Tag: , , , , , ,

ਲੰਪੀ ਵਾਇਰਸ ਦਾ ਪ੍ਰਕੋਪ, ਮੱਝਾਂ ਵੀ ਆਈਆਂ ਲਪੇਟ ‘ਚ, ਮੁਕਤਸਰ ‘ਚ ਮਿਲੇ 2 ਕੇਸ

ਪੰਜਾਬ ‘ਚ ਪਹਿਲਾਂ ਗਾਵਾਂ ‘ਚ ਲੰਪੀ ਸਕਿੱਨ ਬੀਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਦਕਿ ਹੁਣ ਮੁਕਤਸਰ ਅਤੇ ਮਲੋਟ ‘ਚ ਦੋ ਮੱਝਾਂ ਵੀ ਇਸ...

ਮਾਨ ਸਰਕਾਰ ਦਾ ਐਕਸ਼ਨ, ਘਪਲੇ ਦੇ ਦੋਸ਼ ‘ਚ ਫੂਡ ਸਪਲਾਈ ਵਿਭਾਗ ਦਾ ਡਿਪਟੀ ਡਾਇਰੈਕਟਰ ਬਰਖਾਸਤ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਵੱਡਾ ਐਕਸ਼ਨ ਲੈਂਦੇ ਹੋਏ ਖੁਰਾਕ ਤੇ ਸਪਲਾਈ ਵਿਭਾਗ ਦੇ ਡਿਪਟੀ...

ਮੂਸੇਵਾਲਾ ਕਤਲਕਾਂਡ ‘ਚ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ, ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ਾਰਪ ਸ਼ੂਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਇਸ ਕਤਲ ਵਿੱਚ ਹਰਿਆਣਾ ਦੇ...

ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਲਾਰੈਂਸ: ਬਟਾਲਾ ਅਦਾਲਤ ਵਿੱਚ ਹੋਈ ਪੇਸ਼ੀ

ਬਦਨਾਮ ਗੈਂਗਸਟਰ ਲਾਰੈਂਸ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਪਕੜ ‘ਚ ਆ ਗਿਆ ਹੈ। ਲਾਰੈਂਸ ਨੂੰ ਸ਼ਨੀਵਾਰ ਨੂੰ ਬਟਾਲਾ ਅਦਾਲਤ ਵਿੱਚ ਪੇਸ਼...

‘ਟੇਨੀ ਨੂੰ ਜੇਲ੍ਹ ਭੇਜੋ, ਕਿਸਾਨਾਂ ‘ਤੇ ਪਾਏ ਪਰਚੇ ਵਾਪਸ ਲਓ’, SKM ਨੇ PM ਮੋਦੀ ਨੂੰ ਭੇਜੀਆਂ 5 ਮੰਗਾਂ

ਲਖੀਮਪੁਰ ਖੀਰੀ ਵਿੱਚ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਅਗਸਤ ਤੋਂ ਤਿੰਨ ਦਿਨ ਦਾ...

ਜਲ੍ਹਿਆਂਵਾਲਾ ਬਾਗ ‘ਚ ਇਤਿਹਾਸ ਨਾਲ ਛੇੜਛਾੜ, ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਲਗਾਈਆਂ ਪਰ ਹਟਾ ਦਿੱਤੀ ਜਾਣਕਾਰੀ

ਜਲ੍ਹਿਆਂਵਾਲਾ ਬਾਗ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਇੱਥੇ ਸੈਂਕੜੇ...

ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ 9 ਅਧਿਕਾਰੀਆਂ ਦੇ ਨਾਂ, ਠੇਕੇਦਾਰ ਤੇਲੂਰਾਮ ਦੀ ਅੱਜ ਅਦਾਲਤ ‘ਚ ਪੇਸ਼ੀ

ਪੰਜਾਬ ਦੇ ਲੁਧਿਆਣਾ ਸ਼ਹਿਰ ਦੀਆਂ ਅਨਾਜ ਮੰਡੀਆਂ ਵਿੱਚ ਸਾਲ 2020-21 ਵਿੱਚ ਹੋਏ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਹੁਣ ਇੱਕ ਸਾਬਕਾ ਮੰਤਰੀ...

ਲੰਮੀ ਉਡੀਕ ਮਗਰੋਂ ਪੰਜਾਬ AG ਦਫ਼ਤਰ ‘ਚ 146 ਲਾਅ ਅਫਸਰਾਂ ਦੀ ਨਿਯੁਕਤੀ, ਲਿਸਟ ਜਾਰੀ

ਚੰਡੀਗੜ੍ਹ : ਲੰਮੀ ਉਡੀਕ ਤੋਂ ਬਾਅਦ ਹਾਈਕੋਰਟ ਲਈ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਗ੍ਰਹਿ ਮਾਮਲੇ ਅਤੇ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੰਜਾਬ ਦੇ 10 ਲੀਡਰ, ਕੇਂਦਰ ਨੇ DGP ਨੂੰ ਭੇਜੀ ਲਿਸਟ, ਅਲਰਟ ਮੋਡ ‘ਤੇ ਪੁਲਿਸ

ਪੰਜਾਬ ਦੇ ਆਗੂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 10...

ਯੂਪੀ ਤੋਂ ਬਾਅਦ ਪੰਜਾਬ ‘ਚ ਮੁਖਤਾਰ ਅੰਸਾਰੀ ਦੀ ਜਾਇਦਾਦਾਂ ਦਾ ਰਿਕਾਰਡ ਖੰਗਾਲਣ ਦੀ ਤਿਆਰੀ ‘ਚ ED

ਪੰਜਾਬ ਵਿਚ ਇਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਈਡੀ ਪੰਜਾਬ ਵਿਚ ਮੁਖਤਾਰ ਦੀਆਂ...

ਆਯੁਰਵੈਦਿਕ ਇਲਾਜ ਦੇ ਨਾਂ ‘ਤੇ ਚੰਡੀਗੜ੍ਹ ਦਾ ਬੈਂਕ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ

ਆਨਲਾਈਨ ਧੋਖਾਧੜੀ ਦੇ ਨਵੇਂ ਤਰੀਕੇ ਅਪਣਾ ਕੇ ਠੱਗੀ ਕਰਨ ਵਾਲੇ ਲੋਕਾਂ ਨੂੰ ਠੱਗ ਰਹੇ ਹਨ। ਚੰਡੀਗੜ੍ਹ ਦੇ ਬੈਂਕ ਮੁਲਾਜ਼ਮ ਨਾਲ ਯੋਗ ਗੁਰੂ...

ਕਿਸ ਨੇ ਬੈਨ ਕਰਵਾਇਆ ਮੂਸੇਵਾਲਾ ਦਾ SYL ਗੀਤ? ਪੰਜਾਬ, ਹਰਿਆਣਾ ਤੇ ਕੇਂਦਰ ਦਾ ਜਵਾਬ-‘ਸਾਨੂੰ ਨਹੀਂ ਪਤਾ’

ਸਿੱਧੂ ਮੂਸੇਵਾਲਾ ਦਾ SYL ਗੀਤ ਕਿਸ ਨੇ ਬੈਨ ਕਰਾਇਆ। ਇਸ ਬਾਰੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਪਤਾ ਨਹੀਂ ਹੈ। ਇਹ ਖੁਲਾਸਾ ਮਹਾਰਾਸ਼ਟਰ...

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਵਾਲੀ ਲੜਕੀ ਨੇ ਆਪਣੇ ਨਵਜੰਮੇ ਬੱਚੇ ਨੂੰ ਝਾੜੀਆਂ ‘ਚ ਸੁੱਟਿਆ

ਲੁਧਿਆਣਾ ਦੇ ਢੰਡਾਰੀ ਇਲਾਕੇ ਦੀ ਰਹਿਣ ਵਾਲੀ ਇੱਕ ਲੜਕੀ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ ਬੱਚੀ ਨੂੰ ਜਨਮ ਦਿੱਤਾ। ਲੜਕੀ ਦੇ...

