rajdeep singh benipal ludhiana Archives - Page 11 of 20 - Daily Post Punjabi

Tag: , , , , , ,

ਬਦਲਦਾ ਮੌਸਮ ਤੁਹਾਨੂੰ ਨਾ ਕਰ ਦੇਵੇ ਬੀਮਾਰ, ਨਾ ਹੋਵੋ ਲਾਪ੍ਰਵਾਹ, ਇੰਝ ਰੱਖੋ ਆਪਣਾ ਧਿਆਨ

ਸਰਦੀਆਂ ਖਤਮ ਹੋਣ ਦੇ ਕਿਨਾਰੇ ਹਨ ਤੇ ਗਰਮੀ ਦਸਤਕ ਦੇ ਰਹੀ ਹੈ। ਹੋਲੀਤੋਂ ਪਹਿਲਾਂ ਦਿਨ ਵਿਚ ਗਰਮੀ ਤੇ ਰਾਤ ਵਿਚ ਠੰਡ ਮਹਿਸੂਸ ਹੋ ਰਹੀ ਹੈ। ਇਸ...

ਸਰਕਾਰ ਨੇ ਸੈੱਟ ਕੀਤੀ 31 ਮਾਰਚ ਦੀ ਡੈੱਡਲਾਈਨ, 1 ਅਪ੍ਰੈਲ ਤੋਂ ਬਿਨਾਂ ਰਜਿਸਟ੍ਰੇਸ਼ਨ ਨਹੀਂ ਵਿਕਣਗੇ ਸਿਮ ਕਾਰਡ

ਸਰਕਾਰ ਨੇ ਫਰਜ਼ੀ ਸਿਮ ਕਾਰਡ ਦੀ ਵਿਕਰੀ ‘ਤੇ ਰੋਕ ਲਗਾਉਣ ਲਈ ਸਿਮ ਕਾਰਡ ਡੀਲਰ ਦਾ ਵੈਰੀਫਿਕੇਸ਼ਨ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਡੈੱਡਲਾਈਨ...

ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ 4 ਹੋਰ ਪੰਜਾਬੀ, ਪੁਲਿਸ ਕਰ ਰਹੀ ਹੈ ਪੁੱਛਗਿਛ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਪਹਿਲਾਂ ਵੀ...

ਮੰਡੀ ਗੋਬਿੰਦਗੜ੍ਹ : ਬੈਰੀਕੇਡ ‘ਚ ਵੱਜੀ ਕਾਰ, ਹਾਦਸੇ ‘ਚ ਬੱਚੀ ਸਣੇ 3 ਜਣਿਆਂ ਦੀ ਗਈ ਜਾਨ

ਮੰਡੀ ਗੋਬਿੰਦਗੜ੍ਹ ਨੇੜੇ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਬੱਚੀ ਸਣੇ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਕ...

ਸੰਗਰੂਰ ਸੁਨਾਮ ਰੋਡ ‘ਤੇ ਸਵਿਫਟ ਤੇ ਥਾਰ ਵਿਚਾਲੇ ਹੋਈ ਟੱ.ਕਰ, ਗੱਡੀ ‘ਚ ਸਵਾਰ ਮਾਂ-ਪੁੱਤ ਹੋਏ ਜ਼ਖਮੀ

ਸੰਗਰੂਰ ਸੁਨਾਮ ਰੋਡ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਸਵਿਫਟ ਕਾਰ ਤੇ ਥਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿਚ ਗੱਡੀ ਵਿਚ...

ਟਰੰਪ ਦਾ ਦਾਅਵਾ-‘ਮੇਰੇ ਦੋਸਤ ਮੋਦੀ ਨੂੰ 182 ਕਰੋੜ ਭੇਜੇ’, ਭਾਰਤੀ ਚੋਣਾਂ ‘ਚ ਅਮਰੀਕੀ ਫੰਡਿੰਗ ‘ਤੇ ਚੁੱਕੇ ਸਵਾਲ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਦੋਸਤ ਮੋਦੀ ਨੂੰ 182 ਕਰੋੜ ਰੁਪਏ ਭੇਜੇ ਗਏ ਹਨ। ਇਹ ਦੂਜੀ...

ਅਜਨਾਲਾ : ਸੱਕੀ ਨਾਲੇ ‘ਚ ਡਿੱਗੀ ਗੰਨੇ ਨਾਲ ਭਰੀ ਟਰਾਲੀ, ਡਰਾਈਵਰ ਦੇ ਮੌਕੇ ‘ਤੇ ਮੁੱਕੇ ਸਾਹ

ਬੀਤੇ ਦਿਨ ਅਜਨਾਲਾ ਸੱਕੀ ਨਾਲੇ ਵਿੱਚ ਗੰਨਿਆਂ ਦੀ ਭਰੀ ਇੱਕ ਟਰਾਲੀ ਡਿੱਗਣ ਨਾਲ ਡਰਾਈਵਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ...

ਬਾਗੇਸ਼ਵਰ ਧਾਮ ਪਹੁੰਚੇ PM ਮੋਦੀ, ਬਾਲਾਜੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਕੀਤਾ ਉਦਘਾਟਨ

ਬਾਗੇਸ਼ਵਰ ਧਾਮ ਕੋਲ 100 ਬੈੱਡ ਦੀ ਵਿਵਸਥਾ ਵਾਲੇ ਕੈਂਸਰ ਹਸਪਤਾਲ ਦੀ ਨੀਂਹ ਰੱਖਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛਤਰਪੁਰ ਪਹੁੰਚੇ। ਉਨ੍ਹਾਂ...

ਆਤਿਸ਼ੀ ਹੋਣਗੇ ਦਿੱਲੀ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ, AAP ਦੀ ਮੀਟਿੰਗ ‘ਚ ਲਿਆ ਗਿਆ ਫ਼ੈਸਲਾ

ਆਮ ਆਦਮੀ ਪਾਰਟੀ ਨੇ ਕਾਲਕਾਜੀ ਦੇ ਵਿਧਾਇਕ ਆਤਿਸ਼ੀ ਨੂੰ ਦਿੱਲੀ ਵਿਧਾਨ ਸਭਾ ਲਈ ਵਿਰੋਧੀ ਧਿਰ ਦੇ ਨੇਤਾ ਵਜੋਂ ਮਨਜ਼ੂਰੀ ਦੇ ਦਿੱਤੀ ਹੈ। ਇਹ...

PM ਮੋਦੀ ਦੀ ਅਨੋਖੀ ਪਹਿਲ, ਇੱਕ ਦਿਨ ਲਈ ਔਰਤਾਂ ਨੂੰ ਸੌਂਪਣਗੇ ਆਪਣਾ ਸੋਸ਼ਲ ਮੀਡੀਆ ਹੈਂਡਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਹ ਇਸ ਮਾਸਿਕ ਪ੍ਰੋਗਰਾਮ ਦਾ...

ਡੰਕੀ ਰੂਟ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਕੰਬੋਡੀਆ ‘ਚ ਮੌਤ, USA ਜਾਣ ਲਈ ਏਜੰਟ ਨੂੰ ਦਿੱਤੇ ਸੀ 25 ਲੱਖ ਰੁਪਏ

ਪੰਜਾਬ ਦੇ ਪਿੰਡ ਸ਼ੇਖੂਪੁਰਾ ਕਲਾਂ ਤੋਂ ਵਿਦੇਸ਼ ਗਏ 24 ਸਾਲਾ ਰਣਦੀਪ ਸਿੰਘ ਦੀ ਕੰਬੋਡੀਆ ਵਿੱਚ ਮੌਤ ਹੋ ਗਈ। ਰਣਦੀਪ ਅੱਠ ਮਹੀਨੇ ਪਹਿਲਾਂ...

