Anu Narula

ਨਸ਼ਾ ਤਸਕਰ ਨੂੰ ਫੜਣ ਗਈ CIA ਦੀ ਟੀਮ ‘ਤੇ ਹਮਲਾ, ਚੱਲੀਆਂ ਗੋਲੀਆਂ, 2 ਪੁਲਿਸ ਮੁਲਾਜ਼ਮ ਜ਼ਖਮੀ

ਪਠਾਨਕੋਟ ਦੇ ਪ੍ਰੀਤ ਨਗਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਸੁਖਬੀਰ ਸਿੰਘ ਉਰਫ਼ ਦੀਪੂ ਨੂੰ ਗ੍ਰਿਫ਼ਤਾਰ ਕਰਨ ਗਈ ਸੀਆਈਏ ਸਟਾਫ਼...

ਸਮਾਰਟ ਫੋਨ ਦੀ ਵਰਤੋਂ ‘ਚ ਪੰਜਾਬਣਾਂ ਅੱਗੇ! ਦੇਸ਼ ‘ਚ ਤੀਜੇ ਨੰਬਰ ‘ਤੇ, ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੀਆਂ ਔਰਤਾਂ ਨੇ ਸਮਾਰਟ ਫੋਨ ਦੀ ਵਰਤੋਂ ਵਿੱਚ ਮਰਦਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸੂਬੇ ਵਿੱਚ 96.7 ਫੀਸਦੀ ਔਰਤਾਂ ਸਮਾਰਟ ਫੋਨ ਦੀ...

ਮੁੰਡੇ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਟੀਮ ‘ਤੇ ਹਮਲਾ, ਵੀਡੀਓ ਹੋਈ ਵਾਇਰਲ

ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ ਵਿੱਚ ਇੱਕ ਮੁੰਡੇ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਟੀਮ ‘ਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ।...

ਮੂੰਹ ‘ਤੇ ਪਰਨਾ ਬੰਨ੍ਹ ਕੇ MLA ਕੁਲਜੀਤ ਰੰਧਾਵਾ ਨੇ ਦਫਤਰਾਂ ‘ਚ ਮਾਰੀ ਰੇਡ, ਅਧਿਕਾਰੀਆਂ ਦੀ ਲਾਈ ਕਲਾਸ

ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅੱਜ ਐਕਸ਼ਨ ਮੋਡ ‘ਚ ਨਜ਼ਰ ਆਏ। ਉਨ੍ਹਾਂ ਸਬ ਤਹਿਸੀਲ ਕੰਪਲੈਕਸ ਤੇ ਨਗਰ ਕੌਂਸਲ ਜ਼ੀਰਕਪੁਰ ਦਾ...

ਖੰਨਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਸਣੇ ਬੱਸ ‘ਚੋਂ ਫੜਿਆ ਤਸਕਰ, ਮੱਧ ਪ੍ਰਦੇਸ਼ ਤੋਂ ਹੋ ਰਹੀ ਸੀ ਸਪਲਾਈ

ਪੰਜਾਬ ਵਿਚ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਇੱਕ ਹੋਰ ਨੈਟਵਰਕ ਖੰਨਾ ਪੁਲਿਸ ਨੇ ਬੇਨਕਾਬ ਕੀਤਾ ਹੈ। ਇਸ ਮਾਮਲੇ ਵਿਚ...

ਵਿਧਾਇਕ ਵਿਕਰਮਜੀਤ ਚੌਧਰੀ ਦੀ ਹੋਈ ਘਰ ਵਾਪਸੀ, ਮੁੜ ਬਣੇ ਕਾਂਗਰਸ ਦਾ ਹਿੱਸਾ

ਵਿਕਰਮਜੀਤ ਚੌਧਰੀ ਦੀ ਕਾਂਗਰਸ ਵਿਚ ਘਰ ਵਾਪਸੀ ਹੋਈ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ਚੌਧਰੀ ਪਾਰਟੀ...

ਰਮਨ ਅਰੋੜਾ ਦੀ ਕੋਰਟ ‘ਚ ਹੋਈ ਪੇਸ਼ੀ, ਨਿਆਇਕ ਹਿਰਾਸਤ ‘ਚ ਪਹੁੰਚਿਆ ਵਿਧਾਇਕ

ਜਲੰਧਰ ਦੇ ਵਿਧਾਇਕ ਰਮਨ ਅਰੋੜਾ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ...

ਲੈਂਡ ਪੂਲਿੰਗ ਪਾਲਿਸੀ ਨੂੰ ਮਾਨ ਕੈਬਨਿਟ ਨੇ ਦਿੱਤੀ ਹਰੀ ਝੰਡੀ, ਕਿਸਾਨਾਂ ਨੂੰ ਹੋਵੇਗਾ ਫਾਇਦਾ!

ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ਸਥਾਨ ‘ਤੇ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਨੂੰ...

ਕੈਨੇਡਾ ਤੋਂ 30,000 ਨੌਜਵਾਨ ਹੋਣਗੇ ਡਿਪੋਰਟ! ਪੰਜਾਬੀਆਂ ‘ਤੇ ਵੀ ਲਟਕੀ ਤਲਵਾਰ

ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਮੁਸ਼ਕਲਾਂ ਵਧ ਗਈਆਂ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੇਸ਼...

ਅੰਮ੍ਰਿਤਸਰ ਏਅਰਪੋਰਟ ਤੋਂ ਲੱਖਾਂ ਦੀ ਵਿਦੇਸ਼ੀ ਕਰੰਸੀ ਬਰਾਮਦ, ਯਾਤਰੀ ਕੋਲੋਂ 41,400 ਅਮਰੀਕੀ ਡਾਲਰ ਫੜੇ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਅੰਮ੍ਰਿਤਸਰ ਦੀ ਖੇਤਰੀ ਇਕਾਈ ਨੇ ਵਿਦੇਸ਼ੀ ਮੁਦਰਾ ਤਸਕਰੀ ਦੇ ਇੱਕ ਹੋਰ ਵੱਡੇ ਮਾਮਲੇ...

ਲੁਧਿਆਣਾ ਜ਼ਿਮਨੀ ਚੋਣਾਂ : ਭਾਜਪਾ ਨੇ ਐਲਾਣਿਆ ਉਮੀਦਵਾਰ, ਜੀਵਨ ਗੁਪਤਾ ਨੂੰ ਉਤਾਰਿਆ ਚੋਣ ਮੈਦਾਨ ‘ਚ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਉਪ ਚੋਣ ਵਿੱਚ ਜੀਵਨ ਗੁਪਤਾ ਨੂੰ ਆਪਣਾ ਅਧਿਕਾਰਤ ਉਮੀਦਵਾਰ ਐਲਾਨ...

ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਲਈ ਵੀਸੀ ਨੂੰ ਪੱਤਰ! ਵਿਰੋਧ ‘ਚ ਉਤਰੀ ਵਿਦਿਆਰਥੀ ਜਥੇਬੰਦੀ ਸੱਥ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੂੰ ਪੱਤਰ ਲਿਖਿਆ ਹੈ, ਜਿਸ...

ਜ਼ਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਬੰਦੇ ‘ਤੇ ਚੜ੍ਹਾ ਦਿੱਤਾ ਟਰੈਕਟਰ, ਥਾਂ ‘ਤੇ ਹੀ ਮੌਤ

ਮੋਗਾ ਜ਼ਿਲ੍ਹੇ ਦੇ ਧਰਮਕੋਟ ਕਸਬੇ ਅਧੀਨ ਪੈਂਦੇ ਪਿੰਡ ਚੱਕਤਰੇਵਾਲਾ ਵਿੱਚ ਸ਼ੁੱਕਰਵਾਰ ਸਵੇਰੇ 24 ਮਰਲੇ ਜ਼ਮੀਨ ਦੇ ਝਗੜੇ ਨੇ ਹਿੰਸਕ ਰੂਪ ਧਾਰ...

