Tag: , ,

ਸਿਹਤ ਮੰਤਰੀ ਵੱਲੋਂ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ

ਮੋਗਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿੱਢੇ ਉਪਰਾਲਿਆਂ ਦੀ ਲੜ੍ਹੀ ਨੂੰ ਅੱਗੇ ਤੋਰਦਿਆਂ ਸ਼ਹਿਰ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਵੀਰ ਸਿੰਘ ਸਿੱਧੂ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ

Punjab Roadways Strike- ਮੋਗਾ ‘ਚ ਡਿਊਟੀ ਕਰ ਰਹੇ ਕੰਡਕਟਰ ਨੂੰ ਚੂੜੀਆਂ ਤੇ ਚੁੰਨੀ ਪਹਿਨਾ ਕੇ ਕਿਹਾ ‘ਗੱਦਾਰ’, ਅੱਜ CM ਨਾਲ ਬੈਠਕ

ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਮੋਗਾ ਵਿੱਚ ਹੜਤਾਲੀ ਕਾਮਿਆਂ ਦਾ ਗੁੱਸਾ ਇੱਕ ਕੰਡਕਟਰ ’ਤੇ ਫੁੱਟ ਪਿਆ। ਕੰਡਕਟਰ ਪੀਆਰਟੀਸੀ ਦੇ ਫਰੀਦਕੋਟ ਡਿਪੂ ਵਿੱਚ ਕੰਮ ਕਰ ਰਿਹਾ ਹੈ, ਜੋ ਹੜਤਾਲ ਵਿੱਚ ਸ਼ਾਮਲ ਹੋਣ ਦੀ ਬਜਾਏ ਡਿਊਟੀ ਕਰ ਰਿਹਾ ਸੀ। ਜਦੋਂ ਉਹ ਬੱਸ ਲੈ ਕੇ ਮੋਗਾ ਬੱਸ ਅੱਡੇ ‘ਤੇ ਪਹੁੰਚਿਆ

ਸੁਖਬੀਰ ਬਾਦਲ ਦੀ ਮੋਗਾ ਰੈਲੀ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ ਵੱਡੀ ਕਾਰਵਾਈ- ਨਿਰਭੈ ਸਿੰਘ ਸਣੇ 17 ਆਗੂਆਂ ‘ਤੇ FIR

ਮੋਗਾ ਵਿੱਚ ਬੀਤੇ ਦਿਨ ਸੁਖਬੀਰ ਬਾਦਲ ਦੀ ਰੈਲੀ ਦੇ ਵਿਰੋਧ ਦੇ ਨਾਂ ‘ਤੇ ਪੁਲਿਸ ‘ਤੇ ਪਥਰਾਅ ਕਰਕੇ ਡੀਐਸਪੀ ਸਣੇ ਪੰਜ ਲੋਕਾਂ ਨੂੰ ਲਹੂਲੁਹਾਨ ਕਰਨ ਦੇ ਮਾਮਲੇ ਵਿੱਚ ਵਾਇਰਲ ਵੀਡੀਓ ਖੰਗਾਲਨ ਤੋਂ ਬਾਅਦ ਪੁਲਿਸ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਰਭੈ ਸਿੰਘ ਢੁੱਡੀਕੇ ਸਣੇ 17 ਲੋਕਾਂ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਪੁਲਿਸ ਦੇ

ਦੂਰ ਹੋਈਆਂ ਦੂਰੀਆਂ! Navjot Sidhu ਦੀ ਤਾਜਪੋਸ਼ੀ ਸਮਾਗਮ ‘ਚ ਪਹੁੰਚੇ Captain , LIVE

ਸੂਬੇ ਦੇ ਸਰਕਾਰੀ ਸਕੂਲ ‘ਚ IELTS ਦੀ ਤਿਆਰੀ ਕਰਨ ਆਏ ਬੱਚਿਆਂ ਨੇ ਬਣਾਏ ਰਿਕਾਰਡ, ਅਮੀਰਾਂ ਦੇ ਬੱਚੇ ਵੀ ਇੱਥੇ ਪੜ੍ਹਦੇ ਨੇ

ਵਿਦੇਸ਼ ਬੈਠੀਆਂ ਕੁੜੀਆਂ ਦੇ ਹੱਕ ‘ਚ Social Media ‘ਤੇ ਬੋਲਣ ਵਾਲੀ Beant Kaur ਨੂੰ ਪੱਤਰਕਾਰ ਦੇ ਤਿੱਖੇ ਸਵਾਲ!

ਮੁੰਡੇ ਨਾਲ ਪਿਆਰ ਦੀ ਕਾਟੀ ਪਾ ਵੋਹਟੀ ਨੇ ਘਰਵਾਲੇ ਤੋਂ ਠੱਗੇ 27 ਲੱਖ, ਮਿਲ ਗਈ PR, Social Media ਤੋਂ ਹੋਏ ਖੁਲਾਸੇ

ਮੋਗਾ-ਜਲੰਧਰ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਦੋ ਕਾਰਾਂ ਦੀ ਆਪਸੀ ਟੱਕਰ ‘ਚ ਬੱਚੀ ਸਣੇ 3 ਲੋਕਾਂ ਦੀ ਮੌਤ

ਮੋਗਾ-ਜਲੰਧਰ ਰੋਡ ‘ਤੇ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਕਸਬਾ ਧਰਮਕੋਟ ਦੇ ਪਿੰਡ ਜਲਾਲਾਬਾਦ ਨੇੜੇ 2 ਗੱਡੀਆਂ ਦੀ ਆਪਸੀ ਟੱਕਰ ਹੋ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਕਾਰ ਵਿੱਚ ਸਵਾਰ 6 ਲੋਕਾਂ ਵਿੱਚੋਂ 3 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ । ਦੱਸਿਆ ਜਾ ਰਿਹਾ ਹੈ

ਮੋਗਾ: ਦਿਨ ਦਿਹਾੜੇ ਦੁਕਾਨਦਾਰ ‘ਤੇ ਕੀਤਾ ਜਾਨਲੇਵਾ ਹਮਲਾ, ਘਟਨਾ CCTV ਕੈਮਰੇ ‘ਚ ਕੈਦ

moga attack on shopkeeper: ਮੋਗਾ ਕਸਬਾ ਬਾਘਾਪੁਰਾਣਾ ਵਿੱਚ ਆਏ ਦਿਨ ਗਲਤ ਅਨਸਰਾਂ ਵੱਲੋਂ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ। ਅਜਿਹੇ ਗਲਤ ਅਨਸਰ ਬੇਖੌਫ ਹੋ ਕੇ ਸ਼ਰ੍ਹੇਆਮ ਬਾਜ਼ਾਰਾਂ ਵਿੱਚ ਗੁੰਡਾਗਰਦੀ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ ਕਿ ਅਜਿਹੇ ਗੁੰਡੇ ਆਮ ਲੋਕਾਂ ਲਈ ਖੌਫ ਬਣੇ ਹੋਏ ਹਨ। ਜਿਸ ਦੀ ਮਿਸਾਲ ਮੋਗਾ ਦੇ ਕਸਬਾ ਬਾਘਾਪੁਰਾਣਾ

ਮੋਗਾ ਵਿਖੇ ਭਿਆਨਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਮੌਤ

moga road accident: ਮੋਗਾ ਦੇ ਕਸਬਾ ਬਾਘਾਪੁਰਾਣਾ ‘ਤੇ ਰੇਤ ਨਾਲ ਭਰੇ ਟਰਾਲੇ ਨਾਲ ਮੋਟਰਸਾਈਕਲ ਟਕਰਾਉਣ ਨਾਲ ਪਤੀ-ਪਤਨੀ ਦੀ ਮੌਕੇ ‘ਤੇ ਮੌਤ ਹੋ ਗਈ। ਦੋਨੋ ਹੀ ਟਰਾਲੇ ਹੇਠਾਂ ਬੁਰੀ ਤਰ੍ਹਾਂ ਕੁਚਲੇ ਗਏ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਾਘਾਪੁਰਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਦੋਵੇਂ ਲਾਸ਼ਾਂ

