ਕੈਨੇਡਾ ਦੇ PM ਜਸਟਿਨ ਟਰੁਡੋ ਨੇ ਭਾਰਤ ਨੂੰ 77ਵੇਂ ਆਜ਼ਾਦੀ ਦਿਵਸ ‘ਤੇ ਦਿੱਤੀਆਂ ਸ਼ੁੱਭਕਾਮਨਾਵਾਂ
Aug 15, 2023 9:14 pm
ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ‘ਤੇ ਭਾਰਤ ਅਤੇ ਇੰਡੋ-ਕੈਨੇਡੀਅਨ...
ਬੰਗਲੁਰੂ ਹਵਾਈ ਅੱਡੇ ‘ਤੇ ਜਾਂਚ ਦੌਰਾਨ ਫੜਿਆ ਗਿਆ ਮੁਲਜ਼ਮ, ਕੋਲਕਾਤਾ ਤੋਂ ਲਿਆਇਆ ਸੀ 30 ਸੋਨੇ ਦੇ ਬਿਸਕੁਟ
Aug 15, 2023 8:42 pm
ਬੰਗਲੁਰੂ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 600 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕੋਲਕਾਤਾ ਤੋਂ ਆਉਣ ਵਾਲੇ ਯਾਤਰੀ ਏਅਰ ਏਸ਼ੀਆ ਦੀ ਫਲਾਈਟ 151536...
ਡੋਨਾਲਡ ਟਰੰਪ ਦੀਆਂ ਵਧੀਆ ਮੁਸ਼ਕਲਾਂ! ਚੋਣਾਂ ਵਿਚ ਧਾਂਦਲੀ ਤੇ ਧੋਖਾਦੇਹੀ ਦੇ ਦੋਸ਼ ਤੈਅ
Aug 15, 2023 7:52 pm
ਡੋਨਾਲਡ ਟਰੰਪ ਖਿਲਾਫ ਧੋਖਾਦੇਹੀ ਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਤੈਅ ਕਰ ਦਿੱਤੇ ਗਏ। ਟਰੰਪ ‘ਤੇ 2020 ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ...
ਸਿੰਗਾਪੁਰ : ਭਾਰਤੀ ਮੂਲ ਦੇ ਬਾਲਾਸੁਬ੍ਰਾਮਣੀਅਮ ਸਨਮਾਨਿਤ, ਮਿਲਿਆ ਸਰਵਿਸ ਐਕਸੀਲੈਂਟ ਐਵਾਰਡ
Aug 15, 2023 7:13 pm
ਭਾਰਤੀ ਮੂਲ ਦੇ ਇਕ ਫਲਾਈਟ ਸਟੀਵਰਡ ਨੂੰ ਸਿੰਗਾਪੁਰ ਏਅਰਲਾਈਨਸ ਦੇ ਸੀਈਓ ਸਰਵਿਸ ਐਕਸੀਲੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ...
ਜਲੰਧਰ : ਟਰੈਕਟਰ-ਟਰਾਲੀ ਨੂੰ ਕੈਂਟਰ ਨੇ ਮਾਰੀ ਟੱਕਰ, ਲੁਧਿਆਣਾ ਦੇ 2 ਲੋਕਾਂ ਦੀ ਮੌ.ਤ, 7 ਜ਼ਖਮੀ
Aug 15, 2023 6:38 pm
ਫਿਲੌਰ ਵਿਚ ਹਾਈਵੇ ‘ਤੇ ਮਿਲਟਰੀ ਗਰਾਊਂਡ ਕੋਲ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 7 ਲੋਕ ਗੰਭੀਰ ਜ਼ਖਮੀ ਹੋ ਗਏ।...
ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਦਾ ਦੇਹਾਂਤ, PM ਮੋਦੀ ਨੇ ਪ੍ਰਗਟਾਇਆ ਸੋਗ
Aug 15, 2023 6:06 pm
ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਦਾ ਦੇਹਾਂਤ ਹੋ ਗਿਆ ਹੈ। ਬਿੰਦੇਸ਼ਵਰ ਪਾਠਕ ਨੇ ਦਿੱਲੀ ਦੇ ਏਮਸ ਵਿਚ ਆਖਰੀ ਸਾਹ ਲਈ ਹੈ।...
CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੌਂਪੇ ਮੁਆਵਜ਼ੇ ਦੇ ਚੈੱਕ, ਕਿਹਾ-‘ਸਰਕਾਰ ਇਕ-ਇੱਕ ਪੈਸੇ ਦੇ ਨੁਕਸਾਨ ਦੀ ਕਰੇਗੀ ਭਰਪਾਈ’
Aug 15, 2023 5:30 pm
ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸੂਬੇ ਦੇ ਵਸਨੀਕਾਂ...
ਏਸ਼ੀਅਨ ਗੇਮਸ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ! ਪਹਿਲਵਾਨ ਵਿਨੇਸ਼ ਫੋਗਾਟ ਜ਼ਖਮੀ, ਮੁਕਾਬਲੇ ਤੋਂ ਬਾਹਰ
Aug 15, 2023 5:01 pm
ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ ਹੋ ਗਈ। ਫੋਗਾਟ ਨੇ ਟਵੀਟ ਕਰਕੇ ਇਹ...
ਆਜ਼ਾਦੀ ਦਿਵਸ ‘ਤੇ ਕੈਪਟਨ ਬੋਲੇ-‘ਆਓ ਆਪਾਂ ਆਪਣੇ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰੀਏ’
Aug 15, 2023 4:36 pm
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ...
Big Boss OTT-2 : ਐਲਵਿਸ਼ ਯਾਦਵ ਨੇ ਜਿੱਤੀ ਟਰਾਫੀ, ਪਹਿਲੀ ਵਾਰ ਵਾਈਲਡ ਕਾਰਡ ਐਂਟਰੀ ਲੈਣ ਵਾਲਾ ਬਣਿਆ Winner
Aug 14, 2023 11:56 pm
ਐਲਵਿਸ਼ ਯਾਦਵ ਨੇ ਬਿਗ ਬੌਸ ਦਾ ਸਿਸਟਮ ਹਿਲਾ ਦਿੱਤਾ ਹੈ। ਐਲਵਿਸ਼ ਨੇ ਬਿਗ ਬੌਸ ਓਟੀਟੀ ਦੀ ਟਰਾਫੀ ਜਿੱਤ ਲਈ ਹੈ। ਬਿਗ ਬੌਸ ਓਟੀਟੀ-2 ਦੇ ਸਭ ਤੋਂ...
ਸੀਮਾ ਹੈਦਰ ਤੇ ਅੰਜੂ ਦੇ ਬਾਅਦ ਹੁਣ 2 ਬੱਚਿਆਂ ਦੀ ਮਾਂ ਭਾਰਤ ਤੋਂ ਭੱਜੀ ਕੁਵੈਤ, ਧਰਮ ਪਰਿਵਰਤਨ ਦੀ ਫੋਟੋ ਦੇਖ ਪਤੀ ਹੈਰਾਨ
Aug 14, 2023 11:25 pm
ਸੀਮਾ ਹੈਦਰ ਤੇ ਅੰਜੂ ਦੇ ਬਾਅਦ ਡੂੰਗਰਪੁਰ ਦੀ ਦੀਪਿਕਾ ਸੁਰਖੀਆਂ ਵਿਚ ਹੈ। ਦੋ ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਵਿਦੇਸ਼ ਭੱਜ ਗਈ ਹੈ।...
ਘੱਟ ਪਾਣੀ ਪੀਣ ਨਾਲ ਹੋ ਸਕਦੀ ਹੈ ਗੁਰਦੇ ਦੀ ਪੱਥਰੀ, ਇਸ ਤਰ੍ਹਾਂ ਦੇ ਭੋਜਨ ਨਾਲ ਵਧ ਸਕਦੀਆਂ ਹਨ ਮੁਸ਼ਕਲਾਂ
Aug 14, 2023 11:08 pm
ਪੱਥਰੀ ਰੋਜ਼ਾਨਾ ਦੀ ਡਾਇਟ ਵਿਚ ਗੜਬੜੀ ਕਾਰਨ ਹੋਣ ਵਾਲੀ ਸਮੱਸਿਆ ਹੈ। ਸਾਲ 2019 ਦੇ ਅੰਕੜਿਆਂ ਮੁਤਾਬਕ ਲਗਭਗ 115 ਮਿਲੀਅਨ ਲੋਕਾਂ ਨੂੰ ਇਸ ਸਾਲ...
ਅਮਰੀਕਾ ‘ਚ ਜਸਕੀਰਤ ਸਿੰਘ ਨੇ ਰਚਿਆ ਇਤਿਹਾਸ, ਪਗੜੀ ਤੇ ਦਾੜ੍ਹੀ ਨਾਲ ਪੂਰੀ ਕੀਤੀ ਮਰੀਨ ਕਮਾਂਡੋ ਦੀ ਟ੍ਰੇਨਿੰਗ
Aug 14, 2023 10:40 pm
ਅਮਰੀਕਾ ਦੇ 21 ਸਾਲਾ ਸਿੱਖ ਨੌਜਵਾਨ ਨੇ ਯੂਐੱਸ ਮਰੀਨ ਕਾਰਪਸ ਦੀ ਟ੍ਰੇਨਿੰਗ ਬਿਨਾਂ ਆਪਣੀ ਦਾੜ੍ਹੀ ਕਟਾਏ ਤੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ...
ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 1 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਈਨਿੰਗ ਵਿਭਾਗ ਦਾ SDO ਗ੍ਰਿਫਤਾਰ
Aug 14, 2023 9:44 pm
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਨੇ ਜ਼ਿਲ੍ਹਾ ਗੁਰਦਾਸਪੁਰ...
ਤਰਨਤਾਰਨ : ਪਿਓ ਹੀ ਨਿਕਲਿਆ ਮਾਸੂਮ ਪੁੱਤ ਦਾ ਕਾ.ਤਲ , ਅਗਵਾ ਕਰਨ ਦਾ ਖੁਦ ਰਚਿਆ ਸੀ ਡਰਾਮਾ, ਗ੍ਰਿਫਤਾਰ
Aug 14, 2023 9:23 pm
ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨੀਂ 3 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਦੇ ਪਿਓ ਦੇ ਹੱਥੋਂ ਖੋਹ ਕੇ...
ਵੈਸਟਇੰਡੀਜ਼ ਤੋਂ ਸੀਰੀਜ ਗੁਆਉਣ ਦੇ ਬਾਅਦ ਹਾਰਦਿਕ ਪਾਂਡੇ ਦਾ ਅਟਪਟਾ ਬਿਆਨ-‘ਕਦੇ-ਕਦੇ ਹਾਰਨਾ ਚੰਗਾ ਹੁੰਦਾ ਹੈ’
Aug 14, 2023 8:42 pm
ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਖਿਲਾਫ ਪੰਜ ਟੀ-20 ਮੈਚਾਂ ਦੀ ਸੀਰੀਜ ਵਿਚ ਹਾਰ ਗਈ। ਫਲੋਰਿਡਾ ਵਿਚ ਐਤਵਾਰ ਨੂੰ ਖੇਡੇ ਗਏ 5ਵੇਂ ਤੇ...
6 ਮਹੀਨਿਆਂ ‘ਚ 48 ਵੱਡੇ ਨਸ਼ਾ ਤਸਕਰ ਕਾਬੂ , 99 ਕਿਲੋ ਹੈਰੋਇਨ ਬਰਾਮਦ : IG ਸੁਖਚੈਨ ਗਿੱਲ
Aug 14, 2023 8:17 pm
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੇ ਗਏ ਨਸ਼ਿਆਂ ਖਿਲਾਫ ਮੁਹਿੰਮ ਦੇ 6 ਮਹੀਨੇ ਹੋ ਗਏ ਹਨ। ਇਸ ਨੂੰ ਲੈ ਕੇ ਅੱਜ ਆਈਜੀ...
ਦਸਤਾਰ ਸਜਾ ਪੰਜਾਬ ਪਹੁੰਚੇ ਬਾਕਸਰ ਵਿਜੇਂਦਰ ਸਿੰਘ, ਕਿਹਾ ‘ਬਹੁਤ ਸੋਹਣਾ ਸੂਬਾ ਪੰਜਾਬ, ਲੋਕ ਛੱਡ ਕੇ ਵਿਦੇਸ਼ਾਂ ਨੂੰ ਨਾ ਭੱਜਣ’
Aug 14, 2023 7:27 pm
ਇੰਟਰਨੈਸ਼ਨਲ ਬਾਕਸਰ ਵਿਜੇਂਦਰ ਸਿੰਘ ਬੈਨੀਵਾਲ ਪੰਜਾਬ ਪਹੁੰਚੇ। ਲੁਧਿਆਣਾ ਜ਼ਿਲ੍ਹੇ ਤੇ ਖੰਨਾ ਵਿਚ ਮਾਛੀਵਾੜਾ ਸਾਹਿਬ ਵਿਚ ਲੱਗੀ ਹਰਿਆਣਾ...
‘ਕਿਸਾਨਾਂ ਦੀ ਰਾਹਤ ਲਈ ਬਿਨਾਂ ਗਿਰਦਾਵਰੀ ਦੇ ਹੀ ਸੂਬਾ ਸਰਕਾਰ ਕੱਲ੍ਹ ਤੋਂ ਦੇਵੇਗੀ ਮੁਆਵਜ਼ਾ ‘ : ਮੰਤਰੀ ਧਾਲੀਵਾਲ
Aug 14, 2023 7:14 pm
ਪੰਜਾਬ ਵਿਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸੂਬੇ ਦੇ 19 ਜ਼ਿਲ੍ਹਿਆਂ ਵਿਚ ਹੜ੍ਹ ਦਾ ਵੱਧ ਪ੍ਰਭਾਵ ਪਿਆ ਹੈ। ਇਸ ਕਾਰਨ ਕਈ ਥਾਵਾਂ ‘ਤੇ...
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਵਿਗੜੀ ਤਬੀਅਤ, ਮਾਨਸਾ ਦੇ ਨਿੱਜੀ ਹਸਪਤਾਲ ‘ਚ ਭਰਤੀ
Aug 14, 2023 6:37 pm
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਲੈਕੇ ਵੱਡੀ ਖਬਰ ਆ ਰਹੀ ਹੈ। ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਚਰਨ ਕੌਰ ਨੂੰ ਮਾਨਸਾ ਦੇ ਇੱਕ...
CM ਮਾਨ ਨੇ ਮਨਪ੍ਰੀਤ ਬਾਦਲ ‘ਤੇ ਸਾਧਿਆ ਨਿਸ਼ਾਨਾ-‘ਖਜ਼ਾਨਾ ਲੁੱਟਣ ਵਾਲੇ ਤਜਰਬੇਕਾਰ ਲੀਡਰਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ’
Aug 14, 2023 6:08 pm
ਮੁੱਖ ਮੰਤਰੀ ਭਗਵੰਤ ਮਾਨ ਅੱਜ 76 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਲਈ ਧੂਰੀ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਸਾਬਕਾ...
ਅੱਤਵਾਦੀ ਮਾਡਿਊਲ ਨਾਲ ਜੁੜੇ 5 ਮੈਂਬਰ ਗ੍ਰਿਫਤਾਰ, DGP ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Aug 14, 2023 5:23 pm
ਪੰਜਾਬ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨਾਲ ਮਿਲ ਕੇ ਇਕ ਅੱਤਵਾਦੀ ਮਾਡਿਊਲ ਦਾ ਭਾਂਡਾਫੋੜ ਕਰਕੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ...
ਨਹੀਂ ਬਚਾਇਆ ਜਾ ਸਕਿਆ ਬੋਰਵੈੱਲ ‘ਚ ਫਸੇ ਸੁਰੇਸ਼ ਨੂੰ, 45 ਘੰਟੇ ਬਾਅਦ ਮ੍ਰਿਤਕ ਦੇਹ ਨੂੰ ਕੱਢਿਆ ਗਿਆ ਬਾਹਰ
Aug 14, 2023 4:46 pm
80 ਫੁੱਟ ਡੂੰਘੇ ਬੋਰਵੈੱਲ ਵਿਚ ਫਸੇ ਇੰਜੀਨੀਅਰ ਸੁਰੇਸ਼ ਨੂੰ ਆਖਿਰਕਾਰ NDRF ਦੀ ਟੀਮ ਨੇ ਕੱਢ ਲਿਆ ਹੈ ਪਰ ਸੁਰੇਸ਼ ਦੀ ਮੌਤ ਹੋ ਗਈ ਹੈ। ਜਦੋਂ ਉਸ ਨੂੰ...
ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਲਾਂ, ‘ਸਟਿਲ ਅਲਾਈਵ’ ਗੀਤ ਨੂੰ ਲੈਕੇ ਹੁਣ ਅਜਨਾਲੇ ‘ਚ FIR ਦਰਜ
Aug 14, 2023 4:32 pm
ਪੰਜਾਬੀ ਸਿੰਗਰ ਸਿੰਗਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਗਾਇਕ ਖਿਲਾਫ ਅੰਮ੍ਰਿਤਸਰ ਦੇ ਅਜਨਾਲਾ ਵਿਚ ਵੀ ਧਾਰਮਿਕ ਭਾਵਨਾਵਾਂ...
‘ਮੈਂ ਗੱਦਾਰ ਨਹੀਂ, ਨਸਰੁੱਲਾ ਨਾਲ ਆਵਾਂਗੀ ਭਾਰਤ, ਇਹ ਮੁਲਕ ਬਹੁਤ ਖੂਬਸੂਰਤ’ ਪਾਕਿਸਤਾਨ ਤੋਂ ਆਇਆ ਅੰਜੂ ਦਾ ਨਵਾਂ ਸੰਦੇਸ਼
Aug 13, 2023 3:59 pm
ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਉਥੋਂ ਆਪਣੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ। ਅੰਜੂ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ ਉਸ ਨੇ ਭਾਰਤ ਆਉਣ...
