Tag: , , ,

ਨਿਤਿਨ ਗਡਕਰੀ ਦਾ ਦਾਅਵਾ-‘2024 ਤੱਕ ਭਾਰਤ ‘ਚ ਸੜਕ ਦਾ ਬੁਨਿਆਦੀ ਢਾਂਚਾ ਅਮਰੀਕਾ ਬਰਾਬਰ ਹੋ ਜਾਵੇਗਾ’

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ 2024 ਦੇ ਅਖੀਰ ਤੋਂ...

ਪਹਾੜਾਂ ਤੋਂ ਆਉਣ ਵਾਲੀ ਸੀਤ ਲਹਿਰ ਨੇ ਪੰਜਾਬ ‘ਚ ਵਧਾਈ ਠੰਡ, ਕਈ ਸੂਬੇ ਰਹੇ ਸ਼ਿਮਲਾ ਤੋਂ ਵੀ ਠੰਡੇ

ਪੰਜਾਬ ਵਿਚ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ ਤੇ ਠੰਡ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੈਦਾਨੀ...

ਜੀਬੀਐੱਸ ਢਿੱਲੋਂ ਬਣੇ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ

ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਬੀਤੇ ਦਿਨੀਂ ਸੰਪੰਨ ਹੋਈਆਂ। ਅੱਧੀ ਰਾਤ ਤੋਂ ਬਾਅਦ ਨਤੀਜੇ ਐਲਾਨੇ ਗਏ। ਪ੍ਰਧਾਨ...

‘ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਹੋਵੇਗੀ ਸਮੀਖਿਆ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿਛਲੀਆਂ ਸਰਕਾਰਾਂ ਦੇ ਸਾਰੇ ਬਿਜਲੀ ਖਰੀਦ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇਗੀ।...

ਇੱਕ ਸੂਬਾ ਛੱਡ ਉੱਤਰ ਭਾਰਤ ‘ਚ ਕਿਤੇ ਵੀ ਜ਼ਮੀਨ ਖ਼ਰੀਦ ਸਕਦੈ ਪੰਜਾਬ ਦਾ ਕਿਸਾਨ- ਕੇਂਦਰ ਨੇ ਕੀਤਾ ਸਾਫ਼

ਪੰਜਾਬ ਦੇ ਕਿਸਾਨ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਉੱਤਰੀ ਭਾਰਤ ਦੇ ਬਾਕੀ ਸਾਰੇ ਰਾਜਾਂ ਵਿੱਚ ਖੇਤੀ ਵਾਲੀ ਜ਼ਮੀਨ ਖਰੀਦ ਸਕਦੇ ਹਨ। ਇਹ ਗੱਲ...

300 ਫੁੱਟ ਹੇਠਾਂ ਪਹਾੜੀ ਤੋਂ ਡਿੱਗੀ ਕਾਰ ‘ਚ ਮੌਤ ਦੇ ਮੂੰਹ ‘ਚ ਗਏ ਜੋੜੇ ਦੀ iPhone 14 ਨੇ ਬਚਾਈ ਜਾਨ

ਐੱਪਲ ਹਮੇਸ਼ਾ ਹੀ ਆਪਣੇ ਫੀਚਰਸ ਨੂੰ ਲੈ ਕੇ ਲੋਕਾਂ ‘ਚ ਚਰਚਾ ‘ਚ ਰਿਹਾ ਹੈ। ਅਜਿਹੇ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਐਪਲ...

ਬਦਤਮੀਜ਼ੀ ‘ਤੇ ਉਤਰੇ ਬਿਲਾਵਲ ਭੁੱਟੋ, ਗੁਜਰਾਤ ਦੰਗੇ ‘ਤੇ PM ਮੋਦੀ ਖਿਲਾਫ ਕੀਤੀਆਂ ਸਾਰੀਆਂ ਹੱਦਾਂ ਪਾਰ

ਸੰਯੁਕਤ ਰਾਸ਼ਟਰ ‘ਚ ਅੱਤਵਾਦ ਨੂੰ ਲੈ ਕੇ ਬੁਰੀ ਤਰ੍ਹਾਂ ਘਿਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਬਦਮੀਜ਼ੀ ‘ਤੇ...

ਲੁਧਿਆਣਾ ‘ਚ ਸ਼ਰਮਨਾਕ ਕਾਰਾ, 5 ਸਾਲਾਂ ਬੱਚੀ ਨੂੰ ਆਟੋ ਵਾਲੇ ਨੇ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ ‘ਚ 5 ਸਾਲ ਦੀ ਬੱਚੀ ਨੂੰ ਇੱਕ ਆਟੋ ਡਰਾਈਵਰ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੀਰਵਾਰ ਸ਼ਾਮ ਦੀ ਹੈ,...

ਇੰਸਟੀਚਿਊਟਾਂ ਲਈ ਮਾਨਤਾ ਲੈਣ ਵਾਸਤੇ ਨਹੀਂ ਖਾਣੇ ਪੈਣਗੇ ਧੱਕੇ, ਮਾਨ ਸਰਕਾਰ ਵੱਲੋਂ Online ਪੋਰਟਲ ਸ਼ੁਰੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚ ਈ-ਗਵਰਨੈਂਸ ਲਾਗੂ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸੇ ਲੜੀ...

ਹਰਦੀਪ ਪੁਰੀ ਦਾ ਦਾਅਵਾ-‘ਪੂਰੀ ਦੁਨੀਆ ‘ਚ ਭਾਰਤ ਅੰਦਰ ਸਭ ਤੋਂ ਸਸਤਾ ਪੈਟਰੋਲ’, ਅੰਕੜੇ ਬਿਲਕੁਲ ਵੱਖਰੇ

ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ 15 ਦਸੰਬਰ ਨੂੰ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ...

‘ਇਹ ਭਈਆ ਵੀ ਪੰਜਾਬੀ ਬੋਲ ਸਕਦਾ ਏ’, ਸੰਸਦ ‘ਚ ਭਾਸ਼ਣ ਦਾ ਵੀਡੀਓ ਟਵੀਟ ਕਰ ਬੋਲੇ ਮਨੀਸ਼ ਤਿਵਾੜੀ

ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ‘ਚ ਪਹਿਲੀ ਵਾਰ ਪੰਜਾਬੀ ਬੋਲੀ। ਇਸ ਦਾ ਵੀਡੀਓ ਉਨ੍ਹਾਂ ਨੇ ਖੁਦ ਜਾਰੀ ਕੀਤਾ ਹੈ। ਉਨਾਂ...

‘ਸੂਬੇ ਦੀਆਂ ਔਰਤਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨਾ ਮਾਨ ਸਰਕਾਰ ਦੀ ਮੁੱਖ ਤਰਜੀਹ’ : ਡਾ: ਬਲਜੀਤ ਕੌਰ

ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ...

ਜਰਮਨੀ ਤੋਂ ਪਾਕਿਸਤਾਨ ਪਹੁੰਚਿਆ ਗੈਂਗਸਟਰ ਹੈਰੀ ਚੱਠਾ, ਰਿੰਦਾ ਦੀ ਥਾਂ ਇਸਤੇਮਾਲ ਕਰੇਗਾ ISI

ਗੈਂਗਸਟਰ ਹੈਰੀ ਚੱਠਾ ਜਰਮਨੀ ਤੋਂ ਪਾਕਿਸਤਾਨ ਪਹੁੰਚ ਗਿਆ ਹੈ ਤੇ ਇਹ ਵੀ ਖਬਰ ਹੈ ਕਿ ਪੰਜਾਬ ਵਿਚ ਗੜਬੜੀ ਫੈਲਾਉਣ ਲਈ ਪਾਕਿਸਤਾਨੀ ਖੁਫੀਆ...

