May 10

ਫੋਨ ‘ਤੇ ਗੱਲਾਂ ‘ਚ ਮਸਤ ਕੁੜੀ ਕਰ ਗਈ ਵੱਡੀ ਗਲਤੀ, ਗੁਆਉਣੀ ਪਈ ਜਾ/ਨ

ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਫੋਨ ‘ਤੇ ਗੱਲ ਕਰਨ ‘ਚ ਇੰਨੇ ਰੁੱਝ ਜਾਂਦੇ ਹਨ ਕਿ ਉਹ ਕੀ ਕਰ ਰਹੇ ਹਨ, ਇਸ ਵੱਲ ਧਿਆਨ ਹੀ ਨਹੀਂ ਦਿੰਦੇ।...

Air India ਦੇ ਕਰੂ ਮੈਂਬਰਾਂ ਨੇ ਹੜਤਾਲ ਕੀਤੀ ਖ਼ਤਮ, ਬਹਾਲ ਹੋਣਗੀਆਂ ਸੇਵਾਵਾਂ

ਏਅਰ ਇੰਡੀਆ ਐਕਸਪ੍ਰੈਸ ਦਾ ਸੰਕਟ ਹੁਣ ਟਲ ਗਿਆ ਹੈ। ਮੈਨੇਜਮੈਂਟ ਨਾਲ ਚਾਰ ਘੰਟੇ ਚੱਲੀ ਮੀਟਿੰਗ ਮਗਰੋਂ ਮੁਲਾਜ਼ਮਾਂ ਨੇ ਕੰਮ ’ਤੇ ਪਰਤਣ ਲਈ...

ਜ਼ਿਆਦਾਤਰ ਬਿਮਾਰੀਆਂ ਦੇ ਪਿੱਛੇ ਹਨ ਗ਼ਲਤ ਖਾਣ-ਪੀਣ ਦੀਆਂ ਆਦਤਾਂ, ICMR ਦੀ ਰਿਪੋਰਟ ‘ਚ ਵੱਡਾ ਖੁਲਾਸਾ

ਅੱਜ ਕੱਲ੍ਹ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਰੱਖਣ ਲਈ ਸਮਾਂ ਨਹੀਂ ਮਿਲਦਾ। ਗਲਤ ਖਾਣ-ਪੀਣ...

ਭਾਰਤ ਨੇ ਇਸ ਮਾਮਲੇ ‘ਚ ਜਾਪਾਨ ਨੂੰ ਵੀ ਛੱਡਿਆ ਪਿੱਛੇ, ਹਾਸਲ ਕੀਤੀ ਇਹ ਵੱਡੀ ਉਪਲਬਧੀ

ਸੂਰਜੀ ਊਰਜਾ ਦੀ ਵਰਤੋਂ ‘ਤੇ ਜ਼ੋਰ ਦੇਣ ਨਾਲ, ਭਾਰਤ ਪਿਛਲੇ ਸਾਲ ਜਾਪਾਨ ਨੂੰ ਪਛਾੜਦੇ ਹੋਏ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੂਰਜੀ ਊਰਜਾ...

ਉਤਰਾਖੰਡ ‘ਚ ਮੀਂਹ ਦਾ ਕ*ਹਿ/ਰ ਕਈ ਥਾਵਾਂ ‘ਤੇ ਫੱ*ਟੇ ਬੱਦਲ, ਸੜਕਾਂ ਬਣੀਆਂ ਨਦੀਆਂ

ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੀ ਤੀਰਥ ਯਾਤਰਾ 10 ਮਈ ਤੋਂ ਸ਼ੁਰੂ ਹੋਵੇਗੀ, ਜਿਸ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਅਤੇ...

ਏਅਰ ਇੰਡੀਆ ਐਕਸਪ੍ਰੈਸ ਦੀ ਵੱਡੀ ਕਾਰਵਾਈ, Sick Leave ਤੇ ਗਏ 25 ਕੈਬਿਨ ਕਰੂ ਮੈਂਬਰਾਂ ਨੂੰ ਕੀਤਾ ਬਰਖਾਸਤ

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈਸ ਨੇ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ। ਏਅਰ ਇੰਡੀਆ ਨੇ ਨਿਯਮਾਂ ਦਾ...

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਪ੍ਰਧਾਨ ਦਾ ਛੱਡਿਆ ਅਹੁਦਾ, ਬਿਆਨ ਨਾਲ ਵਧ ਰਹੀਆਂ ਸੀ ਮੁਸ਼ਕਲਾਂ

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ...

ਮਹਿਲਾ ਨੂੰ ਹੋਈ ਅਜਿਹੀ ਅਜੀਬ ਬੀਮਾਰੀ, ਪਾਣੀ ਛੂਹਦੇ ਹੀ ਸਰੀਰ ਦਾ ਹੋ ਜਾਂਦਾ ਹੈ ਬੁਰਾ ਹਾਲ

ਦੁਨੀਆ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਤੋਂ ਐਲਰਜੀ ਹੈ। ਕੁਝ ਲੋਕਾਂ ਨੂੰ ਤਾਂ ਖਾਣ-ਪੀਣ...

ਭਾਜਪਾ ਆਗੂ ਦੇ ਪੁੱਤ ਸ਼ਰੇਆਮ ਪਾਈਆਂ ਫਰਜ਼ੀ ਵੋਟਾਂ, ਕਿਹਾ-‘ਮੇਰੇ ਪਿਓ ਦੀ ਹੈ EVM ਮਸ਼ੀਨ’

ਲੋਕ ਸਭਾ ਚੋਣਾਂ ਦੇ ਤੀਜੇ ਫੇਜ਼ ਦੀ ਵੋਟਿੰਗ ਦੌਰਾਨ ਗੁਜਰਾਤ ਵਿਚ ਭਾਜਪਾ ਆਗੂ ਦੇ ਪੁੱਤ ਨੇ ਬੂਥ ਕੈਪਚਰਿੰਗ ਕੀਤੀ। ਇਸ ਨੂੰ ਸੋਸ਼ਲ ਮੀਡੀਆ...

ਅਰਵਿੰਦ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ 10 ਮਈ ਨੂੰ ਸੁਣਾਏਗੀ ਫੈਸਲਾ

ਸੁਪਰੀਮ ਕੋਰਟ ਆਬਾਕਰੀ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫਤਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ...

ਵਿਧਾਇਕਾਂ ਵੱਲੋਂ ਸਮਰਥਨ ਵਾਪਸ ਲੈਣ ‘ਤੇ ਅਨਿਲ ਵਿਜ ਬੋਲੇ-‘ਦੁਖੀ ਹਾਂ ਪਰ ਨਹੀਂ ਚੱਲੇਗੀ ਉਨ੍ਹਾਂ ਦੀ ਬਿਨਾਂ ਇੰਜਣ ਦੀ ਗੱਡੀ’

ਹਰਿਆਣਾ ਵਿਚ 3 ਆਜ਼ਾਦ ਵਿਧਾਇਕਾਂ ਦੇ ਭਾਜਪਾ ਤੋਂ ਆਪਣਾ ਸਮਰਥਨ ਵਾਪਸ ਲੈਣ ਦੇ ਬਾਅਦ ਸੂਬੇ ਵਿਚ ਸਿਆਸਤ ਗਰਮਾ ਗਈ ਹੈ। ਵਿਰੋਧੀ ਵੱਲੋਂ ਹੁਣ...

ਦੇਸ਼ ਦਾ ਉਹ ਪੋਲਿੰਗ ਸਟੇਸ਼ਨ ਜਿੱਥੇ ਸਿਰਫ ਇੱਕ ਵਿਅਕਤੀ ਪਾਉਂਦਾ ਹੈ ਵੋਟ, 100 ਪ੍ਰਤੀਸ਼ਤ ਹੁੰਦੀ ਹੈ ਵੋਟਿੰਗ

ਇਸ ਸਮੇਂ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਸਭਾ ਚੋਣਾਂ ਦੇ 7 ਪੜਾਵਾਂ ਵਿੱਚੋਂ 3 ਪੜਾਵਾਂ ਲਈ ਵੋਟਿੰਗ ਪੂਰੀ ਹੋ ਗਈ ਹੈ। ਹੁਣ...

