Tag: , , , , ,

ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਡਰ, ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਕੀਤਾ ਐਲਾਨ

ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ, ਜਿਸ ਦੇ ਚੱਲਦਿਆਂ ਕਾਂਗਰਸ ਨੇ ਸ਼ਨੀਵਾਰ ਨੂੰ ਗੋਆ ਫਾਰਵਰਡ ਪਾਰਟੀ...

newspaper sellers daughter qualified for international

ਜਜ਼ਬੇ ਨੂੰ ਸਲਾਮ ! ਅਖਬਾਰ ਵੇਚਣ ਵਾਲੇ ਦੀ ਧੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੀਤਾ ਕੁਆਲੀਫਾਈ

ਅੱਜ ਵੀ ਔਰਤਾਂ ਨੂੰ ਦੇਸ਼ ਵਿੱਚ ਆਪਣੀ ਥਾਂ ਬਣਾਉਣ ਲਈ ਬਹੁਤ ਮੁਸ਼ਕਿਲਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਡਾਂ, ਕਾਰੋਬਾਰ ਵਰਗੇ ਬਹੁਤ ਸਾਰੇ...

ਲਖੀਮਪੁਰ : ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਜੇਲ੍ਹ ‘ਚੋਂ ਨਹੀਂ ਆ ਸਕੇਗਾ ਬਾਹਰ

ਲਖੀਮਪੁਰ, 18 ਦਸੰਬਰ 2021 : ਲਖੀਮਪੁਰ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ...

gurmeet ramrahim challenged

ਰਾਮ ਰਹੀਮ ਨੇ CBI ਅਦਾਲਤ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ ਹਾਈਕੋਰਟ ‘ਚ ਦਿੱਤੀ ਚੁਣੌਤੀ

ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਹੈ। ਹਾਈ...

ਪਾਕਿਸਤਾਨ ‘ਚ ਧਮਾਕਾ, ਬੈਂਕ ਦੀ ਬਿਲਡਿੰਗ ਤੇ ਪੈਟਰੋਲ ਪੰਪ ਦੇ ਪਰਖੱਚੇ ਉੱਡੇ, ਕਈ ਲੋਕਾਂ ਦੀ ਮੌਤ

ਪਾਕਿਸਤਾਨ ਦੇ ਕਰਾਚੀ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਧਮਾਕਾ ਹੋਣ ਨਾਲ ਬੈਂਕ ਦੀ ਬਿਲਡਿੰਗ ਤੇ ਉਸ ਦੇ ਨੇੜੇ ਪੈਂਦੇ ਪੈਟਰੋਲ ਪੰਪ ਨੂੰ ਭਾਰੀ...

jpsc protesting candidates shifted

ਪਿਛਲੇ 50 ਦਿਨਾਂ ਤੋਂ ਧਰਨੇ ‘ਤੇ ਬੈਠੇ JPSC ਦੇ ਉਮੀਦਵਾਰ ਰਾਤੋ-ਰਾਤ ਹੋਏ ਗਾਇਬ, ਸਵਾਲਾਂ ‘ਚ ਘਿਰੀ ਸਰਕਾਰ

ਝਾਰਖੰਡ ਵਿੱਚ JPSC ਦੇ ਪ੍ਰਧਾਨ ਨੂੰ ਬਰਖਾਸਤ ਕਰਨ, ਪ੍ਰੀਲਿਮਜ਼ (Prelims) ਦੇ ਨਤੀਜੇ ਰੱਦ ਕਰਨ ਅਤੇ 252 ਸੀਟਾਂ ਲਈ 7ਵੀਂ ਤੋਂ 10ਵੀਂ ਦੀਆਂ ਜੇਪੀਐਸਸੀ...

sidhus roar in favor of navtej cheema

ਸਿੱਧੂ ਦੀ ਚੀਮਾ ਦੇ ਹੱਕ ‘ਚ ਦਹਾੜ, ਠੋਕਿਆ ਰਾਣਾ ਗੁਰਜੀਤ, ਕਿਹਾ- ‘ਗਿੱਦੜਾਂ ਦੇ ਝੁੰਡ ਤੋਂ ਸ਼ੇਰ ਨਹੀਂ ਮਰਦੇ’

ਪੰਜਾਬ ਵਿਧਾਨ ਸਭਾ ਚੋਣਾਂ ਲਈ ਸੁਲਾਤਨਪੁਰ ਲੋਧੀ ਕਾਂਗਰਸ ਲਈ ਜੰਗ ਦਾ ਮੈਦਾਨ ਬਣ ਗਿਆ ਹੈ। ਇਸ ਹਲਕੇ ਤੋਂ ਜਿੱਥੇ ਕੈਬਨਿਟ ਮੰਤਰੀ ਰਾਣਾ...

minister pradhuman singh tomar cleaned the toilet

ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਖੁਦ ਮੰਤਰੀ ਨੇ ਸਰਕਾਰੀ ਸਕੂਲ ਦੇ ਟਾਇਲਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ

ਮੱਧ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਸਰਕਾਰੀ ਸਕੂਲ ਦੇ ਟਾਇਲਟ...

former dgp mohammad mustafa made this

ਨਵਜੋਤ ਸਿੱਧੂ ਦੇ ਕਰੀਬੀ ਤੇ ਸਾਬਕਾ DGP ਮੁਹੰਮਦ ਮੁਸਤਫਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕੀਤਾ ਵੱਡਾ ਖੁਲਾਸਾ

ਜਿਵੇਂ-ਜਿਵੇਂ ਪੰਜਾਬ ‘ਚ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸੂਬੇ ‘ਚ ਸਿਆਸੀ ਹਲਚਲ ਵੱਧਦੀ ਜਾ ਰਹੀ ਹੈ, ਉੱਥੇ ਜੋੜ-ਤੋੜ ਅਤੇ ਸਿਆਸੀ...

akhilesh yadav over income tax raids

ਇਨਕਮ ਟੈਕਸ ਦੀ ਰੇਡ ਮਗਰੋਂ ਬੋਲੇ ਅਖਿਲੇਸ਼- ‘ਅਜੇ ਤਾਂ ED ਤੇ CBI ਆਉਣੀ ਬਾਕੀ ਹੈ’

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਜੀਵ ਰਾਏ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਜੈਨੇਂਦਰ ਯਾਦਵ...

gurnam singh chaduni launches political party

ਪੰਜਾਬ ਚੋਣਾਂ ਲਈ ਚੜੂਨੀ ਵੱਲੋਂ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਐਲਾਨ, ਕਿਹਾ- ‘ਸਾਡਾ ਮਕਸਦ ਰਾਜਨੀਤੀ ਸ਼ੁੱਧ ਕਰਨਾ’

ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਨਵੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ...

gurnam singh chaduni announce his party

ਪੰਜਾਬ ਚੋਣਾਂ ‘ਚ ਉੱਤਰੇ ਗੁਰਨਾਮ ਸਿੰਘ ਚੜੂਨੀ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਕੀਤਾ ਐਲਾਨ

ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਗੁਰਨਾਮ...

ਪੰਜਾਬ ਦੇ ਇਕ ਹੋਰ ਨਰਮਾ ਕਿਸਾਨ ਦਾ ਘਰ ਉਜੜਿਆ, ਚੜ੍ਹੀ ਜਵਾਨੀ ‘ਚ ਨੌਜਵਾਨ ਨੇ ਲਿਆ ਫਾਹਾ

ਗੁਲਾਬੀ ਸੁੰਡੀ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਕਰਕੇ ਕਰਜ਼ੇ ਦੀ ਮਾਰ ਕਈ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਇਸੇ ਮਾਰ ਹੇਠ ਆਏ ਇੱਕ ਹੋਰ ਨਰਮਾ...

