Tag: , , , ,

ਸ਼ੱਕ ‘ਚ ਗੈਂਗਵਾਰ ਦੀ ਭੇਟ ਚੜ੍ਹਿਆ ਮੂਸੇਵਾਲਾ, ਕਿਸੇ ਗਿਰੋਹ ਨਾਲ ਨਹੀਂ ਸੀ ਸਬੰਧ, ਲਾਰੈਂਸ ਚਿੜ੍ਹਦਾ ਸੀ ਗੀਤਾਂ ਤੋਂ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਾਰੈਂਸ ਅਤੇ ਬੰਬੀਹਾ ਗੈਂਗ ਦੀ ਗੈਂਗਵਾਰ ਵਿੱਚ ਭੇਟ ਚੜ੍ਹ ਗਿਆ। ਮੂਸੇਵਾਲਾ ਦਾ ਖੁਦ ਕਿਸੇ...

PUBG ਨੇ ਲਈ ਪੰਜਾਬ ਦੇ 2 ਨੌਜਵਾਨਾਂ ਦੀ ਜਾਨ, ਕਈ ਘੰਟੇ ਖੇਡਦੇ ਸਨ ਗੇਮ, ਨਹੀਂ ਮੰਨੀ ਘਰਦਿਆਂ ਦੀ ਗੱਲ

PUBG ਇੱਕ ਜਾਨਲੇਵਾ ਗੇਮ ਬਣ ਚੁੱਕੀ ਹੈ। ਇਸ ਦੀ ਲੱਤ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਤੇ ਨੌਜਵਾਨਾਂ ਦੀ ਜਾਨ ਲੈ ਲਈ। ਇਹ ਗੇਮ ਖੇਡਣ ਵਾਲੇ...

ਓਮਾਨ : ਸਮੁੰਦਰ ‘ਚ ਡੁੱਬੇ ਭਾਰਤੀ ਪਰਿਵਾਰ ਦੇ 3 ਲੋਕ, ਧੀ-ਪੁੱਤ ਨੂੰ ਡੁੱਬਦਾ ਵੇਖ ਪਿਓ ਨੇ ਮਾਰੀ ਛਾਲ

ਸਮੁੰਦਰ ਦੀਆਂ ਲਹਿਰਾਂ ਨਾਲ ਖੇਡਣਾ ਕਿੰਨਾ ਭਾਰੀ ਹੋ ਸਕਦਾ ਹੈ, ਇਸ ਦੀ ਇੱਕ ਮਿਸਾਲ ਓਮਾਨ ਦੇ ਇੱਕ ਬੀਚ ‘ਤੇ ਦੇਖਣ ਨੂੰ ਮਿਲੀ। ਪਾਣੀ ਵਿੱਚ...

ਪੰਜਾਬ ‘ਚ ਕੇਂਦਰੀ ਸਕੀਮਾਂ ਦੀ ਸਮੀਖਿਆ, ਹਰਦੀਪ ਪੁਰੀ ਸਣੇ 3 ਕੇਂਦਰੀ ਮੰਤਰੀਆਂ ਨੂੰ ਮਿਲੀ ਜ਼ਿੰਮੇਵਾਰੀ

ਕੇਂਦਰ ਸਰਕਾਰ ਨੇ ਪੰਜਾਬ ਵਿੱਚ ਕੇਂਦਰੀ ਸਕੀਮਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਤਿੰਨ ਕੇਂਦਰੀ ਮੰਤਰੀਆਂ ਨੂੰ ਜ਼ਿੰਮੇਵਾਰੀ...

ਟੋਲ ਪਲਾਜ਼ਾ ਘਟਨਾ, ਖਲੀ ਵੱਲੋਂ ਕਾਰਵਾਈ ਦੀ ਮੰਗ, ਬੋਲੇ-‘ਮੇਰੇ ਦੇਸ਼ ‘ਚ ਮੇਰੇ ਨਾਲ ਇੱਦਾਂ ਹੋਊ ਸੋਚਿਆ ਨਹੀਂ ਸੀ’

ਕੌਮਾਂਤਰੀ ਰੈਸਲਰ ‘ਦਿ ਗ੍ਰੇਟ ਖਲੀ’ ਦਿਲੀਪ ਸਿੰਘਾ ਨੇ ਹਾਲ ਹੀ ਵਿੱਚ ਜਲੰਧਰ ਤੋਂ ਕਰਨਾਲ ਜਾਣ ਵੇਲੇ ਟੋਲ ਪਲਾਜ਼ਾ ‘ਤੇ ਕਰਮਚਾਰੀਆਂ...

CM ਮਾਨ ਵੱਲੋਂ ਦਿਵਿਆਂਗਾਂ ਲਈ ਸਮਰਪਿਤ ਸੈੱਲ ਕਾਇਮ ਕਰਨ ਦੇ ਹੁਕਮ, ਸਿੰਗਲ ਵਿੰਡੋ ‘ਤੇ ਹੋਵੇਗਾ ਕੰਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਦੇ ਹਿੱਤ ਵਿੱਚ ਅਹਿਮ ਫੈਸਲਾ ਲੈਂਦੇ ਹੋਏ ਲੰਮੇ...

ਪੰਜਾਬੀ ਇੰਡਸਟਰੀ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਲਈ ਪੰਜਾਬ ਸਰਕਾਰ ਨੂੰ ਕੀਤੀ ਅਪੀਲ

sidhu moose wala news: ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਚ ਹਥਿਆਰਬੰਦ ਸ਼ੂਟਰਾਂ ਨੇ ਗੋਲੀਆਂ ਮਾਰ...

ਸੁਖਪਾਲ ਖਹਿਰਾ ਨੂੰ ਬਣਾਇਆ ਗਿਆ ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਆਲ ਇੰਡੀਆ...

ਗਿਲਜੀਆਂ ਦਾ ਭਤੀਜਾ 3 ਦਿਨ ਪੁਲਿਸ ਰਿਮਾਂਡ ‘ਤੇ, ਘਰ ਵਿਜੀਲੈਂਸ ਦਾ ਛਾਪਾ, ਗੱਡੀ ‘ਤੇ ਲੱਗਾ MLA ਦਾ ਸਟਿੱਕਰ

ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਜੰਗਲਾਤ ਜ਼ਮੀਨ ਘਪਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਦਿਲਜੀਤ ਨੂੰ...

ਸ਼ਾਰਪਸ਼ੂਟਰ ਅੰਕਿਤ ਤੇ ਸਚਿਨ ਨੂੰ ਪੰਜਾਬ ਲਿਆ ਰਹੀ ਪੁਲਿਸ, ਮੂਸੇਵਾਲਾ ਨੂੰ ਸਭ ਤੋਂ ਨੇੜਿਓਂ ਮਾਰੀਆਂ ਸਨ ਗੋਲੀਆਂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਪੰਜਾਬ ਪੁਲਿਸ ਦੇ ਸ਼ਿਕੰਜੇ ਵਿੱਚ...

ਪੰਜਾਬੀ ਗਾਇਕ ਦਲੇਰ ਮਹਿੰਦੀ ਗ੍ਰਿਫ਼ਤਾਰ, 19 ਸਾਲ ਪੁਰਾਣੇ ਕਬੂਰਤਬਾਜ਼ੀ ਮਾਮਲੇ ‘ਚ 2 ਸਾਲ ਦੀ ਸਜ਼ਾ

ਮਸ਼ਹੂਰ ਪੰਜਾਬੀ ਸਿੰਗਰ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ ਨੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਪਟਿਆਲਾ...

OPPO ਮੋਬਾਈਲ ਕੰਪਨੀ ‘ਤੇ DRI ਦਾ ਛਾਪਾ, 4389 ਕਰੋੜ ਰੁਪਏ ਟੈਕਸ ਚੋਰੀ ਕਰਨ ਦੇ ਦੋਸ਼

ਚੀਨੀ ਮੋਬਾਈਲ ਕੰਪਨੀ ਦੇ ਭਾਰਤ ਵਿੱਚ OPPO ਇੰਡੀਆ ਦੇ ਕਈ ਟਿਕਾਣਿਆਂ ‘ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਛਾਪੇਮਾਰੀ ਕਰਨ ਦੀ...

