Tag: business news, latest news, latest punjabi news
ਇੰਸਟਾਗ੍ਰਾਮ ‘ਤੇ ਆ ਰਿਹੈ ਸਭ ਤੋਂ ਕਮਾਲ ਦਾ ਫੀਚਰ, ਦੋਸਤਾਂ ਦੀ ਪੋਸਟ ‘ਚ ਤਸਵੀਰ ਜੋੜਨ ਦੀ ਮਿਲੇਗੀ ਸਹੂਲਤ
Oct 30, 2023 11:11 pm
ਇੰਸਟਾਗ੍ਰਾਮ ਸਭ ਤੋਂ ਕਮਾਲ ਦੇ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਹ ਫੀਚਰ ਯੂਜਰਸ ਨੂੰ ਦੋਸਤਾਂ ਦੀ ਪੋਸਟ ਵਿਚ ਤਸਵੀਰਾਂ ਤੇ ਵੀਡੀਓ ਜੋੜਨ ਦੀ...
ਨਵੰਬਰ ‘ਚ ਦੀਵਾਲੀ ਤੇ ਛਠ ਪੂਜਾ ਵਰਗੇ ਤਿਓਹਾਰਾਂ ਕਾਰਨ ਅੱਧੇ ਮਹੀਨੇ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ
Oct 29, 2023 5:08 pm
ਤਿਓਹਾਰਾਂ ਦਾ ਮੌਸਮ ਹੈ। ਇਸ ਮਹੀਨੇ ਕਈ ਵੱਡੇ ਤਿਓਹਾਰ ਮਨਾਏ ਜਾ ਰਹੇ ਹਨ। ਨਵੰਬਰ ਦਾ ਮਹੀਨਾ ਮੌਸਮ ਵਿਚ ਬਦਲਾਅ ਦੇ ਨਾਲ ਹੀ ਕਈ ਸਾਰੇ ਪੁਰਬਾਂ...
ਕਰਜ਼ਾ ਵਸੂਲੀ ਲਈ ਏਜੰਟ ਨਹੀਂ ਕਰ ਸਕਣਗੇ ਬੇਵਕਤੇ ਪ੍ਰੇਸ਼ਾਨ, RBI ਨੇ ਲਾਈ ਲਗਾਮ!
Oct 27, 2023 8:33 pm
ਕਰਜ਼ੇ ਦੀ ਵਸੂਲੀ ਲਈ ਬੇਵਕਤੇ ਬੈਂਕ ਏਜੰਟਾਂ ਦੇ ਕਾਲ ਨੂੰ ਭਾਰਤੀ ਰਿਜ਼ਰਵ ਬੈਂਕ ਕਰਜ਼ੇ ਦੀ ਵਸੂਲੀ ਲਈ ਬੈਂਕ ਏਜੰਟਾਂ ਦੀਆਂ ਕਾਲਾਂ ਨੂੰ...
ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਸਸਤਾ ਹੋਇਆ ਪੈਟਰੋਲ
Oct 27, 2023 1:45 pm
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ। ਬ੍ਰੈਂਟ ਅਤੇ ਕਰੂਡ ‘ਚ ਕਰੀਬ 2 ਫੀਸਦੀ ਦੀ ਭਾਰੀ ਗਿਰਾਵਟ...
WhatsApp ਇੰਟਰਫੇਸ ‘ਚ ਪਲੇਟਫਾਰਮ ਨੇ ਕੀਤਾ ਵੱਡਾ ਬਦਲਾਅ, ਡਿਜ਼ਾਈਨ ਤੋਂ ਲੈ ਕੇ ਕਲਰ ਤੱਕ ਬਦਲਿਆ
Oct 25, 2023 10:59 pm
ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ (WhatsApp) ਨੇ ਆਈਓਐੱਸ ਯੂਜਰਸ ਲਈ ਨਵਾਂ ਐਪ ਇੰਟਰਫੇਸ ਅਪਡੇਟ ਜਾਰੀ ਕਰ ਦਿੱਤਾ ਹੈ। ਨਵੇਂ ਅਪਡੇਟ ਵਿਚ ਯੂਜਰਸ...
ਮਸ਼ਹੂਰ ਵਾਘ ਬਕਰੀ ਚਾਹ ਦੇ ਡਾਇਰੈਕਟਰ ਪਰਾਗ ਦੇਸਾਈ ਦਾ ਬ੍ਰੇਨ ਹੈਮਰੇਜ ਕਾਰਨ ਹੋਇਆ ਦਿਹਾਂਤ
Oct 23, 2023 11:55 am
ਗੁਜਰਾਤ ਟੀ ਪ੍ਰੋਸੈਸਰਸ ਐਂਡ ਪੈਕਰਸ ਲਿਮਿਟੇਡ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦਾ ਐਤਵਾਰ ਸ਼ਾਮ 49 ਸਾਲ ਦੀ ਉਮਰ ਵਿੱਚ ਅਹਿਮਦਾਬਾਦ ਦੇ...
Google ਦੇਵੇਗਾ ਬਿਜ਼ਨੈੱਸ ਤੋਂ ਲੈ ਕੇ ਪਰਸਨਲ ਲੋਨ, Paytm-BharatPe ਨਾਲ ਹੋਵੇਗੀ ਟੱਕਰ!
Oct 22, 2023 6:29 pm
ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਗੂਗਲ ਹੁਣ ਭਾਰਤ ਦੇ ਲੋਕਾਂ ਲਈ ਇਕ ਖਾਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸੇਵਾ ਇਸ ਦੇ ਪ੍ਰਸਿੱਧ...
UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ
Oct 18, 2023 7:13 pm
ਯੂਜੀਸੀ ਨੇ ਟੈਕਨਾਲੋਜੀ ਦੀ ਦੁਨੀਆ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਵ੍ਹਟਸਐਪ ਚੈਨਲ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਾਰਿਆਂ ਨੂੰ ਆਸਾਨੀ...
ਸੋਨਾ ਦੀਆਂ ਕੀਮਤਾਂ ‘ਚ ਅੱਜ ਫਿਰ ਆਇਆ ਉਛਾਲ, 72 ਹਜ਼ਾਰ ਦੇ ਕਰੀਬ ਪਹੁੰਚੀ ਚਾਂਦੀ, ਜਾਣੋ ਨਵੇਂ ਭਾਅ
Oct 18, 2023 2:58 pm
18 ਅਕਤੂਬਰ ਯਾਨੀ ਕਿ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਸ਼ਨ ਦੀ...
ਹੋ ਗਈ ਸ਼ੁਰੂਆਤ, X ਇਸਤੇਮਾਲ ਕਰਨਾ ਹੈ ਤਾਂ ਦੇਣੇ ਪਊ ਪੈਸੇ, ਐਲਨ ਮਸਕ ਦਾ ਨਵਾਂ ਪਲਾਨ
Oct 18, 2023 12:21 pm
ਸੋਸ਼ਲ ਮੀਡੀਆ ਸਰਵਿਸ X ਇਸਤੇਮਾਲ ਕਰਨ ਵਾਲੇ ਨਵੇਂ ਯੂਜ਼ਰਸ ਨੂੰ ਨਿਊਜ਼ੀਲੈਂਡ ਤੇ ਫਿਲੀਪਨਸ ਵਿੱਚ ਹਰ ਸਾ ਲ1 ਡਾਲਰ ਤੋਂ ਵੱਧ ਰਕਮ ਦਾ ਭੁਗਤਾਨ...
ਬਦਲੇਗਾ ਕਰਜ਼ੇ ਨਾਲ ਜੁੜਿਆ ਨਿਯਮ, ਬੈਂਕਾਂ ਤੋਂ ਹੋਈ ਗਲਤੀ ਤਾਂ ਤਹਾਨੂੰ ਹਰ ਦਿਨ ਮਿਲਣਗੇ 5000 ਰੁ.
Oct 17, 2023 10:43 am
ਜੇ ਤੁਹਾਡੇ ਕੋਲ ਘਰ ਜਾਂ ਕਿਸੇ ਹੋਰ ਤਰ੍ਹਾਂ ਦਾ ਲੋਨ ਹੈ ਤਾਂ ਤੁਹਾਡੇ ਲਈ ਕੁਝ ਖੁਸ਼ਖਬਰੀ ਹੈ। ਹੁਣ ਤੁਹਾਡੇ ਕਰਜ਼ੇ ਦੀ ਅਦਾਇਗੀ ਕਰਨ ਤੋਂ...
Starbucks ਨੇ ਮੁਲਾਜ਼ਮ ਨੂੰ ਕੱਢਿਆ, ਬਦਲੇ ‘ਚ ਮਹਿਲਾ ਨੇ ਲੀਕ ਕਰ ਦਿੱਤੀ ਸਾਰੀ ਕੌਫੀ ਰੈਸਿਪੀ
Oct 16, 2023 11:11 pm
ਕੌਮਾਂਤਰੀ ਕੌਫੀ ਹਾਊਸ ਚੇਨ ਸਟਾਰਬੱਕਸ ਦੇ ਆਊਟਲੈਟਸ ਤੁਹਾਨੂੰ ਹਰ ਵੱਡੇ ਸ਼ਹਿਰ ਵਿਚ ਦੇਖਣ ਨੂੰ ਮਿਲਣਗੇ। ਸਟਾਰਬੱਕਸ ਦੀ ਕੌਫੀ ਦੇ ਲੋਕ...