ਪਠਾਨਕੋਟ ਡਲਹੌਜੀ ਰਸਤੇ ‘ਤੇ ਸੜਕ ਧਸਣ ਨਾਲ ਹਵਾ ‘ਚ ਲਟਕੀ ਪੰਜਾਬ ਰੋਡਵੇਜ਼ ਬੱਸ, ਵੱਡਾ ਹਾਦਸਾ ਹੋਣੋਂ ਟਲਿਆ

ਪਠਾਨਕੋਟ ਡਲਹੌਜੀ ਰਸਤੇ ‘ਤੇ ਪੰਜਪੁਲਾ ਕੋਲ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਪੰਜਪੁਲਾ ਵਿਚ ਹਾਈਵੇ ਦਾ ਵੱਡਾ ਹਿੱਸਾ ਤੇਜ਼ ਮੀਂਹ ਕਾਰਨ...

ਕਾਂਗੜਾ ਦੇ ਸ਼ਾਹਪੁਰ ‘ਚ 9 ਸਾਲਾ ਬੱਚੀ ਦੀ ਮਕਾਨ ਡਿੱਗਣ ਨਾਲ ਮੌਤ

ਹਿਮਾਚਲ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਅਤੇ ਚੰਬਾ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਚੰਬਾ ਦੇ ਭਟਿਆਟ ‘ਚ...

ਮਨੀਸ਼ ਸਿਸੋਦੀਆ ਨੇ CBI ਛਾਪੇ ਨੂੰ ਦੱਸਿਆ ਸਾਜ਼ਿਸ਼, ਬੋਲੇ-‘2-4 ਦਿਨ ਵਿਚ ਮੈਨੂੰ ਗ੍ਰਿਫਤਾਰ ਕਰ ਲੈਣਗੇ’

ਦਿੱਲੀ ਦੀ ਨਵੀਂ ਆਬਕਾਰੀ ਨੀਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸੀਬੀਆਈ ਦੀ ਛਾਪੇਮਾਰੀ ਦੇ ਇਕ ਦਿਨ ਬਾਅਦ ਦਿੱਲੀ ਦੇ ਉਪ ਮੁੱਖ...

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਮਿਲੀ ਲਾਸ਼ : 2 ਦਿਨਾਂ ਤੋਂ ਲਾਪਤਾ ਸੀ ਨੌਜਵਾਨ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਸਰੋਵਰ ‘ਚੋਂ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਸਵੇਰੇ ਮੰਦਰ ‘ਚ ਮੱਥਾ ਟੇਕਣ ਆਏ...

ਉਰਫੀ ਜਾਵੇਦ ‘ਤੇ ਹਿੰਦੋਸਤਾਨੀ ਭਾਊ ਨੂੰ ਨੋਟਿਸ ਭੇਜਣ ਦੀ ਤਿਆਰੀ ‘ਚ SGPC, ਜਾਣੋ ਪੂਰਾ ਮਾਮਲਾ

ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਆਨਲਾਈਨ ਕੈਸੀਨੋ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਪਟਿਆਲਾ : ਸੂਰਾਂ ਦੇ ਸੈਂਪਲਾਂ ‘ਚ ਅਫ਼ਰੀਕਨ ਸਵਾਈਨ ਫਲੂ ਦੀ ਹੋਈ ਪੁਸ਼ਟੀ, ਪੰਜਾਬ ਨੂੰ ਐਲਾਨਿਆ ਗਿਆ ‘ਕੰਟਰੋਲਡ ਖੇਤਰ’

ਪਟਿਆਲਾ ਜ਼ਿਲ੍ਹੇ ਦੇ ਸੂਰਾਂ ਦੇ ਸੈਂਪਲਾਂ ਵਿਚ ਅਫਰੀਕਨ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਸਰਕਾਰ ਨੇ ਅਹਿਤਿਆਤ ਦੇ ਤੌਰ ‘ਤੇ ਪੂਰੇ ਪੰਜਾਬ...

ਹਿਮਾਚਲ ‘ਚ ਬੱਦਲ ਫਟਣ ਨਾਲ ਭਾਰੀ ਤਬਾਹੀ, ਬੱਚੀ ਸਣੇ 4 ਦੀ ਮੌਤ, 20 ਲਾਪਤਾ, ਸਕੂਲ ਬੰਦ

ਹਿਮਾਚਲ ਪ੍ਰਦੇਸ਼ ਵਿਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਡੀ ਤੇ ਚੰਬਾ ਸਣੇ ਕਈ ਜ਼ਿਲ੍ਹਿਆਂ ਵਿਚ ਹਾਹਾਕਾਰ ਮਚਿਆ ਹੈ। ਚੰਬਾ ਜ਼ਿਲ੍ਹੇ ਵਿਚ...

ਦਿੱਲੀ ਐਕਸਾਈਜ਼ ਘੁਟਾਲੇ ‘ਚ 3 ਆਬਕਾਰੀ ਅਧਿਕਾਰੀ, 9 ਕਾਰੋਬਾਰੀ ਤੇ 2 ਕੰਪਨੀਆਂ ਦੇ ਨਾਂ ਆਏ ਸਾਹਮਣੇ

ਦਿੱਲੀ ਦੇ ਐਕਸਾਈਜ਼ ਘੁਟਾਲੇ ‘ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸਮੇਤ 7 ਸੂਬਿਆਂ ‘ਚ 21 ਥਾਵਾਂ ‘ਤੇ ਚੱਲ ਰਹੀ ਸੀਬੀਆਈ ਦੀ...

‘ਸੀਬੀਆਈ ਨੂੰ ਨਹੀਂ ਸੌਂਪੀ ਜਾਵੇਗੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ’ : CM ਮਾਨ

ਪੰਜਾਬ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ‘ਤੇ ਸਹਿਮਤੀ ਜਤਾ ਚੁੱਕੀ ਪੰਜਾਬ ਸਰਕਾਰ ਨੇ ਆਪਣਾ ਫੈਸਲਾ...

ਵਿਜੀਲੈਂਸ ਨੇ RTA ਦਫਤਰ ‘ਚ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ‘ਚ ਵੱਡੇ ਘਪਲੇ ਦਾ ਕੀਤਾ ਪਰਦਾਫਾਸ਼, ਮਾਮਲਾ ਦਰਜ

ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜਨਲ ਟਰਾਂਸਪੋਰਟ ਅਥਾਰਟੀ ਦਫਤਰ ਸੰਗਰੂਰ ਵਿਚ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਹੈ। ਆਰਟੀਏ, ਮੋਟਰ ਵ੍ਹੀਕਲ...

ਸੀ.ਐਮ. ਫਲਾਇੰਗ ਨੇ ਨਾਜਾਇਜ਼ ਅਹਾਤੇ ‘ਤੇ ਕੀਤੀ ਛਾਪੇਮਾਰੀ, ਠੇਕੇ ਦੇ ਮਾਲਕ ਖਿਲਾਫ ਮਾਮਲਾ ਦਰਜ

ਮੁਖਬਰ ਦੀ ਸੂਚਨਾ ‘ਤੇ ਮੁੱਖ ਮੰਤਰੀ ਫਲਾਇੰਗ ਨੇ ਆਬਕਾਰੀ ਵਿਭਾਗ ਨਾਲ ਸਾਂਝੇ ਤੌਰ ‘ਤੇ ਬਦਰਪੁਰ ਸਰਹੱਦ ਨੇੜੇ ਬਾਈਪਾਸ ‘ਤੇ ਸਥਿਤ ਇਕ...

