Tag: , , , , , , ,

ਅੰਮ੍ਰਿਤਸਰ : ਕਲਯੁੱਗੀ ਪੁੱਤ ਨੇ ਮਾਂ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ, ਨੂੰਹ ਬੈਠ ਬਣਾਉਂਦੀ ਰਹੀ ਵੀਡੀਓ

ਅੰਮ੍ਰਿਤਸਰ ‘ਚ ਕਲਯੁੱਗੀ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਮਾਂ ਦੀ ਬੇਰਹਿਮੀ ਨਾਲ ਕੁੱਟਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ...

ਭਾਰਤੀਆਂ ਲਈ ਖੁਸ਼ਖਬਰੀ, ਦੀਵਾਲੀ ‘ਤੇ ਨਿਊਯਾਰਕ ਦੇ ਸਕੂਲਾਂ ‘ਚ ਹੋਵੇਗੀ ਛੁੱਟੀ

ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ ਹੈ। ਨਿਊਯਾਰਕ ਦੇ ਸਕੂਲਾਂ ‘ਚ ਹੁਣ ਤੋਂ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ...

ਵਨਡੇ ਵਿਸ਼ਵ ਕੱਪ 2023 ਦਾ ਸ਼ਡਿਊਲ ਜਾਰੀ, 10 ਥਾਵਾਂ ‘ਤੇ ਖੇਡੇ ਜਾਣਗੇ ਫਾਈਨਲ ਸਣੇ 48 ਮੈਚ

ICC ਨੇ ਵਨਡੇ ਵਿਸ਼ਵ ਕੱਪ 2023 ਦਾ ਅੱਜ ਮੰਗਲਵਾਰ ਨੂੰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਫਾਈਨਲ ਸਮੇਤ ਕੁੱਲ 48 ਮੈਚ 10 ਥਾਵਾਂ ‘ਤੇ ਖੇਡੇ ਜਾਣਗੇ। ਇਹ...

‘ਬਿੱਗ ਬੌਸ 16’ ਫੇਮ ਅਬਦੁ ਰੋਜ਼ਿਕ ਹੁਣ ਛੋਟੇ ਪਰਦੇ ‘ਤੇ ਆਉਣਗੇ ਨਜ਼ਰ, ਇਸ ਸੀਰੀਅਲ ਨਾਲ ਕਰਨਗੇ ਸ਼ੁਰੂਆਤ

Abdu Rozik TV Debut: ‘ਬਿੱਗ ਬੌਸ 16’ ਵਿੱਚ, ਅਬਦੁ ਰੋਜ਼ਿਕ ਨੇ ਆਪਣੇ ਕਿਊਟ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਉਹ ‘ਖਤਰੋਂ ਕੇ...

ਰਾਜਪੁਰਾ ‘ਚ ‘ਆਪ’ ਸਮਰਥਕ ਦਾ ਕਤ.ਲ, ਅੰਬ ਖਰਾਬ ਕੱਢਣ ‘ਤੇ ਹੋਈ ਬਹਿਸ ‘ਚ ਕਰਨ ਗਿਆ ਸੀ ਵਿਚ-ਬਚਾਅ

ਪੰਜਾਬ ਦੇ ਰਾਜਪੁਰਾ ਵਿੱਚ ਸਮਰਥਕ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤੀ ਗਈ। ਹਮਲੇ ਵਿੱਚ ਮ੍ਰਿਤਕ ਦਾ ਰਿਸ਼ਤੇਦਾਰ ਗੰਭੀਰ...

DGGI ਅਫਸਰਾਂ ਨੇ 569 ਫਰਜ਼ੀ ਫਰਮਾਂ ਚਲਾਉਣ ਵਾਲੇ ਮਾਸਟਰ ਮਾਈਂਡ ਨੂੰ ਕੀਤਾ ਗ੍ਰਿਫਤਾਰ

ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਅਧਿਕਾਰੀਆਂ ਨੇ 569 ਫਰਜ਼ੀ ਕੰਪਨੀਆਂ ਚਲਾਉਣ ਵਾਲੇ ਇਕ...

ਵਰਲਡ ਕੱਪ ਟਰਾਫੀ ਦੀ ਸਪੇਸ ‘ਚ ਲਾਂਚਿੰਗ, ਜ਼ਮੀਨ ਤੋਂ 1 ਲੱਖ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਹੋਇਆ ਲਾਂਚ

ICC ਵਨਡੇ ਵਰਲਡ ਕੱਪ ਇਸ ਸਾਲ ਭਾਰਤ ‘ਚ ਆਯੋਜਿਤ ਕੀਤਾ ਜਾਣਾ ਹੈ। ਇਸ ਵਰਲਡ ਕੱਪ ਦੀ ਟਰਾਫੀ ਸੋਮਵਾਰ ਨੂੰ ਲਾਂਚ ਕੀਤੀ ਗਈ। ਇਸ ਟਰਾਫੀ ਦੀ...

ਕਰਨਾਲ ਰਾਈਸ ਮਿੱਲ ‘ਚੋਂ ਲੱਖਾਂ ਦਾ ਸਾਮਾਨ ਚੋਰੀ: 5 ਔਰਤਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਕਰਨਾਲ ਦੇ ਪਿੰਡ ਚੁੰਡੀਪੁਰ ਨੇੜੇ ਇੱਕ ਚੌਲ ਮਿੱਲ ਵਿੱਚੋਂ ਪੰਜ ਔਰਤਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਔਰਤਾਂ ਨੇ ਕੰਧ ਟੱਪ ਕੇ...

ਜਲ, ਥਲ ਤੇ ਅਸਮਾਨ ਤਿੰਨਾਂ ਪਾਸਿਆਂ ਤੋਂ ਸੁਰੱਖਿਅਤ ਹੋਵੇਗਾ ਰਾਮ ਮੰਦਿਰ, ਸੁਰੱਖਿਆ ‘ਤੇ ਖਰਚ ਹੋਣਗੇ 38 ਕਰੋੜ ਰੁ:

ਰਾਮ ਮੰਦਰ ਜਲ, ਥਲ ਤੇ ਅਸਮਾਨ ਤਿੰਨਾਂ ਪਾਸਿਆਂ ਤੋਂ ਸੁਰੱਖਿਅਤ ਹੋਵੇਗਾ। ਸੁਰੱਖਿਆ ਯੋਜਨਾ ‘ਤੇ ਕਰੀਬ 38 ਕਰੋੜ ਰੁਪਏ ਖਰਚੇ ਜਾਣਗੇ। ਇਸ ਲਈ...

ਹਿਮਾਚਲ ‘ਚ 6 ਦਿਨ ਭਾਰੀ ਮੀਂਹ ਦਾ ਅਲਰਟ: ਸੈਲਾਨੀਆਂ ਨੂੰ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ

ਹਿਮਾਚਲ ‘ਚ ਮੌਸਮ ਵਿਭਾਗ ਨੇ 6 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਚੰਬਾ, ਕਿਨੌਰ ਅਤੇ ਲਾਹੌਲ ਸਪਿਤੀ ਨੂੰ ਛੱਡ ਕੇ ਬਾਕੀ ਸਾਰੇ...

WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਮਾਮਲੇ ‘ਚ ਅੱਜ MP-MLA ਅਦਾਲਤ ‘ਚ ਹੋਵੇਗੀ ਸੁਣਵਾਈ

ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ‘ਤੇ 6 ਬਾਲਗ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਮੰਗਲਵਾਰ ਨੂੰ...

Air India ਫਲਾਈਟ ‘ਚ ਫਿਰ ਯਾਤਰੀ ਨੇ ਕੀਤਾ ਪੇਸ਼ਾਬ, ਦਿੱਲੀ ਏਅਰਪੋਰਟ ‘ਤੇ ਹੋਇਆ ਗ੍ਰਿਫਤਾਰ

ਫਲਾਈਟ ‘ਚ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਹੁਣ ਏਅਰ ਇੰਡੀਆ ਦੀ ਫਲਾਈਟ ‘ਚ ਇਕ ਯਾਤਰੀ ਨੇ ਫਰਸ਼ ‘ਤੇ ਪਿਸ਼ਾਬ ਕਰ...

‘ਰਾਮਾਇਣ-ਕੁਰਾਣ ਨੂੰ ਤਾਂ ਬਖ਼ਸ਼ ਦਿਓ’, ‘ਆਦਿਪੁਰਸ਼’ ਮੇਕਰਸ ਨੂੰ ਹਾਈਕੋਰਟ ਨੇ ਪਾਈ ਝਾੜ

ਰਿਲੀਜ਼ ਦੇ ਦਿਨ ਤੋਂ ਹੀ ਸਾਰੇ ਦਰਸ਼ਕ ਵਿਵਾਦਾਂ ‘ਚ ਘਿਰੀ ਫਿਲਮ ‘ਆਦਿਪੁਰਸ਼’ ਦੇ ਕੁਝ ਡਾਇਲਾਗਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਲਗਾਤਾਰ...

ਅੱਜ ਦੇਸ਼ ਨੂੰ 5 ਹੋਰ ਵੰਦੇ ਭਾਰਤ ਐਕਸਪ੍ਰੈਸ ਦੀ ਮਿਲੇਗੀ ਸੌਗਾਤ, PM ਮੋਦੀ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਨੂੰ 5 ਹੋਰ ਸੁਪਰਫਾਸਟ ਅਤੇ ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦਾ ਤੋਹਫਾ ਦੇਣਗੇ। ਮੱਧ...

ਅੰਮ੍ਰਿਤਸਰ : ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ‘ਤੇ ਲੁੱਟ, ਸੇਲਜ਼ਮੈਨ ਦੇ ਗੋਲੀ ਮਾਰ ਪੈਸੇ ਲੈ ਕੇ ਫਰਾਰ ਹੋਏ ਲੁਟੇਰੇ

ਅੰਮ੍ਰਿਤਸਰ ‘ਚ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਪੈਟਰੋਲ ਪੰਪ ਲੁੱਟ ਲਿਆ। ਲੁਟੇਰੇ ਉਥੋਂ 20 ਹਜ਼ਾਰ ਰੁਪਏ ਲੁੱਟ ਕੇ...

ਸਿੱਖਾਂ ‘ਤੇ ਹਮਲਿਆਂ ਨੂੰ ਲੈ ਕੇ ਐਕਸ਼ਨ ਮੋਡ ‘ਚ ਭਾਰਤ, PAK ਹਾਈਕਮਿਸ਼ਨ ਦੇ ਡਿਪਲੋਮੈਟ ਕੀਤੇ ਤਲਬ

ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਵਧ ਗਏ ਹਨ। ਅਪ੍ਰੈਲ ਤੋਂ ਜੂਨ ਤੱਕ ਚਾਰ ਮਾਮਲੇ ਸਾਹਮਣੇ ਆਏ ਹਨ। ਇਸ ਮਾਮਲੇ ਦਾ...

2 ਦਿਨ ਪੂਰੇ ਪੰਜਾਬ ‘ਚ ਪਏਗਾ ਮੀਂਹ, ਚਾਰ ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ

ਮਾਨਸੂਨ ਸੋਮਵਾਰ ਨੂੰ ਪੰਜਾਬ ‘ਚ ਤੈਅ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਭਾਰੀ ਮੀਂਹ ਨਾਲ ਦਾਖਲ ਹੋਇਆ। ਮੌਸਮ ਵਿਭਾਗ ਮੁਤਾਬਕ ਇਹ ਦੋ ਦਿਨਾਂ...

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਅੱਜ ਹੜਤਾਲ ‘ਤੇ ਗਏ ਰੋਡਵੇਜ਼ ਮੁਲਾਜ਼ਮ

ਜੇ ਤੁਸੀਂ ਪਨਬਸ, ਰੋਡਵੇਜ਼ ਜਾਂ ਪੈਪਸੂ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਅੱਜ ਰੋਡਵੇਜ਼-ਪਨਬਸ ਕੰਟਰੈਕਟ...

ਪਾਕਿਸਤਾਨ ਫੌਜ ਦੇ ਕਈ ਅਫਸਰ ਬਰਖਾਸਤ, 9 ਮਈ ਦੀ ਹਿੰਸਾ ‘ਚ ਇਮਰਾਨ ਸਮਰਥਕਾਂ ਦੀ ਮਦਦ ਦਾ ਲੱਗਾ ਦੋਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਬਾਅਦ 9 ਮਈ ਨੂੰ ਹੋਈ ਹਿੰਸਾ ਦੌਰਾਨ ਫੌਜ ਦੇ ਹੈੱਡਕੁਆਰਟਰ ਸਣੇ ਹੋਰ...

ਪੰਜਾਬ ਸਰਕਾਰ ਲੁਧਿਆਣਾ ਤੇ ਜਲੰਧਰ ‘ਚ ਈ-ਵਹੀਕਲ ਸੇਵਾ ਅਤੇ ਅੰਮ੍ਰਿਤਸਰ ‘ਚ ਈ-ਆਟੋ ਸੇਵਾ ਸ਼ੁਰੂ ਕਰੇਗੀ : CM ਮਾਨ

ਚੰਡੀਗੜ੍ਹ : ਸੂਬੇ ਵਿੱਚ ਵਾਤਾਵਰਣ ਅਨੁਕੂਲ ਜਨਤਕ ਟਰਾਂਸਪੋਰਟ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ...

ਜ਼ਿੰਬਾਬਵੇ ਨੇ ਰਚਿਆ ਇਤਿਹਾਸ…. ਵਨਡੇ ‘ਚ ਪਹਿਲੀ ਵਾਰ 400 ਦਾ ਅੰਕੜਾ ਛੂਹਿਆ, ਵਿਲੀਅਮਸ ਨੇ ਖੇਡੀ ਕਪਤਾਨੀ ਪਾਰੀ

ਜ਼ਿੰਬਾਬਵੇ ਕ੍ਰਿਕਟ ਟੀਮ ਨੇ ਵਨਡੇ ਇੰਟਰਨੈਸ਼ਨਲ ਵਿਚ ਇਤਿਹਾਸ ਕਾਇਮ ਕੀਤਾ ਹੈ। ਟੀਮ ਨੇ ਵਨਡੇ ਵਿਚ ਪਹਿਲੀ ਵਾਰ 400 ਦਾ ਅੰਕੜਾ ਛੂਹਿਆ ਹੈ। ਇਹ...

ਗੈਂਗਸਟਰ ਗੋਲਡੀ ਬਰਾੜ ਦਾ ਕਬੂਲਨਾਮਾ-‘ਮੈਂ ਹੀ ਸਿੱਧੂ ਮੂਸੇਵਾਲਾ ਨੂੰ ਮਰਵਾਇਆ, ਸਲਮਾਨ ਖਾਨ ਵੀ ਨਿਸ਼ਾਨੇ ‘ਤੇ’

ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ...

Punbus ਤੇ PRTC ਦੇ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਭਲਕੇ ਮੁਕੰਮਲ ਚੱਕਾ ਜਾਮ ਦਾ ਐਲਾਨ

ਪਨਬੱਸ ਤੇ ਪੀਆਰਟੀਸੀ ਵਿਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਭਲਕੇ ਮੁਕੰਮਲ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮਾਂ ਵੱਲੋਂ...

ਹੁਸ਼ਿਆਰਪੁਰ ‘ਚ ਕੈਂਟਰ ਤੇ ਬਾਈਕ ਦੀ ਹੋਈ ਟੱਕਰ, 2 ਨੌਜਵਾਨਾਂ ਦੀ ਮੌਕੇ ‘ਤੇ ਗਈ ਜਾਨ

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਗੜ੍ਹਸ਼ੰਕਰ-ਹੁਸ਼ਿਆਰਪੁਰ ਮਾਰਗ ‘ਤੇ ਪਦਰਾਣਾ ਪਿੰਡ ਕੋਲ...

ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਜੋਗਿੰਦਰ ਜੋਗਾ ਦੀ ਮਾਨਸਾ ਕੋਰਟ ‘ਚ ਪੇਸ਼ੀ, ਮਿਲਿਆ 2 ਦਿਨ ਦਾ ਪੁਲਿਸ ਰਿਮਾਂਡ

ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਨੂੰ ਮਾਨਸਾ ਪੁਲਿਸ ਨੇ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ...

ਭ੍ਰਿਸ਼ਟਾਚਾਰ ਖਿਲਾਫ PRTC ਦੀ ਕਾਰਵਾਈ, 23 ਕੰਡਕਟਰ ਤੇ 9 ਡਰਾਈਵਰਾਂ ਨੂੰ ਗਬਨ ਤੇ ਡੀਜ਼ਲ ਚੋਰੀ ਦੇ ਦੋਸ਼ ‘ਚ ਫੜਿਆ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਭ੍ਰਿਸ਼ਟਾਚਾਰ ਖਿਲਾਫ ਇਕ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਪੰਜਾਬ ਦੇ ਵੱਖ-ਵੱਖ ਡਿਪੂਆਂ ਦੇ 23...

ਜੰਮੂ ‘ਚ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ-‘POK ਭਾਰਤ ਦਾ ਹਿੱਸਾ ਹੈ, ਸੀ ਤੇ ਰਹੇਗਾ’

ਜੰਮੂ-ਕਸ਼ਮੀਰ ਵਿਚ ਰਾਸ਼ਟਰੀ ਸੁਰੱਖਿਆ ਸੰਮੇਲਨ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ...

ਓਬਾਮਾ ਨੂੰ ਭਾਰਤ ਦੀ ਤਾਰੀਫ ‘ਚ ਲਗਾਉਣੀ ਚਾਹੀਦੀ ਊਰਜਾ, ਸਾਬਕਾ ਰਾਸ਼ਟਰਪਤੀ ਨੂੰ ਅਮਰੀਕੀ ਅਧਿਕਾਰੀ ਦੀ ਸਲਾਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਯਾਤਰਾ ਦੇ ਬਾਅਦ ਭਾਰਤ ਪਰਤ ਆਏ ਹਨ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਕਈ ਮੁੱਦੇ ਖਾਸ...

ਹਨੀ ਸਿੰਘ ਨੂੰ ਧਮਕੀ ਦੇਣ ਦਾ ਮਾਮਲਾ, ਲਾਰੈਂਸ ਬਿਸ਼ਨੋਈ ਨੂੰ ਫਿਰ ਤੋਂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਸੌਂਪਣ ਦੀ ਤਿਆਰੀ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਇਕ ਵਾਰ ਫਿਰ...

ਕੱਲ੍ਹ ਜਾਰੀ ਹੋਵੇਗਾ 2023 ਵਨਡੇ ਵਰਲਡ ਕੱਪ ਦਾ ਸ਼ੈਡਿਊਲ, ਪਾਕਿਸਤਾਨ ਨੇ ਅਹਿਮਦਾਬਾਦ ‘ਚ ਖੇਡਣ ਲਈ ਦਿੱਤੀ ਸਹਿਮਤੀ

ਭਾਰਤ ਵਿਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਆਈਸੀਸੀ ਵਨਡੇ ਵਰਲਡ ਕੱਪ ਦਾ ਸ਼ੈਡਿਊਲ 27 ਜੂਨ ਨੂੰ ਜਾਰੀ ਕੀਤਾ ਜਾਵੇਗਾ। ਪਾਕਿਸਤਾਨ ਕ੍ਰਿਕਟ...

CM ਭਗਵੰਤ ਮਾਨ ਦਾ ਐਲਾਨ- ‘ਪੰਜਾਬ ਸਰਕਾਰ ਜਲਦ ਕਰੇਗੀ ‘ਪਿੰਡ-ਸਰਕਾਰੀ ਮੀਟਿੰਗਾਂ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਜਲਦੀ ਹੀ ‘ਪਿੰਡ ਸਰਕਾਰੀ ਮੀਟਿੰਗਾਂ’ ਕਰੇਗੀ। CM...

ਪੰਜਾਬ ਸਰਕਾਰ ਵੱਲੋਂ ਜੰਗੀ ਜਾਗੀਰ ਨੂੰ ਦੁੱਗਣਾ ਕਰਨ ਦਾ ਫੈਸਲਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ...

ਫਿਲਮ ਇੰਡਸਟਰੀ ‘ਚ ਕਾਸਟਿੰਗ ਕਾਊਚ ਨੂੰ ਲੈ ਕੇ ਸ਼ਰਮਨ ਜੋਸ਼ੀ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਦੇਖੋ ਕੀ ਕਿਹਾ

Sharman Joshi on CastingCouch: ਸ਼ਰਮਨ ਜੋਸ਼ੀ ਇਸ ਹਫਤੇ ਆਪਣੀ ਇੱਕ ਵੈੱਬ ਸੀਰੀਜ਼ ‘ਕਫਸ’ ਲੈ ਕੇ ਆਏ ਹਨ, ਜਿਸ ਦੇ ਐਪੀਸੋਡ ਸ਼ੁੱਕਰਵਾਰ, 23 ਜੂਨ ਨੂੰ ਸੋਨੀ...

ਅਮਰੀਕਾ :ਟੈਕਸਾਸ ਏਅਰਪੋਰਟ ‘ਤੇ ਹੋਇਆ ਦਰਦਨਾਕ ਹਾਦਸਾ, ਪਲੇਨ ਦੇ ਇੰਜਣ ‘ਚ ਫਸਣ ਨਾਲ ਮੁਲਾਜ਼ਮ ਦੀ ਮੌ.ਤ

ਅਮਰੀਕਾ ਦੇ ਟੈਕਸਾਸ ਸੂਬੇ ਵਿਚ ਦਰਦਨਾਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਯਾਤਰੀ ਜਹਾਜ਼ ਦੇ ਇੰਜਣ ਵਿਚ ਫਸਣ ਨਾਲ ਇਕ ਮੁਲਾਜ਼ਮ ਦੀ...

ਲੁਧਿਆਣਾ ਪੈਟਰੋਲ ਪੰਪ ‘ਤੇ ਲੁੱਟ, ਬਦਮਾਸ਼ਾਂ ਨੇ ਤੇਲ ਭਰਵਾਉਣ ਮਗਰੋਂ ਨਹੀਂ ਦਿੱਤੇ ਪੈਸੇ, ਸਾਥੀਆਂ ਨੂੰ ਬੁਲਾ ਕੀਤਾ ਹਮਲਾ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਫੋਕਲ ਪੁਆਇੰਟ ਨੇੜੇ ਆਰਤੀ ਸਟੀਲ ਦੇ ਸਾਹਮਣੇ ਇੱਕ ਪੈਟਰੋਲ ਪੰਪ ਤੇ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ...

ਸ਼ਾਹਰੁਖ ਖਾਨ ਨੇ ਫਿਲਮ ਜਵਾਨ ਦੇ ਟੀਜ਼ਰ ਨੂੰ ਲੈ ਕੇ ਸ਼ੇਅਰ ਕੀਤਾ ਵੱਡਾ ਅਪਡੇਟ, ਪ੍ਰਸ਼ੰਸਕ ਹੋਣਗੇ ਖੁਸ਼

Jawan Teaser Release Date: ਪਠਾਨ ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਆਪਣੀ ਅਗਲੀ ਫਿਲਮ ਜਵਾਨ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ...

ਵੱਡੀ ਖ਼ਬਰ ! ਪੰਜਾਬ ਦੇ ਨਵੇਂ ਮੁੱਖ ਸਕੱਤਰ ਹੋਣਗੇ IAS ਅਨੁਰਾਗ ਵਰਮਾ

ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਸਕੱਤਰ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ। ਸੀਨੀਅਰ IAS ਅਧਿਕਾਰੀ ਅਨੁਰਾਗ ਵਰਮਾ ਦਾ ਨਾਂ ਨਵੇਂ ਮੁੱਖ...

ਭਾਖੜਾ ਨਹਿਰ ‘ਚ ਰੁੜ੍ਹੀ ਇਕ ਹੋਰ ਔਰਤ ਦੀ ਮਿਲੀ ਲਾ.ਸ਼, ਤੀਜੀ ਮਹਿਲਾ ਦੀ ਭਾਲ ਅਜੇ ਜਾਰੀ

ਹਰਿਆਣਾ ਦੇ ਫਤਿਹਾਬਾਦ, ਟੋਹਾਣਾ ਨੇੜੇ ਪੰਜਾਬ ਖੇਤਰ ਵਿੱਚ ਭਾਖੜਾ ਨਹਿਰ ਵਿੱਚ ਟਰੈਕਟਰ ਡਿੱਗਣ ਕਾਰਨ ਰੁੜ੍ਹੀ ਤਿੰਨ ਔਰਤਾਂ ਵਿੱਚੋਂ 18 ਸਾਲਾ...

ਪਹਿਲੀ ਜਮਾਤ ਤੋਂ ਕੈਨੇਡਾ ਚ ਪੜ੍ਹਾਓ ਬੱਚੇ ਮਾਈਨਰ ਸਟੱਡੀ ਵੀਜ਼ੇ ਤੇ, ਮਾਂ-ਪਿਓ ਵੀ ਜਾ ਸਕਣਗੇ ਨਾਲ

ਹੁਣ ਛੋਟੇ ਬੱਚਿਆਂ ਨੂੰ ਵੀ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਮਿਲੇਗਾ। ਕੈਨੇਡਾ ਸਟੱਡੀ ਵੀਜ਼ਾ ‘ਤੇ ਜਾਣ ਲਈ ਹੁਣ ਬਾਰ੍ਹਵੀਂ ਤੱਕ...

ਰੂਸ ਨੇ ਸੀਰੀਆ ‘ਤੇ ਕੀਤਾ ਸਾਲ ਦਾ ਸਭ ਤੋਂ ਘਾਤਕ ਹਵਾਈ ਹਮਲਾ, 2 ਬੱਚਿਆਂ ਸਣੇ 13 ਲੋਕਾਂ ਦੀ ਮੌ.ਤ

ਰੂਸ ਨੇ ਐਤਵਾਰ ਨੂੰ ਉੱਤਰ-ਪੱਛਮੀ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਦਰਜਨ ਤੋਂ ਵੱਧ...

ਬ੍ਰਿਜਭੂਸ਼ਣ ਸਿੰਘ ਖਿਲਾਫ ਹੁਣ ਅਦਾਲਤ ‘ਚ ਹੋਵੇਗੀ ਪਹਿਲਵਾਨਾਂ ਦੀ ਲੜਾਈ, ਸੜਕਾਂ ‘ਤੇ ਪ੍ਰਦਰਸ਼ਨ ਕੀਤਾ ਖਤਮ 

ਭਾਰਤੀ ਕੁਸ਼ਤੀ ਸੰਘ ਅਤੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਲਗਾਤਾਰ ਅੰਦੋਲਨ ਕਰ ਰਹੇ ਪਹਿਲਵਾਨ ਹੁਣ ਆਪਣੀ ਲੜਾਈ ਸੜਕ ਦੀ ਬਜਾਏ ਕੋਰਟ ‘ਚ...

ਜਲੰਧਰ ‘ਚ ਵੱਡੀ ਵਾਰਦਾਤ, 3 ਸ਼ਰਾਬੀ ਲੁਟੇਰਿਆਂ ਨੇ ਦੁਕਾਨਦਾਰ ਦੀ ਕੀਤੀ ਹੱਤਿਆ, ਜਾਂਚ ‘ਚ ਜੁਟੀ ਪੁਲਿਸ

ਜਲੰਧਰ ਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੀ ਬਸਤੀ ਗੁੱਜਣ ਵਿੱਚ 3 ਸ਼ਰਾਬੀ ਲੁਟੇਰਿਆਂ ਨੇ ਕਰਿਆਨੇ ਦੇ...

CM ਮਾਨ ਵੱਲੋਂ PSPCL ਤੇ PSTCL ਪਟਿਆਲਾ ਦੇ ਡਾਇਰੈਕਟਰਾਂ ਦੀ ਨਿਯੁਕਤੀ, ਇਨ੍ਹਾਂ ਨੂੰ ਮਿਲੀ ਵੱਡੀ ਜਿੰਮੇਵਾਰੀ

ਮੁੱਖ ਮੰਤਰੀ ਭਗਵੰਤ ਮਾਨ ਨੇ PSPCL ਤੇ PSTCL ਪਟਿਆਲਾ ਦੇ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਨਿਯੁਕਤੀ ਪੱਤਰ ਉਨ੍ਹਾਂ ਨੇ ਆਪਣੇ...

ਹਿਮਾਚਲ ‘ਚ ਮਾਨਸੂਨ ਨੇ ਪਿਛਲੇ 72 ਘੰਟਿਆਂ ‘ਚ ਮਚਾਈ ਤਬਾਹੀ, 6 ਮੌ.ਤਾਂ, 13 ਵਾਹਨ ਰੁੜ੍ਹੇ

ਹਿਮਾਚਲ ‘ਚ ਮਾਨਸੂਨ ਨੇ ਦਸਤਕ ਦੇ ਨਾਲ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ 72 ਘੰਟਿਆਂ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ...

ਫਿਰੋਜ਼ਪੁਰ ‘ਚ ਪੁਲਿਸ ਦੇ ਹੱਥੇ ਚੜੇ 2 ਨਸ਼ਾ ਤਸਕਰ, 80 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹਾ ਸਿਟੀ ਪੁਲਿਸ ਨੇ ਗਸ਼ਤ ਦੌਰਾਨ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ...

ਅਬੋਹਰ ਮੇਲੇ ‘ਚ ਡਿੱਗਿਆ 30 ਫੁੱਟ ਉੱਚਾ ਝੂਲਾ, 20 ਤੋਂ ਵੱਧ ਔਰਤਾਂ ਤੇ ਬੱਚੇ ਸਨ ਸਵਾਰ

ਪੰਜਾਬ ਦੇ ਅਬੋਹਰ ਸ਼ਹਿਰ ‘ਚ ਐਤਵਾਰ ਨੂੰ ਚੰਡੀਗੜ੍ਹ ਵਰਗਾ ਹੀ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ...

ਓਵਰ ਟਾਈਮ ਨਹੀਂ ਕਰਾਂਗੇ…ਜੈਪੁਰ ‘ਚ ਡਿਊਟੀ ਦਾ ਸਮਾਂ ਖਤਮ ਹੁੰਦੇ ਹੀ ਫਲਾਈਟ ਛੱਡ ਕੇ ਪਾਇਲਟ ਰਵਾਨਾ

ਲੰਡਨ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੰਟਰਨੈਸ਼ਨਲ ਫਲਾਈਟ ਨੂੰ ਪਾਇਲਟ ਜੈਪੁਰ ‘ਚ ਛੱਡ ਕੇ ਰਵਾਨਾ ਹੋ ਗਏ। ਪਾਇਲਟ ਨੇ ਕਿਹਾ ਕਿ ਉਸਦੀ...

ਓਡੀਸ਼ਾ ਦੇ ਗੰਜਮ ‘ਚ ਭਿਆਨਕ ਬੱਸ ਹਾਦਸਾ, 12 ਲੋਕਾਂ ਦੀ ਮੌ.ਤ, ਕਈ ਜ਼ਖਮੀ

ਓਡੀਸ਼ਾ ਦੇ ਗੰਜਮ ਇਲਾਕੇ ਵਿੱਚ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਹੁਣ ਤੱਕ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ ਕਈ...

ਭਾਖੜਾ ਨਹਿਰ ‘ਚੋਂ ਇੱਕ ਔਰਤ ਦੀ ਲਾ.ਸ਼ ਬਰਾਮਦ, ਦੋ ਦਿਨ ਪਹਿਲਾਂ ਟਰੈਕਟਰ ਸਣੇ ਡੁੱਬੀਆਂ ਸਨ 3 ਔਰਤਾਂ

ਪੰਜਾਬ ਖੇਤਰ ਦੀ ਭਾਖੜਾ ਨਹਿਰ ‘ਚ 2 ਦਿਨਾਂ ਪਹਿਲਾਂ ਟਰੈਕਟਰ ਸਮੇਤ ਡੁੱਬੀਆਂ 3 ਔਰਤਾਂ ਵਿੱਚੋਂ ਅੱਜ ਇੱਕ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।...

ਫਿਰੋਜ਼ਪੁਰ ਜੇਲ੍ਹ ‘ਚੋਂ ਨਸ਼ੀਲੇ ਪਦਾਰਥ ਤੇ ਮੋਬਾਈਲ ਬਰਾਮਦ, ਹਵਾਲਾਤੀ ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੀ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਨਸ਼ੀਲੇ ਪਦਾਰਥ ਤੇ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ ਹੈ। ਪੁਲਿਸ ਨੇ ਜੇਲ੍ਹ ‘ਚ ਬੰਦ...

ਬਠਿੰਡਾ ਦੀ ਰਾਧਿਕਾ ਦਾ ਗਿੰਨੀਜ਼ ਵਰਲਡ ਰਿਕਾਰਡ ‘ਚ ਨਾਂ ਦਰਜ, ਇਕ ਉਂਗਲੀ ਨਾਲ 4.57 ਸੈਕਿੰਡ ‘ਚ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ਟਾਊਨ ਨਾਲ ਸਬੰਧਤ ਰਾਧਿਕਾ ਸ਼ਰਮਾ ਨੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਰਾਧਿਕਾ ਨੇ ਟੱਚਸਕਰੀਨ...

ਸ੍ਰੀਨਗਰ-ਜੰਮੂ ਇੰਡੀਗੋ ਜਹਾਜ਼ ਪਹੁੰਚਿਆ ਪਾਕਿਸਤਾਨ, 15 ਮਿੰਟ ਤੱਕ ਪਾਕਿ ਹਵਾਈ ਖੇਤਰ ‘ਚ ਰਿਹਾ

ਇੰਡੀਗੋ ਫਲਾਈਟ ਦੇ ਪਾਕਿਸਤਾਨ ਹਵਾਈ ਖੇਤਰ ਵਿੱਚ ਦਾਖ਼ਲ ਹੋਣ ਦੀ ਦੋ ਹਫ਼ਤਿਆਂ ਵਿੱਚ ਦੂਜੀ ਘਟਨਾ ਸਾਹਮਣੇ ਆਈ ਹੈ। ਹੁਣ ਸ੍ਰੀਨਗਰ ਤੋਂ ਜੰਮੂ...

ਪੰਜਾਬ ‘ਚ ਅਗਲੇ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪੰਜਾਬ ‘ਚ ਮੌਸਮ ਵਿਚ ਅਚਾਨਕ ਆਈ ਤਬਦੀਲੀ ਕਾਰਨ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਬਣ ਗਏ ਹਨ। ਇਹ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।...

ਸੰਸਦ ਮੈਂਬਰਾਂ ਦੀ ਅਯੋਗਤਾ ਦੀ ਮਿਆਦ ਨੂੰ ਸੀਮਤ ਕਰਨ ਲਈ ਬਿੱਲ ਪਾਸ, ਨਵਾਜ਼ ਸ਼ਰੀਫ ਲਈ ਹੋ ਸਕਦੈ ਫਾਇਦੇਮੰਦ

ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਸਾਂਸਦਾਂ ਨੂੰ ਜੀਵਨ ਭਰ ਅਯੋਗ ਠਹਿਰਾਏ ਜਾਣ ਦੀ ਮਿਆਦ ਨੂੰ ਘਟਾਕੇ 5 ਸਾਲ ਤੱਕ ਸੀਮਤ ਕਰਨ ਲਈ ਬਿੱਲ ਪਾਸ ਕਰ...

LoC ‘ਤੇ ਬਣ ਰਹੇ ਬੰਕਰ, ਖੋਦੀਆਂ ਜਾ ਰਹੀਆਂ ਸੁਰੰਗਾਂ… ਭਾਰਤ ਖਿਲਾਫ ਪਾਕਿਸਤਾਨੀ ਫੌਜ ਦੀ ਮਦਦ ਕਰ ਰਿਹੈ ਚੀਨ

ਪੀਓਕੇ ਵਿਚ ਆਪਣੀਆਂ ਗਤੀਵਿਧੀਆਂ ਵਧਾਉਣ ਤੇ ਭਾਰਤ ਨੂੰ ਘੇਰਨ ਲਈ ਚੀਨ ਮਿੱਤਰ ਰਾਸ਼ਟਰ ਪਾਕਿਸਤਾਨ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਪਾਕਿਸਤਾਨ...

ਤਰਨਤਾਰਨ ਪੁਲਿਸ ਵੱਲੋਂ ਲਖਬੀਰ ਲੰਡਾ ਤੇ ਹਰਵਿੰਦਰ ਰਿੰਦਾ ਦੇ 2 ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਵਿਚ ਗੈਂਗਸਟਰ-ਅੱਤਵਾਦੀ...

ਨਿਰਮਲਾ ਸੀਤਾਰਮਨ ਦਾ ਬਰਾਕ ਓਬਾਮਾ ‘ਤੇ ਨਿਸ਼ਾਨਾ-‘6 ਮੁਸਲਿਮ ਦੇਸ਼ਾਂ ‘ਤੇ ਸੁੱਟੇ ਗਏ ਸਨ ਬੰਬ’

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਮ ਓਬਾਮਾ ‘ਤੇ ਨਿਸ਼ਾਨਾ ਸਾਧਿਆ। ਨਿਰਮਲਾ ਨੇ ਕਿਹਾ ਕਿ...

ਕਪੂਰਥਲਾ : ਸੇਵਾਮੁਕਤੀ ਤੋਂ 5 ਦਿਨ ਪਹਿਲਾਂ ASI ਖਿਲਾਫ ਰਿਸ਼ਵਤਖੋਰੀ ਦਾ ਕੇਸ ਦਰਜ, 15 ਨੂੰ ਕੀਤਾ ਨਾਮਜ਼ਦ

ਕਪੂਰਥਲਾ ਵਿਚ ਇਕ ਥਾਣੇਦਾਰ ਨੂੰ ਪੁਲਿਸੀਆ ਰੌਹਬ ਦਿਖਾਉਣਾ ਮਹਿੰਗਾ ਪੈ ਗਿਆ ਹੈ।ਥਾਣਾ ਸਿਟੀ ਵਿਚ ਏਐੱਸਆਈ ਖਿਲਾਫ ਰਿਸ਼ਵਤ ਦਾ ਕੇਸ ਦਰਜ ਕਰ...

ਕਰਨਾਟਕ : ਤਕਨੀਕੀ ਖਰਾਬੀ ਕਾਰਨ ਟ੍ਰੇਨਿੰਗ ਏਅਰਕ੍ਰਾਫਟ ਦੀ ਐੈਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ

ਕਰਨਾਟਕ ਦੇ ਕਲਬੁਰਗੀ ਵਿਚ ਰੈਡਬਰਡ ਫਲਾਇਟ ਟ੍ਰੇਨਿੰਗ ਅਕੈਡਮੀ ਦੇ ਟ੍ਰੇਨੀ ਏਅਰਕ੍ਰਾਫਟ ਦੀ ਪੇਥਸਿਰੂਰ ਪਿੰਡ ਦੇ ਖੇਤ ਵਿਚ ਐਮਰਜੈਂਸੀ...

ਬਠਿੰਡਾ : ਛੋਟੇ ਹਾਥੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਹਾਦਸੇ ‘ਚ ਨੌਜਵਾਨ ਦੀ ਮੌ.ਤ

ਬਠਿੰਡਾ ਵਿਚ ਜੈਤੋ ਰੋਡ ‘ਤੇ ਪਿੰਡ ਆਕਲੀਆ ਕੋਲ ਛੋਟੇ ਹਾਥੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਮਾਰਨ ਦੇ ਬਾਅਦ ਚਾਲਕ...

ਸਪੈਸ਼ਲ ਓਲੰਪਿਕ ਵਰਲਡ ਗੇਮਸ 2023 : ਭਾਰਤ ਨੇ ਫੁੱਟਬਾਲ ‘ਚ ਸੇਂਟ ਲੁਸੀਆ ਨੂੰ ਹਰਾ ਫਰੀਦਕੋਟ ਦੇ ਹਰਜੀਤ ਨੇ ਜਿੱਤਿਆ ਗੋਲਡ

ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਚੱਲ ਰਹੇ ਸਪੈਸ਼ਲ ਓਲੰਪਿਕ ਵਰਲਡ ਗੇਮਸ 2023 ਵਿਚ ਖੇਡੇ ਗਏ ਫੁੱਟਬਾਲ-7ਏ ਸਾਈਡ ਵਿਚ ਭਾਰਤ ਨੇ ਸੇਂਟ ਲੁਸੀਆ ਨੂੰ...

ਬਠਿੰਡਾ : RTI ਤਹਿਤ ਮੰਗੀ ਸੂਚਨਾ ਨਾ ਦੇਣ ਤੇ ਸੁਣਵਾਈ ‘ਚ ਗੈਰ-ਹਾਜ਼ਰ ਰਹਿਣ ‘ਤੇ SHO ‘ਤੇ ਲੱਗਾ 10,000 ਦਾ ਜੁਰਮਾਨਾ

ਆਰਟੀਆਈ ਤਹਿਤ ਮੰਗੀ ਗਈ ਸੂਚਨਾ ਨਾ ਦੇਣ ਤੇ ਸੁਣਵਾਈ ਵਿਚ ਲਗਾਤਾਰ ਗੈਰ-ਹਾਜ਼ਰ ਰਹਿਣ ‘ਤੇ ਰਾਜ ਕਮਿਸ਼ਨ ਨੇ ਥਾਣਾ ਤਲਵੰਡੀ ਸਾਬੋ ਦੇ ਥਾਣਾ...

9 ਸਾਲ ਬਾਅਦ ਇਕੱਠੇ ਕੰਮ ਕਰਣਗੇ ਫਰਾਹ ਤੇ ਸ਼ਾਹਰੁਖ ਖਾਨ? ਸਾਈਨ ਕੀਤਾ ਨਵਾਂ ਪ੍ਰੋਜੈਕਟ

ਸ਼ਾਹਰੁਖ ਖਾਨ ਅਤੇ ਫਰਾਹ ਖਾਨ ਨੌਂ ਸਾਲਾਂ ਬਾਅਦ ਦੁਬਾਰਾ ਇਕੱਠੇ ਹੋਣ ਦੀ ਤਿਆਰੀ ਕਰ ਰਹੇ ਹਨ। ਦੋਵਾਂ ਨੇ ਆਖਰੀ ਵਾਰ 2014 ਦੀ ਫਿਲਮ ‘ਹੈਪੀ ਨਿਊ...

ਲਾਰੈਂਸ ਗੈਂਗ ਦਾ ਨਾਂ ਲੈ ਕੇ ਵਸੂਲੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, ਪਿਸਤੌਲ ਸਣੇ ਇਕ ਗ੍ਰਿਫਤਾਰ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਨੂੰ ਇਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਵਿਚ ਪੰਜਾਬ ਪੁਲਿਸ...

ਜੀਜੇ ਨੂੰ ਦਿਲ ਦੇ ਬੈਠੀ ਸਾਲੀ ਤਾਂ ਵੱਡੀ ਭੈਣ ਨੇ ਛੋਟੀ ਨੂੰ ਬਣਾ ਲਿਆ ਸੌਂਤਣ, ਆਪਣੇ ਹੀ ਪਤੀ ਨਾਲ ਕਰਵਾ ਦਿੱਤਾ ਵਿਆਹ

ਜੀਜਾ-ਸਾਲੀ ਦੀ ਮੁਹੱਬਤ ਦੇ ਕਿੱਸੇ ਤਾਂ ਤੁਸੀਂ ਕਈ ਵਾਰ ਸੁਣੇ ਹੋਣਗੇ ਪਰ ਕੀ ਤੁਸੀਂ ਸੁਣਿਆ ਹੈ ਕਿ ਮਹਿਲਾ ਨੇ ਪਤੀ ਦੀ ਆਪਣੀ ਛੋਟੀ ਭੈਣ ਨਾਲ...

ਦਿੱਲੀ : ਮੀਂਹ ਦੇ ਪਾਣੀ ਤੋਂ ਬਚਣ ਲਈ ਮਹਿਲਾ ਨੇ ਫੜਿਆ ਬਿਜਲੀ ਦਾ ਖੰਭਾ, ਕਰੰਟ ਲੱਗਣ ਨਾਲ ਮੌਕੇ ‘ਤੇ ਮੌ.ਤ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਅੱਜ ਹਾਦਸਾ ਹੋ ਗਿਆ। ਮਹਿਲਾ ਬਿਜਲੀ ਦੇ ਖੰਭੇ ਦੀ ਲਪੇਟ ਵਿਚ ਆ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ...

ਟੇਢੇ-ਮੇਢੇ ਦੰਦ ਠੀਕ ਕਰਵਾਉਣ ਲਈ ਵਿਅਕਤੀ ਨੇ ਖਰਚੇ 3 ਲੱਖ, ਸਰਜਰੀ ਮਗਰੋਂ ਹੋਇਆ ਹੈਰਾਨ

ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਦੰਦ ਬਹੁਤ ਟੇਢੇ ਹਨ, ਜਿਨ੍ਹਾਂ ਨੂੰ ਠੀਕ ਕਰਵਾਉਣ ਲਈ ਉਹ ਹਜ਼ਾਰਾਂ ਰੁਪਏ ਖਰਚ ਕਰਦੇ...

‘ਹੇ ਯਾਰ ਬਸ…’ ਫ਼ੋਟੋਗ੍ਰਾਫਰ ਨੂੰ ਦੇਖ ਕੇ ਪਰਿਣੀਤੀ ਚੋਪੜਾ ਦਾ ਮੂਡ ਅਚਾਨਕ ਹੋ ਗਿਆ ਖਰਾਬ? ਯੂਜ਼ਰਸ ਨੇ ਦਿੱਤੀ ਇਹ ਪ੍ਰਤੀਕਿਰਿਆ

ਪਰਿਣੀਤੀ ਚੋਪੜਾ ਨੇ ਕੁਝ ਸਮਾਂ ਪਹਿਲਾਂ ਹੀ ਮੰਗਣੀ ਕਰ ਲਈ ਸੀ। ਉਸ ਦੌਰਾਨ ਪਾਪਰਾਜ਼ੀ ਨੇ ਉਸ ਨੂੰ ਬਹੁਤ ਢੱਕਿਆ ਅਤੇ ਲਾਈਮ ਲਾਈਟ ਵਿੱਚ...

ਵੈਸਟਇੰਡੀਜ਼ ਦੌਰੇ ਤੋਂ ਪਹਿਲਾਂ ਸੀਨੀਅਰ ਖਿਡਾਰੀਆਂ ‘ਤੇ ਭੜਕੇ ਸੁਨੀਲ ਗਾਵਸਕਰ, ਕਿਹਾ-‘ਵਿਰਾਟ-ਰੋਹਿਤ ਨੂੰ ਬ੍ਰੇਕ ਦਿਓ’

ਵੈਸਟਇੰਡੀਜ਼ ਦੌਰੇ ਲਈ ਚੇਤੇਸ਼ਵਰ ਪੁਜਾਰਾ ਨੂੰ ਭਾਰਤੀ ਟੈਸਟ ਟੀਮ ਤੋਂ ਬਾਹਰ ਕਰਨ ਦੇ ਬਾਅਦ ਤੋਂ ਹੀ ਸੁਨੀਲ ਗਾਵਸਕਰ ਭੜਕੇ ਹੋਏ ਹਨ।...

ਸਾਊਥ ਸੁਪਰਸਟਾਰ ਰਾਮ ਚਰਨ ਦੀ ਪਤਨੀ ਨੇ ਡਿਲੀਵਰੀ ਤੋਂ ਪਹਿਲਾਂ ਸ਼ੇਅਰ ਕੀਤੀ ਇਹ ਪੋਸਟ

ਦੱਖਣ ਫਿਲਮਾਂ ਦੇ ਸੁਪਰਸਟਾਰ ਰਾਮ ਚਰਨ ਅਤੇ ਉਨ੍ਹਾਂ ਦੀ ਪਤਨੀ ਉਪਾਸਨਾ ਕਮੀਨੇਨੀ ਕੋਨੀਡੇਲਾ ਨੇ ਹਾਲ ਹੀ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ...

ਮਿਜ਼ੋਰਮ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 17 ਕਰੋੜ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਸਣੇ ਦੋ ਵਿਅਕਤੀ ਗ੍ਰਿਫ਼ਤਾਰ

ਮਿਜ਼ੋਰਮ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਕੋਲੋਂ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।...

ਕਾਂਗਰਸ ਦੀ ‘ਮੁਹੱਬਤ ਕੀ ਦੁਕਾਨ’ ਦਾ ਜ਼ਿਕਰ ਕਰ ‘ਆਪ’ ਦੀ ਅਪੀਲ, ਰਾਹੁਲ ਕੇਂਦਰ ਦੇ ਆਰਡੀਨੈਂਸ ਖਿਲਾਫ ਕਰਨ ਸਮਰਥਨ

ਕਾਂਗਰਸ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ‘ਤੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ। ਦਿੱਲੀ ਦੇ ਉਪ ਰਾਜਪਾਲ ਦੇ ਅਧਿਕਾਰਾਂ ‘ਤੇ ਆਰਡੀਨੈਂਸ...

ਫਿਰੋਜ਼ਪੁਰ ‘ਚ 5 ਨਸ਼ਾ ਤਸਕਰ ਗ੍ਰਿਫਤਾਰ, 102 ਗ੍ਰਾਮ ਹੈਰੋਇਨ ਤੇ 20 ਕਿਲੋ ਭੁੱਕੀ ਬਰਾਮਦ

ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਰੋਕੂ ਮੁਹਿੰਮ ਤਹਿਤ STF ਨੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਂ ਮੁਲਜ਼ਮਾਂ...

PM ਮੋਦੀ ਨੂੰ ਮਿਲਿਆ ਮਿਸਰ ਦਾ ਸਰਵਉੱਚ ਨਾਗਰਿਕ ਸਨਮਾਨ, ਰਾਸ਼ਟਰਪਤੀ ਅਲ-ਸੀਸੀ ਨੇ ਕੀਤਾ ਸਨਮਾਨਿਤ

ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨੇ ਕਾਹਿਰਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਆਰਡਰ ਆਫ ਦਿ ਨਾਇਲ’ ਪੁਰਸਕਾਰ ਨਾਲ...

ਵਿਦੇਸ਼ਾਂ ‘ਚ ਰਹਿੰਦੇ ਰਾਮ ਭਗਤਾਂ ਲਈ ਖੁਸ਼ਖਬਰੀ! ਰਾਮ ਮੰਦਰ ਦੇ ਨਿਰਮਾਣ ਲਈ ਦੇ ਸਕਣਗੇ ਦਾਨ

ਵਿਦੇਸ਼ਾਂ ਵਿੱਚ ਰਹਿੰਦੇ ਰਾਮ ਭਗਤ ਵੀ ਜਲਦੀ ਹੀ ਰਾਮ ਮੰਦਰ ਦੇ ਨਿਰਮਾਣ ਲਈ ਫੰਡ ਦਾਨ ਕਰ ਸਕਣਗੇ। ਹੁਣ ਤੱਕ ਦੇਸ਼ ਭਰ ਦੇ ਰਾਮ ਭਗਤ ਹੀ ਰਾਮ...

ਟੀਮ ਇੰਡੀਆ ਨੂੰ ਵੱਡਾ ਝਟਕਾ, ਰਾਹੁਲ ਮਗਰੋਂ ਹੁਣ ਇਹ ਸਟਾਰ ਖਿਡਾਰੀ ਏਸ਼ੀਆ ਕੱਪ ਤੋਂ ਬਾਹਰ!

ਭਾਰਤੀ ਟੀਮ ਨੂੰ ਇਸ ਸਾਲ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਵਰਗੇ ਕਈ ਵੱਡੇ ਟੂਰਨਾਮੈਂਟ ਖੇਡਣੇ ਹਨ। ਦੋਵਾਂ ਟੂਰਨਾਮੈਂਟਾਂ ਦਾ ਸ਼ਡਿਊਲ...

ਰਾਘਵ ਚੱਢਾ ਦਾ ਰਾਜਨਾਥ ਸਿੰਘ ‘ਤੇ ਪਲਟਵਾਰ, ਬੋਲੇ- ‘ਪੰਜਾਬ ‘ਚ ਹਾਲਾਤ ਬਿਹਤਰ, ਆਪਣੇ ਸੂਬੇ ਮਣੀਪੁਰ ਵੱਲ ਵੇਖੋ’

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਰਾਜ ਸਭਾ ਮੈਂਬਰ...

ਨਾਗਰਿਕ ਵਰਤੋਂ ਦੇ ਡਰੋਨ ਦੇ ਐਕਸਪੋਰਟ ਨੂੰ ਮਿਲੀ ਮੰਜੂਰੀ, DGFT ਨੇ ਨਿਯਮਾਂ ‘ਚ ਦਿੱਤੀ ਢਿੱਲ

ਸਰਕਾਰ ਨੇ ਦੇਸ਼ ਵਿੱਚ ਡਰੋਨ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਾਗਰਿਕਾਂ ਦੁਆਰਾ ਵਰਤੇ ਜਾਂਦੇ ਡਰੋਨਾਂ ਲਈ ਨਿਰਯਾਤ ਨਿਯਮਾਂ ਵਿੱਚ ਬਦਲਾਅ...

ਅੰਬਾਲਾ ‘ਚ ਬੀ.ਐੱਡ ਦੀ ਪ੍ਰੀਖਿਆ ਦੇਣ ਗਈ ਲੜਕੀ ਲਾਪਤਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਹਰਿਆਣਾ ਦੇ ਅੰਬਾਲਾ ਤੋਂ ਰਾਏਪੁਰ ਰਾਣੀ (ਪੰਚਕੂਲਾ) ਬੀ.ਐੱਡ ਦੀ ਪ੍ਰੀਖਿਆ ਦੇਣ ਗਈ ਲੜਕੀ ਵਾਪਸ ਨਹੀਂ ਆਈ। ਪਰਿਵਾਰ ਨੇ ਆਪਣੇ ਪੱਧਰ ‘ਤੇ...

ਕੇਦਾਰਨਾਥ ‘ਚ ਭਾਰੀ ਮੀਂਹ, ਰੋਕੀ ਗਈ ਯਾਤਰਾ, CM ਧਾਮੀ ਨੇ ਸੰਭਾਲਿਆ ਮੋਰਚਾ

ਉੱਤਰਾਖੰਡ ‘ਚ ਹੋ ਰਹੀ ਭਾਰੀ ਬਾਰਿਸ਼ ਦੇ ਮੱਦੇਨਜ਼ਰ ਕੇਦਾਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਰੁਦਰਪ੍ਰਯਾਗ ਦੇ ਜ਼ਿਲ੍ਹਾ...

ਫ਼ਰੀਦਕੋਟ ‘ਚ ਮਹਿਲਾ ਨਸ਼ਾ ਤਸਕਰ ਗ੍ਰਿਫਤਾਰ, 680 ਨਸ਼ੀਲੀਆਂ ਗੋਲੀਆਂ ਬਰਾਮਦ

ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਵਿੱਚ ਮਹਿਲਾ ਸਮੱਗਲਰਾਂ ਦੀ ਭੂਮਿਕਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਫ਼ਰੀਦਕੋਟ ਤੋਂ ਸਾਹਮਣੇ...

‘ਵੁਹਾਨ ਦੀ ਲੈਬ ਤੋਂ ਨਹੀਂ ਲੀਕ ਹੋਇਆ ਸੀ ਕੋਰੋਨਾ ਵਾਇਰਸ’- ਅਮਰੀਕਾ ਦੀ ਖੁਫੀਆ ਏਜੰਸੀ ਦਾ ਵੱਡਾ ਦਾਅਵਾ

ਅਮਰੀਕੀ ਅਧਿਕਾਰੀਆਂ ਨੇ ਇੱਕ ਖੁਫੀਆ ਰਿਪੋਰਟ ਦਾ ਮੁੱਦਾ ਉਠਾਉਣ ਵਾਲਿਆਂ ਵੱਲੋਂ ਉਠਾਏ ਗਏ ਕੁਝ ਨੁਕਤਿਆਂ ਨੂੰ ਖਾਰਿਜ ਕਰ ਦਿੱਤਾ ਹੈ ਜਿਸ...

ਹੁਸ਼ਿਆਰਪੁਰ ‘ਚ ਰਿਸ਼ਤੇ ਤਾਰ-ਤਾਰ, AC ਦੀ ਕੂਲਿੰਗ ਨੂੰ ਲੈ ਕੇ ਪੁੱਤ ਨੇ ਪਿਓ ਨੂੰ ਮਾਰੀ ਗੋਲੀ

ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ ‘ਚ ਖੂਨ ਦੇ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਏ.ਸੀ. ਕੂਲਿੰਗ ਲਈ ਨੌਜਵਾਨ...

ਮਸਜਿਦ ‘ਚ ਵੜਕੇ ਫੌਜ ਦੇ ਜਵਾਨਾਂ ਨੇ ਲਾਏ ਜ਼ਬਰਦਸਤੀ ‘ਜੈ ਸ਼੍ਰੀ ਰਾਮ’ ਦੇ ਨਾਅਰੇ- ਮਹਿਬੂਬਾ ਮੁਫਤੀ ਦਾ ਦਾਅਵਾ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਨੂੰ ਕੁਝ ਫੌਜੀ ਜਵਾਨ ਪੁਲਵਾਮਾ ਦੀ ਇਕ ਮਸਜਿਦ ਦੇ...

1983 World Cup ਦੀ ਜਿੱਤ ਨੂੰ 40 ਸਾਲ ਪੂਰੇ, ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਨੂੰ ਦਿੱਤੀ ਸੀ ਮਾਤ

ਅੱਜ ਕ੍ਰਿਕਟ ਜਗਤ ਭਾਰਤ ਦੀ ਇਤਿਹਾਸਕ 1983 ਵਿਸ਼ਵ ਕੱਪ ਜਿੱਤ ਦੀ 40ਵੀਂ ਵਰ੍ਹੇਗੰਢ ਮਨਾ ਰਿਹਾ ਹੈ। 40 ਸਾਲ ਪਹਿਲਾਂ ਅੱਜ ਦੇ ਦਿਨ ਭਾਰਤੀ ਟੀਮ ਨੇ...

ਹੌਲੀ-ਹੌਲੀ ਪੱਥਰ ਬਣ ਰਿਹੈ 29 ਸਾਲਾਂ ਨੌਜਵਾਨ ਦਾ ਸਰੀਰ, 20 ਲੱਖ ‘ਚੋਂ ਕਿਸੇ ਇੱਕ ਨੂੰ ਹੁੰਦੀ ਅਜਿਹੀ ਬੀਮਾਰੀ

ਮੈਡੀਕਲ ਫੀਲਡ ਵਿੱਚ ਇੱਕ ਹੈਰਾਨ ਕਰਨ ਵਾਲਾ ਕੇਸ ਸਾਹਮਣੇ ਆਇਆ ਹੈ। ਜਿਥੇ ਇੱਕ 29 ਸਾਲ ਦੇ ਨੌਜਵਾਨ ਦਾ ਸਰੀਰ ਹੌਲੀ-ਹੌਲੀ ਪੱਥਰ ਬਣਦਾ ਜਾ ਰਿਹਾ...

1 ਜੁਲਾਈ ਤੋਂ ਅਮਰਨਾਥ ਯਾਤਰਾ, ਜੰਮੂ-ਕਸ਼ਮੀਰ ‘ਚ ਸੁਰੱਖਿਆ ਫੋਰਸ ਡਰੋਨ ਰਾਹੀਂ ਕਰ ਰਹੇ ਨਿਗਰਾਨੀ

1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਬਲ...

ਫਿਲਮ ਨਿਰਮਾਤਾ ਕੁਲਜੀਤ ਪਾਲ ਦਾ 90 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

Kuljit Pal Pased Away: ਮਸ਼ਹੂਰ ਫਿਲਮਕਾਰ ਕੁਲਜੀਤ ਪਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਮੁੰਬਈ ਦੇ ਸਾਂਤਾਕਰੂਜ਼...

ਪੰਚਕੂਲਾ : ਘੱਗਰ ਦਰਿਆ ‘ਚ ਪਾਣੀ ਦੇ ਤੇਜ਼ ਵਹਾਅ ‘ਚ ਕਾਰ ਸਣੇ ਔਰਤ ਰੁੜ੍ਹੀ, ਲੋਕਾਂ ਨੇ ਕੀਤਾ ਰੈਸਕਿਊ

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ‘ਚ ਐਤਵਾਰ ਸਵੇਰੇ ਘੱਗਰ ਨਦੀ ‘ਚ ਪਾਣੀ ਦੇ ਤੇਜ਼ ਵਹਾਅ ‘ਚ ਇਕ ਔਰਤ ਆਪਣੀ ਕਾਰ ਸਮੇਤ ਵਹਿ ਗਈ। ਆਸ-ਪਾਸ ਦੇ...

ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ

ਰੂਸ ਵਿਚ ਘਰੇਲੂ ਯੁੱਧ ਅਤੇ ਤਖ਼ਤਾ ਪਲਟ ਦਾ ਖ਼ਤਰਾ ਟਲ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਕਰਨ ਵਾਲੀ ਵੈਗਨਰ ਦੀ...

ਸਾਈਬਰ ਪੁਲਿਸ ਨੇ ਟਾਸਕ ਫਰਾਡ ਗਰੋਹ ਦੇ 6 ਦੋਸ਼ੀਆਂ ਨੂੰ ਮੁੰਬਈ, ਸੂਰਤ ਅਤੇ ਰਾਜਸਥਾਨ ਤੋਂ ਕੀਤਾ ਗ੍ਰਿਫਤਾਰ

ਮਹਾਰਾਸ਼ਟਰ ਦੇ ਨਾਗਪੁਰ ‘ਚ ਸਾਈਬਰ ਪੁਲਸ ਨੇ ਧੋਖਾਧੜੀ ਦੇ ਇਕ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਗੁਜਰਾਤ ਅਤੇ...

2 ਨਾਬਾਲਗ ਕੁੜੀਆਂ ਨਾਲ ਕੀਤੀ ਛੇੜਛਾੜ ਕਰਨ ‘ਤੇ ਸਿੰਗਾਪੁਰ ‘ਚ ਭਾਰਤੀ ਸ਼ੈੱਫ ਨੂੰ ਹੋਈ ਜੇਲ੍ਹ

ਸਿੰਗਾਪੁਰ ਵਿੱਚ ਇੱਕ ਭਾਰਤੀ ਸ਼ੈੱਫ ਨੂੰ ਤਿੰਨ ਮਹੀਨਿਆਂ ਵਿੱਚ ਦੋ ਨਾਬਾਲਗ ਕੁੜੀਆਂ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਰਨ...

PM Modi ਅੱਜ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਨੂੰ ਮਿਲਣਗੇ, ਅਲ-ਹਕੀਮ ਮਸਜਿਦ ਦਾ ਵੀ ਕਰਨਗੇ ਦੌਰਾ

ਅਮਰੀਕਾ ਦੇ ਸਫਲ ਦੌਰੇ ਤੋਂ ਬਾਅਦ, PM ਮੋਦੀ ਸ਼ਨੀਵਾਰ (24 ਜੂਨ) ਨੂੰ ਆਪਣੇ ਦੋ ਦਿਨਾਂ ਰਾਜ ਦੌਰੇ ‘ਤੇ ਮਿਸਰ ਪਹੁੰਚ ਗਏ। ਆਪਣੀ ਯਾਤਰਾ ਦੇ ਪਹਿਲੇ...

ਟਰੱਕ ਡਰਾਈਵਰ ਆਇਆ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ, ਪਹਿਲਾਂ ਬਚਿਆ ਫੇਰ ਖਿੱਚ ਕੇ ਲੈ ਗਈ ਮੌਤ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਟਰੱਕ ਡਰਾਈਵਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ...

ਆਰਮੀ ਚੀਫ ਮਨੋਜ ਪਾਂਡੇ ਪਹੁੰਚੇ ਅੰਮ੍ਰਿਤਸਰ, ਪਤਨੀ ਨਾਲ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ ਅੰਮ੍ਰਿਤਸਰ ਦੌਰੇ ‘ਤੇ ਹਨ। ਫੌਜ ਮੁਖੀ ਨੇ ਸਵੇਰੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ...

ਹਿਮਾਚਲ ‘ਚ ਮਾਨਸੂਨ ਦੀ ਐਂਟਰੀ ਨਾਲ ਭਾਰੀ ਮੀਂਹ: ਮੰਡੀ-ਕੁੱਲੂ ‘ਚ ਹੜ੍ਹ, ਰਿਵਰ ਰਾਫਟਿੰਗ ‘ਤੇ ਪਾਬੰਦੀ

ਹਿਮਾਚਲ ‘ਚ ਮਾਨਸੂਨ ਦੀ ਐਂਟਰੀ ਦੇ ਨਾਲ ਹੀ ਭਾਰੀ ਬਾਰਿਸ਼ ਸ਼ੁਰੂ ਹੋ ਗਈ ਹੈ। ਬੀਤੀ ਰਾਤ ਤੋਂ ਹੀ ਜ਼ਿਆਦਾਤਰ ਇਲਾਕਿਆਂ ‘ਚ ਭਾਰੀ ਮੀਂਹ ਪੈ...

ਲੁਧਿਆਣਾ : ਸੜਕ ਵਿਚਾਲੇ ਧੂੰ-ਧੂੰ ਕਰਕੇ ਸੜੀ BMW ਗੱਡੀ, ਟ੍ਰਾਈ ਲੈਣ ਨਿਕਲਿਆ ਸੀ ਮਕੈਨਿਕ

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ ‘ਚ ਨੈਸ਼ਨਲ ਹਾਈਵੇ (NH) ‘ਤੇ...

ਟੇਕਆਫ਼ ਤੋਂ ਪਹਿਲਾਂ ਫਟਿਆ ਫਲਾਈਟ ਦਾ ਟਾਇਰ, ਐਮਰਜੈਂਸੀ ਐਗਜ਼ਿਟ ਦੌਰਾਨ 11 ਯਾਤਰੀ ਜ਼ਖਮੀ

ਹਾਂਗਕਾਂਗ ਏਅਰਪੋਰਟ ‘ਤੇ ਇਕ ਫਲਾਈਟ ਅਚਾਨਕ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ। ਮਾਮਲਾ ਕੈਥੇ ਪੈਸੀਫਿਕ ਫਲਾਈਟ cx880 ਦਾ ਦੱਸਿਆ ਜਾ...

‘ਆਪ’ ਵਿਧਾਇਕ ਕੁਲਜੀਤ ਰੰਧਾਵਾ ਦੀ ਪਾਇਲਟ ਗੱਡੀ ਨਾਲ ਹਾਦਸਾ, ਤੇਜ਼ ਰਫਤਾਰ ਕਾਰ ਨੇ ਠੋਕਿਆ

ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਕਾਫ਼ਲੇ ਦੀ ਪਾਇਲਟ ਗੱਡੀ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ।...

ਪੱਛਮੀ ਬੰਗਾਲ ‘ਚ ਰੇਲ ਹਾਦਸਾ, ਆਪਸ ‘ਚ ਟਕਰਾਈਆਂ 2 ਮਾਲ ਗੱਡੀਆਂ, 12 ਡੱਬੇ ਪੱਟੜੀ ਤੋਂ ਉਤਰੇ

ਪੱਛਮੀ ਬੰਗਾਲ ਦੇ ਬਾਂਕੁਰਾ ਨੇੜੇ ਐਤਵਾਰ ਤੜਕੇ ਦੋ ਮਾਲ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ...