ਮੂਸੇਵਾਲਾ ਦੀ ਮੌਤ ਤੋਂ ਬਾਅਦ ਮਨਕੀਰਤ ਔਲਖ ਨੇ ਦੱਸਿਆ ਜਾਨ ਨੂੰ ਖਤਰਾ, ਸੁਰੱਖਿਆ ਵਧਾਉਣ ਦੀ ਕੀਤੀ ਮੰਗ
May 31, 2022 5:23 pm
ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਬਾਅਦ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ...
ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਡਾਇਰੈਕਟਰ ਹੋਣਗੇ IPS ਵਰਿੰਦਰ ਕੁਮਾਰ, ਲੈਣਗੇ ਈਸ਼ਵਰ ਸਿੰਘ ਦੀ ਜਗ੍ਹਾ
May 31, 2022 4:51 pm
ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਈਸ਼ਵਰ ਸਿੰਘ ਦੀ ਜਗ੍ਹਾ ਆਈਪੀਐੱਸ ਵਰਿੰਦਰ ਕੁਮਾਰ ਨਵੇਂ...
9 ਜੂਨ ਤੱਕ ਈਡੀ ਦੀ ਹਿਰਾਸਤ ‘ਚ ਰਹਿਣਗੇ ਸਤੇਂਦਰ ਜੈਨ, ਰਾਊਜ ਐਵੇਨਿਊ ਕੋਰਟ ਨੇ ਸੁਣਾਇਆ ਫੈਸਲਾ
May 31, 2022 4:34 pm
ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫਤਾਰ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਰਾਊਸ ਐਵੇਨਿਊ ਕੋਰਟ ਵਿਚ ਪੇਸ਼ ਕੀਤਾ ਗਿਆ। ਈਡੀ...
ਸਿੱਧੂ ਮੂਸੇ ਵਾਲਾ ਕਤਲਕਾਂਡ: ਦਿੱਲੀ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਤੋਂ ਕੀਤੀ ਪੁੱਛਗਿੱਛ
May 30, 2022 11:50 pm
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ...
ਪਟਿਆਲਾ ‘ਚ ਵਾਪਰੀ ਖੌਫਨਾਕ ਵਾਰਦਾਤ, ਔਰਤ ਤੇ ਧੀ ਨੂੰ ਸ਼ਰੇਆਮ ਉਤਾਰਿਆ ਮੌਤ ਦੇ ਘਾਟ
May 30, 2022 11:49 pm
ਪਟਿਆਲਾ ਤੋਂ ਦਿਲ ਕੰਬਾਊਂ ਘਟਨਾ ਸਾਹਮਣੇ ਆਈ ਹੈ ਜਿਥੇ ਸ਼ਰੇਆਮ ਇੱਕ ਔਰਤ ਤੇ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਦੋਹਰੇ ਕਤਲਕਾਂਡ ਨੇ...
ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿੰਡ ‘ਚ ਕਿਸੇ ਦੇ ਘਰ ਨਹੀਂ ਬਲਿਆ ਚੁੱਲ੍ਹਾ, ਲਗਾ ਰਹੇ ਇਨਸਾਫ ਦੀ ਗੁਹਾਰ
May 30, 2022 11:26 pm
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਚ ਐਤਵਾਰ ਸ਼ਾਮ ਤੋਂ ਲੈ ਕੇ ਕਿਸੇ ਵੀ ਘਰ ਵਿਚ ਚੁੱਲ੍ਹਾ ਨਹੀਂ ਜਲਿਆ, ਨਾ ਹੀ ਇੱਕ ਅੰਨ ਦਾ ਦਾਣਾ...
ਸੰਯੁਕਤ ਕਿਸਾਨ ਮੋਰਚਾ ਨੇ ਟਿਕੈਤ ‘ਤੇ ਸੁੱਟੀ ਗਈ ਸਿਆਹੀ ਦੀ ਕੀਤੀ ਨਿੰਦਾ, ਹਮਲੇ ਨੂੰ ਦੱਸਿਆ ਸੁਨਿਯੋਜਿਤ
May 30, 2022 11:25 pm
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ‘ਤੇ ਸਿਆਹੀ ਸੁੱਟੇ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਬਿਆਨ ਸਾਹਮਣੇ ਆਇਆ ਹੈ।...
ਜਲੰਧਰ : ਵਿਜੀਲੈਂਸ ਬਿਊਰੋ ਨੇ ਸਹਾਇਕ ਲਾਇਨਮੈਨ ਨੂੰ 75,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
May 30, 2022 9:36 pm
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਇੱਕ ਸਹਾਇਕ ਲਾਈਨਮੈਨ (ਏ.ਐਲ.ਐਮ) ਨੂੰ 75000 ਰੁਪਏ ਦੀ...
ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਹੋਇਆ ਨਵਾਂ ਖੁਲਾਸਾ, ਦੋਸ਼ੀਆਂ ਨੇ ਵਰਤੀ ਸੀ ਸਕਾਰਪੀਓ ਦੀ ਜਾਅਲੀ ਨੰਬਰ ਪਲੇਟ
May 30, 2022 8:58 pm
ਫਿਰੋਜ਼ਪੁਰ : ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਵਰਤੀ ਗਈ ਗੱਡੀ ਵਿੱਚੋਂ ਮਿਲੀ ਜਾਅਲੀ ਨੰਬਰ ਪਲੇਟ – PB05AP6114 – ਫਿਰੋਜ਼ਪੁਰ ਦੇ ਪਿੰਡ...
ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਨਤੀਜੇ ਹੋਏ ਜਾਰੀ, ਚੰਡੀਗੜ੍ਹ ਦੀ ਗਾਮਿਨੀ ਨੇ ਤੀਜਾ ਰੈਂਕ ਕੀਤਾ ਹਾਸਲ
May 30, 2022 8:23 pm
ਯੂਪੀਐੱਸਸੀ 2021 ਦੀ ਪ੍ਰੀਖਿਆ ਵਿਚ ਚੰਡੀਗੜ੍ਹ ਦੀ ਗਾਮਿਨੀ ਸਿੰਗਲਾ ਨੇ ਦੇਸ਼ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਗਾਮਿਨੀ ਨੇ ਕਿਹਾ ਕਿ ਔਰਤਾਂ...
ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ
May 30, 2022 7:35 pm
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਮਨੀ ਲਾਂਡਰਿੰਗ...
ਗੈਂਗਸਟਰ ਲਾਰੈਂਸ ਨੇ NIA ਕੋਰਟ ‘ਚ ਪਟੀਸ਼ਨ ਕੀਤੀ ਦਾਇਰ, ਐਨਕਾਊਂਟਰ ਹੋਣ ਦਾ ਦੱਸਿਆ ਖਦਸ਼ਾ
May 30, 2022 7:04 pm
ਸਿੱਧੂ ਮੂਸੇਵਾਲਾ ਹੱਤਿਆ ਕਾਂਡ ਮਾਮਲੇ ‘ਚ ਗੈਂਗਸਟਰ ਲਾਰੈਂਸ ਨੇ ਐੱਨਆਈਏ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿਚ ਉਸ ਨੇ ਕਿਹਾ ਹੈ...