ਵਾਇਨਾਡ ‘ਚ ਰਾਹੁਲ ਗਾਂਧੀ ਦੇ ਦਫਤਰ ‘ਚ ਕਾਂਗਰਸੀਆਂ ਨੇ ਹੀ ਕੀਤੀ ਸੀ ਤੋੜਫੋੜ, 4 ਵਰਕਰ ਗ੍ਰਿਫਤਾਰ

ਰਾਹੁਲ ਗਾਂਧੀ ਦੇ ਵਾਇਨਾਡ ਆਫਿਸ ਵਿਚ ਦੋ ਮਹੀਨੇ ਪਹਿਲਾਂ ਹੋਈ ਤੋੜਫੋੜ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸ ਦੇ 4 ਵਰਕਰਾਂ ਨੂੰ ਗ੍ਰਿਫਤਾਰ...

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਟੁੱਟਿਆ, ਤੇਜ਼ ਮੀਂਹ ਕਾਰਨ ਵਹਿ ਗਿਆ ਪਿੱਲਰ

ਹਿਮਾਚਲ ਨੂੰ ਪੰਜਾਬ ਨਾਲ ਜੋੜਨ ਵਾਲਾ ਚੱਕੀ ਰੇਲਵੇ ਪੁਲ ਪਹਾੜਾਂ ਵਿਚ ਹੋ ਰਹੀ ਬਾਰਿਸ਼ ਦੇ ਚੱਲਦਿਆਂ ਤੇਜ਼ ਪਾਣੀ ਆਉਣ ਦੇ ਕਾਰਨ ਟੁੱਟ ਗਿਆ ਹੈ।...

ਮੋਗਾ : ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਔਰਬਿਟ ਮਲਟੀਪਲੈਕਸ ਦੇ ਮਾਲਕ ਨੇ ਕੀਤੀ ਖੁਦਕੁਸ਼ੀ

ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ, ਔਰਬਿਟ ਮਲਟੀਪਲੈਕਸ ਤੇ ਗੀਤਾ ਸਿਨੇਮਾ ਦੇ ਮਾਲਕ ਯੋਗੇਸ਼ ਗੋਇਲ ਨੇ ਬੀਤੀ ਰਾਤ ਖੁਦ ਨੂੰ...

ਮਥੁਰਾ ਦੇ ਬਾਂਕੇ ਬਿਹਾਰੀ ਮੰਦਰ ‘ਚ ਹਾਦਸਾ, ਸਮਰੱਥਾ ਤੋਂ ਵੱਧ ਪਹੁੰਚੇ ਸ਼ਰਧਾਲੂ, ਦਮ ਘੁਟਣ ਨਾਲ 2 ਦੀ ਮੌਤ, 8 ਜ਼ਖਮੀ

ਜਨਮ ਅਸ਼ਟਮੀ ‘ਤੇ ਬਾਂਕੇ ਬਿਹਾਰੀ ਮੰਦਰ ਵਿਚ ਰਾਤ ਦੋ ਵਜੇ ਮੰਗਲਾ ਆਰਤੀ ਦੌਰਾਨ ਦਮ ਘੁਟਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ। 6 ਸ਼ਰਧਾਲੂਆਂ ਦੀ...

ਪਟਿਆਲਾ ਦੇ ਪਨਸਪ ਅਧਿਕਾਰੀ ਨੇ ਫਸਲ ਦੇ ਸਟਾਕ ‘ਚ ਕੀਤਾ 13,22,138 ਰੁ. ਦਾ ਘਪਲਾ, ਮਾਮਲਾ ਦਰਜ

ਪਟਿਆਲਾ ਦੇ ਇਕ ਪਨਸਪ ਅਧਿਕਾਰੀ ਨੇ ਫਸਲ ਦੇ ਸਟਾਕ ਵਿਚ ਵੱਡਾ ਘਪਲਾ ਕੀਤਾ ਹੈ, ਜਿਸ ਲਈ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ...

ਮੂਸੇਵਾਲਾ ਕਤਲਕਾਂਡ ‘ਚ ਨਵੇਂ ਗੈਂਗਸਟਰ ਦੀ ਐਂਟਰੀ, ਕੈਨੇਡਾ ਬੈਠੇ ਲਿਪਿਨ ਨਹਿਰਾ ਨੇ ਗੋਲਡੀ ਬਰਾੜ ਨੂੰ ਦਿੱਤੇ ਸਨ 2 ਸ਼ੂਟਰ

ਮੂਸੇਵਾਲਾ ਹੱਤਿਆਕਾਂਡ ਵਿਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟੀ ਹੋ ਗਈ ਹੈ। ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ...

CM ਮਾਨ ਨੇ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਸ਼ਰਧਾਂਜਲੀ ਕੀਤੀ ਭੇਟ

ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ...

ਪੰਜਾਬ ‘ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਦਸਤਕ, ਪੂਰਾ ਸੂਬਾ ਕੰਟਰੋਲ ਏਰੀਆ ਐਲਾਨਿਆ ਗਿਆ

ਚੰਡੀਗਡ਼੍ਹ : ਲੰਪੀ ਸਕਿੱਨ ਵਾਇਰਸ ਨਾਲ ਜੂਝ ਰਹੇ ਪੰਜਾਬ ਵਿਚ ਹੁਣ ਅਫਰੀਕਨ ਸਵਾਈਨ ਫੀਵਰ ਨੇ ਦਸਤਕ ਦੇ ਦਿੱਤੀ ਹੈ। ਆਈ.ਸੀ.ਏ.ਆਰ ਨੈਸ਼ਨਲ...

‘CBI ‘ਤੇ ਉਪਰੋਂ ਕੰਟਰੋਲ, ਟੀਮ ਮੇਰਾ ਫੋਨ ਤੱਕ ਲੈ ਗਈ’- 14 ਘੰਟੇ ਚੱਲੀ ਰੇਡ ਮਗਰੋਂ ਬੋਲੇ ਸਿਸੋਦੀਆ

ਸ਼ਰਾਬ ਘਪਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਅੱਜ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ। ਸੀਬੀਆਈ ਦੀ ਟੀਮ ਮਨੀਸ਼...

ਚੀਨ ‘ਚ ਮੱਛੀਆਂ ਤੇ ਕੇਕੜਿਆਂ ਦੀ ਵੀ ਕੋਰੋਨਾ ਟੈਸਟਿੰਗ, ਸਮੁੰਦਰੀ ਫੂਡ ‘ਚ ਵਾਇਰਸ ਦਾ ਖ਼ਤਰਾ!

ਚੀਨ ‘ਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਇਸ ਦੌਰਾਨ ਹੁਣ ਮੱਛੀਆਂ ਅਤੇ ਕੇਕੜਿਆਂ ਦਾ ਵੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਇਸ ਦੀ ਵੀਡੀਓ...

MP ਮਾਨ ਦਾ ਇੱਕ ਹੋਰ ਵਿਵਾਦਿਤ ਬਿਆਨ, ਬੋਲੇ- ‘ਜੇ ਸਿੱਖਾਂ ਦੀ ਕਿਰਪਾਨ ਲਾਹੁਣੀ, ਤਾਂ ਹਿੰਦੂਆਂ ਦਾ ਜਨੇਊ ਵੀ ਲੱਥੂ’

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਹਾਜ਼ ਵਿੱਚ ਕਿਰਪਾਨ ਦੀ ਇਜਾਜ਼ਤ ਨਾ ਮਿਲਣ...

