Tag: , , , , , ,

CM ਚੰਨੀ ਦੇ ਘਰ ਲੱਗਾ ਵਧਾਈਆਂ ਦਾ ਤਾਂਤਾ, ਵਿਆਹ ਬੰਧਨ ‘ਚ ਬੱਝੇ ਨਵਜੀਤ ਤੇ ਸਿਮਰਨ (ਤਸਵੀਰਾਂ)

ਮੋਹਾਲੀ: ਅੱਜ ਜਿਥੇ ਲਗਭਗ ਹਰੇਕ ਬੰਦੇ ਦੇ ਮਨ ਵਿੱਚ ਆਪਣੇ ਧੀ-ਪੁੱਤ ਦੀ ਗੱਜ-ਵੱਜ ਕੇ ਵਿਆਹ ਕਰਨ ਦੀ ਇੱਛਾ ਹੁੰਦੀ ਹੈ, ਅਜੋਕੇ ਸਮੇਂ ਵਿੱਚ CM...

ਪੰਜਾਬ ‘ਚ ਪੈਦਾ ਹੋਏ ਬਿਜਲੀ ਸੰਕਟ ‘ਤੇ ਸਿੱਧੂ ਦੀ ਚੰਨੀ ਸਰਕਾਰ ਨੂੰ ਦੋ-ਟੁੱਕ, ਟਵੀਟ ਕਰ ਦਿੱਤੀ ਇਹ ਨਸੀਹਤ

ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ।...

ਪੰਜਾਬ ‘ਚ ਕੇਜਰੀਵਾਲ ਦੇ ਦੌਰੇ ਪਿੱਛੋਂ ਭਗਵੰਤ ਮਾਨ ਨੇ ਸਿਆਸਤ ਤੋਂ ਕਿਉਂ ਬਣਾਈ ਦੂਰੀ?

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੋਂ ਬਾਅਦ ਮੁੜ...

ਪੁੱਤਰ ਦੀਆਂ ਲਾਵਾਂ ਲਈ ਖੁਦ ਡੋਲੀ ਵਾਲੀ ਕਾਰ ਚਲਾ ਕੇ ਗੁਰਦੁਆਰੇ ਪਹੁੰਚੇ CM ਚੰਨੀ

ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅੱਜ ਹੋ ਰਹੀਆਂ ਹਨ। ਥੋੜ੍ਹੀ...

ਲਖੀਮਪੁਰ ਮਾਮਲਾ : ਕਿਹੜੇ ਸਵਾਲਾਂ ‘ਤੇ ਫਸਿਆ ਮੰਤਰੀ ਦਾ ਮੁੰਡਾ, ਪੜ੍ਹੋ ‘ਇਨਸਾਈਡ ਸਟੋਰੀ’

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਸ਼ਨੀਵਾਰ ਨੂੰ...

ਬਿਜਲੀ ਸੰਕਟ ਹੋਇਆ ਹੋਰ ਵੀ ਡੂੰਘਾ, ਐਤਵਾਰ ਨੂੰ 8 ਘੰਟੇ ਦਾ ਕੱਟ ਲਾਉਣ ਦੀ ਤਿਆਰੀ

ਚੰਡੀਗੜ੍ਹ: ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ ਹੈ। ਥਰਮਲ ਪਲਾਂਟਾਂ ਵਿੱਚ ਉਤਪਾਦਨ ਘੱਟ ਗਿਆ ਹੈ,...

ਧਰਮਕੋਟ ਦੇ DSP ਨੂੰ ਸਸਪੈਂਡ ਕਰਨ ਲਈ SSP ਨੇ ਗ੍ਰਹਿ ਸਕੱਤਰ ਨੂੰ ਲਾਈ ਗੁਹਾਰ, ਜਾਣੋ ਪੂਰਾ ਮਾਮਲਾ

ਮੋਗਾ ਦੇ ਸਤਲੁਜ ਦਰਿਆ ‘ਤੇ ਕਥਿਤ ਤੌਰ ‘ਤੇ ਨਾਜਾਇਜ਼ ਮਾਈਨਿੰਗ ਵਿੱਚ ਸਥਾਨਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦੇ ਦੋਸ਼ ਵਿੱਚ ਐਸਐਸਪੀ...

ਬਠਿੰਡਾ : ਹਸਪਤਾਲ ‘ਚੋਂ ਗਾਇਬ ਹੋਇਆ ਨਵਜੰਮਾ ਬੱਚਾ, ਪੁਲਿਸ ਤਫਤੀਸ਼ ‘ਚ ਹੋਇਆ ਹੈਰਾਨ ਕਰ ਦੇਣ ਵਾਲਾ ਖੁਲਾਸਾ

ਬਠਿੰਡਾ : ਪਰਸ ਰਾਮ ਨਗਰ ਦੇ ਸਦਭਾਵਨਾ ਹਸਪਤਾਲ ਤੋਂ ਲਾਪਤਾ ਹੋਏ ਦੋ ਦਿਨ ਦੇ ਬੱਚੇ ਦੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦੀ...

ਪਿੰਡ ਬਾਦਲ ‘ਚ ਇਸ ਗੱਲ ‘ਤੇ ਭੜਕੇ ਕਿਸਾਨਾਂ ਨੇ ਤੋੜੇ ਬੈਰੀਕੇਡ, ਮਨਪ੍ਰੀਤ ਬਾਦਲ ਦੇ ਘਰ ਮੂਹਰੇ ਲਾ ਲਏ ਪੱਕੇ ਡੇਰੇ

ਮੁਕਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਦਲ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਤੋਂ ਮੁਕਰਨ ਪਿੱਛੋਂ ਸ਼ਨੀਵਾਰ...

ਕੀ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ? ਪਾਰਟੀ ਨੇ ਸੱਦੀ ਕਾਰਜਕਾਰਨੀ ਦੀ ਮੀਟਿੰਗ

ਨਵੀਂ ਦਿੱਲੀ : ਦੇਸ਼ ਦੀ ਮੁੱਖ ਵਿਰੋਧੀ ਧਿਰ ਕਾਂਗਰਸ (ਕਾਂਗਰਸ) ਨੇ ਨਵੇਂ ਪ੍ਰਧਾਨ ਦੀ ਚੋਣ, ਮੌਜੂਦਾ ਰਾਜਨੀਤਿਕ ਸਥਿਤੀ ਅਤੇ ਅਗਲੇ ਸਾਲ ਹੋਣ...

ਸੁਖਬੀਰ ਬਾਦਲ ਜਲੰਧਰ ‘ਚ ਦੇਵੀ ਤਲਾਬ ਮੰਦਿਰ ਵਿਖੇ ਹੋਏ ਨਤਮਸਤਕ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਵਿੱਤਰ ਨਵਰਾਤਰਿਆਂ ਦੇ ਮੌਕੇ ’ਦੇ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ...

ਲਖੀਮਪੁਰ ਤੋਂ ਪਰਤੀ ਹਰਸਿਮਰਤ ਬਾਦਲ ਨੇ ਯੂਪੀ ਪੁਲਿਸ ‘ਤੇ ਲਾਏ ਇਹ ਵੱਡੇ ਦੋਸ਼

ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਦੀ ਹੱਤਿਆ ਕਰਨ ਦੇ...

