Tag: , , ,

15 ਮਾਰਚ ਨੂੰ ਕਿਸਾਨ ਨੇਤਾਵਾਂ ਨੂੰ ਮਿਲਣਗੇ PM ਮੋਦੀ, ਸਰਵਣ ਸਿੰਘ ਪੰਧੇਰ ਸਣੇ 3 ਲੀਡਰਾਂ ਨੂੰ ਭੇਜਿਆ ਸੱਦਾ

ਪੰਜਾਬ ਦੇ ਕਿਸਾਨਾਂ ਨੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਮੰਗਲਵਾਰ ਰਾਤ ਕੇਂਦਰੀ ਮੰਤਰੀ ਗਜੇਂਦਰ...

ਪੰਜਾਬ ‘ਚ ਆਈ ਕੋਰੋਨਾ ਦੀ ਤੀਜੀ ਲਹਿਰ! ਹੌਟਸਪੌਟ ਬਣੇ ਪਟਿਆਲਾ ‘ਚ ਓਮੀਕਰੋਨ ਦਾ ਵਧਿਆ ਖ਼ਤਰਾ

ਪੰਜਾਬ ‘ਚ ਕੋਰੋਨਾ ਦੀ ਤੀਜੀ ਲਹਿਰ ਆ ਰਹੀ ਹੈ। ਸਭ ਤੋਂ ਚਿੰਤਾਜਨਕ ਸਥਿਤੀ ਹੌਟਸਪੌਟ ਬਣੇ ਪਟਿਆਲਾ ਵਿੱਚ ਹੈ, ਜਿੱਥੇ ਹੁਣ ਕਰੋਨਾ ਦੇ...

ਪੰਜਾਬ ਚੋਣਾਂ ‘ਚ ‘ਆਪ’ ਵੱਲੋਂ CM ਚਿਹਰੇ ਨੂੰ ਲੈ ਕੇ ਭੰਬਲਭੂਸਾ, ਜਰਨੈਲ ਸਿੰਘ ਨੇ ਮਾਨ ਨੂੰ ਲੈ ਕੇ ਚਰਚੇ ਨਕਾਰੇ

ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਨਾਲ-ਨਾਲ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੂਬੇ ਦੇ ਲੋਕਾਂ...

ਬਠਿੰਡਾ: ਸਕੂਲ ਵੈਨ ਦੀ ਟਰੈਕਟਰ-ਟਰਾਲੀ ਨਾਲ ਟੱਕਰ, ਦੋ ਦੀ ਮੌਤ, ਡਰਾਈਵਰ ਸਣੇ ਕਈ ਜ਼ਖਮੀ

ਬਠਿੰਡਾ ਦੇ ਮੌੜ ਮੰਡੀ ਵਿੱਚ ਅੱਜ ਸਵੇਰੇ ਇਕ ਸਕੂਲ ਵੈਨ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਦੋ ਬੱਚਿਆਂ ਦੀ...

ਡੀਜੇ ਪਾਰਟੀ ‘ਤੇ ਗਏ ਨੌਜਵਾਨ ਦਾ ਕਤਲ, ਖੇਤ ‘ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼, ਮਾਮਲਾ ਦਰਜ

ਸ਼ਨੀਵਾਰ ਰਾਤ ਪਿੰਡ ਸਲੇਚਾਂ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 27 ਸਾਲਾ ਹਰਪ੍ਰੀਤ ਸਿੰਘ...

ਚਿੱਟੇ ਦੇ ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿੰਡ ‘ਚ ਸ਼ਰੇਆਮ ਵਿੱਕ ਰਿਹਾ ਚਿੱਟੇ ਦਾ ਨਸ਼ਾ

ਦੋ ਹਫਤਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਪੰਜਾਬ ਸਰਕਾਰ ਦੇ ਰਾਜ ਵਿੱਚ ਅੱਜ ਵੀ ਪੰਜਾਬ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼...

ਪਟਿਆਲਾ : ਢਾਬੇ ‘ਚ ਕਾਮੇ ਦੀ ਕਰਤੂਤ, ਥੁੱਕ ਲਾ ਬਣਾ ਰਿਹੈ ਤੰਦੂਰੀ ਰੋਟੀ, ਮਾਲਕ ਨੇ ਕਿਹਾ- ‘ਇਹ ਉਸ ਦਾ ਸਟਾਈਲ’

ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਥੁੱਕ ਕੇ ਤੰਦੂਰੀ ਰੋਟੀ ਬਣਾਉਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪਟਿਆਲਾ ਦੇ ਸ਼ੇਰਾਂ ਵਾਲਾ...

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਰੋਨਾ ‘ਤੇ ਸਖ਼ਤ: ਡਾ. ਕਰੁਣਾ ਰਾਜੂ ਬੋਲੇ- ਸਾਰੇ DC, SSP ਅਤੇ CP ਨੂੰ ਭੇਜੇ ਦਿਸ਼ਾ-ਨਿਰਦੇਸ਼

ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਪੰਜਾਬ ਵਿੱਚ ਚੋਣ ਰੈਲੀਆਂ ‘ਤੇ ਮੁੱਖ ਚੋਣ ਅਧਿਕਾਰੀ ਡਾਕਟਰ ਕਰੁਣਾ ਰਾਜੂ ਨੇ ਸਖ਼ਤ ਰਵੱਈਆ...

ਪੰਜਾਬ ‘ਚ ਮਿਲਿਆ ਓਮੀਕਰੋਨ ਦਾ ਤੀਜਾ ਮਰੀਜ਼, ਟੈਸਟਿੰਗ ਵਧਣ ਨਾਲ ਕੋਰੋਨਾ ਦੇ 332 ਮਾਮਲੇ ਆਏ ਸਾਹਮਣੇ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਖ਼ਤਰਾ ਵਧਣ ਲੱਗਾ ਹੈ। ਸੂਬੇ ਵਿੱਚ ਓਮੀਕਰੋਨ ਦਾ ਤੀਜਾ ਮਰੀਜ਼ ਪਾਇਆ ਗਿਆ ਹੈ। ਵਿਦੇਸ਼ ਤੋਂ...

Punjab Police Transfers : ਏਸੀਪੀ, ਏਐੱਸਪੀ ਅਤੇ ਡੀਐੱਸਪੀ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ 59 ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਏਸੀਪੀ, ਏਐੱਸਪੀ ਅਤੇ ਡੀਐੱਸਪੀ...

BJP ਦੇ MLA ਦੀ ਫਾਰਚੂਨਰ ਨੂੰ ਅੱਗ ਲਾਉਣ ਵਾਲਾ ਕਾਬੂ, ਇਹ ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ

ਚੰਡੀਗੜ੍ਹ ਪੁਲਿਸ ਨੇ ਲੰਘੇ ਮੰਗਲਵਾਰ ਦੀ ਰਾਤ ਨੂੰ ਇੱਥੇ ਸੈਕਟਰ 3 ਸਥਿਤ ਐੱਮਐੱਲਏ ਹੋਸਟਲ ਵਿੱਚ ਪਾਰਕ ਕੀਤੀ ਹਰਿਆਣਾ ਦੇ ਵਿਧਾਇਕ ਦੀ...

ਲੁਧਿਆਣਾ ਬਲਾਸਟ ‘ਚ ਨਵਾਂ ਖੁਲਾਸਾ: ਗਗਨਦੀਪ ਦੇ ਬੈਂਕ ਖਾਤੇ ‘ਚ ਜਮ੍ਹਾ ਹੋਏ ਸਨ 3 ਲੱਖ ਰੁਪਏ, ਜਾਂਚ ‘ਚ ਜੁੱਟੀਆਂ ਏਜੰਸੀਆਂ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਦਾਲਤ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਖੁਲਾਸਾ ਹੋਇਆ ਹੈ ਕਿ ਗਗਨਦੀਪ ਦੇ ਨਿੱਜੀ ਖਾਤੇ ‘ਚ 9 ਦਸੰਬਰ...

ਓਮੀਕਰੋਨ ਨੂੰ ਲੈ ਕੇ ਸਖਤੀ: ਟੀਕਾਕਰਨ ਤੋਂ ਰਹਿਤ 15 ਹਜ਼ਾਰ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਦਸੰਬਰ ਦੀ ਤਨਖਾਹ

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਸੂਬਾ ਸਰਕਾਰ ਸਖਤ ਹੋ ਗਈ ਹੈ। ਮੰਗਲਵਾਰ ਨੂੰ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ...

ਪੰਜਾਬ ‘ਚ ਰੇਲ ਰੋਕੋ ਅੰਦੋਲਨ ਖਤਮ: ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ 9 ਦਿਨਾਂ ਬਾਅਦ ਰਵਾਨਾ, ਪਰ ਕੁਝ ਟਰੇਨਾਂ ਅਜੇ ਵੀ ਰੱਦ

ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਦਿੱਤੇ ਭਰੋਸੇ ਤੋਂ ਬਾਅਦ ਰੇਲ ਟਰੈਕ ਖਾਲੀ ਕਰ ਦਿੱਤੇ ਹਨ। ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ...

ਵੈਕਸੀਨੇਸ਼ਨ ਦੀ ਸ਼ੁਰੂਆਤ: 15 ਤੋਂ 18 ਸਾਲ ਦੇ ਬੱਚਿਆਂ ਲਈ ਸਕੂਲਾਂ ਵਿੱਚ ਲਗਾਏ ਜਾਣਗੇ ਟੀਕਾਕਰਨ ਕੈਂਪ

ਮੰਗਲਵਾਰ ਨੂੰ ਏ.ਡੀ.ਸੀ ਜਗਰਾਉਂ ਕਮ ਨੋਡਲ ਅਫਸਰ ਟੀਕਾਕਰਨ ਡਾ.ਨਯਨ ਜੱਸਲ ਨੇ ਲੁਧਿਆਣਾ ਪੱਛਮੀ ਦੇ 27 ਸਕੂਲਾਂ ਦੇ ਪ੍ਰਿੰਸੀਪਲਜ਼ ਨਾਲ 15-18 ਸਾਲ ਦੇ...

ਪੰਜਾਬ ‘ਚ ਨਵਾਂ ਡੀਜੀਪੀ ਲਾਉਣ ਨੂੰ ਲੈ ਕੇ UPSC ਨੇ ਬੁਲਾਈ ਮੀਟਿੰਗ, 4 ਜਨਵਰੀ ਨੂੰ ਹੋਵੇਗਾ ਵੱਡਾ ਫੈਸਲਾ

ਪੰਜਾਬ ਦੇ ਨਵੇਂ ਡੀਜੀਪੀ ਦਾ ਫੈਸਲਾ 4 ਜਨਵਰੀ ਨੂੰ ਲਿਆ ਜਾਵੇਗਾ। ਯੂਪੀਐੱਸਸੀ ਨੇ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਲਈ ਮੀਟਿੰਗ ਬੁਲਾਈ ਹੈ।...

ਪੰਜਾਬ ‘ਚ ਅੱਜ ਕਈ ਜਗ੍ਹਾ ਬਾਰਸ਼ ਦੇ ਆਸਾਰ, ਅਗਲੇ ਦਿਨਾਂ ‘ਚ ਧੁੰਦ ਨੂੰ ਲੈ ਕੇ ਅਲਰਟ ਜਾਰੀ

ਸੂਬੇ ਵਿੱਚ ਦਿਨ ਦਾ ਪਾਰਾ ਡਿੱਗਣ ਅਤੇ ਪਹਾੜਾਂ ਵਿੱਚ ਬਰਫਬਾਰੀ ਦੇ ਚਲਦੇ ਦਿਨ ਦੇ ਪਾਰੇ ਵਿੱਚ 4-5 ਡਿਗਰੀ ਤੱਕ ਦੀ ਗਿਰਾਵਟ ਆਈ ਹੈ। ਜਿਸ ਕਾਰਨ...

ਕਿਸਾਨ ਅੰਦੋਲਨ ਮਗਰੋਂ ਪਹਿਲੀ ਵਾਰ ਪੰਜਾਬ ਆਉਣਗੇ PM ਮੋਦੀ, ਸੂਬੇ ਨੂੰ ਦੇ ਸਕਦੇ ਨੇ ਇਹ ਵੱਡੀ ਸੌਗਾਤ

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਪਹਿਲਾਂ ਹੀ ਗਰਮਾਈ ਹੋਈ ਹੈ। ਹੁਣ ਇਸੇ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ...

ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐੱਸਐੱਫ ਨੇ ਕੀਤੀ ਫਾਇਰਿੰਗ

ਅਜਨਾਲਾ ਵਿਖੇ ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਲਗਾਤਾਰ ਬਰਕਰਾਰ ਹੈ। ਜਿੱਥੇ ਤਸਕਰ ਡਰੋਨ ਰਾਹੀਂ ਤਸਕਰੀ ਦੀ ਫ਼ਿਰਾਕ ਵਿੱਚ...

ਲੁਧਿਆਣਾ ਬਲਾਸਟ ਮਾਮਲਾ: 9 ਲੋਕਾਂ ਤੋਂ 12 ਘੰਟੇ ਤੱਕ ਪੁੱਛਗਿੱਛ, ਕਈ ਪੁਲਿਸ ਮੁਲਾਜ਼ਮਾਂ ਦੇ ਕਢਵਾਏ ਕਾਲ ਡਿਟੇਲ

ਕੋਰਟ ਕੰਪਲੈਕਸ ਬੰਬ ਧਮਾਕੇ ‘ਚ ਮਾਰੇ ਗਏ ਖੰਨਾ ਦੇ ਸਾਬਕਾ ਪੁਲਸ ਕਾਂਸਟੇਬਲ ਗਗਨਦੀਪ ਸਿੰਘ ਘਟਨਾ ਤੋਂ ਪਹਿਲਾਂ ਸਕੂਟੀ ‘ਤੇ ਘਰੋਂ...

ਲੁਧਿਆਣਾ: ਟੈਕਸਟਾਈਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ

ਪੰਜਾਬ ਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਰੋਡ ‘ਤੇ ਕਾਲੀ ਰੋਡ ‘ਤੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ 5 ਵਜੇ ਅੱਗ ਲੱਗ ਗਈ। ਜਿਸ ਕਾਰਨ...

ਲੁਧਿਆਣਾ ਕੋਰਟ ਬਲਾਸਟ ਦੀ ਪਲਾਨਿੰਗ ਕਿੱਥੇ ਹੋਈ? ਕਿਸ ਨੇ ਗਗਨਦੀਪ ਨੂੰ ਧਮਾਕੇ ਲਈ ਕੀਤਾ ਸੀ ਤਿਆਰ

ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਬਲਾਸਟ ਕੀਤਾ ਜਾਣਾ, ਇਸ ਦੀ ਪਲਾਨਿੰਗ ਦੀ ਸ਼ੁਰੂਆਤ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਸ਼ੁਰੂ ਹੋਈ। ਲੁਧਿਆਣਾ...

ਰਾਹੁਲ ਗਾਂਧੀ ਚੋਣਾਂ ਨੂੰ ਲੈ ਕੇ 3 ਜਨਵਰੀ ਨੂੰ ਕਰਨਗੇ ਪੰਜਾਬ ਦਾ ਦੌਰਾ

ਭਾਵੇਂ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ...

ਲੁਧਿਆਣਾ ਬੰਬ ਬਲਾਸਟ ਮਾਮਲਾ: ਪੁਲੀਸ ਕਾਂਸਟੇਬਲ ਗਗਨਦੀਪ 4 ਮਹੀਨੇ ਪਹਿਲਾਂ ਹੀ ਡਰੱਗ ਰੈਕੇਟ ਮਾਮਲੇ ‘ਚ ਹੋਇਆ ਸੀ ਰਿਹਾਅ

ਕੋਰਟ ਕੰਪਲੈਕਸ ਵਿੱਚ ਬੰਬ ਧਮਾਕੇ ਵਿੱਚ ਮਾਰਿਆ ਗਿਆ ਬਰਖ਼ਾਸਤ ਪੁਲੀਸ ਕਾਂਸਟੇਬਲ ਗਗਨਦੀਪ ਸਿੰਘ 4 ਮਹੀਨੇ ਪਹਿਲਾਂ ਡਰੱਗ ਰੈਕੇਟ ਦੇ ਕੇਸ...

ਲੁਧਿਆਣਾ ਬੰਬ ਧਮਾਕੇ ‘ਚ ਵੱਡਾ ਖੁਲਾਸਾ: ਅੱਤਵਾਦੀ ਰਿੰਦਾ ਨੇ ਬਰਖਾਸਤ ਹੈੱਡ ਕਾਂਸਟੇਬਲ ਰਾਹੀਂ ਕਰਵਾਇਆ ਸੀ ਬਲਾਸਟ

ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਅੱਤਵਾਦੀ ਰਿੰਦਾ ਸੰਧੂ ਦੀ ਸਾਜ਼ਿਸ਼ ਸੀ, ਜੋ ਉਸ ਨੇ...

ਲੁਧਿਆਣਾ ਬਲਾਸਟ ‘ਤੇ ਸੁਖਬੀਰ ਬਾਦਲ ਨੇ ਜਤਾਇਆ ਦੁੱਖ, ‘ਕਾਨੂੰਨ-ਵਿਵਸਥਾ ‘ਤੇ ਚੁੱਕੇ ਸਵਾਲ’

ਲੁਧਿਆਣਾ ਜਿਲ੍ਹਾ ਕਚਹਿਰੀ ਵਿੱਚ ਵੀਰਵਾਰ ਨੂੰ ਹੋਏ ਧਮਾਕੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੂੰਘਾ ਦੁੱਖ...

ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਜ਼ਬਰਦਸਤ ਧਮਾਕਾ, ਕਈ ਮੌਤਾਂ ਹੋਣ ਦਾ ਖ਼ਦਸ਼ਾ

ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਵੱਡਾ ਧਮਾਕਾ ਹੋਣ ਦੀ ਖਬਰ ਹੈ। ਇਸ ਵਿੱਚ ਮੌਤਾਂ ਹੋਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਧਮਾਕੇ...

ਨਿਜ਼ਾਮਪੁਰ ਮੌਬ ਲਿੰਚਿੰਗ ‘ਚ ਮਾਰੇ ਗਏ ਨੌਜਵਾਨ ਦਾ ਅੱਜ ਸਿਵਲ ਹਸਪਤਾਲ ਕਪੂਰਥਲਾ ‘ਚ ਹੋਵੇਗਾ ਪੋਸਟਮਾਰਟਮ

ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਨਿਜ਼ਾਮਪੁਰ ‘ਚ ਮੌਬ ਲਿੰਚਿੰਗ ‘ਚ ਮਾਰੇ ਗਏ ਨੌਜਵਾਨ ਦਾ ਪੁਲਿਸ ਅੱਜ ਸਿਵਲ ਹਸਪਤਾਲ ‘ਚ ਪੋਸਟਮਾਰਟਮ...

ਜਲੰਧਰ ‘ਚ 28 ਦਸੰਬਰ ਤੱਕ ਡੀਸੀ ਦਫ਼ਤਰ ਤੋਂ ਲੈ ਕੇ ਤਹਿਸੀਲਾਂ ਤੱਕ ਦੇ ਕਰਮਚਾਰੀ ਕਰਨਗੇ ਹੜਤਾਲ

ਜਲੰਧਰ ਡੀਸੀ ਦਫ਼ਤਰ ਤੋਂ ਲੈ ਕੇ ਸਬ-ਡਵੀਜ਼ਨ, ਤਹਿਸੀਲਾਂ ਤੱਕ ਕਿਤੇ ਵੀ ਡਰਾਈਵਿੰਗ ਲਾਇਸੈਂਸ, ਜਨਮ-ਮੌਤ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ,...

ਅੰਮ੍ਰਿਤਸਰ ਦੀ ਗਾਂਧੀ ਨਗਰ ਮਾਰਕੀਟ ਵਿੱਚ ਤਿੰਨ ਮੰਜ਼ਿਲਾ ਦੁਕਾਨ ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਥੋਕ ਮਾਰਕੀਟ ਗਾਂਧੀ ਨਗਰ ਵਿੱਚ ਇੱਕ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹੈ, ਜਿਸ ਨੂੰ ਬੁਝਾਉਣ ਲਈ ਫਾਇਰ...

ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, ਦੂਜੇ ਦਿਨ ਵੀ ਟ੍ਰੈਕ ‘ਤੇ ਡਟੇ; ਪੰਜਾਬ ਆਉਣ-ਜਾਣ ਵਾਲੀਆਂ ਕਈ ਟਰੇਨਾਂ ਰੱਦ

ਕੇਂਦਰ ਸਰਕਾਰ ਖਿਲਾਫ ਹੜਤਾਲ ਖਤਮ ਹੋਣ ‘ਤੇ ਹੁਣ ਕਿਸਾਨਾਂ ਨੇ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸੜਕਾਂ ਛੱਡ ਦਿੱਤੀਆਂ ਸਨ...

ਕਿਸਾਨ ਮੋਰਚਾ ਸਮਾਪਤ ਹੋ ਗਿਆ ਹੈ, ਹੁਣ ਭਾਜਪਾ ਦਾ ਵਿਰੋਧ ਕਿਉਂ : ਬਲਬੀਰ ਸਿੰਘ ਰਾਜੇਵਾਲ

ਲੁਧਿਆਣਾ ਸ਼ਹਿਰ ਦੇ ਸਨਅਤਕਾਰਾਂ ਦੀ ਪੰਜਾਬ ਮੁਕਤੀ ਮੋਰਚਾ ਵੱਲੋਂ ਕੱਲ੍ਹ ਕਿਸਾਨੀ ਮੋਰਚੇ ਦੇ ਆਗੂਆਂ ਦੇ ਸਨਮਾਨ ਲਈ ਵਿਸ਼ੇਸ਼ ਸਨਮਾਨ...

UPSC ਦੀ ਮੀਟਿੰਗ ਅੱਜ; ਸਰਕਾਰ ਦੀ ਚਲੀ ਤਾਂ ਚਟੋਪਾਧਿਆਏ ਨਹੀਂ ਤਾਂ ਭਵਰਾ ਹੋ ਸਕਦੇ ਹਨ ਨਵੇਂ DGP

ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਹੁਣ ਇਹ ਮੁੱਦਾ ਪੰਜਾਬ ਸਰਕਾਰ ਅਤੇ ਯੂ.ਪੀ.ਐਸ.ਸੀ...

ਬੇਅਦਬੀ ਦੇ ਦੋਸ਼ੀ ਦਾ ਪੋਸਟਮਾਰਟਮ ਅੱਜ, 72 ਘੰਟੇ ਮਗਰੋਂ ਵੀ ਨਹੀਂ ਹੋਈ ਪਛਾਣ, ਮੁੜ ਹੋਵੇਗੀ ਬਾਇਓਮੈਟ੍ਰਿਕ

ਬੇਅਦਬੀ ਅਤੇ ਲਿੰਚਿੰਗ ਘਟਨਾ ਤੋਂ 72 ਘੰਟੇ ਬਾਅਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਲਈ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਅਤੇ...

‘ਪੰਜਾਬ ਲਈ 3-3 ਸਰਕਾਰਾਂ ਨਾਲ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ’- ਪ੍ਰਕਾਸ਼ ਸਿੰਘ ਬਾਦਲ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਦੇ ਮੱਦੇਨਜ਼ਰ ਬੀਤੇ...

ਕਪੂਰਥਲਾ ਘਟਨਾ ਨੂੰ ਲੈ ਕੇ ਇਕ ਔਰਤ ਆਈ ਸਾਹਮਣੇ, ਕਿਹਾ- ‘ਮਰਨ ਵਾਲਾ ਮੇਰਾ ਭਰਾ ਸੀ’

ਪਿੰਡ ਨਿਜ਼ਾਮਪੁਰ ਵਿੱਚ ਪਿਛਲੇ ਦਿਨ ਹੋਈ ਘਟਨਾ ਵਿੱਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਕ ਮਹਿਲਾ ਨੇ ਕਿਹਾ ਹੈ ਕਿ ਕਪੂਰਥਲਾ ਵਿੱਚ ਜਿਸ ਨੂੰ...

ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਘਟਨਾ ‘ਤੇ ਕੇਂਦਰ ਸਰਕਾਰ ਦਾ ਅਲਰਟ, ਪੰਜਾਬ ਨੂੰ ਕੀਤਾ ਚੌਕਸ

ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਬੇਅਦਬੀ ਮਾਮਲੇ ‘ਚ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਅਲਰਟ ਕਰ ਦਿੱਤਾ ਹੈ। ਕੇਂਦਰ...

ਵੱਡੀ ਸਾਜ਼ਿਸ਼ ਦਾ ਖ਼ਦਸ਼ਾ! ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦੇ ਫਿੰਗਰ ਪ੍ਰਿੰਟ ਆਧਾਰ ਡਾਟਾਬੇਸ ਨਾਲ ਨਹੀਂ ਹੋਏ ਮੈਚ

ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਨੀਵਾਰ ਨੂੰ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨਾਂ ਦੀ ਪਛਾਣ ਕਰਨ ਲਈ ਪੁਲਸ ਰੂਟ ਮੈਥਡ ਅਤੇ ਫੋਰੈਂਸਿਕ...

ਟਰੈਕਟਰ ਨਾਲ ਘਰ ਢਾਹ ਕੱਢੀ ਰਜਿੰਸ਼, ਪੀੜਤ ਪਰਿਵਾਰ ਦੇ ਮੁੰਡੇ ਨੇ ਪਿੰਡ ‘ਚ ਹੀ ਕਰਾਇਆ ਸੀ ਪ੍ਰੇਮ-ਵਿਆਹ

ਪਿੰਡ ਕਾਉਣੀ ਵਿੱਚ ਪ੍ਰੇਮ ਵਿਆਹ ਦੀ ਰੰਜਿਸ਼ ਦੇ ਚਲਦਿਆਂ ਬੀਤੇ ਦਿਨ ਟਿੱਬੀ ਵਾਲੀ ਬਸਤੀ ਦੇ ਇੱਕ ਪਰਿਵਾਰ ਦਾ ਘਰ ਢਾਹ ਦਿੱਤਾ ਗਿਆ। ਘਟਨਾ ਦੇ...

ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਧਾਈ ਗਈ, SGPC ਇੰਟੈਲੀਜੈਂਸ ਵਿੰਗ ਬਣਾਉਣ ਦਾ ਲੈ ਸਕਦੀ ਹੈ ਫੈਸਲਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਅਸਥਾਨ ‘ਤੇ ਬੇਅਦਬੀ ਦੀ ਕੋਸ਼ਿਸ਼ ਤੋਂ...

‘ਜੇ ਲੋਕ ਸੁਖਬੀਰ ਨੂੰ CM ਬਣਾਉਣਗੇ ਤਾਂ ਉਹ ਸੇਵਾਦਾਰ ਬਣ ਕੇ ਕੰਮ ਕਰਨਗੇ’- ਹਰਸਿਮਰਤ ਬਾਦਲ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਹੱਕ ਵਿੱਚ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਜੇਲ ਦੇ ਪਿੰਡਾਂ...

ਅੱਜ ਦਾ ਹੁਕਮਨਾਮਾ (20-12-2021)

ਸੂਹੀ ਮਹਲਾ ੪ ॥ ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥ ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ...

ਪੰਜਾਬ : ਕਪੂਰਥਲਾ ਦੇ ਗੁਰੂ ਘਰ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਕੀਤਾ ਕਾਬੂ

ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਪੰਜਾਬ ‘ਚ ਇਕ ਹੋਰ ਬੇਅਦਬੀ ਦੀ ਘਟਨਾ...

ਸ੍ਰੀ ਹਰਿਮੰਦਰ ਸਾਹਿਬ ‘ਚ ਮੰਦਭਾਗੀ ਘਟਨਾ ਦੇ ਦੋਸ਼ੀ ਦਾ ਪੋਸਟਮਾਰਟਮ ਰੋਕਿਆ ਗਿਆ, ਜਾਣੋ ਵੱਡੀ ਵਜ੍ਹਾ

ਸ੍ਰੀ ਹਰਿਮੰਦਰ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ 72 ਘੰਟੇ...

CM ਚੰਨੀ ਨੇ ਕਿਸਾਨ ਜੱਥੇਬੰਦੀਆਂ ਨਾਲ ਸੱਦੀ ਮੀਟਿੰਗ, ਮੰਗਾਂ ਨੂੰ ਲੈ ਕੇ ਹੋ ਸਕਦਾ ਹੈ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਹਨਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਕਿਸਾਨ...

ਸਿੱਖਾਂ ਦੇ ਦਿਲ ‘ਤੇ ਪੈਰ ਰੱਖ ਕੇ ਕੋਈ ਆਸ ਰੱਖੇ ਕਿ ਉਹ ਜ਼ਿੰਦਗੀ ਜਿਊਂ ਲਵੇਗਾ ਤਾਂ ਇਹ ਉਸ ਦੀ ਗਲਤਫਹਿਮੀ: ਜੱਥੇਦਾਰ ਹਰਪ੍ਰੀਤ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ...

ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਦਿੱਤੀ, ਕਿਹਾ- ‘ਹਾਰ ਗਿਆ ਤਾਂ ਰਾਜਨੀਤੀ ਛੱਡ ਦਊਂਗਾ’

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਰੈਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁਖੀ...

ਪੰਜਾਬ: ਐਕਸ਼ਨ ‘ਚ ਆਇਆ ਚੋਣ ਕਮਿਸ਼ਨ, ਡੀਜੀਪੀ ਨੇ 77 ਪੁਲਿਸ ਇੰਸਪੈਕਟਰਾਂ ਦੇ ਕੀਤੇ ਤਬਾਦਲੇ

ਪੰਜਾਬ ਵਿੱਚ ਚੋਣ ਕਮਿਸ਼ਨ ਹਰਕਤ ਵਿੱਚ ਆ ਗਿਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਡੀਜੀਪੀ ਨੇ 77 ਪੁਲਿਸ ਇੰਸਪੈਕਟਰਾਂ ਦੇ ਤਬਾਦਲੇ...

ਠੰਢੀਆਂ ਰਾਤਾਂ ‘ਚ ਵਰਕਰਾਂ ਦਾ ਪੱਕਾ ਮੋਰਚਾ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਕੈਬਨਿਟ ਮੰਤਰੀ ਦੇ ਘਰ ਦਾ ਕੀਤਾ ਘਿਰਾਓ

ਪੰਜਾਬ ‘ਚ ਕਿਸਾਨਾਂ ਵਾਂਗ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦੇ ਘਰ ਦੇ ਬਾਹਰ ਪੱਕਾ ਧਰਨਾ ਲਗਾ...

11 ਵਜੇ ਚੜੂਨੀ ਕਰਨਗੇ ਸਿਆਸੀ ਧਮਾਕਾ, ਪੰਜਾਬ ਚੋਣਾਂ ‘ਚ ਕਿਸਾਨਾਂ ਦੀ ਕਰਾਉਣਗੇ ਐਂਟਰੀ!

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹਨ। ਸੰਭਾਵਨਾ ਜਤਾਈ ਜਾ...

ਪੰਜਾਬ ਚੋਣਾਂ: ਕਾਂਗਰਸ ਛੱਡ ਸਕਦੇ ਨੇ ਰਾਣਾ ਸੋਢੀ! BJP ‘ਚ ਜਾਂ ਅਮਰਿੰਦਰ ਨਾਲ ਜਾਣ ਦੀ ਚਰਚਾ

ਪੰਜਾਬ ਦੇ ਦਿੱਗਜ ਨੇਤਾ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਜਲਦ ਹੀ ਕਾਂਗਰਸ ਨੂੰ ਵੱਡਾ ਝਟਕਾ ਦੇ ਸਕਦੇ ਹਨ। ਰਾਣਾ ਸੋਢੀ ਦੇ ਕਾਂਗਰਸ...

ਮਹਿਲਾ ਲਾਨ ਟੈਨਿਸ ਮੁਕਾਬਲੇ: ਚੈਂਪੀਅਨ ਬਣੀ ਚੰਡੀਗੜ੍ਹ ਟੀਮ, 2-0 ਅੰਕਾਂ ਨਾਲ ਹਰਾਇਆ ਪਟਿਆਲਾ

ਹਰਿਆਣਾ ਦੇ ਸੋਨੀਪਤ ਦੇ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਮੁਰਥਲ ਵਿਖੇ ਖੇਡੀ ਗਈ ਉੱਤਰ ਖੇਤਰੀ ਅੰਤਰ...

ਵੱਡੀ ਖ਼ਬਰ! ਜਲ੍ਹਿਆਂਵਾਲਾ ਬਾਗ ‘ਚ ਆਇਆ ਭੂਚਾਲ, 3 ਲੋਕ ਮਲਬੇ ‘ਚ ਦੱਬੇ

ਜਲ੍ਹਿਆਂਵਾਲਾ ਬਾਗ ਵਿੱਚ ਬੁੱਧਵਾਰ ਨੂੰ ਆਏ ਭੂਚਾਲ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਗਈ। ਮਲਬੇ ਹੇਠ 3 ਲੋਕ ਦੱਬੇ ਗਏ, 4 ਉਸੇ ਇਮਾਰਤ ਦੇ...

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਰਾਹਤ, ਰੂਟਾਂ ‘ਤੇ ਮੁੜ ਦੌੜਨਗੀਆਂ ਰੋਡਵੇਜ਼, PRTC

ਪੰਜਾਬ ਸਰਕਾਰ ਖਿਲਾਫ਼ ਮੈਦਾਨ ਵਿੱਚ ਉਤਰੇ ਪੰਜਾਬ ਰੋਡਵੇਜ਼,ਪਨਬੱਸ, ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਆਗੂ ਲਗਾਤਾਰ 9 ਦਿਨਾਂ ਤੋਂ...

CM ਚੰਨੀ ਕੈਬਨਿਟ ਦੀ ਬੈਠਕ ਅੱਜ, ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦਾ ਹੈ ਇਹ ਵੱਡਾ ਤੋਹਫ਼ਾ

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਯਾਨੀ ਮੰਗਲਵਾਰ ਸ਼ਾਮ 4 ਵਜੇ ਚੰਡੀਗੜ੍ਹ ‘ਚ ਹੋਵੇਗੀ। ਮੀਟਿੰਗ ‘ਚ ਸਰਕਾਰ ਮੁਲਾਜ਼ਮਾਂ ਨੂੰ ਵੱਡਾ...

ਕਿਸਾਨ ਅੰਦੋਲਨ ਦੀ ਵਾਪਸੀ ਮਗਰੋਂ BJP ਪੰਜਾਬ ਪ੍ਰਦੇਸ਼ ਕੌਂਸਲ ਨੇ ਸੱਦੀ ਮੀਟਿੰਗ, ਚੋਣਾਂ ਨੂੰ ਲੈ ਕੇ ਹੋਵੇਗਾ ਧਮਾਕਾ

ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਕਿਸਾਨਾਂ ਦੀ ਪੰਜਾਬ ਵਾਪਸੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਆਪਣੀ ਚੋਣ ਮੁਹਿੰਮ ਤੇਜ਼ ਕਰ...

ਮਾਈਕ੍ਰੋਕੰਟੇਨਮੈਂਟ ਜ਼ੋਨ ਤੋਂ ਮਿਲਿਆ ਇਕ ਹੋਰ ਪਾਜ਼ੀਟਿਵ ਕੇਸ, ਕਰੋਨਾ ਦੇ 5 ਨਵੇਂ ਮਾਮਲੇ; ਡੇਂਗੂ ਤੋਂ ਰਾਹਤ

ਐਤਵਾਰ ਨੂੰ ਜ਼ਿਲ੍ਹੇ ਵਿੱਚ ਕੋਵਿਡ ਦੇ 5 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਦੱਖਣੀ ਮਾਡਲ ਗ੍ਰਾਮ ਵਿੱਚ ਬਣੇ...

ਬਿਊਰੋ ਆਫ ਇਨਵੈਸਟੀਗੇਸ਼ਨ ਏਡੀਜੀਪੀ ਐੱਸਕੇ ਅਸਥਾਨਾ ਹਸਪਤਾਲ ਵਿੱਚ ਦਾਖ਼ਲ

ਏਡੀਜੀਪੀ ਐੱਸਕੇ ਅਸਥਾਨਾ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਮੈਕਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਅਸਥਾਨਾ ਨੂੰ...

ਪੁਲਿਸ ਦੀ ਦਰਿੰਦਗੀ, ਭਰਾ ‘ਤੇ ਸੀ ਕਤਲ ਦਾ ਕੇਸ, ਭੈਣ ਨੂੰ ਕੀਤਾ ਇੰਨਾ ਟਾਰਚਰ ਕਿ 16 ਸਾਲ ਤੜਫਨ ਪਿੱਛੋਂ ਮੌਤ

ਕੁਲਵੰਤ ਕੌਰ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਹੋ ਕੇ 16 ਸਾਲ ਤੱਕ ਬੈਡ ‘ਤੇ ਪਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚਿੱਠੀਆਂ ਲਿਖ ਰਹੀ ਸੀ। ਆਖਰਕਾਰ...

ਹੁਣ ਜ਼ਿਆਦਾ ਜ਼ਮੀਨ ਰੱਖਣ ਵਾਲਿਆਂ ਦੀ ਖੈਰ ਨਹੀਂ, ਸੀਲਿੰਗ ਦੀ ਹੱਦਬੰਦੀ ਨੂੰ ਲੈ ਕੇ CM ਚੰਨੀ ਨੇ ਮੰਗੀ ਰਿਪੋਰਟ

ਜਿੱਥੇ ਆਏ ਦਿਨ ਹੀ ਪੰਜਾਬ ਦੇ ਸੀਐੱਮ ਚੰਨੀ ਨਵੇਂ ਵਾਅਦੇ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਹੁਣ ਪੰਜਾਬ ‘ਚ ਸੀਲਿੰਗ ਦੀ ਹੱਦਬੰਦੀ ਤੋਂ ਵੱਧ...

ਫਤਿਹ ਮਾਰਚ ਦੌਰਾਨ ਟਰੈਕਟਰ-ਟਰਾਲੀ ਦਾ ਭਿਆਨਕ ਐਕਸੀਡੈਂਟ, ਦੋ ਕਿਸਾਨਾਂ ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਕਿਸਾਨਾਂ ਦੀ ਦਿੱਲੀ ਤੋਂ ਵਾਪਸ ਆ ਰਹੀ ਟਰਾਲੀ ਹਰਿਆਣਾ ਦੇ ਜਾਖਲ ਕੋਲ ਹਾਦਸਾਗ੍ਰਸਤ ਹੋ ਗਈ। ਜਿਸ ਵਿਚ ਦੇ...

ਘਰ ਪਰਤ ਰਹੇ ਕਿਸਾਨਾਂ ਨਾਲ ਹਾਦਸਾ: ਨੈਸ਼ਨਲ ਹਾਈਵੇਅ 9 ‘ਤੇ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ

ਟਿੱਕਰੀ ਬਾਰਡਰ ਤੋਂ ਅੰਦੋਲਨ ਸਮੇਟ ਕੇ ਘਰ ਪਰਤ ਰਹੇ ਪੰਜਾਬ ਦੇ ਕਿਸਾਨਾਂ ਨਾਲ ਹਿਸਾਰ ਵਿੱਚ ਹਾਦਸਾ ਵਾਪਰ ਗਿਆ। ਇਹ ਹਾਦਸਾ ਅੱਜ (ਸ਼ਨੀਵਾਰ)...

ਬੇਰੋਜ਼ਗਾਰ ਅਧਿਆਪਕਾਂ ‘ਤੇ ਪੁਲਿਸ ਦਾ ਅੱਤਿਆਚਾਰ: ਮਾਨਸਾ ‘ਚ CM ਚੰਨੀ ਦੀ ਰੈਲੀ ਦਾ ਵਿਰੋਧ ਕਰਨ ‘ਤੇ ਲਾਠੀਚਾਰਜ

ਮਾਨਸਾ ਵਿੱਚ ਹੱਕ ਮੰਗਦੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਪੁਲੀਸ ਨੇ ਅੱਤਿਆਚਾਰ ਕੀਤਾ। ਪੁਲਿਸ ਨੇ ਭੱਜਾ-ਭੱਜਾ ਕੇ ਅਧਿਆਪਕਾਂ ਦੀ...

ਹੁਸ਼ਿਆਰਪੁਰ ‘ਚ 8 ਸਾਲਾ ਬੱਚੇ ਨੂੰ ਅਗਵਾ ਕਰ ਫਰਾਰ ਹੋਏ ਬਦਮਾਸ਼, ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ‘ਚ ਕੁਝ ਨੌਜਵਾਨ 8 ਸਾਲਾ ਬੱਚੇ ਨੂੰ ਘਰੋਂ ਚੁੱਕ ਕੇ ਫਰਾਰ ਹੋ ਗਏ। ਦੋ ਅਗਵਾਕਾਰਾਂ ਨੇ...

ਦਿੱਲੀ ਤੋਂ ਅੰਮ੍ਰਿਤਸਰ ਆਉਣ ‘ਤੇ ਲਗਣਗੇ 4 ਦਿਨ, ਪਹਿਲਾ ਪੜਾਅ ਕਰਨਾਲ; 15 ਨੂੰ ਦਰਬਾਰ ਸਾਹਿਬ ਪਹੁੰਚਣਗੇ ਕਿਸਾਨ

ਕਿਸਾਨ ਅੰਦੋਲਨ ਵਿੱਚ ਸ਼ਨੀਵਾਰ ਦਾ ਦਿਨ ਇਤਿਹਾਸਕ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ 1 ਸਾਲ 4 ਮਹੀਨੇ ਬਾਅਦ ਘਰ ਵਾਪਸੀ ਕਰਨਗੀਆਂ। ਨਿਹੰਗ...

ਅੱਜ ਦਾ ਹੁਕਮਨਾਮਾ (11-12-2021)

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ...

ਡੇਰਾ ਸੱਚਾ ਸੌਦਾ ਜਾ ਕੇ ਵਿਪਾਸਨਾ ਇੰਸਾ ਤੇ ਵਾਈਸ ਚੇਅਰਮੈਨ ਨੈਨ ਤੋਂ ਪੁੱਛ-ਗਿੱਛ ਕਰੇਗੀ SIT

ਚੋਣਾਂ ਨੇੜੇ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਪੰਜਾਬ...

ਸ਼ਗਨ ‘ਚ ਸੋਨੇ ਦੀ ਮੁੰਦਰੀ ਹਲਕੀ ਮਿਲੀ ਤਾਂ ਮੁੰਡੇ ਨੇ ਸਿਹਰਾ ਉਤਾਰ ਜਮੀਨ ਤੇ ਸਿੱਟਿਆ, ਕੁੜੀ ਬੋਲੀ- ‘ਲਾਲਚੀ ਬੰਦਿਆ ਨਾਲ ਮੈਂ ਨਿਓਂ ਜਾਣਾ’

ਵਿਆਹ ਵਿੱਚ ਵਚੋਲਨ ਭਾਬੀ ਨੂੰ ਸੋਨੇ ਦੀ ਮੁੰਦਰੀ ਨਾ ਮਿਲਣ ਅਤੇ ਖੁਦ ਨੂੰ ਮਿਲੀ ਸੋਨੇ ਦੀ ਮੁੰਦਰੀ ਪਸੰਦ ਨਾ ਆਉਣ ‘ਤੇ ਐੱਨ.ਆਰ.ਆਈ. ਮੁੰਡੇ ਨੇ...

ਮੈਡਲ ਨਾ ਜਿੱਤਣ ਦੇ ਤਣਾਅ ਕਾਰਨ ਨੈਸ਼ਨਲ ਸ਼ੂਟਰ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ

ਪੰਜਾਬ ਦੇ ਹੋਣਹਾਰ ਸ਼ੂਟਰ ਨੇ ਆਪਣੀ ਹੀ ਸ਼ੂਟਿੰਗ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। 19 ਸਾਲਾ ਖੁਸ਼ਸੀਰਤ ਕੁਝ...

ਬੱਚੀ ਪ੍ਰਵੀਨ ਕੌਰ ਦੇ ਕਤਲ ਮਾਮਲੇ ਦੀ ਸੁਲਝੀ ਗੁੱਥੀ, ਪ੍ਰੇਮੀ ਨਾਲ ਮਿਲਕੇ ਮਾਂ ਨੇ ਹੀ ਕੀਤਾ ਕਤਲ

ਸ੍ਰੀ ਗੋਇੰਦਵਾਲ ਸਾਹਿਬ ਵਿੱਚ ਛੋਟੀ-ਜਿਹੀ ਬੱਚੀ ਪ੍ਰਵੀਨ ਕੌਰ ਦੇ ਕਤਲ ਮਾਮਲੇ ਦੀ ਗੁੱਥੀ ਸੁਲਝ ਗਈ ਹੈ, ਭਰੋਸੇਯੋਗ ਸੂਤਰਾਂ ਅਨੁਸਾਰ, ਪ੍ਰੇਮ...

‘ਪੰਜਾਬ ਚੋਣਾਂ ਲਈ ‘ਆਪ’ ਜਲਦ ਹੀ ਕਰਨ ਵਾਲੀ ਹੈ CM ਚਿਹਰੇ ਦਾ ਐਲਾਨ’- ਰਾਘਵ ਚੱਢਾ

ਪੰਜਾਬ ਆਪ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜਲਦ ਹੀ ਪੰਜਾਬ ਦੇ...

Breaking : ਸੁੱਚਾ ਸਿੰਘ ਛੋਟੇਪੁਰ ਸ਼੍ਰਮੋਣੀ ਅਕਾਲੀ ਦਲ ‘ਚ ਹੋਏ ਸ਼ਾਮਲ, ਬਟਾਲਾ ਤੋਂ ਲੜਨਗੇ ਚੋਣ

ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਦੂਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ...

ਸ਼ਹੀਦ ਗੁਰਸੇਵਕ ਸਿੰਘ ਦੇ ਘਰ ਤੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਡੀਆ ‘ਚ ਛਾਇਆ ਮਾਤਮ, (ਤਸਵੀਰਾਂ)

ਤਾਮਿਲਨਾਡੂ ਦੇ ਜ਼ਿਲ੍ਹਾ ਰਤਨਾਗਰੀ ਨੇੜੇ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਭਾਰਤੀ ਸੈਨਾ ਦੇ ਜਵਾਨ ਨਾਇਕ ਗੁਰਸੇਵਕ ਸਿੰਘ ਪਿੰਡ...

CDS ਬਿਪਿਨ ਰਾਵਤ ਦੀ ਸਕਿਓਰਿਟੀ ਸੰਭਾਲਣ ਵਾਲੀ ਟੀਮ ਦੇ ਮੈਂਬਰ ਸਨ ਸ਼ਹੀਦ ਹੋਏ ਗੁਰਸੇਵਕ ਸਿੰਘ

ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਨਾਲ ਬੁੱਧਵਾਰ ਦੁਪਹਿਰ ਹੋਏ ਹੈਲੀਕਾਪਟਰ ਕ੍ਰੈਸ਼ ਵਿੱਚ ਤਰਨਤਾਰਨ ਦਾ ਇੱਕ...

ਪੰਜਾਬ ਸਰਕਾਰ ਨੇ 6 ਡੀ.ਐੱਸ.ਪੀਜ਼. ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 6 ਡੀ.ਐੱਸ.ਪੀ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਵੀਡੀਓ ਲਈ ਕਲਿੱਕ ਕਰੋ -:...

1984 ਦੇ ਸਿੱਖ ਕਤਲੇਆਮ ਮਾਮਲੇ ‘ਚ ਸੱਜਣ ਕੁਮਾਰ ਨੂੰ ਝਟਕਾ, 16 ਦਸੰਬਰ ਨੂੰ ਆਵੇਗਾ ਵੱਡਾ ਫੈਸਲਾ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ‘ਤੇ ਦੋਸ਼ ਤੈਅ ਕਰ ਦਿੱਤੇ...

ਅੰਮ੍ਰਿਤਸਰ ਪਹੁੰਚਦੇ ਹੀ ਕੇਜਰੀਵਾਲ ਦਾ CM ਚੰਨੀ ‘ਤੇ ਨਿਸ਼ਾਨਾ, ਬੋਲੇ- ‘ਨਾਜਾਇਜ਼ ਮਾਈਨਿੰਗ ਦੀ ਹੋਵੇ ਜਾਂਚ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਚੁੱਕੇ ਹਨ। ਉਹ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ ਹਨ। ਉੱਥੇ ਉਨ੍ਹਾਂ ਨੇ...

PRTC ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਅੱਜ ਤੋਂ, ਬੱਸਾਂ ਦੇ ਜਾਮ, ਸੋਚ ਕੇ ਨਿਕਲਣਾ ਘਰੋਂ

ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਸਾਲਾਂ ਤੋਂ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਅਤੇ ਪਨਬੱਸ ਦੇ...

ਕੈਨੇਡਾ ਵਸੇ ਪੰਜਾਬ ਦੇ ਪੱਤਰਕਾਰ ‘ਤੇ ਟੁੱਟਾ ਦੁੱਖਾਂ ਦਾ ਪਹਾੜ, ਪਲਾਂ ‘ਚ ਉਜੜ ਗਈ ਦੁਨੀਆ

ਕੈਨੇਡਾ ਜਾ ਵਸੇ ਪਟਿਆਲਾ ਦੇ ਪੱਤਰਕਾਰ ਜਸਬੀਰ ਸਿੰਘ ਢੀਂਡਸਾ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਬੀਤੇ‌ ਦਿਨ ਪਰਿਵਾਰ ਨੇ ਕੈਨੇਡਾ ਵਿੱਚ...

ਬਾਰਡਰ ਦੇ ਪਿੰਡ ਪਹੁੰਚੇ CM ਚੰਨੀ, ਕਿਸਾਨ ਦੇ ਪਰਿਵਾਰ ਨਾਲ ਬੈਠ ਖਾਧੀ ‘ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ’

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਰਾਤ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਛੋਟੇ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਪਿੰਡ...

ਪੰਜਾਬ ਦਾ ਫਿਰ ਦੌਰਾ ਕਰਨਗੇ ਅਰਵਿੰਦ ਕੇਜਰੀਵਾਲ, SC ਭਾਈਚਾਰੇ ਲਈ ਕਰ ਸਕਦੇ ਨੇ ਵੱਡਾ ਐਲਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਯਾਨੀ ਮੰਗਲਵਾਰ ਨੂੰ ਫਿਰ ਤੋਂ ਪੰਜਾਬ ਆ ਰਹੇ ਹਨ। ਅਰਵਿੰਦ ਕੇਜਰੀਵਾਲ ਕੱਲ੍ਹ ਦੋਆਬਾ...

ਨਵੀਂ ਸਿਆਸੀ ਪਾਰੀ ਲਈ ਸਰਗਰਮ ਹੋਏ ਕੈਪਟਨ, ‘ਪੰਜਾਬ ਲੋਕ ਕਾਂਗਰਸ’ ਦਫ਼ਤਰ ਦਾ ਉਦਘਾਟਨ ਅੱਜ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਨਵੀਂ ਸਿਆਸੀ ਪਾਰੀ ਲਈ ਸਰਗਰਮ ਹੋ ਗਏ ਹਨ। ਸੋਮਵਾਰ ਯਾਨੀ ਅੱਜ...

ਜਲੰਧਰ ‘ਚ ਗੁੰਡਾਗਰਦੀ, ਪਹਿਲਾਂ ਆਟੋ ਨਾਲ ਮਾਰੀ ਟੱਕਰ ਫਿਰ ਵਿੱਚ ਬੈਠੇ ਲੋਕ ਵੀ ਬੇਸਬਾਲ ਨਾਲ ਕੁੱਟੇ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਗੁੰਡਾਗਰਦੀ, ਲੁੱਟ-ਖੋਹ ਸਮੇਤ ਕਈ ਤਰ੍ਹਾਂ ਦੀਆਂ ਅਪਰਾਧਿਕ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।...

ਤਿਰੰਗੇ ਨਾਲ ਰੁਸ਼ਨਾਇਆ ਲੁਧਿਆਣਾ, ਜਗਰਾਉਂ ਪੁਲ ‘ਤੇ ਲਹਿਰਾਏਗਾ 100 ਫੁੱਟ ਉੱਚਾ ਰਾਸ਼ਟਰੀ ਝੰਡਾ

ਪੰਜਾਬ ਵਿੱਚ ਗਣਤੰਤਰ ਦਿਵਸ 2022 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਤਹਿਤ ਲੁਧਿਆਣਾ ਸ਼ਹਿਰ ਗਣਤੰਤਰ ਦਿਵਸ ਮੌਕੇ ਤਿਰੰਗੇ ਦੀਆਂ...

ਚੰਡੀਗੜ੍ਹ ਦੇ ਸੈਕਟਰ-4 ਐੱਮ.ਐੱਲ.ਏ. ਹੋਸਟਲ ਦੇ ਮੋਬਾਈਲ ਟਾਵਰ ‘ਤੇ ਚੜ੍ਹੇ ਸੋਹਣ ਸਿੰਘ ਨੂੰ ਹੋਇਆ ਅੱਜ 9ਵਾਂ ਦਿਨ

ਈਟੀਟੀ ਅਧਿਆਪਕ ਸੋਹਣ ਸਿੰਘ ਦਾ ਐੱਮ.ਐੱਲ.ਏ. ਹੋਸਟਲ ਦੇ ਮੋਬਾਈਲ ਟਾਵਰ ‘ਤੇ ਚੜ੍ਹੇ ਨੂੰ ਅੱਜ 9ਵਾਂ ਦਿਨ ਹੋ ਗਿਆ ਹੈ। ਪਰ ਸੂਬੇ ਦੇ ਮੁੱਖ...

ਪੰਜਾਬ ‘ਚ ਕੋਵਿਡ ਨੇ ਫੜੀ ਰਫਤਾਰ: 6 ਦਿਨਾਂ ‘ਚ 36 ਐਕਟਿਵ ਮਰੀਜ਼; ਚੋਣ ਰੈਲੀਆਂ ਲਈ ਵਧਿਆ ਖ਼ਤਰਾ

ਪੰਜਾਬ ਵਿੱਚ ਕੋਵਿਡ-19 ਨੇ ਮੁੜ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਪਿਛਲੇ 6 ਦਿਨਾਂ ‘ਚ ਪੰਜਾਬ ‘ਚ ਕੋਰੋਨਾ ਦੇ 36 ਐਕਟਿਵ ਮਾਮਲੇ ਸਾਹਮਣੇ ਆਏ...

ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ

ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀਐੱਸਐੱਫ ਦੀ 183 ਬਟਾਲੀਅਨ ਦੇ ਜਵਾਨਾਂ...

ਕਿਸਾਨ ਅੰਦੋਲਨ: ਸਿੰਘੂ ਬਾਰਡਰ ਤੋਂ 40 ਨਿਹੰਗ ਸਿੰਘਾਂ ਦਾ ਜੱਥਾ ਗੁਰਦਾਸਪੁਰ ਲਈ ਹੋਇਆ ਰਵਾਨਾ

ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ।...

ਮੋਗਾ: ਸਿਵਲ ਹਸਪਤਾਲ ‘ਚ ਚੋਰੀ ਹੋਇਆ ਬੱਚਾ ਪੁਲਿਸ ਨੇ 12 ਘੰਟੇ ‘ਚ ਲੱਭਿਆ, ਮਾਂ-ਪਿਓ ‘ਚ ਪਈ ਜਾਨ

ਪੰਜਾਬ ਦੇ ਮੋਗਾ ਸ਼ਹਿਰ ਵਿਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚੋਂ ਸ਼ਨੀਵਾਰ ਦੁਪਹਿਰ ਇਕ ਨੌਜਵਾਨ 8 ਮਹੀਨੇ ਦੇ ਬੱਚੇ ਨੂੰ ਖਿਡਾਉਣ...

ਸਿੱਧੂ ‘ਤੇ ਤਿਵਾੜੀ ਦਾ ਨਿਸ਼ਾਨਾ, ਕਿਹਾ- ‘ਅੱਤਵਾਦ, ਨਸ਼ੇ ਤੇ ਹਥਿਆਰਾਂ ਦੇ ਤਸਕਰ ਪਾਕਿ ਨਾਲ ਵਪਾਰ ਸੰਭਵ ਨਹੀਂ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਅਤੇ ਅਟਾਰੀ-ਵਾਹਗਾ ਸਰਹੱਦ...

ਪੰਜਾਬ ‘ਚ 15 ਮਿੰਟ ਦਿਖਾਈ ਦਿੱਤਾ ਮਸਕ ਦਾ ਸਟਾਰ ਲਿੰਕ, ਲੋਕ ਰਹਿ ਗਏ ਹੈਰਾਨ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਸਟਾਰ ਲਿੰਕ ਸੈਟੇਲਾਈਟ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਅਸਮਾਨ ਤੋਂ...

ਅੱਤਵਾਦੀ ਹਮਲੇ ਦਾ ਖਤਰਾ ਅਜੇ ਟਲਿਆ ਨਹੀਂ: ਪੰਜਾਬ ‘ਚ RDX, ਹੈਂਡ ਗ੍ਰਨੇਡ ਸਣੇ ਟਿਫਿਨ ਬੰਬ ਦੀ ਖੇਪ ਹੋਈ ਬਰਾਮਦ

ਪੰਜਾਬ ‘ਚ ਅੱਤਵਾਦੀ ਹਮਲੇ ਦਾ ਖਤਰਾ ਅਜੇ ਟਲਿਆ ਨਹੀਂ ਹੈ। ਗੁਰਦਾਸਪੁਰ ਪੁਲਿਸ ਨੇ ਤਿੰਨ ਦਿਨਾਂ ਵਿੱਚ 6 ਹੈਂਡ ਗਰਨੇਡ, 900 ਗ੍ਰਾਮ ਆਰਡੀਐਕਸ...

ਪੰਜਾਬ ਦੇ ਮੁੱਖ ਮੰਤਰੀ ਚੰਨੀ ਪਹੁੰਚੇ ਮਾਂ ਬਗਲਾਮੁਖੀ ਦੇ ਦਰ, ਦੇਰ ਰਾਤ ਤੱਕ ਚੱਲਿਆ ਹਵਨ ਯੱਗ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਨੀਵਾਰ ਦੇਰ ਸ਼ਾਮ ਬਗਲਾਮੁਖੀ ਮੰਦਰ ਪਹੁੰਚੇ। ਇੱਥੇ ਉਨ੍ਹਾਂ ਨੇ ਪਤਨੀ ਡਾ: ਕਮਲਜੀਤ ਕੌਰ,...

ਬੱਸ ਸਟੈਂਡ ਬੰਦ ਕਰਨ ਵਾਲੇ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ‘ਤੇ ਅਪਰਾਧਕ ਮਾਮਲੇ ਦਰਜ, ਨੌਕਰੀ ‘ਤੇ ਲਟਕੀ ਤਲਵਾਰ

ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਨੂੰ ਦੋ ਘੰਟੇ ਲਈ ਸੂਬੇ ਭਰ ਦੇ ਬੱਸ ਸਟੈਂਡ ਬੰਦ ਕਰਨੇ ਮਹਿੰਗੇ ਪੈ ਗਏ ਹਨ। ਉਨ੍ਹਾਂ...

ਸਿੱਧੂ ਨੂੰ CM ਚਿਹਰਾ ਬਣਾਉਣ ਦੀ ਉਡੀਕ ‘ਚ ਕੇਜਰੀਵਾਲ, ਕਿਹਾ- ‘ਰਾਜਨੀਤੀ ‘ਚ ਕੋਈ ਦੁਸ਼ਮਣ ਤੇ ਦੋਸਤ ਨਹੀਂ ਹੁੰਦਾ’

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਈ ਪਿਆਰ...

ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਇੰਸਟਾਗ੍ਰਾਮ ‘ਤੇ ਚਾੜ੍ਹੀ ਵੀਡੀਓ, ਹਸਪਤਾਲ ‘ਚ ਹੋਈ ਮੌਤ

ਪੰਜਾਬ ਦੇ ਅੰਮ੍ਰਿਤਸਰ ‘ਚ ਇਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਕੁਝ ਲੋਕਾਂ ਨੇ ਉਸ...

ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਜਾਰੀ- 10 IAS ਤੇ 6 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਵਿੱਚ ਸ਼ੁੱਕਰਵਾਰ ਨੂੰ 10 ਆਈਏਐੱਸ ਅਤੇ ਛੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਅੰਮ੍ਰਿਤ ਕੌਰ ਗਿੱਲ ਨੂੰ ਸਮਾਜਿਕ ਨਿਆਂ,...

ਸੜਕ ਹਾਦਸੇ ਦੇ ਮਾਮਲਿਆਂ ‘ਚ 10 ਸਭ ਤੋਂ ਖ਼ਤਰਨਾਕ ਸ਼ਹਿਰਾਂ ‘ਚੋਂ ਇੱਕ ਲੁਧਿਆਣਾ, ਇਸ ਰਿਪੋਰਟ ਨੇ ਡਰਾਇਆ

ਪੰਜਾਬ ‘ਚ ਠੰਡ ਨੇ ਦਸਤਕ ਦੇ ਦਿੱਤੀ ਹੈ ਅਤੇ ਧੁੰਦ ਦੇ ਮੌਸਮ ਵਿੱਚ ਸੜਕ ਹਾਦਸੇ ਹੁੰਦੇ ਰਹਿੰਦੇ ਹੈ। ਐੱਨਸੀਆਰਬੀ ਨੇ ਇੱਕ ਰਿਪੋਰਟ ਪੇਸ਼...

ਪੰਜਾਬ ‘ਚ ਵੱਡਾ ਸਿਆਸੀ ਧਮਾਕਾ, CM ਚੰਨੀ ਨੇ ਕਾਂਗਰਸ ‘ਚ ਕਰਾਈ ਸਿੱਧੂ ਮੂਸੇਵਾਲਾ ਦੀ ਐਂਟਰੀ

ਸੀਐੱਮ ਚੰਨੀ ਦੀ ਮੌਜੂਦਗੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਕੀ ਹੁਣ ਉਹ ਵਿਧਾਇਕ ਲਈ ਚੋਣ ਲੜਨਗੇ...

ਅੱਜ 2 ਘੰਟਿਆਂ ਲਈ ਬੰਦ ਰਹਿਣਗੇ ਪੰਜਾਬ ਦੇ ਸਾਰੇ ਬੱਸ ਸਟੈਂਡ

ਪਨਬੱਸ, ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮ ਅੱਜ ਯਾਨੀ ਵੀਰਵਾਰ ਨੂੰ ਬੱਸ ਅੱਡੇ ਦੋ ਘੰਟੇ ਲਈ ਬੰਦ ਰੱਖਣਗੇ। ਸਵੇਰੇ 10 ਵਜੇ...

Carousel Posts