Tag: , , , , , , , ,

ਦੁਨੀਆ ‘ਚ ਕੋਰੋਨਾ ਦਾ ਖਤਰਾ: ਜਾਪਾਨ ‘ਚ 1 ਦਿਨ ‘ਚ 438 ਮੌਤਾਂ; ਅਮਰੀਕਾ-ਤਾਈਵਾਨ ‘ਚ ਚੀਨ ਤੋਂ ਪਰਤਣ ਵਾਲਿਆਂ ਲਈ ਟੈਸਟ ਜ਼ਰੂਰੀ

ਚੀਨ ‘ਚ ਕੋਰੋਨਾ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਤਾਇਵਾਨ ਨੇ 1 ਜਨਵਰੀ ਤੋਂ ਚੀਨ ਤੋਂ ਵਾਪਸ ਆਉਣ ਵਾਲੇ ਯਾਤਰੀਆਂ ਲਈ RT-PCR...

‘ਮਾਂ-ਪੁੱਤ ਦਾ ਪਿਆਰ ਅਨਮੋਲ…’, PM ਮੋਦੀ ਦੀ ਮਾਂ ਦੇ ਬੀਮਾਰ ਹੋਣ ‘ਤੇ ਰਾਹੁਲ ਨੇ ਕੀਤਾ ਭਾਵੁਕ ਟਵੀਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਬੁੱਧਵਾਰ ਨੂੰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐੱਨ....

ਹੀਰਾਬੇਨ UN ਮਹਿਤਾ ਹਸਪਤਾਲ ‘ਚ ਦਾਖਲ, ਮਾਂ ਨੂੰ ਵੇਖਣ ਕੁਝ ਸਮੇਂ ‘ਚ ਅਹਿਮਦਾਬਾਦ ਪਹੁੰਚਣਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਅਹਿਮਦਾਬਾਦ ਦੇ UN ਮਹਿਤਾ ਹਸਪਤਾਲ ‘ਚ ਭਰਤੀ ਹੈ। ਮਾਤਾ ਹੀਰਾਬੇਨ ਦੀ ਤਬੀਅਤ ਖ਼ਰਾਬ ਹੋਣ...

CBSE ਦੇ ਵਿਦਿਆਰਥੀ ਧਿਆਨ ਦੇਣ, 2 ਜਨਵਰੀ ਤੋਂ ਬੋਰਡ ਪ੍ਰੈਕਟੀਕਲ, ਇੰਟਰਨਲ ਅਸੈਸਮੈਂਟ ਹੋਣਗੇ ਸ਼ੁਰੂ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਦੇਸ਼ ਭਰ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਲਈ 2 ਜਨਵਰੀ ਤੋਂ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ...

ਸਿਧਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ 4 ਅੱਤਵਾਦੀ ਕੀਤੇ ਢੇਰ, 7 AK-47, 3 ਪਿਸਤੌਲ ਸਣੇ ਗੋਲਾ ਬਾਰੂਦ ਬਰਾਮਦ

ਜੰਮੂ ਜ਼ਿਲੇ ਦੇ ਸਿਧਰਾ ਇਲਾਕੇ ‘ਚ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਦੀ ਖਬਰ ਸਾਹਮਣੇ ਆਈ ਹੈ। ਇਸ...

ਸ਼੍ਰੀਲੰਕਾ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ, ਟੀ-20 ‘ਚ ਹਾਰਦਿਕ ਪਾਂਡਯਾ ਤੇ ਵਨਡੇ ‘ਚ ਰੋਹਿਤ ਸ਼ਰਮਾ ਕਪਤਾਨ

ਸ਼੍ਰੀਲੰਕਾ ਖਿਲਾਫ ਹੋਣ ਵਾਲੀ ਟੀ-20 ਤੇ ਵਨਡੇ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। BCCI ਵੱਲੋਂ ਦਾਰ ਰਾਤ ਨੂੰ ਇਸ ਦਾ ਐਲਾਨ ਕੀਤਾ...

ਸੁੱਤੇ ਪਰਿਵਾਰ ‘ਤੇ ਵਰ੍ਹਿਆ ਕਹਿਰ, ਘਰ ਦੀ ਡਿੱਗੀ ਛੱਤ, ਦਰਦਨਾਕ ਹਾਦਸੇ ‘ਚ ਬੱਚੇ ਸਣੇ 2 ਦੀ ਮੌਤ

ਦਿੱਲੀ ਦੇ ਚਾਂਦਨੀ ਮਹਿਲ ਇਲਾਕੇ ‘ਚ ਅੱਜ ਸਵੇਰੇ ਕੜਾਕੇ ਦੀ ਠੰਡ ਦਰਮਿਆਨ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਪਾਰ...

ਬੰਦੇ ਨੇ ਸਾਬਕਾ ਪਤਨੀ ਨੂੰ ਲਾਇਆ HIV ਪਾਜ਼ੀਟਿਵ ਖੂਨ ਦਾ ਟੀਕਾ, ਟੀਵੀ ਸ਼ੋਅ ਵੇਖ ਬਣਾਇਆ ਪਲਾਨ

ਗੁਜਰਾਤ ਦੇ ਸੂਰਤ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਆਪਣੇ ਸਾਬਕਾ ਪਤੀ ‘ਤੇ ਉਸ ਨੂੰ ਐੱਚਆਈਵੀ ਪਾਜ਼ੀਟਿਵ...

ਕੋਰੋਨਾ ਦੇ ਕਹਿਰ ਵਿਚਾਲੇ ਨੇਜ਼ਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਤੋਂ ਮਿਲੇਗੀ

ਚੀਨ ਸਣੇ ਪੂਰੀ ਦੁਨੀਆ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇਕ ਚੰਗੀ ਖਬਰ ਆ ਰਹੀ ਹੈ। ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ...

ਵੱਖ-ਵੱਖ ਚਾਰਜਰਾਂ ਦਾ ਝੰਜਟ ਖਤਮ! ਸਮਾਰਟਫ਼ੋਨ, ਲੈਪਟਾਪ ਅਤੇ ਟੈਬਲੇਟ ‘ਚ ਚਾਰਜਿੰਗ ਲਈ ਮਿਲੇਗਾ Type-C ਪੋਰਟ

ਭਾਰਤ ਸਰਕਾਰ ਮੋਬਾਈਲ ਅਤੇ ਪਹਿਨਣਯੋਗ ਇਲੈਕਟ੍ਰਾਨਿਕ ਡਿਵਾਈਸਾਂ ਲਈ ਦੋ ਆਮ ਚਾਰਜਿੰਗ ਪੋਰਟਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।...

ਰੂਸ ਦੇ ਸੰਸਦ ਮੈਂਬਰ ਦੀ ਭਾਰਤ ‘ਚ ਰਹੱਸਮਈ ਢੰਗ ਨਾਲ ਮੌਤ, ਜਾਂਚ ‘ਚ ਜੁਟੀ ਪੁਲਿਸ

ਰੂਸੀ ਸੰਸਦ ਮੈਂਬਰ ਪਾਵੇਲ ਅੰਤੋਵ ਦੀ ਭਾਰਤ ਦੇ ਇੱਕ ਹੋਟਲ ਵਿੱਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਟੋਨੋਵ ਓਡੀਸ਼ਾ ਦੇ ਰਾਏਗੜਾ ਖੇਤਰ...

ਰੋਹਤਕ ‘ਚ ਵਿਅਕਤੀ ਨਾਲ EMI ਦਾ ਭੁਗਤਾਨ ਕਰਨ ਦੇ ਨਾਂ ਤੇ ਹੋਈ 86 ਹਜ਼ਾਰ ਦੀ ਠੱਗੀ

ਹਰਿਆਣਾ ‘ਚ ਰੋਹਤਕ ਦੇ ਭਲਾਉਥ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ। ਪੀੜਤ ਨੇ ਫਰਿੱਜ ਦੀ EMI ਦਾ...

ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਵੱਲੋਂ ਬੋਰਡ ਪ੍ਰੀਖਿਆਵਾਂ ਸਬੰਧੀ ਸਕੂਲਾਂ ਨੂੰ ਨੋਟਿਸ ਜਾਰੀ

CBSE ਬੋਰਡ ਨੇ ਆਉਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਸਕੂਲਾਂ ਨੂੰ ਅਹਿਮ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ...

ਕੋਰੋਨਾ ਦਾ ਖ਼ੌਫ਼, ਸਾਰੇ ਰਾਜਾਂ ‘ਚ ਅੱਜ ਮੌਕ ਡਰਿੱਲ, ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ

ਚੀਨ ‘ਚ ਕੋਰੋਨਾ ਦੇ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸ ਦੌਰਾਨ ਕੇਂਦਰੀ ਸਿਹਤ ਅਤੇ...

ਮਹਿੰਗਾਈ ਦਾ ਇੱਕ ਹੋਰ ਝਟਕਾ ! ਕੱਲ੍ਹ ਤੋਂ ਹੋਰ ਮਹਿੰਗਾ ਹੋਵੇਗਾ Mother Dairy ਦਾ ਦੁੱਧ

Mother Dairy ਨੇ ਇਕ ਵਾਰ ਫਿਰ ਦੁੱਧ ਦਾ ਰੇਟ ਵਧ ਦਿੱਤਾ ਹੈ। ਦਿੱਲੀ-NCR ਬਾਜ਼ਾਰ ਵਿੱਚ ਕੱਲ੍ਹ ਯਾਨੀ ਮੰਗਲਵਾਰ 27 ਦਿਸੰਬਰ ਤੋਂ ਦੁੱਧ ਦੀਆਂ ਕੀਮਤਾਂ...

ਕਿਸਾਨਾਂ ਲਈ ਵੱਡਾ ਤੋਹਫਾ, PNB ਨੇ ਜਾਰੀ ਕੀਤੇ ਖ਼ਾਸ ਨੰਬਰ, ਸਿੱਧੇ ਖਾਤੇ ‘ਚ ਆਉਣਗੇ ਪੈਸੇ

ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਪੰਜਾਬ ਨੈਸ਼ਨਲ ਬੈਂਕ ਵੱਡਾ ਤੋਹਫਾ ਲੈ ਕੇ ਆਇਆ ਹੈ। ਹੁਣ ਕਿਸਾਨਾਂ ਨੂੰ ਪੈਸਿਆਂ ਸਬੰਧੀ ਮੁਸ਼ਕਲਾਂ ਦਾ...

ਹਰਿਆਣਾ ਦੇ 6 ਜ਼ਿਲ੍ਹਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਗੁਰੂਗ੍ਰਾਮ ਵਿੱਚ ਸਭ ਤੋਂ ਵੱਧ ਕੇਸ

ਹਰਿਆਣਾ ਵਿੱਚ ਕੋਰੋਨਾ ਦੇ 6 ਜ਼ਿਲ੍ਹਿਆਂ ਵਿੱਚ ਐਕਟਿਵ ਕੇਸ ਹਨ। ਗੁਰੂਗ੍ਰਾਮ ਵਿੱਚ ਸਥਿਤੀ ਬਦਤਰ ਹੈ, ਜਿੱਥੇ ਹੁਣ ਤੱਕ ਸਭ ਤੋਂ ਵੱਧ ਐਕਟਿਵ...

ਰਾਜਸਥਾਨ, MP ਸਣੇ 6 ਰਾਜਾਂ ‘ਚ ਠੰਡ ਦਾ ਪ੍ਰਕੋਪ ਜਾਰੀ, ਦਿੱਲੀ ‘ਚ ਪਾਰਾ 3 ਡਿਗਰੀ ਤੱਕ ਪਹੁੰਚਿਆ

ਪੂਰੇ ਉੱਤਰ ਭਾਰਤ ‘ਚ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼...

ਨੇਪਾਲ ਦੀ ਸੱਤਾ ‘ਚ ਇਕ ਵਾਰ ਫਿਰ ਬਣੀ ਮਾਓਵਾਦੀ ਸਰਕਾਰ, ਤੀਜੀ ਵਾਰ PM ਅਹੁਦੇ ਦੀ ਸਹੁੰ ਲੈਣਗੇ ‘ਪ੍ਰਚੰਡ’

ਨੇਪਾਲ ਦੀ ਸੱਤਾ ਦੀ ਕਮਾਨ ਇਕ ਵਾਰ ਫਿਰ ਪੁਸ਼ਪ ਕਮਲ ਤਹਿਲ ਪ੍ਰਚੰਡ ਸੰਭਾਲਣ ਜਾ ਰਹੇ ਹਨ।ਉਹ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਤੇ...

ਭਾਰਤੀ ਵਿਦਿਆਰਥੀਆਂ ਨੂੰ 1 ਮਹੀਨੇ ‘ਚ ਮਿਲੇਗਾ ਸਟੂਡੈਂਟ ਵੀਜ਼ਾ, ਇੰਟਰਵਿਊ ‘ਚ ਮਿਲੇਗੀ ਛੋਟ

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ...

ਪੰਚਕੂਲਾ ‘ਚ ਮਜ਼ਦੂਰਾਂ ‘ਤੇ ਡਿੱਗੀ ਕੰਧ: ਬੱਚਿਆਂ ਸਮੇਤ ਕਈ ਮਜ਼ਦੂਰ ਜ਼ਖਮੀ

ਹਰਿਆਣਾ ਦੇ ਪੰਚਕੂਲਾ ਦੇ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਇੱਕ ਪਲਾਟ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਕੰਧ ਡਿੱਗਣ ਕਾਰਨ ਕਈ ਮਜ਼ਦੂਰ ਜ਼ਖ਼ਮੀ...

ਪੁਣੇ : 2 ਪੁਤਾਂ ਨੇ ਕਤਲ ਕੀਤਾ ਪਿਓ, ਫਿਰ ਭੱਠੀ ‘ਚ ਸਾੜਿਆ, ਫਿਲਮ ਵੇਖ ਕੇ ਬਣਾਇਆ ਪਲਾਨ

ਪੁਣੇ ਵਿੱਚ ਦੋ ਪੁੱਤਰਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ, ਫਿਰ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਉਸ ਨੂੰ ਸਾੜ ਦਿੱਤਾ। ਇਨ੍ਹਾਂ ਦੋਵਾਂ...

ਓਡੀਸ਼ਾ ‘ਚ 1500 ਕਿਲੋ ਟਮਾਟਰ ਨਾਲ ਬਣਾਇਆ ਸਾਂਟਾ, ਵੇਖੋ ਕ੍ਰਿਸਮਸ ਸੈਲੀਬ੍ਰੇਸ਼ਨ ‘ਤੇ ਦੇਸ਼ ਭਰ ਤੋਂ ਤਸਵੀਰਾਂ

ਪੂਰੇ ਦੇਸ਼ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਹੀ ਨਹੀਂ ਲੋਕ ਕਈ ਦਿਨਾਂ ਤੋਂ ਇਸ ਤਿਉਹਾਰ ਦੀ ਤਿਆਰੀ ਕਰਦੇ ਹਨ ਅਤੇ 25...

ਕੋਰੋਨਾ ਵਿਚਾਲੇ ਕੇਰਲ ‘ਚ Bird Flu ਨੇ ਮਚਾਈ ਤਬਾਹੀ, 6000 ਤੋਂ ਵੱਧ ਪੰਛੀਆਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ‘ਚ ਬਰਡ ਫਲੂ ਦਾ ਖਤਰਾ ਵੀ ਮੰਡਰਾ ਰਿਹਾ ਹੈ। ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ ਤਿੰਨ ਵੱਖ-ਵੱਖ...

PM ਮੋਦੀ ਨੇ ਸਾਲ ਦੇ ਆਖਰੀ ‘ਮਨ ਕੀ ਬਾਤ’ ‘ਚ ਕਿਹਾ- ‘2022’ ‘ਚ ਹਰ ਖੇਤਰ ‘ਚ ਦਿਖਿਆ ਭਾਰਤ ਦਾ ਦਬਦਬਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਕ੍ਰਿਸਮਸ ‘ਤੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਸਾਲ 2022 ਦਾ 96ਵਾਂ ਐਪੀਸੋਡ...

ਚੀਨ ਨੂੰ ਖੌਫ! ਅੰਕੜੇ ਲੁਕਾਉਣ ਮਗਰੋਂ ਹੁਣ ਕੋਵਿਡ ਡਾਟਾ ਪਬਲਿਸ਼ ਕਰਨ ‘ਤੇ ਲਾਈ ਰੋਕ

ਚੀਨ ‘ਚ ਕੋਰੋਨਾ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਡਾਟਾ ਲੁਕਾਉਣ ਦੇ ਦੋਸ਼ਾਂ ਦੇ ਬਾਵਜੂਦ ਬੀਜਿੰਗ ਤੋਂ ਆ ਰਹੀਆਂ ਖਬਰਾਂ ਪ੍ਰੇਸ਼ਾਨ ਕਰਨ...

‘ਇਹ ਮੋਦੀ ਦੀ ਨਹੀਂ, ਅਡਾਨੀ-ਅੰਬਾਨੀ ਦੀ ਸਰਕਾਰ ਏ’, ਲਾਲ ਕਿਲ੍ਹੇ ਤੋਂ ਬੋਲੇ ਰਾਹੁਲ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ 109ਵਾਂ ਦਿਨ ਹੈ। ਰਾਹੁਲ ਗਾਂਧੀ ਦੇਸ਼ ਦੇ ਕਈ ਸੂਬਿਆਂ ‘ਚੋਂ ਲੰਘ ਕੇ ਦਿੱਲੀ ਪੁੱਜੇ ਹਨ।...

‘ਜੋ ਮੁਹੱਬਤ ਮਿਲੀ ਹੈ, ਉਹੀ ਵੰਡ ਰਿਹਾ ਹਾਂ’, ਰਾਹੁਲ ਨੇ ਮਾਂ ਸੋਨੀਆ ਨਾਲ ਸ਼ੇਅਰ ਕੀਤੀ ਭਾਵੁਕ ਤਸਵੀਰ

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਸ਼ਨੀਵਾਰ ਸਵੇਰੇ ਦਿੱਲੀ ‘ਚ ਦਾਖਲ ਹੋਈ ਅਤੇ ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਦਿੱਲੀ ਪਹੁੰਚਣ ਤੋਂ...

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਸਾਧਿਆ ਨਿਸ਼ਾਨਾ, ਦੇਖੋ ਕੀ ਕਿਹਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅਤੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇਤਾ...

ਰੋਹਤਕ ‘ਚ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪੂਰਾ ਪਰਿਵਾਰ

ਹਰਿਆਣਾ ਦੇ ਰੋਹਤਕ ਦੀ ਜਗਦੀਸ਼ ਕਾਲੋਨੀ ‘ਚ ਸ਼ੁੱਕਰਵਾਰ ਰਾਤ ਇਕ ਘਰ ‘ਚ ਅੱਗ ਲੱਗ ਗਈ। ਜਿਸ ਕਾਰਨ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ...

ਮੈਕਸੀਕੋ-ਅਮਰੀਕੀ ਬਾਰਡਰ ਪਾਰ ਕਰਦਿਆਂ ਗੁਜਰਾਤ ਦੇ ਵਿਅਕਤੀ ਦੀ ਮੌਤ, ਪਤਨੀ-ਬੱਚਾ ਜ਼ਖਮੀ

ਮੈਕਸੀਕੋ ਅਮਰੀਕੀ ਦੀਵਾਰ ਨੂੰ ਪਾਰ ਕਰਨ ਵਿਚ ਗਾਂਧੀ ਨਗਰ ਜ਼ਿਲ੍ਹੇ ਦੇ ਇਕ 32 ਸਾਲ ਦੇ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀ ਦੀ...

ਕੋਰੋਨਾ ਦਾ ਖ਼ੌਫ, ਕੇਂਦਰ ਨੇ ਰਾਜਾਂ ਨੂੰ ਕਿਹਾ, ‘ਟੈਸਟ-ਟ੍ਰੈਕ-ਟ੍ਰੀਟ ਤੇ ਟੀਕਾਕਰਨ’ ‘ਤੇ ਧਿਆਨ ਦਿਓ’

ਚੀਨ, ਜਾਪਾਨ ਅਤੇ ਅਮਰੀਕਾ ਸਣੇ ਕਈ ਦੇਸ਼ਾਂ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਵੀ ਅਲਰਟ ਹੈ। ਚੀਨ ਵਿੱਚ ਸਭ ਤੋਂ...

ਸਿੱਕਿਮ ‘ਚ ਫੌਜ ਦੇ 16 ਜਵਾਨ ਸ਼ਹੀਦ, ਖੱਡ ‘ਚ ਡਿੱਗੀ ਗੱਡੀ, ਕੈਪਟਨ ਨੇ ਪ੍ਰਗਟਾਇਆ ਦੁੱਖ

ਸਿੱਕਿਮ ਦੇ ਜੇਮਾ ਵਿੱਚ ਇੱਕ ਸੜਕ ਹਾਦਸੇ ਵਿੱਚ ਫੌਜ ਦੇ 16 ਜਵਾਨ ਸ਼ਹੀਦ ਹੋ ਗਏ ਹਨ। ਇੱਕ ਤਿੱਖੇ ਮੋੜ ਤੋਂ ਲੰਘਣ ਵੇਲੇ ਫੌਜ ਦਾ ਟਰੱਕ ਡੂੰਘੀ...

ਪਾਣੀਪਤ ਦੇ ਉਦਯੋਗਪਤੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੋਰੀਅਰ ਤੋਂ ਮਿਲਿਆ ਪੱਤਰ

ਹਰਿਆਣਾ ਦੇ ਪਾਣੀਪਤ ਵਿੱਚ ਇੱਕ ਬਦਮਾਸ਼ ਨੇ ਕੋਰੀਅਰ ਰਾਹੀਂ ਧਮਕੀ ਭਰੀ ਚਿੱਠੀ ਭੇਜ ਕੇ ਇੱਕ ਉਦਯੋਗਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ...

ਕੋਰੋਨਾ ਦਾ ਖ਼ਤਰਾ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ‘ਤੇ ਹੀ ਟੈਸਟਿੰਗ ਦੇ ਹੁਕਮ

ਚੀਨ ਸਣੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਹਰਕਤ ‘ਚ ਆ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿਹਤ...

ਕੋਰੋਨਾ ਦੇ ਖ਼ੌਫ, ਮਾਂ-ਧੀ ਨੇ ਬੰਦ ਕਮਰੇ ‘ਚ ਬਿਤਾਏ ਢਾਈ ਸਾਲ, ਬੂਹਾ ਖੁੱਲ੍ਹਿਆ ਤਾਂ ਲੋਕ ਹੋ ਗਏ ਹੈਰਾਨ

ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ-ਧੀ ਨੇ ਕੋਰੋਨਾ ਦੇ ਡਰੋਂ...

ਕੋਰੋਨਾ ਵਾਇਰਸ ਖਿਲਾਫ਼ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ, ਮਾਂਡਵੀਆ ਨੇ ਸੰਸਦ ‘ਚ ਦੱਸੀ ਸਰਕਾਰ ਦੀ ਤਿਆਰੀ

ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ, ਜਿਸ ਲਈ ਸਰਕਾਰ ਹਰ ਫਰੰਟ ‘ਤੇ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ...

ਸੀਰਮ ਇੰਸਟੀਚਿਊਟ ਕੋਵੈਕਸ ਨੂੰ ਬੂਸਟਰ ਡੋਜ਼ ਵਜੋਂ ਲਾਂਚ ਕਰਨ ਲਈ ਤਿਆਰ, DCGI ਤੋਂ ਮੰਗੀ ਇਜਾਜ਼ਤ

ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕੋਵਿਸ਼ੀਲਡ/ਕੋਵੈਕਸ ਦੀਆਂ 2 ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ਸਾਵਧਾਨੀ ਖੁਰਾਕ ਵਜੋਂ ਆਪਣੀ ਐਂਟੀ...

ਕੋਰੋਨਾ ਦੇ ਵਧਦੇ ਖ਼ਤਰੇ ਵਿਚਾਲੇ ਚੀਨ ਤੋਂ ਗੁਜਰਾਤ ਪਰਤਿਆ ਬੰਦਾ ਨਿਕਲਿਆ ਪਾਜ਼ੀਟਿਵ

ਚੀਨ ਵਿਚ ਕੋਰੋਨਾ ਕਰਕੇ ਹੋਈ ਤਬਾਹੀ ਵਿਚਾਲੇ ਭਾਰਤ ਵਿਚ ਵੀ ਚਿੰਤਾ ਵਧ ਗਈ ਹੈ। ਚੀਨ ਤੋਂ ਗੁਜਰਾਤ ਦੇ ਭਾਵਨਗਰ ਪਰਤਿਆ ਇੱਕ ਵਿਅਕਤੀ ਕੋਰੋਨਾ...

Whatsapp ਨੇ ਭਾਰਤ ‘ਚ 37 ਲੱਖ ‘ਤੋਂ ਵੱਧ ਖਾਤੇ ਕੀਤੇ ਬੈਨ, ਜਾਣੋ ਵਜ੍ਹਾ

Meta ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਕੰਟੈਂਟ ‘ਤੋਂ ਬਾਅਦ ਹੁਣ ਇੰਸਟੈਂਟ ਮੈਸੇਜਿੰਗ ਐਪ Whatsapp ਦੇ 37.16 ਲੱਖ...

ਸ਼ਰਧਾ ਕਤਲਕਾਂਡ : ਅਜੇ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੁੰਦਾ ਆਫਤਾਬ, ਜ਼ਮਾਨਤ ਪਟੀਸ਼ਨ ਲਈ ਵਾਪਸ

ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲ ਨੇ ਆਪਣੀ ਜ਼ਮਾਨਤ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। ਆਫਤਾਬ ਦੇ ਵਕੀਲ ਨੇ ਵੀਰਵਾਰ ਨੂੰ...

ਰਾਹੁਲ ਦਾ ਮਾਂਡਵੀਆ ਨੂੰ ਕੋਰਾ ਜਵਾਬ, ‘ਨਹੀਂ ਰੁਕੇਗੀ ‘ਭਾਰਤ ਜੋੜੋ ਯਾਤਰਾ’ ਕੋਰੋਨਾ ਦੇ ਸਾਰੇ ਬਹਾਨੇ ਏ’

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ...

Meta ਨੇ Facebook-Instagram ‘ਤੇ 2.29 ਕਰੋੜ ਕੰਟੈਂਟ ਖ਼ਿਲਾਫ਼ ਲਿਆ ਐਕਸ਼ਨ, ਜਾਣੋ ਵਜ੍ਹਾ

ਸੋਸ਼ਲ ਮੀਡੀਆ ਦਿੱਗਜ Meta ਨੇ ਨਵੰਬਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਤੋਂ ਵੀ ਵੱਧ ਕੰਟੈਂਟ ਖ਼ਿਲਾਫ਼...

NPPA ਨੇ ਕੋਰੋਨਾ ‘ਚ ਵਰਤੀ ਜਾਣ ਵਾਲੀ ਦਵਾਈ ਕੀਤੀ ਸਸਤੀ, 119 ਦਵਾਈਆਂ ਦੀ ਕੀਮਤ ਤੈਅ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਦਵਾਈਆਂ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ...

ਮੱਧ ਪ੍ਰਦੇਸ਼ : ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ ਹੇਠ 39 ਲੋਕਾਂ ਨੂੰ 7 ਸਾਲ ਦੀ ਸਜ਼ਾ

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਵੱਲੋਂ ਅੱਠ ਸਾਲ ਪਹਿਲਾਂ ਕਰਫਿਊ ਦੌਰਾਨ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰਨ...

ਭੀੜ-ਭੜੱਕੇ ‘ਚ ਮਾਸਕ ਜ਼ਰੂਰੀ, ਵਧੇਗੀ ਟੈਸਟਿੰਗ, ਬੂਸਟਰ ਡੋਜ਼ ਲਾਜ਼ਮੀ-ਕੋਰੋਨਾ ‘ਤੇ ਐਡਵਾਇਜ਼ਰੀ

ਚੀਨ-ਅਮਰੀਕਾ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਵਧਦੇ ਜਾਨਲੇਵਾ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ ਹੋ ਗਈ ਹੈ। ਕੋਰੋਨਾ ਨੂੰ ਫੈਲਣ ਤੋਂ...

‘ਮਰੀਜ਼ ਭਾਵੇਂ ਕਿਤੋਂ ਵੀ ਹੋਵੇ, ਸਰਕਾਰੀ ਹਸਪਤਾਲਾਂ ਨੂੰ ਇਲਾਜ ਕਰਨਾ ਪਏਗਾ’- ਹਾਈਕੋਰਟ ਦਾ ਵੱਡਾ ਫੈਸਲਾ

ਦਿੱਲੀ ਹਾਈਕੋਰਟ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਕਿਹਾ ਕਿ ਰਾਸ਼ਟਰੀ...

ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ

ਤੇਲੰਗਾਨਾ ਦੇ ਸਰਸੀਲਾ ਜ਼ਿਲ੍ਹੇ ‘ਤੋਂ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੁਝ...

ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ

ਫੀਫਾ ਵਰਡ ਕੱਪ ‘ਚ ਅਰਜਨਟੀਨਾ ਦੀ ਫਰਾਂਸ ਖ਼ਿਲਾਫ਼ ਜਿੱਤ ਦਾ ਜਸ਼ਨ ਪੂਰੀ ਦੁਨੀਆ ‘ਚ ਮਨਾਇਆ ਜਾ ਰਿਹਾ ਹੈ। ਪਰ ਇਹ ਜਸ਼ਨ ਮੁੰਬਈ ਦੇ ਇੱਕ...

ਸਾਵਧਾਨ ! ਕੁੜੀਆਂ ਨੂੰ ‘ਛੱਮਕ-ਛੱਲੋ, ਆਈਟਮ ਵਰਗੀਆਂ ਭੱਦੀਆਂ ਟਿੱਪਣੀਆਂ ਦੇਣ ਵਾਲਿਆਂ ਨੂੰ ਜਾਣਾ ਪਵੇਗਾ ਜੇਲ੍ਹ

ਅਕਸਰ ਔਰਤਾਂ, ਕੁੜੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਛੇੜਛਾੜ, ਅਸ਼ਲੀਲ ਇਸ਼ਾਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾ ਹੀ ਨਹੀਂ ਉਨ੍ਹਾਂ...

ਆਂਧਰਾ ਪ੍ਰਦੇਸ਼ ‘ਚ ਸ਼ਰਮਨਾਕ ਘਟਨਾ ! ਭੀਖ ਮੰਗਣ ਵਾਲੀ ਔਰਤ ਨਾਲ 3 ਦਿਨਾਂ ਤੱਕ ਕੀਤਾ ਜਬਰ-ਜ਼ਨਾਹ

ਆਂਧਰਾ ਪ੍ਰਦੇਸ਼ ‘ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ। ਇਥੇ ਭੀਖ ਮੰਗਣ ਵਾਲੀ ਇਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।...

ਚੰਦਰਚੂੜ ਦੇ CJI ਬਣਨ ਤੋਂ ਬਾਅਦ ਸੁਪਰੀਮ ਕੋਰਟ ਦੇ ਕੰਮ ‘ਚ ਤੇਜੀ, 37 ਦਿਨਾਂ ‘ਚ 6,844 ਕੇਸਾਂ ਦਾ ਕੀਤਾ ਨਿਪਟਾਰਾ

DY ਚੰਦਰਚੂੜ ਨੇ 9 ਨਵੰਬਰ 2022 ਨੂੰ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ। DY ਚੰਦਰਚੂੜ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਅਹੁਦਾ...

ਰਾਜਧਾਨੀ ਦਿੱਲੀ ‘ਚ ਵੱਧੀਆ ਡੇਂਗੂ ਦਾ ਖਤਰਾ, ਸਤੰਬਰ ਤੋਂ ਨਵੰਬਰ ਦਰਮਿਆਨ 5 ਲੋਕਾਂ ਦੀ ਮੌਤ

ਰਾਜਧਾਨੀ ਦਿੱਲੀ ਦੇ ਨਗਰ ਨਿਗਮ ਵੱਲੋਂ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ ਗਈ ਕਿ ਦਿੱਲੀ ਵਿੱਚ ਸਤੰਬਰ ਤੋਂ ਨਵੰਬਰ ਦਰਮਿਆਨ ਡੇਂਗੂ ਨਾਲ 5...

ਰਾਹੁਲ ਦਾ ਸਾਥ ਦੇਣ ਪਹੁੰਚੇ ਸਾਬਕਾ CM ਚੰਨੀ, ਵਿਦੇਸ਼ੋਂ ਪਰਤਦੇ ਹੀ ‘ਭਾਰਤ ਜੋੜੋ ਯਾਤਰਾ’ ‘ਚ ਹੋਏ ਸ਼ਾਮਲ

ਰਾਜਸਥਾਨ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਬੀਤੇ ਦਿਨੀਂ ਵਿਦੇਸ਼ ਤੋਂ ਪਰਤੇ ਸਾਬਕਾ ਮੁੱਖ ਮੰਤਰੀ...

ਰਾਜਧਾਨੀ ਐਕਸਪ੍ਰੈੱਸ ‘ਚ ਆਮਲੇਟ ‘ਚੋਂ ਨਿਕਲਿਆ ਕਾਕਰੋਚ, ਢਾਈ ਸਾਲਾਂ ਬੱਚੀ ਲਈ ਮੰਗਵਾਇਆ ਸੀ ਖਾਣਾ

ਰਾਜਧਾਨੀ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੇ ਖਾਣੇ ਵਿੱਚ ਕਾਕਰੋਚ ਮਿਲਿਆ। ਇਹ ਖਾਣਾ ਭਾਰਤੀ ਰੇਲਵੇ ਦੁਆਰਾ ਪਰੋਸਿਆ ਗਿਆ ਸੀ।...

ਧੁੰਦ ਕਰਕੇ ਹਿਸਾਰ ‘ਚ ਵੱਡਾ ਹਾਦਸਾ, ਵਾਲ-ਵਾਲ ਬਚੇ ਹਰਿਆਣਾ ਦੇ ਡਿਪਟੀ CM ਚੌਟਾਲਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਬਾਅਦ ਹੁਣ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਨ। ਸੋਮਵਾਰ ਦੇਰ...

GST ਅਧਿਕਾਰੀਆਂ ਵੱਲੋਂ 50 ਹਜ਼ਾਰ ਕੰਪਨੀਆਂ ਨੂੰ ਨੋਟਿਸ ਜਾਰੀ, 30 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ

GST ਅਧਿਕਾਰੀਆਂ ਨੇ ਰੀਅਲ ਅਸਟੇਟ ਅਤੇ ਗਹਿਣਿਆਂ ਸਣੇ ਵੱਖ-ਵੱਖ ਸੈਕਟਰਾਂ ਦੀਆਂ ਲਗਭਗ 50,000 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।...

ਦੇਸ਼ ‘ਚ ਖਤਮ ਹੋਇਆ ਕੋਰੋਨਾ ਵਾਇਰਸ ਦਾ ਤਣਾਅ, ਪਿਛਲੇ 24 ਘੰਟਿਆਂ ‘ਚ 200 ਤੋਂ ਵੀ ਘੱਟ ਨਵੇਂ ਮਾਮਲੇ

ਭਾਰਤ ‘ਚ ਕੋਵਿਡ-19 ਦੇ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿਚ ਇਕ ਦਿਨ ‘ਚ ਕੋਰੋਨਾ ਵਾਇਰਸ ਦੇ 135 ਨਵੇਂ ਮਾਮਲੇ ਸਾਹਮਣੇ ਆਏ...

‘ਆਨਲਾਈਨ ਗੇਮਿੰਗ’ ਦੇ ਪ੍ਰਭਾਵ ਤੋਂ ਸਰਕਾਰ ਚਿੰਤਤ, ਜਲਦ ਹੀ ਬਣੇਗਾ ਨਵਾਂ ਕਾਨੂੰਨ

ਬੱਚਿਆਂ ਵਿਚ ਆਨਲਾਈਨ ਗੇਮਿੰਗ ਲਈ ਰੁਚੀ ਵੱਧਦੀ ਜਾ ਰਹੀ ਹੈ। ਇਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਆਨਲਾਈਨ ਗੇਮਿੰਗ ਦੀ ਇਹ ਲਤ ਕਿੰਨੀ...

ਦਿੱਲੀ ‘ਚ ਸਾਈਬਰ ਫਰਾਡ ਦਾ ਸ਼ਿਕਾਰ ਹੋਏ ਜੱਜ ਤੇ ਡਾਕਟਰ, ਜਾਣੋ ਪੂਰਾ ਮਾਮਲਾ

ਦੇਸ਼ ਵਿੱਚ ਸਾਈਬਰ ਅਪਰਾਧਾਂ ਵਿੱਚ ਕਾਫੀ ਵਾਧਾ ਹੋਇਆ ਹੈ। ਹਰ ਰਾਜ ਤੋਂ ਸਾਈਬਰ ਅਪਰਾਧ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਤੋਂ ਸਾਈਬਰ...

ਅਧਿਆਪਕ ਭਰਤੀ ਘੁਟਾਲੇ ਵਿੱਚ ED ਦੀ ਲਗਾਤਾਰ ਕਾਰਵਾਈ, 110 ਕਰੋੜ ਦੀ ਜਾਇਦਾਦ ਜ਼ਬਤ

Kolkata Teachers Recruitment Scam: ਕੋਲਕਾਤਾ ਦੀ ਇੱਕ ਅਦਾਲਤ ਨੇ ਪੱਛਮੀ ਬੰਗਾਲ ਅਧਿਆਪਕ ਭਰਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਤ੍ਰਿਣਮੂਲ...

ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਿੰਨੀ ਦੀ ਇਕ ਔਰਤ ਤੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ , ਜਿਸ ਤੋਂ ਬਾਅਦ...

ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’

ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ‘ਤੇ...

ਪਤਨੀ ਨਾਲ ਝਗੜੇ ‘ਤੇ ਬੰਦੇ ਦਾ ਖੌਫਨਾਕ ਕਾਰਾ, ਮਾਸੂਮ ਨੂੰ ਛੱਤ ਤੋਂ ਸੁੱਟ ਖੁਦ ਵੀ ਤੀਜੀ ਮੰਜ਼ਲ ਤੋਂ ਮਾਰੀ ਛਾਲ

ਦਿੱਲੀ ‘ਚ ਸ਼ਰਾਬ ਦੇ ਨਸ਼ੇ ‘ਚ ਇਕ ਵਿਅਕਤੀ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਫਿਰ ਗੁੱਸੇ ‘ਚ ਆ ਕੇ ਉਸ ਨੇ ਖੌਫਨਾਕ ਕਦਮ ਚੁੱਕ ਲਿਆ। ਉਸ...

PM ਮੋਦੀ ‘ਤੇ ਬਿਲਾਵਲ ਭੁੱਟੋ ਦੀ ਟਿੱਪਣੀ ਦਾ ਵਿਰੋਧ ‘ਚ BJP ਭਲਕੇ ਪੂਰੇ ਦੇਸ਼ ‘ਚ ਕਰੇਗੀ ਪ੍ਰਦਰਸ਼ਨ

ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਨੀਵਾਰ 17 ਦਸੰਬਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ ਪਾਕਿਸਤਾਨ ਦੇ ਵਿਦੇਸ਼...

ਖਾਣ ਵਾਲਾ ਤੇਲ ਤੇ ਸੋਨਾ ਹੋਵੇਗਾ ਮਹਿੰਗਾ! ਸਰਕਾਰ ਨੇ ਵਧਾਇਆ ਦਰਾਮਦ ਟੈਕਸ

ਮਹਿੰਗਾਈ ਤੋਂ ਰਾਹਤ ਵਿਚਾਲੇ ਫਿਰ ਅਜਿਹੀ ਖ਼ਬਰ ਹੈ ਜੋ ਮੁਸ਼ਕਲਾਂ ਨੂੰ ਵਧਾਏਗੀ, ਕਿਉਂਕਿ ਭਾਰਤੀ ਬਾਜ਼ਾਰ ਵਿੱਚ ਪਾਮ ਆਇਲ ਅਤੇ ਸੋਨੇ-ਚਾਂਦੀ...

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ, ਪੋਤੀ ਦੀ ਹਲਦੀ ‘ਚ ਡਾਂਸ ਕਰਦੀ ਦਾਦੀ ਨੂੰ ਪਿਆ ਦਿਲ ਦਾ ਦੌਰਾ

ਦੇਸ਼ ‘ਚ ਅੱਜ ਕੱਲ੍ਹ ਹਾਰਟ ਅਟੈਕ ਦੇ ਮਾਮਲੇ ਵਾਧੇ ਜਾ ਰਹੇ ਹਨ। ਖੁਸ਼ੀ ਦੇ ਮਾਹੌਲ, ਵਿਆਹ ਸਮਾਗਮਾਂ ਜਾਂ ਪ੍ਰੋਗਰਾਮਾਂ ‘ਚ ਡਾਂਸ ਦੌਰਾਨ...

ਗੁਟਖਾ-ਪਾਨ ‘ਤੇ 38 ਫੀਸਦੀ ਦਾ ਲੱਗੇਗਾ ਵਿਸ਼ੇਸ਼ ਟੈਕਸ! ਕਮੇਟੀ ਵੱਲੋਂ ਪ੍ਰਸਤਾਵ ਜਾਰੀ

ਨਵੀਂ ਦਿੱਲੀ : ਮੰਤਰੀਆਂ ਦੇ ਸਮੂਹ (GOM) ਵੱਲੋਂ ਗੁਟਖਾ-ਪਾਨ ‘ਤੇ 38 ਫੀਸਦੀ ਦਾ ‘ਵਿਸ਼ੇਸ਼ ਟੈਕਸ ਆਧਾਰਿਤ ਡਿਊਟੀ’ ਲਗਾਉਣ ਦਾ ਪ੍ਰਸਤਾਵ...

ਦਿੱਲੀ ‘ਚ ਟੀਚਰ ਬਣੀ ਹੈਵਾਨ, 5ਵੀਂ ਦੇ ਬੱਚੇ ਨੂੰ ਪਹਿਲਾਂ ਮਾਰਿਆ ਫਿਰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਦਿੱਲੀ ਵਿੱਚ ਇੱਕ ਮਹਿਲਾ ਅਧਿਆਪਕ ਦਾ ਖੌਫ਼ਨਾਕ ਰੂਪ ਸਾਹਮਣੇ ਆਇਆ ਜਦੋਂ ਅਧਿਆਪਕਾ ਨੇ ਸ਼ੁੱਕਰਵਾਰ ਨੂੰ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ...

ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਨੇ ਜ਼ਮਾਨਤ ਲਈ ਦਿੱਤੀ ਅਰਜ਼ੀ, ਸਾਕੇਤ ਕੋਰਟ ‘ਚ ਪਟੀਸ਼ਨ ਦਾਇਰ

ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੇ ਇਸ ਮਾਮਲੇ ‘ਚ ਜ਼ਮਾਨਤ ਲਈ ਦਿੱਲੀ ਦੀ ਸਾਕੇਤ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ।...

ਭਾਰਤ ਅਤੇ ਨੇਪਾਲ ਦੀਆਂ ਫੌਜਾਂ ਅੱਜ ਤੋਂ ਕਰਨਗੀਆਂ 16ਵਾਂ ‘ਸੂਰਿਆ ਕਿਰਨ’ ਅਭਿਆਸ

ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਜੰਗਲ ਯੁੱਧ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਤਾਲਮੇਲ ਨੂੰ ਹੋਰ ਮਜ਼ਬੂਤ ​​ਕਰਨ ਲਈ...

ਸੋਨਾਲੀ ਫੋਗਾਟ ਕਤਲ ਕੇਸ ਦੀ ਸੁਣਵਾਈ ਅੱਜ, ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਦਾ ਹੋ ਸਕਦਾ ਵਿਰੋਧ

ਹਰਿਆਣਾ ਦੀ ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਕਤਲ ਕੇਸ ਦੀ ਸੁਣਵਾਈ ਅੱਜ ਗੋਆ ਦੀ ਮਾਪੁਸਾ ਅਦਾਲਤ ਵਿੱਚ ਹੈ। ਪਿਛਲੀ ਪੇਸ਼ੀ...

ਭਗੌੜੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ਼, UK ‘ਚ ਅਰਜ਼ੀ ਖ਼ਾਰਿਜ

ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਵਪਾਰੀ ਨੀਰਵ ਮੋਦੀ ਦੀ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਯੂਨਾਈਟਿਡ...

ਰਾਜਸਥਾਨ ‘ਚ ਅਨੋਖਾ ਵਿਆਹ, ਲਾੜੀ ਨੇ ‘ਠਾਕੁਰ ਜੀ’ ਨਾਲ ਰਚਾਇਆ ਵਿਆਹ, ਪੂਰੀਆਂ ਰਸਮਾਂ ਨਾਲ ਲਏ ਸੱਤ ਫੇਰੇ

ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਪੂਜਾ ਸਿੰਘ ਨੇ ਬੜੀ ਧੂਮ ਧਾਮ ਨਾਲ ਅਨੋਖਾ ਵਿਆਹ ਕੀਤਾ ਹੈ। ਇਸ ਵਿਆਹ ‘ਚ 311 ਬਾਰਾਤੀ ਸ਼ਾਮਲ ਸਨ। ਸਾਰਿਆਂ...

ਨੈਸ਼ਨਲ ਹਾਈਵੇ ‘ਤੇ EV ਗੱਡੀਆਂ ਚਲਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਸਰਕਾਰ ਨੇ 137 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਕੀਤੇ ਸਥਾਪਤ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਨਾਲ ਜੁੜੀ...

ਸੋਨੂੰ ਸੂਦ ਨੂੰ ਚੱਲਦੀ ਟਰੇਨ ਦੇ ਦਰਵਾਜ਼ੇ ‘ਤੇ ਬੈਠਣਾ ਪਿਆ ਮਹਿੰਗਾ, ਮੁੰਬਈ ਰੇਲਵੇ ਪੁਲਿਸ ਨੇ ਟਵੀਟ ਕਰ ਲਗਾਈ ਫਟਕਾਰ

ਦੇਸ਼ ‘ਚ ਲੌਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਮਸੀਹਾ ਬਣੇ ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ‘ਚ ਨਜ਼ਰ ਆ ਰਹੇ ਹਨ। ਕੁਝ...

ਸਚਿਨ ਤੇਂਦੁਲਕਰ ਦੀ ਰਾਹ ‘ਤੇ ਅਰਜੁਨ ਤੇਂਦੁਲਕਰ, ਰਣਜੀ ਟਰਾਫੀ ‘ਚ ਪਿਤਾ ਵਾਂਗ ਲਗਾਇਆ ਸੈਂਕੜਾ

ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਬੁਧਵਾਰ ਨੂੰ ਰਣਜੀ ਟਰਾਫੀ ਮੈਚ ‘ਚ ਸੈਂਕੜਾ ਲਗਾਇਆ ਹੈ। 34...

ਹਵਾਈ ਅੱਡੇ ‘ਤੇ ਭੀੜ ਤੋਂ ਮਿਲੇਗਾ ਛੁਟਕਾਰਾ, CISF ਨੇ 100 ਕਰਮਚਾਰੀਆਂ ਦੀ ਬਣਾਈ ਟੀਮ

ਹਵਾਈ ਅੱਡੇ ‘ਤੇ ਭੀੜ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ...

ਐਸਿਡ ਅਟੈਕ ‘ਤੇ ਸਵਾਤੀ ਮਾਲੀਵਾਲ ਦਾ ਦਿੱਲੀ ਪੁਲਿਸ ਨੂੰ ਨੋਟਿਸ, ਕਿਹਾ- ‘ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ’

ਦੇਸ਼ ਦੀ ਰਾਜਧਾਨੀ ਦਵਾਰਕਾ ‘ਚ ਇੱਕ ਬਾਈਕ ਸਵਾਰ ਨੇ ਵਿਦਿਆਰਥਣ ‘ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਵਿੱਚ ਵਿਦਿਆਰਥਣ ਬੁਰੀ ਤਰ੍ਹਾਂ...

‘ਮੇਰਾ ਡਾਟਾ ਰਾਤ ਨੂੰ ਭੂਤ ਵਰਤਦੇ ਨੇ?’ MP ਗਿੱਲ ਦੇ ਸਵਾਲ ‘ਤੇ IT ਮੰਤਰੀ ਨੇ ਬੋਲਿਆ ਕਾਂਗਰਸ ‘ਤੇ ਹਮਲਾ

ਸੰਸਦ ਦੇ ਸਰਦ ਰੁੱਤ ਸੈਸ਼ਨ ਕਾਂਗਰਸ ਦੇ ਐੱਮ.ਪੀ. ਜਸਬੀਰ ਸਿੰਘ ਗਿੱਲ ਨੇ IT ਮੰਤਰੀ ਅਸ਼ਵਨੀ ਵੈਸ਼ਨਵ ‘ਤੇ ਟੈਲੀਕਾਮ ਕੰਪਨੀਆਂ ਨੂੰ ਲੈ ਕੇ...

‘ਪੰਗਾ ਨਾ ਲਈਓ, ਅੰਕੜੇ ਦੱਸ ਰਹੇ ਅਸਲੀ ‘ਪੱਪੂ’ ਕੌਣ’, ਸੰਸਦ ‘ਚ ਮਹੁਆ ਮੋਇਤਰਾ ਦੀ ਸਪੀਚ ਵਾਇਰਲ

ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਆਰਥਿਕ ਤਰੱਕੀ ਦੇ ਸਰਕਾਰ...

ਮੂਸੇਵਾਲਾ ਕੇਸ ਸੁਲਝਾਉਣ ਵਾਲੇ ਅਫ਼ਸਰਾਂ ਨੂੰ ਜਾਨ ਦਾ ਖ਼ਤਰਾ! ਮਿਲੀ Y ਕੈਟਾਗਰੀ ਦੀ ਸੁਰੱਖਿਆ

ਸਿੱਧੂ ਮੂਸੇਵਾਲਾ ਕੇਸ ਨੂੰ ਸੁਲਝਾਉਣ ਵਾਲੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਹੁਣ ਇਨ੍ਹਾਂ...

ਕਰਨਾਟਕ ‘ਚ 5 ਸਾਲਾਂ ਬੱਚੀ ‘ਚ Zika ਵਾਇਰਸ ਦੀ ਪੁਸ਼ਟੀ, ਸਿਹਤ ਵਿਭਾਗ ਵੱਲੋਂ ਅਲਰਟ ਜਾਰੀ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਖ਼ਤਮ ਹੋ ਰਹੇ ਹਨ, ਇਸ ਦੇ ਨਾਲ ਹੀ ਹੁਣ ਜ਼ੀਕਾ ਵਾਇਰਸ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪੁਣੇ ਤੋਂ...

ਸਾਬਕਾ IAS ਕੇਬੀਐਸ ਸਿੱਧੂ ਵਿਜੀਲੈਂਸ ਬਿਊਰੋ ਅੱਗੇ ਨਹੀਂ ਹੋਏ ਪੇਸ਼: ਘੱਟ ਸਮੇਂ ਦਾ ਹਵਾਲਾ ਦਿੰਦਿਆਂ ਮੰਗਿਆ ਸਮਾਂ

ਸਿੰਚਾਈ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਅੱਜ ਵਿਜੀਲੈਂਸ ਬਿਊਰੋ ਅੱਗੇ ਪੇਸ਼ ਨਹੀਂ...

ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਦੇ ਅਭਿਨੇਤਾ ਦੇਵ ਜੋਸ਼ੀ ਜਾਣਗੇ ਚੰਨ ‘ਤੇ, 3 ਲੱਖ ਲੋਕਾਂ ‘ਚੋਂ ਚੁਣਿਆ ਗਿਆ ਨਾਮ

ਸਬ ਟੀਵੀ ਦੇ ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਵਿੱਚ ਬਾਲਵੀਰ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਦੇਵ ਜੋਸ਼ੀ ਜਲਦ ਹੀ ਚੰਦਰਮਾ ਦੀ...

ਟਵਿੱਟਰ, ਮੈਟਾ ਤੋਂ ਬਾਅਦ ਹੁਣ ਛਾਂਟੀ ਕਰਨ ਵਾਲਿਆਂ ‘ਚ ਇੰਟੇਲ ਵੀ ਸ਼ਾਮਲ, ਹਜਾਰਾਂ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ : ਟਵਿੱਟਰ, ਮੈਟਾ ਅਤੇ ਐਚਪੀ ਤੋਂ ਬਾਅਦ ਹੁਣ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਇੰਟੇਲ ਨੇ ਵੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।...

ਤਾਮਿਲਨਾਡੂ ‘ਚ ਚੱਕਰਵਾਤੀ ਤੂਫਾਨ ‘ਮੰਡੂਸ’ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ

ਚੱਕਰਵਾਤੀ ਤੂਫਾਨ ‘ਮੰਡੌਸ’ ਦੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ 5...

ਟਵਿਟਰ ‘ਚ ਕੱਲ ਤੋਂ ਆ ਰਿਹਾ ਖਾਸ ਅਪਡੇਟ ! ਯੂਜ਼ਰਸ ਨੂੰ ਹੁਣ ਦੇਣੇ ਪੈਣਗੇ ਪੈਸੇ

ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ...

ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ MCD ਚੋਣਾਂ ‘ਚ ਹਾਰ ਤੋਂ ਬਾਅਦ ਦਿੱਤਾ ਅਸਤੀਫਾ

ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਹਾਰ ਤੋਂ ਬਾਅਦ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...

ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ‘ਚ ਮਿਲਿਆ ਸੱਪ, DGCA ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ – ਫਲਾਈਟ ‘ਚ ਆਏ ਦਿਨ ਕੁੱਝ ਨਾ ਕੁੱਝ ਗੜਬੜੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੁਬਈ ਜਾਣ ਵਾਲੀ ਏਅਰ ਇੰਡੀਆ...

ਦੇਸ਼ ‘ਚ ਕੋਰੋਨਾ ਖ਼ਤਮ ਹੋਣ ਦੇ ਕੰਢੇ, ਪਿਛਲੇ 24 ਘੰਟਿਆਂ ਵਿੱਚ ਮਿਲੇ 210 ਨਵੇਂ ਮਾਮਲੇ

ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 210 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 4,047 ਹੋ ਗਈ ਹੈ। ਸ਼ਨੀਵਾਰ...

ਬੋਰਵੈੱਲ ‘ਚ ਡਿੱਗੇ ਤਨਮਯ ਦੀ ਮੌਤ, CM ਸ਼ਿਵਰਾਜ ਵੱਲੋਂ ਪਰਿਵਾਰ ਨੂੰ 4 ਲੱਖ ਰੁ. ਵਿੱਤੀ ਮਦਦ ਦਾ ਐਲਾਨ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਮਾਂਡਵੀ ਪਿੰਡ ਵਿੱਚ 55 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਤਨਮਯ ਸਾਹੂ ਦੀ ਮੌਤ ‘ਤੇ ਮੁੱਖ ਮੰਤਰੀ...

MP : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, ਬੋਰਵੈੱਲ ‘ਚੋਂ 84 ਘੰਟਿਆਂ ਮਗਰੋਂ ਨਿਕਲੀ ਲਾਸ਼

ਮੱਧ ਪ੍ਰਦੇਸ਼ ਦੇ ਬੈਤੂਲ ‘ਚ ਬੋਰਵੈੱਲ ‘ਚ ਫਸੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ 84 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ।...

ਖੂਬ ਹੰਗਾਮੇ ਮਗਰੋਂ ਸੰਸਦ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ ਹੋਇਆ ਪੇਸ਼

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਕਿਰੋੜੀ ਲਾਲ ਮੀਣਾ ਨੇ ਰਾਜ ਸਭਾ ਵਿੱਚ ਯੂਨੀਫੋਰਮ...

ਧਾਰਮਿਕ ਸ਼ੋਭਾਯਾਤਰਾਵਾਂ ‘ਤੇ ਰੋਕ ਲਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖਾਰਿਜ

ਸੁਪਰੀਮ ਕੋਰਟ ਨੇ ਧਾਰਮਿਕ ਸ਼ੋਭਾਯਾਤਰਾ ਦੌਰਾਨ ਸਰਕਾਰ ਵੱਲੋਂ ਤੈਅ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਦਾਇਰ...

ਸੋਨੀਆ ਗਾਂਧੀ ਨੇ ਰਣਥੰਭੌਰ ਪਾਰਕ ‘ਚ ਜੀਪ ਸਫਾਰੀ ਕਰਕੇ ਮਨਾਇਆ 76ਵਾਂ ਜਨਮ ਦਿਨ, ਰਾਹੁਲ ਵੀ ਨਾਲ

ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਸਫਾਰੀ ਦਾ ਆਨੰਦ ਲੈਂਦੇ ਹੋਏ...

‘ਪੰਜਾਬ ਵਿਚ ਨਸ਼ਾ ਖਤਮ ਕਰਨ ਦਾ ਇਕੋ-ਇਕ ਹੱਲ ਰੋਜ਼ਗਾਰ ਪੈਦਾ ਕਰਨਾ’ : CM ਮਾਨ

ਪੰਜਾਬ ਵਿਚ ਜਲਦ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਲਿਆਂਦੀ ਜਾਵੇਗੀ। ਨਾਲ ਹੀ ਪੰਜਾਬ ਇੰਡਸਟਰੀ ਦੇ ਵਿਕਾਸ ਦੇ ਮਕਸਦ ਨਾਲ ਫੋਕਲ ਪੁਆਇੰਟ ਵਿਚ...

ਗੁਜਰਾਤ ‘ਚ ਕਾਂਗਰਸ ਨੂੰ ਦੋਹਰਾ ਝਟਕਾ, ਨਾ ਗੱਦੀ ਮਿਲੀ, ਨਾ ਮਿਲੇਗਾ ਵਿਰੋਧੀ ਧਿਰ ਦਾ ਅਹੁਦਾ!

ਗੁਜਰਾਤ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਹਾਰ ਨਾਲ ਕਾਂਗਰਸ ਨੂੰ ਦੋਹਰਾ ਝਟਕਾ ਲੱਗਾ ਹੈ। ਕਾਂਗਰਸ ਨੂੰ ਇਸ ਵਾਰ ਨਾ ਸਿਰਫ਼ ਸ਼ਰਮਨਾਕ...

ਗੁਜਰਾਤ ‘ਚ ਹਾਰਨ ਤੋਂ ਬਾਅਦ ਵੀ ਜਿੱਤੀ ‘AAP’, ਰਾਸ਼ਟਰੀ ਪਾਰਟੀ ਦਾ ਮਿਲਿਆ ਦਰਜਾ

‘ਆਪ’ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ। ਹੁਣ ਤੱਕ ਦੇ ਰੁਝਾਨਾਂ ‘ਚ ਆਮ...

ਭਾਰਤ ‘ਤੇ ਭਿਅੰਕਰ ਲੂ ਦਾ ਖ਼ਤਰਾ! ਸਹਿ ਨਹੀਂ ਸਕੇਗਾ ਇਨਸਾਨ, ਵਰਲਡ ਬੈਂਕ ਦੀ ਰਿਪੋਰਟ ‘ਚ ਚਿਤਾਵਨੀ

ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵੱਧ...

Carousel Posts