Tag: , , ,

ਫਿਲੌਰ ਨੇੜੇ ਵਾਪਰਿਆ ਹਾਦਸਾ, ਟਰੱਕ ਤੇ ਇਨੋਵਾ ਦੀ ਟੱਕਰ ‘ਚ 2 ਔਰਤਾਂ ਦੀ ਮੌਤ, 4 ਗੰਭੀਰ ਜ਼ਖਮੀ

ਜਲੰਧਰ ਦੇ ਫਿਲੌਰ ਤਹਿਤ ਆਉਂਦੇ ਨੂਰਮਹਿਲ ਸੜਕ ‘ਤੇ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਹਾਦਸਾ ਟਰੱਕ ਤੇ ਇਨੋਵਾ ਗੱਡੀ ਦੇ ਆਹਮੋ-ਸਾਹਮਣੇ...

‘Drishyam 2’ ਨੇ ਲਗਾਤਾਰ ਦੂਜੇ ਵੀਕੈਂਡ ‘ਤੇ ਆਪਣੇ ਸ਼ਾਨਦਾਰ ਕਲੈਕਸ਼ਨ ਨਾਲ ਸਾਰਿਆਂ ਨੂੰ ਕਰ ਦਿੱਤਾ ਹੈਰਾਨ

Drishyam 2 Box Office: ਸੁਪਰਸਟਾਰ ਅਜੈ ਦੇਵਗਨ ਦੀ ਫਿਲਮ ‘ਦ੍ਰਿਸ਼ਯਮ 2’ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਕਸ ਆਫਿਸ ‘ਤੇ...

9 ਮਹੀਨੇ ਬੇਟੇ ਦੇ ਨਹੀਂ ਕਰਾਏ ਅੰਤਿਮ ਦਰਸ਼ਨ, ਦੁੱਧ ਲੈ ਕੇ ਸ਼ਮਸ਼ਾਨਘਾਟ ਪਹੁੰਚੀ ਮਾਂ

ਲੁਧਿਆਣਾ: ਇਸ ਦੁਨੀਆਂ ਵਿੱਚ ਮਾਂ ਦੇ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਅਜਿਹਾ ਹੀ ਕੁਝ ਦਰਦਨਾਕ ਨਜ਼ਾਰਾ ਐਤਵਾਰ ਨੂੰ ਲੁਧਿਆਣਾ ਦੇ...

ਰੋਹਤਕ ‘ਚ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਲੱਗੀ ਅੱਗ, ਕਰੋੜਾਂ ਦਾ ਸਾਮਾਨ ਸੜ ਕੇ ਸੁਆਹ

ਹਰਿਆਣਾ ਦੇ ਰੋਹਤਕ ਦੇ ਕਿਲਾ ਰੋਡ ‘ਤੇ ਸੋਮਵਾਰ ਸਵੇਰੇ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗ ਗਈ। ਲੱਖਾਂ ਰੁਪਏ ਦਾ ਸਾਮਾਨ ਸੜ ਕੇ...

ਲੁਧਿਆਣਾ ‘ਚ ਵਪਾਰੀਆਂ ‘ਤੇ 3 ਦਿਨ ਤੱਕ ਚੱਲੀ IT ਦੀ ਛਾਪੇਮਾਰੀ, ਟੀਮ ਨੇ 11 ਕਰੋੜ ਦੀ ਨਕਦੀ ਤੇ ਗਹਿਣੇ ਕੀਤੇ ਜ਼ਬਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਤਿੰਨ ਵੱਡੇ ਕਾਰੋਬਾਰੀ ਗਰੁੱਪਾਂ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਤਿੰਨ ਦਿਨਾਂ ਤੋਂ ਜਾਰੀ ਸੀ। ਇਹ...

ਪੰਜਾਬ ‘ਚ ਬਣੇਗਾ ਦੇਸ਼ ਦਾ ਪਹਿਲਾ ਟ੍ਰੈਫਿਕ ਵਿਭਾਗ ਦਾ ਇੰਜੀਨੀਅਰਿੰਗ ਵਿੰਗ, 18 ਇੰਜੀਨੀਅਰਾਂ ਦੀ ਹੋਵੇਗੀ ਭਰਤੀ

ਚੰਡੀਗੜ੍ਹ – ਪੰਜਾਬ ਪੁਲਿਸ ਦੇ ਟ੍ਰੈਫਿਕ ਵਿਭਾਗ ‘ਚ ਇੰਜੀਨੀਅਰਿੰਗ ਵਿੰਗ ਬਣਨ ਜਾ ਰਿਹਾ ਹੈ। ਮੋਹਾਲੀ ਸਥਿਤ ਪੰਜਾਬ ਰੋਡ ਸੇਫਟੀ ਐਂਡ...

ਸ਼ਰਧਾ ਵਾਂਗ 6 ਮਹੀਨੇ ਬਾਅਦ ਖੁੱਲ੍ਹਿਆ ਅੰਜਨ ਦੀ ਮੌਤ ਦਾ ਰਾਜ਼, ਬੇਟੇ ਨਾਲ ਮਿਲ ਪਤਨੀ ਨੇ ਕੀਤਾ ਕਤਲ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਮਈ ਮਹੀਨੇ ਦਿੱਲੀ ਦੇ ਪਾਂਡਵ ਨਗਰ ਵਿੱਚ ਰਾਮਲੀਲਾ ਗਰਾਊਂਡ ਅਤੇ ਡਰੇਨ ਵਿੱਚੋਂ ਕਈ ਮਨੁੱਖੀ...

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਦਾ ‘ਐਂਟਰੀ ਟੋਲ ਟੈਕਸ’ ਖਿਲਾਫ ਪ੍ਰਦਰਸ਼ਨ

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਚੰਡੀਗੜ੍ਹ ਯੂਥ ਕਾਂਗਰਸ (CYC) ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਦੇ ਪਾਰਕਿੰਗ...

ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗ੍ਰਿਫ਼ਤਾਰ, 3 ਪਿਸਤੌਲ 1 ਮੈਗਜ਼ੀਨ ਤੇ 22 ਜ਼ਿੰਦਾ ਕਾਰਤੂਸ ਬਰਾਮਦ

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰੂਪਨਗਰ ਪੁਲਿਸ ਦੀ ਜਾਂਚ...

ਫੁੱਟਬਾਲ ਵਿਸ਼ਵ ਕੱਪ ‘ਚ ਹੰਗਾਮਾ, ਟੀਮ ਦੇ ਹਾਰ ਜਾਣ ‘ਤੇ ਪ੍ਰਸ਼ੰਸਕਾਂ ਨੇ ਕੀਤੀ ਭੰਨਤੋੜ, ਸਾੜੇ ਵਾਹਨ

ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ ‘ਚ ਬੈਲਜੀਅਮ ਦੀ ਮੋਰੱਕੋ ਤੋਂ ਹਾਰ ਤੋਂ ਬਾਅਦ ਐਤਵਾਰ ਨੂੰ ਬੈਲਜੀਅਮ ਦੀ ਰਾਜਧਾਨੀ...

ਜਲੰਧਰ ‘ਚ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ: ਕਿਹਾ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉੱਠਾਂਗੇ

ਪੰਜਾਬ ਦੇ ਜਲੰਧਰ ਡੀਸੀ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ...

2 ਸਾਲਾ ਧੀ ਦਾ ਪਿਤਾ ਨੇ ਕੀਤਾ ਕਤਲ, ਕਿਹਾ- ਦੁੱਧ ਪਿਲਾਉਣ ਲਈ ਪੈਸੇ ਨਹੀਂ, ਕਰਜ਼ੇ ਤੋਂ ਸੀ ਪ੍ਰੇਸ਼ਾਨ

ਬੈਂਗਲੁਰੂ ‘ਚ ਇਕ ਟੈਕਨੀਸ਼ੀਅਨ ਨੇ ਆਪਣੀ 2 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲ ਬੱਚੇ ਨੂੰ ਦੁੱਧ ਪਿਲਾਉਣ...

