Tag: punjab news, top news
Navjot Sidhu ਨੇ ਮੋਗਾ ਬੱਸ ਹਾਦਸੇ ‘ਚ ਜਾਨ ਗੁਆਉਣ ਵਾਲੇ ਕਾਂਗਰਸੀ ਵਰਕਰਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਜਾਣਿਆ ਹਾਲ-ਚਾਲ
Jul 26, 2021 4:27 pm
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਮੋਗਾ ਬੱਸ ਹਾਦਸੇ ਵਿੱਚ ਆਪਣੀ ਜਾਨ ਗੁਆਉਣ...
VP Bandnore ਤੋਂ ਬਾਅਦ PM Modi ਚੰਡੀਗੜ੍ਹ ਦੇ ਸਟ੍ਰੀਟ ਵੈਂਡਰ ਸੰਜੇ ਰਾਣਾ ਦੇ ਹੋਏ ਮੁਰੀਦ, ਕੋਰੋਨਾ ਵੈਕਸੀਨ ਲਗਾਉਣ ਵਾਲਿਆਂ ਨੂੰ ਮੁਫਤ ਖੁਆ ਰਹੇ ਹਨ ਛੋਲੇ-ਭਟੂਰੇ
Jul 25, 2021 11:03 pm
ਇਨ੍ਹੀਂ ਦਿਨੀਂ ਚੰਡੀਗੜ੍ਹ ਵਿੱਚ ਛੋਲੇ ਭਟੂਰੇ ਵਿਕਰੇਤਾ ਕਾਫੀ ਸੁਰਖੀਆਂ ਵਿਚ ਹਨ। ਸਟ੍ਰੀਟ ਵਿਕਰੇਤਾ ਸੰਜੇ ਰਾਣਾ ਵੈਕਸੀਨੇਸ਼ਨ ਮੁਹਿੰਮ ਦੇ...
ਕਿਸਾਨ ਅੰਦੋਲਨ ਤੇ ਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਹਨ ਬੇਤੁਕੇ : ਭਗਵੰਤ ਮਾਨ
Jul 25, 2021 10:11 pm
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ‘ਤੇ...
ਪੰਜਾਬ ‘ਚ ਕੋਰੋਨਾ ਦਾ ਘਟਿਆ ਪ੍ਰਕੋਪ, 54 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 6 ਮੌਤਾਂ
Jul 25, 2021 9:29 pm
ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦਰਮਿਆਨ ਸਿਹਤ ਵਿਭਾਗ ਤੇ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਕਾਫੀ ਘੱਟ...
ਪੰਜਾਬ ਕਾਂਗਰਸ ਪ੍ਰਧਾਨ ਬਣਨ ‘ਤੇ PSGPC ਨੇ Navjot Sidhu ਨੂੰ ਦਿੱਤੀਆਂ ਵਧਾਈਆਂ, ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਦੀ ਕੀਤੀ ਅਪੀਲ
Jul 25, 2021 8:47 pm
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ।...
ਵੱਡੀ ਖਬਰ : ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਲਈ ਕੀਤਾ ਗਿਆ ਸਸਪੈਂਡ
Jul 25, 2021 8:03 pm
ਕਿਸਾਨ ਮੋਰਚੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ...
ਲੁਧਿਆਣਾ : ਭਾਜਪਾ ਦੀ ਸੂਬਾਈ ਕਾਰਜਕਾਰੀ ਮੀਟਿੰਗ ‘ਚ ਕੋਰੋਨਾ ਨਿਯਮਾਂ ਦੀਆਂ ਉਡੀਆਂ ਧੱਜੀਆਂ, ਬਿਨਾਂ ਮਾਸਕ ਦੇ ਦਿਖੇ BJP ਪ੍ਰਧਾਨ ਅਸ਼ਵਨੀ ਸ਼ਰਮਾ
Jul 25, 2021 7:47 pm
PM ਨਰਿੰਦਰ ਮੋਦੀ ਲਗਾਤਾਰ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਖ਼ਤਮ ਨਹੀਂ ਹੋਇਆ ਹੈ। ਪਰ ਉਸਦੀ ਆਪਣੀ ਪਾਰਟੀ...
ਲੁਧਿਆਣਾ ‘ਚ ਵਾਪਰਿਆ ਵੱਡਾ ਹਾਦਸਾ : ਨਹਿਰ ‘ਚ ਡਿੱਗੀ ਸਵਿਫਟ ਕਾਰ, 2 ਮੁੰਡੇ ਤੇ 1 ਕੁੜੀ ਦੀ ਮੌਤ
Jul 25, 2021 7:23 pm
ਲੁਧਿਆਣਾ ਦੇ ਸਿੱਧਵਾਂ ਕੈਨਾਲ ‘ਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦ ਇਕ ਸਵਿਫਟ ਕਾਰ ਨਹਿਰ ਵਿਚ ਡਿਗ ਗਈ। ਕਾਰ ਵਿਚ 3 ਲੜਕੇ ਇਕ ਲੜਕੀ ਸਵਾਰ...
ਢਿੱਲਵਾਂ ਕਤਲ ਕਾਂਡ ਦਾ ਮਾਸਟਰਮਾਈਂਡ ਗੁਰਦੀਪ ਸਿੰਘ ਉਰਫ ਸੈਣੀ ਗ੍ਰਿਫਤਾਰ, ਭੇਜਿਆ ਪੁਲਿਸ ਰਿਮਾਂਡ ‘ਤੇ
Jul 25, 2021 6:50 pm
ਢਿੱਲਵਾਂ ਕਤਲ ਕਾਂਡ ਵਿੱਚ ਵਾਂਟੇਡ ਸੈਣੀ ਗਿਰੋਹ ਦਾ ਮਾਸਟਰ ਮਾਈਂਡ ਗੁਰਦੀਪ ਸਿੰਘ ਉਰਫ ਸੈਣੀ ਨੂੰ ਜਲੰਧਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ...
ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਰਚ ਰਹੀ ਹੈ ਡਰਾਮਾ : ਅਸ਼ਵਨੀ ਸ਼ਰਮਾ
Jul 25, 2021 5:34 pm
ਪੰਜਾਬ ਭਾਜਪਾ ਵੱਲੋਂ ਅੱਜ ਲੁਧਿਆਣਾ ‘ਚ ਵਰਕਿੰਗ ਕਮੇਟੀ ਦੀ ਇਕ ਬੈਠਕ ਹੋਈ ਜਿਸ ਦੀ ਪ੍ਰਧਾਨਗੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ...
ਨਵੀਂ ਵਿਆਹੀ ਵਹੁਟੀ ਨੂੰ ਲੈਣ ਗਏ ਨੌਜਵਾਨ ਦੀ ਸਹੁਰਿਆਂ ਵਾਲਿਆਂ ਨੇ ਕੀਤੀ ਮਾਰਕੁਟਾਈ, ਘਰ ਪਰਤ ਕੇ ਚੁੱਕਿਆ ਖੌਫਨਾਕ ਕਦਮ
Jul 25, 2021 5:05 pm
ਬਠਿੰਡਾ : ਥਾਣਾ ਫੂਲ ਅਧੀਨ ਪੈਂਦੇ ਪਿੰਡ ਸੰਧੂ ਖੁਰਦ ਦੇ ਵਸਨੀਕ ਇੱਕ 30 ਸਾਲਾ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਦੀ ਕੁੱਟਮਾਰ ਅਤੇ ਝਗੜੇ...
ਮਹਿੰਗਾਈ ਦੇ ਵਿਰੋਧ ‘ਚ ਇੰਡੀਅਨ ਯੂਥ ਕਾਂਗਰਸ ਵਰਕਰਾਂ ਨੇ ਖਾਲੀ ਰਸੋਈ ਗੈਸ ਤੇ ਲੱਕੜੀਆਂ ਲੈ ਕੇ ਭਾਜਪਾ ਦਫਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ
Jul 25, 2021 4:30 pm
ਚੰਡੀਗੜ੍ਹ ਵਿੱਚ ਅੱਜ ਭਾਰਤੀ ਯੂਥ ਕਾਂਗਰਸ ਦੇ ਵਰਕਰਾਂ ਨੇ ਮਹਿੰਗਾਈ ਅਤੇ ਜਾਸੂਸੀ ਕਰ ਰਹੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।...
ਕਿਸਾਨਾਂ ਦੇ ਹੱਕ ‘ਚ ਧਰਨਾ ਦੇਣ ਵਾਲੇ ਬਾਬੇ ਨੂੰ ਮਿਲਣ ਪੁੱਜੇ ਸੁਖਬੀਰ ਬਾਦਲ, ਕਿਹਾ-‘ਪਾਰਲੀਮੈਂਟ ‘ਚ ਦੇਖੀ ਸੀ ਵੀਡੀਓ, ਦਿਲ ਕੀਤਾ ਆ ਗਿਆ’
Jul 24, 2021 4:25 pm
ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਬਾਬਾ ਲਾਭ ਸਿੰਘ ਨਾਲ...