ਇਸ ਬੈਂਕ ਨੇ ਪੇਸ਼ ਕੀਤਾ ਬਿਨਾਂ ਨੰਬਰ ਵਾਲਾ ਕ੍ਰੈਡਿਟ ਕਾਰਡ, ਕੋਈ CVV ਜਾਂ ਐਕਸਪਾਇਰੀ ਨਹੀਂ, Lifetime Free
Oct 15, 2023 7:57 pm
ਕੀ ਤੁਸੀਂ ਨੰਬਰਲੈਸ ਕ੍ਰੈਡਿਟ ਕਾਰਡਾਂ ਬਾਰੇ ਸੁਣਿਆ ਹੈ? ਜੀ ਹਾਂ, ਹੁਣ ਭਾਰਤ ਵਿੱਚ ਇੱਕ ਕ੍ਰੈਡਿਟ ਕਾਰਡ (ਫਾਈਬ ਐਕਸਿਸ ਬੈਂਕ ਕ੍ਰੈਡਿਟ...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਇੱਕ ਹਫ਼ਤੇ ‘ਚ ਸੋਨਾ 1,857 ਰੁਪਏ ਤੇ ਚਾਂਦੀ 2,636 ਰੁਪਏ ਹੋਈ ਮਹਿੰਗੀ
Oct 14, 2023 12:02 pm
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਕ ਹਫਤੇ ਵਿੱਚ ਸੋਨਾ 1,857 ਰੁਪਏ ਅਤੇ ਚਾਂਦੀ 2,636 ਰੁਪਏ...
RBI ਦਾ Paytm ਪੇਮੈਂਟ ਬੈਕ ‘ਤੇ ਵੱਡਾ ਐਕਸ਼ਨ, ਠੋਕਿਆ 5.4 ਕਰੋੜ ਰੁਪਏ ਜੁਰਮਾਨਾ
Oct 12, 2023 8:29 pm
ਰਿਜ਼ਰਵ ਬੈਂਕ (RBI) ਨੇ Paytm ਪੇਮੈਂਟਸ ਬੈਂਕ ‘ਤੇ 5.39 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਕੇਵਾਈਸੀ, ਸਾਈਬਰ ਪ੍ਰਤੀਭੂਤੀਆਂ ਆਦਿ...
ਹੁਣ ਨਹੀਂ ਹੋਵੇਗਾ Fraud! ਪੈਸਾ ਰਹੇਗਾ ਪੂਰੀ ਤਰ੍ਹਾਂ ਸੁਰੱਖਿਅਤ, ਬੈਂਕਾਂ ਨੇ ਕੀਤਾ ਨਵਾਂ ਇੰਤਜ਼ਾਮ, ਜਾਣੋ ਟਿਪਸ
Oct 08, 2023 11:27 am
ਭਾਰਤ ਵਿੱਚ ਵਧਦੇ ਡਿਜੀਟਲਾਈਜ਼ੇਸ਼ਨ ਦੇ ਨਾਲ ਹੀ ਡਿਜੀਟਲ ਭੁਗਤਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਆਧਾਰ...
‘X’ ਦੀ CEO ਲਿੰਡਾ ਯਾਕਾਰਿਨੋ ਦਾ ਖੁਲਾਸਾ-‘ਐਕਸ ‘ਤੇ ਲਗਾਤਾਰ ਘੱਟ ਰਹੇ ਹਨ ਡੇਲੀ ਐਕਟਿਵ ਯੂਜਰਸ’
Oct 01, 2023 2:14 pm
ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਲੋਕਾਂ ਦਾ ਮੋਹਭੰਗ ਹੁੰਦਾ ਨਜ਼ਰ ਆ ਰਿਹਾ ਹੈ। ਪਲੇਟਫਾਰਮ ਲਗਾਤਾਰ ਆਪਣੇ ਡੇਲੀ ਐਕਟਿਵ...
ਅਕਤੂਬਰ ਮਹੀਨੇ ‘ਚ 16 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ
Oct 01, 2023 1:11 pm
ਅੱਜ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਅਕਤੂਬਰ ਦੀ ਸ਼ੁਰੂਆਤ ਦੇ ਨਾਲ ਹੀ ਕਈ ਵਿੱਤੀ ਬਦਲਾਅ ਹੋਏ ਹਨ, ਜੋ ਆਮ ਲੋਕਾਂ ਦੀ ਜੇਬ ‘ਤੇ...
ਅਕਤੂਬਰ ‘ਚ ਹੋਣਗੇ ਵੱਡੇ ਬਦਲਾਅ, ਵਿਦੇਸ਼ ਯਾਤਰਾ ਹੋਵੇਗੀ ਮਹਿੰਗੀ, ਬੰਦ LIC ਪਾਲਿਸੀ ਚਾਲੂ ਕਰਾਉਣ ਦਾ ਮਿਲੇਗਾ ਮੌਕਾ
Sep 28, 2023 4:08 pm
ਅਕਤੂਬਰ ਵਿਚ ਕਈ ਵਿੱਤੀ ਸਮਾਂ-ਸੀਮਾਵਾਂ ਖਤਮ ਹੋਣ ਦੇ ਨਾਲ ਕੁਝ ਬਦਲਾਅ ਹੋਣ ਵਾਲੇ ਹਨ। ਇਨ੍ਹਾਂ ਵਿਚ ਨਵਾਂ ਟੀਸੀਐੱਸ ਨਿਯਮ, ਖਾਸ ਐੱਫਡੀ ਸਮਾਂ...
ਸਰਕਾਰ ਨੇ ਟੈੱਕ ਕੰਪਨੀਆਂ ਨੂੰ ਦਿੱਤੀ ਰਾਹਤ, ਬਿਨਾਂ ਲਾਇਸੈਂਸ ਦੇ ਇਕ ਹੋਰ ਸਾਲ ਦਰਾਮਦ ਕਰ ਸਕਣਗੇ ਕੰਪਿਊਟਰ, ਲੈਪਟਾਪ
Sep 24, 2023 2:45 pm
ਭਾਰਤ ਸਰਕਾਰ ਲੈਪਟਾਪ, ਟੈਬਲੇਟ ਤੇ ਪਰਸਨਲ ਕੰਪਿਊਟਰ ਦੀ ਦਰਾਮਦ ਲਈ ਲਾਇਸੈਂਸ ਦੀ ਲੋੜ ਦੀ ਸਮਾਂ ਸੀਮਾ ਨੂੰ ਇਕ ਹੋਰ ਸਾਲ ਵਧਾ ਸਕਦੀ ਹੈ। 2...
Google Play ਸਟੋਰ ਦੀ ਹੋਵੇਗੀ ਛੂਟੀ! ਫੋਨ-ਪੇ ਨੇ Android ਯੂਜ਼ਰਸ ਲਈ ਸ਼ੁਰੂ ਕੀਤਾ ਇੰਡਸ ਐਪਸਟੋਰ
Sep 23, 2023 11:18 pm
PhonePe ਨੇ ਗੂਗਲ ਅਤੇ ਐਪਲ ਐਪ ਸਟੋਰ ਦੀ ਏਕਾਧਿਕਾਰ ਨੂੰ ਖਤਮ ਕਰਨ ਲਈ ਐਂਡਰਾਇਡ ਯੂਜ਼ਰਸ ਲਈ ਇੰਡਸ ਐਪਸਟੋਰ ਲਾਂਚ ਕਰਨ ਜਾ ਰਿਹਾ ਹੈ। PhonePe ਮੁਤਾਬਕ...
ਭਾਰਤ ‘ਚ ਅੱਜ ਤੋਂ ਸ਼ੁਰੂ ਹੋਈ iPhone 15 ਦੀ ਵਿਕਰੀ, ਖਰੀਦਣ ਲਈ ਸਟੋਰ ‘ਤੇ ਲੱਗੀਆਂ ਲੰਬੀਆਂ ਲਾਈਨਾਂ
Sep 22, 2023 3:19 pm
ਟੈੱਕ ਦਿੱਗਜ Apple ਨੇ 12 ਸਤੰਬਰ ਨੂੰ iPhone 15 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ ਵਿੱਚ ਕੰਪਨੀ ਨੇ ਚਾਰ ਨਵੇਂ ਆਈਫੋਨ ਪੇਸ਼ ਕੀਤੇ ਸਨ। ਕੰਪਨੀ ਨੇ ਇਸ...
Google Map ਨੂੰ ਫਾਲੋ ਕਰਦੇ ਬੰਦੇ ਦੀ ਟੁੱਟੇ ਪੁਲ ਤੋਂ ਡਿੱਗ ਕੇ ਹੋਈ ਮੌ.ਤ, ਪਰਿਵਾਰ ਹੁਣ ਕੰਪਨੀ ਨੂੰ ਸਿਖਾਏਗਾ ‘ਸਬਕ’
Sep 21, 2023 10:47 pm
ਗੂਗਲ ਮੈਪ ‘ਚ ਗਲਤ ਦਿਸ਼ਾ ਦਿਖਾਉਣ ਕਾਰਨ ਇੱਕ ਬੰਦੇ ਦੀ ਪੁਲ ਤੋਂ ਡਿੱਗ ਕੇ ਮੌਤ ਹੋ ਗਈ। ਹੁਣ ਉਸ ਬੰਦੇ ਦੀ ਪਤਨੀ ਨੇ ਗੂਗਲ ਨੂੰ ਅਦਾਲਤ ‘ਚ...