ਪਾਕਿਸਤਾਨ ਉੱਤੇ ਵੱਡਾ ਹਮਲਾ! ਬਲੋਚਿਸਤਾਨ ਫ਼ੌਜ ਨੇ ‘ਸੁਰਾਬ’ ਸ਼ਹਿਰ ‘ਤੇ ਕੀਤਾ ਕਬਜ਼ਾ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸੁਰਾਬ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ, ਜਿੱਥੇ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਦੇ ਹਥਿਆਰਬੰਦ...

ਹੁਣ ਨਹੀਂ ਚੱਲੇਗੀ ਕੰਪਨੀਆਂ ਦੀ ਧੋਖਾਧੜੀ, ਪੈਕ ਕੀਤੇ ਫੂਡ ਦੀ ਦੱਸਣੀ ਪਵੇਗੀ ਪੂਰੀ ਸੱਚਾਈ!

ਹਰ ਕੋਈ ਪੈਕ ਕੀਤਾ ਹੋਇਆ ਭੋਜਨ ਖਾਣਾ ਪਸੰਦ ਕਰਦਾ ਹੈ। ਪਰ ਹੁਣ ਸਰਕਾਰ ਨੇ ਪੈਕ ਕੀਤੇ ਭੋਜਨ ਕੰਪਨੀਆਂ ‘ਤੇ ਸਖ਼ਤ ਨਜ਼ਰ ਰੱਖੀ ਹੈ ਅਤੇ...

ਬਠਿੰਡਾ ‘ਚ ਭਿਆਨਕ ਹਾਦਸਾ, ਬੇਕਾਬੂ ਟਰਾਲੇ ਨੇ ਥੱਲੇ ਦੇ ਦਿੱਤੇ 3 ਲੋਕ, ਥਾਂ ‘ਤੇ ਮੌਤ

ਬਠਿੰਡਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਬਠਿੰਡਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਬੇਕਾਬੂ ਟਰਾਲੀ ਨੇ ਤਿੰਨ ਲੋਕਾਂ ਨੂੰ ਦਰੜ...

ਵਿਜੀਲੈਂਸ ਨੂੰ ਵੇਖ ਘਰ ਦੀਆਂ ਬਾਰੀਆਂ ‘ਚੋਂ ਸੁੱਟੀਆਂ ਨੋਟਾਂ ਦੀਆਂ ਗੱਢੀਆਂ, ਅਫਸਰਾਂ ਦੇ ਵੀ ਉੱਡੇ ਹੋਸ਼

ਓਡੀਸ਼ਾ ਵਿਜੀਲੈਂਸ ਵਿਭਾਗ ਨੇ ਸੜਕ ਅਤੇ ਯੋਜਨਾਬੰਦੀ (RW) ਡਿਵੀਜ਼ਨ ਦੇ ਮੁੱਖ ਇੰਜੀਨੀਅਰ ਬੈਕੁੰਠ ਨਾਥ ਸਾਰੰਗੀ ਵਿਰੁੱਧ ਆਮਦਨ ਤੋਂ ਵੱਧ...

CM ਮਾਨ ਦਾ ਕਿਸਾਨਾਂ ਨੂੰ ਸਿੱਧਾ ਚੈਲੰਜ! ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ‘ਤੇ ਬਹਿਸ ਕਰਨ ਦੀ ਦਿੱਤੀ ਚੁਣੌਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਿੱਧਾ ਚੈਲੰਜ ਕਰਦੇ ਹੋਏ ਖੇਤੀ ਸੰਕਟ ਨਾਲ ਜੁੜੇ ਮੁੱਦਿਆਂ ‘ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ...

ਪੰਜਾਬ ‘ਚ 31 ਮਈ ਸ਼ਾਮ ਨੂੰ ਵੱਜਣਗੇ ‘ਖਤਰੇ ਦੇ ਘੁੱਗੂ’! Mock Drill ਨੂੰ ਲੈ ਕੇ ਆ ਗਏ ਨਵੇਂ ਆਰਡਰ

‘ਆਪ੍ਰੇਸ਼ਨ ਸ਼ੀਲਡ’ ਤਹਿਤ ਦੂਜਾ ਸਿਵਲ ਡਿਫੈਂਸ ਮੌਕ ਡ੍ਰਿਲ 31 ਮਈ ਨੂੰ ਸ਼ਾਮ 6 ਵਜੇ ਪੰਜਾਬ ਵਿੱਚ ਕੀਤਾ ਜਾਵੇਗਾ। ਇਸ ਸਬੰਧ ਵਿੱਚ, ਸਿਵਲ...

ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ CP ਦੇ ਅਹੁਦੇ ਲਈ ਮੰਗਿਆ 3 ਅਧਿਕਾਰੀਆਂ ਦਾ ਪੈਨਲ!

ਚੋਣ ਕਮਿਸ਼ਨ ਨੇ 19 ਜੂਨ ਨੂੰ ਹੋਣ ਵਾਲੀ ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ ਲੁਧਿਆਣਾ ਪੱਛਮੀ ਪੁਲਿਸ ਕਮਿਸ਼ਨਰ ਦੇ ਅਹੁਦੇ ਲਈ ਵਿਚਾਰ ਲਈ...

ਪੰਜਾਬ ‘ਚ 5 ਦਿਨਾਂ ਤੱਕ ਮੀਂਹ-ਤੂਫਾਨ ਦਾ ਅਲਰਟ, ਮਾਨਸੂਨ ਦੀ ਵੀ ਹੋਵੇਗੀ ਜਲਦ ਹੀ Entry!

ਪੰਜਾਬ ਵਿੱਚ ਭਿਆਨਕ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਅੱਜ ਸਵੇਰੇ ਰਾਹਤ ਮਿਲੀ ਜਦੋਂ ਪੂਰਾ ਅਸਮਾਨ ਬੱਦਲਾਂ ਨਾਲ ਢੱਕ ਗਿਆ ਅਤੇ ਕਈ...

ਸ੍ਰੀ ਮੁਕਤਸਰ ਸਾਹਿਬ : ਪਟਾਕਿਆਂ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕਾ, 4 ਮਜ਼ਦੂਰ ਮਰੇ, ਕਈ ਮਲਬੇ ‘ਚ ਦਬੇ

ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਹਲਕੇ ਦੇ ਨੇੜੇ ਸਿੰਘੇਵਾਲਾ-ਫਤੂਹੀਵਾਲਾ ਪਿੰਡ ਦੇ ਖੇਤਾਂ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੀਰਵਾਰ...

ਵ੍ਰਿੰਦਾਵਨ ਜਾ ਰਹੀ ਹਿਮਾਚਲ ਦੀ ਬੱਸ ‘ਤੇ ਪੰਜਾਬ ‘ਚ ਹਮਲਾ, ਸੁੱਟੇ ਗਏ ਪੱਥਰ, ਯਾਤਰੀ ਸਹਿਮੇ

ਪੰਜਾਬ ਵਿੱਚ ਇੱਕ ਵਾਰ ਫਿਰ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ‘ਤੇ ਹਮਲਾ ਹੋਇਆ ਹੈ। ਕੁਝ ਅਣਪਛਾਤੇ ਹਮਲਾਵਰਾਂ ਨੇ...