ICC ਚੈਂਪੀਅਨਜ਼ ਟਰਾਫੀ 2025 : ਪਾਕਿਸਤਾਨ ਨੇ ਭਾਰਤ ਖਿਲਾਫ਼ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫੈਸਲਾ

ਦੁਬਈ ‘ਚ ਅੱਜ ਚੈਂਪੀਅਨਸ ਟਰਾਫੀ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੂੰ ਆਪਣੇ ਪਹਿਲੇ ਮੈਚ ‘ਚ...

ਬੱਚਿਆਂ ਨੂੰ ਦੁੱਧ ਨਾਲ ਕਦੇ ਵੀ ਨਾ ਦਿਓ ਇਹ 4 ਚੀਜ਼ਾਂ, ਸਿਹਤ ਲਈ ਕਰਦੀਆਂ ‘ਜ਼ਹਿਰ’ ਦਾ ਕੰਮ

ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਦੁੱਧ ਪੀਣਾ ਬਹੁਤ ਜ਼ਰੂਰੀ ਹੈ। ਇਸੇ ਲਈ ਉਹ ਭਾਵੇਂ ਕਿੰਨਾ ਵੀ ਨੱਕ-ਮੂੰਹ ਚਾੜ੍ਹਣ ਪਰ ਮਾਪੇ ਦੁੱਧ ਦਾ ਗਿਲਾਸ...

ਪੰਚਕੂਲਾ-ਸ਼ਿਮਲਾ ਹਾਈਵੇਅ ‘ਤੇ ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ, 4 ਨੌਜਵਾਨਾਂ ਦੀ ਹੋਈ ਮੌਤ

ਹਰਿਆਣਾ ਦੇ ਪੰਚਕੂਲਾ ‘ਚ ਐਤਵਾਰ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ। ਸੜਕ ਕਿਨਾਰੇ ‘ਤੇ ਖੜ੍ਹੇ ਇੱਕ ਟਰੱਕ ਨਾਲ ਕਾਰ ਦੀ ਜ਼ੋਰਦਾਰ ਟੱਕਰ...

ਵੈਸ਼ਣੋ ਦੇਵੀ ਤੋਂ ਦਿੱਲੀ ਜਾ ਰਹੀ ਬੱਸ ਡੂੰਘੀ ਖੱਡ ‘ਚ ਡਿੱਗੀ, 17 ਸ਼ਰਧਾਲੂ ਜ਼ਖਮੀ, 1 ਮੌਤ

ਜੰਮੂ-ਕਸ਼ਮੀਰ ‘ਚ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਮਾਤਾ ਵੈਸ਼ਣੋ ਦੇਵੀ ਤੋਂ ਦਿੱਲੀ ਜਾ ਰਹੀ ਸ਼ਰਧਾਲੂਆਂ ਦੀ ਬੱਸ ਮੰਡ ਇਲਾਕੇ ਨੇੜੇ...

ਭਵਾਨੀਗੜ੍ਹ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਫਾਇਰਿੰਗ, ਲੱਤ ‘ਤੇ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਬਦਮਾਸ਼

ਪੰਜਾਬ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਟਾਰਗੇਟ ਕਿਲਿੰਗ ਕਰਨ ਆਏ ਇੱਕ ਹੋਰ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਭਵਾਨੀਗੜ੍ਹ ਦੇ...

ICC Champions Trophy 2025 : ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕਦੋਂ ਤੇ ਕਿੱਥੇ ਦੇਖੀਏ ਲਾਈਵ

ਅੱਜ ICC ਚੈਂਪੀਅਨਸ ਟਰਾਫੀ 2025 ਵਿੱਚ ਸਭ ਤੋਂ ਹਾਈ-ਵੋਲਟੇਜ ਮੁਕਾਬਲਾ ਹੋਣ ਜਾ ਰਿਹਾ ਹੈ। ਦੁਬਈ ਦੇ ਮੈਦਾਨ ‘ਤੇ ਭਾਰਤ ਅਤੇ ਪਾਕਿਸਤਾਨ ਦੀ ਟੱਕਰ...

ਬਟਾਲਾ ਪੁਲਿਸ ਨੇ USA ਅਧਾਰਿਤ ਗਿਰੋਹ ਦੇ 2 ਮੈਂਬਰਾਂ ਨੂੰ ਕੀਤਾ ਕਾਬੂ, 83 ਲੱਖ ਰੁਪਏ ਤੇ ਹਥਿਆਰ ਬਰਾਮਦ

ਬਟਾਲਾ ਪੁਲਿਸ ਨੇ USA ਅਧਾਰਿਤ ਗਿਰੋਹ ਦੇ ਇੱਕ ਵੱਡੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਸ...

ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ, ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ‘ਚ ਸ਼ਾਮਲ

ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਈ ਹੈ। ਆਪ ਵਿਚ ਸ਼ਾਮਲ ਹੋ ਕੇ ਉਸ ਨੇ ਆਪਣਾ ਸਿਆਸੀ ਸਫ਼ਰ...

ਪੰਜਾਬ ‘ਚ ਭਲਕੇ ਤੋਂ ਬਦਲੇਗਾ ਮੌਸਮ ਦਾ ਮਿਜਾਜ਼, 3 ਦਿਨ ਮੀਂਹ ਦੇ ਆਸਾਰ, ਚੱਲਣਗੀਆਂ ਠੰਢੀਆਂ ਹਵਾਵਾਂ

ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਤੋਂ ਬਾਅਦ ਪੰਜਾਬ ‘ਚ ਪਾਰੇ ਵਿਚ ਲਗਾਤਾਰ ਹਲਕਾ ਵਾਧਾ ਹੋ ਰਿਹਾ ਹੈ। ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ 9...

ਕਿਸਾਨਾਂ ਦੇ ਦਿੱਲੀ ਕੂਚ ‘ਤੇ ਫੈਸਲਾ ਅੱਜ, ਕੇਂਦਰ ਨਾਲ 6ਵੀਂ ਮੀਟਿੰਗ ‘ਚ ਵੀ ਨਹੀਂ ਨਿਕਲਿਆ ਕੋਈ ਹੱਲ

ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਵਿਚਾਲੇ ਚੰਡੀਗੜ੍ਹ ਵਿੱਚ ਹੋਈ ਛੇਵੀਂ ਮੀਟਿੰਗ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ। ਢਾਈ ਘੰਟੇ ਚੱਲੀ...

ਬੇਨਤੀਜਾ ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ, 19 ਮਾਰਚ ਨੂੰ ਫਿਰ ਤੋਂ ਹੋਵੇਗੀ ਬੈਠਕ

ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਬੇਨਤੀਜਾ ਰਹੀ ਹੈ। ਕਿਸਾਨਾਂ ਦੀਆਂ ਮੰਗਾਂ ‘ਤੇ ਬੈਠਕ ਵਿਚ 3 ਘੰਟੇ ਚਰਚਾ ਚੱਲੀ ਪਰ ਕਿਸੇ ਸਿੱਟੇ...

ਦੋਸਤ ਹੀ ਨਿਕਲਿਆ ਧੋਖੇਬਾਜ਼! ਵਿਦੇਸ਼ ਬੈਠੇ ਦੋਸਤ ਦੀ ਘਰਵਾਲੀ ਨੂੰ ਲੈ ਹੋਇਆ ਫਰਾਰ 3 ਜਵਾਕਾਂ ਦਾ ਪਿਓ

ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ 3 ਜਵਾਕਾਂ ਦਾ ਪਿਓ 2 ਜਵਾਕਾਂ ਦੀ ਮਾਂ ਨੂੰ ਲੈ ਕੇ ਫਰਾਰ ਹੋ ਗਿਆ ਹੈ। ਦੋਸਤ ਨੇ ਵਿਦੇਸ਼ ਬੈਠੇ...

ਸਾਬਕਾ RBI ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ, PM ਮੋਦੀ ਦੇ ਪ੍ਰਮੁੱਖ ਸਕੱਤਰ-2 ਵਜੋਂ ਹੋਏ ਨਿਯੁਕਤ

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਿੰਸੀਪਲ ਸੈਕ੍ਰੇਟਰੀ-2 ਵਜੋਂ ਨਿਯੁਕਤ ਕੀਤਾ...

ਡੌਂਕੀ ਲਾ ਕੇ ਅਮਰੀਕਾ ਗਿਆ ਨੌਜਵਾਨ ਹੋਇਆ ਲਾਪਤਾ, ਲੱਖਾਂ ਰੁਪਏ ਖਰਚ ਕੇ ਮਾਪਿਆਂ ਨੇ ਭੇਜਿਆ ਸੀ ਵਿਦੇਸ਼

ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਚੰਗੇ ਭਵਿੱਖ ਦੀ ਆਸ ਲਾਏ ਵਿਦੇਸ਼ਾਂ ਨੂੰ ਜਾਂਦੇ ਹਨ ਪਰ ਕਈ ਵਾਰ ਉਹ ਗਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ...

ਅਣ-ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਬੁਰੀ ਖ਼ਬਰ, ਤਰੀਕਾਂ ਨਾ ਮਿਲਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਦਿੱਕਤ

ਪੰਜਾਬ ਸਰਕਾਰ ਵੱਲੋਂ ਦਸੰਬਰ 2024 ਵਿਚ ਅਣ-ਅਧਿਕਾਰਤ ਪਲਾਟਾਂ ਨੂੰ ਅਧਿਕਾਰਤ ਕਰਨ ਲਈ ਪਾਲਿਸੀ ਦੀ ਆਖਰੀ ਤਰੀਕ 28 ਫਰਵਰੀ ਵਿਚ ਹੁਣ ਭਾਵੇਂ ਕੁਝ...

ਸ਼ਹੀਦ ਹਰਸ਼ਵੀਰ ਸਿੰਘ ਘਰ ਪਹੁੰਚੇ CM ਮਾਨ, ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦਾ ਸੌਂਪਿਆ ਚੈੱਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਭਵਾਨੀਗੜ੍ਹ ਵਿਖੇ ਪਹੁੰਚੇ ਹਨ। ਇਥੇ ਸੀਐੱਮ ਮਾਨ ਨੇ ਭਵਾਨੀਗੜ੍ਹ ਸਬ-ਡਵੀਜ਼ਨ ਪਰਿਸਰ...

ਤੇਜ਼ ਰਫ਼ਤਾਰ ਟਰੱਕ ਨੇ 2 ਪ੍ਰਵਾਸੀਆ ਨੂੰ ਦਰ.ੜਿਆ, ਇਕ ਦੀ ਮੌਕੇ ‘ਤੇ ਮੌਤ, ਦੂਜਾ ਜੇਰੇ ਇਲਾਜ

ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਇੱਕ...

ਜਲੰਧਰ : ਨੰਬਰਦਾਰ ਨੇ ਮੁਕਾਏ ਆਪਣੇ ਸਾਹ, ਕੁਝ ਵਿਅਕਤੀਆਂ ਵੱਲੋਂ ਪ੍ਰੇਸ਼ਾਨ ਕਰਨ ‘ਤੇ ਚੁੱਕਿਆ ਵੱਡਾ ਕਦਮ

ਥਾਣਾ ਲੋਹੀਆਂ ਖਾਸ ਦੇ ਪਿੰਡ ਕਰਾਹ ਰਾਮ ਸਿੰਘ ਵਿਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਨੰਬਰਦਾਰ ਨੇ ਗੋਲੀ ਮਾਰ ਕੇ...

2 ਸਾਲ ਦੀ ਧੀ ਸਣੇ ਔਰਤ ਨੇ ਨਹਿਰ ‘ਚ ਮਾਰੀ ਛਾਲ! ਭਾਲ ਜਾਰੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਪ੍ਰਿਆ ਇਨਕਲੇਵ ਵਿੱਚ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਔਰਤ ਵੰਦਨਾ ਆਪਣੀ ਬੇਟੀ...

ਗੋ.ਲੀ ਲੱਗੀ ਜਾਂ ਹਾਰ/ਟ ਅਟੈ.ਕ! ਜਾਗੋ ‘ਚ ਭੰਗੜਾ ਪਾਉਂਦੇ ਸਰਪੰਚ ਦੇ ਪਤੀ ਨੂੰ ਆਈ ਮੌ/ਤ, ਵੀਡੀਓ ਆਈ ਸਾਹਮਣੇ

ਜਲੰਧਰ ‘ਚ ਜਾਗੋ ਪਾਰਟੀ ਦੌਰਾਨ ਕੀਤੇ ਜਾ ਰਹੇ ਹਵਾਈ ਫਾਇਰ ਦੌਰਾਨ ਇੱਕ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਪਿੰਡ ਦੀ ਮੌਜੂਦਾ ਸਰਪੰਚ...

ਰਿਕਸ਼ੇ ਵਾਲੇ ਦੇ ਘਰ ਦੀ ਡਿੱਗੀ ਬਾਲਿਆਂ ਵਾਲੀ ਛੱਤ, ਬੱਚਿਆਂ ਸਣੇ 5 ਜ਼ਖਮੀ, ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

ਫਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਅੱਧਾ ਕਿਲੋਮੀਟਰ ਦੂਰ ਪਿੰਡ ਪਿੰਡੀ ਵਿਖੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਹੇਠਾਂ ਡਿੱਗਣ ਨਾਲ 5 ਜੀਆਂ ਦੇ...

ਪੰਜਾਬ ‘ਚ ਡਿੱਗਿਆ ਪਾਰਾ, ਮੁੜ ਮੀਂਹ ਪੈਣ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ, ਬਦਲੇਗਾ ਮੌਸਮ

ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਤੋਂ ਬਾਅਦ ਪੰਜਾਬ ‘ਚ ਪਾਰਾ ਡਿੱਗਣ ਨਾਲ ਮੁੜ ਠੰਢ ਪਰਤ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ...

ਇੰਦਰਾ ਗਾਂਧੀ ਨੂੰ ਗੋਲੀਆਂ ਮਾਰਨ ਵਾਲੇ ਦੇ ਭਤੀਜੇ ਨੂੰ ਨਿਊਜ਼ੀਲੈਂਡ ‘ਚ ਸਜ਼ਾ, 22 ਸਾਲ ਰਹੇਗਾ ਜੇਲ੍ਹ ‘ਚ

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦੇ ਭਾਰਤੀ ਮੂਲ ਦੇ ਭਤੀਜੇ ਬਲਤੇਜ ਸਿੰਘ (32) ਨੂੰ ਨਿਊਜ਼ੀਲੈਂਡ ਵਿੱਚ 22...

ਪੰਜਾਬ ‘ਚ ਡੌਗ ਬ੍ਰੀਡਰਾਂ ਤੇ PET ਸ਼ਾਪਸ ਦੀ ਹੋਵੇਗੀ ਰਜਿਸਟ੍ਰੇਸ਼ਨ , ਜਾਨਵਰਾਂ ਨਾਲ ਤਸ਼ੱਦਦ ਨੂੰ ਰੋਕਣ ਲਈ ਚੁੱਕਿਆ ਕਦਮ

ਜਾਨਵਰਾਂ ਨਾਲ ਹੋਣ ਵਾਲੇ ਤਸ਼ੱਦਦ ਨੂੰ ਰੋਕਣ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬੇ ਵਿਚ ਡੌਗ ਬ੍ਰੀਡਰਾਂ ਤੇ PET ਸ਼ਾਪਸ ਦੀ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-2-2025

ਸਲੋਕੁ ਮਃ ੪ ॥ ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥ ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਬਿਨੁ...

ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਅੱਜ, ਕਿਸਾਨ ਬੋਲੇ-‘ਜੇ ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਦਿੱਲੀ ਕੂਚ’

ਹਰਿਆਣਾ ਅਤੇ ਪੰਜਾਬ ਦੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਵੇਗੀ। ਇਹ...

