Tag: , , , , , , ,

ਕੋਰੋਨਾ ਦੇ ਨਵੇਂ ਵੇਰੀਏਂਟ ਦਾ ਖੌਫ, ਪੰਜਾਬ ‘ਚ ਇੱਕ ਦਿਨ ‘ਚ 1499 ਲੋਕਾਂ ਨੇ ਲਗਵਾਈ ਬੂਸਟਰ ਡੋਜ਼

ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਅਤੇ ਨਵੇਂ ਵੇਰੀਐਂਟ ਦੇ ਦਸਤਕ ਮਗਰੋਂ ਪੰਜਾਬ ਦੇ ਲੋਕਾਂ ਵਿੱਚ ਕੋਵਿਡ ਦੀ ਬੂਸਟਰ ਡੋਜ਼...

ਕਪੂਰਥਲਾ : ਰਿਸ਼ਵਤ ਕੇਸ ‘ਚ ਫਰਾਰ ਔਰਤ ਕਾਬੂ, ਪੁਲਿਸ ਵਾਲੇ ਬਣੇ ਸਾਥੀਆਂ ਦੀ ਵਸੂਲੀ ‘ਚ ਕਰਦੀ ਸੀ ਮਦਦ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਇੱਕ ਫਰਾਰ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ...

ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ 17 ਲੋਕਾਂ ਦੇ ਬਿਆਨ ਕੀਤੇ ਦਰਜ

Tunisha Sharma Case Updates: ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ‘ਚ ਹਰ ਪਲ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਤੁਨੀਸ਼ਾ ਦੀ ਮੌਤ ਤੋਂ ਬਾਅਦ ਅਦਾਕਾਰਾ ਦੀ...

ਖਰੜ ਪੁਲਿਸ ਦੇ ਰਿਮਾਂਡ ‘ਤੇ ਗੈਂਗਸਟਰ ਲਾਰੈਂਸ, ਆਰਮਜ਼ ਐਕਟ ਮਾਮਲੇ ਸਬੰਧੀ ਅਦਾਲਤ ‘ਚ ਕੀਤਾ ਪੇਸ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨੂੰ ਖਰੜ ਪੁਲਿਸ ਨੇ ਆਰਮਜ਼ ਐਕਟ ਮਾਮਲੇ ਸਬੰਧੀ...

ਕਿਸਾਨ ਅੰਦੋਲਨ ਸਕੂਲੀ ਸਿਲੇਬਸ ‘ਚ ਹੋਵੇਗਾ ਸ਼ਾਮਲ! PSEB ਚੇਅਰਮੈਨ ਨੂੰ ਮਿਲਿਆ DTF ਦਾ ਵਫ਼ਦ

ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਭਾਵੇਂ ਇੱਕ ਸਾਲ ਪਹਿਲਾਂ ਖ਼ਤਮ ਹੋ ਗਿਆ ਹੋਵੇ, ਪਰ ਇਸ ਦਾ ਅਸਰ ਅਜੇ ਵੀ ਦੇਖਣ...

ਲੁਧਿਆਣਾ ‘ਚ ਸ਼ਰਾਬ ਦੇ ਕਾਰੋਬਾਰੀ ਦੇ ਟਿਕਾਣਿਆਂ ‘ਤੇ ED ਦਾ ਛਾਪਾ

ED ਨੇ ਪੰਜਾਬ ਦੇ ਲੁਧਿਆਣਾ ‘ਚ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਹੈ। ਟੀਮ ਕਾਰੋਬਾਰੀ ਦੇ ਰਿਕਾਰਡ ਦੀ...

ਕੋਰੋਨਾ ਦੇ ਕਹਿਰ ਵਿਚਾਲੇ ਨੇਜ਼ਲ ਵੈਕਸੀਨ ਦੀ ਕੀਮਤ ਤੈਅ, ਜਾਣੋ ਕਦੋਂ ਤੋਂ ਮਿਲੇਗੀ

ਚੀਨ ਸਣੇ ਪੂਰੀ ਦੁਨੀਆ ‘ਚ ਵਧਦੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਇਕ ਚੰਗੀ ਖਬਰ ਆ ਰਹੀ ਹੈ। ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ...

ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅੱਜ ਮੁੰਬਈ ‘ਚ ਹੋਵੇਗਾ ਅੰਤਿਮ ਸੰਸਕਾਰ

Tunisha Sharma Last Rites: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ ਨੂੰ ਸ਼ੂਟਿੰਗ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਹੁਣ ਤੁਨੀਸ਼ਾ...

ਵੱਖ-ਵੱਖ ਚਾਰਜਰਾਂ ਦਾ ਝੰਜਟ ਖਤਮ! ਸਮਾਰਟਫ਼ੋਨ, ਲੈਪਟਾਪ ਅਤੇ ਟੈਬਲੇਟ ‘ਚ ਚਾਰਜਿੰਗ ਲਈ ਮਿਲੇਗਾ Type-C ਪੋਰਟ

ਭਾਰਤ ਸਰਕਾਰ ਮੋਬਾਈਲ ਅਤੇ ਪਹਿਨਣਯੋਗ ਇਲੈਕਟ੍ਰਾਨਿਕ ਡਿਵਾਈਸਾਂ ਲਈ ਦੋ ਆਮ ਚਾਰਜਿੰਗ ਪੋਰਟਾਂ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।...

ਹਿਮਾਚਲ ‘ਚ ਬਦਲੇਗਾ ਮੌਸਮ: 7 ਜ਼ਿਲਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ

ਹਿਮਾਚਲ ‘ਚ ਕੱਲ 29 ਦਸੰਬਰ ਤੋਂ ਮੌਸਮ ਬਦਲ ਜਾਵੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ 29 ਦਸੰਬਰ ਨੂੰ ਸ਼ਿਮਲਾ, ਮੰਡੀ, ਕੁੱਲੂ, ਚੰਬਾ,...

ਮਾਨ ਸਰਕਾਰ ਦੀ ਸਖ਼ਤੀ, ਕਿਰਾਏਦਾਰਾਂ ਤੋਂ ਬਿੱਲ ਦੇ ਪੈਸੇ ਵਸੂਲਣ ਵਾਲੇ ਮਕਾਨ ਮਾਲਕਾਂ ਦੀ ਹੁਣ ਖ਼ੈਰ ਨਹੀਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਤੱਕ ਕਈ ਅਜਿਹੇ...

ਰੂਸ ਦੇ ਸੰਸਦ ਮੈਂਬਰ ਦੀ ਭਾਰਤ ‘ਚ ਰਹੱਸਮਈ ਢੰਗ ਨਾਲ ਮੌਤ, ਜਾਂਚ ‘ਚ ਜੁਟੀ ਪੁਲਿਸ

ਰੂਸੀ ਸੰਸਦ ਮੈਂਬਰ ਪਾਵੇਲ ਅੰਤੋਵ ਦੀ ਭਾਰਤ ਦੇ ਇੱਕ ਹੋਟਲ ਵਿੱਚ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਟੋਨੋਵ ਓਡੀਸ਼ਾ ਦੇ ਰਾਏਗੜਾ ਖੇਤਰ...

ਰੋਹਤਕ ‘ਚ ਵਿਅਕਤੀ ਨਾਲ EMI ਦਾ ਭੁਗਤਾਨ ਕਰਨ ਦੇ ਨਾਂ ਤੇ ਹੋਈ 86 ਹਜ਼ਾਰ ਦੀ ਠੱਗੀ

ਹਰਿਆਣਾ ‘ਚ ਰੋਹਤਕ ਦੇ ਭਲਾਉਥ ਪਿੰਡ ਦੇ ਰਹਿਣ ਵਾਲੇ ਵਿਅਕਤੀ ਨੂੰ ਸਾਈਬਰ ਠੱਗਾਂ ਨੇ ਆਪਣਾ ਨਿਸ਼ਾਨਾ ਬਣਾਇਆ। ਪੀੜਤ ਨੇ ਫਰਿੱਜ ਦੀ EMI ਦਾ...