ਪੰਜਾਬ ‘ਚ ਬਿਜਲੀ ਸੰਕਟ, PSPCL ਦੀ ਵੀ ਲੋਕਾਂ ਨੂੰ ਅਪੀਲ, ਦੇਖੋ ਕੀ ਕਹਿਣਾ ਹੈ ਚੰਨੀ ਸਰਕਾਰ

ਕੋਲੇ ਦੀ ਘਾਟ ਹੋਣ ਕਰਕੇ ਪੰਜਾਬ ਵਿੱਚ ਬਿਜਲੀ ਸੰਕਟ ਮੰਡਰਾਉਣ ਲੱਗਾ ਹੈ। ਸੂਬੇ ਵਿੱਚ ਲੰਮੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ,ਜਿਸ...

ਰਾਜੀਵ ਕਤਨਾ ਨੂੰ ਭਾਜਪਾ ਨੇ ਬਣਾਇਆ ਲੁਧਿਆਣਾ ਦਿਹਾਤੀ ਦਾ ਜ਼ਿਲ੍ਹਾ ਇੰਚਾਰਜ

ਭਾਰਤੀ ਜਨਤਾ ਪਾਰਟੀ ਪੰਜਾਬ ਨੇ ਰਾਜੀਵ ਕਤਨਾ ਨੂੰ ਲੁਧਿਆਣਾ ਦਿਹਾਤੀ ਤੋਂ ਜ਼ਿਲ੍ਹਾ ਇੰਚਾਰਜ ਬਣਾਇਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ...

ਪੰਜਾਬ ਸ਼ਰਮਸਾਰ, ਬੀਮਾਰ ਔਰਤ ਨਾਲ ਹਸਪਤਾਲ ‘ਚ ਸਟਾਫ ਦੇ ਛੇ ਮੁੰਡਿਆ ਵੱਲੋਂ ਜ਼ਬਰ-ਜਨਾਹ

ਪੰਜਾਬ ਨੂੰ ਸ਼ਰਮਸਾਰ ਦੇਣ ਵਾਲੀ ਖ਼ਬਰ ਹੈ। ਇਕ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਬੀਮਾਰ ਔਰਤ ਨਾਲ ਜ਼ਬਰ-ਜਨਾਹ ਕਰਨ ਦਾ...

ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ‘ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤੀ ਹਵਾਈ ਸੈਨਾ ਦਿਵਸ

ਹਰ ਸਾਲ ਵਾਂਗ 8 ਅਕਤੂਬਰ ਨੂੰ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ‘ਚ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਗਿਆ। ਇਸ ਸਾਲ ਭਾਰਤ ਨੇ...

ਲਖੀਮਪੁਰ : ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਯੂਪੀ ਪੁਲਿਸ ਵੱਲੋਂ ਹਾਲੇ ਤੱਕ ਪੁਸ਼ਟੀ ਨਹੀਂ

ਕਿਸਾਨ ਏਕਤਾ ਮੋਰਚਾ ਵੱਲੋਂ ਇਕ ਨਿਊਜ਼ ਚੈਨਲ ਦੇ ਹਵਾਲੇ ਨਾਲ ਅਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਗਏ ਟਵੀਟ ਪਿੱਛੋਂ ਹੁਣ ਤੱਕ ਯੂ....

ਕਾਂਗਰਸ ਦੀਆਂ ਚੀਕਾਂ ਜੇ ਇਟਲੀ ਤੱਕ ਨਾ ਪਹੁੰਚਾਈਆਂ ਤਾਂ ਸਾਡਾ ਨਾਂ ਬਦਲ ਦਿਓ : ਜਸਵੀਰ ਸਿੰਘ ਗੜ੍ਹੀ

ਜਲੰਧਰ : ਬਸਪਾ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਰੱਖਿਆ, ਅੱਜ ਦੇ ਦਿਨ ਕਾਂਗਰਸ ਨੇ ਫਿਰ ਚਾਲ ਚੱਲੀ ਅਤੇ ਕਾਂਗਰਸ ਨੇ ਕਿਸਾਨਾਂ...

ਸੁਖਬੀਰ ਬਾਦਲ ਨੇ ਅੱਜ ਦੀ ਰੈਲੀ ‘ਚ ਲਾਈ ਵੱਡੇ ਐਲਾਨਾਂ ਦੀ ਝੜੀ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਤੇ ਬਸਪਾ...

ਨਵਜੋਤ ਸਿੱਧੂ ਨੂੰ ਲੈ ਕੇ ਸਿਆਸੀ ਘਮਾਸਾਨ- ਹੁਣ ਸ਼ਵੇਤ ਮਲਿਕ ਨੇ ਕਰ ਦਿੱਤਾ ਤਿੱਖਾ ਹਮਲਾ

ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਪੰਜਾਬ ਦੇ ਸਾਬਕਾ ਮੁਖੀ ਸ਼ਵੇਤ ਮਲਿਕ ਨੇ ਨਵਜੋਤ ਸਿੰਘ ਸਿੱਧੂ ਦੇ ਲਖੀਮਪੁਰ ਖੀਰੀ ਵਿੱਚ ਚੱਲ ਰਹੇ ਧਰਨੇ...

ਨਵਜੋਤ ਸਿੱਧੂ ਦੀ ‘ਭੁੱਖ ਹੜਤਾਲ’ ‘ਤੇ ਮਜੀਠੀਆ ਦਾ ਧਮਾਕੇਦਾਰ ਟਵੀਟ, ਲਾਸਟ ‘ਚ ਕਿਹਾ ‘ਠੋਕੋ ਥਾਲੀ’

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਦੀ ਭੁੱਖ ਹੜਤਾਲ ‘ਤੇ ਟਵੀਟ ਕਰਦਿਆਂ ਕਿਹਾ ਕਿ ਇਹ ਹੜਤਾਲ ਰਾਤ...

ਬਠਿੰਡਾ : ਖਾਕੀ ‘ਚ ਗੁੰਡਾਗਰਦੀ, ਰੇਹੜੀ ਵਾਲੇ ਨੂੰ ASI ਨੇ ਜੜ੍ਹਿਆ ਥੱਪੜ੍ (ਵੀਡੀਓ)

ਜਿਲ੍ਹਾ ਬਠਿੰਡਾ ਵਿਖੇ ਅਜਿਹਾ ਹੀ ਇਕ ਵਾਕਿਆ ਸਾਹਮਣੇ ਆਇਆ ਜਿਥੇ ਇੱਕ ਏ. ਐੱਸ. ਆਈ. ਨੇ ਸੜਕ ਕਿਨਾਰੇ ਰੇਹੜੀ ਲਗਾ ਕੇ ਖੜ੍ਹੇ ਵਿਅਕਤੀ ਨੂੰ ਚਪੇੜ...

ਜਲੰਧਰ ਰੈਲੀ ‘ਚ ਸੁਖਬੀਰ ਬਾਦਲ ਨੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਲਈ ਕਰ ਦਿੱਤਾ ਵੱਡਾ ਐਲਾਨ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ...

BJP ਸਾਂਸਦ ਸ਼ਵੇਤ ਮਲਿਕ ਦੇ ਘਰ ਬਾਹਰੋਂ ਧਰਨੇ ਤੋਂ ਪਰਤ ਰਹੇ ਕਿਸਾਨ ਦੀ ਭਿਆਨਕ ਹਾਦਸੇ ‘ਚ ਮੌਤ

ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਅੰਮ੍ਰਿਤਸਰ ਵਿਖੇ...

ਸਿਰਫ 12 ਰੁਪਏ ਨਾਜਾਇਜ਼ ਵਸੂਲਣਾ ਡੋਮੀਨੋਜ਼ ਪਿਜ਼ਾ ਨੂੰ ਪਿਆ ਮਹਿੰਗਾ, ਕੰਜ਼ਿਊਮਰ ਫੋਰਮ ਨੇ ਠੋਕਿਆ ਜੁਰਮਾਨਾ

ਜਲੰਧਰ ‘ਚ ਡੋਮੀਨੋਜ ਪਿਜ਼ਾ ਨੂੰ ਕੈਰੀਬੈਗ ਦੇ ਬਦਲੇ 12 ਰੁਪਏ ਵਸੂਲਣਾ ਬਹੁਤ ਮਹਿੰਗਾ ਪਿਆ। ਇਸ ਦੇ ਬਦਲੇ ਕੰਜ਼ਿਊਮਰ ਫੋਰਮ ਵੱਲੋਂ ਉਸ ਨੂੰ...

ਅੱਜ ਸ਼੍ਰੀਨਗਰ ਪਹੁੰਚਣਗੇ ਰਵਨੀਤ ਬਿੱਟੂ, ਅੱਤਵਾਦੀ ਹਮਲੇ ਦਾ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ

ਪਿਛਲੇ ਕੁਝ ਦਿਨਾਂ ਤੋਂ ਸ਼੍ਰੀਨਗਰ ਵਿਖੇ ਅੱਤਵਾਦੀ ਆਂਤਕ ਦਿਖਾ ਕੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨੀਂ ਅੱਤਵਾਦੀਆਂ...

ਪੰਜਾਬ ‘ਚ ਨਰਮੇ ‘ਤੇ ਵੱਡੀ ਮਾਰ, 85 ਪਿੰਡਾਂ ਦੇ ਕਿਸਾਨਾਂ ਨੂੰ ਪੈ ਸਕਦਾ ਹੈ ਤਕੜਾ ਘਾਟਾ

ਪੰਜਾਬ ਵਿਚ ਨਰਮਾ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਸੰਗਰੂਰ ਦੇ 85 ਪਿੰਡਾਂ ਵਿੱਚ 1500 ਏਕੜ ਰਕਬੇ ‘ਚ ਨਰਮੇ ਦੀ ਫਸਲ ਗੁਲਾਬੀ...

ਅੰਮ੍ਰਿਤਸਰ ‘ਚ ਦੁਕਾਨ ਨੂੰ ਲੱਗੀ ਅੱਗ, ਦਮ ਘੁਟਣ ਨਾਲ ਬਜ਼ੁਰਗ ਦੀ ਹੋਈ ਮੌਤ

ਅੰਮ੍ਰਿਤਸਰ ਵਿਖੇ ਟੁੰਡਾ ਤਾਲਾਬ ਸਥਿਤ ਲੋਹਾ ਮਾਰਕੀਟ ਦੇ ਅੰਦਰ ਇਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 60 ਸਾਲਾ ਬਜ਼ੁਰਗ ਦੀ ਵੀ...

ਲੁਧਿਆਣਾ : ਭਰਾ ਦੇ ਡੁੱਬਣ ਦੀ ਖਬਰ ਮਿਲਦਿਆਂ ਹੀ ਭੈਣ ਨੇ ਵੀ ਨਹਿਰ ‘ਚ ਮਾਰੀ ਛਾਲ

ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਨਹਾਉਂਦੇ ਸਮੇਂ 17 ਸਾਲਾ ਨੌਜਵਾਨ ਡੁੱਬ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰਿਆ ਪਰ ਜਦੋਂ ਇਸ...

ਭੁੱਲ ਸੁਧਾਰ ਰੈਲੀ: ਸਾਹਿਬ ਕਾਂਸ਼ੀ ਰਾਮ ਅਤੇ ਬਹੁਜਨ ਸਮਾਜ ਦੀਆਂ ਵਿਰਾਸਤਾਂ ਨਾਲ ਵੀ ਲੋਕਾਂ ਨੂੰ ਜੋੜ ਰਿਹੈ ਜਸਵੀਰ ਸਿੰਘ ਗੜ੍ਹੀ

ਜਲੰਧਰ : ਪੰਜਾਬ ਦੀਆਂ ਚੋਣਾਂ ਸਿਰ ‘ਤੇ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋ ਕੇ ਸੂਬੇ ਦੇ ਲੋਕਾਂ ਤੱਕ ਪਹੁੰਚ ਕਰ ਰਹੀਆਂ ਹਨ...

Big Breaking : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ

ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਸੁਣਾਇਆ ਹੈ। ਨਵੇਂ ਫੈਸਲੇ ਮੁਤਾਬਕ 80 ਸਾਲ ਜਾਂ...

ਵੱਡੀ ਖਬਰ : ਲਖੀਮਪੁਰ ‘ਚ ਨਵਜੋਤ ਸਿੰਘ ਸਿੱਧੂ ਨੇ ਖਤਮ ਕੀਤੀ ਭੁੱਖ ਹੜਤਾਲ, ਕਿਹਾ ਸੱਚ ਦੀ ਹੋਈ ਜਿੱਤ

ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਬੀਤੇ ਦਿਨੀਂ ਆਸ਼ੀਸ਼ ਮਿਸ਼ਰਾ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਸਿੱਧੂ ਨੇ...

ਰੇਲਵੇ ਨੇ ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਇਸ ਦਿਨ ਤੋਂ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਕੀਤਾ ਐਲਾਨ

ਲੁਧਿਆਣਾ: ਰੇਲ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਫੈਸਟੀਵਲ...

ਜਲੰਧਰ : 84 ਦਿਨਾਂ ਬਾਅਦ ਸਾਹਮਣੇ ਆਇਆ ਬਲੈਕ ਫੰਗਸ ਦਾ ਇੱਕ ਨਵਾਂ ਮਾਮਲਾ

ਪੰਜਾਬ ਵਿਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਲੈਕ ਫੰਗਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਸੀ ਪਰ ਅੱਜ ਜ਼ਿਲ੍ਹਾ ਜਲੰਧਰ ਵਿਖੇ ਲਗਭਗ 84...

ਜੇਲ੍ਹ ‘ਚ ਬਿਸਤਰ ਨੂੰ ਲੈ ਕੇ ਕੈਦੀਆਂ ਦੀ ਹੋਈ ਝੜਪ, ਇਕ ਨੇ ਦੂਜੇ ਦੀ ਛਾਤੀ ‘ਚ ਚੱਮਚ ਖੋਭ ਕੀਤੀ ਹੱਤਿਆ

ਨਾਭਾ-ਭਵਾਨੀਗੜ੍ਹ ਰੋਡ ‘ਤੇ ਸਥਿਤ ਜੇਲ੍ਹ ਵਿਚ ਦੋ ਕੈਦੀਆਂ ਦੀ ਬਿਸਤਰ ਨੂੰ ਲੈ ਕੇ ਬਹਿਸ ਹੋ ਗਈ ਪਰ ਮਾਮਲਾ ਉਦੋਂ ਜ਼ਿਆਦਾ ਗੰਭੀਰ ਹੋ ਗਿਆ...

Breaking : ਪੰਜਾਬ ‘ਚ ਵਧ ਸਕਦੈ ਬਿਜਲੀ ਸੰਕਟ, 5 ਥਰਮਲ ਯੂਨਿਟ ਹੋਏ ਬੰਦ

ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਬਿਜਲੀ ਦਾ ਸੰਕਟ ਵੱਧ ਸਕਦਾ ਹੈ ਕਿਉਂਕਿ ਤਲਵੰਡੀ ਸਾਬੋ ਸਣੇ 5 ਥਰਮਲ ਯੂਨਿਟ ਬੰਦ ਹੋ ਗਏ ਹਨ। ਇਸ ਤੋਂ...

ਫਿਰੋਜ਼ਪੁਰ ਦੀ ਨਮਕ ਮੰਡੀ ਦੀ ਦੁਕਾਨ ‘ਚ ਹੋਏ ਧਮਾਕੇ ਦੀ ਗੁੱਥੀ ਸੁਲਝੀ

ਫ਼ਿਰੋਜ਼ਪੁਰ: ਪੁਲਿਸ ਨੇ ਪਿਛਲੇ ਮਹੀਨੇ 6 ਸਤੰਬਰ ਨੂੰ ਫਿਰੋਜ਼ਪੁਰ ਵਿੱਚ ਹੋਏ ਧਮਾਕੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਲਾਲਾਬਾਦ ਵਿੱਚ...

ਉਦਯੋਗਪਤੀਆਂ ਲਈ ਅਹਿਮ ਖਬਰ : ਇਸ ਮਹੀਨੇ ਹੋਵੇਗਾ ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ

ਪ੍ਰੋਗ੍ਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਦੇ ਚੌਥੇ ਸੰਸਕਰਣ ਤੋਂ ਪਹਿਲਾਂ ਉਦਯੋਗ, ਵਣਜ ਅਤੇ ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ...

ਪੰਜਾਬ-ਹਰਿਆਣਾ ਹਾਈਕੋਰਟ ‘ਚ ਪੱਕੇ ਜੱਜ ਲਾਉਣ ਨੂੰ ਮਿਲੀ ਮਨਜ਼ੂਰੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੱਕੇ ਜੱਜਾਂ ਵਜੋਂ 10 ਵਧੀਕ ਜੱਜਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ...

ਕਿਸਾਨ ਦੇ ਇਸ ਪੁੱਤ ਨੇ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ, ISRO ‘ਚ ਬਣਿਆ ਸਾਇੰਟਿਸਟ

ਪਟਿਆਲਾ ਦੇ ਪਿੰਡ ਮਗਰ ਸਾਹਿਬ ਦੇ ਰਹਿਣ ਵਾਲੇ ਕਮਲਦੀਪ ਸ਼ਰਮਾ ਨੇ ਇਸਰੋ ਵਿੱਚ ਸਾਇੰਟਿਸਟ ਬਣਨ ਲਈ ਦੋ ਲੱਖ ਭਾਗੀਦਾਰਾਂ ਵਿੱਚੋਂ ਤੀਜਾ ਦਰਜਾ...

ਲੁਧਿਆਣਾ ‘ਚ ਜਾਅਲੀ ਜ਼ਮਾਨਤਾਂ ਦਿਵਾਉਣ ਵਾਲਾ ਗਿਰੋਹ ਕਾਬੂ

ਲੁਧਿਆਣਾ ਕ੍ਰਾਈਮ ਬ੍ਰਾਂਚ 3 ਦੀ ਟੀਮ ਨੇ ਅਦਾਲਤ ਤੋਂ ਜਾਅਲੀ ਜ਼ਮਾਨਤ ਦਿਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ...

ਵੱਡੀ ਖ਼ਬਰ: ਬ੍ਰਿਟੇਨ ਦੇ ਹਸਪਤਾਲ ‘ਚ 71 ਸਾਲਾ ਸਿੱਖ ਦੇ ਕੇਸਾਂ ਨਾਲ ਬੇਅਦਬੀ

ਬ੍ਰਿਟੇਨ ਵਿੱਚ ਪੱਛਮੀ ਲੰਡਨ ਦੇ ਇੱਕ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮਚ ਗਿਆ, ਜਦੋਂ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਮੁੱਛਾਂ ਬਿਨਾਂ...

ਵੱਡੀ ਖਬਰ : ਲਖੀਮਪੁਰ ‘ਚ ਭੁੱਖ ਹੜਤਾਲ ‘ਤੇ ਬੈਠੇ ਨਵਜੋਤ ਸਿੱਧੂ

ਲਖੀਮਪੁਰ ਖੀਰੀ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਾਅਦ...

ਅੱਤਵਾਦੀਆਂ ਨੂੰ ਚੁਣੌਤੀ ਦੇਣ ਵਾਲੀ ਕੁੜੀ ਨੂੰ ਮਿਲਣ ਸ਼੍ਰੀਨਗਰ ਪਹੁੰਚੀ ਮਨੀਸ਼ਾ ਗੁਲਾਟੀ

ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਉਸ ਬਹਾਦੁਰ ਕੁੜੀ ਸ਼ਰਧਾ ਬਿੰਦਰੂ ਨੂੰ ਮਿਲਣ ਅਤੇ ਉਸ ਦਾ ਤੇ ਉਸ ਦੇ ਪਰਿਵਾਰ...

ਲੁਧਿਆਣਾ ‘ਚ ਲੱਗੀਆਂ ਪਾਬੰਦੀਆਂ, ਸੰਯੁਕਤ ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ

ਲੁਧਿਆਣਾ : ਸੰਯੁਕਤ ਪੁਲਿਸ ਕਮਿਸ਼ਨਰ ਜੇ.ਐਲਨਚੇਜ਼ੀਅਨ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ...

ਲਖੀਮਪੁਰ ‘ਚ ਸ਼ਹੀਦ ਕਿਸਾਨਾਂ ਦੇ ਘਰ ਪਹੁੰਚੀ ਹਰਸਿਮਰਤ ਬਾਦਲ, ਪੀੜਤ ਪਰਿਵਾਰਾਂ ਨਾਲ ਵੰਡਾਇਆ ਦੁੱਖ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਲਖੀਮਪੁਰ ਵਿੱਚ ਸ਼ਹੀਦ ਕਿਸਾਨਾਂ ਦਾ ਦੁੱਖ ਵੰਡਾਉਣ ਲਈ...

ਲਖੀਮਪੁਰ ਪਹੁੰਚੇ ਨਵਜੋਤ ਸਿੱਧੂ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਕਰ ਰਹੇ ਮੁਲਾਕਾਤ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਖੀਮਪੁਰ ਵਿੱਚ ਪਹੁੰਚ ਚੁੱਕੇ ਹਨ ਅਤੇ ਇਸ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ...

ਕਰਜ਼ੇ ਤੋਂ ਪ੍ਰੇਸ਼ਾਨ ਹੋ ਪੰਜਾਬ ਹੋਮਗਾਰਡ ਦੇ ਸਬ-ਇੰਸਪੈਕਟਰ ਨੇ ਕੀਤੀ ਖੁਦਕੁਸ਼ੀ

ਜ਼ੀਰਾ : ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆਵਾਂ ਦੀਆਂ ਖਬਰਾਂ ਤਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਅੱਜ...

ਸਿੱਧੂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਦਲਜੀਤ ਚੀਮਾ ਦਾ ਕਾਂਗਰਸ ‘ਤੇ ਵੱਡਾ ਹਮਲਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿਚ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਲਈ ਖੇਡੇ...

ਜਸਵੀਰ ਸਿੰਘ ਗੜ੍ਹੀ ਦੇ ਹੱਕ ‘ਚ ਉਮੜਿਆ ਵਰਕਰਾਂ ਦਾ ਜਨਸੈਲਾਬ, ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਫਗਵਾੜਾ: ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਵੱਲੋਂ ਫਗਵਾੜਾ ਤੋਂ ਐਲਾਨੇ ਗਏ ਹਲਕਾ ਇੰਚਾਰਜ ਅਤੇ ਬਸਪਾ ਦੇ ਸੂਬਾ...

ਜਲੰਧਰ : ਤੇਜ਼ ਰਫਤਾਰ ਟਰਾਲੀ ਨੇ ਬਾਈਕ ਨੂੰ ਮਾਰੀ ਟੱਕਰ, ਕਾਲਜ ਜਾ ਰਹੇ ਲੜਕਾ-ਲੜਕੀ ਹੋਏ ਗੰਭੀਰ ਜ਼ਖਮੀ

ਜਲੰਧਰ ਵਿਖੇ ਅੱਜ ਦਿਨ ਚੜ੍ਹਦਿਆਂ ਹੀ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਬਾਈਕ ‘ਤੇ ਜਾ ਰਹੇ ਲੜਕਾ-ਲੜਕੀ ਨੂੰ...

ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਕਾਂਗਰਸ ‘ਤੇ ਪ੍ਰਸ਼ਾਂਤ ਕਿਸ਼ੋਰ ਦਾ ਨਿਸ਼ਾਨਾ, ਆਖੀ ਇਹ ਵੱਡੀ ਗੱਲ

ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਐਕਟਿਵ ਰਿਸਪਾਂਸ...

ਪੰਜਾਬ ਦੀ ਸਿਆਸਤ ‘ਚ ਤੂਫਾਨ ਮਚਾ ਸਕਦਾ ਹੈ ਅਗਲਾ ਹਫਤਾ, ਕੈਪਟਨ ‘ਤੇ ਟਿਕੀਆਂ ਹਾਈਕਮਾਂਡ ਦੀਆਂ ਨਜ਼ਰਾਂ

ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਇੰਝ ਲੱਗ ਰਿਹਾ ਸੀ ਕਿ ਕਾਂਗਰਸ ਵਿਚਲਾ ਕਾਟੋ ਕਲੇਸ਼ ਹੁਣ ਖਤਮ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਚਰਨਜੀਤ...

CM ਚੰਨੀ ਨੇ ਸ਼੍ਰੀਨਗਰ ਦੇ ਸਰਕਾਰੀ ਸਕੂਲ ‘ਚ 2 ਅਧਿਆਪਕਾਂ ਦੀ ਹੱਤਿਆ ‘ਤੇ ਪ੍ਰਗਟਾਇਆ ਦੁੱਖ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਸਰਕਾਰੀ ਸਕੂਲ ਵਿੱਚ ਅੱਤਵਾਦੀਆਂ ਦੁਆਰਾ 2...

ਬਿਜਲੀ ਸੰਕਟ ਨੂੰ ਘੱਟ ਕਰਨ ਲਈ ਬੱਸ ਸਟੈਂਡ ਤੇ ਡਿਪੂ ਇਮਾਰਤਾਂ ਦੀਆਂ ਛੱਤਾਂ ‘ਤੇ ਸੋਲਰ ਪੈਨਲ ਲਗਾਉਣ ਦੀ ਤਿਆਰੀ ‘ਚ ਰੋਡਵੇਜ਼

ਪੰਜਾਬ ਵਿਚ ਦਿਨੋ-ਦਿਨ ਬਿਜਲੀ ਸੰਕਟ ਵਧਦਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਕਾਫੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਹੁਣ...

ਅੰਮ੍ਰਿਤਸਰ ‘ਚ ਵੱਡੇ ਡਰੱਗ ਰੈਕੇਟ ਦਾ ਭਾਂਡਾ ਫੋੜ, 1.94 ਲੱਖ ਨਸ਼ੀਲੀਆਂ ਗੋਲੀਆਂ ਸਣੇ 5 ਲੋਕਾਂ ਦੀ ਹੋਈ ਗ੍ਰਿਫਤਾਰੀ

ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਥਾਂ-ਥਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਜਿਲ੍ਹਾ...

ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇ 50-50 ਲੱਖ ਦਾ ਮੁਆਵਜ਼ਾ : ਚਰਨਜੀਤ ਸਿੰਘ ਬਰਾੜ

ਲਖੀਮਪੁਰ ਖੀਰੀ ਵਿਚ ਵਾਪਰੀ ਹਿੰਸਾ ਦੀ ਘਟਨਾ ਨਾਲ ਲੋਕਾਂ ਵਿਚ ਕਾਫੀ ਰੋਸ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਭਾਜਪਾ ਵਲੋਂ...

ਪੰਜਾਬ ਦੇ ਇਸ ਸ਼ਹਿਰ ‘ਚ ਮੁਸਲਿਮ ਪਰਿਵਾਰ ਬਣਾਉਂਦਾ ਹੈ 100 ਫੁੱਟ ਦੇ ਰਾਵਣ ਦਾ ਪੁਤਲਾ

ਦੁਸਹਿਰੇ ਦਾ ਤਿਓਹਾਰ ਨੇੜੇ ਹੈ। ਇਸ ਦਿਨ ਰਾਵਣ ਦੇ ਵੱਡੇ-ਵੱਡੇ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ। ਵੱਖ-ਵੱਖ ਕਾਰੀਗਰਾਂ ਵੱਲੋਂ ਪੁਤਲੇ...

ਰਾਮਲੀਲਾ ਮੰਚਨ ਸਮੇਂ ਪੰਜਾਬ ‘ਚ ਬੀਤੀ ਰਾਤ ਵਾਪਰੇ ਦੋ ਹਾਦਸੇ, ਦਹਿਸ਼ਤ ‘ਚ ਲੋਕ

ਬੀਤੇ ਦਿਨੀਂ ਰਾਮ ਲੀਲਾ ਮੰਚਨ ਸਮੇਂ ਪੰਜਾਬ ਵਿਚ ਦੋ ਹਾਦਸੇ ਵਾਪਰੇ। ਇੱਕ ਹਾਦਸੇ ਵਿਚ ਜਲੰਧਰ ਵਿਖੇ ਤਾੜਕਾ ਦੇ ਮੂੰਹ ਵਿੱਚੋਂ ਨਿਕਲੀ ਅੱਗ...

ਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਲਖੀਮਪੁਰ ਖੀਰੀ ਲਈ ਹੋਇਆ ਰਵਾਨਾ

ਭਾਜਪਾ ਵਲੋਂ ਕਿਸਾਨਾਂ ‘ਤੇ ਕੀਤੇ ਤਸ਼ੱਦਦ ਖਿਲਾਫ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਅੱਜ...

ਚੰਡੀਗੜ੍ਹ ‘ਚ 4,000 ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਦਬੋਚਿਆ

ਚੰਡੀਗੜ੍ਹ : ਵਿਜੀਲੈਂਸ ਟੀਮ ਨੇ ਮਾਲ ਵਿਭਾਗ ਦੇ ਇੱਕ ਪਟਵਾਰੀ ਨੂੰ ਉਸ ਵੇਲੇ ਫੜਿਆ ਜਦੋਂ ਉਹ ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਬੰਦੇ ਤੋਂ 4,000...

ਬਾਹਰਲੇ ਸੂਬੇ ਤੋਂ ਆਉਂਦਾ ਪਰਮਲ ਨਾਲ ਭਰਿਆ ਟਰੱਕ ਕੀਤਾ ਕਾਬੂ

ਝੋਨੇ ਦੀ ਖਰੀਦ ਸ਼ੁਰੂ ਹੁੰਦੇ ਹੀ ਫਰਜ਼ੀ ਬਿੱਲ ਨਾਲ ਪਰਮਲ ਆਉਣਾ ਸ਼ੁਰੂ ਹੋ ਗਿਆ ਹੈ। ਫੂਡ ਸਪਲਾਈ ਵਿਭਾਗ ਨੇ ਪਟਿਆਲਾ ਦੇ ਨੇੜੇ ਸ਼ੰਭੂ ਸਰਹੱਦ...

