Tag: current punjab news, latest news, latest punjab news, punjab news, punjab news today
ਰੂਪਨਗਰ ‘ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ, ਪ੍ਰਸ਼ਾਸਨ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ
Jul 21, 2021 1:08 pm
ਕੋਰੋਨਾ ਦੇ ਮਾਮਲਿਆਂ ਵਿੱਚ ਕਮੀ ਆਉਣ ਕਰਕੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਢਿੱਲ ਦੇ ਮੱਦੇਨਜ਼ਰ ਰੂਪਨਗਰ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਦੇ...
ਪੰਜਾਬ ‘ਚ ਕਹਿਰ ਬਣ ਕੇ ਵਰ੍ਹਿਆ ਮੀਂਹ- ਅੰਮ੍ਰਿਤਸਰ ਤੇ ਲੁਧਿਆਣਾ ‘ਚ ਡਿੱਗੀਆਂ ਮਕਾਨ ਦੀਆਂ ਛੱਤਾਂ, ਮਲਬੇ ‘ਚ ਦੱਬ ਪਰਿਵਾਰ ਦੇ ਜੀਅ
Jul 21, 2021 12:26 pm
ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਬੀਤੇ ਦੋ ਦਿਨਾਂ ਤੋਂ ਭਾਰ ਮੀਂਹ ਪੈ ਰਿਹਾ ਹੈ, ਜੋਕਿ ਕਈ ਥਾਵਾਂ ‘ਤੇ ਕਹਿਰ ਬਣ ਕੇ ਵਰ੍ਹਿਆ, ਜਿਸ ਕਰਕੇ...
ਕਾਂਗਰਸ ‘ਚ ਤਾਕਤ ਪ੍ਰਦਰਸ਼ਨ : ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ, ਕੈਪਟਨ ਨੇ ਵੀ ਸੰਸਦ ਮੈਂਬਰਾਂ ਨੂੰ ਅੱਜ ਸੱਦਿਆ Lunch ‘ਤੇ
Jul 21, 2021 11:54 am
ਪੰਜਾਬ ਕਾਂਗਰਸ ਵਿੱਚ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਵੱਲੋਂ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ ਹੈ, ਪਰ ਲੰਮੇ ਸਮੇਂ ਤੋਂ ਚੱਲ ਰਿਹਾ...
ਕੈਪਟਨ ਦੇ ਹੱਕ ‘ਚ ਆਏ ਬ੍ਰਹਮ ਮੋਹਿੰਦਰਾ, ਕਿਹਾ- CM ਨਾਲ ਮਸਲਾ ਹੱਲ ਹੋਣ ‘ਤੇ ਹੀ ਕਰਾਂਗਾ ਸਿੱਧੂ ਨਾਲ ਮੁਲਾਕਾਤ
Jul 21, 2021 11:31 am
ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...
ਮੋਗਾ : ਮਾਂ ਨੇ ਵੱਡੀ ਭੈਣ ਲਈ ਆਇਆ ਸੂਟ ਨਹੀਂ ਦਿੱਤਾ ਤਾਂ 14 ਸਾਲਾ ਧੀ ਨੇ ਚੁੱਕ ਲਿਆ ਖੌਫਨਾਕ ਕਦਮ
Jul 21, 2021 10:57 am
ਮੋਗਾ ਦੇ ਪ੍ਰੀਤ ਨਗਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ 14 ਸਾਲਾ ਲੜਕੀ ਨੇ ਨਿੱਕੀ ਜਿਹੀ ਗੱਲ ‘ਤੇ ਪਰਿਵਾਰ...
ਜਲੰਧਰ ‘ਚ ਕਰਿਆਨਾ ਸਟੋਰ ਮਾਲਕ ਸਚਿਨ ਦੇ ਕਾਤਲਾਂ ਦੀ ਹੋਈ ਪਛਾਣ, ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ
Jul 21, 2021 9:48 am
ਜਲੰਧਰ ਦੀ ਸੋਢਲ ਰੋਡ ‘ਤੇ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਦੋਸ਼ੀਆਂ ਦੀ ਪਛਾਣ ਹੋ ਗਈ ਹੈ।...
ਪੰਜਾਬ ‘ਚ 26 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ
Jul 20, 2021 3:59 pm
ਚੰਡੀਗੜ੍ਹ : ਪੰਜਾਬ ਦੇ 10ਵੀਂ, 11ਵੀਂ ਅਤੇ 12ਵੀਂ ਕਲਾਸਾਂ ਲਈ ਸਕੂਲ 26 ਜੁਲਾਈ ਤੋਂ ਖੋਲ੍ਹਣ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਪੰਜਾਬ ‘ਚ ਨਕਲੀ ਸ਼ਰਾਬ ਖਿਲਾਫ ਸਰਕਾਰ ਨੇ ਚੁੱਕਿਆ ਕਦਮ- ਹੁਣ QR ਕੋਡ ਰਾਹੀਂ ਰੱਖੇਗੀ ਨਜ਼ਰ
Jul 20, 2021 3:32 pm
ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ ਸਖਤ ਕਦਮ ਚੁੱਕਣ ਜਾ ਰਹੀ ਹੈ। ਦਰਅਸਲ, ਸਰਕਾਰ ਸ਼ਰਾਬ ਦੀ...
ਜਲੰਧਰ ਪਹੁੰਚੇ ਸਿੱਧੂ ਦਾ ਮੀਂਹ ਦੌਰਾਨ ਜ਼ੋਰਦਾਰ ਸਵਾਗਤ, ਸਮਰਥਕਾਂ ਨਾਲ ਪਹੁੰਚੇ ਬਾਵਾ ਹੈਨਰੀ
Jul 20, 2021 3:07 pm
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਤਾਕਤ ਪ੍ਰਦਰਸ਼ਨ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਜਦੋਂ ਅੰਮ੍ਰਿਤਸਰ ਜਾਂਦੇ ਸਮੇਂ ਜਲੰਧਰ...
ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਦਾ ਸੰਸਦ ਦੇ ਬਾਹਰ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਦਿਖਾਈ ਤਖਤੀ
Jul 20, 2021 2:39 pm
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਦੇ ਬਾਹਰ ਫਿਰ ਵਿਰੋਧ ਪ੍ਰਦਰਸ਼ਨ...
ਪਾਤੜਾਂ : ਘਰ ‘ਚ ਸੁੱਤੇ ਗਰੀਬ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ ਮੀਂਹ, ਛੱਤ ਡਿੱਗਣ ਨਾਲ ਚਾਰ ਦੀ ਮੌਤ
Jul 20, 2021 1:48 pm
ਪਾਤੜਾਂ ਵਿਖੇ ਬੀਤੀ ਰਾਤ ਆਇਆ ਭਾਰੀ ਮੀਂਹ ਇਕ ਗਰੀਬ ਪਰਿਵਾਰ ‘ਤੇ ਉਸ ਵੇਲੇ ਕਹਿਰ ਬਣ ਕੇ ਵਰ੍ਹਿਆ, ਜਦੋਂ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰ...
ਅੰਮ੍ਰਿਤਸਰ ਦੇ ਨਿਊ ਮਿਲਟਰੀ ਸਟੇਸ਼ਨ ‘ਚ ਭਾਰਤੀ ਫੌਜ ਦੀ ਭਰਤ ਰੈਲੀ 6 ਸਤੰਬਰ ਤੋਂ, ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਣਗੇ ਹਿੱਸਾ
Jul 20, 2021 1:16 pm
ਅੰਮ੍ਰਿਤਸਰ ਦੇ ਨੇੜੇ ਨਿਊ ਮਿਲਟਰੀ ਸਟੇਸ਼ਨ ਖਾਸਾ ਛਾਉਣੀ ਵਿੱਚ ਭਾਰਤੀ ਫੌਜ ਦੀ ਭਰਤੀ ਇੰਡੀਅਨ ਆਰਮੀ ਦੀ ਭਰਤੀ ਰੈਲੀ 6 ਤੋਂ 25 ਸਤੰਬਰ ਤੱਕ...
ਮਨੀਸ਼ਾ ਗੁਲਾਟੀ ਖਿਲਾਫ ਭੱਦੀ ਟਿੱਪਣੀ ਕਰਨ ਵਾਲਾ ਨੌਜਵਾਨ ਹੋਇਆ ਗ੍ਰਿਫਤਾਰ
Jul 20, 2021 12:39 pm
ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲੇ ਨੌਜਵਾਨ...
ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਫਿਰ ਸਵਾਲਾਂ ਦੇ ਘੇਰੇ ‘ਚ, ਜੇਲ੍ਹ ‘ਚ ਬੰਦ ਗੈਂਗਸਟਰ ਤੋਂ ਮਿਲਿਆ ਮੋਬਾਈਲ
Jul 20, 2021 12:07 pm
ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਆਪਣੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਥੇ ਬੰਦ ਹਾਰਡਕੋਰ ਗੈਂਗਸਟਰ...
ਜਲੰਧਰ : ਕਰਿਆਨਾ ਸਟੋਰ ਮਾਲਕ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਕਿਸੇ ਹਸਪਤਾਲ ਨੇ ਨਹੀਂ ਕੀਤਾ ਦਾਖਲ, ਤੜਕੇ ਹੋ ਗਈ ਮੌਤ
Jul 20, 2021 11:55 am
ਜਲੰਧਰ ਦੇ ਸੋਢਲ ਰੋਡ ‘ਤੇ ਮਥੁਰਾ ਨਗਰ ‘ਚ ਬਦਮਾਸ਼ਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਜੈਨ ਕਰੀਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਮੌਤ ਹੋ...
ਫਗਵਾੜਾ : ਉਤਰਾਖੰਡ ਤੋਂ ਪੰਜਾਬ ਹਥਿਆਰ ਪਹੁੰਚਾਉਣ ਵਾਲੇ ਗਿਰੋਹ ਦਾ ਪਰਦਾਫਾਸ, ਤਿੰਨ ਕਾਬੂ
Jul 20, 2021 11:17 am
ਅਪਰਾਧੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਸੀਆਈਏ ਸਟਾਫ ਨੇ ਉਤਰਾਖੰਡ ਦੇ ਰੁੜਕੀ ਤੋਂ ਪੰਜਾਬ ਜਾਣ ਵਾਲੇ ਹਥਿਆਰਾਂ ਦੀ ਤਸਕਰੀ...
ਸਿੱਧੂ ‘ਤੇ ਵਿਰੋਧੀਆਂ ਦੀ ਪ੍ਰਤੀਕਿਰਿਆ- ‘ਆਪ’ ਨੇ ਕਿਹਾ- ਕਾਂਗਰਸੀਆਂ ਦੀ ਅਸਲੀਅਤ ਆਈ ਸਾਹਮਣੇ, ਭਾਜਪਾ ਨੇ ਕੀਤੀ ਟਿੱਚਰ
Jul 20, 2021 10:47 am
ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ‘ਤੇ ਜਿਥੇ ਕਾਂਗਰਸ ਦੀ ਸਿਆਸਤ ਵਿੱਚ ਇੱਕ ਗਰਮਜੋਸ਼ੀ ਵਾਲਾ ਮਾਹੌਲ ਹੈ, ਉਥੇ ਵਿਰੋਧੀ ਧਿਰਾਂ...
ਪੇਗਾਸਸ ਮਾਮਲੇ ‘ਤੇ ਕੈਪਟਨ ਦਾ NDA ਸਰਕਾਰ ‘ਤੇ ਹਮਲਾ- ਘਿਨੌਣੇ ਅਪਰਾਧ ਦੀ ਕੀਮਤ ਚੁਕਾਉਣੀ ਪਏਗੀ
Jul 20, 2021 9:55 am
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਨੀਤਿਕ ਨੇਤਾਵਾਂ, ਪੱਤਰਕਾਰਾਂ, ਕਾਰੋਬਾਰੀਆਂ, ਵਿਗਿਆਨੀਆਂ, ਸੰਵਿਧਾਨਕ...
ਨਵਜੋਤ ਸਿੰਘ ਸਿੱਧੂ ਦੇ ਘਰ ਜਸ਼ਨ ਵਾਲਾ ਮਾਹੌਲ, ਅੱਜ ਅੰਮ੍ਰਿਤਸਰ ਪਹੁੰਚਣਗੇ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ
Jul 20, 2021 9:20 am
ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਰਾਜ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿੱਚ ਉਨ੍ਹਾਂ ਦੇ ਘਰ ਵਿੱਚ ਇੱਕ ਜਸ਼ਨ...
ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਟਿਆਲਾ ‘ਚ ਜਸ਼ਨ, ਅੰਮ੍ਰਿਤਸਰ ‘ਚ ਕੋਠੀ ਦੇ ਸਾਹਮਣੇ ਵਜੇ ਢੋਲ
Jul 18, 2021 11:59 pm
ਜਲੰਧਰ : ਦੋ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਜਿਵੇਂ ਹੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਮ ਦਾ ਅਧਿਕਾਰਤ ਤੌਰ ‘ਤੇ...
ਕ੍ਰਿਕਟਰ ਰੈਨਾ ਦੇ ਫੁੱਫੜ ਦੇ ਕਤਲ ਦਾ ਮਾਮਲਾ : ਪੰਜਾਬ ਪੁਲਿਸ ਦੀ ਮਦਦ ਨਾਲ ਬਰੇਲੀ ‘ਚ ਫੜਿਆ ਗਿਆ ਕਾਤਲ
Jul 18, 2021 11:24 pm
ਜ਼ਿਲ੍ਹਾ ਪਠਾਨਕੋਟ ਥਾਣਾ ਸ਼ਾਹਪੁਰ ਕੰਡੀ ਨਿਵਾਸੀ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਨੂੰ ਕਤਲ ਕਰਨ ਵਾਲੇ ਛੈਮਾਰ ਬਾਬੂ...
ਰਾਹਤ ਭਰੀ ਖਬਰ : ਪੰਜਾਬ ‘ਚ 100 ਤੋਂ ਥੱਲੇ ਆਏ ਕੋਰੋਨਾ ਦੇ ਮਾਮਲੇ, 6 ਮਰੀਜ਼ਾਂ ਨੇ ਤੋੜਿਆ ਦਮ
Jul 18, 2021 10:52 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਲਗਭਗ ਨਾ ਦੇ ਬਰਾਬਰ ਹੀ ਰਹਿ ਗਿਆ ਹੈ। ਜਿਥੇ ਇਸ ਦੇ ਮਾਮਲੇ 100...
ਅੰਮ੍ਰਿਤਸਰ : ਦੋ ਜਵਾਨ ਭੈਣਾਂ ਕਰਕੇ ਘਰ ਦੁਆਲੇ ਚੱਕਰ ਲਾਉਣ ਤੋਂ ਰੋਕਿਆ ਭਰਾ ਨੇ, ਤਾਂ ਨਾਲ ਲਿਜਾ ਕੇ ਮਾਰ ਦਿੱਤੀ ਗੋਲੀ
Jul 18, 2021 9:33 pm
ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਵਿਚ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਲਤਾਨਵਿੰਡ ਰੋਡ ਨਿਊ ਆਜ਼ਾਦ...
ਸਿੱਧੂ ਦਾ ਮੇਲ-ਮਿਲਾਪ ਜਾਰੀ- ਹੁਣ ਪਹੁੰਚੇ ਜਲੰਧਰ, ਬੰਦ ਕਮਰੇ ‘ਚ ਪਰਗਟ, ਹੈਨਰੀ ਤੇ ਗਿਲਜੀਆਂ ਨਾਲ ਮੁਲਾਕਾਤ
Jul 18, 2021 9:01 pm
ਪੰਜਾਬ ਵਿੱਚ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਰਸਮੀ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ। ਐਤਵਾਰ ਨੂੰ...
ਸੁਖਬੀਰ ਬਾਦਲ ਦੀ ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ‘ਤੇ ਟਿੱਚਰ- ‘ਕਾਂਗਰਸੀਆਂ ਦੀ ਰੀੜ੍ਹ ਦੀ ਹੱਡੀ ਹੀ ਨਹੀਂ’
Jul 18, 2021 8:27 pm
ਚੰਡੀਗੜ੍ਹ : ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋਣ ਤੋਂ ਬਾਅਦ ਅਕਾਲੀ ਦਫਤਰ ਵਿੱਚ ਜੈ ਸ਼੍ਰੀ ਰਾਮ ਦਾ ਨਾਅਰਾ ਵੀ ਗੂੰਜਣਾ ਸ਼ੁਰੂ ਹੋ ਗਿਆ ਹੈ।...
Chhatbir Zoo ਸਣੇ ਮੰਗਲਵਾਰ ਤੋਂ ਖੁੱਲ੍ਹਣਗੇ ਚਾਰ ਹੋਰ ਸ਼ਹਿਰਾਂ ਦੇ ਚਿੜੀਆਘਰ, ਸੈਲਾਨੀਆਂ ਦੀ ਐਂਟਰੀ ਲਈ ਰੱਖੀਆਂ ਸ਼ਰਤਾਂ
Jul 18, 2021 7:31 pm
ਚੰਡੀਗੜ : ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਛੱਤਬੀੜ ਚਿੜੀਆਘਰ ਅਤੇ ਚਾਰ ਹੋਰ ਚਿੜੀਆਘਰਾਂ (ਲੁਧਿਆਣਾ, ਪਟਿਆਲਾ,...
ਨੂਰਪੁਰ ਬੇਦੀ ਦੀ ਰਮਨ ਨੇ ਬੈਕਲਾਗ ਮਾਸਟਰ ਕੇਡਰ ‘ਚ ਮਾਰੀਆਂ ਮੱਲ੍ਹਾਂ, ਪੂਰੇ ਪੰਜਾਬ ‘ਚ ਆਈ ਪਹਿਲੇ ਨੰਬਰ ‘ਤੇ
Jul 18, 2021 7:31 pm
ਰੂਪਨਗਰ : ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਆਦਮਪੁਰ ਦੀ ਦੀ ਧੀ ਰਮਨ ਨੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਪਿਛਲੇ ਦਿਨੀਂ ਹੋਈ...
ਸਿੱਧੂ ਹੋਏ ਸਰਗਰਮ, ਵਿਧਾਇਕ ਜਲਾਲਪੁਰ ਦੇ ਘਰ ਬੰਦ ਕਮਰੇ ‘ਚ ਮੀਟਿੰਗ ਤੋਂ ਬਾਅਦ ਪਹੁੰਚੇ ਖੰਨਾ
Jul 18, 2021 6:54 pm
ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਵੀ ਆਪਣੀ ਸਰਗਰਮੀ ਜਾਰੀ ਰੱਖੀ। ਸ਼ਨੀਵਾਰ ਨੂੰ ਸਿੱਧੂ ਨੇ...
ਬਠਿੰਡਾ ‘ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਘੇਰਿਆ ਵਿੱਤ ਮੰਤਰੀ ਬਾਦਲ ਦਾ ਦਫਤਰ, ਤੋੜੇ ਬੈਰੀਕੇਡਸ, ਪੁਲਿਸ ਨਾਲ ਹੋਈ ਝੜਪ
Jul 18, 2021 6:41 pm
ਬਠਿੰਡਾ : ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਛੇਵੇਂ ਪੇ ਕਮੀਸ਼ਨ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਮੰਗ...
‘ਮਾਇਆ ਨੂੰ ਹੀ ਜੀਵਨ ਦਾ ਮਨੋਰਥ ਨਾ ਬਣਾਉਣਾ’-ਪੜ੍ਹੋ ਗੁਰੂ ਨਾਨਕ ਦੇਵ ਜੀ ਤੇ ਭਾਈ ਮੂਲਾ ਦੀ ਸਾਖੀ
Jul 18, 2021 6:29 pm
ਮੁਲਤਾਨ ਤੋਂ ਵਾਪਿਸ ਆ ਕੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਫਿਰ ਤੋਂ ਸਿਆਲਕੋਟ ਵੱਲ ਚੱਲ ਪਏ। ਪਿੰਡਾਂ ਵਿੱਚੋਂ ਲੰਘਦੇ ਹੋਏ ਪੁਰਾਣੇ...
ਚੰਡੀਗੜ੍ਹ ‘ਚ 300 ਦੇ ਕਰੀਬ ਕਿਸਾਨਾਂ ‘ਤੇ ਕੇਸ ਦਰਜ, ਕਈ ਲਏ ਹਿਰਾਸਤ ‘ਚ, ਭਾਜਪਾ ਆਗੂਆਂ ਦੀਆਂ ਭੰਨੀਆਂ ਸਨ ਗੱਡੀਆਂ
Jul 18, 2021 5:49 pm
ਚੰਡੀਗੜ੍ਹ ਪੁਲਿਸ ਵੱਲੋਂ ਬੀਤੇ ਦਿਨ 250-300 ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੀਆਂ ਗੱਡੀਆਂ ‘ਤੇ ਹਮਲੇ ਦੇ ਮਾਮਲੇ ਵਿੱਚ...
ਪੰਜਾਬ ਕਾਂਗਰਸ ‘ਚ ਹਲਚਲ ਦੌਰਾਨ ਸਿੱਧੂ ਨੂੰ ਲੈ ਕੇ ਤ੍ਰਿਪਤ ਬਾਜਵਾ ਦੀ ਕੈਪਟਨ ਨੂੰ ‘ਨੇਕ ਸਲਾਹ’
Jul 18, 2021 5:24 pm
ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਦੌਰਾਨ ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਨੂੰ ਲੈ ਕੇ ਕਈ...
ਲੁਧਿਆਣਾ ‘ਚ ਅਕਾਲੀ ਦਲ ਦੇ ਵੱਡੇ ਆਗੂ ਮਦਨ ਲਾਲ ਬੱਗਾ ਨੂੰ ਝਟਕਾ, ਪਾਰਟੀ ਨੇ ਕੱਢਿਆ ਬਾਹਰ
Jul 17, 2021 11:58 pm
ਲੁਧਿਆਣਾ ਵਿਚ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਵਿਚੋਂ ਇਕ ਮਦਨ ਲਾਲ ਬੱਗਾ ਨੂੰ ਪਾਰਟੀ ਨੇ ਛੇ ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਹੈ। ਉਸ ਦੇ...
ਪ੍ਰਧਾਨਗੀ ਦੇ ਐਲਾਨ ਤੋਂ ਬਗੈਰ ਹੀ ਨਗਰ ਨਿਗਮ ਬਟਾਲਾ ਦੇ ਬਾਹਰ ਲੱਗੇ ਨਵਜੋਤ ਸਿੱਧੂ ਦੇ ਬੋਰਡ, ਕੈਪਟਨ ਦੀ ਫੋਟੋ ਹੀ ਨਹੀਂ
Jul 17, 2021 11:35 pm
ਬਟਾਲਾ : ਨਵੀਂ ਕਾਰਪੋਰੇਸ਼ਨ ਦੇ ਗਠਨ ਤੋਂ ਬਾਅਦ ਅਤੇ ਉਸ ਤੋਂ ਪਹਿਲਾਂ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲਾ ਹੋਰਡਿੰਗ...
ਪੰਜਾਬ ਪੁਲਿਸ ਨੇ ਕੱਢੀਆਂ 4362 ਕਾਂਸਟੇਬਲਾਂ ਦੀਆਂ ਭਰਤੀਆਂ, ਇਸ ਤਰੀਕ ਤੱਕ ਕਰੋ Apply
Jul 17, 2021 11:15 pm
ਪੰਜਾਬ ਪੁਲਿਸ ਨੇ ਕਾਂਸਟੇਬਲ ਦੀ 4362 ਨਵੀਆਂ ਭਰਤੀਆਂ ਕੱਢੀਆਂ ਹਨ। ਪੰਜਾਬ ਪੁਲਿਸ ਨੇ 16 ਜੁਲਾਈ ਤੋਂ ਆਨਲਾਈਨ ਭਰਤੀ ਪ੍ਰਕਿਰਿਆ ਸ਼ੁਰੂ ਕਰ...
ਪੰਜਾਬ ‘ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 118 ਨਵੇਂ ਮਾਮਲੇ, ਹੋਈਆਂ 4 ਮੌਤਾਂ
Jul 17, 2021 10:27 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...
ਲਵਪ੍ਰੀਤ ਖੁਦਕੁਸ਼ੀ ਮਾਮਲਾ : ਕੈਨੇਡਾ ‘ਚ ਬੈਠੀ ਪਤਨੀ ਬੇਅੰਤ ਕੌਰ ਨੇ ਖੋਲ੍ਹੇ ਕਈ ਰਾਜ਼
Jul 17, 2021 9:39 pm
ਬਰਨਾਲਾ ਦੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਸੋਸ਼ਲ਼ ਮੀਡੀਆ ‘ਤੇ ਉਸ ਦੀ ਪਤਨੀ ਬੇਅੰਤ ਕੌਰ ‘ਤੇ ਲਗਾਤਾਰ ਦੋਸ਼ ਲਾਏ ਜਾ ਰਹੇ ਹਨ ਕਿ ਉਸ ਤੋਂ ਧੋਖਾ...