ਮਹਿਲਾ ਨੇ 4 ਪੈਰਾਂ ਵਾਲੀ ਬੱਚੀ ਨੂੰ ਦਿੱਤਾ ਜਨਮ, ਦੇਖਣ ਵਾਲਿਆਂ ਦੀ ਲੱਗੀ ਭੀੜ

ਗਵਾਲੀਅਰ ਵਿਚ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਣੇ ਆਇਆ ਹੈ। ਇਥੇ ਹਸਪਤਾਲ ਵਿਚ ਚਾਰ ਪੈਰਾਂ ਵਾਲੀ ਇਕ ਬੱਚੀ ਨੇ ਜਨਮ ਲਿਆ ਹੈ। ਡਾਕਟਰਾਂ ਦਾ...

ਸਾਬਕਾ CM ਕੈਪਟਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਇਨ੍ਹਾਂ ਮੁੱਦਿਆਂ ‘ਤੇ ਕੀਤੀ ਚਰਚਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...

‘ਆਪ’ ਸਾਂਸਦ ਸੰਜੇ ਸਿੰਘ ਨੇ ਸੰਸਦ ‘ਚ ਚੁੱਕਿਆ ਪਰਾਲੀ ਦਾ ਮੁੱਦਾ, ਕਿਹਾ-‘ਕਿਸਾਨਾਂ ਨੂੰ ਸਜ਼ਾ ਦੇਣਾ ਸਮੱਸਿਆ ਦਾ ਹੱਲ ਨਹੀਂ’

‘ਆਪ’ ਸਾਂਸਦ ਸੰਜੇ ਸਿੰਘ ਨੇ ਸੰਸਦ ਵਿਚ ਪਰਾਲੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਹੱਲ ਕਿਸਾਨਾਂ ਨੂੰ ਸਜ਼ਾ...

‘ਆਪ’ ਵਿਧਾਇਕ ਦਾ ਨੰਬਰ ਭੇਜ ਕੇ ਇਸ ਆਗੂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਹੁਣ ਤੁਹਾਡਾ ਕੰਮ ਖ਼ਤਮ

ਜਲੰਧਰ: ਪੰਜਾਬ ‘ਚ ਦਿਨੋ-ਦਿਨ ਧਮਕੀਆਂ ਮਿਲਣ ਦੀ ਖ਼ਬਰ ਸਾਹਮਣੇ ਆ ਰਾਹੀਆਂ ਹਨ। ਜਿਸ ਕਰਕੇ ਪੰਜਾਬ ‘ਚ ਕਾਨੂੰਨ ਵਿਵਸਥਾ ਵਿਗੜਦੀ ਨਜ਼ਰ ਆ ਰਹੀ...

ਗ੍ਰਾਂਟਾਂ ‘ਚ ਘਪਲੇ ਦੇ ਬਾਅਦ ਐਕਸ਼ਨ ਮੋਡ ‘ਚ ਸਰਕਾਰ, ਪੰਚਾਇਤਾਂ ਨੂੰ ਸਾਲ ‘ਚ 2 ਵਾਰ ਇਜਲਾਸ ਬੁਲਾਉਣਾ ਕੀਤਾ ਲਾਜ਼ਮੀ

ਪੰਚਾਇਤੀ ਗ੍ਰਾਂਟਾਂ ਵਿਚ ਘਪਲਿਆਂ ਨੂੰ ਲੈ ਕੇ ਸਰਕਾਰ ਹੁਣ ਐਕਸ਼ਨ ਮੋਡ ਵਿਚ ਹੈ ਕਿਉਂਕਿ ਹੁਣ ਕਾਗਜ਼ਾਂ ਵਿਚ ਪਿੰਡਾਂ ਦਾ ਫਰਜ਼ੀ ਵਿਕਾਸ ਨਹੀਂ...

ਮਾਨ ਸਰਕਾਰ ਦਾ ਅਹਿਮ ਫੈਸਲਾ, IAS ਤੇ IPS ਅਫਸਰਾਂ ਦੀ ਨਿਗਰਾਨੀ ਲਈ ਬਣੇਗੀ ਕਮੇਟੀ

ਐੱਸਐੱਸਪੀ ਹਟਾਉਣ ਤੋਂ ਲੈ ਕੇ ਸੀਐੱਮ ਤੇ ਗਵਰਨਰ ਵਿਚ ਤਨਾਤਨੀ ਦੇ ਬਾਅਦ ਹੁਣ ਪੰਜਾਬ ਸਰਕਾਰ ਨੇ ਅਹਿਮ ਅਹੁਦਿਆਂ ‘ਤੇ ਭੇਜੇ ਜਾਣ ਵਾਲੇ...

5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ETO ਤੇ ਐਕਸਾਈਜ਼ ਇੰਸਪੈਕਟਰ ਰੰਗੇ ਹੱਥੀਂ ਕੀਤਾ ਕਾਬੂ

ਵਿਜੀਲੈਂਸ ਬਿਊਰੋ ਨੇ ਈਟੀਓ ਸੰਦੀਪ ਸਿੰਘ ਤੇ ਆਬਕਾਰੀ ਤੇ ਐਕਸਾਈਜ਼ ਇੰਸਪੈਕਟਰ ਵਿਸ਼ਾਲ ਸ਼ਰਮਾ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ...

ਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈੱਲੋ ਅਲਰਟ

ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਨਾਲ ਚੰਡੀਗੜ੍ਹ ਸਣੇ ਪੂਰੇ ਟ੍ਰਾਇਸਿਟੀ ਨਾਲ ਤਾਪਮਾਨ ਡਿਗਣ ਲੱਗਾ ਹੈ। ਬੁੱਧਵਾਰ ਰਾਤ ਦਾ ਤਾਪਮਾਨ 6.9...

ਲੁਧਿਆਣਾ ‘ਚ ਹੋਇਆ ਸਿਲੰਡਰ ਬਲਾਸਟ, 8 ਦੁਕਾਨਾਂ ਸੜ ਕੇ ਸੁਆਹ, 2 ਲੋਕ ਝੁਲਸੇ

ਲੁਧਿਆਣਾ ਦੇ ਕਸਬਾ ਕੋਹਾੜਾ ਵਿਚ 8 ਦੁਕਾਨਾਂ ਅੱਗ ਲੱਗਣ ਨਾਲ ਸੁਆਹ ਹੋ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਕ ਦੁਕਾਨ ਵਿਚ ਵਿਅਕਤੀ ਨਾਜਾਇਜ਼...

ਯੂਕਰੇਨੀ ਬੱਚਿਆਂ ਨੂੰ ਭੁੱਖ-ਪਿਆਸ ਨਾਲ ਤੜਫ਼ਾਇਆ ਗਿਆ! ਖਰਸੋਨ ‘ਚ ਮਿਲੇ ਰੂਸ ਦੇ 10 ਟਾਰਚਰ ਚੈਂਬਰ

ਰੂਸੀ ਫੌਜਾਂ ਦੇ ਕਬਜ਼ੇ ਤੋਂ ਛੁਡਾਏ ਗਏ ਯੂਕਰੇਨ ਦੇ ਇਲਾਕੇ ਵਿੱਚ ਕਈ ਟਾਰਚਰ ਚੈਂਬਰ ਮਿਲੇ ਹਨ। ਇਹ ਜਾਣਕਾਰੀ ਯੂਕਰੇਨ ਦੀ ਸੰਸਦ ਦੇ ਮਨੁੱਖੀ...

ਪੀਲੀਭੀਤ ਫੇਕ ਐਨਕਾਊਂਟਰ, 10 ਸਿੱਖਾਂ ਨਾਲ ਕੀ ਹੋਇਆ ਸੀ ਉਸ ਦਿਨ? ਜਾਣੋ ਪੂਰੀ ਘਟਨਾ

ਪੀਲੀਭੀਤ ਪੁਲਿਸ ਨੇ ਸਿੱਖ ਸ਼ਰਧਾਲੂਆਂ ਨਾਲ ਭਰੀ ਬੱਸ ਵਿੱਚੋਂ 11 ਨੌਜਵਾਨਾਂ ਨੂੰ ਉਤਾਰਿਆ ਸੀ, ਪਰ ਉਨ੍ਹਾਂ ਵਿੱਚੋਂ ਸਿਰਫ਼ 10 ਹੀ ਮ੍ਰਿਤਕ ਪਾਏ...

ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ

ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਨਾਈਟਿਡ...

ਰਾਜਪਾਲ ਦੀ ਚਿੱਠੀ ਮਗਰੋਂ ਬੋਲੇ CM ਮਾਨ, ‘ਸਾਡੇ ਉਨ੍ਹਾਂ ਨਾਲ ਚੰਗੇ ਸਬੰਧ ਨੇ’

ਰਾਜਪਾਲ ਵੱਲੋਂ ਚਿੱਠੀ ਦਾ ਜਵਾਬ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਰਾਜਪਾਲ ਪੁਰੋਹਿਤ ਨਾਲ ‘ਆਪ’ ਸਰਕਾਰ...

ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਸਲਾਹਕਾਰ ਮੈਂਬਰਾਂ ਤੇ ਸੀਨੀ. ਮੀਤ ਪ੍ਰਧਾਨਾਂ ਦੀ ਨਿਯੁਕਤੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦਾ ਵਿਸਥਾਰ ਕਰਦੇ ਹੋਏ ਵੀਰਵਾਰ ਨੂੰ 10 ਹੋਰ ਸੀਨੀਅਰ ਆਗੂਆਂ ਨੂੰ...

ਐਸਿਡ ਅਟੈਕ ਮਾਮਲੇ ‘ਚ Flipkart ਨੂੰ ਦਿੱਲੀ ਪੁਲਿਸ ਦਾ ਨੋਟਿਸ, ਦੋਸ਼ੀਆਂ ਨੇ ਇੱਥੋਂ ਹੀ ਖ਼ਰੀਦਿਆ ਸੀ ਤੇਜ਼ਾਬ

ਦਿੱਲੀ ਐਸਿਡ ਅਟੈਕ ਦੀ ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੇ ਚਿਹਰੇ ‘ਤੇ 8 ਫੀਸਦੀ ਹਿੱਸਾ ਝੁਲਸ ਗਿਆ ਹੈ। ਅੱਖਾਂ ਵੀ ਡੈਮੇਜ ਹੋ...

ਲੁਧਿਆਣਾ ‘ਚ ਵਿਜੀਲੈਂਸ ਦੀ ਕਾਰਵਾਈ, 5 ਲੱਖ ਰੁ. ਦੀ ਰਿਸ਼ਵਤ ਲੈਂਦੇ ਟੈਕਸੇਸ਼ਨ ਵਿਭਾਗ ਦੇ 2 ਵੱਡੇ ਅਫ਼ਸਰ ਕਾਬੂ

ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਦੌਰਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ...

ਭਾਰਤ ‘ਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ‘ਤੇ ਬੋਲੇ ਮਾਨ, ‘ਖੇਡ ‘ਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ...

BSF ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨੀ ਡਰੋਨ ਤੋਂ 22 ਕਰੋੜ ‘ਤੋਂ ਵੱਧ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ : ਪੰਜਾਬ ਦੀ ਸਰਹੱਦ ਰਾਹੀਂ ਪਾਕਿਸਤਾਨ ਹਮੇਸ਼ਾ ਹੀ ਭਾਰਤ ਨੂੰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਜਿਸ ਵਿਚ...

ਜ਼ੀਰਾ ਸ਼ਰਾਬ ਫੈਕਟਰੀ ਬਾਹਰ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, 145 ਦਿਨਾਂ ਦਾ ਧਰਨਾ ਚੁੱਕਣ ਪਹੁੰਚੇ ਭਾਰੀ ਦਸਤੇ

ਜ਼ੀਰਾ ‘ਚ ਸਥਿਤ ਸ਼ਰਾਬ ਫੈਕਟਰੀ ਅੱਗੇ ਕਿਸਾਨਾਂ ਦਾ ਧਰਨਾ ਚੁੱਕਣ ਲਈ ਪੁਲਸ-ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਸਰਕਾਰ ਨੇ 44...

ਹੁਸ਼ਿਆਰਪੁਰ ਟੋਲ ਪਲਾਜ਼ਾ ‘ਤੇ ਕਿਸਾਨਾਂ ਤੇ ਮੁਲਾਜ਼ਮਾਂ ਵਿਚਾਲੇ ਗਰਮਾਇਆ ਮਾਹੌਲ, ਭਾਰੀ ਪੁਲਿਸ ਤਾਇਨਾਤ

ਹੁਸ਼ਿਆਰਪੁਰ ਅਧੀਨ ਪੈਂਦੇ ਚੌਲਾਂਗ ਵਿਖੇ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਲੱਗੇ ਟੋਲ ਪਲਾਜ਼ਾ ‘ਤੇ ਸਥਿਤੀ ਤਣਾਅਪੂਰਨ ਬਣ ਗਈ ਹੈ। ਇਥੇ...

ਕਿਡਨੀ ਫੇਲ ਹੋਣ ਦਾ ਖੁਲਾਸਾ ਕਰ ਇਸ ਅਦਾਕਾਰਾ ਨੂੰ ਅਫਸੋਸ, ਇੰਡਸਟਰੀ ‘ਚ ਮਿਲਣਾ ਹੋਇਆਂ ਬੰਦ

ਟੀਵੀ ਅਦਾਕਾਰਾ ਅਨਾਇਆ ਸੋਨੀ ਲਗਭਗ ਦੋ ਸਾਲਾਂ ਤੋਂ ਡਾਇਲਸਿਸ ਕਰਵਾ ਰਹੀ ਹੈ। ਜਦੋਂ ਤੋਂ ‘ਮੇਰੇ ਸਾਈਂ’ ਦੀ ਇਸ ਅਦਾਕਾਰਾ ਨੇ ਸੋਸ਼ਲ...

ਲੁਧਿਆਣਾ ‘ਚ ਬਦਮਾਸ਼ਾਂ ਦਾ ਆਤੰਕ, ਸੈਰ ਕਰ ਰਹੀ ਔਰਤ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਪੰਜਾਬ ‘ਚ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ‘ਤੋਂ ਸਾਹਮਣੇ ਆਇਆ ਹੈ। ਇੱਥੇ ਆਤਮ ਪਾਰਕ ਚੌਂਕੀ ‘ਚ...

ਸ਼ਿਮਲਾ ‘ਚ ਨੌਜਵਾਨ ਨੇ ਕੀਤੀ ਖੁਦਕੁਸ਼ੀ: ਲਾਟਰੀ ਦੀ ਆੜ ‘ਚ ਲੱਖਾਂ ਰੁਪਏ ਗਵਾਉਣ ਤੋਂ ਬਾਅਦ ਨਿਗਲਿਆ ਜ਼ਹਿਰ

ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਇਕ ਨੌਜਵਾਨ ਨੇ ਲਾਟਰੀ ਦੀ ਆੜ ‘ਚ ਲੱਖਾਂ ਰੁਪਏ ਗਵਾਉਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਿਸ ਨੇ ਹੁਣ...

‘ਮੈਂ ਜ਼ਿੰਦਾ ਹਾਂ, ਮੇਰੇ ਬੇਟੇ ਨੇ ਮੈਨੂੰ ਨਹੀਂ ਮਾਰਿਆ’, ਅਦਾਕਾਰਾ ਨੇ ਦੱਸਿਆ ਸੱਚ, ਪਰ ਫਿਰ ਮਰਿਆ ਕੌਣ?

ਮਨੋਰੰਜਨ ਜਗਤ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾਂ ਅਦਾਕਾਰਾ ਵੀਨਾ ਕਪੂਰ ਦੇ ਕਤਲ ਦੀ ਖਬਰ ਸਾਹਮਣੇ ਆਈ...