ਜਲੰਧਰ : ਲੁੱਟ ‘ਚ ਨਾਕਾਮ ਲੁਟੇਰਿਆਂ ਨੇ ਦਿਹਾੜੀਦਾਰ ਗਰੀਬ ਬੰਦੇ ਦੀ ਬਾਈਕ ਨਾਲ ਟੱਕਰ ਮਾਰ ਤੋੜੀ ਲੱਤ

ਜਲੰਧਰ ਵਿੱਚ ਲੁਟੇਰਿਆਂ ਨੇ ਲੁੱਟਣ ‘ਚ ਨਾਕਾਮ ਰਹਿਣ ‘ਤੇ ਇੱਕ ਦਿਹਾੜੀਦਾਰ ਗਰੀਬ ਬੰਦੇ ਨੂੰ ਟੱਕਰ ਮਾਰ ਕੇ ਉਸ ਨੂੰ ਸੁੱਟ ਦਿੱਤਾ, ਜਿਸ...

ਬੰਦ ਕਮਰੇ ‘ਚ ਅੰਗੀਠੀ ਸੇਕਣ ਨਾਲ ਗਰਭ ‘ਚ 8 ਮਹੀਨੇ ਦੇ ਬੱਚੇ ਦੀ ਮੌਤ, ਗੈਸ ਕਰਕੇ ਗਈ ਜਾਨ

ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਤਾਲੀਟਾਲ ਇਲਾਕੇ ‘ਚ ਠੰਡ ਤੋਂ ਬਚਣ ਲਈ ਅੱਗ ਸੇਕਦੇ ਹੋਏ ਇਕ ਜੋੜਾ ਅੰਗੀਠੀ ‘ਚੋਂ ਨਿਕਲਣ ਵਾਲੀ ਗੈਸ...

ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਵੱਲੋਂ ਬੋਰਡ ਪ੍ਰੀਖਿਆਵਾਂ ਸਬੰਧੀ ਸਕੂਲਾਂ ਨੂੰ ਨੋਟਿਸ ਜਾਰੀ

CBSE ਬੋਰਡ ਨੇ ਆਉਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਲੈ ਕੇ ਸਕੂਲਾਂ ਨੂੰ ਅਹਿਮ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ...

‘ਭਾਰਤ ਜੋੜੋ ਯਾਤਰਾ’ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਅੱਜ ਮੀਟਿੰਗ, ਹਰੀਸ਼ ਚੌਧਰੀ ਤੇ ਰਾਜਾ ਵੜਿੰਗ ਵੀ ਹੋਣਗੇ ਸ਼ਾਮਲ

ਭਾਰਤ ਜੋੜੋ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਅੱਜ ਮੀਟਿੰਗ ਕਰੇਗੀ। ਪੰਜਾਬ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਗੁਰਸ਼ਰਨ ਕੌਰ...

ਡਰੋਨ ਰਾਹੀਂ ਮੰਡੀ ਤੋਂ ਮੋਹਾਲੀ ਜਾਣਗੇ ਬਲੱਡ ਸੈਂਪਲ, 3 ਜਨਵਰੀ ਤੋਂ ਹਸਪਤਾਲਾਂ ‘ਚ ਸ਼ੁਰੂ ਹੋਣਗੇ ਟਰਾਇਲ

ਮਰੀਜਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਹਿਮਾਚਲ ਦੇ ਮੰਡੀ ਜ਼ਿਲੇ ਦੇ ਮਰੀਜ਼ਾਂ ਦੇ ਖੂਨ ਦੇ ਨਮੂਨੇ ਹੁਣ ਡਰੋਨ ਰਾਹੀਂ ਚੰਡੀਗੜ੍ਹ ਅਤੇ...

ਹੁਸ਼ਿਆਰਪੁਰ : ਪੁਲਿਸ ਲਾਈਨ ਗੇਟ ‘ਤੇ ਡਿਊਟੀ ਕਰ ਰਹੇ ASI ਦੀ ਹੀਟਰ ਤੋਂ ਕਰੰਟ ਲੱਗਣ ਨਾਲ ਮੌਤ

ਕੜਾਕੇ ਦੀ ਪੈ ਰਹੀ ਠੰਡ ਤੋਂ ਬਚਣ ਲਈ ਹੀਟਰ ਲਾ ਕੇ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਕਰੰਟ ਲੱਗ ਕੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ...

ਕੋਰੋਨਾ ਨਾਲ ਤਬਾਹੀ ਵਿਚਾਲੇ ਚੀਨ ਦਾ ਹੈਰਾਨ ਕਰਨ ਵਾਲਾ ਫੈਸਲਾ, ਹਟਣਗੇ ਕੁਆਰੰਟੀਨ ਨਿਯਮ

ਚੀਨ ‘ਚ ਕੋਰੋਨਾ ਦੀ ਹਾਲਤ ਖਰਾਬ ਹੈ। ਜਿਥੇ ਚੀਨ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਦੁਨੀਆ ਭਰ ‘ਚ ਚਿੰਤਾ ਬਣੀ ਹੋਈ ਹੈ। ਦੂਜੇ ਪਾਸੇ...

ਜ਼ੇਲੇਂਸਕੀ ਨੇ ਰੂਸ-ਯੂਕਰੇਨ ‘ਪੀਸ ਫਾਰਮੂਲੇ’ ‘ਤੇ ਮੰਗੀ ਭਾਰਤ ਦੀ ਮਦਦ, PM ਮੋਦੀ ਨਾਲ ਕੀਤੀ ਫੋਨ ‘ਤੇ ਗੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਫ਼ੋਨ ‘ਤੇ ਗੱਲਬਾਤ ਕੀਤੀ। ਇਸ...

ਕੋਰੋਨਾ ਦਾ ਖ਼ੌਫ਼, ਸਾਰੇ ਰਾਜਾਂ ‘ਚ ਅੱਜ ਮੌਕ ਡਰਿੱਲ, ਤਿਆਰੀਆਂ ਦਾ ਲਿਆ ਜਾਵੇਗਾ ਜਾਇਜ਼ਾ

ਚੀਨ ‘ਚ ਕੋਰੋਨਾ ਦੇ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸ ਦੌਰਾਨ ਕੇਂਦਰੀ ਸਿਹਤ ਅਤੇ...

ਲੁਧਿਆਣੇ ‘ਚ ਚੱਲੀਆਂ ਗੋਲੀਆਂ, ਬੱਜਰੀ ਨਾਲ ਸੀਵਰੇਜ ਬਲਾਕ ਹੋਣ ਕਰਕੇ ਹੋਇਆ ਝਗੜਾ

ਲੁਧਿਆਣਾ ‘ਚ ਨੌਜਵਾਨਾਂ ਨੇ ਆਪਣੇ ਹੀ ਗੁਆਂਢੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਨੌਜਵਾਨਾਂ ਨੇ ਕਰੀਬ 3 ਫਾਇਰ ਕੀਤੇ। ਝਗੜਾ ਘਰ ਦੇ ਬਾਹਰ...

BJP ਸਾਂਸਦ ਪ੍ਰਗਿਆ ਦਾ ਵਿਵਾਦਿਤ ਬਿਆਨ-”ਘਰਾਂ ‘ਚ ਹਥਿਆਰ ਰੱਖਣ ਹਿੰਦੂ, ਕੀ ਪਤਾ ਕਦੋਂ ਲੋੜ ਪੈ ਜਾਵੇ”

ਭਾਜਪਾ ਸਾਂਸਦ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂਆਂ ਨੂੰ ਆਪਣੇ ਘਰਾਂ ਵਿਚ ਹਥਿਆਰ ਰੱਖਣ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ...

ਮੁੰਬਈ ਏਅਰਪੋਰਟ ‘ਤੇ 3 ਕਰੋੜ ਰੁਪਏ ਦਾ 6.4 ਕਿਲੋ ਸੋਨਾ ਜ਼ਬਤ, ਪੇਸਟ ਬਣਾ ਕੇ ਕੀਤੀ ਜਾ ਰਹੀ ਸੀ ਤਸਕਰੀ

ਮੁੰਬਈ ਦੇ ਏਅਰਪੋਰਟ ‘ਤੇ CISF ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਲਗਭਗ 6.4 ਕਿਲੋਗ੍ਰਾਮ ਭਾਰ ਦਾ ਸੋਨਾ...

40 ਕਰੋੜ ਟਵਿੱਟਰ ਯੂਜਰਸ ਦਾ ਡਾਟਾ ਲੀਕ, ਹੈਕਰ ਦੇ ਹੱਥ ਲੱਗਾ NASA ਤੋਂ ਲੈ ਕੇ WHO ਦਾ ਡਾਟਾ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਲਗਭਗ 40 ਕਰੋੜ ਯੂਜਰਸ ਦਾ ਡਾਟਾ ਇਕ ਹੈਕਰ ਨੇ ਹੈਕ ਕਰਕੇ ਡਾਰਕ ਵੈੱਬ ‘ਤੇ ਵਿਕਰੀ ਲਈ ਪਾ ਦਿੱਤਾ ਹੈ। ਇਸ...

ਸਮੁੰਦਰੀ ਰਸਤੇ ਤੋਂ ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, 300 ਕਰੋੜ ਦੀ ਡਰੱਗਸ ਤੇ ਹਥਿਆਰਾਂ ਸਣੇ 10 ਗ੍ਰਿਫਤਾਰ

ਭਾਰਤ ਨੇ ਪਾਕਿਸਤਾਨ ਖਿਲਾਫ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੰਡਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਸਾਂਝੀ ਮੁਹਿੰਮ ਵਿਚ...

ਪਨਗਰੇਨ ਦੇ ਇੰਸਪੈਕਟਰ ਨੂੰ 1,50,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਕਾਬੂ

ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਜਾਰੀ ਮੁਹਿੰਮ ਦੌਰਾਨ ਸੋਮਵਾਰ ਨੂੰ ਲੁਧਿਆਣਾ ਵਿਚ ਤਾਇਨਾਤ ਪਨਗੇਰਨ ਦੇ ਇੰਸਪੈਕਟਰ ਕੁਣਾਲ...

IGP ਗਿੱਲ ਨੇ ਪੁਲਿਸ ਸਟੇਸ਼ਨਾਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ, 24 ਘੰਟੇ ਗਸ਼ਤ ਕਰਨ ਦੀ ਦਿੱਤੀ ਹਦਾਇਤ

ਪਠਾਨਕੋਟ ਏਅਰਬੇਸ ‘ਤੇ 6 ਸਾਲ ਪਹਿਲਾਂ ਜਨਵਰੀ ਵਿਚ ਹੋਏ ਅੱਤਵਾਦੀ ਹਮਲੇ ਤੋਂ ਪੰਜਾਬ ਪੁਲਿਸ ਨੇ ਸਬਕ ਲਿਆ ਹੈ। ਇਸ ਵਾਰ ਨਵੇਂ ਸਾਲ ਸਬੰਧੀ...

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹਰ ਥਾਣੇ ਨੂੰ ਮਿਲਣਗੇ ਐਲਕੋਮੀਟਰ

ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਪੁਲਿਸ ਨੇ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ।...

‘ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ ਮਨੁੱਖਤਾ ਨੂੰ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਦੀ ਰਹੇਗੀ’ : CM ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕਰਵਾਏ ਗਏ ਵੀਰ ਬਾਲ ਦਿਵਸ ਵਿੱਚ ਸ਼ਾਮਲ ਹੋਏ। ਇਸ ਮੌਕੇ...

‘ਬਿਨਾਂ ਮਨਜੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਰੋਕ, ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਾਜ਼ਮੀ’ : ਡੀਸੀ ਕਪੂਰਥਲਾ

ਡੀਸੀ ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਬਿਨਾਂ ਮਨਜ਼ੂਰੀ ਦੇ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।...

ਨਸ਼ਿਆਂ ਖਿਲਾਫ ਜੰਗ, ਪੰਜਾਬ ਪੁਲਿਸ ਨੇ ਸਾਲ ਭਰ ‘ਚ ਫੜੇ 428 ਗੈਂਗਸਟਰ, 1.30 ਕਰੋੜ ਦੀ ਡਰੱਗ ਮਨੀ ਫੜੀ

ਪੰਜਾਬ ਪੁਲਿਸ ਨੇ ਅੱਜ ਆਪਣਾ ਸਾਲ 2022 ਦਾ ਈਅਰ ਐਂਡਰ ਪੇਸ਼ ਕੀਤਾ। IGP ਸੁਖਚੈਨ ਸਿੰਘ ਗਿੱਲ ਨੇ ਆਪਣੀ ਵ੍ਹੀਕਲੀ ਕਾਨਫਰੰਸ ਵਿਚ ਪੁਲਿਸ ਕਾਰਵਾਈ ਦੀ...

ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ- ਜਾਨਲੇਵਾ ਚਾਇਨਾ ਡੋਰ ਦੇ 40 ਗੱਟੂਆਂ ਸਣੇ ਵਿਅਕਤੀ ਗ੍ਰਿਫਤਾਰ

ਚਾਇਨਾ ਡੋਰ ਜੋ ਕਿ ਅਕਸਰ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਦੀ ਹੈ। ਇਸ ਕਰਕੇ ਇਸ ਜਾਨਲੇਵਾ ਡੋਰ ਨੂੰ ਵੇਚਣ ਅਤੇ ਖਰੀਦਣ ‘ਤੇ ਪਾਬੰਦੀ ਲਾਈ ਹੋਈ...

ਲੁਧਿਆਣਾ : IPS ਸੌਮਿਆ ਮਿਸ਼ਰਾ ਵੱਲੋਂ ਵਧਦੇ ਕ੍ਰਾਈਮ ਦੇ ਮੱਦੇਨਜ਼ਰ ਜਨਤਕ ਥਾਵਾਂ ‘ਤੇ CCTV ਕੈਮਰੇ ਲਗਾਉਣ ਦੇ ਹੁਕਮ

ਸਮਾਜ ਵਿਰੋਧੀ ਅਨਸਰਾਂ ਵੱਲੋਂ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਂਦੇ ਪੈਟਰੋਲ ਪੰਪ, LPG ਗੈਸ ਏਜੰਸੀਆਂ, ਮੈਰਿਜ ਪੈਲੇਸਾਂ, ਮਾਲਜ਼ ਤੇ...

ਪਾਕਿਸਤਾਨ ‘ਤੋਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 5.54 ਲੱਖ ਨਕਦੀ ਸਣੇ ਇੱਕ ਗ੍ਰਿਫਤਾਰ

ਪੰਜਾਬ ਦੇ ਗੁਰਦਾਸਪੁਰ ਪੁਲਿਸ ਅਤੇ BSF ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਸਪਲਾਈ ਕਰਨ ਵਾਲੇ 3...

ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਤੋਂ ਬਾਅਦ ਟੀਵੀ ਸ਼ੋਅ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੀ ਰੁਕੀ ਸ਼ੂਟਿੰਗ

AliBaba DastaanKabul shooting stopped: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੇ ਸੈੱਟ ‘ਤੇ ਫਾਹਾ ਲੈ ਕੇ...

ਸਕੂਲਾਂ ਦੇ ਸਿਲੇਬਸ ‘ਚ ਸ਼ਾਮਲ ਕੀਤਾ ਜਾ ਸਕਦੈ ਕਿਸਾਨ ਅੰਦੋਲਨ, ਅਧਿਆਪਕ ਐਸੋਸੀਏਸ਼ਨਾਂ ਵੱਲੋਂ ਕੀਤੀ ਜਾ ਰਹੀ ਮੰਗ

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ। ਪੰਜਾਬ ਸਕੂਲ ਸਿੱਖਿਆ...

ਪੰਜਾਬ ਪੁਲਿਸ ਨੇ ਨਵੇਂ ਸਾਲ ਦੇ ਜਸ਼ਨ ਸਬੰਧੀ ਦਿਸ਼ਾ-ਨਿਰਦੇਸ਼ ਕੀਤੇ ਜਾਰੀ, ਇਨ੍ਹਾਂ ਚੀਜ਼ਾਂ ‘ਤੇ ਲੱਗੀ ਪਾਬੰਦੀ

ਪੰਜਾਬ ਪੁਲਿਸ ਵੱਲੋਂ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਲੋਕਾਂ ਨੂੰ ਨਵਾਂ ਸਾਲ...

ਸਲਮਾਨ ਖਾਨ ਦੀ ਇਸ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰਨਗੇ Abdu Rozik

Abdu Rozik bollywood debut: ਅਬਦੂ ਰੋਜ਼ਿਕ ‘ਬਿੱਗ ਬੌਸ ਸੀਜ਼ਨ 16’ ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀਆਂ ਵਿੱਚੋਂ ਇੱਕ ਹੈ। ਸ਼ੋਅ ‘ਚ ਪ੍ਰਸ਼ੰਸਕ ਉਨ੍ਹਾਂ...

ਕੈਨੇਡਾ ‘ਚ ਬੱਸ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਰੋਟੀ ਰੋਜ਼ੀ ਲਈ ਗਿਆ ਸੀ ਵਿਦੇਸ਼

ਬੀਤੀ ਰਾਤ ਕੈਨੇਡਾ ਦੇ ਸੂਬਾ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ‘ਤੇ ਲੀਨ ਲੋਕ ਐਗਜ਼ਿਟ ਕੋਲ ਬੱਸ ਪਲਟਣ ਕਾਰਣ ਅੰਮ੍ਰਿਤਸਰ ਜ਼ਿਲ੍ਹੇ...

ਜਲੰਧਰ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮ ਗ੍ਰਿਫਤਾਰ, 1 ਫਰਾਰ

ਪੰਜਾਬ ‘ਚ ਚੋਰੀ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜਿਹਾ ਇਕ ਮਾਮਲਾ ਜਲੰਧਰ ਸ਼ਹਿਰ ਦੇ ਸ਼ੇਖਾਂ ਬਾਜ਼ਾਰ ‘ਚ...

ਜਲਦ ਹੀ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ ਸੰਪਰਕ ਕੇਂਦਰ, ਬਿਨਾਂ ਭੱਜ ਦੌੜ ਦੇ ਹੋਣਗੇ ਸਾਰੇ ਕੰਮ

ਬਦਲਦੇ ਜ਼ਮਾਨੇ ਦੀ ਲੋੜ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਵਿਵਸਥਾਵਾਂ ਨੂੰ ਸਮਾਰਟ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ...

ਮਹਿੰਗਾਈ ਦਾ ਇੱਕ ਹੋਰ ਝਟਕਾ ! ਕੱਲ੍ਹ ਤੋਂ ਹੋਰ ਮਹਿੰਗਾ ਹੋਵੇਗਾ Mother Dairy ਦਾ ਦੁੱਧ

Mother Dairy ਨੇ ਇਕ ਵਾਰ ਫਿਰ ਦੁੱਧ ਦਾ ਰੇਟ ਵਧ ਦਿੱਤਾ ਹੈ। ਦਿੱਲੀ-NCR ਬਾਜ਼ਾਰ ਵਿੱਚ ਕੱਲ੍ਹ ਯਾਨੀ ਮੰਗਲਵਾਰ 27 ਦਿਸੰਬਰ ਤੋਂ ਦੁੱਧ ਦੀਆਂ ਕੀਮਤਾਂ...

CM ਯੋਗੀ ਨੇ ‘ਵੀਰ ਬਾਲ ਦਿਵਸ’ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਆਪਣੇ ਸਰਕਾਰੀ ਨਿਵਾਸ ‘ਤੇ ਆਯੋਜਿਤ ਪ੍ਰੋਗਰਾਮ ‘ਚ ‘ਵੀਰ ਬਾਲ ਦਿਵਸ’...

ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਸ਼ੂਟਿੰਗ ਦੌਰਾਨ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ

Himanshi Khurana Admitted Hospital: ‘ਬਿੱਗ ਬੌਸ 13’ ਨਾਲ ਮਸ਼ਹੂਰ ਹੋਈ ਹਿਮਾਂਸ਼ੀ ਖੁਰਾਣਾ ਬਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਆ ਰਹੀ ਹੈ ਕਿ...

ਕਿਸਾਨਾਂ ਲਈ ਵੱਡਾ ਤੋਹਫਾ, PNB ਨੇ ਜਾਰੀ ਕੀਤੇ ਖ਼ਾਸ ਨੰਬਰ, ਸਿੱਧੇ ਖਾਤੇ ‘ਚ ਆਉਣਗੇ ਪੈਸੇ

ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਪੰਜਾਬ ਨੈਸ਼ਨਲ ਬੈਂਕ ਵੱਡਾ ਤੋਹਫਾ ਲੈ ਕੇ ਆਇਆ ਹੈ। ਹੁਣ ਕਿਸਾਨਾਂ ਨੂੰ ਪੈਸਿਆਂ ਸਬੰਧੀ ਮੁਸ਼ਕਲਾਂ ਦਾ...

ਹਰਿਆਣਾ ਦੇ 6 ਜ਼ਿਲ੍ਹਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ, ਗੁਰੂਗ੍ਰਾਮ ਵਿੱਚ ਸਭ ਤੋਂ ਵੱਧ ਕੇਸ

ਹਰਿਆਣਾ ਵਿੱਚ ਕੋਰੋਨਾ ਦੇ 6 ਜ਼ਿਲ੍ਹਿਆਂ ਵਿੱਚ ਐਕਟਿਵ ਕੇਸ ਹਨ। ਗੁਰੂਗ੍ਰਾਮ ਵਿੱਚ ਸਥਿਤੀ ਬਦਤਰ ਹੈ, ਜਿੱਥੇ ਹੁਣ ਤੱਕ ਸਭ ਤੋਂ ਵੱਧ ਐਕਟਿਵ...

ਚੰਡੀਗੜ੍ਹ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਦੇ ਵਿਚਕਾਰ ਸਿਰਫ 13% ਲੋਕਾਂ ਨੇ ਲਗਵਾਈ ਬੂਸਟਰ ਡੋਜ਼

ਕੋਰੋਨਾ ਦੇ ਨਵੇਂ ਵੇਰੀਐਂਟ BF.7 ਦੇ ਡਰ ਦੇ ਵਿਚਕਾਰ, ਚੰਡੀਗੜ੍ਹ ਵਿੱਚ ਬੂਸਟਰ ਡੋਜ਼ ਲੈਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਹੁਣ ਤੱਕ...

ਸ਼ਹੀਦੀ ਜੋੜ ਮੇਲੇ ਦਾ ਲੰਗਰ ਬਣਾ ਰਹੀਆਂ ਔਰਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਔਰਤ ਦੀ ਮੌਤ

ਪੰਜਾਬ ਦੇ ਰਾਜਪੁਰਾ ‘ਤੋਂ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ ਦੇ ਭੋਗਲਾ ਰੋਡ ‘ਤੇ ਇੱਕ ਬੇਕਾਬੂ ਕਾਰ ਨੇ ਸ਼ਹੀਦੀ ਜੋੜ...

ਮੋਹਾਲੀ : ਫੋਰਟਿਸ ਹਸਪਤਾਲ ਨੂੰ ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਨੇ ਠੋਕਿਆ 5 ਲੱਖ ਰੁਪਏ ਦਾ ਮੁਆਵਜ਼ਾ

ਚੰਡੀਗੜ੍ਹ ਰਾਜ ਖਪਤਕਾਰ ਕਮਿਸ਼ਨ ਵੱਲੋਂ ਮੋਹਾਲੀ ਫੇਜ਼ 8 ‘ਚ ਸਥਿਤ ਫੋਰਟਿਸ ਹਸਪਤਾਲ ਨੂੰ ਇੱਕ ਮਾਮਲੇ ਵਿੱਚ 5 ਲੱਖ ਰੁਪਏ ਮੁਆਵਜ਼ੇ ਵਜੋਂ...

ਤੁਨੀਸ਼ਾ ਸ਼ਰਮਾ ਖੁਦਖੁਸ਼ੀ ਮਾਮਲੇ ‘ਚ SIT ਜਾਂਚ ਦੀ ਮੰਗ, AICWA ਪ੍ਰਧਾਨ ਨੇ ਦੇਖੋ ਕੀ ਕਿਹਾ

Tunisha Sharma Death Case: ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਸਹਿ-ਕਲਾਕਾਰ ਸ਼ੀਜਾਨ ਖਾਨ ਨੂੰ ਚਾਰ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ...

ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਖਿਲਾਫ ਅਦਾਲਤ ‘ਚ ਪਹੁੰਚੇ ਦੋ NRI, ਜਾਣੋ ਕੀ ਹੈ ਪੂਰਾ ਮਾਮਲਾ?

ਅਰਬਪਤੀ NRI ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਦੇ ਖਿਲਾਫ ਲਗਭਗ 2.5 ਕਰੋੜ ਰੁਪਏ ਦੇ ਖਾਤਿਆਂ ਵਿੱਚ...

ਅੰਮ੍ਰਿਤਸਰ ਪੁਲਿਸ ਦੀ ਦੇਹਰਾਦੂਨ ‘ਚ ਛਾਪੇਮਾਰੀ, 3 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਣੇ 6 ਲੋਕ ਗ੍ਰਿਫ਼ਤਾਰ

ਪੰਜਾਬ ਦੇ ਅੰਮ੍ਰਿਤਸਰ ਪੁਲਿਸ ਨੇ ਦੇਹਰਾਦੂਨ ਵਿਚ ਇੱਕ ਫੈਕਟਰੀ ‘ਤੇ ਛਾਪਾ ਮਾਰਿਆ ਹੈ। ਇੱਥੇ ਪੁਲਿਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ...

ਜਲੰਧਰ ‘ਚ ਲੁੱਟ ਦੀ ਵਾਰਦਾਤ: ਚਾਰ ਸਕੂਟੀ ਸਵਾਰ ਲੁਟੇਰਿਆਂ ਨੇ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਲੁੱਟਿਆ

ਜਲੰਧਰ ਸ਼ਹਿਰ ‘ਚ ਚੋਰੀਆਂ, ਲੁੱਟ-ਖੋਹ ਅਤੇ ਲੁੱਟ-ਖੋਹ ਆਮ ਗੱਲ ਬਣ ਗਈ ਹੈ। ਲੁਟੇਰਿਆਂ ਕਾਰਨ ਸ਼ਹਿਰ ਵਿੱਚ ਕੋਈ ਡਰ ਨਹੀਂ ਬਚਿਆ ਹੈ। ਸ਼ਰੇਆਮ...

ਅੰਮ੍ਰਿਤਸਰ ‘ਚ BSF ਵੱਲੋਂ ਪਾਕਿ ਦੀ ਨਾਪਾਕ ਕੋਸ਼ਿਸ਼ ਨਾਕਾਮ, 1 ਮਹੀਨੇ ‘ਚ ਛੇਵਾਂ ਡਰੋਨ ਕੀਤਾ ਬਰਾਮਦ

ਪੰਜਾਬ ਦੀ ਸਰਹੱਦ ਰਾਹੀਂ ਪਾਕਿਸਤਾਨ ਭਾਰਤ ਵਿਚ ਲਗਾਤਾਰ ਹੈਰੋਇਨ ਅਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਵਾਰ ਫਾਰ ਪਾਕਿਸਤਾਨ ਦੀ ਇਹ...

ਲੁਧਿਆਣਾ ‘ਚ ਪੁਲਿਸ ਨੇ ਸ਼ਰਾਬੀ ਫੜੇ: ਗੱਡੀਆਂ ‘ਚ ਪੀ ਰਹੇ ਸੀ ਸ਼ਰਾਬ, 40 ਤੋਂ ਵੱਧ ਲੋਕਾਂ ‘ਤੇ ਪਰਚੇ; ਕਈ ਵਾਹਨ ਜ਼ਬਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਦੇਰ ਰਾਤ ਪੁਲਿਸ ਨੇ ਵਾਹਨਾਂ ਨੂੰ ਖੁੱਲ੍ਹੇਆਮ ਸ਼ਰਾਬ ਪੀਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ...

ਰਾਜਸਥਾਨ, MP ਸਣੇ 6 ਰਾਜਾਂ ‘ਚ ਠੰਡ ਦਾ ਪ੍ਰਕੋਪ ਜਾਰੀ, ਦਿੱਲੀ ‘ਚ ਪਾਰਾ 3 ਡਿਗਰੀ ਤੱਕ ਪਹੁੰਚਿਆ

ਪੂਰੇ ਉੱਤਰ ਭਾਰਤ ‘ਚ ਠੰਡ ਦਾ ਪ੍ਰਕੋਪ ਵਧ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼...

ਨਸ਼ਾ ਤਸਕਰਾਂ ਖਿਲਾਫ ਕਾਰਵਾਈ: ਲੁਧਿਆਣਾ ਤੋਂ ਲਿਆ ਕੇ ਜਲੰਧਰ ‘ਚ ਵੇਚਦੇ ਸਨ ਨਸ਼ਾ, ਹੈਰੋਇਨ ਸਮੇਤ ਤਿੰਨ ਦੋਸਤ ਕਾਬੂ

ਜਲੰਧਰ ਸਿਟੀ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਤਿੰਨੋਂ ਦੋਸਤ ਹਨ...

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ 5 ਦਿਨਾਂ ‘ਚ ਛਾਏਗੀ ਸੰਘਣੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਆਉਣ ਵਾਲੇ 5 ਦਿਨਾਂ ਵਿਚ ਕੜਾਕੇ ਦੀ ਠੰਡ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਇਨ੍ਹਾਂ...

ਵਿਦਿਆਰਥੀਆਂ ਨੂੰ ਪੜ੍ਹਨ ਲਈ ਜਗਾਏਗੀ ਹਰਿਆਣਾ ਸਰਕਾਰ, ਮੰਦਰ, ਮਸਜਿਦਾਂ ਨੂੰ ‘ਅਲਾਰਮ’ ਵਜਾਉਣ ਦੇ ਹੁਕਮ

ਆਉਣ ਵਾਲੇ ਮਾਰਚ ਵਿਚ ਪ੍ਰਸਤਾਵਿਤ ਬੋਰਡ ਪ੍ਰੀਖਿਆਵਾਂ ਦੇ ਮੱਦੇਨਜ਼ਰ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਨੂੰ ਸੁਧਾਰਨ ਲਈ ਹਰਿਆਣਾ ਸਰਕਾਰ ਨੇ...

ਤਿੰਨ NGO ਨੇ ਅਫਗਾਨਿਸਤਾਨ ‘ਚ ਰੋਕਿਆ ਕੰਮਕਾਜ, ਮਹਿਲਾਵਾਂ ‘ਤੇ ਰੋਕ ਦੇ ਬਾਅਦ ਲਿਆ ਫੈਸਲਾ

ਮਹਿਲਾਵਾਂ ਦੀ NGO ਵਿਚ ਭਰਤੀ ‘ਤੇ ਰੋਕ ਦੇ ਹੁਕਮ ਦੇ ਬਾਅਦ ਤਿੰਨ ਵਿਦੇਸ਼ੀ ਗੈਰ-ਸਰਕਾਰੀ ਸੰਗਠਨਾਂ ਨੇ ਅਫਗਾਨਿਸਤਾਨ ਵਿਚ ਆਪਣਾ ਕੰਮਕਾਜ ਬੰਦ...

ਚੀਨ ‘ਚ ਕੋਰੋਨਾ ਦੇ ਕਹਿਰ ਨੇ ਭਾਰਤ ਦੀ ਵਧਾਈ ਚਿੰਤਾ, ਕੇਂਦਰ ਨੇ ਰਾਜਾਂ ਨੂੰ ਦਿੱਤੇ ਨਵੇਂ ਨਿਰਦੇਸ਼

ਚੀਨ ਵਿਚ ਲਗਾਤਾਰ ਵਧ ਰਹੇ ਕੋਵਿਡ-19 ਦੇ ਮਾਮਲਿਆਂ ਨੇ ਦੇਸ਼ ਵਿਚ ਚਿੰਤਾ ਵਧਾ ਦਿੱਤੀ ਹੈ। ਕੇਂਦਰ ਇਸ ਵਾਰ ਕੋਰੋਨਾ ਵਾਇਰਸ ਨਾਲ ਲੜਨ ਵਿਚ ਕੋਈ...

ਨੇਪਾਲ ਦੀ ਸੱਤਾ ‘ਚ ਇਕ ਵਾਰ ਫਿਰ ਬਣੀ ਮਾਓਵਾਦੀ ਸਰਕਾਰ, ਤੀਜੀ ਵਾਰ PM ਅਹੁਦੇ ਦੀ ਸਹੁੰ ਲੈਣਗੇ ‘ਪ੍ਰਚੰਡ’

ਨੇਪਾਲ ਦੀ ਸੱਤਾ ਦੀ ਕਮਾਨ ਇਕ ਵਾਰ ਫਿਰ ਪੁਸ਼ਪ ਕਮਲ ਤਹਿਲ ਪ੍ਰਚੰਡ ਸੰਭਾਲਣ ਜਾ ਰਹੇ ਹਨ।ਉਹ ਨੇਪਾਲ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਤੇ...

ਸੂਰਤ : ਨੌਕਰੀ ਤੋਂ ਕੱਢਿਆ ਤਾਂ 2 ਮੁਲਾਜ਼ਮਾਂ ਨੇ ਫੈਕਟਰੀ ਮਾਲਕ, ਉਸ ਦੇ ਪਿਤਾ ਤੇ ਮਾਮੇ ਨੂੰ ਉਤਾਰਿਆ ਮੌਤ ਦੇ ਘਾਟ

ਸੂਰਤ ਦੇ ਅਮਰੋਲੀ ਇਲਾਕੇ ਵਿਚ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ...

SGPC ਨੇ ਰੱਦ ਕੀਤਾ ‘ਵੀਰ ਬਾਲ ਦਿਵਸ’, ਕਿਹਾ-‘ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਦਾ ਐਲਾਨ ਕਰੇ ਕੇਂਦਰ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ...

ਸਿੱਕਮ ਹਾਦਸੇ ‘ਚ ਸ਼ਹੀਦ ਓਂਕਾਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ, ਪਤਨੀ ਬੋਲੀ-‘ਮੈਂ ਕਿਸ ਦੇ ਸਹਾਰੇ ਜੀਵਾਂਗੀ’

ਸਿੱਕਮ ਵਿਚ ਆਪਣੇ 16 ਸਾਥੀਆਂ ਸਣੇ ਬਲਿਦਾਨ ਦੇਣ ਵਾਲੇ ਫੌਜ ਦੀ 285 ਰੈਜੀਮੈਂਟ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਦਾ ਅੱਜ ਪਠਾਨਕੋਟ ਵਿਖੇ...

ਕ੍ਰਿਕਟਰ ਸੁਨੀਲ ਗਾਵਸਕਰ ਦੀ ਮਾਂ ਮੀਨਲ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ

ਦਿੱਗਜ਼ ਕ੍ਰਿਕਟਰ ਸੁਨੀਲ ਗਾਵਸਕਰ ਦੀ ਮਾਂ ਮੀਨਲ ਗਾਵਸਕਰ ਦਾ ਅੱਜ ਮੁੰਬਈ ਵਿਚ ਦੇਹਾਂਤ ਹੋ ਗਿਆ। ਹਾਦਸੇ ਸਮੇਂ ਗਾਵਸਕਰ ਬੰਗਲਾਦੇਸ਼ ਦੇ...

ਦਿੱਲੀ ‘ਚ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਮਿਲਣ ਨਾਲ ਹੜਕੰਪ, ਕੁਝ ਦੇਰ ਲਈ ਬੰਦ ਕਰਨੀਆਂ ਪਈਆਂ ਸੇਵਾਵਾਂ

ਦਿੱਲੀ ਦੇ ਜਸੋਲਾ ਵਿਹਾਰ ਮੈਟ੍ਰੋ ਸਟੇਸ਼ਨ ਦੇ ਰੂਟ ‘ਤੇ ਡ੍ਰੋਨ ਡਿਗਣ ਨਾਲ ਹੜਕੰਪ ਮਚ ਗਿਆ ਜਿਸ ਦੀ ਵਜ੍ਹਾ ਨਾਲ ਕੁਝ ਦੇਰ ਲਈ ਰੂਟ ਨੂੰ ਬੰਦ...

ਪਟਿਆਲਾ ‘ਚ ਵਾਧੂ ਫੀਸ ਵਸੂਲਣ ਵਾਲੇ ਦੋ ਪ੍ਰਾਈਵੇਟ ਸਕੂਲਾਂ ਨੂੰ ਠੋਕਿਆ ਤਿੰਨ ਲੱਖ ਦਾ ਜੁਰਮਾਨਾ

ਪਟਿਆਲਾ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਦੋ ਸਕੂਲਾਂ ‘ਤੇ ਫੀਸ ਰੈਗੂਲੇਟਰੀ ਬਾਡੀ...

‘ਹੁਣ ਸਿੰਗਲ ਫਾਦਰ ਨੂੰ ਮਿਲੇਗੀ 2 ਸਾਲ ਦੀ ਚਾਈਲਡ ਲੀਵ’ : ਹਰਿਆਣਾ ਸਰਕਾਰ ਦਾ ਵੱਡਾ ਫੈਸਲਾ

ਹਰਿਆਣਾ ਸਰਕਾਰ ਨੇ ਸਿੰਗਲ ਫਾਦਰ ਲਈ ਵੱਡਾ ਫੈਸਲਾ ਸੁਣਾਇਆ ਹੈ। ਸੀਐੱਮ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿਚ ਹਰਿਆਣਾ ਮੰਤਰੀ ਮੰਡਲ ਦੀ...

ਜੰਮੂ-ਕਸ਼ਮੀਰ : ਉੜੀ ‘ਚ ਅੱਤਵਾਦੀ ਹਮਲਾ, 8 AK-47 ਸਣੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ‘ਚ ਫੌਜ ਨੇ ਐਤਵਾਰ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ।...

IGI ਏਅਰਪੋਰਟ ‘ਤੇ ਵਿਦੇਸ਼ ਤੋਂ ਆਏ ਨਾਗਰਿਕਾਂ ਤੋਂ ਜਾਂਚ ਦੇ ਨਾਂ ‘ਤੇ ਲੁੱਟਿਆ 50 ਲੱਖ ਦਾ ਸੋਨਾ, ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ

ਇੰਦਰਾ ਗਾਂਧੀ ਏਅਰਪੋਰਟ ‘ਤੇ ਜਾਂਚ ਦੇ ਨਾਂ ‘ਤੇ 50 ਲੱਖ ਰੁਪਏ ਦੇ ਸੋਨੇ ਦੇ ਲੁੱਟ ਮਾਮਲੇ ਵਿਚ ਦਿੱਲੀ ਪੁਲਿਸ ਨੇ ਦੋ ਹੈੱਡ ਕਾਂਸਟੇਬਲ...

ਭਾਰਤੀ ਵਿਦਿਆਰਥੀਆਂ ਨੂੰ 1 ਮਹੀਨੇ ‘ਚ ਮਿਲੇਗਾ ਸਟੂਡੈਂਟ ਵੀਜ਼ਾ, ਇੰਟਰਵਿਊ ‘ਚ ਮਿਲੇਗੀ ਛੋਟ

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਇਕ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਲੈਣ...

ਪੰਚਕੂਲਾ ‘ਚ ਮਜ਼ਦੂਰਾਂ ‘ਤੇ ਡਿੱਗੀ ਕੰਧ: ਬੱਚਿਆਂ ਸਮੇਤ ਕਈ ਮਜ਼ਦੂਰ ਜ਼ਖਮੀ

ਹਰਿਆਣਾ ਦੇ ਪੰਚਕੂਲਾ ਦੇ ਇੰਡਸਟਰੀਅਲ ਏਰੀਆ ਫੇਜ਼ 1 ਵਿੱਚ ਇੱਕ ਪਲਾਟ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਕੰਧ ਡਿੱਗਣ ਕਾਰਨ ਕਈ ਮਜ਼ਦੂਰ ਜ਼ਖ਼ਮੀ...

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 10 ਕਿਲੋ ਹੈਰੋਇਨ ਸਣੇ 2 ਡਰੱਗ ਸਮੱਗਲਰ ਕੀਤੇ ਕਾਬੂ, ਡ੍ਰੋਨ ਵੀ ਬਰਾਮਦ

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰੇਦਸ਼ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜਾਰੀ ਜੰਗ ਵਿਚ ਸਰਹੱਦ ਪਾਰ ਤਸਕਰਾਂ ਨੂੰ ਵੱਡਾ ਝਟਕਾ ਦਿੰਦੇ...

ਮਨਾਲੀ ‘ਚ 49 ਗ੍ਰਾਮ ਨਸ਼ੀਲੇ ਪਦਾਰਥ ਸਣੇ ਪੰਜਾਬ ਦਾ ਚਿੱਟਾ ਤਸਕਰ ਗ੍ਰਿਫਤਾਰ

ਹਿਮਾਚਲ ਦੇ ਕੁੱਲੂ ਕਸਬੇ ਮਨਾਲੀ ‘ਚ ਪੁਲਿਸ ਨੇ ਚਿਟਾ ਤਸਕਰੀ ਦੇ ਦੋਸ਼ ‘ਚ ਪੰਜਾਬ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ...

ਅਦਾਕਾਰ ਵਿਨੀਤ ਰੈਨਾ ਨੇ ਤੁਨੀਸ਼ਾ ਸ਼ਰਮਾ ਦੀ ਆਖਰੀ ਚੈਟ ਦਾ ਸਕ੍ਰੀਨਸ਼ੌਟ ਕੀਤਾ ਸ਼ੇਅਰ

vinet raina Tunisha Sharma: ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਨੇ ਪੂਰੀ ਮਨੋਰੰਜਨ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਹ ‘ਅਲੀ ਬਾਬਾ:...

ਪਟਿਆਲਾ ਜੇਲ੍ਹ ਤੋਂ ਕੈਦੀ ਤੋਂ ਹੈਰੋਇਨ ਬਰਾਮਦ, LED ‘ਚ ਲੁਕਾਏ ਹੋਏ ਮੋਬਾਈਲ ਤੇ ਸਿਮ ਕਾਰਡ ਵੀ ਮਿਲੇ

ਪੰਜਾਬ ਦੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੇ ਕੈਦੀ ਕੋਲੋਂ ਹੈਰੋਇਨ ਬਰਾਮਦ...

ਅੰਮ੍ਰਿਤਸਰ ਦੇ ਹੋਟਲ ‘ਚ ਸਿਲੰਡਰ ਬਲਾਸਟ ਨਾਲ ਵਾਪਰੀ ਘਟਨਾ, 3 ਦੀ ਹਾਲਤ ਗੰਭੀਰ

ਪੰਜਾਬ ਦੇ ਅੰਮ੍ਰਿਤਸਰ ‘ਚੋਂ ਭਿਆਨਕ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਏਅਰਪੋਰਟ ਨੇੜੇ ਇਕ ਵੱਡੇ ਹੋਟਲ ‘ਚ ਸਿਲੰਡਰ ‘ਚ ਧਮਾਕਾ...

ਧੀ ਦੀ ਗੋਦ ਭਰਨ ਲਈ ਮਾਪੇ ਬਣੇ ਹੈਵਾਨ, ਨੌਕਰਾਣੀ ਦੀ ਹੱਤਿਆ ਕਰ ਬੱਚਾ ਕੀਤਾ ਚੋਰੀ, ਗ੍ਰਿਫਤਾਰ

ਅਸਮ ਵਿਚ ਇਕ-ਮਾਂਪ ਬਾਪ ਧੀ ਦੀ ਗੋਦ ਭਰਨ ਲਈ ਹੈਵਾਨ ਬਣ ਗਏ। ਉਨ੍ਹਾਂ ਨੂੰ ਨੌਕਰਾਣੀ ਨਿਤੂਮੋਨੀ ਦੀ ਹੱਤਿਆ ਕਰਕੇ ਅਤੇ ਉਸ ਦੇ 10 ਮਹੀਨੇ ਦੇ ਬੱਚੇ...

ਇਸ ਰਾਜ ‘ਚ ਮੁਸਲਿਮ ਵਿਆਹਾਂ ਲਈ ਆਧਾਰ ਜ਼ਰੂਰੀ, ਨਾਬਾਲਗ ਵਿਆਹਾਂ ‘ਤੇ ਫਸਣਗੇ ਕਾਜ਼ੀ

ਤੇਲੰਗਾਨਾ ਸਰਕਾਰ ਨੇ ਨਾਬਾਲਗ ਮੁਸਲਿਮ ਲੜਕੀਆਂ ਦੇ ਵਿਆਹ ਕਰਵਾਉਣ ਵਾਲੇ ਕਾਜ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।...

ਤੁਨੀਸ਼ਾ ਸ਼ਰਮਾ ਸੁਸਾਈਡ ਕੇਸ ‘ਚ ਪੁਲਿਸ ਨੂੰ ਮਿਲੀ ਸ਼ੀਜ਼ਾਨ ਖਾਨ ਦੀ 4 ਦਿਨਾਂ ਦੀ ਰਿਮਾਂਡ

Sheezan Khan Police Custody: ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ‘ਚ ਅਦਾਲਤ ਨੇ ਐਤਵਾਰ ਨੂੰ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ 4 ਦਿਨਾਂ...

ਗੁਰਦਾਸਪੁਰ ਸਿਵਲ ਹਸਪਤਾਲ ‘ਚ ਹੰਗਾਮਾ, ਐਕਸੀਡੈਂਟ ਮਗਰੋਂ ਮ੍ਰਿਤਕ ਦੇਹ ਨੂੰ ਲਾਵਾਰਿਸ ਦੱਸ ਕਰ ‘ਤਾ ਸਸਕਾਰ

ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਲਾਪਰਵਾਹੀ ਨਾਲ ਮੋਰਚਰੀ ਵਿੱਚ ਐਕਸੀਡੈਂਟ ਤੋਂ ਬਾਅਦ ਰਖੀ ਲਾਸ਼ ਨੂੰ ਰੇਲਵੇ ਲਾਈਨਾਂ ਤੋਂ ਮਿਲੀ ਲਾਵਾਰਿਸ...

ਪਟਿਆਲਾ : SBI ਬੈਂਕ ਦੇ ਖਾਤੇ ‘ਚੋਂ ਜਾਅਲੀ ਦਸਤਾਵੇਜ਼ਾਂ ਨਾਲ ਕਢਵਾਏ 21 ਲੱਖ, ਮੈਨੇਜਰ ਸਣੇ 3 ‘ਤੇ FIR

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿਚ ਸਟੇਟ ਬੈਂਕ ਆਫ ਇੰਡੀਆ (SBI) ਦੇ ਮੈਨੇਜਰ ਸਮੇਤ 3 ਲੋਕਾਂ ‘ਤੇ ਖਾਤੇ ‘ਚੋਂ 21 ਲੱਖ ਰੁਪਏ ਕਢਵਾਉਣ ਦਾ ਦੋਸ਼...

ਪੁਣੇ : 2 ਪੁਤਾਂ ਨੇ ਕਤਲ ਕੀਤਾ ਪਿਓ, ਫਿਰ ਭੱਠੀ ‘ਚ ਸਾੜਿਆ, ਫਿਲਮ ਵੇਖ ਕੇ ਬਣਾਇਆ ਪਲਾਨ

ਪੁਣੇ ਵਿੱਚ ਦੋ ਪੁੱਤਰਾਂ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ, ਫਿਰ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਉਸ ਨੂੰ ਸਾੜ ਦਿੱਤਾ। ਇਨ੍ਹਾਂ ਦੋਵਾਂ...

ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਹੋਵੇਗੀ ਬੱਸ ਸੇਵਾ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਿਆਉਣ ਅਤੇ ਲਿਜਾਣ ਲਈ ਸੂਬਾ ਸਰਕਾਰ ਪ੍ਰਾਈਵੇਟ ਸਕੂਲਾਂ ਵਾਂਗ ਬੱਸ ਸੇਵਾ ਸ਼ੁਰੂ...

ਤੁਨੀਸ਼ਾ ਸ਼ਰਮਾ ਦੇ ਗਰਭ ਅਵਸਥਾ ਦੇ ਦਾਅਵਿਆਂ ਨੂੰ ਪਰਿਵਾਰ ਨੇ ਕੀਤਾ ਖਾਰਜ, ਸ਼ੀਜਾਨ ‘ਤੇ ਲਗਾਇਆ ਧੋਖਾਧੜੀ ਦਾ ਦੋਸ਼

Tunisha Sharma Death Update: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ਟੀਵੀ ਸ਼ੋਅ ‘ਅਲੀ ਬਾਬਾ ਦਾਸਤਾਨ-ਏ-ਕਾਬੁਲ’ ਦੇ ਸੈੱਟ ‘ਤੇ ਫਾਹਾ ਲੈ...

ਲੁਧਿਆਣਾ ‘ਚ ਬੰਦੇ ਦੀ ਕਰਤੂਤ, ਬੇਜ਼ੁਬਾਨ ਕੁੱਤਿਆਂ ‘ਤੇ ਫਾਇਰਿੰਗ, ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਬੇਜ਼ੁਬਾਨ ਕੁੱਤਿਆਂ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਦੁੱਗਰੀ ਫੇਜ਼-3...

ਕੈਨੇਡਾ ‘ਚ ਲਾਪਤਾ ਪੰਜਾਬੀ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਕਾਰ ‘ਚ ਮਿਲੀ ਮ੍ਰਿਤਕ ਦੇਹ

ਕੈਨੇਡਾ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿਚ ਜਲੰਧਰ ਦੇ ਰਹਿਣ ਵਾਲੇ ਇਕ ਪੰਜਾਬੀ ਮੁੰਡੇ ਦੀ ਸ਼ੱਕੀ ਹਾਲਾਤਾਂ ‘ਚ...

ਓਡੀਸ਼ਾ ‘ਚ 1500 ਕਿਲੋ ਟਮਾਟਰ ਨਾਲ ਬਣਾਇਆ ਸਾਂਟਾ, ਵੇਖੋ ਕ੍ਰਿਸਮਸ ਸੈਲੀਬ੍ਰੇਸ਼ਨ ‘ਤੇ ਦੇਸ਼ ਭਰ ਤੋਂ ਤਸਵੀਰਾਂ

ਪੂਰੇ ਦੇਸ਼ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਹੀ ਨਹੀਂ ਲੋਕ ਕਈ ਦਿਨਾਂ ਤੋਂ ਇਸ ਤਿਉਹਾਰ ਦੀ ਤਿਆਰੀ ਕਰਦੇ ਹਨ ਅਤੇ 25...

ਕੋਰੋਨਾ ਵਿਚਾਲੇ ਕੇਰਲ ‘ਚ Bird Flu ਨੇ ਮਚਾਈ ਤਬਾਹੀ, 6000 ਤੋਂ ਵੱਧ ਪੰਛੀਆਂ ਦੀ ਮੌਤ

ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ‘ਚ ਬਰਡ ਫਲੂ ਦਾ ਖਤਰਾ ਵੀ ਮੰਡਰਾ ਰਿਹਾ ਹੈ। ਕੇਰਲ ਦੇ ਕੋਟਾਯਮ ਜ਼ਿਲ੍ਹੇ ਦੀਆਂ ਤਿੰਨ ਵੱਖ-ਵੱਖ...

ਲੁਧਿਆਣਾ : ਸਕੂਲ ਜਾ ਰਹੀ ਟੀਚਰ ਨਾਲ ਭਿਆਨਕ ਸੜਕ ਹਾਦਸਾ, ਮੌਕੇ ‘ਤੇ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇਕ ਹੋਰ ਅਧਿਆਪਕਾ ਦੀ ਦਰਦਨਾਕ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅਧਿਆਪਕਾ ਆਟੋ ਤੋਂ ਉਤਰ ਕੇ ਸੜਕ ਪਾਰ ਕਰ...

ਲੁਧਿਆਣਾ ‘ਚ ਅਨੋਖਾ ਚੋਰ ਕਾਬੂ, 5 ਵਜੇ ਮਗਰੋਂ ਹੋ ਜਾਂਦਾ ਅੰਨ੍ਹਾ, ਪੰਡਤ ਦੇ ਕਹਿਣ ‘ਤੇ ਬਦਲਿਆ ਨਾਂ

ਲੁਧਿਆਣਾ ਦੀ ਪੁਲਿਸ ਨੇ ਇੱਕ ਅਨੋਖੇ ਚੋਰ ਨੂੰ ਫੜਿਆ ਹੈ। ਇਸ ਚੋਰ ਨੂੰ ਸ਼ਾਮ 5 ਵਜੇ ਤੋਂ ਬਾਅਦ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ। ਇਸ ਕਾਰਨ ਉਹ...

ਅਦਾਕਾਰਾ ਤੁਨੀਸ਼ਾ ਸ਼ਰਮਾ ਦਾ ਅੱਜ ਨਹੀਂ ਹੋਵੇਗਾ ਅੰਤਿਮ ਸੰਸਕਾਰ, ਵਕੀਲ ਨਾਲ ਪੁਲਿਸ ਸਟੇਸ਼ਨ ਪਹੁੰਚੀ ਸ਼ੀਜਾਨ ਦੀ ਭੈਣ

Tunisha Sharma Death Case: ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਦਿਹਾਂਤ ਕਾਰਨ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਲੋਕ ਹੈਰਾਨ ਹਨ ਕਿ 20 ਸਾਲਾ ਅਦਾਕਾਰਾ...

PM ਮੋਦੀ ਨੇ ਸਾਲ ਦੇ ਆਖਰੀ ‘ਮਨ ਕੀ ਬਾਤ’ ‘ਚ ਕਿਹਾ- ‘2022’ ‘ਚ ਹਰ ਖੇਤਰ ‘ਚ ਦਿਖਿਆ ਭਾਰਤ ਦਾ ਦਬਦਬਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਕ੍ਰਿਸਮਸ ‘ਤੇ ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਹ ਸਾਲ 2022 ਦਾ 96ਵਾਂ ਐਪੀਸੋਡ...

ਚੀਨ ਨੂੰ ਖੌਫ! ਅੰਕੜੇ ਲੁਕਾਉਣ ਮਗਰੋਂ ਹੁਣ ਕੋਵਿਡ ਡਾਟਾ ਪਬਲਿਸ਼ ਕਰਨ ‘ਤੇ ਲਾਈ ਰੋਕ

ਚੀਨ ‘ਚ ਕੋਰੋਨਾ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਡਾਟਾ ਲੁਕਾਉਣ ਦੇ ਦੋਸ਼ਾਂ ਦੇ ਬਾਵਜੂਦ ਬੀਜਿੰਗ ਤੋਂ ਆ ਰਹੀਆਂ ਖਬਰਾਂ ਪ੍ਰੇਸ਼ਾਨ ਕਰਨ...

ਰੇਵਾੜੀ ‘ਚ ਹੈਰੋਇਨ ਸਮੇਤ 2 ਨੌਜਵਾਨ ਗ੍ਰਿਫਤਾਰ: 16 ਹਜ਼ਾਰ ਤੋਂ ਵੱਧ ਡਰੱਗ ਮਨੀ ਹੋਈ ਬਰਾਮਦ

ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਯੂਨਿਟ ਨੇ ਰੇਵਾੜੀ ਸ਼ਹਿਰ ਵਿੱਚ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਫੜਿਆ ਹੈ। ਇਨ੍ਹਾਂ ਦੇ ਕਬਜ਼ੇ...

ਸ਼ਰਮਸਾਰ! ਵਧਾਈ ਲਈ ਨਰਸਾਂ ਨੇ 5 ਘੰਟੇ ਡਿਲਵਰੀ ਲਈ ਕਰਾਈ ਉਡੀਕ, ਨਵਜੰਮੇ ਦੀ ਮੌਤ

ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਵਿੱਚ ਹਸਪਤਾਲ ਦੇ ਕਰਮਚਾਰੀਆਂ...

ਹਿਮਾਚਲ ‘ਚ ਵੱਧੇ ਕੋਰੋਨਾ ਦੇ ਐਕਟਿਵ ਕੇਸ, ਪਿਛਲੇ 24 ਘੰਟਿਆਂ ਦੌਰਾਨ 7 ਨਵੇਂ ਮਰੀਜ਼ਾਂ ਆਏ ਸਾਹਮਣੇ

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਚਾਰ ਦਿਨਾਂ ਤੋਂ ਕੋਰੋਨਾ ਦੇ ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 7 ਨਵੇਂ...

Carousel Posts