Tag: , , , , , , , ,

ਐਲਨ ਮਸਕ ਇਸ ਸਾਲ 100 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਗੁਆਉਣ ਵਾਲੇ ਬਣੇ ਪਹਿਲੇ ਅਰਬਪਤੀ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ...

PhD ਸਟੂਡੈਂਟ ਦਾ ਖੌਫਨਾਕ ਕਾਰਾ, ਵਿਆਹ ਤੋਂ ਨਾਂਹ ਕਰਨ ‘ਤੇ ਖੁਦ ਨੂੰ ਅੱਗ ਲਾ ਲਿਪਟ ਗਿਆ ਕੁੜੀ ਨਾਲ

ਔਰੰਗਾਬਾਦ ‘ਚ ਸੋਮਵਾਰ ਨੂੰ ਪੀਐੱਚਡੀ ਕਰ ਰਹੇ ਇਕ ਨੌਜਵਾਨ ਨੇ ਉਸ ਵੇਲੇ ਖੁਦ ਨੂੰ ਅੱਗ ਲਗਾ ਲਈ ਜਦੋਂ ਇਕ ਵਿਦਿਆਰਥਣ ਨੇ ਉਸ ਨਾਲ ਵਿਆਹ ਕਰਨ...

PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਦੇ ਵ੍ਹਾਟਸਐਪ ਨੰਬਰ...

ਭੋਪਾਲ ਵਣ ਵਿਹਾਰ ‘ਚ ਪਿੰਜਰਿਆਂ ‘ਚ ਮੌਜੂਦ ਬਾਘਾਂ ‘ਤੇ ਪਥਰਾਅ, ਰਵੀਨਾ ਟੰਡਨ ਨੇ ਟਵਿੱਟਰ ‘ਤੇ ਕੱਢਿਆ ਗੁੱਸਾ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਭੋਪਾਲ ਆਉਣ ਤੋਂ ਬਾਅਦ ਗੁੱਸੇ ‘ਚ ਆ ਗਈ। ਨਾਰਾਜ਼ਗੀ ਦਾ ਕਾਰਨ ਵਣ ਵਿਹਾਰ ਵਿੱਚ ਬਾਘਾਂ ਦੀ ਸੁਰੱਖਿਆ...

ਡੇਰਾ ਬੱਸੀ : ਮਹਿਲਾ ASI ਦੀ ਜ਼ਬਰ-ਜਨਾਹ ਪੀੜਿਤਾ ਤੋਂ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ, ਹੋਇਆ ਪਰਚਾ

ਡੇਰਾਬੱਸੀ- ਮੁਹਾਲੀ ਦੇ ਡੇਰਾਬੱਸੀ ਥਾਣੇ ਵਿੱਚ ਤਾਇਨਾਤ ਇੱਕ ਮਹਿਲਾ ASI ਨੇ ਇੱਕ ਔਰਤ ਤੋਂ ਉਸ ਦੇ ਘਰ ਜਾ ਕੇ ਰਿਸ਼ਵਤ ਲੈ ਲਈ। ਘਟਨਾ ਦੀ ਵੀਡੀਓ...

ਆਨੰਦ ਮੈਰਿਜ ਐਕਟ ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ, ਕੈਬਨਿਟ ਦੀ ਮਨਜ਼ੂਰੀ ਲਈ ਖਰੜਾ ਤਿਆਰ

ਆਨੰਦ ਮੈਰਿਜ ਐਕਟ ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਐਕਟ ਵਿੱਚ ਸੋਧ ਲਈ ਖਰੜਾ ਤਿਆਰ ਹੋ ਚੁੱਕਾ ਹੈ ਤੇ ਕੈਬਨਿਟ ਦੀ ਬੈਠਕ ਵਿੱਚ...

ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ 6 ਵਿਅਕਤੀਆਂ ਖਿਲਾਫ ਦਰਜ ਕੀਤੇ ਮੁੱਕਦਮੇ

ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਆਈ ਪੀ ਐਸ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ, ਸੋਸ਼ਲ...

ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਲਈ ਖਰਚੇ ਜਾਣਗੇ 9.02 ਕਰੋੜ ਰੁ., ਟੈਂਡਰ ਜਾਰੀ

ਲੁਧਿਆਣਾ: ਨਗਰ ਨਿਗਮ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਦੇ ਆਧੁਨਿਕ ਉਪਕਰਨਾਂ ਅਤੇ ਵਿਕਾਸ ਕਾਰਜਾਂ ‘ਤੇ ਕਰੀਬ 9.02 ਕਰੋੜ ਰੁਪਏ...

‘ਡਬਲ ਇੰਜਣ ਸਰਕਾਰ ਦਾ ਡਬਲ ਫਾਇਦਾ’, 71,000 ਨੌਜਵਾਨਾਂ ਨੂੰ ਆਫਰ ਲੈਟਰ ਦੇ ਕੇ ਬੋਲੇ PM ਮੋਦੀ

10 ਲੱਖ ਰੋਜ਼ਗਾਰ ਯੋਜਨਾ ਦੇ ਤਹਿਤ ਅੱਜ ਰੋਜ਼ਗਾਰ ਮੇਲੇ ‘ਚ ਦੇਸ਼ ਦੇ ਕਰੀਬ 71 ਹਜ਼ਾਰ ਨੌਜਵਾਨਾਂ ਨੂੰ ਆਫਰ ਲੈਟਰ ਮਿਲੇ। ਪ੍ਰਧਾਨ ਮੰਤਰੀ...

CU ਸਟੂਡੈਂਟ ਅਗਵਾ ਕੇਸ ‘ਚ ਚਾਰਜਸ਼ੀਟ ਦਾਖ਼ਲ, MBA ਵਿਦਿਆਰਥਣ ਨੇ ਹਨੀਟ੍ਰੈਪ ‘ਚ ਫਸਾ ਮੰਗੇ ਸਨ 50 ਲੱਖ ਰੁ.

ਮੋਹਾਲੀ ਸਥਿਤ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (CU) ਦੇ 30 ਸਾਲਾਂ ਇੰਜੀਨੀਅਰਿੰਗ ਸਟੂਡੈਂਟ ਹਿਤੇਸ਼ ਭੂਰਾ ਨੂੰ ਹਨੀਟ੍ਰੈਪ ਦਾ ਸ਼ਿਕਾਰ...

ਕੋਲੰਬੀਆ ‘ਚ ਵੱਡਾ ਹਾਦਸਾ, ਕ੍ਰੈਸ਼ ਹੋ ਕੇ ਘਰ ਦੀ ਛੱਤ ‘ਤੇ ਡਿੱਗਿਆ ਜਹਾਜ਼, 8 ਮੌਤਾਂ

ਕੋਲੰਬੀਆ ‘ਚ ਸੋਮਵਾਰ ਨੂੰ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਜਹਾਜ਼ ਵਿਚ...

ਰੰਗ ਲਿਆਈ ਮਾਨ ਸਰਕਾਰ ਦੀ ਮਿਹਨਤ, ਪਿਛਲੇ 3 ਸਾਲਾਂ ਨਾਲੋਂ 20 ਫੀਸਦੀ ਘੱਟ ਸੜੀ ਪਰਾਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਹਮੇਸ਼ਾ ਇਹ ਟੀਚਾ ਰਿਹਾ ਹੈ ਕਿ ਕਿਸਾਨ ਪਰਾਲੀ ਨਾ ਸਾੜਨ। ਇਸ ਦੇ ਲਈ ਆਪਣੇ...

ਜੇਲ੍ਹ ਭੇਜਣ ਤੋਂ ਪਹਿਲਾਂ ਕੈਦੀਆਂ ਦੇ 5 ਟੈਸਟ ਲਾਜ਼ਮੀ, ਹਵਾਲਾਤੀਆਂ ਦੇ ਬਹਾਨੇ ਰੋਕਣ ਲਈ ਚੁੱਕਿਆ ਕਦਮ

ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਕੈਦੀਆਂ ਨੂੰ ਨਿਆਇਆ ਹਿਰਾਸਤ ਵਿੱਚ ਭੇਜਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਜੇਲ੍ਹ ਵਿੱਚ ਬੰਦ...

8 ਡਾਲਰ ਵਾਲੇ ਟਵਿੱਟਰ Blue Tick ਸਬਸਕ੍ਰਿਪਸ਼ਨ ਦੇ ਰਿਲਾਂਚ ‘ਤੇ ਰੋਕ, ਐਲਨ ਮਸਕ ਬਣਾ ਰਹੇ ਨਵਾਂ ਪਲਾਨ

ਐਲਨ ਮਸਕ ਨੇ ਟਵਿੱਟਰ ਬਲੂ ਵੈਰੀਫਿਕੇਸ਼ਨ ਬੈਜ ਨੂੰ ਦੁਬਾਰਾ ਲਾਂਚ ਕਰਨ ‘ਤੇ ਰੋਕ ਲਾ ਦਿੱਤੀ ਹੈ, ਹੁਣ ਉਹ ਸੰਗਠਨਾਂ ਲਈ ਵੱਖ-ਵੱਖ ਰੰਗ ਦੀ ਜਾਂਚ...

ਇੰਡੋਨੇਸ਼ੀਆ ਮਗਰੋਂ 7.0 ਤੀਬਰਤਾ ਵਾਲੇ ਭੂਚਾਲ ਦਹਿਲਿਆ ਸੋਲੋਮਨ ਟਾਪੂ, ਸੁਨਾਮੀ ਦਾ ਅਲਰਟ

ਇੰਡੋਨੇਸ਼ੀਆ ਤੋਂ ਬਾਅਦ ਹੁਣ ਸੋਲੋਮਨ ਟਾਪੂ ‘ਚ ਵੀ ਜ਼ਬਰਦਸਤ ਭੂਚਾਲ ਆਇਆ ਹੈ। ਸੋਲੋਮਨ ਟਾਪੂ ਦੇ ਮਲਾਂਗੋ ਵਿੱਚ ਅੱਜ ਸਵੇਰੇ ਧਰਤੀ ਹਿੱਲ...

ਪੁਲਿਸ ਵਾਲੇ ਵੱਲੋਂ ਆਪਣੇ ਵਿਆਹ ‘ਚ ਫਾਇਰਿੰਗ ਕਰਨ ਦਾ ਵੀਡੀਓ ਵਾਇਰਲ, ਹੋਇਆ ਪਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ਵਿਚ ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪੂਰੀ...

ਅਮਿਤ ਸ਼ਾਹ ਨੇ ਕ੍ਰਿਕਟਰ ਰਵਿੰਦਰ ਜਡੇਜਾ ਅਤੇ ਉਨ੍ਹਾਂ ਦੀ ਪਤਨੀ ਰਿਵਾਬਾ ਨਾਲ ਕੀਤੀ ਮੁਲਾਕਾਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਾਮਨਗਰ ਹਵਾਈ ਅੱਡੇ ‘ਤੇ ਕ੍ਰਿਕਟਰ ਰਵਿੰਦਰ ਜਡੇਜਾ ਅਤੇ ਉਨ੍ਹਾਂ ਦੀ ਪਤਨੀ ਰਿਵਾਬਾ ਜਡੇਜਾ ਨਾਲ...

ਨਸ਼ੇ ਦੇ ਆਦੀ ਪਤੀ ਨੇ ਪਤਨੀ ਦੇ ਸਿਰ ‘ਤੇ ਤਵਾ ਮਾਰ ਕੀਤਾ ਕਤਲ, ਥਾਣੇ ਜਾ ਕੇ ਕੀਤਾ ਸਰੰਡਰ

ਮੋਗਾ ਦੇ ਚੱਕੀ ਵਾਲਾ ‘ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਨਸ਼ੇ ਦੇ ਆਦੀ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਹੈ।...

UGC ਵੱਲੋਂ PhD ਨਿਯਮਾਂ ‘ਚ ਹੋਇਆ ਬਦਲਾਅ: 6 ਸਾਲਾਂ ‘ਚ ਪੂਰੀ ਕਰਨੀ ਹੋਵੇਗੀ PhD

UGC ਨੇ PhD ਨਿਯਮਾਂ ਨੂੰ ਲੈ ਕੇ ਕਈ ਬਦਲਾਅ ਕੀਤੇ ਹਨ। ਇਸ ਦੇ ਲਈ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ। ਦਿਸ਼ਾ-ਨਿਰਦੇਸ਼ਾਂ ਅਨੁਸਾਰ, PhD ਦੀ...

ਰਿੰਦਾ ਦੀ ਮੌਤ ਦੀ ਖ਼ਬਰ ‘ਤੇ ਲੰਡਾ ਤੇ ਡੱਲਾ ਆਹਮੋ-ਸਾਹਮਣੇ, ਗੈਂਗਸਟਰਾਂ ਦੇ ਵੱਖੋ-ਵੱਖ ਦਾਅਵੇ

ਹਰਵਿੰਦਰ ਰਿੰਦਾ ਦੀ ਮੌਤ ਅਜੇ ਵੀ ਸਸਪੈਂਸ ਬਣੀ ਹੋਈ ਹੈ। ਇੱਕ ਪਾਸੇ ਉਸ ਦੀ ਮੌਤ ਦੀਆਂ ਖਬਰਾਂ ਤੇ ਦੂਜੇ ਪਾਸੇ ਨਾ ਤਾਂ ਇਸ ਬਾਰੇ ਸਰਕਾਰ ਵੱਲੋਂ...

ਸਟੱਡੀ, ਟੂਰਿਸਟ ਵੀਜ਼ੇ ਵਾਸਤੇ ਵਧੀਆਂ ਮੁਸ਼ਕਲਾਂ, ਪਾਸਪੋਰਟ ਲਈ ਅਗਲੇ ਸਾਲ ਤੱਕ ਕਰਨੀ ਪਊ ਉਡੀਕ

ਚੰਡੀਗੜ੍ਹ: ਇਨ੍ਹੀਂ ਦਿਨੀਂ ਪਾਸਪੋਰਟ ਹਾਸਲ ਕਰਨ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਸਥਿਤੀ ਇਹ ਹੈ ਕਿ ਹੁਣ ਪਾਸਪੋਰਟ ਲਈ ਲੰਬੀ ਉਡੀਕ...

ਡੇਰਾ ਪ੍ਰੇਮੀ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੇਨ ਸ਼ੂਟਰ ਹੁੱਡਾ ਰਾਜਸਥਾਨ ਤੋਂ ਗ੍ਰਿਫਤਾਰ

ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲਕਾਂਡ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੇਨ ਸ਼ੂਟਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ...

ਇਰਾਕ ਤੇ ਸੀਰੀਆ ਦੇ ਅੱਤਵਾਦੀ ਟਿਕਾਣਿਆਂ ‘ਤੇ ਤੁਰਕੀਏ ਦੀ ਏਅਰ ਸਟ੍ਰਾਈਕ, ਇਸਤਾਂਬੁਲ ਹਮਲੇ ਦਾ ਬਦਲਾ

ਤੁਰਕੀਏ ਨੇ ਸ਼ਨੀਵਾਰ ਨੂੰ ਉੱਤਰੀ ਸੀਰੀਆ ਅਤੇ ਉੱਤਰੀ ਇਰਾਕ ਵਿੱਚ ਪਾਬੰਦੀਸ਼ੁਦਾ ਕੁਰਦਿਸ਼ ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ...

ਸ਼ਰਧਾ ਕਤਲਕਾਂਡ, ਮਰਡਰ ਸੀਨ ਰੀਕ੍ਰਿਏਟ ਕਰਨ ਆਫਤਾਬ ਦੇ ਘਰ ਪਹੁੰਚੀ ਪੁਲਿਸ, ਭਲਕੇ ਨਾਰਕੋ ਟੈਸਟ

ਸ਼ਰਧਾ ਦੇ ਕਤਲ ਦੇ ਸੀਨ ਨੂੰ ਰੀਕ੍ਰਿਏਟ ਕਰਨ ਲਈ ਦਿੱਲੀ ਪੁਲਿਸ ਆਫਤਾਬ ਦੇ ਘਰ ਪਹੁੰਚ ਗਈ ਹੈ। ਇਸ ਤੋਂ ਪਤਾ ਲੱਗੇਗਾ ਕਿ ਆਫਤਾਬ ਨੇ ਸ਼ਰਧਾ ਦਾ...

ਗਾਣੇ ਗਾ ਕੇ ਟ੍ਰੈਫਿਕ ਰੂਲਸ ਸਿਖਾਉਣ ਵਾਲਾ ਚੰਡੀਗੜ੍ਹ ਦਾ SI ‘ਵਰਲਡ ਫੇਮਸ’, Indian Idol ਦੇ ਜੱਜ ਵੀ ਹੋਏ ਮੁਰੀਦ

ਚੰਡੀਗੜ੍ਹ ਦੀਆਂ ਸੜਕਾਂ ‘ਤੇ ਆਪਣੇ ਅਨੋਖੇ ਅੰਦਾਜ਼ ‘ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਸਿੱਖਿਆ ਦੇਣ ਵਾਲਾ ਚੰਡੀਗੜ੍ਹ...

ਸ਼ਰਧਾ ਕਤਲਕਾਂਡ ਮਗਰੋਂ ਹਿੰਦੂ-ਮੁਸਲਿਮ ਜੋੜੇ ਦੀ ਰਿਸੈਪਸ਼ਨ ਰੱਦ, ਇੱਕ ਟਵੀਟ ਨਾਲ ਮਚਿਆ ਹੰਗਾਮਾ

ਸ਼ਰਧਾ ਵਾਕਰ ਦੇ ਕਤਲ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਦੋਸ਼ੀ ਆਫਤਾਬ ਖਿਲਾਫ ਗੁੱਸਾ ਹੈ। ਇਸ ਦੌਰਾਨ ਮਹਾਰਾਸ਼ਟਰ ਦੇ...

ਔਰਤਾਂ ਦੀ ਸੁਰੱਖਿਆ ਲਈ ਨਵੀਂ ਕਾਢ- ਕਰੰਟ ਵਾਲੇ ਸੈਂਡਲ, ਗੋਲੀਆਂ ਦੀ ਆਵਾਜ਼ ਵਾਲਾ ਪਰਸ, GPS ਵਾਲੇ ਗਹਿਣੇ

ਯੂਪੀ ਦੇ ਮੇਰਠ ਵਿਚ ਇਕ ਇਨੋਵੇਟਰ ਨੇ ਔਰਤਾਂ ਦੀ ਸੁਰੱਖਿਆ ਲਈ ਅਜਿਹਾ ਉਪਕਰਨ ਤਿਆਰ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਮੇਰਠ ਦੇ ਇਕ MIET...

ਸੁਰਿੰਦਰ ਮੱਕੜ ਕਤਲ ਕੇਸ ‘ਚ 35 ਸਾਲਾਂ ਮਗਰੋਂ ਅਦਾਲਤ ਦਾ ਫੈਸਲਾ, ਅੱਤਵਾਦੀ ਮਿੰਟੂ ਨੂੰ ਉਮਰ ਕੈਦ

ਵਧੀਕ ਸੈਸ਼ਨ ਜੱਜ ਡੀਪੀ ਸਿੰਗਲਾ ਦੀ ਅਦਾਲਤ ਨੇ ਅੱਜ ਕਰੀਬ 35 ਸਾਲ ਪਹਿਲਾਂ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਭਰਾ ਸੁਰਿੰਦਰ ਸਿੰਘ...

ਪਿਓ ਨੇ ਸੁੱਤੇ ਪਏ 5 ਸਾਲਾ ਪੁੱਤ ਦਾ ਵੱਢਿਆ ਗਲਾ, ਮਾਸੂਮ ‘ਤੇ ਜ਼ਰਾ ਨਹੀਂ ਆਇਆ ਤਰਸ

ਦੇਸ਼ ਵਿਚ ਕਤਲ ਦੇ ਮਾਮਲੇ ਵੱਧਦੇ ਜਾ ਰਹੇ ਹਨ ;ਤੇ ਅਜਿਹਾ ਹੀ ਮੁੰਬਈ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ...

ਅਮਰੀਕਾ ‘ਚ ਸਿੱਖ ਸਟੂਡੈਂਟ ਕਾਲਜ ‘ਚ ਪਹਿਨ ਸਕਣਗੇ ਕਿਰਪਾਨ, US ਯੂਨੀਵਰਸਿਟੀ ਨੇ ਬਦਲੀ ਪਾਲਿਸੀ

ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਸਟੂਡੈਂਟਸ ਹੁਣ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦੀ ਇੱਕ ਨਿਸ਼ਾਨੀ) ਪਹਿਨ ਸਕਣਗੇ।...

ਭਾਰਤੀ ਸਰਹੱਦ ‘ਚ ਫਿਰ ਵੜਿਆ ਪਾਕਿਸਤਾਨੀ ਡਰੋਨ, BSF ਨੇ ਫਾਇਰਿੰਗ ਕਰ ਡਰੋਨ ਮੂਵਮੈਂਟ ਰੋਕਿਆ

ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਸਰਹੱਦ ‘ਤੇ ਰਾਤ ਨੂੰ ਦੋ ਵਾਰ ਡਰੋਨ ਮੂਵਮੈਂਟ ਦੇਖਿਆ ਗਿਆ। ਦੋ ਡਰੋਨ ਹਰਕਤਾਂ ਤੋਂ ਬਾਅਦ ਸੀਮਾ...

ਮਸਕ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦੀ ਟਵਿੱਟਰ ‘ਤੇ ਵਾਪਸੀ, 22 ਮਹੀਨੇ ਬਾਅਦ ਅਕਾਊਂਟ ਬਹਾਲ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਰਿਸਟੋਰ ਹੋ ਗਿਆ ਹੈ। ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਦੇ ਐਲਾਨ ਤੋਂ...

ਜਲੰਧਰ ‘ਚ ਅੱਜ ਲੰਮਾ ‘ਪਾਵਰ ਕੱਟ’, 8 ਘੰਟੇ ਇਨ੍ਹਾਂ 13 ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ

ਪਾਵਰਕਾਮ ਵੱਲੋਂ ਇੱਕ ਪਾਸੇ ਬਸਤੀ ਏਰੀਆ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਿਜਲੀ ਦੀਆਂ ਲਾਈਨਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ,...

ਬਲਬੀਰ ਸਿੱਧੂ ਸਣੇ ਕਾਂਗਰਸ ਛੱਡ BJP ਦਾ ਪੱਲਾ ਫੜਣ ਵਾਲੇ 4 ਲੀਡਰਾਂ ਨੂੰ ਮਿਲੀ X ਕੈਟਾਗਰੀ ਦੀ ਸੁਰੱਖਿਆ

ਪੰਜਾਬ ‘ਚ ਸ਼ਨੀਵਾਰ ਨੂੰ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਤਿੰਨ ਸਾਬਕਾ ਮੰਤਰੀਆਂ ਅਤੇ ਇਕ ਸਾਬਕਾ ਵਿਧਾਇਕ ਦੀ ਸੁਰੱਖਿਆ ਵਧਾ...

ਚੀਨੀ ਮੁੰਡਿਆਂ ਦਾ ਉਇਗਰ ਮੁਸਲਿਮ ਕੁੜੀਆਂ ਨਾਲ ਜ਼ਬਰਦਸਤੀ ਵਿਆਹ! ਮਨ੍ਹਾ ਕਰਨ ‘ਤੇ ਮਾਪਿਆਂ ਨੂੰ ਜੇਲ੍ਹ

ਚੀਨ ਨੇ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਇੱਕ ਵੱਡਾ ਦਾਅ ਖੇਡਿਆ ਹੈ, ਇੱਥੋਂ ਦੀ ਉਈਗਰ ਮੁਸਲਿਮ ਆਬਾਦੀ...

ਹੁਣ Zomato ਵੱਲੋਂ ਛਾਂਟੀ ਦਾ ਐਲਾਨ, ਦੇਸ਼ ਭਰ ‘ਚ ਕੰਮ ਕਰ ਰਹੇ ਸਟਾਫ ਦੀ ਨੌਕਰੀ ਖ਼ਤਰੇ ‘ਚ!

ਮੰਦੀ ਨੂੰ ਛਿੜੀ ਬਹਿਸ ਵਿਚਾਲੇ ਕੰਪਨੀਆਂ ਭਾਰਤ ਸਣੇ ਵਿਸ਼ਵ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਇਸ ਦੌਰਾਨ ਹੁਣ ਫੂਡ...

ਮਸ਼ਹੂਰ ਅਦਾਕਾਰਾ ਤਬੱਸੁਮ ਦਾ 78 ਦੀ ਉਮਰ ‘ਚ ਦਿਹਾਂਤ, 2 ਮਿੰਟ ‘ਚ ਦੋ ਵਾਰ ਪਿਆ ਦਿਲ ਦਾ ਦੌਰਾ

ਹਿੰਦੀ ਫਿਲਮ ਇੰਡਸਟਰੀ ਨਾਲ ਜੁੜੀ ਇੱਕ ਹੋਰ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰਾ ਤਬੱਸੁਮ ਦਾ ਦਿਹਾਂਤ ਹੋ ਗਿਆ ਹੈ। ਉਹ 78 ਸਾਲ ਦੀ...

ਭਰੇ ਸਤਿਸੰਗ ‘ਚ ਡੇਰਾ ਪ੍ਰੇਮੀ ਨੇ ਰਾਮ ਰਹੀਮ ਤੋਂ ਪੁੱਛ ਲਿਆ ਜੇਲ੍ਹ ਦਾ ‘ਐਕਸਪੀਰਿਅੰਸ’!

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋਣ ਵਿੱਚ ਕਰੀਬ ਇਕ ਹਫ਼ਤਾ ਬਾਕੀ ਹੈ। ਇਸ ਕਾਰਨ ਰਾਮ ਰਹੀਮ ਦਾ ਜ਼ਿਆਦਾਤਰ ਸਮਾਂ ਡੇਰਾ...

ਸਰਕਾਰ ਦਾ ਮੁਲਾਜ਼ਮਾਂ ਨੂੰ ਝਟਕਾ, ਰਿਟਾਇਰਮੈਂਟ ਮਗਰੋਂ ਨਹੀਂ ਮਿਲੇਗੀ ਪੈਨਸ਼ਨ ਤੇ ਗ੍ਰੈਚੁਟੀ!

ਮੁਲਾਜ਼ਮਾਂ ਨੂੰ ਹਾਲ ਹੀ ਵਿੱਚ ਡੀਏ ਵਰਗੇ ਵੱਡੇ ਗੱਫੇ ਦੇਣ ਮਗਰੋਂ ਹੁਣ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ।...

ਬਠਿੰਡਾ ਕਤਲ ਮਾਮਲਾ, ਭਾਣਜਾ ਹੀ ਨਿਕਲਿਆ ਕਾਤਲ, ਦੋਵਾਂ ਦੀ ਹੋ ਚੁੱਕੀ ਸੀ ਕੋਰਟ ਮੈਰਿਜ

ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਸ਼ੁੱਕਰਵਾਰ ਸ਼ਾਮ ਨੂੰ ਗੋਲੀ ਮਾਰ ਕੇ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਦੇ ਮੁਲਜ਼ਮ ਸੁਖਪਾਲ...

ਕਾਂਗਰਸ ਵੱਲੋਂ ਲੁਧਿਆਣਾ, ਬਠਿੰਡਾ, ਮਾਨਸਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ 28 ਪ੍ਰਧਾਨ ਨਿਯੁਕਤ, ਲਿਸਟ ਜਾਰੀ

ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 28 ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਦੀ ਲਿਸਟ ਹੇਠਾਂ ਦਿੱਤੀ ਗਈ

ਬਠਿੰਡਾ : ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ‘ਤੇ 90 ਲੋਕਾਂ ਤੋਂ 1.88 ਕਰੋੜ ਦੀ ਠੱਗੀ

ਬਠਿੰਡਾ ਦੇ ਅਜੀਤ ਰੋਡ ‘ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਇਕ ਬੰਦੇ ਨੇ ਰਾਮਪੁਰਾ ‘ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ 90...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ‘ਚ ਮੌਤ

ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ...

ਕੈਬ ‘ਚ ਸਫਰ ਕਰਨ ਵਾਲੀਆਂ ਔਰਤਾਂ ਲਈ ਚੰਗੀ ਖ਼ਬਰ, ਨਵੇਂ ਫੀਚਰ ਨਾਲ ਰਾਈਡ ਹੋਵੇਗੀ ਹੋਰ ਸੇਫ਼

ਚੰਡੀਗੜ੍ਹ ਵਿੱਚ ਔਰਤਾਂ ਲਈ ਕੈਬ ਦਾ ਸਫਰ ਹੋਰ ਜ਼ਿਆਦਾ ਸੁਰੱਖਿਅਤ ਹੋਵੇਗਾ। ਸਿਰਫ ਸਿੰਗਲ ਰਾਈਡ ਹੀ ਨਹੀਂ ਸਗੋਂ ਸ਼ੇਅਰਿੰਗ ਵਿੱਚ ਵੀ ਉਨਹਾਂ...

26 ਨੂੰ ਦੇਸ਼ ਦੇ ਕਿਸਾਨ ਰਾਜਪਾਲ ਦੇ ਘਰਾਂ ਵੱਲ ਕਰਨਗੇ ਮਾਰਚ, ਮੰਗਾਂ ਪੂਰੀਆਂ ਨਾ ਹੋਣ ‘ਤੇ ਅਗਲਾ ਪਲਾਨ ਵੀ ਤਿਆਰ

ਮੰਗਾਂ ਪੂਰੀਆਂ ਹੋਣ ਕਰਕੇ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਸੰਯੁਕਤ ਕਿਸਾਨ ਮੋਰਚਾ 26 ਨਵੰਬਰ ਨੂੰ ਦੇਸ਼ ਭਰ ਵਿੱਚ ਰਾਜ ਭਵਨ ਵੱਲ...

ਸ੍ਰੀ ਦਰਬਾਰ ਸਾਹਿਬ ‘ਤੇ ਵਿਵਾਦਿਤ ਬਿਆਨ ਦੇਣ ਵਾਲਾ ਹਰਵਿੰਦਰ ਸੋਨੀ ਗ੍ਰਿਫ਼ਤਾਰ, ਭੇਜਿਆ ਗਿਆ ਨਿਆਇਕ ਹਿਰਾਸਤ ‘ਚ

ਸ੍ਰੀ ਦਰਬਾਰ ਸਾਹਿਬ ‘ਤੇ ਵਿਵਾਦਿਤ ਬਿਆਨ ਦੇਣ ਵਾਲੇ ਸ਼ਿਵ ਸੈਨਾ ਬਾਲਾਸਾਹਿਬ ਦੇ ਜ਼ਿਲ੍ਹਾ ਉਪ ਪ੍ਰਧਾਨ ਮੁਖੀ ਹਰਵਿੰਦਰ ਸੋਨੀ ਨੂੰ ਪੁਲਿਸ...

2 ਦਸੰਬਰ 2022 ਨੂੰ ਦੁਨੀਆਂ ਭਰ ਦੇ ਸਿਨੇਮਿਆਂ ‘ਚ ਰਿਲੀਜ਼ ਹੋਵੇਗੀ ਪੰਜਾਬੀ ਫਿਲਮ “ਸਨੋਅਮੈਨ”

“ਸਨੋਅਮੈਨ” ਫਿਲਮ ਦੀ ਸੂਟਿੰਗ ਕੈਨੇਡਾ ਦੇ ਬਰਫ਼ੀਲੇ ਮੌਸਮ ਅਤੇ ਜੰਗਲਾਂ ਵਿੱਚ ਬਹੁਤ ਹੀ ਔਖੇ ਹਾਲਾਤਾਂ ‘ਚ ਮੁਕੰਮਲ ਹੋਈ। -34 ਡਿਗਰੀ ਦੇ...

ਸੰਗਰੂਰ ‘ਚ ਛੱਤ ਤੋਂ ਡਿੱਗਣ ਕਾਰਨ ਬੱਚੇ ਦੀ ਮੌਤ: ਪਤੰਗ ਉਡਾਉਂਦੇ ਸਮੇਂ ਹੋਇਆ ਹਾਦਸਾ

ਪੰਜਾਬ ਦੇ ਸੰਗਰੂਰ ਵਿੱਚ ਛੱਤ ਤੋਂ ਡਿੱਗ ਕੇ ਇੱਕ ਬੱਚੇ ਦੀ ਮੌਤ ਹੋ ਗਈ। ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਛੱਤ ‘ਤੇ ਬਨੇਰਾ ਨਾ ਹੋਣ...

ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਵੀਜ਼ਾ ਲਈ ਹੁਣ ਬਹੁਤਾ ਚਿਰ ਨਹੀਂ ਕਰਨੀ ਪਏਗੀ ਉਡੀਕ

ਵਾਸ਼ਿੰਗਟਨ. ਭਾਰਤ ਵਰਗੇ ਦੇਸ਼ਾਂ ਤੋਂ ਪ੍ਰਾਪਤ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ‘ਚ ਦੇਰੀ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ‘ਤੇ ਅਮਰੀਕਾ...

ਬੋਲਦੇ ਰਹੇ ਐਲਨ ਮਸਕ, ਇੱਕ-ਇੱਕ ਕਰ ਮੀਟਿੰਗ ਛੱਡ ਚਲੇ ਗਏ ਟਵਿੱਟਰ ਦੇ ਮੁਲਾਜ਼ਮ

ਟਵਿੱਟਰ ਨੂੰ ਖਰੀਦਣ ਮਗਰੋਂ ਐਲਨ ਮਸਕ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਕਈ ਫੈਸਲਿਆਂ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋਇਆ। ਮਸ਼ਹੂਰ...

720 ਡਿਗਰੀ ਸੈਲਸੀਅਸ ਉਬਲਦੇ ਐਲੂਮੀਨੀਅਮ ਟੱਬ ‘ਚ ਡਿੱਗਿਆ ਬੰਦਾ, ਹਿੰਮਤ ਨਾਲ ਮੌਤ ਨੂੰ ਦਿੱਤੀ ਮਾਤ!

ਸਵਿਟਜ਼ਰਲੈਂਡ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਕੰਪਨੀ ‘ਚ 720 ਡਿਗਰੀ ਤਾਪਮਾਨ ‘ਤੇ ਉਬਲਦੇ ਐਲੂਮੀਨੀਅਮ ਦੇ ਟੱਬ...

ਬਠਿੰਡਾ ‘ਚ ਵੱਡੀ ਵਾਰਦਾਤ, ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ

ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਇੱਕ...

ਉਤਰਾਖੰਡ ‘ਚ ਵੱਡਾ ਹਾਦਸਾ, ਚਮੋਲੀ ‘ਚ 600 ਮੀਟਰ ਡੂੰਘੀ ਖਾਈ ‘ਚ ਡਿੱਗੀ ਬੋਲੈਰੋ, 12 ਮੌਤਾਂ

ਉੱਤਰਾਖੰਡ ਦੇ ਚਮੋਲੀ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਖਬਰ ਆ ਰਹੀ ਹੈ ਕਿ ਜੋਸ਼ੀਮਠ ਬਲਾਕ ਦੇ ਉਰਗਾਮ-ਪੱਲਾ ਜਖੋਲਾ...

Jet Airways ਦੇ ਮੁਲਾਜ਼ਮਾਂ ਨੂੰ ਝਟਕਾ, ਕੰਪਨੀ ਨੇ 60 ਫੀਸਦੀ ਲੋਕਾਂ ਨੂੰ ਬਿਨਾਂ ਤਨਖਾਹ ਭੇਜਿਆ ਛੁੱਟੀ ‘ਤੇ

ਨਵੀਂ ਦਿੱਲੀ : ਲੰਬੇ ਸਮੇਂ ਤੋਂ ਬੰਦ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਗਰਾਊਂਡਡ ਜੈੱਟ...

ਪਾਕਿਸਤਾਨ ‘ਚ ਦਰਦਨਾਕ ਹਾਦਸਾ, ਪਾਣੀ ਨਾਲ ਭਰੇ ਖੱਡ ‘ਚ ਡਿੱਗੀ ਵੈਨ, 12 ਮਾਸੂਮਾਂ ਸਣੇ 20 ਮੌਤਾਂ

ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਸੂਬੇ ਵਿੱਚ ਇੱਕ ਵੈਨ ਪਾਣੀ ਨਾਲ ਭਰੀ ਖਾਈ ਵਿੱਚ ਡਿੱਗਣ ਕਾਰਨ 12 ਬੱਚਿਆਂ ਸਣੇ ਘੱਟੋ-ਘੱਟ 20 ਲੋਕਾਂ ਦੀ...

ਲੁਧਿਆਣਾ ‘ਚ BJP ਆਗੂ ਦਾ ਮੁੰਡਾ ਗ੍ਰਿਫਤਾਰ, ATM ਲੁੱਟਣ ਦੀ ਕੋਸ਼ਿਸ਼ ਦਾ ਮਾਮਲਾ

ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਪੁਲਿਸ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ...

ਰਾਮ ਰਹੀਮ ਦੇ ਸਤਿਸੰਗ ‘ਚ ਹੰਗਾਮਾ, ਪੋਸਟਰ ਪਾੜੇ ਗਏ, ਵਿਚਾਲੇ ਰੋਕਿਆ ਗਿਆ ਪ੍ਰੋਗਰਾਮ

ਸ਼ਾਹਜਹਾਂਪੁਰ : ਰੋਜ਼ਾ ਥਾਣਾ ਖੇਤਰ ਦੇ ਰੇਤੀ ਰੋਡ ‘ਤੇ ਸਥਿਤ ਲਾਅਨ ‘ਚ ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਦੇ ਆਨਲਾਈਨ ਸਤਿਸੰਗ ਨੂੰ ਲੈ ਕੇ...

ਸਾਬਕਾ ਫ਼ੌਜੀਆਂ ਲਈ ਮਾਨ ਸਰਕਾਰ ਨੇ ਸ਼ੁਰੂ ਕੀਤਾ ਆਨਲਾਈਨ ਪੋਰਟਲ, ਹੁਣ ਘਰ ਬੈਠੇ ਹੋਣਗੇ ਸਾਰੇ ਕੰਮ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਇੱਕ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਤਾਂ ਜੋ ਉਹ ਘਰ ਬੈਠੇ ਹੀ ਸੂਬੇ ਦੇ...

IAS ਅਫਸਰ ਨੂੰ ਚੋਣ ਆਬਜ਼ਰਵਰ ਬਣਨ ਦੀ ਫੋਟੋ ਪੋਸਟ ਕਰਨੀ ਪਈ ਮਹਿੰਗੀ, ਹਟਾਇਆ ਗਿਆ ਡਿਊਟੀ ਤੋਂ

ਚੋਣ ਕਮਿਸ਼ਨ ਨੇ ਗੁਜਰਾਤ ਇੱਕ ਆਈਏਐਸ ਅਧਿਕਾਰੀ ਨੂੰ ਚੋਣ ਡਿਊਟੀ ਤੋਂ ਹਟਾ ਦਿੱਤਾ ਹੈ। ਦਰਅਸਲ ਅਧਿਕਾਰੀ ਅਭਿਸ਼ੇਕ ਸਿੰਘ ਨੇ ਇੰਸਟਾਗ੍ਰਾਮ...

ਡੇਰਾਬੱਸੀ 9ਵੀਂ ਦਾ ਬੱਚਾ ਬੰਦੂਕ ਲੈ ਕੇ ਪਹੁੰਚਿਆ ਸਕੂਲ, ਫੈਲੀ ਸਨਸਨੀ, ਪੁਲਿਸ ਕੋਲ ਪਹੁੰਚਿਆ ਮਾਮਲਾ

ਮੋਹਾਲੀ ਦੇ ਡੇਰਾਬੱਸੀ ਸਥਿਤ ਸਰਕਾਰੀ ਸਕੂਲ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਦਿਆਰਥੀ ਬੈਗ ‘ਚ ਬੰਦੂਕ ਲੈ ਕੇ ਸਕੂਲ ਪਹੁੰਚਿਆ।...

ਪੰਜਾਬ ‘ਚ ਹੋ ਰਹੀ ਡਰੱਗ ਤਸਕਰੀ ਦੀ ਅੱਗ ਦਾ ਪਰਦਾਫਾਸ਼ ਕਰਨਗੇ ਰਣਦੀਪ ਹੁੱਡਾ, ‘ਕੈਟ’ ਦਾ ਜ਼ਬਰਦਸਤ ਟ੍ਰੇਲਰ ਆਇਆ ਸਾਹਮਣੇ

ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਵੈੱਬ ਸੀਰੀਜ਼ CAT ਰਾਹੀਂ ਵਾਪਸੀ ਕਰਨ ਜਾ ਰਹੇ ਹਨ। ਸ਼ੁੱਕਰਵਾਰ ਨੂੰ ਰਣਦੀਪ ਦੀ ਵੈੱਬ ਸੀਰੀਜ਼...

ਜਲੰਧਰ ‘ਚ ਵਧਿਆ ਡੇਂਗੂ ਦਾ ਕਹਿਰ, 13 ਨਵੇਂ ਮਰੀਜ਼ ਆਏ ਸਾਹਮਣੇ, 359 ਤੱਕ ਪਹੁੰਚਿਆ ਅੰਕੜਾ

ਜਲੰਧਰ ਸ਼ਹਿਰ ਵਿੱਚ ਡੇਂਗੂ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ...

ਫਾਜ਼ਿਲਕਾ : ਪਰਾਲੀ ਸਾੜਨ ਦੀ ਜਾਂਚ ਕਰਨ ਗਏ ਅਧਿਕਾਰੀਆਂ ਦੀ ਆਈ ਸ਼ਾਮਤ, ਕਿਸਾਨਾਂ ਨੇ ਬਣਾਇਆ ਬੰਧਕ

ਫਾਜ਼ਿਲਕਾ: ਪੰਜਾਬ ਸਰਕਾਰ ਪਰਾਲੀ ਸਾੜਨ ਨੂੰ ਲੈ ਕੇ ਕਾਫੀ ਚੌਕਸ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ...

ਰਿਸ਼ਤੇ ਸ਼ਰਮਸਾਰ! ਪਿਓ, ਚਾਚੇ ਵੱਲੋਂ 17 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, ਦਾਦੇ ‘ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼

ਪੁਣੇ ‘ਚ ਰਹਿਣ ਵਾਲੀ 17 ਸਾਲਾ ਲੜਕੀ ਨੇ ਆਪਣੇ ਪਿਤਾ ਅਤੇ ਚਾਚੇ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਲੜਕੀ ਦਾ ਕਹਿਣਾ...

CM ਮਾਨ ਦਾ ਅੰਦੋਲਨਕਾਰੀ ਕਿਸਾਨਾਂ ‘ਤੇ ਤਿੱਖਾ ਹਮਲਾ: ਬੋਲੇ- ਗੱਲ-ਗੱਲ ‘ਤੇ ਧਰਨੇ ਲਾਉਣ ਦਾ ਰਿਵਾਜ ਹੀ ਹੋ ਗਿਆ..

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅੰਦੋਲਨ ਕਰਨ ਵਾਲੇ ਕਿਸਾਨਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਗੱਲ-ਗੱਲ ‘ਤੇ ਧਰਨੇ...

ਬਿਨਾਂ ਆਰਡਰ ਦੇ ਡਿਲਵਰੀ ਆਉਣ ‘ਤੇ ਸਾਵਧਾਨ! ਆਨਲਾਈਨ ਠੱਗ ਹੁਣ ਇੰਝ ਖਾਲੀ ਕਰ ਰਹੇ ਬੈਂਕ ਖਾਤਾ

ਕੋਰੋਨਾ ਮਹਾਮਾਰੀ ਤੋਂ ਬਾਅਦ ਜ਼ਿਆਦਾਤਰ ਲੋਕ ਆਨਲਾਈਨ ਖਰੀਦਦਾਰੀ ਵੱਲ ਵਧ ਰਹੇ ਹਨ। ਅਜਿਹੇ ‘ਚ ਸਾਈਬਰ ਅਪਰਾਧੀ ਵੀ ਇਸ ਦਾ ਫਾਇਦਾ ਉਠਾ ਰਹੇ...

ਟੀਮ ਇੰਡੀਆ ‘ਚ ਹੋਵੇਗੀ MS ਧੋਨੀ ਦੀ ਵਾਪਸੀ! BCCI ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ

ਟੀ-20 ਵਰਲਡ ਕੱਪ 2022 ‘ਚ ਟੀਮ ਇੰਡੀਆ ਨੂੰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਵਾਰ ਫਿਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ...

ਬੰਗਲਾਦੇਸ਼ ‘ਚ ਸ਼ਰਧਾ ਵਰਗਾ ਕਤਲਕਾਂਡ, ਹਿੰਦੂ ਕੁੜੀ ਦਾ ਸਿਰ ਵੱਢ ਬਾਡੀ ਪਾਰਟਸ ਨਾਲੇ ‘ਚ ਵਹਾਏ

ਬੰਗਲਾਦੇਸ਼ ਦੇ ਖੁੱਲਨਾ ‘ਚ ਦਿੱਲੀ ਦੀ ਸ਼ਰਧਾ ਵਾਕਰ ਵਰਗਾ ਹੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਨੇ ਆਪਣੀ ਹਿੰਦੂ...

CM ਮਾਨ ਦਾ ਐਲਾਨ- ‘ਸਰਕਾਰੀ ਵਿਭਾਗਾਂ ‘ਚ ਚੰਗੇ ਖਿਡਾਰੀਆਂ ਦੀ ਭਰਤੀ ਨੂੰ ਮਿਲੇਗੀ ਪਹਿਲ’

ਲੁਧਿਆਣਾ, ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਲਗਭਗ ਤਿੰਨ ਮਹੀਨਿਆਂ ਤੱਕ ਚੱਲਿਆ ਖੇਡ ਮੇਲਾ ‘ਖੇਡਾਂ ਵਤਨ ਪੰਜਾਬ ਦੀਆਂ’ ਵੀਰਵਾਰ ਨੂੰ...

ਨੋਟਬੰਦੀ ‘ਤੇ ਕੇਂਦਰ ਦਾ ਸੁਪਰੀਮ ਕੋਰਟ ‘ਚ ਜਵਾਬ- ‘RBI ਨਾਲ ਸਲਾਹ ਕਰਕੇ ਲਿਆ ਗਿਆ ਸੀ ਫੈਸਲਾ’

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਨੋਟਬੰਦੀ ‘ਤੇ ਹਲਫਨਾਮਾ ਦਾਇਰ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 500 ਅਤੇ 1000 ਦੇ...

CU ਵੀਡੀਓ ਕਾਂਡ, ਫੌਜੀ-ਵਿਦਿਆਰਥਣ ਮੁੱਖ ਦੋਸ਼ੀ, ਸੰਨੀ ਤੇ ਰੰਕਜ ਨੂੰ ‘ਕਲੀਨ ਚਿਟ’, ਚਾਰਜਸ਼ੀਟ ਪੇਸ਼

ਚੰਡੀਗੜ੍ਹ ਯੂਨੀਵਰਸਿਟੀ (CU), ਮੋਹਾਲੀ, ਵਿੱਚ ਇੱਕ ਵਿਦਿਆਰਥਣ ਵੱਲੋਂ ਨਹਾਉਂਦਿਆਂ ਦੀ ਨਿਊਡ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ...

ਗੈਸ ਚੋਰੀ ਕਰਨ ਵਾਲਿਆਂ ‘ਤੇ ਸਰਕਾਰ ਕੱਸੇਗੀ ਸ਼ਿਕੰਜਾ! QR ਕੋਡ ਨਾਲ ਸਿਲੰਡਰ ਹੋਣਗੇ ਟਰੈਕ

ਸਰਕਾਰ ਐਲਪੀਜੀ ਗੈਸ ਸਿਲੰਡਰ ਨੂੰ ਲੈ ਕੇ ਵੱਡਾ ਅਤੇ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਸਿਲੰਡਰ ਨਾਲ ਜੁੜੀਆਂ ਕਈ...

ਫੌਜ ਨੂੰ ਮਿਲੀ ਪਹਿਲੀ ਮਹਿਲਾ ਸਕਾਈ ਡਾਈਵਰ, 10,000 ਫੁੱਟ ਦੀ ਉਚਾਈ ਤੋਂ ਮਾਰੀ ਛਾਲ

ਭਾਰਤੀ ਫੌਜ ਦੀ ਮਹਿਲਾ ਫੌਜੀ ਮੰਜੂ ਨੇ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ, 15 ਨਵੰਬਰ ਨੂੰ ਲਾਂਸ ਨਾਇਕ ਮੰਜੂ ਨੇ 10,000 ਫੁੱਟ ਦੀ ਉਚਾਈ ਤੋਂ ALH ਧਰੁਵ...

ਫਿਲੌਰ ‘ਚ ਮਹਿੰਦਰ ਸਿੰਘ ਕੇਪੀ ਦਾ ਐਕਸੀਡੈਂਟ, ਬੁਰੀ ਤਰ੍ਹਾਂ ਨੁਕਸਾਨੀ ਗਈ ਗੱਡੀ

ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਵਿੱਚ ਹਾਈਵੇਅ ਦੇ ਨਾਲ ਸਰਵਿਸ ਲੇਨ ‘ਤੇ ਇੱਕ ਸੜਕ ਹਾਦਸੇ ਵਿੱਚ ਸਾਬਕਾ ਕਾਂਗਰਸੀ...

ਸ਼ਰਧਾ ਦੀ ਬੋਟੀ-ਬੋਟੀ ਕਰਨ ਵਾਲੇ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਵਧੀ ਹਿਰਾਸਤ

ਦਿੱਲੀ ‘ਚ 27 ਸਾਲਾ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਕੇਤ ਅਦਾਲਤ ‘ਚ...

ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬੱਬੂ ਮਾਨ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਗਈ ਸੁਰੱਖਿਆ

ਚੰਡੀਗੜ੍ਹ: ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ‘ਤੇ ਗੈਂਗਸਟਰਾਂ ਦਾ ਸਾਇਆ ਬਰਕਰਾਰ ਹੈ। ਵੀਆਈਪੀਜ਼ ਅਤੇ ਪੰਜਾਬੀ ਗਾਇਕਾਂ ਨੂੰ ਪੰਜਾਬ...

ਜਾਨਸਨ ਬੇਬੀ ਪਾਊਡਰ ਦੀ ਨਵੇਂ ਸਿਰੇ ਤੋਂ ਹੋਵੇਗੀ ਜਾਂਚ, ਹਾਈਕੋਰਟ ਦੇ ਹੁਕਮ

ਨਵੀਂ ਦਿੱਲੀ/ਮੁੰਬਈ। ਅੱਜ ਬੁੱਧਵਾਰ ਨੂੰ ਬੰਬੇ ਹਾਈ ਕੋਰਟ ਨੇ ‘ਜਾਨਸਨ ਐਂਡ ਜਾਨਸਨ ਬੇਬੀ ਪਾਊਡਰ’ ਦਾ ਦੁਬਾਰਾ ਟੈਸਟ ਕਰਨ ਦਾ ਨਿਰਦੇਸ਼...

Twitter Blue ਦੀ ਹੋਵੇਗੀ ਮੁੜ ਵਾਪਸੀ, ਐਲਨ ਮਸਕ ਨੇ ਕੀਤਾ ਤਰੀਕ ਦਾ ਖੁਲਾਸਾ

ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ, ਟਵਿੱਟਰ ਬਲੂ ਦੀ ਮੁੜ ਲਾਂਚ ਮਿਤੀ ਦਾ ਖੁਲਾਸਾ ਕੀਤਾ ਗਿਆ ਹੈ।...

26 ਜਨਵਰੀ ਤੱਕ ਖੁੱਲ੍ਹਣਗੇ 500 ਨਵੇਂ ਮੁਹੱਲਾ ਕਲੀਨਿਕ- ਮਾਨ ਸਰਕਾਰ ਦਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਅਗਲੇ ਦੋ ਮਹੀਨਿਆਂ ਵਿੱਚ...

ਗੁਜਰਾਤ ਚੋਣਾਂ ਤੋਂ ਪਹਿਲਾਂ ‘ਆਪ’ ਉਮੀਦਵਾਰ ਗਾਇਬ, BJP ‘ਤੇ ਕਿਡਨੈਪ ਕਰਨ ਦੇ ਦੋਸ਼

ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ...

ਲੁਧਿਆਣਾ : ਪਿੰਡ ਸ਼ਤਾਬਗੜ੍ਹ ਦੇ ਸਰਪੰਚ ਵੱਲੋਂ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖੇ ਪੰਚਾਇਤ ਮੈਂਬਰਾਂ ਦੇ ਨਾਂ

ਲੁਧਿਆਣਾ: ਲੁਧਿਆਣਾ ਦੇ ਨੇੜਲੇ ਪਿੰਡ ਸ਼ਤਾਬਗੜ੍ਹ ਦੇ ਸਰਪੰਚ ਧਰਮਪਾਲ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ...

ਪੰਜਾਬੀ ਗਾਇਕ ਨਛੱਤਰ ਗਿੱਲ ਦੀ ਪਤਨੀ ਦਾ ਦਿਹਾਂਤ, ਪੁੱਤ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ‘ਚ ਵਿਛੇ ਸੱਥਰ

ਮਸ਼ਹੂਰ ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ (48) ਦਾ ਅੱਜ ਦਿਹਾਂਤ ਹੋ ਗਿਆ ਹੈ। ਅੱਜ...

ਹੁਣ ਰਾਮ ਰਹੀਮ ਬਣਿਆ ‘ਬਿਊਟੀ ਕੰਸਲਟੈਂਟ’, ਸਤਿਸੰਗ ‘ਚ ਦੱਸੇ ਸੁੰਦਰਤਾ, ਵਾਲ ਕਾਲੇ ਕਰਨ ਦੇ ਨੁਸਖੇ

ਰਾਮ ਰਹੀਮ ਦੀ ਪੈਰੋਲ ਖਤਮ ਹੋਣ ‘ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ ‘ਚ ਰਾਮ ਰਹੀਮ ਸਤਿਸੰਗ ਦੇ ਨਾਲ-ਨਾਲ ਗਾਇਕੀ ਅਤੇ ਖੇਤੀ ਤੋਂ ਬਾਅਦ...

ਬਹੁ-ਕਰੋੜੀ ਸਿੰਚਾਈ ਘਪਲਾ ਮਾਮਲੇ ‘ਚ KBS ਸਿੱਧੂ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ ਕਾਰਵਾਈ ‘ਤੇ ਰੋਕ

ਪੰਜਾਬ ਵਿੱਚ ਸਾਲ 2017 ਵਿੱਚ ਹੋਏ ਬਹੁ-ਕਰੋੜੀ ਸਿੰਚਾਈ ਘਪਲੇ ਦੀ ਵਿਜੀਲੈਂਸ ਵੱਲੋਂ ਜਾਂਚ ਮੁੜ ਖੋਲ੍ਹਣ ਦੇ ਮਾਮਲੇ ਵਿੱਚ ਸਾਬਕਾ IAS ਅਧਿਕਾਰੀ...

ਕਰਤਾਰ ਸਿੰਘ ਸਰਾਭਾ ਦੀ ਬਰਸੀ ਅੱਜ, ਸ਼ਰਧਾਂਜਲੀ ਦੇਣ ਸ਼ਹੀਦ ਦੇ ਪਿੰਡ ਪਹੁੰਚ ਰਹੇ CM ਮਾਨ

ਸ਼ਹੀਦ ਕਰਤਾਰ ਸਰਾਭਾ ਦੀ ਬਰਸੀ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਅੱਜ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਕਰਵਾਇਆ ਜਾ ਰਿਹਾ ਹੈ।...

ਬੱਚੇ ਦੀ ਮੌਤ ਮਗਰੋਂ ਚੀਨੀ ਡੋਰ ‘ਤੇ ਮਾਨ ਸਰਕਾਰ ਦਾ ਐਕਸ਼ਨ, ਡਿਪਟੀ ਕਮਿਸ਼ਨਰਾਂ ਨੂੰ ਸਖਤ ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਪੰਜਾਬ ਵਿੱਚ ਚੀਨੀ ਡੋਰ ਨਾਲ ਇੱਕ ਬੱਚੇ ਦੀ ਹੋਈ ਦਰਦਨਾਕ ਮੌਤ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ...

ਚੰਡੀਗੜ੍ਹ ਦੇ ਬਰਡ ਪਾਰਕ ‘ਚ ਅੱਜ ਫ੍ਰੀ ਐਂਟਰੀ, ਸਾਲ ਪੂਰਾ ਹੋਣ ‘ਤੇ ਪ੍ਰਸ਼ਾਸਨ ਦਾ ਲੋਕਾਂ ਨੂੰ ਤੋਹਫਾ

ਅੱਜ ਚੰਡੀਗੜ੍ਹ ਦੇ ਬਰਡ ਪਾਰਕ ਵਿੱਚ ਲੋਕ ਪਿੰਜਰਿਆਂ ਵਿੱਚ ਵਿਦੇਸ਼ੀ ਪੰਛੀਆਂ ਨੂੰ ਬਿਲਕੁਲ ਮੁਫ਼ਤ ਦੇਖ ਸਕਣਗੇ। ਸੁਖਨਾ ਝੀਲ ਅਤੇ ਰੌਕ...

ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਪੰਜਾਬ ‘ਚ ਇਨ੍ਹਾਂ ਰੂਟਾਂ ‘ਤੇ ਹੋਵੇਗਾ ਕਿਸਾਨਾਂ ਦਾ ਚੱਕਾ ਜਾਮ

ਜੇਕਰ ਤੁਸੀਂ ਅੱਜ ਘਰੋਂ ਬਾਹਰ ਜਾ ਰਹੇ ਹੋ ਤਾਂ ਇਹ ਜ਼ਰੂਰ ਪਤਾ ਕਰ ਲਈਓ ਕਿ ਜਿਹੜੇ ਰੂਟ ‘ਤੇ ਤੁਸੀਂ ਜਾ ਰਹੇ ਹੋ ਕਿਤੇ ਉਹ ਜਾਮ ਤਾਂ ਨਹੀਂ...

ਟਵਿੱਟਰ ‘ਤੇ ਐਲਨ ਮਸਕ ਦੇ ‘ਕੋੜੇ’, ਜਨਤਕ ਤੌਰ ‘ਤੇ ‘ਬੋਲਣ’ ਵਾਲਿਆਂ ਨੂੰ ਮਿਲ ਰਿਹੈ ‘ਕੰਪਨੀ ਨਿਕਾਲਾ’

ਖੁਦ ਨੂੰ ‘ਫ੍ਰੀ ਸਪੀਚ ਦਾ ਵੱਡਾ ਪੱਖ ਰੱਖਣ ਵਾਲਾ’ ਦੱਸਣ ਵਾਲੇ ਐਲਨ ਮਸਕ ਦੇ ਕਾਰਨਾਮੇ ਇਸ ਦੇ ਉਲਟ ਨਜ਼ਰ ਆਉਂਦੇ ਹਨ। ਰਿਪੋਰਟ ਮੁਤਾਬਕ ਉਹ...

ਚੰਡੀਗੜ੍ਹ ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਠੋਕਿਆ ਗਿਆ 9.30 ਕਰੋੜ ਦਾ ਜੁਰਮਾਨਾ, ਜਾਣੋ ਮਾਮਲਾ

ਚੰਡੀਗੜ੍ਹ ਦੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਨਗਰ ਨਿਗਮ ਨੂੰ...

ਐਕਸ਼ਨ ‘ਚ ਪੰਜਾਬ ਪੁਲਿਸ, ਲੁਧਿਆਣਾ ਤੇ ਅੰਮ੍ਰਿਤਸਰ ‘ਚ ਤਸਕਰਾਂ ਦੇ ਘਰਾਂ ‘ਚ ਛਾਪੇ, ਮਿਲੇ ਹਥਿਆਰ

ਪੰਜਾਬ ਵਿੱਚ ਇੱਕ ਹਿੰਦੂ ਆਗੂ ਅਤੇ ਫਿਰ ਇੱਕ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਗਨ ਕਲਚਰ ਵਿਰੁੱਧ...

ਦੁਨੀਆ ਦੀ 800 ਕਰੋੜਵੇਂ ਬੱਚੇ ਦਾ ਹੋਇਆ ਜਨਮ, ਹਸਪਤਾਲ ਸਟਾਫ ਨੇ ਮਨਾਇਆ ਜਸ਼ਨ

ਹਾਲ ਹੀ ‘ਚ ਸੰਯੁਕਤ ਰਾਸ਼ਟਰ ਵੱਲੋਂ ‘ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2022’ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਮੁਤਾਬਕ 15 ਨਵੰਬਰ...

ਸਮਾਣਾ : ਕਾਰ-ਟਰਾਲੀ ਦੀ ਜ਼ਬਰਦਸਤ ਟੱਕਰ ‘ਚ 2 ਸਕੇ ਭਰਾਵਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ

ਸਮਾਣਾ ਦੇ ਨੇੜਲੇ ਪਿੰਡ ਮੁਰਾਦਪੁਰਾ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ...

ਦੇਰ ਨਾਲ ਫਲਾਈਟ ਉ਼ਡਾਉਣ ਲਈ ਏਅਰ ਇੰਡੀਆ ਨੂੰ ਜੁਰਮਾਨਾ, ਰਿਫੰਡ ਕਰਨੇ ਪੈਣਗੇ 988 ਕਰੋੜ ਰੁ. ਵੀ

ਅਮਰੀਕੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਫਲਾਈਟ ਰੱਦ ਹੋਣ ਜਾਂ ਉਨ੍ਹਾਂ ਦੇ ਸਮਾਂ-ਸਾਰਣੀ ਵਿੱਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ...

ਲੁਧਿਆਣਾ : ਉੱਨ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਬੁਝਾਉਣੀ ਹੋਈ ਔਖੀ, ਮਚਿਆ ਹਾਹਾਕਾਰ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਅਤੇ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਮਾਇਆ...

ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਏਬ ਨੇ ਸਾਨੀਆ ਨੂੰ ਜਨਮ ਦਿਨ ਦੀ ਦਿੱਤੀ ਪਿਆਰੀ ਜਿਹੀ ਵਧਾਈ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅੱਜ 36 ਸਾਲ ਦੀ ਹੋ ਗਈ ਹੈ। ਸਾਨੀਆ ਦਾ ਜਨਮ 15 ਨਵੰਬਰ 1986 ਨੂੰ ਮੁੰਬਈ ‘ਚ ਹੋਇਆ ਸੀ। ਇਸ ਖਾਸ ਦਿਨ ‘ਤੇ...

ਜਲੰਧਰ ਰੇਲਵੇ ਸਟੇਸ਼ਨ ‘ਤੇ ਫੈਲੀ ਸਨਸਨੀ, ਅਟੈਚੀ ਤੋਂ ਮਿਲੀ ਜਵਾਨ ਮੁੰਡੇ ਦੀ ਲਾਸ਼

ਅੱਜ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਅਟੈਚੀ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ...

ਕਪੂਰਥਲਾ ਜੇਲ੍ਹ ਫਿਰ ਸੁਰਖੀਆਂ ‘ਚ, ਮਿਲੇ ਡੋਂਗਲ, ਈਅਰਫੋਨ, ਡਾਟਾ ਕੇਬਲ ਸਣੇ 7 ਮੋਬਾਈਲ ਫੋਨ

ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਪਿਛਲੇ ਕੁਝ ਦਿਨਾਂ ਤੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਜੇਲ੍ਹਾਂ ਵਿੱਚ ਬੰਦ ਕੈਦੀ ਕਿਸੇ ਨਾ...

ਲੁਧਿਆਣਾ ‘ਚ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 2 ਕਾਬੂ

ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਹਾਲ ਹੀ ਵਿੱਚ ਪੰਜਾਬ ਦੇ ਹਵਾਈ ਅੱਡਿਆਂ ਰਾਹੀਂ...

ਮਾਨ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਲਈ ਜਨਮ ਸਰਟੀਫ਼ਿਕੇਟ ਦੀ ਸ਼ਰਤ ਖ਼ਤਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਖਿਡਾਰੀਆਂ ਲਈ ਵੱਡਾ ਫੈਸਲਾ ਲੈਂਦੇ ਹੋਏ ਜਨਮ ਸਰਟੀਫਿਕੇਟ ਦੀ ਸ਼ਰਤ ਸ਼ੁਰੂ ਕਰ ਦਿੱਤੀ...