ਲੁਧਿਆਣਾ ‘ਚ ਅੱਜ ਕੇਜਰੀਵਾਲ-CM ਮਾਨ ਦਾ ਮੇਗਾ ਰੋਡ ਸ਼ੋਅ, MP ਅਰੋੜਾ ਭਰਨਗੇ ਨਾਮਜ਼ਦਗੀ

ਲੁਧਿਆਣਾ ਵਿੱਚ 19 ਜੂਨ ਨੂੰ ਉਪ ਚੋਣਾਂ ਹੋ ਰਹੀਆਂ ਹਨ। ਅੱਜ ਸ਼ੁੱਕਰਵਾਰ ਨੂੰ, ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ...

ਦੁਨੀਆ ‘ਚ ਵਧ ਰਿਹਾ ਕੋਰੋਨਾ ਦੇ NB.1.8.1 ਵੈਰੀਏਂਟ ਦਾ ਪ੍ਰਕੋਪ, WHO ਨੇ ਕੀਤਾ ਅਲਰਟ

ਕੋਰੋਨਾ ਦਾ ਪ੍ਰਕੋਪ ਇੱਕ ਵਾਰ ਫਿਰ ਦੁਨੀਆ ਵਿੱਚ ਵਧ ਰਿਹਾ ਹੈ। ਅਮਰੀਕਾ, ਸਿੰਗਾਪੁਰ, ਹਾਂਗਕਾਂਗ, ਥਾਈਲੈਂਡ ਸਮੇਤ ਭਾਰਤ ਵਿੱਚ ਕੋਰੋਨਾ...

ਪੰਜਾਬ ਰੈਜੀਮੈਂਟ ਦੇ ਸਾਬਕਾ ਫੌਜੀਆਂ ਲਈ ਨਿਕਲੀਆਂ ਭਰਤੀਆਂ, ਫਿਜ਼ੀਕਲ ਟੈਸਟ ਕਰਨਾ ਹੋਵੇਗਾ ਪਾਸ

ਪੰਜਾਬ ਰੈਜੀਮੈਂਟਲ ਸੈਂਟਰ ਵੱਲੋਂ ਡਿਫੈਂਸ ਸਿਕਿਓਰਿਟੀ ਕੋਰ (ਡੀਐਸਸੀ) ਵਿੱਚ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ...

ਪਟਿਆਲਾ : ਬ੍ਰਿਜਾ ਦਾ ਟਾਇਰ ਫਟਿਆ… ਦੂਜੀ ਗੱਡੀ ਨਾਲ ਟੱਕਰ… ਭਿਆਨਕ ਹਾਦਸੇ ‘ਚ 3 ਮੌਤਾਂ

ਪਟਿਆਲਾ-ਰਾਜਪੁਰਾ ਸੜਕ ‘ਤੇ ਬਹਾਦਰਗੜ੍ਹ ਕਸਬੇ ਨੇੜੇ ਵੀਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਅਲਕਾਜ਼ਾਰ ਕਾਰ ਵਿੱਚ ਸਵਾਰ ਹਰਿਆਣਾ ਦੇ...

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ‘ਤੇ ਮਾਪੇ ਹੋਏ ਭਾਵੁਕ, ਨਿੱਕੇ ਸਿੱਧੂ ਨੂੰ ਗੋਦੀ ਚੁੱਕ ਕੇ ਪੁੱਜੀ ਮਾਂ ਚਰਨ ਕੌਰ

29 ਮਈ 2022 ਨੂੰ ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਮੂਸੇਵਾਲਾ ਦੀ ਤੀਜੀ ਬਰਸੀ ਹੈ। ਮਾਨਸਾ ਦੇ ਪਿੰਡ...

ਆਸਟ੍ਰੇਲੀਆ ਲਈ ਨਿਕਲੇ 3 ਪੰਜਾਬੀ ਮੁੰਡੇ ਈਰਾਨ ‘ਚ ਹੋਏ ਕਿਡਨੈਪ! ਪਰਿਵਾਰਾਂ ਤੋਂ ਮੰਗੇ ਜਾ ਰਹੇ ਕਰੋੜਾਂ ਰੁਪਏ

ਦਿੱਲੀ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਏਜੰਟਾਂ ਨੇ ਈਰਾਨ ਵਿੱਚ ਠਹਿਰਣ ਦੇ ਬਹਾਨੇ ਅਗਵਾ ਕਰ ਲਿਆ। ਹੁਣ...

MLA ਰਮਨ ਅਰੋੜਾ ਦੀ ਅਦਾਲਤ ‘ਚ ਹੋਈ ਪੇਸ਼ੀ, ਵਿਜੀਲੈਂਸ ਨੂੰ ਮਿਲਿਆ 4 ਦਿਨਾਂ ਦਾ ਰਿਮਾਂਡ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜ ਦਿਨਾਂ ਦਾ ਰਿਮਾਂਡ...

ਆਪ੍ਰੇਸ਼ਨ ਸਿੰਦੂਰ ਦਾ ਸਭ ਤੋਂ ਛੋਟਾ ਯੋਧਾ, 10 ਸਾਲਾਂ ਬੱਚੇ ਦੇ ਅਹਿਮ ਯੋਗਦਾਨ ਲਈ ਫੌਜ ਨੇ ਕੀਤਾ ਸਨਮਾਨਤ

ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੌਰਾਨ ਸਾਡੇ ਸੈਨਿਕ ਸਰਹੱਦਾਂ ‘ਤੇ...

ਜਲੰਧਰ ਦੇ ਕਾਰੋਬਾਰੀ ਨਿਤਿਨ ਕੋਹਲੀ ‘ਆਪ’ ‘ਚ ਸ਼ਾਮਲ, MLA ਰਮਨ ਅਰੋੜਾ ਦੇ ਹਲਕੇ ਦਾ ਵੇਖਣਗੇ ਕੰਮਕਾਜ

ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਦੇ ਮਸ਼ਹੂਰ ਉਦਯੋਗਪਤੀ ਅਤੇ ਪੰਜਾਬ ਹਾਕੀ ਫੈਡਰੇਸ਼ਨ ਦੇ ਮੁਖੀ ਨਿਤਿਨ ਕੋਹਲੀ...

ਇਨ੍ਹਾਂ 5 ਆਯੁਰਵੈਦਿਕ ਚੀਜ਼ਾਂ ਨੂੰ ਰੁਟੀਨ ‘ਚ ਕਰੋ ਸ਼ਾਮਲ, ਯਾਦਸ਼ਕਤੀ ਰਹੇਗੀ ਹਮੇਸ਼ਾ ਤੇਜ਼

ਅੱਜਕਲ੍ਹ ਵਧੇਰੇ ਲੋਕ ਕਮਜ਼ੋਰ ਯਾਦਸ਼ਕਤੀ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ...

ਫਾਜ਼ਿਲਕਾ ਨੂੰ ਮਿਲਿਆ ਨਵਾਂ SSP, ਸਰਕਾਰ ਵੱਲੋਂ ਤਬਾਦਲੇ ਦੇ ਹੁਕਮ ਜਾਰੀ

ਪੰਜਾਬ ਸਰਕਾਰ ਨੇ ਇੱਕ ਪ੍ਰਸ਼ਾਸਕੀ ਹੁਕਮ ਜਾਰੀ ਕਰਕੇ ਪੁਲਿਸ ਵਿਭਾਗ ਵਿੱਚ ਇੱਕ ਮਹੱਤਵਪੂਰਨ ਤਬਾਦਲਾ ਕੀਤਾ ਹੈ। ਜਾਰੀ ਕੀਤੇ ਗਏ ਹੁਕਮਾਂ...

ਰੇਚਲ ਗੁਪਤਾ ਨੇ ਛੱਡਿਆ Miss Grand International ਦਾ ਤਾਜ! ਪੋਸਟ ‘ਚ ਲਾਏ ਵੱਡੇ ਦੋਸ਼

ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। 25 ਅਕਤੂਬਰ 2024 ਨੂੰ, ਰੇਚਲ ਨੇ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ...

