Anu Narula

ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ, ਇਸ ਦਿਨ PM ਮੋਦੀ ਕਰਨਗੇ ਯੋਜਨਾ ਦਾ ਉਦਘਾਟਨ

6 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੇ 500 ਰੇਲਵੇ ਸਟੇਸ਼ਨਾਂ ਦੇ ਵਿਕਾਸ ਲਈ ਬਣਾਈ ਗਈ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’...

ਵੈਸਟਇੰਡੀਜ਼ ਤੋਂ T20 ‘ਚ ਹਾਰ ਮਗਰੋਂ ਭਾਰਤ ਨੂੰ ਇੱਕ ਹੋਰ ਝਟਕਾ! ICC ਨੇ ਠੋਕਿਆ ਜੁਰਮਾਨਾ

ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਵੀਰਵਾਰ (3 ਅਗਸਤ) ਤੋਂ ਸ਼ੁਰੂ ਹੋਈ। ਪਹਿਲੇ ਮੈਚ ਵਿੱਚ ਮੇਜ਼ਬਾਨ...

ਰੁਦਰਪ੍ਰਯਾਗ ਪਹਾੜ ‘ਤੇ ਲੈਂਡਸਲਾਈਡ, ਕੇਦਾਰਨਾਥ ਯਾਤਰਾ ਦਾ ਰੂਟ ਜਾਮ, ਮਲਬੇ ਹੇਠ ਲੋਕਾਂ ਦੇ ਦੱਬਣ ਦਾ ਖਦਸ਼ਾ

ਉਤਰਾਖੰਡ ਦੇ ਰੁਦਰ ਪ੍ਰਯਾਗ ‘ਚ ਭਾਰੀ ਮੀਂਹ ਤੋਂ ਬਾਅਦ ਪਹਾੜੀ ‘ਤੇ ਢਿੱਗਾਂ ਡਿੱਗ ਗਈਆਂ। ਇਹ ਘਟਨਾ ਗੌਰੀ ਕੁੰਡ ਨੇੜੇ ਵਾਪਰੀ। ਪਹਾੜੀ...

ਚੰਡੀਗੜ੍ਹ ‘ਚ ਜ਼ਮੀਨ ਨਾ ਦੇਣ ‘ਤੇ ਮਚਿਆ ਸਿਆਸੀ ਘਮਾਸਾਨ, ‘ਆਪ’ ਨੇ ਦਿੱਤੀ ਚਿਤਾਵਨੀ

‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਹ ਚੰਡੀਗੜ੍ਹ ਪ੍ਰਸ਼ਾਸਨ ‘ਤੇ ਵਰ੍ਹਦੇ ਨਜ਼ਰ ਆਏ ਕਿਉਂਕਿ...

ਫਰੀਦਕੋਟ : ਨਸ਼ੇ ਖਿਲਾਫ਼ ਆਵਾਜ਼ ਚੁੱਕਣਾ ਨੌਜਵਾਨ ਨੂੰ ਪਿਆ ਮਹਿੰਗਾ, ਗੋ.ਲੀ ਮਾਰ ਕੇ ਕਤ.ਲ

ਫਰੀਦਕੋਟ ਦੇ ਪਿੰਡ ਢਿੱਲਵਾਂ ਖੁਰਦ ਵਿੱਚ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤੀ। ਗੋਲੀ ਮਾਰਨ ਵਾਲਾ...

ਬਠਿੰਡਾ ‘ਚ ਲੁਟੇਰੇ ਬੇਖੌਫ਼, ਔਰਤ ਤੋਂ ਬੱਚਾ ਖੋਹਣ ਦੀ ਕੋਸ਼ਿਸ਼, ਫੋਨ ਤੇ ਕੈਸ਼ ਲੁੱਟ ਕੇ ਭੱਜੇ

ਬਠਿੰਡਾ ਸ਼ਹਿਰ ਵਿੱਚ ਵਧਦੀ ਲੁੱਟ-ਖੋਹਾਂ ਦੀਆਂ ਘਟਨਾਵਾਂ ਤੋਂ ਲੋਕਾਂ ਵਿੱਚ ਦਹਿਸ਼ਤ ਹੈ। ਦੂਜੇ ਪਾਸੇ ਇਨ੍ਹਾਂ ਸਾਰਿਆਂ ਦੇ ਬਾਵਜੂਦ ਪੁਲਿਸ...

ਗੁਰਦਾਸਪੁਰ : ਘਰ ‘ਚੋਂ 17 ਕੋਬਰਾ ਸੱਪ ਦੇ ਬੱਚੇ ਮਿਲਣ ਨਾਲ ਫੈਲੀ ਦਹਿਸ਼ਤ, ਨਰ-ਮਾਦਾ ਦੀ ਭਾਲ ਜਾਰੀ

ਗੁਰਦਾਸਪੁਰ ਦੀ ਦੁਰਗਾ ਕਾਲੋਨੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੱਪ ਫੜਨ ਵਾਲਿਆਂ ਵੱਲੋਂ ਕੋਬਰਾ ਸੱਪ ਦੇ 17 ਬੱਚੇ ਬਰਾਮਦ...

1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਨੂੰ ਮਿਲੀ ਜ਼ਮਾਨਤ, CBI ਨੂੰ ਗਵਾਹਾਂ ਨਾਲ ਛੇੜਖਾਨੀ ਦਾ ਡਰ

ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਸ਼ਰਤਾਂ ਨਾਲ...

ਸਾਬਕਾ ਕਾਂਗਰਸੀ MLA ਕਿੱਕੀ ਢਿੱਲੋਂ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ ਮਿਲੀ ਜ਼ਮਾਨਤ

ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਈਕੋਰਟ ਨੇ ਸਾਬਕਾ ਵਿਧਾਇਕ ਨੂੰ ਰਾਹਤ...

ਜਲੰਧਰ : ਧੂੰ-ਧੂੰ ਕਰਕੇ ਸੜੀਆਂ ਰੋਡਵੇਜ਼ ਦੀਆਂ ਖੜ੍ਹੀਆਂ ਬੱਸਾਂ, ਹੋਈਆਂ ਸੁਆਹ, ਵੇਖੋ ਤਸਵੀਰਾਂ

ਜਲੰਧਰ ‘ਚ ਸ਼ੁੱਕਰਵਾਰ ਨੂੰ ਬੱਸ ਸਟੈਂਡ ਡਿਪੂ ਨੰਬਰ-2 ‘ਤੇ ਖੜ੍ਹੀਆਂ ਰੋਡਵੇਜ਼ ਦੀਆਂ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ। ਪਹਿਲਾਂ ਇੱਕ...

BJP ਲੀਡਰ ਦੇ ਵਿਗੜੇ ਬੋਲ, ਭਾਸ਼ਣ ਦਿੰਦਿਆਂ ਹੇਮਾ ਮਾਲਿਨੀ-ਕੈਟਰੀਨਾ ਕੈਫ਼ ਨੂੰ ਬੋਲੇ ‘ਓਲਡ ਮੋਡਲ’

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ‘ਚ ਭਾਜਪਾ ਵਿਧਾਇਕ ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ...

ਹਾਰ-ਸਿੰਗਾਰ ਬਣਿਆ ਸਹੁਣੀ ਮੁਟਿਆਰ ਦੀ ਮੌਤ ਦੀ ਵਜ੍ਹਾ, ਪਤੀ ਨਿਕਲਿਆ ਕਾਤਲ, ਜਾਣੋ ਪੂਰਾ ਮਾਮਲਾ

ਹਾਰ-ਸਿੰਗਾਰ ਕਰਨਾ ਹਰੇਕ ਔਰਤ ਦਾ ਸ਼ੌਂਕ ਹੁੰਦਾ ਹੈ, ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ। ਵਿਆਹ ਮਗਰੋਂ ਔਰਤਾਂ ਦਾ ਇਹ ਸ਼ੌਂਕ ਹੋਰ ਵੀ ਵਧ...

ਘੱਟ ਬਿਜਲੀ ਖਰਚ ‘ਚ AC ਦੀ ਪੂਰੀ ਕੂਲਿੰਗ, ਇਹ ਟਿਪਸ ਅਪਣਾਓ-ਮੋਟੇੇ ਬਿੱਲਾਂ ਤੋਂ ਛੁਟਕਾਰਾ ਪਾਓ

ਮਈ-ਜੂਨ ਦੀ ਗਰਮੀ ਬੀਤ ਚੁੱਕੀ ਹੈ, ਮੀਂਹ ਨੇ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਦਿੱਤੀ ਹੈ ਪਰ ਫਿਰ ਵੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ...

ਸਾਵਧਾਨ! ਡਿਸਪੋਜ਼ੇਬਲ ਕੱਪਾਂ ‘ਚ ਚਾਹ ਪੀਣਾ ਖ਼ਤਰਨਾਕ, ਹੋ ਸਕਦੈ ਕੈਂਸਰ

ਕੋਈ ਸਮਾਂ ਸੀ ਜਦੋਂ ਸਟੀਲ ਜਾਂ ਕੱਚ ਦੇ ਗਲਾਸਾਂ ਵਿੱਚ ਪਾਣੀ ਪੀਤਾ ਜਾਂਦਾ ਸੀ ਪਰ ਹੌਲੀ-ਹੌਲੀ ਇਹ ਰੁਝਾਨ ਬਦਲ ਗਿਆ ਅਤੇ ਹੁਣ ਕੱਚ ਦੇ ਗਲਾਸਾਂ...

ਪੰਜਾਬ ਰਾਜਭਵਨ ‘ਚ ਟਮਾਟਰ ਵਰਤਣ ‘ਤੇ ਰੋਕ, ਰਾਜਪਾਲ ਬੋਲੇ- ‘ਵਰਤੋਂ ਬੰਦ ਕਰੋ, ਘਟਣਗੀਆਂ ਕੀਮਤਾਂ’

ਅਸਮਾਨ ਛੂਹੰਦੀਆਂ ਕੀਮਤਾਂ ਕਾਰਨ ਟਮਾਟਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ, ਉੱਥੇ ਹੁਣ ਪੰਜਾਬ ਰਾਜ ਭਵਨ ਵਿੱਚ ਵੀ ਇਨ੍ਹਾਂ ਦੀ...

ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ! 78 ਸਾਲਾਂ ਦਾਦਾ ਜੀ 9ਵੀਂ ‘ਚ ਹੋਏ ਦਾਖ਼ਲ, 3KM ਤੁਰ ਕੇ ਜਾਂਦੇ ਨੇ ਸਕੂਲ

ਪੜ੍ਹਨ ਅਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਪੂਰਬੀ ਮਿਜ਼ੋਰਮ ਦੇ ਇੱਕ 78 ਸਾਲਾ ਵਿਅਕਤੀ ਨੇ ਇਸ ਨੂੰ ਸੱਚ ਸਾਬਤ ਕਰਕੇ ਦਿਖਾਇਆ ਹੈ।...

ਜਲਾਲਾਬਾਦ : ਸਾਥੀ ਨੂੰ ਬਚਾਉਂਦਾ ਨੌਜਵਾਨ ਖੁਦ ਹੋਇਆ ਹਾਦਸੇ ਦਾ ਸ਼ਿਕਾਰ, ਸਤਲੁਜ ਦਰਿਆ ‘ਚ ਰੁੜਿਆ

ਪੰਜਾਬ ਦੇ ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਪੈਰ ਫਿਸਲਣ ਕਾਰਨ ਸਤਲੁਜ ਵਿੱਚ...

ਲੁਧਿਆਣਾ : ਪੈਂਚਰ ਲਵਾਉਂਦੇ ਡਰਾਈਵਰ ਦੀ ਪਿੱਠ ਪਿੱਛੇ ਚੋਰੀ, ਗੱਡੀ ‘ਚੋਂ 22 ਲੱਖ ਲੈ ਉੱਡੇ ਬਦਮਾਸ਼

ਲੁਧਿਆਣਾ ਦੇ ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ ‘ਤੇ ਰੇਂਜ ਰੋਵਰ ਕਾਰ ‘ਚੋਂ 22 ਲੱਖ ਰੁਪਏ ਚੋਰੀ ਹੋ ਗਏ। ਕਾਰ ਦਾ ਡਰਾਈਵਰ ਪੰਕਚਰ...

ਬਿੱਲ ਨੂੰ ਲੈ ਕੇ ਸੰਸਦ ‘ਚ ਹੰਗਾਮਾ, MP ਰਿੰਕੂ ਨੇ ਅਮਿਤ ਸ਼ਾਹ ਸਾਹਮਣੇ ਪਾੜੀਆਂ ਬਿੱਲ ਦੀਆਂ ਕਾਪੀਆਂ

ਲੋਕ ਸਭਾ ਦੇ ਚੱਲ ਰਹੇ ਮਾਨਸੂਨ ਸੈਸ਼ਨ ਦਾ ਅੱਜ ਹੰਗਾਮਾ ਭਰਿਆ ਦਿਨ ਰਿਹਾ। ਕੇਂਦਰੀ ਦਿੱਲੀ ਆਰਡੀਨੈਂਸ ਨਾਲ ਜੁੜਿਆ ਕੌਮੀ ਰਾਜਧਾਨੀ ਦਿੱਲੀ...

ਫਿਰੋਜ਼ਪੁਰ : ਗੈਸ ਲੀਕ ਹੋਣ ਨਾਲ ਰਿਟਾ. SI ਦੀ ਪਤਨੀ ਦੀ ਮੌ.ਤ, ਸਾਜ਼ਿਸ਼ ਜਾਂ ਹਾਦਸਾ, ਜਾਂਚ ‘ਚ ਜੁਟੀ ਪੁਲਿਸ

ਫਿਰੋਜ਼ਪੁਰ ਸ਼ਹਿਰ ਦੇ ਪੌਸ਼ ਏਰੀਆ ਦੀ ਭਗਤ ਸਿੰਘ ਕਾਲੋਨੀ ਵਿੱਚ ਗੈਸ ਲੀਕ ਹੋਣ ਨਾਲ ਘਰ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆਉਣ ਨਾਲ ਘਰ ਵਿੱਚ...

ਫੋਨ ਨੂੰ ਫਾਸਟ ਕਰਨ ਦਾ ‘ਸੀਕ੍ਰੇਟ’ ਤਰੀਕਾ! ਇਹ ਫਾਈਲਾਂ ਕੱਢ ਸੁੱਟੋ, ਸਮਾਰਟਫੋਨ ਦੋੜੇਗਾ ਰਾਕੇਟ ਵਾਂਗ

ਬਹੁਤ ਸਾਰੇ ਲੋਕ ਐਂਡ੍ਰਾਇਡ ਫੋਨ ਦੇ ਹੈਂਗ ਹੋਣ ਤੋਂ ਪਰੇਸ਼ਾਨ ਹਨ। ਜਿਵੇਂ-ਜਿਵੇਂ ਫ਼ੋਨ ਪੁਰਾਣਾ ਹੁੰਦਾ ਜਾਂਦਾ ਹੈ, ਇਹ ਹੌਲੀ ਹੋਣ ਲੱਗਦਾ...

ਨੂਹ ਦੰਗਿਆਂ ‘ਤੇ ਮੰਤਰੀ ਚੀਮਾ ਦਾ ਨਿਸ਼ਾਨਾ, ਬੋਲੇ- ‘BJP ਵਾਲੇ ਰਾਜਾਂ ‘ਚ ਖ਼ੂ.ਨ-ਖ਼ਰਾਬਾ, PM ਮੋਦੀ ਚੁੱਪ ਵੱਟੀ ਬੈਠੇ’

ਹਰਿਆਣਾ ਦੇ ਨੂਹ ਵਿੱਚ ਹੋਏ ਦੰਗਿਆਂ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ।...

ਘਰ ਦਾ ਕੰਮ ਕਰ ਰਹੀ ਔਰਤ ਦੀ ਸੱਪ ਦੇ ਡੰਗਣ ਨਾਲ ਮੌ.ਤ, 10 ਦਿਨਾਂ ‘ਚ ਦੂਜੀ ਘਟਨਾ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਕਸਬੇ ਵਿੱਚ ਇੱਕ 32 ਸਾਲਾਂ ਔਰਤ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਜ਼ਿਲ੍ਹੇ ਵਿੱਚ ਸੱਪ ਦੇ ਡੰਗਣ...

ਵਿਜੀਲੈਂਸ ਦੀ ਵੱਡੀ ਕਾਰਵਾਈ, ਕੈਪਟਨ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਚਾਹਲ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ...

ਹਰਿਆਣਾ ਨੂਹ ਦੰਗਿਆਂ ‘ਚ ਨਿਕਲਿਆ ਪੰਜਾਬ ਦਾ ਲਿੰਕ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

31 ਜੁਲਾਈ ਨੂੰ ਹਰਿਆਣਾ ਦੇ ਨੂੰਹ ਵਿੱਚ ਹੋਏ ਦੰਗਿਆਂ ਦਾ ਪੰਜਾਬ ਨਾਲ ਲਿੰਕ ਨਿਕਲਿਆ ਹੈ। ਦੰਗਿਆਂ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਬਦਮਾਸ਼ਾਂ...

ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 167 DSP ਰੈਂਕ ਦੇ ਅਫ਼ਸਰਾਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 167 ਡੀ.ਐੱਸ.ਪੀ. ਰੈਂਕ ਦੇ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਨਾਵਾਂ ਦੀ ਲਿਸਟ...

ਮੋਦੀ ਸਰਕਾਰ ਦਾ ਵੱਡਾ ਐਲਾਨ, ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੀ ਦਰਾਮਦ ‘ਤੇ ਲਾਇਆ ਬੈਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕਰਦੇ ਹੋਏ ਇੱਕ ਨੋਟਿਸ ਜਾਰੀ ਕਰਕੇ...

ਕੁਦਰਤ ਦਾ ਕਹਿਰ, ਕਿਤੇ ਮੀਂਹ ਨੇ ਮਚਾਈ ਤਬਾਹੀ, ਇਸ ਦੇਸ਼ ਨੇ ਭਿਆਨਕ ਗਰਮੀ ਕਰਕੇ ਲਾਇਆ Lockdown

ਮਨੁੱਖ ਨੇ ਆਪਣੀ ਸਹੂਲਤ ਲਈ ਕੁਦਰਤ ਨਾਲ ਛੇੜਖਾਨੀ ਕੀਤੀ ਹੈ, ਤੇ ਇਸ ਦਾ ਹਰਜਾਨਾ ਅੱਜ ਇਨਸਾਨ ਖੁਦ ਭਰ ਰਿਹਾ ਹੈ। ਦੁਨੀਆ ਦੇ ਕੁਝ ਹਿੱਸਿਆਂ...

ਹਿਮਾਚਲ ‘ਚ ਮੁੜ ਤਬਾਹੀ ਦਾ ਅਲਰਟ, ਪਏਗਾ ਭਾਰੀ ਮੀਂਹ, ਹੁਣ ਤੱਕ 190 ਮੌਤਾਂ, 7300 ਘਰ ਨੁਕਸਾਨੇ

ਹਿਮਾਚਲ ਪ੍ਰਦੇਸ਼ ‘ਚ ਫਿਰ ਤੋਂ ਭਾਰੀ ਮੀਂਹ ਦਾ ਆਰੇਂਜ ਅਲਰਟ ਦਿੱਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 4 ਅਤੇ 5 ਅਗਸਤ ਨੂੰ ਭਾਰੀ...

ਵਿਆਹ ਲਈ ਆਨਲਾਈਨ ਲੱਭੀ ਕੁੜੀ! ਪਹਿਲੀ ਕਾਲ ‘ਚ ਕੀਤਾ ਸ਼ਰਮਨਾਕ ਕਾਰਾ ਤੇ ਲੁੱਟ ਲੈ ਗਈ ਕਰੋੜਾਂ ਰੁਪਏ

ਇੰਟਰਨੈੱਟ ਦੇ ਕਈ ਫਾਇਦੇ ਹਨ, ਪਰ ਇਸਦੇ ਨੁਕਸਾਨ ਵੀ ਹਨ। ਅਸੀਂ ਨਹੀਂ ਜਾਣਦੇ ਕਿ ਦੂਜੇ ਪਾਸੇ ਕੌਣ ਹੈ। ਆਨਲਾਈਨ ਘਪਲੇਬਾਜ਼ੀ ਦੇ ਕਈ ਮਾਮਲੇ...

ਫਾਜ਼ਿਲਕਾ ‘ਚ ਵੱਡਾ ਹਾਦਸਾ, ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ, ਮਲਬੇ ‘ਚ ਦੱਬੇ ਬੱਚੀ ਸਣੇ 3 ਜੀਅ

ਫਾਜ਼ਿਲਕਾ ਦੇ ਰਾਧਾ ਸੁਆਮੀ ਕਾਲੋਨੀ ਵਿੱਚ ਵੱਡਾ ਹਾਦਸਾ ਵਾਪਰ ਗਿਆ, ਇਥੇ ਗਲੀ ਨੰਬਰ 9 ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਦੌਰਾਨ ਅੰਦਰ...

ਬਰਥਡੇ ‘ਤੇ ਮਿਲੀ ਮੌਤ! ਪਤੀ ਨਾਲ ਕਰੂਜ਼ ‘ਤੇ ਜਨਮ ਦਿਨ ਮਨਾ ਰਹੀ ਔਰਤ ਸਮੁੰਦਰ ‘ਚ ਡਿੱਗੀ

ਇੱਕ ਵੱਡੇ ਹੋਟਲ ਮਾਲਕ ਦੀ ਪਤਨੀ ਭੇਤਭਰੇ ਹਾਲਾਤਾਂ ਵਿੱਚ ਸਮੁੰਦਰ ਵਿੱਚ ਡਿੱਗ ਗਈ। ਜਨਮਦਿਨ ਮਨਾਉਣ ਲਈ ਉਹ ਆਪਣੇ ਪਤੀ ਨਾਲ ਕਰੂਜ਼ ‘ਤੇ ਗਈ...

Instagram ‘ਤੇ ਸਿਰਫ Reels ਨਾ ਵੇਖੋ, ਪੈਸੇ ਵੀ ਕਮਾਓ, ਇਥੇ ਜਾਣੋ ਕੁਝ ਸੌਖੇ ਤਰੀਕੇ!

ਅੱਜ ਦੀ ਤਰੀਕ ਵਿੱਚ ਇੰਸਟਾਗ੍ਰਾਮ ਇੱਕ ਪਾਪੂਲਰ ਸੋਸ਼ਲ ਮੀਡੀਆ ਐਪ ਹੈ, ਇਸ ਵਿੱਚ ਲੋਕ ਫੋਟੋ ਤੇ ਵੀਡੀਓ ਸ਼ੇਅਰ ਕਰਦੇ ਹਨ। ਨਾਲ ਹੀ ਆਪਣੀਆਂ...

ਸੂਬੇ ਦੀਆਂ ਜੇਲ੍ਹਾਂ ‘ਚ ਕੈਦੀ HIV ਸਣੇ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ, ਸਿਹਤ ਜਾਂਚ ‘ਚ ਖੁਲਾਸਾ

ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਐਚਆਈਵੀ ਸਮੇਤ ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਹ ਖੁਲਾਸਾ ਸਰਕਾਰ ਵੱਲੋਂ ਕੀਤੇ ਗਏ...

ਪਾਕਿਸਤਾਨ ‘ਚ ਮਹਿੰਗਾਈ ਨੇ ਮਚਾਈ ਤੜਥੱਲੀ, ਪੈਟਰੋਲ-ਡੀਜ਼ਲ ਦੇ ਰੇਟ 270 ਰੁਪਏ ਤੋਂ ਪਾਰ

ਵਧਦੀ ਮਹਿੰਗਾਈ ਕਾਰਨ ਪਾਕਿਸਤਾਨ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੂਰਾ ਦੇਸ਼ ਮਹਿੰਗਾਈ ਨਾਲ ਜੂਝ ਰਿਹਾ ਹੈ। ਅਜਿਹੇ...

ਲੁਧਿਆਣਾ : ਸਤਲੁਜ ਦਰਿਆ ‘ਤੇ ਦੋਸਤਾਂ ਨਾਲ ਗਿਆ ਮੁੰਡਾ 6 ਦਿਨਾਂ ਤੋਂ ਲਾਪਤਾ, ਇਸ ਮਹੀਨੇ ਜਾਣਾ ਸੀ ਕੈਨੇਡਾ

ਲੁਧਿਆਣਾ ਦੇ ਪਿੰਡ ਖਹਿਰਾ ਬੇਟ ਦਾ ਨੌਜਵਾਨ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਐਨਡੀਆਰਐਫ ਦੀਆਂ ਟੀਮਾਂ ਸਤਲੁਜ ਦਰਿਆ ਵਿੱਚ ਬਚਾਅ ਕਾਰਜ ਚਲਾ...

ਦੁਬਈ ‘ਚ ਰਚੀ ਗਈ ਸੀ ਮੂਸੇਵਾਲਾ ਦੇ ਕਤ.ਲ ਦੀ ਸਾਜ਼ਿਸ਼- ਸਚਿਨ ਬਿਸ਼ਨੋਈ ਨੇ ਕੀਤੇ ਵੱਡੇ ਖੁਲਾਸੇ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਗੈਂਗਸਟਰ ਸਚਿਨ...

ਬਿਆਸ ਦਰਿਆ ‘ਚ ਰੁੜ੍ਹੀ PRTC ਬੱਸ ‘ਚੋਂ ਮਿਲੀਆਂ ਮਾਂ-ਧੀ ਤੇ ਦਾਦੇ ਦੀਆਂ ਮ੍ਰਿਤ.ਕ ਦੇਹਾਂ, 9 ਜੀਅ ਅਜੇ ਵੀ ਲਾਪਤਾ

ਜ਼ਿਲ੍ਹਾ ਕੁੱਲੂ ਦੇ ਸੈਰ-ਸਪਾਟਾ ਕਸਬੇ ਮਨਾਲੀ ਵਿੱਚ 23 ਦਿਨਾਂ ਬਾਅਦ ਹੋਈ ਤਬਾਹੀ ਤੋਂ ਬਾਅਦ ਅੱਜ ਇੱਕ ਪੀਆਰਟੀਸੀ ਬੱਸ ਨੂੰ ਬਿਆਸ ਦਰਿਆ ਦੇ...

ਅਗਲੇ ਚਾਰ ਦਿਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਫਿਰ ਪਏਗਾ ਮੀਂਹ, ਚੱਲੇਗੀ ਤੇਜ਼ ਹਨੇਰੀ, ਅਲਰਟ ਜਾਰੀ

ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਪਿਛਲੇ ਦਿਨ ਵੀ ਸਵੇਰੇ ਕਈ ਜ਼ਿਲ੍ਹਿਆਂ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਅਜੇ...

ਮੋਗਾ ਤੋਂ ਵੱਡੀ ਖ਼ਬਰ, ਬੱਚਿਆਂ ਨਾਲ ਭਰੀਆਂ 2 ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ, ਕਈ ਜ਼ਖਮੀ

ਮੋਗਾ ਜ਼ਿਲ੍ਹੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੋਗਾ-ਲੁਧਿਆਣਾ ਮੁੱਖ ਮਾਰਗ ‘ਤੇ ਬੱਚਿਆਂ ਨਾਲ ਭਰੀਆਂ ਦੋ ਸਕੂਲੀ ਬੱਸਾਂ ਦੀ...

ਆਜ਼ਾਦੀ ਘੁਲਾਟੀਏ ਅਮਰ ਸਿੰਘ ਸੁਖੀਜਾ ਦਾ ਦਿਹਾਂਤ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਆਜ਼ਾਦੀ ਘੁਲਾਟੀਏ ਅਮਰ ਸਿੰਘ ਸੁਖੀਜਾ ਦਾ ਮੰਗਲਵਾਰ ਨੂੰ 97 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ...

ਮਾਨ ਸਰਕਾਰ ਦਾ ਫੈਸਲਾ- ਕਾਂਟ੍ਰੈਕਟ ਪਟਵਾਰੀਆਂ ਤੇ ਕਾਨੂੰਨਗੋ ਦਾ ਕਾਰਜਕਾਲ ਅਗਲੇ ਸਾਲ ਤੱਕ ਵਧਾਇਆ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਆਪ ਸਰਕਾਰ ਨੇ ਠੇਕੇ ‘ਤੇ ਕੰਮ ਕਰਦੇ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਹੱਕ ਵਿੱਚ ਅਹਿਮ ਫੈਸਲਾ...

ਆਪਣੇ ਹੀ ਚਿਹਰੇ ਤੋਂ ਬੋਰ ਹੋਇਆ ਬੰਦਾ, ਕਰਵਾ ਲਈ ਸਰਜਰੀ, ਹੁਣ ਹੋ ਗਿਆ ਇੰਨਾ ਮਾੜਾ ਹਾਲ

ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਖੁਦ ਨੂੰ ਹੀ ਬਦਲਣ ਦੇ ਪਿੱਛੇ ਭੱਜ ਰਹੇ ਹਨ, ਉਨ੍ਹਾਂ ਨੂੰ ਆਪਣਾ ਹੀ ਚਿਹਰਾ ਪਸੰਦ ਨਹੀਂ ਆਉਂਦਾ,...

Jio ਲਿਆਇਆ ਦੇਸ਼ ਦਾ ਸਭ ਤੋਂ ਸਸਤਾ ਸਟਾਈਲਿਸ਼ Laptop! ਫੜਣ ‘ਚ ਹਲਕਾ ਤੇ ਫੀਚਰਸ ਵੀ ਜ਼ਬਰਦਸਤ

ਰਿਲਾਇੰਸ ਜੀਓ ਨੇ ਭਾਰਤ ਵਿੱਚ ਆਪਣਾ ਸਭ ਤੋਂ ਕਿਫਾਇਤੀ JioBook ਲੈਪਟਾਪ ਲਾਂਚ ਕੀਤਾ ਹੈ, ਜਿਸਦੀ ਕੀਮਤ 16,499 ਰੁਪਏ ਹੈ। ਇਹ ਇੱਕ ਬੇਸਿਕ ਲੈਪਟਾਪ ਹੈ,...

ਅਨੋਖੀ ਸ਼ਵ ਯਾਤਰਾ ਵੇਖ ਹੱਕੇ-ਬੱਕੇ ਰਹਿ ਗਏ ਲੋਕ, DJ ‘ਤੇ ਖੂਬ ਨੱਚੀਆਂ ਔਰਤਾਂ, ਮਰਦਾਂ ਨੇ ਵਾਰੇ ਨੋਟ

ਅਕਸਰ ਤੁਸੀਂ ਕਿਸੇ ਦੇ ਵਿਆਹ ਵਿੱਚ ਲੋਕਾਂ ਨੂੰ ਨੱਚਦੇ ਅਤੇ ਗਾਉਂਦੇ ਦੇਖਿਆ ਹੋਵੇਗਾ, ਪਰ ਸ਼ਾਇਦ ਹੀ ਤੁਸੀਂ ਕਿਸੇ ਦੀ ਮੌਤ ਤੋਂ ਬਾਅਦ ਡੀਜੇ...

‘ਦੁਨੀਆ ਖਤਮ ਹੋ ਰਹੀ, ਸਵਰਗ ‘ਚ ਭੇਜੇ ਬੱਚੇ…’- 2 ਬੱਚਿਆਂ ਦੀ ਕਾਤ.ਲ ਮਾਂ ਦੀ ਹੈਰਾਨ ਕਰਨ ਵਾਲੀ ਦਲੀਲ

ਕਿਹਾ ਜਾਂਦਾ ਹੈ ਕਿ ਦੁਨੀਆ ‘ਚ ਬੱਚਿਆਂ ਲਈ ਸਭ ਤੋਂ ਸੁਰੱਖਿਅਤ ਥਾਂ ਉਨ੍ਹਾਂ ਦੀ ਮਾਂ ਦੀ ਗੋਦ ਹੈ। ਜੇ ਮਾਂ ਆਪ ਹੀ ਹੈਵਾਨ ਬਣ ਜਾਵੇ ਤਾਂ…!...

ਮੰਤਰੀ ਜੌੜਾਮਾਜਰਾ ਬੋਲੇ- ‘ਮੁਜ਼ਾਹਰੇ ਕਰਨ ਵਾਲੇ ਦੱਸਣ ਉਨ੍ਹਾਂ ਦੀ ਸਰਕਾਰ ਨੇ ਕਿੰਨਾ ਕੁ ਮੁਆਵਜ਼ਾ ਦਿੱਤਾ’

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਮੰਗਲਵਾਰ ਸ਼ਾਮ ਫਤਿਹਗੜ੍ਹ ਸਾਹਿਬ ਪੁੱਜੇ। ਮੰਤਰੀ ਨੇ ਇੱਥੋਂ...

PAK ਗਈ ਅੰਜੂ ਦਾ ‘ਸ਼ਾਨਦਾਰ ਸਵਾਗਤ’ ਜਾਂਚ ਦੇ ਘੇਰੇ ‘ਚ, ਖੁਫ਼਼ੀਆ ਏਜੰਸੀਆਂ ਕਈ ਸਵਾਲਾਂ ਤੋਂ ਪ੍ਰੇਸ਼ਾਨ

ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਈ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ ਵਾਂਗ ਹੁਣ ਆਪਣੀ ਫੇਸਬੁੱਕ ਦੋਸਤ ਨਾਲ ਵਿਆਹ ਕਰਨ...

ਲੁਧਿਆਣਾ : ਟ੍ਰੈਫਿਕ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ APP ਲਾਂਚ, ਪੁਲਿਸ-ਲੋਕਾਂ ਵਿਚਾਲੇ ਮੁੱਕੇਗਾ ਪਾੜਾ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ‘ਟਰੈਫਿਕ ਹਾਕਸ’ ਐਪ- ਇੱਕ ਮੋਬਾਈਲ ਐਪਲੀਕੇਸ਼ਨ...

ਆਂਗਣਵਾੜੀ ਵਰਕਰ ਦੇ ਸਿਆਸੀ ਪਾਰਟੀ ‘ਚ ਸ਼ਾਮਲ ਹੋਣ ‘ਤੇ ਹੋਵੇਗੀ ਸਖ਼ਤ ਕਰਵਾਈ- ਮਾਨ ਸਰਕਾਰ ਦੇ ਹੁਕਮ

ਸ੍ਰੀ ਮੁਕਤਸਰ ਸਾਹਿਬ ਵਿਖੇ ਆਂਗਣਵਾੜੀ ਵਰਕਰ ਵੱਲੋਂ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ...

ਅਜੇ ਹੋਰ ਵਧਣਗੇ ਟਮਾਟਰ ਦੇ ਰੇਟ! ਇੰਨਾ ਹੋਵੇਗਾ ਮਹਿੰਗਾ ਕਿ ਹੁਣ ਦੇ ਭਾਅ ਲੱਗਣਗੇ ਸਸਤੇ

ਕਰੀਬ ਦੋ ਮਹੀਨਿਆਂ ਤੋਂ ਅਸਮਾਨ ਨੂੰ ਛੂਹ ਰਹੇ ਟਮਾਟਰਾਂ ਦੇ ਭਾਅ ਹੋਰ ਕਰੰਟ ਦੇਣ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਗਰੀਬ ਅਤੇ ਮੱਧ ਵਰਗ ਦੇ...

ਅੱਜ ਰਾਤ ਦਿਸੇਗਾ ਸੁਪਰਮੂਨ, ਕਈ ਗੁਣਾ ਵੱਡਾ ਤੇ ਚਮਕੀਲਾ ਹੋਵੇਗਾ ਚੰਨ, ਵੇਖਣ ਦਾ ਮੌਕਾ ਨਾ ਖੁੰਝਿਓ

ਦੁਨੀਆ ਭਰ ਵਿੱਚ 1 ਅਗਸਤ ਨੂੰ ਸੁਪਰਮੂਨ ਨਜ਼ਰ ਆਵੇਗਾ। ਇਸ ਦੌਰਾਨ ਚੰਦਰਮਾ ਦਾ ਆਕਾਰ ਆਮ ਨਾਲੋਂ 14 ਫੀਸਦੀ ਵੱਡਾ ਦਿਖਾਈ ਦੇਵੇਗਾ। ਚੰਦਰਮਾ 30...

ਜਲੰਧਰ : ਪੁਲਿਸ ਥਾਣੇ ਕੋਲ ਵੱਡੀ ਵਾਰਦਾਤ, ਸ਼ੋਅਰੂਮ ਦੇ ਸਕਿਓਕਿਰਟੀ ਗਾਰਡ ਨੂੰ ਕੁੱਟ ਲੱਖਾਂ ਰੁਪਏ ਲੈ ਉੱਡੇ ਲੁਟੇਰੇ

ਜਲੰਧਰ ਸ਼ਹਿਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਖੌਫ਼਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਉਨ੍ਹਾਂ ਨੇ ਮੱਕੜ ਮੋਟਰਜ਼ ਦੇ ਸ਼ੋਅਰੂਮ ਨੂੰ...

ਨੂੰਹ ਹਿੰਸਾ ਦੀ ਭੇਟ ਚੜ੍ਹਿਆ ਮਾਪਿਆਂ ਦਾ ਇਕਲੌਤਾ ਪੁੱਤ, ਅਸਥਾਈ ਡਿਊਟੀ ‘ਤੇ ਤਾਇਨਾਤ ਸੀ ਹੋਮਗਾਰਡ

ਹਰਿਆਣਾ ਦੇ ਨੂੰਹ ‘ਚ ਬ੍ਰਜ ਮੰਡਲ ਯਾਤਰਾ ‘ਤੇ ਪਥਰਾਅ ਤੋਂ ਬਾਅਦ ਭੜਕੀ ਹਿੰਸਾ ਨੇ ਫਤਿਹਾਬਾਦ ‘ਚ ਇਕ ਘਰ ਦਾ ਚਿਰਾਗ ਬੁਝਾ ਦਿੱਤਾ।...

ਕਿਸੇ ਵੇਲੇ ਵੀ ਸਤਲੁਜ ਦਰਿਆ ‘ਚ ਸਮਾ ਸਕਦੈ 300 ਅਬਾਦੀ ਵਾਲਾ ਪਿੰਡ ਕਾਲੂਵਾਲਾ, ਸਹਿਮੇ ਲੋਕ

ਫਿਰੋਜ਼ਪੁਰ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘੱਟਣ ਦਾ ਨਾਮ ਨਹੀਂ ਲੈ ਰਿਹਾ ਹੈ। ਫਿਰੋਜ਼ਪੁਰ ਦਾ ਸਰਹੱਦੀ ਪਿੰਡ ਕਾਲੂ ਵਾਲਾ (ਟਾਪੂ)...

ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਘਰ ਪਹੁੰਚੇ CM ਮਾਨ, ਪਰਿਵਾਰ ਨਾਲ ਵੰਡਾਇਆ ਦੁੱਖ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿਖੇ ਮਰਹੂਮ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਘਰ ਸਰਾਭਾ ਨਗਰ ਪਹੁੰਚੇ। ਮੁੱਖ ਮੰਤਰੀ...

ਸੜਕਾਂ ‘ਤੇ ਹੋ ਰਹੇ ਹਾਦਸਿਆਂ ਨੂੰ ਲੱਗੇਗੀ ਲਗਾਮ! CM ਨੇ ਪੰਜਾਬ ਪੁਲਿਸ ਨੂੰ ਦਿੱਤਾ ਖਾਸ ਤੋਹਫ਼ਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜ਼ਿਲ੍ਹੇ ਵਿੱਚ ‘ਸੜਕ ਸੁਰੱਖਿਆ ਫੋਰਸ’ ਲਈ ਪੰਜਾਬ ਪੁਲਿਸ ਨੂੰ ਹਾਈਟੈਕ ਨਵੀਆਂ ਗੱਡੀਆਂ...

ਬਰਸਾਤੀ ਮੌਸਮ ‘ਚ ਵਧਿਆ Eye Flu ਦਾ ਖ਼ਤਰਾ, ਜਾਣੋ ਇਸ ਦੀਆਂ ਕਿਸਮਾਂ ਤੇ ਬਚਾਅ ਦਾ ਆਸਾਨ ਤਰੀਕਾ

ਬਰਸਾਤੀ ਮੌਸਮ ਦੌਰਾਨ ਦੌਰਾਨ ਅੱਖਾਂ ਦਾ ਫਲੂ (ਆਈ ਫਲੂ) ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਸਮੱਸਿਆ ਅੱਖਾਂ ਦੇ ਲਾਲ ਹੋਣ ਨਾਲ ਸ਼ੁਰੂ ਹੁੰਦੀ ਹੈ...

ਹਿਮਾਚਲ : ਸੜਕਾਂ ਬੰਦ, ਮੰਡੀਆਂ ਤੱਕ ਨਹੀਂ ਪਹੁੰਚ ਸਕਦੇ ਬਾਗਬਾਨ, ਸੇਬ ਨਾਲੇ ‘ਚ ਸੁੱਟਣ ਨੂੰ ਹੋਏ ਮਜਬੂਰ

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੇ ਵਿਚਕਾਰ ਸਥਿਤੀ ਅਜੇ ਵੀ ਆਮ ਵਾਂਗ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਅਜੇ ਵੀ ਸੂਬੇ ਦੀਆਂ 400 ਦੇ ਕਰੀਬ ਸੜਕਾਂ...

PAK ‘ਚ ਅੰਜੂ ‘ਤੇ ਤੋਹਫਿਆਂ ਦੀ ਬਰਸਾਤ, ਇਧਰ ਸੀਮਾ ਦਾਣੇ-ਦਾਣੇ ਨੂੰ ਮੁਥਾਜ, ਇਕੋ ਜਿਹੇ ਰਸਤੇ ਦੇ 2 ਅੰਜਾਮ!

ਇਸ਼ਕ ‘ਚ ਦੇਸ਼ ਦੀ ਸਰਹੱਦ ਪਾਰ ਕਰਨ ਦੀਆਂ ਦੋ ਕਹਾਣੀਆਂ ਅੱਜਕਲ੍ਹ ਕਾਫੀ ਚਰਚਾ ‘ਚ ਹਨ। ਇਨ੍ਹਾਂ ਵਿੱਚੋਂ ਇੱਕ ਸੀਮਾ ਹੈਦਰ ਅਤੇ ਸਚਿਨ ਮੀਣਾ...

9 ਘੰਟੇ ਫਲਾਈਟ ‘ਚ ਸਹਿਮੀਆਂ ਮਾਂ-ਧੀ, ਨਸ਼ੇ ‘ਚ ਟੱਲੀ ਯਾਤਰੀ ਕਰਦਾ ਰਿਹਾ ਛੇੜਖਾਨੀ, ਠੋਕਿਆ 16 ਕਰੋੜ ਦਾ ਕੇਸ

ਅਮਰੀਕਾ ‘ਚ ਡੈਲਟਾ ਏਅਰਲਾਈਨਜ਼ ‘ਤੇ ਸਫਰ ਕਰਨਾ ਇਕ ਔਰਤ ਅਤੇ ਉਸ ਦੀ 16 ਸਾਲਾ ਧੀ ਲਈ ਬਹੁਤ ਹੀ ਤਕਲੀਫ ਵਾਲਾ ਸਿੱਧਾ ਹੋਇਆ। 9 ਘੰਟੇ ਦੀ...

ਲੁਧਿਆਣਾ : ਚੋਰ ਸਮਝ ਕੇ 9 ਲੋਕਾਂ ਨੇ ਕੁੱਟ-ਕੁੱਟ ਮਾ.ਰ ਸੁੱਟਿਆ ਬੰਦਾ, ਰੋਕਣ ‘ਤੇ ਵੀ ਨਹੀਂ ਰੁਕੇ ਦੋਸ਼ੀ

ਲੁਧਿਆਣਾ ਦੇ ਲੇਬਰ ਕੁਆਰਟਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਵਿਅਕਤੀ ਨੂੰ ਕੁਝ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਵਿਅਕਤੀ ਦਾ ਕਤਲ ਕਰਨ...

ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਭਿਆਨ.ਕ ਬੰਬ ਬਲਾਸਟ, ਹੁਣ ਤੱਕ 35 ਲੋਕਾਂ ਦੀ ਮੌਤ, 80 ਜ਼ਖਮੀ

ਪਾਕਿਸਤਾਨ ‘ਚ ਅੱਤਵਾਦੀ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਦੇ...

ਬਠਿੰਡਾ-ਚੰਡੀਗੜ੍ਹ ਹਾਈਵੇਅ ‘ਤੇ ਭਿੜੀਆਂ 5 ਕਾਰਾਂ, ਭਿਆਨਕ ਮੰਜ਼ਰ ਵੇਖ ਲੋਕ ਹੈਰਾਨ, 15 ਲੋਕ ਫੱਟੜ

ਬਠਿੰਡਾ-ਚੰਡੀਗੜ੍ਹ ਹਾਈਵੇਅ ‘ਤੇ ਅੱਜ ਪੰਜ ਕਾਰਾਂ ਆਪਸ ਵਿੱਚ ਟਕਰਾ ਗਈਆਂ। ਇੱਕ ਤੋਂ ਬਾਅਦ ਇੱਕ ਕਾਰਾਂ ਆਪਸ ਵਿੱਚ ਟਕਰਾ ਕੇ ਚਕਨਾਚੂਰ ਹੋ...

ਹੜ੍ਹ ਨਾਲ ਤਬਾਹੀ ਨੂੰ ਵੇਖਦਿਆਂ ਖੇਤੀ ਮਾਹਰਾਂ ਨੇ ਦਿੱਤੀ ਸਲਾਹ, ਕਿਸਾਨਾਂ ਨੂੰ ਹੋਵੇਗਾ ਫਾਇਦਾ

ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਅਜਿਹੀ ਸਥਿਤੀ...

ਲੁਧਿਆਣਾ ‘ਚ ਰਿਸ਼ਵਤਖੋਰ JE ਗ੍ਰਿਫ਼ਤਾਰ, ਟਰਾਂਸਫਾਰਮਰ ਲਾਉਣ ਬਦਲੇ ਲਏ 70,000 ਰੁਪਏ

ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਦੌਰਾਨ ਇੱਕ ਹੋਰ ਵੱਡੀ ਕਾਰਵਾਈ ਕੀਤੀ।...

ਅੰਮ੍ਰਿਤਸਰ : ਲੋਕਾਂ ਨੇ ਚੋਰ ਨੂੰ ਬੰਨ੍ਹ ਨੰਗਾ ਕਰ ਕੀਤੀ ਛਿੱਤਰ ਪਰੇਡ, ਅੱਧੀ ਰਾਤੀਂ ਝਾਕ ਰਿਹਾ ਸੀ ਲੋਕਾਂ ਦੇ ਘਰਾਂ ‘ਚ

ਅੰਮ੍ਰਿਤਸਰ ਵਿੱਚ ਦੋ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ, ਜਿਸ ‘ਚੋਂ ਇਕ ‘ਚ ਚੋਰ ਖੁਦ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰੋਂ ਇਕ...

CM ਮਾਨ ਦਾ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ, ਬੋਲੇ- ‘ਜੋਜੋ’ ਤੋਂ ਜੋ ਵੀ ਕਰਵਾਇਆ ਸਭ ਦਾ ਹਿਸਾਬ ਲਵਾਂਗਾ’

ਹੈੱਡਮਾਸਟਰਾਂ ਨੂੰ ਰਵਾਨਾ ਕਰਨ ਮਗਰੋਂ ਸੀ.ਐੱਮ. ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ...

ਮੋਗਾ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਥਾਣੇ ਕੋਲ ਭਿੜੀਆਂ ਦੋ ਧਿਰਾਂ, ਖੂਬ ਚੱਲੇ ਲੱਤਾਂ-ਘਸੁੰਨ, ਡੰਡੇ

ਮੋਗਾ ਜ਼ਿਲ੍ਹੇ ਵਿੱਚ ਗੂੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦੋ ਧੜਿਆਂ ਵਿੱਚ ਗਲਤਫਹਿਮੀ ਨੇ ਲੜਾਈ ਦਾ ਰੂਪ ਧਾਰ ਲਿਆ ਤੇ ਇੱਕ-ਦੂਜੇ...

‘ਵਾਧੂ ਪੈਸਾ ਹੋਣ ਨਾਲ ਹੰਕਾਰ…’ ਭਾਰਤੀ ਖਿਡਾਰੀਆਂ ‘ਤੇ ਭੜਕੇ ਕਪਿਲ ਦੇਵ, ਸੁਣਾਈਆਂ ਖਰੀਆਂ-ਖਰੀਆਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਬੋਰਡ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤਰੱਕੀ ਕੀਤੀ ਹੈ।...

ਟ੍ਰੇਨਿੰਗ ਲਈ ਅਹਿਮਦਾਬਾਦ ਰਵਾਨਾ ਹੋਏ ਸਰਕਾਰੀ ਸਕੂਲਾਂ ਦੇ ਹੈੱਡਮਾਸਟਰ, CM ਮਾਨ ਨੇ ਵਿਖਾਈ ਹਰੀ ਝੰਡੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਦੇ 50 ਹੈੱਡਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿੱਚ ਵਿਸ਼ੇਸ਼ ਸਿਖਲਾਈ ਲੈਣ ਲਈ ਹਰੀ ਝੰਡੀ ਦੇ...

ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਸਹੁਰੇ ਮੰਗ ਰਹੇ ਸਨ ਗੱਡੀ, 3 ਸਾਲ ਪਹਿਲਾਂ ਹੋਇਆ ਸੀ ਵਿਆਹ

ਫਿਰੋਜ਼ਪੁਰ ਵਿੱਚ ਇੱਕ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਦੋਸ਼ ਹੈ ਕਿ ਸਹੁਰੇ ਵਾਲਿਆਂ ਨੇ ਜਬਰਦਸਤੀ ਜ਼ਹਿਰ ਦੇ ਕੇ ਉਸ ਦਾ ਕਤਲ ਕਰ ਦਿੱਤਾ।...

ਪਾਕਿਸਤਾਨ ਦੇ ਵੱਡੇ ਬਿਜ਼ਨਸਮੈਨ ਨੇ ਅੰਜੂ ਨੂੰ ਘਰ ਬੈਠੇ ਸੈਲਰੀ ਦੇਣ ਦਾ ਕੀਤਾ ਐਲਾਨ, ਗਿਫਤ ਕੀਤਾ ਪਲਾਟ

ਪਾਕਿਸਤਾਨ ਦੇ ਇਕ ਕਾਰੋਬਾਰੀ ਨੇ ਅੰਜੂ ਤੋਂ ਫਾਤਿਮਾ ਬਣੀ ਭਾਰਤੀ ਔਰਤ ਨੂੰ ਇਕ ਪਲਾਟ ਗਿਫਟ ਕੀਤਾ ਹੈ। ਇਸ ਦੇ ਨਾਲ ਹੀ ਮਦਦ ਵਜੋਂ ਇੱਕ ਚੈੱਕ ਵੀ...

Realme ਦੀ ਧਮਾਕੇਦਾਰ ਡੀਲ, 31 ਜੁਲਾਈ ਤੱਕ 5G ਫੋਨ ‘ਤੇ 7000 ਦਾ ਡਿਸਕਾਊਂਟ, ਫ੍ਰੀ ਗਿਫ਼ਟ ਵੀ

ਧਮਾਕੇਦਾਰ ਸੁਪਰ ਡੀਲ Realme ਦੀ ਵੈੱਬਸਾਈਟ ‘ਤੇ ਲਾਈਵ ਹੈ। ਇਸ ਡੀਲ ‘ਚ ਤੁਸੀਂ ਕੰਪਨੀ ਦੇ ਮਸ਼ਹੂਰ 5G ਸਮਾਰਟਫੋਨ Realme 9 Pro+ 5G ਨੂੰ ਬੰਪਰ...

ਲੱਖਾਂ ਰੁਪਏ ਖਰਚ ਕੁੱਤਾ ਬਣ ਗਿਆ ਬੰਦਾ, ਗਲੇ ਵਿੱਚ ਪੱਟਾ ਬੰਨ੍ਹ ਕਰਦਾ ਸੈਰ, ਲੋਕ ਹੋ ਰਹੇ ਹੈਰਾਨ

ਅਕਸਰ ਲੋਕ ਆਪਣਾ ਵਤੀਰਾ ਬਦਲ ਲੈਂਦੇ ਹਨ,ਪਰ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਾਪਾਨ ਤੋਂ ਜਿਥੇ ਬੰਦੇ ਨੇ ਵਤੀਰਾ ਤਾਂ ਕੀ ਆਪਣਾ...

ਏਸ਼ੀਅਨ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜੇਤੂ ਖਿਡਾਰੀ ਦੀ ਬੇਇਜ਼ਤੀ, ਕੈਪਟਨ ਦੀ ਧੀ ਨੇ ਕੀਤੀ ਵੀਡੀਓ ਕਾਲ

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਧੀ ਨੇ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਨਾਲ ਗੱਲ ਕੀਤੀ, ਜੋ ਮਲੇਸ਼ੀਆ ਏਸ਼ੀਅਨ...

ਚਾਰਜਿੰਗ ‘ਤੇ ਫੋਨ ਲਾ ਕੇ ਭੁੱਲਣ ਵਾਲੇ ਰਹੋ ਸਾਵਧਾਨ! ਚੀਥੜੇ-ਚੀਥੜੇ ਹੋ ਸਕਦੀ ਏ ਫ਼ੋਨ ਦੀ ਬੈਟਰੀ

ਮੋਬਾਈਲ ਫੋਨ ਯੂਜ਼ਰਸ ਆਪਣਾ ਫੋਨ ਰਾਤ ਭਰ ਚਾਰਜਿੰਗ ‘ਤੇ ਲਗਾ ਕੇ ਸੌਂ ਜਾਂਦੇ ਹਨ ਜਾਂ ਕਈ ਵਾਰ ਸਮਾਰਟਫੋਨ ਘੰਟਿਆਂ ਤੱਕ ਚਾਰਜਿੰਗ ‘ਤੇ...

ਹੜ੍ਹਾਂ ਦੀ ਮਾਰ, CM ਮਾਨ ਨੇ MLA ਕੁਲਵੰਤ ਨੂੰ ਦਿੱਤਾ ਮਦਦ ਦਾ ਭਰੋਸਾ, ਬੋਲੇ- ‘ਜਲਦ ਮਿਲੇਗਾ ਮੁਆਵਜ਼ਾ’

ਪਟਿਆਲਾ : ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਵਿੱਚ...

ਮੋਹਾਲੀ : ਕਿਰਲੀ ਵਾਲਾ ਦਲੀਆ ਖਾ ਕੇ ਵਿਗੜੀ 48 ਖਿਡਾਰੀਆਂ ਦੀ ਤਬੀਅਤ, ਖੇਡ ਮੰਤਰੀ ਵੱਲੋਂ ਜਾਂਚ ਦੇ ਹੁਕਮ

ਸ਼ਨੀਵਾਰ ਨੂੰ ਮੋਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ ਸਪੋਰਟਸ (ਪੀਆਈਐਸ) ‘ਚ ਦਲੀਆ ਖਾਣ ਤੋਂ ਬਾਅਦ ਖਿਡਾਰੀਆਂ ਦੀ ਸਿਹਤ ਵਿਗੜ ਗਈ। ਇਸ ਤੋਂ...

ਮਾਨ ਕੈਬਨਿਟ ਨੇ ਘਰ-ਘਰ ਤੱਕ ਆਟਾ/ਕਣਕ ਪਹੁੰਚਾਉਣ ਦੀ ਨਵੀਂ ਵਿਵਸਥਾ ਨੂੰ ਦਿੱਤੀ ਹਰੀ ਝੰਡੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਲਾਭਪਾਤਰੀਆਂ ਨੂੰ ਆਟਾ/ਕਣਕ ਉਪਲਬਧ ਕਰਾਉਣ ਲਈ ਨੈਸ਼ਨਲ ਫੂਡ ਸਕਿਓਰਿਟੀ...

ਵਿਜੀਲੈਂਸ ਦਾ ਐਕਸ਼ਨ, 10,000 ਰੁ. ਰਿਸ਼ਵਤ ਲੈਂਦਾ ਸਿਪਾਹੀ ਕਾਬੂ, SI ਤੇ ਪੱਤਰਕਾਰ ਖਿਲਾਫ਼ ਵੀ ਕੇਸ ਦਰਜ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ, ਪਟਿਆਲਾ ਵਿਖੇ...

ਨਵੀਂ ਖੇਡ ਨੀਤੀ ਸਣੇ CM ਮਾਨ ਦੀ ਕੈਬਨਿਟ ਨੇ ਕਈ ਅਹਿਮ ਫੈਸਲਿਆਂ ‘ਤੇ ਲਾਈ ਮੋਹਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ...

BJP ਵੱਲੋਂ ਤਰੁਣ ਚੁੱਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਨੱਡਾ ਦੀ ਟੀਮ ‘ਚ ਪੰਜਾਬ ਤੋਂ 2 ਲੀਡਰਾਂ ਦੇ ਨਾਂ

ਇਸ ਸਾਲ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ...

ਲੁਧਿਆਣਾ ਪੁਲਿਸ ਦਾ ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ, ਚੈਕਿੰਗ ਮੁਹਿੰਮ ਦੌਰਾਨ ਹੈਰੋਇਨ ਸਣੇ ਫੜਿਆ ਬੰਦਾ

ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਸਬੰਧੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਐਕਸ਼ਨ...

ਪ੍ਰਿੰਸੀਪਲਾਂ ਮਗਰੋਂ ਹੁਣ ਹੈੱਡਮਾਸਟਰਾਂ ਦੀ ਵਾਰੀ! ਟ੍ਰੇਨਿੰਗ ਪ੍ਰੋਗਰਾਮ ਲਈ ਭਲਕੇ CM ਮਾਨ ਕਰਨਗੇ ਰਵਾਨਾ

ਸਿੱਖਿਆ ਹੀ ਕਿਸੇ ਦੇਸ਼ ਜਾਂ ਸੂਬੇ ਦੀ ਤਰੱਕੀ ਦਾ ਆਧਾਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ, ਇਸੇ ਲਈ ਸੂਬੇ ਦੇ...

ਆਧਾਰ ਕਾਰਡ ਨਾਲ ਹੋ ਸਕਦੈ ਫਰਾਡ! ਬਚਣ ਲਈ ਜ਼ਰੂਰ ਕਰੋ ਇਹ 5 ਕੰਮ, ਹੁਣ ਤੋਂ ਹੀ ਕਰੋ ਸ਼ੁਰੂ

ਆਧਾਰ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਤੋਂ ਬਿਨਾਂ ਕਈ ਕੰਮ ਅਧੂਰੇ ਰਹਿ ਜਾਂਦੇ ਹਨ। ਬੈਂਕ ਦਾ ਕੰਮ ਇਸ ਵਿੱਚ ਸਭ ਤੋਂ ਅਹਿਮ ਹੈ, ਤੁਹਾਡਾ...

CM ਮਾਨ ਦਾ ਵੱਡਾ ਐਲਾਨ, ਸਰਕਾਰੀ ਸਕੂਲਾਂ ‘ਚ ਚੱਲਣਗੀਆਂ ਬੱਸਾਂ, ਬੋਲੇ- ‘ਨਹੀਂ ਛੁੱਟੇਗੀ ਪੜ੍ਹਾਈ’

ਹੁਣ ਘਰ ਅਤੇ ਸਕੂਲ ਵਿਚਾਲੇ ਦੂਰੀ ਜ਼ਿਆਦਾ ਹੋਣ ‘ਤੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਧ ਵਿਚਾਲੇ ਨਹੀਂ ਛੱਡਣੀ ਪਵੇਗੀ। ਅਜਿਹੇ...

ਪਾਕਿਸਤਾਨੀ ਰਈਸ ਨੇ ਵਿਆਹ ‘ਚ ਆਪਣੀ ਧੀ ਨੂੰ ‘ਸੋਨੇ’ ਦੀਆਂ ਇੱਟਾਂ ਨਾਲ ਤੋਲਿਆ, ਵੀਡੀਓ ਵੇਖ ਭੜਕੇ ਲੋਕ

ਕੰਗਾਲੀ ਦੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ‘ਚ ਲੋਕ ਦਾਣੇ-ਦਾਣੇ ਦੇ ਮੁਥਾਜ ਹਨ। ਅਜਿਹੇ ‘ਚ ਇਕ ਪਾਕਿਸਤਾਨੀ ਬੰਦੇ ਨੇ ਆਪਣੀ ਧੀ ਨੂੰ...

400 ਫੁੱਟ ਡੂੰਘੀ ਖਾਈ ‘ਚ ਡਿੱਗੀ ਗੱਡੀ, ਬਚਣ ਦੀ ਨਹੀਂ ਸੀ ਕੋਈ ਉਮੀਦ, iPhone ਨੇ ਬਚਾਈ ਜਾਨ, ਜਾਣੋ ਕਿਵੇਂ

ਟੈਕਨਾਲੋਜੀ ਦੇ ਯੁੱਗ ਵਿੱਚ ਕਈ ਅਜਿਹੀਆਂ ਗੱਲਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਬਾਰੇ ਸੋਚ ਕੇ ਹੈਰਾਨੀ ਹੁੰਦੀ ਹੈ। ਇੱਕ...

ਚੰਡੀਗੜ੍ਹ ‘ਚ ਸਾਰੇ ਸਰਕਾਰੀ ਅਦਾਰਿਆਂ ‘ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ ਪ੍ਰਸ਼ਾਸਨ ਨੇ ਮੁਹੱਰਮ ਦੇ ਮੱਦੇਨਜ਼ਰ 29 ਜੁਲਾਈ ਦੀ ਪੂਰਵ ਸੰਧਿਆ ਨੂੰ ਛੁੱਟੀ ਦਾ ਐਲਾਲਨ ਕੀਤਾ ਹੈ। ਉਦਯੋਗਿਕ ਅਦਾਰਿਆਂ ਸਮੇਤ...

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਫ਼ਤ ਮਿਲੇਗੀ ਝੋਨੇ ਦੀ ਪਨੀਰੀ, ਮਾਨ ਸਰਕਾਰ ਵੱਲੋਂ ਨੰਬਰ ਜਾਰੀ

ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਸੂਬੇ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ...

ਹਿਮਾਚਲ ‘ਚ ਤਬਾਹੀ ਦਾ ਮੰਜ਼ਰ, ਸੜਕ ‘ਤੇ ਡਿੱਗਿਆ ਪੂਰਾ ਪਹਾੜ, ਭਲਕੇ ਵੀ ਮੀਂਹ ਦਾ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਤਬਾਹੀ ਦਾ ਮੰਜ਼ਰ ਹੈ। ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ਼ਿਮਲਾ...

425 ਦਿਨਾਂ ਮਗਰੋਂ ਮੂਸੇਵਾਲਾ ਦੇ ਕਾਤਲਾਂ ਖਿਲਾਫ਼ ਦੋਸ਼ ਤੈਅ, ਪਿਤਾ ਬੋਲੇ- ‘ਉਮੀਦ ਏ ਦੋਸ਼ੀਆਂ ਨੂੰ ਸਜ਼ਾ ਮਿਲੇਗੀ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ 425 ਦਿਨਾਂ ਬਾਅਦ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਗਏ ਹਨ। 30 ਸੁਣਵਾਈਆਂ ਤੋਂ...

ਭਾਰਤ-ਪਾਕਿਸਤਾਨ ਰਿਸ਼ਤਿਆਂ ‘ਤੇ ਟਿੱਪਣੀ ਕਰਨਾ ਸਨੀ ਦਿਓਲ ਨੂੰ ਪਿਆ ਮਹਿੰਗਾ, ਭੜਕੇ ਲੋਕ

ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੇ ਹਨ। ਦਰਅਸਲ, ਐਮਪੀ ਦਿਓਲ ਦੀ ਫਿਲਮ...

1475 ਪਿੰਡਾਂ ‘ਤੇ ਹੜ੍ਹਾਂ ਦੀ ਮਾਰ, 24 ਘੰਟੇ ਸਰਗਰਮ ਸਰਕਾਰੀ ਮਸ਼ੀਨਰੀ, ਸੂਬੇ ‘ਚ ਚੱਲ ਰਹੇ 159 ਰਾਹਤ ਕੈਂਪ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰੀ ਮਸ਼ੀਨਰੀ 24 ਘੰਟੇ ਸਰਗਰਮੀ ਨਾਲ...

ਵਿਆਹ ਤੋਂ ਇਨਕਾਰ ਕਰਨ ‘ਤੇ ਭੜਕਿਆ ਪ੍ਰੇਮੀ, ਪਾਰਕ ‘ਚ ਬੁਲਾ ਕੁੜੀ ਨੂੰ ਦਿੱਤੀ ਦਰ.ਦਨਾਕ ਮੌ.ਤ

ਦਿੱਲੀ ਦੇ ਮਾਲਵੀਆ ਨਗਰ ਵਿੱਚ ਦਿਨ ਦਿਹਾੜੇ ਇੱਕ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਕੁੜੀ...

ਬੱਚਿਆਂ ਨਾਲ ਭਰੀ ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ, ਕਈ ਬੱਚੇ ਥੱਲੇ ਦੱਬੇ, 7 ਬੁਰੀ ਤਰ੍ਹਾਂ ਫੱਟੜ

ਅਬੋਹਰ ਦੇ ਪਿੰਡ ਬਹਾਦਰਖੇੜਾ ਨੇੜੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਵੈਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ ‘ਚ ਟਾਟਾ ਐੱਸ ਪਲਟ ਗਈ,...

CM ਮਾਨ ਲਈ ਛਾਤੀ-ਪਿੱਠ ‘ਤੇ ‘ਮੈਸੇਜ’ ਲਿਖ ਕੇ ਥਾਂ-ਥਾਂ ਘੁੰਮ ਰਿਹਾ ਬੰਦਾ, ਕਹਿੰਦਾ- ‘ਮੁੱਖ ਮੰਤਰੀ ਨੂੰ ਮਿਲਣੈ’

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਮਾਨਸਾ ਦੇ ਇੱਕ ਨੌਜਵਾਨ ਨੇ ਅਨੋਖਾ ਵਿਚਾਰ ਲਿਆ ਹੈ। ਉਹ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਅਤੇ...

ਆਟੋ ਵਾਲੇ ਨੇ ਔਰਤ ਨੂੰ ਬਣਾਇਆ ਹਵਸ ਦਾ ਸ਼ਿਕਾਰ, ਪਹਿਲਾਂ ਬਹਾਨੇ ਨਾਲ ਨਸ਼ੀਲੀ ਗੋਲੀ ਖੁਆ ਕੀਤਾ ਬੇਹੋਸ਼

ਪਟਿਆਲਾ ਜ਼ਿਲੇ ਦੇ ਰਾਜਪੁਰਾ ਇਲਾਕੇ ‘ਚ ਦਿਨ-ਦਿਹਾੜੇ ਆਟੋ ਚਾਲਕ ਵਲੋਂ ਮਦਦ ਕਰਨ ਦੇ ਬਹਾਨੇ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ...

ਜਲੰਧਰ : ਇਨਕਮ ਸਰਟੀਫਿਕੇਟ ਬਣਾਉਣ ਬਦਲੇ 6,000 ਰੁ. ਲੈਂਦਾ ਰਿਸ਼ਵਤਖੋਰ ਰਜਿਸਟਰੀ ਕਲਰਕ ਦਬੋਚਿਆ

ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੀ ਨਕਦੋਰ ਤਹਿਸੀਲ ਦੇ ਰਜਿਸਟਰੀ ਕਲਰਕ ‘ਤੇ ਸ਼ਿਕੰਜਾ ਕੱਸਿਆ ਹੈ। ਵਿਜੀਲੈਂਸ ਟੀਮ ਨੇ ਕਲਰਕ...

Carousel Posts