ਵੱਡੇ ਖੁਲਾਸੇ : SI ਦੀ ਗੱਡੀ ਥੱਲੇ ਬੰਬ ਲਾਉਣ ਵਾਲੇ ਨਿਕਲੇ ਆਪਸ ‘ਚ ਚਾਚਾ-ਭਤੀਜਾ, PAK ਤੋਂ ਆਇਆ ਸੀ ਪੈਸਾ

ਅੰਮ੍ਰਿਤਸਰ ਦੀ ਪੌਸ਼ ਕਲੋਨੀ ਰਣਜੀਤ ਐਵੀਨਿਊ ‘ਚ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ...

ਸਿਸੋਦੀਆ CBI ਰੇਡ, CM ਮਾਨ ਬੋਲੇ- ‘ਬੁਲਾਰੇ ਨੇ ਦੱਸਿਆ, NYT ‘ਚ ਛਪੀ ਸਿੱਖਿਆ ਮਾਡਲ ਦੀ ਰਿਪੋਰਟ ਪੇਡ ਨਹੀਂ’

ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਘਰ ਸੀਬੀਆਈ ਰੇਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਦੀ...

ਹਨੀਮੂਨ ਮਨਾਉਣ ਮਨਾਲੀ ਜਾ ਰਹੇ ਨਵੇਂ ਜੋੜੇ ਦੀ ਦਰਦਨਾਕ ਹਾਦਸੇ ‘ਚ ਮੌਤ, ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਕੁੱਲੂ ‘ਚ ਬੀਤੀ ਅੱਧੀ ਰਾਤੀਂ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਥਾਰ ਦੀ ਕਾਰ ਟਰੱਕ ਨਾਲ ਟਕਰਾ ਗਈ ਤਾਂ ਦੇ ਪਰਖੱਚੇ ਉੱਡ ਗਏ। ਮਨਾਲੀ ਨੈਸ਼ਨਲ...

ਲੰਪੀ ਵਾਇਰਸ ਨੇ ਪਾਇਆ ਵਖ਼ਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਐਤਵਾਰ ਵੀ ਕਰਨਾ ਪਊ ਕੰਮ

ਪੰਜਾਬ ਵਿੱਚ ਲੰਪੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚਲਾਈ ਜਾ ਰਹੀ ਪਸ਼ੂਆਂ ਦੇ ਟੀਕਾਕਰਨ ਨੂੰ ਸਫ਼ਲ ਬਣਾਉਣ ਲਈ ਹੁਣ ਸਰਕਾਰੀ ਮੁਲਾਜ਼ਮਾਂ...

ਲੁਧਿਆਣਾ ‘ਚ ਵਧਿਆ ਕੋਰੋਨਾ ਦਾ ਖ਼ਤਰਾ, ਮਿਲੇ 38 ਨਵੇਂ ਮਾਮਲੇ, ਹੁਣ ਤੱਕ ਹੋ ਚੁੱਕੀਆਂ 3011 ਮੌਤਾਂ

ਲੁਧਿਆਣਾ ਵਿੱਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਅੱਜ ਜ਼ਿਲ੍ਹੇ ਵਿੱ ਕੋਰੋਨਾ ਦੇ 38 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚ 33...

ਲੁਧਿਆਣਾ ‘ਚ 12 ਨਵੰਬਰ ਨੂੰ ਲੱਗੇਗੀ ਨੈਸ਼ਨਲ ਲੋਕ ਅਦਾਲਤ, ਕੇਸ ਲਵਾਉਣ ਲਈ ਅਦਾਲਤ ‘ਚ ਦਿਓ ਦਰਖਾਸਤ

ਲੁਧਿਆਣਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਸਕੱਤਰ ਸ੍ਰੀ ਰਮਨ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ...

ਵਿਜੀਲੈਂਸ ਨੇ 12,000 ਰਿਸ਼ਵਤ ਲੈਂਦਾ ਚਪੜਾਸੀ ਰੰਗੇ ਹੱਥੀਂ ਕੀਤਾ ਕਾਬੂ, ਪੁੱਡਾ SDO ਫ਼ਰਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਦਫਤਰ ਏ.ਡੀ.ਏ, ਪੁੱਡਾ ਭਵਨ, ਅੰਮ੍ਰਿਤਸਰ ਵਿਖੇ ਤਾਇਨਾਤ ਇਕ ਚਪੜਾਸੀ ਨੂੰ 12,000 ਰੁਪਏ ਰਿਸ਼ਵਤ...

1998 ਤੋਂ ਭਾਰਤ ਦੀ ਜਾਸੂਸੀ ਕਰ ਰਿਹਾ ਪਾਕਿਸਤਾਨੀ ਹਿੰਦੂ, 24 ਸਾਲਾਂ ਬਾਅਦ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪਿਛਲੇ 24 ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਹਿੰਦੂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ...

ਅੰਮ੍ਰਿਤਸਰ ‘ਚ 2 ਨੌਜਵਾਨਾਂ ਨੇ ਪੈਟਰੋਲ ਪਾ ਕੇ ਖੜੀ ਕਾਰ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਹੋਈ ਕੈਦ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਗਲੀ ਵਿੱਚ ਖੜ੍ਹੀ ਇੱਕ ਕਾਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੱਗ ਲਾ ਦਿੱਤੀ ਗਈ। ਘਟਨਾ ਵੀਰਵਾਰ...

CM ਮਾਨ ਨੇ ਮੰਨੀਆਂ ਸਾਰੀਆਂ ਮੰਗਾਂ, ਵਾਲਮੀਕਿ ਭਾਈਚਾਰੇ ਨੇ ਕੀਤੀ ਤਾਰੀਫ, ਕਿਹਾ-‘ਪਹਿਲੀ ਵਾਰ ਵੇਖਿਆ ਅਜਿਹਾ ਸੀ.ਐੱਮ.’

ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਵਾਲਮੀਕਿ ਭਾਈਚਾਰਾ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ...

ਸਿਸੋਦੀਆ ਘਰ CBI ਰੇਡ ‘ਤੇ ਬੋਲੇ ਰਾਘਵ ਚੱਢਾ- ‘ਪੈਂਸਿਲਾਂ, ਜਿਓਮੈਟ੍ਰੀ ਬਾਕਸ ਤੋਂ ਇਲਾਵਾ ਕੁਝ ਨੀਂ ਮਿਲਣਾ’

ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਕਰਨ ‘ਆਪ’ ਸੰਸਦ ਰਾਘਵ...

ਰਾਜੂ ਸ਼੍ਰੀਵਾਸਤਵ ਦੀ ਸਿਹਤ ‘ਚ ਆਇਆ ਸੁਧਾਰ, ਸ਼ੇਖਰ ਸੁਮਨ ਨੇ ਦਿੱਤੀ ਤਾਜ਼ਾ ਅਪਡੇਟ

Raju Srivastava Health Update: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ 10 ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਭਰਤੀ ਹਨ। ਰਾਜੂ ਨੂੰ ਦਿਲ ਦਾ ਦੌਰਾ...

ਖਰੜ : ਹਨੀਟ੍ਰੈਪ ‘ਚ ਫ਼ਸਾ ਵਿਦਿਆਰਥੀ ਨੂੰ ਅਗਵਾ ਕਰਨ ਵਾਲੇ ਪੁਲਿਸ ਨੇ 48 ਘੰਟਿਆਂ ‘ਚ ਕੀਤੇ ਕਾਬੂ

ਚੰਡੀਗੜ੍ਹ/ਐਸਏਐਸ ਨਗਰ : ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਖਰੜ ਦੇ ਇਕ ਨੌਜਵਾਨ ਦੇ ਅਗਵਾ ਕਾਂਡ ਨੂੰ 48 ਘੰਟਿਆਂ ਤੋਂ ਵੀ ਘੱਟ ਸਮੇਂ ‘ਚ...