ਟਰੰਪ ਦੇ ‘ਅੱਗ’ ਵਾਲੇ ਬਿਆਨ ‘ਤੇ ਭੜਕਿਆ ਰੂਸ, ਦਿੱਤੀ ਤੀਜੇ ਵਿਸ਼ਵ ਯੁੱਧ ਦੀ ਧਮਕੀ

ਰੂਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਅੱਗ ਨਾਲ ਖੇਡਣ ਵਾਲੇ’ ਦੇ ਬਿਆਨ ‘ਤੇ ਭੜਕ ਗਿਆ ਹੈ। ਰੂਸ ਦੇ ਡਿਪਟੀ ਐਨਐਸਏ (ਅਤੇ ਸਾਬਕਾ...

ਨਹੀਂ ਰਹੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ, 89 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਪੰਜਾਬ ਵਿੱਚ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ...

ਥਾਰ ਵਾਲੀ ਬੀਬੀ ਅਮਨਦੀਪ ਨਿਆਇਕ ਹਿਰਾਸਤ ‘ਚ ਭੇਜੀ, ਪੱਥਰੀ ਦੀ ਦਰਦ ਕਰਕੇ ਲਿਆਂਦੀ ਹਸਪਤਾਲ

ਬਠਿੰਡਾ ਦੀ ਕੋਰਟ ਨੇ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਮਨਦੀਪ ਕੌਰ 29 ਮਈ...

ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ, ਸਾਉਣੀ ਦੀਆਂ ਫਸਲਾਂ ‘ਤੇ ਵਧਾਈ MSP

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਬੁੱਧਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਉਣੀ ਦੀਆਂ...

ਪੰਜਾਬ ‘ਚ ਫਿਰ ਵੱਜਣਗੇ ਸਾਇਰਨ! ਪਾਕਿਸਤਾਨ ਨਾਲ ਲੱਗਦੇ 4 ਸੂਬਿਆਂ ‘ਚ ਹੋਵੇਗੀ ਮੌਕ ਡ੍ਰਿਲ

ਪਾਕਿਸਤਾਨ ਨਾਲ ਲੱਗਦੇ ਰਾਜਾਂ ਵਿੱਚ ਵੀਰਵਾਰ ਸ਼ਾਮ ਨੂੰ ਮੌਕ ਡ੍ਰਿਲ ਕੀਤੀ ਜਾਵੇਗੀ। ਇਹ ਮੌਕ ਡ੍ਰਿਲ ਗੁਜਰਾਤ, ਰਾਜਸਥਾਨ ਅਤੇ ਜੰਮੂ-ਕਸ਼ਮੀਰ...

ਸਾਈਬਰ ਸੈੱਲ ਦੇ SHO ਸਣੇ 4 ਗ੍ਰਿਫ਼ਤਾਰ, ਨਾਬਾਲਿਗ ‘ਤੇ ਕੇਸ ਦਰਜ ਕਰਨ ਦੀ ਦੇ ਰਹੇ ਸੀ ਧਮਕੀ

ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਸਾਈਬਰ ਸੈੱਲ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਫਾਜ਼ਿਲਕਾ ਵਿੱਚ ਨਾਬਾਲਗ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਐਲਾਨ, 2027 ‘ਚ ਲੜਨਗੇ ਚੋਣਾਂ

ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 2027 ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਲਕੌਰ ਸਿੰਘ...

Easy Registry ਸਿਸਟਮ ਦਾ ਰਿਐਲਟੀ ਚੈੱਕ ਕਰਨ ਪਹੁੰਚੇ CM ਮਾਨ, ਲੋਕਾਂ ਨਾਲ ਕੀਤੀ ਗੱਲਬਾਤ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (ਮੰਗਲਵਾਰ) ਮੋਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ...

ਨੌਤਪਾ ਵਿਚਾਲੇ ਪੰਜਾਬ ਦੇ 10 ਜ਼ਿਲ੍ਹਿਆਂ ‘ਚ ਮੀਂਹ-ਤੂਫਾਨ ਦਾ Alert, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਵਿੱਚ ਨੌਤਪਾ ਵਿਚਾਲੇ ਗਰਮੀ ਆਪਣਾ ਅਸਰ ਦਿਖਾ ਰਹੀ ਹੈ ਅਤੇ ਪਾਰਾ ਵਧਦਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਲਈ ਕੁਝ ਰਾਹਤ ਦੀ ਖ਼ਬਰ ਆਈ...

ਸੂਬੇ ‘ਚ ਬੁਲਡੋਜ਼ਰ ਐਕਸ਼ਨ ਜਾਰੀ, ਦੀਨਾਨਗਰ ‘ਚ ਨਸ਼ਾ ਤਸਕਰ ਦੇ ਆਲੀਸ਼ਾਨ ਕੋਠੀ ‘ਤੇ ਚੱਲਿਆ ਪੀਲਾ ਪੰਜਾ

ਦੀਨਾਨਗਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਣ ਵਾਲੇ ਪਿੰਡ ਡੀਡਾ ਸਾਂਸੀਆ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਅੱਜ ਪੁਲਿਸ ਨੇ...

ਜਲੰਧਰ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਗੋਲੀ ਲੱਗਣ ਨਾਲ ਵਕੀਲ ਦੀ ਮੌਤ

ਜਲੰਧਰ ਦੀ 120 ਫੁੱਟੀ ਰੋਡ ‘ਤੇ ਸਥਿਤ ਗਰੋਵਰ ਕਾਲੋਨੀ ਵਿਚ ਗੋਲੀ ਲੱਗਣ ਨਾਲ ਇੱਕ ਵਕੀਲ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ...

CM ਮਾਨ ਦਾ ਵੱਡਾ ਐਲਾਨ, ਪੰਜਾਬ ਦੇ ਟੌਪਰ ਬੱਚਿਆਂ ਨੂੰ ਕਰਾਈ ਜਾਵੇਗੀ ਜਹਾਜ਼ ਦੀ ਸੈਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਕਲਾਸਾਂ ਦੇ ਟੌਪ ਕਰਨ ਵਾਲੇ ਬੱਚਿਆਂ ਲਈ ਵੱਡਾ ਐਲਾਨ ਕੀਤਾ ਹੈ।...

ਪੰਜਾਬ ‘ਚ ਪੈਰ ਪਸਾਰਣ ਲੱਗਾ ਕੋਰੋਨਾ! ਇਸ ਜ਼ਿਲ੍ਹੇ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਨ...

ਹਸਪਤਾਲ ‘ਚ ਬੱਚਾ ਚੋਰੀ ਕਰਨ ਆਈ ਔਰਤ ਲੋਕਾਂ ਨੇ ਕੀਤੀ ਕਾਬੂ, ਬਣ ਕੇ ਆਈ ਸੀ ਨਕਲੀ ਨਰਸ

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਇੱਕ ਔਰਤ ਨੇ ਨਕਲੀ ਨਰਸ ਬਣ ਕੇ ਇੱਕ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਤੋਂ...

ਰੂ ਕੰਬਾਊ ਹਾਦਸਾ, ਹਨ੍ਹੇਰੀ ਬਣ ਕੇ ਆਈ ਕ੍ਰੇਟਾ ਗੱਡੀ ਨੇ ਕਈ ਫੁੱਟ ਹਵਾ ‘ਚ ਉਡਾ ‘ਤਾ ਅੱਲ੍ਹੜ ਮੁੰਡਾ

ਕੀਰਤਪੁਰ ਸਾਹਿਬ ਵਿਚ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਨਸ਼ੇ ਵਿਚ ਧੁੱਤ ਇੱਕ ਚਾਲਕ ਨੇ ਸੜਕ ਕੰਢੇ ਪੈਦਲ ਜਾ ਰਹੇ 16 ਸਾਲ ਦੇ...

