Tag: , , , , ,

‘ਗੁਜਰਾਤ ਦਾ ਐਗਜ਼ਿਟ ਪੋਲ ਗਲਤ ਸਾਬਤ ਹੋਵੇਗਾ’, MCD ਚੋਣਾਂ ‘ਚ ‘ਆਪ’ ਦੀ ਜਿੱਤ ਮਗਰੋਂ ਬੋਲੇ CM ਮਾਨ

MCD ਦਿੱਲੀ ਚੋਣਾਂ ਵਿੱਚ ਜਿੱਤ ਮਗਰੋਂ ਆਮ ਆਦਮੀ ਪਾਰਟੀ ਵਿੱਚ ਜਸ਼ਨ ਦਾ ਮਾਹੌਲ ਹੈ। ‘ਆਪ’ ਨੇ MCD ‘ਚ ਬੀਜੇਪੀ ਦੇ 15 ਸਾਲਾਂ ਦੇ ਰਾਜ ‘ਤੇ...

DC ਦਫ਼ਤਰਾਂ ਬਾਹਰ ਕਿਸਾਨਾਂ ਨੇ ਲਾਇਆ ਧਰਨਾ, 15 ਦਸੰਬਰ ਤੋਂ ਸੂਬਾ ਟੋਲ ਫ੍ਰੀ ਕਰਨ ਦੀ ਤਿਆਰੀ

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗਲਵਾਰ ਨੂੰ ਸੂਬੇ ਦੇ DC ਦਫ਼ਤਰਾਂ ਦੇ ਬਾਹਰ ਧਰਨਾ ਦਿੱਤਾ। DC ਦਫ਼ਤਰਾਂ ਦੇ ਗੇਟ ਵੀ ਦੁਪਹਿਰ 12...

ਕਪੂਰਥਲਾ ‘ਚ ਪੀਜ਼ਾ ਲੈ ਕੇ ਪਰਤ ਰਹੇ 22 ਸਾਲਾ ਨੌਜਵਾਨ ਦੀ ਕਾਰ ਹਾਦਸੇ ‘ਚ ਮੌਤ

ਪੰਜਾਬ ਦੇ ਕਪੂਰਥਲਾ ਸ਼ਹਿਰ ਦੇ ਸਰਕੂਲਰ ਰੋਡ ‘ਤੇ ਦੇਰ ਰਾਤ ਇਕ ਕਾਰ ਕੰਧ ਨਾਲ ਟਕਰਾ ਗਈ ਜਿਸ ਕਾਰਨ 22 ਸਾਲਾ ਵਿਅਕਤੀ ਦੀ ਮੌਕੇ ‘ਤੇ ਹੀ ਮੌਤ...

ਰੂਪਨਗਰ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼, 20 ਪਿਸਤੌਲਾਂ ਤੇ 40 ਮੈਗਜ਼ੀਨ ਬਰਾਮਦ

ਰੂਪਨਗਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਤਸਕਰੀ ਰੈਕੇਟ ਦਾ ਭੰਡਾਫੋੜ ਕਰਕੇ 20 ਪਿਸਤੌਲ ਤੇ 40...

ਜਲੰਧਰ : ਆਪਸ ‘ਚ ਉਲਝੇ ਪੁਲਿਸ ਮੁਲਾਜ਼ਮ, ਫਾੜੀ ਵਰਦੀ, ਦੂਜੇ ਨੇ ਵਰ੍ਹਾਏ ਡੰਡੇ, ਮਾਮਲਾ ਦਰਜ

ਜਲੰਧਰ ਵਿਚ ਸ਼ਰਾਰਤੀ ਤੱਤਾਂ ‘ਤੇ ਨਕੇਲ ਕੱਸਣ ਵਾਲੀ ਪੁਲਿਸ ਆਪਸ ਵਿਚ ਹੀ ਉਲਝਦੀ ਨਜ਼ਰ ਆਈ। ਗੁਰੂ ਨਾਨਕ ਮਿਸ਼ਨ ਚੌਕ ‘ਤੇ ਦੋ ਪੁਲਿਸ...

ਕੰਜ਼ਿਊਮਰ ਕਮਿਸ਼ਨ ਨੇ ਹਵਾਬਾਜ਼ੀ ਕੰਪਨੀ ‘ਤੇ ਠੋਕਿਆ ਜੁਰਮਾਨਾ, 4 ਲੱਖ ਲੈ ਕੇ ਵੀ ਵਿਆਹ ‘ਚ ਨਹੀਂ ਭੇਜਿਆ ਹੈਲੀਕਾਪਟਰ

ਪੂਰੀ ਰਕਮ ਲੈਣ ਦੇ ਬਾਵਜੂਦ ਵਿਆਹ ਵਾਲੇ ਦਿਨ ਹੈਲੀਕਾਪਟਰ ਦੀ ਸੇਵਾ ਨਾ ਦੇਣ ‘ਤੇ ਦਿੱਲੀ ਦੀ ਜੈੱਟ ਸਰਵ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ...

ਪੰਜਾਬ ਪੁਲਿਸ ਹੋਈ ਅਲਰਟ ! ਪੁਲਿਸ ਸਟੇਸ਼ਨ ਅਤੇ ਸਰਕਾਰੀ ਇਮਾਰਤਾਂ ਦੀ ਵਧਾਈ ਸੁਰੱਖਿਆ

ਪੰਜਾਬ ਪੁਲਿਸ ਨੂੰ ਇਨਪੁਟ ਮਿਲੇ ਹਨ ਕਿ ਦੇਸ਼ ਵਿਰੋਧੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਅਨੁਸਾਰ...

ਬਠਿੰਡਾ ਹਸਪਤਾਲ ‘ਚੋਂ ਚੋਰੀ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਦੋਸ਼ੀ ਔਰਤਾਂ ਵੀ ਕੀਤੀਆਂ ਗ੍ਰਿਫਤਾਰ

ਬਠਿੰਡਾ ਦੇ ਵੂਮੈਨ ਐਂਡ ਚਿਲਡਰਨ ਸਿਵਲ ਹਸਪਤਾਲ ਤੋਂ ਬੀਤੇ ਐਤਵਾਰ ਦੀ ਦੁਪਹਿਰ 4 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਮਾਂ-ਧੀ ਚੋਰੀ ਕਰਕੇ ਫਰਾਰ...

ਟਰਾਲੇ ਨਾਲ ਬਾਈਕ ਦੀ ਹੋਈ ਟੱਕਰ ‘ਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, 2 ਜ਼ਖਮੀ

ਕੁਟੇਲ ਰੋਡ ‘ਤੇ ਟਰਾਲੇ ਨਾਲ ਬਾਈਕ ਟਕਰਾ ਜਾਣ ਨਾਲ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਸਚਿਨ, ਨਿਸ਼ਾਂਤ ਤੇ...

ਸਕੂਲ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸਗੇ ਭੈਣ-ਭਰਾ ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ‘ਤੋਂ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ...

ਗੰਨੇ ਦੇ ਰੇਟ ਨਾ ਵਧਾਉਣ ‘ਤੇ ਚੜੂਨੀ ਗਰੁੱਪ ਦਾ ਐਲਾਨ, ਹਰਿਆਣਾ ‘ਚ ਸ਼ੂਗਰ ਮਿੱਲਾਂ ‘ਤੇ ਪ੍ਰਦਰਸ਼ਨ ਕਰੇਗੀ BKU

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਅਗਵਾਈ ਵਿਚ ਯਮੁਨਾਨਗਰ ਸਰਸਵਤੀ ਸ਼ੂਗਰ ਮਿੱਲ ਦੇ ਗੰਨਾ ਯਾਰਡ ਵਿਚ ਸਵੇਰੇ 10 ਵਜੇ ਇਕੱਠੇ ਹੋਣਗੇ ਤੇ 12 ਦਸੰਬਰ...

ਵਿਜੀਲੈਂਸ ਦੀ ਕਾਰਵਾਈ, ਕੇਸ ਦਰਜ ਕਰਨ ਬਦਲੇ 10,000 ਰੁ. ਰਿਸ਼ਵਤ ਲੈਂਦਿਆਂ ASI ਨੂੰ ਕੀਤਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਧੀਨ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ...

