂ ਪੈਰ ਪਸਾਰਨ ਲੱਗ ਗਿਆ ਹੈ। ਇਸ ਵਿਚਾਲੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਵਿਡ...

ਰੂਸ-ਯੂਕਰੇਨ ਜੰਗ : ਗੋਲੀਬਾਰੀ ‘ਚ ਅਮਰੀਕੀ ਪੱਤਰਕਾਰ ਦੀ ਹੋਈ ਮੌਤ, ਰੂਸੀ ਹਮਲੇ ‘ਚ 35 ਦੀ ਗਈ ਜਾਨ

ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਹਾਲਾਤ ਬੇਹੱਦ ਖਰਾਬ ਹੁੰਦੇ ਜਾ ਰਹੇ ਹਨ। ਯੂਕਰੇਨੀ ਪੁਲਿਸ ਮੁਤਾਬਕ ਰੂਸੀ ਸੈਨਾ ਨੇ ਰਾਜਧਾਨੀ ਕੀਵ...

ਜਹਾਜ਼ ‘ਚ ਯਾਤਰੀ ਦੀ ਵਿਗੜੀ ਤਬੀਅਤ, ਐਮਰਜੈਂਸੀ ਲੈਂਡਿੰਗ ਦੇ ਬਾਵਜੂਦ ਵੀ ਨਹੀਂ ਬਚ ਸਕੀ ਜਾਨ

ਬੰਗਲੌਰ ਤੋਂ ਕੋਲਕਾਤਾ ਜਾ ਰਹੇ ਏਅਰ ਏਸ਼ੀਆ ਦੇ ਇੱਕ ਜਹਾਜ਼ (2472) ਦੀ ਐਤਵਾਰ ਨੂੰ ਭੁਵਨੇਸ਼ਵਰ ਸਥਿਤ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ ‘ਤੇ...

ਯੂਪੀ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਯੋਗੀ ਆਦਿੱਤਿਆਨਾਥ, ਨਵੀਂ ਸਰਕਾਰ ‘ਤੇ ਹੋਈ ਚਰਚਾ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਯੋਗੀ ਆਦਿੱਤਿਆਨਾਥ ਐਤਵਾਰ ਨੂੰ ਦਿੱਲੀ ਪੁੱਜੇ। ਦਿੱਲੀ ਵਿਚ...

ਰੂਸ-ਯੂਕਰੇਨ ਜੰਗ : ਕੀਵ ‘ਚ ਭਾਰਤੀ ਦੂਤਘਰ ਅਸਥਾਈ ਤੌਰ ‘ਤੇ ਬੰਦ, ਪੋਲੈਂਡ ਕੀਤਾ ਗਿਆ ਸ਼ਿਫਟ

ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਨੂੰ 18 ਦਿਨ ਬੀਤ ਚੁੱਕੇ ਹਨ। ਹਾਲਾਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਦੋਵੇਂ ਹੀ ਦੇਸ਼...

ਮੱਧ ਪ੍ਰਦੇਸ਼ ‘ਚ ਮੇਲਾ ਦੇਖਣ ਗਈ ਕੁੜੀ ਨਾਲ ਨੌਜਵਾਨਾਂ ਨੇ ਸ਼ਰੇਆਮ ਕੀਤੀ ਛੇੜਖਾਨੀ, ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿੱਥੇ ਕੁਝ ਕੁੜੀਆਂ ਨਾਲ ਸ਼ਰੇਆਮ ਛੇੜਛਾੜ ਅਤੇ ਅਸ਼ਲੀਲ...

“ਕੇਂਦਰ ਨੇ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਮੁੜ ਸੰਘਰਸ਼ ਕਰ ਕੇ ਲੈਣਗੇ ਆਪਣਾ ਹੱਕ”: ਸੱਤਿਆਪਾਲ ਮਲਿਕ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਰਾਜਸਥਾਨ ਦੇ ਜੋਧਪੁਰ ਵਿੱਚ...

ਮਾਂ ਹੀਰਾਬੇਨ ਨੂੰ ਮਿਲੇ PM ਮੋਦੀ, ਪੈਰ ਛੂਹ ਕੇ ਲਿਆ ਆਸ਼ੀਰਵਾਦ, ਨਾਲ ਬੈਠ ਖਾਧਾ ਖਾਣਾ

ਯੂਪੀ ਫਤਿਹ ਤੋਂ ਬਾਅਦ ਗੁਜਰਾਤ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਦੋ ਸਾਲ ਬਾਅਦ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਹੈ। ਇਸ...