ਮੂਸੇਵਾਲਾ ਦੇ ਕਤਲ ਦਾ ਸੱਚ ਚਸ਼ਮਦੀਦ ਦੀ ਜ਼ੁਬਾਨੀ, ‘ਸਿਰਫ 2 ਮਿੰਟਾਂ ‘ਚ ਹੀ 30 ਗੋਲੀਆਂ ਮਾਰ ਹੋਏ ਫਰਾਰ’
May 30, 2022 6:33 pm
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੇ ਚਸ਼ਮਦੀਦ ਪ੍ਰਿੰਸ ਨੇ ਮੂਸੇਵਾਲਾ ਦੇ...
ਕੱਲ੍ਹ ਕੀਤਾ ਜਾਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੇ ਲਿਆ ਫੈਸਲਾ
May 30, 2022 6:07 pm
ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਹੋ ਚੁੱਕਾ ਹੈ ਤੇ 5 ਡਾਕਟਰਾਂ ਦੇ ਪੈਨਲ ਵੱਲੋਂ ਮੂਸੇਵਾਲਾ ਦਾ ਪੋਸਟਮਾਰਟਮ ਕੀਤਾ ਗਿਆ ਹੈ। ਪੋਸਟਮਾਰਟਮ...
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸ਼ਾਹੀ ਇਮਾਮ ਪੰਜਾਬ ਦੀ ਸੁਰੱਖਿਆ ਹੋਈ ਬਹਾਲ
May 30, 2022 5:45 pm
ਭਗਵੰਤ ਮਾਨ ਸਰਕਾਰ ਵਲੋਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ 2 ਦਿਨ ਪਹਿਲਾਂ ਸੂਬੇ ਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ 424 ਵੀ.ਆਈ.ਪੀਜ਼ ਦੀ...
ਅਗਲੇ ਮਹੀਨੇ ਹੋਣਾ ਸੀ ਸਿੱਧੂ ਮੂਸੇਵਾਲਾ ਦਾ ਵਿਆਹ, ਪਟਿਆਲਾ ਦੇ ਭਵਾਨੀਗੜ੍ਹ ਨੇੜੇ ਹੋਈ ਸੀ ਮੰਗਣੀ
May 30, 2022 5:17 pm
ਨਾਮਵਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ। ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ...
ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਹੋਇਆ ਸ਼ੁਰੂ, 5 ਡਾਕਟਰਾਂ ਦਾ ਪੈਨਲ ਕਰ ਰਿਹਾ ਪੋਸਟਮਾਰਟਮ
May 30, 2022 4:47 pm
ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ ਤੇ 5 ਡਾਕਟਰਾਂ ਦਾ ਪੈਨਲ ਮੂਸੇਵਾਲਾ ਦਾ ਪੋਸਟਮਾਰਟਮ ਕਰੇਗਾ। ਸਿਵਲ ਹਸਪਤਾਲ ਮਾਨਸਾ...
ਸਿੱਧੂ ਮੂਸੇਵਾਲਾ ਕਤਲਕਾਂਡ : ਪੰਜਾਬ ਪੁਲਿਸ ਨੇ ਦੇਹਰਾਦੂਨ ਤੋਂ 5 ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
May 30, 2022 4:20 pm
ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਲਈ ਸਪੈਸ਼ਲ 3 ਮੈਂਬਰ ਸਿਟ ਟੀਮ ਦਾ ਗਠਨ ਕੀਤਾ ਗਿਆ ਹੈ। ਹੁਣੇ ਜਿਹੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ...
ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਅਜੇ ਮਾਕਣ ਸਣੇ 10 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
May 29, 2022 11:28 pm
ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਭੇਜਣ ਲਈ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਛੱਤੀਸਗੜ੍ਹ ਤੋਂ ਰਾਜੀਵ ਸ਼ੁਕਲਾ ਤੇ...
DGP ਵੀਕੇ ਭਾਵਰਾ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਲਈ 3 ਮੈਂਬਰੀ ਵਿਸ਼ੇਸ਼ ਟੀਮ ਦਾ ਗਠਨ
May 29, 2022 11:27 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਪੁਲਿਸ ਦੇ...
ਲਾਰੈਂਸ ਬਿਸ਼ਨੋਈ ਗਰੁੱਪ ਦੇ ਸਾਥੀ ਗੋਲਡੀ ਬਰਾੜ ਨੇ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ
May 29, 2022 11:27 pm
ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੂਰੇ ਪੰਜਾਬ ਵਿਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੀ ਅੱਜ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ...
CM ਮਾਨ ਤੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਪ੍ਰਗਟਾਇਆ ਸੋਗ
May 29, 2022 11:26 pm
ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ...
ਬ੍ਰਾਜ਼ੀਲ ‘ਚ ਹੜ੍ਹ ਤੇ ਲੈਂਡਸਲਾਈਡ ਨਾਲ ਭਾਰੀ ਤਬਾਹੀ, 37 ਦੀ ਮੌਤ 5000 ਤੋਂ ਵੱਧ ਲੋਕ ਹੋਏ ਬੇਘਰ
May 29, 2022 9:14 pm
ਬ੍ਰਾਜ਼ੀਲ ਵਿਚ ਕੁਦਰਤ ਕਹਿਰ ਢਾਹ ਰਹੀ ਹੈ। ਭਾਰੀ ਮੀਂਹ ਨਾਲ ਉੱਤਰ-ਪੂਰਬੀ ਬ੍ਰਾਜ਼ੀਲ ਵਿਚ ਹੜ੍ਹ ਤੇ ਲੈਂਡਸਲਾਈਡ ਨਾਲ ਵੱਡੀ ਗਿਣਤੀ ਵਿਚ...
ਸਾਬਕਾ ਉਪ ਮੁੱਖ ਮੰਤਰੀ ਸ਼੍ਰੀ ਸੋਨੀ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
May 29, 2022 8:37 pm
ਸਿੱਧੂ ਮੂਸੇ ਵਾਲਾ ਦੀ ਅਚਾਨਕ ਹੋਈ ਹੱਤਿਆ ਤੇ ਓਮ ਪ੍ਰਕਾਸ਼ ਸੋਨੀ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ...
ਬਿਜਲੀ ਮੰਤਰੀ ਨੇ ਰਾਜਪੁਰਾ ਵਿਖੇ 500 MVA ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ ਕੀਤਾ ਉਦਘਾਟਨ
May 29, 2022 8:11 pm
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਚੰਦੂਆ ਖੁਰਦ ‘ਚ 400 ਕੇਵੀ ਐਸ/ਐਸ ਰਾਜਪੁਰਾ ਵਿਖੇ 500 ਐਮਵੀਏ ਇੰਟਰ-ਕਨੈਕਟਿੰਗ ਟਰਾਂਸਫਾਰਮਰ ਦਾ...
ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕੈਪਟਨ, ਰਾਜਾ ਵੜਿੰਗ ਸਣੇ ਵੱਖ-ਵੱਖ ਸ਼ਖਸੀਅਤਾਂ ਨੇ ਪ੍ਰਗਟਾਇਆ ਦੁੱਖ
May 29, 2022 7:33 pm
ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।...
ਹਥਿਆਰਾਂ ਦੀ ਖੇਪ ਲੈ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਜਵਾਨਾਂ ਨੇ ਮਾਰ ਗਿਰਾਇਆ
May 29, 2022 6:51 pm
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਸੀਮਾ ਪਾਰ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਗਿਰਾਇਆ ਹੈ। ਪੁਲਿਸ ਮੁਤਾਬਕ ਘਟਨਾ...
ਵੱਡੀ ਖਬਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ
May 29, 2022 6:32 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕੁਝ ਦੇਰ ਪਹਿਲਾਂ ਹੀ ਗਾਇਕ ਸਿੱਧੂ ਮੂਸੇਵਾਲਾ...