ਪਹਿਲਾਂ ਮੰਦਿਰ ਸਾਹਮਣੇ ਟੇਕਿਆ ਮੱਥਾ ਫਿਰ ਅੰਨ੍ਹੇਵਾਹ ਸੁੱਟਿਆ ਬੰ.ਬ, ਘਟਨਾ ਸੀਸੀਟੀਵੀ ‘ਚ ਹੋਈ ਕੈਦ

ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗਮਾਪੁਰ ਥਾਣਾ ਖੇਤਰ ਵਿੱਚ ਇੱਕ ਬਦਮਾਸ਼ ਵੱਲੋਂ ਦਹਿਸ਼ਤ ਫੈਲਾਉਣ ਲਈ ਇੱਕ ਘਰ ਵਿੱਚ ਬੰਬ ਸੁੱਟਣ ਦਾ ਮਾਮਲਾ...

ਐਕਸਪ੍ਰੈੱਸ ਵੇਅ ‘ਤੇ ਵਾਪਰੇ ਭਿਆਨਕ ਹਾ.ਦਸੇ ਦੀ CCTV ਫੁਟੇਜ ਆਈ ਸਾਹਮਣੇ, 6 ਲੋਕਾਂ ਦੀ ਗਈ ਸੀ ਜਾ.ਨ

ਸਵਾਈ ਮਾਧੋਪੁਰ ਜ਼ਿਲੇ ਦੇ ਬੌਂਲੀ ਥਾਣਾ ਖੇਤਰ ‘ਚ ਸੜਕ ਹਾਦਸੇ ‘ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ...

ਗਿਰਾਵਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਤੇਜ਼ੀ, ਜਾਣੋ ਅੱਜ ਦੇ ਨਵੇਂ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼...

ਪਿਓ ਦੀ ਮੌ.ਤ, ਮਾਂ ਛੱਡ ਗਈ, ਫਿਰ ਵੀ ਨਹੀਂ ਹਾਰਿਆ ਹੌਂਸਲਾ, ਸਕੂਲੋਂ ਪਰਤ ਰੇਹੜੀ ਲਾਉਂਦਾ 10 ਸਾਲਾ ਜਸਪ੍ਰੀਤ

10 ਸਾਲ ਦੇ ਬੱਚੇ ਦਾ ਰੋਲ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਬੱਚੇ ਦੀ ਕਹਾਣੀ ਕਾਫੀ ਭਾਵੁਕ ਹੈ। ਇਹ...

ਵਿਆਹ ‘ਚ ਦਾੜ੍ਹੀ ਰੱਖ ਕੇ ਆਇਆ ਲਾੜਾ ਤਾਂ ਲੱਗੂ 21,000 ਰੁ. ਜੁਰਮਾਨਾ, ਜਾਣੋ ਕਿੱਥੇ ਸੁਣਾਇਆ ਗਿਆ ਇਹ ਫਰਮਾਨ

ਰਾਜਸਥਾਨ ਵਿਚ ਕੋਟਾ ਦੇ ਨਾਗਰ ਧਾਕੜ ਸਮਾਜ ਪੰਚਾਇਤ ਦੇ ਪੰਚ ਪਟੇਲਾਂ ਨੇ ਇੱਕ ਅਨੋਖਾ ਫੈਸਲਾ ਲਿਆ ਹੈ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਨੂੰ...

ਅੰਪਾਇਰ ਨਾਲ ਬਹਿਸ ਕਰਨਾ ਸੰਜੂ ਸੈਮਸਨ ਨੂੰ ਪਿਆ ਮਹਿੰਗਾ, BCCI ਨੇ ਲਗਾਇਆ ਭਾਰੀ ਜੁਰਮਾਨਾ

ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਖ਼ਤ ਸਜ਼ਾ ਦਿੱਤੀ ਹੈ। ਦਿੱਲੀ ਕੈਪੀਟਲਸ ਦੇ ਖਿਲਾਫ...

ਏਅਰ ਇੰਡੀਆ ਐਕਸਪ੍ਰੈੱਸ ਦੀਆਂ 80 ਤੋਂ ਵੱਧ ਉਡਾਣਾਂ ਰੱਦ, 300 ਸੀਨੀਅਰ ਕਰੂ ਮੈਂਬਰਾਂ ਨੇ ਇਕੱਠਿਆਂ ਲਈ ‘Sick Leave’

ਭਾਰਤ ਵਿੱਚ ਹਵਾਈ ਯਾਤਰੀਆਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੇ ਮਹੀਨੇ ਦੀ ਸ਼ੁਰੂਆਤ ਵਿੱਚ ਵਿਸਤਾਰਾ ਦੀਆਂ ਵੱਡੇ...

ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਨੇ ਵਾਪਸ ਮੰਗਾਈ ਵੈਕਸੀਨ, ਸਾਈਡ ਇਫੈਕਟਸ ਮਗਰੋਂ ਲਿਆ ਫੈਸਲਾ!

ਐਸਟ੍ਰਾਜੇਨੇਕਾ ਵੱਲੋ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਹੰਗਾਮੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਇਆ ਹੈ। ਪ੍ਰਮੁੱਖ...

ਦੇਸ਼ ‘ਚ ਤੜਕਸਾਰ ਕੰਬ ਉਠੀ ਧਰਤੀ, ਇਸ ਸੂਬੇ ‘ਚ ਆਇਆ ਭੂਚਾਲ, ਘਰਾਂ ਤੋਂ ਬਾਹਰ ਨਿਕਲੇ ਲੋਕ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਕੰਬ ਉਠੀ ਹੈ। ਅਰੁਣਾਚਲ ਪ੍ਰਦੇਸ਼ ‘ਚ ਬੁੱਧਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ...

ਘਰ ਛੱਡ 24 ਘੰਟੇ ਟ੍ਰੇਨ ‘ਚ ਰਹਿੰਦਾ ਹੈ ਇਹ ਲੜਕਾ, ਹਰ ਸਾਲ ਰੇਲਵੇ ਨੂੰ ਦਿੰਦਾ ਹੈ 8 ਲੱਖ ਰੁਪਏ

ਤੁਸੀਂ ਸਾਰਿਆਂ ਨੇ ਟ੍ਰੇਨ ਵਿਚ ਸਫਰ ਤਾਂ ਕੀਤਾ ਹੀ ਹੋਵੇਗਾ, ਸਾਰਿਆਂ ਕੋਲ ਟ੍ਰੇਨ ਦੀ ਯਾਤਰਾ ਨਾਲ ਜੁੜੀ ਕੋਈ ਨਾ ਕੋਈ ਕਹਾਣੀ ਜ਼ਰੂਰੀ ਹੋਵੇਗੀ...

UPI ਪੇਮੈਂਟ ਨੂੰ ਵੀ ਲੈ ਸਕਦੇ ਹੋ ਵਾਪਸ, ਗਲਤੀ ਹੋਣ ‘ਤੇ ਬਹੁਤ ਕੰਮ ਆਏਗੀ ਇਹ ਟ੍ਰਿਕ

ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਯੂਪੀਆਈ ਅੱਜ ਦੇਸ਼ ਦਾ ਸਭ ਤੋਂ ਵੱਡਾ ਪੇਮੈਂਟ ਸਿਸਟਮ ਹੋ ਗਿਆ ਹੈ। ਯੂਪੀਆਈ ਨੇ ਇਕ ਝਟਕੇ ਵਿਚ ਐੱਨਐੱਫਸੀ...

ਸਵੇਰ ਦੀ ਡਾਇਟ ਵਿਚ ਸ਼ਾਮਲ ਕਰ ਲਓ 5 ਦੇਸੀ ਚੀਜ਼ਾਂ, ਦਿਨ ਭਰ ਕੰਟਰੋਲ ਰਹੇਗਾ ਬਲੱਡ ਸ਼ੂਗਰ ਲੈਵਲ

ਸ਼ੂਗਰ ਤੋਂ ਪੀੜਤ ਲੋਕਾਂ ਲਈ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਲਗਾਤਾਰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ...

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝਟਕਾ! ਕੋਰਟ ਨੇ 20 ਮਈ ਤੱਕ ਵਧਾਈ ਨਿਆਇਕ ਹਿਰਾਸਤ

ਸ਼ਰਾਬ ਘੋਟਾਲੇ ‘ਚ ਗ੍ਰਿਫਤਾਰ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ...

ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ‘ਤੇ ਦਿੱਤੇ ਰਾਹਤ ਦੇ ਸੰਕੇਤ, ਫੈਸਲੇ ‘ਤੇ ਸੁਣਵਾਈ 9 ਨੂੰ

ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ ‘ਤੇ ਸੁਪਰੀਮ ਕੋਰਟ ਨੇ ਆਪਣਾ...

ਲੋਕ ਸਭਾ ਚੋਣਾਂ ‘ਚ ਡੀਪਫੇਕ ਅਤੇ AI ਨੂੰ ਲੈ ਕੇ ਚੋਣ ਕਮਿਸ਼ਨ ਸਖ਼ਤ, ਜਾਰੀ ਕੀਤੇ ਇਹ ਨਿਰਦੇਸ਼

ਚੋਣ ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਜਾਅਲੀ ਸਮੱਗਰੀ ਨੂੰ ਲੈ ਕੇ ਸਿਆਸੀ ਪਾਰਟੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਸਾਰੀਆਂ...

‘ਕੇਜਰੀਵਾਲ ਇੱਕ ਚੁਣੇ ਹੋਏ CM ਨੇ, ਆਦਤਨ ਅਪਰਾਧੀ ਨਹੀਂ…’, ਜ਼ਮਾਨਤ ‘ਤੇ ਸੁਪਰੀਮ ਕੋਰਟ ਦੀ ਵੱਡੀ ਟਿੱਪਣੀ

ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲੇਗੀ ਜਾਂ...

ਸ਼ੇਖਰ ਸੁਮਨ ਦੀ ਰਾਜਨੀਤੀ ‘ਚ ਵਾਪਸੀ, BJP ‘ਚ ਹੋਏ ਸ਼ਾਮਿਲ ਬਾਲੀਵੁੱਡ ਅਦਾਕਾਰ

ਅਦਾਕਾਰ ਸ਼ੇਖਰ ਸੁਮਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਅਭਿਨੇਤਾ ਸੰਜੇ ਲੀਲਾ ਭੰਸਾਲੀ ਦੀ ਸੀਰੀਜ਼ ‘ਹੀਰਾਮੰਡੀ’ ‘ਚ...

JEE Advanced ਲਈ ਅਪਲਾਈ ਕਰਨ ਦੀ ਅੱਜ ਆਖ਼ਰੀ ਤਰੀਕ , 26 ਮਈ ਨੂੰ ਹੋਵੇਗੀ ਪ੍ਰੀਖਿਆ

ਦੇਸ਼ ਦੀ ਸਭ ਤੋਂ ਵੱਕਾਰੀ ਦਾਖਲਾ ਪ੍ਰੀਖਿਆਵਾਂ ਵਿੱਚੋਂ ਇੱਕ JEE ਐਡਵਾਂਸਡ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ 1.75 ਲੱਖ ਤੋਂ...

ਸਲਮਾਨ ਖਾਨ ਘਰ ਫਾ.ਇਰਿੰ.ਗ ਕੇਸ, ਫੜਿਆ ਗਿਆ 5ਵਾਂ ਦੋਸ਼ੀ, ਸ਼ੂ.ਟਰਸ ਦੀ ਕੀਤੀ ਸੀ ਮਦਦ

ਈਦ ਦੇ ਅਗਲੇ ਹੀ ਦਿਨ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ‘ਚ ਇਕ ਤੋਂ ਬਾਅਦ...

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਜਾਰੀ, PM ਮੋਦੀ ਤੇ ਅਮਿਤ ਸ਼ਾਹ ਨੇ ਅਹਿਮਦਾਬਾਦ ‘ਚ ਪਾਈ ਵੋਟ

ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਚੋਣਾਂ ਦੇ ਤੀਜੇ ਪੜਾਅ ਲਈ ਅੱਜ...

ਕੇਜਰੀਵਾਲ ਚੋਣਾਂ ‘ਚ ‘ਆਪ’ ਲਈ ਕਰ ਪਾਉਣਗੇ ਪ੍ਰਚਾਰ? ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ

ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਅੱਜ ਦਾ ਦਿਨ ਬਹੁਤ...

ਮੰਤਰੀ ਦੇ PA ਦੇ ਨੌਕਰ ਘਰੋਂ ਮਿਲੇ ਨੋਟਾਂ ਦੇ ਢੇਰ, ਅਫਸਰ-ਨੇਤਾ ਸਭ ਮਿਲ ਵੰਡਦੇ ਸਨ ‘ਮਾਲ’!

ਸੋਮਵਾਰ ਸਵੇਰੇ ਝਾਰਖੰਡ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਛਾਪੇ ਤੋਂ ਬਾਅਦ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ, ਜਿਸ ਨੇ ਪੂਰੇ...

ਟੀਮ ਇੰਡੀਆ ‘ਤੇ ਵੀ ਚੜ੍ਹਿਆ ਭਗਵਾ ਰੰਗ, T20 World Cup ਲਈ BCCI ਨੇ ਲਾਂਚ ਕੀਤੀ ਨਵੀਂ ਜਰਸੀ

ਟੀ-20 ਵਰਲਡ ਕੱਪ ਲਈ ਸਾਰੀਆਂ ਟੀਮਾਂ ਨੇ ਆਪਣੇ-ਆਪਣੇ ਖੇਮਿਆਂ ਨੂੰ ਤਿਆਰ ਕਰ ਲਿਆ ਹੈ। ਸਾਰੀਆਂ ਟੀਮਾਂ ਹੁਣ ਮੈਗਾ ਈਵੈਂਟ ਲਈ ਰੋਡਮੈਪ ਤਿਆਰ ਕਰਨ...

ਬੱਚੇ ਨੇ ਸੰਭਾਲੀ ਘਰ ਦੀ ਜ਼ਿੰਮੇਵਾਰੀ, ਆਨੰਦ ਮਹਿੰਦਰਾ ਨੇ ਦਿਖਾਇਆ ਵੱਡਾ ਦਿਲ, ਵਧਾਇਆ ਮਦਦ ਦਾ ਹੱਥ

ਬਿਜ਼ਨੈੱਸ ਟਾਇਕੂਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਰ ਰਹਿੰਦੇ ਹਨ ਤੇ ਅਕਸਰ ਵਾਇਰਲ ਵੀਡੀਓਜ਼ ‘ਤੇ ਆਪਣੀ ਪ੍ਰਤੀਕਿਰਿਆ...

ਤੀਜੀ ਵਾਰ ਪੁਲਾੜ ‘ਚ ਜਾਏਗੀ ਸੁਨੀਤਾ ਵਿਲੀਅਮਸ, ਬੋਲੀ-‘ਗਣੇਸ਼ ਦੀ ਮੂਰਤੀ ਨਾਲ ਲੈ ਜਾਵਾਂਗੀ’

ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ ਹੈ। 58 ਸਾਲ ਦੀ ਸੁਨੀਤਾ ਸਪੇਸ ਲਈ ਉਡਾਣ ਭਰੇਗੀ। ਬੋਇੰਗ...

ਸਿੱਖਿਆ ਵਿਭਾਗ ਦਾ ਨਵਾਂ ਫ਼ਰਮਾਨ, ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੇ ਮੋਬਾਈਲ ਲੈਕੇ ਜਾਣ ‘ਤੇ ਲਗਾਈ ਰੋਕ

ਰਾਜਸਥਾਨ ਵਿਚ ਸਿੱਖਿਆ ਵਿਭਾਗ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਸਕੂਲਾਂ ‘ਚ ਅਧਿਆਪਕ ਮੋਬਾਈਲ ਨਹੀਂ ਲੈਕੇ ਜਾ ਸਕਣਗੇ। ਇਹ...

ਜੈੱਟ ਏਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਨੂੰ ਵੱਡੀ ਰਾਹਤ, ਮਨੀ ਲਾਂਡਰਿੰਗ ਕੇਸ ‘ਚ ਮਿਲੀ ਅੰਤਰਿਮ ਜ਼ਮਾਨਤ

ਜੈੱਟ ਏਅਰਵੇਜ਼ ਦੇ ਫਾਊਂਡਰ ਨਰੇਸ਼ ਗੋਇਲ ਨੂੰ ਮਨੀ ਲਾਂਡਰਿੰਗ ਕੇਸ ਵਿਚ ਅੰਤਰਿਮ ਜ਼ਮਾਨਤ ਮਿਲੀ ਹੈ। ਮੁੰਬਈ ਹਾਈਕੋਰਟ ਨੇ ਨਰੇਸ਼ ਗੋਇਲ ਨੂੰ...

ਸੱਤਾ ‘ਚ ਆਉਣ ‘ਤੇ ਕਾਂਗਰਸ ਕੋਟਾ ‘ਤੇ 50 ਫੀਸਦੀ ਦੀ ਸੀਮਾ ਹਟਾ ਦੇਵੇਗੀ : ਰਾਹੁਲ ਗਾਂਧੀ

ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਵਿਚ ਸੱਤਾ ਵਿਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਰਾਖਵੇਂਕਰਨ ਨੂੰ 50 ਫੀਸਦੀ ਤੋਂ...

ICSE 10ਵੀਂ ਤੇ ISC 12ਵੀਂ ਬੋਰਡ ਦੇ ਨਤੀਜੇ ਜਾਰੀ, 99.47% ਵਿਦਿਆਰਥੀ ਹੋਏ ਪਾਸ

ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (CISCE) ਨੇ ICSE 10ਵੀਂ ਤੇ ISC 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਜਿਸ ਵਿੱਚ ਕੁੱਲ 99.47%...

ਮੰਦਭਾਗੀ ਖਬਰ: ਕ੍ਰਿਕਟ ਖੇਡਦੇ ਸਮੇਂ 11 ਸਾਲਾਂ ਬੱਚੇ ਦੀ ਹੋਈ ਮੌ.ਤ, ਪ੍ਰਾਈਵੇਟ ਪਾਰਟ ‘ਤੇ ਲੱਗੀ ਸੀ ਗੇਂਦ

ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ, ਜਿੱਥੇ 11 ਸਾਲ ਦੇ ਬੱਚੇ ਦੀ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ।ਦਰਅਸਲ , ਪੁਣੇ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਧਰਮਸ਼ਾਲਾ ‘ਚ CU ਦੇ ਵਿਦਿਆਰਥੀਆਂ ਨੂੰ ਕਰਨਗੇ ਸਨਮਾਨਿਤ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ (ਸੋਮਵਾਰ) ਧਰਮਸ਼ਾਲਾ ਵਿੱਚ ਸੈਂਟਰ ਯੂਨੀਵਰਸਿਟੀ CU ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਇਸ...

Air India ਦੇ ਯਾਤਰੀਆਂ ਨੂੰ ਲੱਗਿਆ ਵੱਡਾ ਝਟਕਾ! ਸਾਮਾਨ ਲਿਜਾਉਣ ਦੀ ਬਦਲੀ ਲਿਮਿਟ

ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਘਰੇਲੂ ਯਾਤਰਾ ਲਈ ਆਪਣੀ ਸਮਾਨ ਨੀਤੀ ਨੂੰ ਬਦਲ ਦਿੱਤਾ ਹੈ। ਨਵੀਂ ਨੀਤੀ ਦੇ ਤਹਿਤ, ਹੁਣ ਯਾਤਰੀ...

ਸਕੂਲਾਂ ‘ਚ ਚੱਲਣ ਵਾਲੇ AC ਦਾ ਖਰਚਾ ਚੁੱਕਣਗੇ ਬੱਚਿਆਂ ਦੇ ਮਾਪੇ: ਦਿੱਲੀ ਹਾਈਕੋਰਟ

ਆਪਣੇ ਬੱਚਿਆਂ ਨੂੰ ਦਿੱਲੀ ਦੇ ਵੱਡੇ ਸਕੂਲਾਂ ਵਿੱਚ ਦਾਖਲ ਕਰਵਾਉਣ ਤੋਂ ਪਹਿਲਾਂ ਮਾਪਿਆਂ ਨੂੰ ਕਲਾਸ ਰੂਮ ਵਿੱਚ ਏਅਰ ਕੰਡੀਸ਼ਨਰ ਲਈ ਬਿਜਲੀ...

ਰਾਂਚੀ ‘ਚ ED ਦੀ ਰੇਡ, ਮੰਤਰੀ ਦੇ PS ਦੇ ਨੌਕਰ ਦੇ ਘਰੋਂ 25 ਕਰੋੜ ਤੋਂ ਵੱਧ ਕੈਸ਼ ਬਰਾਮਦ, ਨੋਟਾਂ ਦੀ ਗਿਣਤੀ ਜਾਰੀ

ਲੋਕ ਸਭਾ ਚੋਣਾਂ 2024 ਦੇ ਉਤਸ਼ਾਹ ਦੇ ਵਿਚਕਾਰ ਇੱਕ ਵੱਡੀ ਰਿਕਵਰੀ ਹੋਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਅੱਜ ਝਾਰਖੰਡ ਵਿੱਚ...

ਹਰਿਆਣਾ : ਘਰ-ਘਰ ਪਹੁੰਚ ਰਿਹਾ ਅਨੋਖਾ ਕਾਰਡ, ਲੋਕਾਂ ਨੇ ਸੋਚਿਆ ਵਿਆਹ ਦਾ ਸੱਦਾ, ਪੜ੍ਹਿਆ ਤਾਂ ਹੋਏ ਹੈਰਾਨ

ਫਰੀਦਾਬਾਦ: “ਭੇਜ ਰਹੇ ਹੈਂ ਸਨੇਹ ਨਿਮੰਤਣ ਪ੍ਰਿਯਵਰ ਤੁਮਹੇਂ ਬੁਲਾ ਕੋ, ਹੇ ਮਾਨਵ ਕੇ ਰਾਜਹੰਸ ਤੁਮ ਭੂਲ ਨਾ ਜਾਨਾ ਆਨੇ ਕੋ…’ ਤੁਸੀਂ ਆਮ...

‘ਰਿਸ਼ਤੇਦਾਰ ਗੱਲ ਦਾ ਬਤੰਗੜ ਬਣਾਉਂਦੇ ਨੇ’, ਸੁਪਰੀਮ ਕੋਰਟ ਬੋਲਿਆ- ‘ਸਹਿਣਸ਼ੀਲਤਾ ਚੰਗੇ ਵਿਆਹ ਦੀ ਨੀਂਹ’

ਸਹਿਣਸ਼ੀਲਤਾ, ਸਮਾਯੋਜਨ ਅਤੇ ਸਨਮਾਨ ਚੰਗੇ ਵਿਆਹ ਦੀ ਨੀਂਹ ਹਨ ਅਤੇ ਮਾਮੂਲੀ ਝਗੜੇ ਅਤੇ ਮਾਮੂਲੀ ਮਤਭੇਦ ਆਮ ਮਾਮਲੇ ਹਨ ਜਿਨ੍ਹਾਂ ਨੂੰ ਇੰਨਾ...

ਗਰਮੀ ਵਿਚਾਲੇ ਆਈ ਖੁਸ਼ਖਬਰੀ, 7 ਦਿਨਾਂ ਤੱਕ ਪਏਗਾ ਮੀਂਹ, ਜਾਣੋ ਮੌਸਮ ਦਾ ਹਾਲ

ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਹੀਟਵੇਵ ਦਰਮਿਆਨ ਚੰਗੀ ਖ਼ਬਰ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਯੂਪੀ...

ਬਰਫ਼ ਦੀ ਸਫ਼ੈਦ ਚਾਦਰ ਨਾਲ ਢਕੇ ਬਾਬਾ ਬਰਫਾਨੀ, ਦੇਖੋ ਅਮਰਨਾਥ ਤੇ ਸ਼ਿਵਲਿੰਗ ਦੀ ਇਸ ਸਾਲ ਦੀ ਪਹਿਲੀ ਤਸਵੀਰਾਂ

ਬਾਬਾ ਬਰਫਾਨੀ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਇਸ ਸਾਲ ਯਾਨੀ 2024 ਵਿੱਚ ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ...

PM ਮੋਦੀ ਅੱਜ ਜਾਣਗੇ ਅਯੁੱਧਿਆ, ਰਾਮਲੱਲਾ ਦੇ ਕਰਨਗੇ ਦਰਸ਼ਨ, ਰਾਮ ਨਗਰੀ ‘ਚ ਕਰਨਗੇ ਰੋਡ ਸ਼ੋਅ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ 7 ਮਈ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ...

ਪਹਿਲਵਾਨ ਬਜਰੰਗ ਪੂਨੀਆ ਨੂੰ ਵੱਡਾ ਝਟਕਾ, NADA ਨੇ ਅਸਥਾਈ ਤੌਰ ‘ਤੇ ਕੀਤਾ ਮੁਅੱਤਲ, ਜਾਣੋ ਕਾਰਨ

ਭਾਰਤੀ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਸ ਕਾਰਨ...

ਨਿੱ ਝ ਰ ਕ.ਤ.ਲ ਮਾਮਲੇ ‘ਚ ਵੱਡਾ ਅਪਡੇਟ, ਬਟਾਲਾ ਦੇ ਪਿੰਡ ਸੁੰਡਲ ਤੋਂ ਕਰਨਪ੍ਰੀਤ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ

ਕੈਨੇਡਾ ‘ਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ‘ਚ 29 ਸਾਲਾ ਕਰਨਪ੍ਰੀਤ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਕਾਫਲੇ ‘ਤੇ ਹ.ਮ.ਲਾ ਬੇਹੱਦ ਸ਼ਰਮਨਾਕ ਤੇ ਦੁਖਦਾਈ: ਰਾਹੁਲ ਗਾਂਧੀ

 ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਜਵਾਨ ਦੀ...

ਜੰਮੂ-ਕਸ਼ਮੀਰ ਦੇ ਪੁੰਛ ‘ਚ ਭਾਰਤੀ ਹਵਾਈ ਸੈਨਾ ਦੇ ਕਾਫਲੇ ‘ਤੇ ਹ.ਮਲਾ, ਇਕ ਜਵਾਨ ਸ਼ਹੀਦ, 4 ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸ਼ਨੀਵਾਰ ਨੂੰ ਬਦਮਾਸ਼ਾਂ ਵੱਲੋਂ ਭਾਰਤੀ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। ਇਸ...

‘ਆਪ’ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ, ਕੇਜਰੀਵਾਲ, CM ਮਾਨ ਸਣੇ ਇਨ੍ਹਾਂ ਨੇਤਾਵਾਂ ਦੇ ਨਾਂ ਸ਼ਾਮਲ

ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਹਰਿਆਣਾ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ...

ਚੋਣਾਂ ਵਿਚਾਲੇ ਕਾਂਗਰਸ ਨੂੰ ਤਗੜਾ ਝਟਕਾ, ਅਰਵਿੰਦਰ ਸਿੰਘ ਲਵਲੀ ਹੋਏ BJP ‘ਚ ਸ਼ਾਮਲ

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਸ਼ਨੀਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ। ਲਵਲੀ ਨੇ ਹਾਲ ਹੀ ‘ਚ ਦਿੱਲੀ ਕਾਂਗਰਸ...

RBI ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਦਿੱਤਾ ਵੱਡਾ ਅਪਡੇਟ, 7961 ਕਰੋੜ ਦੇ ਨੋਟ ਅਜੇ ਵੀ ਨਹੀਂ ਹੋਏ ਵਾਪਸ

ਆਰਬੀਆਈ ਨੇ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਕਿ ਬੰਦ ਕੀਤੇ ਗਏ 2000 ਰੁਪਏ ਦੇ 97.76 ਫੀਸਦੀ ਨੋਟ...

ਦੇਹਰਾਦੂਨ ‘ਚ ਪਹਾੜ ਤੋਂ ਥੱਲੇ ਡਿੱਗ ਗਈ SUV ਗੱਡੀ, 4 ਦੋਸਤਾਂ ਨੇ ਮੌਕੇ ‘ਤੇ ਛੱਡੇ ਸਾਹ, 2 ਜ਼ਖਮੀ

ਉਤਰਾਖੰਡ ਦੇ ਦੇਹਰਾਦੂਨ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਇਕ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ। ਜਿਸ ਵਿਚ...

ਦੇਸ਼ ਦੀ ਸਭ ਤੋਂ ਵੱਡੀ ਸਾਈਬਰ ਠੱਗੀ, ਚੀਨ ਨਾਲ ਨਿਕਲਿਆ ਲਿੰਕ, ਰਕਮ ਸੁਣ ਕੇ ਪੁਲਿਸ ਵੀ ਹੈਰਾਨ

ਹਰਿਆਣਾ ਦੇ ਫਰੀਦਾਬਾਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਾਬਾਦ ਪੁਲਿਸ ਨੇ ਵੱਡਾ...

ਲੈਂਡਿੰਗ ਕਰਦਾ ਹੈਲੀਕਾਪਟਰ ਹੋਇਆ ਕ੍ਰੈਸ਼, ਮਸਾਂ ਬਚੇ ਸ਼ਿਵਸੈਨਾ ਆਗੂ ਤੇ ਉਸ ਦੇ ਸਾਥੀ

ਮਹਾਰਾਸ਼ਟਰ ਦੇ ਮਹਾਡ ‘ਚ ਸ਼ਿਵ ਸੈਨਾ (ਯੂਬੀਟੀ) ਦੀ ਲੀਡਰ ਸੁਸ਼ਮਾ ਅੰਧਾਰੇ ਨੂੰ ਮੀਟਿੰਗ ਲਈ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ...

ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਲਈ ਮਿਲ ਸਕਦੀ ਏ ਜ਼ਮਾਨਤ! ਸੁਪਰੀਮ ਕੋਰਟ ਨੇ ਕਹੀ ਇਹ ਵੱਡੀ ਗੱਲ

ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਸੁਣਵਾਈ ਹੋਈ। ਕੇਜਰੀਵਾਲ ਦੇ ਵਕੀਲ...

ਭਾਰਤ ਸਰਕਾਰ ਦਾ ਵੱਡਾ ਕਦਮ, ETO ਟੈਸਟਿੰਗ ਦੇ ਬਿਨਾਂ ਨਹੀਂ Export ਹੋਣਗੇ ਮਸਾਲੇ

ਭਾਰਤ ਤੋਂ ਸਿੰਗਾਪੁਰ ਤੇ ਹਾਂਗਕਾਂਗ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਮਸਾਲੇ ਅਤੇ Ready to Eat ਖਾਧ ਪਦਾਰਥ ETO ਟੈਸਟ ਵਿਚ ਪਾਸ ਹੋਣ ਦੇ ਬਾਅਦ ਇਨ੍ਹਾਂ...

ਅਸਮਾਨ ‘ਚ ਅਚਾਨਕ ਟੁੱਟਿਆ ਜਹਾਜ਼ ਦਾ ਸ਼ੀਸ਼ਾ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਵਿਸਤਾਰਾ ਏਅਰਲਾਈਨਸ ਦੇ ਇਕ ਜਹਾਜ਼ ਨੂੰ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਜਦੋਂ ਗੜ੍ਹੇਮਾਰੀ ਕਾਰਨ ਕਾਕਪਿਟ ਦੇ ਸਾਹਮਣੇ ਵਾਲਾ...

ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਦਾਖਲ ਕੀਤੀ ਨਾਮਜ਼ਦਗੀ, ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਯੰਕਾ ਗਾਂਧੀ ਰਹੀ ਮੌਜੂਦ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੌਰਾਨ...

ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੁੜ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਦਾ ਅਲਰਟ

ਦੇਸ਼ ਦੇ ਕਈ ਰਾਜਾਂ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਵਿਚਾਲੇ ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਾਈ ਰਾਜਾਂ ‘ਚ...

ਆਨਲਾਈਨ ਪਾਰਸਲ ਨੂੰ ਖੋਲ੍ਹਦੇ ਸਮੇਂ ਹੋਇਆ ਬ.ਲਾ.ਸਟ, ਪਿਓ-ਧੀ ਦੀ ਮੌਕੇ ‘ਤੇ ਮੌ.ਤ, 3 ਜ਼ਖਮੀ

ਲੋਕਾਂ ਵਿਚ ਆਨਲਾਈਨ ਚੀਜ਼ਾਂ ਮੰਗਵਾਉਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਬਿਜ਼ੀ ਸ਼ਡਿਊਲ ਹੋਣ ਕਾਰਨ ਲੋਕ ਬਾਜ਼ਾਰ ਜਾਣ ਦੀ...

CBSE 10ਵੀਂ, 12ਵੀਂ ਦੇ ਨਤੀਜੇ ਜਲਦੀ ਹੀ ਕੀਤੇ ਜਾਣਗੇ ਘੋਸ਼ਿਤ, ਜਾਣੋ ਕਿਵੇਂ ਕਰਨਾ ਹੈ ਚੈੱਕ ਰਿਜ਼ਲਟ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਜਲਦੀ ਹੀ 10ਵੀਂ, 12ਵੀਂ ਜਮਾਤ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ। ਜਿਹੜੇ ਵਿਦਿਆਰਥੀ CBSE ਬੋਰਡ ਦੀ 10ਵੀਂ,...

ਮਹਾਰਾਸ਼ਟਰ ‘ਚ ਵੱਡਾ ਹਾ.ਦਸਾ, ਸ਼ਿਵ ਸੈਨਾ ਆਗੂ ਸੁਸ਼ਮਾ ਅੰਧਾਰੇ ਨੂੰ ਲੈਣ ਆਇਆ ਹੈਲੀਕਾਪਟਰ ਹੋਇਆ ਹਾ.ਦਸਾ.ਗ੍ਰਸਤ

ਮਹਾਰਾਸ਼ਟਰ ਦੇ ਮਹਾਡ ਵਿੱਚ ਸ਼ਿਵ ਸੈਨਾ (ਊਧਵ ਧੜੇ) ਦੀ ਆਗੂ ਸੁਸ਼ਮਾ ਅੰਧਾਰੇ ਲਈ ਆਇਆ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਪਹਿਲਾਂ...

ਇੰਗਲੈਂਡ ਦੇ ਸਪਿਨ ਗੇਂਦਬਾਜ਼ Josh Baker ਦਾ ਹੋਇਆ ਦਿਹਾਂਤ , 20 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

ਕ੍ਰਿਕਟ ਜਗਤ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੰਗਲੈਂਡ ਸਪਿਨ ਗੇਂਦਬਾਜ਼ Josh Baker ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸਿਰਫ 20 ਸਾਲ...

ਅਪ੍ਰੈਲ ‘ਚ ਗਰਮੀ ਨੇ ਤੋੜਿਆ 123 ਸਾਲ ਦਾ ਰਿਕਾਰਡ, ਮਈ ‘ਚ ਵੀ ਲੂ ਨਾਲ ਜੀਊਣਾ ਹੋਵੇਗਾ ਬੇਹਾਲ

ਦੇਸ਼ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੈ। ਅਪ੍ਰੈਲ ਮਹੀਨੇ ਵਿਚ ਦੱਖਣ ਭਾਰਤ ਦੀਆਂ ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ...

ਰਾਏਬਰੇਲੀ ਤੋਂ ਰਾਹੁਲ ਗਾਂਧੀ ਲੜਨਗੇ ਚੋਣ, ਅਮੇਠੀ ਸੀਟ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਦਿੱਤੀ ਟਿਕਟ

ਕਾਂਗਰਸ ਨੇਤਾ ਰਾਹੁਲ ਗਾਂਧੀ ਰਾਏਬਰੇਲੀ ਲੋਕ ਸਭ ਸੀਟ ਤੋਂ ਚੋਣ ਲੜਨਗੇ। ਪਾਰਟੀ ਨੇ ਅੱਜ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ...

ਹਿੰਦੂ ਵਿਆਹ ਰੀਤੀ-ਰਿਵਾਜਾਂ ਤੇ ਸੱਤ ਫੇਰਿਆਂ ਤੋਂ ਬਿਨਾਂ ਜਾਇਜ਼ ਨਹੀਂ…ਜਾਣੋ ਕਿਉਂ ਕਿਹਾ ਸੁਪਰੀਮ ਕੋਰਟ ਨੇ ਅਜਿਹਾ

ਵਿਆਹਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂ ਵਿਆਹ ਇੱਕ ‘ਸਸਕਾਰ’ ਹੈ। ਇਸ...

ਵਾਰਾਣਸੀ ‘ਚ ਜਿਮ ‘ਚ ਕਸਰਤ ਕਰ ਰਹੇ ਨੌਜਵਾਨ ਦੀ ਗਈ ਜਾਨ, ਵਰਕਆਊਟ ਕਰਦਿਆਂ ਵਾਪਰਿਆ ਹਾਦਸਾ

ਜਿਮ ਜਾਣ ਦਾ ਕ੍ਰੇਜ਼ ਨੌਜਵਾਨਾਂ ਵਿਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਪਣੇ ਸਰੀਰ ਨੂੰ ਫਿਟ ਰੱਖਣ ਲਈ ਰੋਜ਼ਾਨਾ ਨੌਜਵਾਨ ਜਿਮ ਜਾਂਦੇ ਹਨ ਪਰ...

ਗਾਜ਼ੀਆਬਾਦ ‘ਚ ਨਮਾਜ਼ ਪੜ੍ਹ ਰਹੇ ਵਿਅਕਤੀ ਨੇ ਛੱਡੇ ਸਾਹ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਗਾਜ਼ੀਆਬਾਦ ਦੀ ਇੱਕ ਮਸਜਿਦ ਵਿੱਚ ਨਮਾਜ਼ ਪੜ੍ਹ ਰਹੇ ਇੱਕ ਬਜ਼ੁਰਗ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸ ਦੀ ਮੌਤ ਹੋ...

ਮੌਸਮ ਵਿਭਾਗ ਨੇ ਦਿੱਲੀ ਸਮੇਤ ਇਨ੍ਹਾਂ ਸੂਬਿਆਂ ‘ਚ ਇਕ ਵਾਰ ਫਿਰ ਮੀਂਹ ਪੈਣ ਦੀ ਜਤਾਈ ਸੰਭਾਵਨਾ

ਅਪ੍ਰੈਲ ਦੇ ਮਹੀਨੇ ਵਿਚ ਪੱਛਮੀ ਗੜਬੜੀਆਂ ਇਕ ਤੋਂ ਬਾਅਦ ਇਕ ਆਈਆਂ ਅਤੇ ਮਈ ਦੇ ਸ਼ੁਰੂ ਵਿਚ ਵੀ ਇਹ ਰੁਝਾਨ ਜਾਰੀ ਰਿਹਾ। ਵੈਸਟਰਨ ਡਿਸਟਰਬੈਂਸ...

ਦਿੱਲੀ ਦੇ ਸਕੂਲਾਂ ‘ਚ ਮਿਲੀ ਧ.ਮਕੀ ਤੋਂ ਬਾਅਦ ਹਰਿਆਣਾ ਅਲਰਟ, ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖਣ ਦੇ ਨਿਰਦੇਸ਼

ਦਿੱਲੀ ਦੇ ਸਕੂਲਾਂ ‘ਚ ਬੰਬ ਦੀ ਧਮਕੀ ਤੋਂ ਬਾਅਦ ਹਰਿਆਣਾ ਅਲਰਟ ‘ਤੇ ਹੈ। ਸਰਕਾਰ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ ਚੌਕਸ...

IPL 2024: ਪੰਜਾਬ ਕਿੰਗਜ਼ ਇਲੈਵਨ ਦੀ ਟੀਮ ਅੱਜ ਪਹੁੰਚੇਗੀ ਧਰਮਸ਼ਾਲਾ, 5 ਮਈ ਨੂੰ ਹੋਵੇਗਾ ਮੈਚ

ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਧਰਮਸ਼ਾਲਾ ਵਿੱਚ 5 ਮਈ ਨੂੰ  ਚੇਨਈ ਨਾਲ ਹੋਣ ਵਾਲੇ ਮੈਚ ਲਈ ਪੰਜਾਬ ਦੀ ਟੀਮ ਵੀਰਵਾਰ ਨੂੰ ਧਰਮਸ਼ਾਲਾ...

ਭੁੱਲ ਜਾਓਗੇ ਪਾਕਿਸਤਾਨ ਦੀ ਮਹਿੰਗਾਈ ਦੇਖ ਲਓ ਇਥੋਂ ਦਾ ਹਾਲ, ਲੋਕ ਕ੍ਰੈਡਿਟ ਕਾਰਡ ਨਾਲ ਚਲਾ ਰਹੇ ਜ਼ਿੰਦਗੀ

ਮਹਿੰਗਾਈ ਦੀ ਮਾਰ ਨਾਲ ਅਜੇ ਤੱਕ ਤੁਹਾਨੂੰ ਲੱਗਦਾ ਸੀ ਕਿ ਪਾਕਿਸਤਾਨ ਹੀ ਪ੍ਰੇਸ਼ਾਨ ਹੈ ਤਾਂ ਤੁਸੀਂ ਗਲਤ ਹੋ। ਦਰਅਸਲ ਦੁਨੀਆ ਵਿਚ ਪਾਕਿਸਤਾਨ...

Instagram ਨਾਲ ਜੁੜੇ 5 ਨਵੇਂ ਨਿਯਮਾਂ ਨੇ ਵਧਾਈ ਟੈਨਸ਼ਨ, ਸੋਚ-ਸਮਝ ਕਰਨਾ ਰੀਪੋਸਟ

ਇੰਸਟਾਗ੍ਰਾਮ ਨੇ ਆਪਣੇ ਸਿਸਟਮ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਲੋਕਪ੍ਰਿਯ ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ ਨੇ ਆਪਣੇ ਅਲਗੋਰਿਦਨ...

50 ਹਜ਼ਾਰ ਸਾਲ ਪੁਰਾਣੀ ਹੈ ਇਹ ਝੀਲ ਜਿਸ ਦਾ ਪਾਣੀ ਅੱਜ ਤਕ ਨਹੀਂ ਸੁੱਕਿਆ ਹੈ, ਪੜ੍ਹੋ ਇਸ ਦੇ ਰਹੱਸਾਂ ਬਾਰੇ

ਦੁਨੀਆ ਭਰ ਵਿਚ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਰਿਹਾ ਹੈ। ਭਾਰਤ ਵਿਚ ਵੀ ਅਜਿਹੀਆਂ ਕਈ ਝੀਲਾਂ ਹਨ,...

DGCA ਨੇ ਵਧਾਈ Go First ਦੀਆਂ ਮੁਸ਼ਕਲਾਂ, ਸਾਰੇ 54 ਜਹਾਜ਼ਾਂ ਦਾ ਰਜਿਸਟ੍ਰੇਸ਼ਨ ਕੀਤਾ ਕੈਂਸਲ

ਡੀਜੀਸੀਏ ਨੇ ਏਅਰਲਾਈਨ ਗੋ ਫਸਟ ਦੁਆਰਾ ਲੀਜ਼ ‘ਤੇ ਲਏ ਗਏ ਸਾਰੇ 54 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ, ਜੋ ਦੀਵਾਲੀਆਪਨ...

ਚੋਣਾਂ ਵਿਚ ਮੋਦੀ ਸਰਕਾਰ ਨੇ ਬਣਾਇਆ ਕਮਾਈ ਦਾ ਨਵਾਂ ਰਿਕਾਰਡ, ਪਹਿਲੀ ਵਾਰ GST ਕਲੈਕਸ਼ਨ ਹੋਇਆ 2.10 ਲੱਖ ਕਰੋੜ

ਚੋਣਾਂ ਦੇ ਵਿਚ ਕੇਂਦਰ ਸਰਕਾਰ ਨੂੰ ਜੀਐੱਸਟੀ ਦੇ ਮੋਰਚੇ ‘ਤੇ ਲਗਾਤਾਰ ਸਫਲਤਾ ਮਿਲੀ ਹੈ। ਵਿੱਤੀ ਸਾਲ ਦੇ ਪਹਿਲੇ ਮਹੀਨੇ ਵਿਚ ਹੀ ਜੀਐੱਸਟੀ...

ਕੋਰੋਨਾ ਵੈਕਸੀਨ ਕੋਵਿਡਸ਼ੀਲਡ ਦੇ ਸਾਈਡ ਇਫੈਕਟ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਮੁਆਵਜ਼ੇ ਦੀ ਉੁਠੀ ਮੰਗ

ਗਲੋਬਲ ਫਾਰਮਾਸਿਊਟੀਕਲ AstraZeneca ਨੇ ਸਵੀਕਾਰ ਕੀਤਾ ਹੈ ਕਿ ਆਕਸਫੋਰਡ ਯੂਨੀਵਰਸਿਟੀ ਦੇ ਰਿਚਰਸ ਵੱਲੋਂ ਬਣਾਈ ਗਈ ਕੋਵਿਡ-19 ਵੈਕਸੀਨ ਦੇ ਬੁਰੇ...

ਅਨੋਖਾ ਵਿਆਹ! ਜਵਾਈ ਨੂੰ ਸੱਸ ਨਾਲ ਹੋਇਆ ਪਿਆਰ, ਸਹੁਰੇ ਨੇ ਵਿਆਹ ਕਰਾ ਪਤਨੀ ਨੂੰ ਕਰ ‘ਤਾ ਵਿਦਾ

ਅਜੀਬੋ-ਗਰੀਬ ਵਿਆਹਾਂ ਬਾਰੇ ਤੁਸੀਂ ਬਹੁਤ ਕੁਝ ਪੜ੍ਹਿਆ, ਦੇਖਿਆ ਅਤੇ ਸੁਣਿਆ ਹੋਵੇਗਾ। ਪਰ ਬਿਹਾਰ ਵਿੱਚ ਇੱਕ ਵਿਆਹ ਦੀ ਕਾਫੀ ਚਰਚਾ ਹੈ। ਇਹ...

ਸਲਮਾਨ ਖਾਨ ਘਰ ਫਾਇਰਿੰਗ ਕੇਸ ਦੇ ਦੋਸ਼ੀ ਨੇ ਜੇਲ੍ਹ ‘ਚ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ‘ਚ ਫੜੇ ਗਏ ਇਕ ਦੋਸ਼ੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।...

ਚਾਰਧਾਮ ਯਾਤਰਾ ਨੂੰ ਲੈ ਕੇ ਵੱਡਾ ਅਪਡੇਟ, ਟਰੱਕ-ਟਰੈਕਟਰਾਂ ‘ਚ ਬੈਠ ਕੇ ਆਉਣ ‘ਤੇ ਲੱਗੀ ਰੋਕ

ਕੇਦਾਰਨਾਥ-ਗੰਗੋਤਰੀ ਚਾਰਧਾਮ ਯਾਤਰਾ 2024 ਲਈ ਟਰੈਕਟਰ-ਟਰੱਕਾਂ ਦੇ ਉੱਤਰਾਖੰਡ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਜਿਹੇ...

ਬਹਾਦਰਗੜ੍ਹ ‘ਚ AC ਕੰਪ੍ਰੈਸ਼ਰ ‘ਚ ਗੈਸ ਭਰਨ ਦੌਰਾਨ ਹੋਇਆ ਧ.ਮਾ.ਕਾ, ਇੱਕ ਲੜਕੀ ਜ਼ਖਮੀ

ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦਰਗੜ੍ਹ ‘ਚ ਰੋਹਤਕ-ਦਿੱਲੀ ਰੋਡ ‘ਤੇ ਸਥਿਤ ਇੱਕ ਹੋਟਲ ‘ਚ ਏਅਰ ਕੰਡੀਸ਼ਨਰ ‘ਚ ਗੈਸ ਰਿਫਿਲ ਕਰਦੇ...

ਡਾ. ਅਤੁਲ ਵਰਮਾ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ DGP, ਮੁੱਖ ਸਕੱਤਰ ਨੇ ਜਾਰੀ ਕੀਤੇ ਹੁਕਮ

1991 ਬੈਚ ਦੇ IPS ਅਧਿਕਾਰੀ ਡਾ. ਅਤੁਲ ਵਰਮਾ ਨੂੰ ਹਿਮਾਚਲ ਪ੍ਰਦੇਸ਼ ਦੇ ਪੁਲਿਸ ਦੇ ਨਵੇਂ ਡਾਇਰੈਕਟਰ ਜਨਰਲ (DGP) ਵਜੋਂ ਨਿਯੁਕਤ ਕੀਤਾ ਗਿਆ ਹੈ। ਚੋਣ...

ਕੋਵਿਸ਼ੀਲਡ ‘ਤੇ ਰਾਹਤ ਭਰੀ ਖਬਰ, 10 ਲੱਖ ਵਿੱਚੋਂ ਸਿਰਫ 7 ਨੂੰ ਸਾਈਡ ਇਫੈਕਟ ਦਾ ਖ਼ਤਰਾ

ਕੋਰੋਨਾ ਵੈਕਸੀਨ ਕੋਵਿਸ਼ੀਲਡ ਨੂੰ ਲੈ ਕੇ ਭਾਰਤ ਵਿੱਚ ਫੈਲੇ ਡਰ ਵਿਚਾਲੇ ICMR ਦੇ ਇੱਕ ਸਾਬਕਾ ਵਿਗਿਆਨੀ ਨੇ ਰਾਹਤ ਦੇਣ ਵਾਲੀ ਜਾਣਕਾਰੀ ਦਿੱਤੀ...

ਬਾਡੀ ਬਿਲਡਰ ਪ੍ਰਵੀਨ ਨਾਂਦਲ ਨੇ ਚਮਕਾਇਆ ਦੇਸ਼ ਦਾ ਨਾਮ, ਸਵੀਡਨ ‘ਚ ਜਿੱਤੀ ਆਇਰਨ ਵਰਲਡ ਚੈਂਪੀਅਨਸ਼ਿਪ

ਹਾਲ ਹੀ ਵਿੱਚ ਹਵਾਈ ਦੀਪ ਦੇ ਕੈਲੁਆ-ਕੋਨਾ ਵਿੱਚ ਆਯੋਜਿਤ ਆਇਰਨ ਵਰਲਡ ਚੈਂਪੀਅਨਸ਼ਿਪ ਵਿੱਚ ਮਹਾਰਾਣਾ ਪਿੰਡ ਦੇ ਪ੍ਰਵੀਨ ਨਾਂਦਲ ਨੇ ਭਾਰਤ ਦਾ...

‘ਅਨੁਪਮਾ’ ਫੇਮ ਰੁਪਾਲੀ ਗਾਂਗੁਲੀ ਦੀ ਸਿਆਸਤ ‘ਚ ਐਂਟਰੀ, BJP ‘ਚ ਹੋਈ ਸ਼ਾਮਲ

‘ਅਨੁਪਮਾ’ ਨਾਲ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੀ ਨਵੀਂ ਪਾਰੀ ਦੀ...

ਦਿੱਲੀ-ਨੋਇਡਾ ਦੇ ਕਈ ਸਕੂਲਾਂ ਨੂੰ ਮਿਲੀ ਧਮਕੀ ਭਰੀ ਈ-ਮੇਲ, ਸਕੂਲ ਕਰਵਾਏ ਗਏ ਖਾਲੀ, ਟੀਮ ਵੱਲੋਂ ਤਲਾਸ਼ੀ ਜਾਰੀ

ਦਿੱਲੀ ਅਤੇ ਨੋਇਡਾ ਦੇ 100 ਤੋਂ ਵੱਧ ਸਕੂਲਾਂ ਨੂੰ ਬੁੱਧਵਾਰ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਇਸ ਮੇਲ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ...

ਛੇਤੀ-ਛੇਤੀ ਨਿਬੇੜ ਲਓ ਜ਼ਰੂਰੀ ਕੰਮ, ਮਈ ਮਹੀਨੇ ‘ਚ ਇੰਨੇ ਦਿਨ ਬੈਂਕ ਰਹਿਣਗੇ ਬੰਦ

ਅੱਜ ਤੋਂ ਮਈ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ। ਇਸ ਮਹੀਨੇ ਬੈਂਕਾਂ ਵਿੱਚ 14 ਦਿਨ ਕੰਮਕਾਜ ਨਹੀਂ ਹੋਵੇਗਾ। ਦੇਸ਼ ਵਿੱਚ ਕਈ ਕਾਰਨਾਂ ਕਰ ਕੇ...

ਤਾਮਿਲਨਾਡੂ ‘ਚ ਭਿਆਨਕ ਸੜਕ ਹਾ.ਦਸਾ, ਯਾਤਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ, 4 ਦੀ ਹੋਈ ਮੌ.ਤ

ਭਾਰਤ ਦੇ ਦੱਖਣੀ ਰਾਜ ਤਾਮਿਲਨਾਡੂ ਵਿੱਚ ਬੀਤੇ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਇੱਕ ਨਿੱਜੀ ਬੱਸ ਦੇ ਖਾਈ ਵਿੱਚ ਡਿੱਗਣ ਕਾਰਨ...

ਮਹਿੰਗਾਈ ‘ਚ ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ, ਇੰਨੇ ਰੁਪਏ ਘਟੇ ਰੇਟ

ਮਈ ਮਹੀਨੇ ਦੀ ਸ਼ੁਰੂਆਤ ਰਾਹਤ ਭਰੀ ਖਬਰ ਨਾਲ ਹੋਈ ਹੈ ਅਤੇ ਇਹ ਰਾਹਤ ਮਹਿੰਗਾਈ ਦੇ ਮੋਰਚੇ ‘ਤੇ ਹੈ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ...

ਭਲਕੇ ਰਾਮਲੱਲਾ ਦੇ ਦਰਸ਼ਨ ਕਰਨਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਹਨੂੰਮਾਨ ਆਰਤੀ ‘ਚ ਵੀ ਹੋਣਗੇ ਸ਼ਾਮਲ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਭਲਕੇ ਅਯੁੱਧਿਆ ਆਉਣਗੇ। ਉਨ੍ਹਾਂ ਦਾ ਆਗਮਨ ਸ਼ਾਮ 4 ਵਜੇ ਮਹਾਰਿਸ਼ੀ ਵਾਲਮੀਕਿ ਕੌਮਾਂਤਰੀ ਹਵਾਈ ਅੱਡੇ ‘ਤੇ...

ਲੋਕ ਸਭਾ ਚੋਣਾਂ ‘ਚ ‘AAP’ ਨੂੰ ਵੱਡਾ ਝਟਕਾ! ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ

ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੀ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ...

CM ਮਾਨ ਤਿਹਾੜ੍ਹ ਜੇਲ੍ਹ ‘ਚ ਮਿਲੇ ਕੇਜਰੀਵਾਲ ਨੂੰ, ਕਿਹਾ-‘ਦਿੱਲੀ ਦੇ ਸੀਐੱਮ ਹੁਣ ਠੀਕ ਹਨ, ਰੋਜ਼ਾਨਾ ਹੋ ਰਿਹਾ ਚੈਕਅੱਪ’

ਤਿਹਾੜ੍ਹ ਜੇਲ੍ਹ ਵਿਚ ਬੰਦ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਸੀਐੱਮ ਭਗਵੰਤ ਮਾਨ ਦੀ ਅੱਜ ਦੂਜੀ...

T20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਦੀ ਅਗਵਾਈ ‘ਚ ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ

ਅਮਰੀਕਾ ਤੇ ਵੈਸਟਇੰਡੀਜ਼ ਵਿਚ 2 ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਨੇ ਟੂਰਨਾਮੈਂਟ ਲਈ...