Tag: crime, current punjab news, latest news, punjabi news, top news
ਬੰਗਾ ‘ਚ ਪਤੀ ਨੇ ਪਹਿਲਾਂ ਮਾਰੀ ਪਤਨੀ ਫਿਰ ਕੀਤਾ ਇਹ ਕਾਰਾ
Feb 24, 2021 4:15 pm
The husband first killed his wife : ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਬੰਗਾ ਵਿਖੇ ਨੈਸ਼ਨਲ ਹਾਈਵੇਅ ‘ਤੇ ਕੰਮ ਕਰਨ ਵਾਲੇ ਸਹਾਇਕ ਮੈਨੇਜਰ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਕਤਲ ਤੋਂ ਇਕ ਦਿਨ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪੋਸਟ ਕੀਤਾ ਸੀ ਕਿ ਉਸ
ਵੱਡੀ ਭੈਣ ਦੀ ਮੌਤ ਤੋਂ ਬਾਅਦ ਜੀਜੇ ਨਾਲ ਹੋਇਆ ਸੀ ਵਿਆਹ, ਹੁਣ ਉਸ ਦੀ ਵੀ ਮਿਲੀ ਲਾਸ਼
Jan 30, 2021 4:11 pm
Married Women found : ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਪਿੰਡ ਕੱਲਰਖੇੜਾ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਸਾਲੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਹੁਣ ਉਸ ਦੀ ਵੀ ਲਾਸ਼ ਮਿਲੀ ਹੈ। ਇਸ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ
ਜ਼ਮੀਨੀ ਵਿਵਾਦ ’ਚ ਸਾੜਿਆ ਫੌਜੀ ਦੀ ਮਾਂ ਨੂੰ- ਤੋੜਿਆ ਦਮ, ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹੈ ਪੁੱਤਰ
Jan 17, 2021 7:33 pm
Soldier mother burnt to : ਪਠਾਨਕੋਟ ਜ਼ਿਲੇ ਦੇ ਦੁਰੰਗਖੜ ਪਿੰਡ ਵਿਚ ਜ਼ਮੀਨੀ ਝਗੜੇ ਵਿਚ ਮਿੱਟੀ ਦੇ ਤੇਲ ਨਾਲ ਸਾੜੀ ਗਈ ਫੌਜੀ ਦੀ ਮਾਂ ਦਰਸ਼ਨਾ ਦੇਵੀ (60) ਦੀ ਐਤਵਾਰ ਨੂੰ ਮੌਤ ਹੋ ਗਈ। ਮਿਲਟਰੀ ਹਸਪਤਾਲ ਵਿੱਚ ਦਾਖਲ ਦਰਸ਼ਨਾ ਦੇਵੀ 85 ਪ੍ਰਤੀਸ਼ਤ ਝੁਲਸ ਗਈ ਸੀ। ਔਰਤ ਦਾ ਫੌਜੀ ਪੁੱਤਰ ਰਾਜੇਸ਼ ਕੁਮਾਰ ਇਸ ਸਮੇਂ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ
ਅੰਮ੍ਰਿਤਸਰ ‘ਚ SGPC ਮੁਲਾਜ਼ਮ ਦਾ ਕਤਲ, ਪਤੰਗ ਨੂੰ ਲੈ ਕੇ ਹੋਇਆ ਸੀ ਝਗੜਾ
Jan 14, 2021 6:04 pm
SGPC employee killed in Amritsar : ਪੰਜਾਬ ਦੇ ਅਮ੍ਰਿਤਸਰ ਵਿੱਚ ਪਤੰਗ ਉਡਾਉਣ ’ਤੇ ਹੋਏ ਇੱਕ ਝਗੜੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਗਦੀਸ਼ ਸਿੰਘ ਮਦੀਮੇਘਾ (35) ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਜਗਦੀਸ਼ ਸਿੰਘ ਨੇ ਨਗਰ ਨਿਗਮ
ਇਲਾਜ ਦੇ ਬਹਾਨੇ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਬਣਾਇਆ ਬੰਧਕ, ਕੀਤੀ ਲੁੱਟ- ਸੱਸ-ਨੂੰਹ ਸਣੇ ਚਾਰ ਗ੍ਰਿਫਤਾਰ
Jan 13, 2021 4:07 pm
Family of female doctor held hostage : ਪੁਲਿਸ ਨੇ ਅਮ੍ਰਿਤਸਰ ਦੇ ਪਾਸ਼ ਇਲਾਕੇ ਸ਼ਾਸਤਰੀ ਨਗਰ ਦੇ ਵਿੱਚ ਦੰਦਾਂ ਦੇ ਡਾਕਟਰ ਸ਼ਿਵਾਂਗੀ ਅਰੋੜਾ ਨੂੰ ਲੁੱਟਣ ਵਾਲੇ ਗਿਰੋਹ ਦੀ ਸੱਸ, ਨੂੰਹ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲੁੱਟ ਦੀ ਰਕਮ ਵਿਚੋਂ 65 ਹਜ਼ਾਰ ਰੁਪਏ, ਇੱਕ ਰਿਵਾਲਵਰ, ਦੋ ਕਾਰਤੂਸ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ।
ਜਲੰਧਰ ‘ਚ ਵੱਡੀ ਵਾਰਦਾਤ : ਦਿਵਿਆਂਗ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਘਰ ‘ਚ ਮਾਂ ਤੇ ਖੇਤਾਂ ‘ਚੋਂ ਮਿਲੀ ਪੁੱਤ ਦੀ ਲਾਸ਼
Jan 06, 2021 2:27 pm
Handicapped mother-son brutally murdered : ਜਲੰਧਰ ਵਿੱਚ ਦੋਹਰੇ ਕਤਲ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਲੋਹੀਆਂ ਖਾਸ ਦੇ ਨਜ਼ਦੀਕ ਪਿੰਡ ਅਲੀਵਾਲ ਵਿੱਚ ਮਾਂ- ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੋਵੇਂ ਮਾਂ-ਪੁੱਤਰ ਦਿਵਿਆਂਗ ਸਨ। ਔਰਤ ਦੀ ਲਾਸ਼ ਘਰ ਤੋਂ ਉਸਦੇ ਬੇਟੇ ਦੇ ਖੇਤ ਵਿੱਚ ਮਿਲੀ। ਔਰਤ ਦੇ ਸਰੀਰ ‘ਤੇ ਡੂੰਘੇ ਜ਼ਖ਼ਮ
ਪਤੀ ਦੇ ਦੋਸਤ ਨੇ ਬੇਹੋਸ਼ ਕਰਕੇ ਪੱਤ ਲੁੱਟ ਬਣਾਈ ਵੀਡੀਓ, ਉੱਤੋਂ ਸਹੁਰਿਆਂ ਨੇ ਔਰਤ ਨੂੰ ਹੀ ਬਣਾ ਦਿੱਤਾ ਕਸੂਰਵਾਰ
Dec 14, 2020 4:06 pm
Husband friend raped woman : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਦੇ ਪਤੀ ਦੇ ਦੋਸਤ ਨੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਪੱਤ ਲੁੱਟ ਕੇ ਉਸ ਦੀ ਵੀਡੀਓ ਬਣਾ ਲਈ। ਜਦੋਂ ਪੀੜਤ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੀ
ਖੂਨ ਦੇ ਰਿਸ਼ਤੇ ਹੋਏ ਪਾਣੀ- ਪ੍ਰਾਪਰਟੀ ਨੂੰ ਲੈ ਕੇ ਹੋਇਆ ਝਗੜਾ, ਵੱਡੇ ਭਰਾ ਨੂੰ ਗੋਲੀ ਮਾਰ ਮੁਕਾਇਆ
Dec 13, 2020 4:40 pm
Elder brother shot dead : ਜਲੰਧਰ ਵਿੱਚ ਇੱਕ ਕਤਲ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਭਰਾ ਨੇ ਪ੍ਰਾਪਰਟੀ ਨੂੰ ਲੈ ਕੇ ਆਪਣੇ ਵੱਡੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸ਼ਹਿਰ ਦੇ ਕਾਲਾ ਸਿੰਘਾ ਰੋਡ ਦੀ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ। ਇਸ ਦੇ ਨਾਲ ਹੀ ਉਸ
ਮੋਹਾਲੀ : ਨਸ਼ੇ ’ਚ ਗੰਡਾਸੀ ਨਾਲ ਵੱਢਿਆ ਚਚੇਰਾ ਭਰਾ, ਉਜੜੇ ਦੋਵੇਂ ਭਰਾਵਾਂ ਦੇ ਪਰਿਵਾਰ
Dec 10, 2020 8:59 pm
Murder of Cousin Brother : ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਚਚੇਰੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਬੈਦਵਾਨ (32) ਵਜੋਂ ਹੋਈ ਹੈ। ਜਦੋਂਕਿ ਕਤਲ ਦੇ ਦੋਸ਼ੀ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ। ਦੋਸ਼ੀ ਲਖਵਿੰਦਰ ਜੋਕਿ ਗੁਰਵਿੰਦਰ ਦੇ ਤਾਏ ਦਾ ਮੁੰਡਾ ਹੈ,
ਅਬੋਹਰ ’ਚ ਵੱਡੀ ਵਾਰਦਾਤ- ਮੁਅੱਤਲ ਪੁਲਿਸ ਮੁਲਾਜ਼ਮ ਵੱਲੋਂ ਪਤਨੀ ਤੇ ਪੁੱਤਰ ਦਾ ਕਤਲ, ਨੂੰਹ ਨੇ ਇੰਝ ਬਚਾਈ ਜਾਨ
Dec 06, 2020 8:54 pm
Suspended police officer : ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਥਾਣਾ ਕਬਰਵਾਲਾ ਦੇ ਪਿੰਡ ਸਰਨਵਾ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਮੁਅੱਤਲ ਸਿਪਾਹੀ ਨੇ ਆਪਣੇ ਲੜਕੇ ਅਤੇ ਪਤਨੀ ਨੂੰ ਲਾਇਸੰਸਸ਼ੁਦਾ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਦਕਿ ਉਸ ਦੀ ਨੂੰਹ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਤੁਰੰਤ ਬਾਅਦ
ਦੋ ਵਿਆਹੀਆਂ ਭੈਣਾਂ ਨੂੰ ਸੀ ਦੋ ਭਰਾਵਾਂ ਨਾਲ ਪਿਆਰ- ਛੁਟਕਾਰਾ ਪਾਉਣ ਲਈ ਇੱਕ ਨੂੰ ਉਤਾਰਿਆ ਮੌਤ ਦੇ ਘਾਟ ਤੇ ਦੂਜੇ…
Dec 01, 2020 1:55 pm
Two married sisters had : ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਮਦਪੁਰਾ ਵਿੱਚ ਪ੍ਰੇਮ ਸੰਬੰਧ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੋ ਵਿਆਹੀਆਂ ਸਕੀਆਂ ਭੈਣਾਂ ਦੇ ਦੋ ਭਰਾਵਾਂ ਨਾਲ ਪ੍ਰੇਮ ਸੰਬੰਧ ਸਨ, ਪਰ ਉਹ ਹੁਣ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਸੀ। ਇਸ ਦੇ ਲਈ ਦੋਵਾਂ ਭੈਣਾਂ ਨੇ ਮਿਲ ਕੇ ਸਾਜਿਸ਼ ਰਚੀ।
ਹਰਿਆਣਾ : ਪਿਪਰੌਲੀ ’ਚ ਸਨਸਨੀਖੇਜ਼ ਵਾਰਦਾਤ : ਚਾਰ ਭੈਣਾਂ ਦਾ ਵੱਢਿਆ ਗਲਾ, ਮਿਲੀਆਂ ਲਾਸ਼ਾਂ
Nov 28, 2020 10:04 am
Sensational incident in Piproli : ਹਰਿਆਣਾ ਦੇ ਪਿੰਡ ਪਿਪਰੌਲੀ ਵਿੱਚ ਬੀਤੇ ਦਿਨ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਚਾਰ ਭੈਣਾਂ ਦੀਆਂ ਭੇਦ ਘਰ ਵਿੱਚ ਪਈਆਂ ਮਿਲੀਆਂ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਭੈਣਾਂ ਦੀ ਉਮਰ ਇੱਕ ਤੋਂ ਸੱਤ ਸਾਲ ਦੀ ਹੈ। ਬੱਚੀਆਂ ਦੇ ਗਲੇ ਵੱਢੇ ਹੋਏ ਸਨ। ਮ੍ਰਿਤਕ ਬੱਚੀਆਂ ਦੇ ਪਿਤਾ ਨੇ ਇਸ ਵਾਰਦਾਤ ਦਾ ਦੋਸ਼ੀ
ਕੁਹਾੜੀ ਨਾਲ ਵੱਢਿਆ ਸੀ ਪਰਿਵਾਰ- ਮਿਲੀ ਬਿਲਡਰ ਦੀ ਲਿਖੀ ਚਿੱਠੀ, ਸਾਹਮਣੇ ਆਈ ਵਜ੍ਹਾ
Nov 25, 2020 1:06 pm
Murder of Family by Builder : ਲੁਧਿਆਣਾ ਵਿੱਚ ਇੱਕ ਬਿਲਡਰ ਨੇ ਆਪਣੀ ਪਤਨੀ, ਪੁੱਤਰ, ਨੂੰਹ ਅਤੇ 13 ਦੇ ਪੋਤੇ ਨੂੰ ਬੀਤੇ ਦਿਨ ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਵੀ ਫਰਾਰ ਹੋ ਗਿਆ। ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾਈ ਅਤੇ ਉਸ ਨੂੰ ਅੱਗ ਲੱਗ ਗਈ ਪਰ ਉਹ ਉਥੋਂ ਬਚ
ਲੁਧਿਆਣਾ ‘ਚ ਰੂਹ ਕੰਬਾਊ ਘਟਨਾ- ਪ੍ਰਾਪਰਟੀ ਡੀਲਰ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ
Nov 24, 2020 2:33 pm
Property Dealer killed whole family : ਲੁਧਿਆਣਾ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਦੇ ਹੀ ਮੁਖੀ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਨੇ ਆਪਣੀ ਪਤਨੀ, ਨੂੰਹ, ਬੇਟੇ ਅਤੇ ਪੋਤੇ ਨੂੰ ਕੁਹਾੜੀ ਨਾਲ ਵੱਢ ਦਿੱਤਾ।
ਜਲੰਧਰ ‘ਚ ਬਿਲਡਿੰਗ ਠੇਕੇਦਾਰ ਦਾ ਕਤਲ, ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਈ ਗੁੱਥੀ
Nov 21, 2020 9:45 pm
Building contractor murdered : ਜਲੰਧਰ ਵਿੱਚ ਗੜ੍ਹਾ ਇਲਾਕੇ ‘ਤੇ ਇੱਕ ਬਿਲਡਿੰਗ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ। ਠੇਕੇਦਾਰ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ। ਪੁਲਿਸ ਨੇ ਇਸ ਮਾਮਲੇ ਨੂੰ ਕਤਲ ਦੇ ਕੁਝ ਹੀ ਘੰਟਿਆਂ ਬਾਅਦ ਸੁਲਝਾ ਲਿਆ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੂਰ ਦੇ ਰਿਸ਼ਤੇਦਾਰ
ਬਠਿੰਡਾ : ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ
Nov 20, 2020 7:10 pm
Father of the accused : ਬਠਿੰਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਭਗਤਾ ਭਾਈਕਾ ਨਿਵਾਸੀ ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਦੇ ਪਿਤਾ ਦਾ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸ਼ੁੱਕਰਵਾਰ ਦੀ ਦੇਰ ਸ਼ਾਮ ਵਾਪਰੀ। ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਨੋਹਰ
ਗੁਰਦਾਸਪੁਰ ਤੋਂ ਵੱਡੀ ਖਬਰ : ਛੁੱਟੀ ’ਤੇ ਆਏ ਫੌਜੀ ਦਾ ਕਤਲ, ਮਾਸੀ ਦੀ ਕੁੜੀ ਨਾਲ ਸਨ ਪ੍ਰੇਮ ਸੰਬੰਧ
Nov 20, 2020 5:23 pm
BSF Jawan came on leave : ਗੁਰਦਾਸਪੁਰ ਵਿੱਚ ਕਤਲ ਦਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਪਿੰਡ ਮਾਨ ਚੋਪੜਾ ਵਿੱਚ ਇੱਕ ਬੀਐਸਐਫ ਦੇ ਜਵਾਨ ਦਾ ਉਸ ਦੇ ਘਰ ਵਿੱਚ ਦਾਖਲ ਹੋਕੇ ਕਤਲ ਕਰ ਦਿੱਤਾ ਗਿਆ। ਜਵਾਨ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਜਵਾਨ ਦਾ ਕਤਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੀਤਾ
ਪਟਿਆਲਾ ’ਚ ਰੂਹ ਕੰਬਾਊ ਘਟਨਾ : ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਔਰਤ ’ਤੇ ਪਾਇਆ ਤੇਜ਼ਾਬ
Oct 30, 2020 10:43 am
After a minor altercation : ਪਟਿਆਲਾ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਤੀ- ਪਤਨੀ ਵਿੱਚ ਮਾਮੂਲੀ ਗੱਲ ’ਤੇ ਝਗੜਾ ਹੋਣ ’ਤੇ ਗੁੱਸੇ ਵਿੱਚ ਆਏ ਪਤੀ ਨੇ ਆਪਣੀ ਪਤਨੀ ਉੱਤੇ ਤੇਜ਼ਾਬ ਪਾ ਦਿੱਤਾ। ਇੱਕ ਥੋੜ੍ਹੀ ਦੇਰ ਦੇ ਝਗੜੇ ਨੇ ਔਰਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਔਰਤ ਇੰਨੀ ਬੁਰੀ ਤਰ੍ਹਾਂ ਝੁਲਸ ਗਈ ਕਿ ਉਸ
ਵੱਡੀ ਕਾਰਵਾਈ : ਪੰਜਾਬ ਪੁਲਿਸ ਵੱਲੋਂ 14 ਨਸ਼ਾ ਸਮੱਗਲਰਾਂ ਨੂੰ ਸ਼ਰਾਬ, ਅਫੀਮ ਤੇ ਹੈਰੋਇਨ ਸਮੇਤ ਕੀਤਾ ਗਿਆ ਗ੍ਰਿਫਤਾਰ
Sep 07, 2020 1:32 pm
Punjab Police arrests : ਜਲੰਧਰ : ਜਿਲ੍ਹਾ ਜਲੰਧਰ ‘ਚ ਸੋਮਵਾਰ ਨੂੰ ਨਸ਼ਾ ਸਮਗਲਿੰਗ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਫਿਲੌਰ ਸਬ-ਡਵੀਜ਼ਨ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ ਕੀਤਾ ਹੈ। ਸਾਰਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ
ਪਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੀ ਕਲਯੁਗੀ ਪਤਨੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Aug 23, 2020 5:23 pm
Kalyugi wife arrested : ਅਬੋਹਰ : ਪਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੀ ਪਤਨੀ ਅਲਕਾ ਨੂੰ ਥਾਣਾ ਖੁਈਆਂਸਰਵਰ ਦੇ ਇੰਚਾਰਜ ਰਮਨ ਕੁਮਾਰ, ਏ. ਐੱਸ. ਆਈ. ਸੁਖਪਾਲ ਸਿੰਘ ਤੇ ਮਹਿਲਾ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰ ਲਿਆ ਹੈ। ਮਹਿਲਾ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਜਸਟਿਸ ਮੈਡਮ ਸੁਮਿਤਾ ਸੱਭਰਵਾਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਉਸ
ਕਤਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਬੂਲਿਆ ਜ਼ੁਲਮ
Aug 21, 2020 12:12 pm
After the murder: ਜਲੰਧਰ : ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਕਾਨੂੰਨ ਦਾ ਡਰ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਨੌਜਵਾਨ ਵਲੋਂ ਕ੍ਰਾਈਮ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਸੋਸ਼ਲ ਮੀਡੀਆ ‘ਤੇ ਉਸ ਨੂੰ ਕਬੂਲਿਆ ਜਾ ਰਿਹਾ ਹੈ। ਅਜਿਹਾ ਹੀ ਇਕ
ਗੜ੍ਹਸ਼ੰਕਰ ਵਿਖੇ 65 ਸਾਲਾ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ
Aug 15, 2020 2:00 pm
65-year-old : ਅੱਜ 15 ਅਗਸਤ ਕਾਰਨ ਪੂਰੇ ਸੂਬੇ ਵਿਚ ਸੁਰੱਖਿਆ ਦੇ ਪ੍ਰਬੰਧ ਬਹੁਤ ਸਖਤ ਕੀਤੇ ਗਏ ਹਨ ਪਰ ਫਿਰ ਵੀ ਇਸ ਦੇ ਬਾਵਜੂਦ ਲੋਕਾਂ ਦੇ ਮਨਾਂ ਵਿਚ ਪੁਲਿਸ ਦਾ ਜ਼ਰਾ ਵੀ ਡਰ ਨਹੀਂ ਹੈ ਤੇ ਉਨ੍ਹਾਂ ਵਲੋਂ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਗੜ੍ਹਸ਼ੰਕਰ ਵਿਖੇ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਿਟਾਇਰਡ ਫੌਜੀ ਨੇ ਕੀਤਾ 28 ਸਾਲਾ ਨੌਜਵਾਨ ਦਾ ਕਤਲ
Aug 11, 2020 2:09 pm
A 28-year-old : ਬੀਤੀ 4 ਅਗਸਤ ਨੂੰ ਤਰਨਤਾਰਨ ਦੇ ਨੂਰਦੀ ਪਿੰਡ ‘ਚ ਸਾਬਕਾ ਫੌਜੀ ਨੇ ਆਪਣੇ ਲਾਇਸੈਂਸੀ ਬੰਦੂਕ ਨਾਲ 28 ਸਾਲਾ ਨੌਜਵਾਨ ਸੁਖਚੈਨ ਸਿੰਘ ਨੂੰ ਗੋਲੀ ਮਾਰ ਦਿੱਤੀ। ਸੁਖਚੈਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਿਟਾਇਰਡ ਫੌਜੀ ਵਲੋਂ ਛੱਤ ‘ਤੇ ਚੜ੍ਹ ਕੇ ਧਮਕੀਆਂ ਦੇਣ ਅਤੇ ਗੋਲੀਆਂ ਚਲਾਉਣ ਦਾ ਵੀਡੀਓ ਸਾਹਮਣੇ ਆ ਰਿਹਾ ਹੈ,
ਆਦਮਪੁਰ ਵਿਖੇ ਕਰਿਆਨਾ ਸਟੋਰ ਮਾਲਕ ਤੋਂ 22000 ਨਸ਼ੀਲੇ ਕੈਪਸੂਲ ਬਰਾਮਦ
Aug 08, 2020 12:44 pm
22000 drug capsules : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਇਸੇ ਅਧੀਨ ਪੰਜਾਬ ਪੁਲਿਸ ਵਲੋਂ ਜਾਂਚ ਨੂੰ ਤੇਜ਼ ਕੀਤਾ ਗਿਆ ਹੈ। ਥਾਣਾ ਆਦਮਪੁਰ ਦੀ ਪੁਲਿਸ ਨੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਪਤੀ-ਪਤਨੀ ਨੂੰ 22000 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਨਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗੁਪਤ ਸੂਚਨਾ
ਨਾਭਾ ਜੇਲ੍ਹ ਵਿਚ ਗੈਂਗਸਟਰ ਨੀਟਾ ਦਿਓਲ ਵਲੋਂ ਫੰਦਾ ਲਗਾ ਕੇ ਕੀਤੀ ਗਈ ਆਤਮਹੱਤਿਆ ਦੀ ਕੋਸ਼ਿਸ਼
Jul 20, 2020 4:33 pm