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਦਾ ਅੱਜ ਦੁਬਾਰਾ ਹੋਵੇਗਾ ਪੋਲੀਗ੍ਰਾਫ਼ ਟੈਸਟ, FSL ਪਹੁੰਚੀ ਦਿੱਲੀ ਪੁਲਿਸ

ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਦਾ ਅੱਜ ਯਾਨੀ ਸੋਮਵਾਰ ਨੂੰ ਰੋਹਿਣੀ FSL ਵਿੱਚ ਦੁਬਾਰਾ ਪੋਲੀਗ੍ਰਾਫ਼ ਟੈਸਟ ਹੋਵੇਗਾ। ਇਸ...

ਦੇਸ਼ ‘ਚ 24 ਘੰਟਿਆਂ ‘ਚ ਕੋਰੋਨਾ ਦੇ 291 ਨਵੇਂ ਮਾਮਲੇ, ਐਕਟਿਵ ਮਾਮਲਿਆਂ ‘ਚ ਆਈ ਕਮੀ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਹੋ ਰਹੀ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 291 ਨਵੇਂ...

ਹਰਿਆਣਾ ਦੇ ਨਿੱਜੀ ਹਸਪਤਾਲਾਂ ‘ਚ ਅੱਜ OPD ਸੇਵਾਵਾਂ ਬੰਦ: MBBS ਵਿਦਿਆਰਥੀਆਂ ਦੇ ਸਮਰਥਨ ‘ਚ IMA ਦਾ ਫੈਸਲਾ

ਹਰਿਆਣਾ ਵਿੱਚ ਬਾਂਡ ਪਾਲਿਸੀ ਦਾ ਵਿਰੋਧ ਕਰ ਰਹੇ MBBS ਵਿਦਿਆਰਥੀਆਂ ਦੇ ਸਮਰਥਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੀ ਸਾਹਮਣੇ ਆਇਆ ਹੈ।...

ਲੁਧਿਆਣਾ ‘ਚ 65 ਸਿਹਤ ਕੇਂਦਰ ਬਣਨਗੇ ਆਮ ਆਦਮੀ ਕਲੀਨਿਕ, ਹਰੇਕ ਕਲੀਨਿਕ ‘ਤੇ 25 ਲੱਖ ਹੋਣਗੇ ਖਰਚ

ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 65...

ਕੂੜਾ ਸਾੜਨ ਕਾਰਨ ਵਧੇਗਾ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ: ਧੁੰਦ ਕਰੇਗੀ ਪ੍ਰੇਸ਼ਾਨ, ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ

ਸ਼ਹਿਰ ਵਿੱਚ ਇਸ ਹਫ਼ਤੇ ਧੁੰਦ ਵਧੇਗੀ, ਨਾਲ ਹੀ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ ਵੀ ਵਧੇਗਾ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੱਧ ਤੋਂ ਵੱਧ...

ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਦੋਸ਼ੀ ਔਰਤ ਨੂੰ ਕੀਤਾ ਗ੍ਰਿਫਤਾਰ, ਵਿਆਹ ਲਈ ਬਣਾ ਰਹੀ ਸੀ ਦਬਾਅ

ਅਟਾਰੀ ਬਾਜ਼ਾਰ ਦੇ ਕਾਲੋਵਾਲੀ ਮੁਹੱਲੇ ‘ਚ 19 ਅਗਸਤ ਨੂੰ 22 ਸਾਲਾ ਟੈਟੂ ਕਲਾਕਾਰ ਮਾਧਵ ਚੱਢਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ...

ਦਰਿਆ ‘ਚ ਗੰਦਾ ਪਾਣੀ ਸੁੱਟਣ ਸਮੇਤ ਕਈ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬੇ ‘ਚ ਪ੍ਰਦਰਸ਼ਨ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਵੱਖ-ਵੱਖ ਮੰਗਾਂ ਨੂੰ ਲੈ ਕੇ...

ਲੁਧਿਆਣਾ STF ਦੀ ਟੀਮ ਨੇ ਫੜੇ 4 ਨਸ਼ਾ ਤਸਕਰ: ਮੁਲਜ਼ਮਾਂ ਕੋਲੋਂ 14.5 ਕਰੋੜ ਦੀ ਹੈਰੋਇਨ ਬਰਾਮਦ

STF ਦੀ ਟੀਮ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ ਨਸ਼ਾ ਤਸਕਰਾਂ ਕੋਲੋਂ 14.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ...

ਕਿਸਾਨਾਂ ਨੂੰ ਰਾਹਤ, ਜ਼ਮੀਨ ਰਿਕਾਰਡ ‘ਚ ਰੈੱਡ ਐਂਟਰੀ ਦਾ ਹੁਕਮ ਵਾਪਸ, ਪਰਾਲੀ ਸਾੜਨ ‘ਤੇ ਸਰਕਾਰ ਨੇ ਕੀਤੀ ਸੀ ਸਖਤੀ

ਪੰਜਾਬ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਕਰਨ ਦੇ ਹੁਕਮਾਂ ਨੂੰ ਸੂਬਾ ਸਰਕਾਰ ਨੇ ਵਾਪਸ ਲੈ ਲਿਆ...

ਸਰਪੰਚ ਚੁਣੇ ਜਾਣ ‘ਤੇ ਪਹਿਨਾਈ 11 ਲੱਖ ਦੇ ਨੋਟਾਂ ਦੀ ਮਾਲਾ, ਲੰਬਾਈ ਦੇਖ ਹੋ ਜਾਓਗੇ ਹੈਰਾਨ

ਪਿੰਡ ਫਤਿਹਪੁਰ ਤਗਾ ਵਿਚ ਜਿੱਤ ਦੇ ਬਾਅਦ ਨਵੇਂ ਚੁਣੇ ਸਰਪੰਚ ਆਸ ਮੁਹੰਮਦ ਨੂੰ ਪਿੰਡ ਵਾਲਿਆਂ ਵੱਲੋਂ ਪਹਿਨਾਈ ਗਈ ਨੋਟਾਂ ਦੀ ਮਾਲਾ ਖਿੱਚ ਦਾ...

ਜੈਮਾਲਾ ਦੀ ਰਸਮ ਹੁੰਦਿਆਂ ਹੀ ਸ਼ਰਾਬ ਪੀਣ ਚਲਾ ਗਿਆ ਲਾੜਾ, ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਬੇਰੰਗ ਪਰਤੀ ਬਾਰਾਤ

ਉਤਰਾਖੰਡ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਰਾਬੀ ਲਾੜੇ ਨੇ ਅਜਿਹਾ ਹੰਗਾਮਾ ਮਚਾਇਆ ਕਿ ਲੜਕੀ ਨੇ ਵਿਆਹ ਤੋਂ...

ਮਰੀਜ਼ ਦੇ ਪੇਟ ‘ਚੋਂ ਡਾਕਟਰਾਂ ਨੇ ਕੱਢੇ 187 ਸਿੱਕੇ, ਪਰਿਵਾਰ ਵਾਲੇ ਬੋਲੇ-‘ਕਰ ਰਿਹਾ ਸੀ ਖੁਦਕੁਸ਼ੀ ਦੀ ਕੋਸ਼ਿਸ਼’

ਕਰਨਾਟਕ ਦੇ ਬਾਗਲਕੋਟ ਵਿਚ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਇਕ ਮਰੀਜ਼ ਨੇ 187 ਸਿੱਕੇ ਨਿਗਲ ਲਏ। ਜ਼ਿਲ੍ਹੇ ਦੇ ਐੱਚਐੱਸਕੇ ਹਸਪਤਾਲ ਦੇ ਡਾਕਟਰਾਂ...

ਵਿਜੀਲੈਂਸ ਨੇ ਮੋਟਰ ਵਹੀਕਲ ਇੰਸਪੈਕਟਰ ਨਾਲ ਮਿਲੀਭੁਗਤ ਕਰਨ ਵਾਲੇ 3 ਭਗੌੜੇ ਏਜੰਟ ਕੀਤੇ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਸ਼ਨੀਵਾਰ ਨੂੰ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ), ਜਲੰਧਰ ਨਰੇਸ਼ ਕਲੇਰ ਨਾਲ ਮਿਲੀਭੁਗਤ...