ਸਿੱਧੂ ਮੂਸੇਵਾਲਾ ‘ਤੇ ਵੱਜੀ ਗੋਲੀ, ਜਾਨਲੇਵਾ ਹਮਲੇ ਦੌਰਾਨ ਚੱਲੀਆਂ ਗੋਲੀਆਂ, ਜਾਣੋ ਵੱਡਾ ਅੱਪਡੇਟ
May 29, 2022 6:11 pm
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਗੋਲੀਆਂ ਚੱਲੀਆਂ ਹਨ। ਸਿੱਧੂ ਮੂਸੇਵਾਲਾ ਸਮੇਤ 3 ਲੋਕ...
ਸੰਗਰੂਰ ਜ਼ਿਮਨੀ ਚੋਣ: ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, 6 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਉਮੀਦਵਾਰ
May 29, 2022 5:49 pm
ਚੰਡੀਗੜ੍ਹ : ਸੰਗਰੂਰ ਲੋਕ ਸਭਾ ਹਲਕੇ-12 ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਹੋ ਜਾਵੇਗਾ ਅਤੇ ਉਮੀਦਵਾਰ 6 ਜੂਨ,...
ਮਸਟੈਂਗ ਦੇ ਕੋਵਾਂਗ ‘ਚ ਮਿਲਿਆ ਨੇਪਾਲ ਦਾ ਲਾਪਤਾ ਜਹਾਜ਼, 4 ਭਾਰਤੀ ਨਾਗਰਿਕ ਸਣੇ 22 ਲੋਕ ਸਨ ਸਵਾਰ
May 29, 2022 5:19 pm
ਨੇਪਾਲ ਵਿਚ ਲਾਪਤਾ ਜਹਾਜ਼ ਦਾ ਪਤਾ ਚੱਲ ਗਿਆ ਹੈ। ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ਦੇ ਮੁਖੀ ਨੇ ਦੱਸਿਆ ਕਿ ਮਸਟੈਂਗ ਦੇ ਕੋਵਾਂਗ ਵਿਚ...
ਜੂਨ ਮਹੀਨੇ ‘ਚ 12 ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਲਿਸਟ
May 29, 2022 4:53 pm
ਬੈਂਕ ਨਾਲ ਜੁੜਿਆ ਜੇਕਰ ਤੁਹਾਡਾ ਕੋਈ ਮਹੱਤਵਪੂਰਨ ਕੰਮ ਹੈ ਤਾਂ ਉਸ ਨੂੰ ਜਲਦ ਹੀ ਨਿਪਟਾ ਲਓ ਕਿਉਂਕਿ ਜੂਨ ਮਹੀਨੇ ਵਿਚ 12 ਦਿਨ ਬੈਂਕ ਬੰਦ ਰਹਿਣ...
‘ਆਪ’ ਤੋਂ ਬਾਅਦ BJP ਨੇ ਬਣਵਾਇਆ ਗਾਣਾ, ਦਲੇਰ ਮਹਿੰਦੀ ਨੇ CM ਖੱਟਰ ਲਈ ਗਾਇਆ ਗਾਣਾ, ਕੱਲ੍ਹ ਹੋਵੇਗਾ ਲਾਂਚ
May 29, 2022 4:24 pm
ਹਰਿਆਣਾ ਵਿਚ ਸੱਤਾਧਾਰੀ ਭਾਜਪਾ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਚੁਣੌਤੀ ਦੇ ਰਹੀ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਆਪਣਾ ਦਬਦਬਾ...
ਸ਼ਮਸ਼ੇਰ ਦੂਲੋ ਦਾ ਕੈਪਟਨ ‘ਤੇ ਤਿੱਖਾ ਵਾਰ- ‘ਜੇ ਉਹ ਚੰਗੇ ਹੁੰਦੇ ਤਾਂ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਕਰਦੇ ਕਾਰਵਾਈ ‘
May 29, 2022 3:56 pm
ਜਦੋਂ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਭ੍ਰਿਸ਼ਟ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ...
ਖੰਨਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਤੇ ਡਿੱਗਿਆ ਕੰਟੇਨਰ, ਪਰਿਵਾਰ ਦੇ 3 ਜੀਆਂ ਦੀ ਹੋਈ ਮੌਤ
May 28, 2022 3:59 pm
ਖੰਨਾ ਵਿਖੇ ਬੀਤੇ ਦਿਨੀਂ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਇੱਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ।...
ਕੱਚੇ ਅਧਿਆਪਕ 1 ਜੂਨ ਤੋਂ ਚੰਡੀਗੜ੍ਹ ਵਿਖੇ ਲਗਾਉਣਗੇ ਅਣਮਿੱਥੇ ਸਮੇਂ ਲਈ ਧਰਨਾ
May 28, 2022 3:35 pm
ਚੰਡੀਗੜ੍ਹ : ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਨਿਸ਼ਾਂਤ ਕਪੂਰਥਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ 13 ਹਜ਼ਾਰ...
ਵੱਡੀ ਖ਼ਬਰ : ਲੁਧਿਆਣਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਵਧਾਈ ਗਈ ਸੁਰੱਖਿਆ
May 28, 2022 3:09 pm
ਪੰਜਾਬ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਪੱਤਰ ਮਿਲਿਆ ਹੈ ਜਿਸ ਦੇ...
ਮਾਨ ਸਰਕਾਰ ਵੱਲੋਂ ਜਥੇਦਾਰ ਦੀ ਸੁਰੱਖਿਆ ਬਹਾਲ ਪਰ ਸਿੰਘ ਸਾਹਿਬ ਨੇ ਸੁਰੱਖਿਆ ਲੈਣ ਤੋਂ ਕੀਤਾ ਸਾਫ ਇਨਕਾਰ
May 28, 2022 2:19 pm
ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਾਨ ਸਰਕਾਰ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲ ਕਰ ਦਿੱਤੀ ਗਈ ਹੈ ਪਰ ਸਿੰਘ...
ਸਰਕਾਰੀ ਮੁਲਾਜ਼ਮਾਂ ਨੂੰ ਮਾਨ ਸਰਕਾਰ ਦਾ ਤੋਹਫਾ, ਗਰੁੱਪ ਬੀਮਾ ਯੋਜਨਾ ਦੀਆਂ ਦਰਾਂ ‘ਚ ਕੀਤਾ ਵਾਧਾ
May 28, 2022 2:09 pm
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ...
CM ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ, ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੀ ਸੌਂਪਣਗੇ ਸੂਚੀ
May 28, 2022 1:32 pm
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਤੇ ਸਾਬਕਾ ਭ੍ਰਿਸ਼ਟ ਮੰਤਰੀਆਂ ਤੇ...
ਮੰਤਰੀ ਹਰਜੋਤ ਸਿੰਘ ਬੈਂਸ ਦਾ ਦਾਅਵਾ-‘ਪੰਜਾਬ ਵਿਚੋਂ ਖਤਮ ਹੋਈ ਗੈਰ-ਕਾਨੂੰਨੀ ਮਾਈਨਿੰਗ’
May 28, 2022 12:39 pm
ਈਮਾਨਦਾਰ ਸਰਕਾਰ ਕੀ ਕਰ ਸਕਦੀ ਹੈ ਇਸ ਦੀ ਮਿਸਾਲ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਾਇਮ ਕੀਤੀ ਹੈ। ਇਹ ਕਹਿਣਾ ਹੈ ਮਾਈਨਿੰਗ ਮੰਤਰੀ ਹਰਜੋਤ...