SBI ਦੀ ਅਨੋਖੀ ਪਹਿਲ, ਇਨ੍ਹਾਂ ਗਾਹਕਾਂ ਨੂੰ ਹਰ ਮਹੀਨੇ ਭੇਜੇਗਾ ਚਾਕਲੇਟ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Sep 18, 2023 1:34 pm
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ SBI ਦੇਸ਼ ਦਾ ਸਭ ਤੋਂ ਵੱਡਾ ਲੋਨ...
Instagram ਦੀ ਤਰ੍ਹਾਂ ਹੁਣ Whatsapp ‘ਤੇ ਵੀ ਕਰ ਸਕੋਗੇ ਚੈਨਲ ਦੀ ਵਰਤੋਂ, ਮਾਰਕ ਜੁਕਰਬਰਗ ਨੇ ਲਾਂਚ ਕੀਤਾ ਕਮਾਲ ਦਾ ਫੀਚਰ
Sep 14, 2023 3:14 pm
Meta ਨੇ ਭਾਰਤ ਸਣੇ 150 ਦੇਸ਼ਾਂ ਵਿੱਚ Whatsapp ‘ਤੇ ਚੈਨਲਾਂ ਨੂੰ ਲਾਂਚ ਕਰ ਦਿੱਤਾ ਹੈ। Whatsapp ਚੈਨਲ ਇੱਕ ਤਰ੍ਹਾਂ ਦਾ ਵਨ-ਵੇ ਬ੍ਰਾਡਕਾਸਟ ਟੂਲ ਹੈ, ਯਾਨੀ...
ਨਿਤਿਨ ਗਡਕਰੀ ਦਾ ਵੱਡਾ ਐਲਾਨ, ਕਾਰਾਂ ‘ਚ 6 ਏਅਰਬੈਗ ਦੇਣਾ ਲਾਜ਼ਮੀ ਨਹੀਂ
Sep 13, 2023 5:51 pm
ਯਾਤਰੀਆਂ ਦੀ ਸੁਰੱਖਿਆ ਲਈ ਵਾਹਨਾਂ ‘ਚ ਏਅਰਬੈਗ ਦੀ ਗਿਣਤੀ ਵਧਾਉਣ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਪਿਛਲੀਆਂ ਰਿਪੋਰਟਾਂ...
‘India vs Bharat’ ਬਹਿਸ ਵਿਚਾਲੇ Blue Dart ਦਾ ਵੱਡਾ ਫ਼ੈਸਲਾ, ਆਪਣੇ ਨਾਮ ਨਾਲ ਜੋੜਿਆ ‘ਭਾਰਤ’
Sep 13, 2023 3:12 pm
ਇੰਡੀਆ ਬਨਾਮ ਭਾਰਤ ਦੀ ਬਹਿਸ ਲਗਾਤਾਰ ਵਧਦੀ ਜਾ ਰਹੀ ਹੈ। ਨਾਮ ‘ਤੇ ਵਧਦੀ ਇਸ ਬਹਿਸ ਦੇ ਵਿਚਾਲੇ ਵੱਡੀ ਲਾਜਿਸਟਿਕ ਕੰਪਨੀ ਬਲੂ ਡਾਰਟ ਨੇ...
ਗਣੇਸ਼ ਚਤੁਰਥੀ ਤੋਂ ਪਹਿਲਾਂ ਸਸਤਾ ਹੋਇਆ ਸੋਨਾ, 4 ਮਹੀਨਿਆਂ ‘ਚ 2,639 ਰੁਪਏ ਡਿੱਗਿਆ ਭਾਅ
Sep 13, 2023 2:36 pm
ਇਸ ਸਮੇਂ ਸੋਨੇ-ਚਾਂਦੀ ਦੀ ਕੀਮਤ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । ਅਜਿਹੇ ਵਿੱਚ ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ...
ਪੋਸਟ ਆਫਿਸ ਦੀ ਇਸ ਸਕੀਮ ‘ਤੇ ਮਿਲਦੀ ਹੈ FD ਦੇ ਬਰਾਬਰ ਵਿਆਜ, ਜਾਣੋ ਫਾਇਦੇ ਤੇ ਨੁਕਸਾਨ
Sep 11, 2023 12:01 am
ਪੋਸਟ ਆਫਿਸ ਵੱਲੋਂ ਬਹੁਤ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਵਿੱਚ ਨਿਵੇਸ਼ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ।...
ਦੀਪਕ ਗੁਪਤਾ ਦੇ ਹੱਥ ਕੋਟਕ ਮਹਿੰਦਰਾ ਬੈਂਕ ਦੀ ਕਮਾਨ, RBI ਨੇ ਬਣਾਇਆ MD-CEO
Sep 08, 2023 6:03 pm
ਨਿੱਜੀ ਸੈਕਟਰ ਦੇ ਚੌਥੇ ਸਭ ਤੋਂ ਵੱਡੇ ਬੈਂਕ ਕੋਟਕ ਮਹਿੰਦਰਾ ਨੂੰ ਨਵਾਂ ਮੁਖੀ ਮਿਲ ਗਿਆ ਹੈ। ਰਿਜ਼ਰਵ ਬੈਂਕ (RBI) ਨੇ ਦੀਪਕ ਗੁਪਤਾ ਨੂੰ ਬੈਂਕ ਦਾ...
ਪੈਕਟ ‘ਚ ਇੱਕ ਬਿਸਕੁਟ ਘੱਟ ਹੋਣਾ ITC ਨੂੰ ਪਿਆ ਮਹਿੰਗਾ, ਹੁਣ ਗਾਹਕ ਨੂੰ ਦੇਣਾ ਪਵੇਗਾ 1 ਲੱਖ ਰੁਪਏ ਦਾ ਮੁਆਵਜ਼ਾ
Sep 07, 2023 1:08 pm
ਭਾਰਤ ਦੀ ਦਿਗੱਜ ਕੰਪਨੀ ITC ਲਿਮਿਟਿਡ ਨੂੰ ਇੱਕ ਬਿਸਕੁਟ ਇੱਕ ਲੱਖ ਰੁਪਏ ਵਿੱਚ ਪਿਆ ਹੈ। ਕੰਜ਼ਿਊਮਰ ਫੋਰਮ ਵਿੱਚ ਕਈ ਵਾਰ ਅਜਿਹੇ ਮਾਮਲੇ ਸਾਹਮਣੇ...
PF ਤੋਂ ਪੈਸਾ ਕਢਾਉਣਾ ਹੋਇਆ ਸੌਖਾ, ਘਰ ਬੈਠੇ ਬਸ ਇਹ ਸਟੈੱਪਸ ਕਰਨੇ ਹੋਣਗੇ ਫਾਲੋ
Sep 02, 2023 11:08 pm
ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (EPFO) ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਇੱਕ ਸੇਵਾਮੁਕਤੀ ਯੋਜਨਾ ਹੈ, ਜਿਸ ਦੇ ਤਹਿਤ ਕੰਪਨੀ...
X ‘ਤੇ ਕਮਾਈ ਦਾ ਮੌਕਾ! ਟਵੀਟ ਕਰਨ ‘ਤੇ ਮਿਲੇਗਾ ਪੈਸਾ, ਇਸ ਤਰ੍ਹਾਂ ਤੁਸੀਂ ਵੀ ਲਓ ਫਾਇਦਾ
Sep 01, 2023 10:37 pm
ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਰਗਰਮ ਹੋ ਅਤੇ ਰੋਜ਼ਾਨਾ ਟਵੀਟ ਕਰਦੇ ਹੋ, ਤਾਂ ਹੁਣ ਤੁਸੀਂ ਇਸ ਪਲੇਟਫਾਰਮ...
X ‘ਤੇ ਅਪਲੋਡ ਹੋਣਗੀਆਂ ਪੂਰੀਆਂ-ਪੂਰੀਆਂ ਫਿਲਮਾਂ! ਯੂਜ਼ਰਸ ਸ਼ੇਅਰ ਕਰ ਸਕਣਗੇ 3 ਘੰਟੇ ਲੰਮੇ ਵੀਡੀਓਜ਼
Aug 29, 2023 3:36 pm
ਪ੍ਰਸਿੱਧ ਮਾਈਕ੍ਰੋਬਲਾਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ਨੇ ਹਾਲ ਹੀ ਵਿੱਚ ਕਈ ਵੀਡੀਓ ਅਤੇ ਮੀਡੀਆ ਵਿਸ਼ੇਸ਼ਤਾਵਾਂ ਜਾਰੀ ਕੀਤੀਆਂ ਹਨ...
ਮੁਕੇਸ਼ ਅੰਬਾਨੀ ਨੇ RIL ਬੋਰਡ ‘ਚ ਆਕਾਸ਼-ਈਸ਼ਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਨੀਤਾ ਬਾਹਰ
Aug 28, 2023 3:42 pm
ਰਿਲਾਇੰਸ ਇੰਡਸਟਰੀਜ਼ ਦੇ ਬੋਰਡ ‘ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਬੋਰਡ ‘ਚ ਆਕਾਸ਼, ਅਨੰਤ ਅਤੇ ਈਸ਼ਾ ਅੰਬਾਨੀ ਨੂੰ ਨਵੀਂ ਜ਼ਿੰਮੇਵਾਰੀ...
ਸਤੰਬਰ ਮਹੀਨੇ ‘ਚ 16 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ
Aug 28, 2023 2:37 pm
ਸਤੰਬਰ ਮਹੀਨਾ ਸ਼ੁਰੂ ਹੋਣ ਵਿੱਚ 3 ਦਿਨ ਬਾਕੀ ਹਨ । ਨਵੇਂ ਮਹੀਨੇ ਦੇ ਪਹਿਲਾਂ ਹੀ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਹੋ ਗਈ ਹੈ। ਸਤੰਬਰ...
ਹੁਣ ਪਾਸਪੋਰਟ ਬਣਵਾਉਣ ਲਈ ਇਨ੍ਹਾਂ ਦਸਤਾਵੇਜ਼ਾਂ ਦਾ ਹੋਣਾ ਹੈ ਲਾਜ਼ਮੀ, ਨਹੀਂ ਤਾਂ…
Aug 26, 2023 3:23 pm
ਕਾਰ ਚਲਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਨੇਪਾਲ ਸਣੇ ਕੁਝ ਦੇਸ਼ਾਂ ਨੂੰ ਛੱਡ ਕੇ ਹੋਰ ਦੂਜੇ ਦੇਸ਼ਾਂ...
SBI ਦਾ ਗਾਹਕਾਂ ਨੂੰ ਤੋਹਫ਼ਾ, ਇਸ ਕਮਾਲ ਦੇ ਵਿਆਜ ਵਾਲੀ FD ਸਕੀਮ ਦੀ ਡੈੱਡਲਾਈਨ ਵਧਾਈ
Aug 19, 2023 11:54 pm
ਜੇ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਦੇ ਗਾਹਕ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। SBI ਦੀ ਸਭ ਤੋਂ ਉੱਚੀ ਵਿਆਜ...
Home Loan ਲੈਣ ਵਾਲਿਆਂ ਲਈ ਵੱਡੀ ਖ਼ਬਰ, RBI ਨੇ ਬੈਂਕਾਂ ਨੂੰ ਦਿੱਤੇ ਨਿਰਦੇਸ਼, ਗਾਹਕਾਂ ਦਾ ਹੋਵੇਗਾ ਫਾਇਦਾ
Aug 18, 2023 9:01 pm
ਭਾਰਤੀ ਰਿਜ਼ਰਵ ਬੈਂਕ (RBI) ਨੇ ਦੇਸ਼ ਦੇ ਕਰੋੜਾਂ ਲੋਨ ਲੈਣ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਆਰਬੀਆਈ ਨੇ ਬੈਂਕਾਂ ਅਤੇ ਹੋਰ ਵਿੱਤੀ...
RBI ਦਾ UPI Lite ‘ਤੇ ਵੱਡਾ ਐਲਾਨ, ਪੇਮੈਂਟ ਦੀ ਪ੍ਰੇਸ਼ਾਨੀ ਖ਼ਤਮ, ਲੋਕਾਂ ਨੂੰ ਮਿਲ ਗਈ ਜ਼ਬਰਦਸਤ ਸਹੂਲਤ
Aug 10, 2023 11:28 pm
ਭੁਗਤਾਨ ਲਈ UPI ਲਾਈਟ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬਿਨਾਂ ਇੰਟਰਨੈਟ ਦੇ UPI ਲਾਈਟ ਰਾਹੀਂ ਭੁਗਤਾਨ...
PNB ਦੇ ਗਾਹਕਾਂ ਲਈ ਅਹਿਮ ਖ਼ਬਰ, ਜਲਦੀ ਕਰੋ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ
Aug 05, 2023 7:37 pm
ਜੇ ਤੁਹਾਡਾ ਖਾਤਾ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਹੈ, ਤਾਂ ਇਹ ਤੁਹਾਡੇ ਲਈ ਅਹਿਮ ਖਬਰ ਹੈ। ਪੀਐਨਬੀ ਨੇ ਆਪਣੇ ਗਾਹਕਾਂ ਨੂੰ...
Jio ਲਿਆਇਆ ਦੇਸ਼ ਦਾ ਸਭ ਤੋਂ ਸਸਤਾ ਸਟਾਈਲਿਸ਼ Laptop! ਫੜਣ ‘ਚ ਹਲਕਾ ਤੇ ਫੀਚਰਸ ਵੀ ਜ਼ਬਰਦਸਤ
Aug 01, 2023 11:36 pm
ਰਿਲਾਇੰਸ ਜੀਓ ਨੇ ਭਾਰਤ ਵਿੱਚ ਆਪਣਾ ਸਭ ਤੋਂ ਕਿਫਾਇਤੀ JioBook ਲੈਪਟਾਪ ਲਾਂਚ ਕੀਤਾ ਹੈ, ਜਿਸਦੀ ਕੀਮਤ 16,499 ਰੁਪਏ ਹੈ। ਇਹ ਇੱਕ ਬੇਸਿਕ ਲੈਪਟਾਪ ਹੈ,...
ਆਧਾਰ ਕਾਰਡ ਨਾਲ ਹੋ ਸਕਦੈ ਫਰਾਡ! ਬਚਣ ਲਈ ਜ਼ਰੂਰ ਕਰੋ ਇਹ 5 ਕੰਮ, ਹੁਣ ਤੋਂ ਹੀ ਕਰੋ ਸ਼ੁਰੂ
Jul 28, 2023 11:57 pm
ਆਧਾਰ ਕਾਰਡ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਤੋਂ ਬਿਨਾਂ ਕਈ ਕੰਮ ਅਧੂਰੇ ਰਹਿ ਜਾਂਦੇ ਹਨ। ਬੈਂਕ ਦਾ ਕੰਮ ਇਸ ਵਿੱਚ ਸਭ ਤੋਂ ਅਹਿਮ ਹੈ, ਤੁਹਾਡਾ...
DGCA ਦੀ Indigo ਦੇ ਪਾਇਲਟ ਤੇ ਕੋ-ਪਾਇਲਟ ‘ਤੇ ਸਖਤ ਕਾਰਵਾਈ, ਤਿੰਨ ਮਹੀਨਿਆਂ ਲਈ ਲਾਇਸੈਂਸ ਕੀਤਾ ਰੱਦ
Jul 27, 2023 1:24 pm
ਹਵਾਬਾਜ਼ੀ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਦਾ ਲਾਇਸੈਂਸ ਤਿੰਨ...
24 ਘੰਟਿਆਂ ‘ਚ ਬਦਲ ਗਈ ਦੁਨੀਆ ਦੇ ਅਰਬਪਤੀਆਂ ਦੀ ਤਸਵੀਰ, ਮੁਕੇਸ਼ ਅੰਬਾਨੀ ਬਣੇ ਨੰਬਰ-1!
Jul 07, 2023 5:55 pm
ਦੁਨੀਆ ਦੇ ਅਰਬਪਤੀਆਂ ਦੀ ਤਸਵੀਰ 24 ਘੰਟਿਆਂ ਵਿੱਚ ਕਿਵੇਂ ਬਦਲ ਜਾਂਦੀ ਹੈ, ਇਸਦੀ ਤਾਜ਼ਾ ਮਿਸਾਲ ਅੱਜ ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਵਿੱਚ...
ਦੁਨੀਆ ਦੇ ਅਰਬਪਤੀਆਂ ਦੀ ਲਿਸਟ ‘ਚ ਐਲਨ ਮਸਕ ਦੌਲਤ ਕਮਾਉਣ ‘ਚ ਤੇ ਅਡਾਨੀ ਗੁਆਉਣ ‘ਚ ਨੰਬਰ ਵਨ
Jul 04, 2023 2:37 pm
ਬਲੂਮਬਰਗ ਦੇ ਅੰਕੜਿਆਂ ਮੁਤਾਬਕ ਬਲੂਮਬਰਗ ਬਿਲੀਅਨੇਅਰਸ ਇੰਡੈਕਸ ਵਿੱਚ ਸ਼ਾਮਲ ਹਰ ਅਰਬਪਤੀ ਨੇ ਪਿਛਲੇ ਛੇ ਮਹੀਨਿਆਂ ਵਿੱਚ ਇੱਕ ਦਿਨ ਵਿੱਚ...
ਟਵਿੱਟਰ ਦੀ ਇੱਕ ਹੋਰ ਮਨਮਾਨੀ, ਹੁਣ ਸਿਰਫ਼ ਪੈਸੇ ਖਰਚਣ ਵਾਲੇ ਯੂਜ਼ਰ ਵਰਤ ਸਕਣਗੇ ਇਹ ਫੀਚਰ
Jul 04, 2023 11:41 am
ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਸੰਭਾਲਿਆ ਹੈ, ਉਦੋਂ ਤੋਂ ਕਾਫੀ ਉਥਲ-ਪੁਥਲ ਚੱਲ ਰਹੀ ਹੈ। ਕੰਪਨੀ ਹਰ ਰੋਜ਼ ਨਵੇਂ ਐਲਾਨ ਕਰ ਰਹੀ ਹੈ ਅਤੇ ਹੁਣ...
ਲੋਕਾਂ ਨੂੰ ਫੇਰ ਮਹਿੰਗਾਈ ਦਾ ਝਟਕਾ, LPG ਗੈਸ ਸਿਲੰਡਰ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਰੇਟ
Jul 04, 2023 9:32 am
ਪਿਛਲੇ ਕੁਝ ਮਹੀਨਿਆਂ ‘ਚ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਇਸ ਵਿੱਚ ਸਭ ਤੋਂ ਵੱਧ ਅਸਰ...
ਰਸੋਈ ਗੈਸ ਦੇ ਰੇਟ ਤੋਂ ਆਧਾਰ-ਪੈਨ ਲਿੰਕ ਤੱਕ, 1 ਜੁਲਾਈ ਤੋਂ ਹੋਣਗੇ ਕਈ ਵੱਡੇ ਬਦਲਾਅ
Jul 01, 2023 12:02 am
ਜੂਨ ਮਹੀਨਾ ਖਤਮ ਹੋ ਗਿਆ ਹੈ। ਸਾਲ ਦੀ ਪਹਿਲੀ ਛਿਮਾਹੀ ਖਤਮ ਹੁੰਦੇ ਹੀ ਕਈ ਬਦਲਾਅ ਵੀ ਲਾਗੂ ਹੋਣ ਜਾ ਰਹੇ ਹਨ। 1 ਜੁਲਾਈ ਤੋਂ ਕਈ ਨਿਯਮ ਬਦਲਣ ਜਾ...
ਖ਼ੁਸ਼ਖ਼ਬਰੀ! ਛੋਟੀਆਂ ਬੱਚਤ ਸਕੀਮਾਂ ‘ਚ ਹੋਵੇਗਾ ਵੱਧ ਫਾਇਦਾ, ਸਰਕਾਰ ਨੇ ਵਧਾਇਆ ਵਿਆਜ
Jun 30, 2023 7:41 pm
ਸਮਾਲ ਸੇਵਿੰਗ ਸਕੀਮ ਵਿਆਜ ਦਰਾਂ ‘ਚ ਨਿਵੇਸ਼ ਕਰਨ ਵਾਲੇ ਨਾਗਰਿਕਾਂ ਨੂੰ ਸਰਕਾਰ ਨੇ ਖੁਸ਼ਖਬਰੀ ਦਿੱਤੀ ਹੈ। ਸਰਕਾਰ ਨੇ ਚਾਲੂ ਵਿੱਤੀ ਸਾਲ...
ਜੁਲਾਈ ਮਹੀਨੇ ‘ਚ 15 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ
Jun 28, 2023 3:12 pm
ਜੂਨ ਦਾ ਮਹੀਨਾ ਖਤਮ ਹੋਣ ਵਿੱਚ ਮਹਿਜ਼ ਤਿੰਨ ਬਚੇ ਹਨ ਤੇ ਨਵਾਂ ਮਹੀਨਾ ਕਈ ਵੱਡੇ ਬਦਲਾਅ ਨਾਲ ਲੈ ਕੇ ਸ਼ੁਰੂ ਹੋਣ ਵਾਲਾ ਹੈ। ਹਰ ਮਹੀਨੇ ਦੀ ਤਰ੍ਹਾਂ...
IRCTC ਨੂੰ ਟੱਕਰ ਦੇਵੇਗੀ ਅਡਾਨੀ ਦੀ ਕੰਪਨੀ, ਆਨਲਾਈਨ ਟ੍ਰੇਨ ਟਿਕਟ ਬੁਕਿੰਗ ਦੀ ਤਿਆਰੀ!
Jun 17, 2023 5:43 pm
ਕਾਰੋਬਾਰੀ ਗੌਤਮ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਹੁਣ ਆਨਲਾਈਨ ਰੇਲ ਟਿਕਟਾਂ ਵੇਚਣ ਦੀ ਤਿਆਰੀ ਕਰ ਰਹੀ ਹੈ।...
PAN-ਆਧਾਰ ਲਿੰਕਿੰਗ ਤੋਂ ਖੁੰਝ ਤਾਂ ਹੋਵੇਗੀ ਵੱਡੀ ਮੁਸ਼ਕਲ, ਭਰਨਾ ਪਊ 10000 ਰੁ. ਜੁਰਮਾਨਾ, ਅਟਕੇਗਾ ਰਿਫੰਡ
Jun 16, 2023 11:25 pm
ਆਧਾਰ ਤੇ ਪੈਨ ਕਾਰਡ ਦੀ ਲਿੰਕਿੰਡ ਦੀ ਡੈੱਡਲਾਈਨ ਖਤਮ ਹੋਣ ਵਾਲੀ ਹੈ। ਬੀਤੇ ਮਾਰਚ ਵਿਚ ਇਨਕਮ ਟੈਕਸ ਵਿਭਾਗ ਨੇ ਇਸ ਡੈੱਡਲਾਈਨ ਨੂੰ 30 ਜੂਨ ਤੱਕ...
ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਰਿਫਾਈਂਡ, ਸੋਇਆਬੀਨ ਤੇ ਸੂਰਜਮੁਖੀ ਤੇਲ ‘ਤੇ ਲਿਆ ਵੱਡਾ ਫੈਸਲਾ
Jun 15, 2023 6:26 pm
ਆਮ ਆਦਮੀ ਲਈ ਖੁਸ਼ਖਬਰੀ ਹੈ। ਦਰਅਸਲ ਸਰਕਾਰ ਨੇ ਰਿਫਾਈਂਡ ਸੋਇਆਬੀਨ ਆਇਲ ਅਤੇ ਸਨਫਲਾਵਰ ਆਇਲ ‘ਤੇ ਦਰਾਮਦ ਡਿਊਟੀ 17.5 ਫੀਸਦੀ ਤੋਂ ਘਟਾ ਕੇ 12.5...
Meta ਲਿਆ ਰਿਹਾ Twitter ਵਰਗਾ ਐਪ, ਐਲਨ ਮਸਕ ਨੂੰ ਟੱਕਰ ਦੇਣ ਦੀ ਤਿਆਰੀ ‘ਚ ਜ਼ੁਕਰਬਰਗ!
Jun 12, 2023 9:35 pm
ਮੇਟਾ ਹੁਣ ਟਵਿੱਟਰ ਨੂੰ ਵੱਡਾ ਮੁਕਾਬਲਾ ਦੇਣ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਟਾ ਪਿਛਲੇ ਕੁਝ ਸਾਲਾਂ ਤੋਂ ਟਵਿੱਟਰ ਦੇ...
15 ਦਿਨਾਂ ‘ਚ ਸਰਕਾਰ ਕੋਲ ਵਾਪਸ ਆਏ 2 ਹਜ਼ਾਰ ਰੁਪਏ ਦੇ 50 ਫੀਸਦੀ ਨੋਟ: RBI ਗਵਰਨਰ
Jun 09, 2023 2:34 pm
ਦੇਸ਼ ਵਿੱਚ 2000 ਰੁਪਏ ਦੇ ਨੋਟ ਦੇ ਚਲਨ ਤੋਂ ਬਾਹਰ ਹੋਣ ਦੇ ਐਲਾਨ ਤੋਂ ਬਾਅਦ ਅੱਧੇ ਨੋਟ ਸਰਕਾਰ ਨੂੰ ਵਾਪਸ ਆ ਚੁੱਕੇ ਹਨ । ਭਾਰਤੀ ਰਿਜ਼ਰਵ ਬੈਂਕ...
WhatsApp ਦੀ ਵੱਡੀ ਕਾਰਵਾਈ, ਭਾਰਤ ‘ਚ ਰਿਕਾਰਡ 74 ਲੱਖ ਤੋਂ ਵੱਧ ਅਕਾਊਂਟ ਕੀਤੇ ਬੈਨ, ਜਾਣੋ ਕਾਰਨ
Jun 02, 2023 2:50 pm
ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਇਨ੍ਹੀਂ ਦਿਨੀਂ ਫਰਜ਼ੀ ਮੈਸੇਜ ਤੇ ਕਾਲ ਲਈ ਵੱਧ ਰਹੀ ਹੈ । ਕੁਝ ਲੋਕ ਪ੍ਰਾਈਵੇਸੀ ਦੀ ਉਲੰਘਣਾ ਕਰ ਰਹੇ...
ਵੱਡੀ ਖ਼ਬਰ: LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡੀ ਕਟੌਤੀ, ਜਾਣੋ ਕਿੰਨਾ ਘਟਿਆ ਭਾਅ
Jun 01, 2023 12:56 pm
LPG ਗੈਸ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। LPG ਵੇਚਣ ਵਾਲੀਆਂ ਕੰਪਨੀਆਂ ਨੇ ਰੇਟ ਸਸਤੇ ਕਰ ਦਿੱਤੇ ਹਨ । ਇਹ ਕਟੌਤੀ ਕਮਰਸ਼ੀਅਲ ਗੈਸ...
1 ਜੂਨ ਤੋਂ ਦੇਸ਼ ‘ਚ ਹੋਣ ਜਾ ਰਹੇ ਇਹ 3 ਵੱਡੇ ਬਦਲਾਅ, ਆਮ ਆਦਮੀ ਦੀ ਜੇਬ ‘ਤੇ ਪਵੇਗਾ ਸਿੱਧਾ ਅਸਰ !
May 30, 2023 12:56 pm
ਦੇਸ਼ ਵਿਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਮਈ ਦਾ ਮਹੀਨਾ ਖਤਮ ਹੋਣ ਵਿੱਚ ਹਾਲੇ ਦੋ ਦਿਨ ਹੀ ਬਾਕੀ ਹਨ। ਇੱਕ ਜੂਨ ਤੋਂ...
2000 ਦੇ ਨੋਟਾਂ ਨੂੰ ਲੈ ਕੇ ਅਹਿਮ ਖ਼ਬਰ, ਡਾਕਘਰਾਂ ‘ਚ ਨਹੀਂ ਮਿਲੇਗੀ ਨੋਟ ਵਟਾਉਣ ਦੀ ਸਹੂਲਤ
May 23, 2023 3:13 pm
2000 ਦੇ ਨੋਟਾਂ ਨੂੰ ਬਦਲਣ ਦਾ ਸਿਲਸਿਲਾ ਜਾਰੀ ਹੋ ਚੁੱਕਾ ਹੈ। ਇਹ ਨੋਟ ਸਿਰਫ ਬੈਂਕ ਸ਼ਾਖਾਵਾਂ ‘ਤੇ ਹੀ ਬਦਲੇ ਜਾ ਸਕਣਗੇ। ਮਿਲੀ ਜਾਣਕਾਰੀ...
PUBG ਦੇ ਸ਼ੌਕੀਨਾਂ ਲਈ ਖੁਸ਼ਖਬਰੀ, 10 ਮਹੀਨਿਆਂ ਮਗਰੋਂ ਦੇਸੀ ਅਵਤਾਰ BGMI ਤੋਂ ਹਟੀ ਪਾਬੰਦੀ !
May 19, 2023 1:00 pm
Krafton ਦੀ ਪ੍ਰਸਿੱਧ ਬੈਟਲ ਰੋਇਲ ਗੇਮ Battlegrounds Mobile India (BGMI) ਭਾਰਤ ਵਿੱਚ ਵਾਪਸੀ ਕਰ ਰਹੀ ਹੈ । ਇਸ ਗੇਮ ‘ਤੇ ਕਰੀਬ 10 ਮਹੀਨੇ ਪਹਿਲਾਂ ਪਾਬੰਦੀ ਲਗਾਈ ਗਈ...
ਮੋਦੀ ਸਰਕਾਰ ਦਾ ਆਫ਼ਰ! ‘ਭਾਰਤ ‘ਚ ਬਣਾਓ ਲੈਪਟਾਪ, ਪਾਓ ਕਰੋੜਾਂ ਦੇ ਇਨਸੈਂਟਿਵ’
May 18, 2023 4:40 pm
ਭਾਰਤ ਨੂੰ ਮੈਨਿਊਫੈਕਚਰਿੰਗ ਹਬ ਬਣਾਉਣ ਵਿੱਚ ਜੀ-ਜਾਨ ਨਾਲ ਜੁਟੀ ਕੇਂਦਰ ਸਰਾਕਰ ਨੇ ਆਈਟੀ ਹਾਰਡਵੇਅਰ ਦੇ ਪ੍ਰੋਡਕਸ਼ਨ ਨੂੰ ਉਤਸ਼ਾਹਤ ਕਰਨ ਲਈ...
Amazon ਤੇ Flipkart ਹੁਣ ਨਹੀਂ ਵੇਚ ਸਕਣਗੇ ਇਹ ਪ੍ਰਾਡਕਟ, ਸਰਕਾਰ ਨੇ ਦਿੱਤਾ ਹੁਕਮ
May 13, 2023 8:35 pm
CCPA ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਕਾਰ ਸੀਟ ਬੈਲਟ ਅਲਾਰਮ ਸਟੌਪਰ ਕਲਿੱਪ ਵੇਚਣ ਲਈ ਚੋਟੀ ਦੇ ਈ-ਕਾਮਰਸ ਪਲੇਟਫਾਰਮਾਂ ਵਿਰੁੱਧ...
ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ
May 12, 2023 11:32 pm
ਅਰਬਪਤੀ ਐਲੋਨ ਮਸਕ ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਟਵਿੱਟਰ ਦੇ ਮਾਲਕ ਮਸਕ ਨੇ ਸ਼ੁੱਕਰਵਾਰ (12 ਮਈ) ਨੂੰ ਟਵੀਟ...
ਖਾਣ ਵਾਲਾ ਤੇਲ ਹੋਵੇਗਾ ਸਸਤਾ! ਸੋਇਆਬੀਨ ਤੇ ਸੂਰਜਮੁਖੀ ਤੇਲ ਦੀ ਦਰਾਮਦ ‘ਤੇ ਡਿਊਟੀ ਹੋਈ ਜ਼ੀਰੋ
May 12, 2023 7:07 pm
ਵਿੱਤ ਮੰਤਰਾਲੇ ਨੇ ਕੱਚੇ ਸੋਇਆਬੀਨ ਤੇਲ ਅਤੇ ਸੂਰਜਮੁਖੀ ਦੇ ਬੀਜ ਤੇਲ ਦੀ ਦਰਾਮਦ ‘ਤੇ ਬੇਸਿਕ ਕਸਟਮ ਡਿਊਟੀ, ਖੇਤੀਬਾੜੀ ਬੁਨਿਆਦੀ ਢਾਂਚੇ...
ਬਿਨਾਂ ਨੰਬਰ ਸ਼ੇਅਰ ਕੀਤੇ ਕਰ ਸਕੋਗੇ ਟਵਿੱਟਰ ‘ਤੇ ਆਡੀਓ-ਵੀਡੀਓ ਕਾਲ- ਐਲਨ ਮਸਕ ਦਾ ਐਲਾਨ
May 10, 2023 3:13 pm
ਟਵਿੱਟਰ ਦੇ ਸੀਈਓ ਬਣਨ ਮਗਰੋਂ ਐਲਨ ਮਸਕ ਆਏ ਦਿਨ ਨਵੇਂ ਬਦਲਾਅ ਤੇ ਐਲਾਨ ਕਰ ਰਹੇ ਹਨ। ਲਗਭਗ ਹਰ ਐਲਾਨ ਵਿੱਚ ਉਹ ਯੂਜ਼ਰਸ ਨੂੰ ਝਟਕੇ ਹੀ ਦਿੰਦੇ...
McDonald’s ਨੂੰ ਲਾਪਰਵਾਹੀ ਵਰਤਣੀ ਪਈ ਮਹਿੰਗੀ, ਹੁਣ ਭਰਨਾ ਪਊ 5 ਕਰੋੜ ਰੁ. ਦਾ ਜੁਰਮਾਨਾ
May 05, 2023 11:59 pm
ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਮੈਕਡੋਨਲਡਜ਼ ਦੇ ਇੱਕ ਆਉਟਲੈਟ ਨੂੰ ਘਟੀਆ ਭੋਜਨ ਪਦਾਰਥਾਂ ਦੀ ਸੇਵਾ ਕਰਨ ਲਈ 500,000 ਪਾਊਂਡ ਯਾਨੀ ਲਗਭਗ 5.14...
Meesho ‘ਚ ਛਾਂਟੀ, ਕੱਢੇ ਗਏ ਮੁਲਾਜ਼ਮਾਂ ਨੂੰ ਕੰਪਨੀ ਦੇਵੇਗੀ 9 ਮਹੀਨੇ ਦੀ ਸੈਲਰੀ ਤੇ ਕਈ ਫਾਇਦੇ
May 05, 2023 9:52 pm
ਧੂਮਧਾਮ ਨਾਲ 2015 ਵਿੱਚ ਸ਼ੁਰੂ ਹੋਈ ਭਾਰਤੀ ਈ-ਕਾਮਰਸ ਮੀਸ਼ੋ ਨੇ ਇੱਕ ਵਾਰ ਫਿਰ ਛਾਂਟੀ ਦਾ ਐਲਾਨ ਕੀਤਾ ਹੈ। ਛਾਂਟੀ ਦੇ ਦੂਜੇ ਦੌਰ ਵਿੱਚ ਕੰਪਨੀ 15...
ਕੇਂਦਰ ਸਰਕਾਰ ਦਾ ਤੋਹਫ਼ਾ, ਮਹੀਨੇ ਦੇ ਪਹਿਲੇ ਦਿਨ LPG ਸਿਲੰਡਰ ਦੀਆਂ ਕੀਮਤਾਂ ‘ਚ ਕੀਤੀ ਕਟੌਤੀ, ਜਾਣੋ ਨਵੀਆਂ ਕੀਮਤਾਂ
May 01, 2023 11:37 am
1 ਮਈ ਯਾਨੀ ਮਜ਼ਦੂਰ ਦਿਵਸ ਮੌਕੇ ਕੇਂਦਰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਕੇਂਦਰ ਸਰਕਾਰ ਵੱਲੋਂ LPG ਗੈਸ ਸਿਲੰਡਰ ਦੀਆਂ ਕੀਮਤਾਂ...
ਮਈ ‘ਚ 12 ਦਿਨ ਬੰਦ ਰਹਿਣਗੇ ਬੈਂਕ, ਪਹਿਲੇ ਹੀ ਦਿਨ ਛੁੱਟੀ ਨਾਲ ਹੋਵੇਗੀ ਮਹੀਨੇ ਦੀ ਸ਼ੁਰੂਆਤ, ਪੜ੍ਹੋ ਪੂਰੀ ਲਿਸਟ
Apr 30, 2023 2:23 pm
ਅਗਲੇ ਮਹੀਨੇ ਯਾਨੀ ਮਈ 2023 ਵਿੱਚ ਜੇਕਰ ਤੁਸੀਂ ਬੈਂਕ ਵਿੱਚ ਜਾ ਕੇ ਕੋਈ ਕੰਮ ਨਿਪਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਬੈਂਕ ਵਿੱਚ ਹੋਣ ਵਾਲੀਆਂ...
ਐਲਨ ਮਸਕ ਦਾ ਵੱਡਾ ਐਲਾਨ, ਵੈਰੀਫਾਈਡ ਬਲੂ ਟਿਕ ਅਕਾਊਂਟਸ ਨੂੰ ਮਿਲਣਗੀਆਂ ਖਾਸ ਸਹੂਲਤਾਂ
Apr 26, 2023 3:30 pm
ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਹਾਲ ਹੀ ਵਿੱਚ ਸਾਰੀਆਂ ਲਿਗੇਸੀ ਬਲੂ ਟਿੱਕਾਂ ਨੂੰ ਹਟਾ ਦਿੱਤਾ ਹੈ, ਹਾਲਾਂਕਿ, 24 ਘੰਟਿਆਂ ਦੇ ਅੰਦਰ ਐਲੋਨ...
ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ
Apr 24, 2023 1:26 pm
ਕੌਮਾਂਤਰੀ ਬਾਜ਼ਾਰ ਵਿੱਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । WTI ਕਰੂਡ 0.32 ਡਾਲਰ ਜਾਂ 0.41 ਫੀਸਦੀ ਦੀ...
ਐਲਨ ਮਸਕ ਦਾ ਯੂ-ਟਰਨ! ਵਿਰਾਟ-ਸਚਿਨ ਸਣੇ ਕਈ ਕੌਮਾਂਤਰੀ ਹਸਤੀਆਂ ਦੇ ਟਵਿੱਟਰ ਬਲੂ ਟਿਕ ਪਰਤੇ
Apr 23, 2023 6:54 pm
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਕਰੋੜਾਂ ਫਾਲੋਅਰਜ਼ ਵਾਲੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ (ਵੈਰੀਫਿਕੇਸ਼ਨ ਬੈਜ) ਨੂੰ ਬਹਾਲ ਕਰ...
ਹੁਣ ਟਵੀਟ ਤੋਂ ਵੀ ਹੋਵੇਗੀ ਕਮਾਈ : ਕੰਟੈਂਟ ਲਿਖਣ ਵਾਲਿਆਂ ਲਈ ਮਸਕ ਦੀ ਯੋਜਨਾ, 280 ਤੋਂ 10,000 ਤੱਕ ਕੀਤੀ ਟਵੀਟ ਸ਼ਬਦਾਂ ਦੀ ਸੀਮਾ
Apr 14, 2023 2:24 pm
ਟਵਿੱਟਰ ਨੇ ਅੱਖਰ ਸੀਮਾ ਨੂੰ 280 ਤੋਂ ਵਧਾ ਕੇ 10,000 ਕਰ ਦਿੱਤਾ ਹੈ। ਯਾਨੀ ਤੁਸੀਂ ਬਿਨ੍ਹਾਂ ਕਿਸੇ ਰੋਕ-ਟੋਕ ਦੇ ਪੂਰੇ ਦਾ ਪੂਰਾ ਆਰਟੀਕਲ ਇੱਥੇ ਲਿਖ...
ਸੋਨਾ ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, ਚਾਂਦੀ ਵੀ ਪਹੁੰਚੀ 75 ਹਜ਼ਾਰ ਦੇ ਪਾਰ, ਜਾਣੋ ਨਵੇਂ ਭਾਅ
Apr 12, 2023 3:38 pm
ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਸੋਨਾ ਤੇ ਚਾਂਦੀ ਉਪਰੀ ਪੱਧਰ ‘ਤੇ ਹੀ ਬਣੇ ਹੋਏ...
ਇੱਕ ਹੋਰ ਮਾਮਲੇ ‘ਚ ਅਡਾਨੀ ਬਣੇ ਨੰਬਰ ਵਨ, 71 ਵੱਡੀਆਂ ਬਿਜਲੀ ਸਪਲਾਈ ਕੰਪਨੀਆਂ ਨੂੰ ਛੱਡਿਆ ਪਿੱਛੇ!
Apr 11, 2023 2:28 pm
ਅਡਾਨੀ ਗਰੁੱਪ ਦੀ ਇੱਕ ਕੰਪਨੀ ਨੇ ਇੱਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। 71 ਕੰਪਨੀਆਂ ਨੂੰ ਪਿੱਛੇ ਛੱਡ ਕੇ ਅਡਾਨੀ ਦੀ ਇਹ ਕੰਪਨੀ ਭਾਰਤ ਵਿੱਚ...
ਆਮ ਜਨਤਾ ‘ਤੇ ਪਵੇਗੀ ਮਹਿੰਗਾਈ ਦੀ ਮਾਰ ! ਵਧ ਸਕਦੇ ਹਨ ਆਈਸਕ੍ਰੀਮ, ਦਹੀਂ, ਘਿਓ, ਪਨੀਰ ਤੇ ਮੱਖਣ ਦੇ ਭਾਅ
Apr 09, 2023 3:33 pm
ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇਸ਼ ਭਾਰਤ ਨੂੰ ਇਸ ਸਾਲ ਦੁੱਧ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਿਛਲੇ ਸਾਲ ਲੰਪੀ...
ਐਲਨ ਮਸਕ ਨੇ ਬਦਲਿਆ ਟਵਿੱਟਰ ਲੋਗੋ, ਬਲੂ ਬਰਡ ਉੱਡੀ, ਲੱਗਾ ‘ਕੁੱਤਾ’, ਯੂਜ਼ਰਸ ਹੈਰਾਨ
Apr 04, 2023 11:48 am
ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ ਹੈ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨ। ਹੁਣ ਇਸੇ ਕੜੀ ਵਿੱਚ ਕੰਪਨੀ ਦਾ ਲੋਗੋ ਵੀ...
WhatsApp ਦੀ ਵੱਡੀ ਕਾਰਵਾਈ, ਫਰਵਰੀ ਮਹੀਨੇ ‘ਚ 45 ਲੱਖ ਤੋਂ ਵੱਧ ਭਾਰਤੀ ਅਕਾਊਂਟ ਕੀਤੇ ਬੈਨ
Apr 02, 2023 1:35 pm
Meta ਦੀ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਲਗਭਗ ਹਰ ਭਾਰਤੀ ਵੱਲੋਂ ਕੀਤੀ ਜਾਂਦੀ ਹੈ । ਅਜਿਹੇ ਵਿੱਚ ਜਿੱਥੇ ਬਹੁਤ ਸਾਰੇ ਯੂਜ਼ਰਸ ਲਈ ਇਹ...
ਟਵਿੱਟਰ ਪੋਲ ‘ਚ ਵੋਟਿੰਗ ਲਈ ਭਰਨੇ ਪਊ ਪੈਸੇ, ਜਾਣੋ ਐਲਨ ਮਸਕ ਦਾ ਨਵਾਂ ਪਲਾਨ, ਇਸ ਤਰੀਕ ਤੋਂ ਸ਼ੁਰੂ
Mar 28, 2023 2:38 pm
ਪਿਛਲੇ ਮਹੀਨੇ ਇੱਕ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ ਸੀ ਕਿ ਵੋਟਿੰਗ ਵਿੱਚ ਹਿੱਸਾ ਲੈਣ ਲਈ ਬਲੂ ਟਿੱਕ ਲਾਜ਼ਮੀ ਹੋਵੇਗਾ, ਹਾਲਾਂਕਿ ਉਸ...
ਭਾਰਤ ਦੌਰੇ ‘ਤੇ ਆਏ ਅਜੈ ਬੰਗਾ ਨੂੰ ਹੋਇਆ ਕੋਰੋਨਾ, PM ਮੋਦੀ ਤੇ ਵਿੱਤ ਮੰਤਰੀ ਨਾਲ ਹੋਣੀ ਸੀ ਮੁਲਾਕਾਤ
Mar 24, 2023 2:04 pm
ਵਿਸ਼ਵ ਬੈਂਕ ਦੇ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਅਜੈ ਬੰਗਾ ਕੋਰੋਨਾ ਨਾਲ ਸੰਕ੍ਰਮਿਤ ਹੋ ਗਏ ਹਨ। ਉਹ ਬੁੱਧਵਾਰ ਨੂੰ ਦਿੱਲੀ ਆਏ ਸਨ ਤੇ ਅੱਜ...
ਅਪ੍ਰੈਲ ਮਹੀਨੇ ‘ਚ ਛੁੱਟੀਆਂ ਦੀ ਭਰਮਾਰ, ਇੰਨੇ ਦਿਨ ਬੰਦ ਰਹਿਣਗੇ ਬੈਂਕ, ਦੇਖੋ ਪੂਰੀ ਲਿਸਟ
Mar 22, 2023 1:35 pm
ਅਪ੍ਰੈਲ ਦੇ ਸ਼ੁਰੂ ਹੁੰਦਿਆਂ ਹੀ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ। ਅਜਿਹੇ ਵਿੱਚ ਵਿੱਤੀ ਸਾਲ (2023-24) ਦੀ ਸ਼ੁਰੂਆਤ ਦੇ ਨਾਲ ਹੀ ਕਈ...
ਹੋਲੀ ਮੌਕੇ ਤੇਲ ਦੀਆਂ ਕੀਮਤਾਂ ‘ਚ ਆਇਆ ਉਛਾਲ, ਪੈਟਰੋਲ-ਡੀਜ਼ਲ ਹੋਇਆ ਮਹਿੰਗਾ
Mar 08, 2023 3:45 pm
ਗਲੋਬਲ ਬਾਜ਼ਾਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ । ਇਸ ਦੌਰਾਨ...
ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਘਰੇਲੂ ਰਸੋਈ ਗੈਸ 50 ਰੁਪਏ ਹੋਇਆ ਮਹਿੰਗਾ
Mar 01, 2023 8:41 am
ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ LPG ਸਿਲੰਡਰਾਂ ਨੇ ਮਹਿੰਗਾਈ ਦੀ ‘ਅੱਗ’ ਨੂੰ ਭੜਕਾ ਦਿੱਤਾ ਹੈ। ਘਰੇਲੂ ਬਾਜ਼ਾਰ ਵਿੱਚ ਬੁੱਧਵਾਰ...
ਖੁਸ਼ਖਬਰੀ ! ਇੱਕ ਵਾਰ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ 10 ਗ੍ਰਾਮ ਸੋਨੇ ਦੀਆਂ ਕੀਮਤਾਂ
Feb 27, 2023 3:41 pm
ਜੇਕਰ ਤੁਸੀਂ ਵਿਆਹ ਦੇ ਸੀਜ਼ਨ ਵਿੱਚ ਸੋਨਾ-ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ । ਪਿਛਲੇ ਕਈ ਦਿਨਾਂ ਤੋਂ...
ਮਾਰਚ ਮਹੀਨੇ ‘ਚ 12 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ
Feb 24, 2023 3:44 pm
ਅਗਲੇ ਮਹੀਨੇ ਦੇਸ਼ ਵਿੱਚ ਹੋਲੀ ਦਾ ਤਿਓਹਾਰ ਮਨਾਇਆ ਜਾਵੇਗਾ । ਅਜਿਹੇ ਵਿੱਚ ਸਿਰਫ਼ ਹੋਲੀ ਦੇ ਮੌਕੇ ‘ਤੇ ਹੀ ਬੈਂਕ ਬੰਦ ਨਹੀਂ ਰਹਿਣ ਵਾਲੇ ਹਨ।...
ਐਲਨ ਮਸਕ ਦੀ ਰਾਹ ‘ਤੇ ਜ਼ੁਕਰਬਰਗ ! ਹੁਣ Facebook ਅਤੇ Instagram ‘ਤੇ ਬਲਿਊ ਟਿੱਕ ਲਈ ਦੇਣੇ ਪੈਣਗੇ ਰੁਪਏ
Feb 20, 2023 12:08 pm
ਟਵਿੱਟਰ ਤੋਂ ਬਾਅਦ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਵੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਪੈਸੇ ਵਸੂਲਣਗੇ । ਮੇਟਾ ਦੇ ਸੰਸਥਾਪਕ ਮਾਰਕ...
ਖਰੀਦਦਾਰਾਂ ਲਈ ਖੁਸ਼ਖਬਰੀ ! ਸੋਨਾ-ਚਾਂਦੀ ਹੋਇਆ ਸਸਤਾ, ਜਾਣੋ 10 ਗ੍ਰਾਮ ਸੋਨੇ ਦੀ ਕੀਮਤ
Feb 17, 2023 3:51 pm
ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਸੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ...
TikTok ਨੇ ਭਾਰਤ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, 9 ਮਹੀਨਿਆਂ ਦੀ ਦੇਵੇਗਾ ਸੈਲਰੀ !
Feb 10, 2023 1:58 pm
ਸ਼ਾਰਟ ਵੀਡੀਓ ਐਪ TikTok ਵੀ ਛਾਂਟੀ ਦੇ ਦੌਰ ਵਿੱਚ ਸ਼ਾਮਿਲ ਹੋ ਚੁੱਕਿਆ ਹੈ। ਕੰਪਨੀ ਨੇ ਭਾਰਤ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ...
ਭਾਰਤ ‘ਚ ਲਾਂਚ ਹੋਈ Twitter Paid Subscription ਸਰਵਿਸ, ਬਲੂ ਟਿੱਕ ਲਈ ਹਰ ਮਹੀਨੇ ਦੇਣੀ ਪਵੇਗੀ ਇੰਨੀ ਕੀਮਤ
Feb 09, 2023 2:59 pm
ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਆਖਿਰਕਾਰ ਭਾਰਤ ਵਿੱਚ ਆਪਣੀ ਪ੍ਰੀਮੀਅਮ ਸਬਸਕ੍ਰਿਪਸ਼ਨ ਸਰਵਿਸ ਟਵਿੱਟਰ ਬਲੂ ਨੂੰ ਲਾਂਚ ਕਰ...
ਗੌਤਮ ਅਡਾਨੀ ਫਿਰ ਅਮੀਰਾਂ ਦੀ ਟਾਪ-20 ਲਿਸਟ ‘ਚ ਹੋਏ ਸ਼ਾਮਲ, ਕੁੱਲ ਨੈੱਟਵਰਥ ‘ਚ ਵੀ ਹੋਇਆ ਵਾਧਾ
Feb 08, 2023 3:47 pm
ਦੇਸ਼ ਦੇ ਦਿੱਗਜ਼ ਕਾਰੋਬਾਰੀ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਇੱਕ ਵਾਰ ਫਿਰ ਤੋਂ ਟਾਪ-20 ਅਮੀਰਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਏ ਹਨ ।...
ਸੋਨੇ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ, 10 ਗ੍ਰਾਮ ਸੋਨੇ ਦੇ ਭਾਅ 57 ਹਜ਼ਾਰ ਰੁਪਏ ਤੋਂ ਪਾਰ
Feb 07, 2023 3:48 pm
ਸੋਨੇ ਤੇ ਚਾਂਦੀ ਦੀਆਂ ਕੀਮਤਾਂ ਅੱਜ ਇੱਕ ਵਾਰ ਫਿਰ ਜ਼ੋਰਦਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਨਾ ਤੇ ਚਾਂਦੀ ਦੋਹਾਂ ਦੀਆਂ ਕੀਮਤਾਂ ਜ਼ਬਰਦਸਤ...
ਗੌਤਮ ਅਡਾਨੀ ਨੂੰ ਲੱਗਿਆ ਵੱਡਾ ਝਟਕਾ ! ਦੁਨੀਆ ਦੇ ਟਾਪ-20 ਅਮੀਰਾਂ ਦੀ ਸੂਚੀ ‘ਚੋਂ ਵੀ ਹੋਏ ਬਾਹਰ
Feb 03, 2023 12:30 pm
ਦਿਗੱਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਿਤ ਹੋ ਰਿਹਾ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਕਿਆਸ ਲਗਾਏ ਜਾ ਰਹੇ...
ਬਜਟ ਮਗਰੋਂ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚਿਆ ਸੋਨਾ, 700 ਰੁ: ਦੀ ਤੇਜ਼ੀ ਨਾਲ ਪਹੁੰਚਿਆ 58 ਹਜ਼ਾਰ ਦੇ ਪਾਰ
Feb 02, 2023 3:03 pm
ਬਜਟ ਤੋਂ ਬਾਅਦ ਵੀਰਵਾਰ ਨੂੰ ਸੋਨਾ 700 ਰੁਪਏ ਦੀ ਤੇਜ਼ੀ ਦੇ ਬਾਅਦ ਆਲਟਾਈਮ ਹਾਈ ‘ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ...
ਗੌਤਮ ਅਡਾਨੀ ਨੂੰ ਪਛਾੜ ਕੇ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣੇ ਮੁਕੇਸ਼ ਅੰਬਾਨੀ
Feb 01, 2023 3:32 pm
ਰਿਲਾਇੰਸ ਕੰਪਨੀ ਦੇ ਮਾਲਿਕ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਉਨ੍ਹਾਂ ਨੇ ਅਡਾਨੀ ਗਰੁੱਪ ਦੇ ਮਾਲਿਕ...
Bank Holidays: ਫਰਵਰੀ ਮਹੀਨੇ ‘ਚ 10 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
Jan 23, 2023 2:39 pm
ਸਾਲ 2023 ਦਾ ਪਹਿਲਾ ਮਹੀਨਾ ਯਾਨੀ ਜਨਵਰੀ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ । ਅਜਿਹੀ ਸਥਿਤੀ ਵਿੱਚ ਸਾਲ ਦੇ ਦੂਜੇ ਮਹੀਨੇ ਭਾਵ ਫਰਵਰੀ ਦੀ ਸ਼ੁਰੂਆਤ...
ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ ‘ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ, ਜਾਣੋ ਕੌਣ ਹੈ ਨੰਬਰ-1 ?
Jan 23, 2023 12:58 pm
ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਭਾਰਤ ਵਿੱਚ ਮਾਰਕਿਟ ਕੈਪ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਕੰਪਨੀ ਹੈ ਅਤੇ ਮੁਕੇਸ਼...
Amazon ‘ਚ ਛਾਂਟੀ ਦਾ ਸਿਲਸਿਲਾ ਜਾਰੀ, 2300 ਕਰਮਚਾਰੀਆਂ ਨੂੰ ਮਿਲਿਆ ‘Warning Notice’
Jan 19, 2023 12:15 pm
ਸਾਲ 2023 ਦੀ ਸ਼ੁਰੂਆਤ ਹੁੰਦਿਆਂ ਹੀ ਈ-ਕਾਮਰਸ ਕੰਪਨੀ Amazon ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੰਪਨੀ 18 ਹਜ਼ਾਰ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ...
ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, 96 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ- ਡੀਜ਼ਲ !
Jan 19, 2023 11:30 am
ਗਲੋਬਲ ਬਾਜ਼ਾਰ ਵਿੱਚ 19 ਜਨਵਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ...
ਖੁਸ਼ਖਬਰੀ ! ਸਿਨੇਮਾ ਘਰਾਂ ‘ਚ ਇਸ ਦਿਨ ਮਹਿਜ਼ 99 ਰੁਪਏ ‘ਚ ਦੇਖ ਸਕੋਗੇ ਆਪਣੀ ਮਨਪਸੰਦ ਫ਼ਿਲਮ, ਪੜ੍ਹੋ ਪੂਰੀ ਖ਼ਬਰ
Jan 18, 2023 3:04 pm
ਜੇਕਰ ਤੁਸੀਂ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਦਰਅਸਲ, ਇਸ ਸ਼ੁੱਕਰਵਾਰ ਨੂੰ ਸਿਨੇਮਾ ਪ੍ਰੇਮੀਆਂ...