Tag: latestnews, national news, topnews
UP : ਯੁਮਨਾ ਐਕਸਪ੍ਰੈਸ-ਵੇ ‘ਤੇ ਸੜਕ ਹਾਦਸੇ ‘ਚ ਇੱਕ ਪਰਿਵਾਰ ਦੇ 7 ਲੋਕਾਂ ਦੀ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ
May 07, 2022 11:57 am
ਉੱਤਰ ਪ੍ਰਦੇਸ਼ ਦੇ ਮਥੁਰਾ ‘ਚ ਯਮੁਨਾ ਐੈਕਸਪ੍ਰੈਸ ਵੇ ‘ਤੇ ਇੱਕ ਦਰਦਨਾਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 2 ਜ਼ਖਮੀ ਹੋ ਗਏ...
ਜੰਗ ਵਿਚਾਲੇ ਪੁਤਿਨ ਦੀ ਗਰਲਫ੍ਰੈਂਡ ‘ਤੇ ਐਕਸ਼ਨ ਲੈਣ ਦੀ ਤਿਆਰੀ ‘ਚ EU, ਲਗਾਏਗਾ ਪ੍ਰਤੀਬੰਧ
May 07, 2022 11:02 am
ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸ ਦਰਮਿਆਨ ਯੂਰਪੀਅਨ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਹੋਰ...
ਬਿਜਲੀ ਸੰਕਟ ਨਾਲ ਨਿਪਟਣ ਲਈ ਰੇਲਵੇ ਨੇ ਲਿਆ ਵੱਡਾ ਫੈਸਲਾ, 1100 ਤੋਂ ਵੱਧ ਟ੍ਰੇਨਾਂ ਨੂੰ ਕੀਤਾ ਰੱਦ
May 06, 2022 5:55 pm
ਦੇਸ਼ ਵਿਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਅਗਲੇ 20 ਦਿਨਾਂ ਤੱਕ ਰੇਲਵੇ ਨੇ ਘੱਟ ਤੋਂ ਘੱਟ 1100 ਟ੍ਰੇਨਾਂ ਨੂੰ ਰੱਦ...
ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਅੱਜ, ਕੇਸ ਖਾਰਜ ਕਰਨ ਦੀ ਕੀਤੀ ਸੀ ਮੰਗ
May 06, 2022 1:51 pm
ਕਾਂਗਰਸੀ ਆਗੂ ਅਲਕਾ ਲਾਂਬਾ ਦੀ ਪਟੀਸ਼ਨ ‘ਤੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ। ਉਨ੍ਹਾਂ ਨੇ ਰੋਪੜ ਵਿਚ ਦਰਜ ਡਰੱਗ...
ਹੁਣ ਸਫ਼ਰ ਦੇ ਹਿਸਾਬ ਨਾਲ ਦੇਣਾ ਪਵੇਗਾ ਟੋਲ ! ਕੇਂਦਰ ਸਰਕਾਰ ਨੇ ਕੀਤੀ FAStag ਖਤਮ ਕਰਨ ਦੀ ਤਿਆਰੀ
May 06, 2022 1:26 pm
ਦੇਸ਼ ਵਿੱਚ ਹਾਈਵੇ ‘ਤੇ ਆਵਾਜਾਈ ਘਟਾਉਣ ਲਈ ਸਰਕਾਰ ਵੱਲੋਂ ਫਾਸਟੈਗ ਦੀ ਸ਼ੁਰੂਆਤ ਕੀਤੀ ਗਈ । ਪਰ ਹੁਣ ਸਰਕਾਰ ਫਾਸਟੈਗ ਤੋਂ ਵੀ ਐਡਵਾਂਸ ਤਕਨੀਕ...
ਖੱਟਰ ਸਰਕਾਰ ਨੇ 3 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਟੈਬਲੇਟ, ਅਜਿਹਾ ਕਰਨ ਵਾਲਾ ਬਣਿਆ ਦੇਸ਼ ਦਾ ਪਹਿਲਾ ਸੂਬਾ
May 06, 2022 12:32 pm
ਹਰਿਆਣਾ ਸਰਕਾਰ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦਿੱਤਾ ਗਿਆ ਹੈ। ਖੱਟਰ ਸਰਕਾਰ ਵੱਲੋਂ ਸੂਬੇ ਵਿੱਚ 10ਵੀਂ ਤੋਂ...
ਸਿਸੋਦੀਆ ਦਾ BJP ‘ਤੇ ਨਿਸ਼ਾਨਾ-‘ਦਿੱਲੀ MCD ਬੁਲਡੋਜ਼ਰ ਚਲਾ ਕੇ 60 ਲੱਖ ਲੋਕਾਂ ਨੂੰ ਕਰਨਾ ਚਾਹੁੰਦੀ ਹੈ ਬੇਘਰ’
May 06, 2022 10:56 am
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਿੱਲੀ ਨਗਰ ਨਿਗਮ ਦੀ ਕਬਜ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਉਪ...
WHO ਦੇ ਕੋਰੋਨਾ ਮੌਤਾਂ ਦੇ ਅੰਕੜਿਆਂ ਨੂੰ ਲੈ ਕੇ ਵਰ੍ਹੇ ਰਾਹੁਲ ਗਾਂਧੀ-‘ਵਿਗਿਆਨ ਝੂਠ ਨਹੀਂ ਬੋਲਦਾ, PM ਮੋਦੀ ਬੋਲਦੇ ਹਨ’
May 06, 2022 10:33 am
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ...
ਵੱਡੀ ਖ਼ਬਰ: BJP ਆਗੂ ਤੇਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਕੀਤਾ ਗ੍ਰਿਫਤਾਰ
May 06, 2022 10:06 am
ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ । ਬੱਗਾ ਦੇ ਖਿਲਾਫ਼ ਇੱਕ ਅਪ੍ਰੈਲ ਨੂੰ...
ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, ਇੱਕ ਦਿਨ ‘ਚ 12 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ
May 06, 2022 8:49 am
ਚਾਰਧਾਮਾਂ ਵਿੱਚੋਂ ਇੱਕ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਵੈਦਿਕ ਮੰਤਰ ਉਚਾਰਨ ਦੇ ਨਾਲ ਖੋਲ੍ਹੇ ਗਏ। ਹਜ਼ਾਰਾਂ ਭਗਤਾਂ ਦੇ...
ਰੂਸ-ਯੂਕਰੇਨ ਯੁੱਧ ਵਿਚਾਲੇ ਅੱਜ ਤੋਂ ਮੁੜ ਸ਼ੁਰੂ ਹੋਣਗੀਆਂ ਭਾਰਤ-ਰੂਸ ਵਿਚਾਲੇ ਉਡਾਣਾਂ, ਦਿੱਲੀ ਤੋਂ ਮਾਸਕੋ ਪਹੁੰਚੇਗੀ ਉਡਾਣ
May 06, 2022 8:10 am
ਰੂਸੀ ਸਰਕਾਰ ਵਲੋਂ ਸੰਚਾਲਿਤ ਏਅਰੋਫਲੋਤ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਰੂਸ ਅਤੇ ਭਾਰਤ ਵਿਚਕਾਰ ਉਡਾਣਾਂ ਸ਼ੁਰੂ ਕਰੇਗੀ । ਏਅਰੋਫਲੋਤ...
ਦੇਸ਼ ‘ਚ ਕੋਰੋਨਾ ਨੇ ਤੋੜੇ ਰਿਕਾਰਡ, ਬੀਤੇ 24 ਘੰਟਿਆਂ ‘ਚ 3 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 55 ਲੋਕਾਂ ਦੀ ਮੌਤ
May 05, 2022 1:09 pm
ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਬੇਕਾਬੂ ਹੁੰਦੀ ਜਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3275 ਨਵੇਂ ਮਾਮਲੇ ਸਾਹਮਣੇ ਆਏ ਹਨ,...
ਚੀਨ ਨੇ ਐਵਰੈਸਟ ‘ਤੇ ਬਣਾਇਆ ਸਭ ਤੋਂ ਉੱਚਾ ਵੈਦਰ ਸਟੇਸ਼ਨ, ਜਲਵਾਯੂ ਬਦਲਾਅ ਤੇ ਗ੍ਰੀਨਹਾਊਸ ਗੈਸ ‘ਤੇ ਕਰੇਗਾ ਸਟੱਡੀ
May 04, 2022 11:56 pm
ਚੀਨ ਦੇ ਵਿਗਿਆਨਕਾਂ ਨੇ ਮਾਊਂਟ ਐਵਰੈਸਟ ‘ਤੇ 8830 ਮੀਟਰ ਦੀ ਉਚਾਈ ‘ਤੇ ਦੁਨੀਆ ਦਾ ਸਭ ਤੋਂ ਉੱਚਾ ਵੈਦਰ ਸਟੇਸ਼ਨ ਬਣਾਇਆ ਹੈ। ਇਹ ਸੈਟੇਲਾਈਟ...
ਅਮਰੀਕਾ ਦਾ ਪ੍ਰਵਾਸੀ ਭਾਰਤੀਆਂ ਨੂੰ ਤੋਹਫਾ, ਵਰਕ ਪਰਮਿਟ ਦੀ ਮਿਆਦ ‘ਚ 1.5 ਸਾਲ ਦਾ ਕੀਤਾ ਵਾਧਾ
May 04, 2022 11:55 pm
ਬਾਇਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਦਾ ਐਲਾਨ ਕੀਤਾ ਹੈ ਜਿਸ ਵਿਚ ਗ੍ਰੀਨ ਕਾਰਡ...
ਅਮਰੀਕੀ ਜਨਰਲ ਦਾ ਦਾਅਵਾ-‘ਰੂਸ ਦੀ ਸੱਤਾ ਤੋਂ ਬਾਹਰ ਗਏ ਤਾਂ ਪੁਤਿਨ ਦੀ ਹੋ ਸਕਦੀ ਹੈ ਹੱਤਿਆ’
May 04, 2022 11:53 pm
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰੀ ਤਰ੍ਹਾਂ ਯੂਕਰੇਨ ਜੰਗ ਨੂੰ ਜਿੱਤਣਾ ਚਾਹੁੰਦੇ ਹਨ। ਇਸ ਲਈ ਕੁਝ ਸ਼ਹਿਰਾਂ ‘ਤੇ ਰੂਸੀ ਫੌਜ ਨਵੇਂ...
ਸੁਰਖੀਆਂ ਬਟੋਰ ਰਿਹਾ ਭਾਗਲਪੁਰ ਦਾ ਅਨੋਖਾ ਵਿਆਹ, 36 ਇੰਚ ਦਾ ਦੁਲਹਾ-34 ਇੰਚ ਦੀ ਦੁਲਹਨ ਨੂੰ ਦੇਖਣ ਜੁਟੀ ਭੀੜ
May 04, 2022 11:52 pm
ਭਾਗਲਪੁਰ ਦਾ ਇਕ ਵਿਆਹ ਬਹੁਤ ਹੀ ਸੁਰਖੀਆਂ ਬਟੋਰ ਰਿਹਾ ਹੈ। ਕਾਰਨ ਦੁਲਹਾ ਤੇ ਦੁਲਹਨ ਦੀ ਹਾਈਟ। ਦੁਲਹਾ 36 ਇੰਚ ਲੰਬਾ ਹੈ ਜਦੋਂ ਕਿ ਦੁਲਹਨ 24 ਇੰਚ...
ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ, ਔਰਤਾਂ ਲਈ ਡਰਾਈਵਿੰਗ ਲਾਇਸੈਂਸ ਬਣਾਉਣ ‘ਤੇ ਲਗਾਈ ਰੋਕ
May 04, 2022 9:40 pm
ਤਾਲਿਬਾਨ ਰਾਜ ਵਿਚ ਅਫਗਾਨਿਸਤਾਨ ਔਰਤਾਂ ਲਈ ਇੱਕ ਨਰਕ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ। ਔਰਤਾਂ ਨੂੰ ਉਂਝ ਵੀ ਤਾਲਿਬਾਨ ਆਜ਼ਾਦ ਨਹੀਂ ਦੇਖ...
ਐਂਟੀਲੀਆ ਕੇਸ ‘ਚ NIA ਦਾ ਖੁਲਾਸਾ, ਮਨਸੁਖ ਹਿਰੇਨ ਦੀ ਹੱਤਿਆ ਲਈ ਸਚਿਨ ਵਾਜੇ ਨੇ ਦਿੱਤੇ ਸਨ 45 ਲੱਖ ਰੁਪਏ
May 04, 2022 9:05 pm
ਮਨਸੁਖ ਹਿਰੇਨ ਹੱਤਿਆ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀ ਸਚਿਨ ਵਾਜੇ ਨੇ ਪ੍ਰਦੀਪ ਸ਼ਰਮਾ ਨੂੰ ਇਸ ਲਈ 45 ਲੱਖ ਰੁਪਏ ਦਿੱਤੇ...
ਰਾਜੀਵ ਗਾਂਧੀ ਹੱਤਿਆਕਾਂਡ ਦੇ ਦੋਸ਼ੀ ਪੇਰਾਰਿਵਲਨ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ
May 04, 2022 8:24 pm
ਸੁਪਰੀਮ ਕੋਰਟ ਨੇ ਕਿਹਾ ਕਿ ਤਾਮਿਲਨਾਡੂ ਦੇ ਰਾਜਪਾਲ ਰਾਜੀਵ ਗਾਂਧੀ ਹੱਤਿਆਕਾਂਡ ਵਿਚ ਦੋਸ਼ੀ ਏਜੀ ਪੇਰਾਰਿਵਲਨ ਦੀ ਰਿਹਾਈ ‘ਤੇ ਰਾਜ ਕੈਬਨਿਟ...
ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਵਰਕਰਾਂ ਨੂੰ ਤੋਹਫਾ, ਹੁਣ ਮਜ਼ਦੂਰ ਵੀ ਫ੍ਰੀ ‘ਚ ਕਰ ਸਕਣਗੇ ਬੱਸ ਯਾਤਰਾ
May 04, 2022 7:52 pm
ਦਿੱਲੀ ਦੇ ਨਿਰਮਾਣ ਮਜ਼ਦੂਰਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਸਕ ਯੋਜਨਾ ਤਹਿਤ ਮਜ਼ਦੂਾਂ ਲਈ ਮੁਫਤ ਪਾਸ ਦਿੱਤੇ ਹਨ ਜਿਸ ਨਾਲ...
ਭਾਰਤ ਬਾਇਓਟੈਕ ਨੇ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ
May 04, 2022 6:52 pm
ਭਾਰਤ ਬਾਇਓਟੈਕ ਨੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਤੋਂ 2-18 ਉਮਰ ਵਰਗ ਦੇ ਬੱਚਿਆਂ ‘ਤੇ ਕੋਵੈਕਸੀਨ ਬੂਸਟਰ ਦੇ ਟ੍ਰਾਇਲ ਦੀ ਮੰਗੀ ਮਨਜ਼ੂਰੀ...
ਸਾਬਕਾ ਸੈਨਿਕਾਂ ਦੇ ਖਾਤਿਆਂ ਵਿਚ ਅੱਜ ਹੀ ਆਏਗੀ ਪੈਨਸ਼ਨ, ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਦਾ ਐਲਾਨ
May 04, 2022 6:29 pm
ਕੇਂਦਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅੱਜ ਰਾਤ ਤੱਕ ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਦੀ ਰਕਮ ਟਰਾਂਸਫਰ ਕਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਨਲੈਂਡ ਦੇ PM ਸਨਾ ਮਾਰਿਨ ਨਾਲ ਕੀਤੀ ਮੁਲਾਕਾਤ
May 04, 2022 5:58 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸਨਾ ਮਾਰਿਨ ਨੇ ਕੋਪੇਨਹੇਗਨ ਵਿਚ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਦੇ...
ਵੱਡਾ ਝਟਕਾ ! ਹੁਣ ਲੋਨ ਲੈਣਾ ਹੋਵੇਗਾ ਮਹਿੰਗਾ, RBI ਨੇ ਰੇਪੋ ਰੇਟ ‘ਚ ਕੀਤਾ 0.40 ਫ਼ੀਸਦੀ ਦਾ ਵਾਧਾ
May 04, 2022 2:51 pm
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਵੱਡਾ ਐਲਾਨ ਕੀਤਾ। ਮਹਿੰਗਾਈ ‘ਤੇ ਕਾਬੂ ਕਰਨ ਲਈ ਕੇਂਦਰੀ ਬੈਂਕ ਨੇ ਇੱਕ...
“ਆਲ ਰੈਂਕ, ਨੋ ਪੈਨਸ਼ਨ’ ਦੀ ਨੀਤੀ ਅਪਣਾ ਰਹੀ ਮੋਦੀ ਸਰਕਾਰ”: ਜਵਾਨਾਂ ਨੂੰ ਪੈਨਸ਼ਨ ਨਾ ਮਿਲਣ ‘ਤੇ ਬੋਲੇ ਰਾਹੁਲ ਗਾਂਧੀ
May 04, 2022 2:08 pm
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਇਸ ਵਾਰ ਉਨ੍ਹਾਂ ਨੇ ਸਾਬਕਾ...
ਅਮਰੀਕਾ ‘ਚ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 5 ਮਹੀਨੇ ਪਹਿਲਾਂ ਹੀ ਵਿਆਹਿਆ ਸੀ
May 04, 2022 1:03 pm
ਆਦਮਪੁਰ ਦੇ ਪਿੰਡ ਕਾਲਰਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਦਾ ਰਹਿਣ ਵਾਲਾ 30 ਸਾਲਾ ਨੌਜਵਾਨ ਸਾਬੂ ਪਰਹਾਰ ਅਮਰੀਕਾ ਦੇ...
ਦੇਸ਼ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ ‘ਚ 3205 ਨਵੇਂ ਮਾਮਲੇ, 31 ਮਰੀਜ਼ਾਂ ਦੀ ਮੌਤ
May 04, 2022 1:03 pm
ਕੋਰੋਨਾ ਮਹਾਮਾਰੀ ਨਾਲ ਦੁਨੀਆ ਭਰ ਵਿੱਚ ਹਾਲੇ ਵੀ ਜੰਗ ਜਾਰੀ ਹੈ। ਇਸੇ ਵਿਚਾਲੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ...
ਸਟੇਸ਼ਨ ‘ਤੇ ਟ੍ਰੇਨ ਛੱਡ ਸ਼ਰਾਬ ਪੀਣ ਚਲਾ ਗਿਆ ਡਰਾਈਵਰ, ਦੂਜੇ ਪਾਇਲਟ ਨੂੰ ਲਿਜਾਣੀ ਪਈ ਟ੍ਰੇਨ
May 03, 2022 11:55 pm
ਬਿਹਾਰ ਦੇ ਸਮਸਤੀਪੁਰ ਤੋਂ ਇੱਕ ਅਜੀਬ ਜਿਹਾ ਵਾਕਿਆ ਸਾਹਮਣੇ ਆਇਆ ਹੈ। ਇਥੇ ਹਸਨਪੁਰ ਰੇਲਵੇ ਸਟੇਸ਼ਨ ‘ਤੇ ਇੱਕ ਯਾਤਰੀ ਗੱਡੀ ਖੜ੍ਹੀ ਕਰਕੇ...
PM ਅਹੁਦਾ ਛੱਡਦਿਆਂ ਹੀ ਆਪਣੇ ਨਾਲ 15 ਕਰੋੜ ਦੀ ਸਰਕਾਰੀ BMW ਵੀ ਲੈ ਗਏ ਇਮਰਾਨ ਖਾਨ
May 03, 2022 11:55 pm
ਪਾਕਿਸਤਾਨ ਦੇ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ...
ਰਾਹੁਲ ਗਾਂਧੀ ਦੀ ਪੱਬ ਪਾਰਟੀ ‘ਤੇ ਕਾਂਗਰਸ ਦਾ ਜਵਾਬ-‘ਕੀ ਹੁਣ ਦੋਸਤ ਦੇ ਵਿਆਹ ‘ਚ ਵੀ BJP ਤੋਂ ਪੁੱਛ ਕੇ ਜਾਣਾ ਪਵੇਗਾ?’
May 03, 2022 11:53 pm
ਰਾਹੁਲ ਗਾਂਧੀ ਇਨ੍ਹੀਂ ਦਿਨੀਂ ਨੇਪਾਲ ਦੇ ਨਿੱਜੀ ਦੌਰੇ ‘ਤੇ ਹਨ। ਉਥੋਂ ਦੇ ਇੱਕ ਪਬ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇੱਕ ਚੀਨੀ...
ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਆਈ 18.7 ਫ਼ੀਸਦੀ ਦੀ ਕਮੀ, ਬੀਤੇ 24 ਘੰਟਿਆਂ ‘ਚ ਮਿਲੇ 2568 ਕੇਸ
May 03, 2022 2:54 pm
ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 2568 ਨਵੇਂ ਮਾਮਲੇ...
ਈਦ ਮੌਕੇ ਅਟਾਰੀ ਬਾਰਡਰ ‘ਤੇ ਭਾਰਤ-ਪਾਕਿ ਜਵਾਨਾਂ ਨੇ ਇੱਕ-ਦੂਜੇ ਨੂੰ ਮਠਿਆਈ ਵੰਡ ਦਿੱਤੀ ਵਧਾਈ
May 03, 2022 1:36 pm
ਈਦ-ਉਲ-ਫਿਤਰ ਦੇ ਮੌਕੇ ‘ਤੇ ਮੰਗਲਵਾਰ ਸਵੇਰੇ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਅਤੇ ਪਾਕਿ...
ਹਰਿਆਣਾ ਦੀ ਖੱਟਰ ਸਰਕਾਰ ਦਾ ਐਲਾਨ, 5 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਜਾਣਗੇ ਟੈਬਲੇਟ
May 03, 2022 1:13 pm
ਹਰਿਆਣਾ ਸਰਕਾਰ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤੋਹਫਾ ਦੇਣ ਜਾ ਰਹੀ ਹੈ। ਖੱਟਰ ਸਰਕਾਰ 5 ਮਈ ਤੋਂ ਸੂਬੇ ਵਿੱਚ 10ਵੀਂ ਤੋਂ 12ਵੀਂ...
ਅੱਜ ਤੋਂ ਸ਼ੁਰੂ ਹੋਵੇਗੀ ਚਾਰਧਾਮ ਦੀ ਯਾਤਰਾ, ਗੰਗੋਤਰੀ-ਯਮੁਨੋਤਰੀ ਮੰਦਰਾਂ ਦੇ ਖੁੱਲ੍ਹਣਗੇ ਕਪਾਟ, ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਨਹੀਂ
May 03, 2022 9:31 am
ਚਾਰਧਾਮ ਯਾਤਰਾ ਮੰਗਲਵਾਰ ਯਾਨੀ ਕਿ 3 ਮਈ ਤੋਂ ਸ਼ੁਰੂ ਹੋ ਗਈ ਹੈ । ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਅੱਜ ਤੋਂ ਖੁੱਲ੍ਹ ਜਾਣਗੇ । ਇਸ...
ਭਾਰਤੀ ਭਾਈਚਾਰੇ ਦੇ ਸਮਾਗਮ ‘ਚ ‘2024, ਮੋਦੀ ਵਨਸ ਮੋਰ’ ਦੇ ਨਾਅਰਿਆਂ ਨਾਲ ਗੂੰਜਿਆ ਬਰਲਿਨ
May 03, 2022 8:52 am
ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਸਾਲ 2022 ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ‘ਤੇ ਹਨ। ਯੂਰਪ ਦੀ ਯਾਤਰਾ ਦੌਰਾਨ ਪੀਐੱਮ ਮੋਦੀ ਸੋਮਵਾਰ ਨੂੰ...
PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਈਦ-ਉਲ-ਫਿਤਰ ਦੀ ਵਧਾਈ, ਏਕਤਾ ਤੇ ਭਾਈਚਾਰੇ ਦਾ ਦਿੱਤਾ ਸੰਦੇਸ਼
May 03, 2022 8:27 am
ਮੰਗਲਵਾਰ ਨੂੰ ਦੇਸ਼ ਭਰ ਵਿੱਚ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ । ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਮਨਾਏ ਜਾਣ...
ਜਰਮਨੀ ਪੁੱਜੇ PM ਮੋਦੀ ਨੇ ਰੂਸ-ਯੂਕਰੇਨ ਜੰਗਬੰਦੀ ਦੀ ਕੀਤੀ ਅਪੀਲ ਕਿਹਾ-‘ਯੁੱਧ ਵਿਚ ਕੋਈ ਨਹੀਂ ਜਿੱਤੇਗਾ’
May 02, 2022 11:55 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਯੂਰਪੀ ਦੌਰੇ ਦੇ ਪਹਿਲੇ ਦਿਨ ਜਰਮਨੀ ਵਿਚ ਸਨ। ਉਹ ਜਰਮਨ ਚਾਂਸਲਰ ਓਲਾਫ ਸਕੋਲਜ ਨੂੰ ਮਿਲੇ। ਪੀਐੱਮ...
ਗੁਜਰਾਤ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਹਾਰਦਿਕ ਪਟੇਲ ਨੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ’ ਨੂੰ ਹਟਾਇਆ
May 02, 2022 11:55 pm
ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚ ਕਾਂਗਰਸੀ ਆਗੂ ਹਾਰਦਿਕ ਪਟੇਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਇਸ...
ਬੋਨੀ ਕਪੂਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਤਸਵੀਰ, ਸ਼ਬਾਨਾ ਆਜ਼ਮੀ ਨੇ ਦਿੱਤੀ ਇਹ ਪ੍ਰਤੀਕਿਰਿਆ
May 02, 2022 8:55 pm
Boney Kapoor Throwback Pic: ਫਿਲਮ ਨਿਰਮਾਤਾ ਬੋਨੀ ਕਪੂਰ ਅਕਸਰ ਇੰਸਟਾਗ੍ਰਾਮ ‘ਤੇ ਆਪਣੇ ਪਰਿਵਾਰ ਦੀਆਂ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੇ ਹਨ। ਐਤਵਾਰ...
ਪ੍ਰਸ਼ਾਂਤ ਕਿਸ਼ੋਰ ਬਣਾਉਣਗੇ ਆਪਣੀ ਪਾਰਟੀ, ਟਵੀਟ ਕਰ ਕਿਹਾ-‘ਜਨਤਾ ਵਿਚ ਜਾਣ ਦਾ ਸਮਾਂ ਆ ਗਿਆ’
May 02, 2022 5:09 pm
ਪਹਿਲਾਂ ਭਾਜਪਾ, ਕਾਂਗਰਸ ਤੇ ਫਿਰ ਜੇਡੀਯੂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੁਣਾਵੀ ਰਣਨੀਤੀਕਾਰ ਰਹਿ ਚੁੱਕੇ ਪ੍ਰਸ਼ਾਂਤ ਕਿਸ਼ੋਰ ਹੁਣ...
ਉੱਤਰ ਭਾਰਤ ‘ਚ 50 ਡਿਗਰੀ ਤੱਕ ਵਧੇਗਾ ਪਾਰਾ! ਕੇਂਦਰ ਸਰਕਾਰ ਨੇ ਬਚਾਅ ਲਈ ਜਾਰੀ ਕੀਤੀ ਐਡਵਾਈਜ਼ਰੀ
May 02, 2022 1:05 pm
ਦੇਸ਼ ਵਿੱਚ ਗਰਮੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਟੀਕਾਕਰਨ ਲਈ ਕਿਸੇ ਵੀ ਵਿਅਕਤੀ ਨੂੰ ਮਜਬੂਰ ਨਹੀਂ ਕਰ ਸਕਦੀ ਸਰਕਾਰ
May 02, 2022 12:20 pm
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਖਿਲਾਫ ਟੀਕਾਕਰਨ ਮੁਹਿੰਮ ਅਜੇ ਵੀ ਜਾਰੀ ਹੈ । ਇਸ ਦੌਰਾਨ ਟੀਕਾਕਰਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ...
ਅੱਜ ਤੋਂ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਮੀਂਹ ਤੇ ਧੂੜ ਭਰੀ ਹਨੇਰੀ ਚੱਲਣ ਦੇ ਆਸਾਰ
May 02, 2022 10:44 am
ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਸੋਮਵਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ । ਸੋਮਵਾਰ ਤੋਂ ਅਗਲੇ ਕੁਝ ਦਿਨਾਂ ਤੱਕ ਬੰਗਾਲ...
ਲਾਕਡਾਊਨ ਦੀ ਆਹਟ ! ਨੋਇਡਾ ‘ਚ ਵਧੇ ਕੋਰੋਨਾ ਮਾਮਲੇ, 31 ਮਈ ਤੱਕ ਲਗਾਈ ਗਈ ਧਾਰਾ 144
May 02, 2022 9:59 am
ਦੇਸ਼ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ । ਜਿਸ ਦੇ ਮੱਦੇਨਜ਼ਰ ਇੱਕ ਵਾਰ ਫਿਰ ਪਾਬੰਦੀਆਂ ਵੱਧ ਰਹੀਆਂ ਹਨ। ਦਿੱਲੀ...
ਰੂਸ-ਯੂਕਰੇਨ ਜੰਗ ਵਿਚਾਲੇ 3 ਦਿਨਾਂ ਯੂਰਪ ਦੌਰੇ ਲਈ ਰਵਾਨਾ ਹੋਏ PM ਮੋਦੀ, ਅੱਜ ਪਹੁੰਚਣਗੇ ਜਰਮਨੀ
May 02, 2022 7:59 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸਾਲ ਦੇ ਪਹਿਲੇ ਵਿਦੇਸ਼ ਦੌਰੇ ਲਈ ਐਤਵਾਰ ਰਾਤ ਦਿੱਲੀ ਤੋਂ ਰਵਾਨਾ ਹੋ ਗਏ । ਪ੍ਰਧਾਨ ਮੰਤਰੀ ਮੋਦੀ 2 ਤੋਂ 4...
ਇਮਰਾਨ ਨੂੰ ‘ਚੋਰ-ਚੋਰ’ ਦੇ ਨਾਅਰੇ ਲਵਾਉਣਾ ਪਿਆ ਮਹਿੰਗਾ, ਹੋਈ FIR, ਕਿਸੇ ਵੇਲੇ ਵੀ ਹੋ ਸਕਦੀ ਏ ਗ੍ਰਿਫ਼ਤਾਰੀ
May 01, 2022 11:02 pm
ਸਾਊਦੀ ਅਰਬ ਦੀ ਪਵਿੱਤਰ ਮਸਜਿਦ-ਏ-ਨਵਬੀ ਵਿੱਚ ਪੀ.ਐੱਮ. ਸ਼ਹਿਬਾਜ਼ ਸ਼ਰੀਫ ਖਿਲਾਫ ਨਾਅਰੇਬਾਜ਼ੀ ਕਰਵਾਉਣਾ ਇਮਰਾਨ ਖਾਨ ਨੂੰ ਮਹਿੰਗਾ ਪੈ ਗਿਆ।...
ਕੋਰੋਨਾ ਦੀ ਨਵੀਂ ਲਹਿਰ ਦਾ ਖ਼ਤਰਾ! ਸਟੱਡੀ ‘ਚ ਖੁਲਾਸਾ- ‘ਓਮੀਕ੍ਰਾਨ ਦੇ ਸਬ-ਵੇਰੀਏਂਟਸ ਤੋਂ ਇਨ੍ਹਾਂ ਲੋਕਾਂ ਨੂੰ ਵੱਧ ਖ਼ਤਰਾ’
May 01, 2022 8:34 pm
ਕੋਰੋਨਾ ਵਾਇਰਸ ਦੇ ਵੇਰੀਏਂਟ ਓਮੀਕ੍ਰਾਨ ਦੇ ਦੋ ਨਵੇਂ ਸਬ-ਵੇਰੀਏਂਟ ਇਮਿਊਨਿਟੀ ਨੂੰ ਨੁਕਸਾਨ ਪਹੁੰਚਾ ਕੇ ਮੁੜ ਤੋਂ ਲੋਕਾਂ ਨੂੰ ਆਪਣੀ ਲਪੇਟ...
ਰੂਸ-ਯੂਕਰੇਨ ਜੰਗ : ਰੂਸੀ ਰਾਸ਼ਟਰਪਤੀ ਪੁਤਿਨ ਛੱਡ ਸਕਦੇ ਹਨ ਅਹੁਦਾ, ਇਸ ਖਾਸ ਕਮਾਂਡਰ ਨੂੰ ਸੌਂਪਣਗੇ ਸੱਤਾ
May 01, 2022 6:00 pm
ਯੂਕਰੇਨ ਨਾਲ ਚੱਲ ਰਹੀ ਜੰਗ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪੁਤਿਨ ਕੁਝ ਸਮੇਂ ਲਈ ਆਪਣਾ ਅਹੁਦਾ...
ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ‘ਚ ਵੱਜੇਗਾ ਰੇਡੀਓ, ਸੰਗੀਤ ਸੁਣਦੇ ਸਫ਼ਰ ਕਰਨਗੇ ਯਾਤਰੀ
May 01, 2022 5:38 pm
ਦਿੱਲੀ ਤੋਂ ਵੱਖ-ਵੱਖ ਰਾਜਾਂ ਵਿੱਚ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਹੁਣ ਰੇਡੀਓ ਰਾਹੀਂ ਮਨੋਰੰਜਨ ਹੋਵੇਗਾ। ਉੱਤਰ ਭਾਰਤ...
Ayushman Bharat : 135 ਕਰੋੜ ਲੋਕਾਂ ਨੂੰ ਸਿਹਤ ਬੀਮਾ ਦੇਣ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣੇਗਾ ਭਾਰਤ
May 01, 2022 4:35 pm
ਕੇਂਦਰ ਸਰਕਾਰ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਿਹਤ ਬੀਮਾ ਦੇਣ ਦੀ ਤਿਆਰੀ ਕਰ ਲਈ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਦਾ...
GST ਤੋਂ ਅਪ੍ਰੈਲ ‘ਚ ਸਰਕਾਰ ਨੂੰ ਹੋਈ 1.67 ਲੱਖ ਕਰੋੜ ਦੀ ਕਮਾਈ, ਪਿਛਲੇ ਸਾਲ ਨਾਲੋਂ 20 ਫੀਸਦੀ ਜ਼ਿਆਦਾ
May 01, 2022 3:25 pm
ਭਾਰਤ ਨੇ ਗ੍ਰਾਸ GST ਕਲੈਕਸ਼ਨ ਵਿਚ ਨਵਾਂ ਰਿਕਾਰਡ ਬਣਾਇਆ ਹੈ। ਅਪ੍ਰੈਲ 2022 ‘ਚ ਗ੍ਰਾਸ ਜੀਐੱਸਟੀ ਰੈਵੇਨਿਊ 1,67,540 ਕਰੋੜ ਰੁਪਏ ਰਿਹਾ। ਇਸ ‘ਚ CGST...
ਇਮਰਾਨ ਨੇ ਸ਼ਰੀਫ ਨੂੰ ਦੱਸਿਆ ‘ਮਾਫੀਆ’, ਕਿਹਾ-‘ਪੈਸੇ ਦੇ ਕੇ ਮੇਰੇ ਖਿਲਾਫ ਲਿਖਵਾਈ ਸੀ ਕਿਤਾਬ’
May 01, 2022 1:40 pm
ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਏ ਗਏ ਇਮਰਾਨ ਖਾਨ ਵੱਲੋਂ ਨਵੇਂ PM ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰ ‘ਤੇ ਸ਼ਬਦੀ...
ਭਾਰਤ ’ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, ਇੱਕ ਦਿਨ ’ਚ 3,324 ਨਵੇਂ ਮਾਮਲੇ, 40 ਮਰੀਜ਼ਾਂ ਨੇ ਤੋੜਿਆ ਦਮ
May 01, 2022 1:08 pm
ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ...
ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਨਿਪਟਾ ਲਓ ਜਲਦੀ, ਮਈ ਮਹੀਨੇ ‘ਚ 13 ਦਿਨ ਰਹਿਣਗੇ ਬੈਂਕ ਬੰਦ
May 01, 2022 12:27 pm
ਰਿਜ਼ਰਵ ਬੈਂਕ ਨੇ ਮਈ ਮਹੀਨੇ ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਵਾਰ ਤੀਜੇ ਤੇ ਚੌਥੇ ਸ਼ਨੀਵਾਰ ਦੇ ਨਾਲ ਐਤਵਾਰ ਦੀਆਂ...
ਸ਼੍ਰੀਲੰਕਾ : ਵਿਰੋਧੀ ਧਿਰ ਨੇ ਰਾਜਪਕਸ਼ੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਜਲਦ ਲਿਆਏਗੀ ਬੇਭਰੋਸਗੀ ਮਤਾ
May 01, 2022 10:38 am
ਸ਼੍ਰੀਲੰਕਾ ਵਿਚ ਆਰਥਿਕ ਸੰਕਟ ਖਿਲਾਫ ਉਥੋਂ ਦੇ ਨਾਗਰਿਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਵਿਰੋਧੀ ਧਿਰ ਨੇ ਵੀ ਰਾਜਪਕਸ਼ੇ ਸਰਕਾਰ ਖਿਲਾਫ...
ਚੀਨੀ ਕੰਪਨੀ Xiaomi India ਦੇ ED ਵੱਲੋਂ 5,000 ਕਰੋੜ ਰੁ. ਜ਼ਬਤ, ਰਾਇਲਟੀ ਦੇ ਨਾਂ ‘ਤੇ ਵਿਦੇਸ਼ ਭੇਜੀ ਰਕਮ
Apr 30, 2022 11:25 pm
ਸਮਾਰਟਫ਼ੋਨ ਬਣਾਉਣ ਵਾਲੀ ਚੀਨੀ ਕੰਪਨੀ ਸ਼ਾਓਮੀ (Xiaomi) ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਈਡੀ ਨੇ...
ਕਨਿਕਾ ਕਪੂਰ ਨੇ ਚੋਰੀ ਕੀਤਾ ਪਾਕਿਸਤਾਨੀ ਗੀਤ, ਗੁੱਸੇ ‘ਚ Singer ਨੇ ਦੇਖੋ ਕੀ ਕਿਹਾ
Apr 29, 2022 8:49 pm
kanika kapoor stolen song: ਭਾਰਤੀ ਸੰਗੀਤ ਉਦਯੋਗ ਨੇ ਸਾਨੂੰ ਸਾਰਿਆਂ ਨੂੰ ਬਹੁਤ ਸਾਰੇ ਵਧੀਆ ਗੀਤ ਦਿੱਤੇ ਹਨ। ਬਾਲੀਵੁੱਡ ਫਿਲਮਾਂ ਤੋਂ ਲੈ ਕੇ ਵੱਖ-ਵੱਖ...
ਮਾਇਆਵਤੀ ਦਾ ਅਖਿਲੇਸ਼ ‘ਤੇ ਪਲਟਵਾਰ- ‘ਜੋ ਖੁਦ CM ਬਣਨ ਦਾ ਸੁਪਨਾ ਪੂਰਾ ਨਹੀਂ ਕਰ ਸਕੇ, ਉਹ ਮੈਨੂੰ PM ਕਿਵੇਂ ਬਣਾਉਂਦੇ’
Apr 29, 2022 12:15 pm
ਬਸਪਾ ਸੁਪਰੀਮੋ ਮਾਇਆਵਤੀ ਅਖਿਲੇਸ਼ ਯਾਦਵ ਦੇ ਉਸ ਬਿਆਨ ‘ਤੇ ਭੜਕ ਗਈ ਜਦੋਂ ਸਪਾ ਪ੍ਰਧਾਨ ਨੇ ਕਿਹਾ ਸੀ ਕਿ ਉਹ ਵੀ ਚਾਹੁੰਦੇ ਸਨ ਕਿ ਮਾਇਆਵਤੀ...
ਜੋ ਬਾਇਡੇਨ ਯੂਕਰੇਨ ਨੂੰ ਦੇਵੇਗਾ 33 ਅਰਬ ਡਾਲਰ, ਰੂਸੀ ਰਈਸਾਂ ਦੀ ਜਾਇਦਾਦ ‘ਤੇ ਹੋਵੇਗਾ ਕਬਜ਼ਾ
Apr 29, 2022 10:06 am
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਯੂਕਰੇਨ ਦੀ ਮਦਦ ਲਈ ਸੰਸਦ ‘ਚ 33 ਅਰਬ ਡਾਲਰ ਦੇ ਵੱਡੇ ਪੈਕੇਜ ਦਾ ਪ੍ਰਸਤਾਵ ਰੱਖਿਆ ਹੈ। ਇਸ ਰਕਮ ਵਿਚੋਂ 20...
PAK : 14 ਸਾਲਾਂ ਕੁੜੀ ਦਾ ਅਗਵਾ, ਜ਼ਬਰਦਸਤੀ ਨਿਕਾਹ, ਫਿਰ ਪਿਓ-ਭਰਾ ਲਈ ਕਰਨ ਲੱਗੀ ਸਜ਼ਾ ਦੀ ਮੰਗ
Apr 28, 2022 11:18 pm
ਇਨ੍ਹੀਂ ਦਿਨੀਂ ਪਾਕਿਸਤਾਨ ਵਿਚ 14 ਸਾਲਾਂ ਕੁੜੀ ਦੇ ਲਾਪਤਾ ਹੋਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਉਹ ਸ਼ੀਆ ਭਾਈਚਾਰੇ ਨਾਲ ਸਬੰਧਤ ਹੈ। ਉਸ...
ਮਹਿਲਾ ਪੁਲਿਸ ਮੁਲਾਜ਼ਮ ਨੇ ਤੇਜ਼ ਗਰਮੀ ਕਾਰਨ ਬੇਹੋਸ਼ ਹੋਈ ਬਜ਼ੁਰਗ ਦੀ ਕੀਤੀ ਮਦਦ, 5 ਕਿਮੀ. ਮੋਢਿਆਂ ‘ਤੇ ਚੁੱਕ ਬਚਾਈ ਜਾਨ
Apr 28, 2022 2:21 pm
ਦੇਸ਼ ਵਿੱਚ ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਸਿਖਰਾਂ ‘ਤੇ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਪਾਰਾ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਜਿਸ ਕਾਰਨ...
ਉੱਤਰਾਖੰਡ ਸਰਕਾਰ ਦਾ ਵੱਡਾ ਫ਼ੈਸਲਾ, ਚਾਰ ਧਾਮ ਯਾਤਰਾ ਲਈ ਨੈਗੇਟਿਵ RT-PCR ਰਿਪੋਰਟ ਕੀਤੀ ਲਾਜ਼ਮੀ
Apr 28, 2022 12:55 pm
ਦੇਸ਼ ਵਿੱਚ ਕੋਰੋਨਾ ਮਾਮਲਿਆਂ ਨੇ ਇੱਕ ਵਾਰ ਫਿਰ ਰਫ਼ਤਾਰ ਫੜ੍ਹ ਲਈ ਹੈ। ਜਿਸਦੇ ਮੱਦੇਨਜ਼ਰ ਚਾਰਧਾਮ ਯਾਤਰਾ ਦੀ ਤਿਆਰੀ ਕਰ ਰਹੇ ਸ਼ਰਧਾਲੂਆਂ ਲਈ...
PM ਮੋਦੀ ਦਾ ਅਸਾਮ ਦੌਰਾ ਅੱਜ, 500 ਕਰੋੜ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਰੱਖਣਗੇ ਨੀਂਹ ਪੱਥਰ
Apr 28, 2022 10:20 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਅਸਾਮ ਦਾ ਦੌਰਾ ਕਰਨਗੇ, ਜਿੱਥੇ ਉਹ 7 ਕੈਂਸਰ ਹਸਪਤਾਲਾਂ ਦਾ ਉਦਘਾਟਨ ਕਰਨਗੇ ਅਤੇ 7 ਦਾ ਨੀਂਹ ਪੱਥਰ...
ਪੁਲਵਾਮਾ ਮੁੱਠਭੇੜ ‘ਚ ਅਲ-ਬਦਰ ਦੇ ਦੋ ਅੱਤਵਾਦੀ ਢੇਰ, ਪ੍ਰਵਾਸੀ ਮਜ਼ਦੂਰਾਂ ਦੀ ਹੱਤਿਆ ‘ਚ ਸੀ ਸ਼ਾਮਿਲ
Apr 28, 2022 9:05 am
ਕਸ਼ਮੀਰ ਘਾਟੀ ਦੇ ਜ਼ਿਲ੍ਹਾ ਕਸ਼ਮੀਰ ਵਿੱਚ ਦੇਰ ਰਾਤ ਤੋਂ ਜਾਰੀ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਵੀਰਵਾਰ ਤੜਕੇ ਅਲ-ਬਦਰ ਦੇ ਦੋ ਸਥਾਨਕ...
ਰਾਹੁਲ ਦੀ ਭਵਿੱਖਬਾਣੀ-‘PK ਕਾਂਗਰਸ ‘ਚ ਨਹੀਂ ਆਉਣਗੇ, ਆਪਣੇ ਫਾਇਦੇ ਲਈ ਪਾਰਟੀ ਦਾ ਇਸਤੇਮਾਲ ਕਰਨਾ ਚਾਹੁੰਦੇ’
Apr 27, 2022 11:54 pm
ਚੋਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣੇ ਜਿਹੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇਤਾ ਰਾਹੁਲ...
ਮਹਾਰਾਸ਼ਟਰ : ਨਸ਼ੇ ‘ਚ ਧੁੱਤ ਦੁਲਹਾ ਇੰਨਾ ਨੱਚਿਆ ਕਿ ਨਾਰਾਜ਼ ਹੋਈ ਦੁਲਹਨ ਨੇ ਦੋਸਤ ਨੂੰ ਹੀ ਪਹਿਨਾ ਦਿੱਤੀ ਵਰਮਾਲਾ
Apr 27, 2022 11:54 pm
ਬਾਰਾਤ ਲੜਕੀ ਦੇ ਦਰਵਾਜ਼ੇ ‘ਤੇ ਪਹੁੰਚੀ ਤੇ ਦੁਲਹਾ ਕਾਰ ਤੋਂ ਉਤਰ ਕੇ ਦੋਸਤਾਂ ਨਾਲ ਡਾਂਸ ਕਰਨ ਲੱਗਾ। ਉਸ ਦਾ ਡਾਂਸ ਇੰਨਾ ਲੰਬਾ ਚੱਲਿਆ ਕਿ...
ਚੀਨ ‘ਚ ਇਨਸਾਨਾਂ ‘ਚ ਪਹਿਲੀ ਵਾਰ ਮਿਲਿਆ ਨਵਾਂ ਖਤਰਨਾਕ ਵਾਇਰਸ, ਦੁਨੀਆ ‘ਚ ਮਚਾ ਸਕਦੈ ਕਹਿਰ
Apr 27, 2022 11:53 pm
ਕੋਰੋਨਾ ਦਾ ਭਿਆਨਕ ਰੂਪ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲ ਰਿਹਾ ਹੈ। ਦੁਨੀਆ ਭਰ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ ਤੇ ਚੀਨ ਵਿਚ...
ਰੇਲ ਯਾਤਰੀਆਂ ਲਈ ਅਹਿਮ ਖਬਰ, 25 ਅਪ੍ਰੈਲ ਤੋਂ 29 ਮਈ ਤੱਕ 23 ਟਰੇਨਾਂ ਕੀਤੀਆਂ ਗਈਆਂ ਰੱਦ
Apr 27, 2022 10:24 pm
ਨਵੀਂ ਦਿੱਲੀ: ਰੇਲਗੱਡੀ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੁਝ ਦਿਨਾਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਰਤੀ...
ਗੁਜਰਾਤ ਜਾਣਗੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, 1 ਮਈ ਨੂੰ ਆਦਿਵਾਸੀ ਰੈਲੀ ਨੂੰ ਕਰਨਗੇ ਸੰਬੋਧਨ
Apr 27, 2022 8:10 pm
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 1 ਮਈ ਨੂੰ ਭਰੂਚ ਦੇ ਕਬਾਇਲੀ ਕੇਂਦਰ ‘ਚ ਭਾਰਤੀ...
ਵੈਟ ਘਟਾਉਣ ਦੀ PM ਮੋਦੀ ਦੀ ਅਪੀਲ ‘ਤੇ ਉਧਵ ਠਾਕਰੇ ਬੋਲੇ, ‘ਭੇਦਭਾਵ ਕਰ ਰਹੀ ਸਰਕਾਰ, GST ਹੁਣ ਤੱਕ ਬਕਾਇਆ’
Apr 27, 2022 5:44 pm
ਦੇਸ਼ ਵਿਚ ਕੋਰੋਨਾ ਕੇਸ ਵੱਧ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ। ਇਸ...
‘6 ਸਾਲ ਦੇ ਬੱਚਿਆਂ ਨੂੰ ਹੀ ਮਿਲੇਗਾ ਪਹਿਲੀ ਜਮਾਤ ‘ਚ ਦਾਖਲਾ’ : ਸੁਪਰੀਮ ਕੋਰਟ
Apr 27, 2022 4:59 pm
ਨਵੀਂ ਦਿੱਲੀ : ਕੇਂਦਰੀ ਵਿਦਿਆਲਿਆ ਦੇ ਪਹਿਲੀ ਜਮਾਤ ਵਿੱਚ ਦਾਖ਼ਲੇ ਲਈ ਹੁਣ ਘੱਟੋ-ਘੱਟ ਉਮਰ ਹੱਦ ਛੇ ਸਾਲ ਰਹੇਗੀ। ਸੁਪਰੀਮ ਕੋਰਟ ਨੇ ਕੇਂਦਰੀ...
‘ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਸੀਜ਼ਨ ਲਈ ਖਾਦ ਸਬਸਿਡੀ ਵਧਾਉਣ ਦੀ ਦਿੱਤੀ ਮਨਜ਼ੂਰੀ: ਅਨੁਰਾਗ ਠਾਕੁਰ
Apr 27, 2022 4:53 pm
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਲਾਗਤ ਘੱਟ ਕਰਨ ਤੇ ਮੁਨਾਫਾ ਵਧਾਉਣ ਦੇ ਫੈਸਲੇ ਲਏ ਹਨ।...
ਕਰਾਚੀ ਯੂਨੀਵਰਸਿਟੀ ਹਮਲਾ : 2 ਬੱਚਿਆਂ ਦੀ ਮਾਂ, M.Phil. ਸੀ ਪਹਿਲੀ ਬਲੂਚ ਮਹਿਲਾ ਸੁਸਾਈਡ ਬਾਂਬਰ
Apr 27, 2022 12:03 pm
ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਕੰਪਲੈਕਸ ‘ਤੇ ਮੰਗਲਵਾਰ ਨੂੰ ਹੋਏ ਆਤਮਘਾਤੀ ਹਮਲੇ ‘ਚ ਦੋ ਵਿਦੇਸ਼ੀ ਨਾਗਰਿਕਾਂ ਸਣੇ ਘੱਟੋ-ਘੱਟ ਚਾਰ...
ਕੋਰੋਨਾ ਦੇ ਵਿਗੜਦੇ ਹਾਲਾਤਾਂ ਵਿਚਾਲੇ PM ਮੋਦੀ ਦੀ ਮੁੱਖ ਮੰਤਰੀਆਂ ਨਾਲ ਮੀਟਿੰਗ ਅੱਜ, ਲਏ ਜਾ ਸਕਦੇ ਨੇ ਅਹਿਮ ਫ਼ੈਸਲੇ
Apr 27, 2022 10:59 am
ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਕਾਂਗਰਸ ‘ਚ ਮਚੀ ਹਲਚਲ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਤੇ ਸਿੱਧੂ ਦੀ ਮੁਲਾਕਾਤ ਨੇ ਛੇੜੀ ਨਵੀਂ ਚਰਚਾ
Apr 27, 2022 10:42 am
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਦਰਮਿਆਨ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਨੂੰ...
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੋਈ ਕੋਰੋਨਾ ਪਾਜ਼ੀਟਿਵ, ਵ੍ਹਾਈਟ ਹਾਊਸ ਨੇ ਦਿੱਤੀ ਜਾਣਕਾਰੀ
Apr 26, 2022 11:52 pm
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਪਾਜੀਟਿਵ ਹੋ ਗਈ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹੀਂ ਦਿਨੀਂ...
ਏਲਨ ਮਸਕ ਵੱਲੋਂ ਟਵਿੱਟਰ ਖਰੀਦਣ ਤੋਂ ਬਾਅਦ ਕ੍ਰਿਪਟੋਕਰੰਸੀ ‘ਚ ਦਿਖੀ 10,500 ਦੀ ਤੇਜ਼ੀ
Apr 26, 2022 9:34 pm
ਏਲਨ ਮਸਕ ਦੇ ਟਵਿੱਟਰ ਖਰੀਦਣ ਤੋਂ ਬਾਅਦ ਅੱਜ ਕ੍ਰਿਪਟੋ ਮਾਰਕੀਟ ਵਿਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਏਲਨ ਦੇ ਨਾਂ ਵਾਲੀ ਏਲਨ ਬਾਇਸ...
ਪਾਕਿਸਤਾਨ : ਕਰਾਚੀ ਯੂਨੀਵਰਸਿਟੀ ‘ਚ ਧਮਾਕਾ, 2 ਚੀਨੀ ਨਾਗਰਿਕਾਂ ਸਣੇ 4 ਦੀ ਮੌਤ, ਕਈ ਜ਼ਖਮੀ
Apr 26, 2022 4:27 pm
ਪਾਕਿਸਤਾਨ ਦੇ ਕਰਾਚੀ ‘ਚ ਅੱਜ ਬੰਬ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਦੋ ਚੀਨੀ ਨਾਗਰਿਕ ਵੀ ਸ਼ਾਮਲ...
6-12 ਸਾਲ ਦੇ ਬੱਚਿਆਂ ਨੂੰ ਲੱਗੇਗਾ Covaxin ਕੋਰੋਨਾ ਟੀਕਾ, DCGI ਨੇ ਦਿੱਤੀ ਮਨਜ਼ੂਰੀ
Apr 26, 2022 3:38 pm
ਨਵੀਂ ਦਿੱਲੀ : ਹੁਣ ਜਲਦੀ ਹੀ ਦੇਸ਼ ਵਿੱਚ 6 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।...
PM ਮੋਦੀ ਦੇ ‘ਮਾਸਟਰਸਟ੍ਰੋਕ’ ਕਾਰਨ 45 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਛੱਡੀ ਨੌਕਰੀ ਮਿਲਣ ਦੀ ਉਮੀਦ : ਰਾਹੁਲ ਗਾਂਧੀ
Apr 26, 2022 1:52 pm
ਕਾਂਗਰਸ ਨੇਤਾ ਅਤੇ ਕੇਰਲਾ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਲਗਾਤਾਰ ਮਹਿੰਗਾਈ ਅਤੇ ਰੁਜ਼ਗਾਰ ਦੇ ਮੁੱਦੇ ‘ਤੇ ਕੇਂਦਰ ‘ਤੇ...
ਕੇਂਦਰ ਵੱਲੋਂ 10 ਭਾਰਤੀ ਤੇ 6 ਪਾਕਿਸਤਾਨੀ ਯੂ-ਟਿਊਬ ਚੈਨਲ ਕੀਤੇ ਗਏ ਬੰਦ, ਫੇਕ ਨਿਊਜ਼ ਫੈਲਾਉਣ ਦਾ ਲੱਗਾ ਦੋਸ਼
Apr 25, 2022 6:46 pm
ਕੇਂਦਰ ਸਰਕਾਰ ਨੇ ਫੇਕ ਨਿਊਜ਼ ਫੈਲਾਉਣ ਵਾਲੇ 16 ਯੂ ਟਿਊਬ ਨਿਊਜ਼ ਚੈਨਲਾਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ 16 ਚੈਨਲਾਂ ਵਿਚ 10 ਭਾਰਤੀ ਤੇ 6...
ਵਿਜੈ ਸਾਂਪਲਾ ਦੁਬਾਰਾ ਬਣੇ ਰਾਸ਼ਟਰੀ SC ਕਮਿਸ਼ਨ ਦੇ ਚੇਅਰਮੈਨ, PM ਮੋਦੀ ਨੇ ਦਿੱਤੀ ਵਧਾਈ
Apr 25, 2022 4:46 pm
ਕੇਂਦਰ ਸਰਕਾਰ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੂੰ ਫਿਰ ਤੋਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ...
ਕਿਸਾਨਾਂ ‘ਤੇ ਮਹਿੰਗਾਈ ਦੀ ਮਾਰ ! ਕੇਂਦਰ ਸਰਕਾਰ ਨੇ DAP ਖਾਦ ਦੀਆਂ ਕੀਮਤਾਂ ‘ਚ ਕੀਤਾ ਵਾਧਾ
Apr 25, 2022 2:16 pm
ਪੰਜਾਬ ਵਿੱਚ ਕਿਸਾਨਾਂ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਕੇਂਦਰ ਸਰਕਾਰ ਨੇ DAP ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।...
‘ਅਜਿਹੇ ਸਕੂਲ ਬਣਾਵਾਂਗੇ ਜਿਹੜੇ ਨੌਜਵਾਨਾਂ ਨੂੰ ਨੌਕਰੀ ਭਾਲਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਉਣਗੇ’: CM ਮਾਨ
Apr 25, 2022 1:38 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੌਰੇ ਲਈ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...
ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਇਸ ਤਾਰੀਕ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ
Apr 25, 2022 11:48 am
ਸ੍ਰੀ ਹੇਮਕੁੰਟ ਸਾਹਿਬ, ਉਹ ਇਤਿਹਾਸਿਕ ਧਾਰਮਿਕ ਅਸਥਾਨ ਜਿੱਥੇ ਦੇਸ਼-ਦੁਨੀਆਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਇਸ...
ਵਧਦੇ ਕੋਰੋਨਾ ਮਾਮਲਿਆਂ ‘ਤੇ PM ਨਰਿੰਦਰ ਮੋਦੀ ਨੇ 27 ਅਪ੍ਰੈਲ ਨੂੰ ਮੁੱਖ ਮੰਤਰੀਆਂ ਦੀ ਸੱਦੀ ਬੈਠਕ
Apr 24, 2022 11:58 pm
ਦੇਸ਼ ਵਿਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਕੋਰੋਨਾ ਦੀ ਵਧਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27...
ਗੰਭੀਰ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੇ ਲਗਾਈ ਮਦਦ ਦੀ ਗੁਹਾਰ, IMF ਨੇ ਦਿੱਤਾ ਭਰੋਸਾ
Apr 24, 2022 11:57 pm
ਸ਼੍ਰੀਲੰਕਾ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਗੰਭੀਰ ਸੰਕਟ ਦੀ ਵਜ੍ਹਾ ਨਾਲ ਆਮ ਜਨਤਾ ਕਾਫੀ ਪ੍ਰੇਸ਼ਾਨ ਹੈ। ਦੇਸ਼ ਦੇ...
ਸ਼ਾਹਬਾਜ਼ ਸ਼ਰੀਫ ਵੱਲੋਂ ਰੂਸ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼, ਰਾਸ਼ਟਰਪਤੀ ਪੁਤਿਨ ਨੂੰ ਲਿਖੀ ਗੁਪਤ ਚਿੱਠੀ
Apr 24, 2022 11:56 pm
ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਰੂਸ ਨਾਲ ਆਪਣੀ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਹਨ। ਉਨ੍ਹਾਂ ਨੇ ਗੁਪਤ ਤਰੀਕੇ ਨਾਲ ਰੂਸ ਦੇ ਰਾਸ਼ਟਰਪਤੀ...
ਬੋਰਿਸ ਜਾਨਸਨ ਨੇ ਜੇਲੇਂਸਕੀ ਨੂੰ ਦਿੱਤਾ ਮਦਦ ਦਾ ਭਰੋਸਾ ਕਿਹਾ-‘ਯੁੱਧ ‘ਚ ਹਥਿਆਰਾਂ ਦੀ ਕਮੀ ਨਹੀਂ ਹੋਣ ਦੇਵਾਂਗੇ’
Apr 24, 2022 9:57 pm
ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਤੇ ਪੂਰੀ ਦੁਨੀਆ ਇਸ ਤੋਂ ਪ੍ਰਭਾਵਿਤ ਹੋ ਚੁੱਕੀ ਹੈ। ਜੰਗ ਨੂੰ ਦੋ ਮਹੀਨੇ ਪੂਰੇ ਹੋ ਚੁੱਕੇ...
ਦਿੱਲੀ ਦੌਰੇ ਤੋਂ ਪਹਿਲਾਂ BJP ਸਾਂਸਦ ਮਨੋਜ ਤਿਵਾੜੀ ਦੀ CM ਮਾਨ ਨੂੰ ਸਲਾਹ- ‘ਕੇਜਰੀਵਾਲ ਦੇ ਜਾਲ ‘ਚ ਨਾ ਫਸਣਾ’
Apr 24, 2022 8:06 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਰਕਾਰੀ ਸਕੂਲ ਤੇ ਮੁਹੱਲਾ ਕਲੀਨਿਕ...
ਜੰਮੂ-ਕਸ਼ਮੀਰ : ਪੁਲਵਾਮਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ ਦੇ 3 ਅੱਤਵਾਦੀ ਢੇਰ
Apr 24, 2022 7:35 pm
ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਪਾਹੂ ਇਲਾਕੇ ਵਿਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚ ਮੁਕਾਬਲੇ ਦੌਰਾਨ ਭਾਰਤੀ ਫੌਜ ਨੂੰ ਵੱਡੀ ਸਫਲਤਾ ਮਿਲੀ...
ਅਮਿਤ ਮਾਲਵੀਯ ਦਾ ਗਾਂਧੀ ਪਰਿਵਾਰ ‘ਤੇ ਹਮਲਾ-‘ਸੱਤਾ ‘ਚ ਬੈਠ ਕਾਂਗਰਸ ਪਾਰਟੀ ਕਰ ਰਹੀ ਸੀ ਪੈਸੇ ਦੀ ਵਸੂਲੀ’
Apr 24, 2022 5:27 pm
ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਸੱਤਾ ਵਿਚ ਬੈਠ ਕਾਂਗਰਸ ਪਾਰਟੀ ‘ਤੇ ਪੈਸੇ ਵਸੂਲਣ ਦੇ ਦੋਸ਼ ਲਗਾਏ। ਈਡੀ...
ਲਖੀਮਪੁਰ ਖੀਰੀ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ‘ਚ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਕੀਤਾ ਆਤਮ ਸਮਰਪਣ
Apr 24, 2022 4:30 pm
ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿਚ ਦੋਸ਼ੀ ਆਸ਼ੀਸ਼ ਮਿਸ਼ਰਾ ਨੇ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਿਛਲੇ...
ਰਾਣਾ ਕਪੂਰ ਦੇ ਵੱਡੇ ਦੋਸ਼- ‘ਪ੍ਰਿਯੰਕਾ ਗਾਂਧੀ ਤੋਂ 2 ਕਰੋੜ ਦੀ ਪੇਂਟਿੰਗ ਖਰੀਦਣ ਲਈ ਕੀਤਾ ਗਿਆ ਸੀ ਮਜਬੂਰ’
Apr 24, 2022 1:25 pm
ਯੈੱਸ ਬੈਂਕ ਦੇ ਕੋ-ਫਾਊਂਡਰ ਰਾਣਾ ਕਪੂਰ ਨੇ ਐਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਰਾਣਾ ਕਪੂਰ ਨੇ...
PM ਮੋਦੀ ਨੂੰ ਅੱਜ ਮੁੰਬਈ ‘ਚ ਦਿੱਤਾ ਜਾਵੇਗਾ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ, ਬੋਲੇ- ‘ਬਹੁਤ ਧੰਨਵਾਦੀ ਹਾਂ’
Apr 24, 2022 11:04 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਤਵਾਰ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪੁਰਸਕਾਰ ਨੂੰ ਲੈਣ...
ਧਾਰਾ 370 ਹਟਣ ਮਗਰੋਂ ਅੱਜ ਪਹਿਲੀ ਵਾਰ ਜੰਮੂ-ਕਸ਼ਮੀਰ ਜਾਣਗੇ PM ਮੋਦੀ, ਰਾਜ ਨੂੰ ਦੇਣਗੇ 20 ਕਰੋੜ ਰੁ: ਤੋਂ ਵੱਧ ਦੀ ਸੌਗਾਤ
Apr 24, 2022 7:48 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ‘ਤੇ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ । ਇਸ ਦੌਰਾਨ ਪ੍ਰਧਾਨ...
‘ਇਮਰਾਨ ਸਰਕਾਰ ਡਿਗਾਉਣ ‘ਚ ਅਮਰੀਕਾ ਦਾ ਹੱਥ ਨਹੀਂ’, NSC ਨੇ ਸਾਜ਼ਿਸ਼ ਦੇ ਦੋਸ਼ ਠਹਿਰਾਏ ਬੇਬੁਨਿਆਦ
Apr 23, 2022 11:18 pm
ਪਾਕਿਸਤਾਨ ਦੀ ਨੈਸ਼ਲ ਸਕਿਓਰਿਟੀ ਕਮੇਟੀ (NSC) ਨੇ 15 ਦਿਨਾਂ ਵਿੱਚ ਦੂਜੀ ਵਾਰ ਸਾਫ ਕਰ ਦਿੱਤਾ ਹੈ ਕਿ ਇਮਰਾਨ ਖਾਨ ਸਰਕਾਰ ਦੇ ਡਿੱਗਣ ਵਿੱਚ ਕਿਸੇ...
‘ਮਸੀਹਾ’ ਇਮੇਜ ਦਾ ਸੋਨੂੰ ਸੂਦ ਨੂੰ ਹੋਇਆ ਨੁਕਸਾਨ ? ਕਿਹਾ – ਨੈਗੇਟਿਵ ਰੋਲ ਨਹੀਂ ਮਿਲ ਰਹੇ
Apr 23, 2022 8:59 pm
sonu sood negative role: ਸੋਨੂੰ ਸੂਦ ਵੱਲੋਂ ਕੋਵਿਡ-19 ਦੌਰਾਨ ਆਮ ਲੋਕਾਂ ਦੀ ਮਦਦ ਕਰਨ ਤੋਂ ਬਾਅਦ, ਉਹ ਜਨਤਾ ਦਾ ‘ਮਸੀਹਾ’ ਬਣਦੇ ਨਜ਼ਰ ਆਏ ਹਨ, ਪਰ ਵੱਡੇ...
‘ਜੁਗਾੜੂ ਰੇਹੜੀਆਂ’ ਦੀ ਪਾਬੰਦੀ ‘ਤੇ ਬੋਲੇ ਦਲਜੀਤ ਚੀਮਾ- ‘ਹਜ਼ਾਰਾਂ ਹੋਣਗੇ ਬੇਰੋਜ਼ਗਾਰ, CM ਮਾਨ ਵਾਪਸ ਲੈਣ ਹੁਕਮ’
Apr 23, 2022 8:28 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ...
ਰੂਸ ਦੀ ਵਧੀ ਟੈਨਸ਼ਨ, ਸਵੀਡਨ ਤੇ ਫਿਨਲੈਂਡ ਵੀ ਨਾਟੋ ‘ਚ ਸ਼ਾਮਲ ਹੋਣ ‘ਤੇ ਕਰ ਰਹੇ ਨੇ ਵਿਚਾਰ
Apr 22, 2022 4:55 pm
ਯੂਕਰੇਨ ਦੇ ਨਾਟੋ ਸੰਗਠਨ ਵਿਚ ਸ਼ਾਮਲ ਹੋਣ ਦੀ ਸ਼ੰਕਾ ਦੇ ਚੱਲਦਿਆਂ ਰੂਸ ਨੇ ਉਸ ‘ਤੇ ਹਮਲਾ ਕਰ ਦਿੱਤਾ ਸੀ ਪਰ ਹੁਣ ਵੀ ਉਸ ਦੀ ਟੈਨਸ਼ਨ ਖਤਮ ਹੁੰਦੀ...