Tag: , , , , , , ,

ਪੰਚਕੂਲਾ ਦੇ ਪਾਰਕ ‘ਚੋਂ ਬੰਬ ਦਾ ਖੋਲ ਮਿਲਣ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-16 ਦੇ ਬੁੱਢਣਪੁਰ ਪਾਰਕ ਵਿੱਚ ਐਤਵਾਰ ਸਵੇਰੇ ਬੰਬ ਦਾ ਖੋਲ ਮਿਲਿਆ ਹੈ। ਬੰਬ ਦੇ ਖੋਲ ਦੀ ਸੂਚਨਾ...

ਅਬੋਹਰ ਪੁਲਿਸ ਨੇ ਇੱਕ ਔਰਤ ਸਣੇ 2 ਨਸ਼ਾ ਤਸਕਰ ਕੀਤੇ ਕਾਬੂ, 30 ਕਿਲੋ ਭੁੱਕੀ ਬਰਾਮਦ

ਪੰਜਾਬ ਦੇ ਅਬੋਹਰ ਦੀ ਪੁਲਿਸ ਨੇ ਇਕ ਔਰਤ ਅਤੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 30 ਕਿਲੋ ਭੁੱਕੀ...

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗ

ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ ! IPL ‘ਚ 250 ਛੱਕੇ ਮਾਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਤਿਹਾਸ ਰਚਿਆ ਹੈ। ਰੋਹਿਤ IPL ‘ਚ 250 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਪੰਜਾਬ ਦੇ...

ਹਰਿਆਣਾ ਦੇ ਪ੍ਰਾਈਵੇਟ ਸੈਕਟਰਾਂ ‘ਚ ਨੌਕਰੀਆਂ ਦੇਣ ਦੀ ਯੋਜਨਾ, CM ਮਨੋਹਰ ਨੌਜਵਾਨਾਂ ਦਾ ਡਾਟਾ ਕਰਨਗੇ ਸਾਂਝਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਨਿੱਜੀ ਖੇਤਰ ਵਿਚ ਨੌਜਵਾਨਾਂ ਦੇ ਰੁਜ਼ਗਾਰ ‘ਤੇ ਨਜ਼ਰ ਰੱਖੀ ਹੈ। CM ਮਨੋਹਰ ਜਲਦੀ ਹੀ...

ਪੁਤਿਨ ਦਾ ਪਲਟਵਾਰ! ਰੂਸ ਨੇ 20 ਤੋਂ ਵੱਧ ਜਰਮਨ ਡਿਪਲੋਮੈਟਾਂ ਨੂੰ ਕੀਤਾ ਬਾਹਰ

ਰੂਸ ਯੂਕਰੇਨ ਯੁੱਧ ਨੂੰ ਲੈ ਕੇ ਜਰਮਨੀ ਦੇ ਰੂਸ ਵਿਚ ਜੋ ਤਣਾਅ ਤੇ ਤਕਰਾਰ ਸੀ ਉਹ ਹੁਣ ਵਧਦੀ ਜਾ ਰਹੀ ਹੈ। ਰੂਸੀ ਦੂਤਾਵਾਸ ਦੇ ਕਰਮਚਾਰੀਆਂ ਨੂੰ...

ਅਮਰੀਕਾ : ਪਿਛਲੇ ਹਫਤੇ ਲਾਪਤਾ ਹੋਏ 2 ਭਾਰਤੀ ਵਿਦਿਆਰਥੀ ਦੀਆਂ ਲਾ.ਸ਼ਾਂ ਝੀਲ ਤੋਂ ਬਰਾਮਦ

ਭਾਰਤ ਦੇ ਦੋ ਇੰਡੀਆਨਾ ਯੂਨੀਵਰਸਿਟੀ ਦੇ ਵਿਦਿਆਰਥੀ, ਜੋ ਪਿਛਲੇ ਹਫਤੇ ਇਕ ਝੀਲ ਵਿਚ ਲਾਪਤਾ ਹੋ ਗਏ ਸਨ, ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ...

ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਰੱਚਿਆ ਇਤਿਹਾਸ ! ‘ਵਾਯੂ ਸੈਨਾ ਮੈਡਲ’ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਵੀਆਰ ਚੌਧਰੀ ਨੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਨੂੰ ਬਹਾਦਰੀ...

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ, ਹੋਈਆਂ 29 ਮੌ.ਤਾਂ

ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933...

IPL 2023 : BCCI ਨੂੰ 30 ਲੱਖ ‘ਚ ਪਈਆਂ ਅਰਸ਼ਦੀਪ ਸਿੰਘ ਦੀਆਂ 2 ਗੇਂਦਾਂ, ਹੋਇਆ ਵੱਡਾ ਨੁਕਸਾਨ

ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 14 ਦੌੜਾਂ ਨਾਲ ਮਾਤ ਦੇ ਕੇ ਸੀਜ਼ਨ ਵਿਚ ਚੌਥੀ ਜਿੱਤ ਹਾਸਲ ਕੀਤੀ। ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ...

ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੀਟਿਵ, ਸਮਲਿੰਗੀ ਵਿਆਹ ‘ਤੇ ਸੁਣਵਾਈ ਮੁਲਤਵੀ

ਦੇਸ਼ ‘ਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ‘ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ...

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ IG ਸੁਖਚੈਨ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ, ਅਹਿਮ ਜਾਣਕਾਰੀ ਕੀਤੀ ਸਾਂਝੀ

ਅੰਮ੍ਰਿਤਪਾਲ ਨੂੰ ਅੱਜ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ...

ਮਹਾਰਾਸ਼ਟਰ : ਪੁਣੇ ‘ਚ ਟਰੱਕ ਤੇ ਬੱਸ ਦੀ ਹੋਈ ਜ਼ੋਰਦਾਰ ਟੱਕਰ, 4 ਦੀ ਮੌ.ਤ, 22 ਜ਼ਖਮੀ

ਮਹਾਰਾਸ਼ਟਰ ਦੇ ਪੁਣੇ ਵਿਚ ਇਕ ਟਰੱਕ ਤੇ ਨਿੱਜੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ।...

ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਹੁਣ ਪੰਚਾਇਤਾਂ ਦਾ ਵੀ ਹੋਵੇਗਾ ਸਪੈਸ਼ਲ ਆਡਿਟ, ਵਿਜੀਲੈਂਸ ਕਰੇਗੀ ਜਾਂਚ

ਪੰਜਾਬ ਵਿਚ ਮਕਾਨ, ਗਲੀ, ਨਾਲੀਆਂ ਆਦਿ ਦੀ ਗ੍ਰਾਂਟ ਖਾਣ ਦੀਆਂ ਸ਼ਿਕਾਇਤਾਂ ਦੇ ਬਾਅਦ ਪੰਚਾਇਤ ਵਿਭਾਗ ਵੱਡੇ ਐੈਕਸ਼ਨ ਦੀ ਤਿਆਰੀ ਵਿਚ ਹੈ ਕਿਉਂਕਿ...

ਸਿੱਖਿਆ ਵਿਭਾਗ ਨੇ ਯੋਗ ਵਿਦਿਆਰਥੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਰਜਿਸਟਰਡ ਕਰਨ ਦੇ ਜਾਰੀ ਕੀਤੇ ਨਿਰਦੇਸ਼

ਪੰਜਾਬ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਯੋਜਿਤ ਵਜ਼ੀਫਾ ਯੋਜਨਾਵਾਂ ਦਾ ਲਾਭ ਨਿਸ਼ਚਿਤ ਕਰਨ ਲਈ ਸੂਬਾ...

ਅੰਮ੍ਰਿਤਪਾਲ ਸਿੰਘ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।...