ਪੰਜਾਬ ਸਰਕਾਰ ਨੇ ਸ਼ੂਗਰ ਮਿੱਲ ਫਗਵਾੜਾ ਨੂੰ ਚਲਾਉਣ ਦੀ ਦਿੱਤੀ ਮਨਜ਼ੂਰੀ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਨੂੰ 20 ਫਰਵਰੀ, 2023 ਤੱਕ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।...

ਆਫਤਾਬ ਦਾ ਕੱਲ੍ਹ ਫਿਰ ਹੋਵੇਗਾ ਪਾਲੀਗ੍ਰਾਫ ਟੈਸਟ, ਤਿਹਾੜ ‘ਚ CCTV ਰਾਹੀਂ 24 ਘੰਟੇ ਰੱਖੀ ਜਾ ਰਹੀ ਨਜ਼ਰ

ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਦਾ ਪੋਲੀਗ੍ਰਾਫ਼ ਟੈਸਟ ਭਲਕੇ ਇੱਕ ਵਾਰ ਫਿਰ ਹੋਵੇਗਾ। ਇਸ ਤੋਂ ਪਹਿਲਾਂ ਵੀ ਆਫਤਾਬ ਦਾ...

ਕੈਨੇਡਾ ਵਸਦੇ ਭਾਰਤੀਆਂ ਲਈ ਚੰਗੀ ਖਬਰ, ਬ੍ਰਿਟਿਸ਼ ਕੋਲੰਬੀਆ ‘ਚ ਘੱਟੋ-ਘੱਟ ਉਜਰਤ 15.65 ਡਾਲਰ ਪ੍ਰਤੀ ਘੰਟਾ ਹੋਈ

ਕੈਨੇਡਾ ‘ਚ ਰਹਿੰਦੇ ਭਾਰਤੀਆਂ ਲਈ ਖੁਸ਼ਖਬਰੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਘੱਟੋ-ਘੱਟ ਉਜਰਤ 15.65 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ...

ਮਹਾਰਾਸ਼ਟਰ ‘ਚ ਰੇਲਵੇ ਫੁੱਟ ਓਵਰਬ੍ਰਿਜ ਦਾ ਡਿੱਗਿਆ ਹਿੱਸਾ, 20 ਜ਼ਖਮੀ, 8 ਦੀ ਹਾਲਤ ਗੰਭੀਰ

ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬੱਲਾਰਸ਼ਾਹ ਰੇਲਵੇ ਸਟੇਸ਼ਨ ‘ਤੇ ਬਣੇ ਫੁੱਟ ਓਵਰਬ੍ਰਿਜ ਦਾ ਇਕ ਹਿੱਸਾ ਡਿਗ ਗਿਆ ਹੈ। ਬ੍ਰਿਜ ਦੀ ਉਚਾਈ...

ਪਤਨੀ ਦੀ ਮੌਤ ਦੇ 5 ਮਿੰਟ ਬਾਅਦ ਪਤੀ ਨੇ ਵੀ ਤੋੜਿਆ ਦਮ, ਦੁਨੀਆ ਨੂੰ ਕਿਹਾ ਅਲਵਿਦਾ

ਵਿਆਹ ਦੇ ਸਮੇਂ ਜਿਊਣ-ਮਰਨ ਦਾ ਕੀਤਾ ਗਿਆ ਵਾਅਦਾ ਹਮੀਰਪੁਰ ਦੇ ਨਾਦੌਨ ਵਿਚ ਇਕ ਬਜ਼ੁਰਗ ਜੋੜੇ ਨੇ ਆਖਰੀ ਸਾਹ ਤੱਕ ਨਿਭਾਇਆ। ਇਥੇ ਪਤਨੀ ਦੀ ਮੌਤ...

Twitter ਨੂੰ ਮਹਾਘਾਟਾ, ਏਲਨ ਮਸਕ ਦੇ ਮਾਲਕ ਬਣਨ ਦੇ ਬਾਅਦ ਡੁੱਬੇ 75 ਕਰੋੜ ਡਾਲਰ

ਦੁਨੀਆ ਦੇ ਸਭ ਤੋਂ ਅਮੀਰ ਆਦਮੀ ਏਲਨ ਮਸਕ ਦੇ ਟਵਿੱਟਰ ਦੇ ਮੁੱਖ ਕਾਰਜਕਾਰੀ ਬਣਨ ਤੋਂ ਬਾਅਦ ਕੰਪਨੀ ਦੇ ਅੱਧੇ ਵੱਡੇ ਇਸ਼ਤਿਹਾਰ ਦੇਣ ਵਾਲਿਆਂ ਨੇ...

IND vs NZ ਦੂਜਾ ਵਨਡੇ ਮੀਂਹ ਕਾਰਨ ਹੋਇਆ ਰੱਦ, ਨਿਊਜ਼ੀਲੈਂਡ 1-0 ਨਾਲ ਅੱਗੇ, ਤੀਜਾ ਮੈਚ ਬੁੱਧਵਾਰ ਨੂੰ

ਹੈਮਿਲਟਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਐਤਵਾਰ ਨੂੰ ਹੋਣ ਵਾਲਾ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਸ ਮੈਚ ‘ਚ ਨਿਊਜ਼ੀਲੈਂਡ...

ਸੋਨੇ ਦੀ ਤਸਕਰੀ ਖਿਲਾਫ ਸ਼੍ਰੀਲੰਕਾ ਸਰਕਾਰ ਹੋਈ ਸਖਤ, 22 ਕੈਰੇਟ ਤੋਂ ਵੱਧ ਸੋਨਾ ਪਹਿਨਣ ‘ਤੇ ਪਾਬੰਦੀ

ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ...

ਸਤੇਂਦਰ ਜੈਨ ਦੇ ਨਵੇਂ ਵੀਡੀਓ ‘ਤੇ ਬੋਲੇ ਕੇਜਰੀਵਾਲ-‘ਭਾਜਪਾ ਹੁਣ ਵੀਡੀਓ ਬਣਾਉਣ ਦੀ ਕੰਪਨੀ’

ਤਿਹਾੜ ਜੇਲ੍ਹ ਵਿਚ ਬੰਦ ਸਤੇਂਦਰ ਜੈਨ ਦੇ ਨਵੇਂ ਵੀਡੀਓ ‘ਤੇ ਗੁਜਰਾਤ ਵਿਧਾਨ ਸਭਾ ਚੋਣ ਵਿਚ ਪ੍ਰਚਾਰ ਲਈ ਸੂਰਤ ਪਹੁੰਚੇ ਅਰਵਿੰਦ ਕੇਜਰੀਵਾਲ...

ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਬਾਬਾ ਰਾਮਦੇਵ ਨੂੰ ਭੇਜਿਆ ਨੋਟਿਸ, ਔਰਤਾਂ ਨੂੰ ਲੈ ਕੇ ਦਿੱਤਾ ਸੀ ਵਿਵਾਦਿਤ ਬਿਆਨ

ਬਾਬਾ ਰਾਮਦੇਵ ਫਿਰ ਤੋਂ ਸੁਰਖੀਆਂ ਵਿਚ ਹਨ। ਉਨ੍ਹਾਂ ਨੇ ਔਰਤਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮਹਿਲਾਵਾਂ ਨੂੰ ਲੈ ਕੇ ਵਿਵਾਦਿਤ...

ਦੁਨੀਆ ਦੇ 48.7 ਕਰੋੜ WhatsApp ਯੂਜ਼ਰਸ ਦਾ ਡਾਟਾ ਹੈਕ,ਔਨਲਾਈਨ ਵੇਚ ਰਹੇ ਹੈਕਰ

ਨਵੀਂ ਦਿੱਲੀ: ਹੈਕਰਾਂ ਨੇ ਦੁਨੀਆ ਭਰ ਦੇ 48.7 ਕਰੋੜ WhatsApp ਯੂਜ਼ਰਸ ਦਾ ਡਾਟਾ ਹੈਕ ਕਰਕੇ ਇੰਟਰਨੈੱਟ ‘ਤੇ ਵਿਕਰੀ ਲਈ ਜਾਰੀ ਕਰ ਦਿੱਤਾ ਹੈ।...

ਹਰਿਆਣਾ ‘ਚ ਮ੍ਰਿਤਕ ਔਰਤ ਦੇ ਖਾਤੇ ‘ਚੋਂ ਕਢਵਾਏ 46 ਲੱਖ, ਹਾਈਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ

ਹਰਿਆਣਾ ਦੇ ਜੀਂਦ ਵਿਖੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ 46 ਲੱਖ...

ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ DC ਸਣੇ 32 IAS/PCS ਅਫਸਰਾਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : CM ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਵਿੱਚ ਕੁੱਲ 32 IAS/PCS ਅਫਸਰਾਂ ਦੇ...

ਦੱਖਣੀ ਕੋਰੀਆ ‘ਚ S-58T ਹੈਲੀਕਾਪਟਰ ਹੋਇਆ ਕ੍ਰੈਸ਼, ਪਾਇਲਟ ਅਤੇ ਮਕੈਨਿਕ ਸਣੇ 5 ਲੋਕਾਂ ਦੀ ਮੌਤ

ਦੱਖਣੀ ਕੋਰੀਆ ਦੇ ਯਾਂਗਯਾਂਗ ‘ਚ ਐਤਵਾਰ ਨੂੰ ਹੈਲੀਕਾਪਟਰ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 5...

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਅਦਾਕਾਰਾ ਰਿਚਾ ਚੱਢਾ ਨੂੰ ਦਿੱਤੀ ਚੇਤਾਵਨੀ, ਦੇਖੋ ਕੀ ਕਿਹਾ

Richa Chadha Tweet Controversy: ਭਾਰਤੀ ਫੌਜ ‘ਤੇ ਵਿਵਾਦਿਤ ਟਿੱਪਣੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋ ਰਹੀਆਂ...

ਲੁਧਿਆਣਾ ‘ਚ ਔਰਤ ਨੇ ਕੁੱਤੇ ‘ਤੇ ਢਾਹਿਆ ਤਸ਼ੱਦਦ, ਹਸਪਤਾਲ ‘ਚ ਭਰਤੀ, ਮਾਮਲਾ ਦਰਜ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਔਰਤ ਵੱਲੋਂ ਕੁੱਤੇ ਨੂੰ ਲੱਤ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਔਰਤ ਬੇਰਹਿਮੀ ਨਾਲ 15...

ਬੰਦੂਕ ਦੀ ਨੋਕ ‘ਤੇ ਲੁੱਟੀ ਇਕ ਹੋਰ ਕਾਰ, 4 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

ਪੰਜਾਬ ‘ਚ ਬੰਦੂਕ ਦੀ ਨੋਕ ‘ਤੇ ਲੁੱਟ ਦੀਆ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਹੋਰ ਕਾਰ ਲੁੱਟਣ ਦਾ ਮਾਮਲਾ ਫੇਜ਼ 11 ‘ਤੋਂ...

ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ: ਆਸਟ੍ਰੇਲੀਆ ਤੋਂ ਚਾਕਲੇਟ ਲਿਆਏ ਸੀ ਪਿਤਾ

ਤੇਲੰਗਾਨਾ ਦੇ ਵਾਰੰਗਲ ‘ਚ ਚਾਕਲੇਟ ਖਾਣ ਨਾਲ 8 ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਵਾਰੰਗਲ ਦਾ ਰਹਿਣ ਵਾਲਾ ਕੰਗਣ ਸਿੰਘ ਵਿਦੇਸ਼...

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਟਰਾਲਾ ਪੁਲ ਤੋਂ ਡਿੱਗਿਆ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ...

ਹਿਮਾਚਲ RTO ਨੇ ਮੰਨੀ ਗਲਤੀ: ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਨੂੰ ਨਹੀਂ ਭਰਨਾ ਪਵੇਗਾ 27,500 ਰੁਪਏ ਦਾ ਚਲਾਨ

ਹਿਮਾਚਲ ਸਰਕਾਰ ਦੇ RTO ਵਿਭਾਗ ਨੇ ਆਪਣੀ ਗਲਤੀ ਮੰਨ ਲਈ ਹੈ। ਹੁਣ ਚੰਡੀਗੜ੍ਹ ਦੇ ਗਰੀਬ ਆਟੋ ਚਾਲਕ ਦੁਰਗਾ ਨੰਦ ਨੂੰ ਸ਼ਿਮਲਾ ਜਾ ਕੇ 27,500 ਰੁਪਏ ਦਾ...

ਕੁੱਤੇ ਦੇ ਭੌਂਕਣ ‘ਤੇ ਔਰਤ ਦਾ ਕੀਤਾ ਕਤਲ, 4 ਸਾਲ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਆਸਟ੍ਰੇਲੀਆ ‘ਚ ਕਤਲ ਕਰਕੇ ਭਾਰਤ ਭੱਜਣ ਵਾਲੇ ਵਿਅਕਤੀ ਨੂੰ ਇੰਟਰਪੋਲ ਨੇ ਦਿੱਲੀ ਪੁਲਿਸ ਦੀ ਮਦਦ ਨਾਲ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ।...

ਇਸ ਕਾਰਨ ਰੁਕਿਆ ਸਾਨੀਆ ਮਿਰਜ਼ਾ-ਸ਼ੋਏਬ ਮਲਿਕ ਦਾ ਤਲਾਕ, ਇਨ੍ਹਾਂ ਕਾਨੂੰਨੀ ਮਸਲਿਆਂ ਨੇ ਲਗਾਈ ਰੋਕ!

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿਚਕਾਰ ਲੰਬੇ ਸਮੇਂ ਤੋਂ ਤਲਾਕ ਦਾ ਮਾਹੌਲ ਬਣਿਆ ਹੋਇਆ ਹੈ।...

10 ਸਾਲਾ ਧੀ ਨੂੰ ਵੇਚਣ ਜਾ ਰਿਹਾ ਨਸ਼ੇੜੀ ਪਿਓ, ਛੋਟੇ ਭਰਾ ਨੇ ਰੋਕਿਆ ‘ਤਾਂ ਤੋੜੀ ਬਾਂਹ

ਫ਼ਿਰੋਜ਼ਪੁਰ : ਮਾਮਲਾ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਇਕ ਪਿਤਾ ਨੇ ਆਪਣੀ ਹੀ 10 ਸਾਲ ਦੀ ਧੀ ਨੂੰ ਨਸ਼ੇ ਦੇ ਲਈ...

ਲੁਧਿਆਣਾ ਦੇ ਵਿਅਕਤੀ ਨੇ ਸਸਤੇ iPhone ਕਾਰਨ ਗੁਆਏ 1.45 ਲੱਖ ਰੁਪਏ, 2 ਲੜਕੀਆਂ ਨੇ ਕੀਤੀ ਠੱਗੀ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਉੱਤਰਾਖੰਡ ਦੇ ਦੇਹਰਾਦੂਨ ਦੀਆਂ ਦੋ ਲੜਕੀਆਂ ਨੇ 15 ਆਈਫੋਨ ਡਿਲੀਵਰ ਕਰਨ ਦੇ ਬਹਾਨੇ ਲੁਧਿਆਣਾ ਦੇ ਇੱਕ ਵਿਅਕਤੀ...

ਹਿਮਾਚਲ ‘ਚ ਅੱਜ ਲਗੇਗੀ ਸਭ ਤੋਂ ਵੱਡੀ ਲੋਕ ਅਦਾਲਤ: 133 ਬੈਂਚਾਂ ‘ਤੇ ਹੋਵੇਗੀ 92 ਹਜ਼ਾਰ ਕੇਸਾਂ ਦੀ ਸੁਣਵਾਈ

ਹਿਮਾਚਲ ਪ੍ਰਦੇਸ਼ ਵਿੱਚ ਅੱਜ ਸਭ ਤੋਂ ਵੱਡੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਇਸ ਲੋਕ ਅਦਾਲਤ ਦੀ ਖਾਸ ਗੱਲ ਇਹ ਹੈ ਕਿ ਅੱਜ ਰਿਕਾਰਡ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈ-ਮੇਲ ਰਾਹੀਂ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫ਼ਤਾਰ

ਇੰਜੀਨੀਅਰਿੰਗ ਛੱਡਣ ਵਾਲੇ ਅਮਨ ਸਕਸੈਨਾ ਨੂੰ ਸ਼ਨੀਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ...