ਸਿੱਖਿਆ ਵਿਭਾਗ ਵੱਲੋਂ 15 ਹੈੱਡ ਟੀਚਰਾਂ ਨੂੰ BPEO ਵਜੋਂ ਮਿਲੀ ਤਰੱਕੀ
Jul 17, 2021 8:54 pm
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 15 ਸੈਂਟਰ ਹੈਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ (BPEO) ਵਜੋਂ ਪ੍ਰਮੋਟ ਕਰ ਦਿੱਤਾ ਗਿਆ ਹੈ।...
ਚੰਡੀਗੜ੍ਹ ਪੁਲਿਸ ਦੀ ਸ਼ਰਮਨਾਕ ਕਾਰਵਾਈ- ਕਿਸਾਨ ਅੰਦੋਲਨ ਕਰਕੇ 13 ਸਾਲਾ ਬੱਚੇ ਨੂੰ ਲਿਆ ਹਿਰਾਸਤ ‘ਚ
Jul 17, 2021 8:08 pm
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਲੰਮਾ ਸਮਾਂ ਹੋ ਗਿਆ ਹੈ। ਜਿਥੇ ਅਜੇ ਤੱਕ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ...
ਚੰਡੀਗੜ੍ਹ ‘ਚ ਭਾਜਪਾ ਆਗੂਆਂ ‘ਤੇ ਹਮਲਾ, ਕਿਸਾਨਾਂ ਨੇ ਵਰ੍ਹਾਏ ਇੱਟਾਂ ਪੱਥਰ ਤੇ ਡੰਡੇ
Jul 17, 2021 7:24 pm
ਚੰਡੀਗੜ੍ਹ : ਕਿਸਾਨਾਂ ਨੇ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਾਫਲੇ ਉੱਤੇ ਹਮਲਾ ਕੀਤਾ। ਸ਼ਨੀਵਾਰ ਦੁਪਹਿਰ ਵਾਪਰੀ ਇਸ...
ਸੁਖਬੀਰ ਬਾਦਲ ਨੇ PU ‘ਚ ਗਵਰਨੈਂਸ ਸੁਧਾਰਾਂ ਤੇ ਅਧਿਕਾਰ ਖੇਤਰ ਨੂੰ ਲੈ ਕੇ ਰਾਸ਼ਟਰਪਤੀ ਨੂੰ ਕੀਤੀ ਅਪੀਲ
Jul 17, 2021 6:35 pm
ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਚਾਂਸਲਰ ਦੀ ਉੱਚ ਪੱਧਰੀ...
ਕੈਪਟਨ ਨੇ ਰੱਖੀ ਨਵੀਂ ਸ਼ਰਤ- ਸਿੱਧੂ ਜਨਤਕ ਤੌਰ ‘ਤੇ ਮੰਗਣ ਮੁਆਫੀ, ਫਿਰ ਕਰਾਂਗਾ ਮੁਲਾਕਾਤ
Jul 17, 2021 6:32 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਸੂਬਾ...
ਮੋਗਾ ਦਾ ਹਰਬੰਸ ਸਿੰਘ 100 ਸਾਲ ਦੀ ਉਮਰ ‘ਚ ਢੋਹ ਰਿਹਾ 200 ਕਿਲੋ ਭਾਰ, ਕੈਪਟਨ ਵੱਲੋਂ 5 ਲੱਖ ਦੀ ਮਦਦ ਦਾ ਐਲਾਨ
Jul 17, 2021 5:32 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਹਰਬੰਸ ਸਿੰਘ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਉਸ ਦੇ ਪੋਤੇ-ਪੋਤੀਆਂ ਦੀ...
ਅਖੀਰ ਕੈਪਟਨ ਦੀ ਸਹਿਮਤੀ ਤੋਂ ਬਾਅਦ ਮੁੱਕੀ ਹਰੀਸ਼ ਰਾਵਤ ਦੀ ਫਿਕਰ, ਮੁੱਖ ਮੰਤਰੀ ਦਾ ਕੀਤਾ ਧੰਨਵਾਦ
Jul 17, 2021 4:27 pm
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਰਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਉਨ੍ਹਾਂ ਦੀ ਰਿਹਾਇਸ਼ ਵਿਖੇ ਪਹੁੰਚੇ...
ਕੋਰੋਨਾ ਦੀ ਦੂਜੀ ਲਹਿਰ ਦਾ ਘੱਟਿਆ ਪ੍ਰਕੋਪ- ਮਿਲੇ 104 ਨਵੇਂ ਮਾਮਲੇ, ਹੋਈਆਂ ਦੋ ਮੌਤਾਂ
Jul 16, 2021 10:35 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...
ਅਕਾਲੀ ਦਲ ਨੇ ਬਸਪਾ ਤੋਂ ਬਾਅਦ ਹੁਣ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਨਾਲ ਕੀਤਾ ਗਠਜੋੜ- ਸੁਖਬੀਰ ਬਾਦਲ ਨੇ ਕੀਤਾ ਐਲਾਨ
Jul 16, 2021 7:08 pm
ਚੰਡੀਗੜ੍ਹ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿਚ ਸਿਆਸੀ ਸਮੀਕਰਨ ਅਤੇ ਗਠਜੋੜ ਬਣਨੇ ਸ਼ੁਰੂ ਹੋ ਗਏ ਹਨ। ਇਸ ਕੜੀ ਵਿਚ...
ਅਫਗਾਨਿਸਤਾਨ ‘ਚ ਤਾਲਿਬਾਨ ਜੰਗ ਕਵਰ ਕਰ ਰਹੇ ਭਾਰਤੀ ਪੱਤਰਕਾਰ ਦਾ ਕਤਲ, ਰਾਹੁਲ ਗਾਂਧੀ ਤੇ ਕੈਪਟਨ ਨੇ ਪ੍ਰਗਟਾਇਆ ਦੁੱਖ
Jul 16, 2021 4:38 pm
ਅਫਗਾਨਿਸਤਾਨ ਵਿੱਚ ਨਿਊਜ਼ ਏਜੰਸੀ ਰਾਇਟਰਜ਼ ਲਈ ਕੰਮ ਕਰਦੇ ਭਾਰਤੀ ਪੱਤਰ ਦਾਨਿਸ਼ ਸੱਦੀਕੀ ਦਾ ਕਤਲ ਕਰ ਦਿੱਤੇ ਜਾਣ ‘ਤੇ ਰਾਹੁਲ ਗਾਂਧੀ ਅਤੇ...
ਨਹੀਂ ਨਿਬੜਿਆ ਪੰਜਾਬ ਕਾਂਗਰਸ ਦਾ ‘ਪੰਗਾ’- ਸਿੱਧੂ ਨੂੰ ਸੂਬਾ ਪ੍ਰਧਾਨ ਨਾ ਬਣਾਉਣ ‘ਤੇ ਅੜੇ ਕੈਪਟਨ, ਸੋਨੀਆ ਗਾਂਧੀ ਨਾਲ ਕੀਤੀ ਗੱਲ
Jul 15, 2021 11:59 pm
ਪੰਜਾਬ ਕਾਂਗਰਸ ਵਿਵਾਦ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਹਾਈਕਮਾਨ ਦੀਆਂ ਸਾਰੀਆਂ...
ਚੰਡੀਗੜ੍ਹ ਪੁਲਿਸ ਨੇ ਫੜਿਆ ਦੋ-ਮੂੰਹਾ ਸੱਪ, ਕੌਮਾਂਤਰੀ ਬਾਜ਼ਾਰ ‘ਚ ਕਰੋੜਾਂ ਰੁਪਏ ਕੀਮਤ
Jul 15, 2021 9:56 pm
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਸੈਂਡ ਬੋਆ ਨਾਮ ਦਾ ਸੱਪ ਫੜਿਆ ਹੈ। ਇਸ ਸੱਪ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 3 ਕਰੋੜ ਰੁਪਏ ਦੱਸੀ ਜਾ...
ਪੰਜਾਬੀ ਨੌਜਵਾਨਾਂ ਦਾ ਮਨਾਲੀ ‘ਚ ਹੰਗਾਮਾ- ਕੀਤੀ ਮਾਰਕੁੱਟ, ਕੱਢੀਆਂ ਤਲਵਾਰਾਂ, 4 ਗ੍ਰਿਫਤਾਰ
Jul 15, 2021 9:43 pm
ਪਿਛਲੇ ਦਿਨੀਂ ਮੰਡੀ ਵਿੱਚ ਤਲਵਾਰਬਾਜ਼ੀ ਕਰਨ ਤੋਂ ਬਾਅਦ ਹੁਣ ਮਨਾਲੀ ਵਿੱਚ ਵੀ ਪੰਜਾਬੀ ਸੈਲਾਨੀਆਂ ਨੇ ਖੂਬ ਹੰਗਾਮਾ ਕੀਤਾ ਅਤੇ...
