Tag: current Punjabi news, latest news, punjab news, punjabi news
ਪੰਜਾਬ ‘ਚ ਇਸ ਦਿਨ ਤੋਂ ਖੁੱਲ੍ਹਣਗੇ ਬਾਰ, ਪੱਬ ਤੇ ਯੂਨੀਵਰਸਿਟੀਆਂ, CM ਨੇ 10 ਜੁਲਾਈ ਤੱਕ ਵਧਾਈਆਂ ਪਾਬੰਦੀਆਂ
Jun 29, 2021 4:50 pm
ਚੰਡੀਗੜ੍ਹ : ਪੰਜਾਬ ਵਿੱਚ ਡੇਲਟਾ ਪਲੱਸ ਵਰੀਐਂਟ ਦੇ ਮਾਮਲੇ ਸਾਹਮਣੇ ਆਉਣ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ 1...
ਪੰਜਾਬ ਦੇ CM ਨੇ 1 ਜੁਲਾਈ ਨੂੰ ‘ਅੰਤਰਰਾਸ਼ਟਰੀ ਡਾਕਟਰੀ ਦਿਵਸ’ ਮੌਕੇ ਸਾਰੇ ਡਾਕਟਰਾਂ ਤੇ ਮੈਡੀਕਲ ਪੇਸ਼ੇਵਰਾਂ ਦੀ ਸ਼ਲਾਘਾ ਤੇ ਧੰਨਵਾਦ ਕੀਤਾ
Jun 29, 2021 4:30 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਰੇ ਡਾਕਟਰਾਂ ਅਤੇ ਹੋਰ ਮੈਡੀਕਲ ਪੇਸ਼ੇਵਰਾਂ ਦੀ ਉਸ...
26 ਜਨਵਰੀ ਹਿੰਸਾ ਮਾਮਲਾ : ਲੱਖਾ ਸਿਧਾਣਾ ਨੂੰ ਇੱਕ ਹੋਰ ਕੇਸ ‘ਚ ਗ੍ਰਿਫਤਾਰੀ ਤੋਂ ਮਿਲੀ ਰਾਹਤ
Jun 29, 2021 4:25 pm
ਨਵੀਂ ਦਿੱਲੀ : ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ‘ਤੇ ਟਰੈਕਟਰ ਰੈਲੀ ਦੌਰਾਨ ਪੁਲਿਸ ਮੁਲਾਜ਼ਮਾਂ’ ਤੇ ਹੋਏ ਕਥਿਤ ਹਮਲੇ ਨਾਲ ਜੁੜੇ...
ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ‘ਚ ਹੋਈ ਮੌਤ
Jun 29, 2021 4:06 pm
ਅਮਰੀਕਾ ਵਿੱਚ ਚਾਰ ਸਾਲ ਪਹਿਲਾਂ ਗਏ ਪੰਜਾਬੀ ਨੌਜਵਾਨ ਦੇ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਉਨ੍ਹਾਂ ਨੂੰ ਪਤਾ...
ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦੀ ਦਹਿਸ਼ਤ- ਅਬੋਹਰ ਤੇ ਮੰਡੀ ਅਹਿਮਦਗੜ੍ਹ ‘ਚ ਵੀ ਹੋਵੇਗੀ ਸੈਂਪਲਿੰਗ
Jun 29, 2021 3:39 pm
ਪੰਜਾਬ ਵਿੱਚ ਡੈਲਟਾ ਪਲੱਸ ਵੇਰੀਐਂਟ ਨੇ ਦਹਿਸ਼ਤ ਮਚਾ ਦਿੱਤਾ ਹੈ। ਲੁਧਿਆਣਾ ਵਿੱਚ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪਹਿਲਾਂ ਤੋਂ ਕਾਫੀ...
ਵੇਖੋ Asian Gold Medalist ਦਾ ਹਾਲ! ਖੇਡਾਂ ਲਈ ਘਰ ਗਿਰਵੀ ਰੱਖਣ ਵਾਲਾ ਅੱਜ ਚਾਹ ਵੇਚ ਕੇ ਚਲਾ ਰਿਹਾ ਗੁਜ਼ਾਰਾ
Jun 29, 2021 2:59 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੋਂ ਏਸ਼ੀਅਨ ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਆਪਣੇ ਪਿਤਾ ਨਾਲ...
ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵੱਡੇ ਐਲਾਨ- 300 ਯੂਨਿਟ ਮੁਫਤ ਬਿਜਲੀ ਸਣੇ ਦਿੱਤੀਆਂ ਤਿੰਨ ਗਾਰੰਟੀਆਂ
Jun 29, 2021 1:45 pm
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਪ੍ਰੈੱਸ ਕਾਨਫਰੰਸ ਲਈ ਪਹੁੰਚ ਚੁੱਕੇ ਹਨ। ਇਸ ਦੌਰਾਨ ਕੇਜਰੀਵਾਲ...
ਮਹਿੰਗੇ ਪੈਟਰੋਲ-ਡੀਜ਼ਲ ਤੋਂ ਭੜਕੇ ਕਿਸਾਨ ਉਤਰੇ ਸੜਕਾਂ ‘ਤੇ, ਲੁਧਿਆਣਾ ‘ਚ ਕੱਢਿਆ ਟਰੈਕਟਰ ਮਾਰਚ
Jun 29, 2021 1:17 pm
ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਮਹਿੰਗੇ ਪੈਟਰੋਲ ਤੇ ਡੀਜ਼ਲ ਖਿਲਾਫ ਮੰਗਲਵਾਰ ਨੂੰ ਸਮਰਾਲਾ ਵਿੱਚ ਵਿਸ਼ਾਲ ਰੋਸ ਮਾਰਚ...
ਫਿਲਮੀ ਕਹਾਣੀ ਤੋਂ ਘੱਟ ਨਹੀਂ 10 ਸਾਲਾਂ ਤੋਂ ਵਿਛੜੇ ਮਾਂ-ਪੁੱਤ ਦਾ ਮਿਲਾਪ- ਮੇਲੇ ‘ਚ ਗੁੰਮ ਹੋਏ ਪੁੱਤ ਨੂੰ ਮਿਲ ਕੇ ਨਿਕਲੇ ਮਾਂ ਦੇ ਹੰਝੂ
Jun 29, 2021 12:34 pm
ਅਕਸਰ ਪੁਲਿਸ ਦਾ ਮਾੜਾ ਅਕਸ ਹੀ ਦਿਖਾਇਆ ਜਾਂਦਾ ਹੈ। ਪਰ ਇਸ ਵਾਰ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਮਾਂ 10 ਸਾਲਾਂ ਬਾਅਦ ਆਪਣੇ ਗੁਆਚੇ ਹੋਏ...
ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਦੀ ਤਿਆਰੀ, ਲੁਧਿਆਣਾ DC ਨੇ 25 ਹਸਪਤਾਲਾਂ ਨੂੰ ਆਕਸੀਜਨ ਪਲਾਂਟ ਲਗਾਉਣ ਦੇ ਦਿੱਤੇ ਹੁਕਮ
Jun 29, 2021 11:42 am
ਲੁਧਿਆਣਾ : ਕੋਰੋਨਾਵਾਇਰਸ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਰੋਨਾ...
ਕਾਂਗਰਸ ਦੇ ਕਲੇਸ਼ ‘ਚ ‘ਪੋਸਟਰ ਵਾਰ’ ਜਾਰੀ- ਹੁਣ ਬਟਾਲਾ ਤੇ ਕਾਦੀਆਂ ‘ਚ ਲੱਗੇ ਬਾਜਵਾ ਦੇ ਪੋਸਟਰ, ਲਿਖਿਆ- 2022 ‘ਚ ਬਾਜਵਾ ਹੀ ਛਾਏਗਾ’
Jun 29, 2021 10:46 am
ਪੰਜਾਬ ਕਾਂਗਰਸ ਵਿੱਚ ਮਾਹੌਲ ਗਰਮ ਹੈ। ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸੀ ਨੇਤਾਵਾਂ ਵਿਚ ਪੋਸਟਰ ਵਾਰ ਲਗਾਤਾਰ ਜਾਰੀ ਹੈ। ਪਹਿਲਾਂ...
ਪੰਜਾਬ ਦੀ ਸਿਆਸਤ ’ਚ ਹੋ ਸਕਦੈ ਵੱਡਾ ਧਮਾਕਾ ! ਅੱਜ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ ਨਵਜੋਤ ਸਿੱਧੂ
Jun 29, 2021 9:07 am
ਪੰਜਾਬ ਕਾਂਗਰਸ ਵਿੱਚ ਜਾਰੀ ਕਲੇਸ਼ ਵਿਚਾਲੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ...
ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੇ NPA ਭੱਤੇ ‘ਚ ਕੀਤੀ ਕਟੋਤੀ ਦਾ ਵਿਰੋਧ ਕਰਦਿਆਂ DC ਦਫ਼ਤਰ ਬਾਹਰ ਡਾਕਟਰਾਂ ਨੇ ਰੈਲੀ ਕਰ ਕੀਤਾ ਰੋਸ ਪ੍ਰਦਰਸ਼ਨ
Jun 29, 2021 12:37 am
Punjab Doctors NPA: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਲਾਗੂ ਕੀਤੇ ਛੇਵੇਂ ਪੇ ਕਮਿਸ਼ਨ ਵਿੱਚ ਡਾਕਟਰਾਂ ਨੂੰ ਤਨਖਾਹ ਦੇ ਨਾਲ ਮਿਲਦੇ ਐਨ ਪੀ ਏ ਭੱਤੇ...
ਪੰਜਾਬ ‘ਚ ਘੱਟ ਹੋਇਆ ਕੋਰੋਨਾ ਦਾ ਕਹਿਰ, 271 ਨਵੇਂ ਮਾਮਲਿਆਂ ਦੀ ਪੁਸ਼ਟੀ, 18 ਦੀ ਗਈ ਜਾਨ
Jun 28, 2021 11:13 pm
ਸੂਬੇ ਵਿਚ ਦਿਨੋ-ਦਿਨ ਕੋਰੋਨਾ ਕੇਸਾਂ ਵਿਚ ਕਮੀ ਆ ਰਹੀ ਹੈ। ਬੀਤੇ 24 ਘੰਟਿਆਂ ਦਰਮਿਆਨ ਪੰਜਾਬ ਵਿਚ ਕੋਵਿਡ-19 ਦੇ 271 ਨਵੇਂ ਮਾਮਲਿਆਂ ਦੀ ਪੁਸ਼ਟੀ...
DGP ਦਿਨਕਰ ਗੁਪਤਾ ਨੇ ਤਰਨ ਤਾਰਨ ਵਿਖੇ ਇੰਟੀਗ੍ਰੇਟਿਡ ਸਪੋਰਟਸ ਕੰਪਲੈਕਸ ਦਾ ਕੀਤਾ ਉਦਘਾਟਨ
Jun 28, 2021 6:57 pm
ਤਰਨ ਤਾਰਨ : ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ),...
ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ
Jun 28, 2021 3:10 pm
ਮੌਜੂਦਾ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਚਾਹਵਾਨ ਹੈ ਤੇ ਉੱਥੇ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਹੈ...
ਮਿਸ਼ਨ 2022 ਦਾ AAP ਦਾ ਆਗਾਜ਼ ! ਭਲਕੇ ਚੰਡੀਗੜ੍ਹ ਦਾ ਦੌਰਾ ਕਰਨਗੇ ਕੇਜਰੀਵਾਲ, ਔਰਤਾਂ ਲਈ ਕਰ ਸਕਦੇ ਹਨ ਵੱਡੇ ਐਲਾਨ
Jun 28, 2021 1:27 pm
ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ...
ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ
Jun 28, 2021 1:03 pm
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਸਿਹਤ ਅੱਜ ਯਾਨੀ ਕਿ ਸੋਮਵਾਰ ਸਵੇਰੇ ਅਚਾਨਕ ਖਰਾਬ ਹੋ ਜਾਣ ਦੀਆਂ ਖਬਰਾਂ...
ਕਿਸਾਨਾਂ ‘ਤੇ ਦਰਜ ਕੇਸ ਬਿਨਾਂ ਸ਼ਰਤ ਤੁਰੰਤ ਰੱਦ ਕੀਤੇ ਜਾਣ : ਸੰਯੁਕਤ ਕਿਸਾਨ ਮੋਰਚਾ
Jun 27, 2021 11:59 pm
ਨਵੀਂ ਦਿੱਲੀ : ਬੀਤੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਤੇ ਹਰਿਆਣਾ ਤੋਂ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ...
ਮੁੱਖ ਸਕੱਤਰ ਵੱਲੋਂ ਡੈਲਟਾ ਪਲੱਸ ਦੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ’ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਦੇ ਆਦੇਸ਼
Jun 27, 2021 10:15 pm
ਚੰਡੀਗੜ੍ਹ : ਸੂਬੇ ਵਿੱਚ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਡੈਲਟਾ ਪਲੱਸ, ਜੋ ਕੋਵਿਡ...
ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ‘ਤੇ ਤਸ਼ੱਦਦ ਤੇ ਕੇਸ ਦਰਜ ਕਰਨਾ ਮੰਦਭਾਗਾ : ਅਕਾਲੀ ਦਲ
Jun 27, 2021 9:01 pm
ਖੇਤੀਬਾੜੀ ਕਾਨੂੰਨਾਂ ਖ਼ਿਲਾਫ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ‘ਤੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ...
Breaking : ਅਸ਼ਵਨੀ ਸੇਖੜੀ ਕਾਂਗਰਸ ਨਹੀਂ ਛੱਡ ਰਹੇ : ਕੈਪਟਨ ਅਮਰਿੰਦਰ ਸਿੰਘ
Jun 27, 2021 7:22 pm
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਕਾਂਗਰਸ...
ਬੱਤਖ ਦੇ ਆਂਡੇ ਲੈਣ ਗਏ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ, ਛੱਪੜ ‘ਚ ਡੁੱਬਣ ਨਾਲ ਹੋਈ ਮੌਤ
Jun 27, 2021 4:34 pm
ਮੋਹਾਲੀ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇੱਕ 8 ਸਾਲਾ ਬੱਚੇ ਦੀ ਛੱਪੜ ਵਿੱਚ ਡੁੱਪਣ ਕਾਰਨ ਮੌਤ ਹੋ ਗਈ। ਘਟਨਾ ਨੇੜਲੇ ਪਿੰਡ...
ਚੰਡੀਗੜ੍ਹ ‘ਚ ਕਰੋੜਾਂ ਦੀ ਚੋਰੀ : ਹੀਰਿਆਂ ਦਾ ਕਾਰੀਗਰ ਡੇਢ ਕਿਲੋ ਸੋਨਾ ਤੇ ਡਾਇਮੰਡ ਲੈ ਕੇ ਰਫੂਚੱਕਰ, Tricity ‘ਚ ਅਲਰਟ ਜਾਰੀ
Jun 27, 2021 4:02 pm
ਚੰਡੀਗੜ੍ਹ ਸ਼ਹਿਰ ਵਿੱਚ ਰਾਤ ਨੂੰ ਸੈਕਟਰ-23 ਵਿੱਚ ਇੱਕ ਭਰੋਸੇਯੋਗ ਹੀਰਿਆਂ ਨੂੰ ਤਰਾਸ਼ਨ ਵਾਲਾ ਕਾਰੀਗਰ ਆਪਣੇ ਮਾਲਿਕ ਦਾ ਲਗਭਗ ਇੱਕ ਕਰੋੜ ਰੁਪਏ...
ਚੰਡੀਗੜ੍ਹ ਪੁਲਿਸ ਵੱਲੋਂ ਵੱਡੇ ਕਿਸਾਨਾਂ ਆਗੂਆਂ ਸਣੇ ਜੱਸ ਬਾਜਵਾ ਤੇ ਸੋਨੀਆ ਮਾਨ ‘ਤੇ ਵੀ ਪਰਚਾ, ਬਾਜਵਾ ਦੀ ਟੀਮ ਨੇ ਕੀਤਾ ਵੱਡਾ ਖੁਲਾਸਾ
Jun 27, 2021 3:35 pm
ਚੰਡੀਗੜ੍ਹ ਵਿੱਚ ਕਿਸਾਨਾਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ...
ਬਸਪਾ ਨੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੂੰ ਪਾਰਟੀ ਤੋਂ ਕੱਢਿਆ ਬਾਹਰ
Jun 27, 2021 2:58 pm
ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੀ ਕੌਮੀ ਲੀਡਰਸ਼ਿਪ ਨੇ ਅਨੁਸ਼ਾਸ਼ਨਹੀਣਤਾ ਅਤੇ ਧੜੇਬੰਦੀ ਕਰਕੇ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ...
AAP ਦਾ ਪੰਜਾਬ ‘ਚ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਵਰਗਾ ਸਾਸ਼ਨ, ਅਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਕਰਾਂਗੇ ਕੰਮ: ਕੁੰਵਰ ਵਿਜੇ ਪ੍ਰਤਾਪ
Jun 27, 2021 2:12 pm
ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਵਿਚਾਲੇ ਅੱਜ...
ਪਤਨੀ ਨੇ ਕੀਤੀ ਅਜਿਹੀ ਕਰਤੂਤ, ਸਹਿਣ ਨਹੀਂ ਕਰ ਸਕਿਆ ਪਤੀ, ਚੁੱਕ ਲਿਆ ਖੌਫਨਾਕ ਕਦਮ
Jun 27, 2021 1:30 pm
ਜ਼ਿਲ੍ਹਾ ਰੂਪਨਗਰ ਦੇ ਥਾਣਾ ਸਿੰਘ ਭਗਵੰਤਪੁਰਾ ਅਧੀਨ ਪੈਂਦੇ ਪਿੰਡ ਚੰਝੇੜੀ ਦੇ ਇੱਕ 38 ਸਾਲਾ ਵਿਅਕਤੀ ਬਿਕਰਮ ਸਿੰਘ ਨੇ ਆਪਣੀ ਪਤਨੀ ਤੋਂ ਤੰਗ ਆ...
ਪੰਜਾਬ ਪੁਲਿਸ ‘ਚ ਭਰਤੀ ਲਈ ਫਿਰੋਜ਼ਪੁਰ ਪੁਲਿਸ ਦੀ ਚੰਗੀ ਪਹਿਲ- ਇਨ੍ਹਾਂ ਸ਼ਹਿਰਾਂ ‘ਚ ਲੱਗੇਗਾ ਮੁਫਤ ਪੁਲਿਸ ਟ੍ਰੇਨਿੰਗ ਕੈਂਪ
Jun 27, 2021 1:03 pm
ਫਿਰੋਜ਼ਪੁਰ : ਲੋਕ ਜਿਥੇ ਪੁਲਿਸ ਦਾ ਨਾਂ ਸੁਣ ਕੇ ਘਬਰਾ ਜਾਂਦੇ ਹਨ ਅਤੇ ਆਮ ਲੋਕਾਂ ਵਿਚ ਪੁਲਿਸ ਦਾ ਮਾੜਾ ਅਕਸ ਬਣਿਆ ਹੋਇਆ ਹੈ ਪਰ ਹੁਣ ਇਹ...
ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦਾ ਮੰਡਰਾਇਆ ਖਤਰਾ, ਲੁਧਿਆਣਾ ਦੇ ਪਿੰਡ ਵਿੱਚ ਅਲਰਟ ਜਾਰੀ
Jun 27, 2021 12:09 pm
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਵਿੱਚ ਡੇਲਟਾ ਪਲੱਸ ਵੇਰੀਐਂਟ ਦਾ ਇੱਕ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਆਲੇ-ਦੁਆਲੇ ਦੇ ਪਿੰਡਾਂ...
6ਵੇ ਪੇਅ-ਕਮਿਸ਼ਨ ਨੂੰ ਲੈ ਕੇ ਡਾਕਟਰਾਂ ਦਾ ਰੋਸ- OPD ਸਣੇ ਹੋਰ ਸੇਵਾਵਾਂ ਸੋਮਵਾਰ ਨੂੰ ਕਰਨਗੇ ਬੰਦ
Jun 27, 2021 11:37 am
ਚੰਡੀਗੜ੍ਹ : 6ਵੇਂ ਤਨਖਾਹ ਕਮਿਸ਼ਨ ਦੇ ਖਿਲਾਫ ਡਾਕਟਰਾਂ ਨੇ ਹੜਤਾਲ ਤੋਂ ਬਾਅਦ ਹੁਣ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਓਪੀਡੀ ਤੇ ਹੋਰ...
ਪਟਿਆਲਾ ‘ਚ ਬੇਦਰਦ ਔਰਤਾਂ ਦੀ ਅਣਮਨੁੱਖੀ ਕਰਤੂਤ, ਬੇਜ਼ੁਬਾਨ ਜਾਨਵਰ ਨੂੰ ਘਸੀਟ ਕੇ ਲਿਜਾ ਰਹੀਆਂ ਸਨ ਸਕੂਟੀ ਨਾਲ, ਹੋਈ ਮੌਤ
Jun 27, 2021 11:05 am
ਪਟਿਆਲਾ ਦੇ ਨਿਊ ਸੇਂਚੁਰੀ ਇਲਾਕੇ ਵਿੱਚ ਸਕੂਟੀ ਨਾਲ ਬੰਨ੍ਹਕੇ ਫੀਮੇਲ ਡਾਗ ਨੂੰ ਘਸੀਟਦੇ ਹੋਏ ਲੈ ਕੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਉਥੇ...
ਵੱਡੀ ਖਬਰ : ਚੰਡੀਗੜ੍ਹ ‘ਚ ਲੱਖਾ ਸਿਧਾਣਾ ‘ਤੇ ਹੋਏ 4 ਕੇਸ ਦਰਜ, ਕਿਸਾਨਾਂ ਨੂੰ ਭੜਕਾਉਣ ਦੇ ਲੱਗੇ ਦੋਸ਼
Jun 27, 2021 10:47 am
ਕਿਸਾਨ ਅੰਦੋਲਨ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਡਟਿਆਂ ਕੱਲ੍ਹ ਸੱਤ ਮਹੀਨੇ ਹੋ ਗਏ ਹਨ, ਜਿਸ ਕਰਕੇ 26 ਜੂਨ ਨੂੰ ਇੱਕ ਵਾਰ ਫਿਰ...
ਏਅਰਲਾਈਨਸ ਦੀ ਲਾਪਰਵਾਹੀ ਨਾਲ ਗਈ 28 ਸਾਲਾ ਯਾਤਰੀ ਦੀ ਜਾਨ, ਕਤਰ ਏਅਰਲਾਈਨਸ ਨੂੰ ਲੀਗਲ ਨੋਟਿਸ
Jun 27, 2021 9:38 am
ਡੇਨਮਾਰਕ ਤੋਂ ਅੰਮ੍ਰਿਤਸਰ ਆਉਂਦੇ ਹੋਏ 28 ਸਾਲ ਦੇ ਅਭਿਸ਼ੇਕ ਸਰਨਾ ਦੀ ਕਤਰ ਏਅਰਲਾਇੰਸ ਦੀ ਫਲਾਈਟ ਨੰਬਰ QR162 ਵਿੱਚ ਮੌਤ ਦੇ ਮਾਮਲੇ ਵਿੱਚ...
ਪਟਿਆਲਾ ‘ਚ Tokyo Olympics ਦੀ ਤਿਆਰੀ ਕਰ ਰਹੀ ਗੋਲਡਨ ਗਰਲ ਹਿਮਾ ਦਾਸ ਜ਼ਖਮੀ
Jun 26, 2021 11:54 pm
ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਤਿਆਰੀ ਕਰ ਰਹੀ ਗੋਲਡਨ ਗਰਲ ਹਿਮਾ ਦਾਸ ਪਟਿਆਲਾ ਵਿਖੇ ਚੱਲ ਰਹੀ ਰਾਸ਼ਟਰੀ ਅੰਤਰ ਰਾਜ ਅਥਲੈਟਿਕਸ...
ਜਲੰਧਰ ਦੇ ਇਨ੍ਹਾਂ ਇਲਾਕਿਆਂ ਵਿੱਚ ਐਤਵਾਰ ਨੂੰ ਬਿਜਲੀ ਰਹੇਗੀ ਬੰਦ
Jun 26, 2021 11:35 pm
ਜਲੰਧਰ ਦੇ ਫੀਡਰ ਦੀ ਮੁਰੰਮਤ ਨੂੰ ਲੈ ਕੇ ਸ਼ਹਿਰ ਦੇ 19 ਖੇਤਰ ਛੇ ਘੰਟਿਆਂ ਲਈ ਬੰਦ ਰਹਿਣਗੇ। ਫੋਕਲ ਪੁਆਇੰਟ ਤੋਂ ਚੱਲਦੇ 11ਕੇਵੀ ਫੀਡਰ ਦੀ...
ਜਲੰਧਰ ਦਾ ਡਿਪਟੀ ਕਤਲਕਾਂਡ- ਪੁਲਿਸ ਦੇ ਨਿਸ਼ਾਨੇ ‘ਤੇ 3ਏ ਕੈਟਾਗਰੀ ਦੇ ਗੈਂਗਸਟਰ, ਹੱਥ ਲੱਗੇ ਅਹਿਮ ਸੁਰਾਗ
Jun 26, 2021 11:07 pm
ਜਲੰਧਰ ਵਿੱਚ ਇੱਕ ਹਫ਼ਤਾ ਪਹਿਲਾਂ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਮਾਮਲੇ ਵਿੱਚ ਪੁਲਿਸ ਦੇ ਨਿਸ਼ਾਨੇ ‘ਤੇ 3ਏ ਸ਼੍ਰੇਣੀ ਦੇ...
ਮਹਿੰਗਾਈ ਦੀ ਮਾਰ : ਜਲੰਧਰ ’ਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚਿਆ ਪੈਟਰੋਲ
Jun 26, 2021 9:56 pm
ਜਲੰਧਰ ਵਿਚ ਪੈਟਰੋਲ ਸੈਂਕੜੇ ਦੇ ਨੇੜੇ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਨਾਰਮਲ ਪੈਟਰੋਲ ਹੁਣ ਤੱਕ ਦੇ ਸਭ ਤੋਂ ਵੱਧ ਰੇਟ 99.27 ਰੁਪਏ ਪ੍ਰਤੀ ਲੀਟਰ...
ਪੰਜਾਬ ਪੁਲਿਸ ਨੇ ਕੁਝ ਇਸ ਤਰ੍ਹਾਂ ਮਨਾਇਆ ਨਸ਼ਾ ਵਿਰੋਧੀ ਕੌਮਾਂਤਰੀ ਦਿਵਸ, DGP ਨੇ ਨੌਜਵਾਨਾਂ ਨੂੰ ਦਿੱਤਾ ਸੁਨੇਹਾ
Jun 26, 2021 9:12 pm
ਚੰਡੀਗੜ੍ਹ : ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਖ਼ਤ ਸੁਨੇਹਾ ਦੇਣ ਲਈ ਪੰਜਾਬ ਪੁਲਿਸ ਨੇ ਅੱਜ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ...
ਜਲੰਧਰ ਤਹਿਸੀਲ ‘ਚ ਰਜਿਸਟਰੀ ਕਰਾਉਣ ਆਈਆਂ ਦੋ ਧਿਰਾਂ ‘ਚ ਕੁੱਟ-ਕੁਟਾਪਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Jun 26, 2021 8:33 pm
ਜਲੰਧਰ ਵਿਚ ਜ਼ਮੀਨ ਰਜਿਸਟਰ ਕਰਵਾਉਣ ਆਈਆਂ ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਪੈਸੇ ਗਿਣਦੇ ਸਮੇਂ ਦੋਵਾਂ ਵਿਚਾਲੇ ਇਸ ਹੱਦ ਤੱਕ...
ਲੁਧਿਆਣਾ ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ- ਹੁਣ ਐਤਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ
Jun 26, 2021 8:05 pm
ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ...
ਵੱਡੀ ਖਬਰ : ਬਟਾਲਾ ਦੇ Ex-MLA ਅਸ਼ਵਨੀ ਸੇਖੜੀ ਹੋਣਗੇ ਅਕਾਲੀ ਦਲ ਵਿੱਚ ਸ਼ਾਮਲ
Jun 26, 2021 7:58 pm
ਬਟਾਲਾ ਤੋਂ ਸਾਬਕਾ ਵਿਧਾਇਕ ਅਤੇ ਰਾਜ ਮੰਤਰੀ ਅਸ਼ਵਨੀ ਸੇਖੜੀ 28 ਜੂਨ ਸੋਮਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਬਟਾਲਾ ਤੋਂ ਅਸ਼ਵਨੀ ਸੇਖੜੀ...
ਅੰਮ੍ਰਿਤਸਰ : ਘਰ ਦੇ ਬਾਹਰ ਟਰੈਕਟਰ ਲਾਉਣ ‘ਤੇ ਕਿਸਾਨ ਨੂੰ ਕਰ ਦਿੱਤਾ ਕਤਲ
Jun 26, 2021 7:27 pm
ਅਜਨਾਲਾ : ਅੰਮ੍ਰਿਤਸਰ ਵਿੱਚ ਝਾਂਡੇਰ ਥਾਣੇ ਅਧੀਨ ਪੈਂਦੇ ਪਿੰਡ ਲਸ਼ਕਰੀ ਨੰਗਲ ਵਿੱਚ ਘਰ ਦੇ ਬਾਹਰ ਟਰੈਕਟਰ ਲਾਉਣ ਨੂੰ ਲੈ ਕੇ ਝਗੜੇ ਵਿੱਚ ਇੱਕ...
ਕੈਪਟਨ ਨੇ ਦੁਹਰਾਈ ਕੌਮੀ ਡਰੱਗ ਨੀਤੀ ਦੀ ਮੰਗ, ਕਿਹਾ- STF, ਪੁਲਿਸ ਤੇ ਇੰਟੈਲੀਜੈਂਸ ਵਿੰਗ ਵਿੱਚ ਹੋਣਾ ਚਾਹੀਦੈ ਤਾਲਮੇਲ
Jun 26, 2021 6:48 pm
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਨੈਸ਼ਨਲ ਡਰੱਗ ਪਾਲਿਸੀ ਦੀ ਆਪਣੀ ਮੰਗ...
ਅਕਾਲੀ ਦਲ ਨੇ ਕੈਪਟਨ ‘ਤੇ ਸਿਆਸਤ ਕਰਨ ਦੇ ਲਾਏ ਦੋਸ਼, ਕਿਹਾ- SIT ਜਿੰਨੀ ਵਾਰ ਬੁਲਾਏਗੀ ਅਸੀਂ ਜਾਵਾਂਗੇ
Jun 26, 2021 5:51 pm
ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਜਿਸ ਤਰ੍ਹਾਂ ਐਸਆਈਟੀ ਵੱਲੋਂ ਬਾਦਲ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਇਸ ਦੀ ਸਖਤ ਨਿਖੇਧੀ...
ਪੰਚਕੂਲਾ : ਵਾਟਰ ਕੈਨਨ ਤੇ ਬੈਰੀਕੇਡ ਵੀ ਨਾ ਰੋਕ ਸਕੇ ਰਾਹ, ਕਿਸਾਨਾਂ ਨੇ ADC ਗਵਰਨਰ ਨੂੰ ਸੌਂਪਿਆ ਮੰਗ ਪੱਤਰ
Jun 26, 2021 5:14 pm
ਕਈ ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ‘ਤੇ ਬੈਠੇ ਕਿਸਾਨਾਂ ਨੇ ਸ਼ਨੀਵਾਰ ਨੂੰ ਅੰਦੋਲਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ। ਸਾਰੇ...
ਭਵਾਨੀਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘਟਨਾ ਦੀ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤੀ ਨਿੰਦਾ, ਸਖਤ ਕਾਰਵਾਈ ਦੀ ਕੀਤੀ ਮੰਗ
Jun 26, 2021 3:39 pm
ਬੀਤੇ ਦਿਨੀਂ ਭਵਾਨੀਗੜ੍ਹ ਨੇੜੇ ਪਿੰਡ ਜੋਲੀਆ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ...
‘ਆਪ’ ਨੇਤਾ ਰਾਜੀਵ ਭਗਤ ਦਾ ਨਾਂ ਨਸ਼ਾ ਤਸਕਰੀ ਦੇ ਮਾਮਲੇ ‘ਚ ਹੋਇਆ ਨਾਮਜ਼ਦ
Jun 26, 2021 10:37 am
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਜੀਵ ਭਗਤ ਦਾ ਨਾਂ ਮੱਤੇਵਾਲ ਥਾਣੇ ਨੇ 15 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਨਸ਼ਿਆਂ ਦੇ ਮਾਮਲੇ...
ਅੰਮ੍ਰਿਤਸਰ ਦੇ ਗਵਾਲਮੰਡੀ ਚੌਕ ‘ਚ ਸ਼ਰੇਆਮ ਚੱਲੀਆਂ ਗੋਲੀਆਂ
Jun 26, 2021 10:16 am
ਅੰਮ੍ਰਿਤਸਰ ਵਿਚ ਗੁੰਡਾਗਰਦੀ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਕਾਨੂੰਨ ਦਾ ਡਰ...
ਚੰਡੀਗੜ੍ਹ ਦੇ ਸਾਰੇ Entry/Exit ਪੁਆਇੰਟ ਸ਼ਨੀਵਾਰ ਨੂੰ ਰਹਿਣਗੇ ਸੀਲ, ਕਿਸਾਨਾਂ ਦੇ ਮਾਰਚ ਕਰਕੇ ਪ੍ਰਸ਼ਾਸਨ ਨੇ ਦਿੱਤੇ ਹੁਕਮ
Jun 26, 2021 12:00 am
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ 26 ਜੂਨ ਨੂੰ ਗਵਰਨਰ ਹਾਊਸ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦਾ ਕਹਿਣਾ...
ਕੈਪਟਨ ਦਾ ਮੋਤੀ ਮਹਿਲ ਘੇਰਨ ਜਾ ਰਹੇ ETT ਅਧਿਆਪਕਾਂ ‘ਤੇ ਲਾਠੀਚਾਰਜ, ਪੁਲਿਸ ਨਾਲ ਹੋਈ ਝੜਪ, 100 ਲਏ ਹਿਰਾਸਤ ‘ਚ
Jun 25, 2021 11:34 pm
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਨੂੰ ਘੇਰਨ ਜਾ ਰਹੇ 2364 ਈਟੀਟੀ ਚੋਣਵੇਂ ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ’ਤੇ...
ਰਾਹਤ ਭਰੀ ਖਬਰ : ਪੰਜਾਬ ‘ਚ ਘੱਟਿਆ ਕੋਰੋਨਾ ਨਾਲ ਮੌਤਾਂ ਦਾ ਅੰਕੜਾ, 12 ਮਰੀਜ਼ਾਂ ਨੇ ਤੋੜਿਆ ਦਮ
Jun 25, 2021 11:04 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ...
ਕੈਪਟਨ ਨੇ ਲਿੰਕ ਸੜਕਾਂ ਦੀ ਮੁਰੰਮਤ ਲਈ ਜਾਰੀ ਕੀਤੇ 1122 ਕਰੋੜ ਰੁਪਏ, 31 ਮਾਰਚ ਤੱਕ ਪੂਰਾ ਕਰਨ ਦੇ ਦਿੱਤੇ ਹੁਕਮ
Jun 25, 2021 10:41 pm
ਚੰਡੀਗੜ੍ਹ : ਮੰਡੀਆਂ ਵਿੱਚ ਖੇਤੀ ਉਪਜਾਂ ਦੀ ਢੋਆ-ਢੁਆਈ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 8198...
ਗੁਰਦਾਸਪੁਰ ‘ਚ ਵੱਡੀ ਵਾਰਦਾਤ- ਸ਼ਮਸ਼ਾਨਘਾਟ ‘ਚ ਸੁੱਤੇ ਪਏ ਦੋ ਦੋਸਤਾਂ ਦਾ ਬੇਰਹਿਮੀ ਨਾਲ ਕਤਲ
Jun 25, 2021 9:37 pm
ਗੁਰਦਾਸਪੁਰ ਦੇ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਮਸ਼ਾਨ ਘਾਟ ਵਿਚ ਸੁੱਤੇ...
ਖਿੱਚ ਲਓ ਤਿਆਰੀ! PCS ਤੇ ਹੋਰ ਵਿਭਾਗਾਂ ‘ਚ ਲੀਗਲ ਕਲਰਕ ਦੀਆਂ ਅਸਾਮੀਆਂ ਲਈ ਪ੍ਰੀਖਿਆ ਹੋਵੇਗੀ 11 ਜੁਲਾਈ ਨੂੰ
Jun 25, 2021 9:08 pm
ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਲੀਗਲ ਕਲਰਕ ਅਸਾਮੀਆਂ ਦੀ ਪ੍ਰੀਖਿਆ 11 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ।...
ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ‘ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ ਕੈਪਟਨ ‘ਤੇ ਹਮਲਾ- ਰਾਹੁਲ, ਸਿੱਧੂ ‘ਤੇ ਵੀ ਵਿੰਨ੍ਹ ਦਿੱਤੇ ਨਿਸ਼ਾਨੇ
Jun 25, 2021 8:35 pm
ਜਲੰਧਰ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨ੍ਹਦਿਆਂ...
ਕਿਸਾਨਾਂ ਨੂੰ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ, ਕੈਪਟਨ ਨੇ PSPCL ਨੂੰ ਦਿੱਤੀਆਂ ਹਿਦਾਇਤਾਂ
Jun 25, 2021 7:55 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਕਿ ਉਹ ਚੱਲ ਰਹੇ ਬਿਜਾਈ ਦੇ...
ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਦੇ SSP ਦੀ ਸਲਾਹ ਮੰਨਣ ਤੋਂ ਕੀਤਾ ਇਨਕਾਰ, ਕਿਹਾ- ਕੱਲ੍ਹ ਹਰ ਹਾਲ ‘ਚ ਪਹੁੰਚਾਂਗੇ ਰਾਜਪਾਲ ਭਵਨ
Jun 25, 2021 7:45 pm
ਕਿਸਾਨ ਫਰੰਟ ਵੱਲੋਂ 26 ਜੂਨ ਨੂੰ ਪੰਜਾਬ ਤੋਂ ਰਾਜਪਾਲ ਭਵਨ ਚੰਡੀਗੜ੍ਹ ਤੱਕ ਮਾਰਚ ਕੱਢਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।...
ਜਲੰਧਰ : ਪਾਣੀ ਪੀਣ ਦੀ ਇੰਨੀ ਵੱਡੀ ਸਜ਼ਾ! ਰਾਜ ਮਿਸਤਰੀ ਨੇ ਪੁੱਤਰਾਂ ਸਣੇ ਬੇਰਹਿਮੀ ਨਾਲ ਕੁੱਟਿਆ ਮਜ਼ਦੂਰ, ਛੱਤ ਤੋਂ ਸੁੱਟਿਆ ਹੇਠਾਂ
Jun 25, 2021 5:20 pm
ਜਲੰਧਰ ਵਿੱਚ ਭਿਆਨਕ ਗਰਮੀ ਕਾਰਨ ਛੱਤ ‘ਤੇ ਰੱਖੇ ਵਾਟਰ ਕੂਲਰ ਦਾ ਪਾਣੀ ਪੀਣਾ ਮਜ਼ਦੂਰ ਨੂੰ ਮਹਿੰਗਾ ਪੈ ਗਿਆ। ਇਸ ਤੋਂ ਨਾਰਾਜ਼ ਹੋ ਕੇ...
ਪੰਜਾਬ ਦੇ ਕਾਲਜਾਂ ਲਈ ਜਾਰੀ ਹੋਇਆ ਨਵਾਂ ਫਰਮਾਨ! ਸਾਲਾਨਾ ਫੀਸ ਨਾਲ ਕਰਨਾ ਪਵੇਗਾ 18 ਫੀਸਦੀ GST ਦਾ ਭੁਗਤਾਨ
Jun 25, 2021 11:34 am
ਪੰਜਾਬ ਯੂਨੀਵਰਿਸਟੀ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਲਈ ਨਵੇਂ ਹੁਕਮ ਹੋਏ ਜਾਰੀ ਕੀਤੇ ਗਏ ਹਨ। ਇਸ ਤਹਿਤ ਸਰਕਾਰ ਵੱਲੋਂ 18 ਫੀਸਦੀ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਿਸੇ ਤੋਂ ਨਹੀਂ ਘੱਟ, ਪੂਰੇ ਦੇਸ਼ ‘ਚੋਂ ਨੈਸ਼ਨਲ ਲੈਵਲ ਦੇ ਪ੍ਰੋਗਰਾਮ ਲਈ ਚੁਣੇ ਗਏ 18 ਵਿਦਿਆਰਥੀ
Jun 24, 2021 11:10 pm
ਚੰਡੀਗੜ੍ਹ : ਸਿੱਖਿਆ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਗੱਡਦੇ ਹੋਏ ਪੰਜਾਬ ਦੇ 18 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ...
ਪੰਜਾਬ ‘ਚ ਟੀਕਾਕਰਨ ਦੀ ਮੱਠੀ ਰਫਤਾਰ ਲਈ ਸਿਹਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
Jun 24, 2021 10:38 pm
ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਦੀ ਦਸਤਕ ਤੋਂ ਪਹਿਲਾਂ ਸਾਰਿਆਂ ਵਲੋਂ ਸੂਬੇ ਹਰੇਕ ਨਾਗਰਿਕ ਦੇ ਟੀਕਾਕਰਨ ਨੂੰ...
ਰਾਹਤ ਭਰੀ ਖਬਰ : ਪੰਜਾਬ ‘ਚ 24 ਘੰਟਿਆਂ ਦੌਰਾਨ 400 ਤੋਂ ਘੱਟੇ ਕੋਰੋਨਾ ਦੇ ਮਾਮਲੇ, 20 ਨੇ ਤੋੜਿਆ ਦਮ
Jun 24, 2021 10:03 pm
ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ...
ਕੈਪਟਨ ਨੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਕਮੇਟੀ, ਨਿੱਜੀ ਤੌਰ ‘ਤੇ ਸੁਣੇਗੀ ਸ਼ਿਕਾਇਤਾਂ
Jun 24, 2021 9:33 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ...
ਲੁਧਿਆਣਾ ‘ਚ ਘਰੇਲੂ ਝਗੜੇ ਕਰਕੇ ਫੀਲਡਗੰਜ ਇਲਾਕੇ ’ਚ ਚੱਲੇ ਇੱਟਾਂ-ਪੱਥਰ ਤੇ ਬੋਤਲਾਂ
Jun 24, 2021 9:01 pm
ਵੀਰਵਾਰ ਦੁਪਹਿਰ ਨੂੰ ਲੁਧਿਆਣਾ ਮਹਾਨਗਰ ਦੇ ਫੀਲਡਗੰਜ ਪ੍ਰੇਮ ਨਗਰ ਖੇਤਰ ਵਿੱਚ ਦੋ ਧੜਿਆਂ ਦੀ ਆਪਸ ਵਿੱਚ ਝੜਪ ਹੋ ਗਈ। ਮਾਮਲਾ ਘਰੇਲੂ ਝਗੜੇ...
ਇੱਕ ਮਾਂ ਦੀ DGP ਤੇ CM ਨੂੰ ਗੁਹਾਰ- ਨਾਭਾ ਜੇਲ੍ਹ ‘ਚ ਬੰਦ ਪੁੱਤਰ ‘ਤੇ ਬੁਰੀ ਤਰ੍ਹਾਂ ਹੋ ਰਿਹੈ ਟਾਰਚਰ, AJS ਮੰਗ ਰਿਹਾ ਰਿਸ਼ਵਤ, ਦਿਓ ਇਨਸਾਫ
Jun 24, 2021 8:24 pm
ਗੈਂਗਸਟਰ ਮਾਂ ਦੀ ਕੁੱਖੋਂ ਪੈਦਾ ਨਹੀਂ ਹੁੰਦੇ, ਪਰ ਛੋਟੇ-ਛੋਟੇ ਕੇਸਾਂ ਵਿੱਚ ਬੰਦ ਨੌਜਵਾਨ ਨੂੰ ਇੰਨਾ ਟਾਰਚਰ ਦਿੱਤਾ ਜਾਂਦਾ ਹੈ ਕਿ ਉਹ...
ਕੈਪਟਨ ਵੱਲੋਂ ਜਲੰਧਰ ਦੇ MLA ਰਿੰਕੂ ਦੇ ਨਾਂ ਨਾਲ ਛਿੜੀ ਨਵੀਂ ਚਰਚਾ, ਨਵਜੋਤ ਸਿੱਧੂ ਦਾ ਵਿਰੋਧ ਕਰ ਚੁੱਕੇ ਹਨ ਵਿਧਾਇਕ
Jun 24, 2021 8:07 pm
ਭਗਤ ਕਬੀਰ ਜਯੰਤੀ ‘ਤੇ ਵਰਚੁਅਲ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਲੰਧਰ ਪਿਆਰ ਨੇ ਸਾਰਿਆਂ ਨੂੰ ਹੈਰਾਨ ਕਰ...
ਔਰਤ ਵੱਲੋਂ ਸਹਿ-ਕਰਮਚਾਰੀ ਤੋਂ ਤੰਗ ਆ ਕੇ ਖੁਦਕੁਸ਼ੀ- ਪੁਲਿਸ ਵੱਲੋਂ ਕਾਰਵਾਈ ਨਾ ਕਰਨ ‘ਤੇ ਲਾਲੜੂ ਹਾਈਵੇ ਕੀਤਾ ਜਾਮ
Jun 24, 2021 7:30 pm
ਬੀਤੇ ਦਿਨ ਲਾਲੜੂ ਦੀ 32 ਸਾਲਾ ਰਣਜੀਤ ਕੌਰ ਨਾਂ ਦੀ ਇੱਕ ਤਲਾਕਸ਼ੁਦਾ ਔਰਤ ਵੱਲੋਂ ਰੇਲ ਗੱਡੀ ਅੱਗੇ ਆਣ ਕੇ ਖੁਦਕਸ਼ੀ ਕਰ ਲਈ ਗਈ ਸੀ। ਜਿਸ ਕੋਲੋਂ...
ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਦੇ ਨਾਂ ‘ਤੇ ਰੱਖਿਆ ਫਤਿਹਗੜ੍ਹ ਸਾਹਿਬ ਸੜਕ ਦਾ ਨਾਂ
Jun 24, 2021 6:13 pm
ਚੰਡੀਗੜ੍ਹ : ਦੀਵਾਨ ਟੋਡਰ ਮੱਲ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਵਿਚ ਦੀਵਾਨ ਟੋਡਰ ਮੱਲ ਮਾਰਗ ਦੇ ਨਾਮ ਨਾਲ...
ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ
Jun 24, 2021 5:37 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਭਗਤ ਕਬੀਰ...
ਕੋਟਕਪੂਰਾ ਗੋਲੀਕਾਂਡ : ਵੱਡੇ ਬਾਦਲ ਤੋਂ ਬਾਅਦ SIT ਹੁਣ ਸੁਖਬੀਰ ਬਾਦਲ ਤੋਂ ਕਰੇਗੀ ਪੁੱਛਗਿੱਛ, ਭੇਜੇ ਸੰਮਨ
Jun 24, 2021 5:17 pm
ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਨਵੀਂ ਐਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ...
ਵਿਧਾਇਕ ਫਤਿਹਜੰਗ ਬਾਜਵਾ ਨੇ ਪੁੱਤਰ ਨੇ ਸਰਕਾਰੀ ਨੌਕਰੀ ਤੋਂ ਨਾਂਹ ਕਰਦਿਆਂ ਕੀਤੇ ਕਈ ਅਹਿਮ ਖ਼ੁਲਾਸੇ
Jun 24, 2021 2:10 pm
ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਵੱਲੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਤਰਸ ਦੇ ਆਧਾਰ ‘ਤੇ ਦਿੱਤੀ ਗਈ ਸਰਕਾਰੀ ਨੌਕਰੀ...
ਜਲੰਧਰ ਦੇ ਪ੍ਰਦੀਪ ਟਿਵਾਣਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ‘ਚ ਬਣੇ ਪਹਿਲੇ ਭਾਰਤੀ ਜੱਜ
Jun 24, 2021 1:26 pm
ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਨਾਲ ਕੰਮ ਕਰ ਕੇ ਬੁਲੰਦੀਆਂ ਹਾਸਿਲ ਕਰ ਲੈਂਦੇ ਹਨ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੀਆਂ...
ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਨੇ ਪਾਤੜਾਂ ਰੈਲੀ ‘ਚ ਨੌਜਵਾਨਾਂ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਜਾਣ ਦਾ ਦਿੱਤਾ ਹੋਕਾ
Jun 24, 2021 12:31 am
Bharti Kisan Manch Ekta Shadipur: ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ ਵੱਲੋਂ ਇਕ ਰੈਲੀ ਪਾਤੜਾਂ ਦੀ ਮੰਡੀ ਵਿਖੇ ਜਥੇਬੰਦੀ ਦੇ ਨੌਜਵਾਨ ਆਗੂ ਮੰਨੂ ਬੁੱਟਰ ਦੀ...
ਕੈਪਟਨ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ KMS 2021-22 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਢੁਕਵੇਂ ਪ੍ਰਬੰਧ ਦੇ ਦਿੱਤੇ ਨਿਰਦੇਸ਼
Jun 23, 2021 8:05 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਹਦਾਇਤ ਕੀਤੀ...
ਪਾਣੀ ਦੀ ਲੜਾਈ ‘ਖੂਨ ਹੋ ਗਿਆ ਪਾਣੀ’, ਪੰਜਾਬ ਪੁਲਿਸ ਦੇ ASI ਨੇ ਕਤਲ ਕਰ ਦਿੱਤੀ ਭਰਜਾਈ
Jun 23, 2021 4:56 pm
ਚੰਡੀਗੜ੍ਹ : ਪੰਜਾਬ ਪੁਲਿਸ ਦੇ ਏਐਸਆਈ ਦਾ ਪਾਣੀ ਨੂੰ ਲੈ ਕੇ ਆਪਣੇ ਭਰਾ ਨਾਲ ਹੋਏ ਝਗੜੇ ਵਿੱਚ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਮਾਮਲਾ...
Breaking : ਗੈਂਗਸਟਰ ਜੈਪਾਲ ਭੁੱਲਰ ਦਾ ਹੋਇਆ ਸਸਕਾਰ, ਛੋਟੇ ਭਰਾ ਨੇ ਦਿੱਤੀ ਚਿਤਾ ਨੂੰ ਅਗਨੀ
Jun 23, 2021 4:37 pm
ਬੀਤੇ ਕੱਲ੍ਹ PGI ਚੰਡੀਗੜ੍ਹ ਤੋਂ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ...
ਸਨਮਾਨ! ਪੰਜਾਬ ਓਲੰਪਿਕ ਭਵਨ ਦੇ ਹਾਲ ਆਫ ਫੇਮ ‘ਚ ਲੱਗਣਗੇ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਅਭਿਨਵ ਬਿੰਦਰਾ ਦੇ ਬੁੱਤ
Jun 23, 2021 4:34 pm
ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਛੇਤੀ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ...
ਫੇਰਿਆਂ ਤੋਂ ਪਹਿਲਾਂ ਮੁੰਦਰੀ-ਚੇਨ ਲੈਣ ‘ਤੇ ਅੜਿਆ ਲਾਲਚੀ ਲਾੜਾ, ਪਹੁੰਚਿਆ ਸਲਾਖਾਂ ਪਿੱਛੇ
Jun 23, 2021 4:14 pm
ਹੁਸ਼ਿਆਰਪੁਰ : ਕਸਬਾ ਚੱਬੇਵਾਲ ਦੇ ਪਿੰਡ ਚਗਰਾਂ ਵਿੱਚ ਉਸ ਵੇਲੇ ਅਜੀਬੋ-ਗਰੀਬ ਸਥਿਤ ਬਣ ਗਈ ਜਦੋਂ ਯੂਪੀ ਤੋਂ ਆਈ ਬਾਰਾਤ ਨੂੰ ਬਿਨਾਂ ਲਾੜੀ ਦੇ...
ਵੇਖੋ ਜਿਗਰਾ! ਮਾਨਸਾ ਦੇ ਕਬਾੜੀਏ ਨੇ 72 ਲੱਖ ‘ਚ ਖਰੀਦੇ IAF ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦਾ ਲੱਗਿਆ ਤਾਂਤਾ
Jun 23, 2021 3:35 pm
ਬਠਿੰਡਾ : ਮਾਨਸਾ ਦੇ ਮਿੱਠੂ ਕਬੱਡੀ ਦਾ ਵੱਡੇ ਜਿਗਰੇ ਵਾਲੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਸਰਸਾਵਾ...
ਪੰਜਾਬ ਕਾਂਗਰਸ ਦਾ ਕਲੇਸ਼- ਹਾਈਕਮਾਨ ਨਾਲ ਮੁਲਾਕਾਤ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਬਿਆਨ ਆਇਆ ਸਾਹਮਣੇ
Jun 23, 2021 3:07 pm
ਪੰਜਾਬ ਕਾਂਗਰਸ ਵਿਚ ਘਮਾਸਾਨ ਰੋਕਣ ਲਈ ਦਿੱਲੀ ਹਾਈਕਮਾਨ ਪੂਰਾ ਜ਼ੋਰ ਲਾ ਰਹੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਵੱਡੀ ਖਬਰ : ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’
Jun 23, 2021 2:25 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ...
ਅੰਮ੍ਰਿਤਸਰ : SI ਦੇ ਵਿਗੜੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੇ ਕਤਲ ਤੋਂ ਬਾਅਦ ਪਾਇਆ ਭੰਗੜਾ
Jun 23, 2021 1:41 pm
ਅੰਮ੍ਰਿਤਸਰ : ਪੰਜਾਬ ਵਿੱਚ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਥਿਆਰਾਂ ਨਾਲ ਫੋਟੋਆਂ ਖਿੱਚਣੀਆਂ ਅਤੇ ਸੋਸ਼ਲ ਸਾਈਟਾਂ ’ਤੇ ਪਾਉਣਾ ਹੁਣ...
ਖੰਨਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰੇ ਟਰਾਲੇ ਨਾਲ ਟੂਰਿਸਟ ਬੱਸ ਦੀ ਜ਼ਬਰਦਸਤ ਟੱਕਰ ‘ਚ ਦੋਵੇਂ ਡਰਾਈਵਰਾਂ ਦੀ ਮੌਤ
Jun 23, 2021 1:06 pm
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ...
ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ
Jun 23, 2021 11:49 am
ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ...
ਪੰਜਾਬ ‘ਚ ਭਾਜਪਾ MP ਤੇ ਅਭਿਨੇਤਾ ਰਵੀ ਕਿਸ਼ਨ ਦਾ ਵਿਰੋਧ, ਪਿੰਡ ਵਾਲਿਆਂ ਨੇ ਬਿਨਾਂ ਸ਼ੂਟਿੰਗ ਭਜਾਇਆ ਵਾਪਿਸ
Jun 23, 2021 11:40 am
ਮੋਰਿੰਡਾ (ਰੂਪਨਗਰ) : ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ, ਭਾਜਪਾ ਨੇਤਾ ਅਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੂੰ ਪੰਜਾਬ ਵਿੱਚ ਪਿੰਡ ਵਾਲਿਆਂ ਨੇ...
ਸਿੱਧੂ ਦੇ ਬਿਆਨਾਂ ਤੋਂ ਖਿਝੇ ਕੈਪਟਨ, ਡਿਪਟੀ CM ਬਣਾਉਣ ਤੋਂ ਕੀਤਾ ਸਾਫ ਇਨਕਾਰ, ਕਿਹਾ-ਇਹੀ ਸਾਰੀ ਫਸਾਦ ਦੀ ਜੜ੍ਹ
Jun 23, 2021 10:52 am
ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਹਮਲਿਆਂ ਅਤੇ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਆਪਣੀ ਹੀ ਪਾਰਟੀ ਵਿੱਚ ਕੀਤੀ ਜਾ...
ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ- ਪਿਓ ਨੇ ਡੇਢ ਸਾਲ ਦੀ ਧੀ ਨਾਲ ਕੀਤੀ ਦਰਿੰਦਗੀ
Jun 23, 2021 10:11 am
ਲੁਧਿਆਣਾ ਦੀ ਬਸਤੀ ਜੋਧੇਵਾਲ ਵਿੱਚ ਰਹਿੰਦੇ ਇੱਕ ਪਿਓ ਦੀ ਦਰਿੰਦਗੀ ਸਾਹਮਣੇ ਆਈ, ਜਿਸ ਨੇ ਆਪਣੀ ਹ ਆਪਣੀ ਹੀ ਇੱਕ ਸਾਲ ਅਤੇ ਨੌਂ ਮਹੀਨੇ ਦੀ...
ਪੰਜਾਬ ‘ਤੇ ਹੁਣ Green Fungus ਦਾ ਵੀ ਮੰਡਰਾਇਆ ਖਤਰਾ- ਜਲੰਧਰ ‘ਚ 3 ਦਿਨਾਂ ਦੌਰਾਨ ਮਿਲਿਆ ਦੂਜਾ ਮਾਮਲਾ
Jun 23, 2021 9:28 am
ਜਲੰਧਰ : ਪੰਜਾਬ ਵਿੱਚ ਬਲੈਕ ਫੰਗਸ ਤੋ ਬਾਅਦ ਹੁਣ ਗ੍ਰੀਨ ਫੰਗਸ ਦੇ ਵੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਲੰਧਰ ਜ਼ਿਲ੍ਹੇ ਵਿੱਟ ਪਿਛਲੇ ਤਿੰਨ...
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ ਹੋਇਆ ਗੰਧਲਾ !
Jun 23, 2021 4:19 am
Punjab polluted water: ਲਗਭਗ ਵੀਹ ਸਾਲ ਪਹਿਲਾਂ ਖੇਤੀਬਾੜੀ ਨਾਲ ਜੁੜੇ ਡਾਕਟਰ ਦਲੇਰ ਸਿੰਘ ਅਤੇ ਬਲਵਿੰਦਰ ਸਿੰਘ ਬੁਟਾਰੀ ਜਿਨ੍ਹਾਂ ਨੇ ਪੰਜਾਬ ਦੇ ਪਾਣੀ...
ਵਿਨੈ ਮਹਾਜਨ ਨੇ PSIDC ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ
Jun 22, 2021 5:32 pm
ਚੰਡੀਗੜ੍ਹ : ਪੀਐਸਆਈਡੀਸੀ ਦੇ ਨਵ-ਨਿਯੁਕਤ ਸੀਨੀਅਰ ਵਾਈਸ ਚੇਅਰਮੈਨ ਵਿਨੈ ਮਹਾਜਨ ਨੇ ਅੱਜ ਇਥੇ ਉਦਯੋਗ ਭਵਨ ਵਿਖੇ ਕੈਬਨਿਟ ਮੰਤਰੀਆਂ ਸਾਧੂ...
ਨਸ਼ੇ ਨੇ ਉਜਾੜਿਆ ਪਰਿਵਾਰ- ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਕਤਲ ਕੀਤਾ ਪਿਓ
Jun 22, 2021 4:30 pm
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬੰਧਾਂ ਰਿਸ਼ਤਿਆਂ ਨੂੰ ਸ਼ਰਮਸਾਰ ਵਾਲੀ ਵਾਰਦਾਤ ਸਾਹਮਣੇ ਆਈਈ ਹੈ, ਜਿਥੇ ਲੋਪੋਕੇ ਥਾਣੇ ਅਧੀਨ ਪੈਂਦੇ...
ਗੈਂਗਸਟਰ ਭੁੱਲਰ ਮਾਮਲੇ ‘ਚ ਹੈਰਾਨੀਜਨਕ ਖੁਲਾਸੇ- ਕੈਨੇਡਾ ‘ਚ ਬੈਠਾ ਗਿੰਦੀ ਜੈਪਾਲ ਲਈ ਤਿਆਰ ਕਰਦਾ ਸੀ ਬੰਦੇ
Jun 22, 2021 4:19 pm
ਗੈਂਗਸਟਰ ਜੈਪਾਲ ਭੁੱਲਰ ਦੇ ਕੋਲਕਾਤਾ ਐਨਕਾਊਂਟਰ ਤੋਂ ਬਾਅਦ ਇੱਕ ਪਾਸ ਜਿਥੇ ਪਰਿਵਾਰ ਵੱਲੋਂ ਉਸ ਦਾ ਮੁੜ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ...
ਅੰਮ੍ਰਿਤਸਰ : ਮਜੀਠਾ ਦੇ ਪ੍ਰਾਈਵੇਟ ਕਲੀਨਿਕ ’ਤੇ ਸਿਹਤ ਵਿਭਾਗ ਦਾ ਛਾਪਾ, ਟੀਮ ਨੂੰ ਵੇਖ ਭੱਜਿਆ ਡਾਕਟਰ
Jun 22, 2021 3:25 pm
ਅੰਮ੍ਰਿਤਸਰ ਵਿੱਚ ਸਿਹਤ ਵਿਭਾਗ ਨੇ ਅੱਜ ਕਸਬਾ ਮਜੀਠਾ ਵਿਖੇ ਛਾਪਾ ਮਾਰਿਆ, ਜਿਥੇ ਪਿੰਡ ਜੇਠੂਵਾਲ ਵਿਖੇ ਸਥਿਤ ਜੇਪੀ ਮਾਨ ਕਲੀਨਿਕ ਦੇ ਸਟੋਰ...
ਕੋਟਕਪੂਰਾ ਫਾਇਰਿੰਗ ਮਾਮਲਾ : ਅਕਾਲੀ ਦਲ ਨੇ ਕੈਪਟਨ ‘ਤੇ ਲਾਏ ਸਿਆਸਤ ਦੇ ਦੋਸ਼, SIT ਨੂੰ ਲੈ ਕੇ ਚੁੱਕੇ ਵੱਡੇ ਸਵਾਲ
Jun 22, 2021 3:01 pm
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪੰਜਾਬ ਸਰਕਾਰ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਐਸਆਈਟੀ...
ਮਿਲਖਾ ਸਿੰਘ ਦੀ ਅੰਤਿਮ ਯਾਤਰਾ ਦੌਰਾਨ ਭਾਰਤੀ ਫੌਜੀਆਂ ਦਾ ਦਿਲ ਛੂਹ ਲੈਣ ਵਾਲਾ ਕੰਮ, ਜੀਵ ਮਿਲਖਾ ਸਿੰਘ ਨੇ ਕਿਹਾ- ਕਦੇ ਨਹੀਂ ਭੁੱਲ ਸਕਦਾ ਉਹ ਯਾਦ
Jun 22, 2021 1:48 pm
ਚੰਡੀਗੜ੍ਹ : ਪਦਮਸ੍ਰੀ ਜੀਵ ਮਿਲਖਾ ਸਿੰਘ ਨੇ ਟਵੀਟ ਕਰਕੇ ਭਾਰਤੀ ਫੌਜ ਦਾ ਧੰਨਵਾਦ ਕੀਤਾ ਹੈ। ਉਸਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਉਹ ਪਿਤਾ...
ਅੰਮ੍ਰਿਤਸਰ ਤੋਂ ਵੱਡੀ ਖਬਰ : ਥਾਣੇਦਾਰ ਦੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਕਤਲ
Jun 22, 2021 12:44 pm
ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ...
ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ
Jun 22, 2021 12:18 pm
ਚੰਡੀਗੜ੍ਹ : ਪੰਜਾਬ ਦੇ ਦੋ ਖਿਡਾਰੀ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ ਅਤੇ ਦੋਹਾਂ ਨੇ ਹੀ ਆਪਣੇ ਪਹਿਲਾਂ ਵਾਲੇ ਰਿਕਾਰਡ ਤੋੜ ਦਿੱਤੇ...
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਪਹੁੰਚੀ SIT, ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹੋਵੇਗੀ ਪੁੱਛਗਿੱਛ
Jun 22, 2021 11:50 am
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਐਸਆਈਟੀ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ...
ਲਾਲੜੂ ਦੇ ਵੱਖ-ਵੱਖ ਪਿੰਡਾਂ ’ਚ ਇੱਕੋ ਦਿਨ ਵਾਪਰੇ ਦਰਦਨਾਕ ਹਾਦਸੇ, ਤਲਾਅ ‘ਚ ਡੁੱਬਣ ਨਾਲ 17 ਤੇ 10 ਸਾਲਾ ਬੱਚੇ ਦੀ ਮੌਤ
Jun 22, 2021 11:18 am
ਸੋਮਵਾਰ ਨੂੰ ਲਾਲੜੂ ਦੇ ਦੋ ਪਿੰਡਾਂ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪਿੰਡ ਜੜੋਤ ਵਿੱਚ ਇੱਕ 17 ਸਾਲਾ ਲੜਕਾ ਅਤੇ...









































































































