Tag: latestnews, punjabnews, topnews
‘ਸ੍ਰੀ ਦਰਬਾਰ ਸਾਹਿਬ ‘ਚ ਹੋਈ ਘਟਨਾ ਪਿੱਛੇ ਦੀ ਸਾਜ਼ਿਸ਼ ਹੋਣੀ ਚਾਹੀਦੀ ਹੈ ਬੇਨਕਾਬ’ : ਅਰਵਿੰਦ ਕੇਜਰੀਵਾਲ
Dec 19, 2021 5:07 pm
ਚੰਡੀਗੜ੍ਹ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਕਿਹਾ...
ਸ੍ਰੀ ਦਰਬਾਰ ਸਾਹਿਬ ਘਟਨਾ ‘ਚ ਸੋਧੇ ਗਏ ਦੋਸ਼ੀ ਦੀ ਪਛਾਣ ਲਈ ਇਨਾਮ ਦਾ ਐਲਾਨ, ਐਕਸ਼ਨ ਮੋਡ ‘ਚ DGP
Dec 19, 2021 4:24 pm
ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਦਾ ਦੋਸ਼ੀ ਤਾਂ ਮਾਰਿਆ ਗਿਆ ਪਰ ਹੁਣ ਉਸ ਦੀ ਪਛਾਣ ਕਰ ਸਕਣਾ ਇੱਕ ਚੁਣੌਤੀ ਬਣ ਗਿਆ...
‘ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਦਾ ਦੋਸ਼ ਲਾ ਕਤਲ ਕਰਨ ਵਾਲਿਆਂ ‘ਤੇ ਹੋਵੇਗੀ ਕਾਰਵਾਈ’- SSP
Dec 19, 2021 4:04 pm
19 ਦਸੰਬਰ, 2021 ਨੂੰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਬੇਅਦਬੀ ਦੇ ਦੋਸ਼ ਵਿੱਚ ਸੰਗਤ ਵੱਲੋਂ ਸੋਧੇ ਇਕ ਵਿਅਕਤੀ ਨੂੰ ਲੈ ਕੇ ਪੁਲਿਸ ਨੇ...
ਸ੍ਰੀ ਹਰਿਮੰਦਰ ਸਾਹਿਬ ਜਾਣਗੇ CM ਚੰਨੀ, SIT ਦਾ ਵੀ ਗਠਨ, ਦੋ ਦਿਨਾਂ ‘ਚ ਆਵੇਗੀ ਰਿਪੋਰਟ
Dec 19, 2021 3:35 pm
ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਕਰਕੇ ਪੂਰੇ ਸੂਬੇ ਵਿੱਚ ਰੋਸ ਦੀ ਲਹਿਰ ਹੈ। ਅੱਜ ਮੁੱਖ ਮੰਤਰੀ...
‘ਮੇਰੀ ਮਾਂ ਹਿੰਦੂ ਸੀ, ਪਿਓ ਸਿੱਖ, ‘ਜੋ ਸ੍ਰੀ ਦਰਬਾਰ ਸਾਹਿਬ ‘ਚ ਹੋਇਆ ਮੰਦਭਾਗਾ’- ਨਵਜੋਤ ਸਿੱਧੂ
Dec 19, 2021 3:11 pm
ਮਾਲੇਰਕੋਟਲਾ ਪਹੁੰਚੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬੀਤੇ ਦਿਨ ਵਾਪਰੀ ਘਟਨਾ ਨੂੰ ਮੰਦਭਾਗਾ...
ਕਲਿਯੁਗੀ ਮਾਂ ਨੇ ਭਰੀ ਠੰਡ ‘ਚ ਸੁੱਟੀ ਨਵਜੰਮੀ ਬੱਚੀ, ਸਾਰੀ ਰਾਤ ਕੁੱਤਿਆਂ ਨੇ ਕੀਤੀ ਰਾਖੀ
Dec 19, 2021 3:04 pm
ਅਸੀਂ ਅਕਸਰ ਕਰਕੇ ਇਹ ਕਹਾਵਤ ਸੁਣ ਹੀ ਲੈਂਦੇ ਹਾਂ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’, ਪਰ ਇਸ ਦੀ ਮਿਸਾਲ ਬਿਲਾਸਪੁਰ ਵਿੱਚ ਵੇਖਣ...
ਸ੍ਰੀ ਦਰਬਾਰ ਸਾਹਿਬ ‘ਚ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਮੰਜੀ ਹਾਲ ਵਿਖੇ ਆਰੰਭੇ ਗਏ ਸ੍ਰੀ ਅਖੰਡ ਪਾਠ
Dec 19, 2021 2:27 pm
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੀ ਰਾਤ ਵਾਪਰੀ ਮੰਦਭਾਗੀ ਘਟਨਾ ਦੌਰਾਨ ਹੋਈ ਭੁੱਲ ਚੁੱਕ ਬਖਸ਼ਾਉਣ ਲਈ ਅੱਜ ਸ੍ਰੀ ਦਰਬਾਰ ਸਾਹਿਬ ਦੇ...
ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ
Dec 19, 2021 1:13 pm
ਅੰਮ੍ਰਿਤਸਰ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਕਪੂਰਥਲਾ ਵਿੱਚ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ...
ਸ੍ਰੀ ਦਰਬਾਰ ਸਾਹਿਬ ਘਟਨਾ ਮਾਮਲੇ ‘ਚ FIR ਦਰਜ, ਅੱਖੀਂ ਵੇਖਣ ਵਾਲੇ ਸੇਵਾਦਾਰ ਨੇ ਦਿੱਤਾ ਇਹ ਬਿਆਨ
Dec 19, 2021 12:52 pm
ਸ੍ਰੀ ਦਰਬਾਰ ਸਾਹਿਬ ਵਿੱਚ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਐੱਫ.ਆਈ.ਆਰ. ਵਿੱਚ...
ਹੁਣ ਸੜਕ ‘ਤੇ ਰੋਡ ਰੋਲਰ ਚਲਾਉਂਦੇ ਨਜ਼ਰ ਆਏ CM ਚੰਨੀ, ਵੀਡੀਓ ਹੋਈ ਵਾਇਰਲ
Dec 19, 2021 11:02 am
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਕਸਰ ਹੀ ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਇੱਕ ਵਾਰ ਫਿਰ ਉਨ੍ਹਾਂ ਦਾ ਇੱਕ ਨਵਾਂ ਅੰਦਾਜ਼...
ਇੱਕ ਹੋਰ ਬੇਅਦਬੀ ਦੀ ਕੋਸ਼ਿਸ਼, ਕਪੂਰਥਲਾ ‘ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਫੜਿਆ ਸ਼ਖ਼ਸ
Dec 19, 2021 9:49 am
ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਨੂੰ ਅਜੇ ਇੱਕ ਦਿਨ ਵੀ ਪੂਰਾ ਨਹੀਂ ਹੋਇਆ ਸੀ ਕਿ ਅੱਜ ਤੜਕੇ ਕਪੂਰਥਲਾ ਵਿੱਚ ਇੱਕ...
ਸ੍ਰੀ ਹਰਿਮੰਦਰ ਸਾਹਿਬ ਦੀ ਘਟਨਾ ਨੇ ਝੰਜੋੜਿਆ ਪੂਰਾ ਸੂਬਾ, ਦੋਸ਼ੀ ਦੀ ਮੌਤ ਨਾਲ ਦਫ਼ਨ ਹੋਏ ਕਈ ਰਾਜ਼
Dec 19, 2021 9:35 am
ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਨੀਵਾਰ ਨੂੰ ਹੋਈ ਮੰਦਭਾਗੀ ਘਟਨਾ ਨੇ ਸਿੱਖਾਂ ਦੇ ਨਾਲ-ਨਾਲ ਪੰਜਾਬ ਦੇ ਸਾਰੇ ਵਰਗਾਂ ਨੂੰ ਝੰਜੋੜ ਕੇ ਰੱਖ ਦਿੱਤਾ...
ਸੁਪਰੀਮ ਕੋਰਟ ਵੱਲੋਂ ਬਿੱਟਾ ਦੀ ਪਟੀਸ਼ਨ ਖਾਰਜ, ਜਲਦ ਹੋ ਸਕਦੀ ਹੈ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ
Dec 19, 2021 12:14 am
ਪ੍ਰੋ. ਭੁੱਲਰ ਦੀ ਰਿਹਾਈ ਵਿੱਚ ਕਾਨੂੰਨੀ ਅੜਿੱਕੇ ਦੂਰ ਹੋ ਗਏ ਹਨ। ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ...
CM ਚੰਨੀ ਨੇ ਪੁਲਿਸ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਡੂੰਘਾਈ ਨਾਲ ਜਾਂਚ ਦੇ ਦਿੱਤੇ ਹੁਕਮ
Dec 18, 2021 11:10 pm
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੌਰਾਨ ਵਾਪਰੀ...
ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਘਟਨਾ ‘ਤੇ ਕੇਜਰੀਵਾਲ ਦਾ ਟਵੀਟ, ‘ਇਹ ਵੱਡੀ ਸਾਜ਼ਿਸ਼ ਹੋ ਸਕਦੀ ਹੈ’
Dec 18, 2021 10:57 pm
ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ...
ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਮਸ਼ਹੂਰ ਪੋਲੀਵੁਡ ਹਸਤੀ ਬਣੇ ਐਮੀ ਵਿਰਕ
Dec 18, 2021 10:40 pm
ਐਮੀ, ਜੋ ਕਿ ’83’ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ,...
‘ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਹੋਵੇ ਨਿਆਇਕ ਜਾਂਚ’- ਪ੍ਰਕਾਸ਼ ਸਿੰਘ ਬਾਦਲ
Dec 18, 2021 9:57 pm
ਸ੍ਰੀ ਦਰਬਾਰ ਸਾਹਿਬ ਵਿਖੇ ਸ਼ਨੀਵਾਰ ਨੂੰ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ...
‘ਸ੍ਰੀ ਹਰਿਮੰਦਰ ਸਾਹਿਬ ‘ਚ ਵਾਪਰੀ ਮੰਦਭਾਗੀ ਘਟਨਾ ਸੋਚੀ-ਸਮਝੀ ਸਾਜ਼ਿਸ਼ ਲੱਗ ਰਹੀ’- ਐਡਵੋਕੇਟ ਧਾਮੀ
Dec 18, 2021 8:55 pm
ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਨੀਵਾਰ ਵਾਪਰੀ ਮੰਦਭਾਗੀ ਘਟਨਾ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ...
‘ਪੰਜਾਬ ਸਰਕਾਰ ਬੇਅਦਬੀ ਦੀ ਕੋਸ਼ਿਸ਼ ਪਿੱਛੇ ਸਾਜ਼ਿਸ਼ ਦਾ ਲੋਕਾਂ ‘ਚ ਪਰਦਾਫਾਸ਼ ਕਰੇ’- ਸਿਰਸਾ
Dec 18, 2021 8:15 pm
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਨੀਵਾਰ ਸ਼ਾਮ ਹੋਈ ਮੰਦਭਗੀ ਘਟਨਾ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਨ...
ਅੰਮ੍ਰਿਤਸਰ ਏਅਰਪੋਰਟ ‘ਤੇ ਦੋ ਯਾਤਰੀ ਮਿਲੇ ਕੋਰੋਨਾ ਪਾਜ਼ੀਟਿਵ, ਓਮੀਕ੍ਰੋਨ ਦੇ ਟੈਸਟ ਲਈ ਭੇਜੇ ਸੈਂਪਲ
Dec 18, 2021 5:56 pm
ਦੇਸ਼ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਫੈਲਣ ਵਾਲੇ ਨਵੇਂ ਰੂਪ ਓਮੀਕ੍ਰੋਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵਧੀ ਹੋਈ ਹੈ।...
CM ਚੰਨੀ ਦੀ ਰੋਪੜ ਵਾਸੀਆਂ ਨੂੰ ਸੌਗਾਤ, ਹਰੀਪੁਰ ਨਾਲੇ ‘ਤੇ ਪੁਲ ਬਣਾਉਣ ਦਾ ਰੱਖਿਆ ਨੀਂਹ ਪੱਥਰ
Dec 18, 2021 4:57 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਪੜ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਪਿੰਡ ਪੁਰਖਾਲੀ ਵਿਖੇ ਹਰੀਪੁਰ ਨਾਲੇ...
ਪੰਜਾਬ ‘ਚ ਕੈਪਟਨ ਨਾਲ ਗਠਜੋੜ ਮਗਰੋਂ BJP 70-80 ਸੀਟਾਂ ‘ਤੇ ਚੋਣ ਮੈਦਾਨ ‘ਚ ਮਾਰੇਗੀ ਐਂਟਰੀ
Dec 18, 2021 4:26 pm
ਨਵੀਂ ਦਿੱਲੀ : ਪੰਜਾਬ ਵਿਚ ਵਿਧਾਨ ਸਭਾ ਚੋਣਾਂ 2022 ਵਿਚ ਹੋਣੀਆਂ ਹਨ। ਭਾਜਪਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਕਾਂਗਰਸ ਭਾਜਪਾ ਦੇ ਕੋਲ ਵਿਕਾਊ, ਮੁੱਖ ਮੰਤਰੀ ਦੇ ਬਸਪਾ ਤੇ ਦੋਸ਼ ਕਾਂਗਰਸ ਦੀਆਂ ਚੀਕਾਂ : ਜਸਵੀਰ ਗੜ੍ਹੀ
Dec 18, 2021 3:20 pm
ਚੰਡੀਗੜ੍ਹ/ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਚਰਨਜੀਤ ਚੰਨੀ ਵਲੋਂ ਬਸਪਾ ਪਾਰਟੀ ਨੂੰ ਅਕਾਲੀ ਦਲ ਦੇ ਕੋਲ ਵਿਕਾਊ ਹੋਣ ਦੇ ਦਿੱਤੇ ਗਏ...
CM ਚੰਨੀ ਦੀ ਚਿਤਾਵਨੀ ਦੇ ਬਾਵਜੂਦ ਹੁਣ ਦਿੱਲੀ ਦੇ ਸਿਹਤ ਮੰਤਰੀ ਨੇ ਅਚਾਨਕ ਮਾਰਿਆ ਛਾਪਾ
Dec 18, 2021 2:32 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੁਰਤਾਪੁਰ ਵਿਖੇ ਅੱਜ ਦਿੱਲੀ ਦੇ ਸਿਹਤ ਮੰਤਰੀ...
CM ਚੰਨੀ ‘ਤੇ ਕੈਪਟਨ ਦਾ ਨਿਸ਼ਾਨਾ, ਕਿਹਾ- ‘ਸਾਰਾ ਦਿਨ ਭੰਗੜੇ ਦੀ ਬਜਾਏ ਇਹ ਕੰਮ ਵੀ ਕਰ ਲਓ’
Dec 18, 2021 1:53 pm
ਪੰਜਾਬ ਵਿਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਆਗੂਆਂ ਵੱਲੋਂ ਇੱਕ-ਦੂਜੇ ਖਿਲਾਫ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਸਾਬਕਾ...
ਵਿਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਲਈ ਝਟਕਾ, ਅੰਮ੍ਰਿਤਸਰ ਤੋਂ ਇਹ ਉਡਾਣਾਂ 31 ਮਾਰਚ ਤੱਕ ਰੱਦ
Dec 18, 2021 1:16 pm
ਵਿਦੇਸ਼ ਦੀ ਟਿਕਟ ਕਰਾ ਚੁੱਕੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕਤਰ ਏਅਰਵੇਰਜ਼ ਦੀਆਂ ਦੋਹਾ-ਅੰਮ੍ਰਿਤਸਰ ਉਡਾਣਾਂ ਨੂੰ ਰੱਦ ਕਰ ਦਿੱਤਾ...
SIT ਦਾ ਹਾਈਕੋਰਟ ‘ਚ ਜਵਾਬ, ਡੇਰਾ ਸੱਚਾ ਸੌਦਾ ‘ਚ ਰਚੀ ਗਈ ਸੀ ਬੇਅਦਬੀ ਦੀ ਸਾਜ਼ਿਸ਼
Dec 18, 2021 12:44 pm
ਚੰਡੀਗੜ੍ਹ: ਪੰਜਾਬ ਦੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਹਾਈ ਕੋਰਟ ਨੂੰ ਜਵਾਬ ਦਿੱਤਾ ਹੈ ਕਿ ਡੇਰਾ...
ਕਿਸਾਨੀ ਮੋਰਚੇ ਤੋਂ ਸਿਆਸੀ ਮੈਦਾਨ ‘ਚ ਐਂਟਰੀ, ਜੋੜਾਮਾਜਰਾ ਬੋਲੇ- ‘ਪੰਜਾਬ ਤੋਂ ਹਾਲੇ ਸ਼ੁਰੂਆਤ, ਫਿਰ ਅੱਗੇ ਵਧਾਂਗੇ’
Dec 18, 2021 12:21 pm
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਸਿਆਸਤ ‘ਚ ਐਂਟਰੀ ਹੋ ਗਈ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ...
ਪੰਜਾਬ ‘ਚ 5 ਜਨਵਰੀ ਮਗਰੋਂ ਲੱਗੇਗਾ ਚੋਣ ਜ਼ਾਬਤਾ, ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਲਾਉਣ ਦੀ ਤਿਆਰੀ
Dec 18, 2021 11:46 am
ਪੰਜਾਬ ਵਿਚ ਜਲਦ ਹੀ ਚੋਣ ਦੀਆਂ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ। ਪੰਜਾਬ ਜਨਵਰੀ ਤੋਂ ਬਾਅਦ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਤੇ ਚੋਣ...
ਪੰਜਾਬ ‘ਚ ‘ਓਮੀਕ੍ਰੋਨ’ ‘ਤੇ ਸਸਪੈਂਸ ਬਰਕਾਰ, ਵਿਦੇਸ਼ ਤੋਂ ਆਏ 3 ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਪੈਂਡਿੰਗ
Dec 18, 2021 11:22 am
ਪੰਜਾਬ ਵਿਚ ਓਮੀਕ੍ਰੋਨ ਵੈਰੀਐਂਟ ‘ਤੇ ਸਸਪੈਂਸ ਅਜੇ ਵੀ ਬਰਕਾਰ ਹੈ। ਇਟਲੀ ਤੇ ਰੋਮ ਤੋਂ ਆਉਣ ਵਾਲੇ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ...
ਚੰਡੀਗੜ੍ਹ ‘ਚ ਵਧਿਆ ਕੋਰੋਨਾ ਦਾ ਕਹਿਰ, ਸਰਦੀਆਂ ਦੀਆਂ ਛੁੱਟੀਆਂ ਦੀ ਸਮਾਂ ਸਾਰਣੀ ‘ਚ ਕੀਤੀ ਗਈ ਤਬਦੀਲੀ
Dec 18, 2021 10:49 am
ਚੰਡੀਗੜ੍ਹ ਵਿਚ ਕੋਰੋਨਾ ਇੱਕ ਵਾਰ ਫਿਰ ਤੋਂ ਕਹਿਰ ਢਾਹੁਣ ਲੱਗਾ ਹੈ। ਕੋਰੋਨਾ ਦੇ ਲਗਾਤਾਰ ਵਧੇ ਹੋਏ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ...
ਭਾਰਤੀ ਖੇਤਰ ਵਿਚ ਡਿੱਗਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਲਿਆ ਕਬਜ਼ੇ ‘ਚ
Dec 18, 2021 10:14 am
ਖਾਲੜਾ : ਸਰਦੀ ਤੇ ਸੰਘਣੀ ਧੁੰਦ ਦੀ ਆੜ ਵਿਚ ਦੇਸ਼ ਵਿਰੋਧੀ ਤਾਕਤਾਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਖਾਲੜਾ ਇਲਾਕੇ...
ਪੰਜਾਬ ਚੋਣਾਂ : ਕਾਂਗਰਸ ਵੱਲੋਂ 60 ਉਮੀਦਵਾਰਾਂ ਦੀ ਸੂਚੀ ਫਾਈਨਲ, ਕਈ ਸੀਟਿੰਗ MLAs ਨੂੰ ਲੱਗੇਗਾ ਝਟਕਾ?
Dec 18, 2021 9:49 am
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡੀਜੀਪੀ ਅਤੇ ਏਜੀ ਨੂੰ ਬਦਲਣ ਦੀਆਂ ਆਪਣੀਆਂ ਦੋ ਮੁੱਖ ਮੰਗਾਂ ਨੂੰ ਮਨਵਾਉਣ ਤੋਂ ਬਾਅਦ...
ਪੰਜਾਬ ਦੇ ਇਕ ਹੋਰ ਨਰਮਾ ਕਿਸਾਨ ਦਾ ਘਰ ਉਜੜਿਆ, ਚੜ੍ਹੀ ਜਵਾਨੀ ‘ਚ ਨੌਜਵਾਨ ਨੇ ਲਿਆ ਫਾਹਾ
Dec 18, 2021 12:10 am
ਗੁਲਾਬੀ ਸੁੰਡੀ ਕਰਕੇ ਖਰਾਬ ਹੋਈ ਨਰਮੇ ਦੀ ਫਸਲ ਕਰਕੇ ਕਰਜ਼ੇ ਦੀ ਮਾਰ ਕਈ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਇਸੇ ਮਾਰ ਹੇਠ ਆਏ ਇੱਕ ਹੋਰ ਨਰਮਾ...
ਪੈਟਰੋਲ, ਡੀਜ਼ਲ ‘ਤੇ ਰਾਹਤ, ਸਰਕਾਰ ਨੇ ਈਥਨੌਲ ‘ਤੇ GST ਦਰ 18 ਤੋਂ ਘਟਾ ਕੇ 5 ਫੀਸਦੀ ਕੀਤੀ
Dec 17, 2021 11:45 pm
ਪੈਟਰੋਲ ਦੀ ਮਹਿੰਗਾਈ ਵਿਚਾਲੇ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਰਅਸਲ ਸਰਕਾਰ ਨੇ ਈਥਨੌਲ ਮਿਸ਼ਰਿਤ ਪੈਟਰੋਲ (ਈਬੀਪੀ)...
‘ਲੋਕਾਂ ਦੇ ਫ਼ਤਵੇ ਨੂੰ ਕਾਂਗਰਸ ਨੇ ਪੈਰਾਂ ‘ਚ ਰੋਲ ਕੇ ਰੱਖ ‘ਤਾ, 5 ਸਾਲ ਕੁਝ ਨਹੀਂ ਕੀਤਾ’- ਭਗਵੰਤ ਮਾਨ
Dec 17, 2021 9:15 pm
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਕਾਂਗਰਸ ਸਰਕਾਰ ‘ਤੇ ਵੱਡਾ...
CM ਚੰਨੀ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਧਮਾਕਾ, 12,000 ਤੋਂ ਵੱਧ ਭਰਤੀਆਂ ਲਈ ਇਸ਼ਤਿਹਾਰ ਜਾਰੀ
Dec 17, 2021 7:43 pm
ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਚੰਨੀ ਸਰਕਾਰ ਕੋਲ ਲੋਕਾਂ ਨੂੰ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਬਹੁਤ ਹੀ ਘੱਟ ਸਮਾਂ ਬਚਿਆ ਹੈ।...
ਪੰਜਾਬ ਪੁਲਿਸ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, 3 IPS ਤੇ 10 PPS ਅਫਸਰਾਂ ਦੇ ਹੋਏ ਤਬਾਦਲੇ
Dec 17, 2021 7:22 pm
ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਅੱਜ ਫਿਰ ਮਹਿਕਮੇ ਦੇ ਇੱਕ IPS ਤੇ 10 PPS ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।...
ਹਾਈਵੇ ‘ਤੇ ਖੜ੍ਹੇ ਟਰਾਲੇ ‘ਚ ਵੱਜੀ ਕਾਰ, ਕਿਸਾਨ ਅੰਦੋਲਨ ਖਤਮ ਹੋਣ ਪਿੱਛੋਂ ਡਿਊਟੀ ਤੋਂ ਘਰ ਜਾ ਰਹੇ ਦੋ ਜਾਵਾਨਾਂ ਦੀ ਮੌਤ
Dec 17, 2021 6:56 pm
ਹਰਿਆਣਾ ਦੇ ਰੇਵਾੜੀ ‘ਚ ਕਿਸਾਨ ਅੰਦੋਲਨ ਖਤਮ ਕਰਕੇ ਡਿਊਟੀ ਤੋਂ ਘਰ ਪਰਤ ਰਹੇ CISF ਦੇ ਦੋ ਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਦੋਵੇਂ...
BJP ਨਾਲ ਗਠਜੋੜ ‘ਤੇ ਮੋਹਰ ਲਾਉਣ ਮਗਰੋਂ ਬੋਲੇ ਕੈਪਟਨ- ‘ਅਸੀਂ 101 ਫ਼ੀਸਦੀ ਜਿੱਤਾਂਗੇ’
Dec 17, 2021 6:14 pm
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ, ਜਿਸ ਦੌਰਾਨ ਭਾਜਪਾ ਤੇ...
CM ਚੰਨੀ ਦੇ ਮੰਤਰੀ ਮੰਡਲ ਦਾ ਵੱਡਾ ਫੈ਼ਸਲਾ, ‘1900 ਤੋਂ ਵੱਧ ਪ੍ਰੋਫੈਸਰ ਪੱਕੇ ਕਰਨ ਨੂੰ ਹਰੀ ਝੰਡੀ’
Dec 17, 2021 6:04 pm
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸਰਕਾਰੀ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਅਤੇ ਨਾਨ-ਟੀਚਿੰਗ ਸਟਾਫ...
ਫਾਜ਼ਿਲਕਾ : ਸੀਮਾ ਸੁਰੱਖਿਆ ਬਲਾਂ ਨੇ ਭਾਰਤ-ਪਾਕਿ ਸਰਹੱਦ ‘ਤੇ 25 ਪੈਕੇਟ ਹੈਰੋਇਨ ਕੀਤੀ ਬਰਾਮਦ
Dec 17, 2021 4:56 pm
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਸੀਮਾ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਵੱਲੋਂ 25 ਪੈਕੇਟ...
ਪੰਜਾਬ ‘ਚ ‘ਆਪ’ ਦਾ CM ਚਿਹਰਾ ਪੰਜਾਬ ਦੀ ਆਨ, ਬਾਨ ਤੇ ਸ਼ਾਨ ਕਹਾਉਣ ਲਾਇਕ ਹੋਵੇਗਾ- ਰਾਘਵ ਚੱਢਾ
Dec 17, 2021 4:41 pm
ਪੰਜਾਬ ਵਿਚ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਪਰ ਆਮ ਆਦਮੀ ਪਾਰਟੀ...
ਪਾਕਿਸਤਾਨ ਸਿੱਖਾਂ ਦੀ ਮੰਗ ‘ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਤੇ ਪੀਸੀਆਰ ਹੋਵੇ ਖਤਮ’
Dec 17, 2021 3:39 pm
ਅੰਮ੍ਰਿਤਸਰ : ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਆਉਣ ਵਾਲੇ...
ਸਿੱਧੂ ਦਾ ਦਿਹਾੜੀਦਾਰਾਂ ਲਈ ਵੱਡਾ ਐਲਾਨ, ਕਿਹਾ- ‘ਪੰਜਾਬ ‘ਚ ਚੱਲੂ ਬਾਬੇ ਨਾਨਕ ਦਾ ਮਾਡਲ’
Dec 17, 2021 3:03 pm
ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿੱਚ ਚੋਣ ਅਖਾੜਾ ਭਖਿਆ ਹੋਇਆ ਹੈ। ਇਸ ਵਿਚਕਾਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ...
IPS ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਪੰਜਾਬ ਪੁਲਿਸ ਦੇ ਡੀ. ਜੀ. ਪੀ. ਦਾ ਸੰਭਾਲਿਆ ਚਾਰਜ
Dec 17, 2021 2:43 pm
1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੇ ਪੰਜਾਬ ਪੁਲਿਸ ਦੇ ਦੇ ਡੀਜੀਪੀ ਦਾ ਚਾਰਜ ਸੰਭਾਲ ਲਿਆ ਹੈ। ਉਹ ਡੀ.ਜੀ.ਪੀ.,...
ਦਲਿਤ ਸਿੱਖ ਚਿਹਰੇ ਨੂੰ DGP ਅਹੁਦੇ ਤੋਂ ਹਟਾਉਣ ਨਾਲ ਕਾਂਗਰਸ ਦਾ ਦਲਿਤ-ਸਿੱਖ ਵਿਰੋਧੀ ਚਿਹਰਾ ਹੋਇਆ ਬੇਨਕਾਬ : ਗੜ੍ਹੀ
Dec 17, 2021 1:12 pm
ਚੰਡੀਗੜ੍ਹ/ਜਲੰਧਰ: ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਵਲੋਂ ਲਗਾਏ ਕਾਰਜਕਾਰੀ...
‘ਪੰਜਾਬ ਕਾਂਗਰਸ ਵੱਲੋਂ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ 20 ਦਸੰਬਰ ਤੱਕ ਭਰ ਸਕਣਗੇ ਫਾਰਮ’- ਸਿੱਧੂ
Dec 17, 2021 12:52 pm
ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨਿਆਂ ਦਾ ਸਮਾਂ ਬਚਿਆ ਹੈ। ਪੰਜਾਬ ਕਾਂਗਰਸ ਵੱਲੋਂ ਟਿਕਟਾਂ ‘ਤੇ ਅੱਜ ਤੋਂ ਮੰਥਨ ਸ਼ੁਰੂ ਹੋਵੇਗਾ।...
ਫਰੀਦਕੋਟ ਜੇਲ੍ਹ ‘ਚ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨਾਲ ਬਦਸਕੂਲੀ ਕਰਨ ‘ਤੇ 5 ਕੈਦੀ ਨਾਮਜ਼ਦ
Dec 17, 2021 12:11 pm
ਸੈਂਟਰਲ ਮਾਡਰਨ ਜੇਲ ‘ਚ ਡਿਊਟੀ ‘ਤੇ ਮੌਜੂਦ ਜੇਲ੍ਹ ਕਰਮਚਾਰੀਆਂ ਨਾਲ ਬਦਸਲੂਕੀ, ਕੁੱਟਮਾਰ ਅਤੇ ਗਾਲੀ ਗਲੋਚ ਕਰਨ ਦੇ ਮਾਮਲੇ ‘ਚ 5 ਕੈਦੀ...
ਕੈਪਟਨ ਅਮਰਿੰਦਰ ਦਿੱਲੀ ਰਵਾਨਾ, ਜੇਪੀ ਨੱਡਾ ਤੇ ਗਜੇਂਦਰ ਸ਼ੇਖਾਵਤ ਨਾਲ ਸੀਟ ਸ਼ੇਅਰਿੰਗ ‘ਤੇ ਕਰਨਗੇ ਚਰਚਾ
Dec 17, 2021 10:50 am
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਉਥੇ ਉਹ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ...
ਅੰਮ੍ਰਿਤਸਰ ਏਅਰਪੋਰਟ ‘ਤੇ RVR ਸਿਸਟਮ ਖਰਾਬ ਹੋਣ ਨਾਲ 24 ਉਡਾਣਾਂ ਰੱਦ, 9 ਡਾਇਵਰਟ, ਯਾਤਰੀ ਪ੍ਰੇਸ਼ਾਨ
Dec 17, 2021 10:22 am
ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਆਰ ਵੀ ਆਰ ਯਾਨੀ ਰਨਵੇ ਵਿਜ਼ੂਅਲ...
CM ਚੰਨੀ ਅੱਜ ਪੁੱਜਣਗੇ ਜਲੰਧਰ, ਡਾ. ਬੀ. ਆਰ. ਅੰਬੇਦਕਰ ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ
Dec 17, 2021 10:00 am
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦੁਪਹਿਰ 2 ਵਜੇ ਜਲੰਧਰ ਆਉਣਗੇ। ਉਹ ਬੂਟਾ ਮੰਡੀ ਵਿਚ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ...
Breaking : ਸਿੱਧੂ ਦੇ ਪਸੰਦੀਦਾ ਸਿਧਾਰਥ ਚਟੋਪਾਧਿਆਏ ਨੂੰ ਲਗਾਇਆ ਗਿਆ ਪੰਜਾਬ ਦਾ ਨਵਾਂ DGP
Dec 17, 2021 9:18 am
ਪੰਜਾਬ ਵਿਚ ਅੱਧੀ ਰਾਤ ਵੱਡਾ ਫੇਰਬਦਲ ਕੀਤਾ ਗਿਆ ਹੈ। ਚੰਨੀ ਸਰਕਾਰ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ...
ਜੰਮੂ ਤੋਂ ਚੰਡੀਗੜ੍ਹ ਜਾਂਦੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਸਕੂਲ ‘ਚ ਐਮਰਜੈਂਸੀ ਲੈਂਡਿੰਗ, ਪਾਇਲਟ ਨੇ ਕੀ ਕਿਹਾ?
Dec 16, 2021 11:59 pm
ਵੀਰਵਾਰ ਨੂੰ ਜੰਮੂ ਤੋਂ ਚੰਡੀਗੜ੍ਹ ਜਾ ਰਹੇ ਹੈਲੀਕਾਪਟਰ ਦੀ ਭੋਗਪੁਰ ਨੇੜੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪਵਨ ਹੰਸ ਕੰਪਨੀ ਦੇ ਪਾਇਲਟ ਨੇ...
ਇਲਾਹਾਬਾਦ ਹਾਈਕੋਰਟ ਦੇ ਰਿਟਾ. ਜੱਜ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, CBI ਨੇ ਦਾਖ਼ਲ ਕੀਤੀ ਚਾਰਜਸ਼ੀਟ
Dec 16, 2021 11:38 pm
ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਲਾਹਾਬਾਦ ਹਾਈ ਕੋਰਟ ਦੇ ਰਿਟਾਇਰਡ ਜੱਜ ਜਸਟਿਸ ਐੱਸ.ਐੱਨ. ਸ਼ੁਕਲਾ ਖਿਲਾਫ ਆਪਣੇ...
ਬ੍ਰਿਟੇਨ ‘ਚ ਫੁੱਟਿਆ ‘ਕੋਰੋਨਾ ਬੰਬ’, ਇਕ ਦਿਨ ‘ਚ ਮਿਲੇ ਰਿਕਾਰਡ 88,376 ਮਰੀਜ਼, ਇੰਨੇ ਲੋਕਾਂ ਦੀ ਮੌਤ
Dec 16, 2021 11:03 pm
ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਿੰਤਾ ਵਧਦੀ ਜਾ ਰਹੀ ਹੈ, ਇਸੇ ਵਿਚਾਲੇ ਬ੍ਰਿਟੇਨ ਵਿੱਚ ਰੋਜ਼ਾਨਾ...
ਪੰਜਾਬੀ ਸੁਪਰ ਸਟਾਰ ਗੁਗੂ ਗਿੱਲ ਨੂੰ ਚੰਨੀ ਸਰਕਾਰ ਵੱਲੋਂ ਮਿਲਿਆ ‘ਲਿਵਿੰਗ ਲੀਜੈਂਡ ਲਾਈਫਟਾਈਮ’ ਐਵਾਰਡ
Dec 16, 2021 9:36 pm
ਪੰਜਾਬੀ ਫ਼ਿਲਮਾਂ ਦੇ ਸੁਪਰ ਸਟਾਰ ਅਦਾਕਾਰ ਗੁਗੂ ਗਿੱਲ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੀ ਪੰਜਾਬ ਸਰਕਾਰ ਵੱਲੋਂ ਲਿਵਿੰਗ...
ਸ਼ਹੀਦੀ ਪੰਦਰਾੜੇ ‘ਤੇ ਰੁਸ਼ਨਾਇਆ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਤਸਵੀਰਾਂ ‘ਚ ਵੇਖੋ ਅਲੌਕਿਕ ਨਜ਼ਾਰਾ
Dec 16, 2021 8:58 pm
ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ, ਸਿੰਘਾਂ ਸ਼ਹੀਦਾਂ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਵਿੱਚ ਮਨਾਏ ਜਾ...
ਸ਼੍ਰੋਮਣੀ ਕਮੇਟੀ ਵੱਲੋਂ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ’ ਕਿਤਾਬਚੇ ‘ਤੇ ਪਾਬੰਦੀ ਲਾਉਣ ਦੀ ਮੰਗ
Dec 16, 2021 8:34 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਮੌਕੇ ਰਿਲੀਜ਼ ਕੀਤੇ ਗਏ ‘ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ...
ਪੰਜਾਬ: DC-SSP ਸਭ ਦੇਖ ਲਏ, ਜੋ ਚੋਣਾਂ ‘ਚ ਸਹੀ ਕੰਮ ਨਹੀਂ ਕਰੇਗਾ, ਉਸ ਦੀ ਛੁੱਟੀ- EC ਸੁਸ਼ੀਲ ਚੰਦਰਾ
Dec 16, 2021 7:16 pm
ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ...
1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੀਆਂ ਡੀਜ਼ਲ ਕਾਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ
Dec 16, 2021 6:45 pm
ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ ਕਿ 1 ਜਨਵਰੀ, 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ...
ਸਿਆਸਤ ਤੋਂ ਮੈਟਰੋ ਮੈਨ ਈ. ਸ਼੍ਰੀਧਰਨ ਦਾ ਹੋਇਆ ਮੋਹਭੰਗ, ਭਾਜਪਾ ਛੱਡਣ ਦਾ ਕੀਤਾ ਐਲਾਨ
Dec 16, 2021 6:35 pm
ਮੈਟਰੋ ਮੈਨ ਵਜੋਂ ਜਾਣੇ ਜਾਂਦੇ ਈ. ਸ਼੍ਰੀਧਰਨ ਦਾ ਹਾਲ ਹੀ ਵਿੱਚ ਹੋਈਆਂ ਕੇਰਲ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਸਿਆਸਤ ਤੋਂ...
ਦਿੱਲੀ ‘ਚ BJP ਹਾਈਕਮਾਨ ਨਾਲ ਮੁਲਾਕਾਤ ਵਿਚਾਲੇ ਕੈਪਟਨ ਨਾਲ ਜਾਣ ਨੂੰ ਤਿਆਰ 4 ਕਾਂਗਰਸੀ ਲੀਡਰ
Dec 16, 2021 5:55 pm
ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਸੀਟਾਂ ਦੀ ਵੰਡ ਤੇ ਗਠਜੋੜ...
ਰੂਹ ਕੰਬਾਊ ਵਾਰਦਾਤ; 16 ਸਾਲਾਂ ਨਸ਼ੇੜੀ ਪੁੱਤ ਨੇ ਛੋਟੀ ਜਿਹੀ ਗੱਲ ‘ਤੇ ਕੁਹਾੜੀ ਨਾਲ ਵੱਢੇ ਮਾਪੇ
Dec 16, 2021 5:40 pm
ਰਾਜਸਥਾਨ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ 16 ਸਾਲਾਂ ਪੁੱਤ ਨੇ ਕੁਹਾੜੀ ਮਾਰ ਕੇ ਜੰਮਣ ਵਾਲੇ ਮਾਪਿਆਂ ਦਾ ਨਿੱਕੀ...
ਵਿਰੋਧੀ ਦੱਬਣ ਨੂੰ ਫਿਰਦੇ ਨੇ ਪਰ ਅਕਾਲੀ ਦਲ 5911 ਟਰੈਕਟਰ ਵਾਂਗ ਸਭ ਨੂੰ ਧੱਕੀ ਫਿਰਦਾ ਏ- ਸੁਖਬੀਰ
Dec 16, 2021 5:02 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਇਸ ਵਾਰ ਅਕਾਲੀ ਦਲ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 2 PPS ਅਫਸਰਾਂ ਸਣੇ 18 DSP ਰੈਂਕ ਦੇ ਅਧਿਕਾਰੀਆਂ ਦੇ ਹੋਏ ਤਬਾਦਲੇ
Dec 16, 2021 4:16 pm
ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 2 PPS ਅਫਸਰਾਂ ਸਣੇ 18 DSP ਰੈਂਕ ਦੇ ਪੁਲਿਸ ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ...
ਕੈਪਟਨ ਦੇ ਕਾਰਜਕਾਲ ਸਮੇਂ ਦੇ ਇਕ ਵੱਡੇ ਘਪਲੇ ਦਾ ਹੋ ਸਕਦੈ ਪਰਦਾਫਾਸ਼, ਹਾਈਕੋਰਟ ‘ਚ ਪਟੀਸ਼ਨ ਦਾਇਰ
Dec 15, 2021 11:09 pm
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਦੇ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਹੋ ਸਕਦਾ ਹੈ। ਕਈ ਵਿਧਾਇਕਾਂ ਅਤੇ...
ਭ੍ਰਿਸ਼ਟਾਚਾਰ ‘ਚ ਡੁੱਬੀ ਕਾਂਗਰਸ ਸਰਕਾਰ ਦੇ ਦਿਨ ਹੁਣ ਥੋੜੇ ਰਹਿ ਗਏ ਹਨ : ਸੁਖਬੀਰ ਸਿੰਘ ਬਾਦਲ
Dec 15, 2021 8:50 pm
ਡੇਰਾ ਬਾਬਾ ਨਾਨਕ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਸਰਕਾਰ...
ਕਿਸਾਨ ਪੰਜਾਬ ‘ਚ 20 ਦਸੰਬਰ ਤੋਂ ਸ਼ੁਰੂ ਕਰਨਗੇ ‘ਰੇਲ ਰੋਕੋ’ ਧਰਨਾ, ਜ਼ਰਾ ਸੋਚ ਕੇ ਕਰਨਾ ਸਫਰ
Dec 15, 2021 7:33 pm
ਅੰਮ੍ਰਿਤਸਰ : ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ‘ਚ ਆਪਣੀ ਜਿੱਤ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼...
ਪੰਜਾਬ ਲੋਕ ਕਾਂਗਰਸ ਨੇ ਬਰਨਾਲਾ, ਹੁਸ਼ਿਆਰਪੁਰ ਸਣੇ 6 ਜ਼ਿਲ੍ਹਿਆਂ ‘ਚ ਪ੍ਰਧਾਨ ਕੀਤੇ ਨਿਯੁਕਤ
Dec 15, 2021 6:43 pm
ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਰੇਕ ਪਾਰਟੀ ਸਿਆਸੀ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ। ਪੰਜਾਬ...
ਬਲਬੀਰ ਰਾਜੇਵਾਲ ਨੇ ਬੋਲਿਆ ਵੱਡਾ ਹਮਲਾ, ਕਿਹਾ- ‘RSS ਦਾ ਬੰਦਾ ਹੈ ਜਗਜੀਤ ਡੱਲੇਵਾਲ’
Dec 15, 2021 6:23 pm
ਕਿਸਾਨ ਜਥੇਬੰਦੀਆਂ ਵੱਲੋਂ ਪਾਰਟੀ ਬਣਾ ਕੇ ਆਗਾਮੀ 2022 ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਕੁਝ ਜਥੇਬੰਦੀਆਂ ਦੇ ਆਗੂ...
ਲੁਧਿਆਣਾ: 14 ਸਾਲ ਦੀ ਜ਼ਬਰ-ਜਨਾਹ ਪੀੜਤ ਨੇ ਖਾਲੀ ਪਲਾਟ ‘ਚ ਸੁੱਟਿਆ ਨਵਜੰਮਾ ਬੱਚਾ, ਠੰਢ ਨਾਲ ਮੌਤ
Dec 15, 2021 6:00 pm
ਮੰਗਲਵਾਰ ਨੂੰ ਸਲੇਮ ਟਾਬਰੀ ਇਲਾਕੇ ‘ਚ ਇੱਕ ਨਵਜੰਮੀ ਬੱਚੀ ਦੀ ਠੰਡ ਨਾਲ ਮੌਤ ਹੋ ਗਈ ਜਦੋਂ ਉਸਦੀ 14 ਸਾਲਾ ਮਾਂ, ਜਬਰ ਜਨਾਹ ਪੀੜਤਾ, ਨੇ ਉਸਨੂੰ...
‘ਕੈਪਟਨ ਤੇ ਭਾਜਪਾ ਲਈ ਹੱਥ ਮਿਲਾਉਣਾ ਬੇਹੱਦ ਜ਼ਰੂਰੀ’ : ਮਨਜਿੰਦਰ ਸਿਰਸਾ
Dec 15, 2021 4:57 pm
ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਇਸ ਵਾਰ ਭਾਜਪਾ ਵੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਕਰਕੇ ਪੰਜਾਬ ਵਿੱਚ ਕਮਜ਼ੋਰ ਪੈ ਚੁੱਕੀ...
ਬਰਨਾਲਾ : ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾਂ ਕਬੱਡੀ ਖਿਡਾਰੀ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤੇ ਭਰਾ
Dec 15, 2021 4:52 pm
ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ। ਆਏ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ...
104 ਸਾਲਾਂ ਦੀ ਉਮਰ ‘ਚ ਰਾਮਬਾਈ ਨੇ ਰਿਲੇਅ ਦੌੜਾਂ ‘ਚ ਗੋਲਡ ਮੈਡਲ ਜਿੱਤ ਬਣਾਇਆ ਰਿਕਾਰਡ
Dec 15, 2021 4:32 pm
ਚਰਖੀ ਦਾਦਰੀ ਦੇ ਪਿੰਡ ਕਦਮਾ ਦੀ ਰਹਿਣ ਵਾਲੀ 104 ਸਾਲਾਂ ਰਾਮਬਾਈ ਨੇ ਨੈਸ਼ਨਲ ਲੈਵਲ ਦੇ ਐਥਲੈਟਿਕਸ ਮੁਕਾਬਲੇ ਵਿੱਚ ਆਪਣੀਆਂ ਤਿੰਨ ਪੀੜ੍ਹੀਆਂ...
ਗਰੁੱਪ ਕੈਪਟਨ ਵਰੁਣ ਸਿੰਘ ਦੇ ਦਿਹਾਂਤ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਸੋਗ
Dec 15, 2021 4:28 pm
ਭਾਰਤੀ ਫੌਜ ਦੇ ਗਰੁੱਪ ਕੈਪਟਨ ਵਰੁਣ ਸਿੰਘ ਦੇ ਦਿਹਾਂਤ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ...
ਕੈਪਟਨ ਦਾ CM ਚੰਨੀ ‘ਤੇ ਹਮਲਾ, ਬੋਲੇ-‘ਐਲਾਨ ਕਰੀ ਜਾਂਦੇ ਨੇ, ਇਨ੍ਹਾਂ ਨੂੰ ਪਤੈ ਕਿ ਅੱਗੋਂ ਕਾਂਗਰਸ ਤਾਂ ਆਉਣੀ ਨੀਂ’
Dec 15, 2021 3:36 pm
ਕੈਪਟਨ ਅਮਰਿੰਦਰ ਸਿੰਘ ਸਿਆਸਤ ਵਿੱਚ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨਾਲ ਆਪਣੀ ਪਕੜ ਦਿਨ-ਬ-ਦਿਨ ਮਜ਼ਬੂਤ ਬਣਾਉਣ ਵਿੱਚ ਲੱਗੇ ਹੋਏ ਹਨ।...
ਸਰਕਾਰੀ ਬੈਂਕ ਗਾਹਕਾਂ ਲਈ ਬੁਰੀ ਖ਼ਬਰ, 3 ਦਿਨ ਨਹੀਂ ਕਢਾ ਸਕੋਗੇ ਕੈਸ਼, ਬਚਤ ਦਰ ਵੀ ਘਟੀ
Dec 15, 2021 3:06 pm
ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਸ ਨੂੰ ਅੱਜ ਹੀ ਕਰ ਲਓ ਕਿਉਂਕਿ ਆਉਣ ਵਾਲੇ 3 ਦਿਨਾਂ ਤੱਕ ਬੈਂਕ ਬੰਦ ਰਹਿਣ ਵਾਲੇ...
ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਉਣ ‘ਤੇ ਗਰਮ ਹੋਏ ਦੀਪ ਸਿੱਧੂ, ਬੋਲਿਆ ਵੱਡਾ ਹਮਲਾ
Dec 15, 2021 2:38 pm
ਗਾਇਕ ਬੱਬੂ ਮਾਨ ਵੱਲੋਂ ‘ਜੂਝਦਾ ਪੰਜਾਬ’ ਮੰਚ ਬਣਾਏ ਜਾਣ ‘ਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਵੱਡਾ ਹਮਲਾ ਬੋਲਿਆ। ਉਸ ਨੇ ਕਿਹਾ ਕਿ...
ਕੈਂਪੇਨ ਕਮੇਟੀ ਦੀ ਬੈਠਕ ‘ਚ ਪਹੁੰਚੇ ਸਿੱਧੂ ਨੇ ਬੰਨ੍ਹੇ ਜਾਖੜ ਦੀਆਂ ਤਾਰੀਫਾਂ ਦੇ ਪੁਲ
Dec 15, 2021 2:02 pm
ਚੰਡੀਗੜ੍ਹ: ਪੰਜਾਬ ਕਾਂਗਰਸ ਵੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਚਲ ਵਿੱਚ ਆ ਗਈ ਹੈ। ਇਸੇ ਕੜੀ ‘ਚ ਅੱਜ ਕਾਂਗਰਸ ਦੀ ਚੋਣ...
ਪੰਜਾਬ ਚੋਣਾਂ : CM ਚਿਹਰੇ ਨੂੰ ਲੈ ਕੇ ਕੇਜਰੀਵਾਲ ਦਾ ਐਲਾਨ, ‘ਸਭ ਨੂੰ ਕਰਨ ਵਾਲਾ ਹਾਂ ਹੈਰਾਨ’
Dec 15, 2021 1:33 pm
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ...
BJP ਦਾ ਮਾਸਟਰਪਲਾਨ, PM ਮੋਦੀ ਵੱਲੋਂ ਸਿੱਖਾਂ ਪ੍ਰਤੀ ਕੀਤੇ ਕੰਮਾਂ ਦਾ ਜਨਤਾ ‘ਚ ਕਰੇਗੀ ਪ੍ਰਚਾਰ
Dec 15, 2021 1:25 pm
ਪੰਜਾਬ ਵਿੱਚ ਭਾਜਪਾ ਨੇ ਚੋਣਾਂ ਲੜਨ ਦੀ ਮੁਹਿੰਮ ਵਿੱਢ ਦਿੱਤੀ ਹੈ। ਕਿਸਾਨ ਅੰਦੋਲਨ ਸਮਾਪਤ ਹੋਣ ਨਾਲ ਭਾਜਪਾ ਗਦਗਦ ਹੈ। ਇਸ ਵਿਚਕਾਰ ਚੋਣਾਂ...
ਪੰਜਾਬ ‘ਆਪ’ ਦਾ CM ਚੰਨੀ ‘ਤੇ ਨਿਸ਼ਾਨਾ, ਫੋਟੋ ਟਵੀਟ ਕਰਕੇ ਕਿਹਾ- ‘ਗੰਗਾਧਰ ਹੀ ਸ਼ਕਤੀਮਾਨ ਹੈ’
Dec 15, 2021 12:40 pm
ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅੱਜ ਕਾਂਗਰਸ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਇੱਕ ਟਵੀਟ...
IG ਚੀਮਾ ਨੂੰ ਤਰੱਕੀ ਦੇ ਕੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਕਮਾਨ ਦੇਣ ਦੀ ਤਿਆਰੀ
Dec 15, 2021 11:43 am
ਚੰਡੀਗੜ੍ਹ : ਖਰਾਬ ਸਿਹਤ ਕਰਕੇ ਛੁੱਟੀ ਚੱਲ ਰਹੇ ਏਡੀਜੀਪੀ ਐੱਸ.ਕੇ. ਅਸਥਾਨਾ ਦੀ ਗੈਰ-ਹਾਜ਼ਰ ਹੋਣ ਕਰਕੇ ਚੰਨੀ ਸਰਕਾਰ ਡਾਇਰੈਕਟਰ ਬਿਊਰੋ ਆਫ਼...
ਪੰਜਾਬ ‘ਚ ਚੋਣ ਕਮਿਸ਼ਨ ਟੀਮ ਦਾ ਦੌਰਾ ਅੱਜ ਤੋਂ, ਕਿਸੇ ਵੀ ਸਮੇਂ ਹੋ ਸਕਦਾ ਹੈ ਤਾਰੀਖਾਂ ਦਾ ਐਲਾਨ
Dec 15, 2021 11:10 am
ਪੰਜ ਰਾਜਾਂ ਵਿੱਚ ਸਾਲ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਟੀਮ ਵੱਲੋਂ ਇਨ੍ਹਾਂ...
ਜਾਖੜ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਇਨਕਾਰ, ਕਿਹਾ- ‘ਜੋ ਵੀ ਕਹਿਣੈ ਰਾਹੁਲ ਗਾਂਧੀ ਨੂੰ ਦੱਸਣ’
Dec 15, 2021 10:47 am
ਪੰਜਾਬ ਕਾਂਗਰਸ ਵਿੱਚ ਮਚੀ ਹਲਚਲ ਅਜੇ ਵੀ ਮੁਕਦੀ ਨਜ਼ਰ ਨਹੀਂ ਆ ਰਹੀ। ਸੁਨੀਲ ਜਾਖੜ ਨੂੰ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਹ...
CM ਚੰਨੀ ਦੀ ਸਰਕਾਰ ‘ਚ ਇਕ ਹੋਰ ਨਰਮਾ ਕਿਸਾਨ ਨੇ ਭਰੀ ਜਵਾਨੀ ‘ਚ ਫਾਹਾ ਲਾ ਕੀਤੀ ਖ਼ੁਦਕੁਸ਼ੀ
Dec 15, 2021 10:17 am
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਗੁਲਾਬੀ ਸੁੰਢੀ ਕਰਕੇ ਤਬਾਹ ਹੋਈ ਨਰਮੇ ਦੀ ਫਸਲ ਕਰਕੇ ਕਈ ਕਿਸਾਨ...
ਸੰਯੁਕਤ ਕਿਸਾਨ ਮੋਰਚਾ ਨੇ ਲੁਧਿਆਣਾ ‘ਚ ਸੱਦੀ ਮੀਟਿੰਗ, ਸਿਆਸੀ ਫਰੰਟ ਦੇ ਮੁੱਦੇ ‘ਤੇ ਵੀ ਹੋਵੇਗੀ ਚਰਚਾ
Dec 15, 2021 9:37 am
ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਕਿਸਾਨ ਜਥੇਬੰਦੀਆਂ ਦੇ ਪਾਰਟੀ ਬਣਾ ਕੇ ਸਿਆਸਤ ਵਿੱਚ ਆਉਣ ਨੂੰ ਲੈ ਕੇ ਮਤਭੇਦ ਚੱਲ ਰਹੇ ਹਨ। ਕੁਝ...
CM ਚੰਨੀ ਸਰਕਾਰ ਵੱਲੋਂ 229 ਸਕੂਲਾਂ ਨੂੰ ਮਿਡਲ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਕਰਨ ਦਾ ਐਲਾਨ
Dec 15, 2021 12:10 am
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਮੰਗਲਵਾਰ ਨੂੰ 229 ਸਕੂਲਾਂ ਨੂੰ ਵੱਖੋ-ਵੱਖਰੇ ਪੱਧਰ ’ਤੇ ਅਪਗ੍ਰੇਡ...
ਪੰਜਾਬ ‘ਚ 8,393 ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀ ਭਰਤੀ ਰੱਦ! ਹਾਈਕੋਰਟ ਨੇ ਦਿੱਤਾ ਇਹ ਹੁਕਮ
Dec 15, 2021 12:01 am
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀਆਂ 8393 ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ‘ਤੇ...
ASI ਦੀਆਂ ਅੰਤਿਮ ਰਸਮਾਂ ‘ਚ ਸ਼ਾਮਲ ਹੋ ਕੇ ਪਰਤ ਰਹੇ ਰਿਸ਼ਤੇਦਾਰਾਂ ਦੀ ਗੱਡੀ ਡੂੰਘੀ ਖੱਡ ‘ਚ ਡਿੱਗੀ, 5 ਦੀ ਮੌਤ
Dec 14, 2021 11:29 pm
ਜੰਮੂ-ਕਸ਼ਮੀਰ ਵਿਚ ਸੋਮਵਾਰ ਨੂੰ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਏ. ਐੱਸ. ਆਈ. ਗੁਲਾਮ ਹਸਨ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋ ਕੇ ਘਰ ਪਰਤ ਰਹੇ 5...
25,000 ਗਰੀਬ ਪਰਿਵਾਰਾਂ ਨੂੰ ਘਰ ਦੇਵੇਗੀ ਸਰਕਾਰ, ਅਲਾਟਮੈਂਟ ਲਈ ਅਰਜ਼ੀਆਂ ਮੰਗਣ ਦੀ ਮਨਜ਼ੂਰੀ
Dec 14, 2021 11:15 pm
ਸੂਬੇ ਭਰ ਵਿੱਚ ਸਮਾਜ ਦੇ ਆਰਥਿਕ ਤੌਰ `ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਅੱਜ ਵੱਖ-ਵੱਖ ਸ਼ਹਿਰੀ...
‘ਪੰਜਾਬ ਲੋਕ ਕਾਂਗਰਸ’ ‘ਚ ਜਾਣ ਮਗਰੋਂ ਬੂਟਾ ਮੁਹੰਮਦ ਨੇ ਮਾਰੀ ਪਲਟੀ, BJP ‘ਚ ਹੋ ਗਏ ਸ਼ਾਮਲ
Dec 14, 2021 9:23 pm
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪੰਜਾਬ ਕਾਂਗਰਸ ਵਿਚ ਸਿਆਸਤ ਗਰਮਾਈ ਹੋਈ ਹੈ। ਵੱਖ-ਵੱਖ ਆਗੂਆਂ ਸਣੇ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਵੀ...
ਉਗਰਾਹਾਂ ਜਥੇਬੰਦੀਆਂ ਵੱਲੋਂ ਵੱਡਾ ਐਲਾਨ, ਪੰਜਾਬ ‘ਚ ਟੋਲ ਪਲਾਜ਼ੇ ਹਾਲੇ ਨਹੀਂ ਕਰਾਂਗੇ ਖਾਲੀ
Dec 14, 2021 9:00 pm
ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਪੰਜਾਬ ਦੇ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ।...
ਸਾਬਕਾ CM ਕੈਪਟਨ ਦਾ ਪੰਜਾਬ ਪੁਲਿਸ ‘ਤੇ ਚੜ੍ਹਿਆ ਪਾਰਾ, ਕੇਂਦਰ ਦਾ ਨਾਂ ਲੈ ਦਿੱਤੀ ਵੱਡੀ ਚਿਤਾਵਨੀ
Dec 14, 2021 8:36 pm
ਪੰਜਾਬ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਆਗੂ ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵਿਚ ਸ਼ਾਮਲ ਹੋ ਰਹੇ ਹਨ। ਇਸ ਵਿਚਕਾਰ ਪੰਜਾਬ ਦੇ...
ਪੰਜਾਬ ਸਰਕਾਰ ਨੇ ਜਲੰਧਰ, ਬਠਿੰਡਾ ਦੇ DSP ਸਣੇ 16 ਅਫਸਰਾਂ ਦਾ ਕੀਤਾ ਤਬਾਦਲਾ, ਦੇਖੋ ਪੂਰੀ ਸੂਚੀ
Dec 14, 2021 8:12 pm
ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸੇ ਤਹਿਤ ਬਠਿੰਡਾ, ਪੀਏਪੀ ਜਲੰਧਰ ਦੇ ਰਾਮਿੰਦਰ ਸਿੰਘ ਸਣੇ 16 ਡੀ. ਐੱਸ....
CM ਚੰਨੀ ਨੇ ਨਰਮਾ ਕਿਸਾਨਾਂ ਲਈ ਮੁਆਵਜ਼ਾ 5,000 ਰੁ: ਵਧਾਉਣ ਸਣੇ ਕੀਤੇ 5 ਵੱਡੇ ਐਲਾਨ
Dec 14, 2021 7:22 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੋਮਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਵੱਡੇ ਫੈਸਲਿਆਂ ਨੂੰ...
CM ਚੰਨੀ ਦਾ ਐਲਾਨ, ਠੇਕੇ ‘ਤੇ ਕੰਮ ਕਰਦੇ ਸਾਰੇ ਸਫਾਈ ਮੁਲਾਜ਼ਮ ਪੱਕੇ ਕਰਨ ਦੀ ਹਰੀ ਝੰਡੀ
Dec 14, 2021 6:53 pm
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਸਫਾਈ...
ਪੰਜਾਬ ‘ਚ ‘ਆਪ’ ਨੂੰ ਝਟਕਾ! ਸਮਾਣਾ ਦੇ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਕਾਂਗਰਸ ‘ਚ ਹੋਏ ਸ਼ਾਮਲ
Dec 14, 2021 5:58 pm
ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਆਗੂਆਂ ਵੱਲੋਂ ਇੱਕ ਪਾਰਟੀ ਨੂੰ ਛੱਡਕੇ ਦੂਜੀ ਪਾਰਟੀ ਵਿਚ ਆਉਣ ਦਾ ਸਿਲਸਿਲਾ ਜਾਰੀ ਹੈ। ਸਮਾਣਾ ਦੇ...
ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ‘ਚ ਸ਼ਾਮਲ
Dec 14, 2021 5:48 pm
ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਆਗੂਆਂ ਵੱਲੋਂ ਇੱਕ ਪਾਰਟੀ ਨੂੰ ਛੱਡਕੇ ਦੂਜੀ ਪਾਰਟੀ ਵਿਚ ਆਉਣ ਦਾ ਸਿਲਸਿਲਾ ਜਾਰੀ...




































































