ਲੁਧਿਆਣਾ : ਵੂਮੈਨ ਸੈੱਲ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਘਰੇਲੂ ਹਿੰਸਾ ਨਾਲ ਜੁੜੇ ਮਾਮਲਿਆਂ ਦਾ ਕੀਤਾ ਗਿਆ ਨਿਬੇੜਾ, ਦਰਜਨਾਂ ਜੋੜਿਆਂ ਦੇ ਕਰਵਾਏ ਗਏ ਸਮਝੌਤੇ
Jul 24, 2021 3:46 pm
ਲੁਧਿਆਣਾ ਵਿੱਚ ਅੱਜ ਵੂਮੈਨ ਸੈੱਲ ਵੱਲੋਂ ਇਕ ਵਿਸ਼ੇਸ਼ ਕੈਂਪ ਲਗਾ ਕੇ ਘਰੇਲੂ ਕਲੇਸ਼ ਦੇ ਕਈ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ ਅਤੇ ਜਿਨ੍ਹਾਂ...
ਸਿੱਧੂ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕੀਤੀ ਮੁਲਾਕਾਤ, ਕਿਸਾਨ ਮੋਰਚੇ ‘ਚ ਸ਼ਾਮਲ ਹੋਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Jul 24, 2021 3:18 pm
ਮੋਰਿੰਡਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਕਤੀ ਪ੍ਰਦਰਸ਼ਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ...
ਮੀਰਾਬਾਈ ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਪੰਜਾਬ ਦੇ ਸੰਦੀਪ ਕੁਮਾਰ ਦਾ ਅਹਿਮ ਯੋਗਦਾਨ
Jul 24, 2021 2:49 pm
ਨਵੀਂ ਦਿੱਲੀ : ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਣ ਵਾਲੀ ਸਾਈਖੋਮ ਮੀਰਾਬਾਈ ਚਾਨੂ ਦੀ ਇਸ ਇਤਿਹਾਸਕ...
ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਦੇ ਹੀ ਸਿੱਧੂ ਨੇ ਦਿਖਾਏ ਤੇਵਰ! ਬੇਅਦਬੀ ਮਾਮਲੇ ‘ਤੇ ਫਿਰ ਤੋਂ ਘੇਰਿਆ ਸਰਕਾਰ ਨੂੰ
Jul 24, 2021 2:13 pm
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਹੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਆਪਣੇ ਪੁਰਾਣੇ ਹਮਲਾਵਰ...
ਚੰਡੀਗੜ੍ਹ ਵਿਖੇ ਕਬਰ ‘ਚ ਦੱਬੀਆਂ ਲਾਸ਼ਾਂ ਨੂੰ ਕੱਢਣ ਦਾ ਅਜੀਬ ਮਾਮਲਾ ਆਇਆ ਸਾਹਮਣੇ, ਪੁਲਿਸ ਨੇ ਡੀਡੀਆਰ ਕਰਕੇ ਜਾਂਚ ਕੀਤੀ ਸ਼ੁਰੂ
Jul 24, 2021 1:42 pm
ਚੰਡੀਗੜ੍ਹ ਦੇ ਦੜਵਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਬਣੇ ਕਬਿਰਸਤਾਨ ਵਿਚ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਣ ਦੀ...
ਪਟਿਆਲਾ ਦੇ 16 ਸਾਲਾ ਜਸਕਰਨ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਤਮਗਾ, ਕੈਪਟਨ ਨੇ ਦਿੱਤੀ ਵਧਾਈ
Jul 24, 2021 1:09 pm
ਪਟਿਆਲਾ : ਚੱਲ ਰਹੀ ਕੈਡੇਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਪਹਿਲਵਾਨ ਜਸਕਰਨ ਸਿੰਘ ਦੀ ਕਾਰਗੁਜ਼ਾਰੀ ਨੇ ਆਖਰਕਾਰ ਪੰਜਾਬ ਦੇ ਤਿੰਨ...
ਮਨੀਲਾ ‘ਚ ਫਿਲਪੀਨ ਦੇ ਨੌਜਵਾਨ ਵੱਲੋਂ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ
Jul 24, 2021 10:48 am
ਸਿਮਰ ਕੌਰ ਪਤਨੀ ਲਛਮਣ ਸਿੰਘ, ਜੋ ਪਿੰਡ ਸਿੱਧਵਾਂ ਦੋਨਾ ਦੀ ਵਸਨੀਕ ਹੈ, ਨੂੰ ਵੀਰਵਾਰ ਨੂੰ ਮਨੀਲਾ ਵਿੱਚ ਇੱਕ ਫਿਲਪੀਨ ਨੌਜਵਾਨ ਨੇ ਚਾਕੂ ਮਾਰ...
ਯਾਤਰੀਆਂ ਲਈ ਅਹਿਮ ਖਬਰ : ਕੋਰੋਨਾ ਕਾਰਨ ਲੰਬੇ ਸਮੇਂ ਤੋਂ ਬੰਦ ਗੱਡੀਆਂ ਫਿਰ ਤੋਂ ਟਰੈਕ ‘ਤੇ ਦੌੜਨ ਨੂੰ ਤਿਆਰ, ਕਟਿਹਾਰ-ਅੰਮ੍ਰਿਤਸਰ-ਕਟਿਹਾਰ 26 ਜੁਲਾਈ ਤੋਂ ਸ਼ੁਰੂ
Jul 24, 2021 10:17 am
ਕੋਰੋਨਾ ਮਹਾਂਮਾਰੀ ਦੇ ਕਾਰਨ ਰੇਲ ਸੇਵਾਵਾਂ ਕਾਫੀ ਪ੍ਰਭਾਵਿਤ ਹੋਈਆਂ ਸਨ ਪਰ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਰੇਲਵੇ ਦੁਆਰਾ ਰੇਲ ਗੱਡੀਆਂ ਦੀ...
ਸਿੱਧੂ ਦੇ ਤਾਜਪੋਸ਼ੀ ਪ੍ਰੋਗਰਾਮ ‘ਚ ਉਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਨਾ ਮਾਸਕ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਰੱਖਿਆ ਧਿਆਨ, ਅਣਪਛਾਤੇ ਲੋਕਾਂ ਖਿਲਾਫ FIR ਦਰਜ
Jul 24, 2021 9:54 am
ਚੰਡੀਗੜ: ਬੀਤੇ ਦਿਨੀਂ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦਾ ਪ੍ਰੋਗਰਾਮ ਸੀ। ਸ਼ੁੱਕਰਵਾਰ ਨੂੰ ਸਿੱਧੂ ਨੇ...
ਜਲੰਧਰ : ਅੱਜ ਸਿਵਲ ਹਸਪਤਾਲ ਤੇ ਡਿਸਪੈਂਸਰੀਆਂ ਵਿਚ ਲੱਗੇਗੀ Vaccination, ਕੋਵਿਡਸ਼ੀਲਡ ਦੀਆਂ 15,000 ਖੁਰਾਕਾਂ ਪੁੱਜੀਆਂ, ਕੋਵੈਕਸੀਨ ਵਾਲਿਆਂ ਨੂੰ ਕਰਨਾ ਹੋਵੇਗਾ ਇੰਤਜ਼ਾਰ
Jul 24, 2021 9:31 am
ਜਲੰਧਰ ਵਿਚ ਸ਼ੁੱਕਰਵਾਰ ਨੂੰ ਕੋਵਿਸ਼ਿਲਡ ਟੀਕੇ ਦੀਆਂ 15 ਹਜ਼ਾਰ ਨਵੀਆਂ ਖੁਰਾਕਾਂ ਪਹੁੰਚੀਆਂ ਹਨ। ਜਿਸ ਤੋਂ ਬਾਅਦ ਟੀਕਾਕਰਨ ਅੱਜ ਵੀ ਜਾਰੀ...
ਚੰਡੀਗੜ੍ਹ ਦੇ ਸੈਕਟਰ-7 ‘ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ
Jul 21, 2021 11:59 pm
ਚੰਡੀਗੜ੍ਹ ਦੇ ਸੈਕਟਰ 7 ਦੇ ਇੱਕ ਸ਼ੋਅਰੂਮ ਵਿੱਚ ਬੁੱਧਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ।ਜਾਣਕਾਰੀ ਦੇ ਅਨੁਸਾਰ, ਇੱਕ ਸ਼ੋਅਰੂਮ ਵਿੱਚ...
ਵੱਡੀ ਖਬਰ : Kuljit Nagra ਨੇ ਕੈਪਟਨ ਅਮਰਿੰਦਰ ਨੂੰ ਮਿਲਣ ਦੀ ਪ੍ਰਗਟਾਈ ਇੱਛਾ, ਕਿਹਾ- ਸੱਦੇ ਦਾ ਇੰਤਜ਼ਾਰ
Jul 21, 2021 11:28 pm
ਚੰਡੀਗੜ੍ਹ : ਕੁਲਜੀਤ ਸਿੰਘ ਨਾਗਰਾ, ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਨੇ ਮੁੱਖ ਮੰਤਰੀ ਕੈਪਟਨ...