Covid-19 : 15 ਜੁਲਾਈ ਤੋਂ 18-59 ਉਮਰ ਵਾਲਿਆਂ ਨੂੰ ਸਰਕਾਰੀ ਕੇਂਦਰਾਂ ‘ਤੇ ਫ੍ਰੀ ਲੱਗੇਗੀ ਬੂਸਟਰ ਡੋਜ਼

ਬੂਸਟਰ ਡੋਜ਼ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ 15 ਜੁਲਾਈ ਤੋਂ ਸਰਕਾਰੀ ਕੇਂਦਰਾਂ ‘ਤੇ 18-59 ਸਾਲ ਦੇ ਉਮਰ ਵਾਲਿਆਂ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸੀ ਹਰ ਨੂਪੁਰ ਸਮਰਥਕ, PAK ਨੇ ਬਣਾਈ ਸੀ 40 ਲੋਕਾਂ ਦੀ ਟੀਮ, ਸਿਰ ਵੱਢਣ ਦਾ ਸੀ ਪਲਾਨ

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਿਰਫ ਉਦੈਪੁਰ ਦਾ ਕਨ੍ਹਈਆਲਾਲ ਹੀ ਨਹੀਂ ਬਲਕਿ ਉਹ ਸਾਰੇ ਲੋਕ ਸਨ, ਜਿਨ੍ਹਾਂ ਨੇ ਨੂਪੁਰ ਸ਼ਰਮਾ ਦੇ ਸਮਰਥਨ...

ਚੰਨੀ ਸਰਕਾਰ ਵੇਲੇ ਕਰੋੜਾਂ ਦਾ ਸਪੋਰਟਸ ਕਿੱਟ ਘਪਲਾ! ਪੈਸੇ ਖਿਡਾਰੀਆਂ ਦੇ ਖਾਤੇ ‘ਚ ਪਾ ਦੂਜੇ ਦਿਨ ਲਏ ਵਾਪਿਸ

ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦਾ ਸਪੋਰਟਸ ਕਿੱਟ ਘੁਟਾਲਾ ਸਾਹਮਣੇ ਆਇਆ ਹੈ। ਉਸ ਵੇਲੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ। ਚੰਨੀ...

ਰਾਮ ਰਹੀਮ ਨੇ ਸਟੇਜ ਲਾ ਕੀਤਾ ਸਤਿਸੰਗ, ਸ਼ਾਹੀ ਧੀਆਂ ਦੇ ਕਰਵਾਏ ਵਿਆਹ, 4 ਦਿਨਾਂ ਦੀ ਪੈਰੋਲ ਬਾਕੀ

ਸਾਧਵੀ ਯੌਨ ਸ਼ੋਸ਼ਣ ਅਤੇ ਛਤਰਪਤੀ ਅਤੇ ਰਣਜੀਤ ਕਤਲਕਾਂਡ ਦਾ ਦੋਸ਼ੀ ਗੁਰਮੀਤ ਰਾਮ ਰਹੀਮ ਅੱਜਕਲ੍ਹ ਬਾਗਪਤ ਦੇ ਆਸ਼ਰਮ ‘ਚ ਪੈਰੋਲ ‘ਤੇ ਹੈ।...

ਮੂਸੇਵਾਲਾ ਕਤਲਕਾਂਡ : ਪ੍ਰਿਯਵਰਤ ਫੌਜੀ ਸਣੇ ਚਾਰੇ ਸ਼ਾਰਪ ਸ਼ੂਟਰ ਹੋਰ 4 ਦਿਨ ਦੇ ਪੁਲਿਸ ਰਿਮਾਂਡ ‘ਤੇ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫਤਾਰ ਚਾਰ ਸ਼ਾਰਪ ਸ਼ੂਟਰਾਂ ਪ੍ਰਿਯਵਰਤ ਫੌਜੀ, ਕੇਸ਼ਵ, ਕਸ਼ਿਸ਼ ਤੇ ਦੀਪਕ ਨੂੰ ਮਾਨਸਾ ਅਦਾਲਤ ਵਿੱਚ ਪੇਸ਼...

SC ਸਕਾਲਰਸ਼ਿਪ ਘਪਲਾ, ਵੱਡੇ ਐਕਸ਼ਨ ਦੀ ਤਿਆਰੀ ‘ਚ ਮਾਨ ਸਰਕਾਰ, ਧਰਮਸੋਤ ‘ਤੇ ਕਸੇਗਾ ਸ਼ਿਕੰਜਾ

ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੂਰੀ ਤਰ੍ਹਾਂ ਸਖਤ ਹੈ। ਸੀ.ਐੱਮ. ਮਾਨ ਨੇ ਕਾਂਗਰਸ ਸਰਕਾਰ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 2 ਦਿਨ ਭਾਰੀ ਮੀਂਹ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਵੀ ਹਲਕੀ ਬਾਰਿਸ਼ ਹੋਈ। ਹਾਲਾਂਕਿ ਮੀਂਹ ਤੋਂ ਬਾਅਦ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਉਮਸ...

ਦੇਸ਼ ‘ਚ ਮਿਲੇ 16,107 ਨਵੇਂ ਕੋਰੋਨਾ ਦੇ ਕੇਸ, ਪਿਛਲੇ ਦਿਨ ਨਾਲੋਂ 3 ਗੁਣਾ ਵੱਧ ਮੌਤਾਂ, WHO ਨੇ ਦਿੱਤੀ ਚਿਤਾਵਨੀ

ਦੇਸ਼ ਵਿੱਚ ਇੱਕ ਦਿਨ ਦੀ ਕਮੀ ਤੋਂ ਬਾਅਦ ਨਵੇਂ ਕੇਸਾਂ ਅਤੇ ਮੌਤਾਂ ਵਿੱਚ ਫਿਰ ਵਾਧਾ ਹੋਇਆ ਹੈ। ਮੰਗਲਵਾਰ ਨੂੰ 16,107 ਨਵੇਂ ਮਾਮਲੇ ਦਰਜ ਕੀਤੇ ਗਏ...

NEET-UG 2022 ਨੂੰ ਟਾਲਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਪਹੁੰਚੇ ਹਾਈਕੋਰਟ, ਅੱਜ ਹੀ ਹੋ ਸਕਦੀ ਏ ਸੁਣਵਾਈ

ਨੀਟ ਯੂਜੀ ਪ੍ਰੀਖਿਆ 2022 17 ਜੁਲਾਈ ਨੂੰ ਹੋਣੀ ਤੈਅ ਹੈ, ਜਿਸ ਨੂੰ ਟਾਲਣ ਦੀ ਮੰਗ ਨੂੰ ਲੈ ਕੇ ਸੋਸ਼ਲ਼ ਮੀਡੀਆ ‘ਤੇ ਲਗਾਤਾਰ ਕੈਂਪੇਨ ਚੱਲ ਰਹੇ ਹਨ, ਕਈ...

ਸ਼੍ਰੀਲੰਕਾ : ਅਸਤੀਫ਼ੇ ਤੋਂ ਪਹਿਲਾਂ ਮਾਲਦੀਵ ਭੱਜੇ ਗੋਟਬਾਯਾ, ਭਾਰਤ ਨੇ ਭੱਜਣ ‘ਚ ਮਦਦ ਦੀ ਖ਼ਬਰ ਨਕਾਰੀ

ਸ਼੍ਰੀਲੰਕਾ ਸੰਕਟ: ਰਾਸ਼ਟਰਪਤੀ ਰਾਜਪਕਸ਼ੇ ਸ਼੍ਰੀਲੰਕਾ ਤੋਂ ਭੱਜ ਕੇ ਮਾਲਦੀਵ ਪਹੁੰਚ ਗਏ ਹਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ...

ਮੂਸੇਵਾਲਾ ਕਤਲਕਾਂਡ : ਲਾਰੈਂਸ ਨੇ ਪਹਿਲਾਂ ਹਾਸ਼ਿਮ ਬਾਬਾ ਨੂੰ ਦਿੱਤੀ ਸੀ ਸੁਪਾਰੀ, ਕਮਾਂਡੋ ਵੇਖ ਮੁੜ ਗਿਆ ਸੀ ਗੁਰਗਾ

ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ...

ਨਾਭਾ ਜੇਲ੍ਹ ਬ੍ਰੇਕ : ਮਾਸਟਰਮਾਈਂਡ ਰੋਮੀ ਨੂੰ ਲਿਆਂਦਾ ਜਾਵੇਗਾ ਭਾਰਤ, ਹਾਂਗਕਾਂਗ ਅਦਾਲਤ ਵੱਲੋਂ ਮਿਲੀ ਮਨਜ਼ੂਰੀ

ਸਾਲ 2016 ‘ਚ ਨਾਭਾ ਜੇਲ ‘ਚੋਂ ਕੈਦੀਆਂ ਦੇ ਸਨਸਨੀਖੇਜ਼ ਫਰਾਰ ਹੋਣ ਦੇ ਮੁੱਖ ਦੋਸ਼ੀ ਬਦਨਾਮ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਜਲਦ ਹੀ...

ਹਾਈਕੋਰਟ ਦੀ ਅਹਿਮ ਟਿੱਪਣੀ- ‘ਜੀਵਨਸਾਥੀ ‘ਤੇ ਸ਼ੱਕ ਕਰਨਾ ਮਾਨਸਿਕ ਕਰੂਰਤਾ’, ਦਿੱਤੀ ਤਲਾਕ ਦੀ ਮਨਜ਼ੂਰੀ

ਮਦਰਾਸ ਹਾਈਕੋਰਟ ਨੇ ਤਲਾਕ ਮਾਮਲੇ ‘ਚ ਆਪਣਾ ਫੈਸਲਾ ਸੁਣਾਉਂਦੇ ਹੋਏ ਪਤੀ ਜਾਂ ਪਤਨੀ ਨੂੰ ਇਕ-ਦੂਜੇ ਦੇ ਚਰਿੱਤਰ ‘ਤੇ ਸ਼ੱਕ ਕਰਨ ਨੂੰ...

ਮਾਨ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਹੋਰ ਤੋਹਫ਼ਾ, PRTC ‘ਚ ਸ਼ਾਮਲ ਹੋਣਗੀਆਂ 219 ਨਵੀਆਂ ਬੱਸਾਂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬੱਸ ਰੂਟ ਪਰਮਿਟਾਂ ਦੇ ਸਨਮੁਖ ਪੀ.ਆਰ.ਟੀ.ਸੀ....

ਕਿਮ ਕਾਰਦਾਸ਼ੀਆਂ ਬਣਨ ਦੇ ਚਾਅ ‘ਚ ਕਰਾਈਆਂ 40 ਸਰਜਰੀਆਂ, ਖਰਚੇ 4.7 ਕਰੋੜ, ਹੁਣ ਹੋਇਆ ਇਹ ਹਾਲ

ਅਮਰੀਕੀ ਸੁਪਰਸਟਾਰ ਕਿਮ ਕਾਰਦਾਸ਼ੀਆਂ ਹਮੇਸ਼ਾ ਆਪਣੀ ਸ਼ਾਨਦਾਰ ਫਿਗਰ ਅਤੇ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਲੱਖਾਂ ਲੋਕ ਉਸ...

‘ਦਿ ਗ੍ਰੇਟ ਖਲੀ’ ਦਾ ਟੋਲ ਪਲਾਜ਼ਾ ‘ਤੇ ਪੈ ਗਿਆ ਪੰਗਾ, ਕਰਮਚਾਰੀ ਨੇ ਲਾਏ ਥੱਪੜ ਮਾਰਨ ਦੇ ਦੋਸ਼

WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ‘ਤੇ ਟੋਲ ਵਰਕਰ ਨੇ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਟੋਲ ਕਰਮਚਾਰੀਆਂ ਨੇ...

ਮੱਤੇਵਾੜਾ ਪ੍ਰੋਜੈਕਟ ਰੱਦ ਹੋਣ ‘ਤੇ ਬੋਲੇ ਕੈਪਟਨ- ‘ਨੁਕਸਾਨ ਨਹੀਂ ਸਗੋਂ ਟਿਕਾਊ ਉਦਯੋਗੀਕਰਨ ਹੋਣਾ ਸੀ’

ਮੱਤੇਵਾੜਾ ਇੰਡਸਟਰੀਅਲ ਪ੍ਰੋਜੈਕਟ ਦੇ ਰੱਦ ਹੋਣ ‘ਤੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ...

ਮਾਨ ਸਰਕਾਰ ਦਾ ਵੱਡਾ ਫ਼ੈਸਲਾ, 600 ਯੂਨਿਟ ਫ੍ਰੀ ਬਿਜਲੀ ਨੂੰ ਲੈ ਕੇ ਇੱਕ ਕਿਲੋਵਾਟ ਲੋਡ ਦੀ ਸ਼ਰਤ ਹਟਾਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੁਲਾਈ ਮਹੀਨੇ ਤੋਂ ਹਰ ਮਹੀਨੇ 300 ਯੂਨਿਟ ਯਾਨੀ ਹਰੇਕ ਬਿੱਲ ‘ਤੇ 600 ਯੂਨਿਟ...

ਮੂਸੇਵਾਲਾ ਕਤਲਕਾਂਡ : ਮਰਡਰ ਮਗਰੋਂ ਬੱਸ ਰਾਹੀਂ ਗੁਜਰਾਤ ਪਹੁੰਚੇ ਸਨ ਸ਼ੂਟਰ, ਪ੍ਰਿਯਵਰਤ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ : ਕੈਨੇਡਾ ਵਿੱਚ ਬੈਠੇ ਗੋਲਡੀ ਬਰਾੜ ਨੇ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਪੰਜਾਬ ਤੋਂ...

ਅੱਜ ਬਾਲਟਾਲ ਦੇ ਰਸਤਿਓਂ ਵੀ ਸ਼ੁਰੂ ਹੋ ਸਕਦੀ ਏ ਅਮਰਨਾਥ ਯਾਤਰਾ, ਹਾਦਸੇ ‘ਚ ਲਾਪਤਾ ਲੋਕਾਂ ਦੀ ਭਾਲ ਜਾਰੀ

ਪਹਿਲਗਾਮ ਤੋਂ ਬਾਅਦ ਅੱਜ ਅਮਰਨਾਥ ਯਾਤਰਾ ਬਾਲਟਾਲ ਦੇ ਰਸਤੇ ਵੀ ਸ਼ੁਰੂ ਹੋ ਸਕਦੀ ਹੈ। 8 ਜੁਲਾਈ ਨੂੰ ਪਵਿੱਤਰ ਗੁਫਾ ਦੇ ਨੇੜੇ ਬੱਦਲ ਫਟਣ ਤੋਂ...

ਮੰਦਭਾਗੀ ਖਬਰ : ਪੜ੍ਹਾਈ ਲਈ ਆਸਟ੍ਰੇਲੀਆ ਗਏ ਮੋਗਾ ਦੇ ਨੌਜਵਾਨ ਦੀ ਮੌਤ, 2 ਭੈਣਾ ਦੀ ਸੀ ਇਕਲੌਤਾ ਭਰਾ

ਮੋਗਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਦੀ ਅਸਟ੍ਰੇਲੀਆ ਵਿੱਚ ਮੌਤ ਹੋ ਗਈ, ਜਿਸ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਮਿਲੀ ਜਾਣਕਾਰੀ...

ਪੰਜਾਬ ‘ਚ ਭਲਕੇ ਤੋਂ ਭਾਰੀ ਮੀਂਹ ਦੀ ਚਿਤਾਵਨੀ, 2 ਦਿਨ ਇਨ੍ਹਾਂ ਜ਼ਿਲ੍ਹਿਆਂ ‘ਚ ਖੂਬ ਵਰ੍ਹਣਗੇ ਬੱਦਲ

ਮੌਸਮ ਕੇਂਦਰ ਚੰਡੀਗੜ੍ਹ ਨੇ ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਵਿਭਾਗ...

ਨਹੀਂ ਹਟਣਗੀਆਂ ਸਰਕਾਰੀ ਬੱਸਾਂ ਤੋਂ ਭਿੰਡਰਾਂਵਾਲਾ ਦੀਆਂ ਤਸਵੀਰਾਂ, ਸਰਕਾਰ ਨੇ ਵਾਪਸ ਲਏ ਹੁਕਮ

ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਅਤੇ ਪੈਪਸੂ ਦੀਆਂ ਕੁਝ ਬੱਸਾਂ ਤੋਂ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰ ਸਮਰਥਕਾਂ...

ਬੇਅਦਬੀ ਮਾਮਲੇ : ਰਾਮ ਰਹੀਮ ਵੱਲੋਂ CBI ਜਾਂਚ ਦੀ ਮੰਗ, ਸਰਕਾਰ ਨੇ ਸੌਂਪੀ ਚਾਲਾਨ ਦੀ ਕਾਪੀ, ਸੁਣਵਾਈ 19 ਨੂੰ

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿੱਚ ਸਾਲ 2015 ’ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ...

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਸੱਪ ਦੇ ਡੰਗਣ ਨਾਲ ਪੁੱਤ ਦੀ ਮੌਤ, ‘ਫੁ਼ੱਲ’ ਚੁਗ਼ਦਿਆਂ ਪਿਓ ਦੀ ਵੀ ਗਈ ਜਾਨ

ਬਠਿੰਡਾ ਜ਼ਿਲ੍ਹੇ ਵਿੱਚ ਪੁੱਤ ਦੀ ਮੌਤ ਤੋਂ ਇੱਕ ਦਿਨ ਮਗਰੋਂ ਪਿਤਾ ਦੀ ਮੌਤ ਨਾਲ ਘਰ ਵਿੱਚ ਦੋਹਰਾ ਮਾਤਮ ਛਾ ਗਿਆ। ਦਰਅਸਲ ਸੱਪ ਦੇ ਡੰਗਣ ਨਾਲ...

ਮਾਨ ਸਰਕਾਰ ਵੱਲੋਂ ਨਵੀਂ ਸਹੂਲਤ ਸ਼ੁਰੂ, ਡੀਲਰ ਕੋਲ ਹੋਵੇਗੀ ਗੱਡੀ ਦੀ ਰਜਿਸਟ੍ਰੇਸ਼ਨ, ਘਰ ਬੈਠੇ ਮਿਲੇਗੀ RC

ਪੰਜਾਬ ‘ਚ ਹੁਣ ਜਿੱਥੋਂ ਵਾਹਨ ਖਰੀਦੋਗੇ, ਗੱਡੀ ਦੀ ਉਥੇ ਹੀ ਰਜਿਸਟ੍ਰੇਸ਼ਨ ਹੋਵੇਗੀ। ਇਸ ਤੋਂ ਬਾਅਦ ਸਮਾਰਟ ਰਜਿਸਟ੍ਰੇਸ਼ਨ ਸਰਟੀਫਿਕੇਟ (RC)...

ਸਲਮਾਨ ਖਾਨ ਦੀ ਜਾਨ ਦਾ ਦੁਸ਼ਮਣ ਬਣਿਆ ਲਾਰੇਂਸ ਬਿਸ਼ਨੋਈ, ਫਿਰ ਦਿੱਤੀ ਧਮਕੀ

Salman Khan Lawrence Bishnoi: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮਸ਼ਹੂਰ ਪੰਜਾਬੀ ਗਾਇਕ ਸਿੱਧੂ...

ਐਮੀ ਵਿਰਕ ਦੀ ਫਿਲਮ Bajre Da Sitta ਦਾ ਧਮਾਕੇਦਾਰ ਗੀਤ Sirnawa ਹੋਇਆ ਰਿਲੀਜ਼

bajre da sitta movie: ਐਮੀ ਵਿਰਕ ਤੇ ਤਾਨੀਆ ਦੀ ਪੰਜਾਬੀ ਫਿਲਮ‘Bajre Da Sitta’ ਦਾ ਧਮਾਕੇਦਾਰ ਗੀਤ Sirnawa ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਲੋਕਾਂ ਵੱਲੋ ਕਾਫੀ...

ਅਸਾਮ ‘ਚ ਰੂਹ ਕੰਬਾਊ ਘਟਨਾ, ਜਿਊਂਦਾ ਸਾੜਿਆ ਬੰਦਾ, ਕਤਲ ਦੇ ਸ਼ੱਕ ‘ਚ ਪਿੰਡ ਵਾਲਿਆਂ ਨੇ ਦਿੱਤੀ ਸਜ਼ਾ

ਅਸਾਮ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਬੰਦੇ ਨੂੰ ਕਥਿਤ ਤੌਰ ‘ਤੇ ਮਿੱਟੀ ਦਾ ਤੇਲ ਛਿੜਕ ਕੇ ਜਿਊਂਦਾ ਸਾੜ ਦਿੱਤਾ...

ਬਕਰੇ ਦੀ ਫੋਟੋ ਵਾਲਾ ਕੇਕ ਕੱਟ ਕੇ ਮੁਸਲਿਮ ਬੰਦੇ ਨੇ ਮਨਾਈ ਬਕਰੀਦ, ਕਿਹਾ- ‘ਜਾਨ ਲੈਣ ਦਾ ਹੱਕ ਕਿਸੇ ਨੂੰ ਨਹੀਂ’

ਉੱਤਰ ਪ੍ਰਦੇਸ਼ ਵਿੱਚ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਰਕਾਰ ਨੇ ਕੁਰਬਾਨੀ ਸਬੰਧੀ ਇੱਕ ਗਾਈਡ ਲਾਈਨ ਵੀ ਜਾਰੀ ਕੀਤੀ ਸੀ। ਇਸ...

ਚੀਨ ‘ਚ ਕੋਰੋਨਾ ਨੂੰ ਲੈ ਕੇ ਮੁੜ ਦਹਿਸ਼ਤ, ਸ਼ੰਘਾਈ ‘ਚ ਓਮੀਕ੍ਰਾਨ ਦਾ ਨਵਾਂ ਰੂਪ ਮਿਲਿਆ

ਕੋਰੋਨਾ ਵਾਇਰਸ ਨੇ ਦਸਤਕ ਦੇਣ ਤੋਂ ਬਾਅਦ ਤੋਂ ਹੀ ਇਸ ਨੂੰ ਪੈਦਾ ਕਰਨ ਨੂੰ ਲੈ ਕੇ ਚੀਨ ਦੁਨੀਆ ਦੇ ਨਿਸ਼ਾਨੇ ‘ਤੇ ਹੈ ਪਰ ਮੌਜੂਦਾ ਸਮੇਂ ‘ਚ...

ਬਾਈਕ ‘ਤੇ ‘ਪਾਰਬਤੀ’ ਨੂੰ ਲੈ ਕੇ ਮਹਿੰਗਾਈ ਦਾ ਵਿਰੋਧ ਕਰਨ ਨਿਕਲੇ ‘ਸ਼ਿਵ’, ਹੋਏ ਗ੍ਰਿਫ਼ਤਾਰ

ਨਿਰਦੇਸ਼ਕ ਲੀਨਾ ਮਨੀਮੇਕਲਾਈ ਦੀ ਡਾਕਿਊਮੈਂਟਰੀ ਫਿਲਮ ‘ਕਾਲੀ’ ਦੇ ਪੋਸਟਰ ਨੂੰ ਲੈ ਕੇ ਦੇਸ਼ ਪੱਧਰੀ ਰੋਸ ਵਿਚਾਲੇ ਨੁੱਕੜ ਨਾਟਕ ਦੌਰਾਨ...