ਗ੍ਰਿਫਤਾਰ ਥਾਰ ਵਾਲੀ ਕਾਂਸਟੇਬਲ ਦਾ ਗਾਇਕਾ ਅਫਸਾਨਾ ਖਾਨ ਨਾਲ ਜੁੜਿਆ ਕਨੈਕਸ਼ਨ, ਜਾਣੋ ਪੂਰਾ ਮਾਮਲਾ

ਥਾਰ ਵਿਚ ਚਿੱਟੇ ਨਾਲ ਫੜੀ ਜਾਣ ਵਾਲੀ ਪੰਜਾਬ ਪੁਲਿਸ ਦੀ ਮੁਅੱਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਹੁਣ ਵਿਜੀਲੈਂਸ ਦੇ ਸ਼ਿਕੰਜੇ ਵਿੱਚ ਫਸ...

CP ਸਵਪਨ ਸ਼ਰਮਾ ਦਾ ਵੱਡਾ ਐਕਸ਼ਨ, 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੀਤਾ ਬਰਖਾਸਤ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਡਾ ਐਕਸ਼ਨ ਲੈਂਦੇ ਹੋਏ 3 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ...

ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਪਲਟੀ, ਮਚਿਆ ਚੀਕ-ਚਿਹਾੜਾ, CRPF ਜਵਾਨ ਦੇ ਇਕਲੌਤੇ ਪੁੱਤ ਦੀ ਮੌਤ

ਸੋਮਵਾਰ ਸਵੇਰੇ ਹਿਸਾਰ ਵਿੱਚ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬੱਸ ਪਲਟ ਗਈ। ਇਸ ਵਿੱਚ ਸਫ਼ਰ ਕਰ ਰਹੇ ਇੱਕ ਵਿਦਿਆਰਥੀ ਦੀ ਮੌਤ ਹੋ...

ਐਕਸ਼ਨ ‘ਚ ਵਿਜੀਲੈਂਸ, MLA ਰਮਨ ਅਰੋੜਾ ਨੂੰ ਨਾਲ ਲੈ ਕੇ ਕੁੜਮ ਰਾਜੂ ਮਦਾਨ ਦੇ ਘਰ ਮਾਰੀ ਰੇਡ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਸਬੰਧੀ ਵਿਜੀਲੈਂਸ ਜਾਂਚ ਤੇਜ਼ ਹੋ ਗਈ ਹੈ। ਸੂਤਰਾਂ ਮੁਤਾਬਕ...

‘ਮੈਂ ਇਹ ਨਹੀਂ ਕਹਿ ਰਿਹਾ…’, IPL ਤੋਂ ਸੰਨਿਆਸ ਨੂੰ ਲੈ ਕੇ ਮਹਿੰਦਰ ਸਿੰਘ ਧੋਨੀ ਦਾ ਵੱਡਾ ਬਿਆਨ

ਚੇਨਈ ਸੁਪਰ ਕਿੰਗਜ਼ (CSK) ਦੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਤੋਂ ਬਾਅਦ ਇਸ...

CRPF ਦੇ ਜਵਾਨ ਨੇ ਪਾਕਿਸਤਾਨ ਨੂੰ ਭੇਜੀ ਦੇਸ਼ ਦੀ ਖੁਫੀਆ ਜਾਣਕਾਰੀ! NIA ਨੇ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਇੱਕ...

ਨਹੀਂ ਰਹੇ ‘ਸਨ ਆਫ ਸਰਦਾਰ’ ਫੇਮ ਅਦਾਕਾਰ ਮੁਕੁਲ ਦੇਵ, 54 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਅਜੇ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ’ ਵਿੱਚ ਕੰਮ ਕਰਨ ਵਾਲੇ ਮੁਕੁਲ ਦੇਵ ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ...

BCCI ਵੱਲੋਂ ਇੰਗਲੈਂਡ ਦੌਰੇ ਲਈ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਟੈਸਟ ਕ੍ਰਿਕਟ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਸ ਦੀ...

ਕੈਨੇਡਾ ਤੋਂ 2 ਪੰਜਾਬੀ ਵਿਦਿਆਰਥੀਆਂ ਨੂੰ 3-4 ਦੀ ਕੈਦ ਦੇ ਨਾਲ ਦੇਸ਼ ਨਿਕਾਲਾ, ਹਿੱਟ ਐਂਡ ਰਨ ਕੇਸ ‘ਚ ਦੋਸ਼ੀ

ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਨਵਰੀ 2024 ਵਿੱਚ ਹੋਏ ਹਿੱਟ-ਐਂਡ-ਰਨ ਮਾਮਲੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ...

ਸਿੱਧੂ ਮੂਸੇਵਾਲਾ ਕਤਲਕਾਂਡ ਦੇ ਅਹਿਮ ਗਵਾਹ ਦੀ ਹੋਈ ਮੌਤ, ਬੀਤੇ ਕੱਲ੍ਹ ਹੋਣਾ ਸੀ ਕੋਰਟ ‘ਚ ਪੇਸ਼

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੇ ਸੇਵਾਮੁਕਤ ਸਬ-ਇੰਸਪੈਕਟਰ ਦੀ ਮੌਤ ਹੋ ਗਈ ਹੈ। ਉਸ ਨੇ ਸ਼ੁੱਕਰਵਾਰ ਨੂੰ...

ਪਾਕਿਸਤਾਨੀ ਉਡਾਣਾਂ ਨੂੰ ਭਾਰਤੀ ਅਸਮਾਨ ਵਿਚ ਵੀ No Entry, ਭਾਰਤ ਨੇ ਵਧਾਇਆ ਬੈਨ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਸਰਕਾਰ ਨੇ ਆਪਣੇ ਏਅਰ ਸਪੇਸ ਵਿੱਚ ਪਾਕਿਸਤਾਨੀ ਜਹਾਜ਼ਾਂ ਅਤੇ ਫੌਜੀ ਉਡਾਣਾਂ...

ਪ੍ਰੋ. ਦਵਿੰਦਰ ਭੁੱਲ਼ਰ ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਵੱਲੋਂ ਸਰੈਂਡਰ ਕਰਨ ਦੇ ਹੁਕਮ

ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ...

ਕੀਰਤਪੁਰ-ਨੰਗਲ ਹਾਈਵੇਅ ਨੂੰ ਲੈ ਕੇ ਵੱਡੀ ਖਬਰ, ਜ਼ਮੀਨ ਹੋਵੇਗੀ ਐਕੁਆਇਰ, ਨੋਟੀਫ਼ਿਕੇਸ਼ਨ ਜਾਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸ੍ਰੀ ਕੀਰਤਪੁਰ ਸਾਹਿਬ-ਨੰਗਲ ਰਾਜਮਾਰਗ ਨੂੰ ਚਾਰ-ਮਾਰਗੀ ਰਾਜਮਾਰਗ ਬਣਾਉਣ ਲਈ ਜ਼ਮੀਨ...

ਕਈ ਐਵਾਰਡ ਜਿੱਤੇ, ਸਫਲ ਉਦਯੋਗਪਤੀ, NISD ਮੈਂਬਰ-NCCDR ਵਿਸ਼ੇਸ਼ ਮੈਂਬਰ, ਜਾਣੋ ਸੁਖਵਿੰਦਰ ਬਿੰਦਰਾ ਬਾਰੇ

ਸੁਖਵਿੰਦਰ ਸਿੰਘ ਬਿੰਦਰਾ ਮੈਂਬਰ (NISD) ਤੇ ਵਿਸ਼ੇਸ਼ ਮੈਂਬਰ (NCCDR) ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਨਵੀਂ ਦਿੱਲੀ ਮੰਤਰਾਲੇ...

ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਆਪਣੇ ਹੀ 4 ਮੁਲਾਜ਼ਮਾਂ ‘ਤੇ ਦਰਜ ਕੀਤੀ FIR, ਜਾਣੋ ਪੂਰਾ ਮਾਮਲਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਵਿਚ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਹੈ, ਉਥੇ ਹੀ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ...

ਏਅਰਫੋਰਸ ਦੇ ਜਵਾਨ ਨੇ ਚੁੱਕਿਆ ਵੱਡਾ ਕਦਮ, ਮਰਨ ਤੋਂ ਪਹਿਲਾਂ ਵੀਡੀਓ ਬਣਾ ਲਏ ਮੁਲਾਜ਼ਮਾਂ ਦੇ ਨਾਂ

ਬਠਿੰਡਾ ਵਿੱਚ ਹਰਿਆਣਾ ਦੇ ਇੱਕ ਲਾਂਸ ਨਾਇਕ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ, ਲਾਂਸ ਨਾਇਕ ਨੇ ਇੱਕ...

MLA ਰਮਨ ਅਰੋੜਾ ਗ੍ਰਿਫਤਾਰ! ਘਰ ‘ਤੇ ਵਿਜੀਲੈਂਸ ਦੀ ਰੇਡ, ਝੂਠੇ ਨੋਟਿਸ ਭਿਜਵਾ ਕੇ ਪੈਸੇ ਵਸੂਲਣ ਦੇ ਵੀ ਦੋਸ਼

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਟੀਮ ਨੇ ਭ੍ਰਿਸ਼ਟਾਚਾਰ ਦੇ ਮਾਮਲੇ...

ਟਰੰਪ ਸਰਕਾਰ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਹਾਰਵਰਡ ਯੂਨੀਵਰਸਿਟੀ ‘ਚ ਦਾਖਲੇ ‘ਤੇ ਲਾਈ ਰੋਕ

ਅਮਰੀਕਾ ਵਿਚ ਰਾਸ਼ਟਰਪਤੀ ਬਣਨ ਮਗਰੋਂ ਡੋਨਾਲਡ ਟਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਭਾਰਤੀ ਤੇ ਕਈ ਹੋਰ...

ਸ੍ਰੀ ਹੇਮਕੁੰਟ ਸਾਹਿਬ ਜਾਂਦਿਆਂ ਹਾਦਸੇ ‘ਚ 7 ਲੋਕਾਂ ਦੀ ਹੋਈ ਸੀ ਮੌਤ, ਪਰਿਵਾਰ ਨੂੰ ਮਿਲੇਗਾ 4 ਕਰੋੜ ਰੁ. ਦਾ ਮੁਆਵਜ਼ਾ

6 ਸਾਲ ਪਹਿਲਾਂ 28 ਸਤੰਬਰ, 2019 ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਟ੍ਰਾਈਸਿਟੀ ਦੇ 7 ਲੋਕਾਂ ਦੀ ਇੱਕ ਟੈਂਪੂ ਟ੍ਰੈਵਲ ‘ਤੇ ਚੱਟਾਨ...

ਦੇਸ਼ ‘ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ, ਇਸ ਸੂਬੇ ‘ਚ ਮਾਸਕ ਪਾਉਣਾ ਹੋਇਆ ਲਾਜ਼ਮੀ

ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਹੌਲੀ-ਹੌਲੀ ਵਧਣੇ ਸ਼ੁਰੂ ਹੋ ਗਏ ਹਨ। ਜਿੱਥੇ ਕੁਝ ਰਾਜਾਂ ਵਿੱਚ ਕੋਵਿਡ-19 ਦੇ...

ਕਰਨਲ ਮਨਪ੍ਰੀਤ ਸਿੰਘ ਨੂੰ ਮਿਲਿਆ ਮਰਨ ਉਪਰੰਤ ਕੀਰਤੀ ਚੱਕਰ, ਗੋਲੀ ਲੱਗਣ ‘ਤੇ ਲੜਦੇ ਰਹੇ ਸਨ ਬਹਾਦਰੀ ਨਾਲ

ਭਾਰਤੀ ਫੌਜ ਦੇ ਬਹਾਦਰ ਅਫਸਰ ਕਰਨਲ ਮਨਪ੍ਰੀਤ ਸਿੰਘ ਨੇ ਦੇਸ਼ ਦੀ ਰੱਖਿਆ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਅਮਰ ਨਾਇਕਾਂ ਦੀ ਸ਼੍ਰੇਣੀ...

ਕੈਲੀਫੋਰਨੀਆ ‘ਚ ਵੱਡਾ ਹਾਦਸਾ, ਰਿਹਾਇਸ਼ੀ ਇਲਾਕੇ ‘ਚ ਜਹਾਜ਼ ਕ੍ਰੈਸ਼, 15 ਘਰਾਂ ਨੂੰ ਲੱਗੀ ਅੱਗ, ਕਈ ਮੌਤਾਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਇੱਕ ਰਿਹਾਇਸ਼ੀ ਇਲਾਕੇ...

ਸਾਵਧਾਨ! ਲਗਾਤਾਰ 9 ਦਿਨ ਪਏਗੀ ਭਿਆਨਕ ਗਰਮੀ, ਇਸ ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ‘ਨੌਤਪਾ’

ਮਈ ਮਹੀਨੇ ਦੇ ਸ਼ੁਰੂਆਤੀ ਦਿਨ ਤਾਂ ਮੀਂਹ ਕਰਕੇ ਰਾਹਤ ਭਰੇ ਨਿਕਲ ਗਏ ਪਰ ਪਿਛਲੇ ਕੁਝ ਦਿਨਾਂ ਤੋਂ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਪਰ...

LG ਨੇ ਲਾਂਚ ਕੀਤਾ Wi-Fi ਕਨਵਰਟੀਬਲ ਰੈਫ੍ਰੀਜਿਰੇਟਰ, ਕਿਤੋਂ ਵੀ ਬੈਠੇ ਕਰ ਸਕੋਗੇ ਕੰਟਰੋਲ

ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਘਰੇਲੂ ਉਪਕਰਣ ਵੀ ਹਾਈ-ਟੈਕ ਹੁੰਦੇ ਜਾ ਰਹੇ ਹਨ। ਇਸ ਦੌਰਾਨ, LG ਨੇ ਇੱਕ ਰੈਫ੍ਰਿਜਰੇਟਰ ਲਾਂਚ ਕੀਤਾ ਹੈ, ਜਿਸ...

ਬਠਿੰਡਾ : ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ASI ਡਰਾਈਵਰ ਸਣੇ ਗ੍ਰਿਫ਼ਤਾਰ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਬਠਿੰਡਾ ਵਿਜੀਲੈਂਸ ਦੀ ਟੀਮ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਇੱਕ ਏਐਸਆਈ ਨੂੰ 1.05 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ...

ਸਿੱਖ ਅਜਾਇਬ ਘਰ ‘ਚ ਡਾ. ਮਨਮੋਹਨ ਸਿੰਘ ਦੀ ਤਸਵੀਰ ਦਾ ਵਿਰੋਧ, ਭਾਈ ਰਾਜੋਆਣਾ ਨੇ SGPC ਨੂੰ ਲਿਖੀ ਚਿੱਠੀ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ‘ਚ ਲਾਉਣ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਨੇ ਇਤਰਾਜ਼ ਪ੍ਰਗਟਾਇਆ...

ਬਠਿੰਡਾ ਦੀ ਨਾਇਰਾ ਨੇ ਰਚਿਆ ਇਤਿਹਾਸ, 9 ਸਾਲ ਦੀ ਉਮਰ ‘ਚ ਪਾਸ ਕੀਤੀ 10ਵੀਂ ਦੀ ਪ੍ਰੀਖਿਆ

ਬਠਿੰਡਾ ਦੀ ਨਾਇਰਾ ਕਥੂਰੀਆ ਨੇ ਇਤਿਹਾਸ ਰਚ ਦਿੱਤਾ ਹੈ, ਉਸ ਨੇ 9 ਸਾਲ ਦੀ ਉਮਰ ਵਿਚ 10ਵੀਂ ਜਮਾਤ ਪਾਸ ਕਰ ਲਈ ਹੈ। ਨਾਇਰਾ ਨੇ ਕੈਂਬਰਿਜ ਬੋਰਡ...

ਸਲਮਾਨ ਖਾਨ ਦੀ ਸੁਰੱਖਿਆ ‘ਚ ਕੁਤਾਹੀ, ਗਲੈਕਸੀ ਅਪਾਰਟਮੈਂਟ ‘ਚ ਜ਼ਬਰਦਸਤੀ ਵੜੀ ਔਰਤ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਪਿਛਲੇ ਕੁਝ ਸਮੇਂ ਤੋਂ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਉਸ ਨੂੰ ਜਾਨੋਂ ਮਾਰਨ ਦੀਆਂ...

ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕੋਰਟ ਰੂਮ ਕਰਾਏ ਗਏ ਖਾਲੀ, ਪਈਆਂ ਭਾਜੜਾਂ

ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀਰਵਾਰ 22 ਮਈ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਹ ਧਮਕੀ ਸਵੇਰੇ 11.30 ਵਜੇ ਮੇਲ ਭੇਜ...

ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ‘ਚ ਸ਼ਾਮਲ, ਮਾਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਮੋਹਾਲੀ ਜ਼ਿਲ੍ਹੇ ਵਿੱਚ ਮਿਲਾ ਦਿੱਤੇ ਗਏ ਹਨ। ਇਸ ਸਬੰਧੀ ਮਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ...

ਪਾਣੀ ਦੇ ਮੁੱਦੇ ਵਿਚਾਲੇ ਭਾਖੜਾ ਡੈਮ ‘ਤੇ ਹੋਵੇਗੀ ਕੇਂਦਰੀ ਬਲਾਂ ਦੀ ਤਾਇਨਾਤੀ, ਹੋਣਗੀਆਂ 296 ਨਵੀਆਂ ਭਰਤੀਆਂ

ਪੰਜਾਬ-ਹਰਿਆਣਾ ਦਰਮਿਆਨ ਚੱਲ ਰਹੇ ਪਾਣੀ ਦੇ ਮੁੱਦੇ ‘ਤੇ ਵਿਵਾਦ ਵਿਚਾਲੇ ਭਾਖੜਾ ਡੈਮ ‘ਤੇ ਕੇਂਦਰੀ ਬਲਾਂ ਦੀ ਤਾਇਨਾਤੀ ਹੋਵੇਗੀ, ਜਿਸ ਦੇ...

ਸੁਖਬੀਰ ਬਾਦਲ ਦਾ ਵੱਡਾ ਬਿਆਨ, ‘ਮਨਪ੍ਰੀਤ ਇਆਲੀ ਹੁਣ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ’

ਮਨਪ੍ਰੀਤ ਇਆਲੀ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇਆਲੀ ਹੁਣ ਅਕਾਲੀ ਦਲ ਦਾ ਮੈਂਬਰ...

ਆਨਲਾਈਨ ਸੱਟੇ ਦੀ ਆਦਤ ਨੇ ਬਣਾ ਦਿੱਤਾ ਕਾਤਲ, ਮੁੰਡੇ ਨੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ

ਅੰਮ੍ਰਿਤਸਰ ਵਿੱਚ ਆਨਲਾਈਨ ਸੱਟੇ ਦੀ ਭੈੜੀ ਆਦਤ ਕਰਕੇ ਭਰਾ ਨੇ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮੋਹਕਮਪੁਰਾ ਰਾਜੇਸ਼ ਨਗਰ ਦੀ...

ਪੰਜਾਬ ‘ਚ ਬਦਲਿਆ ਮੌਸਮ, ਤੇਜ਼ ਹਨੇਰੀ ਨਾਲ ਕਈ ਥਾਵਾਂ ‘ਤੇ ਪਏ ਗੜ੍ਹੇ, 4 ਦਿਨਾਂ ਤੱਕ ਪਏਗਾ ਮੀਂਹ

ਪੰਜਾਬ ਤੇ ਚੰਡੀਗੜ੍ਹ ਵਿੱਚ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਇਲਾਕਿਆਂ ਵਿੱਚ ਤੇਜ਼ ਹਨੇਰੀ ਚੱਲੀ, ਕੁਝ ਇਲਾਕਿਆਂ ਵਿੱਚ ਮੀਂਹ ਦੇ...

ਗੁਰੂਹਰਸਹਾਏ : ਦਵਾਈ ਲੈਣ ਗਏ ਨੌਜਵਾਨ ਦੀ ਛੱਪੜ ਨੇੜਿਓਂ ਮਿਲੀ ਲਾਸ਼, ਮਿਲ ਰਹੀਆਂ ਸਨ ਧਮਕੀਆਂ

ਗੁਰੂਹਰਸਹਾਏ ਦੇ ਪਿੰਡ ਛਾਂਗਾ ਰਾਏ ਉਤਾੜ ਦੇ ਰਹਿਣ ਵਾਲਾ ਇਕ ਨੌਜਵਾਨ ਜੋਕਿ ਆਪਣੇ ਮੋਟਰਸਾਈਕਲ ‘ਤੇ ਹਸਪਤਾਲ ਤੋਂ ਦਵਾਈ ਲੈਣ ਲਈ ਗਿਆ ਸੀ,...

BSF ਨੇ ਸਰਹੱਦ ਤੋਂ ਭਾਰਤ ‘ਚ ਦਾਖਲ ਹੁੰਦਾ ਫੜਿਆ ਪਾਕਿਸਤਾਨੀ ਬੰਦਾ! ਜਾਂਚ ‘ਚ ਜੁਟੀ ਪੁਲਿਸ

ਸਰਹੱਦੀ ਸੁਰੱਖਿਆ ਬਲ (BSF) ਨੇ ਅੰਮ੍ਰਿਤਸਰ ਦੇ ਕਰੀਮਪੁਰਾ ਪਿੰਡ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਸ਼ਾਮ...

ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ

ਨਵਾਂਸ਼ਹਿਰ ਦੀ ਰਹਿਣ ਵਾਲੀ ਡਾ. ਪਰਵਿੰਦਰ ਕੌਰ ਨੇ ਆਸਟ੍ਰੇਲੀਆ ਵਿਚ ਪਹਿਲੀ ਪੰਜਾਬੀ ਮਹਿਲਾ ਸੰਸਦ ਮੈਂਬਰ ਬਣ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ...

ਪਾਕਿਸਤਾਨ ‘ਚ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਸਿੰਧ ‘ਚ ਗ੍ਰਹਿ ਮੰਤਰੀ ਦਾ ਸਾੜਿਆ ਘਰ

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਪਾਣੀ ਨੂੰ ਲੈ ਕੇ ਭਾਰੀ ਹਿੰਸਾ ਹੋਈ ਹੈ। ਪਾਣੀ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਇਹ ਟਕਰਾਅ ਹੁਣ...

ਆਯੁਰਵੇਦ ਮੁਤਾਬਕ ਰੋਜ਼ ਇਸ ਤਰ੍ਹਾਂ ਪੀਓ ਪਾਣੀ, ਬੀਮਾਰੀਆਂ ਰਹਿਣਗੀਆਂ ਦੂਰ, 60 ਸਾਲ ਤੱਕ ਰਹੋਗੇ Healthy

ਇਹ ਦੱਸਣ ਦੀ ਕੋਈ ਲੋੜ ਨਹੀਂ ਕਿ ਪਾਣੀ ਪੀਣਾ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ। ਪਰ ਸਿਰਫ਼ ਪਾਣੀ ਪੀਣਾ ਹੀ ਕਾਫ਼ੀ ਨਹੀਂ ਹੈ, ਸਹੀ ਮਾਤਰਾ ਅਤੇ...

ਮੋਗਾ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ, ਮਰਡਰ ਕੇਸ ‘ਚ ਬਰੀ ਹੋਏ ਬੰਦੇ ਨੂੰ ਉਤਾਰਿਆ ਸੀ ਮੌਤ ਦੇ ਘਾਟ

ਮੋਗਾ ਪੁਲਿਸ ਨੇ 5 ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਪਿੰਡ ਮਾਣੂੰਕੇ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ ਨੂੰ...

ਸ੍ਰੀ ਦਰਬਾਰ ਸਾਹਿਬ ‘ਚ ਹੋਈ ਸੀ ਏਅਰ ਡਿਫੈਂਸ ਗ/ਨ ਤਾਇਨਾਤ? ਭਾਰਤੀ ਫੌਜ ਨੇ ਦਿੱਤਾ ਸਪੱਸ਼ਟੀਕਰਨ

ਭਾਰਤੀ ਹਵਾਈ ਰੱਖਿਆ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀ’ਕੁੰਹਾ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੰਡੀਅਨ ਏਅਰ...

ਆਪ੍ਰੇਸ਼ਨ ਸਿੰਦੂਰ ਮਗਰੋਂ ਹੋਈ ਪਹਿਲੀ ਰਿਟ੍ਰੀਟ ਸੈਰੇਮਨੀ, ਦੇਸ਼ਭਗਤੀ ਦੇ ਗੀਤ ਗੂੰਜੇ, ਲੱਗੇ ਨਾਅਰੇ (ਤਸਵੀਰਾਂ)

ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਆਮ ਹੋਣ ਦੇ ਨਾਲ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਬੰਦ ਕੀਤੀ ਗਈ ਰਿਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਹੋ...

CISF ਦੀ ਮਹਿਲਾ ਸਬ-ਇੰਸਪੈਕਟਰ ਗੀਤਾ ਸਮੋਤਾ ਨੇ ਰਚਿਆ ਇਤਿਹਾਸ, ਮਾਊਂਟ ਐਵਰੇਸਟ ਨੂੰ ਕੀਤਾ ਸਰ

ਪੈਰ ਵਿਚ ਸੱਟ ਲੱਗਣ ਕਾਰਨ ਖੇਡਾਂ ਤੋਂ ਦੂਰ ਹੋਈ CISF ਦੀ ਮਹਿਲਾ ਸਬ-ਇੰਸਪੈਕਟਰ ਗੀਤਾ ਸਮੋਤਾ ਨੇ 8,849 ਮੀਟਰ (29,032 ਫੁੱਟ) ਉੱਚੀ ਮਾਊਂਟ ਐਵਰੈਸਟ...

ਪਹਿਲਗਾਮ ਹਮਲਾ, ਮ੍ਰਿਤਕਾਂ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ, ਹਾਈਕੋਰਟ ਵੱਲੋਂ ਪਟੀਸ਼ਨ ਰੱਦ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵਾਲੀ ਜਨਹਿੱਤ...

ਮੈਕਸੀਕੋ ‘ਚ ਫਸਿਆ ਫਿਰੋਜ਼ਪੁਰ ਦਾ ਮੁੰਡਾ, ਸਹੀ ਤਰੀਕੇ ਅਮਰੀਕਾ ਜਾਣ ਲਈ ਟ੍ਰੈਵਲ ਏਜੰਟ ਨੂੰ ਦਿੱਤੇ ਸਨ 35 ਲੱਖ ਰੁ.

ਵਿਦੇਸ਼ ਵਿਚ ਚੰਗਾ ਭਵਿੱਖ ਬਣਾਉਣ ਦਾ ਸੁਪਣਾ ਵੇਖਣ ਵਾਲਾ ਪੰਜਾਬ ਦਾ ਇੱਕ ਹੋਰ ਨੌਜਵਾਨ ਟ੍ਰੈਵਲ ਏਜੰਟ ਦੇ ਚੁੰਗਲ ਵਿਚ ਫਸ ਗਿਆ। ਇਹ ਮਾਮਲਾ...

ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ, ਟਰੰਪ ਨੇ ਬਣਾਇਆ ਨਵਾਂ ਕਾਨੂੰਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੇਕ ਇਟ ਡਾਊਨ ਐਕਟ ਨਾਮੀਂ ਇੱਕ ਇਤਿਹਾਸਕ ਕਾਨੂੰਨ ‘ਤੇ ਦਸਤਖਤ ਕੀਤੇ। ਇਸ ਕਾਨੂੰਨ...

ਕਬੱਡੀ ਖਿਡਾਰੀ ਨਾਲ ਵਾਪਰਿਆ ਭਾਣਾ, ਸੜਕ ‘ਤੇ ਪਿਆ ਟੋਇਆ ਬਣ ਗਿਆ ‘ਕਾਲ’

ਮੋਗਾ ਵਿੱਚ ਇੱਕ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਬੱਡੀ...

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ, 2 ਵੱਡੇ ਅਫਸਰਾਂ ਦੇ ਸਸਪੈਂਸ਼ਨ ਆਰਡਰ ਰੱਦ, ਇੱਕ ‘ਤੇ ਡਿੱਗੀ ਗਾਜ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਦੋ ਪੁਲਿਸ ਅਧਿਕਾਰੀਆਂ ਦੇ ਸਸਪੈਂਸ਼ਨ ਆਰਡਰ ਰੱਦ ਕਰ ਦਿੱਤੇ ਹਨ।...

ਅਧਿਕਾਰੀ SPS ਪਰਮਾਰ ਦੀ ਮੁਅੱਤਲੀ ਨੂੰ ਮਿਲੀ ਮਨਜ਼ੂਰੀ, ਭ੍ਰਿਸ਼ਟਾਚਾਰ ਮਾਮਲੇ ‘ਚ ਹੋਈ ਸੀ ਵੱਡੀ ਕਾਰਵਾਈ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਹੀ ਹੈ। ਗ੍ਰਹਿ ਮੰਤਰਾਲੇ ਨੇ ਅਧਿਕਾਰੀ SPS ਪਰਮਾਰ ਦੀ ਮੁਅੱਤਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।...

ਮਾਲਵੇ ਵਾਲਿਆਂ ਲਈ ਖੁਸ਼ਖਬਰੀ, ਚੰਡੀਗੜ੍ਹ ਤੱਕ ਸਫਰ ਹੋਵੇਗਾ ਸੌਖਾ, ਚਿਰੋਕਣੇ ਲਟਕੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਬਣਾਉਣ ਦਾ ਸੁਪਨਾ ਜਲਦੀ ਹੀ ਹਕੀਕਤ ਵਿੱਚ ਬਦਲ ਜਾਵੇਗਾ। ਇਹ ਟਰੈਕ ਲਗਭਗ 24 ਕਿਲੋਮੀਟਰ ਲੰਬਾ...

Carousel Posts