ਕਿਸਾਨ ਅੰਦੋਲਨ : ਦਿੱਲੀ ਪੁਲਿਸ ਤੇ ਕਿਸਾਨਾਂ ‘ਚ ਹੋਇਆ ਸਮਝੌਤਾ, ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ‘ਤੇ ਹਰ ਦਿਨ 200 ਕਿਸਾਨ ਕਰਨਗੇ ਪ੍ਰਦਰਸ਼ਨ
Jul 21, 2021 10:34 pm
ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਜੰਤਰ-ਮੰਤਰ ਵਿਖੇ ਕੇਂਦਰ...
ਰਾਹਤ ਭਰੀ ਖਬਰ : ਪੰਜਾਬ ‘ਚ 100 ਤੋਂ ਹੇਠਾਂ ਆਏ ਕੋਰੋਨਾ ਕੇਸ, ਤਿੰਨ ਨੇ ਤੋੜਿਆ ਦਮ
Jul 21, 2021 9:56 pm
ਪੰਜਾਬ ਵਿਚ ਸਿਹਤ ਵਿਭਾਗ ਲਈ ਰਾਹਤ ਭਰੀ ਖਬਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਵਿਚ ਕਾਫੀ ਕਮੀ ਆਈ ਹੈ। ਬੀਤੇ 24...
SAD ਨੇ ਦਿੱਲੀ ‘ਚ ਚਰਚ ਢਾਹੇ ਜਾਣ ਦੀ ਕੀਤੀ ਨਿੰਦਾ, ਕੇਜਰੀਵਾਲ ਨੂੰ ਈਸਾਈ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ
Jul 21, 2021 9:16 pm
ਚੰਡੀਗੜ੍ਹ, 21 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦੱਖਣੀ ਦਿੱਲੀਵਚ ਇਸਾਈਆਂ...
SC ਕਮਿਸ਼ਨ ਨੇ ਪੰਜਾਬ ਪੁਲਿਸ ‘ਚ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਲਈ DGP ਨੂੰ ਦਿੱਤੇ ਨਿਰਦੇਸ਼
Jul 21, 2021 8:24 pm
SC ਕਮਿਸ਼ਨ ਵੱਲੋਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਵਿਚ ਨਵੀਂ ਭਰਤੀ, ਪਦਉੱਨਤੀ ਤੇ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ...
ਸੁਖਬੀਰ ਬਾਦਲ ਨੇ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ‘ਤੇ ਕੀਤੀ ਗੱਲਬਾਤ , ਨੌਜਵਾਨਾਂ ਲਈ ਦੱਸਿਆ ਪ੍ਰੇਰਣਾਸਰੋਤ
Jul 21, 2021 7:52 pm
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਸਬੰਧ ਵਿਚ...
ਮੁਸਲਿਮ ਭਾਈਚਾਰੇ ਵੱਲੋਂ ਕਾਲੇ ਕੱਪੜੇ ਪਾ ਕੇ ਤੇ ਹੱਥਾਂ ‘ਚ ਬੈਨਰ ਫੜ ਕੇ ਨਵਜੋਤ ਸਿੱਧੂ ਖਿਲਾਫ ਕੀਤਾ ਗਿਆ ਰੋਸ ਮੁਜ਼ਾਹਰਾ
Jul 21, 2021 7:28 pm
ਮਾਲੇਰਕੋਟਲਾ : ਅੱਜ ਈਦਗਾਹ ਦਾ ਮੁਬਾਰਕ ਦਿਨ ਹੈ। ਮੁਸਲਿਮ ਭਾਈਚਾਰੇ ਵਿਚ ਅੱਜ ਦੇ ਦਿਨ ਖੁਸ਼ੀ ਦਾ ਮਾਹੌਲ ਹੈ। ਪਰ ਇਸ ਦੇ ਨਾਲ ਹੀ ਮਾਲੇਰਕੋਟਲਾ...
23 ਜ਼ਿਲ੍ਹਿਆਂ ‘ਚ ADC ਦੇ ਨਵੇਂ ਅਹੁਦਿਆਂ ਨਾਲ ਸਰਵਪੱਖੀ ਵਿਕਾਸ ਯਕੀਨੀ ਹੋਵੇਗਾ : ਮੁੱਖ ਸਕੱਤਰ
Jul 21, 2021 7:14 pm
ਚੰਡੀਗੜ੍ਹ: ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸਾਰੇ 23 ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀਆਂ ਨਵੀਆਂ...
ਐਨ.ਡੀ.ਏ ਸਰਕਾਰ ਨੇ ਸੰਵਿਧਾਨਕ ਨਿੱਜਤਾ ਦੇ ਅਧਿਕਾਰ ਦਾ ਘਾਣ ਕੀਤਾ: ਰਾਣਾ ਸੋਢੀ
Jul 21, 2021 6:38 pm
ਚੰਡੀਗੜ੍ਹ : ਪੈਗਾਸਸ ਸਪਾਈਵੇਅਰ ਸਕੈਂਡਲ ਦੇ ਮਾਮਲੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ...
ਪੇਗਾਸਸ ਮੁੱਦੇ ‘ਤੇ ਹਰਿਆਣਾ ਦੇ CM ਖੱਟਰ ਨੇ ਘੇਰੀ ਕਾਂਗਰਸ ਸਰਕਾਰ ਕਿਹਾ-ਇਹ ਲੋਕ ਤਾਂ ਆਪਣੇ ਘਰ ‘ਚ ਹੀ ਕਰਾਉਂਦੇ ਹਨ ਫੋਨ ਟੇਪਿੰਗ
Jul 21, 2021 6:09 pm
ਚੰਡੀਗੜ੍ਹ : ਲੋਕ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿੱਚ ਕਾਂਗਰਸ ਵੱਲੋਂ ਚੁੱਕੇ ਗਏ ਪੇਗਾਸਸ ਫੋਨ ਟੇਪਿੰਗ ਦੇ ਮੁੱਦੇ ‘ਤੇ...
ਪੰਜਾਬ ਸਰਕਾਰ ਨੇ Direct Loan Scheme ਅਧੀਨ ਕਰਜ਼ਾ ਲੈਣ ਲਈ ਆਮਦਨ ਦੀ ਹੱਦ ਵਧਾ ਕੇ 3 ਲੱਖ ਰੁਪਏ ਕੀਤੀ : ਧਰਮਸੋਤ
Jul 21, 2021 5:02 pm
ਚੰਡੀਗੜ੍ਹ : ਪੰਜਾਬ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੁਆਰਾ ਚਲਾਈ ਜਾ ਰਹੀ ਸਿੱਧੀ ਕਰਜ਼ਾ ਸਕੀਮ ਤਹਿਤ ਕਰਜ਼ਾ ਲੈਣ...
ਵੱਡੀ ਖਬਰ : ਕਾਂਗਰਸ ਦੀ ਕਮਾਨ ਸੰਭਾਲਣ ਤੋਂ ਤੁਰੰਤ ਬਾਅਦ ਨਵਜੋਤ ਸਿੱਧੂ 22 ਜੁਲਾਈ ਨੂੰ ਚੰਡੀਗੜ੍ਹ ‘ਚ ਕਰਨਗੇ ਵੱਡਾ ਪ੍ਰਦਰਸ਼ਨ
Jul 21, 2021 12:00 am
ਪੰਜਾਬ ਕਾਂਗਰਸ ਵਿਚਲੀ ਹਲਚਲ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ...
ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਨਵਜੰਮਿਆ ਲਾਵਾਰਿਸ ਬੱਚਾ ਮਿਲਿਆ
Jul 20, 2021 11:30 pm
ਰਾਏਕੋਟ ਦੇ ਪਿੰਡ ਬੱਸੀਆਂ ਵਿਖੇ ਅੱਜ ਸਵੇਰੇ ਦਾਣਾ ਮੰਡੀ ‘ਚ ਕੋਈ ਨਵ-ਜੰਮਿਆ ਬੱਚਾ ਸੁੱਟ ਗਿਆ। ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਦਾਣਾ ਮੰਡੀ...
‘ਪੰਜਾਬ ਐਜੂਕੇਅਰ ਐਪ’ Online ਪੜ੍ਹਾਈ ਲਈ ਮੀਲ ਦਾ ਪੱਥਰ ਹੋਇਆ ਸਾਬਤ , 1.6 ਲੱਖ ਤੋਂ ਵੱਧ ਲੋਕ ਕਰ ਚੁੱਕੇ ਹਨ ਡਾਊਨਲੋਡ
Jul 20, 2021 11:05 pm
ਚੰਡੀਗੜ੍ਹ : ਸਕੂਲੀ ਬੱਚਿਆਂ ਦੀ ਸਿੱਖਿਆ ਨੂੰ ਜਾਰੀ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤਾ ਗਿਆ ‘ਪੰਜਾਬ ਐਜੂਕੇਅਰ ਐਪ’ ਵਿਦਿਆਰਥੀਆਂ...
ਜਦੋਂ ਤੱਕ ਨਵਜੋਤ ਸਿੱਧੂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਕੋਈ ਮੁਲਾਕਾਤ ਨਹੀਂ : ਕੈਪਟਨ ਅਮਰਿੰਦਰ
Jul 20, 2021 10:18 pm
ਪੰਜਾਬ ਕਾਂਗਰਸ ਵਿਚਲਾ ਘਮਾਸਾਨ ਜਾਰੀ ਹੈ। ਭਾਵੇਂ ਹਾਈਕਮਾਂਡ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਜਾ...
ਪੰਜਾਬ ਦੇ ਮੁੱਖ ਮੰਤਰੀ ਨੇ ਤਲਵੰਡੀ ਸਾਬੋ ਵਿਖੇ 100 ਬਿਸਤਰਿਆਂ ਦੇ ਬਣੇ ਕੋਵਿਡ ਹਸਪਤਾਲ ਦਾ ਵਰਚੂਅਲੀ ਕੀਤਾ ਉਦਘਾਟਨ
Jul 20, 2021 9:12 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਇੱਕ 100...
ਕੈਪਟਨ ਨੇ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ 658 ਕਰੋੜ ਰੁਪਏ ਕੀਤੇ ਮਨਜ਼ੂਰ
Jul 20, 2021 8:29 pm
ਚੰਡੀਗੜ੍ਹ : ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿਚ ਵਸਦੇ ਲੋਕਾਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ...
ਬਹੁਤ ਸ਼ਰਮ ਵਾਲੀ ਗੱਲ ਹੈ ਕਿ PM ਮੋਦੀ ਕਿਸਾਨਾਂ ਨਾਲ ਅਨਿਆਂ ਕਰ ਰਹੇ ਹਨ : ਸੁਖਬੀਰ ਬਾਦਲ
Jul 20, 2021 7:55 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦੇ ਕਿਸਾਨਾਂ...
ਬ੍ਰਹਮ ਮੋਹਿੰਦਰਾ ਨੇ ਸਿੱਧੂ ‘ਤੇ ਤੋੜੀ ਚੁੱਪੀ, ਕਿਹਾ ਉਦੋਂ ਤੱਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਕੈਪਟਨ ਨਾਲ ਮੁੱਦਿਆਂ ਨੂੰ ਸੁਲਝਾ ਨਹੀਂ ਲੈਂਦੇ
Jul 20, 2021 7:22 pm
ਚੰਡੀਗੜ੍ਹ: ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਦੀ ਪ੍ਰਦੇਸ਼ ਕਾਂਗਰਸ ਪ੍ਰਧਾਨ...
ਕਲਿਯੁਗੀ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ- ਕਰੰਟ ਲਾ ਕੇ ਕੀਤਾ ਕਤਲ, ਫਿਰ ਰਾਤੋ-ਰਾਤ ਸਸਕਾਰ ਕਰਕੇ ਹੋਇਆ ਫਰਾਰ
Jul 20, 2021 6:35 pm
ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਵਿੱਚ ਇੱਕ ਕਲਯੁਗੀ ਪੁੱਤ ਨੇ ਕਰੰਟ ਲਾ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਫਿਰ ਬਿਨਾਂ ਕਿਸੇ ਨੂੰ...
ਰਾਹਤ ਭਰੀ ਖਬਰ : ਲੁਧਿਆਣਾ ‘ਚ ਕੋਰੋਨਾ ਕੇਸਾਂ ਨੂੰ ਲੱਗੀ ਬ੍ਰੇਕ, ਸਿਰਫ 10 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
Jul 20, 2021 6:10 pm
ਲੁਧਿਆਣਾ ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਹੁਣ ਤੱਕ 85028 ਕੋਰੋਨਾ ਪਾਜੀਟਿਵ...
8 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲਾ ਮੁਲਜ਼ਮ ਦਿਹਾਤੀ ਪੁਲਿਸ ਵੱਲੋਂ ਕਾਬੂ
Jul 20, 2021 5:46 pm
ਜਗਰਾਓਂ : ਸ੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ...
ਕੈਪਟਨ ਅਮਰਿੰਦਰ ਨੇ COVID ਦੀ ਤੀਜੀ ਲਹਿਰ ਦੀ ਤਿਆਰੀ ਲਈ 331 ਕਰੋੜ ਰੁਪਏ ਹੋਰ ਦੇਣ ਦਾ ਕੀਤਾ ਐਲਾਨ
Jul 20, 2021 5:21 pm
ਚੰਡੀਗੜ੍ਹ : ਪੰਜਾਬ ਤੀਸਰੀ ਲਹਿਰ ਤੋਂ ਪਹਿਲਾਂ ਇਸ ਮਹੀਨੇ 6-17 ਸਾਲ ਦੀ ਉਮਰ ਦੇ ਬੱਚਿਆਂ ‘ਤੇ ਵਿਸ਼ੇਸ਼ ਤੌਰ ‘ਤੇ ਤੀਜਾ ਸੈਂਟੀਨੇਲ...
ਕੈਪਟਨ ਨੇ ਸਰਕਾਰੀ ਹਸਪਤਾਲਾਂ ‘ਚ ਬਲੈਕ ਫੰਗਸ ਦੇ ਠੀਕ ਹੋਏ ਕੇਸਾਂ ਦਾ ਮੁਫਤ ਫਾਲੋ-ਅਪ ਕਰਨ ਦੇ ਦਿੱਤੇ ਹੁਕਮ
Jul 20, 2021 4:54 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਅਪੰਗਤਾ ਵਾਲੇ ਵਿਅਕਤੀਆਂ ਲਈ ਮੌਜੂਦਾ ਸਕੀਮਾਂ ਦੇ ਲਾਭ...
ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਦੀ ਯੋਗ ਆਬਾਦੀ ਦੇ ਟੀਕਾਕਰਨ ਲਈ ਕੇਂਦਰ ਨੂੰ 40 ਲੱਖ ਵੈਕਸੀਨ ਖੁਰਾਕਾਂ ਹੋਰ ਭੇਜਣ ਦੀ ਕੀਤੀ ਮੰਗ
Jul 20, 2021 4:21 pm
ਚੰਡੀਗੜ੍ਹ : ਇਕੱਲੇ ਦੂਸਰੀ ਖੁਰਾਕ ਲਈ ਮੌਜੂਦਾ ਸਮੇਂ 2 ਲੱਖ ਤੋਂ ਵੱਧ ਕੋਵਿਡ ਟੀਕਿਆਂ ਦੀ ਖੁਰਾਕ ਦੀ ਮੰਗ ਦਾ ਹਵਾਲਾ ਦਿੰਦੇ ਹੋਏ, ਪੰਜਾਬ ਦੇ...
ਪੰਜਾਬ ਵਿਲੱਖਣ ਦਿਵਿਆਂਗ ਸ਼ਨਾਖ਼ਤੀ ਕਾਰਡ ਬਣਾਉਣ ‘ਚ ਦੇਸ਼ ‘ਚੋਂ ਛੇਵੇਂ ਥਾਂ ‘ਤੇ: ਅਰੁਨਾ ਚੌਧਰੀ
Jul 19, 2021 11:57 pm
ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਦਿਵਿਆਂਗਜਨਾਂ ਲਈ ਆਨਲਾਈਨ...
ਸਿੱਖਿਆ ਵਿਭਾਗ ਵੱਲੋਂ 2021-22 ਦੀ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਫ਼ਾਰਮ ਅਤੇ ਫ਼ੀਸ ਭਰਨ ਦੀਆਂ ਤਰੀਕਾਂ ‘ਚ ਕੀਤਾ ਗਿਆ ਵਾਧਾ
Jul 19, 2021 11:35 pm
ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 2021-22 ਦੀ ਦੂਜੀ ਤਿਮਾਹੀ ‘ਚ ਕਰਵਾਈ ਜਾਣ ਵਾਲੀ...
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖਿਲਾਫ ਸੋਸ਼ਲ ਮੀਡੀਆ ‘ਤੇ ਗਲਤ ਟਿੱਪਣੀਆਂ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ
Jul 19, 2021 11:01 pm
ਚੰਡੀਗੜ੍ਹ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਖਿਲਾਫ਼ ਸੋਸ਼ਲ ਮੀਡੀਆ ‘ਤੇ ਅਭੱਦਰ ਟਿੱਪਣੀਆਂ ਕਰਨ ਵਾਲੇ...
ਪੰਜਾਬ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ, 56 ਨਵੇਂ ਕੇਸ ਆਏ ਸਾਹਮਣੇ, 2 ਦੀ ਗਈ ਜਾਨ
Jul 19, 2021 9:52 pm
ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਕੇਸਾਂ ਵਿਚ ਕਾਫੀ ਕਮੀ ਆਈ ਹੈ, ਜਿਸ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਕਾਫੀ ਘਟੀਆਂ ਹਨ।...
CBI ਦੀ ਪਟੀਸ਼ਨ ‘ਤੇ ਰਾਮ ਰਹੀਮ ਨੂੰ ਨੋਟਿਸ, ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ‘ਤੇ ਜਲਦ ਸੁਣਵਾਈ ਦੀ ਮੰਗ
Jul 19, 2021 9:16 pm
ਚੰਡੀਗੜ੍ਹ : ਸੀਬੀਆਈ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਡੇਰੇ ਵਿੱਚ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ...
ਵੱਡੀ ਖਬਰ : ਚੰਡੀਗੜ੍ਹ ਪ੍ਰਸ਼ਾਸਨ ਨੇ ਰੈਲੀ ਗਰਾਊਂਡ ਨੂੰ ਛੱਡ ਕੇ ਪੂਰੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ, ਰੈਲੀਆਂ ਅਤੇ ਧਰਨਿਆਂ ‘ਤੇ ਲਗਾਈ ਪਾਬੰਦੀ
Jul 19, 2021 8:26 pm
ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-25 ਰੈਲੀ ਦੇ ਮੈਦਾਨ ਨੂੰ ਛੱਡ ਕੇ ਪੂਰੇ ਸ਼ਹਿਰ ਵਿੱਚ ਅਗਲੇ 60 ਦਿਨਾਂ ਤੱਕ ਵਿਰੋਧ ਪ੍ਰਦਰਸ਼ਨਾਂ, ਧਰਨੇ,...
ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ 92 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਕੀਤੀ ਗਈ ਸ਼ੁਰੂਆਤ
Jul 19, 2021 7:59 pm
ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕੇ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਅੱਜ ਵਾਰਡ ਨੰ. 21 ਵਿਚ ਪੈਂਦੇ...
ਨਗਰ ਨਿਗਮ ਲੁਧਿਆਣਾ ਵੱਲੋਂ 142 ਅਨਸੇਫ ਬਿਲਡਿੰਗਾਂ ਨੂੰ ਤੁਰੰਤ ਖਾਲੀ ਕਰਵਾਉਣ ਲਈ ਨੋਟਿਸ ਜਾਰੀ
Jul 19, 2021 7:35 pm
ਲੁਧਿਆਣਾ ਸ਼ਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ‘ਚੋਂ ਇੱਕ ਹੈ ਅਤੇ ਇਸ ਸ਼ਹਿਰ ਦੀ ਵਲਨੀਕ ਲਗਭਗ 100 ਸਾਲ ਪੁਰਾਣੀਆਂ ਬਿਲਡਿੰਗਾਂ ਵਿਚ ਵੀ...
ਨਾਰਾਜ਼ ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਨਹੀਂ ਦਿੱਤੀ ਵਧਾਈ, ਮੁਲਾਕਾਤ ‘ਤੇ ਉਲਝਣ ਅਜੇ ਵੀ ਬਰਕਰਾਰ, ਕਿਵੇਂ ਸੁਲਝੇਗਾ ਮਸਲਾ?
Jul 19, 2021 7:03 pm
ਨਵਜੋਤ ਸਿੱਧੂ ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਬਣੇ ਹਨ, ਪਰ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਨੂੰ ਲੈ ਕੇ ਅਜੇ ਵੀ...
Pegasus ਮੁੱਦੇ ‘ਤੇ ਬੋਲੇ ਕੈਪਟਨ, ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨਾਲ ਕੀਤਾ ਸਮਝੌਤਾ
Jul 19, 2021 6:44 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚੋਟੀ ਦੇ ਰਾਜਨੀਤਿਕ...
ਲੁਧਿਆਣਾ ‘ਚ 2 ਕਜ਼ਨ ਭੈਣਾਂ ਨੇ ਰਚਾਇਆ ਵਿਆਹ, ਭਰਾ ਨੇ ਕੀਤਾ ਕੰਨਿਆ ਦਾਨ, ਲੜਕੀਆਂ ਦੇ ਪਰਿਵਾਰ ਤੇ ਪੰਚਾਇਤ ਨੇ ਜਤਾਇਆ ਇਤਰਾਜ਼
Jul 19, 2021 6:17 pm
ਜਗਰਾਓਂ ਦੇ ਪਿੰਡ ਸਵੱਦੀ ਦੇ ਵਾਸੀ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਪਿੰਡ ਦੀਆਂ ਹੀ ਦੋ ਲੜਕੀਆਂ ਨੇ ਆਪਸ...
CM ਕੈਪਟਨ ਵੱਲੋਂ ਬੁਲਾਈ ਮੀਟਿੰਗ ਵਿਕਾਸ ਕਾਰਜਾਂ ਨੂੰ ਲੈ ਕੇ ਹੈ ਨਾ ਕਿ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਲਈ, Raveen Thukral ਨੇ ਟਵੀਟ ਕਰ ਦਿੱਤੀ ਜਾਣਕਾਰੀ
Jul 19, 2021 5:30 pm
ਪ੍ਰਧਾਨ ਬਣਨ ਤੋਂ ਬਾਅਦ ਇੱਕ ਪਾਸੇ ਜਿਥੇ ਨਵਜੋਤ ਸਿੰਘ ਸਿੱਧੂ ਵੱਲੋਂ ਵੱਖ-ਵੱਖ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ...
ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਮੀਟਿੰਗਾਂ ਦਾ ਸਿਲਿਸਲਾ ਜਾਰੀ, ਮੰਤਰੀਆਂ ਤੇ ਵਿਧਾਇਕਾਂ ਨਾਲ ਮਿਲ ਕੇ ਕਰ ਰਹੇ ਹਨ ਸ਼ਕਤੀ ਪ੍ਰਦਰਸ਼ਨ
Jul 19, 2021 5:17 pm
ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਸਿਆਸਤ ਕਾਫੀ ਗਰਮਾ ਗਈ ਹੈ। ਸਿੱਧੂ ਸੋਮਵਾਰ ਨੂੰ ਚੰਡੀਗੜ੍ਹ ਪਹੁੰਚੇ। ਸਿੱਧੂ ਸੈਕਟਰ-2...
ਪੰਜਾਬ ਕਾਂਗਰਸ ਦੇ ਪ੍ਰਧਾਨ Navjot Sidhu ਤੇ 4 ਕਾਰਜਕਾਰੀ ਪ੍ਰਧਾਨਾਂ ਦੇ ਸਿਆਸੀ ਸਫਰ ‘ਤੇ ਇੱਕ ਝਾਤ
Jul 19, 2021 4:36 pm
ਆਖਿਰ ਕਾਫੀ ਜੱਦੋ-ਜਹਿਦ ਤੋਂ ਬਾਅਦ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਆ ਗਈ। ਕਾਂਗਰਸ ਹਾਈਕਮਾਂਡ ਸੋਨੀਆ ਗਾਂਧੀ ਵੱਲੋਂ...
ਪੰਜਾਬ ਦੀਆਂ ਜੇਲ੍ਹਾਂ ‘ਚ ਸੁਰੱਖਿਆ ਪ੍ਰਬੰਧਾਂ ‘ਤੇ ਉਠੇ ਸਵਾਲ, 15 ਦਿਨਾਂ ‘ਚ ਬਰਾਮਦ ਹੋਏ 27 ਫੋਨ, 17 ਖਿਲਾਫ ਕੇਸ ਦਰਜ
Jul 18, 2021 4:22 pm
ਪੰਜਾਬ ਪੁਲਿਸ ਨੇ ਜਿੰਨੇ ਵੀ ਨਸ਼ੇ ਦੇ ਹਥਿਆਰਾਂ ਦੇ ਰੈਕੇਟ ਫੜੇ ਹਨ, ਉਨ੍ਹਾਂ ਦੀਆਂ ਤਾਰਾਂ ਕਿਤੇ ਨਾ ਕਿਤੇ ਜੇਲ੍ਹ ਜੁੜੀਆਂ ਮਿਲੀਆਂ ਹਨ। ਜੇਲ...
ਬੇਸ਼ਕ ਮੇਰਾ ਸਿਰ ਕੱਟ ਦਿੱਤਾ ਜਾਵੇ ਪਰ ਪੰਜਾਬ ਦੀ ਸ਼ਾਂਤੀ ਭੰਗ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ : ਸੁਖਬੀਰ ਬਾਦਲ
Jul 18, 2021 3:30 pm
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ। ਰੈਲੀ ਨੂੰ ਸੰਬੋਧਨ...
Navjot Sidhu ਦੇ ਹੱਕ ‘ਚ ਸੁਨੀਲ ਜਾਖੜ ਦਾ ਵੱਡਾ ਦਾਅ, ਬੁਲਾਈ ਵਿਧਾਇਕਾਂ ਤੇ ਜਿਲ੍ਹਾਂ ਪ੍ਰਧਾਨਾਂ ਦੀ ਮੀਟਿੰਗ
Jul 18, 2021 2:57 pm
ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਤਕਰਾਰ ਦੇ ਵਿਚਕਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਪਾਰਟੀ ਵਿਧਾਇਕਾਂ ਅਤੇ...
ਕਬੱਡੀ ਖਿਡਾਰੀ ਹਰਮਨਜੀਤ ਲਈ ਅੱਗੇ ਆਏ ਗੌਤਮ ਅਡਾਨੀ, ਦਿੱਤਾ ਹਰ ਸੰਭਵ ਮਦਦ ਦਾ ਭਰੋਸਾ
Jul 18, 2021 2:04 pm
ਆਨੰਦਪੁਰ ਸਾਹਿਬ: ਕਬੱਡੀ ਦਾ ਅਨਮੋਲ ਹੀਰਾ ਹਰਮਨਜੀਤ ਸਿੰਘ ਇਨ੍ਹੀਂ ਦਿਨੀਂ ਗੁਰਬਤ ਵਿਚ ਆਪਣੀ ਚਮਕ ਗੁਆ ਰਿਹਾ ਹੈ। ਇਕ ਟੀਵੀ ਚੈਨਲ ਦੀ ਤਰਫੋਂ...
ਸੁਖਪਾਲ ਖਹਿਰਾ ਸਣੇ ਕੈਪਟਨ ਦੇ ਹੱਕ ‘ਚ ਆਏ 10 ਵਿਧਾਇਕ, ਹਾਈਕਮਾਂਡ ਨੂੰ ਕੀਤੀ ਇਹ ਅਪੀਲ
Jul 18, 2021 1:41 pm
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿਚ 10 ਕਾਂਗਰਸੀ ਵਿਧਾਇਕਾਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ...
Navjot Singh Sidhu ਪਹੁੰਚੇ ਮਦਨ ਲਾਲ ਜਲਾਲਪੁਰ ਦੇ ਘਰ, ਮੀਟਿੰਗ ਹੋਈ ਸ਼ੁਰੂ
Jul 18, 2021 1:03 pm
ਨਵਜੋਤ ਸਿੰਘ ਸਿੱਧੂ ਵੱਲੋਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਸਿੱਧੂ ਅੱਜ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ...
ਕੈਪਟਨ-ਸਿੱਧੂ ਵਿਵਾਦ : ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਦੀਆਂ ਅਟਕਲਾਂ ‘ਚ ਕਈ ਵਿਧਾਇਕਾਂ ਨਾਲ ਸਿੱਧੂ ਨੇ ਕੀਤੀ ਮੁਲਾਕਾਤ, ਕੀਤਾ ਲੰਚ
Jul 18, 2021 12:43 pm
ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਰਾਜਨੀਤਿਕ...
2 ਬੱਚਿਆਂ ਦੀ ਮਾਂ ਨਾਲ ਰਹਿੰਦਾ ਸੀ ਨੌਜਵਾਨ, ਦੋਵਾਂ ਨੇ 6 ਦਿਨ ਦੇ ਮਾਸੂਮ ਨੂੰ 1.40 ਲੱਖ ‘ਚ ਵੇਚਣ ਦਾ ਕੀਤਾ ਸੌਦਾ, ਚੜ੍ਹੇ ਪੁਲਿਸ ਅੜਿੱਕੇ
Jul 18, 2021 11:59 am
ਮੁਕੇਰੀਆਂ ਦਾ ਕਮਲਜੀਤ ਸਿੰਘ ਅਤੇ ਹਿਮਾਚਲ ਦੀ ਇਕ ਔਰਤ ਇਕੱਠੇ ਰਹਿੰਦੇ ਸਨ। ਔਰਤ ਨੇ 6 ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ। ਔਰਤ ਬੱਚੇ...
ਸਿੱਧੂ ਖਿਲਾਫ ਪ੍ਰਤਾਪ ਸਿੰਘ ਬਾਜਵਾ ਨੇ ਖੋਲ੍ਹਿਆ ਮੋਰਚਾ, ਪੰਜਾਬ ਦੇ ਕਾਂਗਰਸੀ ਸਾਂਸਦਾਂ ਦੀ ਬੁਲਾਈ ਬੈਠਕ
Jul 18, 2021 11:48 am
ਨਵੀਂ ਦਿੱਲੀ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਜਾਰੀ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪਣ ਦੀਆਂ ਖਬਰਾਂ ਵਿਚ...
ਬ੍ਰੇਕਿੰਗ : ਕੈਪਟਨ ਦੇ ਬਾਗੀ MLA ਨਿਰਮਲ ਸ਼ੁਤਰਾਣਾ ਮਿਲੇ Navjot Singh Sidhu ਨੂੰ
Jul 18, 2021 11:00 am
ਪਟਿਆਲਾ: ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਨਵੇਂ ਕਾਂਗਰਸ ਪ੍ਰਧਾਨ ਵਜੋਂ ਨਿਯੁਕਤੀ ਬਾਰੇ ਚਰਚਾ ਨੂੰ ਲੈ ਕੇ ਵਿਧਾਇਕਾਂ ਦਾ...
MLA ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਔਰਤ ਨੇ ਲਗਾਏ ਗੰਭੀਰ ਦੋਸ਼
Jul 18, 2021 10:04 am
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਅਜੇ...
ਪੰਜਾਬ ‘ਚ ਸਿਆਸੀ ਹਲਚਲ ਹੋਈ ਤੇਜ਼ : ਸਿੱਧੂ ਹੋਣਗੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪਰ ਕੈਪਟਨ ਦੀ ਮਰਜ਼ੀ ਨਾਲ ਬਣਨਗੇ 2 ਕਾਰਜਕਾਰੀ ਪ੍ਰਧਾਨ, ਕੈਬਨਿਟ ਫੇਰਬਦਲ ਦੀ ਹੋਵੇਗੀ ਖੁੱਲ੍ਹ
Jul 18, 2021 9:33 am
ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਸੁਲਹਾ ਦਾ ਖਰੜਾ ਤਿਆਰ ਕੀਤਾ ਗਿਆ ਹੈ। ਕਾਂਗਰਸ ਹਾਈ...
ਪੰਜਾਬ ਕਾਂਗਰਸ ਵਿਚਲਾ ਕਲੇਸ਼ ਜਲਦ ਹੱਲ ਹੋਣ ਦੀ ਉਮੀਦ, ਵਿਧਾਇਕਾਂ ਨਾਲ ਮੁਲਾਕਾਤ ਤੋਂ ਬਾਅਦ ਪਟਿਆਲਾ ਪਹੁੰਚੇ Navjot Sidhu, ਜਸ਼ਨ ਦਾ ਮਾਹੌਲ
Jul 17, 2021 4:27 pm
ਪੰਜਾਬ ਕਾਂਗਰਸ ਸੰਕਟ ਦਾ ਜਲਦ ਹੱਲ ਹੋਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਸੂਬਾ ਇਕਾਈ ਦੀ...
ਚੰਡੀਗੜ੍ਹ ‘ਚ ਭਾਜਪਾ ਵਰਕਰਾਂ ਦੇ ਕਾਫਲੇ ‘ਤੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਮਲਾ, ਭੰਨੇ ਸ਼ੀਸ਼ੇ, ਕੀਤੀ ਨਾਅਰੇਬਾਜ਼ੀ
Jul 17, 2021 3:54 pm
ਚੰਡੀਗੜ੍ਹ ਵਿੱਚ ਭਾਜਪਾ ਵਰਕਰਾਂ ਦੇ ਕਾਫਲੇ ਉੱਤੇ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ ਅਤੇ ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ...
ਮਾਮਲਾ ਜ਼ਬਰਦਸਤੀ ਧਰਮ ਪਰਿਵਰਤਨ ਦਾ : ਪੁੱਤਰ ਦੀ ਸੁਰੱਖਿਆ ਲਈ ਪਿਤਾ ਨੇ ਖੜਕਾਇਆ ਅਦਾਲਤ ਦਾ ਬੂਹਾ, ਲਗਾਈ ਮਦਦ ਦੀ ਗੁਹਾਰ
Jul 17, 2021 3:22 pm
ਚੰਡੀਗੜ੍ਹ ‘ਚ ਜ਼ਬਰਦਸਤੀ ਧਰਮ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 36 ਸਾਲਾ ਸਿੱਖ ਵਿਅਕਤੀ ਤਰਲੋਚਨ ਸਿੰਘ ਨੇ ਹੁਣ ਆਪਣੇ ਪੁੱਤਰ ਦੀ...
ਹਰੀਸ਼ ਰਾਵਤ ਨੇ ਕੈਪਟਨ ਨਾਲ ਕੀਤੀ ਮੁਲਾਕਾਤ, ਮੀਟਿੰਗ ਪਿੱਛੋਂ CM ਦਾ ਵੱਡਾ ਬਿਆਨ ਆਇਆ ਸਾਹਮਣੇ
Jul 17, 2021 2:14 pm
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜ ਗਏ...
ਗੁਰਦਾਸਪੁਰ : ਜਿਸ ਥਾਣੇ ‘ਚ ਪਿਤਾ ASI, ਉਥੇ ਦੀ ਪੁਲਿਸ ਨੇ ਮੁੰਡੇ ਨੂੰ ਚੋਰੀ ਦੀਆਂ 4 ਬਾਈਕਾਂ ਸਣੇ ਕੀਤਾ ਕਾਬੂ
Jul 17, 2021 1:42 pm
ਇਕ ਹਫਤਾ ਪਹਿਲਾਂ ਘੁੰਮਣ ਪੁਲਿਸ ਨੇ ਘਰ ਵਿਚੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ।...
Breaking : ਸੁਨੀਲ ਜਾਖੜ ਨੇ Navjot Sidhu ਨਾਲ ਕੀਤੀ ਮੁਲਾਕਾਤ, ਗਲੇ ਲਗਾ ਕੇ ਕੀਤਾ ਸਵਾਗਤ
Jul 17, 2021 1:02 pm
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਸਦ ਮੈਂਬਰ ਅਤੇ ਪ੍ਰਧਾਨ ਸੁਨੀਲ ਜਾਖੜ ਦੇ ਗ੍ਰਹਿ ਵਿਖੇ...
ਲੱਖਾ ਸਿਧਾਣਾ ਨੇ ਵਿਧਾਨ ਸਭਾ ਕਮੇਟੀ ਨੂੰ ਦਰਜ ਕਰਾਏ ਬਿਆਨ ਕਿਹਾ-ਲਾਲ ਕਿਲ੍ਹਾ ਹਿੰਸਾ ‘ਚ ਦਿੱਲੀ ਪੁਲਿਸ ਨੇ ਕੀਤੇ ਝੂਠੇ ਮੁਕੱਦਮੇ ਦਰਜ
Jul 17, 2021 12:27 pm
ਦਿੱਲੀ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਨੌਜਵਾਨ ਕਿਸਾਨਾਂ ਦੇ ਬਿਆਨ ਦਰਜ ਕੀਤੇ।...
ਪਿਆਰ ‘ਚ ਮਿਲਿਆ ਧੋਖਾ : ਪ੍ਰੇਸ਼ਾਨ ਨੌਜਵਾਨ ਨੇ ਕਾਰ ‘ਚ ਖੁਦ ਨੂੰ ਗੋਲੀ ਮਾਰ ਕੀਤੀ ਆਤਮਹੱਤਿਆ , ਪ੍ਰੇਮਿਕਾ ਨੂੰ ਠਹਿਰਾਇਆ ਜ਼ਿੰਮੇਵਾਰ
Jul 17, 2021 12:00 pm
ਪਿਆਰ ਵਿੱਚ ਮਿਲੀ ਬੇਵਫ਼ਾਈ ਕਾਰਨ ਡਰਾਈਵਰ ਨੇ ਦੇਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਨੌਜਵਾਨ ਦਿੱਲੀ ਵਿਚ...
ਕਰਜ਼ਾ ਮੁਆਫੀ ਦੇ ਫੈਸਲੇ ਲਈ ‘ਆਪ’ ਦੀ ਅਲੋਚਨਾ ‘ਤੇ ਕੈਪਟਨ ਦਾ ਪਲਟਵਾਰ, ਕਿਹਾ-ਕੇਜਰੀਵਾਲ ਨੇ ਕਿਸਾਨਾਂ ਦੇ ਹਿੱਤਾਂ ਲਈ ਕੁਝ ਨਹੀਂ ਕੀਤਾ
Jul 17, 2021 11:30 am
ਚੰਡੀਗੜ੍ਹ: ਸਰਕਾਰ ਦੀ ਕਰਜ਼ਾ ਮੁਆਫੀ ਦੇ ਫੈਸਲੇ ਦੀ ਅਲੋਚਨਾ ਕਰਨ ਲਈ ‘ਆਪ’ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਪੰਜਾਬ ਕਾਂਗਰਸ ਕਲੇਸ਼ : ਹਰੀਸ਼ ਰਾਵਤ ਦਿੱਲੀ ਤੋਂ ਹੋਏ ਰਵਾਨਾ, CM ਕੈਪਟਨ ਨਾਲ ਕਰਨਗੇ ਮੁਲਾਕਾਤ, Navjot Sidhu ਵੀ ਪਹੁੰਚ ਰਹੇ ਚੰਡੀਗੜ੍ਹ
Jul 17, 2021 11:05 am
ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਚ ਹਲਚਲ ਮਚੀ ਹੋਈ ਹੈ। ਇਸ ਗੜਬੜੀ ਨੂੰ...
ਕਿਸਾਨਾਂ ਨੇ ਜਲੰਧਰ ‘ਚ ਬੰਦ ਕਰਵਾਇਆ Reliance Jewels Showroom, ਸਟਾਫ ਨਾਲ ਕੀਤੀ ਬਹਿਸ, ਮਾਹੌਲ ਹੋਇਆ ਤਣਾਅਪੂਰਨ, ਪੁੱਜੀ ਪੁਲਿਸ
Jul 17, 2021 10:27 am
ਜਲੰਧਰ ਵਿੱਚ ਰਿਲਾਇੰਸ ਜਵੈਲਰਜ਼ ਦਾ ਸ਼ੋਅਰੂਮ ਸ਼ੁੱਕਰਵਾਰ ਦੇਰ ਸ਼ਾਮ ਨੂੰ ਖੇਤੀਬਾੜੀ ਸੁਧਾਰ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ...
ਕੈਪਟਨ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਹਾਈਕਮਾਨ ਨੂੰ ਪੰਜਾਬ ਦੀ ਸਿਆਸਤ ‘ਚ ਦਖਲ ਨਾ ਦੇਣ ਦੀ ਦਿੱਤੀ ਚੇਤਾਵਨੀ
Jul 17, 2021 9:49 am
ਪੰਜਾਬ ਕਾਂਗਰਸ ਵਿਚਲਾ ਕਲੇਸ਼ ਦਿਨੋ-ਦਿਨ ਵੱਧ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਪਾਰਟੀ ਦੀ ਵਾਗਡੋਰ ਸੌਂਪਣ ਦੀ ਅਟਕਲਾਂ ਦੇ...
ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ‘ਤੇ ਤਾਲਿਬਾਨ ਨੇ ਮੰਗੀ ਮੁਆਫੀ
Jul 17, 2021 9:48 am
ਦਿੱਲੀ ਦਾ ਰਹਿਣ ਵਾਲਾ ਦਾਨਿਸ਼ ਸਿੱਦੀਕੀ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ, ਜਿਥੇ ਉਸ ਦਾ ਮੌਤ ਹੋ ਗਈ। ਦਾਨਿਸ਼ ਸਿੱਦੀਕੀ...
ਵਧਦੇ ਪੈਟਰੋਲ-ਡੀਜ਼ਲ ਰੇਟਾਂ ਦਾ ਅਸਰ : ਚੰਡੀਗੜ੍ਹ ‘ਚ CNG ਗੱਡੀਆਂ ਦਾ ਵਧਿਆ ਕ੍ਰੇਜ਼, 15 ਇਲੈਕਟ੍ਰਕੀਲ ਚਾਰਜਿੰਗ ਸਟੇਸ਼ਨ ਕੀਤੇ ਗਏ ਅਲਾਟ, 30 ਮਿੰਟ ਵਿਚ ਹੋਵੇਗੀ Battery ਚਾਰਜ
Jul 16, 2021 5:02 pm
ਚੰਡੀਗੜ੍ਹ ਵਿੱਚ ਇਲੈਕਟ੍ਰਿਕ ਅਤੇ CNG ਵਾਹਨਾਂ ਵਿੱਚ ਲੋਕਾਂ ਦੀ ਰੁਚੀ ਵਧਦੀ ਜਾ ਰਹੀ ਹੈ। ਪਿਛਲੇ ਦੋ-ਤਿੰਨ ਸਾਲਾਂ ਵਿੱਚ, ਸੀਐਨਜੀ ਦੇ ਨਾਲ,...
ਪੰਜਾਬ ‘ਚ BJP ਸਰਕਾਰ ਬਣਨ ‘ਤੇ ਚੰਗਾ ਸਮਾਜਿਕ ਮਾਹੌਲ ਪੰਜਾਬੀਆਂ ਨੂੰ ਦੇਵਾਂਗੇ : ਅਸ਼ਵਨੀ ਸ਼ਰਮਾ
Jul 16, 2021 3:50 pm
ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ। ਹਰੇਕ ਪਾਰਟੀ ਵੱਲੋਂ ਮੀਟਿੰਗਾਂ ਦਾ...
