Tag: , ,

CM ਖੱਟਰ ਨੇ ਹਰਿਆਣਾ ਦੇ ਨਵੇਂ ਚੁਣੇ ਰਾਜ ਸਭਾ ਮੈਂਬਰਾਂ ਨੂੰ ਦਿੱਤੀ ਵਧਾਈ, ਕਿਹਾ-‘ਲੋਕਤੰਤਰ ਦੀ ਜਿੱਤ’

ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਕ੍ਰਿਸ਼ਨ ਐਲ ਪੰਵਾਰ, ਕਾਰਤੀਕੇਯ ਸ਼ਰਮਾ ਨੂੰ...

NSUI ਦੇ ਪੰਜਾਬ ਪ੍ਰਧਾਨ ਨੇ ਦੱਸਿਆ ਗੈਂਗਸਟਰਾਂ ਤੋਂ ਖਤਰਾ, ਸੁਰੱਖਿਆ ਲਈ ਹਾਈਕੋਰਟ ‘ਚ ਲਗਾਈ ਗੁਹਾਰ

ਐੱਨਐੱਸਯੂਆਈ ਪੰਜਾਬ ਇਕਾਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਗੈਂਗਸਟਰਾਂ ਤੋਂ ਜਾਣ ਦਾ ਖਤਰਾ ਦੱਸਦੇ ਹੋਏ ਸੁਰੱਖਿਆ ਲਈ ਪੰਜਾਬ ਹਰਿਆਣਾ ਹਾਈਕੋਰਟ...

ਅਗਲੇ ਮਹੀਨੇ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਤਾਰ, ਮਹਿਲਾ ਤੇ ਸੈਕੰਡ ਟਰਮ ਵਿਧਾਇਕਾਂ ਨੂੰ ਮਿਲ ਸਕਦੈ ਮੌਕਾ

ਪੰਜਾਬ ਵਿਚ ਕੈਬਨਿਟ ਦਾ ਵਿਸਤਾਰ ਅਗਲੇ ਮਹੀਨੇ ਹੋਵੇਗਾ। ਇਸ ਮਹੀਨੇ ਦੇ ਅਖੀਰ ਵਿਚ ਬਜਟ ਸੈਸ਼ਨ ਹੈ। ਉਸ ਦੇ ਬਾਅਦ ਜੁਲਾਈ ਦੇ ਪਹਿਲੇ ਹਫਤੇ ਵਿਚ...

7 ਸਾਲਾਂ ਸਾਨਵੀ ਨੇ ਰਚਿਆ ਇਤਿਹਾਸ, ਮਾਊਂਟ ਐਵਰੇਸਟ ਦੇ ਬੇਸ ਕੈਂਪ ‘ਤੇ ਝੰਡਾ ਲਹਿਰਾਉਣ ਵਾਲੀ ਦੇਸ਼ ਦੀ ਸਭ ਤੋਂ ਛੋਟੀ ਧੀ

ਰੋਪੜ ਦੀ ਸੱਤ ਸਾਲਾ ਸਾਨਵੀ ਸੂਦ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਰੋਪੜ ਦੀ ਰਹਿਣ ਵਾਲੀ ਸਾਨਵੀ...

ਮੂਸੇਵਾਲਾ ਕਤਲਕਾਂਡ : ਵਿਦੇਸ਼ਾਂ ‘ਚ ਬੈਠੇ ਆਕਿਆਂ ਨਾਲ ਗੱਲ ਕਰਕੇ ਮਰਡਰ ਪਲਾਨ ਕਰਦੇ ਨੇ ਬਿਸ਼ਨੋਈ ਗੈਂਗ ਦੇ ਸ਼ੂਟਰ

ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਸੌਰਵ ਮਹਾਕਾਲ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਸੂਤਰਾਂ ਮੁਤਾਬਕ ਉਸ...

ਬਿਊਟੀ ਟ੍ਰੀਟਮੈਂਟ ਦੇ ਚੱਕਰ ‘ਚ ਲਾੜੀ ਦੀ ਮੌਤ, ਆਰਟੀਫਿਸ਼ੀਅਲ ਟੈਨਿੰਗ ਕਰਵਾਉਣ ਗਈ ਸੀ ਪਾਰਲਰ

ਅੱਜ-ਕੱਲ੍ਹ ਸੋਹਣਾ ਦਿਸਣ ਦੀ ਚਾਹ ‘ਚ ਲੋਕ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟ ਕਰਵਾਉਂਦੇ ਹਨ ਪਰ ਇਹ ਇੱਛਾ ਜ਼ਿੰਦਗੀ ‘ਤੇ ਵੀ ਭਾਰੀ ਪੈ...

ਪੌਪ ਸਟਾਰ ਬ੍ਰਿਟਨੀ ਸਪੀਅਰਸ ਦੇ ਤੀਜੇ ਵਿਆਹ ‘ਚ ਹੰਗਾਮਾ, ਬਿਨਾਂ ਬੁਲਾਏ ਪਹੁੰਚਿਆ ਪਹਿਲਾ ਪਤੀ

ਹਾਲੀਵੁੱਡ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੀਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸ ਦਾ ਵਿਆਹ ਆਪਣੇ ਪਾਰਟਨਰ ਸੈਮ ਅਸਘਰੀ ਨਾਲ ਹੋਇਆ...

ਬਰਖ਼ਾਸਤ ਮੰਤਰੀ ਵਿਜੇ ਸਿੰਗਲਾ ਦੀਆਂ ਵਧੀਆਂ ਮੁਸ਼ਕਲਾਂ, ਜ਼ਮਾਨਤ ਅਰਜ਼ੀ ਹੋਈ ਖਾਰਿਜ

ਕੁਰੱਪਸ਼ਨ ‘ਚ ਫਸੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬਰਖਾਸਤ ਕੀਤੇ ਗਏ ਮੰਤਰੀ ਵਿਜੇ ਸਿੰਗਲਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।...

ਬਾਕਸਿੰਗ ਚੈਂਪੀਅਨ ਮੈਰੀ ਕਾਮ ਕਾਮਨਵੈਲਥ ਗੇਮਸ ਦੇ ਟ੍ਰਾਇਲ ਤੋਂ ਹਟੀ, ਸੁਪਣਾ ਰਹਿ ਗਿਆ ਅਧੂਰਾ

ਛੇ ਵਾਰ ਦੀ ਵਰਲਡਬਾਕਸਿੰਗ ਚੈਂਪੀਅਨ ਮੈਰੀ ਕਾਮ ਦਾ ਆਖਰੀ ਵਾਰ ਕਾਮਨਵੈਲਥ ਗੇਮਸ ਵਿੱਚ ਹਿੱਸਾ ਲੈਣ ਦਾ ਸੁਪਣਾ ਪੂਰਾ ਨਹੀਂ ਹੋ ਸਕੇਗਾ। ਪੈਰ...

‘ਭਾਰਤ ਹਿੰਦੂਆਂ ਦਾ ਏ’, ਨੁਪੂਰ ਸ਼ਰਮਾ ਦੇ ਹੱਕ ‘ਚ ਆਈ ਸਾਧਵੀ ਪ੍ਰਗਿਆ ਠਾਕੁਰ

ਭਾਜਪਾ ਦੀ ਮੁਅੱਤਲ ਬੁਲਾਰਣ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ‘ਤੇ ਦਿੱਤੇ ਬਿਆਨ ਦਾ ਦੇਸ਼-ਵਿਦੇਸ਼ ‘ਚ ਤਿੱਖਾ ਵਿਰੋਧ ਹੋ ਰਿਹਾ ਹੈ।...

