Tag: , ,

ਕਿਸਾਨਾਂ ਨੇ ਕੁੰਡਲੀ ਬਾਰਡਰ ‘ਤੇ ਮਨਾਇਆ ਗੁਰਪੁਰਬ : ਪਾਠ ਤੋਂ ਬਾਅਦ ਲਗਾਏ ਲੰਗਰ, ਸ਼ਾਹਮਾਰਗ ਕੀਤਾ ਰੌਸ਼ਨ

Farmers celebrate Gurpurab : ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਪੰਜਾਬ ਦੇ ਨਾਲ ਪੂਰੇ ਦੇਸ਼ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਉਥੇ ਹੀ ਆਪਣੇ ਹੱਕਾਂ ਦੇ ਸੰਘਰਸ਼ ਲਈ ਡਟੇ ਕਿਸਾਨਾਂ ਨੇ ਵੀ ਗੁਰਪੁਰਬ ਦਾ ਦਿਹਾੜਾ ਸਿੰਘੂ ਬਾਰਡਰ ’ਤੇ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਸਵੇਰੇ ਸੁਖਮਨੀ ਸਾਹਿਬ

ਕਿਸਾਨਾਂ ਦੇ ਅੰਦੋਲਨ ਨੂੰ ਕਦੇ ਵੀ ਸਿਆਸੀ ਅੰਦੋਲਨ ਨਹੀਂ ਕਿਹਾ : ਅਮਿਤ ਸ਼ਾਹ

Farmers movement never : ਹੈਦਰਾਬਾਦ (ਤੇਲੰਗਾਨਾ) : ਅੰਦੋਲਨਕਾਰੀ ਕਿਸਾਨਾਂ ਨੂੰ ਇਹ ਭਰੋਸਾ ਦਿਵਾਉਣ ਤੋਂ ਇਕ ਦਿਨ ਬਾਅਦ ਕਿ ਕੇਂਦਰ ਸਰਕਾਰ ਉਨ੍ਹਾਂ ਦੀ “ਹਰ ਸਮੱਸਿਆ ਅਤੇ ਮੰਗ’ ’ਤੇ ਗੱਲਬਾਤ ਕਰਨ ਲਈ ਤਿਆਰ ਹੈ। ”ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਉਨ੍ਹਾਂ ਨੇ ਕਦੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਸਿਆਸੀ ਅੰਦੋਲਨ ਨਹੀਂ ਦੱਸਿਆ। ਸ਼ਾਹ ਨੇ

ਲੰਬੇ ਅੰਦੋਲਨ ਦੀ ਤਿਆਰੀ ਕਰਕੇ ਆਏ ਕਿਸਾਨ, ਕਿਹਾ- ਕੇਂਦਰ ਨੇ ਸ਼ਰਤਾਂ ਰੱਖ ਕੇ ਕੀਤਾ ਅਪਮਾਨ, ਸਿਆਸੀ ਪਾਰਟੀਆਂ ਰਹਿਣ ਦੂਰ

Farmers came in preparation : ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਦੌਰਾਨ ਸਿਆਸੀ ਜਥੇਬੰਦੀਆਂ ਨੂੰ ਇਸ ਅੰਦੋਲਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਮੰਚ ‘ਤੇ ਕੋਈ ਥਾਂ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਿਸਾਨ ਇਸ ਅੰਦੋਲਨ

ਕਿਸਾਨਾਂ ਦਾ ਐਲਾਨ- ਦਿੱਲੀ ਨੂੰ ਸਾਰੇ ਪਾਸਿਓਂ ਕਰਾਂਗੇ ਸੀਲ, ਜਾਮ ਕਰਾਂਗੇ ਪੰਜੋ ਹਾਈਵੇ

Delhi will be sealed off from all sides : ਦਿੱਲੀ ਵਿੱਚ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਲਗਾਤਾਰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਨਾਲ ਲੱਗਦੇ ਸਾਰੇ 5 ਹਾਈਵੇ ਜਾਮ ਕੀਤੇ ਜਾਣਗੇ। ਕਿਸਾਨਾਂ ਵੱਲੋਂ ਦਿੱਲੀ ਨੂੰ ਸਾਰੇ ਪਾਸਿਓਂ ਸੀਲ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਨੇ

ਸਾਡੇ ਦੇਸ਼ ਦੇ ਅੰਨਦਾਤਾ : ਭੁੱਖੇ ਟਰੱਕ ਡਰਾਈਵਰਾਂ ਨੂੰ ਖੁਦ ਬਣਾ ਕੇ ਖੁਆ ਰਹੇ ਖਾਣਾ, ਦੇਖੋ ਤਸਵੀਰਾਂ

Food for hungry truck : ਪੂਰੇ ਦੇਸ਼ ਦੇ ਅੰਨਦਾਤਾ ਆਪਣੇ ਚੱਲ ਰਹੇ ਅੰਦੋਲਨ ਦੌਰਾਨ ਵੀ ਆਪਣਾ ਦੇਸ਼ ਵਾਸੀਆਂ ਨੂੰ ਅੰਨ ਦੇਣ ਦੇ ਆਪਣੇ ਫਰਜ਼ ਤੋਂ ਨਹੀਂ ਖੁੰਝ ਰਹੇ ਹਨ। ਜਿਥੇ ਕਿਸਾਨਾਂ ਦਾ ਬੈਰੀਕੇਡ ਤੋੜਨ ਦੇ ਨਾਲ ਪੁਲਿਸ ਦੇ ਨਾਲ ਝੜਪ ਦਾ ਜ਼ਬਰਦਸਤ ਨਜ਼ਾਰਾ ਦੇਖਣ ਨੂੰ ਮਿਲਿਆ। ਉਥੇ ਹੀ ਟਰੱਕ ਡਰਾਈਵਰਾਂ ਦੀ ਮਦਦ ਕਰਨ ਲਈ ਖੂਬ

ਖੱਟਰ ਦਾ ਇਕ ਹੋਰ ਭੜਕਾਊ ਬਿਆਨ- ਕਿਸਾਨ ਅੰਦੋਲਨ ਕਰਕੇ ਜੇ ਵਧਿਆ ਕੋਰੋਨਾ ਤਾਂ ਪੰਜਾਬ ਸਰਕਾਰ ਹੋਵੇਗੀ ਜ਼ਿੰਮੇਵਾਰ

Another provocative statement of Khattar : ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਕਿਸਾਨੀ ਅੰਦੋਲਨ ਦੇ ਸੰਬੰਧ ਵਿੱਚ ਆਹਮੋ-ਸਾਹਮਣੇ ਹਨ। ਪਿਛਲੇ ਦੋ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਦਰਮਿਆਨ ਇੱਕ-ਦੂਜੇ ’ਤੇ ਦੋਸ਼ਾਂ ਤੇ ਜਵਾਬਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਐਤਵਾਰ ਨੂੰ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਇਕ ਵਾਰ ਫਿਰ ਪੰਜਾਬ ਸਰਕਾਰ ‘ਤੇ

ਵਿਦੇਸ਼ਾਂ ’ਚ ਗੂੰਜਿਆ ਕਿਸਾਨ ਅੰਦੋਲਨ- ਕੈਨੇਡਾ ਦੇ ਆਗੂਆਂ ਨੇ ਕਿਹਾ- ਸਲਾਮ ਹੈ ਇਨ੍ਹਾਂ ਅੰਨਦਾਤਿਆਂ ਨੂੰ

Overseas peasant movement resonates : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਆਪਣੇ ਹੱਕਾਂ ਲਈ ਲੜ ਰਹੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਵੀ ਸਮੁੰਦਰ ਤੋਂ ਪਾਰ ਕੈਨੇਡਾ ਵਿੱਚ ਵੀ ਗੂੰਜ ਰਹੀ ਹੈ। ਕਨੇਡਾ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਮੁੱਦੇ ‘ਤੇ ਇੱਕ ਮੰਚ ‘ਤੇ ਆ ਗਈਆਂ ਹਨ। ਕੈਨੇਡਾ ਦੇ ਭਾਰਤੀ ਆਗੂਆਂ ਨੇਤਾਵਾਂ ਦਾ ਕਹਿਣਾ ਹੈ

ਕਾਂਗਰਸੀ MP ਔਜਲਾ ਨੂੰ ਧਰਨੇ ‘ਚ ਪਹੁੰਚਿਆ ਦੇਖ ਗੁੱਸੇ ਨਾਲ ਭਰੇ ਕਿਸਾਨ, ਭਜਾਇਆ ਮੂਹਰੇ-ਮੂਹਰੇ

Congress MP Aujla arrives : ਨਵੀਂ ਦਿੱਲੀ : ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆਪਣੇ ਹੱਕਾਂ ਲਈ ਰੜ ਰਹੇ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹ ਇਸ ਗੱਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਕਿ ਕੋਈ ਉਨ੍ਹਾਂ ਦੇ ਅੰਦੋਲਨ ਨੂੰ ਸਿਆਸੀ ਜਾਂ ਗਲਤ ਰੰਗ ਦੇਵੇ, ਜਿਸ ਕਾਰਨ

FARMER PROTEST : ਕਿਸਾਨਾਂ ਵੱਲੋਂ ਦਿੱਲੀ ’ਚ ਦਾਖਲ ਹੋਣ ਤੋਂ ਇਨਕਾਰ, ਕਿਹਾ- ਬਦਲੋ ਪ੍ਰਦਰਸ਼ਨ ਵਾਲੀ ਥਾਂ

Farmers refuse to enter Delhi : ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਾਲਾਂਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਲਈ ਦਿੱਲੀ ਦੇ ਬੁਰਾੜੀ ‘ਚ ਨਿਰੰਕਾਰੀ ਸਮਾਗਮ ਗਰਾਊਂਡ ਵਿਖੇ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਸ਼ਨੀਵਾਰ ਨੂੰ ਕਿਸਾਨਾਂ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜੰਤਰ-ਮੰਤਰ ਵਿਖੇ ਮੁਜ਼ਾਹਰਾ ਕਰਨ ਦੀ ਇਜਾਜ਼ਤ ਮੰਗੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ

ਕਿਸਾਨ ਅੰਦੋਲਨ : ਲਗਭਗ 3000 ਟਰੱਕ ਜਾਮ ‘ਚ ਫਸੇ, ਕਈ ਸੂਬਿਆਂ ਵਿੱਚ ਰੁਕੀ ਜ਼ਰੂਰੀ ਸਪਲਾਈ

About 3000 trucks stuck : ਕਿਸਾਨ ਪਿਛਲੇ ਦੋ ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਜਾਣ ਲਈ ਰਵਾਨਾ ਹੋ ਰਹੇ ਹਨ, ਜਿਸ ਕਾਰਨ ਰਾਸ਼ਟਰੀ ਰਾਜਮਾਰਗ 44 ਪੂਰੀ ਤਰ੍ਹਾਂ ਬੰਦ ਰਿਹਾ। ਇਸ ਦੇ ਨਾਲ ਹੀ, ਕਿਸਾਨਾਂ ਦਾ ਇਹ ਅੰਦੋਲਨ ਸ਼ੁੱਕਰਵਾਰ ਹੋਰ ਥਾਵਾਂ ’ਤੇ ਵੀ ਹੋਇਆ, ਜਿਸ ਵਿੱਚ ਕੇਜੀਪੀ, ਕੇਐਮਪੀ ਐਕਸਪ੍ਰੈਸਵੇਅ ਅਤੇ ਹੋਰ ਰਸਤੇ ਜਾਮ ਕੀਤੇ

ਕਿਸਾਨ ਨੇ ਨਿਭਾਇਆ ਸਿੱਖੀ ਦਾ ਫਰਜ਼ : ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੇ ਨੂੰ ਪਿਲਾਇਆ ਪਾਣੀ, ਦੇਖੋ ਵੀਡੀਓ

Farmer fulfills Sikh duty : ਕਿਸਾਨ ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਆਪਣੇ ਧਰਮ ਦੇ ਵੀ ਪੱਕੇ ਹਨ। ਉਹ ਆਪਣੇ ਮਾੜਾ ਕਰਨ ਵਾਲਿਆਂ ਦੀ ਵੀ ਮਦਦ ਕਰਦੇ ਹਨ। ਉਨ੍ਹਾਂ ਨੂੰ ਗੁਰੂਆਂ ਵੱਲੋਂ ਹੀ ਹਰੇਕ ‘ਤੇ ਰਹਿਮ ਕਰਨ ਦੀ ਸਿੱਖਿਆ ਦਿੱਤੀ ਗਈ ਹੈ, ਜਿਸ ਦਾ ਸਬੂਤ ਇੱਕ ਸਿੱਖ ਕਿਸਾਨ ਵੱਲੋਂ ਦਿੱਤਾ ਗਿਆ ਜਿਸ ਨੇ

ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ’ਚ ਰੋਕੀ ਸਪਲਾਈ, ਕਿਹਾ- ਰਾਸ਼ਨ-ਪਾਣੀ ਬੰਦ ਹੋਵੇਗਾ ਤਾਂ ਸੁਣੇਗੀ ਸਰਕਾਰ

Farmers in Punjab and Haryana : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਸ਼ਨੀਵਾਰ ਨੂੰ ਕੇਂਦਰ ਦੇ ਨਵੇਂ ਖੇਤ ਕਾਨੂੰਨਾਂ ਦੇ ਵਿਰੋਧ ਵਿੱਚ ਰਾਸ਼ਟਰੀ ਰਾਜਧਾਨੀ ਵੱਲ ਜਾਣ ਵਾਲੀਆਂ ਸੜਕਾਂ ’ਤੇ ਰੋਕ ਲਗਾ ਦਿੱਤੀ। ਹਾਲਾਂਕਿ ਪੁਲਿਸ ਨੇ ਨਿਰੰਕਾਰੀ ਸਮਾਗਮ ਗਰਾਉਂਡ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ, ਪਰ ਕਿਸਾਨਾਂ ਦਾ

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ FIR, ਇਰਾਦਾ-ਏ-ਕਤਲ ਦੀ ਧਾਰਾ ਵੀ ਸ਼ਾਮਲ

Haryana Police imposes FIR : ਚੰਡੀਗੜ੍ਹ : ਕੇਂਦਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਆਪਣੇ ਰਾਹ ਵਿੱਚ ਆ ਰਿਹਾ ਹਰ ਅੜਿੱਕਾ ਪਾਰ ਕਰ ਦਿੱਲੀ ਪਹੁੰਚ ਰਹੇ ਹਨ। ਇਸੇ ਅੰਦੋਲਨ ਅਧੀਨ ਬੀਤੇ ਦਿਨ ਹਜ਼ਾਰਾਂ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਤੋੜ ਕੇ ਦਿੱਲੀ ਵੱਲ ਵਧੇ। ਜਿਸ

ਹਰਿਆਣਾ ਪੁਲਿਸ ਨੂੰ ਧੂੜ ਚਟਾਉਣ ਵਾਲੇ ਇਸ ਬਹਾਦੁਰ ਨੌਜਵਾਨ ਦਾ ਹੋਵੇਗਾ ਸਨਮਾਨ, ਮਿਲੇਗਾ ਗੋਲਡ ਮੈਡਲ

This brave young man : ਸ਼ੰਭੂ ਬਾਰਡਰ : ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੀਆਂ 500 ਜਥੇਬੰਦੀਆਂ ਮੋਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ। ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਅੜਿੱਕਾ ਪਾਇਆ ਜਾ ਰਿਹਾ। ਇਸ ਦੌਰਾਨ ਇੱਕ ਨੌਜਵਾਨ ਨੇ ਪੁਲਿਸ ਵੱਲੋਂ ਲਗਾਏ

ਲੁਧਿਆਣਾ ਆਟੋ ਰਿਕਸ਼ਾ ਸੰਘਰਸ ਕਮੇਟੀ ਵੱਲੋਂ 25 ਸਤੰਬਰ ਲਈ ਵੱਡਾ ਐਲਾਨ

Auto Rickshaw Committee Announcement: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵਿਰੋਧੀ ਮੋਦੀ ਦੀਆਂ ਮਾਰੂ ਨੀਤੀਆਂ ਖਿਲਾਫ ਹੁਣ ਲੁਧਿਆਣਾ ‘ਚ ਜ਼ਿਲ੍ਹਾਂ ਆਟੋ ਰਿਕਸ਼ਾ ਸੰਘਰਸ਼ ਕਮੇਟੀ ਵੱਲ਼ੋਂ ਵੀ ਪੁਰਜ਼ੋਰ ਸਮਰੱਥਨ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਟੋ ਰਿਕਸ਼ਾ ਕਮੇਟੀ ਨੇ ਵੀ 25 ਸਤੰਬਰ ਨੂੰ ਸ਼ਹਿਰ ਭਰ ‘ਚ ਆਟੋ-ਰਿਕਸ਼ੇ ਬੰਦ ਕਰਕੇ ਕਿਸਾਨਾਂ ਦਾ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ

farmer protest

ਖੇਤੀਬਾੜੀ ਬਿੱਲ ਖਿਲਾਫ ਸੜਕਾਂ ‘ਤੇ ਉਤਰਨਗੇ ਕਿਸਾਨ, 25 ਸਤੰਬਰ ਤੋਂ ਸ਼ੁਰੂ ਹੋਵੇਗਾ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ

farmer protest: ਖੇਤੀ ਬਿੱਲ ਪ੍ਰਤੀ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਸੰਸਦ ਵਿੱਚ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ। ਮੁਜ਼ੱਫਰਨਗਰ ਬੀਕੇਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਹੁਮਤ ਦੇ ਨਸ਼ੇ ‘ਚ

Recent Comments