ਏਲਨ ਮਸਕ ਨੇ iOS ਲਈ ਬਦਲਿਆ ਟਵਿੱਟਰ ਡੋਮੇਨ, ਐਂਡ੍ਰਾਇਡ ‘ਤੇ ਵੀ ਹੋਵੇਗਾ ਬਦਲਾਅ
Aug 13, 2023 3:47 pm
ਏਲਨ ਮਸਕ ਨੇ ਹੁਣੇ ਜਿਹੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ (X) ਦੇ ਨਾਂ ਤੇ ਲੋਕਾਂ ਵਿਚ ਬਦਲਾਅ ਕਰਕੇ ਉਸ ਨੂੰ X ਵਜੋਂ ਰੀਬ੍ਰਾਂਡ ਕੀਤਾ...
ਏਸ਼ੀਅਨ ਚੈਂਪੀਅਨ ਭਾਰਤੀ ਹਾਕੀ ਟੀਮ ਲਈ ਤਾਮਿਲਨਾਡੂ ਸਰਕਾਰ ਦਾ ਐਲਾਨ , 1.1 ਕਰੋੜ ਰੁ. ਦਾ ਦੇਣਗੇ ਨਕਦ ਇਨਾਮ
Aug 13, 2023 3:40 pm
ਭਾਰਤੀ ਟੀਮ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 2023 ਦਾ ਫਾਈਨਲ ਮੈਚ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। 12 ਅਗਸਤ ਐਤਵਾਰ ਰਾਤ ਨੂੰ ਖੇਡੇ ਗਏ ਇਸ...
ਇੰਗਲਿਸ਼ ਚੈਨਲ ‘ਚ ਪਲਟੀ ਕਿਸ਼ਤੀ, 6 ਲੋਕਾਂ ਦੀ ਮੌ.ਤ, 50 ਲੋਕਾਂ ਦਾ ਕੀਤਾ ਗਿਆ ਰੈਸਕਿਊ
Aug 13, 2023 3:04 pm
ਇੰਗਲਿਸ਼ ਚੈਨਲ ਵਿਚ ਇਕ ਕਿਸ਼ਤੀ ਪਲਟ ਗਈ ਜਿਸ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ 2 ਲੋਕ ਲਾਪਤਾ ਹਨ। ਹਾਦਸੇ ਵਿਚ ਬਚੇ ਲੋਕਾਂ...
ਰਾਜਸਥਾਨ : ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌ.ਤ, 2 ਜ਼ਖਮੀ
Aug 13, 2023 2:23 pm
ਰਾਜਸਥਾਨ ਦੇ ਬਾਠੜੀ ਪਿੰਡ ਵਿਚ ਦੇਰ ਰਾਤ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਇਕ ਹੀ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਇਕ...
ਪੋਲੈਂਡ ‘ਚ ਮਿਲਿਆ ਦੂਜੇ ਵਿਸ਼ਵ ਯੁੱਧ ਦਾ 250 ਕਿਲੋ ਭਾਰ ਦਾ ਬੰਬ, ਹਜ਼ਾਰਾਂ ਨੂੰ ਸੁਰੱਖਿਅਤ ਥਾਂ ਭੇਜਿਆ ਗਿਆ
Aug 13, 2023 1:41 pm
ਪੋਲੈਂਡ ਦੇ ਲੁਬਲਿਨ ਸ਼ਹਿਰ ਵਿਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਬੰਬ ਮਿਲਿਆ ਹੈ। ਇਸ ਦੇ ਬਾਅਦ ਸ਼ਹਿਰ ਵਿਚ ਲਗਭਗ 14 ਹਜ਼ਾਰ ਲੋਕਾਂ ਨੂੰ ਅਸਥਾਈ...
ਐਟਲੀ ਦੀ ਫਿਲਮ ‘ਵੀਡੀ 18’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਰੁਣ ਧਵਨ
Aug 13, 2023 1:01 pm
‘ਬਵਾਲ’ ਵਿਚ ਧਮਾਲ ਕਰਨ ਦੇ ਬਾਅਦ ਵਰੁਣ ਧਵਨ ਹੁਣ ਆਪਣੇ ਅਪਕਮਿੰਗ ਪ੍ਰਾਜੈਕਟ ‘ਵੀਡੀ-18’ ਵਿਚ ਖੂਬ ਮਿਹਨਤ ਰਹੇ ਹਨ। ਬੀਤੇ ਦਿਨੀਂ...
ਚੰਡੀਗੜ੍ਹ : ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼, 78 ਲੱਖ ਦੀ ਡਰੱਗ ਮਨੀ ਤੇ ਨਸ਼ਾ-ਹਥਿਆਰ ਬਰਾਮਦ
Aug 13, 2023 12:14 pm
ਚੰਡੀਗੜ੍ਹ ਪੁਲਿਸ ਨੇ ਇੰਟਰਨੈਸ਼ਨਲ ਡਰੱਗ ਸਪਲਾਇਰ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।...
PM ਮੋਦੀ ਨੇ ਪ੍ਰੋਫਾਈਲ ਪਿਕਚਰ ‘ਤੇ ਲਗਾਈ ਤਿਰੰਗੇ ਦੀ ਫੋਟੋ, ਸਾਰਿਆਂ ਨੂੰ ਕੀਤੀ ਇਹ ਅਪੀਲ
Aug 13, 2023 11:39 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਪ੍ਰੋਫਾਈਲ ਪਿਕਚਰ ਬਦਲ ਕੇ ਰਾਸ਼ਟਰੀ ਤਿਰੰਗੇ ਦੀ ਫੋਟੋ ਲਗਾ ਦਿੱਤੀ ਹੈ।...
ਜਲੰਧਰ : ਉਸਾਰੀ ਦੌਰਾਨ ਵਾਪਰਿਆ ਹਾਦਸਾ, 60 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਇੰਜੀਨੀਅਰ, ਰੈਸਕਿਊ ਆਪ੍ਰੇਸ਼ਨ ਜਾਰੀ
Aug 13, 2023 10:53 am
ਜਲੰਧਰ ਦੇ ਕਰਤਾਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ 60 ਫੁੱਟ ਡੂੰਘੇ ਬੋਰਵੈੱਲ ਵਿਚ ਇਕ ਇੰਜੀਨੀਅਰ ਡਿਗ ਗਿਆ ਹੈ। ਇੰਜੀਨੀਅਰ ਰੇਤ...
ਜਲੰਧਰ : ਸਬਜ਼ੀਆਂ ਨਾਲ ਭਰਿਆ ਟਰੱਕ ਬਾਈਕ ਸਵਾਰ ‘ਤੇ ਪਲਟਿਆ, ਪਠਾਨਕੋਟ SP ਦੇ ਗੰਨਮੈਨ ਦੀ ਮੌ.ਤ
Aug 13, 2023 10:30 am
ਨਕੋਦਰ ਹਾਈਵੇ ‘ਤੇ ਬੀਤੀ ਸ਼ਾਮ ਹੋਏ ਹਾਦਸੇ ਵਿਚ ਪਠਾਨਕੋਟ ਐੱਸਪੀ ਦੇ ਗੰਨਮੈਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਪੁੱਤਰ...
PM ਮੋਦੀ ਤੇ CM ਮਾਨ ਨੇ ਏੇਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ ਦਿੱਤੀ ਵਧਾਈ
Aug 13, 2023 10:12 am
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿਚ ਭਾਰਤ ਵੱਲੋਂ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੈਂਪੀਅਨ ਟਰਾਫੀ ਜਿੱਤਣ ‘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਅਧਿਆਪਕਾਂ ਲਈ ਮੰਤਰੀ ਬੈਂਸ ਦਾ ਐਲਾਨ, ਸਟੇਟ ਐਵਾਰਡ ਲਈ ਅਪਲਾਈ ਕਰਨ ਵਾਸਤੇ 18 ਅਗਸਤ ਤੱਕ ਪੋਰਟਲ ਖੋਲ੍ਹੇ ਜਾਣ
Aug 13, 2023 9:41 am
ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਐਲਾਨ ਕੀਤਾ ਹੈ ਕਿ ਸਿੱਖਿਆ ਪ੍ਰੋਵਾਈਡਰ, ਆਈ.ਈ., ਈ.ਜੀ.ਐਸ., ਐਸ.ਟੀ.ਆਰ.,...
ਜੇਨੇਰਿਕ ਦਵਾਈਆਂ ਨਹੀਂ ਲਿਖੀਆਂ ਤਾਂ ਸਸਪੈਂਡ ਹੋਵੇਗਾ ਡਾਕਟਰਸ ਦਾ ਲਾਇਸੈਂਸ! NMC ਦਾ ਵੱਡਾ ਫੈਸਲਾ
Aug 13, 2023 9:05 am
ਰਾਸ਼ਟਰੀ ਚਕਿਤਸਾ ਕਮਿਸ਼ਨ ਵੱਲੋਂ ਜਾਰੀ ਨਵੇਂ ਨਿਯਮਾਂ ਮੁਤਾਬਕ ਸਾਰੇ ਡਾਕਟਰਾਂ ਨੂੰ ਜੇਨੇਰਿਕ ਦਵਾਈਆਂ ਲਿਖਣੀਆਂ ਹੋਣਗੀਆਂ। ਅਜਿਹਾ ਨਾ ਕਰਨ...
VIP ਗੱਡੀਆਂ ਤੋਂ ਹੁਣ ਹਟੇਗਾ ਸਾਇਨਰ! ਗਡਕਰੀ ਬੋਲੇ-‘ਬਾਂਸੁਰੀ ਦੀ ਆਵਾਜ਼ ਦੇ ਇਸਤੇਮਾਲ ਦੀ ਬਣਾ ਰਹੇ ਯੋਜਨਾ’
Aug 13, 2023 8:31 am
ਵੀਆਈਪੀ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ VIP ਗੱਡੀਆਂ ਤੋਂ ਸਾਇਰਨ ਹਟਾਉਣ ਦੀ ਯੋਜਨਾ ਬਣਾ ਰਹੇ...
ਸਵੇਰੇ ਉਠਣ ਦੇ ਬਾਅਦ 1 ਘੰਟੇ ਤੱਕ ਕੌਫੀ ਪੀਣ ਤੋਂ ਕਰੋ ਪਰਹੇਜ਼, ਨਹੀਂ ਤਾਂ ਇਨ੍ਹਾਂ ਦਿੱਕਤਾਂ ਲਈ ਤੁਸੀਂ ਖੁਦ ਹੋਵੋਗੇ ਜ਼ਿੰਮੇਵਾਰ
Aug 12, 2023 4:06 pm
ਹਰ ਕਿਸੇ ਦੇ ਸਵੇਰ ਦੀ ਸ਼ੁਰੂਆਤ ਵੱਖਰੀ ਹੁੰਦੀ ਹੈ। ਕੁਝ ਲੋਕ ਸੈਰ ਕਰਨ ਦੇ ਬਾਅਦ ਨਿੰਬੂ ਪਾਣੀ ਪੀਂਦੇ ਹਨ ਤਾਂ ਕੁਝ ਨੂੰ ਬਿਸਤਰ ‘ਤੇ ਹੀ ਕੌਫੀ...
ਦਿੱਲੀ ਸੇਵਾ ਬਿੱਲ ਬਣ ਗਿਆ ਕਾਨੂੰਨ, ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ, ਭਾਰਤ ਸਰਕਾਰ ਦਾ ਨੋਟੀਫਿਕੇਸ਼ਨ ਜਾਰੀ
Aug 12, 2023 3:54 pm
ਦਿੱਲੀ ਸੇਵਾ ਬਿੱਲ ਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਦਿੱਲੀ ਵਿਚ ਕਾਨੂੰਨ ਬਣ ਗਿਆ ਹੈ। ਭਾਰਤ ਸਰਕਾਰ ਨੇ ਨੋਟੀਫਿਕੇਸ਼ਨ...
ਸੁਸ਼ਮਿਤਾ ਸੇਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ, ਖਰਾਬ ਸਿਹਤ ਕਾਰਨ ਪਿਤਾ ਨੇ ਸਟੇਜ ‘ਤੇ ਜਾ ਕੇ ਲਿਆ ਸਨਮਾਨ
Aug 12, 2023 3:42 pm
ਸੁਸ਼ਿਮਤਾ ਸੇਨ ਨੂੰ ਹੁਣੇ ਜਿਹੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਪਿਤਾ ਸ਼ੁਬੀਰ ਸੇਨ ਨੇ...
ਉਤਰਾਖੰਡ ਸਰਕਾਰ ਵੱਲੋਂ ‘ਆਨੰਦ ਕਾਰਜ’ ਐਕਟ ਨੂੰ ਦਿੱਤੀ ਗਈ ਮਨਜ਼ੂਰੀ, ਅਜਿਹਾ ਕਰਨ ਵਾਲਾ ਦੇਸ਼ ਦਾ 10ਵਾਂ ਸੂਬਾ ਬਣਿਆ
Aug 12, 2023 3:04 pm
ਉਤਰਾਖੰਡ ਸਰਕਾਰ ਵੀ ਹੁਣ ਸਿੱਖ ਮਰਿਆਦਾ ਤਹਿਤ ਹੋਣ ਵਾਲੇ ਵਿਆਹ ਨੂੰ ਆਨੰਦ ਕਾਰਜ ਐਕਟ ਤਹਿਤ ਰਜਿਸਟਰਡ ਹੋਵੇਗੀ। ਮੁੱਖ ਮੰਤਰੀ ਪੁਸ਼ਕਰ ਧਾਮੀ...
ਰਾਜ ਸਭਾ ‘ਚ ਮੁਅੱਤਲ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ, ਲਿਖਿਆ-‘ਸਸਪੈਂਡਡ MP’
Aug 12, 2023 2:18 pm
ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਰਾਜ ਸਭਾ ਤੋਂ ਮੁਅੱਤਲ ਹੋਣ ਦੇ ਬਾਅਦ ਕਾਫੀ ਗੁੱਸੇ ਵਿਚ ਹਨ। ਉਨ੍ਹਾਂ ਨੇ ਆਪਣਾ ਗੁੱਸਾ ਆਪਣੇ ਸੋਸ਼ਲ...
ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹਾਦਸੇ ਦੌਰਾਨ ਮੌ.ਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Aug 12, 2023 1:45 pm
ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ‘ਚ ਮੌਤ ਦਾ ਸਿਲਸਿਲਾ ਜਾਰੀ ਹੈ। ਰੋਜ਼ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਕਿ...
ਉਤਰਾਖੰਡ : ਰੁਦਰਪ੍ਰਯਾਗ ‘ਚ ਕਾਰ ਦੇ ਉਪਰ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਸ਼ਰਧਾਲੂਆਂ ਦੀ ਮੌ.ਤ
Aug 12, 2023 1:06 pm
ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਲੈਂਡਸਾਈਡ ਦੇ ਬਾਅਦ ਇਕ ਕਾਰ ਮਲਬੇ ਵਿਚ ਦੱਬ ਗਈ ਜਿਸ ਵਿਚ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ...
ਆਜ਼ਾਦੀ ਦਿਹਾੜੇ ‘ਤੇ 4 ਪੁਲਿਸ ਅਧਿਕਾਰੀਆਂ ਨੂੰ CM ਰਕਸ਼ਕ ਮੈਡਲ, 15 ਨੂੰ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
Aug 12, 2023 12:11 pm
ਪੰਜਾਬ ਸਰਕਾਰ ਨੇ 4 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਦਕਿ 15 ਹੋਰਾਂ ਨੂੰ ਡਿਊਟੀ ਪ੍ਰਤੀ ਲਾਮਿਸਾਲ...
ਚੰਡੀਗੜ੍ਹ : ਧੀ ਨੇ ਕੀਤਾ ਪਿਓ ਦਾ ਕਤ.ਲ, ਸ਼ਰਾਬ ਪੀਕੇ ਘਰ ‘ਚ ਰੋਜ਼ ਕਰਦਾ ਸੀ ਕਲੇਸ਼
Aug 12, 2023 11:28 am
19 ਸਾਲ ਦੀ ਧੀ ਨੇ ਆਪਣੇ ਹੀ ਪਿਤਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਦੇ ਦੋ ਦਿਨ ਬਾਅਦ ਮੁਲਜ਼ਮ ਆਸ਼ਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ...
ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ ਤੇ 5,000 ਰੁ. ਦਾ ਲੱਗਾ ਜੁਰਮਾਨਾ
Aug 12, 2023 10:59 am
ਅਭਿਨੇਤਰੀ ਤੇ ਸਾਬਕਾ ਸਾਂਸਦ ਜਯਾ ਪ੍ਰਦਾ ਨੂੰ ਚੇਨਈ ਦੀ ਇਕ ਕੋਰਟ ਨੇ 6 ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜਯਾ ਪ੍ਰਦਾ...
BJP ਨੇਤਾ ਸਰਬਜੀਤ ਸਿੰਘ ਕਾਕਾ ਦੀ ਗੋ.ਲੀ ਲੱਗਣ ਨਾਲ ਮੌ.ਤ, ਲੁਧਿਆਣਾ ਹਸਪਤਾਲ ‘ਚ ਤੋੜਿਆ ਦਮ
Aug 12, 2023 10:34 am
ਮੁਕਤਸਰ ਦੇ ਪਿੰਡ ਲੱਖੇਵਾਲੀ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋਏ ਭਾਜਪਾ ਨੇਤਾ ਸਰਬਜੀਤ ਸਿੰਘ ਲੱਖੇਵਾਲੀ ਦੀ ਮੌਤ ਹੋ ਗਈ ਹੈ। ਸਰਬਜੀਤ ਸਿੰਘ...
ਚੰਬਾ ’ਚ ਵੱਡਾ ਹਾਦਸਾ, ਨਦੀ ‘ਚ ਡਿੱਗੀ ਬਲੈਰੋ, 6 ਪੁਲਿਸ ਮੁਲਾਜ਼ਮਾਂ ਸਣੇ 7 ਦੀ ਮੌ.ਤ
Aug 12, 2023 10:08 am
ਪਹਾੜੀ ਤੋਂ ਡਿੱਗੇ ਪੱਥਰਾਂ ਨੇ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਹੋਏ ਦਰਦਨਾਕ ਹਾਦਸੇ ਨਾਲ ਪੂਰਾ...
ਏਅਰ ਏਸ਼ੀਆ-X 3 ਸਤੰਬਰ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਸਿੱਧੀ ਉਡਾਣ ਕਰੇਗਾ ਸ਼ੁਰੂ, ਹਫਤੇ ‘ਚ 4 ਦਿਨ ਭਰੇਗੀ ਉਡਾਣ
Aug 12, 2023 9:41 am
ਹਵਾਈ ਸਫਰ ਕਰਨ ਵਾਲੇ ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ-X ਸਿੱਧੀ ਉਡਾਣ ਸ਼ੁਰੂ ਕਰਨ...
ਯੂਪੀ ਦੇ ਸਾਬਕਾ MLA ਦਾ ਕਾ.ਤਲ ਲੁਧਿਆਣੇ ਤੋਂ ਗ੍ਰਿਫਤਾਰ, ਸਿਰ ‘ਤੇ ਸੀ 1 ਲੱਖ ਦਾ ਇਨਾਮ
Aug 12, 2023 9:05 am
ਉੱਤਰ ਪ੍ਰਦੇਸ਼ ਵਿਚ ਸਾਬਕਾ ਵਿਧਾਇਕ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਸਾਥੀਆਂ...
ਬਠਿੰਡਾ ਤੇ ਲੁਧਿਆਣਾ ਤੋਂ ਦਿੱਲੀ ਤੱਕ ਉਡਣਗੇ 19 ਸੀਟਰ ਜਹਾਜ਼, ਸੁਖਬੀਰ ਬਾਦਲ ਨੇ ਕੇਂਦਰ ਦੇ ਫੈਸਲੇ ਦਾ ਕੀਤਾ ਸਵਾਗਤ
Aug 12, 2023 8:31 am
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਡਾਣ ਖੇਤਰ ਕਨੈਕਟਵਿਟੀ ਯੋਜਨਾ ਤਹਿਤ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ...
ਦੋਸਤ ਨਾਲ ਸੈਰ ‘ਤੇ ਗਏ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤ.ਲ, ਫਰਾਰ ਹੋਏ ਤਿੰਨੋਂ ਹਮਲਾਵਰ
Aug 11, 2023 4:04 pm
ਮੁਰਾਦਾਬਾਦ ਦੇ ਭਾਜਪਾ ਨੇਤਾ ਅਨੁਜ ਚੌਧਰੀ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਅਨੁਜ ਚੌਧਰੀ ਆਪਣੇ ਦੋਸਤ...
ਪੰਜਾਬ ਕੈਬਨਿਟ ਦੀ ਹੋਈ ਬੈਠਕ, ‘ਸੜਕ ਸੁਰੱਖਿਆ ਫੋਰਸ’ ਨੂੰ ਮਨਜ਼ੂਰੀ ਸਣੇ ਲਏ ਗਏ ਕਈ ਅਹਿਮ ਫੈਸਲੇ
Aug 11, 2023 3:55 pm
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋਈ। ਮੀਟਿੰਗ ਖਤਮ ਚੁੱਕੀ ਹੈ ਤੇ ਇਸ ਬੈਠਕ ਵਿਚ ਕਈ ਅਹਿਮ ਫੈਸਲੇ ਲਏ...
ਬਠਿੰਡਾ ‘ਚ ਹੋਮਗਾਰਡ ਤੋਂ SLR ਖੋਹ ਕੇ ਭੱਜੇ ਮੁਲਜ਼ਮ, ਨਾਕਾ ਤੋੜ ਕੇ ਪੁਲਿਸ ‘ਤੇ ਗੱਡੀ ਚੜ੍ਹਾਉਣ ਦੀ ਵੀ ਕੀਤੀ ਕੋਸ਼ਿਸ਼
Aug 11, 2023 3:40 pm
ਬਠਿੰਡਾ ਵਿਚ ਬੀਤੀ ਰਾਤ ਲਗਭਗ ਸਾਢੇ ਤਿੰਨ ਵਜੇ ਸਕੋਡਾ ਕਾਰ ਸਵਾਰ ਲੋਕਾਂ ਨੇ ਥਾਣਾ ਕੈਂਟ ਕੋਲ ਲੱਗੇ ਨਾਕੇ ਨੂੰ ਤੋੜ ਕੇ ਪੁਲਿਸ ਮੁਲਾਜ਼ਮ...
ਤਰਨਤਾਰਨ ‘ਚ BSF ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ, ਸਰਹੱਦੀ ਪਿੰਡ ਅੰਦਰ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
Aug 11, 2023 3:19 pm
ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅੱਜ ਸਵੇਰੇ ਤਰਨਤਾਰਨ ਵਿਚ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ‘ਤੇ ਇਕ ਪਾਕਿਸਤਾਨੀ ਘੁਸਪੈਠੀਏ...
ਪੰਜਾਬ ‘ਚ ਹੜਤਾਲ ‘ਤੇ ਗਏ PRTC ਤੇ ਪਨਬੱਸ ਦੇ ਮੁਲਾਜ਼ਮ, 3 ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ
Aug 11, 2023 3:05 pm
ਪੰਜਾਬ ਵਿਚ ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮ ਹੜਤਾਲ ‘ਤੇ ਚਲੇ ਗਏ ਹਨ। ਉਨ੍ਹਾਂ ਵੱਲੋਂ ਤਿੰਨ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। 14,...
ਸਿੱਖ ਕੌਮ ਦੇ ਦ੍ਰਿੜ ਹੌਂਸਲੇ ਦੀ ਸ਼ਾਨਦਾਰ ਝਲਕ ਪੇਸ਼ ਕਰਦੀ ਹੈ ਫਿਲਮ ‘ਮਸਤਾਨੇ’, 25 ਅਗਸਤ ਨੂੰ ਹੋਵੇਗੀ ਰਿਲੀਜ਼
Aug 11, 2023 2:17 pm
ਚੰਡੀਗੜ੍ਹ : ਹਰ ਪ੍ਰਸਿੱਧ ਫਿਲਮ ਦਾ ਨਿਰਦੇਸ਼ਕ ਆਪਣੀ ਕਲਪਨਾ ਵਿਚਲੀ ਤਸਵੀਰ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਣ ਵਿਚ ਅਹਿਮ ਭੂਮਿਕਾ...
ਅੰਮ੍ਰਿਤਸਰ : ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਕੀਤਾ ‘ਸਰੰਡਰ’, ਕੁੜੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ
Aug 11, 2023 2:00 pm
ਅੰਮ੍ਰਿਤਸਰ ਵਿਚ ਧੀ ਨੂੰ ਮਾਰਨ ਵਾਲੇ ਨਿਹੰਗ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। 16 ਸਾਲ ਦੀ ਧੀ ਦੇ ਚਰਿੱਤਰ ‘ਤੇ ਸ਼ੱਕ ਦੇ ਚੱਲਦਿਆਂ ਪਿਓ ਨੇ...
ਪੰਚਾਇਤ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ, ਕਮੇਟੀਆਂ ਦੀਆਂ ਚੋਣਾਂ 25 ਨਵੰਬਰ ਨੂੰ, ਗ੍ਰਾਮ ਪੰਚਾਇਤਾਂ ਦੀਆਂ 31 ਦਸੰਬਰ ਨੂੰ
Aug 11, 2023 12:56 pm
ਪੰਜਾਬ ਸਰਕਾਰ ਨੇ ਸੂਬੇ ਵਿਚ ਪੰਚਾਇਤ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਸਾਰੀਆਂ...
ਬਟਾਲਾ ‘ਚ ਵੱਡੀ ਵਾਰਦਾਤ! ਘਰ ’ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾ.ਸ਼ਾਂ, ਮੁਲਜ਼ਮ ਫਰਾਰ
Aug 11, 2023 12:39 pm
ਬਟਾਲਾ ਦੇ ਪਿੰਡ ਮੀਕਾ ਵਿਚ ਅੱਜ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਦੋਹਰੇ ਕਤਲਕਾਂਡ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ...
ਰੈਲੀ ਦੌਰਾਨ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਤਬੀਅਤ, ਹਸਪਤਾਲ ਕਰਵਾਇਆ ਗਿਆ ਭਰਤੀ
Aug 11, 2023 12:13 pm
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਉਸ ਸਮੇਂ ਅਚਾਨਕ ਤਬੀਅਤ ਖਰਾਬ ਹੋ ਗਈ ਜਦੋਂ ਉਹ ਅਬੋਹਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।...