ਪੈਟਰੋਲ, ਡੀਜ਼ਲ ‘ਤੇ ਰਾਹਤ, ਸਰਕਾਰ ਨੇ ਈਥਨੌਲ ‘ਤੇ GST ਦਰ 18 ਤੋਂ ਘਟਾ ਕੇ 5 ਫੀਸਦੀ ਕੀਤੀ

ਪੈਟਰੋਲ ਦੀ ਮਹਿੰਗਾਈ ਵਿਚਾਲੇ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਈਥਨੌਲ ਮਿਸ਼ਰਿਤ ਪੈਟਰੋਲ (ਈਬੀਪੀ)...

ਸਰਕਾਰ ਦੇਵੇਗੀ ਰਾਹਤ, 10 ਦਿਨ ਹੋਰ ਵਧ ਸਕਦੀ ਹੈ ਇਨਕਮ ਟੈਕਸ ਫਾਈਲ ਕਰਨ ਦੀ ਤਾਰੀਖ਼

ਨਿੱਜੀ ਟੈਕਸ ਭਰਨ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਤਾਰੀਖ਼ ਵਿੱਚ ਵਾਧਾ ਹੋ ਸਕਦਾ ਹੈ। ਫਿਲਹਾਲ ਇਸ...

UK : ਕੋਰੋਨਾ ਨੂੰ ਲੈ ਕੇ ਲੋਕਾਂ ਨੇ ਕੱਢਿਆ ਗੁੱਸਾ, ਸੰਸਦੀ ਜ਼ਿਮਨੀ ਚੋਣਾਂ ‘ਚ ਹਾਰੀ ਬੋਰਿਸ ਦੀ ਪਾਰਟੀ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਸੰਸਦੀ ਉਪ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉੱਤਰੀ...

‘ਲੋਕਾਂ ਦੇ ਫ਼ਤਵੇ ਨੂੰ ਕਾਂਗਰਸ ਨੇ ਪੈਰਾਂ ‘ਚ ਰੋਲ ਕੇ ਰੱਖ ‘ਤਾ, 5 ਸਾਲ ਕੁਝ ਨਹੀਂ ਕੀਤਾ’- ਭਗਵੰਤ ਮਾਨ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਕਾਂਗਰਸ ਸਰਕਾਰ ‘ਤੇ ਵੱਡਾ...

ਵਿਆਹ ਦੀ ਖੁਸ਼ੀ ‘ਚ ਨਵੇਂ ਜੋੜੇ ਨੂੰ ਹਵਾ ‘ਚ ਫਾਇਰਿੰਗ ਪਈ ਮਹਿੰਗੀ, ਪੁਲਿਸ ਨੇ ਠੋਕ ‘ਤਾ ਪਰਚਾ

ਆਪਣੇ ਵਿਆਹ ਦਾ ਜਸ਼ਨ ਮਨਾਉਣ ਲਈ ਹਵਾਈ ਫਾਈਰਿੰਗ ਕਰਨਾ ਨਵੇਂ ਜੋੜੇ ਨੂੰ ਮਹਿੰਗਾ ਪੈ ਗਿਆ। ਇਸ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ...

ਪੰਜਾਬ ਚੋਣਾਂ ਲਈ ‘ਆਪ’ ਦਾ ਸਸਪੈਂਸ ਖ਼ਤਮ, ਭਗਵੰਤ ਮਾਨ ਹੀ ਹੋ ਸਕਦੇ ਨੇ CM ਚਿਹਰਾ

ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਮਗਰੋਂ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਐਲਾਨ ਕਰਨ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ...

CM ਚੰਨੀ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਧਮਾਕਾ, 12,000 ਤੋਂ ਵੱਧ ਭਰਤੀਆਂ ਲਈ ਇਸ਼ਤਿਹਾਰ ਜਾਰੀ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਚੰਨੀ ਸਰਕਾਰ ਕੋਲ ਲੋਕਾਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਬਹੁਤ ਹੀ ਘੱਟ ਸਮਾਂ ਬਚਿਆ ਹੈ।...

ਪੰਜਾਬ ਪੁਲਿਸ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, 3 IPS ਤੇ 10 PPS ਅਫਸਰਾਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਮਹਿਕਮੇ ਦੇ ਇੱਕ IPS ਤੇ 10 PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।...

ਹਾਈਵੇ ‘ਤੇ ਖੜ੍ਹੇ ਟਰਾਲੇ ‘ਚ ਵੱਜੀ ਕਾਰ, ਕਿਸਾਨ ਅੰਦੋਲਨ ਖਤਮ ਹੋਣ ਪਿੱਛੋਂ ਡਿਊਟੀ ਤੋਂ ਘਰ ਜਾ ਰਹੇ ਦੋ ਜਾਵਾਨਾਂ ਦੀ ਮੌਤ

ਹਰਿਆਣਾ ਦੇ ਰੇਵਾੜੀ ‘ਚ ਕਿਸਾਨ ਅੰਦੋਲਨ ਖਤਮ ਕਰਕੇ ਡਿਊਟੀ ਤੋਂ ਘਰ ਪਰਤ ਰਹੇ CISF ਦੇ ਦੋ ਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੋਵੇਂ...

DBAC&H completed 25 years of service

DBAC&H ਨੇ ਸੇਵਾ ਦੇ 25 ਸਾਲ ਕੀਤੇ ਪੂਰੇ, ਪਿੰਡ ਸਲਾਣਾ ‘ਚ ਲਾਇਆ ਫ੍ਰੀ ਮੈਡੀਕਲ ਤੇ ਦੰਦਾਂ ਦਾ ਚੈਕਅੱਪ ਕੈਂਪ

DBAC&H ਨੇ ਸਫਲਤਾਪੂਰਵਕ ਸੇਵਾ ਦੇ 25 ਸਾਲ ਪੂਰੇ ਕਰ ਲਏ ਹਨ। ਸਿਲਵਰ ਜੁਬਲੀ ਮਨਾਉਣ ਲਈ DBAC&H ਅਤੇ ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ 16...

BJP ਨਾਲ ਗਠਜੋੜ ‘ਤੇ ਮੋਹਰ ਲਾਉਣ ਮਗਰੋਂ ਬੋਲੇ ਕੈਪਟਨ- ‘ਅਸੀਂ 101 ਫ਼ੀਸਦੀ ਜਿੱਤਾਂਗੇ’

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਭਾਜਪਾ ਤੇ...

mumbai woman fined rs 8 lakh

ਮੁੰਬਈ ਦੀ ਔਰਤ ਨੂੰ ਆਵਰਾ ਕੁੱਤਿਆਂ ਨੂੰ ਰੋਟੀ ਪਾਉਣੀ ਪਈ ਮਹਿੰਗੀ, ਲੱਗਾ 8 ਲੱਖ ਜੁਰਮਾਨਾ, ਜਾਣੋ ਕਿਉਂ ?

ਨਵੀਂ ਮੁੰਬਈ ਦੇ ਇੱਕ ਹਾਊਸਿੰਗ ਕੰਪਲੈਕਸ ‘ਚ ਰਹਿਣ ਵਾਲੀ ਇੱਕ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ‘ਤੇ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ...

CM ਚੰਨੀ ਦੇ ਮੰਤਰੀ ਮੰਡਲ ਦਾ ਵੱਡਾ ਫੈ਼ਸਲਾ, ‘1900 ਤੋਂ ਵੱਧ ਪ੍ਰੋਫੈਸਰ ਪੱਕੇ ਕਰਨ ਨੂੰ ਹਰੀ ਝੰਡੀ’

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸਰਕਾਰੀ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਨਾਨ-ਟੀਚਿੰਗ ਸਟਾਫ...

MLA ਵੱਲੋਂ ਔਰਤਾਂ ‘ਤੇ ਭੱਦੀ ਟਿੱਪਣੀ ‘ਤੇ ਬੋਲੇ ਖੜਗੇ- ‘ਵਿਧਾਇਕ ਨੇ ਮੁਆਫ਼ੀ ਮੰਗ ਲਈ ਏ, ਹੁਣ ਗੱਲ ਖਤਮ ਕਰੋ’

ਕਰਨਾਟਕ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਜਬਰ-ਜ਼ਨਾਹ ਵਾਲੇ ਬਿਆਨ ‘ਤੇ ਔਰਤਾਂ ਲਈ ਕੀਤੀ ਭੱਦੀ ਟਿੱਪਣੀ ਨੂੰ ਲੈ ਕੇ ਆਪਣੀ ਪਾਰਟੀ ਦੇ...

indian hockey team beat pakistan

ਭਾਰਤ ਦਾ ਹਾਕੀ ‘ਚ ਕਮਾਲ, ਏਸ਼ੀਅਨ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਨੂੰ 3-1 ਨਾਲ ਦਿੱਤੀ ਮਾਤ

ਮੈਦਾਨ ਅਤੇ ਖੇਡ ਭਾਵੇਂ ਕੋਈ ਵੀ ਹੋਵੇ, ਜਦੋਂ ਵੀ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੁੰਦੇ ਹਨ ਤਾਂ ਰੋਮਾਂਚ ਸਿਖਰਾਂ ‘ਤੇ ਹੁੰਦਾ ਹੈ।...

captain meets bjps punjab incharge

ਵਿਧਾਨ ਸਭਾ ਚੋਣਾਂ ਨੂੰ ਲੈ ਕੇ BJP ਦੇ ਪੰਜਾਬ ਇੰਚਾਰਜ ਨੂੰ ਮਿਲੇ ਕੈਪਟਨ, ਕੀਤਾ ਵੱਡਾ ਐਲਾਨ

ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ...

teenager was doing online class phone

8ਵੀਂ ਦੇ ਵਿਦਿਆਰਥੀ ਦਾ ਆਨਲਾਈਨ ਕਲਾਸ ਦੌਰਾਨ ਫਟਿਆ ਮੋਬਾਈਲ, ਧਮਾਕੇ ‘ਚ ਝੁਲਸਿਆ, ਹਾਲਤ ਗੰਭੀਰ

ਮੱਧ ਪ੍ਰਦੇਸ਼ ਦੇ ਸਤਨਾ ਤੋਂ ਇੱਕ ਮੋਬਾਈਲ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਤਨਾ ‘ਚ ਮੋਬਾਈਲ ਫੱਟਣ ਕਾਰਨ ਆਨਲਾਈਨ ਕਲਾਸ ਲਗਾ ਰਿਹਾ...

partap bajwa write to letter cm channi

ਪੰਜਾਬ ‘ਚ ਵੱਖਰਾ ਬਣੇ ‘ਖੇਤੀਬਾੜੀ ਬਜਟ’, ਬਾਜਵਾ ਨੇ CM ਚੰਨੀ ਨੂੰ ਲਿਖੀ ਚਿੱਠੀ, ਦੱਸੇ ਇਹ ਫਾਇਦੇ

ਕਾਂਗਰਸ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕਿ ਪੰਜਾਬ ‘ਚ...

rahul gandhi on msmes sector

MSMEs ਦੀ ਮਾੜੀ ਹਾਲਤ ‘ਤੇ ਕੇਂਦਰ ਦਾ ਜਵਾਬ, ਰਾਹੁਲ ਬੋਲੇ- ‘ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ, ਰੁਜ਼ਗਾਰ ਖਤਮ!’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ...

pfizer new covid pill has approved

ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦਾ ਖਤਰਾ ਘਟਾ ਸਕਦੀ ਹੈ ਇਹ ਦਵਾਈ, ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਪੂਰੀ ਦੁਨੀਆ ‘ਚ ਓਮੀਕਰੋਨ ਵੇਰੀਐਂਟ ਦੇ ਵੱਧਦੇ ਖਤਰੇ ਦੇ ਵਿਚਕਾਰ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਯੂਰਪੀਅਨ ਯੂਨੀਅਨ ਡਰੱਗ...

p chidambaram targets modi government

ਮੋਦੀ ਸਰਕਾਰ ‘ਵਿਨਾਸ਼ਕਾਰੀ’, ਪ੍ਰਧਾਨ ਮੰਤਰੀ ਨੂੰ ਸਿਰਫ਼ ਚੋਣਾਂ ਹਾਰਨ ਦਾ ਡਰ : ਪੀ. ਚਿਦੰਬਰਮ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ “ਵਿਨਾਸ਼ਕਾਰੀ” ਕਰਾਰ ਦਿੰਦੇ ਹੋਏ ਸੀਨੀਅਰ ਕਾਂਗਰਸ ਨੇਤਾ ਪੀ. ਚਿਦੰਬਰਮ ਨੇ...

gurnam chadhuni may announce new party

ਪੰਜਾਬ ਚੋਣਾਂ ‘ਚ ਚੜੂਨੀ ਦੀ ਭਲਕੇ ਐਂਟਰੀ, 2019 ‘ਚ ਹਰਿਆਣਾ ਦੇ ਲਾਡਵਾ ਤੋਂ ਬੁਰੀ ਤਰ੍ਹਾਂ ਹੋਏ ਸੀ ਪਸਤ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ। ਇਸ ਦੌਰਾਨ ਚੜੂਨੀ ਆਪਣੀ...

bank strike Dec 2021

ਬੈਂਕਾਂ ਦੀ ਹੜਤਾਲ ਕਾਰਨ ਪੈਸੇ ਜਮ੍ਹਾ ਕਰਵਾਉਣ ਤੇ ਕਢਵਾਉਣ ਸਣੇ ਕਈ ਕੰਮਕਾਰ ਹੋਏ ਠੱਪ, ਇਹ ਸੇਵਾਵਾਂ ਜਾਰੀ

ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਦੇ ਵਿਰੋਧ ‘ਚ ਬੈਂਕ ਕਰਮਚਾਰੀਆਂ ਦੀ ਹੜਤਾਲ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ ।...

ਜੰਮੂ ਤੋਂ ਚੰਡੀਗੜ੍ਹ ਜਾਂਦੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਸਕੂਲ ‘ਚ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਕੀ ਕਿਹਾ?

ਵੀਰਵਾਰ ਨੂੰ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਵਨ ਹੰਸ ਕੰਪਨੀ ਦੇ ਪਾਇਲਟ ਨੇ...

ਇਲਾਹਾਬਾਦ ਹਾਈਕੋਰਟ ਦੇ ਰਿਟਾ. ਜੱਜ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, CBI ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਐੱਸ.ਐੱਨ. ਸ਼ੁਕਲਾ ਖਿਲਾਫ ਆਪਣੇ...

ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ 88,376 ਮਰੀਜ਼, ਇੰਨੇ ਲੋਕਾਂ ਦੀ ਮੌਤ

ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ...

ਸੋਲਰ ਪਾਰਕ ਲਈ ਕਾਂਗਰਸ ਨੇ ਅਡਾਨੀ ਨੂੰ 1600 ਹੈਕਟੇਅਰ ਜ਼ਮੀਨ ਦਿੱਤੀ, ਨਿਸ਼ਾਨੇ ਲਾਉਂਦੇ ਰਹਿ ਗਏ ਰਾਹੁਲ

ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਦੌਰਾਨ ਅਡਾਨੀ-ਅੰਬਾਨੀ ‘ਤੇ ਨਿਸ਼ਾਨੇ ਲਾਉਂਦੇ ਸੁਣੇ ਜਾਂਦੇ ਹਨ। ਅਜਿਹਾ ਹੀ ਉਨ੍ਹਾਂ ਜੈਪੁਰ ਵਿੱਚ...

ਪੰਜਾਬੀ ਸੁਪਰ ਸਟਾਰ ਗੁਗੂ ਗਿੱਲ ਨੂੰ ਚੰਨੀ ਸਰਕਾਰ ਵੱਲੋਂ ਮਿਲਿਆ ‘ਲਿਵਿੰਗ ਲੀਜੈਂਡ ਲਾਈਫਟਾਈਮ’ ਐਵਾਰਡ

ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਗੁਗੂ ਗਿੱਲ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਲਿਵਿੰਗ...

ਸ਼ਹੀਦੀ ਪੰਦਰਾੜੇ ‘ਤੇ ਰੁਸ਼ਨਾਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ

ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਸਿੰਘਾਂ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਵਿੱਚ ਮਨਾਏ ਜਾ...

ਸ਼੍ਰੋਮਣੀ ਕਮੇਟੀ ਵੱਲੋਂ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਕਿਤਾਬਚੇ ‘ਤੇ ਪਾਬੰਦੀ ਲਾਉਣ ਦੀ ਮੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਮੌਕੇ ਰਿਲੀਜ਼ ਕੀਤੇ ਗਏ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ...

ਪਿੰਡ ਦੌਣੀ : 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੀ ਡੇਢ ਸਾਲ ਦੀ ਬੱਚੀ, ਖੇਤ ‘ਚ ਖੇਡ ਰਹੀ ਸੀ ਦਿਵਿਯਾਂਸ਼ੀ

ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਡੇਢ ਸਾਲ ਦੀ ਬੱਚੀ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਈ ਹੈ। ਬਚਾਅ ਲਈ ਪਹੁੰਚੀ ਟੀਮ ਦਾ ਕਹਿਣਾ ਹੈ ਕਿ...

‘ਇੰਦਰਾ ਗਾਂਧੀ ਨੇ ਦੇਸ਼ ਲਈ 32 ਗੋਲੀਆਂ ਖਾਧੀਆਂ, 1971 ਦੀ ਵਰ੍ਹੇਗੰਢ ‘ਤੇ ਨਾਂ ਤੱਕ ਨਹੀਂ’- ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਜਪਾ ਸਰਕਾਰ ‘ਤੇ 1971 ਦੀ ਜੰਗ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ...

ਪੰਜਾਬ: DC-SSP ਸਭ ਦੇਖ ਲਏ, ਜੋ ਚੋਣਾਂ ‘ਚ ਸਹੀ ਕੰਮ ਨਹੀਂ ਕਰੇਗਾ, ਉਸ ਦੀ ਛੁੱਟੀ- EC ਸੁਸ਼ੀਲ ਚੰਦਰਾ

ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ...

1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ

ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ...

ਸਿਆਸਤ ਤੋਂ ਮੈਟਰੋ ਮੈਨ ਈ. ਸ਼੍ਰੀਧਰਨ ਦਾ ਹੋਇਆ ਮੋਹਭੰਗ, ਭਾਜਪਾ ਛੱਡਣ ਦਾ ਕੀਤਾ ਐਲਾਨ

ਮੈਟਰੋ ਮੈਨ ਵਜੋਂ ਜਾਣੇ ਜਾਂਦੇ ਈ. ਸ਼੍ਰੀਧਰਨ ਦਾ ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਿਆਸਤ ਤੋਂ...

asian champions trophy hockey 2021

ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ, ਬੰਗਲਾਦੇਸ਼ ਦੀ ਧਰਤੀ ‘ਤੇ ਹੋਵੇਗੀ ਜੰਗ !

1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ‘ਤੇ ਵਿਜੇ ਦਿਵਸ ਦੇ ਇੱਕ ਦਿਨ ਬਾਅਦ ਹੀ ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ...

rajewal to enter politics big statement

ਸਿਆਸਤ ‘ਚ ਆਉਣਗੇ ਰਾਜੇਵਾਲ ! ਦਿੱਤਾ ਵੱਡਾ ਬਿਆਨ, ਕਿਹਾ- ‘ਕੁਦਰਤ ਕੁਝ ਕਰਨਾ ਚਾਹੁੰਦੀ ਹੈ’

ਪਿਛਲੇ ਇੱਕ ਸਾਲ ਤੋਂ ਵੀ ਲੰਮੇ ਸਮੇਂ ਤੱਕ ਕਿਸਾਨ ਅੰਦਲੋਨ ਵਿੱਚ ਡਟੇ ਰਹੇ ਬਲਬੀਰ ਸਿੰਘ ਰਾਜੇਵਾਲ ਜਲਦ ਹੀ ਸਿਆਸਤ ਵਿੱਚ ਨਜ਼ਰ ਆ ਸਕਦੇ ਹਨ।...

ਦਿੱਲੀ ‘ਚ BJP ਹਾਈਕਮਾਨ ਨਾਲ ਮੁਲਾਕਾਤ ਵਿਚਾਲੇ ਕੈਪਟਨ ਨਾਲ ਜਾਣ ਨੂੰ ਤਿਆਰ 4 ਕਾਂਗਰਸੀ ਲੀਡਰ

ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਸੀਟਾਂ ਦੀ ਵੰਡ ਤੇ ਗਠਜੋੜ...

44 lakh bid for election of candidate

ਪਿੰਡ ਵਾਸੀਆਂ ਨੇ ਕਰਵਾਈ ਅਨੋਖੀ ਚੋਣ, ਨਿਲਾਮੀ ‘ਚ 44 ਲੱਖ ਦੀ ਬੋਲੀ ਲਗਾ ਕੇ ਸਰਬਸੰਮਤੀ ਨਾਲ ਚੁਣਿਆ ਸਰਪੰਚ

ਮੱਧ ਪ੍ਰਦੇਸ਼ ਵਿੱਚ ਇੱਕ ਪੰਚਾਇਤ ਦੇ ਲੋਕਾਂ ਨੇ ਸਰਪੰਚ ਜਾਂ ਪਿੰਡ ਦੇ ਮੁਖੀ ਦੀ ਚੋਣ ਲਈ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇੱਥੇ ਸਰਪੰਚ ਦੇ...

ਰੂਹ ਕੰਬਾਊ ਵਾਰਦਾਤ; 16 ਸਾਲਾਂ ਨਸ਼ੇੜੀ ਪੁੱਤ ਨੇ ਛੋਟੀ ਜਿਹੀ ਗੱਲ ‘ਤੇ ਕੁਹਾੜੀ ਨਾਲ ਵੱਢੇ ਮਾਪੇ

ਰਾਜਸਥਾਨ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾਂ ਪੁੱਤ ਨੇ ਕੁਹਾੜੀ ਮਾਰ ਕੇ ਜੰਮਣ ਵਾਲੇ ਮਾਪਿਆਂ ਦਾ ਨਿੱਕੀ...

kejriwal said punjab govt a gimmick

ਕੇਜਰੀਵਾਲ ਦਾ ਤੰਜ, ਕਿਹਾ – ‘ਚੰਨੀ ਦੁਨੀਆ ਦੇ ਪਹਿਲੇ ਮੁੱਖ ਮੰਤਰੀ ਜੋ ਬਾਥਰੂਮ ‘ਚ ਵੀ ਲੋਕਾਂ ਨੂੰ ਮਿਲਦੇ ਨੇ’

ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦਿੱਲੀ ਦੇ...

ਵਿਰੋਧੀ ਦੱਬਣ ਨੂੰ ਫਿਰਦੇ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਏ- ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ...

big announcement made by ec

CM ਚੰਨੀ ਸਰਕਾਰ ਦਾ ਕਾਰਜਕਾਲ ਇਸ ਤਾਰੀਖ਼ ਨੂੰ ਹੋ ਰਿਹੈ ਖਤਮ, EC ਨੇ ਕੀਤੇ 3 ਵੱਡੇ ਐਲਾਨ

ਪੰਜਾਬ ਸਣੇ ਪੰਜ ਰਾਜਾਂ ਵਿੱਚ ਜਲਦ ਹੀ ਚੋਣਾਂ ਦਾ ਬਿਗੁਲ ਵੱਜਣ ਜਾ ਰਿਹਾ ਹੈ। ਵੀਰਵਾਰ ਨੂੰ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਪੰਜਾਬ ਵਿੱਚ...

opposition women mps slams

ਮਹਿਲਾ MP ਦਾ ਤੰਜ, ਕਿਹਾ – ‘ਕਦੋਂ ਵਿਆਹ ਕਰਵਾਉਣਾ ਜਾਂ ਬੱਚਾ ਪੈਦਾ ਕਰਨਾ, ਸਭ ਕੁੱਝ ਮੋਦੀ ਜੀ ਦੇ ਹੱਥ’

ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਕੈਬਨਿਟ ਨੇ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਨੇ ਇਹ ਜਾਣਕਾਰੀ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 2 PPS ਅਫਸਰਾਂ ਸਣੇ 18 DSP ਰੈਂਕ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 2 PPS ਅਫਸਰਾਂ ਸਣੇ 18 DSP ਰੈਂਕ ਦੇ ਪੁਲਿਸ ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ...

punjab congress has announced its candidate

ਸਿੱਧੂ ਦਾ ਰਾਏਕੋਟ ਰੈਲੀ ‘ਚ ਧਮਾਕਾ, MP ਡਾ. ਅਮਰ ਸਿੰਘ ਦੇ ਮੁੰਡੇ ਦੇ ਹੱਕ ‘ਚ ਕੀਤਾ ਵੱਡਾ ਐਲਾਨ

ਪੰਜਾਬ ਕਾਂਗਰਸ ਨੇ ਰਾਏਕੋਟ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ...

punjab congress campaign committee meeting

ਕਾਂਗਰਸ ਪ੍ਰਚਾਰ ਕਮੇਟੀ ਦੀ ਮੀਟਿੰਗ ‘ਚ ਹੰਗਾਮਾ, ਸਿੱਧੂ ਨੇ CM ਚੰਨੀ ਤੇ ਡਿਪਟੀ CM ਰੰਧਾਵਾ ‘ਤੇ ਸਾਧੇ ਨਿਸ਼ਾਨੇ

ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਪਹਿਲੀ ਮੀਟਿੰਗ ਵਿੱਚ ਬੀਤੇ ਦਿਨ ਕਾਫੀ ਗਰਮਾ-ਗਰਮੀ ਰਹੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸੂਬਾ...

woman shooter konica layak

ਸੋਨੂੰ ਸੂਦ ਵੱਲੋਂ ਰਾਈਫਲ ਮਿਲਣ ‘ਤੇ ਚਰਚਾ ‘ਚ ਆਈ ਨੈਸ਼ਨਲ ਸ਼ੂਟਿੰਗ ਚੈਂਪੀਅਨ ਕੋਨਿਕਾ ਲਾਇਕ ਨੇ ਕੀਤੀ ਖੁਦਕੁਸ਼ੀ

ਉਭਰਦੀ ਮਹਿਲਾ ਨਿਸ਼ਾਨੇਬਾਜ਼ ਅਤੇ ਨੈਸ਼ਨਲ ਸ਼ੂਟਿੰਗ ਚੈਂਪੀਅਨ ਕੋਨਿਕਾ ਲਾਇਕ ਦੀ ਖੁਦਕੁਸ਼ੀ ਦੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਉਹ...

ajay mishra resignation demand

ਅਜੈ ਮਿਸ਼ਰਾ ‘ਤੇ ਦਿੱਲੀ ਤੋਂ ਲਖਨਊ ਤੱਕ ਛਿੜੀ ਲੜਾਈ, ਲੋਕ ਸਭਾ ‘ਚ ਬੋਲੇ ਰਾਹੁਲ – ‘ਮੰਤਰੀ ਅਪਰਾਧੀ ਹੈ, ਤੁਰੰਤ ਹਟਾਓ’

ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਸੰਸਦ ਦੇ ਨਾਲ-ਨਾਲ ਯੂਪੀ ਵਿਧਾਨ ਸਭਾ ਵਿੱਚ ਵੀ ਭਾਰੀ ਹੰਗਾਮਾ ਹੋਇਆ ਹੈ। ਦੋਵੇਂ ਪਾਸੇ ਕੇਂਦਰੀ ਗ੍ਰਹਿ...

chandeep singh bags a silver medal

ਇਸ ਸਿੰਘ ਦੇ ਜਜ਼ਬੇ ਨੂੰ ਸਲਾਮ, ਦੋਵੇਂ ਬਾਹਾਂ ਨਹੀਂ ਪਰ ਚੈਂਪੀਅਨਸ਼ਿਪ ‘ਚ ਰੌਸ਼ਨ ਕਰ ਦਿੱਤਾ ਦੇਸ਼ ਦਾ ਨਾਮ

ਮੰਜ਼ਿਲਾ ਉਨ੍ਹਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁੱਝ ਨਹੀਂ ਹੁੰਦਾ ਹੌਂਸਲਿਆ ਨਾਲ ਉੱਡਾਣ...

rakesh tikait statement on ajay mishra

ਟਿਕੈਤ ਨੇ ਅਜੇ ਮਿਸ਼ਰਾ ਦੀ ਪੱਤਰਕਾਰਾਂ ਨਾਲ ਬਦਸਲੂਕੀ ‘ਤੇ ਕਿਹਾ – ‘ਗੁੰਡਾ ਆਦਮੀ ਗੁੰਡਾਗਰਦੀ ਹੀ ਕਰੇਗਾ, ਅੰਦੋਲਨ ਨਹੀਂ’

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਪੱਤਰਕਾਰਾਂ ਵੱਲੋਂ...

ajay mishra teni misbehave with media

ਲਖੀਮਪੁਰ : ਪੱਤਰਕਾਰ ਨੂੰ ਮਾਰਨ ਦੌੜੇ ਅਜੈ ਮਿਸ਼ਰਾ, ਬੋਲੇ- ‘ਫੋਨ ਬੰਦ ਕਰ, ਦਿਮਾਗ ਖਰਾਬ ਹੈ?’

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਜਦੋਂ ਕੇਂਦਰੀ ਮੰਤਰੀ ਨੂੰ ਇਕ ਪੱਤਰਕਾਰ ਵੱਲੋਂ...

andhra pradesh bus falls in rivulet

ਆਂਧਰਾ ਪ੍ਰਦੇਸ਼ ‘ਚ ਪੁਲ ਪਾਰ ਕਰਦੇ ਸਮੇਂ ਨਹਿਰ ‘ਚ ਡਿੱਗੀ ਬੱਸ, ਹਾਦਸੇ ‘ਚ 8 ਲੋਕਾਂ ਦੀ ਹੋਈ ਮੌਤ

ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਪੁਲ ਤੋਂ ਨਹਿਰ ਵਿੱਚ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ...

crpf jawans participated in sister

CRPF ਜਵਾਨਾਂ ਨੇ ਨਿਭਾਈਆਂ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨ ਦੀ ਭੈਣ ਦੇ ਵਿਆਹ ਦੀਆਂ ਰਸਮਾਂ

ਦੇਸ਼ ਦੇ ਸਭ ਤੋਂ ਵੱਡੇ ਕੇਂਦਰੀ ਅਰਧ ਸੈਨਿਕ ਬਲ ‘ਸੀਆਰਪੀਐਫ’ ਦੇ ਜਵਾਨਾਂ ਨੇ ਆਪਣੇ ਸ਼ਹੀਦ ਸਾਥੀ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਦੇ...

‘ਕੈਪਟਨ ਤੇ ਭਾਜਪਾ ਲਈ ਹੱਥ ਮਿਲਾਉਣਾ ਬੇਹੱਦ ਜ਼ਰੂਰੀ’ : ਮਨਜਿੰਦਰ ਸਿਰਸਾ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਇਸ ਵਾਰ ਭਾਜਪਾ ਵੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਕਰਕੇ ਪੰਜਾਬ ਵਿੱਚ ਕਮਜ਼ੋਰ ਪੈ ਚੁੱਕੀ...

104 ਸਾਲਾਂ ਦੀ ਉਮਰ ‘ਚ ਰਾਮਬਾਈ ਨੇ ਰਿਲੇਅ ਦੌੜਾਂ ‘ਚ ਗੋਲਡ ਮੈਡਲ ਜਿੱਤ ਬਣਾਇਆ ਰਿਕਾਰਡ

ਚਰਖੀ ਦਾਦਰੀ ਦੇ ਪਿੰਡ ਕਦਮਾ ਦੀ ਰਹਿਣ ਵਾਲੀ 104 ਸਾਲਾਂ ਰਾਮਬਾਈ ਨੇ ਨੈਸ਼ਨਲ ਲੈਵਲ ਦੇ ਐਥਲੈਟਿਕਸ ਮੁਕਾਬਲੇ ਵਿੱਚ ਆਪਣੀਆਂ ਤਿੰਨ ਪੀੜ੍ਹੀਆਂ...

navjot sidhu meets harbhajan singh

ਪੰਜਾਬ ਚੋਣਾਂ : ਹਰਭਜਨ ਭੱਜੀ ਦੇ BJP ਨਾਲ ਜਾਣ ਦੀ ਚਰਚਾ ਵਿਚਾਲੇ ਸਿੱਧੂ ਨੇ ਕੀਤਾ ਵੱਡਾ ਧਮਾਕਾ

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ਦੀ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ, ਇਸ ਦੇ ਨਾਲ ਹੀ...

aap supremo jalandhar will have international airport

ਪੰਜਾਬ ‘ਚ ਆਪ ਸੁਪਰੀਮੋ ਦਾ ਐਲਾਨ, ਸਰਕਾਰ ਬਣਦੇ ਹੀ ਜਲੰਧਰ ‘ਚ ਬਣੇਗਾ ਕੌਮਾਂਤਰੀ ਹਵਾਈ ਅੱਡਾ

ਬੁੱਧਵਾਰ ਨੂੰ ਜਲੰਧਰ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿ ਜੇਕਰ...

ਕੈਪਟਨ ਦਾ CM ਚੰਨੀ ‘ਤੇ ਹਮਲਾ, ਬੋਲੇ-‘ਐਲਾਨ ਕਰੀ ਜਾਂਦੇ ਨੇ, ਇਨ੍ਹਾਂ ਨੂੰ ਪਤੈ ਕਿ ਅੱਗੋਂ ਕਾਂਗਰਸ ਤਾਂ ਆਉਣੀ ਨੀਂ’

ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਆਪਣੀ ਪਕੜ ਦਿਨ-ਬ-ਦਿਨ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ।...

ਲਖੀਮਪੁਰ ‘ਤੇ SIT ਦੀ ਰਿਪੋਰਟ ਮਗਰੋਂ ਅਜੈ ਮਿਸ਼ਰਾ ਨੂੰ BJP ਨੇ ਦਿੱਲੀ ‘ਚ ਕੀਤਾ ਸੰਮਨ, ਹੋ ਸਕਦੈ ਐਕਸ਼ਨ

ਲੀਖਮਪੁਰ ਖੀਰੀ ‘ਤੇ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਰਿਪੋਰਟ ਆਉਣ ਮਗਰੋਂ ਸੰਸਦ ਵਿੱਚ ਬੁੱਧਵਾਰ ਨੂੰ ਜ਼ੋਰਦਾਰ ਹੰਗਾਮਾ ਹੋਇਆ। ਇਸ ਵਿਚਕਾਰ...

ਸਰਕਾਰੀ ਬੈਂਕ ਗਾਹਕਾਂ ਲਈ ਬੁਰੀ ਖ਼ਬਰ, 3 ਦਿਨ ਨਹੀਂ ਕਢਾ ਸਕੋਗੇ ਕੈਸ਼, ਬਚਤ ਦਰ ਵੀ ਘਟੀ

ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਅੱਜ ਹੀ ਕਰ ਲਓ ਕਿਉਂਕਿ ਆਉਣ ਵਾਲੇ 3 ਦਿਨਾਂ ਤੱਕ ਬੈਂਕ ਬੰਦ ਰਹਿਣ ਵਾਲੇ...

ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਉਣ ‘ਤੇ ਗਰਮ ਹੋਏ ਦੀਪ ਸਿੱਧੂ, ਬੋਲਿਆ ਵੱਡਾ ਹਮਲਾ

ਗਾਇਕ ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਏ ਜਾਣ ‘ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੱਡਾ ਹਮਲਾ ਬੋਲਿਆ। ਉਸ ਨੇ ਕਿਹਾ ਕਿ...

farmers returning to homes from ghazipur border

ਟਿਕੈਤ ਦੀ ਵਾਪਸੀ ਨਾਲ ਹੀ ਗਾਜ਼ੀਪੁਰ ਬਾਰਡਰ ਪੂਰੀ ਤਰ੍ਹਾਂ ਖਾਲੀ, ਖੁਸ਼ੀ ‘ਚ ਭਾਵਕੁ ਹੋਏ ਸਾਥੀ

ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ‘ਤੇ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਕਿਸਾਨ ਦਿੱਲੀ ਸਰਹੱਦਾਂ ਤੋਂ ਵਾਪਸ ਆਪਣੇ ਘਰਾਂ ਨੂੰ ਰਵਾਨਾ ਹੋ...

ਕੈਂਪੇਨ ਕਮੇਟੀ ਦੀ ਬੈਠਕ ‘ਚ ਪਹੁੰਚੇ ਸਿੱਧੂ ਨੇ ਬੰਨ੍ਹੇ ਜਾਖੜ ਦੀਆਂ ਤਾਰੀਫਾਂ ਦੇ ਪੁਲ

ਚੰਡੀਗੜ੍ਹ: ਪੰਜਾਬ ਕਾਂਗਰਸ ਵੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਚਲ ਵਿੱਚ ਆ ਗਈ ਹੈ। ਇਸੇ ਕੜੀ ‘ਚ ਅੱਜ ਕਾਂਗਰਸ ਦੀ ਚੋਣ...

harpal cheema attack on navjot sidhu

‘ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ‘ਤੇ ਸਿੱਧੂ ਦੀਆਂ ਕੰਬਣ ਲੱਗਦੀਆਂ ਨੇ ਲੱਤਾਂ’ : ਹਰਪਾਲ ਚੀਮਾ

ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ‘ਤੇ ਨਵਜੋਤ ਸਿੰਘ ਸਿੱਧੂ ਦੀਆਂ ਲੱਤਾਂ...

ਪੰਜਾਬ ਚੋਣਾਂ : CM ਚਿਹਰੇ ਨੂੰ ਲੈ ਕੇ ਕੇਜਰੀਵਾਲ ਦਾ ਐਲਾਨ, ‘ਸਭ ਨੂੰ ਕਰਨ ਵਾਲਾ ਹਾਂ ਹੈਰਾਨ’

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ...

BJP ਦਾ ਮਾਸਟਰਪਲਾਨ, PM ਮੋਦੀ ਵੱਲੋਂ ਸਿੱਖਾਂ ਪ੍ਰਤੀ ਕੀਤੇ ਕੰਮਾਂ ਦਾ ਜਨਤਾ ‘ਚ ਕਰੇਗੀ ਪ੍ਰਚਾਰ

ਪੰਜਾਬ ਵਿੱਚ ਭਾਜਪਾ ਨੇ ਚੋਣਾਂ ਲੜਨ ਦੀ ਮੁਹਿੰਮ ਵਿੱਢ ਦਿੱਤੀ ਹੈ। ਕਿਸਾਨ ਅੰਦੋਲਨ ਸਮਾਪਤ ਹੋਣ ਨਾਲ ਭਾਜਪਾ ਗਦਗਦ ਹੈ। ਇਸ ਵਿਚਕਾਰ ਚੋਣਾਂ...

group captain varun singh pass away

ਦੁਖ਼ਦ: ਤਾਮਿਲਨਾਡੂ ਹੈਲੀਕਾਪਟਰ ਕ੍ਰੈਸ਼ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਹੋਏ ਸ਼ਹੀਦ

ਤਾਮਿਲਨਾਡੂ ਦੇ ਕੂਨੂਰ ‘ਚ ਹੈਲੀਕਾਪਟਰ ਹਾਦਸੇ ‘ਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ ਹੈ। ਸੱਤ...

punjab is the land of martyrs

‘ਪੰਜਾਬ ਸ਼ਹੀਦਾਂ ਦੀ ਧਰਤੀ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢ ਰਹੇ ਹਾਂ ਤਿਰੰਗਾ ਯਾਤਰਾ’ : ਕੇਜਰੀਵਾਲ

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ਦੀ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ, ਇਸ ਵਿਚਕਾਰ...

ਪੰਜਾਬ ‘ਆਪ’ ਦਾ CM ਚੰਨੀ ‘ਤੇ ਨਿਸ਼ਾਨਾ, ਫੋਟੋ ਟਵੀਟ ਕਰਕੇ ਕਿਹਾ- ‘ਗੰਗਾਧਰ ਹੀ ਸ਼ਕਤੀਮਾਨ ਹੈ’

ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅੱਜ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਇੱਕ ਟਵੀਟ...

IG ਚੀਮਾ ਨੂੰ ਤਰੱਕੀ ਦੇ ਕੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਕਮਾਨ ਦੇਣ ਦੀ ਤਿਆਰੀ

ਚੰਡੀਗੜ੍ਹ : ਖਰਾਬ ਸਿਹਤ ਕਰਕੇ ਛੁੱਟੀ ਚੱਲ ਰਹੇ ਏਡੀਜੀਪੀ ਐੱਸ.ਕੇ. ਅਸਥਾਨਾ ਦੀ ਗੈਰ-ਹਾਜ਼ਰ ਹੋਣ ਕਰਕੇ ਚੰਨੀ ਸਰਕਾਰ ਡਾਇਰੈਕਟਰ ਬਿਊਰੋ ਆਫ਼...

rakesh tikait return to hometown

ਮੋਰਚਾ ਫਤਿਹ ਕਰ 383 ਦਿਨਾਂ ਬਾਅਦ ਘਰ ਪਰਤ ਰਹੇ ਨੇ ਟਿਕੈਤ, ਬੋਲੇ – ‘ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ’

ਕਿਸਾਨ ਅੰਦੋਲਨ ਦੇ ਮੁਲਤਵੀ ਹੋਣ ਤੋਂ ਬਾਅਦ ਅੱਜ 383 ਦਿਨਾਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੇ ਘਰ ਪਰਤ ਰਹੇ ਹਨ। ਟਿਕੈਤ ਮੁਜ਼ੱਫਰਨਗਰ...

ਪੰਜਾਬ ‘ਚ ਚੋਣ ਕਮਿਸ਼ਨ ਟੀਮ ਦਾ ਦੌਰਾ ਅੱਜ ਤੋਂ, ਕਿਸੇ ਵੀ ਸਮੇਂ ਹੋ ਸਕਦਾ ਹੈ ਤਾਰੀਖਾਂ ਦਾ ਐਲਾਨ

ਪੰਜ ਰਾਜਾਂ ਵਿੱਚ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਵੱਲੋਂ ਇਨ੍ਹਾਂ...

ਜਾਖੜ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਇਨਕਾਰ, ਕਿਹਾ- ‘ਜੋ ਵੀ ਕਹਿਣੈ ਰਾਹੁਲ ਗਾਂਧੀ ਨੂੰ ਦੱਸਣ’

ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਅਜੇ ਵੀ ਮੁਕਦੀ ਨਜ਼ਰ ਨਹੀਂ ਆ ਰਹੀ। ਸੁਨੀਲ ਜਾਖੜ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਹ...

CM ਚੰਨੀ ਦੀ ਸਰਕਾਰ ‘ਚ ਇਕ ਹੋਰ ਨਰਮਾ ਕਿਸਾਨ ਨੇ ਭਰੀ ਜਵਾਨੀ ‘ਚ ਫਾਹਾ ਲਾ ਕੀਤੀ ਖ਼ੁਦਕੁਸ਼ੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਗੁਲਾਬੀ ਸੁੰਢੀ ਕਰਕੇ ਤਬਾਹ ਹੋਈ ਨਰਮੇ ਦੀ ਫਸਲ ਕਰਕੇ ਕਈ ਕਿਸਾਨ...

ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ, ਸਿਆਸੀ ਫਰੰਟ ਦੇ ਮੁੱਦੇ ‘ਤੇ ਵੀ ਹੋਵੇਗੀ ਚਰਚਾ

ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਕਿਸਾਨ ਜਥੇਬੰਦੀਆਂ ਦੇ ਪਾਰਟੀ ਬਣਾ ਕੇ ਸਿਆਸਤ ਵਿੱਚ ਆਉਣ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਕੁਝ...

mamata slams on pm modi over

ਮਮਤਾ ਬੈਨਰਜੀ ਨੇ BJP ‘ਤੇ ਕੱਸਿਆ ਤੰਜ, ਕਿਹਾ – ‘ਚੋਣਾਂ ਆਉਂਦੇ ਹੀ ਗੰਗਾ ‘ਚ ਡੁਬਕੀ ਲਾਉਂਦੇ ਨੇ, ਮੰਦਰ ਦੇ ਅੰਦਰ ਬੈਠ ਜਾਂਦੇ ਨੇ’

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਨ੍ਹੀਂ ਦਿਨੀਂ ਗੋਆ ਦੌਰੇ ‘ਤੇ ਹੈ। ਇਸ ਦੌਰਾਨ ਉਨ੍ਹਾਂ ਨੇ ਮੰਗਲਵਾਰ ਨੂੰ ਇਸ਼ਾਰਿਆਂ...

pro kabaddi league season 8

ਜਲਦ ਹੀ ਗੂੰਜੇਗੀ ‘ਕਬੱਡੀ-ਕਬੱਡੀ’ ਦੀ ਆਵਾਜ਼, ਇਸ ਦਿਨ ਤੋਂ ਸ਼ੁਰੂ ਹੋਵੇਗਾ ਪ੍ਰੋ-ਕਬੱਡੀ ਲੀਗ ਦਾ ਅੱਠਵਾਂ ਸੀਜ਼ਨ

ਕਬੱਡੀ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਜਲਦੀ ਹੀ ਉਹ ਆਪਣੇ ਚਹੇਤੇ ਖਿਡਾਰੀਆਂ ਨੂੰ ਮੈਦਾਨ ‘ਤੇ ‘ਕਬੱਡੀ-ਕਬੱਡੀ’ ਕਰਦੇ ਹੋਏ ਦੇਖ...

physical trials for recruitment

ਪੰਜਾਬ ਪੁਲਿਸ ‘ਚ ਸਿਪਾਹੀ ਦੀ ਭਰਤੀ ਲਈ ਟ੍ਰਾਇਲ ਦੇਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ

ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਸਰੀਰਕ ਟਰਾਇਲ ਦੇਣ ਵਾਲੇ ਨੌਜਵਾਨਾਂ ਲਈ ਇੱਕ ਵੱਡੀ ਖਬਰ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ...

rahul gandhi statement on sit investigation

SIT ਨੇ ਲਖੀਮਪੁਰ ਕਾਂਡ ਨੂੰ ਦੱਸਿਆ ਸਾਜ਼ਿਸ਼, ਰਾਹੁਲ ਗਾਂਧੀ ਨੇ ਕਿਹਾ- ‘ਮੋਦੀ ਜੀ, ਮੁੜ ਮੁਆਫੀ ਮੰਗਣ ਦਾ ਸਮਾਂ ਆ ਗਿਆ’

ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਐੱਸਆਈਟੀ ਦੀ ਜਾਂਚ ‘ਚ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ...

big announcement by sukhbir badal

‘ਪੰਜਾਬ ‘ਚ ਸਾਰੇ ਪਰਿਵਾਰਾਂ ਲਈ ਬਿਜਲੀ ਦੀਆਂ 400 ਯੂਨਿਟ ਮੁਫ਼ਤ ਕਰਾਂਗੇ’- ਸੁਖਬੀਰ ਬਾਦਲ

ਜਿਲ੍ਹੇ ਮੋਗੇ ਦੇ ਪਿੰਡ ਕਿੱਲੀ ਚਾਹਲਾਂ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ ਮੌਕੇ ਇੱਕ...

ਗੂਗਲ ਕ੍ਰੋਮ ਯੂਜ਼ਰਸ ਲਈ ਅਹਿਮ ਖਬਰ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

ਜੇ ਤੁਸੀਂ ਗੂਗਲ ਕ੍ਰੋਮ ਯੂਜ਼ਰਸ ਹੋ ਤਾਂ ਤੁਸੀਂ ਇਸ ਨੂੰ ਤੁਰੰਤ ਅਪਡੇਟ ਕਰ ਲਓ ਨਹੀਂ ਤਾਂ ਤੁਸੀਂ ਵੱਡੀ ਮੁਸ਼ਕਲ ਵਿੱਚ ਫਸ ਸਕਦੇ ਹੋ। ਸਰਕਾਰ...

ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਰਾਜਦੀਪ ਕੌਰ ‘ਪੰਜਾਬ ਲੋਕ ਕਾਂਗਰਸ’ ‘ਚ ਹੋਈ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੀਆਂ ਚੋਣ ਮੈਦਾਨ ‘ਚ ਉਤਰਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੈਪਟਨ ਦੀ ਪਾਰਟੀ ਵਿੱਚ ਆਗੂ...

lakhimpur kheri case rjd mp

ਲਖੀਮਪੁਰ ਖੀਰੀ ਮਾਮਲੇ ‘ਚ ਵੱਡਾ ਖੁਲਾਸਾ ਹੋਣ ਮਗਰੋਂ ਬਰਖ਼ਾਸਤ ਹੋਣਗੇ ਕੇਂਦਰੀ ਮੰਤਰੀ ਅਜੈ ਮਿਸ਼ਰਾ ?

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਜ਼ਿਲੇ ਦੇ ਚੀਫ...

nikhil merchant wins race to

ਵਿਕ ਗਈ ਅੰਬਾਨੀ ਦੀ ਇਹ ਕੰਪਨੀ, ਇਸ ਉਦਯੋਗਪਤੀ ਨੇ ਲਗਾਈ ਨਿਲਾਮੀ ‘ਚ ਸਭ ਤੋਂ ਵੱਡੀ ਬੋਲੀ !

ਕਰਜ਼ੇ ‘ਚ ਡੁੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਨੇਵਲ ਐਂਡ ਇੰਜੀਨੀਅਰਿੰਗ ਲਿਮਟਿਡ (ਆਰ.ਐੱਨ.ਈ.ਐੱਲ.) ਹੁਣ ਮੁੰਬਈ ਦੇ ਉਦਯੋਗਪਤੀ...

PM ਮੋਦੀ ਦੇ ਚਾਰਧਾਮ ਪ੍ਰਾਜੈਕਟ ਨੂੰ ਸੁਪਰੀਮ ਕੋਰਟ ਵੱਲੋਂ ਮਨਜ਼ੂਰੀ, ਰਿਸ਼ੀਕੇਸ਼ ਨਾਲ ਜੁੜਣਗੇ 4 ਤੀਰਥ ਅਸਥਾਨ

ਸੁਪਰੀਮ ਕੋਰਟ ਨੇ ਉੱਤਰਾਖੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਚਾਰ ਧਾਮ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਦਾਲਤ ਨੇ ਰਣਨੀਤਕ ਤੌਰ...

7 ਗੱਡੀਆਂ ‘ਚ ਸੁਨਾਰੀਆ ਜੇਲ੍ਹ ਪਹੁੰਚੀ SIT, ਡੇਰਾ ਮੁਖੀ ਤੋਂ ਪੁੱਛਗਿੱਛ ਦੌਰਾਨ ਕੈਦੀਆਂ ਦੀ ਮਿਲਣੀ ‘ਤੇ ਰੋਕ

ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਅੱਜ ਫਿਰ ਡੇਰਾ ਸੱਚਾ...

Carousel Posts