ਸੁਰੱਖਿਆ ਵਾਪਸ ਲੈਣ ‘ਤੇ ਜਥੇਦਾਰ ਹਰਪ੍ਰੀਤ ਬੋਲੇ- ‘ਪੰਜਾਬ ਸਰਕਾਰ ਦੀ ਸੁਰੱਖਿਆ ਦੀ ਕੋਈ ਲੋੜ ਨਹੀਂ’
May 28, 2022 11:50 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੀਆਈਪੀ ਕਲਚਰ ‘ਤੇ ਫਿਰ ਤੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ 424 ਵਿਅਕਤੀਆਂ ਦੀ...
CM ਮਾਨ ਸਰਕਾਰ ਦਾ ਵੱਡਾ ਐਲਾਨ, ਬਾਜਰਾ,ਸਰ੍ਹੋਂ, ਮੱਕੀ ਅਤੇ ਦਾਲਾਂ ‘ਤੇ ਵੀ ਮਿਲੇਗੀ MSP !
May 28, 2022 10:59 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡਾ ਐਲਾਨ ਸੂਬੇ ਦੇ ਕਿਸਾਨਾਂ ਲਈ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ...
ਸੰਤ ਸੀਚੇਵਾਲ ਨੂੰ ਰਾਜਸਭਾ ‘ਚ ਭੇਜ ਸਕਦੀ AAP ! CM ਮਾਨ ਨਾਲ ਮੁਲਾਕਾਤ ਤੋਂ ਬਾਅਦ ਚਰਚਾ ਹੋਈ ਤੇਜ਼
May 28, 2022 10:42 am
ਆਮ ਆਦਮੀ ਪਾਰਟੀ ਸੰਤ ਬਲਬੀਰ ਸੀਚੇਵਾਲ ਨੂੰ ਰਾਜ ਸਭਾ ਭੇਜ ਸਕਦੀ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਸੀਚੇਵਾਲ ਪਿੰਡ ਪਹੁੰਚ ਕੇ...
ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ਤੇ ਦਿਖਿਆ ਡਰੋਨ, ਜਵਾਨਾਂ ਨੇ ਰਾਊਂਡ ਫਾਇਰ ਕਰ ਭਜਾਇਆ
May 28, 2022 10:08 am
ਗੁਰਦਾਸਪੁਰ ‘ਚ BSF ਦੀ ਚੌਤਰਾ ਚੌਕੀ ‘ਤੇ ਅੱਜ ਸਵੇਰੇ 2.10 ‘ਤੇ ਡਰੋਨ ਦੇਖਿਆ ਗਿਆ। ਬੀਐੱਸਐੱਫ ਜਵਾਨਾਂ ਨੇ 5 ਰਾਊਂਡ ਫਾਇਰ ਕੀਤੇ। ਅਜੇ ਤੱਕ...
ਪਾਵਰਕਾਮ ਦਾ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਵੱਡਾ ਐਕਸ਼ਨ, 72.67 ਲੱਖ ਦੇ ਕੀਤੇ ਜੁਰਮਾਨੇ
May 28, 2022 9:46 am
ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਬਿਜਲੀ ਚੋਰੀ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਹੋਇਆ ਹੈ।...
ਜੰਮੂ-ਕਸ਼ਮੀਰ ‘ਚ ਵਾਪਰਿਆ ਵੱਡਾ ਹਾਦਸਾ, ਊਧਮਪੁਰ ‘ਚ ਬੱਸ ਪਲਟਣ ਨਾਲ 25 ਯਾਤਰੀ ਹੋਏ ਜ਼ਖਮੀ
May 28, 2022 9:12 am
ਜੰਮੂ-ਕਸ਼ਮੀਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਦੋਂ ਜੰਮੂ ਤੋਂ ਡੋਡਾ ਜ਼ਿਲ੍ਹੇ ਤੋਂ ਆ ਰਹੀ ਇੱਕ ਬੱਸ ਊਧਮਪੁਰ ਦੇ ਬੱਟਲ ਬਲਿਆਨ ਇਲਾਕੇ ਵਿਚ...
CM ਮਾਨ ਸਰਕਾਰ ਦੀ VIP ਕਲਚਰ ‘ਤੇ ਵੱਡੀ ਕਾਰਵਾਈ, 424 ਲੋਕਾਂ ਦੀ ਸੁਰੱਖਿਆ ਲਈ ਵਾਪਿਸ
May 28, 2022 9:01 am
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿਚ ਆਏ ਲਗਭਗ ਦੋ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ। ਇਸ ਮਿਆਦ...
ਮਾਨ ਸਰਕਾਰ ਦੀ ਕਾਰਵਾਈ, PSPCL ਨੇ ਸਹਾਇਕ ਲਾਇਨਮੈਨ ਨੂੰ ਬਿਜਲੀ ਚੋਰੀ ਕਰਨ ਦੇ ਦੋਸ਼ ‘ਚ ਕੀਤਾ ਮੁਅੱਤਲ
May 28, 2022 8:35 am
ਪਟਿਆਲਾ : ਪੀ.ਐਸ.ਪੀ.ਸੀ.ਐਲ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਇੱਕ ਸ਼ਿਕਾਇਤ ਦੇ ਅਧਾਰ ‘ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ...
ਲੱਦਾਖ ਹਾਦਸੇ ‘ਤੇ PM ਮੋਦੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ, ਕਿਹਾ-‘ਪੀੜਤ ਪਰਿਵਾਰਾਂ ਦੇ ਨਾਲ ਹਾਂ’
May 28, 2022 8:19 am
ਬੀਤੇ ਦਿਨੀਂ ਲੱਦਾਖ ਦੇ ਤੁਰਤੁਕ ਸੈਕਟਰ ਵਿੱਚ 7 ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹਾਦਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ...
10ਵੀਂ ਫੇਲ ਮਨਸੁਖਭਾਈ ਨੇ ਬਣਾਇਆ ਬਿਨਾਂ ਬਿਜਲੀ ਦੇ ਚੱਲਣ ਵਾਲਾ ਫਰਿੱਜ, ਕਰ ਰਹੇ ਹਨ 3 ਕਰੋੜ ਦਾ ਸਾਲਾਨਾ ਬਿਜ਼ਨੈੱਸ
May 27, 2022 5:50 pm
ਗੁਜਰਾਤ ਦੇ ਰਹਿਣ ਵਾਲੇ ਮਨਸੁਖਭਾਈ ਪ੍ਰਜਾਪਤੀ ਨੇ ਬਿਨਾਂ ਬਿਜਲੀ ਤੋਂ ਚੱਲਣ ਵਾਲਾ ਫਰਿਜ ਬਣਾਇਆ ਹੈ। ਮਨਸੁਖਭਾਈ ਦਾ ਫਰਿੱਜ ਪੂਰੀ ਤਰ੍ਹਾਂ...
ਲੱਦਾਖ ‘ਚ 26 ਜਵਾਨਾਂ ਨੂੰ ਲਿਜਾ ਰਹੀ ਫੌਜ ਦੀ ਗੱਡੀ ਨਦੀ ‘ਚ ਡਿਗੀ, 7 ਜਵਾਨ ਹੋਏ ਸ਼ਹੀਦ
May 27, 2022 4:56 pm
ਲੱਦਾਖ ਦੇ ਤੁਰਤਕ ਸੈਕਟਰ ਵਿਚ ਫੌਜ ਦੀ ਗੱਡੀ ਸ਼ਿਓਕ ਨਦੀ ਵਿਚ ਡਿੱਗ ਗਈ। ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਤੇ ਕਈ ਜਵਾਨ ਜ਼ਖਮੀ ਹੋ ਗਏ। ਇੰਡੀਅਨ...