ਜਲੰਧਰ ‘ਚ ਧੀਆਂ ਨੂੰ ਜ਼ਹਿਰ ਦੇਣ ਵਾਲੀ ਜ਼ਾਲਮ ਮਾਂ ਹੋਈ ਗ੍ਰਿਫਤਾਰ, ਕਤਲ ਕੇਸ ਤੋਂ ਬਚਣ ਲਈ ਬਣਾਈ ਝੂਠੀ ਕਹਾਣੀ, ਕਿਹਾ-ਖੁਦ ਵੀ ਖਾਣਾ ਚਾਹੁੰਦੀ ਸੀ ਜ਼ਹਿਰ
Jul 16, 2021 2:48 pm
ਫਿਲੌਰ ਵਿੱਚ ਪਤੀ ਦੀ ਮੌਤ ਤੋਂ ਬਾਅਦ ਦੋ ਬੇਟੀਆਂ ਨੂੰ ਜ਼ਹਿਰ ਦੇਣ ਵਾਲੀ ਬੇਰਹਿਮ ਮਾਂ ਹਿਨਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਢਲੀ...
ਪੰਜਾਬ ਕਾਂਗਰਸ ਕਲੇਸ਼ : ਸੋਨੀਆ ਗਾਂਧੀ ਤੇ ਸਿੱਧੂ ਦੀ ਬੈਠਕ ਖਤਮ, ਹਰੀਸ਼ ਰਾਵਤ ਨੇ Sidhu ਦੇ ਪ੍ਰਧਾਨ ਬਣਨ ਦੀਆਂ ਖਬਰਾਂ ‘ਤੇ ਦਿੱਤੀ ਸਫਾਈ
Jul 16, 2021 2:22 pm
ਪੰਜਾਬ ਵਿੱਚ ਕਾਂਗਰਸ ਵਿੱਚ ਵੱਧ ਰਹੀ ਕਲੇਸ਼ ਵਿਚਕਾਰ ਰਾਜ ਦੇ ਉੱਘੇ ਕਾਂਗਰਸੀ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਨੇ ਸੋਨੀਆ ਗਾਂਧੀ...
ਚੰਡੀਗੜ੍ਹ ‘ਚ ਸਿਹਤ ਵਿਭਾਗ ਨੇ ਵੈਕਸੀਨ ਮੁਹਿੰਮ ਕੀਤੀ ਤੇਜ਼, CTU ਬੱਸਾਂ ‘ਚ ਕੀਤਾ ਜਾ ਰਿਹਾ Vaccination, ਕੇਂਦਰੀ ਸਿਹਤ ਮੰਤਰੀ ਨੇ ਵੀ ਕੀਤੀ ਤਾਰੀਫ
Jul 16, 2021 1:50 pm
ਚੰਡੀਗੜ੍ਹ ਵਿਚ ਸਿਹਤ ਵਿਭਾਗ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਦਿਆਂ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਕਾਰਨ ਹੁਣ ਸੀਟੀਯੂ...
ਸਕੇ ਭਰਾ ਨੂੰ ਵਿਆਹ ‘ਤੇ ਨਾ ਬੁਲਾਉਣ ਕਾਰਨ ਜਾਗੋ ‘ਚ ਹੋਇਆ ਖੂਬ ਹੰਗਾਮਾ, ਸੋਡੇ ਦੀਆਂ ਬੋਤਲਾਂ ਨਾਲ ਕੀਤਾ ਹਮਲਾ, ਔਰਤ ਗੰਭੀਰ ਜ਼ਖਮੀ
Jul 16, 2021 12:52 pm
ਜਲੰਧਰ ਦੇ ਰੇੜੂ ਪਿੰਡ ਵਿਚ ਵਿਆਹ ਤੋਂ ਪਹਿਲਾਂ ਰੱਖੀ ਜਾਗੋ ਦੌਰਾਨ ਬੁੱਧਵਾਰ ਦੇਰ ਰਾਤ ਇੱਕ ਘਰ ਵਿਚ ਜ਼ਬਰਦਸਤ ਲੜਾਈ ਹੋਈ। ਇਸ ਦੌਰਾਨ ਉਥੇ...
ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਖੁਦਾਈ ਦੌਰਾਨ ਮਿਲੀ ਸੁਰੰਗ, ਨਿਰਮਾਣ ਕੰਮਾਂ ‘ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ
Jul 16, 2021 12:18 pm
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਲਾਂਘੇ ਵਾਲੀ ਜ਼ਮੀਨ ‘ਤੇ ਬਣਾਏ ਜਾ ਰਹੇ ਜੋੜਾ ਘਰ ਅਤੇ ਪਾਰਕਿੰਗ ਬੇਸਮੈਂਟ ਦੀ ਖੁਦਾਈ ਦੌਰਾਨ...
ਨਵਜੋਤ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਦੀ ਖਬਰ ਤੋਂ ਬਾਅਦ ਮਨੀਸ਼ ਤਿਵਾੜੀ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਟਵੀਟ ਕਰ ਕਹੀ ਵੱਡੀ ਗੱਲ
Jul 16, 2021 11:56 am
ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਦੀ ਖ਼ਬਰ ਫੈਲਣ ਤੋਂ ਬਾਅਦ ਮਨੀਸ਼ ਤਿਵਾੜੀ ਸਮੇਤ ਕਈ ਕਾਂਗਰਸੀ ਨੇਤਾਵਾਂ ਵੱਲੋਂ ਗੈਰ-ਸਿੱਖ...
ਰਾਤ ਦੇ ਹਨ੍ਹੇਰੇ ‘ਚ ਲੜਕੀ ਦਾ ਕਤਲ, ਪਹਿਲਾਂ ਤੇਜ਼ਧਾਰ ਹਥਿਆਰ ਨਾਲ ਸਿਰ ‘ਤੇ ਕੀਤਾ ਵਾਰ ਫਿਰ ਮੱਥੇ ‘ਚ ਗੋਲੀ ਮਾਰ ਸੁੱਟਿਆ ਨਹਿਰ ‘ਚ
Jul 16, 2021 11:27 am
ਜਲੰਧਰ : ਮਕਸੂਦਾਂ ਦੇ ਪਿੰਡ ਰਾਏਪੁਰ ਰਸੂਲਪੁਰ ਨੇੜੇ ਬੱਲਾਂ ਦੇ ਰਾਹ ਜਾਂਦੇ ਸਮੇਂ ਵੀਰਵਾਰ ਦੀ ਸਵੇਰ ਨਹਿਰ ਵਿੱਚੋਂ ਇੱਕ ਲੜਕੀ ਦੀ ਲਾਸ਼...
Trident Group ਦੇ ਚੇਅਰਮੈਨ Rajinder Gupta ਫਿਰ ਤੋਂ ਬਣੇ ਪੰਜਾਬ ਇੰਜਨੀਅਰਿੰਗ ਕਾਲਜ ਦੇ ਬੋਰਡ ਆਫ ਗਵਰਨਰਸ ਦੇ ਚੇਅਰਮੈਨ
Jul 16, 2021 11:03 am
ਚੰਡੀਗੜ੍ਹ : ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜੇਂਦਰ ਗੁਪਤਾ ਇਕ ਵਾਰ ਫਿਰ ਤੋਂ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਗਵਰਨਰਜ਼ ਬੋਰਡ ਦੇ...
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ, ਇਕ ਨੇ ਫੇਸਬੁੱਕ ‘ਤੇ ਕਤਲ ਦੀ ਲਈ ਜ਼ਿੰਮੇਵਾਰੀ, ਕੇਸ ਦਰਜ
Jul 16, 2021 10:29 am
ਡੇਰਾ ਬਾਬਾ ਨਾਨਕ ਵਿੱਚ ਬੁੱਧਵਾਰ ਰਾਤ 10.30 ਵਜੇ ਕੁਝ ਨੌਜਵਾਨਾਂ ਨੇ ਮਕਾਨ ਦੇ ਗੇਟ ਨੇੜੇ ਖੜੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪੁਰਾਣੇ ਸਾਥੀ...
ਕਾਂਗਰਸ ਦਾ ਪੰਜਾਬ ਸੰਕਟ : ਸਿੱਧੂ ਤੋਂ ਬਾਅਦ ਕੈਪਟਨ ਨੇ ਬੁਲਾਈ ਮੰਤਰੀਆਂ ਤੇ ਵਿਧਾਇਕਾਂ ਦੀ ਐਮਰਜੈਂਸੀ ਮੀਟਿੰਗ, ਹੋ ਸਕਦਾ ਹੈ ਕੋਈ ਵੱਡਾ ਫੈਸਲਾ
Jul 16, 2021 10:04 am
ਪੰਜਾਬ ਕਾਂਗਰਸ ਵਿਚਲਾ ਕਲੇਸ਼ ਹੋਰ ਵੀ ਉਲਝਦਾ ਜਾ ਰਿਹਾ ਹੈ। ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। 2017 ਵਿਚ ਆਪਣੇ ਬਲਬੂਤੇ ‘ਤੇ ਕਾਂਗਰਸ ਨੂੰ...