ਪੰਜਾਬ ‘ਚ ਵਧਿਆ ਲੰਪੀ ਦਾ ਪ੍ਰਕੋਪ, ਲੁਧਿਆਣਾ ‘ਚ 634 ਪਸ਼ੂਆਂ ਦੀ ਮੌਤ

ਪੰਜਾਬ ਵਿੱਚ ਲੰਪੀ ਨੂੰ ਲੈ ਕੇ ਸਥਿਤੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦੀ ਮੀਟਿੰਗ ਦੇ ਬਾਵਜੂਦ ਕਿਸਾਨਾਂ ਨੂੰ...

ਕੈਬਨਿਟ ਮੰਤਰੀ ਜਿੰਪਾ ਦੇ ਨਾਂ ‘ਤੇ ਠੱਗੀ, ਕਰੀਬੀਆਂ ਤੋਂ ਵ੍ਹਾਟਸਐਪ ‘ਤੇ ਮੈਸੇਜ ਭੇਜ ਮੰਗੇ ਪੈਸੇ

ਰੈਵੇਨਿਊ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਨਾਂ ‘ਤੇ ਵ੍ਹਟਸਐਪ ਜ਼ਰੀਏ ਉਨ੍ਹਾਂ ਦੇ ਕਰੀਬੀਆਂ ਤੋਂ ਪੈਸੇ ਮੰਗੇ ਗਏ। ਜਿੰਪਾ ਹੀ ਨਹੀਂ ਸਗੋਂ...

BJP ਨੇਤਾ CT ਰਵੀ ਨੇ ਕਾਂਗਰਸ ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼, ਦੇਖੋ ਕੀ ਕਿਹਾ

ਭਾਜਪਾ ਇੰਚਾਰਜ ਸੀਟੀ ਰਵੀ ਨੇ ਕਾਂਗਰਸ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਲੋਕਾਂ...

ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਅੰਤਰਰਾਜੀ ਬਾਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

18 ਅਗਸਤ ਨੂੰ ਦੁਪਹਿਰ 12 ਵਜੇ ਦੇ ਕਰੀਬ ਲੁਧਿਆਣਾ ਪੁਲਿਸ ਨੂੰ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਜਦੋਂ ਕਿ ਦੋਸ਼ੀਆਂ ਨੇ ਪੀੜਤ...

ਲੰਪੀ ਬੀਮਾਰੀ ਵਿਚਾਲੇ ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਵੈਟਰਨਰੀ ਸਟਾਫ ਦੀਆਂ ਗਜ਼ਟਿਡ ਛੁੱਟੀਆਂ ਕੀਤੀਆਂ ਰੱਦ

ਪੰਜਾਬ ਵਿਚ ਪਸ਼ੂਆਂ ਦੀ ਲੰਪੀ ਬੀਮਾਰੀ ਨੂੰ ਲੈ ਕੇ ਹਾਲਾਤ ਦਿਨ-ਬ-ਦਿਨ ਖਰਾਬ ਹੋ ਰਹੇ ਹਨ। ਇਸੇ ਦਰਮਿਆਨ ਸੂਬਾ ਸਰਕਾਰ ਨੇ ਅਹਿਮ ਫੈਸਲਾ ਲਿਆ ਹੈ।...

ਲੁਧਿਆਣਾ ‘ਚ ਸਾਢੇ 12 ਲੱਖ ਦੀ ਲੁੱਟ, ਬਦਮਾਸ਼ ਪੈਸੇ ਅਤੇ ਐਕਟਿਵਾ ਖੋਹ ਕੇ ਹੋਏ ਫ਼ਰਾਰ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਵੀਰਵਾਰ ਰਾਤ 11.30 ਵਜੇ 4 ਬਦਮਾਸ਼ਾਂ ਨੇ ਇਕ ਸੁੰਨਸਾਨ ਜਗ੍ਹਾ ‘ਤੇ ਇਕ ਵਿਅਕਤੀ ਨੂੰ ਰੋਕ ਕੇ ਸਾਢੇ 12 ਲੱਖ ਦੀ...

ਡਾ. ਸਤਬੀਰ ਸਿੰਘ ਗੋਸਲ ਹੋਣਗੇ PAU ਦੇ ਨਵੇਂ ਵਾਈਸ ਚਾਂਸਲਰ, CM ਮਾਨ ਨੇ ਦਿੱਤੀ ਵਧਾਈ

ਡਾ. ਸਤਬੀਰ ਸਿੰਘ ਗੋਸਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੀ ਨਿਯੁਕਤੀ...

IAS ਅਧਿਕਾਰੀ ਸੰਜੇ ਪੋਪਲੀ ਖਿਲਾਫ ਮੋਹਾਲੀ ਅਦਾਲਤ ‘ਚ ਦੋਸ਼ ਪੱਤਰ ਦਾਇਰ, ਵਿਜੀਲੈਂਸ ਨੇ ਬਣਾਏ 55 ਗਵਾਹ

ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਤੇ ਉਸ ਦੇ ਸਾਥੀ ਤੇ ਵਾਟਰ...

ਅੰਮ੍ਰਿਤਸਰ ‘ਚ ਔਰਤ ਨੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ ਵਿਚ ਵੀਰਵਾਰ ਨੂੰ ਇਕ ਔਰਤ ਨੇ ਮੰਦਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੂੰ ਲੋਕਾਂ ਨੇ ਸਿਵਲ ਹਸਪਤਾਲ...

ਫਰੀਦਕੋਟ ‘ਚ ਵਾਪਰੀ ਦਿਲ ਕੰਬਾਊਂ ਘਟਨਾ, ਨਸ਼ੇੜੀ ਪਤੀ ਨੇ 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ

ਫਰੀਦਕੋਟ ‘ਚ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਨਸ਼ੇੜੀ ਪਤੀ ਨੇ ਦਿਲ ਨੂੰ ਝਿੰਜੋੜ ਕੇ ਰੱਖ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਸ...

ਨਹਿਰ ‘ਚੋਂ ਮਿਲੀ ਅਗਵਾ ਹੋਏ ਵਿਅਕਤੀ ਦੀ ਲਾਸ਼ : 2 ਦਿਨ ਪਹਿਲਾਂ ਹੋਇਆ ਸੀ ਲਾਪਤਾ

ਦੋ ਦਿਨ ਪਹਿਲਾਂ ਅਗਵਾ ਹੋਏ ਵਿਅਕਤੀ ਦੀ ਲਾਸ਼ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧਮੋਟ ਦੀ ਇੱਕ ਨਹਿਰ ਵਿੱਚੋਂ ਮਿਲੀ ਹੈ। ਮ੍ਰਿਤਕ ਦੇ...

CM ਮਾਨ ਨੇ ਸਿਸੋਦੀਆ ਦੇ ਘਰ ‘ਤੇ CBI ਛਾਪੇ ਦੀ ਕੀਤੀ ਨਿੰਦਾ, ਕਿਹਾ-ਮਨੀਸ਼ ਆਜ਼ਾਦ ਭਾਰਤ ਦੇ ਬੇਹਤਰੀਨ ਸਿੱਖਿਆ ਮੰਤਰੀ

ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ‘ਤੇ ਸੀਬੀਆਈ ਛਾਪੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਾ ਕੀਤੀ ਹੈ।...

ਜਾਲਸਾਜ਼ ਪੈਸੇ ਮੰਗਣ ਲਈ CP ਕੌਸਤੁਭ ਸ਼ਰਮਾ ਦੀ ਫੋਟੋ ਕਰ ਰਹੇ ਨੇ ਇਸਤੇਮਾਲ, ਕਮਿਸ਼ਨਰ ਬੋਲੇ-‘ਠੱਗਾਂ ਤੋਂ ਬਚੋ’

ਲੁਧਿਆਣਾ ਵਿਚ ਜਾਲਸਾਜ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲਿਸ ਕਮਿਸ਼ਨਰ ਦੀ ਹੀ ਫੋਟੋ ਵ੍ਹਟਸਐਪ ‘ਤੇ ਲਗਾ ਕੇ ਪੁਲਿਸ ਮੁਲਾਜ਼ਮਾਂ...