ਪ੍ਰਤਾਪ ਬਾਜਵਾ ਦਾ CM ਮਾਨ ‘ਤੇ ਵਾਰ, ਕਿਹਾ- ‘ਜੋ ਪ੍ਰਚਾਰ ਕਰਦੇ ਹੋ, ਉਸ ‘ਤੇ ਅਮਲ ਵੀ ਕਰੋ’
May 27, 2022 4:20 pm
ਸੰਸਦ ਮੈਂਬਰ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਦਿੱਲੀ ਵਿੱਚ ਬੰਗਲਾ ਦਿੱਤਾ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਵੱਲੋਂ ਇਹ ਬੰਗਲਾ ਖਾਲੀ ਨਹੀਂ ਕੀਤਾ...
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਜਾਰੀ ਕੀਤੇ ਹੁਕਮ, ਸਿੱਧੇ PGI ਰੈਫਰ ਨਹੀਂ ਕੀਤੇ ਜਾ ਸਕਣਗੇ ਮਰੀਜ਼
May 27, 2022 3:14 pm
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਉਨ੍ਹਾਂ ਵੱਲੋਂ ਸਿੱਧੇ ਮਰੀਜ਼ PGI ਰੈਫਰ...
ਹਰਿਆਣਾ ਦੇ ਸਾਬਕਾ CM ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ ਹੋਈ 4 ਸਾਲ ਦੀ ਸਜ਼ਾ
May 27, 2022 2:25 pm
ਆਮਦਨ ਤੋਂ ਵੱਧ ਜਾਇਦਾਦ ਕੇਸ ਵਿਚ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਨੂੰ ਚਾਰ ਸਾਲ ਦੀ...
ਕੇਂਦਰ ਵੱਲੋਂ ਸਿੱਖ ਜਥਿਆਂ ਨੂੰ ਹਦਾਇਤ-‘ਪਾਕਿਸਤਾਨ ਜਾਣ ਵਾਲੇ ਸ਼ਰਧਾਲੂ ਮਹਿਮਾਨ ਨਿਵਾਜ਼ੀ ਤੋਂ ਰਹਿਣ ਦੂਰ’
May 27, 2022 2:14 pm
ਸਿੱਖ ਸ਼ਰਧਾਲੂਆਂ ਦਾ ਜਥਾ ਜੂਨ ਮਹੀਨੇ ਵਿਚ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾ ਰਿਹਾ ਹੈ ਪਰ ਇਸ ਜਥੇ ਦੇ ਜਾਣ ਤੋਂ ਪਹਿਲਾਂ...
ਜੰਮੂ-ਕਸ਼ਮੀਰ ਦੇ ਸਾਬਕਾ CM ਫਾਰੂਕ ਅਬਦੁੱਲਾ ਨੂੰ ED ਨੇ ਕ੍ਰਿਕਟ ਘਪਲੇ ‘ਚ ਭੇਜਿਆ ਸੰਮਨ
May 27, 2022 1:53 pm
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ...
‘ਕਲੇਸ਼ ਕਾਰਨ ਹੀ ਹੋਈ ਕਾਂਗਰਸ ਦੀ ਇਹ ਹਾਲਤ, ਕਾਰਵਾਈ ਦੀ ਬਜਾਏ ਤਮਾਸ਼ਾ ਦੇਖ ਰਹੀ ਹਾਈਕਮਾਂਡ’ : ਵੇਰਕਾ
May 27, 2022 1:28 pm
ਕਾਂਗਰਸ ਪਾਰਟੀ ਦੀ ਦਿਨੋ-ਦਿਨ ਖਰਾਬ ਹੁੰਦੀ ਹਾਲਤ ਨੂੰ ਦੇਖ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਹਾਈਕਮਾਂਡ ਖਿਲਾਫ ਮੋਰਚਾ ਖੋਲ੍ਹ...
ਰਾਜਸਥਾਨ : ਜਾਲੌਰ ‘ਚ 250 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 12 ਸਾਲਾ ਮਾਸੂਮ, ਦੇਸੀ ਜੁਗਾੜ ਲਾ ਕੱਢਿਆ ਬਾਹਰ
May 27, 2022 1:00 pm
ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਭੀਨਮਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇੱਕ 12 ਸਾਲਾ ਮਾਸੂਮ 250 ਫੁੱਟ ਡੂੰਘੇ ਬੈਰੋਵੈੱਲ ਵਿਚ ਜਾ...
ਕਬੱਡੀ ਖਿਡਾਰੀ ਸੰਦੀਪ ਅੰਬੀਆਂ ‘ਤੇ ਗੋਲੀਆਂ ਚਲਾਉਣ ਵਾਲੇ ਦੇ ਨੇੜੇ ਪੁੱਜੀ ਪੁਲਿਸ, ਜਲਦ ਹੋਵੇਗੀ ਗ੍ਰਿਫਤਾਰੀ
May 27, 2022 12:34 pm
ਕਬੱਡੀ ਖਿਡਾਰੀ ਸੰਦੀਪ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਗੋਲੀ ਮਾਰਨ ਵਾਲੇ ਮੁੱਖ ਦੋਸ਼ੀ ਦੇ ਨੇੜੇ ਪਹੁੰਚ ਚੁੱਕੀ ਹੈ। ਹਾਲਾਂਕਿ ਪੁਲਿਸ ਨੇ...
ਐਕਸ਼ਨ ‘ਚ ਮਾਨ ਸਰਕਾਰ, ਰਿਸ਼ਵਤ ਲੈਣ ਦੇ ਦੋਸ਼ ‘ਚ ਮੋਗਾ ਦਾ ਮੀਟਰ ਰੀਡਰ ਕੀਤਾ ਸਸਪੈਂਡ
May 27, 2022 12:03 pm
ਮਾਨ ਸਰਕਾਰ ਵੱਲੋਂ ਲਗਾਤਾਰ ਵੱਲੋਂ-ਵੱਡੇ ਫੈਸਲੇ ਤੇ ਲੋਕ ਹਿੱਤ ਲਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...
‘ਪਿਛਲੀ ਸਰਕਾਰ ਸਮੇਂ ਹੁੰਦੀ ਸੀ 40,000 ਮੀਟ੍ਰਿਕ ਟਨ ਲੀਗਲ ਮਾਈਨਿੰਗ, ਹੁਣ 1 ਲੱਖ ਮੀਟ੍ਰਿਕ ਟਨ ਤੋਂ ਹੋਈ ਪਾਰ’ : ਬੈਂਸ
May 27, 2022 11:41 am
ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਹੈ ਉਦੋਂ ਤੋਂ ਲਗਾਤਾਰ ਗੈਰ-ਕਾਨੂੰਨੀ ਮਾਈਨਿੰਗ ‘ਤੇ ਸ਼ਿਕੰਜਾ...
ਮਨੀਸ਼ਾ ਗੁਲਾਟੀ ਨੇ ਸੁਪਰੀਮ ਕੋਰਟ ਦੇ ‘ਦੇਹ ਵਪਾਰ’ ਦੇ ਫੈਸਲੇ ਦਾ ਕੀਤਾ ਵਿਰੋਧ, ਮੁੜ ਵਿਚਾਰਨ ਦੀ ਕੀਤੀ ਅਪੀਲ
May 27, 2022 11:15 am
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਸੁਪਰੀਮ ਕੋਰਟ ਦੇ ‘ਦੇਹ ਵਪਾਰ’ ਦੇ ਫੈਸਲੇ ‘ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਇਸ ‘ਤੇ...
‘ਆਪ’ ਦਾ ਦਾਅਵਾ, ‘ਕੈਪਟਨ ਤੇ ਰੰਧਾਵਾ ਭ੍ਰਿਸ਼ਟਾਚਾਰ ਦੇ ਸਬੂਤ ਦੇਣ, ਮੁੱਖ ਮੰਤਰੀ ਮਾਨ ਕਰਨਗੇ ਕਾਰਵਾਈ’
May 27, 2022 10:48 am
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸੀ ਆਗੂਆਂ ਦੇ ਬਿਆਨਾਂ ਅਤੇ ਇੱਕ-ਦੂਜੇ ‘ਤੇ ਭ੍ਰਿਸ਼ਟਾਚਾਰ...
ਡਾ. ਵਿਜੈ ਸਿੰਗਲਾ ਤੇ OSD ਦੀ ਮੋਹਾਲੀ ਕੋਰਟ ‘ਚ ਪੇਸ਼ੀ ਅੱਜ, ਮੁਹੱਲਾ ਕਲੀਨਿਕ ਟੈਂਡਰ ਵੀ ਆਏ ਜਾਂਚ ਦੇ ਘੇਰੇ ‘ਚ
May 27, 2022 10:33 am
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖਾਸਤ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਤੇ ਉਨ੍ਹਾਂ ਦੇ ਓ. ਐੱਸ. ਡੀ. ਭਾਣਜੇ ਪ੍ਰਦੀਪ ਕੁਮਾਰ ਦਾ...
ਉਤਰਾਖੰਡ : ਟਿਹਰੀ ‘ਚ ਵਾਪਰਿਆ ਵੱਡਾ ਹਾਦਸਾ, ਖੱਡ ‘ਚ ਡਿੱਗੀ ਕਾਰ, 6 ਲੋਕਾਂ ਦੀ ਹੋਈ ਮੌਤ
May 25, 2022 11:56 pm
ਉਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਹੋਏ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਰਿਸ਼ੀਕੇਸ਼-ਗੰਗੋਤਰੀ ਹਾਈਵੇ...
ਭਾਖੜਾ ਨਹਿਰ ‘ਚੋਂ ਗੋਤਾਖੋਰਾਂ ਨੇ ਕੱਢੀ ਇੱਕ ਸਾਲ ਪੁਰਾਣੀ ਗੱਡੀ, ਕਾਰ ਵਿਚੋਂ ਨਿਕਲੇ ਕੰਕਾਲ
May 25, 2022 11:54 pm
ਪਟਿਆਲਾ ਵਿਖੇ ਭਾਖੜਾ ਨਹਿਰ ਤੋਂ ਇੱਕ ਟਾਟਾ ਇੰਡੀਕੋ ਕਾਰ ਪੀਬੀ11, ਏਕਿਊ2727 ਕੱਢੀ ਗਈ ਹੈ ਤੇ ਕਾਰ ਵਿਚੋਂ ਮ੍ਰਿਤਕ ਲੋਕਾਂ ਦੇ ਕੰਕਾਲ ਮਿਲੇ ਹਨ।...
ਕਸ਼ਮੀਰ ‘ਚ ਅੱਤਵਾਦੀਆਂ ਵੱਲੋਂ ਟੀਵੀ ਐਕਟ੍ਰੈਸ ਦੀ ਹੱਤਿਆ, 10 ਸਾਲ ਦੇ ਭਤੀਜੇ ਨੂੰ ਵੀ ਲੱਗੀ ਗੋਲੀ
May 25, 2022 11:54 pm
ਜੰਮੂ-ਕਸ਼ਮੀਰ ਵਿਚ ਅੱਤਵਾਦੀ ਹੁਣ ਮਹਿਲਾਵਾਂ ਤੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਲਕਾਤਾਰ ਦੂਜੇ ਦਿਨ ਘਾਟੀ ਵਿਚ ਹੋਈ ਅੱਤਵਾਦੀ...
ਮੀਤ ਹੇਅਰ ਦਾ ਐਲਾਨ-‘ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ‘ਚ ਕੀਤੀ ਜਾਵੇਗੀ ਸੋਧ’
May 25, 2022 11:53 pm
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ...
ਕੱਲ੍ਹ ਤੋਂ ਬੈਂਕ ਦੇ ਨਿਯਮਾਂ ‘ਚ ਬਦਲਾਅ, 20 ਲੱਖ ਤੋਂ ਵੱਧ ਦੇ ਲੈਣ-ਦੇਣ ਲਈ ਪੈਨ ਜਾਂ ਆਧਾਰ ਹੋਇਆ ਜ਼ਰੂਰੀ
May 25, 2022 9:56 pm
ਕੱਲ੍ਹ ਮਤਲਬ 26 ਮਈ ਤੋਂ ਬੈਂਕ ਜਾਂ ਪੋਸਟ ਆਫਿਸ ਵਿਚ ਪੈਸਿਆਂ ਦੇ ਲੈਣ-ਦੇਣ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਨਵੇਂ ਨਿਯਮਾਂ ਮੁਤਾਬਕ...
ਹੁਣ ਸ੍ਰੀ ਹਰਿਮੰਦਰ ਸਾਹਿਬ ‘ਚ ਨਹੀਂ ਹੋਵੇਗਾ ਹਾਰਮੋਨੀਅਮ ਨਾਲ ਕੀਰਤਨ ! SGPC ਪ੍ਰਧਾਨ ਬੋਲੇ- ‘ਇਹ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਸਾਜ਼’
May 25, 2022 9:24 pm
ਆਉਣ ਵਾਲੇ ਤਿੰਨ ਸਾਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਹਾਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਖ਼ਤਮ ਹੋ ਜਾਵੇਗੀ । ਤਿੰਨ ਸਾਲਾਂ ਬਾਅਦ...
ਪੰਜਾਬ ‘ਚ ਜ਼ਿਮਨੀ ਚੋਣਾਂ ਲਈ 23 ਜੂਨ ਨੂੰ ਹੋਵੇਗੀ ਵੋਟਿੰਗ, 26 ਨੂੰ ਆਉਣਗੇ ਨਤੀਜੇ
May 25, 2022 8:22 pm
ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 23 ਜੂਨ ਨੂੰ ਸੰਗਰੂਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਵੇਗੀ। ਤਿੰਨ ਦਿਨ ਬਾਅਦ ਯਾਨੀ 26 ਜੂਨ ਨੂੰ...
CM ਮਾਨ ਸਰਕਾਰ ਦੀ ਵੱਡੀ ਕਾਰਵਾਈ, ਨਗਰ ਕੌਂਸਲ ਨੰਗਲ ਦਾ EO ਮਨਜਿੰਦਰ ਸਿੰਘ ਕੀਤਾ ਮੁਅੱਤਲ
May 25, 2022 7:59 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਲਗਾਤਾਰ ਐਕਸ਼ਨ ਮੋਡ ਵਿਚ ਹੈ। ਉਸ ਵੱਲੋਂ ਗੈਰ-ਕਾਨੂੰਨੀ ਕਾਰਵਾਈਆਂ...