ਰੂਸ-ਯੂਕਰੇਨ ਜੰਗ : ਭਾਰਤੀ ਦੂਤਘਰ ਨੇ ਰੂਸ ‘ਚ ਪੜ੍ਹ ਰਹੇ ਵਿਦਿਆਰਥੀਆਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

24 ਫਰਵਰੀ ਤੋਂ ਸ਼ੁਰੂ ਹੋਏ ਆਪਣੇ ਗੁਆਂਢੀ ਯੂਕਰੇਨ ‘ਤੇ ਰੂਸ ਦਾ ਹਮਲਾ ਅੱਜ 16ਵੇਂ ਦਿਨ ਵਿਚ ਦਾਖਲ ਹੋ ਗਿਆ ਪਰ ਖਤਮ ਹੋਣ ਦਾ ਕੋਈ ਸੰਕੇਤ ਨਹੀਂ...

CBSE ਦਾ ਐਲਾਨ, 10ਵੀਂ, 12ਵੀਂ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ, ਇਸ ਵਾਰ ਨਹੀਂ ਹੋਣਗੀਆਂ ਦੋ ਸ਼ਿਫਟਾਂ

ਸੀ. ਬੀ. ਐੱਸ. ਈ. ਵੱਲੋਂ 10ਵੀਂ, 12ਵੀਂ ਦੀ ਟਰਮ-2 ਦੀਆਂ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। CBSE ਵੱਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ...

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮੁੱਖ ਦੋਸ਼ੀ ਏਜੀ ਪੇਰਾਰਿਵਲਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਏਜੀ...

ਜੰਮੂ-ਕਸ਼ਮੀਰ : ਊਧਮਪੁਰ ਦੇ ਸਲਾਥੀਆ ਚੌਕ ‘ਚ ਧਮਾਕਾ, 1 ਦੀ ਮੌਤ, 14 ਜ਼ਖਮੀ

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਧਮਾਕਾ ਹੋਣ ਨਾਲ ਇੱਕ ਨਾਗਰਿਕ ਦੀ ਮੌਤ ਹੋ ਗਈ ਜਦੋਂ ਕਿ 14 ਜ਼ਖਮੀ ਹੋ ਗਏ। ਦੁਪਿਹਰ ਨੂੰ ਬਾਜ਼ਾਰ ਵਿਚ ਹੋਏ ਇਸ...

ਓਲੇਨਾ ਜੇਲੇਂਸਕੀ ਦਾ ਖੁੱਲ੍ਹਾ ਪੱਤਰ, ‘ਯੂਕਰੇਨ ਦੇ ਲੋਕ ਹਾਰ ਨਹੀਂ ਮੰਨਣਗੇ, ਨਾ ਹਥਿਆਰ ਸੁੱਟਣਗੇ’

ਓਲੇਨਾ ਜੇਲੇਂਸਕੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਭੜਕ ਗਈ। ਓਲੇਨਾ ਨੇ ਮੀਡੀਆ ‘ਚ ਇੱਕ ਖੁੱਲ੍ਹਾ ਪੱਤਰ ਜਾਰੀ ਕਰਕੇ ਪੁਤਿਨ...

ਸ਼ੇਖ ਹਸੀਨਾ ਨੇ ਯੂਕਰੇਨ ਤੋਂ 9 ਬੰਗਲਾਦੇਸ਼ੀਆਂ ਨੂੰ ਬਚਾਉਣ ਲਈ PM ਮੋਦੀ ਦਾ ਕੀਤਾ ਧੰਨਵਾਦ

ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਤਹਿਤ ਭਾਰਤ ਸਣੇ ਗੁਆਂਢੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ...

ਰੂਸ-ਯੂਕਰੇਨ ਜੰਗ ਵਿਚਾਲੇ McDonald’s, ਸਟਾਰਬਕਸ, ਕੋਕਾ ਕੋਲਾ ਤੇ ਪੈਪਸੀ ਨੇ ਰੂਸ ‘ਚ ਕਾਰੋਬਾਰ ਕੀਤਾ ਬੰਦ

ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਜਾਰੀ ਹੈ। ਅੱਜ ਹਮਲੇ ਦਾ 14ਵਾਂ ਦਿਨ ਹੈ। ਇਨ੍ਹਾਂ ਸਭ ਤੇ ਦਰਮਿਆਨ ਪੱਛਮੀ ਦੇਸ਼ਾਂ ਵੱਲੋਂ ਰੂਸ...

ਪੁਤਿਨ ਨੇ ਦਬਾਇਆ ਹੱਥ ਤੇ ਘੂਰਦੇ ਰਹੇ, ਡਿਨਰ ‘ਤੇ ਅਸਹਿਜ ਹੋਈ ਮਿਸ ਬਮਬਮ, ਕਿਹਾ ‘ਸਨਕੀ ਹੈ ਰੂਸੀ ਰਾਸ਼ਟਰਪਤੀ’

ਰੂਸੀ ਰਾਸ਼ਟਰਪਤੀ ਪੁਤਿਨ ਤੇ ਮਿਸ ਬਮਬਮ ਦੀ ਪਹਿਲੀ ਮੁਲਾਕਾਤ 2018 ਵਿਚ ਹੋਈ ਸੀ। ਪੁਤਿਨ ਨੇ ਉਨ੍ਹਾਂ ਨੂੰ ਭਵਿੱਖ ਵਿਚ ਰੂਸ ਆਉਣ ਦਾ ਸੱਦਾ ਦਿੱਤਾ...