Earthquake in Russia: ਰੂਸ ‘ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, 5.0 ਰਿਕਟਰ ਪੈਮਾਨੇ ‘ਤੇ ਤੀਬਰਤਾ

ਸੰਯੁਕਤ ਰਾਜ ਦੇ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ, ਐਤਵਾਰ ਨੂੰ ਰੂਸ ਦੇ ਸੇਵੇਰੋ-ਕੁਰਿਲਸਕ ਸ਼ਹਿਰ ਵਿੱਚ 5.0 ਤੀਬਰਤਾ ਦਾ ਭੂਚਾਲ ਆਇਆ। USGS ਦੇ...

BMW, Honda City ਸਮੇਤ 4 ਕਾਰਾਂ ਦੀ ਟੱਕਰ; ਤੰਗ ਫਲਾਈਓਵਰ ਕਾਰਨ ਲੋਕਾਂ ਨੂੰ ਕਰਨਾ ਪਿਆ ਲੰਮੇ ਜਾਮ ਦਾ ਸਾਹਮਣਾ

ਪੰਜਾਬ ‘ਚ ਜਲੰਧਰ-ਅੰਮ੍ਰਿਤਸਰ-ਪਠਾਨਕੋਟ ਹਾਈਵੇਅ ‘ਤੇ ਚੌਗਿੱਟੀ ਨੇੜੇ ਫਲਾਈ ਓਵਰ ‘ਤੇ ਕਲ੍ਹ ਵਾਹਨਾਂ ਦੀ ਟੱਕਰ ਤੋਂ ਬਾਅਦ ਲੰਬਾ ਜਾਮ...

ਸੁਨਿਆਰੇ ਦੀ ਦੁਕਾਨ ‘ਤੇ ਗਾਹਕ ਬਣ ਕੇ ਲੁਟੇਰਿਆਂ ਨੇ ਦੁਕਾਨ ‘ਚ ਰੱਖਿਆ ਪਿਸਤੌਲ ਕੀਤਾ ਚੋਰੀ

ਪੰਜਾਬ ਦੇ ਅੰਮ੍ਰਿਤਸਰ ‘ਚ 48 ਘੰਟਿਆਂ ‘ਚ ਇਕ ਵਾਰ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰ ਲੁਟੇਰਿਆਂ ਨੇ ਸੁਨਿਆਰੇ...

9 ਜ਼ਿਲ੍ਹਿਆਂ ‘ਚ ਕਿਸਾਨਾਂ ਨੇ ਦਿੱਤਾ ਪੱਕਾ ਧਰਨਾ, ਮੋਹਾਲੀ ‘ਚ 33 ਜਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਢ ਮੌਕੇ ਕਿਸਾਨ ਮੁੜ ਅੰਦੋਲਨ ਦੇ ਰਾਹ ਪੈ ਗਏ ਹਨ। ਸ਼ਨੀਵਾਰ ਨੂੰ 9 ਜ਼ਿਲਿਆਂ ਦੇ ਡੀਸੀ ਦਫਤਰਾਂ ਦੇ ਬਾਹਰ...

ਮੂਸੇਵਾਲਾ ਦੇ ਮਾਪਿਆਂ ਨੇ ਇਨਸਾਫ਼ ਲਈ UK ਸਾਂਸਦਾਂ ਨੂੰ ਸੁਣਾਇਆ ਦੁੱਖੜਾ, MP ਢੇਸੀ ਬੋਲੇ- ‘ਪੂਰਾ ਸਾਥ ਦਿਆਂਗੇ’

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ...

ਕੋਹਲੀ ਦੀ ਪੋਸਟ ਨਾਲ ਵਧੀਆਂ ਫੈਨਸ ਦੀਆਂ ਧੜਕਨਾਂ, PAK ਖਿਲਾਫ਼ ਵਰਲਡ ਕੱਪ ਨੂੰ ਕੀਤਾ ਯਾਦ

ਵਿਰਾਟ ਕੋਹਲੀ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਉਸ ਦੇ ਕਰੋੜਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਭਾਰਤੀ ਟੀਮ ਦੇ ਸਾਬਕਾ...

ਗੋਇੰਦਵਾਲ ਦੀ ਕੇਂਦਰੀ ਜੇਲ੍ਹ ‘ਚੋਂ ਫਿਰ ਮਿਲੇ 10 ਫੋਨ, ਜੇਲ੍ਹ ਸੁਪਰਡੈਂਟ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ‘ਚ

ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹਿਣ ਵਾਲੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਖੇ ਚੈਕਿੰਗ...

‘ਜੇਲ੍ਹਾਂ ਹੋਰ ਬਣਨ, ਇਹ ਵਿਕਾਸ ਏ?’, ਰਾਸ਼ਟਰਪਤੀ ਮੁਰਮੂ ਦੇ ਬੋਲਾਂ ‘ਤੇ ਲੋਕਾਂ ਨੇ ਖੜ੍ਹੇ ਹੋ ਕੇ ਮਾਰੀਆਂ ਤਾੜੀਆਂ

ਨਵੀਂ ਦਿੱਲੀ : ਸੰਵਿਧਾਨ ਦਿਵਸ ਸਮਾਗਮ ਵਿੱਚ ਬੋਲਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੀਜੇਆਈ ਡੀਵਾਈ ਚੰਦਰਚੂੜ, ਹੋਰ ਜੱਜਾਂ, ਕਾਨੂੰਨ...

ਰੂਹ ਕੰਬਾਊ ਘਟਨਾ, ‘ਹਿੰਦੀ ਥੋਪਣ’ ਦਾ ਵਿਰੋਧ ਕਰ ਰਹੇ ਕਿਸਾਨ ਨੇ ਖੁਦ ਨੂੰ ਲਾਈ ਅੱਗ, ਮੌਕੇ ‘ਤੇ ਮੌਤ

ਤਾਮਿਲਨਾਡੂ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ‘ਹਿੰਦੀ ਥੋਪਣ’ ਦਾ ਵਿਰੋਧ ਕਰਦੇ ਹੋਏ ਇਕ ਕਿਸਾਨ ਨੇ ਖੁਦ...

ਕਲਯੁੱਗੀ ਪਤਨੀ ਦੀ ਕਰਤੂਤ, ਪ੍ਰੇਮੀ ਨਾਲ ਮਿਲ ਕੇ ਮਾਰਿਆ ਪਤੀ, ਘਰ ‘ਚ ਦੱਬੀ ਲਾਸ਼

ਸੰਗਰੂਰ ਜ਼ਿਲ੍ਹੇ ਵਿੱਚ ਦੇ ਸੁਨਾਮ ਊਧਮ ਸਿੰਘ ਵਾਲਾ ਦੇ ਪਿੰਡ ਬਖਸ਼ੀਵਾਲਾ ‘ਚ ਵੱਡੀ ਵਾਰਦਾਤ ਦਾ ਖੁਲਾਸਾ ਹੋਇਆ ਹੈ। ਇਕ ਪਤਨੀ ਨੇ ਆਪਣੇ...

ਸ਼ਿਵ ਸੈਨਾ ਆਗੂ ਨੇ ਨਗਰ ਕੀਰਤਨ ‘ਚ ਲਾਇਆ ਲੰਗਰ, ਬੋਲੇ-‘ਹਿੰਦੂ-ਸਿੱਖ ਭਾਈਚਾਰਕ ਸਾਂਝ ਦਾ ਅਤੁੱਟ ਰਿਸ਼ਤਾ’

ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਿਪਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵੱਲੋਂ ਕੱਢੇ ਗਏ ਨਗਰ...

ਹਥਿਆਰਬੰਦ ਲੁਟੇਰਿਆਂ ਨੇ ਘਰ ‘ਚ ਵੜ ਨੌਜਵਾਨ ਨੂੰ ਮਾਰੀ ਗੋਲ਼ੀ, 1.50 ਲੱਖ ਰੁਪਏ ਅਤੇ ਡੇਢ ਕਿਲੋ ਸੋਨਾ ਲੈ ਹੋਏ ਫ਼ਰਾਰ

ਅੰਮ੍ਰਿਤਸਰ ਵਿਚ ਲੁਟੇਰਿਆਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆ ਨੇ...

ਕਿਸਾਨਾਂ ਦਾ ਧਰਨਾ ਖ਼ਤਮ, ਰਾਜਪਾਲ ਦੇ ਨਾਂ ਸੌਂਪਿਆ ਮੰਗ ਪੱਤਰ, ਅਗਲੀ ਮੀਟਿੰਗ ‘ਚ ਉਲੀਕਨਗੇ ਨਵੀਂ ਰਣਨੀਤੀ

ਚੰਡੀਗੜ੍ਹ: ਸੂਬੇ ਭਰ ਦੇ ਕਿਸਾਨਾਂ ਨੇ ਚੰਡੀਗੜ੍ਹ ਤੋਂ ਰਾਜਪਾਲ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦਿਆਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ...

RTI ਪੋਰਟਲ ਹੋਇਆ ਲਾਂਚ, ਹੁਣ ਸੁਪਰੀਮ ਕੋਰਟ ਤੋਂ ਜਾਣਕਾਰੀ ਲੈਣਾ ਹੋਵੇਗਾ ਆਸਾਨ

ਸੁਪਰੀਮ ਕੋਰਟ ਬਾਰੇ ਜਾਣਕਾਰੀ ਹਾਸਲ ਕਰਨਾ ਹੁਣ ਬਹੁਤ ਆਸਾਨ ਹੋ ਗਿਆ ਹੈ। ਵੀਰਵਾਰ ਤੋਂ RTI ਅਰਜ਼ੀਆਂ ਦਾਇਰ ਕਰਨ ਲਈ ਪੋਰਟਲ ਸ਼ੁਰੂ ਹੋ ਗਿਆ ਸੀ।...

ਦਿਲੀਪ ਕੁਮਾਰ ਦੇ 100ਵੇਂ ਜਨਮ ਦਿਨ ‘ਤੇ ਫਿਲਮ ਫੈਸਟੀਵਲ ਦਾ ਐਲਾਨ, ਰਿਲੀਜ਼ ਹੋਣਗੀਆਂ ਅਦਾਕਾਰ ਦੀਆਂ ਫਿਲਮਾਂ

ਸਿਨੇਮਾ ਦੇ ਉੱਭਰਦੇ ਸਿਤਾਰਿਆਂ ਵਿੱਚੋਂ ਇੱਕ ਦਿਲੀਪ ਕੁਮਾਰ ਸਾਹਬ ਨੇ ਹਿੰਦੀ ਸਿਨੇਮਾ ਨੂੰ ਕਈ ਮਹਾਨ ਫਿਲਮਾਂ ਦਿੱਤੀਆਂ ਹਨ ਅਤੇ ਅੱਜ ਵੀ ਉਹ...

ਘਰੇਲੂ ਹਿੰਸਾ ਦੇ ਮਾਮਲੇ ‘ਚ ਫਸੇ ਪਾਕਿਸਤਾਨੀ ਐਕਟਰ ਨੂੰ ਮਿਲਿਆ ਐਵਾਰਡ, ਹੋਏ ਟ੍ਰੋਲ

ਪਾਕਿਸਤਾਨੀ ਐਕਟਰ ਫਿਰੋਜ਼ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਫਿਰੋਜ਼ ਪਿਛਲੇ ਕਈ ਦਿਨਾਂ ਤੋਂ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ...

ਸੁੱਚਾ ਸਿੰਘ ਲੰਗਾਹ ਦੀ ਪੰਥ ‘ਚ ਹੋਈ ਵਾਪਸੀ, ਸਿੰਘ ਸਾਹਿਬਾਨਾਂ ਨੇ ਸੁਣਾਈ 21 ਦਿਨ ਦੀ ਸਜ਼ਾ

ਸ਼੍ਰੋਮਣੀ ਅਕਾਲੀ ਦਲ ਤੇ ਪੰਥ ਤੋਂ ਛੇਕੇ ਗਏ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ ਤੋਂ ਬਾਅਦ...

ਆਰਮੀ ਖਿਲਾਫ ਦਿੱਤੇ ਬਿਆਨ ‘ਤੇ ਰਿਚਾ ਨੂੰ ਅਕਸ਼ੇ ਦਾ ਜਵਾਬ, ਦੇਖੋ ਕੀ ਕਿਹਾ

ਮਨੋਰੰਜਨ ਦੀ ਦੁਨੀਆ ਵਿੱਚ ਅੱਜ ਦਾ ਦਿਨ ਬਹੁਤ ਖਾਸ ਰਿਹਾ। ਅਕਸ਼ੇ ਕੁਮਾਰ ਨੇ ਰਿਚਾ ਚੱਢਾ ‘ਤੇ ਪਲਟਵਾਰ ਕਰਦੇ ਹੋਏ ਕਹਿ ਦਿੱਤਾ ਹੈ। ਰਿਚਾ...

CM ਮਾਨ ਨੇ PSPCL ‘ਚ 603 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਊਂਸੀਪਲ ਭਵਨ ਸੈਕਟਰ-35 ਵਿਖੇ PSPCL ਵਲੋਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ...

ਕਿਸਾਨਾਂ ਲਈ ਵੱਡੀ ਖ਼ਬਰ, ਮਾਨ ਸਰਕਾਰ ਨੇ ਪਰਾਲੀ ਸਾੜਨ ਨੂੰ ਲੈ ਕੇ ਦਿੱਤੇ Red Entry ਦੇ ਹੁਕਮ ਲਏ ਵਾਪਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪਰਾਲੀ ਸਾੜਨ ਵਾਲਿਆਂ ਕਿਸਾਨਾਂ ਦੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਦੇ...

ਕਲਿਜੁਗੀ ਪੁੱਤ ਨੇ ਬੇਰਹਿਮੀ ਨਾਲ ਕੁੱਟੀ ਮਾਂ, ਵਾਲਾਂ ਤੋਂ ਘਸੀਟਿਆ, ਮੂੰਹ ‘ਤੇ ਮਾਰੇ ਲੱਤਾਂ-ਘਸੁੰਨ

ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨੌਤਨਵਾਨ ਕਸਬੇ ਵਿੱਚ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟਿਆ। ਉਸ ਦੇ...

ਲੁਧਿਆਣਾ ‘ਚ ਨਹੀਂ ਰੁਕ ਰਹੇ ਹਥਿਆਰਾਂ ਦੇ ਮਾਮਲੇ, ਨੌਜਵਾਨ ਨੇ ਕਾਰ ‘ਚੋਂ ਹੱਥ ਕੱਢ ਕੀਤੀ ਫਾਇਰਿੰਗ

ਲੁਧਿਆਣਾ : ਪੰਜਾਬ ਵਿੱਚ ਸਖ਼ਤੀ ਦੇ ਬਾਵਜੂਦ ਨੌਜਵਾਨ ਖੁੱਲ੍ਹੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਲੁਧਿਆਣਾ ਦੇ ਈਸ਼ਰ ਨਗਰ ਪੁਲ ‘ਤੇ...

ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਹੋਈ ਸਖ਼ਤ, 36 ਕਿਲੋ ਭੁੱਕੀ ਅਤੇ 500 ਗ੍ਰਾਮ ਅਫੀਮ ਸਣੇ 2 ਗ੍ਰਿਫਤਾਰ

ਲੁਧਿਆਣਾ : ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਖ਼ਤੀ ਵੀ ਵਧਾ ਦਿੱਤੀ ਗਈ ਹੈ। ਲੁਧਿਆਣਾ ‘ਚ ਵੱਖ-ਵੱਖ ਥਾਣਿਆਂ ਦੀ...

ਗਲਵਾਨ ਟਵੀਟ ਮਾਮਲੇ ‘ਚ ਰਿਚਾ ਚੱਢਾ ਦੇ ਸਮਰਥਨ ‘ਚ ਸਾਹਮਣੇ ਆਏ ਪ੍ਰਕਾਸ਼ ਰਾਜ, ਅਕਸ਼ੇ ਕੁਮਾਰ ਨੂੰ ਦੇਖੋ ਕੀ ਕਿਹਾ

ਹਾਲ ਹੀ ‘ਚ ਰਿਚਾ ਚੱਢਾ ਨੇ ਸਾਲ 2020 ‘ਚ ਵਾਪਰੀ ਗਲਵਨ ਘਟਨਾ ‘ਤੇ ਇਕ ਤਾਜ਼ਾ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਣ ਦਾ ਨਾਂ...

ਦਿਗੱਜ਼ ਅਭਿਨੇਤਾ ਵਿਕਰਮ ਗੋਖਲੇ ਦਾ ਦੇਹਾਂਤ, ਪੁਣੇ ਦੇ ਹਸਪਤਾਲ ‘ਚ 18 ਦਿਨ ਤੋਂ ਸਨ ਭਰਤੀ

ਮਲਟੀ ਆਰਗਨ ਫੇਲਅਰ ਦੇ ਬਾਅਦ ਦਿੱਗਜ਼ ਅਭਿਨੇਤਾ ਵਿਕਰਮ ਗੋਖਲੇ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। 77 ਸਾਲਾ ਅਭਿਨੇਤਾ ਨੇ ਪੁਣੇ ਦੇ ਦੀਨਾਨਾਥ...

PM ਮੋਦੀ ਨੇ E-Court Project ਦੀ ਕੀਤੀ ਸ਼ੁਰੂਆਤ, ਆਮ ਜਨਤਾ ਲਈ ਨਿਆਂ ਪ੍ਰਣਾਲੀ ਹੋਵੇਗੀ ਆਸਾਨ

ਨਵੀਂ ਦਿੱਲੀ : PM ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੁਪਰੀਮ ਕੋਰਟ ‘ਚ ਸੰਵਿਧਾਨ ਦਿਵਸ ਸਮਾਰੋਹ ‘ਚ ਹਿੱਸਾ ਲਿਆ ਅਤੇ E-Court Project ਦੇ ਤਹਿਤ ਕਈ...

ਸੋਹਾਣਾ ਨਰਸ ਕਤਲ ਮਾਮਲਾ ‘ਚ ASI ਰਸ਼ਪ੍ਰੀਤ ਸਿੰਘ ਦੀ ਹੋਈ ਕੋਰਟ ‘ਚ ਪੇਸ਼ੀ, ਮਿਲਿਆ 3 ਦਿਨ ਦਾ ਰਿਮਾਂਡ

ਸੋਹਾਣਾ ਨਰਸ ਕਤਲ ਮਾਮਲੇ ਵਿਚ ਗ੍ਰਿਫਤਾਰ ਬਰਖ਼ਾਸਤ ASI ਰਸ਼ਪ੍ਰੀਤ ਸਿੰਘ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਤਿੰਨ ਦਿਨ...

ਲੁਧਿਆਣਾ ਦੇ ਥਾਣਾ-8 ‘ਚ ਪੁਲਿਸ ਵੱਲੋਂ ਜ਼ਬਤ ਕੀਤੇ ਵਾਹਨਾਂ ਨੂੰ ਲੱਗੀ ਭਿਆਨਕ ਅੱਗ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 8 ਦੇ ਬਾਹਰ ਸ਼ਨੀਵਾਰ ਸਵੇਰੇ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ...

ਅਜੀਬੋ-ਗਰੀਬ : ਬਾਂਦਰ ਨੂੰ ਮਿਲੀ ‘ਉਮਰ ਕੈਦ’ ਦੀ ਸਜ਼ਾ, ਔਰਤਾਂ ਨੂੰ ਦੇਖ ਕੇ ਕਰਦਾ ਸੀ ਗੰਦੇ ਇਸ਼ਾਰੇ

ਇਨਸਾਨਾਂ ਨੂੰ ਉਮਰ ਕੈਦ ਦੀ ਸਜ਼ਾ ਤਾਂ ਤੁਸੀਂ ਸੁਣੀ ਹੋਵੇਗੀ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹੀਂ ਦਿਨੀਂ ਇਕ ਬਾਂਦਰ ਦਾ...

ਜੀਂਦ ‘ਚ ਬੱਸ ਅਤੇ ਟਰੱਕ ਵਿਚਾਲੇ ਟੱਕਰ, ਡਰਾਈਵਰ ਦੀ ਹੋਈ ਮੌਤ, 40 ਤੋਂ ਵੱਧ ਜ਼ਖਮੀ

ਜੀਂਦ : ਰੋਹਤਕ ਰੋਡ ਦੇ ਨੈਸ਼ਨਲ ਹਾਈਵੇ ‘ਤੇ ਪਿੰਡ ਜੈਜਾਵੰਤੀ ਨੇੜੇ ਭਿਆਨਕ ਹਾਦਸਾ ਵਾਪਰਿਆ, ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ...

ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਦਿੱਤਾ ਖਰਾਬ ਸਿਹਤ ਦਾ ਹਵਾਲਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਵੀ ਆਪਣਾ ਪੱਖ ਪੇਸ਼ ਕਰਨ ਲਈ...

ਪਹਾੜਾਂ ‘ਚ ਬਰਫਬਾਰੀ ਨਾਲ ਮੈਦਾਨੀ ਇਲਾਕਿਆਂ ਦਾ ਡਿੱਗਿਆ ਤਾਪਮਾਨ, ਪਠਾਨਕੋਟ ਤੇ ਜਲੰਧਰ ਰਹੇ ਸਭ ਤੋਂ ਠੰਡੇ

ਪਹਾੜਾਂ ਵਿਚ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ਵਿਚ ਦਿਖਣ ਲੱਗਾ ਹੈ। ਠੰਡ ਵਧਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ...

ਸ਼ਿਮਲਾ ‘ਚ ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਠੱਗੀ, ਮੋਬਾਈਲ ਐਪ ਰਾਹੀਂ 75 ਹਜ਼ਾਰ ਕਰਵਾਏ ਨਿਵੇਸ਼

ਸ਼ਿਮਲਾ ‘ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪੈਸੇ ਦੁੱਗਣੇ ਕਰਨ ਦੇ ਨਾਂ ‘ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਅਜਿਹਾ ਹੀ...

ਕੈਨੇਡਾ ‘ਚ ਸੜਕ ਹਾਦਸੇ ਦੌਰਾਨ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ, ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

ਕੈਨੇਡਾ ਵਿਚ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਅਜਿਹੀ ਦੁਖਦ ਖਬਰ...

ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠੀਆਂ ਦੀ ਕੋਸ਼ਿਸ਼ ਨਾਕਾਮ, BSF ਜਵਾਨਾਂ ਨੇ 2 ਤਸਕਰਾਂ ਨੂੰ ਕੀਤਾ ਢੇਰ

ਅਮ੍ਰਿਤਸਰ : ਪੰਜਾਬ ਸਰਹੱਦ ‘ਤੇ ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਵੱਲੋਂ 3 ਘੁਸਪੈਠ ਦੀਆਂ ਕੋਸ਼ਿਸ਼ਾਂ ਹੋਈਆਂ, ਪਰ BSF ਦੇ ਜਵਾਨਾਂ ਵੱਲੋਂ...

ਪਾਨੀਪਤ ‘ਚ 13 ਸਾਲਾ ਬੱਚੇ ਨੇ ਕਮਰੇ ‘ਚ 12 ਫੁੱਟ ਦੀ ਉਚਾਈ ‘ਤੇ ਕੱਪੜੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮਤਲੌਦਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਲਸੀ ਵਿੱਚ 13 ਸਾਲਾ ਬੱਚੇ ਨੇ ਖੁਦਕੁਸ਼ੀ ਕਰ ਲਈ। ਬੱਚੇ ਨੇ ਕਮਰੇ...

ਭਾਰਤ ਸਰਕਾਰ ਵੱਲੋਂ 5 PCS ਅਧਿਕਾਰੀਆਂ ਨੂੰ ਕੀਤਾ ਗਿਆ ਪ੍ਰਮੋਟ, ਦੇਖੋ ਪੂਰੀ ਲਿਸਟ

ਚੰਡੀਗੜ੍ਹ: ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ 5 ਪੀਸੀਐਸ ਅਧਿਕਾਰੀਆਂ ਨੂੰ ਆਈਏਐਸ ਵਜੋਂ ਤਰੱਕੀ ਦੇਣ ਨੂੰ ਪ੍ਰਵਾਨਗੀ ਦੇ...

ਜਲੰਧਰ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 388: ਜਾਗਰੂਕਤਾ ਫੈਲਾਉਣ ਵਿੱਚ ਲੱਗਾ ਸਿਹਤ ਵਿਭਾਗ

Jalandhar Dengue Awareness Campaign ਜਲੰਧਰ ਜ਼ਿਲ੍ਹੇ ‘ਚ ਜਿਵੇਂ-ਜਿਵੇਂ ਸਰਦੀ ਵਧ ਰਹੀ ਹੈ, ਉੱਥੇ ਹੀ ਡੇਂਗੂ ਦੇ ਮਾਮਲੇ ਵੀ ਵੱਧ ਰਹੇ ਹਨ। ਸਿਹਤ ਵਿਭਾਗ ਵੱਲੋਂ...

ਸਾਬਕਾ ਡਿਪਟੀ ਸਪੀਕਰ ਚਰਨਜੀਤ ਅਟਵਾਲ ਦਾ ਹੋਇਆ ਐਕਸੀਡੈਂਟ, ਵਾਲ-ਵਾਲ ਬਚੀ ਜਾਨ

ਸਾਬਕਾ ਲੋਕ ਸਭਾ ਸਪੀਕਰ ਚਰਨਜੀਤ ਅਟਵਾਲ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ...

ਪਤਨੀ ਦਾ ਰੂਹ ਕੰਬਾਊ ਕਾਰਾ, ਪਤੀ ਨੂੰ ਮਾਰ ਕੇ ਲਾਸ਼ ਫਲੱਸ਼ ਟੈਂਕ ‘ਚ ਦਬਾਈ

ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ‘ਤੋਂ ਇਕ ਅਜਿਹਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਤਨੀ ਨੇ ਆਪਣੇ ਹੀ ਪਤੀ ਨੂੰ ਦਰਦਨਾਕ ਮੌਤ...

ਨਕਲੀ ਦਵਾਈ ਤਸਕਰਾਂ ਦਾ 4 ਦਿਨ ਦਾ ਰਿਮਾਂਡ ਪੂਰਾ: ਡਰੱਗ ਵਿਭਾਗ ਨੇ ਕੀਤੀ ਜਾਂਚ, UP ਸਰਕਾਰ ਤੋਂ ਮੰਗਿਆ ਰਿਕਾਰਡ

ਡਰੱਗ ਵਿਭਾਗ ਦੀ ਟੀਮ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਬੱਦੀ ਉਦਯੋਗਿਕ ਖੇਤਰ ‘ਚ ਨਕਲੀ ਡਰੱਗ ਮਾਮਲੇ ‘ਚ ਫੜੇ ਗਏ ਤਿੰਨ ਦੋਸ਼ੀਆਂ ਨੂੰ ਅੱਜ...

CM ਮਾਨ ਦੇ DGP ਨੂੰ ਨਿਰਦੇਸ਼, ਅਗਲੇ 3 ਦਿਨਾਂ ਤੱਕ ਗੰਨ ਕਲਚਰ ਨੂੰ ਲੈ ਕੇ ਨਹੀਂ ਹੋਵੇਗੀ ਕੋਈ FIR

ਪੰਜਾਬ ਸਰਕਾਰ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖਿਲਾਫ FIR ਦਰਜ ਕਰ ਰਹੀ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਸ਼ਿਮਲਾ ‘ਚ 300 ਮੀਟਰ ਡੂੰਘੀ ਖਾਈ ‘ਚ ਡਿੱਗੀ ਕਾਰ, ਡਰਾਈਵਰ ਦੀ ਮੌਤ

ਸ਼ਿਮਲਾ ਦੇ ਚੌਪਾਲ ਵਿੱਚ ਦੇਰ ਰਾਤ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਗੱਡੀ 300 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ ਅਤੇ ਇੱਕ ਵਿਅਕਤੀ ਦੀ...

ਪੁਲਿਸ ਦੀ ਚੇਤਾਵਨੀ-‘ਰੰਜ਼ਿਸ਼ ਲਈ ਦੂਜਿਆਂ ਦੀ ਪੁਰਾਣੀ ਫੋਟੋ ਦੀ ਗਲਤ ਵਰਤੋਂ ਕਰਨ ਵਾਲਿਆਂ ਖਿਲਾਫ ਵੀ ਹੋਵੇਗੀ ਕਾਰਵਾਈ’

ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ਦੇ ਬਾਅਦ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਫੋਟੋਆਂ ਖਿਲਾਫ ਪੰਜਾਬ ਪੁਲਿਸ...

ਸੰਯੁਕਤ ਕਿਸਾਨ ਮੋਰਚਾ ਅੱਜ ਗਵਰਨਰ ਹਾਊਸ ਨੂੰ ਕਰੇਗਾ ਕੂਚ, ਰੈਲੀ ਦੇ ਬਾਅਦ ਰਾਜਪਾਲ ਨੂੰ ਸੌਂਪਣਗੇ ਮੰਗ ਪੱਤਰ

ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਸਬੰਧੀ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਅੱਜ SKM ਪੰਜਾਬ ਰਾਜਭਵਨ ਵਲ ਕੂਚ ਕਰੇਗਾ।...

ਪੰਜਾਬ ਸਰਕਾਰ ਨੇ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਾਉਣ ਦੇ ਬਕਾਇਆ ਕੇਸਾਂ ਦੇ ਨਿਪਟਾਰੇ ਦੀ ਸਮਾਂ ਸੀਮਾ ਵਧਾਈ

ਪੰਜਾਬ ਸਰਕਾਰ ਵੱਲੋਂ ਅਣਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਾਉਣ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਅਜਿਹੇ ਕੇਸਾਂ ਦੇ...

ਹਰਕਤ ‘ਚ ਪੰਜਾਬ ਪੁਲਿਸ, ਸੋਸ਼ਲ ਮੀਡੀਆ ‘ਤੇ ਹਥਿਆਰਾਂ ਸਣੇ ਫੋਟੋ ਲਗਾਉਣ ‘ਤੇ ਸਰਪੰਚ ਸਣੇ 2 ‘ਤੇ ਕੇਸ ਦਰਜ

ਸੂਬੇ ‘ਚ ਗੰਨ ਕਲਚਰ ਖਿਲਾਫ ਸਰਕਾਰ ਦੀ ਸਖਤੀ ਕਾਰਨ ਕਪੂਰਥਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਐਕਸ਼ਨ ਮੋਡ ‘ਚ ਹੈ। ਕਪੂਰਥਲਾ ਅਤੇ ਸੁਲਤਾਨਪੁਰ...

ਇਨ੍ਹਾਂ Natural Powders ਨਾਲ ਮਿਲੇਗਾ ਚਿੱਟੇ ਵਾਲਾਂ ਤੋਂ ਛੁਟਕਾਰਾ, ਨਹੀਂ ਪਵੇਗੀ ਮਹਿੰਦੀ ਦੀ ਜ਼ਰੂਰਤ

white hair home remedies: ਅੱਜ ਕੱਲ੍ਹ ਦੇ ਬਦਲਦੇ ਲਾਈਫਸਟਾਈਲ ਅਤੇ ਕੈਮੀਕਲ ਯੁਕਤ ਪ੍ਰੋਡਕਟ ਦੀ ਜ਼ਿਆਦਾ ਵਰਤੋਂ ਕਾਰਨ ਵਾਲ ਜਲਦੀ ਖਰਾਬ ਹੋ ਜਾਂਦੇ ਹਨ।...

ਵਜ਼ਨ ਘੱਟ ਕਰਨ ਲਈ ਨਾਸ਼ਤੇ ‘ਚ ਸ਼ਾਮਿਲ ਕਰੋ ਪੋਹਾ, ਜਾਣੋ ਇਸ ਨੂੰ ਖਾਣ ਦੇ ਹੋਰ ਫ਼ਾਇਦੇ

Poha health care benefits: ਹੈਲਥੀ ਡਾਇਟ ਦੀ ਗੱਲ ਕਰੀਏ ਤਾਂ ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਨਾਸ਼ਤਾ ਭਰ ਪੇਟ ਕਰਨਾ...

Carousel Posts