ਨੂਪੁਰ ਸ਼ਰਮਾ, ਨਵੀਨ ਜਿੰਦਲ ਖਿਲਾਫ ਪੰਜਾਬ ‘ਚ ਵੀ ਮੁਜ਼ਾਹਰੇ, ਪੈਗੰਬਰ ਮੁਹੰਮਦ ਨੂੰ ਲੈ ਕੇ ਕੀਤੀ ਸੀ ਟਿੱਪਣੀ

ਭਾਜਪਾ ਵੱਲੋਂ ਪਾਰਟੀ ਤੋਂ ਕੱਢੇ ਗਏ ਨੁਪੁਰ ਸ਼ਰਮਾ ਅਤੇ ਨਵੀਨ ਜਿੰਦਲ ਵੱਲੋਂ ਪੈਗੰਬਰ ਹਜ਼ਰਤ ਮੁਹੰਮਦ ਨੂੰ ਲੈ ਕੇ ਕੀਤੀਆਂ ਗਈਆਂ...

ਪਰਵੇਜ਼ ਮੁਸ਼ੱਰਫ ਦੀ ਹਾਲਤ ਬੇਹੱਦ ਗੰਭੀਰ, ਸੋਸ਼ਲ ਮੀਡੀਆ ‘ਤੇ ਉੱਡੀਆਂ ਦਿਹਾਂਤ ਦੀਆਂ ਖ਼ਬਰਾਂ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਹ ਇਸ ਵੇਲੇ ਹਸਪਤਾਲ ਵਿੱਚ ਕਾਫੀ ਔਖੇ ਸਮੇਂ ਤੋਂ ਲੰਘ...

ਡੇਰਾਬੱਸੀ : ਸੌਦਾ ਕਰਨ ਆਏ ਬੰਦਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਇੱਕ ਕਰੋੜ, ਰੇਹੜੀ ਵਾਲੇ ਨੂੰ ਮਾਰੀ ਗੋਲੀ

ਮੁਹਾਲੀ ਦੇ ਡੇਰਾਬੱਸੀ ਵਿੱਚ ਸ਼ੁੱਕਰਵਾਰ ਨੂੰ ਦਿਨ-ਦਿਹਾੜੇ 12 ਵਜੇ 2 ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਤੋਂ ਇੱਕ ਕਰੋੜ ਰੁਪਏ ਲੁੱਟ ਲਏ।...

ਕੈਨੇਡਾ : ਸਿੱਧੂ ਮੂਸੇਵਾਲਾ ਦੀ ਬਰੈਂਪਟਨ ‘ਚ ਬਣਾਈ ਜਾਏਗੀ ਵਿਸ਼ਾਲ ਤਸਵੀਰ, ਇਥੋਂ ਹੀ ਸ਼ੁਰੂ ਕੀਤਾ ਸੀ ਕਰੀਅਰ

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਵਿਦੇਸ਼ਾਂ ਵਿੱਚ ਵੀ ਹਨ। ਕੈਨੇਡਾ ਦੇ ਸ਼ਹਿਰ ਬਰੈਂਪਟਨ...

ਭ੍ਰਿਸ਼ਟਾਚਾਰ ‘ਚ ਫ਼ਸੇ ਧਰਮਸੋਤ 3 ਦਿਨ ਦੇ ਰਿਮਾਂਡ ‘ਤੇ, ਗਿਲਜੀਆਂ ਨੂੰ ਲੱਭਣ ਲਈ ਛਾਪੇਮਾਰੀ ਤੇਜ਼

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਕੀਤੀ ਖੁਦਕੁਸ਼ੀ, ਭੋਗ ਸਮਾਗਮ ਵੇਖ ਕੇ ਸੀ ਦੁਖੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਦੁੱਖ ਵਿੱਚ ਉਸ ਦੇ ਇੱਕ ਪ੍ਰਸ਼ੰਸਕ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। 20 ਸਾਲਾਂ ਨੌਜਵਾਨ...

ਲੁਧਿਆਣਾ ਦੇ ਡਾ. ਭੁਟਾਨੀ ਦੀ ਵੱਡੀ ਪ੍ਰਾਪਤੀ, ਉੱਤਰ ਭਾਰਤ ਦੇ ਇਕਲੌਤੇ ਬੈਸਟ ਆਰਥੋਪੈਡਿਕ ਸਰਜਨ ਐਵਾਰਡ ਜੇਤੂ ਬਣੇ

ਲੁਧਿਆਣਾ ਦੇ ਮੰਨੇ-ਪ੍ਰਮੰਨੇ ਆਰਥੋਪੈਡਿਕ ਸਰਜਨ ਤੇ ਈਵਾ ਹਸਪਤਾਲ ਦੇ ਸੰਚਾਲਕ ਡਾ. ਤਨਵੀਰ ਸਿੰਘ ਭੁਟਾਨੀ ਨੂੰ ਬੈਸਟ ਆਰਥੋਪੈਡਿਕ ਸਰਜਨ ਇਨ...

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੱਡਾ ਝਟਕਾ, ਅਦਾਲਤ ਨੇ 4 ਦਿਨ ਦੀ ਪੁਲਿਸ ਕਸਟਡੀ ‘ਚ ਭੇਜਿਆ

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅਸਲਾ ਐਕਟ ਕੇਸ ਵਿੱਚ ਵੱਡਾ...

ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ, ਰਾਜਸਥਾਨ ਦੇ ਗੈਂਗਸਟਰ ਬਿਕਰਮ ਬਰਾੜ ਨੇ ਭੇਜੀ ਸੀ ਚਿੱਠੀ

ਪੁਣੇ ਤੋਂ ਗ੍ਰਿਫਤਾਰ ਸੌਬਭ ਮਹਾਕਾਲ ਨੇ ਪੁੱਛਗਛ ਦੌਰਾਨ ਖਲਾਸਾ ਕੀਤਾ ਕਿ ਸਲਮਾਨ ਖਾਨ ਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ...

ਚੰਡੀਗੜ੍ਹ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ‘ਏਲਾਂਤੇ’ ਦਾ ਬਦਲਿਆ ਨਾਂ, ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ

ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਸ਼ਹਿਰ ਵਿਚ ਸ਼ਾਪਿੰਗ ਦੇ ਇਸ ਵੱਡੇ ਡੈਸਟੀਨੇਸ਼ਨ ਨੂੰ ਹੁਣ...

ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਤੇ ਜੈਪਾਲ ਭੁੱਲਰ ਗੈਂਗ ਦੇ ਦੋ ਕਰੀਬੀ ਹਥਿਆਰਾਂ ਸਣੇ ਕੀਤੇ ਕਾਬੂ

ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਰੀਬੀ ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਕੋਲੋਂ 32...

ਸਿੱਧੂ ਮੂਸੇਵਾਲਾ ਕਤਲਕਾਂਡ : ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਮਾਮਲੇ ਵਿਚ ਦੋਸ਼ੀ ਗੋਲਡੀ ਬਰਾੜ ਖਿਲਾਫ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ...

‘CM ਮਾਨ ਦੀ ਭ੍ਰਿਸ਼ਟ ਆਗੂਆਂ ਖਿਲਾਫ ਕਾਰਵਾਈ ਤੋਂ ਕਾਂਗਰਸੀ ਆਗੂ ਡਰੇ ਹੋਏ ਹਨ’ : ਮਾਲਵਿੰਦਰ ਸਿੰਘ ਕੰਗ

ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਈ ਵੱਡੇ ਆਗੂਆਂ ਵੱਲੋਂ...

ਚੰਡੀਗੜ੍ਹ ਪੁਲਿਸ ਨੇ CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ 67 ਕਾਂਗਰਸੀ ਆਗੂਆਂ ਖਿਲਾਫ ਕੀਤੀ FIR ਦਰਜ

CM ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ ਕਾਂਗਰਸੀ ਆਗੂਆਂ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ 67 ਕਾਂਗਰਸੀ...

SGPC ਪ੍ਰਧਾਨ ਨੇ ਯੂਪੀ ‘ਚ ਲੰਗਰ ਹਾਲ ਤੇ ਸਿੱਖਾਂ ਦੇ ਮਕਾਨ ਤੋੜਨ ਦਾ ਲਿਆ ਸਖਤ ਨੋਟਿਸ, ਕੀਤੀ ਕਾਰਵਾਈ ਦੀ ਮੰਗ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਨਾਥ...

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਟਿਊਬਵੈਲ ਦਾ ਲੋਡ ਵਧਾਉਣ ਦਾ ਖਰਚਾ 4750 ਤੋਂ ਕੀਤਾ 2500 ਰੁ.’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਅੱਜ ਵੱਡਾ ਤੋਹਫਾ ਦਿੱਤਾ ਗਿਆ ਹੈ। CM ਮਾਨ ਨੇ ਕਿਸਾਨਾਂ ਲਈ ਖੇਤਾਂ ਵਿਚ...

ਸੁਖਬੀਰ ਬਾਦਲ ਦੀ ਪੰਜਾਬੀਆਂ ਨੂੰ ਅਪੀਲ- ‘ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ‘ਚ ਸਾਡਾ ਸਾਥ ਦਿਓ’

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਮਤਭੇਦ ਤਿਆਗ ਕੇ ਦੋ...

ਮੋਗੇ ਦੀ ਹਰਮਨਪ੍ਰੀਤ ਕੌਰ ਬਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਕਪਤਾਨ, CM ਮਾਨ ਨੇ ਦਿੱਤੀ ਵਧਾਈ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ 8 ਜੂਨ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਹ ਵਨਡੇ ਅਤੇ...

CBI ਦਾ ਪੰਜਾਬ ਪੁਲਿਸ ਨੂੰ ਜਵਾਬ, ਮੂਸੇਵਾਲਾ ਦੇ ਕਤਲ ਤੋਂ 1 ਦਿਨ ਬਾਅਦ ਮਿਲੀ ਸੀ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਈ-ਮੇਲ

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਗੋਲਡੀ ਬਰਾੜ ਤੇ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾਣ ਦੀ ਅਪੀਲ ਦੀਆਂ ਤਰੀਕਾਂ...

CM ਮਾਨ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸੂਬੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੇ ਦਿੱਤੇ ਨਿਰਦੇਸ਼

ਪੰਜਾਬ ਨੂੰ ਸਵੱਛ ਅਤੇ ਹਰਿਆ ਭਰਿਆ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ...

ਕਰਾਚੀ ‘ਚ ਹਿੰਦੂ ਮੰਦਰ ‘ਚ ਤੋੜ-ਫੋੜ, ਪੁਜਾਰੀ ਦੇ ਘਰ ‘ਤੇ ਹਮਲਾ, ਮੂਰਤੀਆਂ ਦੀ ਕੀਤੀ ਬੇਅਦਬੀ

ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰੇ ਤੇ ਉਨ੍ਹਾਂ ਦੀ ਆਸਥਾ ਨੂੰ ਸੱਟ ਪਹੁੰਚਾਉਣ ਦਾ ਕੰਮ ਨਵਾਂ ਨਹੀਂ ਹੈ। ਸਮੇਂ-ਸਮੇਂ ‘ਤੇ ਹਿੰਦੂ...

‘ਆਪ’ ਸਰਕਾਰ ਦਾ ਦਲਿਤਾਂ ਪੱਛੜੇ ਵਰਗਾਂ ਤੇ ਮਜ਼ਦੂਰਾਂ ਵਿਰੋਧੀ ਚੇਹਰਾ ਬੇਨਕਾਬ ਹੋਇਆ, ਅਸੀ ਚੁੱਪ ਨਹੀਂ ਬੈਠਾਂਗੇ : ਗੜ੍ਹੀ

ਸੰਗਰੂਰ : ਬਹੁਜਨ ਸਮਾਜ ਪਾਰਟੀ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸ....

ਚੋਣ ਕਮਿਸ਼ਨ ਨੇ ਕੀਤਾ ਰਾਸ਼ਟਰਪਤੀ ਚੋਣ ਦੀ ਤਰੀਖ ਦਾ ਐਲਾਨ, 18 ਨੂੰ ਹੋਵੇਗੀ ਵੋਟਿੰਗ, 21 ਜੁਲਾਈ ਨੂੰ ਗਿਣਤੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅੱਜ ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ 16ਵੇਂ ਰਾਸ਼ਟਰਪਤੀ ਲਈ ਚੋਣ ਦੀ...

ਤਿੰਨ ਵਿਆਹ ਕਰਨ ਵਾਲੇ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦੀ ਮੌਤ, ਤਲਾਕ ਨੂੰ ਲੈ ਕੇ ਸਨ ਪ੍ਰੇਸ਼ਾਨ

ਇਸਲਾਮਾਬਾਦ: ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ, ਜੋ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਸਨ, ਦੀ ਮੌਤ ਹੋ ਗਈ ਹੈ। ਆਮਿਰ ਲਿਆਕਤ...

ਕਿਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਮਾਡਲ ਬਦਲੋ ਲਹਿਰ ਦੀ ਸ਼ੁਰੂਆਤ, ਬਚੇਗਾ ਪਾਣੀ, ਚੌਗਿਰਦਾ ਤੇ ਵਧੇਗੀ ਕਿਰਸਾਨੀ

ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਖੇਤੀ ਮਾਡਲ ਲਾਗੂ ਕਰਵਾਓੁਣ ਲਈ...

CM ਮਾਨ ਦੇ ਰਿਸ਼ਵਤ ਵਾਲੇ ਬਿਆਨ ‘ਤੇ ਵੜਿੰਗ ਦਾ ਪਲਟਵਾਰ, ‘ਇਹ ਸੋਚਣਾ ਤੁਹਾਡੀ ਨਾਸਮਝੀ ਦਾ ਸਬੂਤ’

ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤ ਦੇ ਕੇਸਾਂ ਵਿੱਚ ਫਸੇ ਲੀਡਰਾਂ ਦੇ ਹੱਕ...

ਮਜੀਠੀਆ ਨੂੰ ਜੇਲ੍ਹ ‘ਚ ਮਿਲਣ ਪਹੁੰਚੇ ਹਰਸਿਮਰਤ ਬਾਦਲ, ਰਾਜਪਾਲ ਨੂੰ ਮਿਲ ਦੱਸਿਆ ਸੀ ਭਰਾ ਦੀ ਜਾਨ ਨੂੰ ਖ਼ਤਰਾ

ਰਾਜਪਾਲ ਨੂੰ ਮਿਲਣ ਤੋਂ ਇੱਕ ਦਿਨ ਬਾਅਦ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਵੀਰਵਾਰ ਨੂੰ ਆਪਣੇ ਭਰਾ ਤੇ...

ਮੋਹਾਲੀ ਦੀਆਂ 3 ਸੁਸਾਇਟੀਆਂ ‘ਚ ਪੁਲਿਸ ਦੇ ਛਾਪੇ, ਹਥਿਆਰਾਂ, ਅਫੀਮ, ਗੱਡੀਆਂ ਸਣੇ 20 ਸ਼ੱਕੀ ਲਏ ਹਿਰਾਸਤ ‘ਚ

ਰੋਪੜ ਰੇਂਜ ਪੁਲਿਸ ਨੇ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਟੀਮਾਂ ਨੇ ਮੁਹਾਲੀ...

CM ਹਾਊਸ ‘ਚ ਧਰਨੇ ‘ਤੇ ਬੈਠੇ ਕਾਂਗਰਸੀ ਹਿਰਾਸਤ ‘ਚ, ਮਾਨ ਬੋਲੇ, ‘ਧਰਨਾ ਇਨ੍ਹਾਂ ਦੇ ਖੂਨ ‘ਚ ਰਿਸ਼ਵਤ ਦਾ ਸਬੂਤ’

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਵਾਲੇ ਕਾਂਗਰਸੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਪੁਲਿਸ...

ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਹੰਗਾਮਾ, CM ਮਾਨ ਨੂੰ ਮਿਲਣ ਆਈ ਕਾਂਗਰਸ ਨੇ ਲਾਇਆ ਧਰਨਾ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰ ਕਾਂਗਰਸੀ ਲੀਡਰਾਂ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ...

‘ਸਿੱਧੂ ਮੂਸੇਵਾਲਾ ਨੂੰ ਛੱਡਾਂਗਾ ਨਹੀਂ’, ਮਿੱਡੂਖੇੜਾ ਦੇ ਕਤਲ ਮਗਰੋਂ ਲਾਰੈਂਸ ਨੇ ਤਿਹਾੜ ਜੇਲ੍ਹ ‘ਚ ਖਾਧੀ ਸੀ ਕਸਮ

Lawrence sworn to kill

ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗ੍ਰਿਫ਼ਤਾਰੀਆਂ, ਹਮਲੇ ਲਈ ਹਥਿਆਰ ਸਪਲਾਈ ਕਰਨ ਵਾਲੇ ਬਠਿੰਡਾ ਤੋਂ ਕਾਬੂ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਹੋਰ ਗ੍ਰਿਫਤਾਰੀਆਂ ਕੀਤੀਆਂ ਹਨ। ਕੇਸ਼ਵ ਤੇ ਚੇਤਨ ਨੂੰ...

ED ਅੱਗੇ 13 ਨੂੰ ਰਾਹੁਲ ਦੀ ਪੇਸ਼ੀ, ਕਾਂਗਰਸ ਨੇ ਸਾਰੇ ਸਾਂਸਦਾਂ ਨੂੰ ਸੱਦਿਆ ਦਿੱਲੀ, ਸੰਮਨਾਂ ‘ਤੇ ਪਲਟਵਾਰ ਦੀ ਤਿਆਰੀ

ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ‘ਨੈਸ਼ਨਲ ਹੈਰਾਲਡ’ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੇਸ਼ ਹੋਣ...

ਕੋਰੋਨਾ ਦਾ ਮੁੜ ਵਧਣ ਲੱਗਾ ਕਹਿਰ, ਦੇਸ਼ ‘ਚ ਮਿਲੇ 7,000 ਤੋਂ ਵੱਧ ਨਵੇਂ ਮਾਮਲੇ, ਐਕਟਿਵ ਕੇਸ 32,000 ਤੋਂ ਪਾਰ

ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਤੋਂ ਕਹਿਰ ਮਚਾਉਣ ਲੱਗਾ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆ ਰਹੇ ਹਨ, ਜਿਸ...

ਭਾਰਤ ਤੋਂ ਅਫ਼ਗਾਨਿਸਤਾਨ ਭੇਜੀ ਜਾ ਰਹੀ ਮਦਦ ਲੁੱਟ ਰਿਹੈ ਪਾਕਿਸਤਾਨ, ਰਿਪੋਰਟ ‘ਚ ਖੁਲਾਸਾ

ਭਾਰਤ ਤੋਂ ਅਫਗਾਨਿਸਤਾਨ ਨੂੰ ਭੇਜੀ ਜਾ ਰਹੀ ਮਨੁੱਖੀ ਮਦਦ ਨੂੰ ਪਾਕਿਸਤਾਨ ਤਸਕਰੀ ਤੇ ਹੋਰ ਹਥਕੰਡੇ ਅਪਨਾ ਕੇ ਲੁੱਟਣ ਵਿੱਚ ਲੱਗਾ ਹੋਇਆ ਹੈ।...

ਸੰਗਰੂਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਐਕਸ਼ਨ ‘ਚ ਕਾਂਗਰਸ, ਸਾਬਕਾ MLA ਨੂੰ ਪਾਰਟੀ ਤੋਂ ਕੱਢਿਆ ਬਾਹਰ

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਐਕਸ਼ਨ ਵਿੱਚ ਆ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ...

ਰਾਕੇਸ਼ ਟਿਕੈਤ ਦੀ ਮੌਜੂਦਗੀ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਚਾਰ ਗੁਣਾ ਮੁਆਵਜ਼ੇ ਦੀ ਕਰਨਗੇ ਮੰਗ

ਗ੍ਰੇਟਰ ਨੋਇਡਾ ਦੇ ਜੇਵਰ ਅੰਤਰਰਾਸ਼ਟਰੀ ਏਅਰਪੋਰਟ ‘ਤੇ ਅੱਜ ਵੀਰਵਾਰ ਨੂੰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਪੰਚਾਇਤ ਕਰਨਗੇ। ਇਸ...

ਪੰਜਾਬ ‘ਚ ਅੱਜ ਵੀ ਗਰਮੀ ਕੱਢੇਗੀ ਵੱਟ, ਚੱਲੇਗੀ ਲੂ, ਪਾਰਾ 46 ਤੋਂ ਪਾਰ, ਇਸ ਦਿਨ ਤੋਂ ਮਿਲੇਗੀ ਰਾਹਤ

ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਅਜੇ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਵੀਰਵਾਰ ਨੂੰ ਵੀ ਲੋਕਾਂ ਨੂੰ ਕੜਾਕੇ ਦੀ ਗਰਮੀ ਦੀ ਮਾਰ ਝੱਲਣੀ...

ਵਧਦੇ ਕੋਰੋਨਾ ਕੇਸਾਂ ਦਰਮਿਆਨ ਹਵਾਈ ਸਫਰ ‘ਚ ਮਾਸਕ ਲਗਾਉਣਾ ਹੋਇਆ ਜ਼ਰੂਰੀ, DGCA ਨੇ ਜਾਰੀ ਕੀਤੇ ਨਿਰਦੇਸ਼

ਦੇਸ਼ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਏਅਰਪੋਰਟਸ ਤੇ ਫਲਾਈਟਾਂ ਵਿਚ ਮਾਸਕ ਨਾ ਲਗਾਉਣ ‘ਤੇ ਫਿਰ ਤੋਂ ਸਖਤੀ ਕਰ ਦਿੱਤੀ ਗਈ ਹੈ। DGCA...

ਅੰਮ੍ਰਿਤਸਰ ‘ਚ BSF ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਹੈਰੋਇਨ ਦੇ 2 ਪੈਕਟ ਬਰਾਮਦ ਕੀਤੇ

ਅੰਮ੍ਰਿਤਸਰ : ਬੁੱਧਵਾਰ ਨੂੰ, ਸੀਮਾ ਸੁਰੱਖਿਆ ਬਲ (ਬੀਐਸਐਫ) – ਭਾਰਤ ਦੀ ਰੱਖਿਆ ਦੀ ਪਹਿਲੀ ਲਾਈਨ ਖੇਤਰ ਦੇ ਦਬਦਬੇ ਨੂੰ ਪੂਰਾ ਕਰਦੇ ਹੋਏ,...

ਸੋਨੀਆ ਗਾਂਧੀ ਦੀ ਰਿਪੋਰਟ ਆਈ ਫਿਰ ਤੋਂ ਕੋਰੋਨਾ Positive, ਈਡੀ ਤੋਂ ਮੰਗਿਆ ਤਿੰਨ ਹਫਤੇ ਦਾ ਸਮਾਂ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਪੋਰਟ ਫਿਰ ਤੋਂ ਕੋਰੋਨਾ ਪਾਜ਼ੀਟਿਵ ਆਈ ਹੈ। ਇਕ ਵਾਰ ਫਿਰ ਤੋਂ ਤੈਅ ਸਮੇਂ ਦੇ ਬਾਅਦ ਉਨ੍ਹਾਂ ਦਾ ਕੋਵਿਡ...