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦਾ ਵੱਡਾ ਐਲਾਨ, ਹੁਣ ਘਰ ਬੈਠੇ-ਬੈਠੇ ਈ-ਮੇਲ ਜਾਂ SMS ਰਾਹੀਂ ਮਿਲੇਗੀ ਫਰਦ
May 25, 2022 7:53 pm
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸੁਪਨਾ ਰੰਗਲਾ ਪੰਜਾਬ ਬਣਾਉਣ ਦਾ ਹੈ ਜਿਸ ਨੂੰ...
ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ‘ਚ ਆਇਆ ਬਿਹਾਰ ਪ੍ਰਸ਼ਾਸਨ, DM ਨੇ ਸੀਮਾ ਨੂੰ ਸੌਂਪੀ ਟ੍ਰਾਈਸਾਈਕਲ
May 25, 2022 7:20 pm
ਬਿਹਾਰ ਦੇ ਫਤਿਹਪੁਰ ਦੀ ਰਹਿਣ ਵਾਲੀ ਸੀਮਾ ਜੋ ਕਿ ਇੱਕ ਪੈਰ ਤੋਂ ਦਿਵਿਆਂਗ ਹੈ, ਲਗਭਗ 1 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਦਾ ਸਫਰ ਤੈਅ ਕਰਦੀ ਹੈ,...
ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਰਾਹਤ, ਸਤੰਬਰ ਤੱਕ ਗ੍ਰਿਫਤਾਰੀ ‘ਤੇ ਲੱਗੀ ਰੋਕ
May 25, 2022 6:48 pm
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਜੀਲੈਂਸ...
ਟੈਰਰ ਫੰਡਿੰਗ ਮਾਮਲਾ : ਦਿੱਲੀ ਦੀ NIA ਅਦਾਲਤ ਨੇ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ
May 25, 2022 6:17 pm
ਜੰਮੂ-ਕਸ਼ਮੀਰ ਲਿਬ੍ਰੇਸ਼ਨ ਫਰੰਟ ਦੇ ਚੀਫ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਝ ਦੇਰ ਪਹਿਲਾਂ...
ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਲੋਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ, ਸੁਚੇਤ ਰਹਿਣ ਦਾ ਦਿੱਤਾ ਸੁਝਾਅ
May 25, 2022 6:09 pm
ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਬੁੱਧਵਾਰ ਨੂੰ ਪੰਜਾਬ ਦੇ ਲੋਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕਰਕੇ...
CM ਮਾਨ ਖੁਦ ਹੀ ਸੰਭਾਲਣਗੇ ਸਿਹਤ ਵਿਭਾਗ, ਨਹੀਂ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ
May 25, 2022 5:29 pm
CM ਮਾਨ ਖੁਦ ਹੀ ਸੰਭਾਲਣਗੇ ਸਿਹਤ ਵਿਭਾਗ, ਨਹੀਂ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਮੰਗਲਵਾਰ ਨੂੰ ਕਰੱਪਸ਼ਨ...
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਾਬਕਾ MLA ਨਵਤੇਜ ਚੀਮਾ ਦੀ ਸੁਰੱਖਿਆ ਵਧਾਉਣ ਦੇ ਜਾਰੀ ਕੀਤੇ ਨਿਰਦੇਸ਼
May 25, 2022 5:23 pm
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਮੌਜੂਦਾ ਸੁਰੱਖਿਆ...
ਪੰਜਾਬ ‘ਚ ਮੀਂਹ ਕਾਰਨ ਬਿਜਲੀ ਦੀ ਮੰਗ ‘ਚ ਆਈ ਗਿਰਾਵਟ, ਥਰਮਲ ਪਲਾਂਟਾਂ ਦੀਆਂ 10 ਯੂਨਿਟਾਂ ਬੰਦ
May 25, 2022 5:19 pm
ਪੰਜਾਬ ਵਿਚ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ ਵਿਚ ਭਾਰੀ ਗਿਰਾਵਟ ਆਈ ਹੈ। ਕੋਲਾ ਬਚਾਉਣ ਲਈ ਸਰਕਾਰੀ ਥਰਮਲ ਪਲਾਂਟ ਰੋਪੜ ਤੇ ਲਹਿਰਾ ਮੁਹੱਬਤ...
ਟਾਹਲੀਵਾਲ ‘ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟੀ, 3 ਦੀ ਮੌਤ, 6 ਜ਼ਖਮੀ
May 24, 2022 11:56 pm
ਪੰਜਾਬ ਦੇ ਹਾਜੀਪੁਰ ਤੋਂ ਊਨਾ ਦੇ ਪੀਰਨਿਗਾਹ ਵਿਚ ਦਰਸ਼ਨ ਤੇ ਲੰਗਰ ਲਗਾਉਣ ਲਈ ਆ ਰਹੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਪਲਟ ਗਈ। ਹਾਦਸੇ...
ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀ ਗ੍ਰਿਫਤਾਰੀ ਦੀ ਇਨਸਾਈਡ ਸਟੋਰੀ, ਪੜ੍ਹੋ ਇੰਝ ਫਸੇ ਸ਼ਿਕੰਜੇ ‘ਚ
May 24, 2022 11:54 pm
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ‘ਸ਼ੁਕਰਾਨਾ’ ਦੀ ਮੰਗ ਨੇ ਜੇਲ੍ਹ ਤੱਕ ਪਹੁੰਚਾ ਦਿੱਤਾ। ਸਿੰਗਲਾ ‘ਤੇ ਇਹ...
CM ਮਾਨ ਵੱਲੋਂ ਸੈਰ ਸਪਾਟਾ ਵਿਭਾਗ ਨੂੰ ਵੱਕਾਰੀ ਪ੍ਰੋਜੈਕਟ ‘ਪਿੰਡ ਬਾਬੇ ਨਾਨਕ ਦਾ’ ਲਈ ਗਲੋਬਲ ਟੈਂਡਰ ਮੰਗਣ ਦੇ ਨਿਰਦੇਸ਼
May 24, 2022 11:53 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ...
ਪੰਜਾਬ ਦੇ ਰਾਜਪਾਲ ਨੇ ਡਾ. ਵਿਜੈ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਮੰਡਲ ਤੋਂ ਹਟਾਇਆ
May 24, 2022 11:39 pm
ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਦੀ ਸਲਾਹ ‘ਤੇ ਡਾ. ਵਿਜੇ ਸਿੰਗਲਾ, ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ...
ਨਵਾਂਸ਼ਹਿਰ ਦੇ ਡੀਸੀ ਨਵਜੋਤ ਪਾਲ ਰੰਧਾਵਾ ਨੇ ਮਾਈਨਿੰਗ ਸਾਈਟਾਂ ਦੀ ਕੀਤੀ ਅਚਨਚੇਤ ਚੈਕਿੰਗ
May 24, 2022 9:26 pm
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੀਆਂ ਮਾਈਨਿੰਗ ਸਾਈਟਾਂ ਦੀ ਅਚਨਚੇਤ...
