Tag: , , ,

9 ਸਾਲਾਂ ਦੇ ਪਿਆਰ ਤੋਂ ਬਾਅਦ ਵਿਆਹ ਕਰਵਾ ਵਿਦੇਸ਼ ਜਾਕੇ ਭੁੱਲੀ ਪਤਨੀ, ਨੌਜਵਾਨ ਨੇ ਕਰ ਲਈ ਖੁਦਕੁਸ਼ੀ

Wife forgotten husband : ਬਰਨਾਲਾ ਦੇ ਇੱਕ ਨੌਜਵਾਨ ਦਾ ਇੱਕ ਕੁੜੀ ਨਾਲ 9 ਸਾਲਾਂ ਤੱਕ ਪ੍ਰੇਮ ਸੰਬੰਧਾਂ ਤੋਂ ਬਾਅਦ ਉਸ ਨਾਲ ਵਿਆਹ ਦੇ ਰਿਸ਼ਤੇ ਵਿੱਚ ਬੱਝ ਗਿਆ। ਪਰ ਕੁੜੀ ਪਤੀ ਨੂੰ ਵਾਅਦਾ ਕਰਕੇ ਵਿਦੇਸ਼ ਚਲੀ ਗਈ ਕਿ ਉਹ ਮੈਰਿਜ ਸਰਟੀਫਿਕੇਟ ਦੇ ਆਧਾਰ ’ਤੇ ਉਸ ਨੂੰ ਵਿਦੇਸ਼ ਬੁਲਾ ਲਏਗੀ ਪਰ ਉਥੇ ਜਾ ਕੇ ਉਹ ਉਸ ਨੂੰ

ਬਰਨਾਲਾ : ਕਿਸਾਨਾਂ ਨੂੰ ਹਰ ਵਰਗ ਵੱਲੋਂ ਮਿਲੀ ਹਿਮਾਇਤ, ਮੁਲਾਜ਼ਮਾਂ ਨੇ ਸਕੂਟਰ-ਮੋਟਰਸਾਈਕਲਾਂ ’ਤੇ ਕੱਢੀ ਰੋਸ ਰੈਲੀ

Employees stage protest : ਬਰਨਾਲਾ ਵਿੱਚ ਕਿਸਾਨਾਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਹਰ ਵਰਗ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਸੰਘਰਸ਼ ਦੀ ਪੂਰੀ ਹਿਮਾਇਤ ਕੀਤੀ। ਕਿਸਾਨਾਂ ਵੱਲੋਂ ’ਪੰਜਾਬ ਬੰਦ’ ਦੇ ਸੱਦੇ ਅਤੇ ਉਨ੍ਹਾਂ ਦੇ ਇਸ

Covid-19 : ਬਰਨਾਲਾ ਤੋਂ SSP ਸਣੇ ਮਿਲੇ 38 ਮਾਮਲੇ, ਅੰਮ੍ਰਿਤਸਰ ਤੇ ਸ੍ਰੀ ਮੁਕਤਸਰ ਸਾਹਿਬ ਤੋਂ 154 ਮਰੀਜ਼ ਤੇ ਤਿੰਨ ਮੌਤਾਂ

Barnala SSP reported Corona Positive : ਕੋਰੋਨਾ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਸੂਬੇ ਵਿਚ ਬਰਨਾਲਾ ਦੇ ਐਸਐਸਪੀ ਸਣੇ 38, ਅੰਮ੍ਰਿਤਸਰ ਤੋਂ 113 ਮਾਮਲੇ ਅਤੇ ਦੋ ਮੌਤਾਂ ਹੋਈਆਂ ਉਥੇ ਹੀ ਸ੍ਰੀ ਮੁਕਤਸਰ ਸਾਹਿਬ ਤੋਂ 41 ਮਾਮਲੇ ਸਾਹਮਣੇ ਆਏ ਅਤੇ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਬਰਨਾਲਾ ਤੋਂ ਐਸਐਸਪੀ ਸੰਦੀਪ ਗੋਇਲ

ਬਰਨਾਲਾ ‘ਚ 15 ਅਗਸਤ ਨੂੰ ‘ਕਾਲੀ ਆਜ਼ਾਦੀ’ ਵਜੋਂ ਮਨਾਉਣਗੇ ਬੇਰੁਜ਼ਗਾਰ ਅਧਿਆਪਕ

Barnala unemployed teachers union: ਬਰਨਾਲਾ ‘ਚ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ 15 ਅਗਸਤ ਨੂੰ ‘ਕਾਲੀ ਆਜ਼ਾਦੀ‘ ਦੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਜ਼ਾਦੀ ਦਿਵਸ ਵਾਲੇ ਦਿਨ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਚੋਣਾਂ ਮੌਕੇ ਨੌਕਰੀ

…ਜਦੋਂ ਔਰਤ ਨੇ ਤਾਲਾ ਲਾ ਕੇ ਥਾਣੇ ’ਚ ਹੀ ਡੱਕ ਦਿੱਤੀ ਪੁਲਿਸ, ਜਾਣੋ ਕੀ ਹੈ ਮਾਮਲਾ

Woman locked police station : ਬਰਨਾਲਾ ਵਿਖੇ ਇਕ ਔਰਤ ਵੱਲੋਂ ਥਾਣੇ ਵਿਚ ਪੁਲਿਸ ਨੂੰ ਹੀ ਤਾਲਾ ਲਾ ਕੇ ਡੱਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੁਲਾਜ਼ਮ ਚਾਰ ਘੰਟੇ ਵਿਚ ਥਾਣੇ ਵਿਚ ਬੰਦ ਰਹੇ ਤੇ ਔਰਤ ਤੇ ਉਸ ਦੇ ਰਿਸ਼ਤੇਦਾਰ ਬਾਹਰ ਧਰਨਾ ਲਗਾ ਕੇ ਬੈਠ ਕਏ। ਚਾਰ ਘੰਟੇ ਤੱਕ ਪੁਲਿਸ ਮੁਲਾਜ਼ਮ ਥਾਣੇ ਵਿਚ ਬੰਦ

ਬਰਨਾਲਾ : SHO ਤੇ ASI ਨੇ ਰਿਸ਼ਵਤ ਲੈ ਕੇ ਛੱਡਿਆ ਗੈਂਗਸਟਰ, ਮਾਮਲਾ ਦਰਜ

SHO and ASI release gangster : ਬਰਨਾਲਾ ਵਿਖੇ ਇਕ ਐਸਐਚਓ ਅਤੇ ਏਐਸਆਈ ਵੱਲੋਂ ਰਿਸ਼ਵਤ ਲੈ ਕੇ ਇਕ ਗੈਂਗਸਟਰ ਨੂੰ ਛੱਡ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਦੋਹਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਏਐਸਆਈ ਪਵਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਐਸਐਚਓ ਬਲਜੀਤ ਸਿੰਘ ਫਰਾਰ

ਬਰਨਾਲਾ ਤੇ ਫਾਜ਼ਿਲਕਾਂ ’ਚੋਂ ਸਾਹਮਣੇ ਆਏ Corona ਦੇ 6 ਨਵੇਂ ਮਾਮਲੇ

Six cases Corona Positive : ਬਰਨਾਲਾ ਜ਼ਿਲੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਜ਼ਿਲੇ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਤਿੰਨ ਮਾਮਲੇ ਮਹਿਲ ਕਲਾਂ ਬਲਾਕ ਨਾਲ ਸਬੰਤ ਹਨ, ਜਦਕਿ ਧਨੌਲਾ ਤੋਂ ਦੋ ਵਿਅਕਤੀਆਂ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅੱਜ ਸਾਹਮਣੇ ਆਏ

ਬਰਨਾਲਾ ’ਚ ਹੋਈ Corona ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ

Four Cases reported of Corona : ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਪੰਜਾਬ ਵਿਚ ਵੀ ਇਸ ਦੇ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲੇ ਬਰਨਾਲਾ ਜ਼ਿਲੇ ਤੋਂ ਸਾਹਮਣੇ ਆਏ ਹਨ, ਜਿਥੇ ਅੱਜ ਸ਼ਨੀਵਾਰ ਚਾਰ ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਮਿਲੀ ਜਾਣਕਾਰੀ

ਬਰਨਾਲਾ ’ਚ ਸਾਹਮਣੇ ਆਏ Corona ਦੇ ਤਿੰਨ ਨਵੇਂ ਮਾਮਲੇ

3 people reported Corona : ਕੋਰੋਨਾ ਦਾ ਕਹਿਰ ਸੂਬੇ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸ ਦੇ ਲਗਾਤਾਰ ਵਧਦੇ ਮਾਮਲਿਆਂ ਵਿਚ ਹੁਣ ਬਰਨਾਲਾ ਜ਼ਿਲੇ ਤੋਂ ਕੋਰੋਨਾ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤਿੰਨ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 46 ਹੋ ਗਈ

ਮਜ਼ਦੂਰਾਂ ਦੀ ਘਾਟ ਦੇ ਚੱਲਦਿਆਂ ਪ੍ਰੇਸ਼ਾਨ ਹੋਏ ਕਿਸਾਨ, ਆਪਣੇ ਖਰਚੇ ’ਤੇ ਲਿਆਂਦਾ ਪੰਜਾਬ ਵਾਪਿਸ

Troubled farmers due to labor shortage: ਬਰਨਾਲਾ : ਕੋਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਰਕੇ ਸੂਬਾ ਛੱਡ ਕੇ ਮਜਬੂਰਨ ਆਪੋ-ਆਪਣੇ ਘਰਾਂ ਨੂੰ ਪਰਤਨਾਂ ਪਿਆ। ਪਰ ਹੁਣ ਪੰਜਾਬ ਵਿਚ ਮਜ਼ਦੂਰਾਂ ਦੀ ਕਮੀ ਦੇ ਚੱਲਦਿਆਂ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਮੇਂ ਝੋਨੇ ਦੀ ਲਵਾਈ

Recent Comments