ਰਾਣਾ ਸੋਢੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, HC ‘ਚ CBI ਜਾਂਚ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ
Jul 15, 2021 7:19 pm
ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਇਕ ਪਟੀਸ਼ਨ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਵੱਲੋਂ ਆਪਣੀ ਗੁਰੂਹਰਸਹਾਏ ਦੀ ਜ਼ਮੀਨ ਦਾ...
ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਘੇਰਨ ਜਾ ਰਹੇ ਭਾਜਪਾ ਵਰਕਰਾਂ ‘ਤੇ ਪੁਲਿਸ ਨੇ ਵਰ੍ਹਾਏ ਡੰਡੇ, ਚਲਾਈਆਂ ਪਾਣੀ ਦੀਆਂ ਤੋਪਾਂ
Jul 15, 2021 4:59 pm
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਐਸਸੀ ਮੋਰਚੇ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸ਼ਹਿਰ ਵਿੱਚ ਪ੍ਰਦਰਸ਼ਨ...
ਭਾਈ ਬਰਜਿੰਦਰ ਸਿੰਘ ਪਰਵਾਨਾ ਦਾ ਵਧਿਆ ਦੋ ਦਿਨ ਦਾ ਪੁਲਿਸ ਰਿਮਾਂਡ, ਪਾਕਿਸਤਾਨ ਨਾਲ ਕੁਨੈਕਸ਼ਨ ਦੇ ਲੱਗੇ ਦੋਸ਼
Jul 14, 2021 3:48 pm
ਦਮਦਮੀ ਟਕਸਾਲ ਰਾਜਪੁਰਾ ਦੇ ਮੁੱਖ ਸੇਵਾਦਾਰ ਭਾਈ ਬਰਜਿੰਦਰ ਸਿੰਘ ਪਰਵਾਨਾ ਨੂੰ 5 ਦਿਨਾਂ ਦੇ ਰਿਮਾਂਡ ਤੋਂ ਬਾਅਦ ਖਰੜ ਅਦਾਲਤ ਵਿੱਚ ਪੇਸ਼...
ਬੇਅਦਬੀ ਮਾਮਲਾ : ਸ੍ਰੀ ਅਕਾਲ ਤਖ਼ਤ ਜਥੇਦਾਰ ਨੇ SIT ‘ਤੇ ਚੁੱਕੇ ਸਵਾਲ- ‘ਨਵੇਂ ਚਲਾਨ ‘ਚੋਂ ਕਿਉਂ ਹਟਾਇਆ ਡੇਰਾ ਮੁਖੀ ਦਾ ਨਾਂ?’
Jul 14, 2021 3:27 pm
ਅੱਜ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲੇ ਦੀ ਜਾਂਚ ਕਰ ਰਹ ਨਵੀਂ ਬਣੀ ਸਿਟ ‘ਤੇ...
ਅੰਮ੍ਰਿਤਸਰ ਦਾ ਕੈਂਸਰ ਇੰਸਟੀਚਿਊਟ ਹਸਪਤਾਲ 2 ਮਹੀਨਿਆਂ ‘ਚ ਹੋਵੇਗਾ ਤਿਆਰ, ਮਰੀਜ਼ਾਂ ਨੂੰ ਨਹੀਂ ਜਾਣਾ ਪਏਗਾ PGI ਜਾਂ ਦਿੱਲੀ
Jul 14, 2021 12:47 pm
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਕਾਲਜ ਵਿੱਚ ਬਣਾਏ ਜਾ ਰਹੇ ਸਟੇਟ ਕੈਂਸਰ ਇੰਸਟੀਚਿਊਟ ਦਾ 85 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ।...
MLA ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਮੰਗ- ਅਕਾਲੀਆਂ ਨੇ ਘੇਰਿਆ ਮੰਤਰੀ ਆਸ਼ੂ ਦਾ ਘਰ, ਪੁਲਿਸ ਨਾਲ ਧੱਕਾ-ਮੁੱਕੀ
Jul 14, 2021 12:31 pm
ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਬਲਾਤਕਾਰ ਦੇ ਕੇਸ...
ਸੰਸਦ ਮੈਂਬਰ ਰਵਨੀਤ ਬਿੱਟੂ ਦੀ ਵਧਾਈ ਗਈ ਸੁਰੱਖਿਆ, Gemer ਤੇ ਬੁਲੇਟਪਰੂਫ ਗੱਡੀ ਨਾਲ ਮਿਲੇ 30 ਗੰਨਮੈਨ
Jul 13, 2021 2:11 pm
ਲੁਧਿਆਣਾ: ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦੀਆਂ ਅੱਤਵਾਦੀ ਗਤੀਵਿਧੀਆਂ ਦਾ ਪਰਦਾਫਾਸ਼ ਹੋਣ ਤੋਂ ਬਾਅਦ...
ਕਾਂਗਰਸ ਪਾਰਟੀ ਨੂੰ ਵੱਡਾ ਝਟਕਾ- ਦਲਜੀਤ ਸਿੰਘ ਗਰੇਵਾਲ ਭੋਲਾ ਨੇ ਛੱਡੀ ਪਾਰਟੀ
Jul 13, 2021 9:33 am
ਕਾਂਗਰਸ ਪਾਰਟੀ ਵਿੱਚ ਚੱਲ ਰਹੇ ਕਲੇਸ਼ ਦੌਰਾਨ ਕਈ ਵਿਧਾਇਕ ਤੇ ਮੰਤਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ...
‘ਕੋਵਿਡ ਵੈਕਸੀਨ ਲਗਵਾਓ, ਛੋਲੇ-ਭਠੂਰੇ ਮੁਫਤ ਖਾਓ’, ਚੰਡੀਗੜ੍ਹ ‘ਚ ਵੇਂਡਰ ਦੇ ਜਜ਼ਬੇ ਦੇ ਗਵਰਨਰ ਵੀ ਹੋਏ ਮੁਰੀਦ
Jul 11, 2021 3:53 pm
ਚੰਡੀਗੜ੍ਹ : ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ -29 ਦੇ ਇੱਕ ਛੋਲੇ-ਭਠੂਰੇ ਵੇਚਣ ਵਾਲੇ ਵਿਅਕਤੀ ਦੀ...
ਪੰਜਾਬ ‘ਚ ਖਤਮ ਹੋਇਆ ਕਾਂਗਰਸ ਦਾ ਕਲੇਸ਼? ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਮਿਲਿਆ ਇਸ਼ਾਰਾ
Jul 11, 2021 12:40 pm
ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਤਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਪਟੀਸ਼ਨ ਨੂੰ ਲੈ...
ਲੁਧਿਆਣਾ ‘ਚ ਔਰਤ ਵੱਲੋਂ ਖੁਦਕੁਸ਼ੀ ਦਾ ਮਾਮਲਾ- ਕੌਂਸਲਰ ਤੇ ਉਸ ਦੇ ਇੰਸਪੈਕਟਰ ਪੁੱਤ ਸਣੇ 12 ‘ਤੇ ਮਾਮਲਾ ਦਰਜ
Jul 11, 2021 11:06 am
ਲੁਧਿਆਣਾ ਵਿੱਚ ਛਾਵਨੀ ਮੁਹੱਲਾ ਵਿੱਚ ਇੱਕ ਔਰਤ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਇੰਸਪੈਕਟਰ, ਉਸਦੇ ਕੌਂਸਲਰ...
ਅੰਮ੍ਰਿਤਸਰ : ਕਬੂਤਰਬਾਜ਼ੀ ਦੇ ਸ਼ੌਕ ‘ਚ ਚਲੀ ਗਈ ਜਾਨ, ਚਾਰ ਨੌਜਵਾਨਾਂ ਨੇ ਚਾਕੂ ਮਾਰ ਕੇ ਕਰ ਦਿੱਤਾ ਕਤਲ
Jul 10, 2021 11:54 pm
ਅੰਮ੍ਰਿਤਸਰ-ਤਰਨ ਤਾਰਨ ਰੋਡ ‘ਤੇ ਪੈਂਦੇ ਪਿੰਡ ਚੱਬਾ ਦੇ ਰਹਿਣ ਵਾਲੇ ਇਕ ਨੌਜਵਾਨ ਦੇ ਕਬੂਤਰਬਾਜ਼ੀ ਦੇ ਸ਼ੌਕ ਨੇ ਉਸ ਦੀ ਜਾਨ ਲੈ ਲਈ। ਕਬੂਤਰ...
ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਪਾਰਟੀ ਨੂੰ ‘ਧੰਨਵਾਦ’ ਕਹਿੰਦਿਆਂ ਕਹੀ ਇਹ ਗੱਲ
Jul 10, 2021 11:36 pm
ਪੰਜਾਬ ਭਾਜਪਾ ਇਕਾਈ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ‘ਚ ਬੋਲਣ ਕਰਕੇ 6 ਸਾਲਾਂ ਲਈ...
ਜਲੰਧਰ : ਗੁਰਦੁਆਰੇ ਦੇ ਪਾਠੀ ਦੀ ਸ਼ਰਮਨਾਕ ਕਰਤੂਤ- ਦਿਮਾਗੀ ਤੌਰ ‘ਤੇ ਕਮਜ਼ੋਰ ਨੌਜਵਾਨ ਨਾਲ ਕੀਤਾ ਕੁਕਰਮ
Jul 10, 2021 11:05 pm
ਜਲੰਧਰ ਦੇ ਗੁਰਦੁਆਰਾ ਬਾਬਾ ਨਿਹਾਲ ਸਿੰਘ ਤਲਹਨ ਵਿੱਚ ਇੱਕ 52 ਸਾਲਾ ਪਾਠੀ ਮਾਨਸਿਕ ਤੌਰ ‘ਤੇ ਕਮਜ਼ੋਰ ਨੌਜਵਾਨ ਨਾਲ ਕੁਕਰਮ ਕਰਦਾ ਰਿਹਾ।...
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਐਲਾਨ- ਸਰਕਾਰੀ ਸਕੂਲਾਂ ‘ਚ ਬਣਨਗੇ ਸਮਾਰਟ ਖੇਡ ਦੇ ਮੈਦਾਨ
Jul 10, 2021 10:17 pm
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ...
ਪੰਜਾਬ ‘ਚ ਕੋਰੋਨਾ ਨੂੰ ਲੱਗੀ ਬ੍ਰੇਕ- ਮਿਲੇ 124 ਨਵੇਂ ਮਾਮਲੇ, 6 ਮਰੀਜ਼ਾਂ ਦੀ ਹੋਈ ਮੌਤ
Jul 10, 2021 9:43 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...
ਪੰਜਾਬ ‘ਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਜਾਣਗੇ ਇੱਕ ਹਫਤੇ ਦੀ ਹੜਤਾਲ ‘ਤੇ, ਪੜ੍ਹੋ ਪੂਰੀ ਖਬਰ
Jul 10, 2021 8:32 pm
ਪੰਜਾਬ ‘ਚ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਖਿਲਾਫ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਇੱਕ ਹਫਤੇ ਦੀ ਹੜਤਾਲ ਕਰਨਗੇ। ਡਾਕਟਰ...
ਪੰਜਾਬ ‘ਚ ਅੱਜ ਲੱਗੀ ਕੌਮੀ ਲੋਕ ਅਦਾਲਤ, 50 ਹਜ਼ਾਰ ਕੇਸਾਂ ਦੀ ਹੋਈ ਸੁਣਵਾਈ
Jul 10, 2021 7:57 pm
ਚੰਡੀਗੜ੍ਹ : ਪੰਜਾਬ ਭਰ ਵਿੱਚ ਮਾਨਯੋਗ ਜਸਟਿਸ ਅਜੇ ਤਿਵਾੜੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ...
ਪੰਜਾਬ ਪੁਲਿਸ ਵੱਲੋਂ ਮੱਧ ਪ੍ਰਦੇਸ਼ ਦੇ ਇੱਕ ਹੋਰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਨੈੱਟਵਰਕ ਦਾ ਪਰਦਾਫਾਸ਼
Jul 10, 2021 7:07 pm
ਚੰਡੀਗੜ੍ਹ/ਕਪੂਰਥਲਾ : ਪੰਜਾਬ ਪੁਲਿਸ ਨੇ ਅੱਜ ਇਕ ਵੱਡੇ ਅੰਤਰ-ਰਾਜੀ ਅਪਰੇਸ਼ਨ ਵਿਚ ਮੱਧ ਪ੍ਰਦੇਸ਼ (ਐਮ.ਪੀ.) ਅਧਾਰਤ ਗੈਰਕਾਨੂੰਨੀ ਹਥਿਆਰਾਂ ਦੀ...
‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ- CS ਵੱਲੋਂ ਟੈਸਟਿੰਗ, ਇਲਾਜ ਤੇ ਮਿਡ ਡੇਅ ਮੀਲ ਦੀ ਪੌਸ਼ਟਿਕਤਾ ਵਧਾਉਣ ਦੀਆਂ ਹਿਦਾਇਤਾਂ
Jul 10, 2021 5:40 pm
ਚੰਡੀਗੜ੍ਹ : ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨੇ ਸੂਬੇ ਵਿੱਚ ਛੋਟੀ ਉਮਰ ਦੀਆਂ ਲੜਕੀਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ...
6ਵਾਂ ਪੇਅ ਕਮਿਸ਼ਨ ਦੀ ਰਿਪੋਰਟ ਖਿਲਾਫ ਰੈਵੀਨਿਊ ਆਫਿਸਰਜ਼, ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਨੇ ਖੋਲ੍ਹਿਆ ਮੋਰਚਾ, ਲਿਆ ਵੱਡਾ ਫੈਸਲਾ
Jul 10, 2021 4:49 pm
ਅੱਜ ਦੀ ਰੈਵੀਨਿਊ ਆਫਿਸਰਜ਼, ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠਾਂ ਹੋਈ,...
ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ‘ਸ਼ੂਟਰ’ ‘ਤੇ ਰੋਕ ਦਾ ਮਾਮਲਾ, ਨਿਰਮਾਤਾ ਨੇ ਹਾਈਕੋਰਟ ‘ਚ ਲਾਈ ਗੁਹਾਰ
Jul 09, 2021 11:56 pm
ਪੰਜਾਬ ਦੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਲੈ ਕੇ ਬਣਾਈ ਗਈ ਫਿਲਮ ‘ਸ਼ੂਟਰ’ ਨੂੰ ਹਿੰਸਾ ਤੇ ਹਥਿਆਰਾਂ ਦਾ ਪ੍ਰਚਾਰ ਕਰਨ ਵਾਲੀ ਫਿਲਮ...
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਬੇਗੋਵਾਲ ਕਤਲਕਾਂਡ ‘ਚ ਲੋੜੀਂਦਾ ਗੈਂਗਸਟਰ ਸ਼ੇਰਾ ਤੇਲੰਗਾਨਾ ਤੋਂ ਕੀਤਾ ਕਾਬੂ
Jul 09, 2021 11:42 pm
ਕਪੂਰਥਲਾ : ਪੰਜਾਬ ਪੁਲਿਸ ਨੇ ਬੇਗੋਵਾਲ ਵਿੱਚ 23 ਸਾਲਾ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ 20 ਦਿਨਾਂ ਤੱਕ 6 ਰਾਜਾਂ ਵਿੱਚ 1900 ਕਿਲੋਮੀਟਰ ਤੱਕ...
ਪੰਜਾਬ-ਹਰਿਆਣਾ ਤੇ ਦਿੱਲੀ ‘ਚ ਅਗਲੇ 24 ਘੰਟਿਆਂ ਦੌਰਾਨ ਪਏਗਾ ਮੀਂਹ- ਮੌਸਮ ਵਿਭਾਗ ਦੀ ਭਵਿੱਖਬਾਣੀ
Jul 09, 2021 10:59 pm
ਕੜਾਕੇ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਰਾਹਤ ਭਰੀ ਖਬਰ ਆਈ ਹੈ। ਅਗਲੇ 24 ਘੰਟਿਆਂ ਦੌਰਾਨ...
ਪੰਜਾਬ ਦੇ 4 IAS ਤੇ 25 PCS ਅਧਿਕਾਰੀਆਂ ਦਾ ਹੋਇਆ ਤਬਾਦਲਾ
Jul 09, 2021 10:34 pm
ਪੰਜਾਬ ਸਰਕਾਰ ਵੱਲੋਂ 4 ਆਈਏਐਸ ਅਧਿਕਾਰੀਆਂ ਅਤੇ 25 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ...
ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਦੀ ਤਿਆਰੀ, ਪੰਜਾਬ ਸਰਕਾਰ ਨੇ 380 ਕਰੋੜ ਰੁਪਏ ਕੀਤੇ ਮਨਜ਼ੂਰ
Jul 09, 2021 9:49 pm
ਚੰਡੀਗੜ੍ਹ : ਸੂਬੇ ਵਿੱਚ ਕੋਵਿਡ ਦੀ ਦੂਜੀ ਲਹਿਰ ਦੇ ਚੱਲਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 380...
ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ, ਈ-ਆਫਿਸ ‘ਤੇ ਹੋਵੇਗਾ ਕੰਮ
Jul 09, 2021 8:35 pm
ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੇ ਹੋਰ ਫੈਲਾਅ ਨੂੰ ਰੋਕਣ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਸਰਕਾਰੀ...
ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲਾ- ਜੇਲ੍ਹ ‘ਚ ਬੰਦ ਰਵੀ ਢਿੱਲੋਂ ਨੂੰ ਮਿਲੀ ਜ਼ਮਾਨਤ
Jul 09, 2021 8:06 pm
ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਰਵੀ ਢਿੱਲੋਂ ਨੂੰ ਅੱਜ...
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ੍ਰੈਂਚ, ਸਪੈਨਿਸ਼ ਤੇ ਅਰਬੀ ਭਾਸ਼ਾਵਾਂ ‘ਚ ਹੋਵੇਗਾ ਤਰਜਮਾ, SGPC ਨੇ ਬਣਾਈ ਮਾਹਰਾਂ ਦੀ ਕਮੇਟੀ
Jul 09, 2021 6:38 pm
ਕਪੂਰਥਲਾ : ਏਕਤਾ ਅਤੇ ਭਾਈਚਾਰੇ ਦੇ ਫ਼ਲਸਫ਼ੇ ਨੂੰ ਫੈਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਗ੍ਰੰਥ...
ਕੋਵਿਡ ਦੇ ਡੇਲਟਾ ਪਲੱਸ ਵੇਰੀਏਂਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਕਰ ਰਹੀ ਤਿਆਰੀ, ਦਿੱਤੇ ਇਹ ਹੁਕਮ
Jul 09, 2021 5:55 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਵਿਭਾਗਾਂ ਨੂੰ ਨਵੇਂ ਕੋਵਿਡ ਰੂਪਾਂ ਦੇ ਮਾਮਲਿਆਂ...
ਪੰਜਾਬ ‘ਚ ਕੋਵੀਸ਼ੀਲਡ ਖਤਮ, ਕੋਵੈਕਸਿਨ ਦਾ ਸਿਰਫ ਇੱਕ ਦਾ ਸਟਾਕ ਬਾਕੀ- ਕੈਪਟਨ ਨੇ ਮੁੜ ਕੇਂਦਰ ਨੂੰ ਲਾਈ ਗੁਹਾਰ
Jul 09, 2021 5:28 pm
ਚੰਡੀਗੜ੍ਹ : ਸੂਬੇ ਵਿੱਚ ਕੋਵੀਸ਼ੀਲਡ ਵੈਕਸੀਨ ਖਤਮ ਹੋ ਚੁੱਕੀ ਹੈ ਅਤੇ ਕੋਵੈਕਸਿਨ ਦਾ ਸਿਰਫ ਇਕ ਦਿਨ ਦਾ ਸਟਾਕ ਰਹਿ ਗਿਆ ਹੈ। ਪੰਜਾਬ ਦੇ ਮੁੱਖ...
ਪੰਜਾਬ ‘ਚ ਵੀਕੈਂਡ ਤੇ ਨਾਈਟ ਕਰਫਿਊ ਖਤਮ, ਖੁੱਲ੍ਹਣਗੇ ਕਾਲਜ ਤੇ ਕੋਚਿੰਗ ਸੈਂਟਰ, ਜਾਣੋ ਕੀ-ਕੀ ਖੁਲ੍ਹਿਆ ਤੇ ਕਿਹੜੀਆਂ ਪਾਬੰਦੀਆਂ ਜਾਰੀ
Jul 09, 2021 5:07 pm
ਚੰਡੀਗੜ੍ਹ : ਸੂਬੇ ਵਿੱਚ ਕੋਰੋਨਾ ਦੀ ਪਾਜ਼ੀਟਿਵਿਟੀ ਦਰ 0.4 ਫੀਸਦੀ ‘ਤੇ ਆ ਗਈ ਹੈ, ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਇੱਕ ਦਿਨ ਦੀਆਂ ਨੌਕਰਾਣੀਆਂ ਪਈਆਂ ਤਿੰਨ ਲੱਖ ‘ਚ- 5 ਤੋਲੇ ਸੋਨਾ ਤੇ 60 ਹਜ਼ਾਰ ‘ਤੇ ਹੱਥ ਸਾਫ ਕਰ ਹੋਈਆਂ ਰਫੂਚੱਕਰ
Jul 08, 2021 11:57 pm
ਚੰਡੀਗੜ੍ਹ ਦੇ ਸੈਕਟਰ -10 ਸਥਿਤ ਕੋਠੀ ਵਿੱਚ ਕੰਮ ਕਰਨ ਵਾਲੀਆਂ ਦੋ ਨੌਕਰਾਣੀਆਂ ਦੀ ਇੱਕ ਦਿਨ ਦੀ ਤਨਖਾਹ 3 ਲੱਖ ਦੇ ਕਰੀਬ ਪੈ ਗਈ। ਦੋਵਾਂ ਨੇ...
ਪੰਜਾਬ ਬਸਪਾ ਪ੍ਰਧਾਨ ਦਾ ਕੈਪਟਨ ‘ਤੇ ਹਮਲਾ- ਹੱਕ ਮੰਗ ਰਹੇ ਅਧਿਆਪਕਾਂ ‘ਤੇ ਲਾਠੀਚਾਰਜ ਸਰਕਾਰ ਦੀ ਅਸਫਲਤਾ
Jul 08, 2021 11:42 pm
ਬਲਾਚੌਰ : ਪੰਜਾਬ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ-ਲੰਮੇ ਕੱਟਾਂ ਨੂੰ ਲੈ ਕੇ ਸਿਆਸਤ ਵੀ ਕਾਫੀ ਭਖ ਗਈ ਹੈ। ਵਿਰੋਧੀ ਪਾਰਟੀਆਂ ਕੈਪਟਨ ਸਰਕਾਰ...
ਪੰਜਾਬ ‘ਚ ਘੱਟਿਆ ਕੋਰੋਨਾ ਦਾ ਕਹਿਰ- ਮਿਲੇ 229 ਨਵੇਂ ਮਾਮਲੇ, ਹੋਈਆਂ 11 ਮੌਤਾਂ
Jul 08, 2021 11:23 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...
ਮਾਮਲਾ ਗੈਰ-ਕਾਨੂੰਨੀ ਹਿਰਾਸਤ ਤੋਂ ਬਾਅਦ ਦਲਿਤ ਦੀ ਮੌਤ ਦਾ- SC ਕਮਿਸ਼ਨ ਹੋਇਆ ਸਖਤ, ਤੁਰੰਤ ਮੰਗੀ ਰਿਪੋਰਟ
Jul 08, 2021 10:41 pm
ਚੰਡੀਗੜ੍ਹ : ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵੱਲੋਂ ਬੀਤੀ 4 ਜੂਨ ਨੂੰ ਮਾਨਸਾ ਦਾ ਦੌਰਾ ਕਰ ਕੇ ਪਿੰਡ...
NGO ‘ਸੰਵੇਦਨਾ’ ਦੇ ਬਾਨੀ ਪ੍ਰਾਜਕਤਾ ਨੀਲਕਾਂਤ ਅਵਹਾੜ ਬਣੇ ਬਾਲ ਭਲਾਈ ਕੌਂਸਲ ਦੇ ਚੇਅਰਪਰਸਨ
Jul 08, 2021 8:14 pm
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਵੱਲੋਂ ਬਾਲ ਭਲਾਈ ਕੌਂਸਲ, ਪੰਜਾਬ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਨਵੀਂ ਕਾਰਜਕਾਰੀ ਕਮੇਟੀ ਨੂੰ ਮਨਜ਼ੂਰੀ...
ਚੰਡੀਗੜ੍ਹ ਦੇ ਸ਼ਰਧਾਲੂ ਗੰਗਾ ਜਲ ਲੈਣ ਨਾ ਜਾਣ ਹਰਿਦੁਆਰ- ਪ੍ਰਸ਼ਾਸਨ ਵੱਲੋਂ ਐਡਵਾਇਜ਼ਰੀ ਜਾਰੀ
Jul 08, 2021 7:55 pm
ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਉਤਰਾਖੰਡ ਸਰਕਾਰ ਵੱਲੋਂ ਕਾਵੜ ਯਾਤਰਾ ‘ਤੇ ਰੋਕ ਲਗਾਈ ਗਈ ਹੈ, ਜਿਸ ਤੋਂ ਬਾਅਦ...
PU ਸੀਨੇਟ ਦੀਆਂ ਚੋਣਾਂ ਨੂੰ ਹਾਈਕੋਰਟ ਨੇ ਦਿੱਤੀ ਹਰੀ ਝੰਡੀ, ਸ਼ਡਿਊਲ ਤਿਆਰ ਕਰਨ ਦੇ ਹੁਕਮ
Jul 08, 2021 7:18 pm
ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੀਨੇਟ ਦੀਆਂ ਚੋਣਾਂ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਵੀਰਵਾਰ ਨੂੰ ਹਾਈ ਕੋਰਟ ਨੇ...
ਹੁਣ ਪੰਜਾਬ ਭਾਜਪਾ ‘ਚ ਪਿਆ ਪਵਾੜਾ- ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਸੂਬਾ ਪ੍ਰਧਾਨ ਤੋਂ ਮੰਗਿਆ ਅਸਤੀਫਾ
Jul 08, 2021 6:31 pm
ਕੇਂਦਰੀ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਪੰਜਾਬ ਭਾਜਪਾ ਦੇ ਨੇਤਾਵਾਂ ਵਿਚਾਲੇ ਤਕਰਾਰ ਤੇਜ਼ ਹੋ ਗਈ...
ਪੰਜਾਬ ‘ਚ ਹੋਰ ਵਧਿਆ ਬਿਜਲੀ ਸੰਕਟ- ਰੋਪੜ ਤੇ ਲਹਿਰਾ ਮੁਹੱਬਤ ਦੇ ਥਰਮਲ ਪਲਾਂਟਾਂ ਦੀਆਂ ਦੋ ਹੋਰ ਯੂਨਿਟਾਂ ਹੋਈਆਂ ਬੰਦ
Jul 08, 2021 5:23 pm
ਪੰਜਾਬ ਵਿੱਚ ਅੱਗ ਵਰ੍ਹਾਉਂਦੀ ਗਰਮੀ ਪੈ ਰਹੀ ਹੈ ਉੱਤੋਂ ਝੋਨੇ ਦਾ ਸੀਜ਼ਨ ਹੈ। ਇੱਕ ਤਾਂ ਪਹਿਲਾਂ ਹੀ ਪੰਜਾਬੀਆਂ ਤੇ ਕਿਸਾਨਾਂ ਨੂੰ ਬਿਜਲੀ...
ਲੁਧਿਆਣਾ : ਕਿਸਾਨ ਅੰਦੋਲਨ ‘ਚ ਟਰਾਲਾ ਚੋਰੀ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਨੌਜਵਾਨ ਨੇ ਖਾਧਾ ਜ਼ਹਿਰ,
Jul 07, 2021 4:24 pm
ਜਗਰਾਉਂ : ਪਿੰਡ ਗੁਰੁਸਰ ਕਾਊਂਕੇ ਦੇ ਮਾਮਲੇ ‘ਤੇ ਪੰਚਾਇਤ ਮੈਂਬਰ ਦੇ ਬੇਟੇ ਨੇ ਮੰਗਲਵਾਰ ਰਾਤ ਨੂੰ ਘਰ ‘ਚ ਜ਼ਹਿਰ ਖਾ ਲਿਆ, ਜਿਸ ਨੂੰ...
ਬਿਜਲੀ ਸੰਕਟ ‘ਤੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਕਿਹਾ-ਨਵੇਂ ਥਰਮਲ ਪਲਾਂਟ ਲਾਉਣੇ ਤਾਂ ਦੂਰ ਪਹਿਲੇ ਵੀ ਕਰ ‘ਤੇ ਬੰਦ
Jul 07, 2021 4:04 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਵਿੱਚ ਪੈਦਾ ਹੋਏ ਬਿਜਲੀ ਸੰਕਟ ‘ਤੇ ਕੈਪਟਨ ਸਰਕਾਰ ਨੂੰ ਇੱਕ ਵਾਰ ਫਿਰ ਘੇਰਦਿਆਂ...
ਕੈਪਟਨ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ IAF ‘ਚ ਫਲਾਇੰਗ ਅਫਸਰ ਬਣਨ ‘ਤੇ ਦਿੱਤੀਆਂ ਮੁਬਾਰਕਾਂ
Jul 07, 2021 2:58 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫੋਰਸ ਵਿੱਚ...
ਕਿਸਾਨ ਦੇ ਪੁੱਤ ਨੇ ਛੋਟੀ ਉਮਰੇ ਵਧਾਇਆ ਮਾਣ : ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫਸਰ
Jul 07, 2021 2:22 pm
ਪੰਜਾਬ ਦੇ ਕਿਸਾਨ ਦੇ ਪੁੱਤਰ ਨੇ ਛੋਟੀ ਹੀ ਉਮਰ ਵਿੱਚ ਇੰਡੀਅਨ ਏਅਰ ਫੋਰਸ ਵਿੱਚ ਅਹੁਦਾ ਹਾਸਲ ਕਰਕੇ ਨਾ ਸਿਰਫ ਆਪਣੇ ਪਿਤਾ ਦਾ, ਸਗੋਂ ਪੂਰੇ...
ਜੇਲ੍ਹ ਵਿੱਚ ਕੈਦੀ ਨੂੰ ਸਾਮਾਨ ਦੇਣ ਪਹੁੰਚਿਆ ਦੋਸਤ, ਚੱਪਲ ‘ਚੋਂ ਨਿਕਲੇ ਮੋਬਾਈਲ ਤੇ 12 ਸਿਮ
Jul 07, 2021 1:07 pm
ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣਾ ਹੁਣ ਆਮ ਜਿਹੀ ਗੱਲ ਹੋ ਰਹੀ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਉਨ੍ਹਾਂ ਲੋਕਾਂ...
ਮੱਖੂ ਚੈੱਕ ਪੋਸਟ ‘ਤੇ ਦੋ ਪੁਲਿਸ ਵਾਲਿਆਂ ‘ਤੇ ਨੌਜਵਾਨ ਨੇ ਚੜ੍ਹਾ ‘ਤੀ ਕਾਰ, ਇੱਕ ਮੁਲਾਜ਼ਮ ਦੀ ਮੌਤ, ਦੂਜਾ ਬੁਰੀ ਤਰ੍ਹਾਂ ਫੱਟੜ
Jul 07, 2021 12:31 pm
ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਚੇਕ ਪੋਸਟ ਮੱਖੂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ...
ਹਾਸੇ-ਹਾਸੇ ‘ਚ ਗਈ ਜਾਨ : ਪਤੀ-ਪਤਨੀ ਨੇ ਇੱਕ-ਦੂਜੇ ਤੋਂ ਪੁੱਛਿਆ- ‘ਮੇਰੇ ਲਈ ਕੀ ਕਰ ਸਕਦੇ ਹੋ’ ਫਿਰ ਦੋਵੇਂ ਕਰ ਗਏ ਇਹ ਕਾਰਾ
Jul 07, 2021 11:06 am
ਕਈ ਵਾਰ ਮਜ਼ਾਕ ਇਨਸਾਨ ਲਈ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਤੱਕ ਲੈ ਲੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ...
ਸੁਰਾਂ ਦੇ ਬਾਦਸ਼ਾਹ ਸਵ. ਸੁਰਦੂਲ ਸਿਕੰਦਰ ਦੀ ਜੱਦੀ ਪਿੰਡ ‘ਚ ਬਣੇਗੀ ਯਾਦਗਾਰ, ਇਥੇ ਹੀ ਕੀਤਾ ਗਿਆ ਸੀ ਸਪੁਰਦ-ਏ-ਖ਼ਾਕ
Jul 07, 2021 10:47 am
ਸੁਰਾਂ ਦੇ ਬਾਦਸ਼ਾਹ ਸਵਰਗਵਾਸੀ ਸਰਦੂਲ ਸਿਕੰਦਰ ਦੀ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਯਾਦਗਾਰ ਬਣਾਉਣ ਲਈ ਪਿੰਡ ਦੇ ਸਰਪੰਚ...
ਪਟਿਆਲਾ ਦੇ ਗੁਰਪ੍ਰੀਤ ਦੀ Tokyo Olympics ‘ਚ ਚੋਣ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਵਧਾਈ
Jul 07, 2021 10:40 am
ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ...