Tag: , , , ,

ਗੈਂਗਸਟਰ ਲਖਬੀਰ ਦੇ 2 ਗੁਰਗੇ ਦਿੱਲੀ ਪੁਲਿਸ ਨੇ ਕੀਤੇ ਗ੍ਰਿਫਤਾਰ, ਮੁਕਾਬਲੇ ਦੌਰਾਨ ਕਾਂਸਟੇਬਲ ਨੂੰ ਵੀ ਲੱਗੀ ਗੋਲੀ

ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀਆਂ ਨੂੰ ਦਿੱਲੀ ਪੁਲਿਸ ਨੇ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੇ ਇਹ ਕਾਰਵਾਈ ਅੰਮ੍ਰਿਤਸਰ...

ਹਾਦਸੇ ਦੌਰਾਨ ਮਰੇ ਲੁਧਿਆਣਾ ਦੇ ਚੀਫ ਇੰਜੀਨੀਅਰ ਦਾ ਫੋਨ ਚੋਰੀ, ਵਾਪਸ ਕਰਨ ਵਾਲੇ ਨੂੰ ਭਰਾ ਦੇਵੇਗਾ 51,000

ਸਮਰਾਲਾ ਕੋਲ ਪੰਜ ਦਿਨ ਪਹਿਲਾਂ ਨੈਸ਼ਨਲ ਹਾਈਵੇ ‘ਤੇ ਮ੍ਰਿਤਕ ਗਾਂ ਨਾਲ ਕਾਰ ਟਕਰਾ ਗਈ ਸੀ। ਕਾਰ ਹਾਈਵੇ ‘ਤੇ ਕਈ ਵਾਰ ਪਲਟੀ। ਹਾਦਸੇ ਵਿਚ...

CM ਮਾਨ ਦਾ ਕੈਪਟਨ ‘ਤੇ ਹਮਲਾ, ਬੋਲੇ, ‘ਮੋਤੀ ਮਹਿਲ ‘ਤੇ ਲੱਖਾਂ ਖਰਚੇ, ਪਰ ਪਟਿਆਲਾ ਦਾ ਮਾੜਾ ਹਾਲ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪਟਿਆਲਾ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕੀਤਾ।...

ਪੰਜਾਬ ਦੇ ਇਸ ਗਿਰੋਹ ਤੋਂ ਸਾਵਧਾਨ, ਮੋਬਾਈਲ ‘ਤੇ ਪਿਆਰ ਭਰੀਆਂ ਗੱਲਾਂ ਕਰ ਫਸਾਉਂਦੈ, ਫਿਰ…

ਕੈਨਾਲ ਕਾਲੋਨੀ ਥਾਣੇ ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਮਿਲਣ ਦੇ ਬਹਾਨੇ...

ਫਿਲਮ ‘Gandhi Godse Ek Yudh’ ਦਾ ਵਿਰੋਧ, ਪੁਲਿਸ ਨੇ ਕੀਤੀ ਕਾਰਵਾਈ

ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ 9 ਸਾਲਾਂ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ 26 ਜਨਵਰੀ ਨੂੰ...

‘ਬਾਦਾਮ ਖਾਓ, ਯਾਦਸ਼ਕਤੀ ਕਮਜ਼ੋਰ ਹੋ ਗਈ ਏ’, ਚੰਨੀ ਦਾ ਜ਼ਿਕਰ ਕਰਦਿਆਂ ‘ਆਪ’ ਦਾ ਰਾਹੁਲ ‘ਤੇ ਪਲਟਵਾਰ

ਪੰਜਾਬ ‘ਚ ਸੱਤਾਧਾਰੀ ‘ਆਪ’ ਨੇ ਰਾਹੁਲ ਗਾਂਧੀ ‘ਤੇ ਮਾਨ ਸਰਕਾਰ ‘ਤੇ ਰਿਮੋਟ ਕੰਟਰੋਲ ਕੀਤੇ ਜਾਣ ਦੇ ਦੋਸ਼ਾਂ ‘ਤੇ ਪਲਟਵਾਰ...

ਬਠਿੰਡਾ ‘ਚ ਬਦਲੀ ਸਿਆਸੀ ਤਸਵੀਰ! ਮਨਪ੍ਰੀਤ ਬਾਦਲ ਨੂੰ ਮਿਲੇ ਡਿਪਟੀ ਮੇਅਰ ਸਣੇ 20 ਤੋਂ ਵੱਧ ਕੌਂਸਲਰ

ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਬਠਿੰਡਾ ਪਹੁੰਚਦਿਆਂ ਹੀ ਸਿਆਸੀ ਤਸਵੀਰ ਬਦਲ ਗਈ।...

ਕਾਮੇਡੀਅਨ ਕਪਿਲ ਸ਼ਰਮਾ ਦੀ Zwigato ਇਸ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ

ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਜਲਦ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫਿਲਮ Zwigato ਨੂੰ ਆਖਰਕਾਰ ਰਿਲੀਜ਼ ਡੇਟ ਮਿਲ ਗਈ...

ਪੇਸ਼ਾਬ ਕਾਂਡ ‘ਚ DGCA ਨੇ ਏਅਰ ਇੰਡੀਆ ‘ਤੇ ਲਗਾਇਆ 30 ਲੱਖ ਦਾ ਜੁਰਮਾਨਾ, ਪਾਇਲਟ ਦਾ ਲਾਇਸੈਂਸ ਸਸਪੈਂਡ

ਏਅਰ ਇੰਡੀਆ ਦੀ ਫਲਾਈਟ ਵਿਚ ਪੇਸ਼ਾਬ ਕਰਨ ਦੀ ਘਟਨਾ ‘ਤੇ ਡੀਜੀਸੀਏ ਨੇ ਵੱਡੀ ਕਾਰਵਾਈ ਕੀਤੀ ਹੈ। ਨਿਯਮਾਂ ਦਾ ਉਲੰਘਣ ਕਰਨ ‘ਤੇ ਏਅਰਇੰਡੀਆ...

‘ਸਰਕਾਰੀ ਸਕੂਲਾਂ ‘ਚ ਸਿਖਾਏ ਜਾਣਗੇ ਪੜ੍ਹਾਈ ਦੇ ਨਵੇਂ ਤਰੀਕੇ, ਵਿਦੇਸ਼ ਟ੍ਰੇਨਿੰਗ ਲਈ ਜਾਣਗੇ 36 ਪ੍ਰਿੰਸੀਪਲ’ : ਮੰਤਰੀ ਬੈਂਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ ਜਿਸ...

ਡੇਰਾ ਬੱਸੀ ਦੇ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਚਮਕੀ ਕਿਸਮਤ, ਲੋਹੜੀ ਬੰਪਰ ‘ਚ ਨਿਕਲੀ 5 ਕਰੋੜ ਦੀ ਲਾਟਰੀ

ਡੇਰਾ ਬੱਸੀ ਦੇ ਨੇੜੇ ਪਿੰਡ ਤ੍ਰਿਵੇਦੀ ਕੈਂਪ ਵਿਚ 88 ਸਾਲ ਦੇ ਮਹੰਤ ਦਵਾਹਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ। ਲੋਹੜੀ ਬੰਪਰ ਦਾ ਪਹਿਲਾ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਲਈ ਕੈਨੇਡਾ ਤੋਂ ਆਏ ਨੌਜਵਾਨ ਦੀ ਭਰਾ ਸਣੇ ਹੋਈ ਮੌਤ

ਲੁਧਿਆਣਾ ਵਿਚ ਕੈਨੇਡਾ ਤੋਂ ਆਏ ਨੌਜਵਾਨ ਤੇ ਉਸ ਦੇ ਮਾਮੇ ਦੇ ਬੇਟੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਤੇ ਮਨਦੀਪ...

ਸਕੂਟ ਏਅਰਲਾਈਨਸ ਨੇ ਮੰਗੀ ਮਾਫੀ, 32 ਯਾਤਰੀਆਂ ਨੂੰ ਛੱਡ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ ਸੀ ਜਹਾਜ਼

ਸਕੂਟ ਏਅਰਲਾਈਨਸ ਵੱਲੋਂ ਅੰਮ੍ਰਿਤਸਰ ਏਅਰਪੋਰਟ ‘ਤੇ ਛੱਡ ਗਏ 31 ਯਾਤਰੀਆਂ ਤੋਂ ਮਾਫੀ ਮੰਗੀ ਹੈ। ਇੰਨਾ ਹੀ ਨਹੀਂ, ਡਾਇਰੈਕਟ ਜਨਰਲ ਆਫ ਸਿਵਲ...

ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ- ‘ਸਾਲ 2020 ‘ਚ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਗੇ। ਉਹ ਫਾਜ਼ਿਲਕਾ ਜਾ ਕੇ...

ਸਾਂਸਦਾਂ ਤੇ ਵਿਧਾਇਕਾਂ ਖਿਲਾਫ ਦਰਜ ਕੇਸਾਂ ਦੇ ਨਿਪਟਾਰੇ ‘ਚ ਹੋ ਰਹੀ ਦੇਰੀ, ਹਰਿਆਣਾ-ਪੰਜਾਬ ਦੇ DGP ਹਾਈਕੋਰਟ ‘ਚ ਤਲਬ

ਸਾਬਕਾ ਤੇ ਮੌਜੂਦਾ ਸਾਂਸਦਾਂ ਖਿਲਾਫ ਦਰਜ ਪੈਂਡਿੰਗ ਕੇਸਾਂ ਦੇ ਨਿਪਟਾਰੇ ਵਿਚ ਦੇਰੀ ਲਈ ਸਖਤ ਰੁਖ਼ ਅਪਣਾਉਂਦੇ ਹੋਏ ਪੰਜਾਬ-ਹਰਿਆਣਾ...

ਸਪਾਈਸ ਜੈੱਟ ਅੱਜ ਤੋਂ ਸ਼ੁਰੂ ਕਰ ਰਿਹੈ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ, ਧੁੰਦ ਕਾਰਨ ਕੀਤੀ ਗਈ ਸੀ ਬੰਦ

ਸਪਾਈਸ ਜੈੱਟ ਨੇ ਅੱਜ ਤੋਂ ਅੰਮ੍ਰਿਤਸਰ-ਪਟਨਾ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਦੋਵੇਂ ਸ਼ਹਿਰਾਂ ਵਿਚ ਇਹ ਫਲਾਈਟ ਰੋਜ਼ਾਨਾ ਅਪ-ਡਾਊਨ...

ਗੈਂਗਸਟਰ ਜੱਗੂ-ਅੰਮ੍ਰਿਤ ਦੇ ਗ੍ਰਿਫਤਾਰ 13 ਗੁਰਗਿਆਂ ਦਾ ਖੁਲਾਸਾ, ‘ਲੁਧਿਆਣਾ ਦੇ 6 ਨੇਤਾ ਸਨ ਨਿਸ਼ਾਨੇ ‘ਤੇ’

ਲੁਧਿਆਣਾ ਵਿਚ ਦੋ ਦਿਨ ਪਹਿਲਾਂ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ...

ਕੇਂਦਰੀ ਮੰਤਰੀ ਅਮਿਤ ਸ਼ਾਹ ਦੀ 29 ਨੂੰ ਹੋਣ ਵਾਲੀ ਦੀ ਪਟਿਆਲਾ ਰੈਲੀ ਮੁਲਤਵੀ, ਭਾਜਪਾ ਆਗੂ ਨੇ ਦੱਸੀ ਵਜ੍ਹਾ

29 ਜਨਵਰੀ ਨੂੰ ਪਟਿਆਲਾ ਵਿਚ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪਟਿਆਲਾ ਦੇ...

ਪੰਜਾਬ ‘ਚ ਬਦਲੇਗਾ ਮੌਸਮ, ਅਗਲੇ 5 ਦਿਨ ਸੀਤ ਲਹਿਰ ਤੋਂ ਮਿਲੇਗੀ ਰਾਹਤ, ਪਹਾੜਾਂ ‘ਤੇ ਹੋਵੇਗੀ ਬਰਫਬਾਰੀ

ਪੰਜਾਬ ਵਿਚ ਅੱਜ ਤੋਂ ਮੌਸਮ ਬਦਲ ਜਾਵੇਗਾ। ਪੱਛਮੀ ਗੜਬੜੀ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿਚ ਹਲਕੇ ਮੀਂਹ ਪੈਣ ਦੇ ਆਸਾਰ ਹਨ।...

ਰੰਧਾਵਾ ਦੀ ਕੈਪਟਨ ਨੂੰ ਚੁਣੌਤੀ, ‘ਆਪਣੇ ਦਮ ‘ਤੇ ਪਟਿਆਲਾ ਲੋਕ ਸਭਾ ਸੀਟ ਜਿੱਤ ਕੇ ਦਿਖਾਉਣ’

ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਦੀ ਘਟਨਾ ਨਾਲ ਪੰਜਾਬ ਦੇ ਸਾਬਕਾ ਕਾਂਗਰਸ ਮੰਤਰੀ...

ਸੁੱਖਾਂ ਕਾਹਲਵਾਂ ਦੇ ਕਤਲ ‘ਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਮੌਤ, ਬ੍ਰੇਨ ਹੈਮਰੇਜ ਨਾਲ ਗਈ ਜਾਨ

ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਸ਼ਾਮਲ ਗੈਂਗਸਟਰ ਤੀਰਥ ਢਿੱਲਵਾਂ ਦੀ ਬੁੱਧਵਾਰ ਦੇਰ ਰਾਤ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ...

ਹਮੀਰਾ ਫਲਾਈ ਓਵਰ ‘ਤੇ ਭਿਆਨਕ ਹਾਦਸਾ, ਟੱਕਰ ਮਗਰੋਂ ਬੇਕਾਬੂ ਹੋਈ ਇਨੋਵਾ, ਪੁਲਿਸ ਵਾਲੇ ਸਣੇ 4 ਮੌਤਾਂ

ਕਪੂਰਥਲਾ ‘ਚ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਹਮੀਰਾ ਫਲਾਈਓਵਰ ‘ਤੇ ਇਕ ਇਨੋਵਾ ਕਾਰ ਨਾਲ ਵੱਡਾ ਸੜਕ ਹਾਦਸਾ ਵਾਪਰ ਗਿਆ,...

ਗਲਤ ਪੈਨਸ਼ਨ ਲੈਣ ਵਾਲਿਆਂ ਖਿਲਾਫ਼ ਮਾਨ ਸਰਕਾਰ ਸਖ਼ਤ, ਹੋਵੇਗਾ ਐਕਸ਼ਨ

ਮਾਨਸਾ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਪੰਜਾਬ ਵਿੱਚ 60 ਹਜ਼ਾਰ ਦੇ ਕਰੀਬ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਗਈ ਹੈ ,ਜੋ ਪੈਨਸ਼ਨ...

‘ਬਰਨਾਲਾ ‘ਚ ਬਣੇਗਾ ਨਰਸਿੰਗ ਕਾਲਜ’, CM ਮਾਨ ਨੇ ਜ਼ਿਲ੍ਹੇ ਦੇ ਲੋਕਾਂ ਲਈ ਕੀਤੇ ਕਈ ਵੱਡੇ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਰਨਾਲਾ ਪਹੁੰਚੇ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ...

ਮੰਤਰੀ ਭੁੱਲਰ ਨੇ ਲੁਧਿਆਣਾ ਬੱਸ ਸਟੈਂਡ ‘ਤੇ ਅਚਾਨਕ ਮਾਰਿਆ ਛਾਪਾ, ਅਧਿਕਾਰੀਆਂ ਨੂੰ ਦਿੱਤੇ ਅਹਿਮ ਹੁਕਮ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬੱਸ ਸਟੈਂਡ ‘ਤੇ ਚੈਕਿੰਗ ਕੀਤੀ। ਮੰਤਰੀ ਭੁੱਲਰ ਨੇ...

ਮੁੱਖ ਮੰਤਰੀ ਭਗਵੰਤ ਮਾਨ ਦੇ ਮੁਰੀਦ ਹੋਏ ਰਾਹੁਲ ਗਾਂਧੀ, ਕਹੀ ਵੱਡੀ ਗੱਲ

ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੈ। ਪਠਾਨਕੋਟ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ...

ਮੰਦਭਾਗੀ ਖਬਰ : ਅਮਰੀਕਾ ’ਚ ਸੜਕ ਹਾਦਸੇ ਦੌਰਾਨ 53 ਸਾਲਾ ਪੰਜਾਬੀ ਵਿਆਕਤੀ ਦੀ ਮੌ.ਤ

ਅਮਰੀਕਾ ‘ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਮਰੀਕਾ ਵਿਚ ਬਲਾਕ ਨਡਾਲਾ ਦੇ ਪਿੰਡ ਟਾਂਡੀ ਦਾਖਲੀ ਦੇ ਇਕ 53 ਸਾਲਾ ਪੰਜਾਬੀ ਵਿਆਕਤੀ ਦੀ...

ਪੰਜਾਬ ‘ਚ ਆਨਲਾਈਨ ਆਰਡਰ ‘ਤੇ ਹੋ ਰਹੀ ਚਾਈਨਾ ਡੋਰ ਦੀ ਡਿਲੀਵਰੀ, ਨਕਲੀ ਗਾਹਕ ਬਣ ਫੜੇ ਮਾਰੂ ਡੋਰ ਦੇ ਬੰਡਲ

ਪੰਜਾਬ ‘ਚ ਪਤੰਗ ਉਡਾਉਣ ਦਾ ਸ਼ੌਕ ਜਾਨਲੇਵਾ ਸਾਬਤ ਹੋ ਰਿਹਾ ਹੈ। ਪੰਜਾਬ ‘ਚ ਚਾਈਨਾ ਡੋਰ ‘ਤੇ ਪਾਬੰਦੀਆਂ ਦੇ ਬਾਅਦ ਵੀ ਇਸ ਦੀ...

ਅੰਮ੍ਰਿਤਸਰ ‘ਚ ਅੰਗੀਠੀ ਬਣੀ ਕਾਲ, ਦਮ ਘੁਟਣ ਕਾਰਨ 2 ਲੋਕਾਂ ਦੀ ਮੌ.ਤ

ਅੰਮ੍ਰਿਤਸਰ ਵਿੱਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਨਾਲ 2 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਹਿ ਹੈ ਕਿ ਠੰਡ ਤੋਂ ਬਚਣ ਲਈ...

ਬਠਿੰਡਾ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਇਆ ਸਕੂਟੀ ਸਵਾਰ, ਬਜ਼ੁਰਗ ਦੇ ਸਿਰ ‘ਤੇ ਲੱਗੇ ਟਾਂਕੇ

ਪੰਜਾਬ ਦੇ ਬਠਿੰਡਾ ਦੇ ਬੀਬੀ ਵਾਲਾ ਚੌਕ ‘ਤੇ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਸਕੂਟੀ ਸਵਾਰ ਇੱਕ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ।...

88 ਸਾਲ ਦੀ ਉਮਰ ‘ਚ ਬਜ਼ੁਰਗ ਬਣਿਆ ਕਰੋੜਪਤੀ, ਪਰਿਵਾਰ ‘ਚ ਛਾਇਆ ਖੁਸ਼ੀ ਦਾ ਮਾਹੌਲ

ਪੰਜਾਬ ਦੇ ਜ਼ੀਰਕਪੁਰ ਦੇ ਇਕ 88 ਸਾਲਾ ਵਿਅਕਤੀ ਵੱਲੋਂ 5 ਕਰੋੜ ਦੀ ਲਾਟਰੀ ਜਿੱਤਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ...

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ, 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕੀਤੀ ਖਤਮ

ਪੰਜਾਬ ‘ਚ 108 ਐਂਬੂਲੈਂਸ ਕਰਮਚਾਰੀ ਲਗਭਗ ਇਕ ਹਫਤੇ ਤੋਂ ਹੜਤਾਲ ‘ਤੇ ਸਨ। ਹੜਤਾਲ ਕਾਰਨ ਪੰਜਾਬ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ...

MP ਮਾਨ ਬੋਲੇ, ‘1962 ਜੰਗ ਦੇ ਬਹਾਨੇਬਾਜ਼ ਜਰਨਲ ਵਾਂਗ BJP ‘ਚ ਸ਼ਾਮਲ ਹੋ ਰਹੇ ਵੱਡੇ-ਵੱਡੇ ਧਨਾਢ ਆਗੂ’

ਹਾਲ ਹੀ ਵਿੱਚ ਪੰਜਾਬ ਕਾਂਗਰਸ ਸਣੇ ਕਈ ਪਾਰਟੀਆਂ ਤੋਂ ਵੱਡੇ-ਵੱਡੇ ਆਗੂ ਆਪਣੀ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ, ਅਜਿਹੇ...

ਅਫ਼ਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖ਼ਰੀ 2 ਪਾਵਨ ਸਰੂਪ ਵੀ ਲਿਆਂਦੇ ਗਏ ਭਾਰਤ

ਅਫਗਾਨਿਸਤਾਨ ਦੇ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਿਮ ਦੋ ਪਾਵਨ ‘ਸਰੂਪ’ ਬੁੱਧਵਾਰ ਨੂੰ ਦਿੱਲੀ ਪਹੁੰਚੇ ਜਿਥੋਂ ਉਨ੍ਹਾਂ...

ਪੰਜਾਬ ਦੇ ਸ਼ੇਰ ਸ਼ੁਭਮਨ ਗਿੱਲ ਦਾ ਕਮਾਲ, ਠੋਕਿਆ ਦੋਹਰਾ ਸੈਂਕੜਾ, ਤੋੜੇ ਹੋਰ ਵੀ ਕਈ ਰਿਕਾਰਡ

ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤੀ ਸਲਾਮੀ ਬੱਲੇਬਾਜ਼ ਪੰਜਾਬ ਦੇ ਸ਼ੁਭਮਨ ਗਿੱਲ ਦੀ ਜ਼ਬਰਦਸਤ...

ਮਨਪ੍ਰੀਤ ਦੇ BJP ‘ਚ ਸ਼ਾਮਲ ਹੋਣ ‘ਤੇ ਜੈਰਾਮ ਦਾ ਤੰਜ, ਬੋਲੇ- ‘ਪੰਜਾਬ ਕਾਂਗਰਸ ਤੋਂ ‘ਬਾਦਲ’ ਉੱਡ ਗਏ’

ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਛੱਡ ਕੇ ਬੀਜੇਪੀ ਦਾ ਪੱਲਾ ਫੜਨ ‘ਤੇ ਲਗਾਤਾਰ ਉਨ੍ਹਾਂ ‘ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਨੇ।...

ਸ਼੍ਰੋਮਣੀ ਕਮੇਟੀ ਪ੍ਰਧਾਨ ‘ਤੇ ਹਮਲਾ, ਪ੍ਰਦਰਸ਼ਨਕਾਰੀਆਂ ਨੇ ਹਰਜਿੰਦਰ ਧਾਮੀ ਦੀ ਗੱਡੀ ‘ਤੇ ਕੀਤਾ ਪਥਰਾਅ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ...