ਸਾਬਕਾ ਮੰਤਰੀ ਧਰਮਸੋਤ ਦੀ ਜਾਇਦਾਦ ਦੀ ਹੋਵੇਗੀ ਜਾਂਚ, ਵਿਜੀਲੈਂਸ ਬਿਊਰੋ ਵੱਲੋਂ ਵਿਸ਼ੇਸ਼ ਕਮੇਟੀ ਗਠਿਤ

ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਤੇ ਮੋਹਾਲੀ ਅਦਾਲਤ ਵਿਚ ਪੇਸ਼ੀ...

ਲਾਰੈਂਸ ਬਿਸ਼ਨੋਈ ਹੀ ਹੈ ਮੂਸੇਵਾਲਾ ਹੱਤਿਆਕਾਂਡ ਦਾ ‘ਮਾਸਟਰ ਮਾਈਂਡ’, ਦਿੱਲੀ ਪੁਲਿਸ ਦਾ ਖੁਲਾਸਾ

ਮੂਸੇਵਾਲਾ ਦੀ ਹੱਤਿਆ ਵਾਲੇ ਮਾਮਲੇ ‘ਚ ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਜਿਸ ਲਾਰੈਂਸ ਬਿਸ਼ਨੋਈ ਤੋਂ ਲੰਬੇ ਸਮੇਂ ਤੋਂ ਪੁੱਛਗਿਛ...

NHAI ਨੇ ਬਣਾਇਆ ਵਿਸ਼ਵ ਰਿਕਾਰਡ, ਮਹਿਜ਼ 105 ਘੰਟਿਆਂ ‘ਚ 75 ਕਿਲੋਮੀਟਰ ਲੰਬਾ ਰਾਜਮਾਰਗ ਕੀਤਾ ਤਿਆਰ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇੱਕ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਹੈ। NHAI ਨੇ ਸਿਰਫ 105 ਘੰਟਿਆਂ ਵਿੱਚ 75 ਕਿਲੋਮੀਟਰ ਲੰਬੀ...

ਮਨਜਿੰਦਰ ਸਿਰਸਾ ਨੇ ਪੰਜਾਬ ਸਰਕਾਰ ਦੀ ਐਕਸਾਈਜ਼ ਪਾਲਿਸੀ ਬਾਰੇ ਕੀਤੇ ਕਈ ਵੱਡੇ ਖੁਲਾਸੇ, ਖੋਲ੍ਹੇ ਕਈ ਭੇਦ

ਪੰਜਾਬ ਕੈਬਨਿਟ ਵੱਲੋਂ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ...

ਪੰਜਾਬ ਕੈਬਨਿਟ ਵੱਲੋਂ ਸੂਬੇ ਲਈ ਨਵੀਂ ਆਬਕਾਰੀ ਨੀਤੀ ਨੂੰ ਮਿਲੀ ਪ੍ਰਵਾਨਗੀ, 40 ਫੀਸਦੀ ਵੱਧ ਮਾਲੀਆ ਪੈਦਾ ਹੋਣ ਦੀ ਸੰਭਾਵਨਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਵਜ਼ਾਰਤ ਨੇ ਅੱਜ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ...

ਪਾਵਰ ਕਾਰਪੋਰੇਸ਼ਨ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਕਿਸਾਨਾਂ ਨੂੰ...

ਵਿਜੀਲੈਂਸ ਬਿਊਰੋ ਨੇ ਚੈਕ ਪੋਸਟ ‘ਤੇ ਜਾਅਲੀ ਟੈਕਸ ਵਸੂਲੀ ਦੇ ਘੁਟਾਲੇ ਦਾ ਕੀਤਾ ਪਰਦਾਫਾਸ਼, ਦੋ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਜਾਅਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪਾਂ/ਸੀਲਾਂ...

NEET-PG ਦੀਆਂ ਖਾਲੀ ਸੀਟਾਂ ‘ਤੇ SC ਦੀ ਕੌਂਸਲਿੰਗ ਕਮੇਟੀ ਨੂੰ ਫਟਕਾਰ-‘ਤੁਸੀਂ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡ ਰਹੇ’

ਨੈਸ਼ਨਲ ਐਲੀਜਿਬਿਲਟੀ ਕਮ ਐਂਟ੍ਰੈਂਸ ਟੈਸਟ ਯਾਨੀ NEET PG 2021 ਵਿਚ ਆਲ ਇੰਡੀਆ ਕੋਟੇ ਤਹਿਤ ਖਾਲੀ ਰਹਿ ਗਈਆਂ ਸੀਟਾਂ ‘ਤੇ ਫਿਰ ਤੋਂ ਕਾਊਂਸਲਿੰਗ...

PUBG ਕਰਕੇ ਮਾਂ ਦਾ ਕਤਲ, ਕਿਸੇ ਬੰਦੇ ਦੇ ਘਰ ਆਉਣ ਕਰਕੇ ਮਾਂ ਤੋਂ ਗੁੱਸੇ ਰਹਿੰਦਾ ਸੀ ਦੋਸ਼ੀ ਪੁੱਤ

ਲਖਨਊ ‘ਚ PUBG ਖੇਡਣ ਦੀ ਇਜਾਜ਼ਤ ਨਾ ਮਿਲਣ ‘ਤੇ ਗੁੱਸੇ ‘ਚ ਆ ਕੇ ਆਪਣੀ ਮਾਂ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਵਾਲੇ ਮੁੰਡੇ ਨੇ ਤਿੰਨ ਦਿਨ ਤੱਕ...

ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਤੋਹਫ਼ਾ, ਸਾਉਣੀ ਦੀਆਂ 14 ਫਸਲਾਂ ‘ਤੇ MSP ਵਿਚ ਕੀਤਾ ਵਾਧਾ

ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਕੇਂਦਰ ਵੱਲੋਂ ਸਾਉਣੀ ਦੀਆਂ ਫਸਲਾਂ ‘ਤੇ MSP ਵਿਚ ਵਾਧਾ ਕੀਤਾ ਗਿਆ ਹੈ।...

ਚੰਗੀ ਖ਼ਬਰ : ਹੁਣ UPI ਦੀ ਮਦਦ ਨਾਲ ਕ੍ਰੈਡਿਟ ਕਾਰਡ ਰਾਹੀਂ ਵੀ ਹੋ ਸਕੇਗੀ ਪੇਮੈਂਟ

ਕ੍ਰੈਡਿਟ ਕਾਰਡ ਯੂਜ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕ੍ਰੈਡਿਟ ਕਾਰਡ ਨੂੰ ਯੂਪੀਆਈ ਨਾਲ ਲਿੰਕ ਕਰਨ ਦੀ...

ਪੰਜਾਬ ਸਰਕਾਰ ਦੇ ਭਰੋਸੇ ਬਾਅਦ ਮਾਲ ਵਿਭਾਗ ਦੇ ਸਟਾਫ ਵੱਲੋਂ ਹੜਤਾਲ ਖ਼ਤਮ

ਚੰਡੀਗੜ੍ਹ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਭਰੋਸੇ ਉਪਰੰਤ ਮਾਲ ਵਿਭਾਗ ਦੇ ਸਟਾਫ ਨੇ ਅੱਜ ਆਪਣੀ ਹੜਤਾਲ ਖ਼ਤਮ...

ਮੂਸੇਵਾਲਾ ਕਤਲਕਾਂਡ : ਪੰਜਾਬ ਪੁਲਿਸ ਨੇ ਗੋਲਡੀ ਬਰਾੜ ਤੇ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕੀਤੀ ਮੰਗ

ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਤੇ ਹਰਵਿੰਦਰ ਸਿੰਘ ਰਿੰਦਾ ਖਿਲਾਫ ਰੈੱਡ...

ਸਿੱਧੂ ਮੂਸੇਵਾਲਾ ਦੇ ਭੋਗ ‘ਤੇ CM ਮਾਨ ਨੇ ਭੇਜਿਆ ਸੋਗ ਸੁਨੇਹਾ, ਬੋਲੇ- ‘ਕਦੇ ਨਾ ਪੂਰਾ ਹੋਣ ਵਾਲਾ ਘਾਟਾ’

ਅੱਜ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਏ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਮੌਕੇ CM ਮਾਨ ਨੇ ਵੀ ਸੋਗ...

ਪੈਰਾ ਸ਼ੂਟਿੰਗ World Cup ‘ਚ ਭਾਰਤ ਦੀ ਅਵਨੀ ਨੇ ਜਿੱਤਿਆ ਗੋਲਡ, PM ਮੋਦੀ ਨੇ ਵੀ ਕੀਤਾ ਸਲਾਮ

ਟੋਕੀਓ ਪੈਰਾਲੰਪਿਕ ‘ਚ ਸੋਨ ਤਮਗਾ ਜਿੱਤ ਕੇ ਅਵਨੀ ਲੇਖਰਾ ਨੇ ਵਰਲਡ ਰਿਕਾਰਡ ਤੋੜ ਦਿੱਤਾ ਗਿਆ ਹੈ। ਹੁਣ ਉਸ ਦੀਆਂ ਨਜ਼ਰਾਂ ਫਰਾਂਸ ਦੇ ਸ਼ਹਿਰ...

ਪਾਕਿਸਤਾਨ ਦੇ ਬਲੋਚਿਸਤਾਨ ‘ਚ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਵੈਨ, ਬੱਚੇ ਸਣੇ 22 ਲੋਕਾਂ ਦੀ ਮੌਤ

ਪਾਕਿਸਤਾਨ ਦੇ ਬਲੋਚਿਸਤਾਨ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇੱਕ ਯਾਤਰੀ ਵੈਨ ਖੱਡ ਵਿਚ ਡਿੱਗ ਗਈ ਜਿਸ ਨਾਲ 22 ਯਾਤਰੀਆਂ ਦੀ ਦਰਦਨਾਕ ਮੌਤ ਹੋ...

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਭਾਰਤ ਦੀ ਮਹਿਲਾ ਵਨਡੇ ਅਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ।...

ਮੂਸੇਵਾਲਾ ਦੇ ਭੋਗ ‘ਤੇ ਦਿੱਲੀਓਂ ਆਇਆ 75 ਸਾਲਾਂ ਬਾਬਾ, ਹਰਿਆਣੇ ਤੋਂ 5911 ਟਰੈਕਟਰ ਬਣਾ ਲਿਆਇਆ ਫੈਨ

ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 10 ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਮਾਨਸਾ ਵਿਖੇ ਹੋ ਰਹੀ ਉਨ੍ਹਾਂ ਦੀ ਅੰਤਿਮ...

ਭੋਗ ‘ਤੇ ਪਿਤਾ ਨੇ ਦੱਸਿਆ ਸਿੱਧੂ ਮੂਸੇਵਾਲਾ ਦੇ ਬਚਪਨ ਤੋਂ ਜਵਾਨੀ ਦਾ ਸੰਘਰਸ਼, ਬੋਲੇ, ‘ਮੇਰੇ ਬੱਚੇ ਦਾ ਕੀ ਕਸੂਰ ਸੀ’

ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ‘ਤੇ ਅੱਜ ਉਸ ਦੇ ਪਿਤਾ ਨੇ ਆਪਣੇ ਅੰਦਰ ਭਰਿਆ ਸਾਰਾ ਦਰਦ ਉਥੇ ਪਹੁੰਚੇ...

‘ਪੈਸੇ ਨਾ ਚੜ੍ਹਾਓ, ਮੱਥਾ ਨਾ ਟੇਕੋ’, ਸਿੱਧੂ ਮੂਸੇਵਾਲਾ ਦੀ ਸਮਾਧ ਅੱਗੇ ਪਰਿਵਾਰ ਨੇ ਲਾਇਆ ਬੋਰਡ

ਪਿੰਡ ਮੂਸੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ‘ਤੇ ਪ੍ਰਸ਼ੰਸਕਾਂ ਦੀ ਭੀੜ ਪਹੁੰਚ ਰਹੀ ਹੈ। ਉੱਥੇ ਹੀ ਪ੍ਰਸ਼ੰਸਕ ਮੱਥਾ ਟੇਕ...

ਖਹਿਰਾ ਦਾ ਮਾਨ ਸਰਕਾਰ ‘ਤੇ ਨਿਸ਼ਾਨਾ, ਨਾਜਾਇਜ਼ ਮਾਈਨਿੰਗ ਦੀ ਵੀਡੀਓ ਟਵੀਟ ਕਰ ਬੋਲ, ‘ਕਿੱਥੇ ਨੇ ਦਾਅਵੇ’

ਬੁੱਧਵਾਰ ਨੂੰ ਆਨੰਦਪੁਰ ਸਾਹਿਬ ਦੇ ਸੰਸੋਵਾਲ ‘ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਹੀ ਇਸ ਦਾ ਵਿਰੋਧ...

PUBG ਕਰਕੇ ਪੁੱਤ ਵੱਲੋਂ ਮਾਂ ਦਾ ਕਤਲ, 3 ਦਿਨ ਬਾਅਦ ਪਿਤਾ ਨੂੰ ਕੀਤੀ ਵੀਡੀਓ ਕਾਲ, ਲਾਸ਼ ਨਾਲ ਬੰਦ ਰੱਖੀ ਭੈਣ

PUBG ਦੀ ਲਤ ਨੇ ਇੱਕ 16 ਸਾਲਾਂ ਪੁੱਤ ਨੂੰ ਮਾਂ ਦਾ ਕਾਤਿਲ ਬਣਾ ਦਿੱਤਾ। ਮਾਂ ਨੇ ਗੇਮਿੰਗ ਤੋਂ ਰੋਕਿਆਂ ਤਾਂ ਪੁੱਤ ਨੇ ਉਸ ਨੂੰ ਗੋਲੀ ਮਾਰ ਦਿੱਤੀ।...

ਇਤਿਹਾਸ ‘ਚ ਪਹਿਲੀ ਵਾਰ ਇੱਕ ਡਰੱਗ ਨਾਲ ਮਰੀਜ਼ਾਂ ‘ਚ ਕੈਂਸਰ ਖ਼ਤਮ, ਮੈਡੀਕਲ ਜਗਤ ਵੀ ਹੈਰਾਨ

ਗੁਦੇ ਦੇ ਕੈਂਸਰ ਤੋਂ ਪੀੜਤ ਲੋਕਾਂ ਦੇ ਇੱਕ ਛੋਟੇ ਗਰੁੱਪ ‘ਤੇ ਐਕਸਪੈਰੀਮੈਂਟ ਵਿੱਚ ਵੱਡਾ ਚਮਤਕਾਰ ਵੇਖਣ ਨੂੰ ਮਿਲਿਆ। ਇਨ੍ਹਾਂ ਦਾ ਕੈਂਸਰ...

ਮੂਸੇਵਾਲਾ ਦੇ ਭੋਗ ‘ਤੇ ਪੱਗ ਬੰਨ੍ਹ ਪਹੁੰਚੇ ਵੜਿੰਗ, ਕੌਰ ਬੀ, ਮੈਂਡੀ ਤੱਖੜ ਸਣੇ ਪਹੁੰਚੇ ਵੱਡੇ-ਵੱਡੇ ਕਲਕਾਰ (ਤਸਵੀਰਾਂ)

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਸ਼ੁਰੂ ਹੋ ਗਈ ਹੈ। ਮਾਨਸਾ ਦੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ...

