Tag: , , , , , , , , ,

ਆਸਟ੍ਰੇਲੀਆ ਜਾ ਰਹੇ ਜਹਾਜ਼ ਦੇ ਇੰਜਣ ‘ਚ ਆਈ ਖਰਾਬੀ, ਸਿਡਨੀ ‘ਚ ਹੋਈ ਐਮਰਜੈਂਸੀ ਲੈਂਡਿੰਗ

ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਜਾ ਰਹੀ ਕੈਂਟਾਸ ਏਅਰਲਾਈਨ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਜਹਾਜ਼ ‘ਚ ਬੈਠੇ 145 ਯਾਤਰੀ...

ਵੱਡੀ ਖਬਰ : ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਭਾਜਪਾ ਵਿਚ ਹੋ ਸਕਦੇ ਹਨ ਸ਼ਾਮਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਸੀਨੀਅਰ ਨੇਤਾ...

ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲਿਆਉਣ ਦਾ CM ਮਾਨ ਵੱਲੋਂ ਦਾਅਵਾ, ਕਿਹਾ-‘ਬਦਲਾਅ ਲਿਆਉਣਾ ਸਾਡੀ ਤਰਜੀਹ’

ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ਵਿਚ ਸਕੂਲ ਸਿੱਖਿਆ ਵਿਭਾਗ ਸਾਰੇ ਜ਼ਿਲ੍ਹਿਆਂ...

ਦਿੱਲੀ ‘ਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, IIT ਦੇ ਸਾਹਮਣੇ 2 ਵਿਦਿਆਰਥੀਆਂ ਨੂੰ ਕਾਰ ਨੇ ਦਰੜਿਆ, ਇੱਕ ਦੀ ਮੌਤ

ਰਾਜਧਾਨੀ ਦਿੱਲੀ ਤੋਂ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ IIT ਦੇ ਸਾਹਮਣੇ SDA ਮਾਰਕੀਟ ਨੇੜੇ ਸੜਕ ਪਾਰ...

ਹਾਈਕੋਰਟ ‘ਚ ਪੁਲਿਸ ਵਰਦੀ ਦੀ ‘ਦੁਰਵਰਤੋਂ’ ਨੂੰ ਲੈ ਕੇ ਪਟੀਸ਼ਨ ਦਾਇਰ, ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬ ਪੁਲਿਸ ਦੀ ਵਰਦੀ ਦੇ ਗਲਤ ਇਸਤੇਮਾਲ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਤੇ...

ਪੰਜਾਬ ‘ਚ ਕੋਵਿਡ ਟੀਕਾਕਰਨ ਮੁਹਿੰਮ ਹੋਵੇਗੀ ਤੇਜ਼, ਸਿਹਤ ਵਿਭਾਗ ਨੂੰ ਮਿਲੀ 50,000 ਕੋਵਿਸ਼ੀਲਡ ਦੀ ਖੇਪ

ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਪੰਜਾਬ ਲਈ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੋਵਿਸ਼ੀਲਡ ਦੀਆਂ 50,000...

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ‘ਚ ਦੇਹਾਂਤ

ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਮਹਿਲਾ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਰੈਂਡਨ ਨੂੰ ਸਿਸਟਰ ਆਂਦਰੇ ਦੇ ਨਾਂ ਨਾਲ...

ਸੋਨੂੰ ਸੂਦ ਫਿਰ ਬਣੇ ‘ਮਸੀਹਾ’, ਏਅਰਪੋਰਟ ‘ਤੇ ਇੰਝ ਬਚਾਈ ਵਿਅਕਤੀ ਦੀ ਜਾਨ, ਮੈਡੀਕਲ ਟੀਮ ਰਹਿ ਗਈ ਹੈਰਾਨ

ਸਾਊਥ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਦਾਕਾਰ ਸੋਨੂੰ ਸੂਦ ਅੱਜ ਲੋਕਾਂ ਲਈ ਮਸੀਹਾ ਬਣ...

ਖੰਨਾ ਦੇ ਰਿਹਾਇਸ਼ੀ ਇਲਾਕੇ ਵਿਚ ਮਿਲਿਆ ਬੰਬ, ਮਚੀ ਹਫੜਾ-ਦਫੜੀ, ਪੁਲਿਸ ਨੇ ਇਲਾਕਾ ਕੀਤਾ ਸੀਲ

ਖੰਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਮਿਲਟਰੀ ਗਰਾਊਂਡ ਤੋਂ ਬੰਬ ਵਰਗੀ ਚੀਜ਼ ਮਿਲਣ ਦੀ ਖਬਰ ਹੈ। ਇਹ ਵੀ ਖਬਰ ਹੈ ਕਿ ਇਥੋਂ ਮਿਜ਼ਾਈਲ...

ਫ਼ਿਰੋਜ਼ਪੁਰ ਕੈਂਟ ‘ਚੋਂ ਫੋਜਾਂ ਦੇ ਕਮਿਊਨੀਕੇਸ਼ਨ ਉਪਕਰਨ ਹੋਏ ਚੋਰੀ, ਜਾਂਚ ‘ਚ ਜੁਟੀ ਪੁਲਿਸ

ਫਿਰੋਜ਼ਪੁਰ ਛਾਉਣੀ ਵਿੱਚ ਭਾਰਤੀ ਫੌਜ ਦੇ ਦੋ ਕਮਿਊਨੀਕੇਸ਼ਨ ਉਪਕਰਨ (IPS) ਚੋਰੀ ਹੋ ਗਏ ਹਨ। ਕਮਿਊਨੀਕੇਸ਼ਨ ਉਪਕਰਨ ਦੀ ਕੀਮਤ ਲੱਖਾਂ ਰੁਪਏ ਦੱਸੀ...

ਬਿਜਲੀ ਚੋਰੀ ਖਿਲਾਫ ਪਾਵਰਕਾਮ ਦੀ ਕਾਰਵਾਈ, 16 ਦਿਨ ‘ਚ ਫੜੇ 453 ਕੇਸ, 63.13 ਲੱਖ ਵਸੂਲਿਆ ਜੁਰਮਾਨਾ

ਬਿਜਲੀ ਚੋਰੀ ਕਰਕੇ ਪਾਵਰਕਾਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਚੋਰਾਂ ‘ਤੇ ਕਾਰਵਾਈ ਕਰਨ ਲਈ ਪਾਵਰਕਾਮ ਦੀ ਇਨਫੋਰਸਮੈਂਟ ਵਿੰਗ...

ਵਿਦਿਆਰਥੀਆਂ ਲਈ ਅਹਿਮ ਖਬਰ, PSEB ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਕੀਤਾ ਗਿਆ ਬਦਲਾਅ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ...

ਹਾਈਕੋਰਟ ਵੱਲੋਂ ਗਠਿਤ ਕਮੇਟੀ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਕੀਤਾ ਦੌਰਾ, ਜਲਦ ਰਿਪੋਰਟ ਕਰੇਗੀ ਪੇਸ਼

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਜਦੋਂ ਕਿ ਸ਼ਰਾਬ ਫੈਕਟਰੀ...

‘MLA ਕੁਲਵੰਤ ਸਿੰਘ ਨੂੰ ਕਲੀਨ ਚਿੱਟ ਨਹੀਂ, ਵਾਪਸ ਕਰਨੀ ਹੋਵੇਗੀ ਜ਼ਮੀਨ ਜਾਂ ਚੁਕਾਉਣੀ ਪਵੇਗੀ ਫੀਸ’ : ਮੰਤਰੀ ਧਾਲੀਵਾਲ

ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ...

