Tag: , , , , , ,

ਪੰਜਾਬ ‘ਚ ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਫੈਲੀ ਦਹਿਸ਼ਤ, ਮੌਕੇ ‘ਤੇ ਪਹੁੰਚੀ ਪੁਲਿਸ ਫੋਰਸ

ਸਮਾਣਾ : ਪੰਜਾਬ ਦੇ ਸਮਾਣਾ ‘ਚ ਭਾਖੜਾ ਨਹਿਰ ਵਿਚ ਬੰਬਨੁਮਾ ਵਸਤੂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ‘ਤੋਂ...

ਹਰਿਆਣਾ : ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੋਰੀ ‘ਚ ਪਾ ਕੇ ਯਮੁਨਾ ਕਿਨਾਰੇ ਸੁੱਟੀ ਮ੍ਰਿਤਕ ਦੇਹ

ਦੇਸ਼ ‘ਚ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਰਿਆਣਾ ਦੇ ਯਮੁਨਾਨਗਰ ‘ਚੋਂ ਵੀ ਅਜਿਹਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਆਇਆ...

ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਹੈਰੋਇਨ ਸਣੇ 6 ਗ੍ਰਿਫਤਾਰ

ਫਿਰੋਜ਼ਪੁਰ : ਜ਼ਿਲਾ ਫਿਰੋਜ਼ਪੁਰ ‘ਚ ਪੁਲਿਸ SSP ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਗੁਪਤ ਸੂਚਨਾ ਦੇ...

ਤਰਨਤਾਰਨ RPG ਹਮਲਾ ਮਾਮਲਾ: ਪੁਲਿਸ ਦੇ ਹੱਥ ਲੱਗੀ CCTV ਫੁਟੇਜ਼, ਮੋਟਰਸਾਈਕਲ ਅਤੇ ਕਾਰ ‘ਚ ਆਏ ਹਮਲਾਵਰ

ਪੰਜਾਬ ਦੇ ਤਰਨਤਾਰਨ ‘ਚ ਰਾਕੇਟ ਲਾਂਚਰ (RPG) ਮਾਮਲੇ ‘ਚ ਪੁਲਿਸ ਨੂੰ ਇਕ CCTV ਮਿਲੀ ਹੈ। ਪੁਲਿਸ ਨੂੰ ਇਸ CCTV ਵਿੱਚ ਹਮਲਾਵਰ ਦਿੱਖ ਰਹੇ ਹਨ। ਇੰਨਾ...

ਡਾਕਟਰ ਨੇ ਫਿਲਮ ‘ਥ੍ਰੀ ਇਡੀਅਟਸ’ ਵਾਂਗ ਵੀਡੀਓ ਕਾਲ ‘ਤੇ ਕਰਵਾਈ ਡਿਲੀਵਰੀ, ਮਾਂ-ਬੱਚੇ ਦੀ ਹੋਈ ਮੌਤ

ਪੰਜਾਬ ਦੇ ਮਾਨਸਾ ਦੇ ਸਰਕਾਰੀ ਹਸਪਤਾਲ ‘ਚ ਫਿਲਮ ‘ਥ੍ਰੀ ਇਡੀਅਟਸ’ ਦੀ ਤਰ੍ਹਾਂ ਵੀਡੀਓ ਕਾਲ ਰਾਹੀਂ ਜਣੇਪੇ ਲਈ ਗਰਭਵਤੀ ਔਰਤ ਨਾਲ...

ਗੁਰਸਿਮਰਨ ਮੰਡ ਨੇ ਆਪਣੀ ਸੁਰੱਖਿਆ ਵਾਪਸ ਲੈਣ ਦਾ ਕੀਤਾ ਵੱਡਾ ਐਲਾਨ

ਪੰਜਾਬ ਦੇ ਲੁਧਿਆਣਾ ਵਿੱਚ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਸੁਰੱਖਿਆ ਵਾਪਸ ਲੈਣ ਦਾ ਐਲਾਨ ਕੀਤਾ ਹੈ।...

ਲੁਧਿਆਣਾ ’ਚ ਅੱਤਵਾਦੀ ਹਮਲੇ ਦਾ ਖ਼ਤਰਾ, ਪੰਜਾਬ ਪੁਲਿਸ ਨੇ ਜਾਰੀ ਕੀਤਾ ਹਾਈ ਅਲਰਟ

ਲੁਧਿਆਣਾ : ਪੰਜਾਬ ’ਚ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਲੁਧਿਆਣਾ ਦੇ ਇਕ ਅਪਾਰਟਮੈਂਟ ’ਚ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ...

ਪੰਜਾਬ ਪੁਲਿਸ ‘ਚ ਭਰਤੀ ਲੈਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਕੈਬਨਿਟ ‘ਚ ਲਏ ਗਏ ਵੱਡੇ ਫ਼ੈਸਲੇ

ਚੰਡੀਗੜ੍ਹ : CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਹੋਈ। ਇਸ ਮੀਟਿੰਗ ਦੌਰਾਨ ਕਈ ਵੱਡੇ ਫ਼ੈਸਲੇ ਲਏ ਗਏ ਹਨ। ਵਿੱਤ...

ਹਰਿਆਣਾ ‘ਚ ਗੁੰਡਾਗਰਦੀ, ਕਿੰਨਰਾਂ ਦੇ ਹੱਥ-ਪੈਰ ਬੰਨ੍ਹ ਬੇਰਹਿਮੀ ਨਾਲ ਕੀਤੀ ਕੁੱਟਮਾਰ

ਹਰਿਆਣਾ ‘ਚ 2 ਖੁਸਰਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ...

ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਦੇ ਅਭਿਨੇਤਾ ਦੇਵ ਜੋਸ਼ੀ ਜਾਣਗੇ ਚੰਨ ‘ਤੇ, 3 ਲੱਖ ਲੋਕਾਂ ‘ਚੋਂ ਚੁਣਿਆ ਗਿਆ ਨਾਮ

ਸਬ ਟੀਵੀ ਦੇ ਮਸ਼ਹੂਰ ਟੀਵੀ ਸ਼ੋਅ ‘ਬਾਲਵੀਰ’ ਵਿੱਚ ਬਾਲਵੀਰ ਦਾ ਕਿਰਦਾਰ ਨਿਭਾਉਣ ਵਾਲੇ ਬਾਲ ਕਲਾਕਾਰ ਦੇਵ ਜੋਸ਼ੀ ਜਲਦ ਹੀ ਚੰਦਰਮਾ ਦੀ...

ਜਲੰਧਰ ‘ਚ ਰਿਸ਼ਤੇ ਸ਼ਰਮਸਾਰ ! ਚਾਚੇ ਨੇ 6 ਸਾਲਾਂ ਮਾਸੂਮ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ

ਪੰਜਾਬ ਦੇ ਜਲੰਧਰ ‘ਤੋਂ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ‘ਚ ਚਾਚੇ ਨੇ ਆਪਣੀ ਹੀ 6...

ਪੰਜਾਬ ‘ਚ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਅਜੀਬ ਸਜ਼ਾ, ਟਰੱਕ ਅੱਗੇ ਬੰਨ੍ਹ ਪੂਰੇ ਸ਼ਹਿਰ ‘ਚ ਘੁਮਾਇਆ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ ਅਬੋਹਰ ਰੋਡ ‘ਤੇ ਇਕ ਵਿਅਕਤੀ ਨੇ ਕਣਕ ਚੋਰੀ ਕਰਨ ਵਾਲੇ ਦੋਸ਼ੀ ਨੂੰ ਟਰੱਕ ਅੱਗੇ ਰੱਸੀ ਨਾਲ ਬੰਨ੍ਹਿਆ...

ਜ਼ੀਰਾ ਤੋਂ ਲਾਪਤਾ 13 ਸਾਲਾ ਬੱਚੇ ਦੀ ਖੇਤਾਂ ‘ਚੋਂ ਮਿਲੀ ਮ੍ਰਿਤਕ ਦੇਹ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਜ਼ੀਰਾ ਦੇ ਇੱਕ ਗਰੀਬ ਪਰਿਵਾਰ ਦਾ ਬੱਚਾ ਜਿਸ...

ਤਰਨਤਾਰਨ ਜੇਲ੍ਹਾਂ ‘ਚ ਮੋਬਾਈਲ ਮਿਲਣ ਦਾ ਸਿਲਸਿਲਾ ਜਾਰੀ, 4 ਮੋਬਾਈਲ ਫ਼ੋਨ ਤੇ 3 ਸਿਮ ਕਾਰਡ ਬਰਾਮਦ

ਤਰਨਤਾਰਨ : ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿੱਚੋਂ ਨਸ਼ੀਲੇ ਪਦਾਰਥ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੀਆਂ ਘਟਨਾਵਾਂ...

ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ

ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਲੋਕਾਂ ‘ਤੋਂ ਵਟਸਐਪ ‘ਤੇ ਕਾਲ...

ਟਵਿੱਟਰ, ਮੈਟਾ ਤੋਂ ਬਾਅਦ ਹੁਣ ਛਾਂਟੀ ਕਰਨ ਵਾਲਿਆਂ ‘ਚ ਇੰਟੇਲ ਵੀ ਸ਼ਾਮਲ, ਹਜਾਰਾਂ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ : ਟਵਿੱਟਰ, ਮੈਟਾ ਅਤੇ ਐਚਪੀ ਤੋਂ ਬਾਅਦ ਹੁਣ ਪ੍ਰੋਸੈਸਰ ਬਣਾਉਣ ਵਾਲੀ ਕੰਪਨੀ ਇੰਟੇਲ ਨੇ ਵੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ।...

ਖੰਨਾ ‘ਚ ਕਿਸਾਨ ਨੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲ਼ੀ, ਧਾਰਾ 174 ਤਹਿਤ ਜਾਂਚ ਜਾਰੀ

ਪੰਜਾਬ ਦੇ ਖੰਨਾ ‘ਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਕਿਸਾਨ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਹੀ ਗੋਲੀ ਮਾਰ...

ਤਾਮਿਲਨਾਡੂ ‘ਚ ਚੱਕਰਵਾਤੀ ਤੂਫਾਨ ‘ਮੰਡੂਸ’ ਨੇ ਮਚਾਈ ਤਬਾਹੀ, 5 ਲੋਕਾਂ ਦੀ ਮੌਤ

ਚੱਕਰਵਾਤੀ ਤੂਫਾਨ ‘ਮੰਡੌਸ’ ਦੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ 5...

ਟਵਿਟਰ ‘ਚ ਕੱਲ ਤੋਂ ਆ ਰਿਹਾ ਖਾਸ ਅਪਡੇਟ ! ਯੂਜ਼ਰਸ ਨੂੰ ਹੁਣ ਦੇਣੇ ਪੈਣਗੇ ਪੈਸੇ

ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ...

ਪੁਲਿਸ ਨੇ ਦੁੱਧ ਵਾਲੇ ਡੋਲੂ ‘ਚ ਨਸ਼ਾ ਸਪਲਾਈ ਕਰਨ ਵਾਲੇ ਨੂੰ ਕੀਤਾ ਕਾਬੂ, ਹੈਰੋਇਨ ਬਰਾਮਦ

ਚੰਡੀਗੜ੍ਹ- ਚੰਡੀਗੜ੍ਹ ਪੁਲਿਸ ਨੇ ਸਵਾ ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ ਕੀਤਾ ਹੈ। ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕਰਾਈਮ ਸੈੱਲ ਦੀ...

ਕਿਸਾਨਾਂ ਨੂੰ WhatsApp ਤੇ DigiLocker ਸਹੂਲਤਾਂ ਦੇਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਪੰਜਾਬ ਪਹਿਲਾ ਸੂਬਾ ਹੈ ਜੋ ਕਿਸਾਨਾਂ ਨੂੰ Whatsapp ਅਤੇ DigiLocker ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਇੱਥੇ ਕਿਸਾਨਾਂ ਨੂੰ ਜੇ-ਫਾਰਮ ਦੇ...

ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ‘ਚ ਮਿਲਿਆ ਸੱਪ, DGCA ਨੇ ਸ਼ੁਰੂ ਕੀਤੀ ਜਾਂਚ

ਨਵੀਂ ਦਿੱਲੀ – ਫਲਾਈਟ ‘ਚ ਆਏ ਦਿਨ ਕੁੱਝ ਨਾ ਕੁੱਝ ਗੜਬੜੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੁਬਈ ਜਾਣ ਵਾਲੀ ਏਅਰ ਇੰਡੀਆ...

ਮੋਹਾਲੀ ‘ਚ ਖਰੜ ਫਲਾਈਓਵਰ ‘ਤੇ 2 ਕਾਰਾਂ ਵਿਚਕਾਰ ਭਿਆਨਕ ਟੱਕਰ, 5 ਗੰਭੀਰ ਜ਼ਖਮੀ

ਪੰਜਾਬ ਦੇ ਮੋਹਾਲੀ ‘ਚ ਚੰਡੀਗੜ੍ਹ ਖਰੜ ਫਲਾਈਓਵਰ ‘ਤੇ ਹਿਮਾਚਲ ਪ੍ਰਦੇਸ਼ ਦੀ ਨੰਬਰ ਵਾਲੀ ਕਾਰ ਨੇ ਚੰਡੀਗ੍ਹੜ ਦੀ ਇਕ ਕਰ ਨੂੰ ਟੱਕਰ ਮਾਰ...

ਕਪੂਰਥਲਾ : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ

ਪੰਜਾਬ ਦੇ ਕਪੂਰਥਲਾ ਦੇ ਅਜੀਤ ਨਗਰ ਇਲਾਕੇ ‘ਚ ਸ਼ਨੀਵਾਰ ਨੂੰ 27 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਨੇ ਘਰ ਦੇ ਕਮਰੇ ‘ਚ ਫਾਹਾ ਲਾ ਕੇ...

ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਰਿਲੀਜ਼ ਕਰਨ ‘ਤੇ ਅਦਾਲਤ ਨੇ ਲਗਾਈ ਰੋਕ

ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ‘ਤੇ ਇਕ ਵਾਰ ਫਿਰ ਤੋਂ ਵਿਵਾਦ ਸ਼ੁਰੂ ਹੋ ਗਿਆ ਹੈ। ਰਿਲੀਜ਼ ਹੋਣ ‘ਤੋਂ...

ਸ਼ਰਮਸਾਰ! AC ਮਕੈਨਿਕ ਨੇ ਲਿਫਟ ‘ਚ 5 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਠਾਣੇ- ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਇਕ ਰਿਹਾਇਸ਼ੀ ਇਮਾਰਤ ਦੀ ਲਿਫ਼ਟ ‘ਚ AC ਮੈਕੇਨਿਕ ਨੇ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਜਿਸ ਤੋਂ...

ਪਿਓ ਸਾਹਮਣੇ ਬੈੱਡਰੂਮ ‘ਚੋਂ ਧੀ ਨੂੰ ਚੁੱਕ ਕੇ ਲੈ ਗਏ 100 ਲੋਕ, ਵਜ੍ਹਾ ਜਾਣ ਹੋ ਜਾਓਗੇੇ ਹੈਰਾਨ

ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੇ ਅਦੀਬਤਲਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ। ਇੱਥੇ ਵਿਆਹ ਤੋਂ...

ਤਰਨਤਾਰਨ RPG ਹਮਲੇ ਮਗਰੋਂ ਲੁਧਿਆਣਾ ਹਾਈਵੇ ਦੇ ਥਾਣਿਆਂ ‘ਤੇ ਬਣ ਰਹੇ ਬੰਕਰ, ਵਾਧੂ ਫੋਰਸ ਤਾਇਨਾਤ

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਸ਼ੁੱਕਰਵਾਰ ਦੇਰ ਰਾਤ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਅਲਰਟ ਮੋਡ...

YSR ਕਾਂਗਰਸ ਦਾ ਟਵਿੱਟਰ ਹੈਂਡਲ ਹੋਇਆ ਹੈਕ, ਕ੍ਰਿਪਟੋਕਰੰਸੀ ਨਾਲ ਜੁੜੇ ਪੋਸਟ ਕੀਤੇ ਟਵੀਟ

ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ YSR ਕਾਂਗਰਸ ਦਾ ਟਵਿੱਟਰ ਹੈਂਡਲ ਸ਼ਨੀਵਾਰ ਸਵੇਰੇ ਹੈਕ ਹੋ ਗਿਆ। ਹੈਕਰਾਂ ਨੇ ਇਸ ‘ਤੇ ਕੁਝ ਪੋਸਟਾਂ...

ਈਸ਼ਾਨ ਕਿਸ਼ਨ ਨੇ ਬਣਾਇਆ ਵਰਲਡ ਰਿਕਾਰਡ, ਵਨਡੇ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਾਇਆ

ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਵਨਡੇ ‘ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ...

ਜ਼ੀਰਕਪੁਰ ਦੀ ਧੀ KBC ਜੂਨੀਅਰ ‘ਚ ਜਿੱਤੀ 25 ਲੱਖ, ਛੇਵੀਂ ਕਲਾਸ ‘ਚ ਪੜ੍ਹਦੀ ਏ ਮਾਨਿਆ

ਜ਼ੀਰਕਪੁਰ ਦੀ ਰਹਿਣ ਵਾਲੀ 11 ਸਾਲਾਂ ਮਾਨਿਆ ਚਮੋਲੀ ਨੇ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਵਿੱਚ 25 ਲੱਖ ਰੁਪਏ ਜਿੱਤੇ ਹਨ। ਉਹ ਜ਼ੀਰਕਪੁਰ...

‘ਬੰਦੀ ਸਿੰਘਾਂ ਨੂੰ ਰਿਹਾਅ ਕਰੋ’, ਤਖਤੀਆਂ ਫੜ ਕੇ ਸੰਸਦ ਦੇ ਬਾਹਰ ਪਹੁੰਚੇ ਸੁਖਬੀਰ ਤੇ ਹਰਸਿਮਰਤ ਬਾਦਲ

ਚੰਡੀਗੜ੍ਹ: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ ਹੈ ਅਤੇ ਮਨੁੱਖੀ ਅਧਿਕਾਰ ਦਿਵਸ ਵੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ...