ਕੋਟਕ ਮਹਿੰਦਰਾ ਬੈਂਕ ਲੁੱਟਣ ਵਾਲੇ 2 ਕਾਬੂ, 3.90 ਲੱਖ ਦੀ ਨਕਦੀ ਸਣੇ ਪਿਸਤੌਲ, ਸੋਨਾ ਤੇ ਗੱਡੀ ਵੀ ਬਰਾਮਦ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਹਜ਼ਾਰਾ ਵਿੱਚ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ 9 ਲੱਖ ਦੀ ਲੁੱਟ ਦਾ ਮਾਮਲਾ...

ਮਨਪ੍ਰੀਤ ਬਾਦਲ ਦੇ BJP ‘ਚ ਸ਼ਾਮਲ ਹੋਣ ‘ਤੇ ਬੋਲੇ ਵੜਿੰਗ, ‘ਸੱਤਾ ਦੇ ਭੁੱਖੇ, ਕਾਂਗਰਸ ਨਾਲ ਕੀਤਾ ਧੋਖਾ’

ਮਨਪ੍ਰੀਤ ਬਾਦਲ ਨੇ ਕਾਂਗਰਸ ਨੂੰ ਛੱਡ ਕੇ ਅੱਜ ਬੀਜੇਪੀ ਦਾ ਪੱਲਾ ਫੜ ਲਿਆ। ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਰਾਜਾ ਵੜਿੰਗ ‘ਤੇ ਖੂਬ ਭੜਾਸ...

ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਕੋਠੀ ‘ਤੇ ਮਾਰਿਆ ਛਾਪਾ

ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕਾਂ ਤੇ ਮੰਤਰੀਆਂ ‘ਤੇ ਕਾਰਵਾਈ ਦਾ ਸਿਲਸਿਲਾ ਜਾਰੀ ਹੈ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਹੁਣ...

ਵਿਧਾਨ ਸਭਾ ਚੋਣਾਂ : ਤ੍ਰਿਪੁਰਾ ‘ਚ 16, ਮੇਘਾਲਿਆ ਤੇ ਨਾਗਾਲੈਂਡ ‘ਚ 27 ਫਰਵਰੀ ਨੂੰ ਵੋਟਿੰਗ, 2 ਮਾਰਚ ਨੂੰ ਆਉਣਗੇ ਨਤੀਜੇ

ਚੋਣ ਕਮਿਸ਼ਨ ਨੇ ਤ੍ਰਿਪੁਰਾ, ਮੇਘਾਲਿਆ ਤੇ ਨਾਗਾਲੈਂਡ ਵਿਚ ਵਿਧਾਨ ਸਭਾ ਚੋਣਾਂ ਲਈ ਅੱਜ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤਿੰਨੋਂ...

ਅਬੋਹਰ ‘ਚ ਵਾਪਰਿਆ ਦਰਦਨਾਕ ਹਾਦਸਾ, ਰਿਸ਼ਤੇਦਾਰ ਦੇ ਭੋਗ ‘ਤੇ ਗਏ ਜੀਜਾ-ਸਾਲੇ ਦੀ ਸੜਕ ਹਾਦਸੇ ‘ਚ ਮੌਤ

ਸੜਕ ਹਾਦਸਿਆਂ ਨਾਲ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਪੰਜਾਬ ਵਿਚ ਦਿਨੋ-ਦਿਨ ਵਧਦੀ ਜਾ ਰਹੀ ਹੈ। ਅਜਿਹਾ ਹੀ ਖੌਫਨਾਕ ਹਾਦਸਾ ਅਬੋਹਰ ਵਿਖੇ...

ਵੱਡੀ ਖਬਰ : ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਭਾਜਪਾ ਵਿਚ ਹੋ ਸਕਦੇ ਹਨ ਸ਼ਾਮਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਸੀਨੀਅਰ ਨੇਤਾ...

ਸਿੱਖਿਆ ਦੇ ਖੇਤਰ ‘ਚ ਕ੍ਰਾਂਤੀ ਲਿਆਉਣ ਦਾ CM ਮਾਨ ਵੱਲੋਂ ਦਾਅਵਾ, ਕਿਹਾ-‘ਬਦਲਾਅ ਲਿਆਉਣਾ ਸਾਡੀ ਤਰਜੀਹ’

ਪੰਜਾਬ ਸਰਕਾਰ ਸੂਬੇ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਦਿਸ਼ਾ ਵਿਚ ਸਕੂਲ ਸਿੱਖਿਆ ਵਿਭਾਗ ਸਾਰੇ ਜ਼ਿਲ੍ਹਿਆਂ...

ਹਾਈਕੋਰਟ ‘ਚ ਪੁਲਿਸ ਵਰਦੀ ਦੀ ‘ਦੁਰਵਰਤੋਂ’ ਨੂੰ ਲੈ ਕੇ ਪਟੀਸ਼ਨ ਦਾਇਰ, ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬ ਪੁਲਿਸ ਦੀ ਵਰਦੀ ਦੇ ਗਲਤ ਇਸਤੇਮਾਲ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਤੇ...

ਪੰਜਾਬ ‘ਚ ਕੋਵਿਡ ਟੀਕਾਕਰਨ ਮੁਹਿੰਮ ਹੋਵੇਗੀ ਤੇਜ਼, ਸਿਹਤ ਵਿਭਾਗ ਨੂੰ ਮਿਲੀ 50,000 ਕੋਵਿਸ਼ੀਲਡ ਦੀ ਖੇਪ

ਕੋਰੋਨਾ ਵੈਕਸੀਨ ਦੀ ਕਮੀ ਨਾਲ ਜੂਝ ਰਹੇ ਪੰਜਾਬ ਲਈ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕੋਵਿਸ਼ੀਲਡ ਦੀਆਂ 50,000...

ਖੰਨਾ ਦੇ ਰਿਹਾਇਸ਼ੀ ਇਲਾਕੇ ਵਿਚ ਮਿਲਿਆ ਬੰਬ, ਮਚੀ ਹਫੜਾ-ਦਫੜੀ, ਪੁਲਿਸ ਨੇ ਇਲਾਕਾ ਕੀਤਾ ਸੀਲ

ਖੰਨਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਮਿਲਟਰੀ ਗਰਾਊਂਡ ਤੋਂ ਬੰਬ ਵਰਗੀ ਚੀਜ਼ ਮਿਲਣ ਦੀ ਖਬਰ ਹੈ। ਇਹ ਵੀ ਖਬਰ ਹੈ ਕਿ ਇਥੋਂ ਮਿਜ਼ਾਈਲ...

ਫ਼ਿਰੋਜ਼ਪੁਰ ਕੈਂਟ ‘ਚੋਂ ਫੋਜਾਂ ਦੇ ਕਮਿਊਨੀਕੇਸ਼ਨ ਉਪਕਰਨ ਹੋਏ ਚੋਰੀ, ਜਾਂਚ ‘ਚ ਜੁਟੀ ਪੁਲਿਸ

ਫਿਰੋਜ਼ਪੁਰ ਛਾਉਣੀ ਵਿੱਚ ਭਾਰਤੀ ਫੌਜ ਦੇ ਦੋ ਕਮਿਊਨੀਕੇਸ਼ਨ ਉਪਕਰਨ (IPS) ਚੋਰੀ ਹੋ ਗਏ ਹਨ। ਕਮਿਊਨੀਕੇਸ਼ਨ ਉਪਕਰਨ ਦੀ ਕੀਮਤ ਲੱਖਾਂ ਰੁਪਏ ਦੱਸੀ...

ਬਿਜਲੀ ਚੋਰੀ ਖਿਲਾਫ ਪਾਵਰਕਾਮ ਦੀ ਕਾਰਵਾਈ, 16 ਦਿਨ ‘ਚ ਫੜੇ 453 ਕੇਸ, 63.13 ਲੱਖ ਵਸੂਲਿਆ ਜੁਰਮਾਨਾ

ਬਿਜਲੀ ਚੋਰੀ ਕਰਕੇ ਪਾਵਰਕਾਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਿਜਲੀ ਚੋਰਾਂ ‘ਤੇ ਕਾਰਵਾਈ ਕਰਨ ਲਈ ਪਾਵਰਕਾਮ ਦੀ ਇਨਫੋਰਸਮੈਂਟ ਵਿੰਗ...

ਵਿਦਿਆਰਥੀਆਂ ਲਈ ਅਹਿਮ ਖਬਰ, PSEB ਨੇ ਪ੍ਰੀਖਿਆਵਾਂ ਦੀਆਂ ਤਰੀਕਾਂ ‘ਚ ਕੀਤਾ ਗਿਆ ਬਦਲਾਅ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਹੈ। ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦੀ...

ਹਾਈਕੋਰਟ ਵੱਲੋਂ ਗਠਿਤ ਕਮੇਟੀ ਨੇ ਜ਼ੀਰਾ ਸ਼ਰਾਬ ਫੈਕਟਰੀ ਦਾ ਕੀਤਾ ਦੌਰਾ, ਜਲਦ ਰਿਪੋਰਟ ਕਰੇਗੀ ਪੇਸ਼

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ। ਜਦੋਂ ਕਿ ਸ਼ਰਾਬ ਫੈਕਟਰੀ...

‘MLA ਕੁਲਵੰਤ ਸਿੰਘ ਨੂੰ ਕਲੀਨ ਚਿੱਟ ਨਹੀਂ, ਵਾਪਸ ਕਰਨੀ ਹੋਵੇਗੀ ਜ਼ਮੀਨ ਜਾਂ ਚੁਕਾਉਣੀ ਪਵੇਗੀ ਫੀਸ’ : ਮੰਤਰੀ ਧਾਲੀਵਾਲ

ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ...

ਠੰਡ ਦਾ ਕਹਿਰ ਜਾਰੀ, ਡਿੱਗਿਆ ਪਾਰਾ, 21-25 ਜਨਵਰੀ ‘ਚ ਪੰਜਾਬ ਦੇ ਕਈ ਸ਼ਹਿਰਾਂ ‘ਚ ਮੀਂਹ ਪੈਣ ਦੀ ਸੰਭਾਵਨਾ

ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਕੜਾਕੇ ਦੀ ਸਰਦੀ ਤੋਂ ਲੋਕਾਂ ਨੂੰ ਵੀਰਵਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਆਉਣ ਵਾਲੀ 21 ਤੋਂ 25...

ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦਾ ਉਪਰਾਲਾ, ਮਿਲਣਗੇ ਆਧੁਨਿਕ ਹਥਿਆਰ ਤੇ ਬੁਲੇਟ ਪਰੂਫ ਜੈਕੇਟ

ਪੰਜਾਬ ਵਿਚ ਅੱਤਵਾਦੀਆਂ ਤੇ ਗੈਂਗਸਟਰਾਂ ਦੀਆਂ ਵਧਦੀਆਂ ਵਾਰਦਾਤਾਂ ਨੂੰ ਰੋਕਣ ਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਐਨਕਾਊਂਟਰ ਦਾ ਸਖਤ ਮੁਕਾਬਲਾ...

‘ਨਵੀਂ ਖੇਤੀ ਨੀਤੀ ਤਿਆਰ ਕਰਨ ਲਈ 11 ਮੈਂਬਰੀ ਖੇਤੀ ਮਾਹਿਰਾਂ ਦੀ ਕਮੇਟੀ ਗਠਿਤ ਕਰਨ ਦਾ ਨੋਟੀਫਿਕੇਸ਼ਨ ਜਾਰੀ’ : ਧਾਲੀਵਾਲ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੀ ਨਵੀਂ ਖੇਤੀ ਨੀਤੀ ਤਿਆਰ ਕਰਨ ਲਈ ਇੱਕ ਹੋਰ ਕਦਮ ਚੁੱਕਦਿਆਂ...

ਜਾਣੋ ਰੂਹਾਂ ਦੇ ਹਾਣੀ ਰਾਬੀਆ ਤੇ ਦੀਦਾਰ ਦੀ ਮਹੁੱਬਤ ਦੀ ਕਹਾਣੀ, 3 ਫਰਵਰੀ ਨੂੰ ਰਿਲੀਜ਼ ਹੋਵੇਗੀ “ਕਲੀ ਜੋਟਾ”

ਨਵੀਆਂ ਕਹਾਣੀਆਂ ਅਤੇ ਨਵੀਆਂ ਜੋੜੀਆਂ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀਆਂ ਹਨ। ਇੱਕ ਨਵੀਂ ਆਨ-ਸਕਰੀਨ...

ਹਿਮਾਚਲ ਆਉਣ ਵਾਲੇ ਸੈਲਾਨੀਆਂ ਲਈ ਨਵੇਂ ਸਾਲ ਦਾ ਤੋਹਫਾ! 1575 ਰੁਪਏ ਸਸਤੀ ਹੋਈ ਹਵਾਈ ਯਾਤਰਾ

ਹਿਮਾਚਲ ਆਉਣ ਵਾਲੇ ਸੈਲਾਨੀਆਂ ਤੇ ਘਰੇਲੂ ਯਾਤਰੀਆਂ ਲਈ ਸੈਰ-ਸਪਾਟਾ ਸਥਾਨਾਂ ਦੀ ਹਵਾਈ ਯਾਤਰਾ ਨੂੰ ਸਸਤਾ ਕਰ ਦਿੱਤਾ ਗਿਆ ਹੈ। ਸ਼ਿਮਲਾ ਤੋਂ...

ਤਰਨਤਾਰਨ : ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਨਾਲ 15 ਸਾਲਾ ਨੌਜਵਾਨ ਦੀ ਹੋਈ ਮੌਤ

ਪੰਜਾਬ ਵਿਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਜ਼ਿਆਦਾਤਰ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ।...

ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਦਾ ਕ.ਤਲ, ਖਾਲੀ ਪਲਾਟ ‘ਚ ਸੁੱਟੀ ਲਾ.ਸ਼, ਜਾਂਚ ‘ਚ ਜੁਟੀ ਪੁਲਿਸ

ਲੁਧਿਆਣਾ ਦੇ ਸ਼ੇਰਪੁਰ ਦੀ ਫੌਜੀ ਕਲੋਨੀ ਇਲਾਕੇ ਵਿੱਚ ਡਿਊਟੀ ਤੋਂ ਘਰ ਪਰਤ ਰਹੇ ਲੜਕੇ ਦਾ ਕਤਲ ਕਰਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ। ਇਹ...

ਬਰਨਾਲਾ ਜੇਲ ‘ਚ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌ.ਤ

ਬਰਨਾਲਾ ਜੇਲ ‘ਚ ਤਾਇਨਾਤ ਇਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ DSP...

‘ਬੰਦ ਹੋਵੇਗੀ ਜ਼ੀਰਾ ਸ਼ਰਾਬ ਫੈਕਟਰੀ’, ਲਗਾਤਾਰ ਵਿਰੋਧ ਵਿਚਾਲੇ CM ਮਾਨ ਵੱਲੋਂ ਵੱਡੇ ਹੁਕਮ ਜਾਰੀ

ਲਗਾਤਾਰ ਚੱਲ ਰਹੇ ਵਿਰੋਧ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਦੀ ਫੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੀ.ਐੱਮ....