Moga ਦੀ Upinderjeet Kaur ਨੇ PCS ‘ਚ ਟਾਪ ਕਰ ਚਮਕਾਇਆ ਮਾਪਿਆਂ ਦਾ ਨਾਂ, Father’s Day ‘ਤੇ ਇਸ ਤੋਂ ਵਧੀਆ ਕੀ…

ਪੰਜਾਬ ਦੇ ਇਸ ਪਿੰਡ ਨੇ ਕਾਇਮ ਕੀਤੀ ‘ਏਕੇ’ ਦੀ ਮਿਸਾਲ, 4 ਮੁਸਲਿਮ ਪਰਿਵਾਰਾਂ ਲਈ ਪਿੰਡ ਵਾਲੇ ਬਣਵਾ ਰਹੇ ਮਸਜਿਦ

ਪੰਜਾਬ ਦੇ ਇੱਕ ਪਿੰਡ ਨੇ ਵੱਖ-ਵੱਖ ਧਰਮਾਂ ਹੋਣ ਦੇ ਬਾਵਜੂਦ ਏਕੇ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ ਜਿੱਥੇ ਪਿੰਡ ਵਾਸੀਆਂ ਨੇ ਮਿਲ ਕੇ ਚਾਰ ਮੁਸਲਮਾਨ ਪਰਿਵਾਰਾਂ ਲਈ ਇੱਕ ਮਸਜਿਦ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੋਗਾ ਵਿੱਚ ਸਥਿਤ ਭੁੱਲਰ ਪਿੰਡ ਦੇ ਇਨ੍ਹਾਂ 4 ਮੁਸਲਿਮ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੇ ਸਮੇਂ ਦੇਸ਼ ਦੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਗਏ ਮੋਗਾ ਦੇ ਨੌਜਵਾਨ ਦੀ ਹੋਟਲ ਦੇ ਕਮਰੇ ‘ਚ ਮੌਤ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਗਏ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਦੀ ਅੰਮ੍ਰਿਤਸਰ ਦੇ ਇੱਕ ਹੋਟਲ ਰਾਇਲ ਬੀ ਐਡ ਬੀ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ

ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣਿਆ ਪੰਜਾਬ ਪੁਲਿਸ ਦਾ ਹਵਾਲਦਾਰ, ਓਏ ਛੋਟੂ! ਪੁਲਿਸ ਇੰਨੀ ਵੀ ਨਹੀਂ ਮਾੜੀ

ਗਰਾਊਂਡਾਂ ‘ਚ ਕੱਬਡੀ ਦੀਆਂ ਧੂੜਾਂ ਪੱਟਦੇ ਐ ਪੰਜਾਬ ਦੇ ‘ਟਾਈਗਰ’ ਤੇ ‘ਕਮਾਂਡੋ’,ਪਰ ਘਰ ਦੇ ਹਾਲ ਤੁਹਾਡੇ ਹੋਸ਼ ਉੱਡਾ ਦੇਣਗੇ

ਮੋਗਾ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ- ਦਰਦ ਨਾਲ ਤੜਫਦੀ ਗਰਭਵਤੀ ਦਾ ਨਹੀਂ ਕੀਤਾ ਸਮੇਂ ‘ਤੇ ਇਲਾਜ, ਹੋਈ ਮੌਤ

Major negligence of doctors in Moga : ਮੋਗਾ ਵਿੱਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਇਲਾਜ ਲਈ ਤੜਫਦੀ ਰਹੀ ਪਰ ਉਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ

ਮੋਗਾ ’ਚ ਦੋਹਰਾ ਕਤਲਕਾਂਡ : ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਸਰਪੰਚ ਦੀ ਗ੍ਰਿਫਤਾਰੀ ਤੱਕ ਸੰਸਕਾਰ ਕਰਨ ਤੋਂ ਕੀਤੀ ਨਾਂਹ

The family members of the girls : ਮੋਗਾ ਦੇ ਪਿੰਡ ਸ਼ੇਖਾ ਖੁਰਦ ਵਿੱਚ ਸਰਪੰਚ ਦੇ ਪੁੱਤਰ ਵੱਲੋਂ ਦੋ ਕੁੜੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਉਦੋਂ ਤੱਕ ਕੁੜੀਆਂ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਜਦੋਂ ਤੱਕ ਕਾਤਲ ਦੇ ਪਿਤਾ ਸਰਪੰਚ ਨੂੰ ਵੀ

ਮੋਗਾ ‘ਚ ‘ਆਪ’ ਦੀ ਰੈਲੀ ਨੂੰ ਮਿਲੀ ਸ਼ਰਤਾਂ ਨਾਲ ਮਨਜ਼ੂਰੀ- ਕੇਜਰੀਵਾਲ ਨੂੰ ਦਿਖਾਉਣੀ ਹੋਵੇਗੀ ਕੋਰੋਨਾ ਰਿਪੋਰਟ, ਆਮ ਲੋਕਾਂ ਨੂੰ ਛੋਟ!

AAP rally in Punjab : ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਘਾਪੁਰਾਣਾ ਵਿੱਚ 21 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਸਤਾਵਿਤ ਰੈਲੀ ਨੂੰ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੱਤੀ ਹੈ। ਮੋਗਾ ਦੇ ਡੀਸੀ ਸੰਦੀਪ ਹਾਂਸ ਨੇ ਪ੍ਰਵਾਨਗੀ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਵੀਵੀਆਈਪੀ ਅਤੇ ਵੀਆਈਪੀ ਨੂੰ

ਮੋਗਾ ‘ਚ ਵੱਡੀ ਵਾਰਦਾਤ- ਸਰਪੰਚ ਦੇ ਪੁੱਤ ਨੇ ਪ੍ਰੇਮਿਕਾ ਤੇ ਉਸ ਦੀ ਸਹੇਲੀ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਇੱਕ ਦੀ ਹੋਈ ਮੌਤ

Sarpanch son fires bullets : ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੋ ਗਿੱਲ ਦੇ ਅੱਡੇ ’ਤੇ ਅੱਜ ਸ਼ਾਮ ਪੰਜ ਵਜੇ ਪਿੰਡ ਸੇਖਾਂ ਖੁਰਦ ਦੇ ਸਰਪੰਚ ਦੇ ਪੁੱਤਰ ਨੇ ਕਾਰ ਤੋਂ ਉਤਰਦੇ ਸਮੇਂ ਆਪਣੀ ਕਥਿਤ ਪ੍ਰੇਮਿਕਾ ਤੇ ਉਸ ਦੀ ਸਹੇਲੀ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਇੱਕ ਕੁੜੀ ਦੀ ਮੌਤ ਹੋ ਗਈ,

ਮੋਗਾ ‘ਚ NRI ਜੀਜੇ ਨੇ ਸ਼ਰੇਆਮ ਗੋਲੀਆਂ ਮਾਰ ਕੇ ਸਾਲੀ ਨੂੰ ਕੀਤਾ ਕਤਲ, ਸਾਹਮਣੇ ਆਇਆ ਵੱਡਾ ਕਾਰਨ

NRI Jija shot dead : ਮੋਗਾ : ਪੰਜਾਬ ਦੇ ਮੋਗਾ ਵਿੱਚ ਐਨਆਰਆਈ ਜੀਜੇ ਨੇ ਦਿਨ-ਦਿਹਾੜੇ ਆਪਣੀ ਸਾਲੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਸਾਬਕਾ ਅੱਤਵਾਦੀ ਗੁਰਿੰਦਰ ਸਿੰਘ ਘਾਲੀ ਉਰਫ ਜਸਵਿੰਦਰ ਸਿੰਘ ਘਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦੱਸਣਯੋਗ ਹੈ ਕਿ ਹਰਵਿੰਦਰ ਕੌਰ ਅੰਮ੍ਰਿਤਸਰ ਦੀ ਰਹਿਣ

ਸਿੰਘੂ ਬਾਰਡਰ ਤੋਂ ਆਈ ਮਾੜੀ ਖਬਰ : ਪੰਜਾਬ ਦਾ ਇੱਕ ਹੋਰ ਕਿਸਾਨ ਚੜ੍ਹਿਆ ਅੰਦੋਲਨ ਦੀ ਭੇਟ

Moga farmer in Farmer protest : ਮੋਗਾ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ ਅੱਜ 81ਵਾਂ ਦਿਨ ਹੈ। ਕਿਸਾਨਾਂ ਨੇ ਜਿਥੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਠਾਣੀ ਹੈ, ਉਥੇ ਹੀ ਸਰਕਾਰ ਵੀ ਆਪਣੇ ਫੈਸਲੇ ਤੋਂ ਹਿਲਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਸੰਘਰਸ਼ ਕਰ ਰਹੇ ਕਈ ਕਿਸਾਨ ਆਪਣੀ

ਮੋਗਾ ‘ਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ 6 ਦੋਸ਼ੀਆਂ ਖਿਲਾਫ NIA ਵੱਲੋਂ ਵੱਡੀ ਕਾਰਵਾਈ

NIA filed Charge Sheet : ਪੰਜਾਬ ਦੇ ਮੋਗਾ ਵਿਖੇ ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਵਿਖੇ 14 ਅਗਸਤ, 2020 ਨੂੰ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਵੀਰਵਾਰ ਨੂੰ ਛੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਦੱਸਣਯੋਗ ਹੈ ਕਿ ਐਨਆਈਏ ਵੱਲੋਂ 5 ਸਤੰਬਰ, 2020 ਨੂੰ ਕੇਸ ਦਾਇਰ ਕੀਤਾ ਗਿਆ ਸੀ। ਐਨਆਈਏ ਦੇ ਵਿਸ਼ੇਸ਼

ਮੋਗਾ ‘ਚ ਦੋ ਅਕਾਲੀ ਵਰਕਰਾਂ ਦੀ ਮੌਤ ਦਾ ਮਾਮਲਾ : 9 ਕਾਂਗਰਸੀਆਂ ਖਿਲਾਫ FIR, 3 ਗ੍ਰਿਫਤਾਰ

Death of 2 Akali workers : ਚੰਡੀਗੜ੍ਹ : ਮੋਗਾ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਪੁਲਿਸ ਨੇ ਬੁੱਧਵਾਰ ਨੂੰ ਕਾਂਗਰਸ ਦੇ ਉਮੀਦਵਾਰ ਦੇ ਪਤੀ ਸਣੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ 9 ਲੋਕਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ

ਮੋਗਾ ’ਚ ਖੂਨੀ ਝੜਪ- ਕਾਂਗਰਸੀ ਉਮੀਦਵਾਰ ਦੇ ਪਤੀ ਨੇ ਦੋ ਅਕਾਲੀਆਂ ‘ਤੇ ਚੜ੍ਹਾ ਦਿੱਤੀ ਗੱਡੀ, ਹੋਈ ਮੌਤ

The Congress attacked two Akalis : ਪੰਜਾਬ ਵਿਚ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਭਖਣ ਲੱਗਾ ਹੈ। ਮੋਗਾ ਦੇ ਵਾਰਡ ਨੰਬਰ ਨੌਂ ਵਿੱਚ ਮੰਗਲਵਾਰ ਦੀ ਰਾਤ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਖੂਨੀ ਝੜਪ ਹੋ ਗਈ। ਦੋਸ਼ ਹੈ ਕਿ ਕਾਂਗਰਸ ਉਮੀਦਵਾਰ ਦੇ ਪਤੀ ਅਤੇ ਬੇਟੇ ਨੇ ਅਕਾਲੀ ਸਮਰਥਕਾਂ ‘ਤੇ ਹਮਲਾ ਕੀਤਾ ਸੀ।

ਮੋਗਾ ‘ਚ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਗਾਇਬ, ਡੀਸੀ ਨੇ ਲਹਿਰਾਇਆ ਝੰਡਾ

The chief guest disappeared : ਮੋਗਾ : ਇਸ ਨੂੰ ਮੋਗਾ ਸ਼ਹਿਰ ਦੀ ਬਦਕਿਸਮਤੀ ਹੀ ਕਿਹਾ ਜਾਵੇਗਾ ਕਿ ਹਰ ਵਾਰ ਗਣਤੰਤਰ ਦਿਵਸ ਪ੍ਰੋਗਰਾਮ ਤੋਂ ਇੱਥੇ ਮੁੱਖ ਮਹਿਮਾਨ ਹੀ ਗਾਇਬ ਹੋ ਜਾਂਦਾ ਹੈ। ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕਾਰਜਕਾਲ ਵਿਚ ਇਹ ਤੀਸਰਾ ਮੌਕਾ ਹੈ ਜਦੋਂ ਕੈਬਨਿਟ ਮੰਤਰੀ, ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਇਸ ਸਮਾਰੋਹ

ਮੋਗਾ ’ਚ ਵਿਆਹ ਲਈ ਬਾਰਾਤ ਲੈ ਕੇ ਪਹੁੰਚੇ ਲਾੜੇ ਦੇ ਉੱਡੇ ਹੋਸ਼

The groom arrived for the wedding : ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਬਾਰਾਤ ਲੈ ਕੇ ਪਹੁੰਚੇ ਲਾੜੇ ਅਤੇ ਉਸ ਦੇ ਪਰਿਵਾਰ ਦੇ ਉਸ ਵੇਲੇ ਹੋਸ਼ ਉੱਡ ਗਏ ਜਦੋਂ ਉਹ ਲਾੜੀ ਦੇ ਘਰ ਪਹੁੰਚੇ ਅਤੇ ਉਥੇ ਉਨ੍ਹਾਂ ਨੂੰ ਤਾਲਾ ਲੱਗਾ ਮਿਲਿਆ। ਲੜਕੀ ਪਰਿਵਾਰ ਦਾ ਮੋਬਾਈਲ ਵੀ ਬੰਦ ਆ ਰਿਹਾ ਸੀ। ਲਾੜੇ ਦੇ ਪਰਿਵਾਰ ਵਾਲਿਆਂ ਨੇ ਵੀ

ਕਿਸਾਨ ਅੰਦੋਲਨ ’ਚ ਬੱਚੇ ਵੀ ਪਿੱਛੇ ਨਹੀਂ- ਪੰਜਾਬ ’ਚ ਬੱਚਿਆਂ ਨੇ ਕੱਢੀ ਸਾਈਕਲ ਰੈਲੀ, ਲੋਕਾਂ ਨੂੰ ਦਿੱਲੀ ਪਹੁੰਚਣ ਲਈ ਕੀਤਾ ਜਾਗਰੂਕ

Bicycle rally organized by children : ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਜਿਥੇ ਹਰ ਵਰਗ ਸਮਰਥਨ ਕਰ ਰਿਹਾ ਹੈ, ਉਥੇ ਬੱਚੇ ਵੀ ਪਿੱਛੇ ਨਹੀਂ ਹਨ। ਪੰਜਾਬ ਵਿਚ ਬੱਚਿਆਂ ਨੇ ਇੱਕ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ 26 ਜਨਵਰੀ ਨੂੰ ਟਰੈਕਟਰ ਰੈਲੀ ਵਿਚ ਸ਼ਾਮਲ ਹੋਣ ਲਈ ਜਾਗਰੂਕ ਕੀਤਾ। 26 ਜਨਵਰੀ ਦੇ ਟਰੈਕਟਰ ਮਾਰਚ ਤੋਂ

ਮੋਗਾ ‘ਚ ਭਾਜਪਾ ਆਗੂਆਂ ਨੂੰ ਘੇਰਿਆ ਕਿਸਾਨਾਂ ਨੇ, ਕੋਠੀ ਅੰਦਰ ਅਸ਼ਵਨੀ ਸ਼ਰਮਾ ਸਣੇ ਮੌਜੂਦ ਪਾਰਟੀ ਦੇ ਚੋਟੀ ਦੇ ਨੇਤਾ

Farmers surround BJP : ਮੋਗਾ : ਕੜਾਕੇ ਦੀ ਠੰਡ ਅਤੇ ਮੀਂਹ ਦੇ ਦੌਰਾਨ ਵੀ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਨ੍ਹਾਂ ਸਰਹੱਦਾਂ ‘ਤੇ ਦਿੱਲੀ ਸਰਹੱਦ’ ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ‘ਕਾਲੇ ਕਾਨੂੰਨ’ ਕਰਾਰ ਦਿੰਦੇ ਹਨ ਤਾਂ ਜੋ ਇਨ੍ਹਾਂ

ਔਰਤਾਂ ਵੱਲੋਂ ਮ੍ਰਿਤਕ ਲੜਕੀ ਨੂੰ ਜ਼ਿੰਦਾ ਕਰਨ ਦਾ ਦਾਅਵਾ- ਲਾਸ਼ ਸਾਹਮਣੇ ਰੱਖ ਕਰਨ ਲੱਗੀਆਂ ਪ੍ਰਾਰਥਣਾ, ਜਾਣੋ ਫਿਰ ਕੀ ਹੋਇਆ

Women claim to have resurrected : ਮੋਗਾ ਦੇ ਨੇੜਲੇ ਪਿੰਡ ਨਾਹਲ ਖੋਟੇ ਵਿਖੇ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਿੰਨ ਔਰਤਾਂ ਨੇ 14 ਸਾਲ ਦੀ ਮ੍ਰਿਤਕ ਲੜਕੀ ਨੂੰ ਜ਼ਿੰਦਾ ਕਰਨ ਦਾ ਦਾਅਵਾ ਕੀਤਾ ਹੈ। ਇਸਾਈ ਭਾਈਚਾਰੇ ਦੀਆਂ ਔਰਤਾਂ ਨੇ ਲੜਕੀ ਦੇ ਪਰਿਵਾਰ ਨੂੰ ਭੰਬਲਭੂਸੇ ਵਿੱਚ ਪਾਉਂਦੇ ਹੋਏ ਕਿਹਾ ਕਿ ਅਸੀ ਪ੍ਰਾਰਥਨਾ ਕਰਕੇ ਲੜਕੀ ਨੂੰ

ਮੋਗਾ ‘ਚ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਵਾਲੇ 5 ਨੌਜਵਾਨ ਕਾਬੂ, ਖੋਹੀ AK-47 ਵੀ ਬਰਾਮਦ

5 youths arrested : ਮੋਗਾ-ਜਲੰਧਰ ਹਾਈਵੇ ‘ਤੇ ਧਰਮਕੋਟ ਦੇ ਪਿੰਡ ਜਲਾਲਾਬਾਦ ਦੇ ਪਿੰਡ ਸ਼ਨੀਵਾਰ ਰਾਤ ਨਾਕੇ ‘ਤੇ ਨੌਜਵਾਨਾਂ ਤੇ ਪੁਲਿਸ ਵਿਚਾਲੇ ਝਗੜੇ ਦੌਰਾਨ ਪੁਲਿਸ ਦੀ ਏ. ਕੇ. 47 ਲੈ ਕੇ ਫਰਾਰ ਹੋਏ 5 ਨੌਜਵਾਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਏ.ਕੇ.-47 ਅਸਾਲਟ ਰਾਈਫਲਾਂ ਸਮੇਤ 315 ਬੋਰ ਪਿਸਤੌਲ ਅਤੇ 5

ਪੁਲਿਸ ਨੇ ਕੁੱਝ ਹੀ ਘੰਟਿਆਂ ‘ਚ ਲੱਭੀ ਮਸ਼ਹੂਰ ਕਾਰੋਬਾਰੀ ਦੀ ਲਾਪਤਾ ਧੀ, ਵਫਾਦਾਰ ਡਰਾਈਵਰ ਹੀ ਨਿਕਲਿਆ ਕਿਡਨੈਪਰ

hotel owners kidnapped girl moga: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦੋਂ ਇੱਥੇ ਮਸ਼ਹੂਰ ਕਾਰੋਬਾਰੀ ਦੀ ਧੀ ਅਚਾਨਕ ਲਾਪਤਾ ਹੋ ਗਈ। ਦਰਅਸਲ ਮਾਮਲਾ ਸ਼ਹਿਰ ਦੇ ਐੱਸ.ਬੀ.ਐੱਸ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਸ਼ਹੂਰ ਕਾਰੋਬਾਰੀ ਹੋਟਲ ਕੀਜ਼ ਦਾ ਮਾਲਕ ਪੰਕਜ ਗੁਪਤਾ ਦੀ ਢਾਈ ਸਾਲਾਂ ਧੀ ਮੰਗਲਵਾਰ ਦੁਪਹਿਰ ਸਮੇਂ ਅਗਵਾ ਹੋ ਗਈ। ਘਟਨਾ

ਸੰਗਰੂਰ : ਰਿਸੈਪਸ਼ਨ ਤੋਂ ਆ ਰਹੇ 5 ਲੋਕ ਕਾਰ ‘ਚ ਹੀ ਸੜ ਕੇ ਹੋਏ ਸੁਆਹ

Horrific road accident in Sangrur : ਸੰਗਰੂਰ : ਅਕਸਰ ਸੜਕ ‘ਤੇ ਕੀਤੀ ਗਈ ਛੋਟੀ ਜਿਹੀ ਅਣਗਹਿਲੀ ਅਤੇ ਕਾਹਲੀ ਵੱਡੇ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਅਜਿਹਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਸੰਗਰੂਰ ਦੀ ਸੁਨਾਮ ਰੋਡ ‘ਤੇ, ਜਿਥੇ ਓਵਰਟੇਕ ਕਰਨ ਦੇ ਚੱਕਰ ਵਿੱਚ ਪੰਜ ਕਾਰ ਸਵਾਰਾਂ ਨੂੰ ਦਰਦਨਾਕ ਮੌਤ ਨਸੀਬ ਹੋਈ। ਮਿਲੀ ਜਾਣਕਾਰੀ ਮੁਤਾਬਕ ਇਹ ਪੰਜ

ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਅੰਮ੍ਰਿਤਸਰ, ਬਠਿੰਡਾ ਤੇ ਮੋਗਾ ’ਚ ਲੱਗੀ ਭਿਆਨਕ ਅੱਗ

Fire broke out in Amritsar : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੀਵਾਲੀ ਦੌਰਾਨ ਪਟਾਕੇ ਚੱਲਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਨਾਲ ਭਾਰੀ ਨੁਕਸਾਨ ਹੋ ਗਿਆ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਇੱਕ ਤਿੰਨ ਮੰਜ਼ਿਲਾ ਹਾਰਡਵੇਅਰ , ਬਠਿੰਡਾ ਵਿੱਚ ਇੱਕ ਗਿਫਟ ਹਾਊਸ ਅਤੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਵਿਖੇ ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ

ਮੋਗਾ : ਔਰਤ ਦੀਆਂ ਅਸਥੀਆਂ ’ਚੋਂ ਮਿਲੀ ਸੀ ਕੈਂਚੀ, ਮਾਮਲਾ ਪਹੁੰਚਿਆਂ ਚੰਡੀਗੜ੍ਹ ਤੱਕ

Scissors were found from : ਪਿਛਲੇ ਦਿਨੀਂ ਮੋਗਾ ਸਿਵਲ ਹਸਪਤਾਲ ਵਿੱਚ ਔਰਤ ਦੀ ਡਿਲਵਰੀ ਤੋਂ ਬਾਅਦ ਮੌਤ ਹੋ ਜਾਣ ਤੋਂ ਬਾਅਦ ਉਸ ਦੀਆਂ ਅਸਥੀਆਂ ਵਿੱਚੋਂ ਕੈਂਚੀ ਅਤੇ ਹੋਰ ਔਜ਼ਾਰ ਮਿਲਣ ਦਾ ਮਾਮਲਾ ਹੁਣ ਚੰਡੀਗੜ੍ਹ ਤੱਕ ਪਹੁੰਚ ਗਿਆ ਹੈ, ਜਿਥੋਂ ਡਿਪਟੀ ਡਾਇਰੈਕਟਰ ਸੱਤਪਾਲ ਅੱਜ ਮੋਗਾ ਦੇ ਸਿਵਲ ਹਸਪਤਾਲ ਵਿੱਚ ਪਹੁੰਚੇ। ਉਨ੍ਹਾਂ ਨੇ ਇਸ ਮਾਮਲੇ ਵਿੱਚ ਜਾਂਚ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੋਹਲ ਨੂੰ ਟਾਰਗੇਟ ਕਿਲਿੰਗ ਮਾਮਲੇ ‘ਚ ਮਿਲੀ ਜ਼ਮਾਨਤ

British national Jagtar Singh Johal : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੰਬਰ 2017 ਵਿੱਚ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੋਹਲ ਨੂੰ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿੱਚ ਹਾਈ ਕੋਰਟ ਵਿੱਚ ਬਹਿਸ ਦੌਰਾਨ ਜੌਹਲ ਦੇ ਵਕੀਲ ਮਨਦੀਪ ਕੌਸ਼ਿਕ ਨੇ ਕਿਹਾ ਕਿ ਜੌਹਲ ਦਾ ਨਾਮ ਐਫਆਈਆਰ

ਮੋਗਾ : ਗੁਰਦੁਆਰਾ ਸਾਹਿਬ ’ਚ ਭਾਜਪਾ ਆਗੂ ਦੀ ਨੰਗੇ ਸਿਰ ਫੋਟੋ ਹੋਈ ਵਾਇਰਲ

BJP Leader photo viral : ਮੋਗਾ : ਅੱਜ ਸਿੱਖ ਸੰਗਤਾਂ ਵਿੱਚ ਉਸ ਸਮੇਂ ਰੋਸ ਫੈਲ ਗਿਆ ਜਦੋਂ ਮੋਗਾ ਦੇ ਸਰਦਾਰ ਨਗਰ ਗੁਰਦੁਆਰਾ ਸਾਹਿਬਾ ਵਿੱਚ ਇੱਕ ਨੰਗੇ ਸਿਰ ਨੌਜਵਾਨ ਦੀ ਫੋਟੋ ਵਾਇਰਲ ਹੋ ਗਈ। ਅੱਜ ਸਵੇਰੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਫੋਟੋ ਵਿੱਚ ਖੜ੍ਹਾ ਦਿਖਾਈ ਦਿੰਦੇ ਇਸ ਨੌਜਵਾਨ ਦਾ ਨਾਂ ਭਰਤ ਸ਼ਰਮਾ ਦੱਸਿਆ ਜਾ ਰਿਹਾ

ਮੋਗਾ ’ਚ RSS ਦਫਤਰ ਘੇਰਨ ਪਹੁੰਚੇ ਮੁਜ਼ਾਹਰਾਕਾਰੀ, ਸੰਗਰੂਰ ’ਚ ਧਰਨੇ ’ਤੇ ਬੈਠੇ ਕਿਸਾਨ ਦੀ ਮੌਤ

Death of Farmer in Sangrur : ਮੋਗਾ/ ਸੰਗਰੂਰ : ਨਵੇਂ ਖੇਤੀਬਾੜੀ ਕਾਨੂੰਨਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਹੈ। ਕਿਸਾਨ ਰੇਲਵੇ ਟਰੈਕਾਂ ‘ਤੇ ਸੜਕਾਂ ‘ਤੇ ਲਗਾਤਾਰ ਧਰਨੇ ਦੇ ਰਹੇ ਹਨ। ਵੀਰਵਾਰ ਨੂੰ ਕਿਸਾਨ ਸੰਗਠਨਾਂ ਅਤੇ ਕੁਝ ਖੱਬੇਪੱਖੀ ਵਿਦਿਆਰਥੀ ਆਰਐਸਐਸ ਦਫ਼ਤਰ ਦਾ ਘਿਰਾਓ ਕਰਨ ਮੋਗਾ ਪਹੁੰਚੇ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ

ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਸੜਕਾਂ ’ਤੇ ਪਸਰਿਆ ਸੰਨਾਟਾ (ਦੇਖੋ ਤਸਵੀਰਾਂ)

Punjab responds to bandh : ਦਲਿਤ ਸੰਗਠਨਾਂ ਦੇ ਬੰਦ ਦੇ ਸੱਦੇ ਨੂੰ ਪੂਰੇ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਉੱਤਰ ਪ੍ਰਦੇਸ਼ ਦੇ ਹਥਰਸ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਅਤੇ ਕਥਿਤ ਸਮੂਹਿਕ ਜਬਰ-ਜਨਾਹ ਅਤੇ ਕਤਲ ਲਈ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਲਈ ਮਾਰਕੀਟ ਐਸੋਸੀਏਸ਼ਨਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਸੀ।

ਰਾਹੁਲ ਗਾਂਧੀ ਟਰੈਕਟਰ ਰੈਲੀ ਲਈ ਪਹੁੰਚੇ ਮੋਗਾ, ਨਵਜੋਤ ਸਿੰਘ ਸਿੱਧੂ ਵੀ ਨਾਲ

Rahul Gandhi arrives in Moga : ਮੋਗਾ : ਨਵੇਂ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਮਾਰਚ ਲਈ ਚੌਪਰ ਰਾਹੀਂ ਮੋਗਾ ਪਹੁੰਚ ਚੁੱਕੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪਹਿਲਾਂ ਹੀ ਰੈਲੀ ਵਾਲੀ ਥਾਂ ‘ਤੇ ਮੌਜੂਦ ਹਨ। ਖਾਸ ਗੱਲ ਇਹ ਹੈ ਕਿ ਇਸ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਵੀ ਮੌਜੂਦ

ਮੋਗਾ : ਕੂੜਾ ਸੁੱਟਣ ਗਏ ਪਿੰਡ ਵਾਸੀਆਂ ਨੂੰ ਨਵਜੰਮੀ ਬੱਚੀ ਰੋਂਦੀ ਹੋਈ ਮਿਲੀ ਕੂੜੇ ਦੇ ਢੇਰ ਤੋਂ

Villagers found newborn baby : ਮੋਗਾ ਦੇ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਕੋਰੋਟਾਣਾ ’ਚ ਬੀਤੇ ਦਿਨ ਇੱਕ ਨਵਜੰਮੀ ਬੱਚੀ ਕੂੜੇ ਦੇ ਢੇਰ ’ਤੇ ਮਿਲੀ। ਘਟਨਾ ਦਾ ਪਤਾ ਲੱਗਣ ‘ਤੇ ਪਿੰਡ ਵਾਸੀਆਂ ਨੇ ਧਰਮਕੋਟ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪਿੰਡ ਦੇ ਸਰਪੰਚ ਦੇ ਬਿਆਨਾਂ ‘ਤੇ ਅਣਪਛਾਤੇ ਜੋੜੇ ਖਿਲਾਫ ਕਤਲ ਦੀ ਕੋਸ਼ਿਸ਼ ਸਣੇ ਵੱਖ-ਵੱਖ ਧਾਰਾਵਾਂ

ਮੋਗਾ : ਔਰਤ ਨੇ ਮਦਦ ਦੇ ਬਹਾਨੇ ਬੁਲਾ ਕੇ ਕੀਤਾ ਸ਼ਰਮਨਾਕ ਕਾਰਾ, ਇੰਝ ਲੁੱਟ ਲਿਆ ਬਜ਼ੁਰਗ

Woman calls for help : ਮੋਗਾ ਦੇ ਪਿੰਡ ਨੱਥੂਵਾਲਾ ਜਦੀਦ ਵਿੱਚ ਇਕ ਔਰਤ ਵੱਲੋਂ 62 ਸਾਲਾ ਬਜ਼ੁਰਗ ਨੂੰ ਮਦਦ ਵਾਸਤੇ ਘਰ ਬੁਲਾ ਕੇ ਆਪਣੇ ਸਾਥੀਆਂ ਨਾਲ ਰਲ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਨੇ ਬਜ਼ੁਰਗ ਨੂੰ ਬਲੈਕਮੇਲ ਕਰਦੇ ਹੋਏ ਉਸ ਕੋਲੋਂ ਇੱਕ

ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦੀ ਇੰਗਲੈਂਡ ’ਚ ਮੌਤ

Kabaddi player Kuljit Singh Kuljita : ਮੋਗਾ : ਕਬੱਡੀ ਖੇਡ ਪ੍ਰੇਮੀਆਂ ਲਈ ਦੁੱਖ ਭਰੀ ਖਬਰ ਹੈ ਕਿ ਕਬੱਡੀ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ਵਿਚ ਦਿਹਾਂਤ ਹੋ ਗਿਆ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਜੰਮਪਾਲ ਸੀ। ਕਬੱਡੀ ਖਿਡਾਰੀ ਦੀ ਮੌਤ ਦੀ ਖਬਰ ਮਿਲੇ ਹੀ ਪਿੰਡ ਵਿੱਚ ਸੋਗ ਦੀ

ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋਸ਼ੀ ਨੌਜਵਾਨ ਦੀ ਮੰਗੇਤਰ ਨੇ ਤੋੜਿਆ ਰਿਸ਼ਤਾ

Fiance break relationships : ਮੋਗਾ ਵਿਖੇ ਮਿਨੀ ਸਕੱਤਰੇਤ ’ਤੇ ਖਾਲਿਸਤਾਨ ਝੰਡਾ ਲਹਿਰਾਉਣ ਵਾਲੇ ਦੋਸ਼ੀਆਂ ਵਿੱਚ ਗ੍ਰਿਫਤਾਰ ਕੀਤੇ ਗਏ ਜਸਪਾਲ ਸਿੰਘ ਨਾਲ ਉਸ ਦੀ ਮੰਗੇਤਰ ਨੇ ਰਿਸ਼ਤਾ ਤੋੜ ਲਿਆ ਹੈ। ਜਸਪਾਲ ਸਿੰਘ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਦੋਹਾਂ ਦਾ ਇਕ ਅਕਤਬੂਰ ਨੂੰ ਹੋਣਾ ਸੀ ਤੇ ਹੁਣ ਮੰਗੇਤਰ ਲੜਕੀ ਨੇ ਜਸਪਾਲ ਸਿੰਘ ਨਾਲ ਵਿਆਹ

ਹੁਣ ਮੋਗਾ ‘ਚ ਇਹ ਬੀਮਾਰੀ ਦੀ ਦਸਤਕ ਸਿਹਤ ਵਿਭਾਗ ਲਈ ਬਣੀ ਸਿਰਦਰਦੀ

corona moga increase Dengue patients: ਸੂਬੇ ਭਰ ‘ਚ ਜਿੱਥੇ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੁਣ ਮੋਗਾ ਜ਼ਿਲ੍ਹੇ ‘ਚ ਇਸ ਮਹਾਮਾਰੀ ਦੇ ਨਾਲ ਡੇਂਗੂ ਦੀ ਦਸਤਕ ਨੇ ਸਿਹਤ ਵਿਭਾਗ ਲਈ ਵੱਡੀ ਚਿੰਤਾ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਸਰਕਾਰੀ ਹਸਪਤਾਲ ‘ਚ ਹੁਣ ਤੱਕ ਡੇਂਗੂ ਦੇ 38 ਤੋਂ ਵੱਧ ਪੀੜਤ ਮਰੀਜ਼ਾਂ ਦੀ

ਮੋਗਾ ਜ਼ਿਲ੍ਹੇ ਨੂੰ ਮਿਲਿਆ ਵੱਡਾ ਸਨਮਾਨ, ਜਾਣੋ

moga most ambitious districts country: ਪੰਜਾਬ ਦੇ ਮੋਗਾ ਜ਼ਿਲ੍ਹੇ ਨੂੰ ਭਾਰਤ ਸਰਕਾਰ ਦੇ ਨੀਤੀ ਕਮਿਸ਼ਨ ਵੱਲੋਂ ਜੁਲਾਈ ਮਹੀਨੇ ‘ਚ ਜਾਰੀ ਕੀਤੀ ਗਈ ‘ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ’ ਰੈਕਿੰਗ ‘ਚ ਦੇਸ਼ ਦੇ ਸਭ ਤੋਂ ਵੱਧ 5 ਉਤਸ਼ਾਹੀ ਜ਼ਿਲ੍ਹਿਆਂ ਦੀ ਲਿਸਟ ‘ਚ ਸ਼ਾਮਿਲ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਨੀਤੀ

ਮਿਨੀ ਸਕੱਤਰੇਤ ’ਤੇ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਲਹਿਰਾਇਆ ਸੀ ਖਾਲਿਸਤਾਨੀ ਝੰਡਾ, ਤਿੰਨ ਗ੍ਰਿਫਤਾਰ

Khalistani flag hoisted : ਮੋਗਾ ਵਿਖੇ ਮਿਨੀ ਸਕੱਤਰੇਤ ਦੀ ਪੰਜਵੀਂ ਮੰਜ਼ਿਲ ’ਤੇ ਖਾਲਿਸਤਾਨ ਦਾ ਝੰਡਾ ਲਗਾਉਣ ਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਮਾਮਲੇ ਵਿਚ ਆਖਿਰਕਾਰ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚ ਇਕ ਮੁਕਤਸਰ ਵਿਚ ਤਾਇਨਾਤ ਸਬ-ਇੰਸਪੈਕਟਰ ਦਾ ਬੇਟਾ ਹੈ, ਜਦਕਿ ਦੋ ਉਸ ਦੇ ਸਾਥੀ ਹਨ। ਪੁਲਿਸ ਨੇ ਇਸ ਮਾਮਲੇ

ਮੋਗਾ ‘ਚ 24 ਸਾਲਾਂ ਲੜਕੀ ਨੇ ਚੁੱਕਿਆ ਖੌਫਨਾਕ ਕਦਮ, ਹੋਈ ਮੌਤ

girl jumped pool suicide: ਮੋਗਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ 24 ਸਾਲਾ ਲੜਕੀ ਵੱਲੋਂ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਦਰਅਸਲ ਇੱਥੋ ਦੇ ਕੋਟਕਪੂਰਾ ਬਾਈਪਾਸ ਪੁਲ ਉਪਰੋਂ ਇਕ ਲੜਕੀ ਨੇ ਛਾਲ ਮਾਰੀ ਦਿੱਤੀ, ਤਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ

ਮੋਗਾ: ਰੇਲਵੇ ਪਟੜੀ ਤੋਂ ਲਾਸ਼ ਮਿਲਣ ਕਾਰਨ ਫੈਲੀ ਸਨਸਨੀ

moga dead body youth: ਮੋਗਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਰੇਲਵੇ ਫਾਟਕ ਦੇ ਕੋਲ ਪੁਲਿਸ ਨੂੰ ਸ਼ੱਕੀ ਹਾਲਾਤਾਂ ‘ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜੀ.ਆਰ.ਪੀ ਪੁਲਿਸ ਚੌਕੀ ਦੇ ਮੁਖੀ ਇੰਸਪੈਕਟਰ

ਨੌਜਵਾਨ ਨੇ ਵੀਡੀਓ ਬਣਾ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੂੰ ਠਹਿਰਾਇਆ ਦੋਸ਼ੀ

Young man commits suicide : ਮੋਗਾ ਵਿਖੇ ਬਧਨੀ ਕਲਾਂ ਵਿਚ ਇਕ 34 ਸਾਲਾ ਨੌਜਵਾਨ ਨੇ ਬੀਤੇ ਸੋਮਵਾਰ ਆਪਣੇ ਘਰ ਤੋਂ 5 ਕਿਲੋਮੀਟਰ ਦੂਰ ਇਕ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਪਤਨੀ ਕਰਮਜੀਤ ਕੌਰ, ਸੱਸ ਭੋਲੀ, ਸਾਲਾ ਸੁਖਚੈਨ ਸਿੰਘ (ਪਿੰਡ ਦੌਧਰ), ਸਾਲੀ ਵੀਰਪਾਲ

ਮੋਗਾ : ਸ਼ਰਾਬ ਸਮੱਗਲਰਾਂ ਨੇ ਛਾਪੇਮਾਰੀ ਕਰਨ ਗਈ ਐਕਸਾਈਜ਼ ਟੀਮ ‘ਤੇ ਕੀਤਾ ਹਮਲਾ

Alcohol smugglers attack : ਮੋਗਾ ਵਿਖੇ ਪਿੰਡ ਮਾਹਲਾਂ ਕਲਾਂ ਵਿਚ ਨਾਜਾਇਜ਼ ਸ਼ਰਾਬ ਦੀ ਭੱਠੀ ‘ਤੇ ਛਾਪਾ ਮਾਰਨ ਪਹੁੰਚੀ ਐਕਸਾਈਜ਼ ਵਿਭਾਗ ਦੀ ਟੀਮ ‘ਤੇ ਸ਼ਰਾਬ ਸਮੱਗਲਰਾਂ ਨੇ ਹਮਲਾ ਕਰ ਦਿੱਤਾ। ਬਿਨਾਂ ਪੁਲਿਸ ਦੇ ਪਹੁੰਚੀ ਟੀਮ ਨਾਲ ਸਮੱਗਲਰਾਂ ਨੇ ਹਥਿਆਰਾਂ ਦੇ ਦਮ ‘ਤੇ ਮਾਰਕੁੱਟ ਵੀ ਕੀਤੀ। ਟੀਮ ਨੇ ਮੌਕੇ ਤੋਂ ਦੋ ਡਰੱਮ ਲਾਹਣ ਤੇ ਭੱਠੀ ਫੜੀ। ਸਮੱਗਲਰਾਂ

ਮੋਗਾ ਤੋਂ Corona ਦੇ ਮਿਲੇ 7 ਤੇ ਫਰੀਦਕੋਟ ਤੋਂ 9 ਨਵੇਂ ਮਾਮਲੇ

Sixteen new cases of corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੋਗਾ ਤੇ ਫਰੀਦਕੋਟ ਤੋਂ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਫਰੀਦਕੋਟ ਵਿਚ ਅੱਜ ਸਾਹਮਣੇ ਆਏ 9 ਨਵੇਂ ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 88 ਹੋ ਗਈ ਹੈ। ਸਿਹਤ ਵਿਭਾਗ ਵੱਲੋਂ

Covid-19 : ਬਠਿੰਡਾ ਤੋਂ 22, ਧਰਮਕੋਟ ਤੋਂ 3 ਤੇ ਫਿਰੋਜ਼ਪੁਰ ਤੋਂ ਸਾਹਮਣੇ ਆਏ 9 ਨਵੇਂ ਮਾਮਲੇ

Thirty Four Corona Cases found : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਿਆਂ ਵਿਚ ਬਠਿੰਡਾ ਜ਼ਿਲੇ ਤੋਂ ਕੋਰੋਨਾ ਦੇ 22, ਮੋਗਾ ਜ਼ਿਲੇ ਦੇ ਧਰਮਕੋਟ ਤੋਂ ਤਿੰਨ ਅਤੇ ਫਿਰੋਜ਼ਪੁਰ ਤੋਂ 9 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਬਠਿੰਡਾ ਵਿਚ ਕੋਰੋਨਾ ਦੇ ਅੱਜ 22 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਨਾਲ

Covid-19 : ਮੋਗਾ ’ਚ 3 ਪੁਲਿਸ ਮੁਲਾਜ਼ਮਾਂ ਸਣੇ 15 ਤੇ ਜ਼ੀਰਾ ਤੋਂ ਇਕ ਦੀ ਰਿਪੋਰਟ ਆਈ Positive

Sixteen Cases of Corona : ਪੰਜਾਬ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਸਾਹਮਣੇ ਆਏ ਮਾਮਲਿਆਂ ’ਚ ਮੋਗਾ ਤੋਂ ਕੋਰੋਨਾ ਦੇ 15 ਤੇ ਜ਼ੀਰਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਤੋਂ ਅੱਜ ਮਿਲੇ ਨਵੇਂ ਮਾਮਲਿਆਂ ਵਿਚ 3 ਪੁਲਿਸ ਮੁਲਾਜ਼ਮ ਤੇ ਇਕ ਰਿਮਾਂਡ ’ਤੇ ਆਏ ਮੁਲਜ਼ਮ ਦੀ

ਮੋਗਾ ਤੇ ਹੁਸ਼ਿਆਰਪੁਰ ਤੋਂ ਮਿਲੇ Corona ਦੇ 10 ਨਵੇਂ ਮਾਮਲੇ, ਪੁਲਿਸ ਮੁਲਾਜ਼ਮ ਆਏ ਲਪੇਟ ’ਚ

Ten Corona Positive cases : ਕੋਰੋਨਾ ਮਹਾਮਾਰੀ ਨੇ ਪੂਰੇ ਸੂਬੇ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਤਾਜ਼ਾ ਮਾਮਲਿਆਂ ਵਿਚ ਮੋਗਾ ਤੋਂ ਕੋਰੋਨਾ ਦੇ 7 ਅਤੇ ਹੁਸ਼ਿਆਰਪੁਰ ਤੋਂ 3 ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਵਿਚ 7 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਸ ਨਾਲ ਮੋਗਾ ਜ਼ਿਲੇ ਦੇ ਨਿਹਾਲ

ਮੋਗਾ ਦੇ Covid-19 ਮਰੀਜ਼ ਨੇ ਬਠਿੰਡਾ ਹਸਪਤਾਲ ਵਿਚ ਤੋੜਿਆ ਦਮ

Covid patient from Moga : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਹੁਣ ਕੋਰੋਨਾ ਨਾਲ ਅੱਜ ਵੀਰਵਾਰ ਨੂੰ ਬਠਿੰਡਾ ਜ਼ਿਲੇ ਵਿਚ ਕੋਰੋਨਾ ਨਾਲ ਇਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਮੋਗਾ ਜ਼ਿਲ੍ਹੇ ਦਾ

Covid-19 : ਮੋਗਾ ’ਚ ਸਾਹਮਣੇ ਆਏ 11 ਨਵੇਂ ਮਾਮਲੇ, ਸਰਦੂਲਗੜ੍ਹ ’ਚ ਵੀ ਮਿਲਿਆ ਇਕ ਮਰੀਜ਼

Corona 12 New Cases : ਕੋਰੋਨਾ ਵਾਇਰਸ ਦੇ ਮਾਮਲੇ ਪੰਜਾਬ ਵਿਚ ਲਗਾਤਾਰ ਵਧਦੇ ਹੀ ਜਾ ਰਹੇ ਹਨ। ਅੱਜ ਮੋਗਾ ਜ਼ਿਲੇ ਵਿਚ ਕੋਰੋਨਾ ਦੇ 11 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਸਰਦੂਲਗੜ੍ਹ ਤੋਂ ਵੀ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਵਿਚ ਮਿਲੇ ਨਵੇਂ ਮਾਮਲਿਆਂ ਵਿਚੋਂ ਤਿੰਨ ਮਾਮਲੇ ਦੂਸਰੇ ਜ਼ਿਲਿਆਂ ਨਾਲ ਸਬੰਧਤ

ਮੋਗਾ ਤੇ ਮੋਹਾਲੀ ’ਚੋਂ ਮਿਲੇ Corona ਦੇ 5 ਨਵੇਂ ਮਾਮਲੇ

Corona Positive Five new : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੋਗਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਅਤੇ ਮੋਹਾਲੀ ਤੋਂ ਤਿੰਨ ਮਾਮਲੇ ਸਾਹਮਣੇ ਆਏ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਮੋਗਾ ਜ਼ਿਲੇ ਵਿਚੋਂ ਇਕ ਮਰੀਜ਼ ਦਾ ਫਰੀਦੋਕਟ ਦੇ ਮੈਡੀਕਲ ਕਾਲਜ ਵਿਚ ਇਲਾਜ ਚੱਲ ਰਿਹਾ ਹੈ, ਜਦਕਿ ਦੂਸਰਾ ਮਰੀਜ਼

ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਕਾਨੂੰਗੋ ਤੇ ਇਕ ਹੋਰ ਰੰਗੇ ਹੱਥੀਂ ਕੀਤਾ ਕਾਬੂ

Vigilance arrested Kanungo : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜ਼ਿਲਾ ਮੋਗਾ ਅਧੀਨ ਪੈਂਦੇ ਘੱਲ ਕਲਾ ਵਿਖੇ ਤਾਇਨਾਤ ਕਾਨੂੰਗੋ ਅਤੇ ਇਕ ਹੋਰ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਰਮਜੀਤ ਸਿੰਘ ਵਾਸੀ ਪਿੰਡ ਦੁੱਨੇਕੇ ਜ਼ਿਲ੍ਹਾ ਮੋਗਾ ਦੀ ਸ਼ਿਕਾਇਤ ‘ਤੇ ਕਾਨੂੰਗੋ ਚਮਕੌਰ ਸਿੰਘ ਅਤੇ ਉਸ ਨਾਲ ਬਤੌਰ ਡਰਾਈਵਰ

ਮੋਗਾ ਦੇ PNB ਬੈਂਕ ‘ਚ ਹੋਈ ਚੋਰੀ, ਘਟਨਾ CCTV ਕੈਮਰੇ ‘ਚ ਕੈਦ

ਛੱਪੜ ’ਚ ਨਹਾਉਣ ਗਏ ਚੌਥੀ ਜਮਾਤ ਦੇ ਵਿਦਿਆਰਥੀ ਦੀ ਡੁੱਬਣ ਨਾਲ ਹੋਈ ਮੌਤ

A Fourth Class student drowned : ਅੱਜ ਜ਼ਿਲ੍ਹਾ ਮੋਗਾ ਦੇ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਚੰਦ ਨਵਾਂ ਵਿੱਚ ਛੱਪੜ ’ਚ ਨਹਾਉਂਦਿਆਂ ਡੁੱਬਣ ਕਾਰਨ ਚੌਥੀ ਜਮਾਤ ’ਚ ਪੜ੍ਹਦੇ ਵਿਦਿਆਰਥੀ ਦੀ ਮੌਤ ਹੋਣ ਦੀ ਖਬਰ ਆਈ ਹੈ, ਜਿਸ ਨਾਲ ਪੂਰੇ ਪਿੰਡ ਵਿਚ ਸੋਗ ਵਾਲਾ ਮਾਹੌਲ ਬਣ ਗਿਆ ਹੈ। ਮ੍ਰਿਤਕ ਬੱਚੇ ਦੀ ਪਛਾਣ 9 ਸਾਲਾ ਸੋਮਤ ਸਿੰਘ ਪੁੱਤਰ

ਮੋਗਾ : ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਹੋਇਆ ਪਰਦਾਫਾਸ਼

Prostitution in hotel exposed : ਮੌਜੂਦਾ ਸਮੇਂ ਕੋਵਿਡ-19 ਦੇ ਫੈਲੇ ਸੰਕਟ ਕਰਕੇ ਸਰਕਾਰ ਵੱਲੋਂ ਲੌਕਡਾਊਨ ਕੀਤਾ ਹੋਇਆ ਹੈ, ਜਿਸ ਦੇ ਚੱਲਦਿਆ ਸਾਰੇ ਹੋਟਲਾਂ ਨੂੰ ਖੋਲ੍ਹਣ ਦੀ ਮਨਾਹੀ ਹੈ, ਉਥੇ ਮੋਗਾ ਵਿਖੇ ਇਕ ਹੋਟਲ ਦੇ ਅੰਦਰ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ, ਜਿਸ ਦਾ ਮੋਗਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਅਤੇ ਉਥੋਂ 4 ਨੌਜਵਾਨ

ਬੰਦ ਢਾਬੇ ‘ਚ 1 ਕੁੜੀ ਤੇ 5 ਬੰਦੇ, ਪੁਲਿਸ ਆਖੇ ਕਰਦੇ ਸੀ ਇਹ ਦੇਹ ਵਪਾਰ ਦਾ ਧੰਦਾ

ਮੋਗਾ ਸੈਕਸ ਸਕੈਂਡਲ ਮਾਮਲੇ ’ਚ ਦੋ ਸਹਾਇਕ ਥਾਣੇਦਾਰ Dismiss

Two Assistant Police Officers : ਮੋਗਾ ਵਿਖੇ 2007 ਵਿਚ ਸਾਹਮਣੇ ਆਏ ਸੈਕਸ ਸਕੈਂਡਲ ਮਾਮਲੇ ਵਿਚ ਗ੍ਰਿਫਤਾਰ ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਜ਼ਿਲਾ ਪੁਲਿਸ ਮੁਖੀ ਵੱਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਸੈਕਸ ਰੈਕੇਟ ਵਿਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਤੋਂ ਇਲਾਵਾ ਦੋਵੇਂ ਔਰਤਾਂ ਜਸਵੰਤ ਕੌਰ

ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਮੋਗਾ ’ਚ ਮਿਲੇ 2 ਹੋਰ ਮਰੀਜ਼

Corona rage in Moga : ਮੋਗਾ ਵਿਚ ਅਜੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੀ ਜਾਣਕਾਰੀ ਸਿਵਲ ਸਰਜਨ ਡਾ. ਆਦੇਸ਼ ਕੰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਪਾਜ਼ੀਟਿਵ ਮਰੀਜ਼ ਸ਼ਹਿਰ ਦੇ ਗਿੱਲ ਰੋਡ ਖੇਤਰ ਦਾ ਹੈ ਅਤੇ

ਵਿਆਹੀ ਧੀ ਦੀ ਮੌਤ ‘ਤੇ ਭੁੱਬਾਂ ਮਾਰ ਰੋਏ ਪੇਕੇ, ਕਹਿੰਦੇ ”ਸਹੁਰਿਆਂ ਨੇ ਕੀਤਾ ਦਾਜ ਦੇ ਲਾਲਚ ‘ਚ ਕਤਲ”..

ਮੋਗਾ ਦੇ ਪੰਜਾਬੀ ਦਾ ਕਲਕੱਤਾ ‘ਚ ਕਤਲ, ਲਾਸ਼ ਨਾ ਪਹੁੰਚੀ ਪਰਿਵਾਰ ਕੋਲ ਮੰਗੇਤਰ ਨੂੰ ਕਰਨਾ ਪਿਆ ਸਸਕਾਰ…!

ਮੋਗਾ ’ਚੋਂ 17 ਤੇ ਸ੍ਰੀ ਮੁਕਤਸਰ ਸਾਹਿਬ ਤੋਂ ਮਿਲਿਆ ਇਕ ਹੋਰ Covid-19 ਮਰੀਜ਼

Moga and Muktsar found Corona : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਇਸ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਮੋਗਾ ਵਿਚ ਅੱਜ 17 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 1 ਵਿਅਕਤੀ ਦੇ ਕੋਰੋਨਾ ਵਾਇਰਸ ਤੋਂ

ਮੋਗਾ ’ਚ ਕੋਰੋਨਾ ਬਲਾਸਟ : ਇਕੱਠੇ 22 ਲੋਕ ਮਿਲੇ Positive

Corona Blast in Moga : ਦੁਨੀਆ ਭਰ ਵਿਚ ਫੈਲਿਆ ਕੋਰੋਨਾ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲਈ ਜਾ ਰਿਹਾ ਹੈ। ਅੱਜ ਮੋਗਾ ਵਿਚ ਕੋਰੋਨਾ ਵਾਇਰਸ ਦੇ ਇਕੱਠੇ 22 ਮਾਮਲੇ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਮੋਗਾ ਨਿਵਾਸੀਆਂ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਮਾਮਲੇ ਵੀ ਸ੍ਰੀ

Carousel Posts