ਜਲੰਧਰ : ਗੰਗਾ ਸਾਗਰ ‘ਚ ਇਸ਼ਨਾਨ ਕਰਨ ਗਏ BJP ਨੇਤਾ ਲਲਿਤ ਚੱਢਾ ਭਤੀਜੇ ਸਣੇ ਡੁੱਬੇ

ਜਲੰਧਰ ਜ਼ਿਲ੍ਹੇ ਦੇ ਭਾਜਪਾ ਨੇਤਾ ਲਲਿਤ ਚੱਢਾ ਅਤੇ ਉਨ੍ਹਾਂ ਦੇ ਭਤੀਜੇ ਸੰਯਮ ਦੀ ਕੋਲਕਾਤਾ ਦੇ ਗੰਗਾ ਸਾਗਰ ‘ਚ ਡੁੱਬ ਕੇ ਮੌਤ ਹੋ ਗਈ ਹੈ।...

ਪੈਗੰਬਰ ਮੁਹੰਮਦ ਖਿਲਾਫ ਟਿੱਪਣੀ ਨੂੰ ਲੈ ਕੇ ਅਲਕਾਇਦਾ ਨੇ ਭਾਰਤ ‘ਚ ਦਿੱਤੀ ਆਤਮਘਾਤੀ ਹਮਲੇ ਦੀ ਧਮਕੀ!

ਖੂੰਖਾਰ ਅੱਤਵਾਦੀ ਸੰਗਠਨ ਅਲ-ਕਾਇਦਾ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਕੀਤੀ ਗਈ ਟਿੱਪਣੀ ਨੂੰ ਲੈ ਕੇ ਦਿੱਲੀ, ਮੁੰਬਈ ਸਣੇ ਕਈ ਰਾਜਾਂ ਵਿੱਚ...

ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਕਲਾਕਾਰਾਂ ਸਣੇ ਦੂਰੋਂ-ਦੂਰੋਂ ਪਹੁੰਚੇ ਪ੍ਰਸ਼ੰਸਕ, ਸਿੱਧੂ ਦੀਆਂ ਤਸਵੀਰਾਂ ਪਾ ਕੇ ਦੇ ਰਹੇ ਸ਼ਰਧਾਂਜਲੀ

ਅੱਜ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਸ਼ੁਭਦੀਪ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਹੈ। ਸਮਾਗਮ ਸ਼ੁਰੂ ਹੋ...

ਪੱਗ-ਕਿਰਪਾਣ ਪਾ ਕੇ ਫੈਸ਼ਨ ਸ਼ੋਅ ‘ਚ ਉਤਰੀਆਂ ਮਾਡਲਸ, ਸ਼੍ਰੋਮਣੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

ਦਿੱਲੀ ਵਿੱਚ ਫੈਸ਼ਨ ਸ਼ੋਅ ਦੌਰਾਨ ਸਿੱਖ ਪਹਿਰਾਵੇ ਵਿੱਚ ਮਾਡਲਾਂ ਵੱਲੋਂ ਰੈਂਪ ’ਤੇ ਚੱਲਣ ਦੀ ਘਟਨਾ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਭਲਕੇ ਮੁੱਖ ਮੰਤਰੀ ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਬੈਠਕ, ਨਵੀਂ ਆਬਕਾਰੀ ਨੀਤੀ ‘ਤੇ ਲੱਗ ਸਕਦੀ ਮੋਹਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਸੱਦੀ ਗਈ ਹੈ। ਮੰਤਰੀ ਮੰਡਲ ਦੀ ਮੀਟਿੰਗ 8 ਜੂਨ...

ਮਾਨ ਸਰਕਾਰ ਵੱਲੋਂ 424 VIP’s ਦੀ ਸੁਰੱਖਿਆ ਕੀਤੀ ਗਈ ਬਹਾਲ, ਮੁਲਾਜ਼ਮਾਂ ਨੂੰ ਡਿਊਟੀ ‘ਤੇ ਪਰਤਣ ਦੇ ਨਿਰਦੇਸ਼ ਜਾਰੀ

ਬੀਤੇ ਹਫਤੇ 424 ਵੀਆਈਪੀਜ਼ ਦੀ ਸੁਰੱਖਿਆ ਵਾਪਸ ਲਈ ਗਈ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਅਹਿਮ ਐਲਾਨ ਕਰਦਿਆਂ ਇਨ੍ਹਾਂ ਸਾਰੇ 424 VIP’s ਦੀ...

‘PM ਮੋਦੀ ਪੂਰੀ ਤਾਕਤ ਨਾਲ ‘ਆਮ ਆਦਮੀ ਪਾਰਟੀ’ ਦੇ ਪਿੱਛੇ ਪਏ ਹਨ ਪਰ ਭਗਵਾਨ ਸਾਡੇ ਨਾਲ ਹੈ’ : ਕੇਜਰੀਵਾਲ

ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਉੁਨ੍ਹਾਂ ਨਾਲ ਜੁੜੇ ਲੋਕਾਂ ਖਿਲਾਫ ਛਾਪੇਮਾਰੀ...

ਮੂਸੇਵਾਲਾ ਕਤਲਕਾਂਡ ‘ਚ ਪੰਜਾਬ ਪੁਲਿਸ ਦਾ ਖੁਲਾਸਾ-‘ਜਨਵਰੀ ਤੋਂ ਹੀ ਰਚੀ ਜਾ ਰਹੀ ਸੀ ਨੂੰ ਮਾਰਨ ਦੀ ਸਾਜ਼ਿਸ਼’

ਪੰਜਾਬ ਪੁਲਿਸ ਨੇ ਪਹਿਲੀ ਵਾਰ ਬਿਆਨ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਹੀ ਰਚੀ ਜਾ ਰਹੀ ਸੀ। ਕੈਨੇਡਾ ਬੈਠੇ...

ਸਤਿੰਦਰ ਜੈਨ ਦੇ ਕਰੀਬੀ ਦੇ ਘਰੋਂ ED ਨੇ ਬਰਾਮਦ ਕੀਤੇ 2.82 ਕਰੋੜ ਰੁਪਏ ਨਕਦ ਤੇ 133 ਸੋਨੇ ਦੇ ਸਿੱਕੇ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਸਤਿੰਦਰ ਜੈਨ ਦੇ ਕਰੀਬੀਆਂ ਦੇ ਘਰੋਂ 2.82 ਕਰੋੜ ਰੁਪਏ...

ਸਾਧੂ ਸਿੰਘ ਧਰਮਸੋਤ ਦੀ ਕੋਰਟ ‘ਚ ਹੋਈ ਪੇਸ਼ੀ, ਭੇਜੇ ਗਏ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ

ਸੂਬਾ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ...

ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਮਾਲ ਵਿਭਾਗ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਕੀਤਾ ਸਮਰਥਨ

ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸ. ਹਰਵੀਰ ਸਿੰਘ ਢੀਂਡਸਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਵੱਖ-ਵੱਖ...

ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਪਿੱਛੋਂ PRTC/PUNBUS ਮੁਲਾਜ਼ਮਾਂ ਵੱਲੋਂ 3 ਦਿਨਾਂ ਹੜਤਾਲ ਮੁਲਤਵੀ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਪਿੱਛੋਂ ਪਨਬਸ, ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਤਿੰਨ...

ਮੂਸੇਵਾਲਾ ਕਤਲਕਾਂਡ : ਕੇਕੜਾ ਤੇ ਮੰਨਾ ਨੂੰ ਮਾਨਸਾ ਕੋਰਟ ‘ਚ ਕੀਤਾ ਗਿਆ ਪੇਸ਼, ਭੇਜਿਆ ਗਿਆ ਰਿਮਾਂਡ ‘ਤੇ

ਸਿਰਸਾ ਦੇ ਕਾਲਾਂਵਾਲੀ ਦੇ ਸੰਦੀਪ ਉਰਫ ਕੇਕੜਾ ਤੇ ਮਨਪ੍ਰੀਤ ਮੰਨਾ ਨੂੰ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ...

ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ‘ਚ ਲਿਆ ਫੈਸਲਾ, ਮੂੰਗੀ ‘ਤੇ ਮਿਲੇਗੀ 7275 ਰੁਪਏ MSP

ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ। ਇਸ ਮੀਟਿੰਗ ਵਿਚ ਕਈ ਮਹੱਤਵਪੂਰਨ ਫੈਸਲੇ ਲਏ ਗਏ...

ਚੰਗੀ ਖਬਰ! ਆਧਾਰ ਲਿੰਕਡ IRCTC ਯੂਜਰਸ ਹੁਣ ਮਹੀਨੇ ‘ਚ ਕਰਾ ਸਕਣਗੇ 24 ਟਿਕਟਾਂ ਬੁੱਕ

ਹੁਣ ਰੇਲ ਯਾਤਰੀ ਜ਼ਿਆਦਾ ਆਨਲਾਈਨ ਟਿਕਟ ਬੁੱਕ ਕਰ ਸਕਣਗੇ। ਰੇਲ ਮੰਤਰਾਲੇ ਨੇ ਕਿਹਾ ਕਿ ਜਿਹੜੇ IRCTC ਯੂਜਰਸ ਦੀ ਲਾਗਇਨ ਆਈਡੀ ਆਧਾਰ ਨਾਲ ਲਿੰਕ...

ਸਿਰਸਾ ‘ਚ ਮੂਸੇਵਾਲਾ ਦੀ ਯਾਦ ‘ਚ ਬਣੇਗੀ ਸੰਗੀਤ ਅਕੈਡਮੀ, ਹਰਿਆਣਾ ਸਰਕਾਰ ਵੀ ਕਰੇਗੀ ਮਾਮਲੇ ਦੀ ਜਾਂਚ

ਸਿੱਧੂ ਮੂਸੇਵਾਲਾ ਦੀ ਯਾਦ ਵਿਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਮੰਡੀ ਡਬਵਾਲੀ ਵਿਚ ਇੱਕ ਪਾਰਕ ਤੇ ਮਿਊਜ਼ਿਕ ਸਕੂਲ ਬਣਾਇਆ ਜਾਵੇਗਾ। ਇਹ...

ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼, ਤੰਬਾਕੂ ਮੂੰਹ ‘ਚੋਂ ਕੱਢ ਸੁੱਟਣ ਵਾਲਾ ਸੀ ਸਰੋਵਰ ‘ਚ, ਕੀਤਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਸਕ...

ਏਲਨ ਮਸਕ ਨੇ ਦਿੱਤੀ ਧਮਕੀ, ਕਿਹਾ- ‘ਫੇਕ ਅਕਾਊਂਟ ਦੀ ਦਿਓ ਜਾਣਕਾਰੀ, ਨਹੀਂ ਤਾਂ ਟਵਿੱਟਰ ਡੀਲ ਹੋਵੇਗੀ ਕੈਂਸਲ’

ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ ਟਵਿੱਟਰ ਡੀਲਰ ਨੂੰ ਕੈਂਸਲ ਕਰ ਸਕਦੇ ਹਨ। ਮਸਕ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਸਪੈਮ...

ਸਿੱਖਾਂ ਨੂੰ ਕਮਜ਼ੋਰ ਕਰਨ ਲਈ ਪੰਜਾਬ ‘ਚ ਫੈਲਾਇਆ ਜਾ ਰਿਹਾ ਈਸਾਈ ਧਰਮ : ਜਥੇਦਾਰ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਪਿੰਡਾਂ ਵਿਚ ਈਸਾਈ ਧਰਮ ਫੈਲਾਉਣ ਦਾ ਦੋਸ਼ ਲਗਾਇਆ ਹੈ। ਜਥੇਦਾਰ ਨੇ...

ਮੂਸੇਵਾਲਾ ਦੇ ਪਰਿਵਾਰ ਵੱਲੋਂ ਅਪੀਲ-‘ਸਿੱਧੂ ਦੀ ਸਮਾਧ ‘ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਮਾਧ ਪਿੰਡ ਮੂਸਾ ਵਿਚ ਬਣਾਈ ਗਈ ਹੈ ਪਰ ਲੋਕਾਂ ਵੱਲੋਂ ਉਸ ‘ਤੇ ਪੈਸਿਆਂ ਨਾਲ ਮੱਥਾ ਟੇਕਿਆ ਜਾ ਰਿਹਾ...

ਨਵਜੋਤ ਸਿੱਧੂ ਨੂੰ ਚੰਡੀਗੜ੍ਹ ਦੇ PGI ‘ਚ ਜਾਂਚ ਲਈ ਕਰਾਇਆ ਗਿਆ ਭਰਤੀ, ਲੀਵਰ ‘ਚ ਆਈ ਸੀ ਸਮੱਸਿਆ

ਰੋਡਰੇਜ ਮਾਮਲੇ ਵਿਚ ਪਟਿਆਲਾ ਸੈਂਟਰਲ ਜੇਲ੍ਹ ਵਿਚ ਬੰਦ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਤਬੀਅਤ ਵਿਗੜਨ ਤੋਂ ਬਾਅਦ ਚੰਡੀਗੜ੍ਹ ਦੇ...

ਵਾਰਾਣਸੀ ਬੰਬ ਧਮਾਕਿਆਂ ਦੇ ਦੋਸ਼ੀ ਵਲੀਉਲਾਹ ਨੂੰ ਕੋਰਟ ਨੇ ਦਿੱਤੀ ਫਾਂਸੀ ਦੀ ਸਜ਼ਾ, 16 ਲੋਕਾਂ ਦੀ ਗਈ ਸੀ ਜਾਨ

ਵਾਰਾਣਸੀ ਵਿਚ 2006 ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਵਲੀਉਲਾਹ ਨੂੰ ਗਾਜ਼ੀਆਬਾਦ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ।...

ਸਲਮਾਨ ਖਾਨ ਨੂੰ ਮਿਲੀ ਧਮਕੀ ਤੋਂ ਸਹਿਮਿਆ ਖਾਨ ਪਰਿਵਾਰ! ਮਿਲਣ ਪਹੁੰਚੇ ਅਰਬਾਜ਼-ਸੋਹੇਲ ਖਾਨ

salman khan threat news: ਸੁਪਰਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਘਰ ਦੇ ਅੰਦਰ ਅਤੇ ਬਾਹਰ ਹਲਚਲ ਮਚੀ ਹੋਈ ਹੈ।...

ਐਕਸ਼ਨ ‘ਚ ਮਾਨ ਸਰਕਾਰ, ਹੜਤਾਲ ‘ਤੇ ਗਏ ਤਹਿਸੀਲਦਾਰਾਂ ਨੂੰ ਤੁਰੰਤ ਕੰਮ ‘ਤੇ ਪਰਤਣ ਦੇ ਜਾਰੀ ਕੀਤੇ ਹੁਕਮ

ਪੰਜਾਬ ਦੇ ਸਾਰੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 1 ਜੂਨ ਤੋਂ 6 ਜੂਨ ਤੱਕ ਹੜਤਾਲ ‘ਤੇ ਹਨ। ਰੈਵੇਨਿਊ ਅਧਿਕਾਰੀਆਂ ਨੇ ਇਹ ਫੈਸਲਾ ਹਾਲ ਹੀ...

CM ਭਗਵੰਤ ਮਾਨ ਨੇ ਮਾਲ ਵਿਭਾਗ ‘ਚ ਈ-ਪ੍ਰਣਾਲੀ ਸਬੰਧੀ ਸੁਧਾਰਾਂ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲ ਵਿਭਾਗ ਵਿਚ ਈ-ਪ੍ਰਣਾਲੀ ਸਬੰਧੀ ਕਈ ਸੁਧਾਰ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ।...