ਰੂਪਨਗਰ ਦੇ ਸੰਤ ਬੋਰੀ ਵਾਲੇ ਨੂੰ ਮਿਲੀ ਧਮਕੀ, ਪੱਤਰ ‘ਚ ਲਿਖਿਆ-‘ਤੇਰਾ ਹਾਲ ਮੂਸੇਵਾਲੇ ਨਾਲੋਂ ਵੀ ਭੈੜਾ ਹੋਵੇਗਾ’

ਪੰਜਾਬ ਦੇ ਰੂਪਨਗਰ ਦੇ ਪਿੰਡ ਖੇੜਾ ਕਲਮੋਟ ਨੰਗਰਾਂ ਦੇ ਸੰਤ ਬੋਰੀ ਵਾਲੇ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਪੱਤਰ ਦੇ ਉੱਪਰ ਲਿਖਿਆ ਪਤਾ...

ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਡਰੀ ਉਰਫੀ ਜਾਵੇਦ, ਪੋਸਟ ਲਿਖ ਕੇ ਜ਼ਾਹਰ ਕੀਤਾ ਦਰਦ

ਉਰਫੀ ਜਾਵੇਦ ਦਾ ਨਾਂ ਸੁਣਦੇ ਹੀ ਕਈ ਗੱਲਾਂ ਯਾਦ ਆਉਂਦੀਆਂ ਹਨ। ਹੁਣ ਚੀਜ਼ਾਂ ਸਿਰਫ਼ ਉਨ੍ਹਾਂ ਦੇ ਫੈਸ਼ਨ ਤੱਕ ਹੀ ਸੀਮਤ ਨਹੀਂ ਹਨ। ਉਰਫੀ...

ਲੁਧਿਆਣਾ ‘ਚ 9 ਦਿਨ ਪਹਿਲਾਂ ਹੋਏ 18 ਸਾਲਾ ਵੇਟਰ ਕਤਲ ਕਾਂਡ ‘ਚ 3 ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ 9 ਦਿਨ ਪਹਿਲਾਂ 18 ਸਾਲਾ ਵੇਟਰ ਵਿੱਕੀ ਦਾ ਕਰੀਬ 5500 ਰੁਪਏ ਦੇ ਲੈਣ-ਦੇਣ ਲਈ ਕਤਲ ਕਰ ਦਿੱਤਾ ਗਿਆ ਸੀ। ਇਸ...

ਲੁਧਿਆਣਾ ‘ਚ ਸੈਰ ਕਰ ਰਹੇ ਲੋਕਾਂ ਨੂੰ ਖੇਤਾਂ ‘ਚੋਂ ਮਿਲੀ ਲਾਪਤਾ ਵਿਦਿਆਰਥਣ ਦੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਲੁਧਿਆਣਾ : ਪੰਜਾਬ ਵਿੱਚ ਲੜਕੀਆਂ ਦੇ ਲਾਪਤਾ ਹੋਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਲੁਧਿਆਣਾ ਜਿਲ੍ਹੇ ‘ਤੋਂ...

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ: SP ਆਸ਼ੀਸ਼ ਕਪੂਰ ਦੇ ਦੋਸ਼ਾਂ ਦੇ ਤੱਥਾਂ ਦੀ ਜਾਂਚ ਕਰਨ ਲਈ ਕਿਹਾ

ਪੰਜਾਬ ਦੇ ਰਾਜਪਾਲ ਨੇ SP ਅਸ਼ੀਸ਼ ਕਪੂਰ ‘ਤੇ ਜਬਰ-ਜ਼ਨਾਹ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਰਾਜਪਾਲ...

ਜਲੰਧਰ ਨੂੰ ਮਿਲਿਆ ਐਵਾਰਡ: ਦੁਨੀਆ ਭਰ ‘ਚੋਂ ਚੁਣੀਆਂ ਗਈਆਂ 40 ਫੋਟੋਆਂ ‘ਚੋਂ 15 ਸਾਲਾ ਅਰਸ਼ਦੀਪ ਦੀ ਫੋਟੋ ਸਭ ਤੋਂ ਉੱਪਰ

ਸ਼ਹਿਰ ਦਾ ਰਹਿਣ ਵਾਲਾ 15 ਸਾਲਾ ਅਰਸ਼ਦੀਪ ਸਿੰਘ ਕਾਮੇਡੀ ਵਾਈਲਡਲਾਈਫ ਫੋਟੋਗ੍ਰਾਫੀ ਐਵਾਰਡਜ਼ 2022 ਦੇ ਜੂਨੀਅਰ ਵਰਗ ਵਿੱਚ ਜੇਤੂ ਰਿਹਾ ਹੈ। ਉਸ...

ਨਕੋਦਰ ਕਤਲ ‘ਚ ਹੋਇਆ ਵੱਡਾ ਖੁਲਾਸਾ: ਬਠਿੰਡਾ ਦੇ ਮੋਬਾਈਲ ਨੈੱਟਵਰਕ ਤੋਂ ਇੰਟਰਨੈੱਟ ਕਾਲਿੰਗ ਕਰ ਮੰਗੀ ਗਈ ਸੀ ਫਿਰੌਤੀ ਦੀ ਰਕਮ

ਸ਼ੂਟਰ ਮੰਗਾ ਸਿੰਘ ਉਰਫ਼ ਬਿੱਛੂ, ਉਸ ਦੇ ਦੋ ਸਾਥੀਆਂ ਖੁਸ਼ਕਰਨ ਸਿੰਘ ਫ਼ੌਜੀ ਉਰਫ਼ ਖੁਸ਼ੀ ਅਤੇ ਕਮਲਦੀਪ ਸਿੰਘ ਦੀਪ, ਜਿਨ੍ਹਾਂ ਨੇ 7 ਦਸੰਬਰ...

ਲਾਲਜੀਤ ਭੁੱਲਰ ਦਾ ਐਲਾਨ-‘ਡਿਜੀਲਾਕਰ ਵਿਚ ਦਸਤਾਵੇਜ਼ ਦਿਖਾਉਣ ‘ਤੇ ਨਹੀਂ ਹੋਵੇਗਾ ਚਾਲਾਨ’

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਬੰਧਤ ਵਿਭਾਗਾਂ ਨੂੰ ਸੜਕ ਹਾਦਸਿਆਂ ਵਿਚ ਹੋ ਰਹੀਆਂ ਮੌਤਾਂ ਦੀ ਦਰ 50 ਫੀਸਦੀ ਘੱਟ ਕਰਨ ਦੇ...

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 23 ਦਸੰਬਰ ਨੂੰ ਸੂਬੇ ਦੇ ਸਾਰੇ ਸਕੂਲਾਂ ‘ਚ ਕਰਵਾਏ ਜਾਣਗੇ ਸਮਾਗਮ : ਹਰਜੋਤ ਬੈਂਸ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਸੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ/ਪ੍ਰਾਈਵੇਟ...

ਅਬੋਹਰ : ਤੇਜ਼ ਰਫਤਾਰ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 2 ਦੋਸਤਾਂ ਦੀ ਮੌਤ, ਬੱਸ ਚਾਲਕ ਫਰਾਰ

ਅਬੋਹਰ ਵਿਚ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਦੇ ਸਾਹਮਣੇ ਰੇਲਵੇ ਓਵਰਬ੍ਰਿਜ ‘ਤੇ ਅੱਜ ਸਵੇਰੇ ਤੇਜ਼ ਰਫਤਾਰ ਬੱਸ ਦੀ ਟੱਕਰ ਨਾਲ ਦੋ...

ਵਿਜੀਲੈਂਸ ਵੱਲੋਂ ਪੰਚਾਇਤੀ ਫੰਡਾਂ ‘ਚ 37,55,000 ਰੁਪਏ ਘਪਲੇ ਦੇ ਦੋਸ਼ ‘ਚ ਪੰਚਾਇਤ ਸਕੱਤਰ ਗ੍ਰਿਫਤਾਰ

ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਚਲਾਈ ਗਈ ਹੈ। ਇਸੇ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਗ੍ਰਾਮ...

SSP ਦੀ ਨਿਯੁਕਤੀ ਨੂੰ ਲੈ ਕੇ CM ਮਾਨ ਦੇ ਪੱਤਰ ਦਾ ਰਾਜਪਾਲ ਨੇ ਦਿੱਤਾ ਜਵਾਬ

ਐੱਸਐੱਸਪੀ ਦੀ ਨਿਯੁਕਤੀ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਦੇ ਪੱਤਰ ਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਵਾਬ...

‘ਸਾਫ-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣਾ ਮਾਨ ਸਰਕਾਰ ਦੀ ਮੁੱਖ ਤਰਜੀਹ’: ਮੰਤਰੀ ਨਿੱਜਰ

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਵੱਛ ਅਤੇ...

ਨਕੋਦਰ ਕੱਪੜਾ ਵਪਾਰੀ ਕਤਲਕਾਂਡ ਦੀ ਗੁੱਥੀ ਸੁਲਝੀ, DGP ਨੇ ਕੀਤੇ ਅਹਿਮ ਖੁਲਾਸੇ

ਪੰਜਾਬ ਪੁਲਿਸ ਨੇ ਨਕੋਦਰ ਵਿਚ ਹੋਏ ਕੱਪੜਾ ਵਪਾਰੀ ਕਤਲਕਾਂਡ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ...

ਸ੍ਰੀ ਕਰਤਾਰਪੁਰ ਸਾਹਿਬ ਵਿਚ ਸਾਲਾਂ ਬਾਅਦ ਭਾਰਤ-ਪਾਕਿ ਪਹਿਲਵਾਨਾਂ ਦੀ ਹੋਈ ਮਿਲਣੀ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਸਾਈ ਗਈ ਪਵਿੱਤਰ ਧਰਤੀ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਜਿਥੇ ਅਕਸਰ ਵੰਡ ਸਮੇਂ ਵਿਛੜੇ...

‘ਮੇਰਾ ਡਾਟਾ ਰਾਤ ਨੂੰ ਭੂਤ ਵਰਤਦੇ ਨੇ?’ MP ਗਿੱਲ ਦੇ ਸਵਾਲ ‘ਤੇ IT ਮੰਤਰੀ ਨੇ ਬੋਲਿਆ ਕਾਂਗਰਸ ‘ਤੇ ਹਮਲਾ

ਸੰਸਦ ਦੇ ਸਰਦ ਰੁੱਤ ਸੈਸ਼ਨ ਕਾਂਗਰਸ ਦੇ ਐੱਮ.ਪੀ. ਜਸਬੀਰ ਸਿੰਘ ਗਿੱਲ ਨੇ IT ਮੰਤਰੀ ਅਸ਼ਵਨੀ ਵੈਸ਼ਨਵ ‘ਤੇ ਟੈਲੀਕਾਮ ਕੰਪਨੀਆਂ ਨੂੰ ਲੈ ਕੇ...

ਪਾਕਿਸਤਾਨ ‘ਚ ਸਿੱਖਾਂ ਦੇ ਲੰਮੇ ਸੰਘਰਸ਼ ਨੂੰ ਪਿਆ ਬੂਰ, ਵੱਖਰੇ ਭਾਈਚਾਰੇ ਵਜੋਂ ਮਿਲੀ ਮਾਨਤਾ

ਲਾਹੌਰ : ਲੰਮੇ ਸੰਘਰਸ਼ ਮਗਰੋਂ ਪਾਕਿਸਤਾਨ ਵਿਚ ਸਿੱਖਾਂ ਦੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਨੂੰ ਵੱਖਰੇ ਭਾਈਚਾਰੇ ਵਜੋਂ ਮਾਨਤਾ ਮਿਲ ਗਈ ਹੈ।...

ਲੁਧਿਆਣਾ : ਚੱਲਦੀ ਗੱਡੀ ‘ਚ ਡਰਾਈਵਰ ਨੂੰ ਅਟੈਕ, ਡਿਵਾਈਡਰ ਨਾਲ ਟਕਰਾ ਹੋਈ ਚਕਨਾਚੂਰ, 3 ਫੱਟੜ

ਲੁਧਿਆਣਾ ਦੇ ਜਗਰਾਉਂ ਕਸਬੇ ਵਿੱਚ ਲੁਧਿਆਣਾ-ਫਿਰੋਜ਼ਪੁਰ ਜੀਟੀ ਰੋਡ ‘ਤੇ ਇੱਕ ਬੇਕਾਬੂ ਫਾਰਚੂਨਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ ‘ਤੇ...

ਨੇਪਾਲ ‘ਚ ਸ਼ਰਧਾਲੂਆਂ ਨੂੰ ਲਿਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, 17 ਦੀ ਮੌਤ, ਕਈ ਜ਼ਖਮੀ

ਨੇਪਾਲ ਦੇ ਕਾਵਰੇਪਾਲਨਚੋਕ ਵਿਚ ਸ਼ਾਮ 6.30 ਵਜੇ ਇਕ ਬੱਸ ਪਲਟ ਗਈ। ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹਨ। ਪੁਲਿਸ ਦੇ ਅਧਿਕਾਰੀਆਂ...

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ HSGPC ਦੇ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 2020 ਵਿਚ ਉਨ੍ਹਾਂ ਨੇ 6ਵੀਂ...

SGPC ਦਾ ਵੱਡਾ ਫੈਸਲਾ, ਫ਼ਿਲਮ ‘ਚ ਗੁਰੂਆਂ ਨਾਲ ਜੁੜ੍ਹੇ ਕਿਰਦਾਰਾਂ ਦੀ ਪੇਸ਼ਕਾਰੀ ‘ਤੇ ਲਗਾਈ ਰੋਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ...

‘ਜੇਲ੍ਹਾਂ ‘ਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ‘ਚ ਕੁਤਾਹੀ ਲਈ ਅਧਿਕਾਰੀ ਤੇ ਸਟਾਫ ਨਿੱਜੀ ਤੌਰ ‘ਤੇ ਜ਼ਿੰਮੇਵਾਰ’ : CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਬਰ ਦੀਆਂ ਜੇਲ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਲਈ ਅਧਿਕਾਰੀਆਂ ਤੇ ਸਟਾਫ...

ਆਸ਼ੀਰਵਾਦ ਯੋਜਨਾ ਤਹਿਤ 31,000 ਲਾਭਪਾਤਰੀਆਂ ਨੂੰ ਵੰਡੇ ਗਏ ਕਰੋੜਾਂ ਰੁਪਏ : ਡਾ. ਬਲਜੀਤ ਕੌਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ ਦੌਰਾਨ ਅਨੁਸੂਚਿਤ ਜਾਤੀ ਦੇ 19646...

CM ਮਾਨ ਨੇ ਰਾਜਪਾਲ ਪੁਰੋਹਿਤ ਨੂੰ ਲਿਖੀ ਚਿੱਠੀ, SSP ਦੀ ਨਿਯੁਕਤੀ ‘ਤੇ ਪ੍ਰਗਟਾਇਆ ਇਤਰਾਜ਼

ਚੰਡੀਗੜ੍ਹ ਵਿਚ ਹਰਿਆਣਾ ਕੈਡਰ ਦੇ ਐੱਸਐੱਸਪੀ ਦੀ ਨਿਯੁਕਤੀ ‘ਤੇ ਵਿਵਾਦ ਛਿੜ ਗਿਆ ਹੈ। ਸੀਐੱਮ ਮਾਨ ਇਸ ਨਿਯੁਕਤੀ ਨੂੰ ਲੈ ਕੇ ਨਾਰਾਜ਼ ਨਜ਼ਰ...

ਪੰਜਾਬ ਸਰਕਾਰ ਵੱਲੋਂ 11 ਜ਼ਿਲ੍ਹਾ ਅਟਾਰਨੀਆਂ ਦੇ ਕੀਤੇ ਗਏ ਤਬਾਦਲੇ, ਦੇਖੋ ਲਿਸਟ

ਪੰਜਾਬ ਵਿਚ ਅਧਿਕਾਰੀਆਂ ਦੇ ਫੇਰਬਦਲ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ 11 ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ...

ਰਿਸ਼ਵਤ ਲੈਂਦਿਆਂ ਫੜੇ ਗਏ ਪਟਵਾਰੀ ਖ਼ਿਲਾਫ਼ DC ਦੀ ਕਾਰਵਾਈ, ਕੀਤਾ ਨੌਕਰੀ ਤੋਂ ਬਰਖਾਸਤ

ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਵਿਜੀਲੈਂਸ ਬਿਊਰੋ ਨੇ ਪੰਜਾਬ ‘ਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ...

ਫਰੀਦਾਬਾਦ : ਰੰਗੇ ਹੱਥੀਂ ਫੜਿਆ ਗਿਆ ਤਾਂ 4000 ਰੁਪਏ ਨਿਗਲ ਗਿਆ ਰਿਸ਼ਵਤਖੋਰ ਪੁਲਿਸਵਾਲਾ

ਹਰਿਆਣਾ ਸਟੇਟ ਵਿਜੀਲੈਂਸ ਟੀਮ ਦੇ ਇਕ ਸਬ-ਇੰਸਪੈਕਟਰ ਨੂੰ 4000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਦੋਸ਼ੀ ਦੀ...

ਐਕਸ਼ਨ ’ਚ CM ਭਗਵੰਤ ਮਾਨ, ਨਾਭਾ ਜੇਲ੍ਹ ‘ਚ ਅਚਨਚੇਤ ਮਾਰਿਆ ਛਾਪਾ

ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ’ਚ ਨਜਰ ਆ ਰਹੇ ਹਨ। ਭਗਵੰਤ ਮਾਨ ਵੱਲੋਂ ਅੱਜ ਪਟਿਆਲਾ ਦੇ ਨਾਭਾ ਜੇਲ੍ਹ ‘ਚ ਅਚਨਚੇਤ ਚੈਕਿੰਗ ਕੀਤੀ ਗਈ ਸੀ।...

ਗੋਇੰਦਵਾਲ ਜੇਲ੍ਹ ਤੋਂ ਰਚੀ ਗਈ ਸੀ ਤਰਨਤਾਰਨ RPG ਹਮਲੇ ਦੀ ਸਾਜ਼ਿਸ਼, ਗੈਂਗਸਟਰ ਲੰਡਾ ਨੇ ਕੀਤੀ ਸੀ ਫੰਡਿੰਗ

ਤਰਨਤਾਰਨ ਦੇ ਥਾਣਾ ਸਰਹਾਲੀ ਵਿਚ ਰਾਕੇਟ ਲਾਂਚਰ ਦਾਗਣ ਦੀ ਸਾਜ਼ਿਸ ਕੇਂਦਰੀ ਜੇਲ੍ਹ ਗੋਇੰਦਵਾਲ ਤੋਂ ਰਚੀ ਗਈ ਸੀ। ਸੂਤਰਾਂ ਤੋਂ ਮਿਲੀ...

ਮੰਤਰੀ ਬੈਂਸ ਨੇ ਫੀਲਡ ‘ਚ ਕੰਮ ਕਰਦੇ ਟੀਚਰਾਂ ਨੂੰ ਤਤਕਾਲ ਸਕੂਲਾਂ ‘ਚ ਤਾਇਨਾਤ ਕਰਨ ਦੇ ਦਿੱਤੇ ਨਿਰਦੇਸ਼

ਪੰਜਾਬ ਸਰਕਾਰ ਸੂਬੇ ਵਿਚ ਸਕੂਲੀ ਸਿੱਖਿਆ ਵਿਚ ਸੁਧਾਰ ਲਈ ‘ਮਿਸ਼ਨ-100 ਫੀਸਦੀ’ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।...

ਲੁਧਿਆਣਾ ‘ਚ ਸ਼ਰਮਨਾਕ ਘਟਨਾ, 4 ਨੌਜਵਾਨਾਂ ਨੇ ਨਾਬਾਲਗ ਲੜਕੀ ਨਾਲ ਕੀਤਾ ਜ਼ਬਰ-ਜਿਨਾਹ

ਲੁਧਿਆਣਾ – ਪੰਜਾਬ ਦੇ ਲੁਧਿਆਣਾ ਤੋਂ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ ਢਾਬਾ ਦੇ ਸੁੰਦਰਨਗਰ ਇਲਾਕੇ ‘ਚ 4 ਨੌਜਵਾਨਾਂ ਨੇ...

ਵਿਆਹ ਦੀ ਵਰ੍ਹੇਗੰਢ ‘ਤੇ ਨਛੱਤਰ ਗਿੱਲ ਨੇ ਆਪਣੀ ਪਤਨੀ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਭਾਵੁਕ ਪੋਸਟ

15 ਨਵੰਬਰ ਨੂੰ ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਲਵਿੰਦਰ ਕੌਰ ਦਾ ਦਿਹਾਂਤ ਹੋਇਆ ਸੀ। ਉਹ ਕੈਂਸਰ ਤੋਂ ਪੀੜਤ ਸੀ ਅਤੇ ਇਲਾਜ ਵੀ ਚੱਲ ਰਿਹਾ...

ਸਾਬਕਾ IAS ਕੇਬੀਐਸ ਸਿੱਧੂ ਵਿਜੀਲੈਂਸ ਬਿਊਰੋ ਅੱਗੇ ਨਹੀਂ ਹੋਏ ਪੇਸ਼: ਘੱਟ ਸਮੇਂ ਦਾ ਹਵਾਲਾ ਦਿੰਦਿਆਂ ਮੰਗਿਆ ਸਮਾਂ

ਸਿੰਚਾਈ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਅੱਜ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਹੀਂ...

ਤਰਨਤਾਰਨ RPG ਮਾਮਲਾ: ਪ੍ਰੋਡਕਸ਼ਨ ਵਾਰੰਟ ‘ਤੇ ਕੈਨੇਡਾ ‘ਚ ਬੈਠਾ ਲੰਡਾ ਦਾ ਸਾਥੀ; ਹਮਲਾਵਰਾਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ

ਪੰਜਾਬ ਦੇ ਤਰਨਤਾਰਨ ‘ਚ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ‘ਚ ਕੈਨੇਡਾ ‘ਚ ਬੈਠੇ ਅੱਤਵਾਦੀ ਲਖਬੀਰ ਲੰਡਾ ਦੇ...

16 ਕਰੋੜ ਦੇ ਲੈਣ-ਦੇਣ ‘ਚ ਸੱਟੇਬਾਜ਼ ਨੇ 18 ਫਲੈਟਾਂ ‘ਚ ਸੁੱਟੇ ਧਮਕੀ ਭਰੇ ਪੱਤਰ, ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ – ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨਜ਼ ਫਲੈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਵਿਅਕਤੀ ਪੁਲਿਸ ਦੇ ਹੱਥੇ ਚੜ੍ਹ...

ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ...

ਪੰਜਾਬ ‘ਚ ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਫੈਲੀ ਦਹਿਸ਼ਤ, ਮੌਕੇ ‘ਤੇ ਪਹੁੰਚੀ ਪੁਲਿਸ ਫੋਰਸ

ਸਮਾਣਾ : ਪੰਜਾਬ ਦੇ ਸਮਾਣਾ ‘ਚ ਭਾਖੜਾ ਨਹਿਰ ਵਿਚ ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੋਂ...

ਪੰਜਾਬ ‘ਚ 2,93,975 ਦਿਵਿਆਂਗ ਵਿਅਕਤੀਆਂ ਨੂੰ ਜਾਰੀ ਕੀਤੇ UDID ਕਾਰਡ : ਡਾ. ਬਲਜੀਤ ਕੌਰ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਸਬੰਧ ਵਿੱਚ 28...

ਮਾਨ ਮੰਤਰੀ ਮੰਡਲ ਵੱਲੋਂ ਆਉਣ ਵਾਲੇ 4 ਸਾਲਾਂ ‘ਚ 8400 ਪੁਲਿਸ ਮੁਲਾਜ਼ਮਾਂ ਦੀ ਭਰਤੀ ਨੂੰ ਮਿਲੀ ਮਨਜ਼ੂਰੀ

ਚੰਡੀਗੜ੍ਹ: ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ...

ਵਿਜੀਲੈਂਸ ਨੇ 1000 ਰੁ. ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਬਲਾਚੌਰ ਦੇ ASI ਨੂੰ ਕੀਤਾ ਕਾਬੂ

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਥਾਣਾ ਬਲਾਚੌਰ ਜ਼ਿਲ੍ਹਾ ਐੱਸਬੀਐੱਸ ਨਗਰ ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ...

ਨਸ਼ਿਆਂ ਖਿਲਾਫ ਜੰਗ : 6 ਮਹੀਨਿਆਂ ‘ਚ 1244 ਸਮੱਗਲਰ ਫੜੇ, 5.80 ਕਰੋੜ ਦੀ ਡਰੱਗ ਮਨੀ ਬਰਾਮਦ

ਪੰਜਾਬ ਵਿਚ ਨਸ਼ਿਆਂ ਖਿਲਾਫ ਜਾਰੀ ਮੁਹਿੰਮ ਨੂੰ 6 ਮਹੀਨੇ ਬੀਤ ਚੁੱਕੇ ਹਨ। ਪੰਜਾਬ ਪੁਲਿਸ ਨੇ ਹੁਣ ਤੱਕ 1244 ਵੱਡੇ ਨਸ਼ਾ ਸਮੱਗਲਰਾਂ ਸਣੇ ਕੁੱਲ 8755...

MP ਪ੍ਰਨੀਤ ਕੌਰ ਨੇ ਸੰਸਦ ‘ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ-‘ਸਾਰੀਆਂ ਫਸਲਾਂ ’ਤੇ ਦਿੱਤੀ ਜਾਵੇ MSP’

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸੰਸਦ ਵਿਚ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕੇਂਦਰ ਅੱਗੇ ਕਿਸਾਨਾਂ ਦੀਆਂ ਮੰਗਾਂ...

ਤੀਜੀ ਵਾਰ ਪਿਤਾ ਬਣੇ ਮਨੋਜ ਤਿਵਾਰੀ, ਕਿਹਾ- ਲਕਸ਼ਮੀ ਤੋਂ ਬਾਅਦ ਘਰ ‘ਚ ਆਈ ਸਰਸਵਤੀ

ਭੋਜਪੁਰੀ ਸੁਪਰਸਟਾਰ ਅਤੇ ਰਾਜਨੇਤਾ ਮਨੋਜ ਤਿਵਾਰੀ ਪਿਤਾ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਪਿਆਰੀ ਧੀ ਨੇ ਜਨਮ ਲਿਆ ਹੈ। ਮਨੋਜ ਤਿਵਾਰੀ ਤੀਜੀ...

CM ਮਾਨ ਕੈਬਨਿਟ ਦਾ ਅਹਿਮ ਫੈਸਲਾ, MLA ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ‘ਤੇ ਲੱਗੀ ਮੋਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਅੱਜ ਹੋਈ ਮੀਟਿੰਗ ਵਿਚ ਅਹਿਮ ਫੈਸਲਾ ਲਿਆ ਗਿਆ ਹੈ। ‘ਆਪ’ ਵਿਧਾਇਕਾ...

ਪਾਣੀ ਦੀ ਟੈਂਕੀ ‘ਤੇ ਚੜ੍ਹੇ ਵਾਟਰ ਸਪਲਾਈ ਵਿਭਾਗ ਦੇ ਮੁਲਾਜ਼ਮ, ਤਨਖਾਹ ਨਾ ਮਿਲਣ ‘ਤੇ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ ਵਿਚ ਸਿਵਲ ਹਸਪਤਾਲ ਅੰਦਰ ਮੁਲਾਜ਼ਮ ਟੈਂਕੀ ‘ਤੇ ਚੜ੍ਹ ਗਏ ਹਨ। ਤਨਖਾਹ ਨਾ ਮਿਲਣ ਤੋਂ ਨਾਰਾਜ਼ ਮੁਲਾਜ਼ਮਾਂ ਨੇ ਪੰਜਾਬ ਸਰਕਾਰ...

ਕੋਰਟ ਨੇ ਗਿਲਜੀਆਂ ਨੂੰ ਪਾਸਪੋਰਟ ਜਮ੍ਹਾ ਕਰਾਉਣ ਦੇ ਦਿੱਤੇ ਹੁਕਮ, ਅਮਰੀਕਾ ਜਾਣ ਦੀ ਫਿਰਾਕ ‘ਚ ਸਨ

ਜੰਗਲਾਤ ਘਪਲੇ ਵਿਚ ਸਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਅਦਾਲਤ ਨੇ ਪਾਸਪੋਰਟ ਜਮ੍ਹਾ ਕਰਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਵਿਜੀਲੈਂਸ...

ਹਾਈਕੋਰਟ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ! ਜ਼ਮਾਨਤ ਅਰਜ਼ੀ ਹੋਈ ਰੱਦ

ਰਿਸ਼ਵਤ ਮਾਮਲੇ ਵਿਚ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਹੈ।...

ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ 6 ਗ੍ਰਿਫਤਾਰ

ਫਿਰੋਜ਼ਪੁਰ : ਜ਼ਿਲਾ ਫਿਰੋਜ਼ਪੁਰ ‘ਚ ਪੁਲਿਸ SSP ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਗੁਪਤ ਸੂਚਨਾ ਦੇ...

ਮਨੋਜ ਬਾਜਪਾਈ ਦਾ ਭਾਵੁਕ ਨੋਟ: ਮਨੋਜ ਬਾਜਪਾਈ ਨੇ ਆਪਣੀ ਮਾਂ ਨੂੰ ਦਿੱਤੀ ਸ਼ਰਧਾਂਜਲੀ: ਮਾਂ ਲਈ ਲਿਖਿਆ ਖਾਸ ਨੋਟ

ਬਾਲੀਵੁੱਡ ਅਭਿਨੇਤਾ ਮਨੋਜ ਬਾਜਪਾਈ ਦੀ ਮਾਂ ਸ਼੍ਰੀਮਤੀ ਗੀਤਾ ਦੇਵੀ ਦਾ 8 ਦਸੰਬਰ 2022 ਨੂੰ ਦਿਹਾਂਤ ਹੋ ਗਿਆ। ਅਦਾਕਾਰ ਇਸ ਸਦਮੇ ਤੋਂ ਉਭਰ ਨਹੀਂ...

ਮੁੱਖ ਸਕੱਤਰ ਜੰਜੂਆ ਨੇ ਸਰਕਾਰੀ ਰਿਹਾਇਸ਼ਾਂ ਦੀ ਆਨਲਾਈਨ ਅਲਾਟਮੈਂਟ ਲਈ ਪੋਰਟਲ ਕੀਤਾ ਲਾਂਚ

ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ, ਸੁਵਿਧਾਨਜਕ ਤੇ ਪ੍ਰੇਸ਼ਾਨੀ ਮੁਕਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ...

ਤਰਨਤਾਰਨ RPG ਹਮਲਾ ਮਾਮਲਾ: ਪੁਲਿਸ ਦੇ ਹੱਥ ਲੱਗੀ CCTV ਫੁਟੇਜ਼, ਮੋਟਰਸਾਈਕਲ ਅਤੇ ਕਾਰ ‘ਚ ਆਏ ਹਮਲਾਵਰ

ਪੰਜਾਬ ਦੇ ਤਰਨਤਾਰਨ ‘ਚ ਰਾਕੇਟ ਲਾਂਚਰ (RPG) ਮਾਮਲੇ ‘ਚ ਪੁਲਿਸ ਨੂੰ ਇਕ CCTV ਮਿਲੀ ਹੈ। ਪੁਲਿਸ ਨੂੰ ਇਸ CCTV ਵਿੱਚ ਹਮਲਾਵਰ ਦਿੱਖ ਰਹੇ ਹਨ। ਇੰਨਾ...