ਸ਼ਰਮਸਾਰ! 2 ਸਾਲ ਦੇ ਭਰਾ ਦੀ ਲਾਸ਼ ਘੰਟਿਆਂ ਤੱਕ ਗੋਦੀ ‘ਚ ਲੈ ਬੈਠਾ ਰਿਹਾ ਮਾਸੂਮ, ਪਿਤਾ ਭਟਕਦਾ ਰਿਹਾ ਐਂਬੂਲੈਂਸ ਲਈ

ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ‘ਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦਾ ਇੱਕ ਵੀਡੀਓ ਸੋਸ਼ਲ...

ਲੁਧਿਆਣਾ ‘ਚ ਭਲਕੇ ਲੱਗਣਗੇ ਲੰਮੇ ਪਾਵਰ ਕੱਟ, ਇਨ੍ਹਾਂ ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਲੁਧਿਆਣਾ ਵਾਲਿਆਂ ਨੂੰ ਭਲਕੇ ਸੋਮਵਾਰ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਸੋਮਵਾਰ ਨੂੰ ਕਈ ਇਲਾਕਿਆਂ ‘ਚ ਬਿਜਲੀ ਬੰਦ...

PM ਮੋਦੀ ਨੂੰ ਪਿਛਲੇ ਇੱਕ ਸਾਲ ‘ਚ ਮਿਲੇ 30 ਤੋਂ ਵੱਧ ਯਾਦਗਾਰੀ ਤੋਹਫ਼ੇ! ਲੱਖਾਂ ਰੁਪਏ ਹੈ ਕੀਮਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਪਿਛਲੇ ਇਕ ਸਾਲ ‘ਚ...

ਕੇਜਰੀਵਾਲ ਤੇ CM ਮਾਨ 12 ਜੁਲਾਈ ਨੂੰ ਜਾਣਗੇ ਹਿਮਾਚਲ, ਪਾਲਮਪੁਰ ‘ਚ ਕੱਢਣਗੇ ਤਿਰੰਗਾ ਯਾਤਰਾ

ਹਿਮਾਚਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੂਰੀ ਤਾਕਤ ਲਗਾ ਰਹੀ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ...

ਬਾਬਾ ਬੈਧਨਾਥ ਮੰਦਰ ‘ਚ VIP ਦਰਸ਼ਨਾਂ ਲਈ ਸ਼ੁਰੂ ਹੋਵੇਗਾ ਮੈਟਰੋ ਸਟੇਸ਼ਨਾਂ ਵਾਂਗ ਡਿਜੀਟਲ ਕਾਰਡ ਸਿਸਟਮ

ਝਾਰਖੰਡ ਦੇ ਦੇਵਘਰ ਜ਼ਿਲ੍ਹੇ ‘ਚ ਸਥਿਤ ਬਾਬਾ ਬੈਧਨਾਥ ਦੇ ਵੀਆਈਪੀ ਦਰਸ਼ਨਾਂ ਲਈ ਡਿਜੀਟਲ ਕਾਰਡ ਲੈਣਾ ਲਾਜ਼ਮੀ ਹੋਵੇਗਾ। ਮੰਦਰ ਪ੍ਰਸ਼ਾਸਨ...

ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗੋਲਡੀ ਬਰਾੜ ਅੰਡਰਗ੍ਰਾਊਂਡ, ਜਾਂਚ ਏਜੰਸੀਆਂ ਤੇ ਵਿਰੋਧੀਆਂ ਨੂੰ ਦੇ ਰਿਹੈ ਚਕਮਾ!

ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ...

ਪੰਜਾਬ ਸਰਕਾਰ ਵੱਲੋਂ 4 IAS ਤੇ PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਦੋ-ਦੋ IAS ਤੇ PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।...

ਅੰਮ੍ਰਿਤਸਰ ਏਅਰਪੋਰਟ ‘ਤੇ ਨੌਜਵਾਨ ਕੋਲੋਂ ਮਿਲੀਆਂ ਰਾਈਫ਼ਲਸ ਦੀਆਂ ਬੁਲੇਟਸ, ਜਾਣਾ ਸੀ ਦੁਬਈ, ਗ੍ਰਿਫ਼ਤਾਰ

ਅੰਮ੍ਰਿਤਸਰ ਵਿਖੇ ਸ੍ਰੀ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਦੁਬਈ ਜਾਣ ਲਈ ਪਹੁੰਚੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ...

ਭੁੱਖ ਨਾਲ ਤੜਫ਼ ਰਹੇ ਸ਼੍ਰੀਲੰਕਾ ਦੇ ਲੋਕਾਂ ਨੂੰ ਰਾਸ਼ਟਰਪਤੀ ਭਵਨ ਤੋਂ ਮਿਲੇ ਲੱਖਾਂ ਰੁਪਏ, ਨੋਟ ਗਿਣਦੇ ਨਜ਼ਰ ਆਏ

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਚ...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਜੇ ਤਸੀਂ ਗਹਿਣੇ ਬਣਾਉਣ ਜਾਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ। ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ...

ਗੁਜਰਾਤ : 50 ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖਾਈ ‘ਚ, ਟਾਇਰ ਫਟਣ ਕਰਕੇ ਹੋਇਆ ਹਾਦਸਾ

ਗੁਜਰਾਤ ਦੇ ਡਾਂਗ ਜ਼ਿਲ੍ਹੇ ਵਿੱਚ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਡਾਂਗ ਜ਼ਿਲੇ ਦੇ ਸਾਪੁਤਾਰਾ ਨੇੜੇ ਇਕ 50 ਤੋਂ ਵੱਧ...

ਸ਼੍ਰੀਲੰਕਾ : ਰਾਸ਼ਟਰਪਤੀ ਭਵਨ ‘ਚ ਵੜੀ ਭੀੜ, ਸਵੀਮਿੰਗ ਪੂਲ ‘ਚ ਮਸਤੀ, ਖਾਣਾ ਖਾਧਾ, ਬੈੱਡ ‘ਤੇ ਆਰਾਮ ਫਰਮਾਇਆ (ਤਸਵੀਰਾਂ)

ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਹਾਲਾਤ ਹੁਣ ਬੇਕਾਬੂ ਹੋ ਗਏ ਹਨ। ਇੱਕ ਦਿਨ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਦੇਸ਼...

ਧਾਰਮਿਕ ਲੀਡਰ ‘ਤੇ ਹਮਲੇ ਦਾ ਪਲਾਨ ਸੀ ਸ਼ਿੰਜੋ ਆਬੇ ਦੇ ਕਾਤਲ ਦਾ, ਸ਼ੱਕ ‘ਚ ਕੀਤਾ ਸਾਬਕਾ PM ਦਾ ਮਰਡਰ

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬੰਦੇ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੇ ਸ਼ੁਰੂ ਵਿੱਚ...

ਪੂਰੇ ਸੂਬੇ ‘ਚ ਇੱਕੋ ਵੇਲੇ ਰੇਡ, DGP ਯਾਦਵ ਦਾ ਅਪਰਾਧੀਆਂ ਨੂੰ ਅਲਟੀਮੇਟਮ- ‘ਪੰਜਾਬ ਛੱਡੋ ਜਾਂ ਅੰਜਾਮ ਭੁਗਤੋ’

ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਨੇ ਅਪਰਾਧੀਆਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਨਤੀਜੇ...

ਕੈਬਨਿਟ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਕੇਜਰੀਵਾਲ ਨੂੰ ਮਿਲੇ ਅਨਮੋਲ ਗਗਨ ਮਾਨ

ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਬਣਨ ਮਗਰੋਂ ਅੱਜ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲੇ। ਉਨ੍ਹਾਂ ਟਵੀਟ...

ਮੂਸੇਵਾਲਾ ਕਤਲਕਾਂਡ : ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਨੂੰ ਭੇਜਿਆ ਗਿਆ 5 ਦਿਨਾਂ ਦੀ ਪੁਲਿਸ ਕਸਟਡੀ ‘ਚ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਸ਼ਾਰਪ ਸ਼ੂਟਰ ਅੰਕਿਤ ਸਿਰਸਾ ਤੇ ਸਚਿਨ ਭਿਵਾਨੀ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ...

ਸ਼੍ਰੀਲੰਕਾ ਸੰਕਟ : ਪ੍ਰਦਰਸ਼ਨਾਂ ਵਿਚਾਲੇ PM ਰਾਨਿਲ ਵਿਕਰਮਸਿੰਘੇ ਨੇ ਦਿੱਤਾ ਅਸਤੀਫ਼ਾ!

ਸ਼੍ਰੀਲੰਕਾ ਵਿੱਚ ਆਰਥਿਕ ਹਾਲਾਤ ਨਾਲ ਜੂਝ ਰਹੀ ਜਨਤਾ ਨੇ ਸ਼ਨੀਵਾਰ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ, ਦੂਜੇ...

ਪੰਜਾਬ ਪੁਲਿਸ ‘ਚ ਵੱਡਾ ਫ਼ੇਰਬਦਲ, 64 ASP/DSP ਰੈਂਕ ਦੇ ਅਫ਼ਸਰਾਂ ਦਾ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 64 ਏ.ਐੱਸ.ਪੀ./ ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਲਿਸਟ...

‘SYL ਤੇ ਰਾਜਸਥਾਨ ਨੂੰ ਹੋਰ ਪਾਣੀ ਨਹੀਂ ਦੇ ਸਕਦੇ’- ਉੱਤਰੀ ਜ਼ੋਨਲ ਕੌਂਸਲ ਮੀਟਿੰਗ ‘ਚ ਬੋਲਿਆ ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਸ਼ਨੀਵਾਰ ਨੂੰ ਜੈਪੁਰ ਵਿੱਚ ਉੱਤਰ ਖੇਤਰੀ ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਕੀਤੀ ਗਈ, ਜਿਸ ਵਿੱਚ...

ਰੈਵੇਨਿਊ ਅਫ਼ਸਰਾਂ ਵੱਲੋਂ ਹੜਤਾਲ ਦੇ ਸੱਦੇ ‘ਤੇ ਬੋਲੇ ਮੰਤਰੀ ਜਿੰਪਾ- ‘ਦਬਾਅ ਹੇਠ ਨਹੀਂ ਝੁਕੇਗੀ ਸਰਕਾਰ’, ਦਿੱਤੀ ਚਿਤਾਵਨੀ

ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ 11 ਜੁਲਾਈ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ, ਜਿਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਲ,...

PU ਦੇ VC ਪ੍ਰੋ. ਅਰਵਿੰਦ ਵੱਲੋਂ ਮੰਤਰੀ ਮੀਤ ਹੇਅਰ ਨਾਲ ਮੁਲਾਕਾਤ, ਯੂਨੀ. ਨਾਲ ਜੁੜੇ ਮੁੱਦਿਆਂ ‘ਤੇ ਹੋਈ ਗੱਲਬਾਤ

ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ...

CM ਮਾਨ ਨੇ ਵੀ ਰੱਖੀ ਵੱਖਰੀ ਵਿਧਾਨ ਸਭਾ ਦੀ ਮੰਗ, ਵੜਿੰਗ ਬੋਲੇ- ‘ਹਰਿਆਣਾ ਦੀ ਚੰਡੀਗੜ੍ਹ ਤੋਂ ਬਾਹਰ ਬਣੇ’

ਹਰਿਆਣਾ ਲਈ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜ਼ਮੀਨ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਨੇ ਵੀ...

ਵੱਡੀ ਸ਼ੁਰੂਆਤ : ਪੰਜਾਬ ‘ਚ ਪਹਿਲੀ ਵਾਰ ਅਪਰਾਧੀਆਂ ਤੇ ਨਸ਼ਿਆਂ ਖਿਲਾਫ ਚਲਾਇਆ ਗਿਆ ਸਰਚ ਆਪ੍ਰੇਸ਼ਨ

ਪੰਜਾਬ ਵਿੱਚ ਅਪਰਾਧੀਆਂ ਦੇ ਵਧ ਰਹੇ ਜਜ਼ਬੇ ਨੂੰ ਠੱਲ੍ਹ ਪਾਉਣ ਲਈ ਅਤੇ ਨਸ਼ੇ ਦੇ ਖਾਤਮੇ ਲਈ ਅੱਜ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ।...

‘ਫੌਜੀ ਕੰਮ ਕਲ੍ਹ ਹੀ ਕਰਨਾ ਏ’, ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਗੋਲਡੀ ਬਰਾੜ ਨੇ ਸ਼ੂਟਰਾਂ ਨੂੰ ਕੀਤਾ ਸੀ ਫ਼ੋਨ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਸ਼ੂਟਰ ਪ੍ਰਿਅਵਰਤ ਫੌਜੀ ਅਤੇ ਕੈਨੇਡਾ ਬੈਠੇ...

ਕੈਨੇਡਾ ਬੈਠੀ ਪਤਨੀ ਤੋਂ ਦੁਖੀ ਨੌਜਵਾਨ ਨੇ ਲਿਆ ਫ਼ਾਹਾ, ਮਰਨ ਤੋਂ ਪਹਿਲਾਂ ਕੀਤੀ ਸੀ ਫੋਨ ‘ਤੇ ਗੱਲ

ਵਿਦੇਸ਼ ਜਾ ਕੇ ਵੱਸਣ ਦੀ ਇੱਛਾ ਨੇ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ। ਕਿਤੇ ਕੁੜੀਆਂ ਵਿਆਹ ਕਰਾ ਕੇ ਉਥੇ ਜਾ ਕੇ ਪਤੀ ਨੂੰ ਬੁਲਾਉਣ ਤੋਂ ਮੁਕਰ...

ਅਮਰਨਾਥ ਮਗਰੋਂ ਰੋਕੀ ਗਈ ਕੇਦਾਰਨਾਥ ਯਾਤਰਾ, ਭਾਰੀ ਮੀਂਹ ਕਰਕੇ ਪ੍ਰਸ਼ਾਸਨ ਨੇ ਲਿਆ ਫ਼ੈਸਲਾ

ਅਮਰਨਾਥ ਯਾਤਰਾ ਬੱਦਲ ਫਟਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਉਤਰਾਖੰਡ ਵਿੱਚ ਜਾਰੀ ਕੇਦਾਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ।...

ਰਣਬੀਰ ਕਪੂਰ ਨਾਲ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਸੀ ਆਲੀਆ ਭੱਟ, ਗਲਤੀ ਨਾਲ ਕਰਨ ਜੌਹਰ ਤੋਂ ਬੋਲਿਆ ਗਿਆ ਸੱਚ?

ranbir kapoor alia bhatt: ਕਰਨ ਜੌਹਰ ਦਾ ਮਸ਼ਹੂਰ, ਵਿਵਾਦਿਤ ਅਤੇ ਮਜ਼ਾਕੀਆ ਸ਼ੋਅ ‘ਕੌਫੀ ਵਿਦ ਕਰਨ’ ਸੱਤਵੇਂ ਸੀਜ਼ਨ ਨਾਲ ਵਾਪਸ ਆ ਗਿਆ ਹੈ। ਲੰਬੇ...

ਭਾਰਤ ਦੇ ਰਿਸ਼ੀ ਸੁਨਕ ਬਣਨਗੇ ਇੰਗਲੈਂਡ ਦੇ PM! ਪ੍ਰਧਾਨ ਮੰਤਰੀ ਅਹੁਦੇ ਲਈ ਪੇਸ਼ ਕੀਤੀ ਦਾਅਵੇਦਾਰੀ

ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਰਿਸ਼ੀ ਸੁਨਕ ਦਾ ਨਾਂ ਸਭ ਤੋਂ ਅੱਗੇ ਹੈ। ਬ੍ਰਿਟੇਨ...

ਤਨਖਾਹ ਦੇ 23.82 ਲੱਖ ਵਾਪਸ ਕਰਨ ਵਾਲੇ ਪ੍ਰੋਫੈਸਰ ਨੇ ਤਬਾਦਲੇ ਲਈ ਕੀਤਾ ਸਟੰਟ! ਖਾਤੇ ‘ਚ ਸਨ 970 ਰੁ.

ਇੱਕ ਵੀ ਵਿਦਿਆਰਥੀ ਨੂੰ ਨਾ ਪੜ੍ਹਾ ਸਕਣ ਦਾ ਹਵਾਲਾ ਦੇ ਕੇ ਤਨਖਾਹ ਦੇ 23.82 ਲੱਖ ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰਕੇ ਦੇਸ਼ ਭਰ ਵਿਚ ਸੁਰਖੀਆਂ...

ਅਮਨਰਾਥ ‘ਚ ਬੱਦਲ ਫਟਣ ਨਾਲ ਹੁਣ ਤੱਕ 10 ਮੌਤਾਂ, ਕਈ ਲਾਪਤਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਅਮਰਨਾਥ ਗੁਫ਼ਾ ਕੋਲ ਬੱਦਲ ਫੱਟਣ ਨਾਲ ਮੌਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਧਾਨ ਮੰਤਰੀ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੈਨੇਡਾ ਰਹਿੰਦੇ ਸਿੱਖ ਨੇ ਚੜ੍ਹਾਇਆ 1 ਕਿਲੋ ਸੋਨਾ, ਪੂਰੀ ਕੀਤੀ ਮਰਹੂਮ ਪੁੱਤ ਦੀ ਇੱਛਾ

ਕੈਨੇਡਾ ਦੇ ਰਹਿਣ ਵਾਲੇ ਸ਼ਰਧਾਲੂ ਮੇਹਰ ਸਿੰਘ ਚੰਦਨਾ ਨੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1 ਕਿਲੋ...

ਅਮਰਨਾਥ ਗੁਫ਼ਾ ਦੇ ਕੋਲ ਫਟਿਆ ਬੱਦਲ, ਕਈ ਮੌਤਾਂ, ਰੋਕੀ ਗਈ ਯਾਤਰਾ, ਬਚਾਅ ਕਾਰਜ ਜਾਰੀ

ਅਮਰਨਾਥ ਗੁਫਾ ਦੇ ਨੇੜੇ ਬੱਦਲ ਫਟ ਗਿਆ ਹੈ। ਇਸ ਹਾਦਸੇ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। NDRF, SDRP...

ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਲੱਗੀ ਪਾਬੰਦੀ, ਸੁਖਬੀਰ ਬੋਲੇ- ‘ਕੇਂਦਰ ਵਾਪਸ ਲਏ ਫੈਸਲਾ’

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋੰ ਬਾਅਦ ਹੁਣ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗਾਏ ਗਏ ਗੀਤ...

ਤਰੱਕੀ : ਪੰਜਾਬ ਪੁਲਿਸ ਦੇ 101 ਸਬ-ਇੰਸਪੈਕਟਰ ਬਣੇ ਇੰਸਪੈਕਟਰ, 95 ਮਹਿਲਾ ਅਫ਼ਸਰ ਸ਼ਾਮਲ, ਵੇਖੋ ਲਿਸਟ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਲਈ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ...

ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘ਪੰਜਾਬ ਦੀ ਆਵਾਜ਼ ਬਨਣਗੇ’

ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ...

ਮੋਦੀ-ਆਬੇ ਦਾ ਯਾਰਾਨਾ- ਚਿਰਾਂ ਪੁਰਾਣਾ, ਭਾਰਤ ‘ਚ ਮੋਦੀਨਾਮਿਕਸ, ਜਾਪਾਨ ‘ਚ ਆਬੇਨਾਮਿਕਸ ਮਸ਼ਹੂਰ

ਸ਼ੁੱਕਰਵਾਰ ਸਵੇਰੇ ਜਿਵੇਂ ਹੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਗੋਲੀ ਮਾਰ ਦਿੱਤੀ ਗਈ, ਇਧਰ ਪ੍ਰਧਾਨ ਮੰਤਰੀ ਨਰਿੰਦਰ...

ਵੱਡਾ ਫੇਰਬਦਲ : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 36 BDPO ਤੇ 22 JEs ਦੇ ਤਬਾਦਲੇ, ਵੇਖੋ ਲਿਸਟ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ 36 BDPO ਤੇ 22 JEs ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ...

ਚੰਡੀਗੜ੍ਹ ਸਕੂਲ ਹਾਦਸਾ, 250 ਸਾਲ ਪੁਰਾਣਾ ਸੀ ਰੁੱਖ, ਪ੍ਰਸ਼ਾਸਨ ਨੇ ਦਿੱਤਾ ਸੀ ‘ਹੈਰੀਟੇਜ ਟ੍ਰੀ’ ਦਾ ਦਰਜਾ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਮਰਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਇੱਕ 16 ਸਾਲਾਂ ਵਿਦਿਆਰਥਣ ਦੀ ਜਾਨ ਚਲੀ ਗਈ, ਉਥੇ ਹੀ...

ਚੰਡੀਗੜ੍ਹ ਸਕੂਲ ਹਾਦਸਾ, ਪਰਿਵਾਰ ਦੀ ਸਭ ਤੋਂ ਛੋਟੀ ਧੀ ਸੀ ਹੀਰਾਕਸ਼ੀ, ਮਾਪੇ ਸ਼ਿਮਲਾ ਤੋਂ ਆ ਰਹੇ ਵਾਪਸ

ਚੰਡੀਗੜ੍ਹ ਦੇ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਪਿੱਪਲ ਦਾ ਦਰੱਖਤ ਡਿੱਗਣ ਨਾਲ ਮਰਨ ਵਾਲੀ 16 ਸਾਲਾਂ ਵਿਦਿਆਰਥਣ ਦੀ ਪਛਾਣ...

CM ਮਾਨ ਨੇ ਉਤਰਾਖੰਡ ‘ਚ ਪੰਜਾਬੀ ਸੈਲਾਨੀਆਂ ਦੀ ਹਾਦਸੇ ‘ਚ ਮੌਤ ‘ਤੇ ਪ੍ਰਗਟਾਇਆ ਦੁੱਖ

ਉਤਰਾਖੰਡ ਦੇ ਰਾਮਨਗਰ ਵਿੱਚ ਅੱਜ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜਾਬ ਤੋਂ ਗਏ ਸੈਲਾਨੀਆਂ ਦੀ ਗੱਡੀ ਦਰਿਆ ਵੱਚ ਡਿੱਗਣ ਨਾਲ 9 ਪੰਜਾਬੀਆਂ ਦੀ...

CM ਮਾਨ ਦੀ ‘ਗੋਪੀ’ ਪਰਿਵਾਰ ‘ਚ ਸਭ ਤੋਂ ਛੋਟੀ, ਇੱਕ ਭੈਣ US ਦੂਜੀ ਆਸਟ੍ਰੇਲੀਆ, ਅੰਬਾਲਾ ਤੋਂ ਕੀਤੀ MBBS

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਜਵਾਈ ਬਣ ਗਏ ਹਨ। ਭਗਵੰਤ ਮਾਨ ਦਾ ਵਿਆਹ ਚੰਡੀਗੜ੍ਹ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ...

ਪਿਆਰ ਲਈ ਲੰਘੀਆਂ ਸਰੱਹਦਾਂ, ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ ਨਾਲ ਵਿਆਹ, 3 ਸਾਲ ਕੀਤੀ ਉਡੀਕ

ਕਿਹਾ ਜਾਂਦਾ ਹੈ ਕਿ ਪਿਆਰ ਨੂੰ ਨਾ ਦੂਰੀ ਨਾ ਕੋਈ ਬੰਦਿਸ਼ ਰੋਕ ਸਕਦੀ ਹੈ। ਪਿਆਰ ਨੂੰ ਪਰਵਾਨ ਨੂੰ ਪਰਵਾਨ ਚੜ੍ਹਣ ਨਾਲ ਖੁਦ ਇਨਸਾਨ ਦੀਆਂ...

ਅਦਾਲਤ ਦਾ ਵੱਡਾ ਫ਼ੈਸਲਾ, ਬੇਅਦਬੀ ਕੇਸ ‘ਚ ਪਹਿਲੀ ਵਾਰ ਸਜ਼ਾ, 3 ਡੇਰਾ ਪ੍ਰੇਮੀਆਂ ਨੂੰ ਤਿੰਨ ਸਾਲ ਦੀ ਕੈਦ

ਪੰਜਾਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਸਜ਼ਾ ਹੋਈ ਹੈ। ਮੋਗਾ ਦੇ ਪਿੰਡ ਮੱਲਕੇ ‘ਚ 7 ਸਾਲ ਪਹਿਲਾਂ ਹੋਏ...

ਫਰੀਦਕੋਟ ਦਾ DSP ਗ੍ਰਿਫ਼ਤਾਰ, ਡਰੱਗ ਸਪਲਾਇਰ ਤੋਂ ਲਈ 10 ਲੱਖ ਰਿਸ਼ਵਤ, ਵਿਜੀਲੈਂਸ ਕਰੇਗੀ ਜਾਂਚ

ਚੰਡੀਗੜ੍ਹ : ਫਰੀਦਕੋਟ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਲਖਵੀਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ...

ਬਠਿੰਡਾ : ਮੰਤਰੀ ਮੀਤ ਹੇਅਰ ਨੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ ਕੀਤਾ ਉਦਘਾਟਨ

ਮਾਨ ਸਰਕਾਰ ਦੀ ਕੈਬਨਿਟ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਜ਼ਿਲੇ ਦੇ ਪਿੰਡ ਪੂਹਲੀ ਵਿਖੇ ਹਾਕੀ ਐਸਟੋਟਰਫ ਗਰਾਊਂਡ ਦਾ...

26 ਸਾਲ ਪੁਰਾਣੇ ਕੇਸ ‘ਚ ਰਾਜ ਬੱਬਰ ਨੂੰ 2 ਸਾਲ ਦੀ ਸਜ਼ਾ, 1996 ‘ਚ ਹੋਈ ਸੀ FIR, ਜਾਣੋ ਪੂਰਾ ਮਾਮਲਾ

ਲਖਨਊ ਦੀ MP-MLA ਅਦਾਲਤ ਨੇ ਅਦਾਕਾਰ ਰਾਜ ਬੱਬਰ ਨੂੰ 26 ਸਾਲ ਪੁਰਾਣੇ ਮਾਮਲੇ ਵਿੱਚ 8500 ਰੁਪਏ ਦੇ ਨਾਲ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਜ ਬੱਬਰ ਨੂੰ 2 ਮਈ...

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ- ਵੀਡੀਓ ਲਈ ਕਲਿੱਕ ਕਰੋ...

ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਸਮਾਂ ਸੀਮਾ 15 ਜੁਲਾਈ ਤੱਕ ਵਧਾਈ ਗਈ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਾਇਨਤੀਆਂ ਦੀ...

ਮਨਕੀਰਤ ਔਲਖ ਦੇ ਗਨਮੈਨ ਸਣੇ 2 ਕਾਂਸਟੇਬਲ ਗ੍ਰਿਫ਼ਤਾਰ, ਨਸ਼ੇੜੀਆਂ ਨੂੰ ਬਲੈਕਮੇਲ ਕਰ ਵਸੂਲਦੇ ਸਨ ਪੈਸੇ

ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਸਪੈਸ਼ਲ ਟਾਸਕ ਫੋਰਸ (STF) ਮੋਹਾਲੀ ਨੇ ਇੱਕ ਅਪਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਐਸਟੀਐਫ ਨੇ ਦੋ...

ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਦੀ ਸੜਕ ਹਾਦਸੇ ‘ਚ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਜਲੰਧਰ-ਪਠਾਨਕੋਟ ਮੁੱਖ ਰਾਜ ਮਾਰਗ ‘ਤੇ ਮੁਕੇਰੀਆਂ ਦੇ ਖਾਨਪੁਰ ਨੇੜੇ ਸਕੂਲ ਵੈਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਇੱਕ ਫੌਜੀ...

UK : ਬੋਰਿਸ ਜਾਨਸਨ ਨੇ ਦਿੱਤਾ PM ਅਹੁਦੇ ਤੋਂ ਅਸਤੀਫ਼ਾ, ਬੋਲੇ- ‘ਬੈਸਟ ਜੌਬ ਛੱਡਦਿਆਂ ਬਹੁਤ ਦੁਖੀ ਹਾਂ’

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸਾਰੇ ਵਿਵਾਦਾਂ ਤੋਂ ਬਾਅਦ ਅਖੀਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਦੇ...

‘ਨਵੀਂ ਜੋੜੀ ਖੁਸ਼ ਰਹੇ’, CM ਮਾਨ ਨੂੰ ਮਿਲ ਰਹੀਆਂ ਵਧਾਈਆਂ, ਅਸ਼ਵਨੀ ਸ਼ਰਮਾ ਨੇ ਵੀ ਦਿੱਤੀਆਂ ਮੁਬਾਰਕਾਂ

ਸੀ.ਐਮ. ਭਗਵੰਤ ਮਾਨ ਲਈ ਅੱਜ ਬੇਹੱਦ ਖੁਸ਼ੀਆਂ ਭਰਾ ਦਿਨ ਹੈ। ਅੱਜ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਮਿਲਿਆ। ਵਿਆਹ ਤੋਂ ਬਾਅਦ ਉਨ੍ਹਾਂ ਨੂੰ...

ਅਮਨ ਅਰੋੜਾ ਨੇ ਸੰਭਾਲਿਆ ਮੰਤਰੀ ਦਾ ਅਹੁਦਾ, ਪਹਿਲਾਂ ਕੀਤੀ ਅਰਦਾਸ, ਮਾਂ ਨੇ ਗਲ ਲਾ ਦਿੱਤਾ ਅਸ਼ੀਰਵਾਦ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਆਪਣੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਕੈਬਨਿਟ ਸਾਥੀਆਂ ਦੀ ਹਾਜ਼ਰੀ...

CM ਮਾਨ ਦਾ ਵਿਆਹ, ਪੈਟ੍ਰਿਕ ਹੈਬਰਟ ਨੇ ਨਵੀਂ ਜੋੜੀ ਨੂੰ ਦਿੱਤੀ ਵਧਾਈ, ਘਰ ਦੇ ਬਾਹਰ ਵੰਡੇ ਜਾ ਰਹੇ ਲੱਡੂ (ਤਸਵੀਰਾਂ)

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੰਪੰਨ ਹੋ ਚੁੱਕਾ ਹੈ। ਨਵੀਂ ਜੋੜੀ ਨੂੰ ਵਧਾਈਆਂ ਤੇ ਅਸ਼ੀਰਵਾਦ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ...

ਵਿਆਹ ਮਗਰੋਂ ਕੇਜਰੀਵਾਲ ਨੇ ਛੋਟੇ ਵੀਰ ਮਾਨ ਨੂੰ ਗਲੇ ਲੱਗ ਦਿੱਤੀ ਵਧਾਈ, ਨਵੀਂ ਜੋੜੀ ਨੂੰ ਦਿੱਤਾ ਤੋਹਫ਼ਾ

ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ...

ਖਾਣ ਵਾਲੇ ਤੇਲ ਹੋਣਗੇ 20 ਰੁਪਏ ਸਸਤੇ! ਸਰਕਾਰ ਨੇ ਦਿੱਤੇ ਕੰਪਨੀਆਂ ਨੂੰ ਰੇਟ ਘਟਾਉਣ ਦੇ ਹੁਕਮ

ਆਉਣ ਵਾਲੇ ਸਮੇਂ ‘ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਹੋਰ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਕੰਪਨੀਆਂ ਨੂੰ ਪ੍ਰਚੂਨ ਬਾਜ਼ਾਰ ਵਿੱਚ ਖਾਣ...

Carousel Posts