ਖੇਡਦੇ-ਖੇਡਦੇ ਅਚਾਨਕ 53 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 6 ਸਾਲਾ ਮਾਸੂਮ, ਰੈਸਕਿਊ ਆਪ੍ਰੇਸ਼ਨ ਜਾਰੀ

ਬੈਤੂਲ ਦੇ ਮਾਂਡਵੀ ਪਿੰਡ ਵਿਚ 6 ਸਾਲ ਦਾ ਮਾਸੂਮ ਬੋਰਵੈੱਲ ਵਿਚ ਡਿੱਗ ਗਿਆ ਹੈ। ਬੱਚਾ ਬੋਰ ਵਿਚ 53 ਫੁੱਟ ਡੂੰਘਾਈ ‘ਤੇ ਫਸਿਆ ਹੋਇਆ ਹੈ। ਹੁਣ...

ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਮੰਗਿਆ 7 ਦਿਨ ਦਾ ਹੋਰ ਸਮਾਂ

ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਕੁਝ ਕਾਰਨਾਂ ਕਾਰਨ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਸੋਨੀ ਵੱਲੋਂ ਵਕੀਲ ਨਾਲ ਬਿਊਰੋ ਦੇ ਦਫਤਰ...

ਪਟਿਆਲਾ : ਨਵਜੰਮੇ ਬੱਚਿਆਂ ਨੂੰ ਵੇਚਣ ਵਾਲੇ ਗੈਂਗ ਦਾ ਪਰਦਾਫਾਸ਼, 3 ਔਰਤਾਂ ਸਣੇ 7 ਗ੍ਰਿਫਤਾਰ

ਪਟਿਆਲਾ ਦੇ ਸਮਾਣਾ ਦੇ CIA ਸਟਾਫ ਨੇ ਪੰਜਾਬ-ਚੰਡੀਗੜ੍ਹ ਵਿਚ ਵੱਡੇ ਪੱਧਰ ‘ਤੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗੈਂਗ ਦਾ...

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਮੁਕੱਦਮਾ ਚਲਾਉਣ ਦੀ ਵਿਜੀਲੈਂਸ ਨੂੰ ਮਿਲੀ ਮਨਜ਼ੂਰੀ

ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਅੱਜ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਅਦਾਲਤ ਵਿੱਚ ਮੁਕੱਦਮਾ ਚਲਾਉਣ ਲਈ ਸੂਬਾ...

ਸਾਬਕਾ ਸਕੱਤਰ ਸਰਵੇਸ਼ ਕੌਸ਼ਲ ਨੂੰ ਹਾਈਕੋਰਟ ਤੋਂ ਰਾਹਤ, ਲੁਕ ਆਊਟ ਨੋਟਿਸ ‘ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ ਪੰਜਾਬ ਵਿਜੀਲੈਂਸ ਵੱਲੋਂ...

ਜਲੰਧਰ ਪੁਲਿਸ ਦੀ ਕਾਰਵਾਈ, ਗੈਂਗਸਟਰ ਲਖਵੀਰ ਲੰਡਾ ਗੈਂਗ ਦੇ 3 ਗੁਰਗਿਆਂ ਨੂੰ ਹਥਿਆਰ ਸਣੇ ਦਬੋਚਿਆ

ਜਲੰਧਰ ਦਿਹਾਤੀ ਪੁਲਿਸ ਨੇ ਵਿਦੇਸ਼ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲੌਰ ਥਾਣਾ...

ਜਨਮ ਦਿਨ ਵਾਲੇ ਦਿਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ‘ਚ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਨਾਭਾ ਦੇ ਪਿੰਡ ਰਾਮਗੜ੍ਹ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਜਨਮ ਦਿਨ ਵਾਲੇ ਦਿਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ...

‘ਅਪ੍ਰੈਲ ਤੋਂ ਨਵੰਬਰ ਤੱਕ ਜਾਇਦਾਦ ਰਜਿਸਟਰੀਆਂ ਤੋਂ ਪੰਜਾਬ ਦੀ ਆਮਦਨ ‘ਚ ਹੋਇਆ 21 ਫੀਸਦੀ ਵਾਧਾ’ : ਮੰਤਰੀ ਜਿੰਪਾ

ਅਪ੍ਰੈਲ ਨਵੰਬਰ 2021 ਦੀ ਤੁਲਨਾ ਵਿਚ ਅਪ੍ਰੈਲ ਤੋਂ ਨਵੰਬਰ 2022 ਤੱਕ ਸਟਾਂਪ ਪੇਪਰਾਂ ਦੀ ਵਿਕਰੀ ਤੇ ਜ਼ਮੀਨ ਜਾਇਦਾਦਾਂ ਦੇ ਰਜਿਸਟ੍ਰੇਸ਼ਨ ਤੋਂ ਸੂਬੇ...

ਲੁਧਿਆਣਾ ‘ਚ 18 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ, ਬਚਾਉਣ ਆਏ ਭਰਾ ਨੂੰ ਵੀ ਨਹੀਂ ਬਖਸ਼ਿਆ

ਲੁਧਿਆਣਾ ਤੋਂ ਕਤਲ ਦੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਹੈਬੋਵਾਲ ਇਲਾਕੇ ‘ਚ ਸਥਿਤ ਡਾਇਰੀ ਕੰਪਲੈਕਸ ‘ਚ 18 ਸਾਲਾ ਲੜਕੇ ਦਾ...

ਬਰਨਾਲਾ : ਹਾਈਵੇ ‘ਤੇ ਭਿਆਨਕ ਹਾਦਸਾ, ਬਿਨਾਂ ਸਾਈਨ ਬੋਰਡ ਦੇ ਬਣਾਏ ਜਾ ਰਹੇ ਪੁਲ ਕਰਕੇ 8 ਗੱਡੀਆਂ ‘ਚ ਟੱਕਰ

ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ’ਤੇ ਤਪਾ ਮੰਡੀ ਘੁੜੈਲੀ ਚੌਂਕ ’ਤੇ ਬਣ ਰਹੇ ਪੁਲ਼ ਅਤੇ ਧੁੰਦ ਕਾਰਨ ਸੜਕੀ ਹਾਦਸਾ ਵਾਪਰਿਆ ਹੈ। ਜਿਸ ਵਿਚ...

ਵੇਰਕਾ ਸੂਬੇ ‘ਚ ਖੋਲ੍ਹੇਗਾ 625 ਨਵੇਂ ਬੂਥ, ਉਤਪਾਦਾਂ ਦੇ ਵਿਸਤਾਰ ਲਈ NCR ‘ਚ ਸਥਾਈ ਦਫਤਰ ਖੋਲ੍ਹਣ ਨੂੰ ਮਨਜ਼ੂਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਤੇ ਸਹਿਕਾਰੀ ਅੰਦੋਲਨ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ‘ਤੇ...

KGF ਮੇਕਰਸ ਦੀ ਫਿਲਮ ‘ਚ ਇਸ ਸੁਪਰਹਿੱਟ ਨਿਰਦੇਸ਼ਕ ਨਾਲ ਕੰਮ ਕਰਨਗੇ ਸ਼ਾਹਰੁਖ, ਕਾਂਤਰਾ’ ਵਾਲੇ ਰਿਸ਼ਭ ਸ਼ੈੱਟੀ ਕਰਨਗੇ ਕੈਮਿਓ!

ਸ਼ਾਹਰੁਖ ਖਾਨ ਅਗਲੇ ਸਾਲ ‘ਪਠਾਨ’ ਨਾਲ ਵਾਪਸੀ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਜਵਾਨ’ ਨੂੰ ਲੈ ਕੇ ਪ੍ਰਸ਼ੰਸਕਾਂ...

ਹਿਮਾਚਲ ਯੂਨੀਵਰਸਿਟੀ ਕੈਂਪਸ ‘ਚ ABVP ਤੇ SFI ਵਰਕਰਾਂ ਵਿਚਾਲੇ ਝੜਪ, 4 ਜ਼ਖਮੀ

ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਏਬੀਵੀਪੀ-ਐਸਐਫਆਈ ਦੇ ਵਰਕਰ ਆਪਸ ਵਿੱਚ ਭਿੜ ਗਏ। ਇਸ ਹਿੰਸਕ ਝੜਪ ਵਿੱਚ 4 ਮਜ਼ਦੂਰ ਜ਼ਖ਼ਮੀ ਹੋ ਗਏ,...