ਡਾਕਟਰ ਨੇ ਫਿਲਮ ‘ਥ੍ਰੀ ਇਡੀਅਟਸ’ ਵਾਂਗ ਵੀਡੀਓ ਕਾਲ ‘ਤੇ ਕਰਵਾਈ ਡਿਲੀਵਰੀ, ਮਾਂ-ਬੱਚੇ ਦੀ ਹੋਈ ਮੌਤ

ਪੰਜਾਬ ਦੇ ਮਾਨਸਾ ਦੇ ਸਰਕਾਰੀ ਹਸਪਤਾਲ ‘ਚ ਫਿਲਮ ‘ਥ੍ਰੀ ਇਡੀਅਟਸ’ ਦੀ ਤਰ੍ਹਾਂ ਵੀਡੀਓ ਕਾਲ ਰਾਹੀਂ ਜਣੇਪੇ ਲਈ ਗਰਭਵਤੀ ਔਰਤ ਨਾਲ...

RRR ਸਟਾਰ ਰਾਮ ਚਰਨ-ਉਪਾਸਨਾ ਵਿਆਹ ਦੇ 10 ਸਾਲ ਬਾਅਦ ਬਣਨਗੇ ਮਾਤਾ-ਪਿਤਾ, ਮੈਗਾਸਟਾਰ ਚਿਰੰਜੀਵੀ ਨੇ ਸਾਂਝੀ ਕੀਤੀ ਖੁਸ਼ਖਬਰੀ

ਤੇਲਗੂ ਸਟਾਰ ਰਾਮ ਚਰਨ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ। ‘ਮਗਧੀਰਾ’ ਅਤੇ RRR ਵਰਗੀਆਂ ਬਲਾਕਬਸਟਰ ਫਿਲਮਾਂ ਦੇ ਸਿਤਾਰੇ ਦਾ ਘਰ ਜਲਦ ਹੀ...

ਗੁਰਸਿਮਰਨ ਮੰਡ ਨੇ ਆਪਣੀ ਸੁਰੱਖਿਆ ਵਾਪਸ ਲੈਣ ਦਾ ਕੀਤਾ ਵੱਡਾ ਐਲਾਨ

ਪੰਜਾਬ ਦੇ ਲੁਧਿਆਣਾ ਵਿੱਚ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਸੁਰੱਖਿਆ ਵਾਪਸ ਲੈਣ ਦਾ ਐਲਾਨ ਕੀਤਾ ਹੈ।...

ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਪੰਜਾਬ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ

ਲੁਧਿਆਣਾ : ਪੰਜਾਬ ’ਚ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਲੁਧਿਆਣਾ ਦੇ ਇਕ ਅਪਾਰਟਮੈਂਟ ’ਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ...

ਪੰਜਾਬ ਪੁਲਿਸ ‘ਚ ਭਰਤੀ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਕੈਬਨਿਟ ‘ਚ ਲਏ ਗਏ ਵੱਡੇ ਫ਼ੈਸਲੇ

ਚੰਡੀਗੜ੍ਹ : CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫ਼ੈਸਲੇ ਲਏ ਗਏ ਹਨ। ਵਿੱਤ...

ਜਲੰਧਰ ‘ਚ ਰਿਸ਼ਤੇ ਸ਼ਰਮਸਾਰ ! ਚਾਚੇ ਨੇ 6 ਸਾਲਾਂ ਮਾਸੂਮ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ

ਪੰਜਾਬ ਦੇ ਜਲੰਧਰ ‘ਤੋਂ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ‘ਚ ਚਾਚੇ ਨੇ ਆਪਣੀ ਹੀ 6...

ਪੰਜਾਬ ‘ਚ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਅਜੀਬ ਸਜ਼ਾ, ਟਰੱਕ ਅੱਗੇ ਬੰਨ੍ਹ ਪੂਰੇ ਸ਼ਹਿਰ ‘ਚ ਘੁਮਾਇਆ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ ਅਬੋਹਰ ਰੋਡ ‘ਤੇ ਇਕ ਵਿਅਕਤੀ ਨੇ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਟਰੱਕ ਅੱਗੇ ਰੱਸੀ ਨਾਲ ਬੰਨ੍ਹਿਆ...

ਫਰੀਦਕੋਟ ਪ੍ਰਸ਼ਾਸਨ ਦਾ ਵੱਡਾ ਉਪਰਾਲਾ, ਅਸਲਾ ਲਾਇਸੈਂਸ ਰੀਨਿਊ ਕਰਵਾਉਣਾ ਤਾਂ ਲਗਾਓ 5 ਬੂਟੇ

ਫਰੀਦਕੋਟ : ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਵਿਰੁੱਧ ਫਰੀਦਕੋਟ ਡਵੀਜ਼ਨ ਦੇ ਲੋਕਾਂ ਨੂੰ...

ਲੁਧਿਆਣਾ ਦੇ ਸੁੰਦਰੀਕਰਨ ‘ਤੇ ਪੰਜਾਬ ਸਰਕਾਰ ਖਰਚ ਕਰੇਗੀ 42.37 ਕਰੋੜ : ਮੰਤਰੀ ਨਿੱਝਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਪ੍ਰਦੂਸ਼ਣ ਮੁਕਤ/ਸਵੱਛ...

ਵਿਆਹ ਸਮਾਗਮ ‘ਚ ਡੀਜੇ ‘ਤੇ ਗਾਣਾ ਵਜਾਉਣ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਦੌਰਾਨ ਚੱਲੀ ਗੋਲੀ, ਇਕ ਜ਼ਖਮੀ

ਵਿਆਹ ਸਮਾਰੋਹ ਵਿਚ ਇਕ ਵਾਰ ਫਿਰ ਤੋਂ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।ਇਹ ਮਾਮਲਾ ਮੁਕਤਸਰ ਸਾਹਿਬ ਦੇ ਇਕ ਪੈਲੇਸ ਵਿਚ ਚੱਲ ਰਹੇ ਵਿਆਹ...

ਮੂਸੇਵਾਲਾ ਦੇ ਪਿਤਾ ਦੇ ਸੁਰੱਖਿਆ ਕਰਮੀ ਤੋਂ ਅਚਾਨਕ ਚੱਲੀ ਗੋਲੀ, ਦੂਜਾ ਮੁਲਾਜ਼ਮ ਹੋਇਆ ਜ਼ਖਮੀ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਮੁਲਾਜ਼ਮ ਵੱਲੋਂ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿਚ ਸੁਰੱਖਿਆ ਵਿਚ...

ਤਰਨਤਾਰਨ RPG ਅਟੈਕ, ਗੈਂਗਸਟਰ ਲੰਡਾ ਦੇ ਘਰ ਪਹੁੰਚੀ NIA, ਰਿੰਦਾ ਦੀ ਮੌਤ ਤੋਂ ਪਹਿਲਾਂ ਹਮਲੇ ਦੀ ਹੋਈ ਸੀ ਪਲਾਨਿੰਗ

ਤਰਨਤਾਰਨ ਵਿਚ ਸਰਹਾਲੀ ਪੁਲਿਸ ਸਟੇਸ਼ਨ ‘ਤੇ ਹੋਏ ਰਾਕੇਟ ਲਾਂਚਰ ਅਟੈਕ ਵਿਚ ਅੱਜ ਐੱਨਆਈਏ ਨੇ ਵੱਡਾ ਐਕਸ਼ਨ ਲਿਆ ਹੈ। NIA ਵੱਲੋਂ ਗੈਂਗਸਟਰ...

Carousel Posts