MCC ਨੇ ਕ੍ਰਿਕਟ ਨਿਯਮਾਂ ‘ਚ ਕੀਤਾ ਬਦਲਾਅ, ਹੁਣ ਗੇਂਦ ‘ਤੇ ਥੁੱਕ ਨਹੀਂ ਲਗਾ ਸਕਣਗੇ ਬਾਲਰ

ਮੇਰੀਲਬੋਨ ਕ੍ਰਿਕਟ ਕਲੱਬ (MCC) ਨੇ ਕ੍ਰਿਕਟ ਦੇ ਨਿਯਮਾਂ ‘ਚ ਸੋਧ ਦਾ ਐਲਾਨ ਕੀਤਾ ਹੈ ਪਰ ਇਨ੍ਹਾਂ ਨੂੰ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20...

ਯੁੱਧ ਵਿਚਾਲੇ ਜੋ ਬਾਇਡਨ ਦਾ ਬਿਆਨ, ‘ਪੁਤਿਨ ਇੱਕ ਸ਼ਹਿਰ ਜਿੱਤ ਸਕਦੇ ਹਨ, ਪੂਰਾ ਦੇਸ਼ ਨਹੀਂ’

ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 14ਵਾਂ ਦਿਨ ਹੈ। ਜੰਗ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਰੂਸ ਨੇ ਬੁੱਧਵਾਰ ਨੂੰ ਸੀਜ਼ਫਾਇਰ ਦਾ ਐਲਾਨ ਕੀਤਾ ਹੈ।...

ਬ੍ਰਿਟੇਨ ਦੀ ਸੰਸਦ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੰਗ ‘ਰੂਸ ਨੂੰ ਐਲਾਨਿਆ ਜਾਵੇ ਅੱਤਵਾਦੀ ਦੇਸ਼’

ਯੂਕਰੇਨ ‘ਤੇ ਰੂਸੀ ਹਮਲਿਆਂ ਦਾ ਅੱਜ 14ਵਾਂ ਦਿਨ ਹੈ ਪਰ ਅਜੇ ਵੀ ਯੂਕਰੇਨ ‘ਤੇ ਹਮਲੇ ਘੱਟ ਨਹੀਂ ਹੋਏ ਹਨ। ਰਾਜਧਾਨੀ ਕੀਵ ਸਣੇ ਕਈ ਸ਼ਹਿਰਾਂ...

ਮਮਤਾ ਬੈਨਰਜੀ ਨੇ ਵੀ ਮੰਨਿਆ ‘ਭਾਜਪਾ ਦਾ ਕੋਈ ਬਦਲ ਨਹੀਂ, ਇਸ ਲਈ ਕੇਂਦਰ ਦੀ ਸੱਤਾ ‘ਚ ਹੈ’

ਤ੍ਰਿਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਇਹ ਮੰਨਿਆ ਕਿ ਭਾਰਤੀ ਜਨਤਾ ਪਾਰਟੀ ਕੇਂਦਰ ‘ਤੇ ਸ਼ਾਸਨ ਕਰ ਰਹੀ ਹੈ ਕਿਉਂਕਿ ਫਿਲਹਾਲ ਕੋਈ...

ਸੈਨਾ ਮੁਖੀ ਨਰਵਣੇ ਬੋਲੇ, ‘ਭਾਰਤ ਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਰਹਿਣਾ ਹੋਵੇਗਾ ਤਿਆਰ’

ਫੌਜ ਮੁਖੀ ਨੇ ਕਿਹਾ ਕਿ ਰੂਸ-ਯੁਕਰੇਨ ਯੁੱਧ ਤੋਂ ਭਾਰਤ ਨੂੰ ਸਬਕ ਮਿਲਿਆ ਹੈ ਕਿ ਸਾਨੂੰ ਸਵਦੇਸ਼ੀ ਹਥਿਆਰਾਂ ਨਾਲ ਭਵਿੱਖ ਦੇ ਯੁੱਧ ਲੜਨ ਲਈ ਤਿਆਰ...

ਰੂਸੀ ਹਮਲਿਆਂ ‘ਚ ਪੱਛਮੀ ਦੇਸ਼ਾਂ ‘ਤੇ ਵਰ੍ਹੇ ਜੇਲੇਂਸਕੀ, ਕਿਹਾ, ’13 ਦਿਨ ਹੋ ਗਏ, ਅਸੀਂ ਵਾਅਦੇ ਸੁਣ ਰਹੇ ਹਾਂ’

ਯੂਕਰੇਨ ਦੇ ਰਾਸ਼ਟਰਪਤੀ ਜੇਲੇਂਲਕੀ ਨੇ ਯੂਕਰੇਨ ਨੂੰ ਰੂਸੀ ਹਮਲਿਆਂ ਤੋਂ ਬਚਾਉਣ ਲਈ ਪੱਛਮੀ ਦੇਸ਼ਾਂ ਦੇ ਅਧੂਰੇ ਵਾਅਦਿਆਂ ਦੀ ਨਿੰਦਾ ਕੀਤੀ ਹੈ।...

ਰੂਸ-ਯੂਕਰੇਨ ਜੰਗ ਵਿਚਾਲੇ ਅਮਰੀਕਾ ਦਾ ਵੱਡਾ ਐਲਾਨ, ਰੂਸੀ ਤੇਲ ਦੇ ਆਯਾਤ ‘ਤੇ ਜਲਦ ਲਗਾਏਗਾ ਪ੍ਰਤੀਬੰਧ

ਯੂਕਰੇਨ ਨਾਲ ਜਾਰੀ ਜੰਗ ਵਿਚ ਅਮਰੀਕਾ ਰੂਸੀ ਤੇਲ ਦੇ ਆਯਾਤ ‘ਤੇ ਪ੍ਰਤੀਬੰਧ ਲਗਾਏਗਾ। ਵ੍ਹਾਈਟ ਹਾਊਸ ਕਿਸੇ ਵੀ ਸਮੇਂ ਇਸ ਦਾ ਐਲਾਨ ਕਰ ਸਕਦਾ...

ਪਾਕਿਸਤਾਨ ਦੇ PM ਇਮਰਾਨ ਖਾਨ ਖਿਲਾਫ ਸੰਸਦ ‘ਚ ਬੇਭਰੋਸਗੀ ਮਤਾ ਪੇਸ਼, 24 ਘੰਟਿਆਂ ਦਾ ਦਿੱਤਾ ਅਲਟੀਮੇਟਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਨੂੰ ਸੰਸਦ ‘ਚ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ। ਪਾਕਿਸਤਾਨੀ...

ਖ਼ੁਸ਼ਖਬਰੀ! ਸਰਕਾਰ ਨੇ ਹਟਾਈ ਰੋਕ, 27 ਮਾਰਚ ਤੋਂ ਵਿਦੇਸ਼ ਲਈ ਮੁੜ ਸ਼ੁਰੂ ਹੋਣਗੀਆਂ ਸਾਰੀਆਂ ਉਡਾਣਾਂ

ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਭਾਰਤ ਲਈ ਆਉਣ ਤੇ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ‘ਤੇ ਲੱਗੀ ਰੋਕ ਨੂੰ ਹੁਣ ਕੇਂਦਰ ਸਰਕਾਰ ਨੇ ਫਿਰ...

RBI ਵੱਲੋਂ ਫ਼ੀਚਰ ਫੋਨ ਯੂਜ਼ਰਜ਼ ਨੂੰ ਵੱਡਾ ਤੋਹਫ਼ਾ, ਬਿਨਾਂ ਇੰਟਰਨੈੱਟ ਦੇ ਕਰ ਸਕੋਗੇ UPI ਪੇਮੈਂਟ

ਹੁਣ ਫੀਚਰ ਫੋਨ ਨਾਲ ਵੀ UPI ਪੇਮੈਂਟ ਹੋਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਇਸ ਲਈ ਵੱਖ ਤੋਂ UPI ਲਾਂਚ ਕੀਤਾ। ਇਸ ਦਾ ਨਾਂ UPI123Pay ਨਾਂ ਦਿੱਤਾ...

ਹਰਦੀਪ ਪੁਰੀ ਬੋਲੇ- ‘ਯੂਕਰੇਨ-ਰੂਸ ਜੰਗ ਕਰਕੇ ਦੇਸ਼ ‘ਚ ਤੇਲ ਦੀ ਕਮੀ ਨਹੀਂ ਹੋਣ ਦਿਆਂਗੇ’

ਵਿਧਾਨ ਸਭਾ ਚੋਣਾਂ ਖ਼ਤਮ ਹੋਣ ਦੇ ਨਾਲ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ। ਦਰਅਸਲ ਵੈਸ਼ਵਿਕ ਬਾਜ਼ਾਰ ਵਿੱਚ ਕੱਚੇ...

ਭਾਰਤ ਨੇ ਸੂਮੀ ‘ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ, ਪੋਲਟਾਵਾ ਲਈ ਰਵਾਨਾ : ਹਰਦੀਪ ਪੁਰੀ

ਯੂਕਰੇਨ ਦੀ ਸੂਮੀ ਸਟੇਟ ਯੂਨੀਵਰਸਿਟੀ ਵਿਚ ਫਸੇ 750 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਤੋਂ ਭਾਰਤੀ ਦੂਤਘਰ ਦੀਆਂ...

UP Exit Poll ‘ਚ ਕਾਂਗਰਸ ਨੂੰ ਮਿਲੀਆਂ 1-3 ਸੀਟਾਂ, ਪ੍ਰਿਯੰਕਾ ਬੋਲੀ-“ਨਤੀਜੇ ਆਉਣ ਤੱਕ ਕੁਝ ਨਹੀਂ ਕਹਿ ਸਕਦੇ”

ਪੰਜਾਬ ਸਣੇ ਪੰਜ ਰਾਜਾਂ ਵਿੱਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅੰਕੜੇ ਵੀ ਸਾਹਮਣੇ ਆ ਗਏ...

ਪੰਜਾਬ-ਹਰਿਆਣਾ ਸਣੇ ਇਨ੍ਹਾਂ ਰਾਜਾਂ ‘ਚ 9-10 ਮਾਰਚ ਨੂੰ ਪਏਗਾ ਮੀਂਹ, ਬਦਲੇਗਾ ਮੌਸਮ

ਮੌਸਮ ਵਿੱਚ ਬਦਲਾਅ ਜਾਰੀ ਹੈ। ਧੁੱਪਾਂ ਲੱਗਣ ਨਾਲ ਜਿਥੇ ਮੌਸਮ ਬਦਲਣ ਦਾ ਅਹਿਸਾਸ ਹੁੰਦਾ ਹੈ, ਉਥੇ ਨਾਲ ਹੀ ਮੀਂਹ ਨਾਲ ਮੁੜ ਮੌਸਮ ਠੰਡਾ ਹੋ...

ਪ੍ਰਧਾਨ ਮੰਤਰੀ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਟਵੀਟ ਕਰ ਨਾਰੀ ਸ਼ਕਤੀ ਨੂੰ ਕੀਤਾ ਸਲਾਮ

ਦੇਸ਼ ਅਤੇ ਦੁਨੀਆ ਵਿੱਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਹਿਲਾਵਾਂ ਦੀਆਂ...

ਯੂਕਰੇਨ : ਜ਼ਖਮੀ ਹਰਜੋਤ ਦੀ ਹੋਈ ਵਤਨ ਵਾਪਸੀ, 1,314 ਭਾਰਤੀਆਂ ਨੂੰ ਕੀਤਾ ਗਿਆ ਏਅਰਲਿਫਟ

ਆਪ੍ਰੇਸ਼ਨ ਗੰਗਾ ਤਹਿਤ ਅੱਜ ਸ਼ਾਮ ਪੋਲੈਂਡ ਤੋਂ ਲਗਭਗ 200 ਵਿਦਿਆਰਥੀਆਂ ਨੂੰ ਲੈ ਕੇ ਏਅਰਫੋਰਸ ਦਾ C70 ਗਲੋਬਮਾਸਟਰ ਹਿੰਡਨ ਏਅਰਬੇਸ ਪੁੱਜ ਗਿਆ ਹੈ।...

ਜੇਲੇਂਸਕੀ ਦਾ ਭਾਵੁਕ ਬਿਆਨ ‘ਸਾਡੇ ਝੰਡੇ ‘ਚ ਕੋਈ ਦਾਗ ਨਹੀਂ, ਬਿਨਾਂ ਰਾਕੇਟ ਦੇ ਹੈ ਨੀਲਾ ਆਸਮਾਨ’

ਯੂਕਰੇਨ ‘ਤੇ ਰੂਸ ਦਾ ਲਗਾਤਾਰ ਹਮਲਾ ਜਾਰੀ ਸੀ ਪਰ ਹੁਣ ਰੂਸ ਵੱਲੋਂ ਯੁੱਧ ਵਿਰਾਮ ਦੀ ਗੱਲ ਕਹੀ ਗਈ ਹੈ। ਉਮੀਦ ਹੈ ਕਿ ਹੁਣ ਅੱਗੇ ਗੱਲਬਾਤ ਨਾਲ...

ਯੁੱਧ ਖੇਤਰ ‘ਚ ਫਸੇ ਯੂਕਰੇਨੀ ਪਤਨੀ ਤੇ ਪੁੱਤ ਨੂੰ ਕੱਢਣ ਲਈ ਭਾਰਤੀ ਨੌਜਵਾਨ ਨੇ ਮੰਗੀ PM ਮੋਦੀ ਤੋਂ ਮਦਦ

ਯੂਕਰੇਨ ‘ਚ ਫਸੇ ਭਾਰਤੀਆਂ ਤੇ ਸਥਾਨਕ ਨਾਗਰਿਕਾਂ ਨੂੰ ਉਥੋਂ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਅਜਿਹੇ ਵਿਚ ਸੋਸ਼ਲ ਮੀਡੀਆ ਜ਼ਰੀਏ ਉਥੇ ਫਸੇ...

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ‘ਚ BSF ਜਵਾਨਾਂ ਨੇ ਇੱਕ-ਦੂਜੇ ਨੂੰ ਮਾਰੀ ਗੋਲੀ, ਦੋਵਾਂ ਦੀ ਹੋਈ ਮੌਤ

ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਵਿਚ ਬੀਐੱਸਐੱਫ ਦੇ ਦੋ ਜਵਾਨਾਂ ਨੇ ਇੱਕ-ਦੂਜੇ ‘ਤੇ ਫਾਇਰਿੰਗ ਕਰ ਦਿੱਤੀ ਹੈ। ਇਸ ਘਟਨਾ ਵਿਚ ਦੋਵੇਂ...

PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਜੇਲੇਂਸਕੀ ਨਾਲ ਸਿੱਧੀ ਗੱਲਬਾਤ ਦਾ ਦਿੱਤਾ ਸੁਝਾਅ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਲਗਭਗ 50 ਮਿੰਟ ਤੱਕ ਗੱਲਬਾਤ ਕੀਤੀ। ਉਨ੍ਹਾਂ ਨੇ ਸਭ ਤੋਂ ਵੱਧ...

ਯੂਪੀ ‘ਚ ਚੋਣਾਂ ਦਾ ਅੱਜ ਆਖਰੀ ਗੇੜ, ਭਲਕੇ ਤੋਂ ਪੈਟਰੋਲ-ਡੀਜ਼ਲ ਹੋ ਸਕਦੈ 25 ਰੁ. ਤੱਕ ਮਹਿੰਗਾ

ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਗਲੋਬਲ ਬਾਜ਼ਾਰਾਂ ਵਿੱਚ ਜ਼ੋਰਦਾਰ ਗਿਰਾਵਟ ਆਈ ਹੈ...

ਰੂਸ-ਯੂਕਰੇਨ ਜੰਗ ਦਾ ਅਸਰ: ਰੁਪਏ ‘ਚ ਆਈ ਵੱਡੀ ਗਿਰਾਵਟ, ਡਾਲਰ ਦਾ ਰੇਟ 76 ਤੋਂ ਪਾਰ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੀ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ । ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਸੋਮਵਾਰ...

ਜੰਗ ਵਿਚਾਲੇ PM ਮੋਦੀ ਅੱਜ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਫੋਨ ‘ਤੇ ਕਰਨਗੇ ਗੱਲਬਾਤ : ਸੂਤਰ

ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅੱਜ 12ਵਾਂ ਦਿਨ ਹੈ। ਗਲੋਬਲੀ ਦਬਾਅ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਰੂਸ ਦੇ ਹਮਲੇ ਤੇਜ਼ ਹੋ...

26 ਮਾਰਚ ਨੂੰ ਵਾਨਖੇੜੇ ਸਟੇਡੀਅਮ ‘ਚ ਹੋਵੇਗੀ IPL ਦੀ ਸ਼ੁਰੂਆਤ, ਚੇਨਈ-ਕੋਲਕਾਤਾ ‘ਚ ਹੋਵੇਗਾ ਪਹਿਲਾ ਮੁਕਾਬਲਾ

BCCI ਵੱਲੋਂ ਇੰਡੀਅਨ ਪ੍ਰੀਮੀਅਰ ਲੀਗ 2022 ਦੇ ਪੂਰੇ ਸ਼ੈਡਿਊਲ ਨੂੰ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ 26 ਮਾਰਚ ਤੋਂ ਹੋ ਰਹੀ ਹੈ ਤੇ...

ਟਰੰਪ ਦਾ ਵਿਵਾਦਿਤ ਬਿਆਨ ‘ਅਮਰੀਕੀ ਜੈੱਟ ‘ਚ ਚੀਨ ਦਾ ਝੰਡਾ ਲਗਾ ਰੂਸ ‘ਤੇ ਜਾ ਕੇ ਬੰਬ ਸੁੱਟ ਦਿਓ’

ਯੂਕਰੇਨ ਯੁੱਧ ਦੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ...

GST ਦਰ 5 ਤੋਂ ਵਧਾ ਕੇ 8 ਫ਼ੀਸਦੀ ਕਰਨ ਦੀ ਤਿਆਰੀ, ਕਈ ਚੀਜ਼ਾਂ ‘ਤੇ ਛੋਟ ਵੀ ਹੋ ਸਕਦੀ ਹੈ ਖ਼ਤਮ

ਜੀਐੱਸਟੀ ਕੌਂਸਲ ਆਪਣੀ ਅਗਲੀ ਬੈਠਕ ਵਿਚ ਸਭ ਤੋਂ ਘੱਟ GST ਦਰ ਨੂੰ 5 ਤੋਂ ਵਧਾ ਕੇ 8 ਫੀਸਦੀ ਕਰਨ ‘ਤੇ ਵਿਚਾਰ ਕਰ ਸਕਦੀ ਹੈ। ਮਾਲ ਤੇ ਸੇਵਾ ਕਰ...

PM ਮੋਦੀ ਨੇ ਖੁਦ ਟਿਕਟ ਖਰੀਦ ਪੁਣੇ ਮੈਟ੍ਰੋ ‘ਚ ਕੀਤਾ ਸਫਰ, ਵਿਦਿਆਰਥੀਆਂ ਨਾਲ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨਾ ਪੁਣੇ ਦੌਰੇ ‘ਤੇ ਹਨ। ਇਥੇ ਉਨ੍ਹਾਂ ਨੇ ਮੈਟ੍ਰੋ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਤੇ ਫਿਰ ਖੁਦ...

ICC ਮਹਿਲਾ ਕ੍ਰਿਕਟ ਵਰਲਡ ਕੱਪ 2022 : ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ ਵਰਲਡ ਕੱਪ ਦੇ ਪਹਿਲੇ ਮੈਚ ਵਿਚ 107 ਦੌੜਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਸਾਹਮਣੇ 245 ਦੌੜਾਂ ਦਾ...

ਯੁੱਧ ਵਿਚਾਲੇ ਪੁਤਿਨ ਨੂੰ ਮਿਲਣ ਮਾਸਕੋ ਪਹੁੰਚੇ ਇਜ਼ਰਾਈਲੀ PM, ਯੂਕਰੇਨ ਸੰਕਟ ‘ਤੇ ਕੀਤੀ ਚਰਚਾ

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਯੂਕਰੇਨ ਸੰਕਟ ਨੂੰ ਲੈ ਕੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ।...

ਯੂਕਰੇਨ ਦੀ PM ਮੋਦੀ ਨੂੰ ਅਪੀਲ, “ਰੂਸ ਨਾਲ ਤੁਹਾਡੀ ਚੰਗੀ ਦੋਸਤੀ, ਪੁਤਿਨ ਨੂੰ ਹਮਲਾ ਰੋਕਣ ਲਈ ਕਹੋ”

ਰੂਸ ਦੇ ਖਿਲਾਫ ਨਵੇਂ ਦੌਰ ਦੀਆਂ ਪਾਬੰਦੀਆਂ ਦੀ ਮੰਗ ਕਰਦੇ ਹੋਏ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਸ਼ਨੀਵਾਰ ਨੂੰ ਭਾਰਤ ਸਮੇਤ...

ਕੈਨੇਡਾ ਨੇ ਨਾਗਰਿਕਾਂ ਨੂੰ ‘ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ’ ਦਰਮਿਆਨ ਰੂਸ ਛੱਡਣ ਦੀ ਦਿੱਤੀ ਸਲਾਹ

ਓਟਾਵਾ [ਕੈਨੇਡਾ]: ਯੂਕਰੇਨ ‘ਚ ਰੂਸੀ ਫੌਜੀ ਕਾਰਵਾਈਆਂ ਦੇ ਪ੍ਰਭਾਵਾਂ ਦੇ ਵਿਚਕਾਰ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਨੂੰ ਰੂਸ ਦਾ ਦੌਰਾ...

ਯੂਕਰੇਨ-ਰੂਸ ਜੰਗ : ਪੋਲੈਂਡ ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਗੁਰਜੀਤ ਔਜਲਾ, ਜਾਣੇ ਹਾਲਾਤ

ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਯੂਕਰੇਨ ਵਿੱਚ ਫ਼ਸੇ ਭਾਰਤੀ...

ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਭਾਰਤ ਜੰਗਬੰਦੀ ਲਈ ਪਾ ਰਿਹੈ ਜ਼ੋਰ

ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ...

‘ਮੋਦੀ ਕੋਈ ਦੇਸ਼ ਦੇ ਭਗਵਾਨ ਤਾਂ ਨਹੀਂ?’ ਵਿਦਿਆਰਥੀਆਂ ਤੋਂ ਨਾਅਰੇ ਲਵਾਉਣ ‘ਤੇ ਬੋਲੇ ਟਿਕੈਤ

ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਫਸੇ...

ਯੂਕਰੇਨ ‘ਚ ਫਸੇ 3000 ਤੋਂ ਵੱਧ ਭਾਰਤੀਆਂ ਨੂੰ ਬੁਡਾਪੇਸਟ ਰਾਹੀਂ ਸੁਰੱਖਿਅਤ ਭਾਰਤ ਲਿਆਂਦਾ ਗਿਆ : ਸੋਮ ਪ੍ਰਕਾਸ਼

ਭਾਰਤ ਮੂਲ ਦੇ ਬਹੁਤ ਸਾਰੇ ਲੋਕ ਜੋ ਕਿ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ, ਵਪਾਰ ਆਦਿ ਲਈ ਯੂਕਰੇਨ ਵਿੱਚ ਰਹਿ ਰਹੇ ਸਨ। ਰੂਸ ਨਾਲ...

Amul ਤੋਂ ਬਾਅਦ Mother Dairy ਨੇ ਵਧਾਏ ਦੁੱਧ ਦੇ ਰੇਟ , 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਅਮੂਲ ਤੇ ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੇ ਰੇਟ ਵਧਾ ਦਿੱਤੇ ਹਨ। Mother Dairy ਵੱਲੋਂ 2 ਰੁਪਏ ਪ੍ਰਤੀ ਲੀਟਰ ਰੇਟ ਵਧਾਏ ਗਏ ਹਨ ਤੇ ਇਹ...

ਧੀ ਨੂੰ ਮਿਲਿਆ ਬੇਸ਼ਕੀਮਤੀ ਤੋਹਫਾ, ਜਨਮ ਦਿਨ ‘ਤੇ ਮਾਪਿਆਂ ਨੇ ਚੰਦਰਮਾ ‘ਤੇ ਗਿਫਟ ਕੀਤੀ ਇੱਕ ਏਕੜ ਜ਼ਮੀਨ

ਜਿਥੇ ਕਈ ਰੂੜੀਵਾਦੀ ਲੋਕ ਧੀਆਂ ਨੂੰ ਬੋਝ ਸਮਝਦੇ ਹਨ, ਉਥੇ ਬਦਲਦੇ ਸਮੇਂ ‘ਚ ਸਮਾਜ ਵਿਚ ਬੇਟੀਆਂ ਦਾ ਸਨਮਾਨ ਕਰਨ ਵਾਲੇ ਵੀ ਹਨ। ਬਿਹਾਰ ਦੇ...

ਯੂਕਰੇਨੀ ਮਹਿਲਾ ਓਲੀਜ਼ਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ, ਕਿਹਾ ‘ਮੇਰੇ ਦੇਸ਼ ਨੂੰ ਬਚਾ ਲਓ’

ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਇੱਕ ਕਸ਼ਮੀਰੀ ਵਿਅਕਤੀ ਨਾਲ ਵਿਆਹ ਕਰਨ ਵਾਲੀ ਯੂਕਰੇਨ ਦੀ ਓਲੀਜ਼ਾ ਨੇ ਪ੍ਰਧਾਨ...

PM ਮੋਦੀ ਦਾ ਦਿਸਿਆ ਵੱਖਰਾ ਅੰਦਾਜ਼, ਵਾਰਾਣਸੀ ‘ਚ ਰੋਡ ਸ਼ੋਅ ਦੌਰਾਨ ਚਾਹ ਦੇ ਸਟਾਲ ‘ਤੇ ਰੁਕੇ ਮੋਦੀ

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਛੇ ਪੜਾਅ ਪੂਰੇ ਹੋ ਗਏ ਹਨ ਅਤੇ ਹੁਣ ਆਖਰੀ ਪੜਾਅ ਲਈ ਪ੍ਰਚਾਰ ਜ਼ੋਰਾਂ ‘ਤੇ ਹੈ । ਪ੍ਰਧਾਨ...

31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਕਰਾ ਲਓ ਲਿੰਕ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁ. ਤੱਕ ਦਾ ਜੁਰਮਾਨਾ

ਪੈਨ ਨੂੰ ਆਧਾਰ ਨਾਲ ਲਿੰਕ ਕਰਾਉਣ ਦੀ ਆਖਰੀ ਤਰੀਖ 31 ਮਾਰਚ ਹੈ। ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਤਾਂ ਇਹ...

ਪਾਕਿਸਤਾਨ : ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਦੇ ਮੂੰਹ ਨਾਲ ਟਕਰਾਇਆ ਡ੍ਰੋਨ, ਮੱਥੇ ‘ਤੇ ਲੱਗੇ 5 ਟਾਂਕੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਭੁੱਟੋ ਜ਼ਰਦਾਰੀ ਪੰਜਾਬ ਵਿਚ ਇਮਰਾਨ ਸਰਕਾਰ ਖਿਲਾਫ ਰੋਡ ਸ਼ੋਅ ਕਰ ਰਹੀ...

ਹੁਣ ਹਿੰਦੀ ‘ਚ ਮੈਡੀਕਲ ਦੀ ਪੜ੍ਹਾਈ ਕਰ ਬਣ ਸਕੋਗੇ ਡਾਕਟਰ, ਕਾਲਜਾਂ ਦੀ ਫੀਸ ਹੋਵੇਗੀ ਅੱਧੀ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਅੱਧੀ ਕਰਨ ਦੀ ਗੱਲ ਕੀਤੀ । ਨਾਲ ਹੀ ਕਿਹਾ ਕਿ ਜੇਕਰ ਕੋਈ...

Carousel Posts