ਦੂਜੀ ਮੀਟਿੰਗ ‘ਚ ਡੇਅਰੀ ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਦੁੱਧ ਦੀਆਂ ਕੀਮਤਾਂ ਵਿਚ ਕੀਤਾ ਵਾਧਾ
May 24, 2022 8:55 pm
ਅੱਜ ਡੇਅਰੀ ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਦੂਜੀ ਮੀਟਿੰਗ ਹੋਈ, ਜਿਸ ਵਿਚ ਦੁੱਧ ਦੇ ਰੇਟ ਵਧਾਉਣ ‘ਤੇ ਸਹਿਮਤੀ ਬਣ ਗਈ ਹੈ। ਸੂਬਾ...
ਸ਼੍ਰੀਨਗਰ ‘ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਹੱਤਿਆ, 7 ਸਾਲਾ ਧੀ ਵੀ ਜ਼ਖਮੀ
May 24, 2022 8:25 pm
ਸ਼੍ਰੀਨਗਰ ਦੇ ਬਾਹਰੀ ਇਲਾਕੇ ਸੌਰੇ ਵਿਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਦੇ ਬਾਹਰ ਅੱਤਵਾਦੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਜਿਸ ਵਿਚ...
ਕੇਂਦਰ ਦਾ ਤੋਹਫਾ, ਚੰਡੀਗੜ੍ਹ ‘ਚ 25,000 ਮੁਲਾਜ਼ਮਾਂ ਨੂੰ ਮਿਲੇਗਾ 5 ਸਾਲ ਦਾ ਬਕਾਇਆ ਏਰੀਅਰ
May 24, 2022 7:45 pm
ਚੰਡੀਗੜ੍ਹ ਵਿਚ ਲਗਭਗ 25,000 ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਕੀਤਾ ਹੈ ਕਿ ਪਿਛਲੇ ਪੰਜ ਸਾਲ ਤੋਂ...
ਵੱਡੀ ਖਬਰ : ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ 27 ਮਈ ਤੱਕ ਭੇਜਿਆ ਗਿਆ ਪੁਲਿਸ ਰਿਮਾਂਡ ‘ਤੇ
May 24, 2022 6:48 pm
ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ। ਮੋਹਾਲੀ ਅਦਾਲਤ...
ਮੈਡੀਕਲ ਜਾਂਚ ਮਗਰੋਂ ਜੇਲ੍ਹ ‘ਚ ਨਵਜੋਤ ਸਿੰਘ ਸਿੱਧੂ ਦਾ ਸਪੈਸ਼ਲ ਡਾਇਟ ਚਾਰਟ ਹੋਇਆ ਤਿਆਰ
May 24, 2022 6:42 pm
ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਹਨ। ਪਰ ਜਦੋਂ ਤੋਂ ਉਹ ਜੇਲ੍ਹ ਵਿਚ ਹਨ, ਉਹ ਰੋਟੀ ਨਹੀਂ ਖਾ...
Breaking : ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਬਾਅਦ OSD ਪ੍ਰਦੀਪ ਕੁਮਾਰ ਵੀ ਗ੍ਰਿਫਤਾਰ
May 24, 2022 6:25 pm
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ।...
ਡਾ. ਸਿੰਗਲਾ ਪੀਏ ਜ਼ਰੀਏ ਲੈਂਦੇ ਸਨ ਰਿਸ਼ਵਤ, 58 ਕਰੋੜ ਦੇ ਕੰਮ ਬਦਲੇ ਮੰਗੇ ਸਨ 1 ਕਰੋੜ 16 ਲੱਖ ਰੁ.
May 24, 2022 5:59 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡਾ ਐਕਸ਼ਨ ਲੈਂਦੇ ਹੋਇਆ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ...
PU ਨੂੰ ਕੇਂਦਰੀ ਯੂਨੀਵਰਸਿਟੀ ‘ਚ ਬਦਲਣ ਦੀ ਤਿਆਰੀ! ਸੁਖਬੀਰ ਨੇ CM ਮਾਨ ਨੂੰ ਕਿਹਾ-‘ਕੇਂਦਰ ਖਿਲਾਫ਼ ਡਟੋ’
May 24, 2022 5:53 pm
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ...
ਸਿੰਗਲਾ ਦੀ ਗ੍ਰਿਫਤਾਰੀ ‘ਤੇ ਬੋਲੇ ਕੇਜਰੀਵਾਲ-‘ਭਾਵੇਂ ਗਰਦਨ ਕੱਟ ਜਾਵੇ ਪਰ ਦੇਸ਼ ਨਾਲ ਗੱਦਾਰੀ ਨਹੀਂ ਕਰਾਂਗੇ’
May 24, 2022 5:21 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡਾ ਐਕਸ਼ਨ ਲੈਂਦੇ ਹੋਇਆ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ...
ਕਰਾਚੀ ‘ਚ ਲੁਕਿਆ ਬੈਠਾ ਏ ਦਾਊਦ ਇਬਰਾਹਿਮ, ਭਾਣਜੇ ਨੇ ED ਸਾਹਮਣੇ ਕੀਤਾ ਖੁਲਾਸਾ
May 24, 2022 5:06 pm
ਭਾਰਤ ਦਾ ਮੋਸਟ ਵਾਂਟੇਡ ਗੈਂਗਸਟਰ ਦਾਊਦ ਇਬਰਾਹਿਮ ਇਸ ਸਮੇਂ ਕਰਾਚੀ ‘ਚ ਹੈ। ਇਸ ਗੱਲ ਦਾ ਖੁਲਾਸਾ ਉਸ ਦੇ ਭਾਣਜੇ ਅਲੀਸ਼ਾਹ ਪਾਰਕਰ ਨੇ...
ਮੋਹਾਲੀ ਇੰਟੈਲੀਜੈਂਸ ਧਮਾਕਾ: ਹਮਲੇ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਦਿੱਤੀ ਗਈ ਸੀ ਵੱਡੀ ਰਕਮ
May 24, 2022 4:57 pm
ਮੋਹਾਲੀ : ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ ਨੂੰ ਹੋਏ ਗ੍ਰੇਨੇਡ ਹਮਲੇ ਤੋਂ ਦੋ ਹਫ਼ਤਿਆਂ...
ਵਿਜੇ ਸਿੰਗਲਾ ਦੀ ਬਰਖਾਸਤਗੀ ‘ਤੇ ਹਰਜੀਤ ਗਰੇਵਾਲ ਬੋਲੇ- ‘ਭਗਵੰਤ ਮਾਨ ਕੋਲ ਸਰਕਾਰ ਚਲਾਉਣ ਦਾ ਤਜਰਬਾ ਨਹੀਂ’
May 24, 2022 4:27 pm
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ।...
PPSC ਦੇ ਪੇਪਰ ‘ਚੋਂ ਪੰਜਾਬੀ ਗਾਇਬ! ਸਿਰਸਾ ਬੋਲੇ, ‘ਮਾਨ ਸਾਹਿਬ, ਤੁਹਾਨੂੰ ਬੇਨਤੀ ਆ, ਮਾਂ ਬੋਲੀ ਨੂੰ ਬੰਦ ਨਾ ਕਰੋ’
May 24, 2022 3:07 pm
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ...
ਬਰਖ਼ਾਸਤ ਮੰਤਰੀ ਖਿਲਾਫ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਐਕਸ਼ਨ, ਹੋਈ ਗ੍ਰਿਫ਼ਤਾਰੀ
May 24, 2022 2:01 pm
ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮਾਨ ਸਰਕਾਰ ਨੇ ਵਿਜੇ ਸਿੰਗਲਾਂ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਰ ਸਿਰਫ ਇਸ ਨਾਲ ਹੀ ਉਨ੍ਹਾਂ...