CM ਮਾਨ ਨੇ ਕੀਤਾ ਵੱਡਾ ਐਲਾਨ, 3381 ETT ਅਧਿਆਪਕਾਂ ਦੀ ਨਿਯੁਕਤੀ ਨੂੰ ਲੈ ਕੇ ਦਿੱਤੀ ਖੁਸ਼ਖ਼ਬਰੀ

ਸੂਬੇ ਵਿੱਚ ਸਿੱਖਿਆ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਪੰਜਾਬ ਸਰਕਾਰ ਨੇ ਕੈਬਨਿਟ ‘ਚ ਕੀਤਾ ਫੇਰਬਦਲ, ਪ੍ਰਸ਼ਾਸਨਿਕ ਸੁਧਾਰ ਵਿਭਾਗ ਕੀਤਾ ਖਤਮ, ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ...

ਖੰਨਾ : ਕਾਲਜ ‘ਚ ਵਿਦਿਆਰਥੀ ਨੇ ਚੁੱਕਿਆ ਵੱਡਾ ਕਦਮ, ਆਪਣੀ ਜੀਵਨ ਲੀਲਾ ਕੀਤੀ ਸਮਾਪਤ

ਖੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿੱਜੀ ਕਾਲਜ ਵਿਚ ਸੰਸਕ੍ਰਿਤ ਦੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।...

ਸਰਹੱਦ ਪਾਰੋਂ ਨਸ਼ਾ ਤਸਕਰੀ ਖਿਲਾਫ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, 35 ਕਰੋੜ ਦੀ ਹੈਰੋਇਨ ਸਣੇ 4 ਕਾਬੂ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ...

ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਵੱਲੋਂ ਭਾਰਤੀਆਂ ਨਾਲ ਭਰਿਆ ਚੌਥਾ ਜਹਾਜ਼ ਹੋਇਆ ਡਿਪੋਰਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਇਕ ਹੋਰ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵੱਲੋਂ...

2 ਗੱਡੀਆਂ ਦੀ ਆਪਸ ‘ਚ ਹੋਈ ਟੱਕਰ, ਹਾਦਸੇ ‘ਚ 2 ਲੋਕਾਂ ਦੀ ਗਈ ਜਾਨ, 10 ਜ਼ਖਮੀ

ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਮੰਦਭਾਗਾ ਹਾਦਸਾ ਵਾਪਰਿਆ ਹੈ। 2 ਗੱਡੀਆਂ ਦੀ ਆਪਸ ਵਿਚ ਬਹੁਤ ਹੀ ਜ਼ਬਰਦਸਤ ਟੱਕਰ ਹੋ ਗਈ ਤੇ ਹਾਦਸੇ ਵਿਚ 2...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 7 SSP’s ਸਣੇ 21 IPS ਅਧਿਕਾਰੀ ਕੀਤੇ ਗਏ ਟਰਾਂਸਫਰ

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। 21 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 7 SSP’s ਵੀ ਸ਼ਾਮਿਲ ਹਨ। ਜਲੰਧਰ ਦੇ...

ਅਮਰੀਕਾ ਮਗਰੋਂ ਕੈਨੇਡਾ ਦਾ ਪੰਜਾਬੀਆਂ ਨੂੰ ਵੱਡਾ ਝਟਕਾ! ਇਮੀਗ੍ਰੇਸ਼ਨ ਨਿਯਮਾਂ ‘ਚ ਕੀਤਾ ਬਦਲਾਅ

ਅਮਰੀਕਾ ਦੇ ਬਾਅਦ ਕੈਨੇਡਾ ਨੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਕੈਨੇਡਾ ਵਿਚ ਪੜ੍ਹਨ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ...

ਸ਼ਿਕੰਜੇ ‘ਚ ਦਿੱਲੀ ਦੀ ਲੇਡੀ ਡੌਨ, ਪੁਲਿਸ ਨੇ ਜ਼ੋਇਆ ਖਾਨ ਨੂੰ 270 ਗ੍ਰਾਮ ਹੈਰੋਇ/ਨ ਸਣੇ ਕੀਤਾ ਗ੍ਰਿਫ਼ਤਾਰ

ਦਿੱਲੀ ਦੇ ਮਸ਼ਹੂਰ ਬਦਮਾਸ਼ ਹਾਸ਼ਿਮ ਬਾਬਾ ਦੀ ਤੀਜੀ ਪਤਨੀ ਜ਼ੋਇਆ ਖਾਨ ਆਖਿਰਕਾਰ ਪੁਲਿਸ ਦੇ ਸ਼ਿਕੰਜੇ ਵਿਚ ਆ ਗਈ। ਦਿੱਲੀ ਪੁਲਿਸ ਨੇ ਉਸ ਨੂੰ 270...

SGPC ਅੰਤ੍ਰਿੰਗ ਕਮੇਟੀ ਦਾ ਵੱਡਾ ਫੈਸਲਾ, ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਕੀਤਾ ਨਾਮਨਜ਼ੂਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ...

9ਵੀਂ ਤੋਂ ਬੱਚੇ ਪੜ੍ਹਣਗੇ ਨਵਾਂ ਵਿਸ਼ਾ-ਬੇਸਿਕ ਲਾਈਫ ਸਪੋਰਟਸ, ਸੰਤ ਸੀਚੇਵਾਲ ਨੇ ਚੁੱਕਿਆ ਸੀ ਸਦਨ ‘ਚ ਮੁੱਦਾ

ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਦਿਆਂ ਸਕੂਲਾਂ ਵਿੱਚ ਬੇਸਿਕ ਲਾਈਫ ਸਪੋਰਟ (ਬੀ.ਐੱਸ.ਐੱਲ.) ਦੀ ਸਿਖਲਾਈ ਲਾਜ਼ਮੀ ਕਰ ਦਿੱਤੀ ਹੈ। ਇਹ...

ਅੰ.ਮ੍ਰਿ/ਤ.ਪਾਲ ਸਿੰਘ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਅਗਲੀ ਤਰੀਕ ‘ਤੇ ਹੋਵੇਗੀ ਸੁਣਵਾਈ

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੰਸਦ ਮੈਂਬਰੀ ਖਤਰੇ ਵਿੱਚ ਹੈ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ,...

ਕੈਨੇਡਾ ਤੋਂ 4 ਕੁਇੰਟਲ ਸੋਨੇ ਦੀ ਚੋਰੀ! ED ਨੇ ਪੰਜਾਬ ‘ਚ ਮਾਸਟਰਮਾਈਂਡ ਘਰ ਮਾਰੀ ਰੇਡ

ਕੈਨੇਡਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਵਿਚ ਲੋੜੀਂਦੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ 32 ਸਾਲਾ ਸਿਮਰਨਪ੍ਰੀਤ ਪਨੇਰ ਦੇ...

ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ, ਇਸ ਦਿਨ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, 5 ਮਹੀਨੇ ਚੱਲੇਗੀ ਯਾਤਰਾ

ਵਿਸ਼ਵ ਪ੍ਰਸਿੱਧ ਹੇਮਕੁੰਟ ਸਾਹਿਬ ਦੇ ਕਪਾਟ ਇਸ ਸਾਲ 25 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਉਤਰਾਖੰਡ ਸਰਕਾਰ ਅਤੇ ਗੁਰਦੁਆਰਾ...

ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਅਚਾਨਕ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ

ਕਾਂਗਰਸ ਪਾਰਲੀਮਾਨੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਤਬੀਅਤ ਵਿਗੜਣ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਿਲੀ...

ਪਹਿਲੀ ਵਾਰ ਅਮਰੀਕਾ ‘ਚ ਭਾਰਤੀ ਮੂਲ ਦਾ FBI ਡਾਇਰੈਕਟਰ, ਟਰੰਪ ਦੇ ਵਫਾਦਾਰ ਕਾਸ਼ ਪਟੇਲ ਨੂੰ ਮਿਲੀ ਕਮਾਨ

ਭਾਰਤੀ ਮੂਲ ਦੇ ਕਾਸ਼ ਪਟੇਲ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਦੇ ਨਵੇਂ ਡਾਇਰੈਕਟਰ ਬਣੇ ਹਨ। ਅਮਰੀਕੀ ਸੈਨੇਟ ਨੇ ਕਾਸ਼ ਪਟੇਲ...

ਪਹਾੜਾਂ ‘ਚ ਬਰਫ਼ਬਾਰੀ, ਪੰਜਾਬ ‘ਚ ਮੀਂਹ ਨਾਲ ਪਏ ਗੜੇ, ਮੁੜ ਪਰਤੀ ਠੰਢ, ਜਾਣੋ ਅਗੋਂ ਮੌਸਮ ਦਾ ਹਾਲ

ਸਰਗਰਮ ਪੱਛਮੀ ਗੜਬੜੀ ਕਾਰਨ ਵੀਰਵਾਰ ਨੂੰ ਪਹਾੜੀ ਖੇਤਰਾਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪਿਆ। ਮਨਾਲੀ ਦੇ ਨਾਲ ਲੱਗਦੇ...

ਅਨੀਮੀਆ ਤੋਂ ਲੈ ਕੇ ਥਾਇਰਾਇਡ ‘ਚ ਕਣਕ ਦੀ ਬਜਾਏ ਖਾਓ ਇਨ੍ਹਾਂ ਆਟੇ ਦੀਆਂ ਰੋਟੀਆਂ, ਮਿਲੇਗਾ ਫਾਇਦਾ

ਜੇ ਤੁਹਾਨੂੰ ਡਾਇਬਟੀਜ਼ ਹੈ ਤਾਂ ਹਮੇਸ਼ਾ ਕਣਕ ਦੀ ਰੋਟੀ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਸਿਰਫ ਡਾਇਬੀਟੀਜ਼ ਹੀ ਨਹੀਂ, ਜੇਕਰ ਕਿਸੇ...

ਬਰਥ-ਡੇ ਪਾਰਟੀ ਮਨਾ ਕੇ ਪਰਤ ਰਹੇ 2 ਦੋਸਤਾਂ ਨੂੰ ਪਿਕਅਪ ਨੇ ਦਰੜਿਆ, ਥਾਂ ‘ਤੇ ਮੌਤ

ਜਲੰਧਰ ‘ਚ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਕੇ ਆ ਰਹੇ ਸਕੂਟੀ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਉਸ ਦੇ ਸਕੂਟਰ ਨੂੰ ਪਹਿਲਾਂ ਕਾਲੇ ਰੰਗ ਦੀ...

ਐਂਟੀ ਗੈਂ.ਗਸ.ਟ.ਰ ਟਾਸਕ ਫੋਰਸ ਨੂੰ ਮਿਲੀ ਵੱਡੀ ਸਫ਼ਲਤਾ , ਨਾਮੀ ਬ.ਦ/ਮਾਸ਼ ਦਾ ਸਾਥੀ ਕਾਬੂ

ਪੰਜਾਬ ਪੁਲਿਸ ਨੇ ਨਾਮੀ ਬਦਮਾਸ਼ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਕੋਲੋਂ 32 ਕੈਲੀਬਰ ਦੀ ਪਿਸਤੌਲ ਅਤੇ 5 ਕਾਰਤੂਸ ਬਰਾਮਦ ਹੋਏ ਹਨ।...

ਸ਼੍ਰੋਮਣੀ ਦਲ ਦੀ ਭਰਤੀ ਮੁਹਿੰਮ ਹੋਈ ਮੁਕੰਮਲ, ਪਾਰਟੀ ਨਾਲ ਜੁੜੇ 33 ਲੱਖ ਮੈਂਬਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮਾਨੀ ਬੋਰਡ ਨੇ ਅੱਜ ਪਾਰਟੀ ਦੀ ਮੈਂਬਰਸ਼ਿਪ ਭਰਤੀ ਵਾਸਤੇ ਪਰਚੀਆਂ ਵੰਡਣ ਦਾ ਕੰਮ ਬੰਦ ਕਰਨ ਦਾ...

ਲਾੜੀ ਨੇ ਬਦਲ ਦਿੱਤਾ ਰਿਵਾਜ, ਕੈਨੇਡਾ ਤੋਂ ਕੁੜੀ ਵਾਲੇ ਲੈ ਕੇ ਆਏ ਬਰਾਤ, ਵਿਆਹ ਵੀ ਹੋਇਆ ਅਨੋਖਾ!

ਅੱਜ ਕੱਲ੍ਹ ਲੋਕ ਆਪਣੇ ਬੱਚਿਆਂ ਦੇ ਵਿਆਹਾਂ ‘ਤੇ ਲੱਖਾਂ-ਕਰੋੜਾਂ ਰੁਪਏ ਖਰਚ ਕਰ ਰਹੇ ਹਨ ਅਤੇ ਦਿਖਾਵੇ ਲਈ ਲੋਕ ਵੱਡੇ-ਵੱਡੇ ਮੈਰਿਜ ਪੈਲੇਸਾਂ...

ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਸਿੱਖਾਂ ‘ਚ ਸੇਵਾ ਭਾਵਨਾ ਦੀ ਕੀਤੀ ਤਾਰੀਫ਼

ਮਸ਼ਹੂਰ ਬਾਲੀਵੁੱਡ ਫਿਲਮ ਅਦਾਕਾਰ ਰਜ਼ਾ ਮੁਰਾਦ ਅੱਜ (ਵੀਰਵਾਰ) ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ...

ਕੇਂਦਰ ਤੇ ਕਿਸਾਨਾਂ ਵਿਚਾਲੇ ਅਗਲੀ ਗੱਲਬਾਤ 22 ਨੂੰ, ਡੱਲੇਵਾਲ ਬੋਲੇ- ‘ਜ਼ਰੂਰ ਜਾਵਾਂਗਾ ਮੀਟਿੰਗ ‘ਚ’

ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ਵਿਚਾਲੇ ਛੇਵੀਂ ਗੇੜ ਦੀ ਮੀਟਿੰਗ 22 ਫਰਵਰੀ ਨੂੰ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ...

OTT ਪਲੇਟਫਾਰਮਾਂ ‘ਤੇ ਸਰਕਾਰ ਨੇ ਕੱਸਿਆ ਸ਼ਿਕੰਜਾ! ਕੰਟੈਂਟ ਨੂੰ ਲੈ ਕੇ ਜਾਰੀ ਕੀਤੀ ਅਡਵਾਇਜ਼ਰੀ

ਰਣਵੀਰ ਅਲਾਹਬਾਦੀਆ ਦੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਵਿਚਾਲੇ ਸਰਕਾਰ ਨੇ ਸੋਸ਼ਲ ਮੀਡੀਆ ਚੈਨਲਾਂ ਅਤੇ ਓਟੀਟੀ ਪਲੇਟਫਾਰਮਾਂ ਨੂੰ...

ਅਬੋਹਰ ਦੇ ਪਿੰਡ ਕੱਲਰਖੇੜਾ ‘ਚ ਵੱਡੀ ਵਾਰਦਾਤ, ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕੀਤਾ ਕਤਲ

ਅਬੋਹਰ ਦੇ ਪਿੰਡ ਕੱਲਰਖੇੜਾ ਵਿੱਚ ਅੱਜ ਸਵੇਰੇ ਕਤਲ ਦੀ ਵੱਡੀ ਵਾਰਦਾਤ ਵਾਪਰੀ। ਇੱਥੇ ਨਾਲੀ ਦੇ ਵਿਵਾਦ ਨੂੰ ਲੈ ਕੇ ਹੋਈ ਲੜਾਈ ਦੌਰਾਨ ਇੱਕ...

ਪੰਜਾਬੀ ਨੌਜਵਾਨ ਦੀ ਇੰਗਲੈਂਡ ‘ਚ ਭੇਦਭਰੇ ਹਾਲਾਤਾਂ ‘ਚ ਮੌ.ਤ, ਮਾਂ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ

ਹਰੇਕ ਸਾਲ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਅੱਖਾਂ ਵਿਚ ਸੁਪਨੇ ਲੈ ਕੇ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ। ਉਨ੍ਹਾਂ ਨੂੰ ਆਸ ਹੁੰਦੀ...

ਪੰਜਾਬ ‘ਚ ਜਲਦ ਲਿਆਂਦੀ ਜਾਵੇਗੀ ਮੈਂਟਲ ਹੈਲਥ ਪਾਲਿਸੀ, ਕਿਸਾਨਾਂ ਤੇ ਡਿਪੋਰਟ ਹੋਏ ਨੌਜਵਾਨਾਂ ਨੂੰ ਮਿਲੇਗਾ ਲਾਭ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ, ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ...

ਅਮਰੀਕਾ ਤੋਂ ਡਿਪੋਰਟ ਹੋਏ 300 ਲੋਕਾਂ ਨੂੰ ਪਨਾਮਾ ਨੇੜੇ ਹੋਟਲ ‘ਚ ਕੀਤਾ ਗਿਆ ਨਜ਼ਰਬੰਦ, ਲਗਾ ਰਹੇ ਮਦਦ ਦੀ ਗੁਹਾਰ

ਡਿਪੋਰਟ ਲੋਕਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕਾ ਤੋਂ ਡਿਪੋਰਟ ਹੋਏ 300 ਦੇ ਕਰੀਬ ਲੋਕਾਂ ਨੂੰ ਪਨਾਮਾ ਨੇੜੇ ਹੋਟਲ ‘ਚ...

Champions Trophy 2025 : ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੁਬਈ ‘ਚ ਅੱਜ ਹੋਵੇਗਾ ਮੁਕਾਬਲਾ

ICC ਚੈਂਪੀਅਨਸ ਟਰਾਫੀ 2025 ਬੁੱਧਵਾਰ ਨੂੰ ਹੀ ਸ਼ੁਰੂ ਹੋ ਗਈ ਹੈ। ਉਦਘਾਟਨੀ ਮੈਚ ਵਿੱਚ ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨੀ ਟੀਮ ਨੂੰ 60...

ਪੰਜਾਬ ਸਰਕਾਰ ਵੱਲੋਂ IPS ਅਧਿਕਾਰੀ ਅਲਕਾ ਮੀਨਾ ਦਾ ਕੀਤਾ ਗਿਆ ਟਰਾਂਸਫਰ

ਪੰਜਾਬ ਸਰਕਾਰ ਵੱਲੋਂ ਆਈਪੀਐੱਸ ਅਧਿਕਾਰੀ ਅਲਕਾ ਮੀਨਾ ਦਾ ਟਰਾਂਸਫਰ ਕੀਤਾ ਗਿਆ ਹੈ। IPS ਅਧਿਕਾਰੀ ਦਾ ਤਬਾਦਲਾ ਪ੍ਰਸ਼ਾਸਨਿਕ ਆਧਾਰ ‘ਤੇ...

ਰੇਖਾ ਗੁਪਤਾ ਨੇ ਦਿੱਲੀ ਦੇ CM ਵਜੋਂ ਚੁੱਕੀ ਸਹੁੰ, ਪਰਵੇਸ ਵਰਮਾ ਬਣੇ ਮੰਤਰੀ, LG ਵੀਕੇ ਸਕਸੈਨਾ ਨੇ ਦਿਵਾਇਆ ਹਲਫ਼

ਭਾਜਪਾ ਦੀ ਸ਼ਾਲੀਮਾਰ ਬਾਗ ਵਿਧਾਨ ਸਭਾ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਵਜੋਂ...

ਬਲੋਚਿਸਤਾਨ ‘ਚ ਅੱਤਵਾਦੀਆਂ ਨੇ ਬੱਸ ‘ਤੇ ਕੀਤਾ ਹਮਲਾ, 7 ਪੰਜਾਬੀਆਂ ਨੂੰ ਉਤਾਰਿਆ ਮੌਤ ਦੇ ਘਾਟ

ਪਾਕਿਸਤਾਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦਹਿਸ਼ਤਗਰਦਾਂ ਵੱਲੋਂ 7 ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਬੱਸ...

ਬਦਲ ਗਿਆ ਟ੍ਰੈਫਿਕ ਨਿਯਮ, ਹੁਣ ਹੈਲਮੇਟ ਪਾਉਣ ਦੇ ਬਾਵਜੂਦ ਵੀ ਕੱਟਿਆ ਜਾਵੇਗਾ ਚਲਾਨ

ਜੇ ਤੁਸੀਂ ਦੋ-ਪਹੀਆ ਵਾਹਨ ਚਲਾਉਂਦੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ. ਜੇਕਰ ਤੁਸੀਂ ਹੈਲਮੇਟ ਪਹਿਨਦੇ ਹੋ ਤਾਂ ਵੀ ਤੁਹਾਡਾ ਚਲਾਨ ਕੱਟਿਆ ਜਾ...

ਪੰਜਾਬ ‘ਚ ਪਾਣੀ ਦਾ ਸੰਕਟ, 117 ਬਲਾਕਾਂ ‘ਚ ਸਥਿਤੀ ਗੰਭੀਰ, CM ਮਾਨ ਨੇ ਰਾਵੀ-ਬਿਆਸ ਟ੍ਰਿਬਿਊਨਲ ‘ਚ ਚੁੱਕਿਆ ਮੁੱਦਾ

ਆਉਣ ਵਾਲੇ ਦਿਨਾਂ ਵਿੱਚ ਵਧਦੀ ਗਰਮੀ ਅਤੇ ਪਾਣੀ ਦੀ ਸਮੱਸਿਆ ਕਾਰਨ ਪੰਜਾਬ ਨੇ ਇੱਕ ਵਾਰ ਫਿਰ ਹੋਰ ਸੂਬਿਆਂ ਨੂੰ ਵਾਧੂ ਪਾਣੀ ਦੇਣ ਦੀ ਸੰਭਾਵਨਾ...

ਜਿਮ ‘ਚ 270 ਕਿਲੋ ਦੀ ਰਾਡ ਡਿੱਗੀ, ਨੈਸ਼ਨਲ ਵੇਟਲਿਫਟਿੰਗ ਖਿਡਾਰਨ ਦੀ ਟੁੱਟੀ ਗਰਦਨ, ਮੌਕੇ ‘ਤੇ ਮੌਤ

ਰਾਜਸਥਾਨ ਦੇ ਬੀਕਾਨੇਰ ‘ਚ ਰਾਸ਼ਟਰੀ ਵੇਟਲਿਫਟਿੰਗ ਖਿਡਾਰੀ ਦੀ ਮੌਤ ਹੋ ਗਈ। ਪਾਵਰਲਿਫਟਿੰਗ ਖਿਡਾਰਨ ਅਤੇ ਸੋਨ ਤਮਗਾ ਜੇਤੂ ਯਸ਼ਤਿਕਾ ਜਿਮ...

ਹਾਈਕੋਰਟ ਦਾ ਪੰਜਾਬ ਦੇ ਪ੍ਰਾਈਵੇਟ ਸਕੂਲਾਂ ‘ਤੇ ਵੱਡਾ ਫੈਸਲਾ, 25 ਫੀਸਦੀ ਸੀਟਾਂ ਰਾਖਵੀਆਂ ਕਰਨ ਦੇ ਦਿੱਤੇ ਨਿਰਦੇਸ਼

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਇਸ ਫੈਸਲੇ ਤਹਿਤ ਪ੍ਰਾਈਵੇਟ ਸਕੂਲ ਦਾਖਲੇ ਨੂੰ ਲੈ ਕੇ ਜੋ...

ਰੇਖਾ ਗੁਪਤਾ ਅੱਜ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ, 6 ਵਿਧਾਇਕ ਬਣਨਗੇ ਮੰਤਰੀ

ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੂੰ ਚੁਣਿਆ ਹੈ। ਅੱਜ ਰਾਮ ਲੀਲਾ ਮੈਦਾਨ ਵਿਚ ਉਹ ਸੀਐੱਮ ਦੀ ਸਹੁੰ ਚੁੱਕਣਗੇ। ਨਾਲ ਹੀ...

ਪੰਜਾਬ ‘ਚ ਮੀਂਹ ਨੇ ਬਦਲਿਆ ਮੌਸਮ ਦਾ ਮਿਜਾਜ਼, 13 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ

ਪੰਜਾਬ ਵਿਚ ਮੌਸਮ ਨੇ ਇਕਦਮ ਤੋਂ ਕਰਵਟ ਲੈ ਲਈ ਹੈ। ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। 13...

ਅਮਨ ਅਰੋੜਾ ਨੇ ਮਹਾਕੁੰਭ ‘ਚ ਲਾਈ ਡੁਬਕੀ, ਸਪੀਕਰ ਸੰਧਵਾ ਤੇ ਮੰਤਰੀ ਮੀਤ ਹੇਅਰ ਵੀ ਨਾਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਬੁੱਧਵਾਰ ਨੂੰ ਮਹਾਕੁੰਭ ਵਿੱਚ ਪੁੱਜੇ। ਇਸ ਦੌਰਾਨ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ...

ਰੇਖਾ ਗੁਪਤਾ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ, ਡਿਪਟੀ CM ਦਾ ਵੀ ਹੋਇਆ ਐਲਾਨ

ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਤੈਅ ਹੋ ਗਿਆ ਹੈ। ਸ਼ਾਲੀਮਾਰ ਬਾਗ ਤੋਂ ਵਿਧਾਇਕ ਰੇਖਾ ਗੁਪਤਾ ਦਿੱਲੀ ਦੇ ਨਵੇਂ ਮੁੱਖ ਮੰਤਰੀ ਹੋਣਗੇ।...

10 ਦਿਨ ਪਹਿਲਾਂ ਖੋਲ੍ਹੇ ਫਾਸਟ ਫੂਡ ਕੈਫੇ ਨੂੰ ਲੱਗੀ ਅੱ/ਗ, ਅੱਖਾਂ ਸਾਹਮਣੇ ਪਰਿਵਾਰ ਦੇ ਸੁਪਨੇ ਸੜ ਕੇ ਹੋਏ ਸੁਆਹ

ਮੋਗਾ ਵਿਚ ਇੱਕ ਬੰਦੇ ਦੇ ਸੁਪਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਚੂਰ-ਚੂਰ ਹੋ ਗਏ, ਜਿਸ ਨੇ 10 ਦਿਨ ਪਹਿਲਾਂ ਹੀ ਫਾਸਟ ਫੂਡ ਦਾ ਕੈਫੇ ਸ਼ੁਰੂ ਕੀਤਾ ਸੀ...

ਭ੍ਰਿਸ਼ਟਾਚਾਰ ਖਿਲਾਫ਼ ਐਕਸ਼ਨ, ਪੁਲਿਸ ਦੇ 52 ਮੁਲਾਜ਼ਮ ਬਰਖਾਸਤ, DGP ਬੋਲੇ- ‘ਕਾਲੀਆਂ ਭੇਡਾਂ…’

ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਭ੍ਰਿਸ਼ਟਾਚਾਰ ਵਿੱਚ ਸ਼ਾਮਲ 52 ਪੁਲਿਸ ਮੁਲਾਜ਼ਮਾਂ ਨੂੰ ਹੁਣ ਤੱਕ...

3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਖ਼ਤਮ ਕੀਤੀ ਜੀਵਨ ਲੀਲਾ, ਪੁਲਿਸ ਨੇ ਪਤੀ ਤੇ ਸੱਸ ਨੂੰ ਲਿਆ ਹਿਰਾਸਤ ‘ਚ

ਜਲੰਧਰ ‘ਚ ਲਾਂਬੜਾ ਥਾਣਾ ਅਧੀਨ ਪੈਂਦੇ ਪਿੰਡ ਮਲਕ ‘ਚ ਨਵੀਂ ਵਿਆਹੀ ਕੁੜੀ ਨੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਲਾਸ਼ ਬੰਦ...

ਪੰਜਾਬ ਦੇ ਪੁੱਤ ਨੇ ਰਚਿਆ ਇਤਿਹਾਸ, ਸ਼ੁਭਮਨ ਗਿੱਲ ਬਣਿਆ ਦੁਨੀਆ ਦਾ ਨੰਬਰ-1 ODI ਬੱਲੇਬਾਜ਼

ਪੰਜਾਬ ਦੇ ਪੁੱਤ ਤੇ ਟੀਮ ਇੰਡੀਆ ਦੇ ਸਟਾਰ ਓਪਨਰ ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ‘ਚ ਪਹਿਲੀ ਵਾਰ ਵਨਡੇ ਰੈਂਕਿੰਗ ‘ਚ ਚੋਟੀ ਦਾ ਸਥਾਨ ਹਾਸਲ...

ਮਾਨ ਸਰਕਾਰ ਦਾ ਮਿਸ਼ਨ ਰੋਜ਼ਗਾਰ, ਨਵੇਂ ਨਿਯੁਕਤ ਨੌਜਵਾਨਾਂ ਨੂੰ ਵੰਡੇ 497 ਨਿਯੁਕਤੀ ਪੱਤਰ

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਸੀ.ਐੱਮ. ਮਾਨ ਨੇ ਕਿਹਾ ਕਿ ਇਹ...

ਮਾਨਵ ਵਿਕਾਸ ਸੰਸਥਾਨ ਨੇ ਪਿੰਡ ਮੰਡੋਰ ‘ਚ ਕਰਵਾਇਆ ਮਹਿਲਾ ਕੇਂਦਰਿਤ ਕੈਂਪ, ਕਿਸਾਨ ਭੈਣਾਂ ਨੂੰ ਦਿੱਤੀ ਅਹਿਮ ਜਾਣਕਾਰੀ

ਟੀ.ਐਨ.ਸੀ ਦੇ ਪ੍ਰਾਣਾ ਪ੍ਰਾਜੈਕਟ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਪਟਿਆਲਾ ਦੇ ਪਿੰਡ ਮੰਡੋਰ ਵਿੱਚ ਮਹਿਲਾ ਕੇਂਦਰਿਤ ਕੈਂਪ ਕਰਵਾਇਆ।...

BJP ਵੱਲੋਂ ਦਿੱਲੀ ਲਈ 2 ਆਬਜ਼ਰਵਰ ਨਿਯੁਕਤ, ਰਵੀ ਸ਼ੰਕਰ ਪ੍ਰਸਾਦ ਤੇ ਓ.ਪੀ. ਧਨਖੜ ਨੂੰ ਸੌਂਪੀ ਜ਼ਿੰਮੇਵਾਰੀ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਅੱਜ ਮੁੱਖ ਮੰਤਰੀ ਦਾ ਨਾਮ ਐਲਾਨਿਆ ਜਾਵੇਗਾ। ਭਾਜਪਾ ਵਿਧਾਇਕ ਦਲ ਦੇ ਨੇਤਾ ਦੀ...

ਸਿਰਫ ਨਮਕ ਹੀ ਨਹੀਂ, ਰੋਜ਼ਾਨਾ ਦੀਆਂ ਇਹ ਆਦਤਾਂ ਵੀ ਵਧਾਉਂਦੀਆਂ ਹਨ ਬਲੱਡ ਪ੍ਰੈਸ਼ਰ, ਲਾਈਫਸਟਾਈਲ ‘ਚ ਕਰੋ ਸੁਧਾਰ

ਦੁਨੀਆ ਭਰ ਵਿਚ ਦਿਲ ਦੀਆਂ ਬੀਮਾਰੀਆਂ ਦੀ ਵਜ੍ਹਾ ਨਾਲ ਕਈ ਮੌਤਾਂ ਹੋ ਜਾਂਦੀਆਂ ਹਨ। ਹਾਰਟ ਡਿਜੀਜ ਲਈ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ...

ਸਮਾਣਾ-ਭਵਾਨੀਗੜ੍ਹ ਰੋਡ ‘ਤੇ ਵਾਪਰਿਆ ਹਾਦਸਾ, ਟਰਾਲੇ ਤੇ ਪਿਕਅੱਪ ਗੱਡੀ ਦੀ ਹੋਈ ਟੱਕਰ, ਇੱਕ ਦੀ ਮੌਤ

ਸੜਕਾਂ ਤੇ ਪਏ ਡੂੰਘੇ-ਡੂੰਘੇ ਟੋਇਆ ਕਾਰਨ ਅਕਸਰ ਹੀ ਸੜਕੀ ਹਾਦਸੇ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸਮਾਣਾ ਭਵਾਨੀਗੜ੍ਹ ਰੋਡ ਤੋਂ ਸਾਹਮਣੇ...

ਜੈਸਮੀਨ ਸੈਂਡਲਸ ਦੀਆਂ ਵਧੀਆਂ ਮੁਸ਼ਕਿਲਾਂ! HC ਦੇ ਵਕੀਲ ਨੇ ਗਾਇਕਾ ਖਿਲਾਫ਼ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਦਿੱਤੀ ਸ਼ਿਕਾਇਤ

ਸਿੰਗਰ ਜੈਸਮੀਨ ਸੈਂਡਲਸ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਇੱਕ...

ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਕਿਸਾਨ ਆਗੂ ਸੁਖਵਿੰਦਰ ਸਿੰਘ ‘ਤੇ FIR ਦਰਜ

ਅਮਰੀਕਾ ਵੱਲੋਂ ਹੁਣ ਤੱਕ ਤਿੰਨ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ...

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫ਼ਲਤਾ, 10 ਕਿੱਲੋ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ

ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ਼ ਕਾਰਵਾਈ ਕਰਦਿਆਂ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।...

Champions Trophy 2025 ਦਾ ਅੱਜ ਤੋਂ ਆਗਾਜ਼, ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਪਹਿਲਾ ਮੈਚ

ਚੈਪੀਅਨਜ਼ ਟਰਾਫੀ 2025 ਅੱਜ ਯਾਨੀ ਬੁੱਧਵਾਰ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਕੁਝ ਮੈਚ ਦੁਬਈ...

ਪਤੀ-ਪਤਨੀ ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, 3 ਬੱਚਿਆਂ ਦੇ ਸਿਰ ਉਪਰੋਂ ਉਠਿਆ ਮਾਂ-ਪਿਓ ਦਾ ਸਾਇਆ

ਮਾਛੀਵਾੜਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪਤੀ-ਪਤਨੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਨੇ ਨਹਿਰ ਵਿਚ ਛਾਲ...

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੁਣ ਭਾਰਤ ਨਹੀਂ ਸਗੋਂ ਇਨ੍ਹਾਂ ਦੇਸ਼ਾਂ ‘ਚ ਭੇਜੇਗਾ ਅਮਰੀਕਾ, 3 ਦੇਸ਼ਾਂ ਨਾਲ ਹੋਇਆ ਸਮਝੌਤਾ

ਅਮਰੀਕਾ ਤੋਂ ਡਿਪੋਰਟ ਭਾਰਤੀਆਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਸਿੱਧਾ ਭਾਰਤ ਨਹੀਂ ਆਉਣਗੇ।...

ਗਿਆਨੇਸ਼ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ, 26 ਜਨਵਰੀ 2029 ਤੱਕ ਰਹੇਗਾ ਕਾਰਜਕਾਲ

1988 ਬੈਚ ਦੇ IAS ਅਧਿਕਾਰੀ ਗਿਆਨੇਸ਼ ਕੁਮਾਰ ਨੇ ਅੱਜ ਬੁੱਧਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਹ ਨਵੇਂ...

ਪੰਜਾਬ ਦਾ CM ਬਦਲੇ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਦਿੱਤਾ ਜਵਾਬ-‘ਅਫਵਾਹਾਂ ਫੈਲਾਈਆਂ ਜਾ ਰਹੀਆਂ’

ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਹਾਰ ਦੇ ਬਾਅਦ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਸੀ ਕਿ ਹੁਣ ਕੇਜਰੀਵਾਲ ਕੀ ਕਰਨਗੇ? ਕੀ ਕੇਜਰੀਵਾਲ ਭਗਵੰਤ ਮਾਨ...

ਸਸਪੈਂਸ ਹੋਵੇਗਾ ਖਤਮ, ਅੱਜ ਹੋ ਜਾਵੇਗਾ ਦਿੱਲੀ ਦੇ ਨਵੇਂ CM ਦੇ ਨਾਮ ਦਾ ਐਲਾਨ

ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ? ਅੱਜ ਇਸ ‘ਤੇ ਸਸਪੈਂਸ ਖਤਮ ਹੋ ਜਾਵੇਗਾ। ਅੱਜ ਦਿੱਲੀ ਦੇ ਨਵੇਂ CM ਦਾ ਐਲਾਨ ਕਰ ਦਿੱਤਾ ਜਾਵੇਗਾ।...

‘ਨੌਜਵਾਨਾਂ ਨੂੰ ਅਸੀਂ ਡਿਪ੍ਰੇਸ਼ਨ ‘ਚ ਨਹੀਂ ਜਾਣ ਦੇਵਾਂਗੇ’ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ...

ਲੁਧਿਆਣਾ : ਪਹਿਲਾਂ ਡਿਨਰ, ਮਗਰੋਂ DJ, ਫੇਰ ਮ.ਰਵਾ ਦਿੱਤੀ ਘਰਵਾਲੀ, ਸਾਵਧਾਨ ਇੰਡੀਆ ਵਾਂਗ ਰਚੀ ਸਾਜ਼ਿਸ਼!

ਲੁਧਿਆਣਾ ਵਿਚ ਇੱਕ ਬੰਦੇ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਸਾਵਧਾਨ ਇੰਡੀਆ ਦੇ ਕਿਸੇ ਐਪੀਸੋਡ ਵਾਂਗ ਸੋਚੀ ਸਮਝੀ ਸਾਜ਼ਿਸ਼ ਤਹਿਤ...

ਨੌਜਵਾਨਾਂ ਲਈ ਖੁਸ਼ਖਬਰੀ, ਬਿਜਲੀ ਵਿਭਾਗ ‘ਚ ਵੀ ਨਿਕਲੀਆਂ ਬੰਪਰ ਭਰਤੀਆਂ, ਔਰਤਾਂ ਵੀ ਕਰ ਸਕਦੀਆਂ Apply

ਪੰਜਾਬ ਪੁਲਿਸ ਤੋਂ ਬਾਅਦ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਬੰਪਰ ਭਰਤੀ ਹੋਵੇਗੀ। ਵਿਭਾਗ ਵਿੱਚ 2500 ਸਹਾਇਕ ਲਾਈਨਮੈਨ...

3 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਮਿਲੀ ਮ੍ਰਿਤਕ ਦੇ.ਹ, ਪਰਿਵਾਰ ਦੀ ਮਰਜ਼ੀ ਖਿਲਾਫ਼ ਕੀਤੀ ਸੀ Love Marriage

ਨਵਾਂਸ਼ਹਿਰ ‘ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਲਵ ਮੈਰਿਜ ਦੇ ਤਿੰਨ ਮਹੀਨੇ ਬਾਅਦ ਹੀ ਇਕ ਕੁੜੀ ਮ੍ਰਿਤਕ ਹਾਲਤ ਵਿਚ ਮਿਲੀ।...

Carousel Posts