ਵਿਵਾਦਾਂ ‘ਚ ਪੰਜਾਬੀ ਗਾਇਕ ਸਿੰਗਾ, ਗਨ ਕਲਚਰ ਪ੍ਰਮੋਟ ਕਰਨ ਦਾ ਲੱਗਾ ਦੋਸ਼, ਕਪੂਰਥਲਾ ‘ਚ FIR ਦਰਜ
Aug 11, 2023 11:26 am
ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਉਨ੍ਹਾਂ ‘ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ...
AGTF ਤੇ ਮੋਗਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਗੈਂਗ.ਸਟਰ ਗੋਪੀ ਡੱਲੇਵਾਲਾ ਨੂੰ ਕੀਤਾ ਗ੍ਰਿਫਤਾਰ
Aug 11, 2023 10:56 am
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਤੇ ਮੋਗਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ...
ਹੜ੍ਹ ਪੀੜਤਾਂ ਨੂੰ ਦੁੱਗਣਾ ਮੁਆਵਜ਼ਾ ਦੇਣਾ ਚਾਹੁੰਦੀ ਹੈ ਪੰਜਾਬ ਸਰਕਾਰ, ਕੇਂਦਰ ਤੋਂ ਨਿਯਮਾਂ ‘ਚ ਮੰਗੀ ਛੋਟ
Aug 11, 2023 10:28 am
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕੇਂਦਰੀ ਟੀਮ ਤੋਂ ਹੜ੍ਹ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਨੂੰ ਦੁੱਗਣਾ ਕਰਨ ਲਈ ਨਿਯਮਾਂ...
ਰਾਘਵ ਚੱਢਾ ਦੀ BJP ਨੂੰ ਚੁਣੌਤੀ-‘ਉਹ ਕਾਗਜ਼ ਦਿਖਾਉਣ ਜਿਸ ‘ਤੇ ਮੇਰੇ ਗਲਤ ਹਸਤਾਖਰ ਹੋਏ’
Aug 11, 2023 9:58 am
ਚੋਣ ਕਮੇਟੀ ਵਿਚ ਪ੍ਰਸਤਾਵਿਤ ਮੈਂਬਰਾਂ ਦੇ ਗਲਤ ਹਸਤਾਖਰ ਦਾ ਦੋਸ਼ ਲਗਾ ਰਹੀ ਭਾਜਪਾ ਨੂੰ ਆਮ ਆਦਮੀ ਪਾਰਟੀ ਨੇ ਆੜੇ ਹੱਥੀਂ ਲਿਆ। ‘ਆਪ’ ਦੇ...
ਨਕੋਦਰ ਦੇ ਦੋ ਸਕੇ ਭਰਾਵਾਂ ਦਾ ਹਿਮਾਚਲ ‘ਚ ਕਤ.ਲ, ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Aug 11, 2023 9:23 am
ਹਿਮਾਚਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਕੋਦਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਿਮਾਚਲ ਦੇ ਨਾਲਾਗੜ੍ਹ ਵਿਚ ਸ਼ਰੇਆਮ ਕਤ.ਲ ਕਰ ਦਿੱਤਾ...
ਮੰਤਰੀ ਜਿੰਪਾ ਅਤੇ ਮੀਤ ਹੇਅਰ ਨੇ UK ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਕੀਤੀ ਮੁਲਾਕਾਤ
Aug 11, 2023 8:56 am
ਚੰਡੀਗੜ੍ਹ : ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਵਿਖੇ ਯੂਕੇ ਦੇ ਸੰਸਦ...
ਵੱਡੇ ਫੇਰਬਦਲ ਦੀ ਤਿਆਰੀ ‘ਚ ਪੰਜਾਬ ਕੈਬਨਿਟ , 2 ਵਿਧਾਇਕਾਂ ਨੂੰ ਬਣਾਇਆ ਜਾ ਸਕਦੈ ਮੰਤਰੀ
Aug 11, 2023 8:35 am
ਪੰਜਾਬ ਕੈਬਨਿਟ ਵਿਚ ਫੇਰਬਦਲ ਦੀ ਤਿਆਰੀ ਹੈ। ਸੂਤਰਾਂ ਮੁਤਾਬਕ 2 ਮੰਤਰੀਆਂ ਨੂੰ ਹਟਾ ਕੇ ਵਿਧਾਇਕਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।...
ਰੱਦੀ ‘ਚ ਵੇਚਣ ਦੀ ਜਗ੍ਹਾ ਇਨ੍ਹਾਂ ਤਰੀਕਿਆਂ ਨਾਲ ਕਰੋ ਪੁਰਾਣੇ ਅਖਬਾਰ ਦਾ ਇਸਤੇਮਾਲ ਗਾਰਡਨਿੰਗ ‘ਚ
Aug 09, 2023 11:56 pm
ਸਾਡੇ ਵਿਚੋਂ ਜ਼ਿਆਦਾਤਰ ਲੋਕ ਪੁਰਾਣੀਆਂ ਅਖਬਾਰਾਂ ਨੂੰ ਕੁਝ ਸਮੇਂ ਬਾਅਦ ਰੱਦੀ ਵਿਚ ਵੇਚ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਨ੍ਹਾਂ...
Twitter ਤੋਂ ਤੁਸੀਂ ਵੀ ਕਰ ਸਕਦੇ ਹੋ ਲੱਖਾਂ ਦੀ ਕਮਾਈ, ਜਾਣੋ ਉਹ ਤਰੀਕਾ ਜਿਸ ਨਾਲ X ਯੂਜਰਸ ਹੋਏ ਮਾਲਾਮਾਲ
Aug 09, 2023 11:27 pm
X ਨਾਂ ਤੋਂ ਨਵੀਂ ਪਛਾਣ ਬਣਾ ਚੁੱਕਾ ਸੋਸ਼ਲ ਮੀਡੀਆ ਪਲੇਟਫਾਰਮ Twitter ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹੁਣ X ਆਪਣੇ ਪਲੇਟਫਾਰਮ ‘ਤੇ ਮੌਜੂਦ...
ਬਿਨਾਂ ਹਵਾਈ ਜਹਾਜ਼ ਪੂਰੀ ਦੁਨੀਆ ਘੁੰਮ ਆਇਆ ਸ਼ਖਸ, 8 ਸਾਲ ਬਿਨਾਂ ਰੁਕੇ ਚੱਲਦਾ ਰਿਹਾ
Aug 09, 2023 11:10 pm
ਡੈਨਮਾਰਕ ਦੇ ਟੋਰਬਾਰਨ ਪੇਡਰਸਨ ਨੇ ਇਕ ਅਜਿਹੀ ਉਪਲਬਧੀ ਹਾਸਲ ਕੀਤੀ ਹੈ ਜਿਸ ਦਾ ਜ਼ਿਆਦਾਤਰ ਲੋਕ ਸਿਰਫ ਸੁਪਨਾ ਦੇਖਦੇ ਹਨ। ਉਹ ਦੁਨੀਆ ਦੇ...
18 ਕਿਲੋ ਹੈਰੋਇਨ ਕੇਸ ‘ਚ ਉੜੀ ਤੋਂ 5 ਮੁਲਜ਼ਮ ਗ੍ਰਿਫਤਾਰ, 46 ਜਿੰਦਾ ਕਾਰਤੂਸ ਤੇ ਪਿਸਤੌਲ ਬਰਾਮਦ
Aug 09, 2023 11:02 pm
ਗੁਰਦਾਸਪੁਰ ਦੇ ਦੀਨਾਗਨਰ ਵਿਚ 18 ਕਿਲੋ ਹੈਰੋਇਨ ਦੇ ਕੇਸ ਵਿਚ 5 ਮੁਲਜ਼ਮਾਂ ਨੂੰ ਜੇ ਐਂਡ ਕੇ ਦੇ ਬਾਰਾਮੂਲਾ ਦੇ ਉੜੀ ਤੋਂ ਗ੍ਰਿਫਤਾਰ ਕੀਤਾ ਗਿਆ...
‘ਸਿੱਖਾ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖੁਲਾਸਾ ਕਰਨ ਸਿਲਵਰ ਸਕਰੀਨ ਤੇ ਪੇਸ਼ ਹੋਣ ਜਾ ਰਹੀ ਹੈ “ਮਸਤਾਨੇ”!
Aug 09, 2023 10:09 pm
ਚੰਡੀਗੜ੍ਹ : ਅਮਿੱਟ ਹੌਂਸਲੇ ਅਤੇ ਕੁਰਬਾਨੀ ਦੇ ਯੁੱਗ ਨੂੰ ਪਰਦੇ ਪਰ ਦੇਖਣ ਲਈ ਤਿਆਰ ਰਹੋ ਕਿਉਂਕਿ “ਮਸਤਾਨੇ” ਸਿੱਖ ਬਹਾਦਰੀ ਅਤੇ...
ਪ੍ਰਧਾਨ ਮੰਤਰੀ ਅਹੁਦੇ ਤੋਂ ਅੱਜ ਅਸਤੀਫਾ ਦੇਣਗੇ ਸ਼ਹਿਬਾਜ਼ ਸ਼ਰੀਫ, ਜਲੀਲ ਅੱਬਾਸ ਜਿਲਾਨੀ ਹੋਣਗੇ ਕਾਰਜਕਾਰੀ PM
Aug 09, 2023 9:55 pm
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਰਾਸ਼ਟਰਪਤੀ ਆਰਿਫ ਅਲਵੀ ਤੋਂ ਨੈਸ਼ਨਲ ਅਸੈਂਬਲੀ ਭੰਗ ਕਰਨ ਦੀ ਰਸਮੀ ਸਿਫਾਰਸ਼ ਕਰਨਗੇ।...
ਮਾਨ ਸਰਕਾਰ ਪੰਜਾਬ ਵਿਚ 40 ਸਰਕਾਰੀ ਹਸਪਤਾਲਾਂ ਦਾ ਕਰੇਗੀ ਨਵੀਨੀਕਰਨ
Aug 09, 2023 9:42 pm
ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਮੁਤਾਬਕ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਸੂਬੇ ਵਿਚ 40...
ਜਲੰਧਰ ‘ਚ ਫਲਾਈਓਵਰ ਤੋਂ ਹੇਠਾਂ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮਚੀ ਹਫੜਾ-ਦਫੜੀ
Aug 09, 2023 9:19 pm
ਜਲੰਧਰ ਵਿਚ ਫਲਾਈਓਵਰ ਤੋਂ ਹੇਠਾਂ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਦਿੱਲੀ ਏਅਰਪੋਰਟ ਤੋਂ ਸਵਾਰੀਆਂ ਨੂੰ ਲੈ ਕੇ ਆਉਣ ਵਾਲੀ ਪੰਜਾਬ ਸਰਕਾਰ...
ਵਕੀਲਾਂ ਤੋਂ ਇਮਰਾਨ ਦੀ ਅਪੀਲ-‘ਕੀੜੇ-ਮਕੌੜਿਆਂ ਨਾਲ ਭਰੀ ਹੈ ਜੇਲ੍ਹ ਦੀ ਕੋਠੜੀ, ਮੈਨੂੰ ਬਾਹਰ ਕੱਢੋ’
Aug 09, 2023 8:48 pm
ਇਕ ਸਮਾਂ ਸੀ ਜਦੋਂ ਲੱਖਾਂ ਲੋਕ ਇਮਰਾਨ ਖਾਨ ਦਾ ਸਜਦਾ ਕਰਦੇ ਸਨ ਪਰ ਹੁਣ ਪਾਕਿਸਤਾਨ ਦਾ ਇਹ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ ਦੀ ਕਾਲ ਕੋਠੜੀ ਵਿਚ...
‘ਆਜ਼ਾਦੀ ਦੇ ਬਾਅਦ ਰੋਜ਼ 17 ਘੰਟੇ ਕੰਮ ਕਰਨ ਵਾਲੇ ਪਹਿਲੇ PM ਹਨ ਨਰਿੰਦਰ ਮੋਦੀ’ : ਅਮਿਤ ਸ਼ਾਹ
Aug 09, 2023 7:45 pm
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਬੇਭਰੋਸਗੀ ਪ੍ਰਸਤਾਵ ‘ਤੇ ਚਰਚਾ ਵਿਚ ਹਿੱਸਾ ਲਿਆ।ਉਨ੍ਹਾਂ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ...
World Cup ਦੇ 9 ਮੈਚਾਂ ਦੇ ਸ਼ੈਡਿਊਲ ‘ਚ ਹੋਇਆ ਬਦਲਾਅ, ਹੁਣ ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਮੁਕਾਬਲਾ
Aug 09, 2023 7:11 pm
ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਇਕ ਦਿਨਾ ਵਿਸ਼ਵ ਕੱਪ 2023 ਦਾ ਨਵਾਂ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਵਿਚ ਭਾਰਤ ਤੇ ਪਾਕਿਸਤਾਨ ਵਿਚ ਹੋਣ ਵਾਲੇ...
ਚੰਡੀਗੜ੍ਹ ‘ਚ ਕਾਰੋਬਾਰੀ ਤੋਂ 1 ਕਰੋੜ ਦੀ ਮਾਮਲੇ ‘ਚ ਕਾਂਸਟੇਬਲ ਨੇ ਕੀਤਾ ਸਰੰਡਰ, SI ਅਜੇ ਵੀ ਫਰਾਰ
Aug 09, 2023 6:41 pm
ਚੰਡੀਗੜ੍ਹ ਵਿਚ 1 ਕਰੋੜ ਲੁੱਟ ਮਾਮਲੇ ਵਿਚ ਮੁਲਜ਼ਮ ਕਾਂਸਟੇਬਲ ਸ਼ਿਵ ਨੇ ਸਰੰਡਰ ਕਰ ਦਿੱਤਾ ਹੈ। ਸ਼ਿਵ ਪ੍ਰਵੀਨ ਸ਼ਾਹ ਦਾ ਪੀਐੱਸਓ ਸੀ। ਪੁਲਿਸ ਨੇ...
ਅਮਰੀਕਾ ‘ਚ ਫੜਿਆ ਗਿਆ ਗੈਂਗ.ਸਟਰ ਧਰਮਨਜੋਤ ਸਿੰਘ, ਮੂਸੇਵਾਲਾ ਕਤਲ.ਕਾਂਡ ਲਈ ਮੁਹੱਈਆ ਕਰਵਾਏ ਸਨ ਹਥਿਆਰ
Aug 09, 2023 6:16 pm
ਮੂਸੇਵਾਲਾ ਕਤਲਕਾਂਡ ਵਿਚ ਵਾਂਟੇਡ ਹਥਿਆਰ ਮਾਫੀਆ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਹਲੋਂ ਦੇ ਕਈ...
BJP ਦੀਆਂ 22 ਮਹਿਲਾ ਸਾਂਸਦਾਂ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਸ਼ਿਕਾਇਤ, ਰਾਹੁਲ ਖਿਲਾਫ ਲਓ ਐਕਸ਼ਨ
Aug 09, 2023 5:42 pm
ਸੰਸਦ ਮੈਂਬਰਸ਼ਿਪ ਬਹਾਲ ਹੋਣ ਦੇ ਬਾਅਦ ਲੋਕ ਸਭਾ ਵਿਚ ਅੱਜ ਰਾਹੁਲ ਗਾਂਧੀ ਨੇ ਪਹਿਲੀ ਵਾਰ ਬੋਲਿਆ। ਹਾਲਾਂਕਿ ਇਸ ਵਿਚ ਉਹ ਵਿਵਾਦਾਂ ਵਿਚ ਫਸਦੇ...
ਫਿਰੋਜ਼ਪੁਰ : 12 ਸਾਲਾ ਤਨੁਸ਼ ਨੂੰ ਮਿਲੇ ਇਲੈਕਟ੍ਰੋਨਿਕ ਹੈਂਡ, ਕੁਝ ਸਾਲ ਪਹਿਲਾਂ ਕਰੰਟ ਲੱਗਣ ਕਾਰਨ ਗੁਆਏ ਸਨ ਦੋਵੇਂ ਹੱਥ
Aug 09, 2023 5:05 pm
ਫਿਰੋਜ਼ਪੁਰ ਜ਼ਿਲ੍ਹੇ ਦੇ ਤਨੁਸ਼ ਨੂੰ ਉਸ ਦੇ ਦੋਵੇਂ ਹੱਥ ਫਿਰ ਤੋਂ ਮਿਲ ਗਏ ਹਨ। 7ਵੀਂ ਕਲਾਸ ਦਾ ਵਿਦਿਆਰਥੀ 12 ਸਾਲਾ ਤਨੁਸ਼ ਨੂੰ ਇਲੈਕਟ੍ਰਾਨਿਕ...
CBI ਦੀ ਕਾਰਵਾਈ, ਰਿਸ਼ਵਤ ਲੈਂਦਿਆਂ ਨਗਰ ਨਿਗਮ ਦਾ ਚੀਫ ਸੇਨੇਟਰੀ ਇੰਸਪੈਕਟਰ ਤੇ ਹੈਲਥ ਸੁਪਰਵਾਈਜ਼ਰ ਕਾਬੂ
Aug 09, 2023 4:31 pm
ਸੀਬੀਆਈ ਨੇ ਨਗਰ ਨਿਗਮ ਦੇ ਦੋ ਅਫਸਰਾਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਦੋਵੇਂ ਅਧਿਕਾਰੀਆਂ ਨੇ ਨੌਕਰੀ ਤੋਂ ਕੱਢੇ ਗਏ...
ਵ੍ਹਟਸਐਪ ‘ਚ ਆਇਆ ਕਮਾਲ ਦਾ ਫੀਚਰ, 2 ਮਹੀਨੇ ਤੱਕ ਦਿਖੇਗੀ ਗਰੁੱਪ ਛੱਡਣ ਵਾਲਿਆਂ ਦੀ ਲਿਸਟ
Aug 08, 2023 11:54 pm
ਮੈਸੇਜਿੰਗ ਤੇ ਚੈਟਿੰਗ ਲਈ ਅਸੀਂ ਅਕਸਰ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ। ਵ੍ਹਟਸਐਪ ਗਰੁੱਪ ਵੀ ਕਾਫੀ ਇਸਤੇਮਾਲ ਕੀਤਾ ਜਾਂਦਾ ਹੈ। ਵ੍ਹਟਸਐਪ...
ਅਜਬ-ਗਜਬ : ਇਥੇ ਭੈਣਾਂ ਭਾਈ ਦੂਜ ‘ਤੇ ਭਰਾ ਨੂੰ ਦਿੰਦੀਆਂ ਹਨ ਮਰਨ ਦਾ ਸਰਾਪ, ਫਿਰ ਚੁਭਾਉਂਦੀਆਂ ਹਨ ਕੰਢਾ
Aug 08, 2023 11:30 pm
ਭਾਰਤ ਆਪਣੀ ਸੰਸਕ੍ਰਿਤੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ। ਦੇਸ਼ ਵਿਚ ਮਨਾਏ ਜਾਣ ਵਾਲੇ ਹਰ ਤਿਓਹਾਰ ਵਿਚ ਇਥੇ ਕਈ ਰੰਗ ਦੇਖਣ ਨੂੰ ਮਿਲਦੇ...
ਵਰਲਡ ਕੱਪ ਲਈ ਭਾਰਤ ਦੇ 19 ਖਿਡਾਰੀ ਤੈਅ, ਇਨ੍ਹਾਂ 4 ਦਾ ਕੱਟ ਸਕਦੈ ਹੈ ਪੱਤਾ
Aug 08, 2023 11:05 pm
ਆਈਸੀਸੀ ਵੱਲੋਂ ਵਨਡੇ ਵਰਲਡ ਕੱਪ ਦਾ ਆਯੋਜਨ ਭਾਰਤ ਵਿਚ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦੇ 13ਵੇਂ ਸੀਜ਼ਨ ਲਈ ਭਾਰਤ ਦੀ ਸੰਭਾਵਿਤ 19 ਮੈਂਬਰੀ...
CM ਗਹਿਲੋਤ ਦਾ ਵੱਡਾ ਫੈਸਲਾ, ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ
Aug 08, 2023 10:42 pm
ਰਾਜਸਥਾਨ ਵਿਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਜੇ ਚਰਿੱਤਰ...
ਚਿੰਤਪੁਰਨੀ ਮੰਦਰ ‘ਚ ਹੁਣ VVIP ਦਰਸ਼ਨ ਲਈ ਲੱਗੇਗੀ 1100 ਦੀ ਪਰਚੀ, ਮੰਤਰੀ-ਵਿਧਾਇਕਾਂ ਨੂੰ ਹੋਵੇਗੀ ਛੋਟ
Aug 08, 2023 9:36 pm
ਮਸ਼ਹੂਰ ਸ਼ਕਤੀਪੀਠ ਚਿੰਤਪੁਰਨੀ ਵਿਚ ਦਰਸ਼ਨ ਲਈ VVIP ਨੂੰ ਆਪਣੀ ਜੇਬ ਢਿੱਲੀ ਕਰਨੀ ਹੋਵੇਗੀ। ਮੰਦਰ ਟਰੱਸਟ ਨੇ ਇਸ ਲਈ ਆਸਾਨ ਦਰਸ਼ਨ ਪ੍ਰਣਾਲੀ...
ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌ.ਤ, ਡੇਢ ਸਾਲ ਪਹਿਲਾਂ ਗਿਆ ਸੀ ਵਿਦੇਸ਼
Aug 08, 2023 9:12 pm
ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀ ਮੌ.ਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਵਿਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ...
ਵਿਜੀਲੈਂਸ ਨੇ ਭਰਤ ਇੰਦਰ ਚਹਿਲ ਖਿਲਾਫ ਲੁੱਕਆਊਟ ਨੋਟਿਸ ਕੀਤਾ ਜਾਰੀ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
Aug 08, 2023 8:39 pm
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਨਾਮਜ਼ਦ ਕੀਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਭਰਤਇੰਦਰ...
ਮੀਤ ਹੇਅਰ ਨੇ 20 ਸਤੰਬਰ ਤੱਕ ਕਮਰਸ਼ੀਅਲ ਮਾਈਨਿੰਗ ਸਾਈਟਾਂ ਸ਼ੁਰੂ ਕਰਨ ਦੇ ਸਾਰੇ ਕੰਮ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
Aug 08, 2023 8:14 pm
ਚੰਡੀਗੜ੍ਹ : ਪੰਜਾਬ ਵਾਸੀਆਂ ਨੂੰ ਸਸਤੀਆਂ ਕੀਮਤਾਂ ‘ਤੇ ਲੋੜੀਂਦਾ ਰੇਤਾ ਮੁਹੱਈਆ ਕਰਵਾਉਣ ਅਤੇ ਗੈਰ ਕਾਨੂੰਨੀ ਖਣਨ ਗਤੀਵਿਧੀਆਂ ਮੁਕੰਮਲ...
ਰਾਜਪਾਲ ਨੇ ਦਿੱਲੀ ਦੌਰੇ ‘ਤੇ ਜਾਣ ਵਾਲੇ ਅਧਿਕਾਰੀਆਂ ਦੇ ਹਵਾਈ ਸਫ਼ਰ ਤੇ ਸਟਾਰ ਹੋਟਲਾਂ ‘ਚ ਠਹਿਰਨ ‘ਤੇ ਲਗਾਈ ਪਾਬੰਦੀ
Aug 08, 2023 7:36 pm
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਹੁਕਮਾਂ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ...
ਵਿਜੀਲੈਂਸ ਦੀ ਟੀਮ ਦੇਖ ਫਰਾਰ ਹੋਇਆ ASI, ਕਾਰ ਦੀ ਚੈਕਿੰਗ ਦੌਰਾਨ ਰਿਸ਼ਵਤ ਦੇ 10,000 ਰੁਪਏ ਤੇ ਨਸ਼ੀਲਾ ਪਦਾਰਥ ਬਰਾਮਦ
Aug 08, 2023 6:50 pm
ਚੰਡੀਗੜ੍ਹ : ਪੰਜਾਬ ਵਿਜੀਲੈਂਸ ਨੇ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਲਵਿੰਦਰ ਸਿੰਘ ਨੂੰ ਜਗਤਾਰ...
ਪੰਜਾਬ ‘ਚ ਭਲਕੇ ਸਕੂਲ ਰਹਿਣਗੇ ਬੰਦ, ਦਲਿਤ-ਈਸਾਈ ਭਾਈਚਾਰੇ ਵੱਲੋਂ ਬੰਦ ਦੀ ਕਾਲ
Aug 08, 2023 6:28 pm
ਪੰਜਾਬ ਵਿਚ ਭਲਕੇ ਸਕੂਲ ਬੰਦ ਰਹਿਣਗੇ। ਦਲਿਤ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੇ 9 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।ਇਸ ਦੇ...
ਪੰਜਾਬ ਤੋਂ ਖਾੜੀ ਦੇਸ਼ਾਂ ‘ਚ ਭੇਜਿਆ ਜਾ ਰਿਹਾ ਸੀ ਬੀਫ, 13 ਮੁਲਜ਼ਮ ਗ੍ਰਿਫਤਾਰ, ਇਕ ਸਾਲ ਤੋਂ ਚੱਲ ਰਿਹਾ ਸੀ ਕਾਰੋਬਾਰ
Aug 08, 2023 6:10 pm
ਆਦਮਪੁਰ ਦੇ ਪਿੰਡ ਧੋਗੜੀ ਦੇ ਉਦਯੋਗਿਕ ਖੇਤਰ ਵਿਚ ਇਕ ਪੁਰਾਣੀ ਫੈਕਟਰੀ ਤੋਂ ਗਊਮਾਸ ਖਾੜੀ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਗਊ ਰੱਖਿਆ ਦਲ ਨਾਲ...
‘ਵਰਲਡ ਕੱਪ ‘ਚ ਨਤੀਜਾ ਚਾਹੇ ਜੋ ਵੀ ਹੋਵੇ ਪਰ…’ ਪਾਕਿਸਤਾਨ ਖਿਲਾਫ ਮੈਚ ਤੋਂ ਪਹਿਲਾਂ ਸ਼ਿਖਰ ਧਵਨ ਨੇ ਦਿੱਤਾ ਵੱਡਾ ਬਿਆਨ
Aug 08, 2023 5:41 pm
ਜਦੋਂ ਵੀ ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੁਕਾਬਲੇ ਦੀ ਗੱਲ ਆਉਂਦੀ ਹੈ ਤਾਂ ਉਤਸ਼ਾਹ ਦੇਖਦੇ ਹੀ ਬਣਦਾ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਭਾਰਤ...