Tag: ,

ਪੰਜਾਬ ਹੋਮ ਗਾਰਡ ਦੇ ਜਵਾਨ ਦੀ ਦੇਰ ਰਾਤ ਟਰਾਲੀ ਤੇ ਕੰਧ ਦੇ ਵਿਚਕਾਰ ਆਉਣ ਕਰਕੇ ਹੋਈ ਮੌਤ

ਪੁਲਿਸ ਥਾਣਾ ਸਦਰ ਪੱਟੀ ਵਿਖੇ ਡਿਊਟੀ ਤੇ ਤੈਨਾਤ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਦੇਰ ਰਾਤ ਟਰਾਲੀ ਤੇ ਕੰਧ ਦੇ ਵਿੱਚ ਆ ਜਾਣ ਕਰਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਾਠ ਰੋਡ ਤਰਨਤਾਰਨ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ

ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਜਲਾਲਾਬਾਦ ਕੋਲ ਮੰਡੀ ਘੁਬਾਇਆ ਵਿਖੇ ਤੜਕਸਾਰ ਇਕ ਮਹਿੰਦਰਾ ਪਿਕਅੱਪ ਅਤੇ ਘੋੜਾ ਟਰਾਲਾ ਦੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਮਹਿੰਦਰਾ ਪਿਕਅੱਪ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੌਕੇ’ ਤੇ ਪਹੁੰਚੇ ਪੁਲੀਸ ਦੇ ਵੱਲੋਂ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਪਿਕਅੱਪ ਡਰਾਈਵਰ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ

ਅੰਮ੍ਰਿਤਸਰ ਵਿੱਚ ਕਾਰ ਅਤੇ ਸਕੂਲ ਬੱਸ ਦੀ ਟੱਕਰ, ਇੱਕ ਵਿਅਕਤੀ ਦੀ ਮੌਤ, ਕਈ ਬੱਚੇ ਬੁਰੀ ਤਰ੍ਹਾਂ ਜ਼ਖਮੀ

ਅੰਮ੍ਰਿਤਸਰ-ਪਠਾਨਕੋਟ ਮਾਰਗ ‘ਤੇ ਸੋਇਆ ਪਿੰਡ ਦੇ ਨੇੜੇ ਇੱਕ ਤੇਜ਼ ਰਫਤਾਰ ਆਲਟੋ ਕਾਰ ਅਤੇ ਇੱਕ ਬੱਸ ਦੀ ਟੱਕਰ ਹੋ ਗਈ। ਜੰਮੂ -ਕਸ਼ਮੀਰ ਦੇ ਰਾਜੌਰੀ ਦੇ ਹੰਜਨਾ ਟਾਕਰਾ ਇਲਾਕੇ ਦੇ ਰਹਿਣ ਵਾਲੇ ਨਰਿੰਦਰ ਪਾਲ ਸਿੰਘ ਅਤੇ ਉਸ ਦੀ ਮਹਿਲਾ ਰਿਸ਼ਤੇਦਾਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਕਾਰ ਵਿੱਚ ਸਵਾਰ ਤਿੰਨ ਜ਼ਖਮੀ ਬੱਚਿਆਂ ਅਤੇ ਅਰਵਿੰਦਰ ਅਤੇ ਅਕਾਸ਼ਦੀਪ

ਗੱਡੀ ਅਤੇ ਸਕੂਟੀ ਦੀ ਟੱਕਰ ਨੇ ਲਈ ਤਿੰਨ ਜਾਣਿਆ ਦੀ ਜਾਨ

ਚੰਡੀਗੜ੍ਹ ਰੋਡ ਤੇ ਇਕ ਸੜਕ ਦੁਰਘਟਨਾ ਦੇ ਵਿਚ ਤਿੰਨ ਜਾਣਿਆ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਤਿੰਨੋਂ ਸਕੂਟੀ ਤੇ ਚੰਡੀਗੜ੍ਹ ਵੱਲ ਜਾ ਰਹੇ ਸਨ ਜਿਹਨਾਂ ਦੇ ਵਿਚ ਪਿੰਡ ਕੋਟਲਾ ਬਿਜਵਾੜਾ ਦੇ ਕੋਲ ਇਕ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਤਿੰਨਾਂ ਦੀ ਹੀ ਮੌਤ ਹੋ ਗਈ। ਘਟਨਾ ਬਾਰੇ ਜਾਣਕਾਰੀ

ਅਮਰੀਕਾ ‘ਚ ਟਰੱਕ-ਟ੍ਰੇਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

america truck accident news: ਕੈਲੀਫੋਰਨੀਆਂ ਦੇ ਸਟਾਕਟਨ ਸ਼ਹਿਰ ਤੋ ਮੰਦਭਾਗੀ ਖ਼ਬਰ ਆਈ ਹੈ ਕਿ ਇਸ ਸ਼ਹਿਰ ਦੇ ਦੋ ਪੰਜਾਬੀ ਟਰੱਕ ਤੇ ਮਨਟਾਨਾ ਸਟੇਟ ਵਿੱਚੋਂ ਗੁਜ਼ਰ ਰਹੇ ਸਨ ਕਿ ਲੰਘੇ ਐਂਤਵਾਰ ਰਾਤੀਂ 9.30 ਵਜੇ ਦੇ ਕਰੀਬ ਫਰੀਵੇਅ 90 ਦੇ 350 ਮੀਲ ਮਾਰਕਰ ਲਾਗੇ, ਫਰੀਵੇਅ ਦੇ ਇੱਗਜ਼ਟ ਤੇ ਰੇਲ ਲਾਈਨ ਉੱਪਰ ਬਣੇ ਸਟਾਪ ਸ਼ਾਈਨ ਨੂੰ ਮਿੱਸ ਕਰਨ

ਕੰਬਾਈਨ ਹੇਠ ਆਉਣ ਨਾਲ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼

Garhshankar youth accident: ਗੜ੍ਹਸ਼ੰਕਰ ਦੇ ਬੰਗਾ ਰੋਡ ਸਥਿਤ ਪਿੰਡ ਚੋਹੜਾ ਲਾਗੇ ਸਥਿਤ ਦਸਮੇਸ਼ ਫਿਲਿੰਗ ਸਟੇਸ਼ਨ ਤੇ ਖੜ੍ਹੀ ਕੰਬਾਈਨ ਹੇਠਾਂ ਆਉਣ ਨਾਲ ਬੀਤੀ ਰਾਤ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਡਘਾਮ ਨੇ ਦੱਸਿਆ ਕਿ ਕੰਮ ਤੋਂ ਆਉਣ ਤੋਂ ਬਾਅਦ ਪੈਟਰੋਲ ਪੰਪ ਤੇ ਕੰਬਾਈਨ ਖੜੀ ਕਰਕੇ ਸੰਦੀਪ ਸਿੰਘ ਅਤੇ

ਅੰਮ੍ਰਿਤਸਰ ‘ਚ ਟਰੱਕ ਨੇ ਬਾਈਕ ਨੂੰ ਮਾਰੀ ਟੱਕਰ, ਟਾਇਰ ਹੇਠ ਦੱਬ ਕੇ ਪਤਨੀ ਦੀ ਹੋਈ ਮੌਤ, ਪਤੀ ਜ਼ਖਮੀ

In Amritsar the truck: ਹਾਲ ਹੀ ਵਿੱਚ ਵਿਆਹ ਹੋਇਆ ਸੀ ਅਤੇ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਬੁੱਢਾ ਸਾਹਿਬ ਵਾਪਸ ਆ ਰਹੇ ਸਨ ਕਿ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਪਤਨੀ ਦੀ ਮੌਤ ਹੋ ਗਈ, ਜਦਕਿ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਹਾਦਸਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ

ਸਿੱਧੀ ਬੱਸ ਹਾਦਸਾ: MP ਸਰਕਾਰ ਨੇ ਜਾਨ ਬਚਾਉਣ ਵਾਲੇ ਤਿੰਨ ਲੋਕਾਂ ਨੂੰ ਪੰਜ ਪੰਜ ਲੱਖ ਰੁਪਏ ਇਨਾਮ ਦੇਣ ਦਾ ਕੀਤਾ ਐਲਾਨ

Sidhi bus accident: ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਪੁਲ ਤੋਂ ਨਹਿਰ ਵਿੱਚ ਡਿੱਗੀ ਬੱਸ ਦੇ ਯਾਤਰੀਆਂ ਨੂੰ ਬਚਾਉਣ ਲਈ, ਉੱਥੇ ਖੜ੍ਹੇ 16 ਤੋਂ 22 ਸਾਲ ਦੇ ਬੱਚਿਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਸੱਤ ਯਾਤਰੀਆਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਹਾਲਾਂਕਿ, ਇਨ੍ਹਾਂ ਸੱਤ ਯਾਤਰੀਆਂ

54 ਯਾਤਰੀਆਂ ਨਾਲ ਭਰੀ ਬੱਸ ਨਹਿਰ ‘ਚ ਡਿੱਗੀ, ਹੁਣ ਤੱਕ 30 ਲਾਸ਼ਾਂ ਬਰਾਮਦ, ਮ੍ਰਿਤਕਾਂ ਨੂੰ 5 ਲੱਖ ਮੁਆਵਜਾ ਦੇਣ ਦਾ ਐਲਾਨ

Bus falls into canal: ਮੱਧ ਪ੍ਰਦੇਸ਼ ਦੇ ਸਿੱਧੀ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਿੱਧੀ ਦੇ ਰਾਮਪੁਰ ਨੋਕੀਨ ਥਾਣਾ ਖੇਤਰ ਵਿੱਚ 54 ਯਾਤਰੀਆਂ ਨਾਲ ਭਰੀ ਬੱਸ ਇੱਕ ਨਹਿਰ ਵਿੱਚ ਡਿੱਗ ਗਈ। ਹੁਣ ਤੱਕ 32 ਲਾਸ਼ਾਂ ਨੂੰ ਬਾਹਰ ਕੱਢਆ ਗਿਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸੱਤ ਲੋਕਾਂ ਨੂੰ ਬਚਾਇਆ ਗਿਆ। ਜਦੋਂਕਿ ਡਰਾਈਵਰ ਤੈਰ

ਸੜਕ ‘ਤੇ ਧੁੱਪ ਸੇਕਣੀ ਬੱਚਿਆਂ ਨੂੰ ਪਈ ਮਹਿੰਗੀ, ਬੇਕਾਬੂ ਕਾਰ ਨੇ ਮਾਰੀ ਟੱਕਰ ਹੋਈ ਮੌਤ

Child death uncontrolled car crash: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਖੰਨਾ ‘ਚ ਦਿਲ ਦਹਿਲਾ ਦੇਣਾ ਵਾਲਾ ਹਾਦਸਾ ਵਾਪਰ ਗਿਆ ਹੈ, ਜਿੱਥੇ 2 ਬੱਚੇ ਤੇਜ਼ ਰਫਤਾਰ ਕਾਰ ਦੀ ਚਪੇਟ ‘ਚ ਆ ਗਏ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ

ਪਲਾਂ ‘ਚ ਉਜੜਿਆ ਹੱਸਦਾ ਖੇਡਦਾ ਪਰਿਵਾਰ, ਹਾਦਸੇ ਨੇ ਲਈ 8 ਸਾਲਾ ਬੱਚੇ ਦੀ ਜਾਨ

ludhiana child died accident: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਭਿਆਨਕ ਹਾਦਸੇ ਦੌਰਾਨ 8 ਸਾਲਾਂ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਮੁੱਲਾਂਪੁਰ ਵਿਖੇ ਵਾਪਰੀ, ਜਿੱਥੇ ਟਰੱਕ ਹੇਠਾਂ ਆਉਣ ਕਾਰਨ ਅੱਠ ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਾਖਾ ਪੁਲਿਸ

ਕਿਸਾਨੀ ਅੰਦੋਲਨ ਦੌਰਾਨ ਆਈ ਮੰਦਭਾਗੀ ਖਬਰ, ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

farmer protest youth death: ਲੁਧਿਆਣਾ (ਤਰਸੇਮ ਭਾਰਦਵਾਜ)- ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾ ਦਾ ਸੰਘਰਸ਼ 27ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਿਆ ਹੈ ਪਰ ਜ਼ਾਲਮ ਸਰਕਾਰਾਂ ਵੱਲੋਂ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਹੈ ਪਰ ਇਸ ਮਹਾਂਘੋਲ ‘ਚ ਜਿੱਥੇ ਸਮਾਜ ਦਾ ਹਰ ਤਬਕਾ ਅੱਗੇ ਆ ਕੇ ਸਮਰੱਥਨ ਦੇ ਰਿਹਾ ਹੈ, ਉੱਥੇ

ਖੇਡ ਜਗਤ ‘ਚ ਸੋਗ ਦੀ ਲਹਿਰ, ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਸੜਕ ਹਾਦਸੇ ਦੌਰਾਨ ਮੌਤ

kabaddi player manak jodha dies:ਲੁਧਿਆਣਾ (ਤਰਸੇਮ ਭਾਰਦਵਾਜ)- ਖੇਡ ਜਗਤ ‘ਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਸਿੰਘ ਉਰਫ਼ ਮਾਣਕ ਜੋਧਾਂ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦਰਅਸਲ ਮਾਣਕ ਜੋਧਾਂ ਬੀਤੀ ਰਾਤ ਜਦੋਂ ਆਪਣੇ ਘਰ ਨੂੰ ਸਕੂਟਰ ‘ਤੇ ਪਰਤ ਰਿਹਾ ਸੀ ਤਾਂ ਰਸਤੇ ‘ਚ ਸਕੂਟਰ ਦੇ ਤਿਲਕਣ

ਵਿਆਹ ਤੋਂ ਪਰਤ ਰਹੇ ਇੱਕੋ ਪਰਿਵਾਰ ਦੇ 3 ਜੀਆਂ ਦੀ ਸੜਕ ਹਾਦਸੇ ‘ਚ ਮੌਤ

Jalalabad road accident: ਫਾਜ਼ਿਲਕਾ : ਵੀਰਵਾਰ ਬੀਤੀ ਦੇਰ ਸ਼ਾਮ ਜਲਾਲਾਬਾਦ–ਫਾਜ਼ਿਲਕਾ ਹਾਈਵੇਅ ‘ਤੇ ਇੱਕ ਭਿਆਨਕ ਹਾਦਸੇ ਦੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ‘ਤੇ ਚਾਰ ਲੋਕ ਸਵਾਰ ਸਨ ਜਿਸਦੇ ਵਿੱਚੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮੋਟਰਸਾਈਕਲ ਸਵਾਰ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਪਰਿਵਾਰ ਵਿਆਹ ਤੋਂ ਬਾਅਦ ਆਪਣੇ ਘਰ ਜਾ

ਸੋਗ ’ਚ ਬਦਲੀਆਂ ਖੁਸ਼ੀਆਂ- ਵਿਆਹ ’ਚ ਸ਼ਾਮਲ ਹੋਣ ਆਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Road Accident in Jalandhar : ਜਲੰਧਰ : ਕਾਲਾ ਸੰਘਿਆ ਰੋਡ ‘ਤੇ ਇੱਕ ਘਰ ਵਿਚ ਵਿਆਹ ਦੀ ਖੁਸ਼ੀ ਸੋਗ ਵਿਚ ਬਦਲ ਗਈ ਜਦੋਂ ਵਿਆਹ ’ਚ ਸ਼ਰੀਕ ਹੋਣ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਟਾਲਾ ਦੇ ਰਹਿਣ ਵਾਲੇ ਪ੍ਰਿੰਸ ਵਜੋਂ ਹੋਈ ਹੈ, ਜਿਸ ਦੀ ਉਮਰ ਲਗਭਗ 15 ਸਾਲ ਹੈ। ਉਥੇ ਹੀ ਉਸਦਾ

ਵੈਸ਼ਨੂੰ ਮਾਤਾ ਤੋਂ ਪਰਤਦੇ ਸਮੇਂ ਵਾਪਰਿਆ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਸਣੇ 4 ਦੀ ਮੌਤ

Four people died in Accident : ਪੰਜਾਬ ਦੇ ਕਪੂਥਲਾ ਜ਼ਿਲ੍ਹੇ ਵਿੱਚ ਪੈਂਦੇ ਫਗਵਾੜਾ ਵਿੱਚ ਭਿਆਨਕ ਸੜਕ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਚੋਲ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ ਅਤੇ ਵੈਸ਼ਨੂੰ ਮਾਤਾ ਦੇ ਦਰਸ਼ਨ ਕਰਕੇ ਪਰਤ ਰਹੇ ਸਨ। ਮਿਲੀ ਜਾਣਕਾਰੀ ਇਹ ਲੋਕ ਕਾਰ ਵਿੱਚ

ਸੰਗਰੂਰ : ਰਿਸੈਪਸ਼ਨ ਤੋਂ ਆ ਰਹੇ 5 ਲੋਕ ਕਾਰ ‘ਚ ਹੀ ਸੜ ਕੇ ਹੋਏ ਸੁਆਹ

Horrific road accident in Sangrur : ਸੰਗਰੂਰ : ਅਕਸਰ ਸੜਕ ‘ਤੇ ਕੀਤੀ ਗਈ ਛੋਟੀ ਜਿਹੀ ਅਣਗਹਿਲੀ ਅਤੇ ਕਾਹਲੀ ਵੱਡੇ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਅਜਿਹਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਸੰਗਰੂਰ ਦੀ ਸੁਨਾਮ ਰੋਡ ‘ਤੇ, ਜਿਥੇ ਓਵਰਟੇਕ ਕਰਨ ਦੇ ਚੱਕਰ ਵਿੱਚ ਪੰਜ ਕਾਰ ਸਵਾਰਾਂ ਨੂੰ ਦਰਦਨਾਕ ਮੌਤ ਨਸੀਬ ਹੋਈ। ਮਿਲੀ ਜਾਣਕਾਰੀ ਮੁਤਾਬਕ ਇਹ ਪੰਜ

ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਚਾਲਕ ਦੀ ਹੋਈ ਦਰਦਨਾਕ ਮੌਤ…

up shamli tourist bus accident car fire: ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਮੇਰਠ ਕਰਨਾਲ ਹਾਈਵੇਅ ਤੇ ਇੱਕ ਭਿਆਨਕ ਹਾਦਸਾ ਵਾਪਰਿਆ। ਇਥੋਂ ਦੇ ਜਿਨਜਾਨਾ ਨੇੜੇ ਇਕ ਕਰੇਨ ਨਾਲ ਖਿੱਚੀ ਜਾ ਰਹੀ ਇਕ ਟੂਰਿਸਟ ਬੱਸ ਦੀ ਟੱਕਰ ਕਾਰਨ ਕਾਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੇ ਸਾਰੀ ਕਾਰ ਨੂੰ ਵੇਖਣ ‘ਤੇ ਕਾਬੂ ਕਰ ਲਿਆ। ਇਸ

ਟਰੱਕ ਅਤੇ ਕਾਰ ਆਪਸ ‘ਚ ਟਕਰਾਉਣ ਨਾਲ ਵਾਪਰਿਆਂ ਹਾਦਸਾ, 3 ਜ਼ਖਮੀ

ludhiana truck car collided: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਦੋ ਵਾਹਨ ਆਪਸ ‘ਚ ਟਕਰਾਉਣ ਨਾਲ 3 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸਾਹਨੇਵਾਲ ਮੇਨ ਹਾਈਵੇਅ ‘ਤੇ ਕਾਰ ਅਤੇ ਟੈਂਪੂ ਟਾਟਾ 407 ਆਪਸ ‘ਚ ਟਕਰਾ ਕੇ ਪਲਟ ਜਾਣ ਕਾਰਨ ਵਾਪਰਿਆ। ਹਾਦਸੇ ਦੌਰਾਨ 3 ਲੋਕ ਜ਼ਖਮੀ

ਮਸ਼ਹੂਰ ਹਾਕੀ ਖਿਡਾਰੀ ਤੇ ਉਸ ਦੀ ਮਾਂ ਨਾਲ ਵਾਪਰਿਆਂ ਭਿਆਨਕ ਸੜਕ ਹਾਦਸਾ, ਮੌਕੇ ‘ਤੇ ਹੋਈ ਮੌਤ

accident hockey player mother died: ਲੁਧਿਆਣਾ (ਤਰਸੇਮ ਭਾਰਦਵਾਜ)- ਖੇਡ ਜਗਤ ‘ਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਈ ਜਦੋਂ ਮਸ਼ਹੂਰ ਖਿਡਾਰੀ ਦੀ ਆਪਣੀ ਮਾਤਾ ਦੇ ਨਾਲ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਖਿਡਾਰੀ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੇ ਮੁੱਖ ਗੋਲ ਕੀਪਰ ਗੁਰਿੰਦਰਪਾਲ ਸਿੰਘ ਵੜੈਚ ਸੀ, ਜਿਸ ਦੀ ਅੱਜ

ਆਗਰਾ-ਲਖਨਊ ਹਾਈਵੇ ‘ਤੇ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 3 ਜਖਮੀ

lucknow expressway bus truck accident : ਆਗਰਾ- ਲਖਨਊ ਐਕਸਪ੍ਰੇਸ ਵੇਅ ‘ਤੇ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ।ਰਾਜਸਥਾਨ ਤੋਂ ਬਿਹਾਰ ਜਾ ਰਹੀ ਬੱਸ ਨੂੰ ਇੱਕ ਟਰੱਕ ਨੇ ਮਾਰ ਦਿੱਤੀ।ਇਸ ਹਾਸਦੇ ‘ਚ ਅੱਧਾ ਦਰਜਨ ਲੋਕਾਂ ਦੇ ਜਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਜਿਨ੍ਹਾਂ ‘ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਜਖਮੀਆਂ ਨੂੰ ਐਂਬੂਲੈਂਸ ਤੋਂ

ਲੰਬੀ ਉਮਰ ਲਈ ਮਾਂ ਨੇ ਰੱਖਿਆ ਵਰਤ, ਤੋੜਨ ਤੋਂ 1 ਘੰਟਾ ਪਹਿਲਾਂ ਦਰਦਨਾਕ ਹਾਦਸੇ ਨੇ 2 ਪੁੱਤਰਾਂ ਦੀ ਲਈ ਜਾਨ

fasted sons longevity both died: ਲੁਧਿਆਣਾ (ਤਰਸੇਮ ਭਾਰਦਵਾਜ)- ਦੁਨੀਆ ‘ਚ ਸਭ ਤੋਂ ਉੱਚਾ ਰੁਤਬਾ ਮਾਂ ਦਾ ਮੰਨਿਆ ਜਾਂਦਾ ਹੈ, ਜੋ ਖੁਦ ਦੁੱਖ ਝੱਲ ਕੇ ਆਪਣੀ ਔਲਾਦ ਲਈ ਖੁਸ਼ੀ ਮੰਗਦੀ ਹੈ, ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁੱਤਰਾਂ ਦੀ ਲੰਬੀ ਉਮਰ ਲਈ ਵਰਤ ਰੱਖ ਕੇ ਘਰ ਉਡੀਕ ਕਰ ਰਹੀ ਮਾਂ ਨੂੰ ਉਸ ਦੇ

ਸਿਲੰਡਰ ਫੱਟਣ ਕਾਰਨ ਵਾਪਰਿਆ ਦਰਦਨਾਕ ਹਾਦਸਾ

ludhiana cyllender blast Accident: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਉਸ ਸਮੇਂ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਜਦੋਂ ਇਕ ਤੋਂ ਬਾਅਦ ਲਗਾਤਾਰ ਦੋ ਧਮਾਕੇ ਹੋਏ। ਧਮਾਕਿਆਂ ਦੀ ਆਵਾਜ਼ ਇੰਨੀ ਭਿਆਨਕ ਸੀ ਕਿ ਲੋਕ ਘਰਾਂ ਚੋਂ ਬਾਹਰ ਨਿਕਲ ਆਏ। ਦੱਸ ਦੇਈਏ ਕਿ ਇਹ ਧਮਾਕਾ ਘਰ ‘ਚ ਸਿਲੰਡਰ ਫੱਟਣ ਕਾਰਨ ਹੋਇਆ। ਹਾਦਸਾ ਇੰਨਾ ਭਿਆਨਕ ਸੀ ਧਮਾਕੇ

ਹਾਈਵੇਅ ‘ਤੇ ਪਲਟਣੀਆਂ ਖਾਂਦੀ ਹੋਈ ਦੂਜੀ ਕਾਰ ‘ਤੇ ਡਿੱਗੀ ਸਵਿਫਟ ਕਾਰ

accident delhi ludhiana highway: ਲੁਧਿਆਣਾ (ਤਰਸੇਮ ਭਾਰਦਵਾਜ)-ਕਹਿੰਦੇ ਹਨ, ‘ਜਾਕੋ ਰਖੇ ਸਾਈਆ ਮਾਰ ਸਕੇ ਨਾ ਕੋਈ’ ਅਖਾਣ ਨੂੰ ਸਹੀ ਸਾਬਿਤ ਕਰਦਾ ਹੋਇਆ ਮਹਾਨਗਰ ‘ਚ ਇੰਨਾ ਭਿਆਨਕ ਹਾਦਸਾ ਵਾਪਰ ਗਿਆ ਕਿ ਇਸ ਦੌਰਾਨ ਜਾਨੀ ਨੁਕਸਾਨ ਹੋਂਣ ਤੋਂ ਤਾਂ ਬਚਾਅ ਹੋ ਗਿਆ ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਦੱਸ ਦੇਈਏ ਕਿ ਮਹਾਨਗਰ ‘ਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ

ਜੰਮੂ-ਕਸ਼ਮੀਰ ਦੀ ਡੂੰਘੀ ਖਾਈ ‘ਚ ਪਲਟੀ ਕਾਰ, 2 ਦੀ ਮੌਤ

car accident jammu kashmir:ਜੰਮੂ-ਕਸ਼ਮੀਰ ‘ਚ ਉਸ ਵੇਲੇ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਇੱਕ ਭਿਆਨਕ ਹਾਦਸੇ ‘ਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ।ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਇਕ ਕਾਰ ਦੇ ਡੂੰਘੀ ਖੱਡ ‘ਚ ਡਿੱਗਣ ਨਾਲ ਇਕ ਜਨਾਨੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਜਨਾਨੀ ਦਾ ਪਤੀ ਅਤੇ ਉਨ੍ਹਾਂ ਦੀਆਂ

ਸੜਕ ਹਾਦਸੇ ‘ਚ ਕਾਂਗਰਸ ਨੇਤਾ ਦੇ ਭਾਣਜੇ ਦੀ ਮੌਤ

Ludhiana road accident : ਲੁਧਿਆਣਾ ਫੋਰਟਿਸ ਹਸਪਤਾਲ ਦੇ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਦਕਿ ਉਸਦਾ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਮੌਕੇ ‘ਤੇ ਇਕੱਠੀ ਲੋਕਾਂ ਦੀ ਭੀੜ ਵਲੋਂ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕਰ

ਬੇਕਾਬੂ ਹੋਇਆ ਲੋਹੇ ਨਾਲ ਭਰਿਆ ਟਰੱਕ ਫੈਕਟਰੀ ‘ਚ ਵੜਿਆ

ludhiana accident in mandi gobindgarh three injured: ਗੁਜਰੀ ਨੈਸ਼ਨਲ ਹਾਈਵੇ ਸਰਵਿਸ ਰੋਡ ਨੇੜੇ ਬਿਧੀ ਚੰਦ ਕਾਲੋਨੀ ਦੇ ਕੋਲ ਇੱਕ ਲੋਹੇ ਨਾਲ ਲੱਦਿਆ ਟਰੱਕ ਬੇਕਾਬੂ ਹੋ ਕੇ ਇੱਕ ਫੈਕਟਰੀ ਦੀ ਕੰਧ ਤੋੜ ਕੇ ਅੰਦਰ ਵੜ ਗਿਆ।ਹਾਦਸੇ ‘ਚ ਟਰੱਕ ਚਾਲਕ ਦੀ ਲੱਤ ਟੁੱਟ ਗਈ।ਟਰੱਕ ਦਾ ਕਲੀਨਰ ਅਤੇ ਫੈਕਟਰੀ ਦਾ ਚਪੜਾਸੀ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਜ਼ਖਮੀਆਂ ਨੂੰ

ਦੋ ਕਾਰਾਂ ਦੀ ਭਿਆਨਕ ਟੱਕਰ ‘ਚ 2 ਦੀ ਮੌਤ, 5 ਜ਼ਖਮੀ

ludhiana two killed in collision between two cars : ਮਾਨਸਾ ‘ਚ ਸਿਰਸਾ ਰੋਡ ਕੋਲ ਦੋ ਕਾਰਾਂ ਦੀ ਆਪਸੀ ਭਿਆਨਕ ਟੱਕਰ ਕਾਰਨ ਭਿਆਨਕ ਹਾਦਸਾ ਵਾਪਰ ਗਿਆ।ਇਸ ਹਾਦਸੇ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਲੋਕ ਗੰਭੀਰ ਜ਼ਖਮੀ ਹੋ ਗਏ।ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਮਾਨਸਾ ਹਸਪਤਾਲ ਲਿਆਂਦਾ ਅਤੇ ਉੱਥੋਂ ਉਨ੍ਹਾਂ ਨੂੰ

ਹੁਸ਼ਿਆਰਪੁਰ ’ਚ ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ

Two youths were killed in a collision : ਹੁਸ਼ਿਆਰਪੁਰ ਵਿਖੇ ਪਿੰਡ ਬਾਹੋਬਾਲ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਮਾਹਿਲਪੁਰ ਮੁੱਖ ਮਾਰਗ ’ਤੇ ਇਕ ਡਿਜ਼ਾਇਰ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ

ਜਲੰਧਰ : ਸ਼ਰਾਬ ਲਿਜਾ ਰਹੇ ਦੋ ਵਿਅਕਤੀਆਂ ਨਾਲ ਵਾਪਰਿਆ ਸੜਕ ਹਾਦਸਾ, ਇਕ ਦੀ ਹੋਈ ਮੌਤ

A road accident involving : ਪੰਜਾਬ ਵਿਚ ਲੱਗੇ ਕਰਫਿਊ ਦੌਰਾਨ ਜਲੰਧਰ ’ਚ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਇਕ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੀ 66 ਫੁੱਟੀ ਰੋਡ ’ਤੇ ਅੱਜ ਬੁੱਧਵਾਰ ਨੂੰ ਐਕਟਿਵਾ ’ਤੇ ਸਵਾਰ ਹੋ ਕੇ ਦੋ ਵਿਅਕਤੀ ਸ਼ਰਾਬ

Carousel Posts