ਸੂਡਾਨ ਤੋਂ ਜਲਦ ਘਰ ਪਰਤਣਗੇ ਭਾਰਤੀ ਤੇ ਦੂਜੇ ਵਿਦੇਸ਼ੀ ਨਾਗਰਿਕ, ਫੌਜ ਵੱਲੋਂ ਈਦ ‘ਤੇ 3 ਦਿਨ ਦੀ ਜੰਗਬੰਦੀ ਦਾ ਐਲਾਨ

ਸੂਡਾਨ ਵਿਚ ਛਿੜੇ ਗ੍ਰਹਿਯੁੱਧ ਵਿਚ ਸੂਡਾਨ ਫੌਜ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰ ਹੋ ਗਈ ਹੈ। ਫੌਜ ਮੁਖੀ ਅਬਦੁਲ...

ਜਲਦ ਰੋਬੋਟਸ ਬਣਨਗੇ ਜੱਜ ਤੇ ਵਕੀਲ, ਕੋਰਟ ‘ਚ ਲੜਨਗੇ ਮੁਕੱਦਮਾ, ਕਰਦੇ ਦਿਖਣਗੇ ਆਰਡਰ-ਆਰਡਰ

ਕਿਸੇ ਵੀ ਦੇਸ਼ ਵਿਚ ਕੋਰਟ ਦਾ ਸਥਾਨ ਕਾਫੀ ਉਪਰ ਹੁੰਦਾ ਹੈ। ਇਹ ਉਹ ਬਾਡੀ ਹੈ ਜੋ ਸਰਕਾਰ ਨੂੰ ਵੀ ਇੰਸਟ੍ਰਕਸ਼ਨ ਦਿੰਦੀ ਹੈ। ਇਸ ਦੇ ਫੈਸਲਿਆਂ ਨੂੰ...

ਇੰਨੀ ਘੱਟ ਉਮਰ ‘ਚ ਬਣ ਗਈ 3 ਬੱਚਿਆਂ ਦੀ ਮਾਂ, ਦੇਖ ਕੇ ਪਿਘਲਿਆ ਨਰਸ ਦਾ ਦਿਲ, ਬੱਚਿਆਂ ਨਾਲ ਮਾਂ ਨੂੰ ਵੀ ਲਿਆ ਗੋਦ

ਇਕ ਨਿਯੋਨਟੇਲ ਇੰਟੈਂਸਿਵ ਕੇਅਰ ਯੂਨਿਟ ਦੀ ਨਰਸ ਨੇ ਜਦੋਂ ਆਪਣੇ ਇਕ ਮਰੀਜ਼ ਨੂੰ ਦੇਖਿਆ ਜੋ 14 ਸਾਲ ਦੀ ਉਮਰ ਵਿਚ ਸਮੇਂ ਤੋਂ ਪਹਿਲਾਂ ਤਿੰਨ...

ਬਠਿੰਡਾ ਦੇ ਵਪਾਰੀ ਖ਼ਿਲਾਫ਼ ਅਣਅਧਿਕਾਰਤ ਤੌਰ ‘ਤੇ ਕੀਟਨਾਸ਼ਕਾਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਕੇਸ ਦਰਜ: ਮੰਤਰੀ ਧਾਲੀਵਾਲ

ਚੰਡੀਗੜ੍ਹ : ਬਠਿੰਡਾ ਦੇ ਇੱਕ ਵਪਾਰੀ ਖਿਲਾਫ ਅਣਅਧਿਕਾਰਤ ਤੌਰ ‘ਤੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ...

ਮੰਡੀ ਗੋਬਿੰਦਗੜ੍ਹ : ਲੋਹਾ ਕਾਰੋਬਾਰੀ ਦੇ ਦਫਤਰ ‘ਚ ਲੁੱਟ, 50 ਲੱਖ ਦੀ ਨਕਦੀ ਲੈ ਲੁਟੇਰੇ ਹੋਏ ਫਰਾਰ

ਮੰਡੀ ਗੋਬਿੰਦਗੜ੍ਹ ਵਿਚ ਹਥਿਆਰਾਂ ਦੀ ਬਲ ‘ਤੇ ਬਦਮਾਸ਼ਾਂ ਨੇ ਲੋਹਾ ਕਾਰੋਬਾਰੀ ਦੇ ਆਫਿਸ ਵਿਚ 50 ਲੱਖ ਰੁਪਏ ਦੀ ਲੁੱਟ ਕੀਤੀ। ਬਦਮਾਸ਼ ਦੁਕਾਨ...

ਅਮਰੀਕਾ ‘ਚ ਔਰਤਾਂ ਹੁਣ ਲੈ ਸਕਣਗੀਆਂ ਗਰਭਪਾਤ ਦੀਆਂ ਗੋਲੀਆਂ, ਸੁਪਰੀਮ ਕੋਰਟ ਨੇ ਹਟਾਈ ਰੋਕ

ਅਮਰੀਕਾ ਵਿਚ ਸੁਪਰੀਮ ਕੋਰਟ ਨੇ ਗਰਭਪਾਤ ਦੀਆਂ ਗੋਲੀਆਂ ‘ਤੇ ਲੱਗੀ ਪਾਬੰਦੀ ਨੂੰ ਖਾਰਜ ਕਰਦੇ ਹੋਏ ਇਸ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ...

ਅਫਗਾਨਿਸਤਾਨ : ਤਾਲਿਬਾਨ ਨੇ ਈਦ ਦੇ ਜਸ਼ਨ ‘ਚ ਔਰਤਾਂ ਦੇ ਸ਼ਾਮਲ ਹੋਣ ‘ਤੇ ਲਗਾਈ ਰੋਕ

ਇਕ ਪਾਸੇ ਜਿਥੇ ਭਾਰਤ ਸਣੇ ਹੋਰ ਦੇਸ਼ਾਂ ਵਿਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਅਫਗਾਨਿਸਤਾਨ ਨੇ ਕੁਝ ਸੂਬਿਆਂ ਵਿਚ ਔਰਤਾਂ ਨੂੰ ਇਸ ਜਸ਼ਨ ਤੋਂ...

‘ਸੱਚ ਬੋਲਣ ਦੀ ਕੀਮਤ ਚੁਕਾਈ’, ਸਰਕਾਰੀ ਬੰਗਲਾ ਖਾਲੀ ਕਰਦੇ ਸਮੇਂ ਬੋਲੇ ਕਾਂਗਰਸ ਨੇਤਾ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 12 ਤੁਗਲਕ ਲੇਨ ਸਥਿਤ ਆਪਣਾ ਸਰਕਾਰੀ ਬੰਗਲਾ ਪੂਰੀ ਤਰ੍ਹਾਂ ਤੋਂ ਖਾਲੀ ਕਰ ਦਿੱਤਾ। ਬੰਗਲਾ ਖਾਲੀ ਕਰਨ ਦੇ...

BSF ਤੇ ਪਾਕਿ ਰੇਂਜਰਾਂ ਨੇ ਅਟਾਰੀ ਬਾਰਡਰ ‘ਤੇ ਮਨਾਈ ਈਦ, ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ

ਭਾਰਤ-ਪਾਕਿਸਤਾਨ ਸਰਹੱਦ ਅਟਾਰੀ ਬਾਰਡਰ ‘ਤੇ ਵੀ ਅੱਜ ਈਦ ਮਨਾਈ ਗਈ। ਸਰਹੱਦ ‘ਤੇ ਈਦ ਦੇ ਸ਼ੁੱਭ ਮੌਕੇ ‘ਤੇ ਪਾਕਿਸਤਾਨ ਰੇਂਜਰਸ ਤੇ ਪੰਜਾਬ...

ਲੁਧਿਆਣਾ : ਘਰ ਦੀ ਛੱਤ ‘ਤੇ ਗਮਲਿਆਂ ‘ਚ ਲਗਾਏ ਸਨ ਅਫੀਮ ਦੇ ਪੌਦੇ, ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਵਿਚ ਪੁਲਿਸ ਨੇ 81 ਅਫੀਮ ਦੇ ਪੌਦਿਆਂ ਸਣੇ ਮੁਲਜਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਮੁਲਜ਼ਮ ਰਾਜੀਵ...