ਠੰਡ ਦਾ ਕਹਿਰ ਜਾਰੀ, ਡਿੱਗਿਆ ਪਾਰਾ, 21-25 ਜਨਵਰੀ ‘ਚ ਪੰਜਾਬ ਦੇ ਕਈ ਸ਼ਹਿਰਾਂ ‘ਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਕੜਾਕੇ ਦੀ ਸਰਦੀ ਤੋਂ ਲੋਕਾਂ ਨੂੰ ਵੀਰਵਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਆਉਣ ਵਾਲੀ 21 ਤੋਂ 25...

ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦਾ ਉਪਰਾਲਾ, ਮਿਲਣਗੇ ਆਧੁਨਿਕ ਹਥਿਆਰ ਤੇ ਬੁਲੇਟ ਪਰੂਫ ਜੈਕੇਟ

ਪੰਜਾਬ ਵਿਚ ਅੱਤਵਾਦੀਆਂ ਤੇ ਗੈਂਗਸਟਰਾਂ ਦੀਆਂ ਵਧਦੀਆਂ ਵਾਰਦਾਤਾਂ ਨੂੰ ਰੋਕਣ ਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਐਨਕਾਊਂਟਰ ਦਾ ਸਖਤ ਮੁਕਾਬਲਾ...

ਘਰਵਾਲਿਆਂ ਨੇ ਪਾਕਿਸਤਾਨੀ ਲੜਕੇ ਨਾਲ ਕਰਵਾ ਦਿੱਤਾ ਵਿਆਹ, ਭੋਪਾਲ ਪਹੁੰਚੀ ਕਸ਼ਮੀਰੀ ਲੜਕੀ

ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਉਸ ਦੇ ਘਰਵਾਲਿਆਂ ਨੇ ਜ਼ਬਰਦਸਤੀ ਪਾਕਿਸਤਾਨ ਲੜਕੇ ਨਾਲ ਕਰਵਾ ਦਿੱਤਾ। ਜਦੋਂ ਲੜਕੀ ਨੂੰ ਉਸ ਦੀ...

ਯੂਕਰੇਨ ਹਾਰਿਆ ਤਾਂ ਹੋ ਸਕਦਾ ਹੈ ਤੀਜਾ ਵਿਸ਼ਵ ਯੁੱਧ, ਡਰਾ ਰਹੀ ਪੋਲੈਂਡ ਦੇ ਪ੍ਰਧਾਨ ਮੰਤਰੀ ਦੀ ਚੇਤਾਵਨੀ

ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟੂਸਜ ਮੋਰਾਵਿਕੀ ਨੇ ਵੱਡੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ...

ਟ੍ਰੈਫਿਕ ਤੋਂ ਬਚਣ ਲਈ ਕਿਸ਼ਤੀ ਤੋਂ ਆਫਿਸ ਜਾ ਰਹੇ ਲੋਕ, ਅੱਗੇ ਦੀ ਸੋਚ ਰਿਹਾ ਇਹ ਦੇਸ਼

ਟ੍ਰੈਫਿਕ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਅਪਣਾਉਂਦੇ ਨਜ਼ਰ ਆਉਂਦੇ ਹਨ ਪਰ ਨਾਈਜੀਰੀਆ ਵਿਚ ਲੋਕ ਜੋ ਤਰੀਕਾ ਅਪਣਾ ਰਹੇ ਹਨ ਉਹ...

ਇੰਗਲਿਸ਼ ‘ਚ MA ਲੜਕੀ ਨੇ ਬ੍ਰਿਟਿਸ਼ ਕੌਂਸਲ ਦੀ ਨੌਕਰੀ ਛੱਡ ਕੇ ਲਗਾਇਆ ਚਾਹ ਦਾ ਸਟਾਲ, ਲੋਕ ਕਰ ਰਹੇ ਤਾਰੀਫਾਂ

ਕੋਰੋਨਾ ਦੇ ਦੌਰ ਵਿਚ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਰਫ ਇਕ ਨੌਕਰੀ ਦੇ ਭਰੋਸੇ ਤੁਸੀਂ ਆਪਣੇ ਭਵਿੱਖ ਲਈ ਨਿਸ਼ਚਿੰਤ ਹੋ ਕੇ ਨਹੀਂ ਬੈਠ ਸਕਦੇ।...

ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਦਿਨ ਬੋਲੇ PM ਮੋਦੀ, ‘ਆਮ ਚੋਣਾਂ ‘ਚ ਬਚੇ ਹਨ 400 ਦਿਨ, ਹਰ ਵੋਟਰ ਤੱਕ ਪਹੁੰਚੋ’

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਪੀਐੱਮ ਨੇ ਭਾਜਪਾ...

ਹਮੀਰਪੁਰ ‘ਚ ਟ੍ਰਿਪਲ ਮਰਡਰ ਕੇਸ, ਸ਼ਰਾਬ ਲਈ ਪੈਸੇ ਨਾ ਦੇਣ ‘ਤੇ ਭਰਾ ਨੇ ਭੈਣ ਤੇ 2 ਭਾਣਜੀਆਂ ਦੀ ਕੀਤੀ ਹੱਤਿਆ

ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਨੌਜਵਾਨ ਨੇ ਆਪਣੀ ਭੈਣ ਤੇ ਦੋ ਭਾਣਜੀਆਂ ਦੀ ਪੱਥਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ। ਇਸ ਦੇ ਬਾਅਦ ਘਰ ਵਿਚ...

ਕੰਝਾਵਲਾ ਕੇਸ : ਅੰਜਲੀ ਹੱਤਿਆਕਾਂਡ ਦੇ ਦੋਸ਼ੀਆਂ ‘ਤੇ ਹੁਣ ਚੱਲੇਗਾ ਹੱਤਿਆ ਦਾ ਕੇਸ, FIR ਨਾਲ ਜੁੜੀ ਧਾਰਾ 302

ਦਿੱਲੀ ਦੇ ਕੰਝਾਵਲਾ ਮਾਮਲੇ ਵਿਚ ਪੁਲਿਸ ਦੋਸ਼ੀਆਂ ਖਿਲਾਫ ਹੱਤਿਆ ਦੀ ਧਾਰਾ ਯਾਨੀ 302 ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਦੋਸ਼ੀਆਂ ਦੇ ਵਕੀਲ ਨੇ...

‘ਨਵੀਂ ਖੇਤੀ ਨੀਤੀ ਤਿਆਰ ਕਰਨ ਲਈ 11 ਮੈਂਬਰੀ ਖੇਤੀ ਮਾਹਿਰਾਂ ਦੀ ਕਮੇਟੀ ਗਠਿਤ ਕਰਨ ਦਾ ਨੋਟੀਫਿਕੇਸ਼ਨ ਜਾਰੀ’ : ਧਾਲੀਵਾਲ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਇੱਕ ਹੋਰ ਕਦਮ ਚੁੱਕਦਿਆਂ...

ਸੱਟ ਦੀ ਵਜ੍ਹਾ ਨਾਲ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ ਤੋਂ ਬਾਹਰ ਹੋਏ ਸ਼੍ਰੇਅਸ ਅਈਅਰ, ਰਜਤ ਪਾਟੀਦਾਰ ਨੂੰ ਮਿਲੇਗਾ ਮੌਕਾ

ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਸ਼੍ਰੇਅਸ ਅਈਆਰ ਨਿਊਜ਼ੀਲੈਂਡ ਖਿਲਾਫ ਖੇਡੀ ਜਾਣ ਵਾਲੀ ਤਿੰਨ ਵਨਡੇ ਮੈਚਾਂ ਦੀ ਸੀਰੀਜ ਤੋਂ ਬਾਹਰ ਹੋ ਗਏ...

ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ, 6 ਲੋਕਾਂ ਦੀ ਮੌਕੇ ‘ਤੇ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 101 ਕਿਲੋਮੀਟਰ ਦੱਖਣ ਵਿਚ ਸ਼ਰਤਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਇਕ ਦਰਦਨਾਕ ਹਾਦਸੇ ਵਿਚ 6 ਲੋਕਾਂ ਨੂੰ...

ਜਾਣੋ ਰੂਹਾਂ ਦੇ ਹਾਣੀ ਰਾਬੀਆ ਤੇ ਦੀਦਾਰ ਦੀ ਮਹੁੱਬਤ ਦੀ ਕਹਾਣੀ, 3 ਫਰਵਰੀ ਨੂੰ ਰਿਲੀਜ਼ ਹੋਵੇਗੀ “ਕਲੀ ਜੋਟਾ”

ਨਵੀਆਂ ਕਹਾਣੀਆਂ ਅਤੇ ਨਵੀਆਂ ਜੋੜੀਆਂ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀਆਂ ਹਨ। ਇੱਕ ਨਵੀਂ ਆਨ-ਸਕਰੀਨ...

ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਨਵੇਂ ਸਾਲ ਦਾ ਤੋਹਫਾ! 1575 ਰੁਪਏ ਸਸਤੀ ਹੋਈ ਹਵਾਈ ਯਾਤਰਾ

ਹਿਮਾਚਲ ਆਉਣ ਵਾਲੇ ਸੈਲਾਨੀਆਂ ਤੇ ਘਰੇਲੂ ਯਾਤਰੀਆਂ ਲਈ ਸੈਰ-ਸਪਾਟਾ ਸਥਾਨਾਂ ਦੀ ਹਵਾਈ ਯਾਤਰਾ ਨੂੰ ਸਸਤਾ ਕਰ ਦਿੱਤਾ ਗਿਆ ਹੈ। ਸ਼ਿਮਲਾ ਤੋਂ...

ਬੈਂਗਲੁਰੂ ‘ਚ ਦੁਹਰਾਇਆ ਕਾਂਝਵਾਲਾ ਕਾਂਡ, ਸਕੂਟਰ ਸਵਾਰ ਨੇ ਅੱਧਖੜ ਉਮਰ ਦੇ ਵਿਅਕਤੀ ਨੂੰ 1 ਕਿ.ਮੀ. ਤੱਕ ਘਸੀਟਿਆ

ਦਿੱਲੀ ਦੇ ਕਾਂਝਵਾਲਾ ਕਾਂਡ ਵਰਗਾ ਮਾਮਲਾ ਹੁਣ ਬੈਂਗਲੁਰੂ ‘ਚ ਦੁਹਰਾਇਆ ਗਿਆ ਹੈ। ਇੱਥੇ ਮਾਗੜੀ ਰੋਡ ‘ਤੇ ਇਕ ਸਕੂਟਰ ਸਵਾਰ ਨੇ ਇਕ ਅੱਧਖੜ...

ਤਰਨਤਾਰਨ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 15 ਸਾਲਾ ਨੌਜਵਾਨ ਦੀ ਹੋਈ ਮੌਤ

ਪੰਜਾਬ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜ਼ਿਆਦਾਤਰ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ।...

ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਦਾ ਕ.ਤਲ, ਖਾਲੀ ਪਲਾਟ ‘ਚ ਸੁੱਟੀ ਲਾ.ਸ਼, ਜਾਂਚ ‘ਚ ਜੁਟੀ ਪੁਲਿਸ

ਲੁਧਿਆਣਾ ਦੇ ਸ਼ੇਰਪੁਰ ਦੀ ਫੌਜੀ ਕਲੋਨੀ ਇਲਾਕੇ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਲੜਕੇ ਦਾ ਕਤਲ ਕਰਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ। ਇਹ...

Indigo ਦੀ ਫਲਾਈਟ ‘ਚ ਯਾਤਰੀ ਨੇ ਖੋਲ੍ਹ ਦਿੱਤਾ ਐਮਰਜੈਂਸੀ ਦਰਵਾਜ਼ਾ, ਮਚੀ ਹਫੜਾ-ਦਫੜੀ, DGCA ਨੇ ਦਿੱਤੇ ਜਾਂਚ ਦੇ ਹੁਕਮ

ਪਿਛਲੇ ਸਾਲ 10 ਦਸੰਬਰ ਨੂੰ ਇੰਡੀਗੋ ਦੀ ਇਕ ਫਲਾਈਟ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ...

ਪਾਕਿਸਤਾਨ ਨੇ ਬਦਲਿਆ ਆਪਣਾ ਫੈਸਲਾ, ਭਾਰਤ ਨੂੰ ਪੁਰਾਣੇ ਤੇ ਖੰਡਿਤ ਸਰੂਪ ਭੇਜਣ ‘ਤੇ ਲਗਾਈ ਪਾਬੰਦੀ

ਪਾਕਿਸਤਾਨ ਤੋਂ ਆਉਣ ਵਾਲੇ ਸਰੂਪਾਂ ਨੂੰ ਭੇਜਣ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ, ਪਾਕਿਸਤਾਨ ਦੇ...

ਐਸ਼ਵਰਿਆ ਰਾਏ ਬੱਚਨ ਨੇ ਨਹੀਂ ਭਰਿਆ ਟੈਕਸ, ਘਰ ਪਹੁੰਚਿਆ ਨੋਟਿਸ, ਦੇਣੀ ਹੋਵੇਗੀ ਇੰਨੀ ਰਕਮ

ਬਾਲੀਵੁੱਡ ਐਕਟ੍ਰੈਸ ਐਸ਼ਵਰਿਆ ਰਾਏ ਬੱਚਨ ਟੈਕਸ ਨਾ ਚੁਕਾਉਣ ਦੇ ਮਾਮਲੇ ਨੂੰ ਲੈ ਕੇ ਚਰਚਾ ਵਿਚ ਹੈ। ਐਸ਼ਵਰਿਆ ਰਾਏ ਬੱਚਨ ਨੂੰ ਉਨ੍ਹਾਂ ਦੀ...

ਆਸਟ੍ਰੇਲੀਆ ‘ਚ 21 ਸਾਲਾਂ ਪੰਜਾਬੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ, ਟਰੱਕ ‘ਚ ਜਾ ਵੜੀ ਗੱਡੀ

ਆਸਟ੍ਰੇਲੀਆ ਦੇ ਕੈਨਬਰਾ ਵਿੱਚ ਇੱਕ ਭਿਆਨਕ ਕਾਰ ਹਾਦਸੇ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ ਹੋ ਗਈ। ਸਟੂਡੈਂਟ ਵੀਜ਼ੇ ‘ਤੇ ਆਸਟ੍ਰੇਲੀਆ...

ਜੂਨ 2024 ਤੱਕ ਭਾਜਪਾ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਵਧਾਇਆ ਗਿਆ, ਰਾਸ਼ਟਰੀ ਕਾਰਜਕਾਰਨੀ ਨੇ ਲਗਾਈ ਮੋਹਰ

ਜੇਪੀ ਨੱਢਾ ਇਕ ਸਾਲ ਲਈ ਹੋਰ ਭਾਜਪਾ ਦੇ ਪ੍ਰਧਾਨ ਰਹਿਣ ਵਾਲੇ ਹਨ। ਪਾਰਟੀ ਵਲੋਂ ਉਨ੍ਹਾਂ ਨੂੰ ਇਕ ਸਾਲ ਦਾ ਐਕਟੈਨਸ਼ਨ ਦੇ ਦਿੱਤਾ ਗਿਆ ਹੈ। ਇਸ...

ਭਾਰਤੀ ਡਾਕਟਰਾਂ ਲਈ ਚੰਗੀ ਖ਼ਬਰ, ਕੈਨੇਡਾ ਸਰਕਾਰ ਨੇ ਬਦਲੇ ਨਿਯਮ

ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਡਾਕਟਰਾਂ ਲਈ ਕੈਨੇਡੀਅਨ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਹੈ। ਕੈਨੇਡੀਅਨ ਸਰਕਾਰ ਵਿਦੇਸ਼ੀ ਡਾਕਟਰਾਂ ਲਈ...

ਬਰਨਾਲਾ ਜੇਲ ‘ਚ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌ.ਤ

ਬਰਨਾਲਾ ਜੇਲ ‘ਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ DSP...

ਵਿਆਹ ‘ਚੋਂ ਪਰਤਦਿਆਂ ਟੱਬਰ ਨਾਲ ਵਾਪਰਿਆ ਭਾਣਾ, ਖੜ੍ਹੇ ਟਰਾਲੇ ‘ਚ ਵੱਜੀ ਗੱਡੀ, ਮਾਂ-ਪੁੱਤ ਦੀ ਥਾਂ ‘ਤੇ ਮੌਤ

ਅੰਬਾਲਾ ਵਿੱਚ ਖੁਸ਼ੀ-ਖੁਸ਼ੀ ਘਰ ਨੂੰ ਪਰਤ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਹੋ ਗਿਆ, ਜਿਸ ਵਿੱਚ ਮਾਂ-ਪੁੱਤ ਦੀ ਮੌਤ ਹੋ ਗਈ। ਪਰਿਵਾਰ ਕਾਰ ‘ਚ...

ਚੰਡੀਗੜ੍ਹ ‘ਚ ਹੈਰਾਨ ਕਰਨ ਵਾਲਾ ਮਾਮਲਾ, ਅੰਗੜਾਈ ਲੈਂਦਿਆਂ ਬਾਡੀ ਬਿਲਡਰ ਦੀ ਹੋਈ ਮੌ.ਤ

ਦੇਸ਼ ਵਿੱਚ ਵਰਕਆਊਟ ਕਰਦੇ ਸਮੇਂ ਜਾਂ ਸਾਧਾਰਨ ਗਤੀਵਿਧੀਆਂ ਦੌਰਾਨ ਮੌਤਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ...

‘ਬੰਦ ਹੋਵੇਗੀ ਜ਼ੀਰਾ ਸ਼ਰਾਬ ਫੈਕਟਰੀ’, ਲਗਾਤਾਰ ਵਿਰੋਧ ਵਿਚਾਲੇ CM ਮਾਨ ਵੱਲੋਂ ਵੱਡੇ ਹੁਕਮ ਜਾਰੀ

ਲਗਾਤਾਰ ਚੱਲ ਰਹੇ ਵਿਰੋਧ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਦੀ ਫੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੀ.ਐੱਮ....

‘…ਮੇਰਾ ਗਲਾ ਵੱਢਣਾ ਪਊ’, RSS, ਵਰੁਣ ਗਾਂਧੀ ਤੇ ਸੁਰੱਖਿਆ ‘ਚ ਹੋਈ ਚੂਕ ‘ਤੇ ਬੋਲੇ ਰਾਹੁਲ

ਹੁਸ਼ਿਆਰਪੁਰ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੇਸ਼ ‘ਚ ਅਮੀਰ ਅਤੇ ਗਰੀਬ ਦੇ ਵਧ ਰਹੇ ਪਾੜੇ ਦਾ ਮੁੱਦਾ ਚੁੱਕਿਆ। ਰਾਹੁਲ ਗਾਂਧੀ ਨੇ...

ਮੋਹਾਲੀ RPG ਹਮਲੇ ਦਾ ਨਾਬਾਲਗ ਦੋਸ਼ੀ ਨਿਕਲਿਆ ਬਾਲਗ, ਜੁਵੇਨਾਈਲ ਜਸਟਿਸ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਵਿੱਚ RPG ਹਮਲਾ ਹੋਇਆ ਸੀ। ਇਸ ਹਮਲੇ ‘ਚ ਇਕ ਨਾਬਾਲਗ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ...

ਜਗਗਨਾਥ ਪੁਰੀ ‘ਚ ਚੂਹਿਆਂ ਦਾ ਆਤੰਕ, ਭਗਵਾਨ ਦੇ ਲਿਬਾਸ ਕੁਤਰੇ, ਮੂਰਤੀਆਂ ਨੂੰ ਖ਼ਤਰਾ, ਪੂਜਾ ਵੀ ਹੋਈ ਔਖੀ

ਉੜੀਸਾ ਦੇ ਪੁਰੀ ਜਗਨਨਾਥ ਮੰਦਰ ‘ਚ ਚੂਹਿਆਂ ਨੇ ਆਤੰਕ ਮਚਾਇਆ ਹੋਇਆ ਹੈ। ਚੂਹਿਆਂ ਨੇ ਭਗਵਾਨ ਜਗਨਨਾਥ, ਬਲਭੱਦਰ ਅਤੇ ਦੇਵੀ ਸੁਭੱਦਰਾ ਦੇ...

ਪਾਨੀਪਤ ‘ਚ ਸਾਈਬਰ ਠੱਗਾਂ ਨੇ ਵਿਅਕਤੀ ਤੋਂ ਕੀਤੀ 80 ਹਜ਼ਾਰ ਦੀ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਉਝਾ ਰੋਡ ਦਾ ਰਹਿਣ ਵਾਲਾ ਇੱਕ ਵਿਅਕਤੀ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਿਆ। ਠੱਗਾਂ ਨੇ ਉਸ ਨੂੰ ਲੋਨ ਕੰਪਨੀ...

ਚੰਡੀਗੜ੍ਹ : ਔਰਤ ਦਾ ਖ਼ੌਫਨਾਕ ਕਾਰਾ, ਤਾਂਤਰਿਕ ਨਾਲ ਮਿਲ 6 ਸਾਲਾਂ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌ.ਤ

ਚੰਡੀਗੜ੍ਹ ਦੇ ਰਾਮਦਰਬਾਰ ‘ਤੋਂ ਇਕ ਰੂਹ ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 6 ਸਾਲਾ ਬੱਚੀ ਮਧੂ ਦਾ ਇੱਕ ਔਰਤ ਨੇ ਤਾਂਤਰਿਕ ਨਾਲ...

ਚੰਡੀਗੜ੍ਹ ‘ਚ BJP ਨੇ ਮਾਰੀ ਬਾਜ਼ੀ, ‘ਆਪ’ ਉਮੀਦਵਾਰ ਨੂੰ ਹਰਾ ਕੇ ਅਨੂਪ ਗੁਪਤਾ ਬਣੇ ਨਵੇਂ ਮੇਅਰ

ਚੰਡੀਗ੍ਹੜ ‘ਚ ਨਵੇਂ ਮੇਅਰ ਦੀ ਚੋਣ ਹੋ ਗਈ ਹੈ। ਭਾਜਪਾ ਦੇ ਅਨੂਪ ਗੁਪਤਾ ਚੰਡੀਗੜ੍ਹ ਨਗਰ ਨਿਗਮ (MC) ਦੇ ਨਵੇਂ ਮੇਅਰ ਬਣ ਗਏ ਹਨ। ਉਨ੍ਹਾਂ ਨੇ ਆਮ...

ਵਿਵੇਕ ਅਗਨੀਹੋਤਰੀ ਦੀ ਪਤਨੀ ਪੱਲਵੀ ਜੋਸ਼ੀ ਫਿਲਮ ਦੀ ਸ਼ੂਟਿੰਗ ਦੌਰਾਨ ਹੋਈ ਹਾਦਸੇ ਦਾ ਸ਼ਿਕਾਰ

Pallavi Joshi got injured: ਹਿੰਦੀ ਅਤੇ ਮਰਾਠੀ ਫਿਲਮਾਂ ਦੀ ਅਦਾਕਾਰਾ ਪੱਲਵੀ ਜੋਸ਼ੀ ਦਾ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ‘ਦਿ ਕਸ਼ਮੀਰ ਫਾਈਲਜ਼’ ‘ਚ...

ਦੂਜਾ ਵਿਆਹ ਕਰ ਕਰਾਚੀ ‘ਚ ਮੌਜਾਂ ਕਰ ਰਿਹੈ ਦਾਊਦ ਇਬ੍ਰਾਹੀਮ, ਭੈਣ ਦੇ ਪੁੱਤ ਨੇ ਖੋਲ੍ਹੇ ਕਈ ਰਾਜ਼

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੇ ਪਾਕਿਸਤਾਨ ਵਿੱਚ ਦੂਜਾ ਵਿਆਹ ਕੀਤਾ ਹੈ। ਉਸ ਦਾ ਅਜੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਵੀ ਨਹੀਂ ਹੋਇਆ ਹੈ...

ਇਟਲੀ ਦੇ ਵੇਰੋਨਾਲਾ ‘ਚ ਪੰਜਾਬੀ ਭੈਣ-ਭਰਾ ਸਣੇ 3 ਦੀ ਦਰਦਨਾਕ ਮੌਤ, ਇੱਕ ਦੀ ਹਾਲਤ ਗੰਭੀਰ

ਇਟਲੀ ਦੇ ਸ਼ਹਿਰ ਵੇਰੋਨਾਲਾ ‘ਚ ਬੀਤੇ ਦਿਨ ਸਵੇਰੇ 5.20 ਵਜੇ ਦੇ ਕਰੀਬ ਇਕ ਕਾਰ ਦੇ ਨਹਿਰ ‘ਚ ਡਿੱਗਣ ਕਾਰਨ 2 ਪੰਜਾਬੀ ਲੜਕੇ ਅਤੇ 1 ਲੜਕੀ ਦੀ ਮੌਤ...

ਅਮਰੀਕਾ ‘ਚ ਗੁਰਦੁਆਰੇ ‘ਤੇ ਹਮਲਾ, ਖਿੜਕੀਆਂ ਭੰਨੀਆਂ, ਲਾਈਟਾਂ ਤੋੜੀਆਂ, 2 ਮਹੀਨਿਆਂ ‘ਚ ਚੌਥੀ ਘਟਨਾ

ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿੱਚ ਭੰਨਤੋੜ ਦੀ ਖਬਰ ਸਾਹਮਣੇ ਆਈ ਹੈ। ਘਟਨਾ ਚਾਰਲੋਟ ਦੇ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਦੀ ਹੈ। ਮਿਲੀ...

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਆਨਲਾਈਨ ਟ੍ਰੋਲਰਾਂ ਨੂੰ ਦਿੱਤੀ ਚੇਤਾਵਨੀ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਕ੍ਰਿਕਟਰਾਂ ਦੀਆਂ ਪਤਨੀਆਂ ਅਤੇ ਧੀਆਂ ਸਮੇਤ...

ਲੁਧਿਆਣਾ ‘ਚ 4 ਸਾਲਾਂ ਬੱਚੀ ਨਾਲ ਸ਼ਰਮਨਾਕ ਕਾਰਾ, ਗਲੀ ‘ਚ ਖੇਡਦੀ ਨੂੰ ਸਾਈਕਲ ‘ਤੇ ਲੈ ਗਿਆ ਮੁੰਡਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲੜਕੀਆਂ ਨਾਲ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਥਾਣਾ...

ਭਿਆਨਕ ਅੱਗ ਤੋਂ ਬਚਣ ਲਈ ਔਰਤ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ

ਬਿਹਾਰ ਦੇ ਨਵਾਦਾ ਵਿੱਚ ਸੋਮਵਾਰ ਨੂੰ ਇੱਕ 4 ਮੰਜ਼ਿਲਾ ਘਰ ਵਿੱਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ਵਿੱਚ ਇੱਕ ਔਰਤ ਫਸ ਗਈ।...

ਦਿੱਲੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ...

ਕੋਰੋਨਾ ਜੰਗ ਖਿਲਾਫ਼ ਨਵਾਂ ਹਥਿਆਰ, Covovax ਨੂੰ ਮਾਰਕੀਟ ‘ਚ ਉਤਾਰਨ ਦੀ ਮਿਲੀ ਮਨਜ਼ੂਰੀ

ਭਾਰਤ ਦੇ ਡਰੱਗ ਕੰਟਰੋਲਰ ਜਨਰਲ (DCGI) ਨੇ ਬਾਲਗਾਂ ਲਈ ਬੂਸਟਰ ਖੁਰਾਕ ਵਜੋਂ ਕੋਵਿਡ-19 ਵੈਕਸੀਨ ਕੋਵੋਵੈਕਸ ਨੂੰ ਬਜ਼ਾਰ ਵਿੱਚ ਲਾਂਚ ਕਰਨ ਨੂੰ...

ਪੰਜਾਬ ‘ਚ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤੇ ਬਦਮਾਸ਼

ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਥਿਆਰਾਂ ਸਮੇਤ ਘੁੰਮ ਰਹੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ...

18 ਜਨਵਰੀ ਨੂੰ ਹਿਮਾਚਲ ‘ਚ ਹੋਵੇਗੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਐਂਟਰੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਪਣੇ ਆਖਰੀ ਪੜਾਅ ਵੱਲ ਵਧਣ ਤੋਂ ਪਹਿਲਾਂ ਭਲਕੇ ਹਿਮਾਚਲ ਵਿੱਚ ਪ੍ਰਵੇਸ਼ ਕਰੇਗੀ। ਇਹ ਯਾਤਰਾ ਕਾਂਗੜਾ...

‘ਵੱਧ ਬੱਚੇ ਜੰਮਣ ‘ਤੇ ਮਿਲੇਗਾ ਇਨਾਮ’, ਦੇਸ਼ ਦੀ ਵਧਦੀ ਅਬਾਦੀ ਵਿਚਾਲੇ ਇਸ ਸੂਬੇ ਦਾ ਵੱਡਾ ਐਲਾਨ

ਦੇਸ਼ ਵਿੱਚ ਵਧਦੀ ਆਬਾਦੀ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ ਸਭ ਤੋਂ ਵੱਧ...

CM ਮਾਨ ਦਾ ਵੱਡਾ ਐਲਾਨ, ਵਿਸ਼ਵ ਕੱਪ ‘ਚ ਸੋਨ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲਣਗੇ 80-80 ਲੱਖ ਰੁ.

ਭਾਰਤ ਵਿੱਚ ਹਾਕੀ ਵਿਸ਼ਵ ਕੱਪ 2023 ਹੋ ਰਿਹਾ ਹੈ, ਜਿਸ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਆਗਾਜ਼ ਕੀਤਾ ਗਿਆ ਹੈ। ਇਸ ਦੇ ਨਾਲ...

ਅੰਬਾਲਾ ‘ਚ ਨਸ਼ਾ ਸਪਲਾਈ ਕਰਨ ਵਾਲਾ ਗ੍ਰਿਫਤਾਰ: NDPS ਐਕਟ ਤਹਿਤ ਕੇਸ ਦਰਜ

ਹਰਿਆਣਾ ਦੇ ਅੰਬਾਲਾ ‘ਚ ਨਸ਼ਿਆਂ ਦਾ ਕਾਰੋਬਾਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅੰਬਾਲਾ ਛਾਉਣੀ ਅਤੇ ਸ਼ਹਿਰ ਹੀ ਨਹੀਂ ਪੇਂਡੂ ਖੇਤਰਾਂ...

ਹੁਸ਼ਿਆਰਪੁਰ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀ ਚੂਕ!

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ 6ਵੇਂ ਦਿਨ ਹੁਸ਼ਿਆਰਪੁਰ ‘ਚ ਸੁਰੱਖਿਆ ਦੇ ਵਿੱਚ ਦੂਜੀ ਵਾਰ ਚੂਕ ਹੋਈ। ਪਹਿਲਾਂ ਇਕ ਨੌਜਵਾਨ...

ਰਾਹੁਲ ਨੂੰ ਕਸ਼ਮੀਰ ‘ਚ ਖ਼ਤਰਾ! ‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ

ਸੁਰੱਖਿਆ ਏਜੰਸੀਆਂ ਨੇ ‘ਭਾਰਤ ਜੋੜੋ ਯਾਤਰਾ’ ਵਿੱਚ ਰੁੱਝੇ ਰਾਹੁਲ ਗਾਂਧੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ...

ਪਰਮਜੀਤ ਕਤਲਕਾਂਡ ‘ਚ ਵੱਡਾ ਖੁਲਾਸਾ, ਨਸ਼ੇੜੀ ਸ਼ੂਟਰਾਂ ਨੇ ਨਸ਼ਾ ਖ਼ਰੀਦਣ ਲਈ ਕੀਤਾ ਕਤਲ

ਲੁਧਿਆਣਾ ਦੇ ਜਗਰਾਓਂ ਦੇ ਪਿੰਡ ਬਾੜੇਕੇ ‘ਚ ਬਿਜਲੀ ਕਰਮਚਾਰੀ ਪਰਮਜੀਤ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਗੋਲੀਆਂ ਚਲਾਉਣ...

‘ਭਾਰਤ ਜੋੜੋ ਯਾਤਰਾ’ ਦਾ ਪੰਜਾਬ ‘ਚ ਆਖ਼ਰੀ ਦਿਨ, ਦਸੂਹਾ ‘ਚ ਯਾਤਰਾ ਸ਼ੁਰੂ, ਰਾਹੁਲ 27 km ਤੁਰਨਗੇ ਪੈਦਲ

ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਛੇਵਾਂ ਦਿਨ ਹੈ। ਅੱਜ ਯਾਤਰਾ ਹੁਸ਼ਿਆਰਪੁਰ ਤੋਂ ਸਵੇਰੇ 7 ਵਜੇ ਸ਼ੁਰੂ ਹੋਈ। ਇੱਥੇ...

ਚੇਨਈ ਏਅਰਪੋਰਟ ‘ਤੇ ਮਿਲਿਆ ਲਾਵਾਰਿਸ ਬੈਗ, ਅੰਦਰੋਂ ਨਿਕਲੇ 53 ਸੱਪ, 3 ਕੱਛੂਏ, ਮਚਿਆ ਹੜਕੰਪ

ਚੇਨਈ ਏਅਰਪੋਰਟ ‘ਤੇ ਰੋਜ਼ ਦੀ ਤਰ੍ਹਾਂ ਫਲਾਈਟਾਂ ਦੇ ਆਉਣ-ਜਾਣ ਦਾ ਸਿਲਿਸਲਾ ਰੋਜ਼ ਦੀ ਤਰ੍ਹਾਂ ਜਾਰੀ ਸੀ। ਰਾਤ ਲਗਭਗ 10.45 ਵਜੇ ਬੈਂਕਾਕ ਤੋਂ...

ਐਕਸੀਡੈਂਟ ਦੇ ਬਾਅਦ ਪਹਿਲੀ ਵਾਰ ਸਾਹਮਣੇ ਆਇਆ ਰਿਸ਼ਭ ਪੰਤ ਦਾ ਰਿਐਕਸ਼ਨ, ਵਾਪਸੀ ‘ਤੇ ਵੀ ਦਿੱਤਾ ਵੱਡਾ ਬਿਆਨ

ਟੀਮ ਇੰਡੀਆ ਦੇ ਵਿਕਟ ਕੀਪਰ ਰਿਸ਼ਭ ਪੰਤ ਪਿਛਲੇ ਸਾਲ ਰੋਡ ਐਕਸੀਡੈਂਟ ਵਿਚ ਜ਼ਖਮੀ ਹੋ ਗਏ ਸਨ। ਪੰਤ ਆਪਣੀ ਮਰਸੀਡੀਜ਼ ਕਾਰ ਤੋਂ ਰੁੜਕੀ ਜਾ ਰਹੇ...

‘ਮੈਨੂੰ ਜਨਤਾ ਨੇ CM ਬਣਾਇਆ ਤੇ ਚੰਨੀ ਨੂੰ ਤੁਸੀਂ…’ ਰਾਹੁਲ ਗਾਂਧੀ ਦੇ ਬਿਆਨ ‘ਤੇ ਭਗਵੰਤ ਮਾਨ ਦਾ ਪਲਟਵਾਰ

ਹੁਸ਼ਿਆਰਪੁਰ ਵਿਚ ਭਾਰਤ ਜੋੜੋ ਯਾਤਰਾ ਲੈ ਕੇ ਪਹੁੰਚੇ ਰਾਹੁਲ ਗਾਂਧੀ ਨੇ ਅੱਜ ਮਾਨ ਸਰਕਾਰ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਆਪਣੇ ਭਾਸ਼ਣ...

ਕਾਂਗੋ ਦੀ ਚਰਚ ‘ਚ ਧਮਾਕਾ, 17 ਦੀ ਮੌਤ, 20 ਗੰਭੀਰ ਜ਼ਖਮੀ, ISIS ਨੇ ਲਈ ਧਮਾਕੇ ਦੀ ਜ਼ਿੰਮੇਵਾਰੀ

ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਇਕ ਚਰਚ ਵਿਚ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। 20 ਗੰਭੀਰ ਜ਼ਖਮੀ ਹਨ।...

ਤਲਵੰਡੀ ਸਾਬੋ : ਆਈਲੈਟਸ ‘ਚ ਨਹੀਂ ਮਿਲੀ ਸਫਲਤਾ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਆਈਲੈਟਸ ਵਿਚ ਦੋ ਵਾਰ ਸਫਲਤਾ ਨਾ ਮਿਲਣ ਉਤੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ...

ਸਟ੍ਰੀਟ ਡੌਗਸ ਨੂੰ ਖਾਣਾ ਖੁਆ ਰਹੀ ਲੜਕੀ ਨੂੰ ਥਾਰ ਨੇ ਦਰੜਿਆ, ਮਦਦ ਲਈ ਕੋਈ ਨਹੀਂ ਆਇਆ ਅੱਗੇ

ਚੰਡੀਗੜ੍ਹ ਵਿਚ ਹਿਟ ਐਂਡ ਰਨ ਦਾ ਕੇਸ ਸਾਹਮਣੇ ਆਇਆ ਹੈ। ਫਰਨੀਚਰ ਮਾਰਕੀਟ ਕੋਲ ਥਾਰ ਡਰਾਈਵਰ ਨੇ ਲੜਕੀ ਨੂੰ ਦਰੜ ਦਿੱਤਾ। ਲੜਕੀ ਸਟ੍ਰੀਟ ਡੌਗਸ...

ਕੋਹਲੀ-ਧੋਨੀ ਦੀਆਂ ਧੀਆਂ ‘ਤੇ ਅਸ਼ਲੀਲ ਟਿੱਪਣੀ ਮਾਮਲੇ ਵਿਚ ਪੁਲਿਸ ਦੀ ਕਾਰਵਾਈ, FIR ਕੀਤੀ ਦਰਜ

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਭਾਰਤੀ ਕ੍ਰਿਕਟਰਾਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ...

ਕੁੱਤੇ ਦੇ ਹਮਲੇ ਤੋਂ ਬਚਣ ਲਈ ਸਵੀਗੀ ਡਿਲਿਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ ‘ਚ ਤੋੜਿਆ ਦਮ

ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਸਵੀਗੀ ਡਿਲਵਿਰੀ ਬੁਆਏ ਦੀ ਕੁੱਤੇ ਦੇ ਹਮਲੇ ਵਿਚ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਹੈਦਰਾਬਾਦ ਦੇ ਬੰਜਾਰਾ...

ਸਿਮਰਜੀਤ ਬੈਂਸ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਇਰਾਦੇ-ਕਤਲ ਮਾਮਲੇ ‘ਚ ਨਿਯਮਤ ਜ਼ਮਾਨਤ ਮਨਜ਼ੂਰ

ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।...

ਐਕਸ਼ਨ ‘ਚ CM ਭਗਵੰਤ ਮਾਨ, ਕਪੂਰਥਲਾ ਜੇਲ੍ਹ ‘ਚ ਮਾਰਿਆ ਅਚਨਚੇਤ ਛਾਪਾ

ਪੰਜਾਬ ਦੇ ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਸੰਭਾਲਣ ਤੋਂ ਬਾਅਦ ਅੱਜ ਸੋਮਵਾਰ ਨੂੰ ਪਹਿਲੀ ਵਾਰ ਕਪੂਰਥਲਾ ਦੀ ਕੇਂਦਰੀ ਜੇਲ੍ਹ ਦਾ ਅਚਨਚੇਤ...

ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਦੀ ਯਾਦ ‘ਚ ਜ਼ਿਲ੍ਹਾ ਮਾਲੇਰਕੋਟਲਾ ‘ਚ ਭਲਕੇ ਛੁੱਟੀ ਦਾ ਐਲਾਨ

ਚੰਡੀਗੜ੍ਹ : ਕੂਕਾ ਲਹਿਰ ਦੇ ਮਹਾਨ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਨੈਗੋਸ਼ੀਏਬਲ...

‘ਆਪ’ ਵਿਧਾਇਕ ਦਾ ਬਿਆਨ: ਨਿਗਮ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁ: ਦੇਣ ਦੀ ਗਰੰਟੀ ਹੋਵੇਗੀ ਪੂਰੀ

ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦੀ ਗਾਰੰਟੀ ਦਿੱਤੀ ਗਈ ਸੀ। ‘ਆਪ’...

ਅੰਮ੍ਰਿਤਸਰ : ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਗਾਈ ਪੂਰਨ ਪਾਬੰਦੀ

ਅੰਮ੍ਰਿਤਸਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਪਰਮਿੰਦਰ ਸਿੰਘ ਭੰਡਾਲ ਨੇ ਫੌਜਦਾਰੀ...

ਪੰਜ ਤੱਤਾਂ ‘ਚ ਵਿਲੀਨ ਹੋਏ ਊਨਾ ਦੇ ਸ਼ਹੀਦ ਅਮਰੀਕ ਸਿੰਘ, ਪੁੱਤ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਜੱਦੀ ਪਿੰਡ ਗਣੂ ਮਦਵਾੜਾ ਵਿਚ ਰਾਜਕੀ ਸਨਮਾਨ ਨਾਲ...

ਲੁਧਿਆਣਾ ‘ਚ ਪੁਲਿਸ ਵੱਲੋਂ 6 ਦੁਕਾਨਾਂ ‘ਤੇ ਛਾਪੇਮਾਰੀ, ਪਲਾਸਟਿਕ ਡੋਰ ਦੇ 50 ਬੰਡਲ ਸਣੇ 2 ਦੁਕਾਨਦਾਰ ਗ੍ਰਿਫ਼ਤਾਰ

ਪੰਜਾਬ ਦੇ ਲੁਧਿਆਣਾ ਸ਼ਹਿਰ ਜਗਰਾਓਂ ‘ਚ ਦਿਹਾਤੀ ਪੁਲਿਸ ਵੱਲੋਂ 6 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ...

ਫਿਰ ਤੋਂ ਜੇਲ੍ਹ ਤੋਂ ਬਾਹਰ ਆਏਗਾ ਡੇਰਾ ਮੁਖੀ ਰਾਮ ਰਹੀਮ, ਹਰਿਆਣਾ ਸਰਕਾਰ ਕੋਲ ਪੈਰੋਲ ਦੀ ਲਗਾਈ ਅਰਜ਼ੀ

ਹੱਤਿਆ ਤੇ ਜਬਰ-ਜਨਾਹ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਇਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਸਕਦਾ ਹੈ।...

ਪੰਜਾਬ ‘ਚ ਨਸ਼ਾ ਤਸਕਰੀ ਦੇ 194 ਮਾਮਲੇ ਦਰਜ, 41 ਕਿਲੋ ਹੈਰੋਇਨ ਸਣੇ 40 ਗ੍ਰਿਫਤਾਰ

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਹੈ।...

PM ਮੋਦੀ ਨੇ ਦਿੱਲੀ ‘ਚ ਕੱਢਿਆ ਮੈਗਾ ਰੋਡ ਸ਼ੋਅ, ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਲਿਆ ਹਿੱਸਾ

ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ ਦਿਨਾ ਬੈਠਕ ਅੱਜ ਦਿੱਲੀ ਦੇ NDMC ਕਨਵੈਨਸ਼ਨ ਸੈਂਟਰ ਵਿਚ ਸ਼ੁਰੂ ਹੋਈ। ਭਾਜਪਾ ਦੇ ਕੌਮੀ...

ਲੁਧਿਆਣਾ ‘ਚ ਐਕਟਿਵਾ ਸਵਾਰਾਂ ਨੇ ਟ੍ਰੈਫਿਕ ਪੁਲਿਸ ਦੀ ਕੀਤੀ ਕੁੱਟਮਾਰ, ਦੋਵੇਂ ਮੁਲਜ਼ਮ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਗੇਟ ਨੰਬਰ 2 ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਦੇ ASI ਨਾਲ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਦੋ...

CM ਮਾਨ ਨੇ ਸਿਹਤ ਵਿਭਾਗ ‘ਚ 271 ਡਾਕਟਰਾਂ ਤੇ 90 ਲੈਬ ਟੈਕਨੀਸ਼ੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਵਿਭਾਗ ਨੂੰ ਮਜ਼ਬੂਤ ​​ਕਰਨ ਲਈ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਕੀਤੇ ਉਮੀਦਵਾਰਾਂ ਨੂੰ...

ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰ ਥਾਰ ਸਵਾਰਾਂ ਨੇ ਮਾਰੀ ਟੱਕਰ, ਹਾਦਸੇ ਮਗਰੋਂ ਮੁਲਜ਼ਮ ਫਰਾਰ

ਚੰਡੀਗ੍ਹੜ ਵਿਚ ਸ਼ਨੀਵਾਰ ਰਾਤ 11.39 ਵਜੇ ਫਰਨੀਚਰ ਮਾਰਕੀਟ ਵਾਲੇ ਪਾਸੇ ਆਵਾਰਾ ਕੁੱਤਿਆਂ ਨੂੰ ਖਾਣਾ ਦੇ ਰਹੀ ਇਕ 25 ਸਾਲਾ ਲੜਕੀ ਤੇਜਸਵਿਤਾ...

ਹਿਮਾਚਲ ‘ਚ ਚਰਸ ਸਮੇਤ ਨਸ਼ਾ ਤਸਕਰ ਗ੍ਰਿਫਤਾਰ: NDPS ਐਕਟ ਤਹਿਤ ਮਾਮਲਾ ਦਰਜ

ਹਿਮਾਚਲ ‘ਚ ਸ਼ਿਮਲਾ-ਥੀਓਗ ਨੈਸ਼ਨਲ ਹਾਈਵੇ ‘ਤੇ ਪੁਲਿਸ ਨੇ ਇਕ ਵਿਅਕਤੀ ਨੂੰ 70 ਗ੍ਰਾਮ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਚਰਸ ਦੀ ਕੀਮਤ...

ਪੰਜਾਬ ‘ਚ ਮੁੜ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਪੰਜਾਬ ‘ਤੋਂ ਸੁਰੱਖਿਆ ਏਜੰਸੀਆਂ ਵੱਲੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦਾ...

PM ਮੋਦੀ ਨੇ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਕੀਤਾ ਸੰਬੋਧਨ, 200 ਉਮੀਦਵਾਰਾਂ ਦੀ ਹੋਈ ਭਰਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਗਨੀਵੀਰਾਂ ਦੇ ਪਹਿਲੇ ਬੈਚ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ...

ਗੰਗਾਸਾਗਰ ਨੇੜੇ ਸਮੁੰਦਰ ‘ਚ ਫਸੇ 600 ਸ਼ਰਧਾਲੂ, ਬਚਾਅ ਕਾਰਜ ਜਾਰੀ

ਦੇਸ਼ ਦੇ ਕੋਨੇ-ਕੋਨੇ ‘ਚ ਸੀਤ ਲਹਿਰ ਜਾਰੀ ਹੈ। ਹਰ ਪਾਸੇ ਸੀਤ ਲਹਿਰ ਅਤੇ ਧੁੰਦ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਦੌਰਾਨ ਇੱਕ ਖ਼ਬਰ ਸਾਹਮਣੇ ਆ...

ਚੋਣ ਕਮਿਸ਼ਨ ਨੇ ਰਿਮੋਟ ਵੋਟਿੰਗ ਪ੍ਰਣਾਲੀ ਦਾ ਕੀਤਾ ਡੈਮੋ, 8 ਰਾਸ਼ਟਰੀ ਤੇ 57 ਰਾਜ ਪਾਰਟੀਆਂ ਨੇ RVM ਦਾ ਦੇਖਿਆ ਕੰਮ

ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵਿਦੇਸ਼ੀ ਵੋਟਰਾਂ ਲਈ ਰਿਮੋਟ ਇਲੈਕਟ੍ਰਾਨਿਕ ਵੋਟਿੰਗ...

ਰੇਵਾੜੀ ‘ਚ HSNCB ਯੂਨਿਟ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ, NDPS ਐਕਟ ਤਹਿਤ ਕੇਸ ਦਰਜ

ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਪਿੰਡ ਚਿੱਲੜ ਬੱਸ ਸਟੈਂਡ ਦੇ ਨੇੜੇ HSNCB ਯੂਨਿਟ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਉਸ...

ਗੁਰੂਗ੍ਰਾਮ ‘ਚ ਪੁਲਿਸ ਵੈਨ ਦੀ ਲਪੇਟ ‘ਚ ਆਉਣ ਨਾਲ 6 ਸਾਲਾ ਬੱਚੀ ਦੀ ਮੌਤ, ਹਾਦਸੇ ਤੋਂ ਬਾਅਦ ਮੁਲਾਜ਼ਮ ਫਰਾਰ

ਫਰੀਦਾਬਾਦ ਤੋਂ ਗੁਰੂਗ੍ਰਾਮ ਵੱਲ ਗਲਤ ਸਾਈਡ ਤੋਂ ਆ ਰਹੀ ਪੁਲਿਸ ਵੈਨ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਸਾਲਾ ਬੱਚੀ ਦੀ...

ਪੁਲਿਸ ਤੇ ਆਬਕਾਰੀ ਟੀਮ ਦੀ ਕਾਰਵਾਈ, 6714 ਲੀਟਰ ਨਜਾਇਜ਼ ਸ਼ਰਾਬ ਸਣੇ ਅੰਤਰਰਾਜੀ ਸਮੱਗਲਰ ਕਾਬੂ

ਥਾਣਾ ਸੈਕਟਰ 63 ਅਤੇ ਆਬਕਾਰੀ ਟੀਮ ਨੇ ਅੰਤਰਰਾਜੀ ਸਮੱਗਲਰ ਸਤਨਾਮ ਸਿੰਘ ਵਾਸੀ ਡਾਇਰੀਆਂ ਥਾਣਾ ਸ਼ੰਭੂ ਪਟਿਆਲਾ,ਪੰਜਾਬ ਨੂੰ ਬਹਿਲੋਲਪੁਰ...

ਜਲੰਧਰ-ਲੁਧਿਆਣਾ ਹਾਈਵੇਅ ਬੰਦ, ਲਤੀਫਪੁਰਾ ‘ਚ ਘਰ ਤੋੜਨ ਦੇ ਮਾਮਲੇ ‘ਚ ਧਰਨੇ ‘ਤੇ ਬੈਠੇ ਲੋਕ

ਪੰਜਾਬ ਦੇ ਜਲੰਧਰ ਦੇ ਲਤੀਫਪੁਰਾ ‘ਚ ਇੰਪਰੂਵਮੈਂਟ ਟਰੱਸਟ ਦੇ ਹੁਕਮਾਂ ‘ਤੇ ਲਤੀਫਪੁਰਾ ‘ਚ ਮਕਾਨ ਤੋੜਨ ਦੇ ਮਾਮਲੇ ‘ਚ ਧਨੋਵਾਲੀ ਫਾਟਕ...

ਹਰਿਆਣਾ STF ਨੇ ਬੰਬੀਹਾ ਤੇ ਗੋਰਖਾ ਮਲਿਕ ਗੈਂਗ ਦੇ ਮੈਂਬਰ ਨੂੰ ਕੀਤਾ ਗ੍ਰਿਫਤਾਰ

ਹਰਿਆਣਾ STF ਨੇ ਸੂਬੇ ਦੇ 4 ਜ਼ਿਲਿਆਂ ‘ਚੋਂ ਬੰਬੀਹਾ ਗੈਂਗ ਦੇ ਵਿਸ਼ਾਲ ਉਰਫ ਵਿੱਕੀ ਸੋਡੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਗੋਰਖਾ...

ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਸਖ਼ਤ, ਮੁਹਾਲੀ ‘ਚ 4 ਕਿਲੋ ਅਫੀਮ ਸਣੇ 2 ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਲੜੀ ਵਿਚ ਮੋਹਾਲੀ ਪੁਲਿਸ ਨੇ ਲਾਲੜੂ ਤੋਂ 4 ਕਿਲੋ ਅਫੀਮ ਸਮੇਤ 2...

ਰੋਹਤਕ ‘ਚ ਦੋਸਤ ਦੱਸ ਕੇ ਨੌਜਵਾਨ ਤੋਂ 1.15 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ

ਹਰਿਆਣਾ ਦੇ ਰੋਹਤਕ ‘ਚ ਦੋਸਤ ਦੱਸ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਦੋਸ਼ੀ ਨੇ ਪੀੜਤ ਨੂੰ ਵਟਸਐਪ ‘ਤੇ ਮੈਸੇਜ ਭੇਜਿਆ...

‘ਆਪ’ ਸਰਕਾਰ ਦਾ ਦਾਅਵਾ, 8 ਮਹੀਨਿਆਂ ‘ਚ 21 ਹਜ਼ਾਰ ਨੌਕਰੀਆਂ, CM ਮਾਨ ਅੱਜ ਵੀ ਵੰਡਣਗੇ ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨੂੰ ਮਜ਼ਬੂਤ ​​ਕਰਨ ਲਈ ਵੱਖ-ਵੱਖ ਅਸਾਮੀਆਂ ‘ਤੇ ਭਰਤੀ ਹੋਏ ਉਮੀਦਵਾਰਾਂ ਨੂੰ...

Carousel Posts