ਖੂਨ ਹੋਇਆ ਪਾਣੀ, ਜ਼ਮੀਨ ਖਾਤਰ ਭਾਣਜੇ ਨੇ ਸਾਥੀਆਂ ਨਾਲ ਮਿਲ ਕੇ ਮਾਮੇ ਦਾ ਕੀਤਾ ਬੇਰਹਿਮੀ ਨਾਲ ਕਤਲ

ਖ਼ੂਨ ਦੇ ਰਿਸ਼ਤੇ ਇਸ ਤਰ੍ਹਾਂ ਤਾਰ ਤਾਰ ਹੁੰਦੇ ਦਿਖਾਈ ਦੇ ਰਹੇ ਹਨ । ਸਕੇ ਭਾਣਜੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਮਾਮੇ ਦਾ ਗੰਡਾਸਿਆਂ ਨਾਲ...

ਲੁਧਿਆਣਾ ‘ਚ 3 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ 50 ਹਜ਼ਾਰ ‘ਚ ਵੇਚਿਆ, ਬਠਿੰਡਾ ‘ਚੋਂ ਪੁਲਿਸ ਨੇ ਕੀਤਾ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਸ਼ਹੀਦ ਭਗਤ ਸਿੰਘ ਨਗਰ ਤੋਂ ਵੀਰਵਾਰ ਨੂੰ ਅਗਵਾ ਹੋਏ 3 ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ।...

ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਸ ਦੇ ਬਾਅਦ ਭਾਰਤੀ ਮੂਲ ਦੀ ਇਸ ਤੀਜੀ ਮਹਿਲਾ ਨੂੰ ਸਪੇਸ ਭੇਜੇਗਾ NASA

ਭਾਰਤੀ ਮੂਲ ਦੀ ਅਥਿਰਾ ਪ੍ਰੀਥਾ ਰਾਨੀ ਨੂੰ ਨਾਸਾ 2022 ਐਸਟ੍ਰੋਨਾਟ ਟ੍ਰੇਨਿੰਗ ਪ੍ਰੋਗਰਾਮ ਲਈ ਚੁਣਿਆ ਗਿਆ ਹੈ। 24 ਸਾਲ ਦੀ ਅਥਿਰਾ ਮੂਲ ਤੌਰ ਤੋਂ...

ਖੇਤੀ ਮਸ਼ੀਨਾਂ ਦੀ ਖਰੀਦ ‘ਚ ਹੋਏ ਘਪਲੇ ਸਬੰਧੀ ਵੱਡਾ ਖੁਲਾਸਾ, ਸਾਬਕਾ CM ਕੈਪਟਨ ਤੋਂ ਹੋ ਸਕਦੀ ਹੈ ਪੁੱਛਗਿਛ

ਪੰਜਾਬ ਵਿਚ ਖੇਤੀ ਮਸ਼ੀਨਰੀ ਖਰੀਦ ‘ਚ 150 ਕਰੋੜ ਦੇ ਘਪਲੇ ਦੀ ਜਾਂਚ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆ ਗਏ ਹਨ। ਇਸ ਦੀ...

ਮਨੀਸ਼ ਸਿਸੋਦੀਆ ਦੇ ਘਰ CBI ਦਾ ਛਾਪਾ, ਕੇਜਰੀਵਾਲ ਬੋਲੇ-‘ਚੰਗਾ ਕੰਮ ਕਰਨ ਵਾਲਿਆਂ ਨੂੰ ਰੋਕਿਆ ਗਿਆ’

ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦਾ ਛਾਪਾ ਪਿਆ ਹੈ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।...

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮਾਨਸਾ ਦੇ ਕਿਸਾਨ ਨੇ ਕੀਤੀ ਖੁਦਕੁਸ਼ੀ, ਸਿਰ ‘ਤੇ ਸੀ 8-9 ਲੱਖ ਦਾ ਲੋਨ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਿਤ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਨ ਮੋਹਾਲੀ ਤੇ ਮੋਗਾ ਦੇ ਕਈ ਨਾਮੀ ਲੋਕ, ਗੈਂਗਸਟਰਾਂ ਨੇ ਪੁੱਛਗਿਛ ‘ਚ ਕੀਤੇ ਕਈ ਅਹਿਮ ਖੁਲਾਸੇ

ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਦਿੱਲੀ ਤੇ ਪੰਜਾਬ ਵਿਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਸਮੇਂ ਦਿੱਲੀ ਤੋਂ ਫੜੇ...

ਮਾਮਲਾ ਹੜ੍ਹ ‘ਚ ਕੰਡਮ ਹੋ ਚੁੱਕੀਆਂ ਲਗਜ਼ਰੀ ਗੱਡੀਆਂ ਨੂੰ ਕਰੋੜਾਂ ‘ਚ ਵੇਚਣ ਦਾ, 40 ਕਾਰਾਂ ਹੋਈਆਂ ਬਰਾਮਦ, 3 ਕਾਬੂ

ਪੰਜਾਬ ਵਿਚ ਮਾਰੂਤੀ ਕਾਰਾਂ ਨੂੰ ਲੈ ਕੇ ਵੱਡੇ ਘਪਲੇ ਦਾ ਖੁਲਾਸਾ ਹੋਇਆ ਹੈ। ਹੜ੍ਹ ਵਿਚ ਕੰਡਮ ਹੋ ਚੁੱਕੀਆਂ ਕਾਰਾਂ ਕਬਾੜੀਏ ਨੇ ਸਸਤੇ ਰੇਟ...

ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਗਾਉਣ ਵਾਲੇ ਚਾਚੇ-ਭਤੀਜੇ ਨੇ ਕੰਮ ਹੋਣ ‘ਤੇ ਕੈਨੇਡਾ ਬੈਠੇ ਲੰਡਾ ਨੂੰ ਕੀਤਾ ਸੀ ਫੋਨ

ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਚਾਚਾ-ਭਤੀਜਾ ਹਰਪਾਲ ਤੇ ਫਤਿਹਦੀਪ ਨੂੰ ਉਨ੍ਹਾਂ ਦੇ ਮੋਬਾਈਲ ਨੇ ਹੀ ਪੁਲਿਸ...

ਕਤਲ ਦੀ ਗੁੱਥੀ ਸੁਲਝਾਉਣ ਬਾਬੇ ਦੀ ਸ਼ਰਣ ਪਹੁੰਚਿਆ ASI, ਇਸ ਸਬੂਤ ‘ਤੇ ਦੋਸ਼ੀ ਕੀਤਾ ਗ੍ਰਿਫ਼ਤਾਰ, ਹੋਇਆ ਸਸਪੈਂਡ

ਵੀਰਵਾਰ ਨੂੰ ਮੱਧ ਪ੍ਰਦੇਸ਼ ਦੀ ਛਤਰਪੁਰ ਪੁਲਿਸ ਦੀ ਇੱਕ ਅਨੋਖੀ ਕਰਤੂਤ ਸਾਹਮਣੇ ਆਈ। ਇੱਥੇ ਇੱਕ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਮਪੀ...

ਪਰਮਾਣੂ ਹਮਲੇ ਦਾ ਖ਼ਤਰਾ! ਬੇਮੌਤ ਮਰੇਗੀ 5 ਅਰਬ ਅਬਾਦੀ, ਇਨ੍ਹਾਂ ਮੁਲਕਾਂ ‘ਤੇ ਨਹੀਂ ਪਏਗਾ ਅਸਰ

ਇੱਕ ਪਾਸੇ ਰੂਸ ਯੂਕਰੇਨ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਚੀਨ ਤਾਇਵਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ। ਮਹਾਨ ਯੁੱਧ ਦੇ...

ਰੂਸ ‘ਚ 10 ਬੱਚੇ ਜੰਮਣ ਵਾਲੀਆਂ ਔਰਤਾਂ ਨੂੰ 13 ਲੱਖ ਰੁ. ਇਨਾਮ ਦਾ ਐਲਾਨ, ਘਟਦੀ ਅਬਾਦੀ ਤੋਂ ਪ੍ਰੇਸ਼ਾਨ ਪੁਤਿਨ

ਰੂਸ ਦੀ ਘਟਦੀ ਆਬਾਦੀ ਤੋਂ ਦੇਸ਼ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਔਰਤਾਂ...

ਨਹੀਂ ਰਹੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਪ੍ਰੀਤਮ ਸਿੰਘ ਕੁਮੇਦਾਨ, 100 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

ਪੰਜਾਬ ਦੇ ਦਰਿਆਈ ਪਾਣੀਆਂ, ਪ੍ਰਦੇਸ਼ਾਂ ਅਤੇ ਹਰ ਵਾਂਝੇ ਦੇ ਹੱਕਾਂ ਦੀ ਰਾਖੀ ਅਤੇ ਸੰਘਰਸ਼ ਕਰਦੇ ਹੋਏ ਆਪਣਾ ਜੀਵਨ ਬਤੀਤ ਕਰਨ ਵਾਲੇ ਸਾਬਕਾ...

ਮਾਨ ਸਰਕਾਰ ਦਾ ਵੱਡਾ ਐਕਸ਼ਨ, ਚਿਟ ਐਂਡ ਫੰਡ ‘ਪਰਲ’ ਕੰਪਨੀ ਖਿਲਾਫ ਉੱਚ ਪੱਧਰੀ ਜਾਂਚ ਦੇ ਹੁਕਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਚਿਟ ਫੰਡ ਕੰਪਨੀ ‘ਪਰਲ’ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ...

ਮੂਸੇਵਾਲਾ ਕਤਲਕਾਂਡ : 81 ਦਿਨ ‘ਚ ਚਾਰਜਸ਼ੀਟ ਤਿਆਰ, ਲਾਰੈਂਸ ਮਾਸਟਰਮਾਈਂਡ, 40 ਗਵਾਹਾਂ ਦਾ ਜ਼ਿਕਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ 81 ਦਿਨਾਂ ਬਾਅਦ ਚਾਰਜਸ਼ੀਟ ਤਿਆਰ ਕਰ ਲਈ ਹੈ। ਇਸ ਵਿੱਚ ਪੁਲਿਸ ਨੇ ਇਸ ਕਤਲ...

ਕੈਦੀ ਦੀ ਪਿੱਠ ‘ਤੇ ਗਰਮ ਰਾਡ ਨਾਲ ਗੈਂਗਸਟਰ ਲਿਖਣ ਦੀ ਅਸਲੀਅਤ ਆਈ ਸਾਹਮਣੇ, ਪੁਲਿਸ ‘ਤੇ ਲਾਏ ਸਨ ਦੋਸ਼

ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦੇ ਹਵਾਲਾਤੀ ਨੇ ਬੁੱਧਵਾਰ ਨੂੰ ਕਪੂਰਥਲਾ ਸੈਸ਼ਨ ਕੋਰਟ ‘ਚ ਆਪਣੀ ਕਮੀਜ਼ ਲਾਹ ਕੇ ਪਿੱਠ ‘ਤੇ ਗੈਂਗਸਟਰ...

ਮਾਨ ਸਰਕਾਰ ਵੱਲੋਂ ਜੇਲ੍ਹਾਂ ‘ਚ ਬੰਦ ਕੈਦੀਆਂ ਲਈ ਕਲਾਸਰੂਮ ਖੋਲ੍ਹਣ ਦੀ ਤਿਆਰੀ

ਚੰਡੀਗੜ : ਪੰਜਾਬ ਰਾਜ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਵਿੱਚ ਪੜਨ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਕੈਦੀਆਂ ਦੀ ਜ਼ਿੰਦਗੀ ਸੁਧਾਰ ਕੇ...

ਫੜੇ ਗਏ ਅੱਤਵਾਦੀਆਂ ਤੋਂ ਵੱਡਾ ਖੁਲਾਸਾ- ‘ਦਿੱਲੀ, ਮੋਹਾਲੀ ਤੇ ਮੋਗਾ ‘ਚ ਕਈ ਟਾਰਗੇਟ ਕਿਲਿੰਗ ਦੀ ਸੀ ਤਿਆਰੀ’

ਦਿੱਲੀ ਤੋਂ ਫੜੇ ਗਏ 4 ਅੱਤਵਾਦੀਆਂ ਨੇ ਪੰਜਾਬ ਪੁਲਿਸ ਦੇ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਗੈਂਗਸਟਰ ਅਰਸ਼ ਡੱਲਾ ਅਤੇ ਗੁਰਜੰਟ ਜੰਟਾ ਦੇ...

ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਦਿਸ ਰਹੀਆਂ ਹਨ। ਇੱਕ ਪਾਸੇ ਆਮ ਆਦਮੀ...

ਰਾਜੂ ਸ਼੍ਰੀਵਾਸਤਵ ਦੀ ਹਾਲਤ ਬੇਹੱਦ ਨਾਜ਼ੁਕ, ਬ੍ਰੇਨ ਲਗਭਗ ਡੈੱਡ, ਹਾਰਟ ‘ਚ ਵੀ ਸਮੱਸਿਆ

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਸਿਹਤ ਬਾਰੇ ਆ ਰਹੀ ਤਾਜ਼ਾ ਜਾਣਕਾਰੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦੀ ਹੈ।...

‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ...

ਮੁੰਬਈ ਦਹਿਲਾਉਣ ਦੀ ਪਲਾਨ! AK-47 ਸਣੇ ਕਈ ਕਾਰਤੂਸਾਂ ਨਾਲ ਮਿਲੀ ਸ਼ੱਕੀ ਕਿਸ਼ਤੀ

ਵੀਰਵਾਰ ਸਵੇਰੇ ਕਰੀਬ 8 ਵਜੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ...

ਸਬ-ਇੰਸਪੈਕਟ ਦੀ ਬਲੈਰੋ ਹੇਠਾਂ IED ਰੱਖਣ ਦਾ ਮਾਮਲਾ, ਦੋਵੇਂ ਦੋਸ਼ੀ 8 ਦਿਨ ਦੇ ਪੁਲਿਸ ਰਿਮਾਂਡ ‘ਤੇ

ਅੰਮ੍ਰਿਤਸਰ ‘ਚ ਸਬ-ਇੰਸਪੈਕਟਰ ਦੀ ਬੋਲੈਰੋ ‘ਚ ਬੰਬ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਹਰਪਾਲ ਸਿੰਘ ਅਤੇ ਫਤਿਹ ਦੀਪ...

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਪਾਬੰਦੀ ਹਟਾਉਣ ‘ਤੇ ਕੇਂਦਰ ਨੂੰ ਨੋਟਿਸ, ਹਾਈਕੋਰਟ ਨੇ ਮੰਗਿਆ ਜਵਾਬ

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਪਾਬੰਦੀ ਹਟਾਉਣ ‘ਤੇ ਦਿੱਲੀ ਹਾਈਕਰੋਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।...

ਅਰਜੁਨ ਕਪੂਰ ਦੇ ਬਿਆਨ ਤੋਂ ਭੜਕੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੇਖੋ ਕੀ ਕਿਹਾ

Bollywood Films Boycott Trend: ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ ਦੇ ਬਾਈਕਾਟ ਦਾ ਰੁਝਾਨ ਚੱਲ ਰਿਹਾ ਹੈ। ਹਾਲ ਹੀ ‘ਚ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ...

ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ ਵਿੱਚ ED ਨੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਠਹਿਰਾਇਆ ਦੋਸ਼ੀ

Jacqueline Money Laundering Case: ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ੀ...

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਫਿਰ ਬਣੀ ਨਾਜ਼ੁਕ, ਡਾਕਟਰਾਂ ਨੇ ਦੇਖੋ ਕੀ ਕਿਹਾ

Raju Srivastav Health Update: ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਫਿਰ ਤੋਂ ਵਿਗੜ ਗਈ ਹੈ। ਡਾਕਟਰਾਂ ਨੇ ਕਿਹਾ ਹੈ ਕਿ ਉਸ ਦੀ ਹਾਲਤ ਬਹੁਤ...

ਪੰਜਾਬ ‘ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ CBI ਜਾਂਚ ਦੀ ਤਿਆਰੀ

ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ CBI ਜਾਂਚ ਹੋਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਲਈ ਆਪਣੀ ਸਹਿਮਤੀ ਦੇ...

MLA ਦੇ 2 ਵਿਆਹ ਮਾਮਲੇ ‘ਚ ਮਹਿਲਾ ਕਮਿਸ਼ਨ ਮਨੀਸ਼ ਗੁਲਾਟੀ ਦੀ ਐਂਟਰੀ, 7 ਦਿਨਾਂ ‘ਚ ਮੰਗਿਆ ਜਵਾਬ

ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਨਮਾਜਰਾ ਦੇ 2 ਵਿਆਹਾਂ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੀ ਐਂਟਰੀ ਹੋ ਗਈ ਹੈ। ਕਮਿਸ਼ਨ ਦੀ...

92 ਦੇਸ਼ਾਂ ‘ਚ ਫੈਲਿਆ ਮੰਕੀਪੌਕਸ, WHO ਬੋਲਿਆ-‘ਤੇਜ਼ੀ ਨਾਲ ਵਧ ਰਹੇ ਕੇਸ, ਵੈਕਸੀਨ ਮੰਗ ਰਹੇ ਦੇਸ਼’

ਕੋਰੋਨਾ ਦੇ ਬਾਅਦ ਹੁਣ ਮੰਕੀਪੌਕਸ ਦੀ ਦਹਿਸ਼ਤ ਲੋਕਾਂ ਨੂੰ ਡਰਾਉਣ ਲੱਗੀ ਹੈ। ਮੰਕੀਪੌਕਸ ਵਾਇਰਸ ਹੁਣ ਦੁਨੀਆ ਦੇ 92 ਦੇਸ਼ਾਂ ਤੱਕ ਫੈਲ ਚੁੱਕਿਆ...

ਵਿਜੀਲੈਂਸ ਬਿਊਰੋ ਨੇ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਲਾਈਨਮੈਨ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ : ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਆਪਣੀ ਚੱਲ ਰਹੀ ਮੁਹਿੰਮ...

ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ, ਕੈਦੀ ਦੀ ਪਿੱਠ ‘ਤੇ ਗਰਮ ਰਾਡ ਨਾਲ ਲਿਖਿਆ ਗੈਂਗਸਟਰ

ਕਪੂਰਥਲਾ ਸੈਸ਼ਨ ਕੋਰਟ ‘ਚ ਪੰਜਾਬ ਪੁਲਿਸ ਦਾ ਖੌਫਨਾਕ ਚਿਹਰਾ ਆਇਆ ਸਾਹਮਣੇ। ਥਾਣਾ ਢਿਲਵਾਂ ‘ਚ ਦਰਜ ਹੋਏ ਡਕੈਤੀ ਦੇ ਮਾਮਲੇ ‘ਚ ਉਸ...

ਜੱਗੂ ਭਗਵਾਨਪੁਰੀਆ ਗੈਂਗ ਦੇ 2 ਮੈਂਬਰਾਂ ਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਹੈਰੋਇਨ ਤੇ ਪਿਸਤੌਲ ਸਣੇ ਗ੍ਰਿਫਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਐੱਸਐੱਸਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜੰਡਿਆਲਾ ਵਿਚ ਕਰਾਸ ਫਾਇਰਿੰਗ ਵਿਚ ਜੱਗੂ ਭਗਵਾਨਪੁਰੀਆ ਸਮੂਹ ਦੇ 2...

IAS ਅਧਿਕਾਰੀ ਸੁਨੀਲ ਗੁਪਤਾ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਸਕੱਤਰ ਕੀਤਾ ਗਿਆ ਨਿਯੁਕਤ

ਨਵੀਂ ਦਿੱਲੀ : ਸੀਨੀਅਰ ਆਈਏਐਸ ਅਧਿਕਾਰੀ ਸੁਨੀਲ ਕੁਮਾਰ ਗੁਪਤਾ ਨੂੰ ਕਰਮਚਾਰੀ ਮੰਤਰਾਲੇ ਦੇ ਹੁਕਮਾਂ ਅਨੁਸਾਰ ਬੁੱਧਵਾਰ ਨੂੰ ਉਪ...

ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਟਰੱਕ ਤੋਂ 900 ਗ੍ਰਾਮ ਆਰਡੀਐਕਸ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਦਿਖ ਰਿਹਾ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਅਫਗਾਨਿਸਤਾਨ ਤੋਂ...

ਨਸ਼ਿਆਂ ਖਿਲਾਫ ਲੁਧਿਆਣਾ ਪੁਲਿਸ ਦੀ ਕਾਰਵਾਈ, 75 ਬੋਤਲਾਂ ਨਾਜਾਇਜ਼ ਸ਼ਰਾਬ ਤੇ 30,000 ਲੀਟਰ ਲਾਹਣ ਕੀਤੀ ਬਰਾਮਦ

ਸ਼੍ਰੀ ਕੌਸਤੁਭ ਸ਼ਰਮਾ IPS ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਮਾਣਯੋਗ ਸ਼੍ਰੀ ਨਰਿੰਦਰ ਭਾਰਗਵ ਆਈਪੀਐੱਸ...

ਕੁਲਦੀਪ ਧਾਲੀਵਾਲ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਦੀ ਵੰਡ ‘ਚ ਘਪਲੇ ਦੀ ਵਿਜੀਲੈਂਸ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ : ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਸਲਾਂ ਦੀ...

ਅੰਮ੍ਰਿਤਸਰ ਬੰਬ ਮਾਮਲੇ ‘ਚ ਗ੍ਰਿਫਤਾਰ ਦੋਵੇਂ ਦੋਸ਼ੀਆਂ ‘ਚੋਂ ਇਕ ਪੁਲਿਸ ਮੁਲਾਜ਼ਮ, ਹੋਏ ਕਈ ਵੱਡੇ ਖੁਲਾਸੇ

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਹੇਠਾਂ ਮਿਲੇ ਬੰਬ ਨਾਲ ਸਬੰਧਤ ਵੱਡੀ ਖਬਰ ਸਾਹਮਣੇ ਆ ਰਹੀ ਹੈ।...

ਸਾਂਸਦ ਮਨੀਸ਼ ਤਿਵਾੜੀ ਨੇ ਨਿਤਿਨ ਗਡਕਰੀ ਨੂੰ ਲਿਖੀ ਚਿੱਠੀ, ਭਾਰਤੀ ਕਿਸਾਨ ਮੋਰਚਾ ਪੰਜਾਬ ਦਾ ਰੱਖਿਆ ਪੱਖ

ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ...