Tag: , , , , ,

ਕੋਰੋਨਾ ਵਾਇਰਸ ਦੇ ਨਵੇਂ ਸਟੇਨ ਨਾਲ ਦਹਿਸ਼ਤ- ਲੰਦਨ ਤੋਂ ਅੰਮ੍ਰਿਤਸਰ ਆਏ 8 Covid-19 ਯਾਤਰੀਆਂ ਦਾ ਹੋਵੇਗਾ ਜੀਨੋਮ ਟੈਸਟ

8 Covid-19 passengers : ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਲੰਡਨ ਤੋਂ 242...

ਹਰਿਆਣਾ ਦੇ ਸਿਹਤ ਮੰਤਰੀ ਦੀ ਹਾਲਤ ‘ਚ ਸੁਧਾਰ- ICU ਤੋਂ ਕੀਤਾ ਗਿਆ ਸ਼ਿਫਟ

Haryana Health Minister condition : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਆਈਸੀਯੂ ਤੋਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਦੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ...

ਨਵੇਂ ਕਾਨੂੰਨਾਂ ਵਿੱਚ MSP ਮੁੱਖ ਮੁੱਦਾ- ਜਾਣੋ ਕਿਸ ਤਰ੍ਹਾਂ ਹੈ ਇਸ ਦਾ ਪੰਜਾਬ-ਹਰਿਆਣਾ ਦੇ ਕਿਸਾਨਾਂ ਦੀ ਖੁਸ਼ਹਾਲੀ ‘ਚ ਹੱਥ

MSP Key Issue in New Laws : ਕਿਸਾਨ ਅੰਦੋਲਨ ਦਾ ਵੱਡਾ ਕਾਰਨ ਐਮਐਸਪੀ ਇੰਝ ਹੀ ਨਹੀਂ ਬਣ ਗਿਆ ਹੈ, ਇਸ ਦੇ ਪਿੱਛੇ ਦਾ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ...

ਟਿਕਰੀ ਬਾਰਡਰ ਤੋਂ ਪਰਤ ਰਹੇ ਕਿਸਾਨ ਦੀ ਮੌਤ- ਪਿੰਡ ਵਾਲਿਆਂ ਨੇ ਸੂਬਾ ਸਰਕਾਰ ਤੋਂ ਕੀਤੀਆਂ ਮੰਗਾਂ, ਕਿਹਾ- ਨਾ ਮੰਨਣ ਤੱਕ ਨਹੀਂ ਕਰਾਂਗੇ ਸਸਕਾਰ

Death of a farmer returning : ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਟਿਕਰੀ ਬਾਰਡਰ ’ਤੇ ਅੰਦੋਲਨ ਵਿੱਚ ਹਿੱਸਾ ਲੈਣ ਤੋਂ ਪਰਤ ਰਹੇ ਨੌਜਵਾਨ ਦੀ...

ਮੁਲਤਾਨੀ ਮਾਮਲਾ : ਸਾਬਕਾ ਡੀਜੀਪੀ ਸੈਣੀ ਖਿਲਾਫ ਕਤਲ ਤੇ ਅਗਵਾ ਮਾਮਲੇ ’ਚ ਚਾਰਜਸ਼ੀਟ ਦਾਖਲ

Chargesheet filed against former : 29 ਸਾਲ ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਨੇ ਪੰਜਾਬ ਦੇ ਸਾਬਕਾ...

ਆੜ੍ਹਤੀਆਂ ਦੇ ਘਰਾਂ ’ਤੇ IT ਰੇਡ ਨੂੰ ਬੀਬਾ ਬਾਦਲ ਨੇ ਦੱਸਿਆ ਲੋਕਤੰਤਰ ਦੀ ਹੱਤਿਆ, ਕਿਹਾ- ਸੰਸਦ ’ਚ ਉਠਾਵਾਂਗੀ ਮਾਮਲਾ

Harsimrat Badal raises IT raid : ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ...

ਫਗਵਾੜਾ ’ਚ ASI ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਿਆ, ਦੋਸ਼ੀਆਂ ਨੂੰ ਫੜਣ ਗਈ ਸੀ ਪੁਲਿਸ ਟੀਮ

ASI beaten in Phagwara : ਫਗਵਾੜਾ : ਨਾਰੰਗਸ਼ਾਹਪੁਰ ਨੇੜੇ ਨਵਾਂ ਮਾਨਸਾ ਦੇਵੀ ਨਗਰ ਵਿਖੇ ਸਤਨਾਮਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ‘ਤੇ ਹਮਲਾ ਕੀਤਾ...

ਚੰਡੀਗੜ੍ਹ-ਮੋਹਾਲੀ ’ਚ ਧਮਾਕੇ ਦੀ ਤੇਜ਼ ਆਵਾਜ਼… ਘਰਾਂ ਦੇ ਹਿੱਲੇ ਦਰਵਾਜ਼ੇ ਤੇ ਸ਼ੀਸ਼ੇ, ਜਾਣੋ ‘ਰਹੱਸਮਈ ਧਮਾਕੇ’ ਦਾ ਸੱਚ

Chandigarh-Mohali blast sound : ਮੰਗਲਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਪੰਜਾਬ ਦੇ ਮੁਹਾਲੀ ਅਤੇ ਨਾਲ ਲੱਗਦੇ ਚੰਡੀਗੜ੍ਹ ਖੇਤਰ ਵਿੱਚ ਧਮਾਕੇ ਦੀ ਤੇਜ਼ ਆਵਾਜ਼...

1947 ’ਚ ਪ੍ਰਤੀ ਹੈਕਟੇਅਰ ਅਸੀਂ ਉਗਾਉਂਦੇ ਸੀ 6 ਕੁਇੰਟਲ ਅਨਾਜ, ਅੱਜ 70 ’ਤੇ ਪਹੁੰਚੇ, ਹੁਣ ਆਟੋਮੈਟਿਕ ਮਸ਼ੀਨਾਂ ਨਾਲ ਹੋਵੇਗੀ ਖੇਤੀ

In 1947 we used to grow 6 quintals : ਜਲੰਧਰ : ਪੰਜ ਹਜ਼ਾਰ ਸਾਲ ਪਹਿਲਾਂ ਤੋਂ ਅਜੋਕੇ ਪੰਜਾਬ ਵਿੱਚ ਖੇਤੀ ਦੇ ਸਬੂਤ ਮਿਲਦੇ ਹਨ। ਵੈਦਿਕ ਕਾਲ ਤੋਂ ਹੁੰਦੇ ਹੋਏ...

ਕਿਸਾਨ ਇੰਗਲੈਂਡ ਦੇ MPs ਨੂੰ ਲਿਖਣਗੇ ਪੱਤਰ- ਗਣਤੰਤਰ ਦਿਵਸ ’ਤੇ ਆਪਣੇ PM ਨੂੰ ਭਾਰਤ ਆਉਣ ਤੋਂ ਰੋਕਣ, ਵਿਦੇਸ਼ਾਂ ’ਚ ਭਾਰਤੀਆਂ ਨੂੰ ਵੀ ਕੀਤੀ ਇਹ ਅਪੀਲ

Farmers will write letters : ਸੋਨੀਪਤ (ਹਰਿਆਣਾ) : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ 26 ਦਿਨਾਂ ਤੋਂ ਦਿੱਲੀ ਬਾਰਡਰ ’ਤੇ ਚੱਲ ਰਿਹਾ ਹੈ। ਹਾਲਾਂਕਿ,...

ਭਾਜਪਾ ਨੇ ਪੋਸਟਰ ’ਚ ਜਿਸ ਨੂੰ ਦੱਸਿਆ ਖੁਸ਼ਹਾਲ ਕਿਸਾਨ…ਉਹ ਸਿੰਘੂ ਬਾਰਡਰ ’ਤੇ ਕਰ ਰਿਹਾ ਖੇਤੀ ਕਾਨੂੰਨਾਂ ਦਾ ਵਿਰੋਧ

BJP described prosperous farmer : ਚੰਡੀਗੜ੍ਹ : ਭਾਜਪਾ ਦੀ ਪੰਜਾਬ ਇਕਾਈ ਦੀ ਇੱਕ ਗਲਤੀ ਪਾਰਟੀ ਦੀ ਭਰੋਸੇਯੋਗਤਾ ਉੱਤੇ ਬਣ ਗਈ ਹੈ। ਸੋਸ਼ਲ ਮੀਡੀਆ ‘ਤੇ ਜਾਰੀ...