ਕੁੜੀ ਦੇ ਢਿੱਡ ‘ਚ ਉੱਠੀ ਪੀੜ, ਡਾਕਟਰ ਕੋਲ ਲੈ ਕੇ ਪਹੁੰਚੇ ਮਾਪਿਆਂ ਦੇ ਉੱਡੇ ਹੋਸ਼

ਲੁਧਿਆਣਾ ਵਿੱਚ ਇੱਕ ਸਰਕਾਰੀ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਦੇ ਢਿੱਡ ਵਿੱਚ ਪੀੜ ਹੋਣ ‘ਤੇ ਉਸ ਨੂੰ ਡਾਕਟਰ ਕੋਲ ਲੈ ਕੇ ਪਹੁੰਚੇ...

ਪਟਿਆਲਾ ‘ਚ ਵੱਡੀ ਵਾਰਦਾਤ- ਤੇਜ਼ਦਾਰ ਹਥਿਆਰ ਨਾਲ ਵੱਢਿਆ ਸਾਬਕਾ ਸਰਪੰਚ ਦਾ ਪੁੱਤ

ਪਟਿਆਲਾ ਦੇ ਹਲੋਤਾਲੀ ਦੇ ਨੇੜੇ ਕੰਮ ਤੋਂ ਬਾਈਕ ‘ਤੇ ਘਰ ਪਰਤ ਰਹੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ...

ਅਮਨ ਅਰੋੜਾ ਸਣੇ 7 ਵਿਧਾਇਕਾਂ ਤੇ 600 ‘ਆਪ’ ਵਰਕਰਾਂ ‘ਤੇ ਮਾਮਲਾ ਦਰਜ

ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਯੂਪੀ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਸਿਆਸਤ...

ਕੈਮਰੇ ‘ਚ ਕੈਦ ਹੋਈ ਸਿੱਧੂ ਦੀ ਗੱਲਬਾਤ- ਆਪਣੀ ਹੀ ਪਾਰਟੀ ਖਿਲਾਫ ਕਹਿ ਦਿੱਤੀ ਇਹ ਵੱਡੀ ਗੱਲ

ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਵੱਡੇ ਕਾਫ਼ਲੇ ਨੇ ਲਖੀਮਪੁਰ ਖੀਰੀ ਲਈ ਕੂਚ ਕੀਤਾ, ਹਾਲਾਂਕਿ ਉਨ੍ਹਾਂ ਨੂੰ...

SGPC ਦੇ ਪ੍ਰਧਾਨ ਬੀਬੀ ਜਗੀਰ ਕੌਰ ਲਖੀਮਪੁਰ ਖੀਰੀ ਲਈ ਹੋਏ ਰਵਾਨਾ

ਲਖੀਮਪੁਰ ਖੀਰੀ ਵਿੱਚ ਹੋਈਆਂ ਕਿਸਾਨਾਂ ਦੀ ਮੌਤ ਕਾਰਨ ਪੂਰੇ ਦੇਸ਼ ਵਿੱਚ ਰੋਸ ਦੀ ਲਹਿਰ ਹੈ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ...

ਰਾਕੇਸ਼ ਟਿਕੈਤ ਦੀ ਚਿਤਾਵਨੀ- ਜੇ 12 ਤਰੀਕ ਤੱਕ ਮੰਤਰੀ ਅਜੇ ਮਿਸ਼ਰਾ ਦਾ ਅਸਤੀਫਾ ਤੇ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ…

ਲਖੀਮਪੁਰ ਹਿੰਸਾ ਮਾਮਲੇ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਅਸਤੀਫਾ...

ਸੁਨਹਿਰੀ ਮੌਕਾ : Indian Oil ਅਪ੍ਰੈਂਟਿਸ ਦੀਆਂ 469 ਅਸਾਮੀਆਂ ‘ਤੇ ਕਰੇਗਾ ਭਰਤੀ, ਛੇਤੀ ਕਰੋ Apply

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਅਪ੍ਰੈਂਟਿਸ ਦੀਆਂ 469 ਅਸਾਮੀਆਂ ‘ਤੇ ਉਮੀਦਵਾਰਾਂ ਦੀ ਭਰਤੀ ਕਰਨ ਜਾ ਰਿਹਾ ਹੈ। ਯੋਗ ਉਮੀਦਵਾਰ 5...

ਪਿੰਡ ਬਾਦਲ ‘ਚ ਕਿਸਾਨਾਂ ਦਾ ਹੱਲਾ ਬੋਲ, ਬੈਰੀਕੇਡਸ ਪੁੱਟ ਮਨਪ੍ਰੀਤ ਬਾਦਲ ਦੇ ਪਹੁੰਚੇ ਘਰ ਤੱਕ

ਲੰਬੀ (ਸ੍ਰੀ ਮੁਕਤਸਰ ਸਾਹਿਬ) : ਗੁਲਾਬੀ ਸੁੰਡੀ ਅਤੇ ਮੀਂਹ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਆਵਾਜ਼...

ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜਥੇਬੰਦਕ ਢਾਂਚੇ ਦਾ ਹੋਇਆ ਵਿਸਥਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਮੁਲਾਜ਼ਮ ਵਿੰਗ ਦੇ ਪ੍ਰਧਾਨ ਈਸ਼ਰ ਸਿੰਘ...

ਲਖੀਮਪੁਰ ਖੀਰੀ ਮਾਮਲੇ ਦੇ ਵੀਡੀਓ ਸ਼ੇਅਰ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ : ਯੂਪੀ ADG

ਲਖੀਮਪੁਰ ਖੀਰੀ ਘਟਨਾ ਮਾਮਲੇ ਵਿੱਚ ਯੂਪੀ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਜੇ ਕੋਈ ਇਸ ਘਟਨਾ ਨਾਲ ਜੋੜ ਕੇ ਕੋਈ ਵੀ...

ਸੁਪਰੀਮ ਕੋਰਟ ਵੱਲੋਂ ਸਟੇਟਸ ਰਿਪੋਰਟ ਮੰਗਣ ਪਿੱਛੋਂ ਯੂਪੀ ਪੁਲਿਸ ਨੇ BJP ਨੇਤਾ ਦੇ ਮੁੰਡੇ ਨੂੰ ਕੀਤਾ ਸੰਮਨ

ਲਖੀਮਪੁਰ ਹਿੰਸਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੁਪਰੀਮ ਕੋਰਟ ਵੱਲੋਂ ਯੂਪੀ ਸਰਕਾਰ ਤੋਂ ਸਟੇਟਸ ਰਿਪੋਰਟ ਮੰਗਣ ਪਿੱਛੋਂ ਕੇਂਦਰੀ...

ਲਖੀਮਪੁਰ ਹਿੰਸਾ : ਪੁਲਸ ਨੇ ਕਾਰਵਾਈ ਵਿੱਢੀ, ਦੋ ਗ੍ਰਿਫਤਾਰ, ਕਾਰਤੂਸਾਂ ਦੇ ਖੋਲ ਵੀ ਹੱਥ ਲੱਗੇ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਚਾਰ ਦਿਨਾਂ ਬਾਅਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਯੂਪੀ...

ਹੈਲੀਕਾਪਟਰ ਦੇ ਝੂਟਿਆਂ ਦੇ ਨਜ਼ਾਰੇ ਲੈਣ ਦੀ ਥਾਂ ਮੁੱਖ ਮੰਤਰੀ ਕਮਜ਼ੋਰ ਵਰਗਾਂ ਦੇ ਮਸਲੇ ਹੱਲ ਕਰਨ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਕੁਝ ਦਿਨਾਂ ਲਈ ਹੈਲੀਕਾਪਟਰ ’ਤੇ ਝੂਟੇ ਲੈਣੇ...

CM ਚੰਨੀ ਤੇ ਸੁਖਬੀਰ ਬਾਦਲ ਨੇ ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ

ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਦੇ ਦੇਹਾਂਤ ਨਾਲ ਪੂਰੇ ਸਿਆਸੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਹ 71 ਸਾਲਾਂ ਦੇ ਸਨ। ਉਹ ਪਿਛਲੇ...

ਜੱਗੀ ਜੋਹਲ, ਸ਼ੇਰਾ, ਬੱਗਾ ਅਤੇ ਹੋਰ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ ਅਦਾਲਤ ‘ਚ ਹੋਏ ਪੇਸ਼

ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ...

ਵੱਡੀ ਖ਼ਬਰ: ਅਡਾਨੀ ਦੀ ਬੰਦਰਗਾਹ ਤੋਂ ਮਿਲੀ ਕਰੋੜਾਂ ਰੁ: ਦੀ ਹੈਰੋਇਨ ਦੇ ਮਾਮਲੇ ਦੀ NIA ਕਰੇਗੀ ਜਾਂਚ

ਪਿਛਲੇ ਦਿਨੀਂ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਤੋਂ ਲਗਭਗ 3,000 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਇਹ ਬੰਦਰਗਾਹ ਅਡਾਨੀ ਸਮੂਹ...

Breaking : ‘ਆਪ’ ਆਗੂ ਸੇਵਾ ਸਿੰਘ ਸੇਖਵਾਂ ਦਾ ਹੋਇਆ ਦੇਹਾਂਤ

ਸਿਆਸਤ ਦੇ ਬਾਬਾ ਬੋਹੜ ਤੇ ਸਾਬਕਾ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਨਹੀਂ ਰਹੇ। ਉਹ 71 ਸਾਲ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ...

ਨਵੀਂ ਚੰਨੀ ਸਰਕਾਰ ‘ਚ ਤਬਾਦਲਿਆਂ ਦਾ ਸਿਲਿਸਲਾ ਜਾਰੀ, ਇਕ IG ਤੇ ਇਕ DIG ਦਾ ਹੋਇਆ ਟਰਾਂਸਫਰ

ਨਵੀਂ ਬਣੀ ਚੰਨੀ ਸਰਕਾਰ ਵੱਲੋਂ ਤਬਦਾਲਿਆਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕਿਸੇ ਨਾ ਕਿਸੇ ਅਧਿਕਾਰੀ ਦੇ ਟਰਾਂਸਫਰ ਕੀਤੇ ਜਾ ਰਹੇ ਹਨ।...

ਸੀ. ਐੱਮ. ਬਣਨ ਦਾ ਸੁਪਨਾ ਦੇਖ ਰਹੇ ਸਿੱਧੂ ਨੇ ਨਹੀਂ ਲਈ ਕਦੇ ਆਪਣੇ ਹਲਕੇ ਦੀ ਸਾਰ : ਬਾਦਲ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ...

ਚੰਡੀਗੜ੍ਹ ਪੁਲਿਸ ਦੇ ਥਾਣੇਦਾਰ ਨੇ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਤਮਗਾ

ਚੰਡੀਗੜ੍ਹ ਦੇ ਇੰਸਪੈਕਟਰ ਬਲਦੇਵ ਕੁਮਾਰ ਨੇ 12ਵੀਂ ਵਿਸ਼ਵ ਬਾਡੀ ਬਿਲਡਿੰਗ ਅਤੇ ਫਿਜ਼ੀਕ ਸਪੋਰਟਸ ਚੈਂਪੀਅਨਸ਼ਿਪ (ਡਬਲਯੂਬੀਪੀਐਫ)- 2021 ਵਿੱਚ...

ਨਾਨਕਸਰ ਕਲੇਰਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ, 1 ਦੀ ਮੌਤ, 25 ਜ਼ਖਮੀ

ਜਗਰਾਉਂ : ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਲਈ ਗਈ ਸੰਗਤ ਦੀ ਟਰਾਲੀ ਮੁੜਦੇ ਵਕਤ ਪਿੰਡ ਕਾਉਂਕੇ ਕਲਾਂ ਦੇ ਨੇੜੇ ਮੁੱਖ ਸੜਕ ‘ਤੇ ਤੇਜ਼...

ਲੋਕਾਂ ਨੂੰ ‘ਵੋਟ ਬੰਬ’ ਨਾਲ ਭਾਜਪਾ ਕੋਲੋਂ ਉਸਦੀ ਸੱਤਾ ਦੀ ਸ਼ਕਤੀ ਖੋਹ ਲੈਣੀ ਚਾਹੀਦੀ ਹੈ : ਜਸਵੀਰ ਸਿੰਘ ਗੜ੍ਹੀ

ਜਲੰਧਰ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਭਾਜਪਾ ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ 1984 ਵਿੱਚ...

ਚੰਨੀ ਸਰਕਾਰ ਲਈ ਨਵੀਂ ਮੁਸੀਬਤ, ਇਸ ਵਿਵਾਦ ‘ਚ ਫਸੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ

ਪੰਜਾਬ ਵਿਚ ਨਵੀਂ ਸਰਕਾਰ ਨੂੰ ਬਣਿਆ ਅਜੇ ਕੁਝ ਹੀ ਸਮਾਂ ਹੋਇਆ ਹੈ ਕਿ ਚੰਨੀ ਸਰਕਾਰ ਵਿਚ ਆਏ ਦਿਨ ਕੈਬਨਿਟ ਮੰਤਰੀਆਂ ਦੀ ਨਿਯੁਕਤੀ ‘ਤੇ ਸਵਾਲ...

ਇੰਨਾ ਖਤਰਨਾਕ ਹੋ ਸਕਦੈ ਟਾਈਟ ਜੀਨਸ ਪਹਿਨਣਾ! ਕੁੜੀ ਨੂੰ ਕਰਨਾ ਪਿਆ ICU ‘ਚ ਭਰਤੀ

ਫੈਸ਼ਨ ਕਰਕੇ ਪਹਿਨਿਆ ਟਾਈਟ ਪਹਿਰਾਵਾ ਇੰਨਾ ਵੀ ਖਤਰਨਾਕ ਹੋ ਸਕਦਾ ਹੈ ਕਿ ਕਿਸੇ ਦੀ ਜਾਨ ‘ਤੇ ਹੀ ਬਣ ਆਵੇ। ਤਾਂ ਇਹ ਬਿਲਕੁਲ ਸਹੀ ਹੈ। ਇੱਕ 25...

ਗੁਰਦੁਆਰਾ ਕਾਰਤੇ ਪਰਵਾਨ ਸਾਹਿਬ ‘ਚ ਹੋਈ ਭੰਨ-ਤੋੜ ‘ਤੇ ਬਾਦਲ ਨੇ ਕੇਂਦਰ ਨੂੰ ਤੁਰੰਤ ਐਕਸ਼ਨ ਮੋਡ ‘ਚ ਆਉਣ ਲਈ ਕਿਹਾ

ਬੀਤੇ ਦਿਨੀਂ ਹਥਿਆਰਬੰਦ ਤਾਲਿਬਾਨ ਲੜਾਕੂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਕਾਰਤੇ ਪਰਵਾਨ ਵਿੱਚ ਦਾਖਲ ਹੋਏ ਅਤੇ ਗਾਰਡਾਂ...

ਸਿੱਧੂ ਹੋਏ ਸਰਗਰਮ, ਲਖੀਮਪੁਰ ਸਬੰਧੀ ਕਰ ‘ਤਾ ਵੱਡਾ ਐਲਾਨ, ਵਿਰੋਧੀ ਹੋਣਗੇ ਪਸਤ

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਨਾਲ -ਨਾਲ ਲਖੀਮਪੁਰ ਹਿੰਸਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਨੇ...

ਪੰਜਾਬ ਸਰਕਾਰ ਦਾ ਤਬਾਦਲਿਆਂ ‘ਤੇ ਜ਼ੋਰ, 12 IAS ਤੇ 5 PCS ਅਧਿਕਾਰੀ ਕੀਤੇ ਟਰਾਂਸਫਰ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਨਵੀਂ ਚੰਨੀ ਸਰਕਾਰ ਆਉਣ ਪਿੱਛੋਂ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਜਾ...

ਪੰਜਾਬ ‘ਚ ਛਾ ਸਕਦਾ ਹੈ ਹਨ੍ਹੇਰਾ, ਬਿਜਲੀ ਨੂੰ ਲੈ ਕੇ ਮੰਡਰਾਇਆ ਵੱਡਾ ਸੰਕਟ

ਪਟਿਆਲਾ : ਪੰਜਾਬ ਵਿੱਚ ਕੋਲੇ ਘਟਦੀ ਸਪਲਾਈ ਕਾਰਨ ਬਿਜਲੀ ਸੰਕਟ ਮੁੜ ਪੈਦਾ ਹੋਣ ਦੇ ਆਸਾਰ ਬਣ ਰਹੇ ਹਨ। ਪੰਜਾਬ ਦੇ ਕੋਲੇ ਨਾਲ ਚੱਲਣ ਵਾਲੇ ਪਾਵਰ...

Big Breaking : CM ਚੰਨੀ ਨੇ ਲਖੀਮਪੁਰ ਦੇ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ ਕੀਤਾ ਵੱਡਾ ਐਲਾਨ

ਲਖੀਮਪੁਰ ਖੀਰੀ ਵਿੱਚ ਵਾਪਰੀ ਹਿੰਸਾ ਨੂੰ ਲੈ ਕੇ ਕਿਸਾਨਾਂ ਨਾਲ ਇਕਜੁੱਟਤਾ ਦਿਖਾਉਣ ਲਈ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਚੰਨੀ ਤੇ...

ਪੰਜਾਬ ‘ਚ ਬਠਿੰਡਾ ਟੀ. ਵੀ. ਟਾਵਰ ਸਣੇ 3 ਵੱਡੇ ਦੂਰਦਰਸ਼ਨ ਟਾਵਰ ਜਲਦ ਹੋ ਜਾਣਗੇ ਬੰਦ

ਅੱਜ ਭਾਵੇਂ ਕੇਬਲ ਤੇ ਡਿਸ਼ਾਂ ਲੱਗਣ ਨਾਲ ਵੱਖ-ਵੱਖ ਮਨੋਰੰਜਨ ਦੇ ਚੈਨਲਾਂ ਦੀ ਭਰਮਾਰ ਹੈ ਪਰ ਅਜੇ ਵੀ ਕੁਝ ਲੋਕ ਦੂਰਦਰਸ਼ਨ ਦੇ ਸਾਫ-ਸੁਥਰੇ ਤੇ...

ਪਠਾਨਕੋਟ : ਭਾਰਤ-ਪਾਕਿ ਸਰਹੱਦ ‘ਤੇ ਡਰੋਨ ਐਂਟਰੀ ਦੀ ਇੱਕ ਹੋਰ ਕੋਸ਼ਿਸ਼ BSF ਨੇ ਕੀਤੀ ਨਾਕਾਮ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਬਮਿਆਲ ਸੈਕਟਰ ਅਤੇ ਸੀਮਾ ਸੁਰੱਖਿਆ ਬਲ...

ਹਿਊਸਟਨ ‘ਚ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਡਾਕਘਰ ਦਾ ਨਾਂ

ਪੱਛਮੀ ਹਿਊਸਟਨ ਵਿੱਚ ਇੱਕ ਡਾਕਘਰ ਦਾ ਨਾਂ ਬਦਲ ਕੇ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ...

ਚੰਨੀ ਸਰਕਾਰ ਦੀ ਨਵੀਂ ਵਜ਼ਾਰਤ ਨਾਲ ਲਾਏ ਗਏ ਲੋਕ ਸੰਪਰਕ ਅਧਿਕਾਰੀ

ਪੰਜਾਬ ਸਰਕਾਰ ਵੱਲੋਂ ਆਪਣੀ ਵਜ਼ਾਰਤ ਦੇ ਮੰਤਰੀਆਂ ਨਾਲ ਲੋਕ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਮੁਤਾਬਕ ਨਰਿੰਦਰ ਪਾਲ ਸਿੰਘ...

ਕਾਂਗਰਸ ਦੇ ਕਲੇਸ਼ ਕਰਕੇ ਕੈਪਟਨ ਦੇ ਇੱਕ ਹੋਰ ਚਹੇਤੇ ਦੀ ਹੋਈ ਛੁੱਟੀ!

ਪੰਜਾਬ ਦੇ ਨਵੀਂ ਬਣੀ ਮੁੱਖ ਮੰਤਰੀ ਚਰਨਜੀਤ ਚੰਨੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਹੋਰ ਚਹੇਤੇ ਸਹਿਯੋਗੀ ਦੀ ਛੁੱਟੀ ਕਰ ਦਿੱਤੀ...

ਅੱਜ ਫਿਰ ਦਿੱਲੀ ਜਾਣ ਦੀ ਤਿਆਰੀ ‘ਚ ਕੈਪਟਨ, ਮਿਲ ਸਕਦੇ ਹਨ PM ਮੋਦੀ ਸਣੇ ਹੋਰ ਵੱਡੇ ਭਾਜਪਾ ਆਗੂਆਂ ਨੂੰ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਅੱਜ ਦਿੱਲੀ ਦੌਰੇ ‘ਤੇ ਜਾਣਗੇ। ਉਨ੍ਹਾਂ ਦਾ ਇਹ ਦੌਰਾ ਦੋ ਦਿਨਾਂ ਲਈ ਹੋਵੇਗਾ।...

ਲਖੀਮਪੁਰ ਖੀਰੀ : ਗ੍ਰਿਫਤਾਰ ‘ਆਪ’ ਆਗੂਆਂ ਨੇ ਲੰਗਰ ਖਾਕੇ ਮਿਟਾਈ ਭੁੱਖ

ਆਮ ਆਦਮੀ ਪਾਰਟੀ ਪੰਜਾਬ ਦੇ ਵਫਦ ਨੂੰ ਪਿਛਲੇ ਕਈ ਘੰਟਿਆਂ ਤੋਂ ਲਖੀਮਪੁਰ ਖੀਰੀ ਪੁਲਿਸ ਲਾਈਨ ਵਿਖੇ ਰੱਖਿਆ ਗਿਆ ਹੈ। ਇਹ ਜਾਣਕਾਰੀ ਮਿਲਣ ‘ਤੇ...

ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ- ਪੰਜਾਬ ਰੋਡਵੇਜ਼ ਨੇ ਲਿਆ ਇਹ ਫੈਸਲਾ

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਅੱਜ ਲਾਏ ਜਾ ਰਹੇ ਧਰਨਿਆਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੂੰ ਸਰਕਾਰ...

ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਫ੍ਰੀ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ

ਚੰਡੀਗੜ੍ਹ : ਪੰਜਾਬ ਵਿੱਚ ਬੱਸ ਰਾਹੀਂ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਇੱਕ ਵਾਰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਪੰਜਾਬ ਰੋਡਵੇਜ਼,...

Carousel Posts