ਮੋਹਾਲੀ RPG ਹਮਲੇ ਦਾ ਨਾਬਾਲਗ ਦੋਸ਼ੀ ਨਿਕਲਿਆ ਬਾਲਗ, ਜੁਵੇਨਾਈਲ ਜਸਟਿਸ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਵਿੱਚ RPG ਹਮਲਾ ਹੋਇਆ ਸੀ। ਇਸ ਹਮਲੇ ‘ਚ ਇਕ ਨਾਬਾਲਗ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ...

ਲੁਧਿਆਣਾ ‘ਚ 4 ਸਾਲਾਂ ਬੱਚੀ ਨਾਲ ਸ਼ਰਮਨਾਕ ਕਾਰਾ, ਗਲੀ ‘ਚ ਖੇਡਦੀ ਨੂੰ ਸਾਈਕਲ ‘ਤੇ ਲੈ ਗਿਆ ਮੁੰਡਾ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲੜਕੀਆਂ ਨਾਲ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜਾ ਮਾਮਲਾ ਥਾਣਾ...

ਪੰਜਾਬ ‘ਚ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਨਾਕਾਮ, ਪੁਲਿਸ ਨੇ ਹਥਿਆਰਾਂ ਸਣੇ ਕਾਬੂ ਕੀਤੇ ਬਦਮਾਸ਼

ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਥਿਆਰਾਂ ਸਮੇਤ ਘੁੰਮ ਰਹੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ...

CM ਮਾਨ ਦਾ ਵੱਡਾ ਐਲਾਨ, ਵਿਸ਼ਵ ਕੱਪ ‘ਚ ਸੋਨ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲਣਗੇ 80-80 ਲੱਖ ਰੁ.

ਭਾਰਤ ਵਿੱਚ ਹਾਕੀ ਵਿਸ਼ਵ ਕੱਪ 2023 ਹੋ ਰਿਹਾ ਹੈ, ਜਿਸ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਆਗਾਜ਼ ਕੀਤਾ ਗਿਆ ਹੈ। ਇਸ ਦੇ ਨਾਲ...

ਹੁਸ਼ਿਆਰਪੁਰ ‘ਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ‘ਚ ਵੱਡੀ ਚੂਕ!

ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੇ 6ਵੇਂ ਦਿਨ ਹੁਸ਼ਿਆਰਪੁਰ ‘ਚ ਸੁਰੱਖਿਆ ਦੇ ਵਿੱਚ ਦੂਜੀ ਵਾਰ ਚੂਕ ਹੋਈ। ਪਹਿਲਾਂ ਇਕ ਨੌਜਵਾਨ...

ਸਰਕਾਰ ਨੂੰ ਬੰਦ ਕਰਨਾ ਪਿਆ ਰਜਿਸਟਰੀਆਂ ਵਾਲਾ ਪੋਰਟਲ, ਖਾਤਿਆਂ ‘ਚੋਂ ਲਗਾਤਾਰ ਹੋ ਰਹੀਆਂ ਸਨ ਚੋਰੀਆਂ

ਰਜਿਸਟਰੀ ਦੀ ਨਕਲ ਦੇਣ ਵੇਲੇ ਆਈਡੀ ‘ਤੇ ਨਕਾਬ ਵਾਲੀ ਮੋਹਰ ਲਗਾਉਣਾ ਕਾਰਗਰ ਨਹੀਂ ਹੋਇਆ ਤਾਂ ਸਰਕਾਰ ਨੂੰ ਮਜਬੂਰ Jamabandi.nic.in ਪੋਰਟਲ ਨੂੰ ਬੰਦ...

‘ਮੈਨੂੰ ਜਨਤਾ ਨੇ CM ਬਣਾਇਆ ਤੇ ਚੰਨੀ ਨੂੰ ਤੁਸੀਂ…’ ਰਾਹੁਲ ਗਾਂਧੀ ਦੇ ਬਿਆਨ ‘ਤੇ ਭਗਵੰਤ ਮਾਨ ਦਾ ਪਲਟਵਾਰ

ਹੁਸ਼ਿਆਰਪੁਰ ਵਿਚ ਭਾਰਤ ਜੋੜੋ ਯਾਤਰਾ ਲੈ ਕੇ ਪਹੁੰਚੇ ਰਾਹੁਲ ਗਾਂਧੀ ਨੇ ਅੱਜ ਮਾਨ ਸਰਕਾਰ ‘ਤੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਆਪਣੇ ਭਾਸ਼ਣ...

ਤਲਵੰਡੀ ਸਾਬੋ : ਆਈਲੈਟਸ ‘ਚ ਨਹੀਂ ਮਿਲੀ ਸਫਲਤਾ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਆਈਲੈਟਸ ਵਿਚ ਦੋ ਵਾਰ ਸਫਲਤਾ ਨਾ ਮਿਲਣ ਉਤੇ ਨੌਜਵਾਨ ਨੇ ਖੌਫਨਾਕ ਕਦਮ ਚੁੱਕਿਆ ਤੇ ਆਪਣੀ ਜੀਵਨ ਲੀਲਾ...

ਸਟ੍ਰੀਟ ਡੌਗਸ ਨੂੰ ਖਾਣਾ ਖੁਆ ਰਹੀ ਲੜਕੀ ਨੂੰ ਥਾਰ ਨੇ ਦਰੜਿਆ, ਮਦਦ ਲਈ ਕੋਈ ਨਹੀਂ ਆਇਆ ਅੱਗੇ

ਚੰਡੀਗੜ੍ਹ ਵਿਚ ਹਿਟ ਐਂਡ ਰਨ ਦਾ ਕੇਸ ਸਾਹਮਣੇ ਆਇਆ ਹੈ। ਫਰਨੀਚਰ ਮਾਰਕੀਟ ਕੋਲ ਥਾਰ ਡਰਾਈਵਰ ਨੇ ਲੜਕੀ ਨੂੰ ਦਰੜ ਦਿੱਤਾ। ਲੜਕੀ ਸਟ੍ਰੀਟ ਡੌਗਸ...

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾਈ, ਮਾਂ-ਪੁੱਤ ਦੀ ਮੌਤ, 3 ਜ਼ਖਮੀ

ਅੰਬਾਲਾ ਦੇ ਸਾਹਾ ਸਥਿਤ ਤੇਪਲਾ ਵਿਚ ਜਗਾਧਰੀ ਰੋਡ ‘ਤੇ ਅੱਜ ਸੜਕ ਹਾਦਸੇ ਵਿਚ ਮਾਂ-ਪੁੱਤ ਦੀ ਮੌਤ ਹੋ ਗਈ। ਲੁਧਿਆਣਾ ਦੇ ਮਾਛੀਵਾੜਾ ਵਿਚ...

ਸਿਮਰਜੀਤ ਬੈਂਸ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਇਰਾਦੇ-ਕਤਲ ਮਾਮਲੇ ‘ਚ ਨਿਯਮਤ ਜ਼ਮਾਨਤ ਮਨਜ਼ੂਰ

ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ।...

ਐਕਸ਼ਨ ‘ਚ CM ਭਗਵੰਤ ਮਾਨ, ਕਪੂਰਥਲਾ ਜੇਲ੍ਹ ‘ਚ ਮਾਰਿਆ ਅਚਨਚੇਤ ਛਾਪਾ

ਪੰਜਾਬ ਦੇ ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਸੰਭਾਲਣ ਤੋਂ ਬਾਅਦ ਅੱਜ ਸੋਮਵਾਰ ਨੂੰ ਪਹਿਲੀ ਵਾਰ ਕਪੂਰਥਲਾ ਦੀ ਕੇਂਦਰੀ ਜੇਲ੍ਹ ਦਾ ਅਚਨਚੇਤ...

ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਦੀ ਯਾਦ ‘ਚ ਜ਼ਿਲ੍ਹਾ ਮਾਲੇਰਕੋਟਲਾ ‘ਚ ਭਲਕੇ ਛੁੱਟੀ ਦਾ ਐਲਾਨ

ਚੰਡੀਗੜ੍ਹ : ਕੂਕਾ ਲਹਿਰ ਦੇ ਮਹਾਨ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਨੈਗੋਸ਼ੀਏਬਲ...

‘ਆਪ’ ਵਿਧਾਇਕ ਦਾ ਬਿਆਨ: ਨਿਗਮ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁ: ਦੇਣ ਦੀ ਗਰੰਟੀ ਹੋਵੇਗੀ ਪੂਰੀ

ਪੰਜਾਬ ਵਿਚ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦੀ ਗਾਰੰਟੀ ਦਿੱਤੀ ਗਈ ਸੀ। ‘ਆਪ’...

ਅੰਮ੍ਰਿਤਸਰ : ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਲਗਾਈ ਪੂਰਨ ਪਾਬੰਦੀ

ਅੰਮ੍ਰਿਤਸਰ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਪਰਮਿੰਦਰ ਸਿੰਘ ਭੰਡਾਲ ਨੇ ਫੌਜਦਾਰੀ...

ਪੰਜ ਤੱਤਾਂ ‘ਚ ਵਿਲੀਨ ਹੋਏ ਊਨਾ ਦੇ ਸ਼ਹੀਦ ਅਮਰੀਕ ਸਿੰਘ, ਪੁੱਤ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਹਿਮਾਚਲ ਦੇ ਊਨਾ ਜ਼ਿਲ੍ਹੇ ਦੇ ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਜੱਦੀ ਪਿੰਡ ਗਣੂ ਮਦਵਾੜਾ ਵਿਚ ਰਾਜਕੀ ਸਨਮਾਨ ਨਾਲ...

ਲੁਧਿਆਣਾ ‘ਚ ਪੁਲਿਸ ਵੱਲੋਂ 6 ਦੁਕਾਨਾਂ ‘ਤੇ ਛਾਪੇਮਾਰੀ, ਪਲਾਸਟਿਕ ਡੋਰ ਦੇ 50 ਬੰਡਲ ਸਣੇ 2 ਦੁਕਾਨਦਾਰ ਗ੍ਰਿਫ਼ਤਾਰ

ਪੰਜਾਬ ਦੇ ਲੁਧਿਆਣਾ ਸ਼ਹਿਰ ਜਗਰਾਓਂ ‘ਚ ਦਿਹਾਤੀ ਪੁਲਿਸ ਵੱਲੋਂ 6 ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ...

ਫਿਰ ਤੋਂ ਜੇਲ੍ਹ ਤੋਂ ਬਾਹਰ ਆਏਗਾ ਡੇਰਾ ਮੁਖੀ ਰਾਮ ਰਹੀਮ, ਹਰਿਆਣਾ ਸਰਕਾਰ ਕੋਲ ਪੈਰੋਲ ਦੀ ਲਗਾਈ ਅਰਜ਼ੀ

ਹੱਤਿਆ ਤੇ ਜਬਰ-ਜਨਾਹ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਇਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਸਕਦਾ ਹੈ।...

ਪੰਜਾਬ ‘ਚ ਨਸ਼ਾ ਤਸਕਰੀ ਦੇ 194 ਮਾਮਲੇ ਦਰਜ, 41 ਕਿਲੋ ਹੈਰੋਇਨ ਸਣੇ 40 ਗ੍ਰਿਫਤਾਰ

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਹੈ।...

ਲੁਧਿਆਣਾ ‘ਚ ਐਕਟਿਵਾ ਸਵਾਰਾਂ ਨੇ ਟ੍ਰੈਫਿਕ ਪੁਲਿਸ ਦੀ ਕੀਤੀ ਕੁੱਟਮਾਰ, ਦੋਵੇਂ ਮੁਲਜ਼ਮ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਗੇਟ ਨੰਬਰ 2 ‘ਤੇ ਤਾਇਨਾਤ ਟ੍ਰੈਫਿਕ ਪੁਲਿਸ ਦੇ ASI ਨਾਲ ਕੁੱਟਮਾਰ ਦੀ ਖ਼ਬਰ ਸਾਹਮਣੇ ਆਈ ਹੈ। ਦੋ...

ਪੰਜਾਬ ‘ਚ ਮੁੜ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਪੰਜਾਬ ‘ਤੋਂ ਸੁਰੱਖਿਆ ਏਜੰਸੀਆਂ ਵੱਲੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦਾ...

ਪੁਲਿਸ ਤੇ ਆਬਕਾਰੀ ਟੀਮ ਦੀ ਕਾਰਵਾਈ, 6714 ਲੀਟਰ ਨਜਾਇਜ਼ ਸ਼ਰਾਬ ਸਣੇ ਅੰਤਰਰਾਜੀ ਸਮੱਗਲਰ ਕਾਬੂ

ਥਾਣਾ ਸੈਕਟਰ 63 ਅਤੇ ਆਬਕਾਰੀ ਟੀਮ ਨੇ ਅੰਤਰਰਾਜੀ ਸਮੱਗਲਰ ਸਤਨਾਮ ਸਿੰਘ ਵਾਸੀ ਡਾਇਰੀਆਂ ਥਾਣਾ ਸ਼ੰਭੂ ਪਟਿਆਲਾ,ਪੰਜਾਬ ਨੂੰ ਬਹਿਲੋਲਪੁਰ...

ਜਲੰਧਰ-ਲੁਧਿਆਣਾ ਹਾਈਵੇਅ ਬੰਦ, ਲਤੀਫਪੁਰਾ ‘ਚ ਘਰ ਤੋੜਨ ਦੇ ਮਾਮਲੇ ‘ਚ ਧਰਨੇ ‘ਤੇ ਬੈਠੇ ਲੋਕ

ਪੰਜਾਬ ਦੇ ਜਲੰਧਰ ਦੇ ਲਤੀਫਪੁਰਾ ‘ਚ ਇੰਪਰੂਵਮੈਂਟ ਟਰੱਸਟ ਦੇ ਹੁਕਮਾਂ ‘ਤੇ ਲਤੀਫਪੁਰਾ ‘ਚ ਮਕਾਨ ਤੋੜਨ ਦੇ ਮਾਮਲੇ ‘ਚ ਧਨੋਵਾਲੀ ਫਾਟਕ...

ਦਰਜਨ ਦੇ ਕਰੀਬ ਨੌਜਵਾਨਾਂ ਨੇ ਪੁਲਿਸ ਚੌਕੀ ‘ਚ ਵੜ ਕੇ ਮੁਲਾਜ਼ਮਾਂ ‘ਤੇ ਕੀਤਾ ਹਮਲਾ, ਫਾੜੀ ਵਰਦੀ, 6 ਗ੍ਰਿਫਤਾਰ

ਲੁਧਿਆਣਾ ਵਿਚ ਬਸੰਤ ਚੌਕੀ ਵਿਚ ਰਾਤ ਨੂੰ ਨੌਜਵਾਨ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਉਣ ਆਏ ਵਿਅਕਤੀ ਨਾਲ 10 ਤੋਂ 12 ਲੋਕਾਂ ਨੇ ਬੈਰਕ ਵਿਚ ਪੁਲਿਸ...

ਰੋਹਤਕ ਵਿਚ ਪਟੜੀ ਤੋਂ ਉਤਰੀ ਮਾਲਗੱਡੀ, ਟ੍ਰੈਕ ਹੋਇਆ ਪ੍ਰਭਾਵਿਤ, ਕਈ ਗੱਡੀਆਂ ਲੇਟ

ਹਰਿਆਣਾ ਦੇ ਰੋਹਤਕ ਵਿਚ ਵੱਡਾ ਟ੍ਰੇਨ ਹਾਦਸਾ ਹੋਇਆ ਹੈ। ਇਥੇ ਮਾਲਗੱਡੀ ਦੇ 6 ਡੱਬੇ ਪਟੜੀ ਤੋਂ ਉਤਰ ਗਏ ਜਿਸ ਦੇ ਬਾਅਦ ਦਿੱਲੀ-ਰੋਹਤਕ ਰੂਟ ‘ਤੇ...

ਜੰਡਿਆਲਾ ਗੁਰੂ : ਭਿਆਨਕ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ, ਭੂਆ ਨੂੰ ਲੋਹੜੀ ਦੇ ਕੇ ਪਰਤ ਰਹੇ ਸਨ ਵਾਪਸ

ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਘਰਾਂ ਦੇ ਘਰ ਉਜੜ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ...

ਲੁਧਿਆਣਾ ‘ਚ ਅੱਧਖੜ ਉਮਰ ਦੇ ਵਿਅਕਤੀ ਨੇ ਬੱਚੀ ਨਾਲ ਕੀਤਾ ਜ਼ਬਰ-ਜਿਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਇਕ ਅੱਧਖੜ ਉਮਰ ਦੇ ਵਿਅਕਤੀ ਨੇ 4 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ, ਕੁੜੀ ਵਿਹੜੇ...

ਅੰਮ੍ਰਿਤਸਰ ਤੋਂ ਲੰਡਨ ਲਈ 26 ਮਾਰਚ ਤੋਂ ਸ਼ੁਰੂ ਹੋਵੇਗੀ ਸਿੱਧੀ ਉਡਾਣ, MP ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਸੀ ਮੁੱਦਾ

ਨਵੀਂ ਦਿੱਲੀ : ਅੰਮ੍ਰਿਤਸਰ ਤੋਂ ਲੰਦਨ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ...

ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੋ ਅਹੁਦਿਆਂ ਤੋਂ ਦਿੱਤਾ ਅਸਤੀਫਾ

ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੋ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਐਲਾਨ ਗਰਗ ਨੇ ਸੰਗਰੂਰ ਵਿਚ ਵਿਸ਼ੇਸ਼ ਤੌਰ...

BSF ਨੂੰ ਮਿਲੀ ਵੱਡੀ ਸਫਲਤਾ, 30 ਕਰੋੜ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵੱਡੀ ਸਫਲਤਾ ਮਿਲੀ ਹੈ। BSF ਦੇ ਜਵਾਨਾਂ ਨੇ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਦੋ ਸਮੱਗਲਰਾਂ ਨੂੰ...

ਡੇਰਾ ਪ੍ਰੇਮੀ ਕ.ਤਲ ਕਾਂਡ ‘ਚ ਸ਼ਾਮਲ ਮੁਲਜ਼ਮ ਗ੍ਰਿਫ਼ਤਾਰ, ਕ.ਤਲ ਸਣੇ ਕਈ ਵਾਰਦਾਤਾਂ ‘ਚ ਸ਼ਾਮਲ

ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਵਿੱਚ ਸ਼ਾਮਲ ਇੱਕ ਹੋਰ...

ਬਠਿੰਡਾ ਦੇ ਤਲਵੰਡੀ ਸਾਬੋ ‘ਚ ਡਾਕਟਰ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਡਾਕਟਰਾਂ ਨੇ ਕੱਢਿਆ ਰੋਸ ਮਾਰਚ

ਪੰਜਾਬ ਦੇ ਬਠਿੰਡਾ ਦੇ ਤਲਵੰਡੀ ਸਾਬੋ ਸਥਿਤ ਰਾਜ ਨਰਸਿੰਗ ਹੋਮ ਵਿੱਚ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਡਾ: ਦਿਨੇਸ਼ ਬਾਂਸਲ ‘ਤੇ ਗੋਲੀਆਂ...

ਰਾਹੁਲ ਗਾਂਧੀ ਨੇ ਸ਼੍ਰੀ ਦੇਵੀ ਤਾਲਾਬ ਮੰਦਿਰ ‘ਚ ਟੇਕਿਆ ਮੱਥਾ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ ਭਾਰਤ ਜੋੜੋ ਯਾਤਰਾ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਬਾਅਦ ਦੁਪਹਿਰ 3 ਵਜੇ ‘ਤੋਂ ਸ਼ੁਰੂ ਹੋਵੇਗੀ। ਦੱਸਿਆ ਜਾ ਰਿਹਾ ਹੈ ਰਾਹੁਲ ਗਾਂਧੀ ਜਲੰਧਰ ਸ਼ਹਿਰ...

ਕੈਨੇਡਾ ਤੋਂ ਪੰਜਾਬ ਪਰਤੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌ.ਤ

ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੇ ਮੌਤ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਪੰਜਾਬ ‘ਚੋਂ ਸਾਹਮਣੇ ਆ ਰਿਹਾ ਹੈ। ਇਥੇ...

ਪੰਜ ਤੱਤਾਂ ‘ਚ ਵਿਲੀਨ ਹੋਏ MP ਸੰਤੋਖ ਸਿੰਘ, ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂਆਂ ਨੇ ਦਿੱਤੀ ਅੰਤਿਮ ਵਿਦਾਈ

ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬੀਤੇ ਦਿਨ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ...

ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਸਿਆ ਡਰੋਨ, BSF ਜਵਾਨ ਨੇ 7 ਰਾਉਂਡ ਫਾਇਰ ਕਰ ਕੀਤਾ ਢੇਰ

ਗੁਆਂਢੀ ਦੇਸ਼ ਪਾਕਿਸਤਾਨ ਭਾਰਤ ਦਾ ਮਾਹੌਲ ਖਰਾਬ ਕਰਨ ਲਈ ਨਿੱਤ ਨਵੇਂ ਤਰੀਕੇ ਅਪਣਾ ਰਿਹਾ ਹੈ। ਜਿਸ ‘ਚ ਸੀਮਾ ਸੁਰੱਖਿਆ ਬਲ (BSF) ਨੂੰ ਇਕ ਵਾਰ...

CM ਮਾਨ ਵੱਲੋਂ ਅਧਿਕਾਰੀਆਂ ਨੂੰ ਹੁਕਮ, ਮਾਰਚ ਦੇ ਅੰਤ ‘ਚ ਪੰਜਾਬ ਏਅਰਪੋਰਟ ‘ਤੇ ਉਡਾਣਾਂ ਮੁੜ ਹੋਣ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਅਰਪੋਰਟ ‘ਤੇ ਬੰਦ ਉਡਾਣਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਨਵੇਂ...

27 ਜਨਵਰੀ ਨੂੰ 500 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ : CM ਮਾਨ

ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਨਵੇਂ ਕਦਮ ਚੁੱਕੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ...

ਹਿਮਾਚਲ ‘ਚ ਬਰਫਬਾਰੀ ਕਾਰਨ 276 ਸੜਕਾਂ ਬੰਦ: 4 ਨੈਸ਼ਨਲ ਤੇ 2 ਸਟੇਟ ਹਾਈਵੇਅ ਬਲਾਕ; ਹਨੇਰੇ ਵਿੱਚ ਡੁੱਬੇ ਪਿੰਡ

ਹਿਮਾਚਲ ‘ਚ ਦੋ ਦਿਨਾਂ ਦੀ ਬਰਫਬਾਰੀ ਤੋਂ ਬਾਅਦ ਅੱਜ ਤੋਂ ਅਗਲੇ 72 ਘੰਟਿਆਂ ਤੱਕ ਸੂਬੇ ਭਰ ‘ਚ ਮੌਸਮ ਸਾਫ ਰਹੇਗਾ। ਪਰ, 18 ਅਤੇ 19 ਤਰੀਕ ਨੂੰ...