Gangster Nita Deol : ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਨਾਭਾ ਜੇਲ੍ਹ ਮਾਮਲੇ ਵਿਚ ਥਾਣਾ ਕੋਤਵਾਲੀ ਵਿਚ ਦਰਜ FIR 142 ਸਾਲ 2016 ਤੋਂ ਇਲਾਵਾ ਲਗਭਗ 14 ਅੰਡਰ ਟ੍ਰਾਇਲ ਮੁਕੱਦਮਿਆਂ ਵਿਚ ਨਵੀਂ ਜਿਲ੍ਹਾ ਜੇਲ ਵਿਚ ਸੇਲ ਬਲਾਕ ਨੰਬਰ 1 ਦੀ ਚੱਕ ਨੰਬਰ 3 ਵਿਚ ਬੰਦ ਹੈ. ਸੋਮਵਾਰ ਨੂੰ ਨੀਟਾ ਨੇ ਆਪਣੀ ਚੱਕੀ ਵਿਚ ਖੁਦਕੁਸ਼ੀ ਦੀ ਕੋਸ਼ਿਸ਼
ਰਿਸ਼ਤਿਆਂ ਨੂੰ ਕੀਤਾ ਤਾਰ-ਤਾਰ : ਵੱਡੇ ਭਰਾ ਨੇ ਕੀਤਾ ਛੋਟੇ ਦਾ ਬੇਰਹਿਮੀ ਨਾਲ ਕਤਲ
Jul 20, 2020 12:30 pm
Relationships wrecked: Older : ਅੰਮ੍ਰਿਤਸਰ ਵਿਖੇ ਐਤਵਾਰ ਰਾਤ ਨੂੰ ਇਕ ਨੌਜਵਾਨ ਦੀ ਉਸ ਦੇ ਆਪਣੇ ਵੱਡੇ ਭਰਾ ਨੇ ਹੱਤਿਆ ਕਰ ਦਿੱਤੀ। ਦੋਵੇਂ ਭਰਾ ਨਸ਼ਾ ਕਰਨ ਦੇ ਆਦੀ ਸਨ ਅਤੇ ਦੋਵਾਂ ਵਿਚਕਾਰ ਅਕਸਰ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਕਲ ਦੇਰ ਸ਼ਾਮ ਕੁਝ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ ਤੇ ਇਸ ਤੋਂ ਬਾਅਦ
ਬੈਂਕ ‘ਚ ਨਕਦੀ ਤੇ ਸੋਨੇ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਦੋ ਦੋਸ਼ੀ ਪੁਲਿਸ ਵਲੋਂ ਕੀਤੇ ਗਏ ਕਾਬੂ
Jul 18, 2020 12:04 pm
Two accused of : ਫਰੀਦਕੋਟ ਦੇ ਬੈਂਕ ਵਿਚ ਮੋਗਾ ਪੁਲਿਸ ਵਲੋਂ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਲੁਟੇਰੇ ਹਥਿਆਰਾਂ ਦੀ ਨੋਕ ‘ਤੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਸਨ। ਭਗੌੜਿਆਂ ਦੀ ਪਛਾਣ ਕੁਲਦੀਪ ਸਿੰਘ ਉਰਫ ਫੋਲਾ ਵਾਸੀ ਪਿੰਡ ਤਿਹਾੜਾ ਅਤੇ ਬਲਵਿੰਦਰ ਸਿੰਘ ਉਰਘ ਘੈਂਟੀ ਵਾਸੀ ਪਿੰਡ ਬਾਜੋਕੇ
ਬਠਿੰਡਾ ’ਚ ਪੁੱਤ ਨੇ ਕੀਤਾ ਪਿਓ ਦਾ ਕਤਲ, ਸਿਰ ’ਤੇ ਪੱਥਰ ਮਾਰ ਕੇ ਲਈ ਜਾਨ
Jul 10, 2020 11:37 am
A son killed his father : ਬਠਿੰਡਾ ਵਿਚ ਇਕ ਕਲਿਯੁਗੀ ਨਸ਼ੇੜੀ ਪੁੱਤਰ ਵੱਲੋਂ ਆਪਣੇ ਪਿਤਾ ਦੇ ਸਿਰ ’ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਰੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ
ਗੁਰਦਾਸਪੁਰ : ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਿਆਹੁਤਾ ਪ੍ਰੇਮਿਕਾ ਦਾ ਕਤਲ
Jun 28, 2020 2:42 pm
Boyfriend kills married girlfriend : ਗੁਰਦਾਸਪੁਰ : ਬਟਾਲਾ ਵਿਚ ਬੀਤੀ ਰਾਤ ਗਾਂਧੀ ਕੈਂਪ ਇਲਾਕੇ ਵਿਚ ਤਿੰਨ ਬੱਚਿਆਂ ਦੀ ਮਾਂ ਦਾ ਉਸ ਦੇ ਪ੍ਰੇਮੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਦੀ ਆਪਸ ਵਿਚ ਕਿਸੇ ਗੱਲ ਤੋਂ ਬਹਿਸ ਹੋਣ ਕਰਕੇ ਪ੍ਰੇਮੀ ਨੇ ਗੁੱਸੇ ਵਿਚ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ
ਅਬੋਹਰ ਵਿਖੇ ਅਣਪਛਾਤੇ ਵਿਅਕਤੀਆਂ ਨੇ ਸ਼ਰੇਆਮ ਸਬ-ਇੰਸਪੈਕਟਰ ਨੂੰ ਉਤਾਰਿਆ ਮੌਤ ਦੇ ਘਾਟ
Jun 25, 2020 9:08 am
In Abohar unidentified : ਅਬੋਹਰ : ਇਕ ਪਾਸੇ ਜਿਥੇ ਸੂਬੇ ਵਿਚ ਲੌਕਡਾਊਨ ਦੇ ਹਾਲਾਤ ਚੱਲ ਰਹੇ ਹਨ ਉਥੇ ਦੂਜੇ ਪਾਸੇ ਕ੍ਰਾਈਮ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਡਰ ਨਾਂ ਦੀ ਚੀਜ਼ ਹੀ ਨਹੀਂ ਰਹਿ ਗਈ ਹੈ। ਕਲ ਦੇਰ ਰਾਤ ਅਬੋਹਰ ਵਿਖੇ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ
ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਕੀਤਾ ਦੋਸਤ ਦਾ ਕਤਲ, ਫੜੇ ਜਾਣ ਦੇ ਡਰੋਂ ਮਾਰੀ ਨਦੀ ਵਿਚ ਛਾਲ
Jun 21, 2020 3:28 pm
Murder of a friend : ਪਠਾਨਕੋਟ ਦੇ ਪਿੰਡ ਗੁਗਰਾਂ ਵਿਚ ਇਕ ਵਿਅਕਤੀ ਨੇ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਆਪਣੇ ਦੋਸਤ ਦੀ ਹੱਤਿਆ ਕਰਕੇ ਲਾਸ਼ ਨੂੰ ਸੁੱਟ ਦਿੱਤਾ। ਇਸ ਤੋਂ ਬਾਅਦ ਦੋ ਬੱਚਿਆਂ ਨਾਲ ਰਾਵੀ ਨਦੀ ਛਾਲ ਮਾਰ ਦਿੱਤੀ। ਗੁੱਜਰ ਸਮੁਦਾਇ ਦੇ ਲੋਕਾਂ ਨੇ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਦੋਸ਼ੀ ਤੇਜ ਵਹਾਅ ਵਿਚ
ਪਹਿਲਾਂ ਪਤਨੀ ਤੇ ਭਾਣਜੇ ਨੂੰ ਕੀਤਾ ਕਤਲ, ਫਿਰ ਖੁਦ ਵੀ ਜ਼ਹਿਰ ਖਾ ਕੇ ਪਹੁੰਚਿਆ ਥਾਣੇ
Jun 04, 2020 3:13 pm
First killed wife and nephew : ਰੂਪਨਗਰ ਵਿਖੇ ਮੋਰਿੰਡਾ ਵਿੱਚ ਇੱਕ ਵਿਅਕਤੀ ਨੇ ਪਤਨੀ ਅਤੇ ਸਾਲੀ ਦੇ ਪੁੱਤਰ ਦਾ ਗਲਾ ਰੇਤ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਪਰਿਵਾਰ ਦੇ ਦੇ ਹੋਰ ਮੈਬਰਾਂ ‘ਤੇ ਵੀ ਹਮਲਾ ਕਰਕੇ ਉਨ੍ਹਾਂ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ
ਵੱਡੀ ਵਾਰਦਾਤ : ਸਮਾਣਾ ’ਚ ਸਾਬਕਾ ਪੁਲਿਸ ਮੁਲਾਜ਼ਮ ਤੇ ਉਸ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ
May 04, 2020 12:14 pm
A former police officer : ਸਮਾਣਾ ਵਿਖੇ ਕੱਲ ਐਤਵਾਰ ਕਰਫਿਊ ਦੌਰਾਨ ਇਕ ਵੱਡੀ ਵਾਰਦਾਤ ਵਾਪਰ ਗਈ। ਇਥੇ ਇਕ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸ ਦੇ ਪੁੱਤਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿਉ ਪੁੱਤਰ ਚੌਂਕ ਵਿੱਚ ਪੈਦਲ ਜਾ ਰਹੇ ਸਨ। ਜਾਣਕਾਰੀ ਮੁਤਾਬਕ ਕਾਫੀ ਸਮੇਂ ਤੋਂ ਉਨ੍ਹਾਂ ਦਾ ਪਲਾਟ ਪਿਛੇ
Recent Comments