5 ਪ੍ਰਾਇਮਰੀ ਸਕੂਲਾਂ ਦੀ ਕੱਟੀ ਬਿਜਲੀ, ਪੜ੍ਹਾਈ ‘ਤੇ ਪੈ ਰਿਹਾ ਅਸਰ, ਬੱਚਿਆਂ ਲਈ ਖਾਣਾ ਬਣਾਉਣਾ ਹੋਇਆ ਔਖਾ

ਪਾਵਰਕੌਮ ਨੇ ਸੋਮਵਾਰ ਨੂੰ ਬਿਜਲੀ ਬਿੱਲ ਨਾ ਭਰਨ ਕਾਰਨ 5 ਪ੍ਰਾਇਮਰੀ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਬਿਜਲੀ ਦੇ ਕੁਨੈਕਸ਼ਨ...

ਲੋਕਾਂ ਦੇ ਸਿਰ ਚੜ੍ਹੀ ‘ਗਦਰ 2’ ਦੀ ਦੀਵਾਨਗੀ, ਸਵੇਰੇ 4 ਵਜੇ ਫਿਲਮ ਦੀ ਸ਼ੂਟਿੰਗ ਦੇਖਣ ਲਈ ਲੋਕਾਂ ਦੀ ਭਾਰੀ ਭੀੜ

ਸਾਲ 2001 ‘ਚ ਆਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦਾ ਸੀਕਵਲ ਜਲਦ ਹੀ ਆਉਣ ਵਾਲਾ ਹੈ। ਗਦਰ-2 ਦੀ...

PM ਨਰਿੰਦਰ ਮੋਦੀ ਨੇ ਆਪਣੀ ਮਾਂ ਨਾਲ ਕੀਤੀ ਮੁਲਾਕਾਤ, ਰਵੀ ਕਿਸ਼ਨ ਨੇ ਫੋਟੋ ਸ਼ੇਅਰ ਕਰਕੇ ਕਹੀ ਇਹ ਗੱਲ

ਭਾਜਪਾ ਨੇਤਾ ਅਤੇ ਭੋਜਪੁਰੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਰਵੀ ਕਿਸ਼ਨ ਆਪਣੇ ਕੂਲ ਅੰਦਾਜ਼ ਲਈ ਜਾਣੇ ਜਾਂਦੇ ਹਨ। ਇਸ ਦੌਰਾਨ ਰਵੀ ਕਿਸ਼ਨ ਨੇ...

ਹਾਈਕੋਰਟ ਦਾ ਵੱਡਾ ਫੈਸਲਾ, 33 ਹਫਤਿਆਂ ਦੇ ਗਰਭ ਨੂੰ ਹਟਾਉਣ ਦੀ ਦਿੱਤੀ ਇਜਾਜ਼ਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 33 ਮਹੀਨੇ ਦੀ ਗਰਭਵਤੀ ਔਰਤ ਦੀ ਪਟੀਸ਼ਨ ‘ਤੇ ਵੱਡਾ ਫੈਸਲਾ ਲਿਆ ਹੈ। ਦਿੱਲੀ ਹਾਈ ਕੋਰਟ ਨੇ 26 ਸਾਲਾਂ...

ਗ੍ਰਿਫਤਾਰੀ ਦੀਆਂ ਖ਼ਬਰਾਂ ਵਿਚਾਲੇ ਗੋਲਡੀ ਬਰਾੜ ਦਾ ਵੱਡਾ ਦਾਅਵਾ, ‘ਨਾ ਮੈਂ ਫੜਿਆ ਗਿਆ, ਨਾ ਮੈਂ US ‘ਚ’

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਗੈਂਗਸਟਰ ਦਾ ਵੱਡਾ ਦਾਅਵਾ...

ਕਲੇਸ਼ ਵਿਚਾਲੇ ਕਾਂਗਰਸ ਹਾਈਕਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ‘ਚ ਸੌਂਪੀ ਵੱਡੀ ਜ਼ਿੰਮੇਵਾਰੀ

ਰਾਜਸਥਾਨ ‘ਚ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ...

ਝੱਪਟਾ ਮਾਰ ਕੇ 1 ਸਾਲ ਦੇ ਬੱਚੇ ਨੂੰ ਪਾਣੀ ‘ਚ ਘਸੀਟ ਲੈ ਗਿਆ ਮਗਰਮੱਛ, ਬਚਾਅ ‘ਚ ਪਿਤਾ ਵੀ ਹੋਇਆ ਜ਼ਖਮੀ

ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਦਿਲ ਦਹਿਲਾ ਦਿੰਦੀਆਂ ਹਨ। ਅਜਿਹੀ ਹੀ ਘਟਨਾ ਘਟੀ ਹੈ ਜਿਥੇ ਇਨਸਾਨ ਤੇ ਜਾਨਵਰ ਵਿਚ ਕੁਝ ਅਜਿਹਾ...

ਅੰਬਾਲਾ : ਨਹਿਰ ‘ਚ ਡਿੱਗੀ ਕਾਰ, ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਅੰਬਾਲਾ ਜ਼ਿਲ੍ਹੇ ਵਿਚ ਨਹਿਰ ‘ਚ ਡੁੱਬਕੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪੰਜਾਬ ਦੇ ਲਾਲੜੂ ਥਾਣਾ ਅਧੀਨ...

ਟਰਾਂਸਪੋਰਟ ਟੈਂਡਰ ਘੋਟਾਲੇ ‘ਚ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਭਗੌੜਾ ਕਰਾਰ, ਰੈੱਡ ਕਾਰਨਰ ਨੋਟਿਸ ਜਾਰੀ

ਪੰਜਾਬ ਵਿਚ ਫੂਡ ਐਂਡ ਸਪਲਾਈ ਡਿਪਾਰਮੈਂਟ ਵਿਚ ਹੋਏ ਟੈਂਡਰ ਘਪਲੇ ਵਿਚ ਅਦਾਲਤ ਨੇ ਸਾਬਕਾ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਨੂੰ ਭਗੌੜਾ...

ਹਰਜੋਤ ਬੈਂਸ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਦੀ ਮੰਗ, ਕੇਂਦਰੀ ਰੇਲ ਮੰਤਰੀ ਨੂੰ ਲਿਖੀ ਚਿੱਠੀ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੰਦੇ ਭਾਰਤ ਐਕਸਪ੍ਰੈਸ ਦੇ ਸੁਚਾਰੂ ਠਹਿਰਾਅ ਲਈ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਅਪਗ੍ਰੇਡ...

ਮਾਨ ਸਰਕਾਰ ਦੀ ਪਹਿਲਕਦਮੀ, ‘ਆਸ਼ੀਰਵਾਦ ਯੋਜਨਾ’ ਦਾ ਲਾਭ ਲੈਣ ਲਈ ਆਨਲਾਈਨ ਪੋਰਟਲ ਦੀ ਕੀਤੀ ਸ਼ੁਰੂਆਤ

ਪੰਜਾਬ ਸਰਕਾਰ ਦੀ ਆਸ਼ੀਰਵਾਦ ਯੋਜਨਾ ਤਹਿਤ ਹੁਣ ਪਹਿਲੀ ਜਨਵਰੀ ਤੋਂ ਆਫਲਾਈਨ ਸਿਸਟਮ ਪੂਰੀ ਤਰ੍ਹਾਂ ਤੋਂ ਬੰਦ ਹੋ ਜਾਵੇਗਾ। ਲੜਕੀ ਦੇ ਵਿਆਹ...

ਮੰਤਰੀ ਕੁਲਦੀਪ ਧਾਲੀਵਾਲ ਦਾ ਐਲਾਨ-‘ਪੰਜਾਬ ਦੀ ਨਵੀਂ ਖੇਤੀ ਨੀਤੀ 31 ਮਾਰਚ ਤੱਕ ਤਿਆਰ ਹੋ ਜਾਵੇਗੀ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀ ਦੀ ਵਿਵਸਥਾ ਵਿਚ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸੇ ਦਿਸ਼ਾ ਵਿਚ...

86 ਲੱਖ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ‘ਚ ਵਿੱਤ ਵਿਭਾਗ ਵੱਲੋਂ 4 ਮੁਅੱਤਲ, ਕਈ ਹੋਰਨਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਤ ਵਿਭਾਗ ਨੇ ਸੂਬੇ ਦੇ ਖਜ਼ਾਨਾ ਦਫਤਰਾਂ ‘ਚ ਭ੍ਰਿਸ਼ਟਾਚਾਰ...

‘ਹੇਰਾ ਫੇਰੀ 3’ ‘ਚ ਵਾਪਸੀ ਕਰਨਗੇ ਅਕਸ਼ੈ ਕੁਮਾਰ! ਸਾਹਮਣੇ ਆਇਆ ਇਹ ਵੱਡਾ ਅਪਡੇਟ

ਹਿੰਦੀ ਸਿਨੇਮਾ ਦੇ ਦਮਦਾਰ ਅਭਿਨੇਤਾ ਅਕਸ਼ੇ ਕੁਮਾਰ ਅਤੇ ‘ਹੇਰਾ ਫੇਰੀ 3’ ਦੇ ਆਏ ਦਿਨ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ...

ਡਰੰਮ ‘ਚ ਮਿਲੇ ਮਹਿਲਾ ਦੇ ਟੁਕੜੇ, ਮਾਲਕ ਨੇ ਡੇਢ ਸਾਲ ਬਾਅਦ ਕਿਰਾਏਦਾਰ ਦਾ ਦਰਵਾਜ਼ਾ ਤੋੜਿਆ ਤਾਂ ਖੁੱਲ੍ਹੀ ਪੋਲ

ਸ਼ਰਧਾ ਵਾਲਕਰ ਦੀ ਹੱਤਿਆ ਕਰਨ ਤੇ ਉਸ ਦੇ ਸਰੀਰ ਨੂੰ 35 ਹਿੱਸਿਆਂ ਵਿਚ ਕੱਟਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਤੋਂ ਬਾਅਦ ਇਸ ਤਰ੍ਹਾਂ ਦੇ ਕਈ ਅਜਿਹੇ...

ਏਅਰਲਾਈਨ ਕੰਪਨੀ ਦੀ ਲਾਪ੍ਰਵਾਹੀ ਕਾਰਨ ਬਾਹੂਬਲੀ ਐਕਟਰ ਰਾਣਾ ਦੱਗੂਬਾਤੀ ਦਾ ਗੁੰਮਿਆ ਸਮਾਨ

ਅਦਾਕਾਰ ਰਾਣਾ ਦੱਗੂਬਾਤੀ ਏਅਰਲਾਈਨ ਕੰਪਨੀ ਇੰਡੀਗੋ ਤੋਂ ਕਾਫੀ ਨਾਰਾਜ਼ ਹੋ ਗਏ ਹਨ। ਰਾਣਾ ਨੇ ਇੱਕ ਟਵੀਟ ਕਰਕੇ ਆਪਣੀ ਸਮੱਸਿਆ ਦੱਸੀ ਹੈ।...

ਜਦੋਂ ਫਿਲਮ ਦੇ ਸੈੱਟ ‘ਤੇ ਸ਼ਕਤੀ ਕਪੂਰ ਨੂੰ ਲੱਗੇ 3 ਥੱਪੜ, ਅਪਮਾਨ ਤੋਂ ਬਾਅਦ ਅਦਾਕਾਰ ਨੇ ਲਿਆ ਇਹ ਫੈਸਲਾ

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸ਼ਕਤੀ ਕਪੂਰ ਨੇ ਆਪਣੇ ਫਿਲਮੀ ਕਰੀਅਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਵੱਡੇ ਪਰਦੇ ‘ਤੇ ਜ਼ਿਆਦਾਤਰ...

ਸੇਬ ਚੋਰੀ ਮਾਮਲੇ ‘ਚ ਮਾਲਕ ਦੇ ਨੁਕਸਾਨ ਦੀ ਸਮਾਜ ਸੇਵੀਆਂ ਨੇ ਕੀਤੀ ਭਰਪਾਈ, 9 ਲੱਖ 12 ਹਜ਼ਾਰ ਰੁਪਏ ਦਾ ਦਿੱਤਾ ਚੈੱਕ

ਸ੍ਰੀ ਫ਼ਤਹਿਗੜ੍ਹ ਸਾਹਿਬ : ਤਿੰਨ ਦਿਨ ਪਹਿਲਾਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ ਮਾਮਲਾ...

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡਰਾਈਵਰ ਭਰਤੀ ਪ੍ਰੀਖਿਆ ਦੀ ਐਲਾਨੀ ਤਰੀਕ, ਇੰਝ ਭਰੋ ਫਾਰਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡਰਾਈਵਰ ਭਰਤੀ ਪ੍ਰੀਖਿਆ ਦੀਆਂ ਤਰੀਕਾਂ ਜਾਰੀ ਕਰ ਦਿੱਤੀਆਂ ਹਨ। ਡਰਾਈਵਰ ਭਰਤੀ ਪ੍ਰੀਖਿਆ ਦਾ ਆਯੋਜਨ 21...

BSF ਜਵਾਨਾਂ ਵੱਲੋਂ ਡ੍ਰੋਨ ਤੇ 1 ਕਿਲੋ ਹੈਰੋਇਨ ਬਰਾਮਦ, 7 ਰਾਊਂਡ ਫਾਇਰ ਤੋਂ ਬਾਅਦ ਕੀਤਾ ਜ਼ਬਤ

ਭਾਰਤ ਦੀ ਸਰਹੱਦ ਨਾਲ ਲੱਗਦੇ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਰਾਤ ਸਮੇਂ...

ਸਲਮਾਨ ਦੀ ਰੈਡੀ ਦੇ ਨਿਰਮਾਤਾ ਨਿਤਿਨ ਮਨਮੋਹਨ ਨੂੰ ਆਇਆ Heart Attack, ਹਸਪਤਾਲ ‘ਚ ਭਰਤੀ, ਹਾਲਤ ਨਾਜ਼ੁਕ

ਸਿਨੇਮਾ ਜਗਤ ਤੋਂ ਇੱਕ ਵਾਰ ਫਿਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਦਿੱਗਜ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ...

ਲੈਂਡ ਮਾਫੀਆ ਦੇ ਰਾਡਾਰ ‘ਤੇ ਆਇਆ ਗਾਇਕ ਲੱਕੀ ਅਲੀ, ਘਰ ਬਚਾਉਣ ਲਈ ਕਰਨਾਟਕ ਦੇ ਡੀਜੀਪੀ ਤੋਂ ਮੰਗੀ ਮਦਦ

ਬਾਲੀਵੁੱਡ ਗਾਇਕ ਲੱਕੀ ਅਲੀ ਜ਼ਮੀਨੀ ਵਿਵਾਦ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਏ ਹਨ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਖੁਲਾਸਾ ਕੀਤਾ ਹੈ ਕਿ...

ਜਥੇ. ਹਰਪ੍ਰੀਤ ਸਿੰਘ ਨੇ ਪਿੰਡ ਮਨਸੂਰਪੁਰ ‘ਚ ਹੋਈ ਬੇਅਦਬੀ ਦਾ ਲਿਆ ਸਖਤ ਨੋਟਿਸ, ਬੋਲੇ-‘ਦੋਸ਼ੀਆਂ ‘ਤੇ ਹੋਵੇ ਸਖਤ ਕਾਰਵਾਈ’

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਹੁਤ ਹੀ ਦੁੱਖ...

‘ਇੰਡੀਅਨ ਆਈਡਲ 13’ ਜਿੱਤਣ ਤੋਂ ਪਹਿਲਾਂ ਚਮਕੀ ਕਿਸਮਤ, ਇਹ ਪ੍ਰਤੀਯੋਗੀ ਬਣੇਗੀ ਏਕਤਾ ਕਪੂਰ ਦੀ ‘ਸੰਸਕਾਰੀ ਬਹੂ’?

ਸਿੰਗਿੰਗ ਰਿਐਲਿਟੀ ਸ਼ੋਅ ਇੰਡੀਅਨ ਆਈਡਲ 13 ਵਿੱਚ ਇੱਕ ਅਜਿਹਾ ਚਿਹਰਾ ਹੈ ਜਿਸ ਨੇ ਫਿਨਾਲੇ ਤੋਂ ਪਹਿਲਾਂ ਬਾਲੀਵੁੱਡ ਅਤੇ ਟੀਵੀ ਇੰਡਸਟਰੀ ‘ਚ...

ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਝਟਕਾ: ਡੇਰਾ ਮੁਖੀ ਨੂੰ ਬੇਅਦਬੀ ਮਾਮਲੇ ਦੇ ਦਸਤਾਵੇਜ਼ ਦੇਣ ਦੇ ਹੁਕਮ, ਪਟੀਸ਼ਨ ਦਾਇਰ

ਪੰਜਾਬ ਵਿੱਚ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਤਰਫੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ...

ਲੁਧਿਆਣਾ ‘ਚ ਸਰਪੰਚ ਦੀ ਗੁੰਡਾਗਰਦੀ: ਕਬਜ਼ਾ ਕਰਨ ਦਾ ਵਿਰੋਧ ਕਰਨ ‘ਤੇ ਵਿਅਕਤੀ ਦੀ ਕੀਤੀ ਕੁੱਟਮਾਰ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮਹਿਲਾ ਸਰਪੰਚ ਨੇ ਆਪਣੇ ਬੇਟੇ ਅਤੇ ਸਾਥੀਆਂ ਸਮੇਤ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਰਅਸਲ...

ਜਲੰਧਰ ‘ਚ ਦੁਕਾਨਦਾਰਾਂ ਨੇ ਫੜਿਆ ਚੋਰ: CCTV ‘ਚ ਬਾਈਕ ਨੰਬਰ ਦੀ ਪਛਾਣ, ਦੁਕਾਨਾਂ ਦੇ ਬਾਹਰੋਂ ਚੋਰੀ ਕਰਦਾ ਸੀ ਸਾਮਾਨ

ਪੰਜਾਬ ਦੇ ਜਲੰਧਰ ਸ਼ਹਿਰ ਦੇ ਅਟਾਰੀ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਇੱਕ ਨੌਜਵਾਨ ਨੂੰ ਰੰਗੇ ਹੱਥੀਂ ਫੜ ਲਿਆ। ਇਲਜ਼ਾਮ ਹੈ ਕਿ ਨੌਜਵਾਨ ਅਤੇ...

ਸਕੂਲ ਅਧਿਆਪਕ ਨੇ ਬੇਰਹਿਮੀ ਦੀਆਂ ਹੱਦਾਂ ਕੀਤੀਆਂ ਪਾਰ,10ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜਬਰ ਜਨਾਹ

ਸਿੱਧਵਾਂ ਬੇਟ ਨੇੜਲੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੀ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਸਕੂਲ ਅਧਿਆਪਕ ਵੱਲੋਂ...

ਭਜਨ ਸੁਣਦੇ ਹੀ ਕਾਂਗਰਸੀ ਕੌਂਸਲਰ ਦਾ ਹੈਰਾਨ ਕਰਨ ਵਾਲਾ ਐਲਾਨ, ਦਿੱਤਾ ਅਸਤੀਫ਼ਾ

ਲੁਧਿਆਣਾ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇ ਆਹੈ। ਇੱਥੇ ਕਾਂਗਰਸ ਦੀ ਇੱਕ ਮਹਿਲਾ ਕੌਂਸਲਰ ਨੇ ਭਜਨ ਸੁਣ ਕੇ ਅਸਤੀਫਾ ਦੇ ਦਿੱਤਾ।...

ਫਤਿਹਗੜ੍ਹ ਸਾਹਿਬ : ਜ਼ਖਮੀ ਡਰਾਈਵਰ ਨੂੰ ਵੇਖਣ ਦੀ ਬਜਾਏ ਟਰੱਕ ਤੋਂ ਸੇਬ ਦੀਆਂ ਪੇਟੀਆਂ ਚੋਰੀ ਕਰਦੇ ਰਹੇ ਲੋਕ

ਫਤਿਹਗੜ੍ਹ ਸਾਹਿਬ ਦੇ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕੰਢੇ ਪਲਟੇ ਟਰੱਕ ਤੋਂ ਕੁਝ ਸਥਾਨਕ ਤੇ ਹੋਰ ਰਾਹਗੀਰ ਸੇਬ...

ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਨਸ਼ੇ ਤੋਂ ਰੋਕਣ ਕਰਕੇ ਨੌਜਵਾਨ ਨੇ ਮਾਸੜ ਉਤਾਰਿਆ ਮੌਤ ਦੇ ਘਾਟ

boy killed uncle for

ਬਠਿੰਡਾ ਸਿਵਲ ਹਸਪਤਾਲ ਤੋਂ ਨਵਜੰਮਿਆ ਬੱਚਾ ਚੋਰੀ, ਨਰਸ ਬਣ ਕੇ ਆਈ ਚੋਰਨੀ

ਐਤਵਾਰ ਦੁਪਹਿਰ ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਦੋ ਅਣਪਛਾਤੀਆਂ ਔਰਤਾਂ 4 ਦਿਨਾਂ ਦਾ ਨਵਜੰਮਿਆ ਬੱਚਾ ਚੋਰੀ ਕਰਕੇ...

15 ਦਸੰਬਰ ਤੋਂ ਬੰਦ ਹੋਣਗੇ ਟੋਲ ਪਲਾਜ਼ੇ, ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਮੁਜ਼ਾਹਰੇ ਕਰ ਰਹੇ ਹਨ। ਇਸੇ ਵਿਚਾਲੇ ਕਿਸਾਨਾਂ ਨੇ ਇੱਕ ਵਾਰ ਫਿਰ ਸੂਬੇ...

ਰੋਹਤਕ ‘ਚ ਤੇਜ਼ ਰਫਤਾਰ ਕਾਰ ਦਾ ਕਹਿਰ, ਸਕੂਟੀ-ਰੇਹੜੀ ਨੂੰ ਮਾਰੀ ਟੱਕਰ, 2 ਦੀ ਮੌਤ

ਰੋਹਤਕ ਵਿਚ ਪੁਰਾਣੇ ITI ਪੁਲ ਨੇੜੇ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਨੇ ਰੇਹੜੀ ਤੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ...

ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ ਮੰਤਰੀ ਬ੍ਰਹਮ ਮੋਹਿੰਦਰਾ, 7 ਦਸੰਬਰ ਨੂੰ ਪੁੱਛਗਿੱਛ ਲਈ ਕੀਤਾ ਤਲਬ

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਚਲਾਈ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੀ ਰਡਾਰ ’ਤੇ ਇਕ ਹੋਰ ਸਾਬਕਾ ਕਾਂਗਰਸੀ ਮੰਤਰੀ...

‘SYL ‘ਤੇ ਗੱਲਬਾਤ ਜਾਰੀ, ਸੁਪਰੀਮ ਕੋਰਟ ਦਾ ਫੈਸਲਾ ਹੋਵੇਗਾ ਮਨਜ਼ੂਰ’ : CM ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬੀਤੇ ਦਿਨੀਂ ਪੰਜਾਬ ਦੌਰੇ ‘ਤੇ ਸਨ। ਇਸ ਮੌਕੇ ਉਨ੍ਹਾਂ ਨੇ ਸਤਲੁਜ ਯਮੁਨਾ ਲਿੰਕ ‘ਤੇ ਕਿਹਾ...

ਬਠਿੰਡਾ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸੰਚਾਲਕਾਂ ਖਿਲਾਫ FIR, 20 ਮਰੀਜ਼ਾਂ ਨੂੰ ਬਣਾਇਆ ਸੀ ਬੰਧਕ

ਪੰਜਾਬ ਦੇ ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖਿਲਾਫ ਪੁਲਿਸ ਨੇ...

AGTF ਦੀ ਵੱਡੀ ਕਾਰਵਾਈ, ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਵਿਖੇ ਕੀਤਾ ਕਾਬੂ

ਪੰਜਾਬ ਪੁਲਿਸ ਦੇ ਡਾਇਰੈਕਟਰ-ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅੱਜ...

ਨੋਟ ਡਬਲ ਕਰਨ ਦਾ ਝਾਂਸਾ ਦੇ ਕੇ ਵਪਾਰੀ ਨਾਲ 22 ਲੱਖ ਰੁ. ਦੀ ਠੱਗੀ, ਫਰਜ਼ੀ ਪੁਲਿਸ ਰੇਡ ਵੀ ਪਵਾਈ

ਅੰਬਾਲਾ ਵਿਚ 2 ਗੁਣਾ ਪੈਸਾ ਕਰਨ ਦਾ ਲਾਲਚ ਦੇ ਕੇ ਧੋਖਾਦੇਹੀ ਕਰਨ ਵਾਲੇ ਗਿਰੋਹ ਦਾ ਲੁਧਿਆਣਾ ਵਾਸੀ ਇਕ ਬਿਜ਼ਨੈੱਸਮੈਨ ਸ਼ਿਕਾਰ ਹੋ ਗਿਆ। ਸ਼ਾਤਿਰ...

ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ ! FBI ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਕੀਤਾ ਸੰਪਰਕ

ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਬਾਰੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਪੰਜਾਬ ਦੇ...

13 ਕਿਲੋ ਹੈਰੋਇਨ ਬਰਾਮਦਗੀ ਮਾਮਲਾ : ਪੰਜਾਬ ਪੁਲਿਸ ਨੇ ਰਾਜਸਥਾਨ ਤੋਂ ਨਸ਼ਾ ਤਸਕਰਾਂ ਦੇ 2 ਸਾਥੀਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਫਿਰੋਜ਼ਪੁਰ ਤੋਂ ਦੋ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਨਸ਼ਾ ਸਮੱਗਲਰ...

ਪੰਜਾਬ ਸਰਕਾਰ ਵੱਲੋਂ 12 ਦਿਵਿਆਂਗਾਂ ਨੂੰ ਦਿਤੇ ਗਏ ਰਾਜ ਪੱਧਰੀ ਐਵਾਰਡ, 57 ਲੱਖ ਰੁ. ਕਰਜ਼ਾ ਪੱਤਰ ਨੂੰ ਦਿੱਤੀ ਮਨਜ਼ੂਰੀ

ਪੰਜਾਬ ਸਰਕਾਰ ਨੇ 11000 ਦਿਵਿਆਂਗ ਮੁਲਾਜ਼ਮਾਂ ਦਾ ਆਵਾਜਾਈ ਭੱਤਾ ਬਹਾਲ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਇਹ ਭੱਤਾ...

ਲੁਧਿਆਣਾ : ਹਾਈਕੋਰਟ ਨੇ ਮਹਿਲਾ SHO ਅਮਨਜੋਤ ਕੌਰ ਦੀ ਮੁਅੱਤਲੀ ‘ਤੇ ਲਾਈ ਰੋਕ, ਰਿਸ਼ਵਤ ਲੈਣ ਦੇ ਲੱਗੇ ਸਨ ਦੋਸ਼

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਥਾਣਾ ਸਰਾਭਾ ਨਗਰ ਵਿਚ ਤਾਇਨਾਤ ਸਾਬਕਾ ਐੱਸਐੱਚਓ ਇੰਸਪੈਕਟਰ ਅਮਨਜੋਤ...

ਪਤਨੀ ਰੋਜ਼ ਖਾਣੇ ‘ਚ ਪਰੋਸ ਰਹੀ ਸੀ ‘ਮੌਤ’, 17 ਦਿਨ ‘ਚ ਗਈ ਜਾਨ, ਹੈਰਾਨ ਕਰ ਦੇਣ ਵਾਲਾ ਮਾਮਲਾ

ਮੁੰਬਈ ਦੇ ਸਾਂਤਾਕਰੂਜ਼ ਇਲਾਕੇ ‘ਚ ਇਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮੁੰਬਈ ਦੀ ਕ੍ਰਾਈਮ ਬ੍ਰਾਂਚ ਨੇ ਕਵਿਤਾ ਨਾਂ ਦੀ ਔਰਤ...

ਸਵਾਰੀਆਂ ਨਾਲ ਭਰੀ ਬੱਸ ਦੇ ਡਰਾਈਵਰ ਨੂੰ ਆਇਆ ਹਾਰਟ ਅਟੈਕ, ਵਾਪਰਿਆ ਦਰਦਨਾਕ ਹਾਦਸਾ

ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮੈਟਰੋ ਬੱਸ ਚਲਾ ਰਹੇ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ...

ਸੁਕੇਸ਼-ਜੈਕਲੀਨ ਫਰਨਾਂਡੀਜ਼ ਨਾਲ ਦੋਸਤੀ ਕਰਨ ਵਾਲੀ ਪਿੰਕੀ ਇਰਾਨੀ ਤੋਂ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਪੁੱਛਗਿੱਛ

200 ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਸੁਕੇਸ਼ ਚੰਦਰਸ਼ੇਖਰ ਅਤੇ ਜੈਕਲੀਨ ਫਰਨਾਂਡੀਜ਼ ਦੀ ਮਦਦ ਕਰਨ ਵਾਲੀ ਪਿੰਕੀ ਇਰਾਨੀ ਨੂੰ ਦਿੱਲੀ ਪੁਲਸ...

ਬਲਟਾਨਾ ਐਨਕਾਊਂਟਰ ਦਾ ਲੋੜੀਂਦਾ ਗੈਂਗਸਟਰ ਕਾਬੂ, ਫਿਰੌਤੀ ਰੈਕੇਟ ਦਾ ਸਰਗਨਾ ਏ ਅੰਕਿਤ ਰਾਣਾ

ਪੰਜਾਬ ਪੁਲਿਸ ਨੇ ਬਲਟਾਨਾ ਐਨਕਾਊਂਟਰ ਮਾਮਲੇ ਵਿੱਚ ਵਾਂਟੇਡ ਦੋਸ਼ੀ ਅੰਕਿਤ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ.ਜੀ.ਟੀ.ਐਫ ਅਤੇ...

ਫਿਲਮਸਾਜ਼ ਆਨੰਦ ਗਾਂਧੀ ਨੇ ਕੀਤਾ ਟਵੀਟ, ਕਿਹਾ’- ਕਾਂਤਾਰਾ ਬਿਲਕੁਲ ਵੀ Tumbbad ਵਰਗੀ ਨਹੀਂ’, ਸ਼ੁਰੂ ਹੋਈ ਨਵੀਂ ਬਹਿਸ

ਕੰਨੜ ਇੰਡਸਟਰੀ ਤੋਂ ਆਈ ਫਿਲਮ ‘ਕਾਂਤਾਰਾ’ 30 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਕੰਨੜ ਤੋਂ ਇਲਾਵਾ ਹਿੰਦੀ, ਤੇਲਗੂ ਅਤੇ...

ਗਾਇਕ ਜੁਬਿਨ ਨੌਟਿਆਲ ਨੇ ਸ਼ੇਅਰ ਕੀਤੀ ਹੈਲਥ ਅਪਡੇਟ, ਕਿਹਾ- ਰੱਬ ਨੇ ਬਚਾ ਲਿਆ

ਗਾਇਕ ਜੁਬਿਨ ਨੌਟਿਆਲ ਬਾਰੇ ਵੀਰਵਾਰ ਨੂੰ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੁਬਿਨ ਨੌਟਿਆਲ ਘਰ ਦੀਆਂ ਪੌੜੀਆਂ ਤੋਂ...

ਕਾਂਗਰਸ ‘ਚੋਂ ਕੱਢਣ ਦਾ ਕਮਲਜੀਤ ਬਰਾੜ ਨੇ ਵੜਿੰਗ ਸਿਰ ਭੰਨਿਆ ਠੀਕਰਾ, ਕੀਤਾ ਸਿੱਧਾ ਚੈਲੰਜ

ਹਾਲ ਹੀ ਵਿੱਚ ਪੰਜਾਬ ਕਾਂਗਰਸ ਨੇ ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ...

ਲੁਧਿਆਣਾ : CP ਸਿੱਧੂ ਬੋਲੇ, ‘ਸੋਸ਼ਲ ਮੀਡੀਆ ਚੈਨਲ ਸ਼ਾਂਤੀ ਕਾਇਮ ਰੱਖਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਨ’

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਟੀਵੀ ਅਤੇ ਸੋਸ਼ਲ ਮੀਡੀਆ/ਵੈਬ ਚੈਨਲਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ...

ਹਾਈਕੋਰਟ ਨੇ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਗਾਉਣ ‘ਤੇ ਲੱਗੀ ਪਾਬੰਦੀ ਹਟਾਈ

ਪੰਜਾਬ ਵਿਚ ਕਮਿਊਨੀਕੇਸ਼ਨ ਇੰਫ੍ਰਾਸਟਰਕਚਰ ਦੇ ਵਿਸਤਾਰ ਰਸਤੇ ‘ਚ ਰੁਕਾਵਟ ਬਣ ਰਹੀਆਂ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਗਾਉਣ...

ਪੰਜਾਬ ਪੁਲਿਸ ‘ਚ ਭਰਤੀ ਦੇ ਨਾਂ ’ਤੇ ਸਾਢੇ 13 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ

ਸੰਗਤ ਮੰਡੀ : ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਪੁਲਿਸ ’ਚ ਭਰਤੀ ਕਰਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ...

ਪਿਓ ਨੇ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਸਮਾਜਸੇਵੀਆਂ ਦੀਆਂ ਸ਼ਿਕਾਇਤ ਦੇ ਬਾਅਦ ਮਾਮਲਾ ਦਰਜ

ਪਿਓ ਤੇ ਧੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਹੁੰਦਾ ਹੈ। ਕਹਿੰਦੇ ਹਨ ਕਿ ਇਕ ਮਾਂ ਤੋਂ ਜ਼ਿਆਦਾ ਧੀ ਆਪਣੇ ਪਿਓ ਦੇ ਨੇੜੇ ਹੁੰਦੀ ਹੈ ਪਰ ਲੁਧਿਆਣਾ ਤੋਂ...

ਪੰਜਾਬ BJP ਨੇ ਨਿਯੁਕਤ ਕੀਤੇ ਨਵੇਂ ਅਹੁਦੇਦਾਰ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਰੀ ਕੀਤੀ ਲਿਸਟ

ਪੰਜਾਬ ਭਾਜਪਾ ਨੇ ਸੂਬੇ ਲਈ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਹੁੱਡਾ ਦੀ ਮਨਜ਼ੂਰੀ ਦੇ ਬਾਅਦ ਪੰਜਾਬ...

ਫਾਜ਼ਿਲਕਾ ‘ਚ BSF ਨੂੰ ਮਿਲੀ ਸਫਲਤਾ, 25 ਕਿਲੋ ਹੈਰੋਇਨ ਸਣੇ ਹਥਿਆਰ ਕੀਤੇ ਬਰਾਮਦ

ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਧੁੰਦ ਕਾਰਨ ਨਿਤ ਦਿਨ ਉਸ ਵੱਲੋਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ...

ਵਿਜੀਲੈਂਸ ਨੇ ਕਾਂਗਰਸੀ MLA ਬਰਿੰਦਰਮੀਤ ਪਾਹੜਾ ‘ਤੇ ਕੱਸਿਆ ਸ਼ਿਕੰਜਾ, ਕਿਸੇ ਸਮੇਂ ਵੀ ਸੱਦ ਸਕਦੀ ਹੈ ਪੁੱਛਗਿਛ ਲਈ

ਵਿਜੀਲੈਂਸ ਦੀ ਰਾਡਾਰ ‘ਤੇ ਇਕ ਹੋਰ ਕਾਂਗਰਸੀ ਵਿਧਾਇਕ ਆ ਚੁੱਕੇ ਹਨ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ‘ਤੇ...

ਮਾਨ ਸਰਕਾਰ ਦਾ ਕਿਸਾਨਾਂ ਲਈ ਵੱਡਾ ਉਪਰਾਲਾ, ਇਕ ਫੋਨ ਕਾਲ ‘ਤੇ ਬਾਗਬਾਨੀ ਮਾਹਿਰਾਂ ਦੀ ਲੈ ਸਕਣਗੇ ਸਲਾਹ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਉਣ ਦੇ ਬਾਅਦ ਲਗਾਤਾਰ ਲੋਕ ਹਿੱਤ ਫੈਸਲੇ ਲੈ ਰਹੀ ਹੈ ਤੇ ਇਸ ਤਹਿਤ...

ਬਠਿੰਡਾ ਪੁਲਿਸ ਨੇ ਲੁੱਟ-ਖੋਹ ਦੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਸਾਰੇ ਮੁਲਜ਼ਮ ਇੱਕੋ ਗਰੋਹ ਨਾਲ ਸਬੰਧਤ

ਪੰਜਾਬ ਵਿੱਚ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨੇ ਰਾਮਪੁਰਾ, ਬਠਿੰਡਾ ਵਿੱਚ ਇੱਕ ਤੋਂ...

ਰਾਜਸਥਾਨ ‘ਚ ਗੈਂਗਵਾਰ, ਗੈਂਗਸਟਰ ਰਾਜੂ ਠੇਠ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ

ਰਾਜਸਥਾਨ ਦੇ ਮਸ਼ਹੂਰ ਗੈਂਗਸਟਰ ਰਾਜੂ ਠੇਠ ਦਾ ਸੀਕਰ ਵਿਚ ਅੱਜ ਸਵੇਰੇ ਗੈਂਗਵਾਰ ਵਿਚ ਮਰਡਰ ਹੋ ਗਿਆ। ਕੋਚਿੰਗ ਦੀ ਡ੍ਰੈੱਸ ਵਿਚ ਪਹੁੰਚੇ...

PSEB ਨੇ 5ਵੀਂ, 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ, 10ਵੀਂ ਤੇ 12ਵੀਂ ਜਮਾਤਾਂ ਲਈ ਪ੍ਰੀਖਿਆ ਦੀ ਮਿਤੀਆਂ ਜਾਰੀ ਕੀਤੀਆਂ ਗਈਆਂ ਹਨ। ਬੋਰਡ ਜਲਦ ਹੀ...

ਡੇਰਾ ਪ੍ਰੇਮੀ ਕਤਲਕਾਂਡ : ਸ਼ੂਟਰ ਰਾਜਨ ਹੁੱਡਾ ਨੂੰ ਕੋਰਟ ਨੇ ਭੇਜਿਆ 5 ਦਿਨ ਦੇ ਪੁਲਿਸ ਰਿਮਾਂਡ ‘ਤੇ

ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲਕਾਂਡ ਵਿਚ ਸ਼ਾਮਲ ਸ਼ੂਟਰ ਰਾਜਨ ਹੁੱਡਾ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਫਰੀਦਕੋਟ ਪੁਲਿਸ ਨੂੰ ਉਸ ਦਾ 5...

ਅੰਮ੍ਰਿਤਸਰ ਕੋਰਟ ਤੋਂ ਫਰਾਰ ਗੈਂਗਸਟਰਾਂ ‘ਚੋਂ 2 ਗ੍ਰਿਫਤਾਰ, ਅਜਨਾਲਾ ਦੇ ਪਿੰਡ ਸਰਾਏ ਤੋਂ ਕੀਤੇ ਕਾਬੂ

ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਪਾਰਟੀ ‘ਤੇ ਹਮਲਾ ਕਰਕੇ ਭੱਜੇ ਗੈਂਗਸਟਰਾਂ ਵਿਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦੇ...

BSF ਜਵਾਨਾਂ ਨੇ ਸਰਹੱਦ ਪਾਰੋਂ ਲਗਾਤਾਰ ਤੀਜੀ ਵਾਰ ਵੱਡੀ ਖੇਪ ਫੜੀ, ਹਥਿਆਰ ਤੇ 7.5 ਕਿਲੋ ਹੈਰੋਇਨ ਕੀਤੀ ਜ਼ਬਤ

ਫਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੋਂ ਸਾਢੇ 7 ਕਿਲੋ ਹੈਰੋਇਨ, ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਡਰੱਗਸ ਤੇ...

ਅੰਬਾਲਾ : ਟਰੱਕ ਦੇ ਟਾਇਰ ਹੇਠਾਂ ਆਉਣ ਨਾਲ 2 ਸਾਲਾ ਮਾਸੂਮ ਦੀ ਮੌਤ, ਚਾਲਕ ਗ੍ਰਿਫਤਾਰ

ਅੰਬਾਲਾ ਵਿਚ 2 ਸਾਲ ਦੇ ਮਾਸੂਮ ਦੀ ਟਰੱਕ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ। ਮਾਸੂਮ ਨੂੰ ਉਸ ਦੀ ਮਾਂ ਦਵਾਈ ਦਿਵਾਉਣ ਲਈ ਅੰਬਾਲਾ ਸਿਟੀ ਆਈ...

‘11,000 ਦਿਵਿਆਂਗ ਮੁਲਾਜ਼ਮਾਂ ਨੂੰ ਫਿਰ ਤੋਂ ਮਿਲੇਗਾ ਆਵਾਜਾਈ ਭੱਤਾ, ਅੱਜ ਹੋਵੇਗਾ ਐਲਾਨ’ : ਡਾ. ਬਲਜੀਤ ਕੌਰ

ਜਾਅਲੀ ਦਸਤਾਵੇਜ਼ਾਂ ਰਾਹੀਂ ਸਮਾਜ ਭਲਾਈ ਸਕੀਮਾਂ ਦਾ ਲਾਭ ਲੈਣ ਦਾ ਖੁਲਾਸਾ ਹੋਇਆ ਹੈ। ਸਰਕਾਰ ਨੇ ਦਿਵਿਆਂਗਾਂ ਦੇ ਫਰਜ਼ੀ ਸਰਟੀਫਿਕੇਟਾਂ...

ਅੰਮ੍ਰਿਤਸਰ ਪੁਲਿਸ ਨੇ BSF ਨਾਲ ਸਾਂਝੇ ਆਪ੍ਰੇਸ਼ਨ ‘ਚ 5 AK-47, 5 ਪਿਸੌਤਲਾਂ ਸਣੇ 15 ਮੈਗਜ਼ੀਨ ਕੀਤੇ ਬਰਾਮਦ

ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ 2 ਦਿਨ ਦੇ ਬਾਅਦ ਫਿਰ ਇਕ ਵਾਰ ਹਥਿਆਰਾਂ ਦਾ ਜਖੀਰਾ ਫੜਿਆ ਹੈ। ਇਹ ਹਥਿਆਰ ਇਕ ਵਾਰ ਫਿਰ ਤੋਂ...

ਲੇਡੀ ਡਾਨ ਨਾਲ ਸਨ ਗੋਲਡੀ ਬਰਾੜ ਦੇ ਸਬੰਧ, ਮਿਲ ਕੇ ਚਲਾਉਂਦੇ ਸਨ ਇੰਟਰਨੈਸ਼ਨਲ ਗੈਂਗ

ਰਾਜਸਥਾਨ ਦੀ ਲੇਡੀ ਡਾਨ ਅਨੁਰਾਧਾ ਨੂੰ ਗੋਲਡੀ ਬਰਾੜ ਦੀ ਕ੍ਰਾਈਮ ਪਾਰਟਨਰ ਕਿਹਾ ਜਾ ਰਿਹਾ ਹੈ। ਲੇਡੀ ਡਾਨ ਅਨੁਰਾਧਾ ਰਾਜਸਥਾਨ ਦੇ ਬਦਨਾਮ...

ਅੰਮ੍ਰਿਤਸਰ : ਪੇਸ਼ੀ ‘ਤੇ ਲਿਆਂਦੇ 2 ਹਵਾਲਾਤੀ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ, ਪਈਆਂ ਭਾਜੜਾਂ

ਅੰਮ੍ਰਿਤਸਰ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਤੋਂ ਦੋ ਹਵਾਲਾਤੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਏ। ਦੋਵਾਂ ਨੂੰ ਤਰਨਤਾਰਨ ਪੁਲਿਸ ਪੇਸ਼ੀ ਲਈ...

ਗੋਲਡੀ ਬਰਾੜ ਦੇ ਕਹਿਣ ‘ਤੇ ਹਥਿਆਰ ਸਪਲਾਈ ਕਰਨ ਜਾ ਰਿਹਾ ਲਾਰੈਂਸ ਗੈਂਗ ਦਾ ਗੁਰਗਾ ਕਾਬੂ

ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੂੰ ਹਥਿਆਰਾਂ ਸਣੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ AGTF ਨੇ SAS ਨਗਰ...

Cirkus Trailer: ‘ਸਰਕਸ’ ‘ਚ ਰਣਵੀਰ ਸਿੰਘ ਦਾ ਡਬਲ ਧਮਾਕਾ, ‘ਗੋਲਮਾਲ’ ਨਾਲ ਜੁੜੀਆਂ ਤਾਰਾਂ, ਟ੍ਰੇਲਰ ਹੋਇਆ ਰਿਲੀਜ਼

ਕਾਮੇਡੀ ਫਿਲਮ ‘ਸਰਕਸ’ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਨੇ ਸਾਲ 2022 ਦੇ ਅੰਤ ਤੋਂ ਪਹਿਲਾਂ ਹੀ ਆਪਣਾ ਧਮਾਕਾ...

ਮੱਕਾ ਪਹੁੰਚੇ ਸ਼ਾਹਰੁਖ ਖਾਨ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਕਿੰਗ ਖਾਨ ਦੀਆਂ ਤਸਵੀਰਾਂ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਮੱਕਾ ਪਹੁੰਚ ਕੇ ਉਮਰਾਹ ਕੀਤਾ। ਮੱਕਾ ਤੋਂ ਸ਼ਾਹਰੁਖ ਖਾਨ ਦੀਆਂ ਕਈ ਤਸਵੀਰਾਂ...

ਵਿਆਹ ਦੇ ਕੁਝ ਘੰਟਿਆਂ ਬਾਅਦ 37 ਸਾਲਾ ਗਾਇਕ ਦੀ ਮੌਤ, ਸਦਮੇ ‘ਚ ਪਤਨੀ

ਹਾਲੀਵੁੱਡ ਦੇ ਮਸ਼ਹੂਰ ਸਿੰਗਰ ਜੇਕ ਫਲਿੰਟ ਦਾ ਕੱਲ੍ਹ ਦਿਹਾਂਤ ਹੋ ਗਿਆ। ਉਨ੍ਹਾਂ ਦਾ ਵਿਆਹ 26 ਨਵੰਬਰ ਨੂੰ ਹੋਇਆ ਸੀ। ਕੁਝ ਘੰਟਿਆਂ ਬਾਅਦ,...

ਭਾਜਪਾ ਨੇ ਕੈਪਟਨ ਤੇ ਜਾਖੜ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਕੌਮੀ ਕਾਰਜਕਾਰੀ ਪ੍ਰਧਾਨ

ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਸ਼ਟਰੀ...

‘ਸਮਾਜ ਨੂੰ ਸੇਧ ਦੇਣ ਵਾਲੇ ਤੇ ਰੂਹ ਦੀ ਖੁਰਾਕ ਵਾਲੇ ਗੀਤ ਲੋਕਾਂ ਨੂੰ ਅਰਪਣ ਕਰਦਾ ਰਹਾਂਗਾ’ : ਆਰ. ਜੋਗੀ

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 18 ਕਿਲੋਮੀਟਰ ਦੂਰ ਪਿੰਡ ਕੰਗਰੋੜ ਦਾ ਰਹਿਣ ਵਾਲਾ ਆਰ. ਜੋਗੀ (ਰਵੀ ਕੁਮਾਰ) 36 ਸਾਲਾ ਵੱਖਰੀ...

Carousel Posts