ਪੰਜਾਬ ਦੀ ਹਰਕਮਲ ਕੌਰ ਨੇ ਵਿਦੇਸ਼ ‘ਚ ਗੱਡੇ ਸਫ਼ਲਤਾ ਦੇ ਝੰਡੇ, ਇੰਗਲੈਂਡ ਪੁਲਿਸ ‘ਚ ਹੋਈ ਭਰਤੀ

ਪੰਜਾਬ ਤੋਂ ਹਜਾਰਾਂ ਦੀ ਗਿਣਤੀ ’ਚ ਵਿਦੇਸ਼ੀ ਧਰਤੀ ’ਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਹਾਸਲ...

ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਨੂੰ ਇਮਰਾਨ ਦੀ ਪਾਰਟੀ ਨੇ ਦੱਸਿਆ ‘ਕਸ਼ਮੀਰੀਆਂ ਦੇ ਬਲਿਦਾਨ ਦਾ ਅਪਮਾਨ’

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਸਿਆਸਤ ਗਰਮਾ ਗਈ ਹੈ।...

ਰੋਪੜ ‘ਚ ਜੱਗੂ ਭਗਵਾਨਪੁਰੀਆ ਦੇ 2 ਗੁਰਗੇ ਗ੍ਰਿਫਤਾਰ, 6 ਪਿਸਤੌਲ ਤੇ 25 ਕਾਰਤੂਸ ਬਰਾਮਦ

ਪੰਜਾਬ ਦੀ ਰੋਪੜ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ...

IPL 2023 : ਖਿਡਾਰੀਆਂ ਦੀ ਸੁਰੱਖਿਆ ‘ਚ ਚੂਕ, ਜਿਸ ਹੋਟਲ ‘ਚ ਠਹਿਰੇ ਸਨ ਕੋਹਲੀ, ਉਥੋਂ 3 ਹਿਸਟ੍ਰੀਸ਼ੀਟਰ ਗ੍ਰਿਫਤਾਰ

ਚੰਡੀਗੜ੍ਹ ਵਿਚ IPL ਦੇ ਸਟਾਰ ਖਿਡਾਰੀਆਂ ਦੀ ਸੁਰੱਖਿਆ ਵਿਚ ਚੂਕ ਹੋਈ। ਜਿਸ ਹੋਸਟਲ ਵਿਚ ਵਿਰਾਟ ਕੋਹਲੀ ਸਣੇ ਹੋਰ ਖਿਡਾਰੀ ਰੁਕੇ ਸਨ ਉਥੇ ਤਿੰਨ...

ਐਪਲ ਸਟੋਰ ‘ਚ ਚੋਰੀ: ਫਿਲਮੀ ਅੰਦਾਜ਼ ‘ਚ ਉਡਾਏ 4 ਕਰੋੜ ਦੇ ਆਈਫੋਨ, ਪੁਲਿਸ ਵੀ ਹੈਰਾਨ

ਤੁਸੀਂ ਮਨੀ ਹੀਸਟ ਵੈੱਬ ਸੀਰੀਜ਼ ਬਾਰੇ ਸੁਣਿਆ ਹੋਵੇਗਾ। ਇਸ ਵਿੱਚ ਕਿਵੇਂ ਪ੍ਰੋਫੈਸਰ ਚੋਰੀ ਲਈ ਇੱਕ ਰਚਨਾਤਮਕ ਯੋਜਨਾ ਬਣਾਉਂਦਾ ਹੈ ਅਤੇ ਫਿਰ...

PM ਮੋਦੀ 5300 ਕਿਲੋਮੀਟਰ ਦਾ ਕਰਨਗੇ ਦੌਰਾ, 36 ਘੰਟਿਆਂ ‘ਚ 7 ਸ਼ਹਿਰਾਂ ‘ਚ 8 ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਪ੍ਰੈਲ ਤੋਂ ਦੋ ਦਿਨਾਂ ਦੇ ਅੰਦਰੂਨੀ ਦੌਰੇ ‘ਤੇ ਹੋਣਗੇ। ਇਸ ਦੌਰੇ ਦੌਰਾਨ ਉਹ 36 ਘੰਟਿਆਂ ਵਿੱਚ ਸੱਤ...

CM ਸ਼ਿਵਰਾਜ ਦਾ ਵੱਡਾ ਐਲਾਨ, ਹੁਣ ਮੰਦਰ ਦੀ ਜ਼ਮੀਨ ਉਥੋਂ ਦੇ ਪੁਜਾਰੀ ਕਰ ਸਕਣਗੇ ਨੀਲਾਮ

ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪਰਸ਼ੂਰਾਮ ਜਯੰਤੀ...

ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ, ਪੁਲਿਸ ਵੱਲੋਂ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਕੈਨੇਡਾ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ...

ਚੰਡੀਗੜ੍ਹ : ਸੜਕ ਹਾਦਸੇ ‘ਚ ਮਹਿਲਾ ਕਾਂਸਟੇਬਲ ਦੀ ਮੌ.ਤ, ਪੁੱਤਰ ਜ਼ਖਮੀ, ਦੋਸ਼ੀ ਡਰਾਈਵਰ ਕਾਬੂ

ਚੰਡੀਗੜ੍ਹ ਦੇ ਮਨੀਮਾਜਰਾ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਹੈ ਜਦਕਿ ਉਸ ਦੇ 9...

ਦਿਵਿਆਂਗ ਹੁਣ ਘਰ ਬੈਠੇ ਬਣਾ ਸਕਣਗੇ ਰੇਲਵੇ ਦਾ ਯੂਨੀਕ ਆਈਡੀ ਕਾਰਡ, ਆਨਲਾਈਨ ਪ੍ਰਕਿਰਿਆ ਸ਼ੁਰੂ

ਅੰਮ੍ਰਿਤਸਰ : ਰੇਲਵੇ ਨੇ ਦਿਵਿਆਂਗ ਯੂਨੀਕ ਆਈਡੀ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਦਿਵਿਆਂਗ ਹੁਣ ਘਰ ਬੈਠੇ ਹੀ...

ਈਦ ਮੌਕੇ ਜਲੰਧਰ ਮਸਜਿਦ ‘ਚ ਪਹੁੰਚੇ CM ਮਾਨ, ਬੋਲੇ- ‘ਖੁਦਾ ਸਾਰਿਆਂ ਨੂੰ ਰਹਿਮਤ ਬਖਸ਼ਿਸ਼ ਕਰੇ’

ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ ਦੇ ਮੌਕੇ ‘ਤੇ ਜਲੰਧਰ ਦੇ ਗੁਲਾਬ ਦੇਵੀ ਰੋਡ ਸਥਿਤ ਈਦਗਾਹ ਪਹੁੰਚੇ, ਜਿੱਥੇ ਉਨ੍ਹਾਂ ਨੇ ਮੁਸਲਿਮ ਭਾਈਚਾਰੇ...

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਵਰਦੀਆਂ ਲਈ ਨਹੀਂ ਕਰਨੀ ਪਊ ਉਡੀਕ

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਲਈ ਉਡੀਕ ਨਹੀਂ ਕਰਨੀ ਪਵੇਗੀ। ਇਸ ਮਹੀਨੇ ਦੇ ਅਖੀਰ ਤੱਕ ਸਿੱਖਿਆ ਵਿਭਾਗ...

ਭਾਰਤੀ ਫੌਜ ‘ਚ ਭਰਤੀ ਹੋਣ ਦੀ ਚਾਹਵਾਨ ਲੜਕੀਆਂ ਲਈ ਸਿਖਲਾਈ ਦਾ ਮੌਕਾ, ਹੈਲਪਲਾਈਨ ਨੰਬਰ ਜਾਰੀ

ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਚਾਹਵਾਨ ਪੰਜਾਬ ਦੀਆਂ ਲੜਕੀਆਂ ਲਈ ਸਿਖਲਾਈ ਲੈਣ ਦਾ ਇਹ ਸੁਨਹਿਰੀ ਮੌਕਾ ਹੈ। ਮਾਈ ਭਾਗੋ ਆਰਮਡ ਇੰਸਟੀਚਿਊਟ...

PM ਮੋਦੀ ਦੇ ਕੇਰਲ ਦੌਰੇ ਦੌਰਾਨ ਆਤਮਘਾਤੀ ਹਮਲੇ ਦੀ ਧਮਕੀ, ਸੂਬੇ ‘ਚ ਹਾਈ ਅਲਰਟ

ਪੁਲਿਸ ਮੁਤਾਬਕ ਇਸ ਪਤੇ ‘ਤੇ ਇਕ ਬੰਦਾ ਮਿਲਿਆ, ਜੋ ਧਮਕੀ ਭਰੀ ਚਿੱਠੀ ਬਾਰੇ ਸੁਣ ਕੇ ਕਾਫੀ ਡਰ ਗਿਆ। ਉਸ ਨੇ ਅਜਿਹੀ ਕੋਈ ਧਮਕੀ ਭਰੀ ਚਿੱਠੀ...

ਚਾਰ ਧਾਮ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਬਦਰੀਨਾਥ ਨੈਸ਼ਨਲ ਹਾਈਵੇ ਫਿਰ ਬੰਦ, ਥਾਂ-ਥਾਂ ਫ਼ਸੇ ਯਾਤਰੀ

ਉੱਤਰਾਖੰਡ ਚਾਰ ਧਾਮ ਯਾਤਰਾ 2023 ਗੰਗੋਤਰੀ, ਅਤੇ ਯੁਮਨੋਤਰੀ ਧਾਮ ਅੱਜ 22 ਅਪ੍ਰੈਲ ਨੂੰ ਦਰਵਾਜ਼ੇ ਖੋਲ੍ਹਣ ਦੇ ਨਾਲ ਸ਼ੁਰੂ ਹੋਵੇਗੀ। ਪਰ, ਯਾਤਰਾ...

ਹੈਸ਼ਟੈਗ ਦੀ ਖੋਜ ਕਰਨ ਵਾਲੇ ਕ੍ਰਿਸ ਮੇਸੀਨਾ ਨੇ ਛੱਡਿਆ ਟਵਿਟਰ, ਐਲੋਨ ਮਸਕ ਨੇ ਕਿਹਾ- ਮੈਂ ਹੈਸ਼ਟੈਗ ‘ਤੋਂ…

ਹੈਸ਼ਟੈਗ ਦੇ ਖੋਜੀ ਕ੍ਰਿਸ ਮੇਸੀਨਾ ਨੇ ਟਵਿਟਰ ਨੂੰ ਅਲਵਿਦਾ ਕਹਿ ਦਿੱਤਾ ਹੈ। ਕ੍ਰਿਸ ਮੇਸੀਨਾ ਟਵਿੱਟਰ ‘ਤੇ ਹੈਸ਼ਟੈਗ ਦੀ ਵਰਤੋਂ ਕਰਨ ਦੀ...

ਸ਼ਾਹ ਮਗਰੋਂ ਰਾਜਨਾਥ ਸਿੰਘ ਨੇ ਸੁਖਬੀਰ ਬਾਦਲ ਨੂੰ ਕੀਤਾ ਫ਼ੋਨ, ਪ੍ਰਕਾਸ਼ ਸਿੰਘ ਬਾਦਲ ਦਾ ਪੁੱਛਿਆ ਹਾਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ...

ਗੁਰਦਾਸਪੁਰ : ਸ਼ਹੀਦ ਹਰਕ੍ਰਿਸ਼ਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਸਦਮੇ ‘ਚ ਪਰਿਵਾਰ, ਪਿਤਾ ਬੋਲੇ- ‘ਪੁੱਤ ‘ਤੇ ਮਾਣ’

ਪੁੰਛ ਦੇ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਬਟਾਲਾ ਦੇ ਪਿੰਡ ਤਲਵੰਡੀ ਭਰਥ ਦਾ ਸਿਪਾਹੀ ਹਰਕ੍ਰਿਸ਼ਨ ਸਿੰਘ ਦੀ ਮ੍ਰਿਤਕ ਦੇਹ ਗੁਰਦਾਸਪੁਰ...

ਲੁਧਿਆਣਾ : ਸ਼ਹੀਦ ਮਨਦੀਪ ਦੀ ਮ੍ਰਿਤਕ ਦੇਹ ਨੂੰ ਧੀ ਨੇ ਕੀਤਾ ਸੇਲਿਊਟ, ਪੁੱਤ ਬੋਲਿਆ- ‘ਮੈਂ ਵੀ ਫੌਜ ‘ਚ ਭਰਤੀ ਹੋਵਾਂਗਾ’

ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ...

ਮੋਗਾ : ਸ਼ਹੀਦ ਕੁਲਵੰਤ ਸਿੰਘ ਦੀ ਅੰਤਿਮ ਵਿਦਾਈ, ਸ਼ਰਧਾਂਜਲੀ ਦੇਣ ਪਹੁੰਚੇ ਹਜ਼ਾਰਾਂ ਲੋਕ, ਪਰਿਵਾਰ ਦਾ ਰੋ-ਰੋੋ ਬੁਰਾ ਹਾਲ

ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਮੋਗਾ ਦੇ ਜਵਾਨ ਕੁਲਵੰਤ ਸਿੰਘ ਦਾ ਕੁਝ ਹੀ ਦੇਰ ਵਿੱਚ ਰਾਜਕੀ ਸਨਮਾਨਾਂ ਨਾਲ ਉਸ...

ਰਾਹੁਲ ਗਾਂਧੀ ਅੱਜ ਖਾਲੀ ਕਰਨਗੇ ਆਪਣਾ ਸਰਕਾਰੀ ਬੰਗਲਾ, ਲੋਕ ਸਭਾ ਸਕੱਤਰੇਤ ਨੂੰ ਸੌਂਪਣਗੇ ਚਾਬੀ

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਤੁਗਲਕ ਲੇਨ ਬੰਗਲਾ ਲੋਕ ਸਭਾ ਸਕੱਤਰੇਤ ਨੂੰ ਸੌਂਪਣਗੇ। ਸੂਤਰਾਂ ਨੇ ਦੱਸਿਆ ਕਿ ਗਾਂਧੀ ਨੇ ਸ਼ੁੱਕਰਵਾਰ...

ਪੁੰਛ ਅੱਤਵਾਦੀ ਹਮਲਾ, ਇਫ਼ਤਾਰ ਦੇ ਫ਼ਲ ਲਿਜਾ ਰਹੇ ਸਨ ਫੌਜੀ ਜਵਾਨ, ਸੋਗ ‘ਚ ਪਿੰਡ ਵਾਲੇ ਨਹੀਂ ਮਨਾਉਣਗੇ ਈਦ

ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ ਨੂੰ ਫੌਜ ਦੇ ਟਰੱਕ ‘ਤੇ ਅੱਤਵਾਦੀ ਹਮਲਾ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਹੁਣ ਇਹ ਜਾਣਕਾਰੀ ਸਾਹਮਣੇ...

ਹਰਿਆਣਾ ‘ਚ 9ਵੀਂ-11ਵੀਂ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ: ਅੰਕ ਆਨਲਾਈਨ ਅਪਲੋਡ ਕਰਨਾ ਲਾਜ਼ਮੀ

ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 9ਵੀਂ-11ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਹੈ। ਬੋਰਡ ਨੇ ਸਕੂਲ ਲਈ...

ਧੋਨੀ ਨੇ ਬਣਾਇਆ ਵਰਲਡ ਰਿਕਾਰਡ, ਟੀ20 ਕ੍ਰਿਕਟ ਦਾ ਨੰਬਰ-1 ਵਿਕੇਟ ਕੀਪਰ ਬਣਿਆ

ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐਲ 2023 ਦੇ 29ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵਿਸ਼ਵ ਰਿਕਾਰਡ...

ਤਰਨਤਾਰਨ ‘ਚ 4 ਕਿਲੋ ਹੈਰੋਇਨ ਬਰਾਮਦ, ਪੁਲਿਸ ਨਾਲ ਹੱਥੋਪਾਈ ਕਰਕੇ 2 ਤਸਕਰ ਹੋਏ ਫਰਾਰ

ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (CIA) ਵਿੰਗ ਨੇ ਤਰਨਤਾਰਨ ਇਲਾਕੇ ਦੇ ਹਰੀਕੇ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੌਰਾਨ ਦੋ ਨਸ਼ਾ...

ਅਸਮਾਨ ‘ਚ 37,000 ਫੁੱਟ ਉਚਾਈ ‘ਤੇ ਡਾਂਸ, ਕਤਰ ਜਾ ਰਹੀ ਫਲਾਈਟ ‘ਚ ਖੂਬ ਨੱਚੇ ਬਾਰਾਤੀ

ਦਿੱਲੀ ਤੋਂ ਕਤਰ ਜਾ ਰਹੀ ਇੰਡੀਗੋ ਫਲਾਈਟ ਵਿੱਚ ਬਾਰਾਤੀਆਂ ਦੇ ਡਾਂਸ ਦਾ ਵੀਡੀਓ ਵਾਇਰਲ ਹੋਇਆ ਹੈ। 37 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਣ ਭਰਨ...

ਲੀਡਰ ਨੂੰ ਬਾਜ਼ਾਰ ‘ਚ ਹੱਥਕੜੀ ਲਾਉਣਾ SHO ਨੂੰ ਪਿਆ ਮਹਿੰਗਾ, ਹਾਈਕੋਰਟ ਨੇ ਠੋਕਿਆ ਇੱਕ ਲੱਖ ਦਾ ਜੁਰਮਾਨਾ

ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੂੰ ਬਾਜ਼ਾਰ ਵਿੱਚ ਹਥਕੜੀ ਲਾਉਣ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ...

ਮੋਹਾਲੀ : IPL ਖਿਡਾਰੀਆਂ ਵਾਲੇ ਹੋਟਲ ‘ਚੋਂ 3 ਸੱਟੇਬਾਜ਼ ਕਾਬੂ, ਗੁਪਤ ਸੂਚਨਾ ‘ਤੇ ਪੁਲਿਸ ਨੇ ਮਾਰੀ ਰੇਡ

IPL ਮੈਚਾਂ ਦਾ ਉਤਸ਼ਾਹ ਹਰ ਕਿਸੇ ਦਾ ਸਿਰ ਚੜ੍ਹ ਬੋਲ ਰਿਹਾ ਹੈ। ਲੰਮੇ ਸਮੇਂ ਦੀ ਉਡੀਕ ਮਗਰੋਂ ਇਸ ਵਾਰ ਮੋਹਾਲੀ ਸਥਿਤ IS ਬਿੰਦਰਾ ਕ੍ਰਿਕਟ...

ਦੇਸ਼ ਭਰ ‘ਚ ਅੱਜ ਮਨਾਈ ਜਾ ਰਹੀ ਈਦ, ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਦਿੱਤੀ ਵਧਾਈ

ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ‘ਚ ਸ਼ੁੱਕਰਵਾਰ ਸ਼ਾਮ ਨੂੰ ਈਦ-ਉਲ-ਫਿਤਰ ਦਾ ਚੰਦ ਨਜ਼ਰ ਆ ਗਿਆ ਅਤੇ ਅੱਜ ਦੇਸ਼ ਭਰ ‘ਚ ਈਦ ਧੂਮਧਾਮ ਨਾਲ...

ਕੁਝ ਯੂਜ਼ਰਸ ਦੇ ਟਵਿੱਟਰ ਬਲੂ ਟਿਕ ਲਈ ਖੁਦ ਪੈਸੇ ਦੇ ਰਹੇ ਨੇ ਐਲਨ ਮਸਕ, ਜਾਣੋ ਕੌਣ ਹਨ ਇਹ ਲੋਕ

ਟਵਿੱਟਰ ਨੇ 20 ਅਪ੍ਰੈਲ ਤੋਂ ਸਾਰੇ ਲੋਕਾਂ ਦੇ ਬਲੂ ਟਿੱਕ ਹਟਾ ਦਿੱਤੇ ਹਨ। ਕੰਪਨੀ ਨੇ ਇਸ ਬਾਰੇ ਕੁਝ ਸਮਾਂ ਪਹਿਲਾਂ ਚਿਤਾਵਨੀ ਵੀ ਜਾਰੀ ਕੀਤੀ...

ਜੰਗ ਵਿਚਾਲੇ ਰੂਸ ਤੋਂ ਹੋਈ ਵੱਡੀ ਗਲਤੀ, ਆਪਣੇ ਹੀ ਸ਼ਹਿਰ ‘ਤੇ ਸੁੱਟ ਦਿੱਤਾ ਬੰਬ, ਵੇਖੋ ਤਸਵੀਰਾਂ

ਰੂਸੀ ਸੁਖੋਈ-34 ਸੁਪਰਸੋਨਿਕ ਜੰਗੀ ਜਹਾਜ਼ ਨੇ ਯੂਕਰੇਨ ਦੇ ਨੇੜੇ ਬੇਲਗੋਰੋਡ ਸ਼ਹਿਰ ਵਿੱਚ ਵੀਰਵਾਰ ਦੇਰ ਰਾਤ ਗਲਤੀ ਨਾਲ ਇੱਕ ਹਥਿਆਰ ਸੁੱਟ...

ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਡੀ ਚੋਰੀ, ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਉਡਾ ਲੈ ਗਏ ਚੋਰ

ਕੈਨੇਡਾ ਵਿੱਚ ਫਿਲਮੀ ਅੰਦਾਜ਼ ‘ਚ ਕੈਨੇਡਾ ‘ਚ ਸੋਨੇ ਨਾਲ ਭਰਿਆ ਕੰਟੇਨਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਚੋਰਾਂ ਦੇ ਇੱਕ...

ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ

ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾਂ ਔਰਤ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਵਾਇਰਲ ਵੀਡੀਓ ‘ਚ ਉਹ...

PAK ਦੀ ਨਾਪਾਕ ਹਰਕਤ, ਵਾਢੀ ਦੌਰਾਨ ਭਾਰਤ-ਪਾਕਿ ਸਰਹੱਦੀ ਪਿੰਡ ਤੋਂ ਮਿਲੀ ਹੈਰੋਇਨ ਤੇ ਡਰੋਨ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਆਏ ਦਿਨ ਸਰਹੱਦ ਤੋਂ ਨਸ਼ੀਲੀਆਂ ਚੀਜ਼ਾਂ ਬਰਾਮਦ ਹੋ ਰਹੀਆਂ ਹਨ। ਅੱਜ ਫਿਰ...

ਵਿਆਹਾਂ/ਨਿੱਜੀ ਪ੍ਰੋਗਰਾਮਾਂ ਲਈ ਸ਼ਰਾਬ ਪਰਮਿਟ ਦੇ ਨਾਲ MRP ਲਿਸਟ ਵੀ ਹੋਵੇਗੀ ਜਾਰੀ, ਮਾਨ ਸਰਕਾਰ ਦਾ ਫ਼ੈਸਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸ਼ਰਾਬ ਮਾਫੀਆ ਦੇ ਹੱਥੋਂ ਹੋਣ ਵਾਲੀ ਲੁੱਟ ਤੋਂ ਬਚਾਉਣ ਲਈ ਵਿਆਹ/ਨਿੱਜੀ ਸਮਾਗਮਾਂ ਲਈ...

CM ਮਾਨ ਨੇ 5 ਜ਼ਿਲ੍ਹਿਆਂ ‘ਚ ਸਸਤੀ ਰੇਤਾ ਦੀਆਂ 20 ਹੋਰ ਖਾਨਾਂ ਖੋਲ੍ਹੀਆਂ, ਬੋਲੇ- ‘ਜਲਦ ਖੋਲ੍ਹਾਂਗੇ 150 ਖੱਡਾਂ’

ਪੰਜਾਬ ਦੇ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤਾ ਅਤੇ ਬਜਰੀ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ...

ਪੰਜਾਬ ਸਰਕਾਰ ਵੱਲੋਂ 2 ਵੱਡੇ IAS ਅਫਸਰਾਂ ਦੇ ਹੋਏ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 2 ਸੀਨੀਅਰ IAS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੇ ਮੁਤਾਬਕ ਹੈ- ਵੀਡੀਓ...

CM ਮਾਨ ਦਾ ਵੱਡਾ ਐਲਾਨ, ਨੈਸ਼ਨਲ ਖਿਡਾਰੀਆਂ ਨੂੰ ਤਿਆਰੀ ਲਈ ਮਿਲੇਗਾ 16000 ਰੁ. ਮਹੀਨਾ ਵਜ਼ੀਫ਼ਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਸ਼ਟਰੀ ਖੇਡਾਂ ਵਿੱਚ 147 ਤਮਗੇ ਜਿੱਤਣ ਵਾਲੇ ਖਿਡਾਰੀਆਂ ਦੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ...

ਪੰਜਾਬ-ਹਰਿਆਣਾ ਤੋਂ ਵਾਟਰ ਸੈੱਸ ਨਹੀਂ ਲੈ ਸਕੇਗਾ ਹਿਮਾਚਲ, ਕੇਂਦਰ ਸਰਕਾਰ ਨੇ ਫੈਸਲੇ ‘ਤੇ ਲਾਈ ਰੋਕ

ਹੁਣ ਹਿਮਾਚਲ ਪ੍ਰਦੇਸ਼ ਪੰਜਾਬ-ਹਰਿਆਣਾ ਤੋਂ ਪਾਣੀ ਦਾ ਸੈੱਸ ਨਹੀਂ ਲੈ ਸਕੇਗਾ। ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਵਾਟਰ ਸੈੱਸ ਦੇ...

ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ‘ਚ ਮਿਲਿਆ ਬੰਬ, ਰੇਹੜੀ ਵਾਲਾ ਹੱਥ ‘ਚ ਲੈ ਕੇ ਘੁੰਮਦਾ ਰਿਹਾ

ਤਰਨਤਾਰਨ ‘ਚ ਸਥਿਤ ਦਰਬਾਰ ਸਾਹਿਬ ‘ਚ ਬੰਬ ਮਿਲਿਆ ਹੈ। ਇਹ ਹੈਂਡ-ਗ੍ਰੇਨੇਡ ਸ਼੍ਰੀ ਗੁਰੂ ਅਰਜਨ ਦੇਵ ਜੀ ਸਰਾਏ ਦੇ ਸਾਹਮਣੇ ਪਾਰਕਿੰਗ ਦੀ...

ਪੁੰਛ ਅੱਤਵਾਦੀ ‘ਚ ਸਾਹਮਣੇ ਆਇਆ ਪਾਕਿਸਤਾਨ ਕਨੈਕਸ਼ਨ, 6 ਲੋਕ ਲਏ ਗਏ ਹਿਰਾਸਤ ‘ਚ

ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ 21 ਅਪ੍ਰੈਲ ਨੂੰ ਫੌਜ ਦੇ ਗੱਡੀ ‘ਤੇ ਹੋਏ ਅੱਤਵਾਦੀ ਹਮਲੇ ‘ਚ ਪਾਕਿਸਤਾਨੀ ਸਾਜ਼ਿਸ਼ ਦਾ ਖੁਲਾਸਾ...

ਵੱਡੀ ਖ਼ਬਰ : ਪੁੰਛ ਅੱਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਇੱਕ-ਇੱਕ ਕਰੋੜ ਰੁ. ਦੇਵੇਗੀ ਮਾਨ ਸਰਕਾਰ

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਚਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ...

ਲਾਚਾਰ ਕਿਸਾਨ! ਸੜਕਾਂ ‘ਤੇ ਸ਼ਿਮਲਾ ਮਿਰਚ ਸੁੱਟਣ ਨੂੰ ਹੋਏ ਮਜਬੂਰ, ਮੁਨਾਫ਼ਾ ਤਾਂ ਕੀ ਲਾਗਤ ਵੀ ਨਹੀਂ ਮਿਲੀ

ਪੰਜਾਬ ‘ਚ ਸ਼ਿਮਲਾ ਮਿਰਚ ਦੀ ਬੰਪਰ ਫਸਲ ਕਿਸਾਨਾਂ ‘ਤੇ ਭਾਰੀ ਪੈ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਨੂੰ ਬੰਪਰ ਫਸਲ ਲਈ ਖਰੀਦਦਾਰ...

ਭਾਰਤ ਦੌਰੇ ਤੋਂ ਪਹਿਲਾਂ ਹੀ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਬਿਲਾਵਲ ਭੁੱਟੋ ਨੇ ਦਿੱਤਾ ਵੱਡਾ ਬਿਆਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਦੌਰੇ ਤੋਂ ਪਹਿਲਾਂ ਵੱਡੀ ਗੱਲ ਕਹੀ ਹੈ। ਬਿਲਾਵਲ ਨੇ ਕਿਹਾ ਹੈ ਕਿ ਉਹ ਸਿਰਫ ਐਸਸੀਓ...

NRIs ਲਈ ਅਹਿਮ ਖ਼ਬਰ, ਮਾਨ ਸਰਕਾਰ ਵੱਲੋਂ ਜ਼ਮੀਨ ਰਜਿਸਟਰੀਆਂ ਨੂੰ ਲੈ ਕੇ ਵ੍ਹਾਟਸਐਪ ਨੰਬਰ ਜਾਰੀ

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਲਈ ਇੱਕ ਚੰਗਾ...

ਸਾਬਕਾ MLA ਸਤਕਾਰ ਕੌਰ ਗਹਿਰੀ ਦੇ ਘਰ ਪਹੁੰਚੀ ਵਿਜੀਲੈਂਸ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

ਸਾਬਕਾ ਵਿਧਾਇਕਾ ਤੇ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਦੇ ਘਰ ਵਿਜੀਲੈਂਸ ਨੇ ਛਾਪਾ ਮਾਰਿਆ। ਆਾਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵਿਚ...

ਫਰੀਦਕੋਟ : ਕਾਊਂਟਰ ਇੰਜੈਲੀਜੈਂਸ ਵਿੰਗ ਨੇ ਘਰ ‘ਤੇ ਮਾਰਿਆ ਛਾਪਾ, ਹਥਿਆਰਾਂ ਸਣੇ ਇਕ ਕਾਬੂ

ਫਰੀਦਕੋਟ ਜ਼ਿਲ੍ਹੇ ਵਿਚ ਕਾਊਂਟਰ ਇੰਟੈਲੀਜੈਂਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਘਰ ਛਾਪਾ ਮਾਰਿਆ। ਨਾਲ...

ਜਲਾਲਾਬਾਦ ‘ਚ ਵੱਡਾ ਹਾਦਸਾ, ਟਰੱਕ ਦੀ ਚਪੇਟ ‘ਚ ਆਉਣ ਨਾਲ ਐਕਟਿਵਾ ਸਵਾਰ ਬਜ਼ੁਰਗ ਦੀ ਮੌ.ਤ

ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਚ ਇਕ ਟਰੱਕ ਨੇ ਬਜ਼ੁਰਗ ਨੂੰ ਦੜ ਦਿੱਤਾ। ਸਥਾਨਕ ਐੱਫਐੱਫ ਰੋਡ ਸਥਿਤ ਥਾਣਾ ਸਦਰ ਦੇ ਸਾਹਮਣੇ ਅੱਜ...

ਵੱਡੀ ਖਬਰ : ‘ਆਪ’ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਖਿਲਾਫ ਮਾਮਲਾ ਹੋਇਆ ਦਰਜ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਖਿਲਾਫ ਮਾਮਲਾ ਦਰਜ...

ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਮੰਤਰੀ ਬਲਬੀਰ ਸਿੱਧੂ, ਸਾਬਕਾ CM ਚੰਨੀ ਨੇ ਮੰਗਿਆ ਇਕ ਹਫਤੇ ਦਾ ਹੋਰ ਸਮਾਂ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਪਹੁੰਚੇ। ਉਨ੍ਹਾਂ ਨਾਲ ਮੋਹਾਲੀ ਨੇ ਸੈਕਟਰ 68...

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਤਬੀਅਤ, ਮੋਹਾਲੀ ਦੇ ਹਸਪਤਾਲ ਕਰਵਾਇਆ ਗਿਆ ਭਰਤੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਵਾਰ ਫਿਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਗੜਨ ਦੇ ਬਾਅਦ...

11 ਸਾਲ ਪਹਿਲਾਂ ਜੇਲ੍ਹ ਵਿਭਾਗ ‘ਚ ਖੇਡ ਕੋਟੇ ਦੀਆਂ ਭਰਤੀਆਂ ਰੱਦ, ਹਾਈਕੋਰਟ ਨੇ ਖਾਰਜ ਕੀਤੀ ਖਿਡਾਰੀਆਂ ਦੀ ਚੋਣ ਸੂਚੀ

ਪੰਜਾਬ ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਕਿ ਵਿਭਾਗੀ ਚੋਣ ਕਮੇਟੀ ਤੈਅ ਪ੍ਰਕਿਰਿਆ ਦਾ ਪਾਲਣ ਕਰਨ ਵਿਚ ਅਸਫਲ ਰਹਿੰਦੀ ਹੈ ਤਾਂ ਅਜਿਹੇ...

NIA ਨੇ ਸੰਭਾਲੀ ਪੁੰਛ ਅੱਤਵਾਦੀ ਹਮਲੇ ਦੀ ਜਾਂਚ, ਫਾਇਰਿੰਗ-ਗ੍ਰੇਨੇਡ ਅਟੈਕ ‘ਚ ਸ਼ਹੀਦ ਹੋਏ ਸਨ 5 ਜਵਾਨ

ਜੰਮੂ-ਕਸ਼ਮੀਰ ਵਿਚ ਫੌਜ ਦੇ ਜਵਾਨਾਂ ‘ਤੇ ਅੱਤਵਾਦੀ ਹਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ ਤੇ 8 ਮੈਂਬਰੀ ਫੌਰੈਂਸਿੰਕ ਟੀਮ ਪੁੰਛ ਰਵਾਨਾ...

ਪਟਿਆਲਾ ਦੀ ਅਵਲੀਨ ਕੌਰ ਦੇ ਮੁਰੀਦ ਹੋਏ ਸਪੀਕਰ ਬਿਰਲਾ, ਲੋਕ ਸਭਾ ਵਿੱਚ ਹੋਏ ਸਮਾਗਮ ‘ਚ ਦਿੱਤਾ ਸੀ ਭਾਸ਼ਣ

ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਨੂੰ ਸਮਰਿਪਤ ਦਿੱਲੀ ਲੋਕ ਸਭਾ ਵਿਚ ਆਯੋਜਨ ਹੋਇਆ। ਪਟਿਆਲਾ ਦੀ 9 ਸਾਲ ਦੀ ਅਵਲੀਨ ਨੇ ਲੋਕ ਸਭਾ ਵਿਚ...

ਪੰਜਾਬ ‘ਚ ਕੋਰੋਨਾ ਦੇ 389 ਨਵੇਂ ਕੇਸ ਮਿਲੇ, 294 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਮਿਲੀ ਛੁੱਟੀ

ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿਚ 7021 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ਵਿਚੋਂ 6794 ਦੀ ਜਾਂਚ ਵਿਚ 389 ਦੀਰਿਪੋਰਟ ਪਾਜੀਟਿਵ...

ਅਮੀਰ ਬਣਨ ਦੇ ਲਾਲਚ ‘ਚ ਔਰਤ ਦੀ ‘ਬਲੀ’ ਦੇਣ ਦੀ ਕੋਸ਼ਿਸ਼, ਪੁਲਿਸ ਵੱਲੋਂ 2 ਵਿਅਕਤੀ ਕਾਬੂ

ਫਤਿਹਗੜ੍ਹ ਸਾਹਿਬ ਪੁਲਿਸ ਨੇ 24 ਘੰਟੇ ਅੰਦਰ ਇਕ ਮਹਿਲਾ ਦੀ ਹੱਤਿਆ ਦੀ ਕੋਸ਼ਿਸ਼ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੋ ਲੋਕਾਂ ਨੂੰ...

ਬਟਾਲਾ : ਏਐੱਸਆਈ ਦੀ ਸ਼ੱਕੀ ਹਾਲਾਤਾਂ ‘ਚ ਮੌ.ਤ, ਜਾਂਚ ‘ਚ ਜੁਟੀ ਪੁਲਿਸ

ਬਟਾਲਾ ਦੇ ਵਾਲੀਆ ਇਨਕਲੇਵ ਵਿਚ ਵੀਰਵਾਰ ਸ਼ਾਮ ਨੂੰ ਇਕ ਸਫਾਰੀ ਗੱਡੀ ਵਿਚ ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ਏਐੱਸਆਈ ਦੀ ਮੌਤ ਹੋ ਗਈ। ਉਸ ਦੀ...

ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ, CM ਮਾਨ ਨੇ ਦਿੱਤੀ ਸ਼ਰਧਾਂਜਲੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਬੀਤੀ ਦੁਪਹਿਰ ਲਗਭਗ 3 ਵਜੇ ਫੌਜ ਦੇ ਟਰੱਕ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਜਿਸਦੇ ਬਾਅਦ ਟਰੱਕ ਵਿਚ...

ਟਵਿੱਟਰ ਨੇ ਹਟਾਉਣੇ ਸ਼ੁਰੂ ਕੀਤੇ ‘ਬਲੂ ਟਿਕ’, CM ਯੋਗੀ ਤੋਂ ਲੈ ਕੇ ਸਲਮਾਨ ਖਾਨ, ਵਿਰਾਟ ਕੋਹਲੀ ਵੀ ਸ਼ਾਮਲ

ਟਵਿੱਟਰ ਨੇ ਰਾਤ 12 ਵਜੇ ਦੇ ਬਾਅਦ ਸੇਵੇਰਿਫਾਈਡਸ ਅਕਾਊਂਟ ਤੋਂ ਬਲੂ ਟਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਕਿਸੇ ਵੀ ਯੂਜ਼ਰ ਨੂੰ ਬਲੂ ਟਿਕ...

ਫਤਿਹਗੜ੍ਹ ਸਾਹਿਬ : ਵਿਜੀਲੈਂਸ ਦੀ ਕਾਰਵਾਈ, SDPO ਤੇ ਚਪੜਾਸੀ ਨੂੰ 20,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਫਤਿਹਗੜ੍ਹ ਸਾਹਿਬ ਵਿਚ ਤਾਇਨਾਤ ਬਾਲ ਵਿਕਾਸ ਪਰਿਯੋਜਨਾ ਅਧਇਕਾਰੀ (ਸੀਡੀਪੀਓ) ਅੰਜੂ ਭੰਡਾਰੀ ਤੇ ਉਸ ਦੇ ਚਪੜਾਸੀ ਬਲਿਹਾਰ ਸਿੰਘ ਨੂੰ ਪੰਜਾਬ...

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਟੈਸਟ ਦੌਰਾਨ ਫਟਿਆ, ਐਲਨ ਮਸਕ ਦਾ ਡ੍ਰੀਮ ਪ੍ਰਾਜੈਕਟ ਤਬਾਹ

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਸਪੇਸਐਕਸ ਸਟਾਰਸ਼ਿਪ ਟੈਸਟ ਦੌਰਾਨ ਵੀਰਵਾਰ (20 ਅਪ੍ਰੈਲ) ਨੂੰ ਫਟ ਗਿਆ। ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ...

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਗੜੇਮਾਰੀ, ਕਿਸਾਨਾਂ ਦੇ ਚਿਹਰੇ ਮੁਰਝਾਏ, ਮੰਡੀਆਂ ‘ਚ ਭਿੱਜੀ ਕਣਕ

ਪੰਜਾਬ ਦੇ ਫਾਜ਼ਿਲਕਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਕਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀਰਵਾਰ ਸ਼ਾਮ ਨੂੰ ਗੜੇਮਾਰੀ ਦੇ...

ਅਬਾਦੀ ‘ਚ ਭਾਰਤ ਦੇ ਅੱਗੇ ਨਿਕਲਣ ‘ਤੇ ਭੜਕਿਆ ਚੀਨ, ਦਿੱਤਾ ਵਿਵਾਦਿਤ ਬਿਆਨ

ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ‘ਚ ਚੀਨ ਨੂੰ ਪਛਾੜ ਗਿਆ ਹੈ। ਇਸ ਤੋਂ ਠੀਕ...

ਨਵੀਂ ਪਛਾਣ ਲਈ ਹਮਸ਼ਕਲ ਦੇ ਕਤਲ ਦੀ ਸਾਜ਼ਿਸ਼, ਅਮਰੀਕਾ ‘ਚ ਰੂਸੀ ਔਰਤ ਨੂੰ 21 ਸਾਲ ਦੀ ਕੈਦ

ਅਮਰੀਕਾ ਵਿੱਚ ਰਹਿਣ ਵਾਲੀ ਇੱਕ ਰੂਸੀ ਮੂਲ ਦੀ ਔਰਤ ਨੇ ਆਪਣੀ ਹਮਸ਼ਕਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਸ ਨੂੰ ਅਮਰੀਕੀ ਅਦਾਲਤ ਨੇ 21...

ਹਿਮਾਲਿਆ ‘ਤੇ ਲਾਪਤਾ ਪਰਬਤਾਰੋਹੀ ਅਨੁਰਾਗ ਮਾਲੂ ਜ਼ਿੰਦਾ ਮਿਲਿਆ, ਬਰਫ਼ੀਲੇ ਪਹਾੜਾਂ ‘ਚ ਮੌਤ ਨੂੰ ਦਿੱਤੀ ਮਾਤ

‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’ ਇਹ ਕਹਾਵਤ ਸਾਰਿਆਂ ਨੇ ਸੁਣੀ ਹੋਵੇਗੀ। ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ...

ਕੇਜਰੀਵਾਲ ਦਾ ਵੱਡਾ ਐਲਾਨ- ‘ਜਲੰਧਰ ‘ਚ ਖੋਲ੍ਹਿਆ ਜਾਵੇਗਾ PGI ਵਰਗਾ ਹਸਪਤਾਲ’

ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸੁਸ਼ੀਰ ਕੁਮਾਰ ਰਿੰਕੂ...

ਚਾਰਧਾਮ ਯਾਤਰਾ ਲਈ ਹੈਲੀ ਟਿਕਟ ਬੁਕਿੰਗ ਕਰਵਾਉਣ ਤੋਂ ਪਹਿਲਾਂ ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ

ਉੱਤਰਾਖੰਡ ‘ਚ 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਹੈਲੀ ਸਰਵਿਸ ਟਿਕਟਾਂ ਦੀ ਬੁਕਿੰਗ ‘ਚ...

ਇਟਲੀ ਰੋਜ਼ੀ-ਰੋਟੀ ਕਮਾਉਣ ਗਏ ਮੋਗਾ ਦੇ ਬੰਦੇ ਦੀ ਹਾਰਟ ਅਟੈਕ ਨਾਲ ਮੌਤ, ਅੱਜ ਆਉਣਾ ਸੀ ਘਰ

ਮੋਗਾ ਜਿਲ੍ਹੇ ਪਿੰਡ ਦੋਸਾਂਝ ਤੋਂ ਇਟਲੀ ਰੋਜ਼ੀ-ਰੋਟੀ ਕਮਾਉਣ ਗਏ ਵਾਹਿਗੁਰੂਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਮੰਦਭਾਗੀ...

ਰਾਹੁਲ ਗਾਂਧੀ ਨੂੰ ਵੱਡਾ ਝਟਕਾ, ਮੋਦੀ ਸਰਨੇਮ ਟਿੱਪਣੀ ਕੇਸ ‘ਚ ਸੂਰਤ ਕੋਰਟ ਵੱਲੋਂ ਅਰਜ਼ੀ ਖਾਰਿਜ

ਰਾਹੁਲ ਗਾਂਧੀ ਨੂੰ ਮਾਨਹਾਨੀ ਮਾਮਲੇ ‘ਚ ਸੂਰਤ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਨੇ ਰਾਹੁਲ ਗਾਂਧੀ ਦੀ ਪਟੀਸ਼ਨ ਨੂੰ ਰੱਦ...

ਬਿਲਾਵਲ ਭੁੱਟੋ ਆਉਣਗੇ ਭਾਰਤ, ਨਵਾਜ਼ ਸ਼ਰੀਫ਼ ਮਗਰੋਂ ਕਿਸੇ PAK ਮੰਤਰੀ ਦਾ ਪਹਿਲਾ ਦੌਰਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਭਾਰਤ ਦੌਰੇ ‘ਤੇ ਆਉਣਗੇ। ਬਿਲਾਵਲ ਦਾ ਇਹ ਦੌਰਾ ਅਗਲੇ ਮਹੀਨੇ ਦੀ ਸ਼ੁਰੂਆਤ ‘ਚ 4...

ਵਿਆਹੀ ਧੀ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਨਾ ਦੇਣ ਨੂੰ ਲੈ ਕੇ ਹਾਈਕੋਰਟ ਦਾ PSPCL ਨੂੰ ਨੋਟਿਸ

ਵਿਆਹੀ ਧੀ ਨੂੰ ਨੌਕਰੀ ਨੂੰ ਲੈ ਕੇ ਹੋਈ ਸੁਣਵਾਈ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ...

ICC ਵਰਲਡ ਕੱਪ ਤੋਂ ਪਹਿਲਾਂ ਵੱਡੀ ਖ਼ਬਰ, ਵਿਰਾਟ ਕੋਹਲੀ ਨੂੰ ਵਾਪਸ ਮਿਲੀ T20 ਦੀ ਕਪਤਾਨੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਆਈਸੀਸੀ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਟੀਮ ਦੀ...

ਬੀਤੀ ਰਾਤ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਧਾਲੀਵਾਲ, ਬੋਲੇ- ‘ਫਿਰ ਹੋਵੇਗੀ ਗਿਰਦਾਵਰੀ’

ਬੀਤੀ ਰਾਤ ਅਜਨਾਲਾ ਸਣੇ ਸੂਬੇ ਦੇ ਕਈ ਹਿੱਸਿਆਂ ਵਿੱਚ ਅਚਾਨਕ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਸਰਕਾਰ...

‘ਇਹ ਬਸ ਸਰੀਰਕ ਨਹੀਂ, ਭਾਵਨਾਤਮਕ ਮਿਲਾਪ ਵੀ ਏ’- ਸਮਲਿੰਗੀ ਸਬੰਧਾਂ ‘ਤੇ ਬੋਲੇ CJI ਚੰਦਰਚੂੜ

ਸੁਪਰੀਮ ਕੋਰਟ ਦੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੇ ਸਾਹਮਣੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਨਾਲ ਜੁੜੀਆਂ ਪਟੀਸ਼ਨਾਂ ‘ਤੇ...

Carousel Posts