‘ਪੇਚਾ ਪੈ ਗਿਆ ਸੈਂਟਰ ਨਾਲ…’ : ਪੰਜਾਬ ‘ਚ ਜਸ਼ਨ ਵਿੱਚ ਵੀ ਕੇਂਦਰ ਦਾ ਵਿਰੋਧ- ਵਿਆਹਾਂ ‘ਚ ਵੀ ਲੱਗੇ ਕਿਸਾਨੀ ਸੰਘਰਸ਼ ‘ਤੇ ਬਣੇ ਗੀਤ

Opposition to the Center : ਮੁਕਤਸਰ : ਕਿਸਾਨਾਂ ਦਾ ਅੰਦੋਲਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਜਾਰੀ ਹੈ। ਜਿਹੜੇ ਕਿਸਾਨਾਂ ਦੇ ਸਮਰਥਨ ਵਿਚ...

ਕਿਸਾਨ ਅੰਦੋਲਨ : ਨੌਜਵਾਨ ਕਲਕਾਰਾਂ ਨੇ ਕੁਝ ਇਸ ਤਰ੍ਹਾਂ ਕੀਤਾ ਕਿਸਾਨਾਂ ਦਾ ਸਮਰਥਨ

The young artists supported farmer protest : ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ...

ਅੰਮ੍ਰਿਤਸਰ ਏਅਰਪੋਰਟ ’ਤੇ ਹੰਗਾਮਾ- ਲੰਦਨ ਤੋਂ ਪਹੁੰਚੀ ਫਲਾਈਟ, ਕੋਰੋਨਾ ਟੈਸਟ ਲਈ ਰੋਕੇ 242 ਮੁਸਾਫਰ

On Amritsar Airport 242 passengers stopped : ਮੰਗਲਵਾਰ ਨੂੰ ਇਕ ਵਿਸ਼ੇਸ਼ ਹਵਾਈ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਇਸ ਵਿਚ 242 ਯਾਤਰੀ ਸਨ, ਜਿਨ੍ਹਾਂ ਨੂੰ...

ਲੋਕਲ ਬਾਡੀਜ਼ ਦੀਆਂ ਚੋਣਾਂ ‘ਚ ਜੁਟੀ ਪੰਜਾਬ ਸਰਕਾਰ- CM ਨੇ ਮੰਤਰੀਆਂ ਨਾਲ ਕੀਤਾ ਮਸ਼ਵਰਾ, ਸੰਭਾਲੀ ਕਮਾਨ

Punjab Government Involved : ਚੰਡੀਗੜ੍ਹ : ਪੰਜਾਬ ਵਿਚ ਲੋਕਲ ਬਾਡੀ ਚੋਣਾਂ ਫਰਵਰੀ ਦੇ ਅੱਧ ਵਿਚ ਹੋਣ ਦੀ ਸੰਭਾਵਨਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਚੰਡੀਗੜ੍ਹ ‘ਚ ਅਜੇ ਠੰਡ ਤੋਂ ਰਾਹਤ ਨਹੀਂ- ਫਿਰ ਵਧੇਗੀ ਦਿਨ ਦੀ ਠੰਡ, ਡਿੱਗੇਗਾ ਰਾਤ ਦਾ ਤਾਪਮਾਨ

No relief from cold in Chandigarh yet : ਚੰਡੀਗੜ੍ਹ ਵਿਚ ਪਿਛਲੇ ਕੁਝ ਦਿਨਾਂ ਤੋਂ ਦਿਨ ਦੇ ਤਾਪਮਾਨ ਨਾਲ ਰਾਹਤ ਮਿਲ ਰਹੀ ਸੀ, ਹੁਣ ਉਸ ਵਿੱਚ ਮੁੜ ਤੋਂ ਗਿਰਾਵਟ ਆਉਣ...

ਕੋਰੋਨਾ ਵਾਰੀਅਰ SMO ਦੀ ਮੌਤ ਤੋਂ ਬਾਅਦ ਪਤਨੀ ਵੱਲੋਂ ਖੁਦਕੁਸ਼ੀ, ਇਸ ਕਾਰਨ ਸੀ ਪ੍ਰੇਸ਼ਾਨ

Corona Warrior SMO wife : ਅੰਮ੍ਰਿਤਸਰ : ਕੋਰੋਨਾ ਵਾਰੀਅਰ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਸਾਬਕਾ ਐਸਐਮਓ ਡਾ. ਅਰੁਣ ਸ਼ਰਮਾ ਦੀ ਪਤਨੀ ਡਾ. ਸੋਨੀਆ ਸ਼ਰਮਾ ਨੇ...

ਕਿਸਾਨ ਅੰਦੋਲਨ : ਫਰੀਦਕੋਟ ਦਾ ਕਿਸਾਨ ‘ਪਾਸ਼’ ਦੀਆਂ ਕਵਿਤਾਵਾਂ ਨਾਲ ਕੜਾਕੇ ਦੀ ਠੰਡ ‘ਚ ਸਾਈਕਲ ਰਾਹੀਂ ਪਹੁੰਚਿਆ ਟਿਕਰੀ ਬਾਰਡਰ

Faridkot Farmer reached Tikri Border : ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ...

ਜਲੰਧਰ ‘ਚ ਬੱਚਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ- ਮਾਸਟਰਮਾਈਂਡ ਪ੍ਰਵੇਸ਼ ਸਾਦਾ ਦਾ ਸਾਲਾ ਬਿਹਾਰ ‘ਚ ਗ੍ਰਿਫਤਾਰ

Major action in child smuggling : ਜਲੰਧਰ : ਬਿਹਾਰ ਤੋਂ ਬੱਚਿਆਂ ਨੂੰ ਲਿਆ ਕੇ ਜਲੰਧਰ ਵਿੱਚ ਵੇਚਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।...

ਪੰਜਾਬ ਦਾ ਡਬਲ ਗੋਲਡ ਮੈਡਲਿਸਟ ਖਿਡਾਰੀ- ਲੜ ਰਿਹਾ ਜ਼ਿੰਦਗੀ-ਮੌਤ ਦੀ ਜੰਗ, ਪਾਈ-ਪਾਈ ਦਾ ਮੁਥਾਜ ਪਰਿਵਾਰ, ਸਰਕਾਰ ਮਦਦ ‘ਚ ਨਾਕਾਮ

Punjab Double Gold Medalist : ਅਮੇਰਿਕਾ ਵਿੱਚ ਬਰਲਡ ਵਿੰਟਰ ਸਪੈਸ਼ਲ ਓਲੰਪਿਕਸ ਵਿਚ ਦੋ ਸੋਨ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਾ ਸਾਈਕਲਿਸਟ...

ਪਹਿਲੇ ਪੜਾਅ ‘ਚ ਲੋਕਾਂ ਦੇ ਨੁਮਾਇੰਦਿਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣਾ ਚਾਹੁੰਦੀ ਪੰਜਾਬ ਸਰਕਾਰ, ਕੇਂਦਰ ਨੂੰ ਭੇਜਿਆ ਮਤਾ

Punjab govt seeks corona : ਚੰਡੀਗੜ੍ਹ : ਜਨਵਰੀ ਦੇ ਪਹਿਲੇ ਹਫਤੇ ਆਉਣ ਵਾਲੀ ਕੋਰੋਨਾ ਵੈਕਸੀਨ ਦੀ ਉਮੀਦ ਨਾਲ ਪੰਜਾਬ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ।...

ਦੁਨੀਆ ਨਾਲ ਜੁੜੇਗਾ ਪੰਜਾਬ ਦਾ ‘ਮਿਨੀ ਸ਼੍ਰੀਲੰਕਾ’- ਆਜ਼ਾਦੀ ਤੋਂ ਬਾਅਦ 20 ਪਿੰਡਾਂ ਨੂੰ ਸਰਕਾਰ ਨੇ ਦਿੱਤਾ ਇਹ ਤੋਹਫਾ

Punjab’s ‘Mini Sri Lanka’ : ਪੰਜਾਬ ਦੇ ਕਪੂਰਥਲਾ ਵਿਚ ਇਕ ਜਗ੍ਹਾ ਦੀ ਪਛਾਣ ‘ਮਿਨੀ ਸ੍ਰੀਲੰਕਾ’ ਵਜੋਂ ਕੀਤੀ ਗਈ ਹੈ। ਆਜ਼ਾਦੀ ਤੋਂ ਬਾਅਦ, ਇਸ...

ਕਿਸਾਨ ਅੰਦੋਲਨ : ਸਾਬਕਾ IAS ਅਧਿਕਾਰੀ ਵੀ ਆਏ ਸਮਰਥਨ ‘ਚ, ਕਿਹਾ- ਕਾਨੂੰਨ ਵਾਪਿਸ ਲਏ ਕੇਂਦਰ ਸਰਕਾਰ

Former IAS officers also came : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ...

ਲੰਗਾਹ ਮਾਮਲੇ ‘ਚ SGPC ਦੀ ਵੱਡੀ ਕਾਰਵਾਈ : ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਤੇ ਗ੍ਰੰਥੀ ਮੁਅੱਤਲ

Major action of SGPC in Langah case : ਫਤਿਹਗੜ੍ਹ ਸਾਹਿਬ : ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਦਖਲ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ...

ਪੰਜਾਬ ‘ਚ ਅੱਜ ਐਤਵਾਰ ਕੋਰੋਨਾ ਦੇ ਮਿਲੇ 337 ਨਵੇਂ ਮਾਮਲੇ, ਹੋਈਆਂ 12 ਮੌਤਾਂ

337 New Corona cases : ਪੰਜਾਬ ਵਿੱਚ ਅੱਜ ਕੋਰੋਨਾ ਦੇ 337 ਨਵੇਂ ਮਾਮਲੇ ਸਾਹਮਣੇ ਆਏ, ਉਥੇ ਹੀ 12 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਗਈ। ਸੂਬੇ ਵਿੱਚ 544...

ਕਿਸਾਨਾਂ ਦੇ ਵੱਡੇ ਐਲਾਨ- ਕਲ੍ਹ ਤੋਂ 24 ਘੰਟੇ ਦੀ ਭੁੱਖ ਹੜਤਾਲ, ਹਰਿਆਣਾ ਦੇ ਟੋਲ ਪਲਾਜ਼ੇ ਤਿੰਨ ਦਿਨ ਲਈ ਫ੍ਰੀ

Big announcements of farmers : ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ...

ਕਿਸਾਨ ਅੰਦੋਲਨ ਦੌਰਾਨ ਅਮਿਤ ਸ਼ਾਹ ਦਾ ਵੱਡਾ ਬਿਆਨ- ਕੱਲ੍ਹ ਜਾਂ ਪਰਸੋ ਖੇਤੀਬਾੜੀ ਮੰਤਰੀ ਕਰਨਗੇ ਕਿਸਾਨਾਂ ਨਾਲ ਮੁਲਾਕਾਤ

Tomar will meet to farmers : ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅੰਦੋਲਨ...

ਪਟਿਆਲਾ ‘ਚ CM ਦੀ ਰਿਹਾਇਸ਼ ਘੇਰਨ ਜਾ ਰਹੇ TET ਪਾਸ ETT ਬੇਰੋਜ਼ਗਾਰ ਅਧਿਆਪਕਾਂ ਗ੍ਰਿਫਤਾਰ

Unemployed ETT pass teachers : ਪਟਿਆਲਾ : ਈਟੀਟੀ ਕੋਰਸ ਕਰਕੇ ਟੇਟ ਪਾਸ ਕਰਨ ਦੇ ਬਾਵਜੂਦ ਭਰਤੀ ਨਾ ਕਰਨ ਦੇ ਰੋਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...

ਕਿਸਾਨਾਂ ਵੱਲੋਂ ਲੋਕਾਂ ਨੂੰ ਸਮਰਥਨ ਦੀ ਅਪੀਲ : ਕਿਹਾ- ‘ਮਨ ਕੀ ਬਾਤ’ ਵੇਲੇ ਮੋਦੀ ਦੇ ਬੋਲਣ ਦੌਰਾਨ ਵਜਾਉਣ ਥਾਲੀਆਂ

Beat thalis during ‘Mann Ki Baat’ : ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ...

ਪੰਜਾਬ ਦੀ ਇਸ ਧੀ ਨੇ ਜਰਮਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ, CM ਨੇ ਦਿੱਤੀ ਵਧਾਈ

The Punjab girl won a gold medal : ਚੰਡੀਗੜ੍ਹ : ਪੰਜਾਬ ਦੀ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਨੇ ਜਰਮਨੀ ਵਿੱਚ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ...

ਕਿਸਾਨ ਅੰਦੋਲਨ : ਕੜਾਕੇ ਦੀ ਠੰਡ ‘ਚ ਬੈਠੇ ਬਜ਼ੁਰਗ, ਆਗੂਆਂ ਨੇ ਕਿਹਾ- ਮਾਮਲੇ ਨੂੰ ਲਟਕਾ ਰਹੀ ਸਰਕਾਰ, ਮੀਡੀਆ ਅੱਗੇ ਕਰ ਰਹੀ ਵੱਡੀਆਂ ਗੱਲਾਂ

25th day of farmer protest : ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 25ਵਾਂ ਦਿਨ ਹੈ। ਕੜਾਕੇ ਦੀ ਠੰਡ ‘ਚ ਵੀ ਕਿਸਾਨ...

ਕਿਸਾਨ ਅੰਦੋਲਨ ਦਾ 25ਵਾਂ ਦਿਨ ਬਸਪਾ ਨੇ ਮੋਦੀ ਸਰਕਾਰ ਲਈ ਦੱਸਿਆ ਕਲੰਕ, ਕਿਹਾ- ਖਾਲਿਸਤਾਨ ਦਾ ਡਰ ਦਿਖਾ ਬਣਾ ਰਹੇ ਅੰਬਾਨੀਸਤਾਨ

Modi government is building India : ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਦੇ ਵੱਖ ਵੱਖ ਕੋਨਿਆ ਵਿਚ ਜਾਗ੍ਰਿਤੀ ਮੁਹਿੰਮ ਚਲਾਈ ਹੋਈ...

ਦਿੱਲੀ ਅੰਦੋਲਨ ਤੋਂ ਪਰਤਿਆ ਨੌਜਵਾਨ ਕਿਸਾਨ ਹਾਰਿਆ ਜ਼ਿੰਦਗੀ ਦੀ ਜੰਗ, ਕਰਜ਼ੇ ਕਰਕੇ ਕੀਤੀ ਖੁਦਕੁਸ਼ੀ

Young farmer commits suicide : ਬਠਿੰਡਾ : ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਜਿਥੇ ਇੱਕ ਪਾਸੇ ਆਪਣੇ ਹੱਕਾਂ ਲਈ ਲੜ ਰਿਹਾ ਹੈ ਉਥੇ ਹੀ ਪੰਜਾਬ ਦੇ...

ਕਿਸਾਨ ਅੰਦੋਲਨ : ਕਿਸਾਨਾਂ ਦੀ ਮਦਦ ਲਈ ਅਮੇਰਿਕੀ NGO ਆਈ ਅੱਗੇ, ਧਰਨੇ ਵਾਲੀ ਥਾਂ ‘ਤੇ ਪਹੁੰਚਾਏ 200 ਟਾਇਲੇਟ ਤੇ ਗੀਜ਼ਰ

US NGO delivers 200 toilets : ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 25ਵਾਂ ਦਿਨ ਹੈ। ਕੜਾਕੇ ਦੀ ਠੰਡ ‘ਚ ਵੀ...

ਕਿਸਾਨ ਅੰਦੋਲਨ : ਪੰਜਾਬ ਪੁਲਿਸ ਅਧਿਕਾਰੀ ਨੇ ਕਵਿਤਾ ਰਾਹੀਂ ਜ਼ਾਹਿਰ ਕੀਤੀ ਚਿੰਤਾ

Punjab Police Officer Expresses : ਚੰਡੀਗੜ : ਕੇਂਦਰ ਦੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੌਮੀ ਰਾਜ ਧਾਨੀ ਵਿੱਚ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ...

ਕਿਸਾਨ ਅੰਦੋਲਨ ਤੋਂ ਜੋ ਨਹੀਂ ਪਰਤੇ ਵਾਪਸ- ਕਰਜ਼ਾ ਲੈ ਕੇ ਹੋ ਸਕੀ ਬਲਬੀਰ ਦੀ ਕਿਰਿਆ, 40 ਦਿਨ ਪਹਿਲਾਂ ਲਾੜਾ ਬਣੇ ਜਤਿੰਦਰ ਦੇ ਘਰ ’ਚ ਸੋਗ

Farmers who did not return : ਅਜਨਾਲਾ (ਅੰਮ੍ਰਿਤਸਰ) ਦੇ ਬੱਗਾ ਪਿੰਡ ਦਾ ਬਲਬੀਰ ਸਿੰਘ ਦੀ 12 ਦਸੰਬਰ ਨੂੰ ਦਿੱਲੀ ਅੰਦੋਲਨ ਤੋਂ ਪਰਤਦੇ ਸਮੇਂ ਮੌਤ ਹੋ ਗਈ ਸੀ। ਉਹ...

‘ਆਪ’ ਨੇ ਵਪਾਰੀ ਵਰਗ ਨਾਲ ਕੇਂਦਰ ਦਾ ਵਤੀਰਾ ਦੱਸਿਆ ਬਦਲਾਖੋਰੀ, ਕਿਹਾ-ਅੰਦੋਲਨ ਨੂੰ ਫੇਲ੍ਹ ਕਰਨ ਦੀ ਨਹੀਂ ਚੱਲੇਗੀ ਚਾਲ

AAP described the Centre attitude : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੌਮੀ ਰਾਜਧਾਨੀ ਵਿੱਚ ਸੰਘਰਸ਼ ਕਰ ਰਹੇ ਹਨ। ਉਥੇ ਹੀ ਪੰਜਾਬ ਵਿੱਚ...

ਕਿਸਾਨ ਅੰਦੋਲਨ : ਸਿੰਘੂ ਬਾਰਡਰ ‘ਤੇ ‘ਸਾਂਝੀ ਸੱਥ’- ਕਿਤਾਬਾਂ ਪੜ੍ਹਣ ਲਈ ਬਣਾਈ ਲਾਇਬ੍ਰੇਰੀ, ਝੁੱਗੀਆਂ ਦੇ ਬੱਚਿਆਂ ਨੂੰ ਵੀ ਦੇ ਰਹੇ ਸਿੱਖਿਆ

‘Sanjhi Sath’ at Singhu Border : ਨਵੀਂ ਦਿੱਲੀ : ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ...

ਚੰਡੀਗੜ੍ਹ ‘ਚ ਅੱਜ ਮਿਲੇ ਕੋਰੋਨਾ ਦੇ 65 ਨਵੇਂ ਮਾਮਲੇ, 105 ਨੂੰ ਮਿਲੀ ਛੁੱਟੀ

65 New corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 65 ਨਵੇਂ ਮਾਮਲੇ ਸਾਹਮਣੇ...

ਕਿਸਾਨ ਹਿਮਾਇਤੀ ਆੜ੍ਹਤੀਆਂ ‘ਤੇ IT ਰੇਡ : CM ਨੇ ਦੱਸੀਆਂ ਕੇਂਦਰ ਦੀਆਂ ਜ਼ਾਲਮਾਨਾਂ ਕਾਰਵਾਈਆਂ, ਕਿਹਾ-ਧੱਕੇਸ਼ਾਹੀ ਲੋਕਤੰਤਰ ਲਈ ਚੰਗੀ ਨਹੀਂ

IT Raid on Arhtis of Punjab : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੇਂਦਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰਨ...

ਹਰਿਆਣਾ : ਵਰਤ ’ਤੇ ਬੈਠੇ ਭਾਜਪਾ ਆਗੂ, ਕਿਸਾਨਾਂ ਨੇ ਭਜਾਇਆ, ਪੁੱਟੇ ਟੈਂਟ, ਜ਼ਿਲ੍ਹਾ ਪ੍ਰਧਾਨ ਦਾ ਮਾੜਾ ਹੀ ਹੋਇਆ ਹਾਲ

BJP leaders on fast : ਹਰਿਆਣੇ ਦੇ ਫਤਿਆਬਾਦ ਵਿੱਚ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਨੇ ਖੇਤੀ ਕਾਨੂੰਨਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਅਤੇ...

ਕਰਤਾਰਪੁਰ ਲਾਂਘਾ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇ- ਬੀਬਾ ਬਾਦਲ ਨੇ ਕੀਤੀ ਵਿਦੇਸ਼ ਮੰਤਰਾਲਾ ਨੂੰ ਅਪੀਲ

Kartarpur corridor should be opened : ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ...

ਖੇਤੀ ਕਾਨੂੰਨਾਂ ਖਿਲਾਫ ਜ਼ੰਜੀਰ ਬੰਨ੍ਹ ਕੇ ਇਸ ਕਿਸਾਨ ਨੇ ਕੀਤਾ ਪ੍ਰਦਰਸ਼ਨ, ਕਿਹਾ- ਪਹਿਲਾਂ ‘ਗੋਰਿਆਂ’ ਤੋਂ ਹੋਏ ਆਜ਼ਾਦ, ਹੁਣ ਆਜ਼ਾਦੀ ‘ਕਾਲਿਆਂ’ ਹੱਥ

The farmer protested against : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਕਿਸਾਨਾਂ ਦਾ ਅੰਦੋਲਨ 23 ਦਿਨਾਂ ਤੋਂ ਲਗਾਤਾਰ ਜਾਰੀ...

ਸਖਤੀ : ਪੁਲਿਸ ਅਧਿਕਾਰੀਆਂ ਲਈ CM ਨੇ ਤੈਅ ਕੀਤਾ Target, ਅਪਰਾਧਿਕ ਕੇਸਾਂ ਦੀ ਜਾਂਚ ਕਰਕੇ ਪੇਸ਼ ਕਰਨੇ ਹੋਣਗੇ ਚਲਾਨ

CM sets target for police officer : ਚੰਡੀਗੜ੍ਹ : ਸਖਤ ਜਾਂਚ ਦੀ ਪਾਲਣਾ ਨੂੰ ਲਾਗੂ ਕਰਨ ਅਤੇ ਅਪਰਾਧਿਕ ਮਾਮਲਿਆਂ, ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਹੋਰ ਕਮਜ਼ੋਰ...

CM ਨੇ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਟੌਪ ‘ਤੇ ਆਉਣ ਲਈ ਪੰਜਾਬ ਟੀਮ ਨੂੰ ਵਧਾਈ ਦਿੱਤੀ

CM congratulated the Punjab team : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ “ਨਿਵੇਸ਼ ਪੰਜਾਬ” ਟੀਮ ਨੂੰ ਵਧਾਈ ਦਿੱਤੀ,...

ਮਿਲਟਰੀ ਲਿਟਰੇਚਰ ਫੈਸਟੀਵਲ : ਜਵਾਨਾਂ ਦੇ ਮੇਲੇ ’ਚ ਉਠੇਗਾ ਕਿਸਾਨ ਫਤਿਹ ਦਾ ਮੁੱਦਾ

Military Literature Festival : ਕਿਸਾਨਾਂ ਅਤੇ ਉਨ੍ਹਾਂ ਦੀ ‘ਫਤਹਿ’ ਦਾ ਮੁੱਦਾ ਇਸ ਵਾਰ ਮਿਲਟਰੀ ਲਿਟਰੇਚਰ ਫੈਸਲੀ ਵਿਚ ਉਭਰੇਗਾ, ਜਿਸ ਨੂੰ ਸੈਨਿਕਾਂ ਅਤੇ...

ਕਿਸਾਨ ਅੰਦੋਲਨ ਦੌਰਾਨ ਹਰਿਆਣਾ-ਪੰਜਾਬ ਦੀ ਨਵੀਂ ਸਿਆਸਤ, ਪਾਣੀ ਦਾ ਵਿਵਾਦ ‘ਤੇ ਖਾਸ ਰਣਨੀਤੀ

Haryana-Punjab new politics : ਚੰਡੀਗੜ੍ਹ : ਤਿੰਨ ਖੇਤੀਬਾੜੀ ਕਾਨੂੰਨਾਂ ਦੇ ਹੱਕ ਅਤੇ ਵਿਰੋਧ ਦੀ ਲੜਾਈ ਹੁਣ ਇਕ ਨਵਾਂ ਵੱਖਰਾ ਮੋੜ ਲੈਂਦੀ ਨਜ਼ਰ ਆ ਰਹੀ ਹੈ।...

ਪੰਜ ਤੱਤਾਂ ’ਚ ਵਿਲੀਨ ਹੋਏ ਸੰਤ ਬਾਬਾ ਰਾਮ ਸਿੰਘ ਜੀ, ਸੰਗਤਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Sant Baba Ram Singh Ji : ਦਿੱਲੀ ਦੀ ਸਰਹੱਦ ‘ਤੇ ਕਿਸਾਨ ਅੰਦੋਲਨ ਦੇ ਵਿਚਕਾਰ ਆਪਣੀ ਜਾਨ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਦਾ ਸ਼ੁੱਕਰਵਾਰ ਨੂੰ ਅੰਤਿਮ...

ਇੱਕ ਰੁਪਏ ਵੀ ਨਹੀਂ ਰਹੀ ਗੋਭੀ ਦੀ ਕੀਮਤ, ਗੁੱਸੇ ‘ਚ ਆਏ ਕਿਸਾਨਾਂ ਨੇ ਫਸਲ ‘ਤੇ ਚਲਾ ਦਿੱਤਾ ਟਰੈਕਟਰ

Haryana farmers drive tractor : ਕਿਸਾਨ ਅੰਦੋਲਨ ਕਾਰਨ ਦਿੱਲੀ ਬਾਰਡਰ ਬੰਦ ਹੋਣ ਨਾਲ ਹਰਿਆਣਾ ਦੇ ਯਮੁਨਾਗਰ ਵਿੱਚ ਸਬਜ਼ੀ ਉਤਪਾਤਕ ਕਿਸਾਨਾਂ ਨੂੰ ਵੱਡਾ...

ਝੋਨੇ ਦੀ ਖਰੀਦ ’ਤੇ ਨਹੀਂ ਦਿਸਿਆ ਕਿਸਾਨ ਅੰਦੋਲਨ ਦਾ ਅਸਰ- ਪਿਛਲੇ ਸਾਲ ਤੋਂ ਰਹੀ ਬਿਹਤਰ

Impact of farmers movement : ਚੰਡੀਗੜ੍ਹ ਵਿੱਚ ਝੋਨੇ ਦੀ ਖਰੀਦ ’ਤੇ ਕਿਸਾਨ ਅੰਦੋਲਨ ਦਾ ਕੋਈ ਅਸਰ ਨਹੀਂ ਹੋਇਆ। ਇਸ ਵਾਰ ਝੋਨੇ ਦੀ ਖਰੀਦ ਪਿਛਲੇ ਸਾਲ ਨਾਲੋਂ...

ਕਿਸਾਨਾਂ ਦੇ ਹਮਦਰਦ ਸੰਤ ਬਾਬਾ ਰਾਮ ਸਿੰਘ ਦਾ ਅੰਤਿਮ ਸੰਸਕਾਰ ਅੱਜ, 5 ਫੁੱਟ ਉੱਚਾ ਬਣਾਇਆ ਗਿਆ ਅੰਗੀਠਾ

Sant Baba Ram Singh : ਕਰਨਾਲ : ਕਿਸਾਨਾਂ ਦੇ ਦਰਦ ‘ਚ ਦੁਖੀ ਹੋ ਕੇ ਆਪਣੀ ਜਾਨ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।...

ਕਿਸਾਨ ਅੰਦੋਲਨ ਦਾ 23ਵਾਂ ਦਿਨ : ਕੜਾਕੇ ਦੀ ਠੰਡ, ਖਰਾਬ ਹੋ ਰਹੀ ਸਿਹਤ ਪਰ ਹੌਂਸਲੇ ਬੁਲੰਦ- ਚਿਪਕੋ ਅੰਦੋਲਨ ਦੇ ਨੇਤਾ ਵੀ ਆਏ ਸਮਰਥਨ ‘ਚ

23rd day of Farmer protest : ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਅੱਜ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।...

ਕੈਪਟਨ ਨੇ ਸੰਸਦੀ ਕਮੇਟੀ ਤੋਂ ਰਾਹੁਲ ਦਾ ਵਾਕਆਊਟ ਠਹਿਰਾਇਆ ਸਹੀ, ਕਿਹਾ- ਬੂਟ-ਬਟਨ ਚਮਕਾਉਣ ਦੀ ਥਾਂ ਕਰੋ ਸੁਰੱਖਿਆ ’ਤੇ ਵਿਚਾਰ

The captain justified Rahul walkout : ਰਾਹੁਲ ਗਾਂਧੀ ਵੱਲੋਂ ਸੰਸਦੀ ਰੱਖਿਆ ਕਮੇਟੀ ਕਮੇਟੀ ਦੀ ਬੈਠਕ ਤੋਂ ਵਾਕਆਊਟ ਨੂੰ ਜਾਇਜ਼ ਠਹਿਰਾਉਂਦਿਆਂ, ਪੰਜਾਬ ਦੇ ਮੁੱਖ...

ਪੰਜਾਬ ’ਚ ਹੱਡ ਕੰਬਾਊ ਠੰਡ ਨਾਲ ਛਾਈ ਸੰਘਣੀ ਧੁੰਦ- ਅਜੇ ਰਾਹਤ ਦੇ ਨਹੀਂ ਕੋਈ ਆਸਾਰ

Bone-chilling cold fog : ਚੰਡੀਗੜ੍ਹ : ਪੰਜਾਬ ਕੜਾਕੇ ਦੀ ਠੰਡ ਦੀ ਲਪੇਟ ਵਿਚ ਹੈ। ਸ਼ੁੱਕਰਵਾਰ ਸਵੇਰੇ ਸੂਬੇ ਵਿੱਚ ਸੰਘਣੀ ਧੁੰਦ ਛਾਈ ਰਹੀ। ਲੁਧਿਆਣਾ ਵਿੱਚ...

ਕਿਸਾਨ ਅੰਦੋਲਨ : 11 ਦਿਨ 1000 ਕਿਮੀ ਸਾਈਕਲ ਚਲਾ ਕੇ ਕਿਸਾਨਾਂ ਦਾ ਸਮਰਥਨ ਕਰਨ ਟਿਕਰੀ ਬਾਰਡਰ ਪਹੁੰਚਿਆ 60 ਸਾਲਾ ਬਜ਼ੁਰਗ

60 year old man reaches Tikri border : ਨਵੀਂ ਦਿੱਲੀ: ਦਿੱਲੀ ਦੇ ਵੱਖ-ਵੱਖ ਬਾਰਡਰ ‘ਤੇ ਕਿਸਾਨ ਪਿਛਲੇ 23 ਦਿਨਾਂ ਤੋਂ ਅੰਦੋਲਨ ਵਿੱਚ ਡਟੇ ਹੋਏ ਹਨ ਅਤੇ ਤਿੰਨ ਨਵੇਂ...

ਕਿਸਾਨ ਅੰਦੋਲਨ : ਕੇਂਦਰ ਦੇ ਅੜੀਅਲ ਰਵੱਈਏ ਤੋਂ ਭਾਜਪਾ ਆਗੂ ਵੀ ਹੋਏ ਦੁਖੀ- ਦਰਜਨ ਤੋਂ ਵੱਧ ਨੇ ਦਿੱਤਾ ਅਸਤੀਫਾ

More than a dozen BJP leaders : ਫ਼ਿਰੋਜ਼ਪੁਰ : ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਠੰਡ ਦੇ ਇਸ ਕਹਿਰ ਦੌਰਾਨ ਵੀ ਆਪਣੇ ਹੱਕਾਂ ਲਈ...

ਕੇਜਰੀਵਾਲ ਨੇ ਵਿਧਾਨ ਸਭਾ ‘ਚ ਫਾੜੀ ਖੇਤੀ ਬਿੱਲਾਂ ਦੀ ਕਾਪੀ- ਕੈਬਨਿਟ ਮੰਤਰੀ ਨੇ ਦੱਸਿਆ ‘ਨੌਟੰਕੀ’, ਕਿਹਾ- ‘ਆਪ’ ਨੇ ਮਾਰੀ ਪਲਟੀ

The cabinet minister told Kejriwal : ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਵਿੱਚ ਅਰਵਿੰਦ...

ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ‘ਚ ਕਿਸਾਨਾਂ ਦਾ ਪੱਖ ਲੈਣ ‘ਤੇ ਮਾਨ ਨੇ ਕੇਂਦਰ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਮਿਲਿਆ ਕਰਾਰਾ ਜਵਾਬ

Bhagwant Maan target centre : ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਜਨਤਕ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਲੀ ਦੀ ਕੇਜਰੀਵਾਲ ਸਰਕਾਰ ਕਿਸਾਨਾਂ ਦੇ...

ਬਾਬਾ ਰਾਮ ਸਿੰਘ ਦੀ ਮੌਤ ‘ਤੇ ਭੁੱਬਾਂ ਮਾਰ ਰੋਏ ਕਿਸਾਨ ਆਗੂ ਚੜੂਨੀ, ਕਿਹਾ-ਮਹਾਪੁਰਸ਼ ਨਹੀਂ ਦੇਖ ਸਕੇ ਦਰਦ, ਬੇਰਹਿਮ ਸਰਕਾਰ ਨੂੰ ਕੁਝ ਨਹੀਂ ਦਿੱਸਦਾ

Farmer leader Chaduni wept bitterly : ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ...

ਕਿਸਾਨਾਂ ਲਈ ਆਪਣੀ ਜਾਨ ਦੇਣ ਵਾਲੇ ਸੰਤ ਬਾਬਾ ਰਾਮ ਸਿੰਘ ਦੇ ਦਿਹਾਂਤ ਤੋਂ ਦੁਖੀ ਹੋਇਆ ਬਜ਼ੁਰਗ, ਕਰ ਲਈ ਖੁਦਕੁਸ਼ੀ

An elderly man committed suicide : ਕਿਸਾਨ ਅੰਦੋਲਨ ਦੌਰਾਨ ਹਰਿਆਣਾ ਦੇ ਕਰਨਾਲ ਦੇ ਸਿੰਘਾਰਾ ਨਾਨਕਸਰ ਗੁਰਦੁਆਰੇ ਦੇ ਮੈਨੇਜਰ ਬਾਬਾ ਰਾਮ ਸਿੰਘ ਜੀ ਵੱਲੋਂ ਖੁਦ...

ਅਕਾਲੀ ਦਲ ਦੇ ਭਾਜਪਾ ਤੋਂ ਤਿੱਖੇ ਸਵਾਲ- ਕਿਉਂ ਤਿਆਗ ਦਿੱਤੇ ਵਾਜਪਾਈ ਦੇ ਸਿਧਾਂਤ? ਅਪਣਾ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ

Akali Dal asked sharp questions from the BJP : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਆਖਿਆ ਕਿ ਉਹ ਆਪਣੀ ਹਾਈ ਕਮਾਂਡ...

ਪਟਿਆਲਾ ‘ਚ ਬਣੇਗਾ ਕੰਪਰੈਸਡ ਬਾਇਓ ਗੈਸ ਪਲਾਂਟ, ਪਰਾਲੀ ਦੀ ਸਮੱਸਿਆ ਹੋਵੇਗੀ ਹੱਲ

Compressed biogas plant : ਚੰਡੀਗੜ੍ਹ : ਪਟਿਆਲਾ ਦੇ ਰੱਖੜਾ ਵਿੱਚ ਬੰਦ ਪਈ ਸਹਿਕਾਰੀ ਖੰਡ ਮਿੱਲ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ.)...

ਪੰਜਾਬ ‘ਚ ਨਵੀਂ ਗੱਡੀ ਖਰੀਦਣ ‘ਤੇ ਹੁਣ ਭਰਨੇ ਪੈਣਗੇ ਵਾਧੂ ਪੈਸੇ, ਰਜਿਸਟ੍ਰੇਸ਼ਨ ‘ਤੇ ਵਸੂਲੀ ਜਾਵੇਗੀ ਪ੍ਰੋਸੈੱਸ ਫੀਸ, ਪੜ੍ਹੋ ਪੂਰੀ ਖਬਰ

Processing fee will be charged : ਚੰਡੀਗੜ੍ਹ : ਪੰਜਾਬ ਵਿੱਚ ਹੁਣ ਜੇਕਰ ਤੁਸੀਂ ਨਵੀਂ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਵੱਧ ਕੀਮਤ ਚੁਕਾਉਣ ਲਈ ਤਿਆਰ...

ਪੰਜਾਬ ਦੇ ਠੇਕਾ ਕਰਮਚਾਰੀਆਂ ਲਈ ਵੱਡੀ ਖਬਰ : ਸਿੱਧੀ ਭਰਤੀ ਲਈ ਉਮਰ ਸੀਮਾ ‘ਚ ਮਿਲੀ ਛੋਟ

Punjab contract workers : ਪੰਜਾਬ ਕੈਬਨਿਟ ਵੱਲੋਂ ਅੱਜ ਇੱਕ ਅਹਿਮ ਫੈਸਲੇ ਲੈਂਦੇ ਹੋਏ ਪੰਜਾਬ ਸਰਕਾਰ ਦੇ ਵੱਖ ਵੱਖ ਸ਼੍ਰੇਣੀਆਂ ਦੇ ਠੇਕੇਦਾਰ ਕਰਮਚਾਰੀਆਂ...

ਕਿਸਾਨ ਅੰਦੋਲਨ : ਹੁਣ ਸਾਬਕਾ ਫੌਜੀ ਸੰਭਾਲਣਗੇ ਮੋਰਚਾ, ਕਿਹਾ- ਜ਼ਿੱਦ ਛੱਡ ਕੇ ਅੰਦੋਲਨ ਖਤਮ ਕਰਵਾਏ ਸਰਕਾਰ

Now the ex-servicemen will Join : ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਸਾਬਕਾ ਸੈਨਿਕ ਵੀ ਹੁਣ ਕਿਸਾਨਾਂ ਨਾਲ ਉਨ੍ਹਾਂ ਦੇ ਅੰਦੋਲਨ ਦਾ ਮੋਰਚਾ ਸੰਭਾਲਣਗੇ।...

ਅਟਾਰੀ ਬਾਰਡਰ ‘ਤੇ ਦੋ ਘੁਸਪੈਠੀਆਂ ਨੂੰ BSF ਨੇ ਉਤਾਰਿਆ ਮੌਤ ਦੇ ਘਾਟ, ਹਥਿਆਰ ਬਰਾਮਦ

BSF kills two intruders : ਪੰਜਾਬ ਦੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ ‘ਤੇ ਬੀਐਸਐਫ ਨੇ ਬੀਤੀ ਦੇਰ ਰਾਤ ਬੁੱਧਵਾਰ-ਵੀਰਵਾਰ ਲਗਭਗ ਢਾਈ ਵਜੇ ਦੇ ਘੁਸਪੈਠੀਆਂ...

ਕੈਬਨਿਟ ‘ਚ ਪੰਚਾਇਤੀ ਵਿਭਾਗ ‘ਚ JEs ਦੀ ਭਰਤੀ ਤੇ ਪੰਚਾਇਤ ਸੰਮਤੀਆਂ ‘ਚ ਟੈਕਸ ਕੁਲੈਕਟਰਾਂ ਦੇ ਪੇ-ਸਕੇਲ ਸੰਬੰਧੀ ਅਹਿਮ ਫੈਸਲੇ

Punjab Cabinet Meeting : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਇੰਜੀਨੀਅਰਿੰਗ ਵਿੰਗ ਵਿੱਚ ਜੂਨੀਅਰ...

ਕੈਬਨਿਟ ਮੀਟਿੰਗ : GSDP ਦੇ 2% ਵਾਧੂ ਉਧਾਰ ਲਈ ਪੰਜਾਬ ਕੰਟਰੈਕਟ ਲੇਬਰ ਰੂਲਜ਼ ‘ਚ ਸੋਧ, AS ਮਿੱਤਲ ਦੀ ਨਿਯੁਕਤੀ ਨੂੰ ਪ੍ਰਵਾਨਗੀ

Amendment in Punjab Contract Labor Rules : ਚੰਡੀਗੜ੍ਹ : ਸੂਬੇ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਵਿੱਚ ਸੁਧਾਰ ਲਿਆਉਣ ਅਤੇ ਜੀਐਸਡੀਪੀ ਦੇ 2% ਵਾਧੂ ਉਧਾਰ ਪ੍ਰਾਪਤ...

ਪੰਜਾਬ ਸਰਕਾਰ ਵੱਲੋਂ ਸਾਲ 2021 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਦੇਖੋ ਲਿਸਟ

Punjab Govt announces 2021 : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸਾਲ 2021 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਲਿਸਟ ਹੇਠ ਲਿਖੇ...

ਪੰਜਾਬ ‘ਚ ਗੱਡੀਆਂ ਦੇ ਨੰਬਰਾਂ ਦੇ VIP Culture ਦਾ ਅੰਤ- ਬਦਲੇ ਜਾਣਗੇ ਪੁਰਾਣੇ ਨੰਬਰ

End of VIP Culture of Vehicle Numbers : ਚੰਡੀਗੜ੍ਹ : ਪੰਜਾਬ ਵਿੱਚ VIP ਅਤੇ ਸਟੇਟਸ ਸਿੰਬਲ ਮੰਨੇ ਜਾਣ ਵਾਲੇ ਪੁਰਾਣੇ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਦੇ ਨੰਬਰ ਨੂੰ ਬੰਦ...

ਕਿਸਾਨ ਅੰਦੋਲਨ ਦੌਰਾਨ ਨੌਜਵਾਨ ਕਿਸਾਨਾਂ ਨੇ ਬਾਰਡਰ ‘ਤੇ ਸਜਾਈ ‘ਫੁਲਵਾੜੀ’- ਗਰੀਬ ਬੱਚਿਆਂ ਨੂੰ ਸਿਖਾ ਰਹੇ ਪੇਂਟਿੰਗ, ਅੰਗਰੇਜ਼ੀ ਤੇ ਸੰਗੀਤ

Young farmers teaching painting : ਦਿੱਲੀ ਦੇ ਸਿੰਘੂ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹਰ ਰੋਜ਼ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਹਨ। ਇਕ...

ਕਿਸਾਨ ਅੰਦੋਲਨ ਦੌਰਾਨ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਵੱਡਾ ਬਿਆਨ- ਸਰਕਾਰ MSP ਦੀ ਦੇਵੇਗੀ ਲਿਖਤੀ ਗਾਰੰਟੀ

Union Minister Kailash Chaudhary : ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ 21 ਵੇਂ ਦਿਨ ਵੀ ਜਾਰੀ ਹੈ। ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦੇ ਕਈ ਦੌਰ...

ਪੰਜਾਬ ‘ਚ ਅੱਜ ਬੁੱਧਵਾਰ ਕੋਰੋਨਾ ਦੇ ਮਿਲੇ 336 ਨਵੇਂ ਮਾਮਲੇ, ਹੋਈਆਂ 18 ਮੌਤਾਂ

336 New Corona cases : ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨੂੰ ਕੋਰੋਨਾ ਦੇ 336 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ...

ਕਿਸਾਨ ਅੰਦੋਲਨ ‘ਚ ਡਟੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ ਸ਼੍ਰੋਮਣੀ ਅਕਾਲੀ ਦਲ

SAD will help the families of farmers : ਚੰਡੀਗੜ੍ਹ : ਕੇਂਦਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ 20 ਦਿਨਾਂ ਤੋਂ ਦਿੱਲੀ...

ਪੰਜਾਬ-ਹਰਿਆਣਾ ‘ਚ ਸੀਤ ਲਹਿਰ- ਧੁੰਦ ਨੇ ਘਟਾਈ ਵਿਜ਼ੀਬਿਲਟੀ, ਅੰਮ੍ਰਿਤਸਰ 2 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ

Cold wave in Punjab-Haryana : ਨਵੀਂ ਦਿੱਲੀ / ਚੰਡੀਗੜ੍ਹ : ਸੀਤ ਲਹਿਰ ਨੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਤ ਕਰ ਦਿੱਤਾ ਹੈ, ਬੁੱਧਵਾਰ...

ਕੇਂਦਰੀ ਮੰਤਰੀ ਹਰਦੀਪ ਪੁਰੀ ਬੋਲੇ – ਸਰਕਾਰ ਸੋਧ ਪ੍ਰਸਤਾਵ ਦੇ ਚੁੱਕੀ ਹੈ, ਹੁਣ ਜ਼ਿੱਦ ਛੱਡ ਦੇਣ ਕਿਸਾਨ

Union Minister Hardeep Puri : ਚੰਡੀਗੜ੍ਹ : ਕੇਂਦਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਅੰਦੋਲਨ ਦੌਰਾਨ ਕੇਂਦਰ ਅਤੇ ਕਿਸਾਨਾਂ ਦਰਮਿਆਨ...

ਸੰਸਦ ਦਾ ਸੈਸ਼ਨ ਕੋਰੋਨਾ ਕਰਕੇ ਰੱਦ ਕਰਨ ‘ਤੇ SAD ਦਾ ਕੇਂਦਰ ਤੋਂ ਸਵਾਲ- ‘ਚੌਪਾਲ’ ਤੇ ਰੈਲੀਆਂ ਹੋ ਸਕਦੀਆਂ ਤਾਂ ਸੈਸ਼ਨ ਕਿਉਂ ਨਹੀਂ?

Akali Dal question to Center : ਚੰਡੀਗੜ੍ਹ : ਕੇਂਦਰ ਵੱਲੋਂ ਲਾਗੂ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਅੰਦੋਲਨ ਦੌਰਾਨ ਕੇਂਦਰ ਦੇ ਰਵੱਈਏ ‘ਤੇ...

ਡਰਾਈਵਿੰਗ ਲਾਇਸੈਂਸ Upgrade ਕਰਵਾਉਣ ਦੀ ਆਖਰੀ ਮਿਤੀ ‘ਚ ਵਾਧਾ, ਹੁਣ ਇਸ ਤਰੀਕ ਤੱਕ ਕਰੋ Apply

Driving License Upgrade : ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਵਿਭਾਗ ਨੇ ਡਿਜੀਟਲ ਡਰਾਈਵਿੰਗ ਲਾਇਸੈਂਸ ਅਪਗ੍ਰੇਡੇਸ਼ਨ ਦੀ ਆਖਰੀ ਤਰੀਕ 15 ਜਨਵਰੀ 2021 ਤੱਕ ਵਧਾ...

ਕਿਸਾਨੀ ਅੰਦੋਲਨ ‘ਚ ਸ਼ਾਮਲ ਹੋਣ ਨਿਊਜ਼ੀਲੈਂਡ ਤੋਂ ਸਿੱਧਾ ਕੁੰਡਲੀ ਬਾਰਡਰ ਪਹੁੰਚੀ ਪੰਜਾਬ ਦੀ ਇਹ ਧੀ

Punjab Girl reached at Kundali Border : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਕੌਮੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ...

ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ SC ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ

Sukhbir Badal Announces Organizational : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਐਸਸੀ ਵਿੰਗ ਦੇ ਪ੍ਰਧਾਨ...

ਸੰਸਦ ਦਾ ਸਰਦ ਰੁੱਤ ਸੈਸ਼ਨ ਰੱਦ ਕਰਨ ‘ਤੇ ਭੜਕੇ ਪੰਜਾਬ ਦੇ MPs, ਕਿਹਾ-ਸਵਾਲਾਂ ਤੋਂ ਭੱਜ ਰਿਹਾ ਕੇਂਦਰ

Punjab MPs angry over Centre : ਪੰਜਾਬ ਦੇ ਸੰਸਦ ਮੈਂਬਰ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਰੱਦ ਕਰਨ ਤੋਂ ਕੇਂਦਰ ਸਰਕਾਰ ਤੋਂ ਨਾਰਾਜ਼ ਹਨ। ਭਾਰਤੀ ਜਨਤਾ...

ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਦੀ ਸੜਕ ਹਾਦਸੇ ‘ਚ ਮੌਤ, ਧੁੰਦ ਕਾਰਨ ਵਾਪਰਿਆ ਹਾਦਸਾ

Farmer died in Road Accident : ਪੰਜਾਬ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਜਾ ਰਹੇ ਇਕ ਕਿਸਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ...

ਕਿਸਾਨ ਅੰਦੋਲਨ ਦੌਰਾਨ ਸਿੱਧੂ ਦੇ ਨਿੱਜੀ ਬੀਮਾ ਕੰਪਨੀਆਂ ‘ਤੇ ਵੱਡੇ ਦੋਸ਼- ਕਿਸਾਨਾਂ ਨਾਲ ਕਰ ਰਹੀਆਂ ਹਨ ਧੋਖਾ

Navjot sidhu alleged Private Insurance Companies : ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ ਵਰਿੱਚ ਕੌਮੀ ਰਾਜਧਾਨੀ ਦਿੱਲੀ ਤੇ ਹੋਰਨਾਂ ਥਾਵਾਂ ’ਤੇ ਕਿਸਾਨ ਅੰਦੋਲਨ...

ਪੰਜਾਬ ‘ਚ ਅੱਜ ਸੋਮਵਾਰ ਕੋਰੋਨਾ ਦੇ ਮਿਲੇ 464 ਨਵੇਂ ਮਾਮਲੇ, ਹੋਈਆਂ 21 ਮੌਤਾਂ

464 Corona cases : ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਨੂੰ ਕੋਰੋਨਾ ਦੇ 464 ਪਾਜ਼ੀਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਸਭ ਤੋਂ ਵੱਧ ਮਾਮਲੇ...

ਪੰਜਾਬ ਦੇ ਕਾਂਗਰਸੀ MPs ਵਰ੍ਹੇ ਕੇਜਰੀਵਾਲ ‘ਤੇ, ਕਿਹਾ- ਕੇਂਦਰ ਨਾਲ ਹੈ ਮਿਲੀਭੁਗਤ

Punjab Congress MPs on Kejriwal : ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੂੰ ਭਾਜਪਾ ਦੀ ‘ਬੀ’ ਟੀਮ ਕਰਾਰ ਦਿੰਦਿਆਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ)...

ਦਿੱਲੀ ਦੇ CM ‘ਤੇ ਭੜਕੇ ਕੈਪਟਨ, ਕਿਹਾ- ਦੱਸੋ, ਕੇਂਦਰ ਨਾਲ ਕਿਹੜੀ ਸੈਟਿੰਗ ਕਰਕੇ ਲਾਗੂ ਕੀਤਾ ਖੇਤੀ ਕਾਨੂੰਨ

Captain asked Kejriwal : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਤੋਂ ਉਨ੍ਹਾਂ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਕੇਸ ਮਾਫ...

ਕਿਸਾਨਾਂ ਦੇ ਹੱਕ ‘ਚ ਆਏ ਅੰਨਾ ਹਜ਼ਾਰੇ, ਖੇਤੀਬਾੜੀ ਮੰਤਰੀ ਨੂੰ ਲਿਖੀ ਚਿੱਠੀ, ਕਿਹਾ- ਜੇ ਨਾ ਹੱਲ ਕੀਤਾ ਮਸਲਾ ਤਾਂ ਕਰਨਗੇ ਭੁੱਖ ਹੜਤਾਲ

Anna Hazare letter to Agriculture Minister : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਅੱਜ 19ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ...

ਕਿਸਾਨਾਂ ਤੋਂ ਨਾਰਾਜ਼ ਕਾਂਗਰਸੀ MP ਬਿੱਟੂ ਨੇ ਕੱਢੀ ਭੜਾਸ, ਕਿਹਾ- ਕਿਸਾਨ ਨੇਤਾ ਹੋਟਲਾਂ ‘ਚ, ਪੰਜਾਬ ਦੇ ਨੌਜਵਾਨ ਠੰਡ ’ਚ

Congress MP Bittu lashes out : ਲੁਧਿਆਣਾ : ਕਿਸਾਨਾਂ ਵੱਲੋਂ ਆਪਣੇ ਅੰਦੋਲਨ ਵਿੱਚ ਸਿਆਸੀ ਪਾਰਟੀਆਂ ਨੂੰ ਸ਼ਾਮਲ ਨਾ ਕਰਨ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ...

ਕਿਸਾਨਾਂ ਦੇ ਸਮਰਥਨ ‘ਚ ਸ਼ੰਭੂ ਬਾਰਡਰ ‘ਤੇ ਡਟੇ ਕਾਂਗਰਸੀ ਨੇਤਾ, ਕਿਹਾ- ਤਬਾਹਕੁੰਨ ਹਨ ਖੇਤੀ ਕਾਨੂੰਨਾਂ

Congress leaders at Shambhu border : ਚੰਡੀਗੜ੍ਹ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਅੱਜ 19ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨ...

ਕਿਸਾਨ ਅੰਦੋਲਨ ਦੌਰਾਨ ਮੌਤਾਂ ‘ਤੇ ਬੋਲੇ ਸਾਬਕਾ CM ਹੁੱਡਾ- ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਇੰਨਾ ਬੇਦਰਦ, ਆਪਣਾ ਹੱਕ ਮੰਗ ਰਹੇ ਕਿਸਾਨ

Former CM Hudda speaks : ਚੰਡੀਗੜ੍ਹ : ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ 18 ਦਿਨ ਹੋਏ ਹਨ। ਅੰਦੋਲਨ...

ਇਨ੍ਹਾਂ ਸੂਬਿਆਂ ਦੇ ਕਿਸਾਨਾਂ ਨੇ ਕੀਤਾ ਖੇਤੀ ਬਿੱਲਾਂ ਦਾ ਸਮਰਥਨ, ਖੇਤੀਬਾੜੀ ਮੰਤਰੀ ਬੋਲੇ- ਸਰਕਾਰ ਗੱਲਬਾਤ ਲਈ ਤਿਆਰ

Farmers in these states support : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਅੱਜ 19ਵੇਂ ਦਿਨ ਵੀ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਭੁੱਖ...

ਖੇਤੀਬਾੜੀ ਮੰਤਰੀ ਦਾ ਹੈਰਾਨ ਕਰਨ ਵਾਲਾ ਬਿਆਨ- ਕਿਸਾਨ ਅੰਦੋਲਨ ‘ਚ ਹਨ ‘ਮੋਦੀ ਵਿਰੋਧੀ’ ਤਾਕਤਾਂ

Surprising statement of the Agriculture Minister : ਨਵੀਂ ਦਿੱਲੀ. ਕਿਸਾਨ ਅੰਦੋਲਨ ਨੂੰ ਲੈ ਕੇ ਨਾਲ ਘਿਰੀ ਕੇਂਦਰ ਸਰਕਾਰ ਹੁਣ ਤੱਕ ਕਿਸਾਨਾਂ ਨੂੰ ਮਨਾਉਣ ਵਿੱਚ ਅਸਫਲ...

ਪਤੀ ਦੇ ਦੋਸਤ ਨੇ ਬੇਹੋਸ਼ ਕਰਕੇ ਪੱਤ ਲੁੱਟ ਬਣਾਈ ਵੀਡੀਓ, ਉੱਤੋਂ ਸਹੁਰਿਆਂ ਨੇ ਔਰਤ ਨੂੰ ਹੀ ਬਣਾ ਦਿੱਤਾ ਕਸੂਰਵਾਰ

Husband friend raped woman : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਦੇ ਪਤੀ ਦੇ ਦੋਸਤ ਨੇ ਨਸ਼ੀਲਾ...

ਜਲੰਧਰ : ਕਿਸਾਨਾਂ ਨੇ ਘੇਰੀ MP ਹੰਸਰਾਜ ਹੰਸ ਤੇ ਸਾਬਕਾ ਮੰਤਰੀ ਕਾਲੀਆ ਦੀ ਕੋਠੀ, DC ਆਫਿਸ ‘ਤੇ ਵੀ ਪ੍ਰਦਰਸ਼ਨ

Farmers surrounded MP Hansraj Hans : ਜਲੰਧਰ : ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਇੱਕ ਕਿਸਾਨ ਦਿੱਲੀ ਵਿੱਚ ਅੰਦੋਲਨ ਤੇਜ਼ ਕਰਦੇ ਹੋਏ...

ਕਿਸਾਨ ਅੰਦੋਲਨ : ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ, ਡਟੇ ਜ਼ਿਲ੍ਹਾ ਮੁੱਖ ਦਫਤਰਾਂ ’ਤੇ, ਮਿਨੀ ਸਕੱਤਰੇਤ ’ਚ ਵਾੜੇ ਟਰੈਕਟਰ

Demonstration by farmers in Haryana : ਹਰਿਆਣਾ : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਠੰਡ...

ਪੰਜਾਬ PCS ਭਰਤੀ ‘ਚ ਪਹਿਲੀ ਵਾਰ ਕੁੜੀਆਂ ਲਈ 33% ਸੀਟਾਂ ਰਿਜ਼ਰਵ, 75 ਅਹੁਦਿਆਂ ਲਈ 30 ਤੱਕ ਕਰੋ Apply

33% seats reserved for girls : ਚੰਡੀਗੜ੍ਹ : ਪੰਜਾਬ ਸਿਵਲ ਸਰਵਿਸਿਜ਼ (PCS) ਵਿੱਚ ਭਰਤੀ ਲਈ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਪੀਸੀਐਸ...

ਕਿਸਾਨਾਂ ਨੂੰ ਹੁਣ ‘ਭਲਾਈ’ ਗਿਣਵਾ ਕੇ ‘ਲੜਾਈ’ ਖਤਮ ਕਰਵਾਉਣ ‘ਚ ਜੁਟੀ ਹਰਿਆਣਾ ਸਰਕਾਰ, CM ਨੇ ਕੀਤੇ ਕਈ ਦਾਅਵੇ

The Haryana Govt : ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਹਰਿਆਣਾ ਸਰਕਾਰ ਹਰ ਢੰਗ ਅਪਣਾ ਰਹੀ ਹੈ। ਇਸ ਕਾਰਨ, ਸਰਕਾਰ ਹੁਣ ਕਿਸਾਨਾਂ ਨੂੰ ਉਨ੍ਹਾਂ ਦੀ ਭਲਾਈ...

ਖੂਨ ਦੇ ਰਿਸ਼ਤੇ ਹੋਏ ਪਾਣੀ- ਪ੍ਰਾਪਰਟੀ ਨੂੰ ਲੈ ਕੇ ਹੋਇਆ ਝਗੜਾ, ਵੱਡੇ ਭਰਾ ਨੂੰ ਗੋਲੀ ਮਾਰ ਮੁਕਾਇਆ

Elder brother shot dead : ਜਲੰਧਰ ਵਿੱਚ ਇੱਕ ਕਤਲ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਭਰਾ ਨੇ ਪ੍ਰਾਪਰਟੀ ਨੂੰ ਲੈ ਕੇ ਆਪਣੇ ਵੱਡੇ ਭਰਾ ਨੂੰ...

ਪੰਜਾਬ ਦੇ ਗਵਰਨਰ ਬਦਨੌਰ ਨੇ MP ਪ੍ਰਨੀਤ ਕੌਰ ਦੀ ਮਾਤਾ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ

Punjab Governor Badnaur mourns : ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂਟੀ ਚੰਡੀਗੜ੍ਹ, ਵੀ.ਪੀ. ਸਿੰਘ ਬਦਨੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਕਿਸਾਨ ਅੰਦੋਲਨ : ਕਿਸਾਨਾਂ ਦੀ ਭੁੱਖ ਹੜਤਾਲ ਨੂੰ ‘ਆਪ’ ਦਾ ਸਮਰਥਨ, ਕਿਹਾ- ਅਸੀਂ ਵੀ ਰੱਖਾਂਗੇ ਵਰਤ

AAP support to farmers hunger strike : ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ਦੇ ਤੀਜੇ ਹਫਤੇ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਪੂਰੀਆਂ ਨਾ ਹੋਣ ਦੇ ਚੱਲਦਿਆਂ...

Carousel Posts