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਪੁਲਿਸ ਮਹਿਕਮਾ! ਤਰਨਤਾਰਨ ਹਮਲੇ ਮਗਰੋਂ ਵਿਭਾਗ ਨੂੰ ਦਿੱਤੇ ਗਏ ਵੱਡੇ ਹੁਕਮ

ਤਰਨਤਾਰਨ ਥਾਣੇ ‘ਤੇ ਹੋਏ ਰਾਕੇਟ ਲਾਂਚਰ ਗ੍ਰੇਨੇਡ ਹਮਲੇ ਤੋਂ ਬਾਅਦ ਪੁਲਿਸ ਅਲਰਟ ਹੋ ਗਈ ਹੈ। ਸੀਨੀਅਰ ਕਪਤਾਨ ਪੁਲਿਸ ਤਰਨਤਾਰਨ ਨੇ ਸਾਰੇ...

ਬੋਰਵੈੱਲ ‘ਚ ਡਿੱਗੇ ਤਨਮਯ ਦੀ ਮੌਤ, CM ਸ਼ਿਵਰਾਜ ਵੱਲੋਂ ਪਰਿਵਾਰ ਨੂੰ 4 ਲੱਖ ਰੁ. ਵਿੱਤੀ ਮਦਦ ਦਾ ਐਲਾਨ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਮਾਂਡਵੀ ਪਿੰਡ ਵਿੱਚ 55 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਤਨਮਯ ਸਾਹੂ ਦੀ ਮੌਤ ‘ਤੇ ਮੁੱਖ ਮੰਤਰੀ...

ਲੁਧਿਆਣਾ : ਚੱਲਦੀ ਬੱਸ ਤੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ 2 ਹਵਾਲਾਤੀ ਫਰਾਰ, ਪਈਆਂ ਭਾਜੜਾਂ

ਲੁਧਿਆਣਾ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਤੋਂ ਆਏ ਦੋ ਹਵਾਲਾਤੀ ਅਦਾਲਤ ਵਿੱਚ ਪੇਸ਼ੀ ਭੁਗਤਣ ਮਗਰੋਂ ਪੁਲਿਸ ਮੁਲਾਜ਼ਮਾਂ ਨੂੰ ਚੱਲਦੀ ਬੱਸ...

‘ਆਪ’ ਆਗੂ ਦਾ ਸਟਿੰਗ ਆਪ੍ਰੇਸ਼ਨ, ਰਿਸ਼ਵਤਖੋਰ ਪਟਵਾਰੀ 5000 ਰੁ. ਲੈਂਦਾ ਗ੍ਰਿਫਤਾਰ

ਲੁਧਿਆਣਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇੱਕ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਇੱਕ ਪਟਵਾਰੀ ਨੂੰ ਰਜਿਸਟਰੀ ਦਾ ਰਿਕਾਰਡ...

MP : ਜ਼ਿੰਦਗੀ ਦੀ ਜੰਗ ਹਾਰਿਆ ਤਨਮਯ, ਬੋਰਵੈੱਲ ‘ਚੋਂ 84 ਘੰਟਿਆਂ ਮਗਰੋਂ ਨਿਕਲੀ ਲਾਸ਼

ਮੱਧ ਪ੍ਰਦੇਸ਼ ਦੇ ਬੈਤੂਲ ‘ਚ ਬੋਰਵੈੱਲ ‘ਚ ਫਸੇ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ 84 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ।...

ਦਿਵਿਆਂਗ ਕਰਮਚਾਰੀਆਂ ਨੂੰ ਮਿਲੇਗਾ 1000 ਰੁ. ਮਹੀਨਾ ਭੱਤਾ, CM ਮਾਨ ਨੇ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਲਈ ਦਿਵਿਆਂਗ ਭੱਤਾ ਮੁੜ ਬਹਾਲ ਕਰ ਦਿੱਤਾ ਹੈ। ਇਸ ਫੈਸਲੇ...

ਪਾਕਿਸਤਾਨੀ ਯੂ-ਟਿਊਬਰ ਦਾ ਅਜੀਬ ਤੋਹਫਾ, ਵਿਆਹ ‘ਚ ਪਤਨੀ ਨੂੰ ਗਿਫ਼ਟ ਕੀਤਾ ਗਧਾ

ਪਾਕਿਸਤਾਨ ਤੋਂ ਅਜੀਬੋ-ਗਰੀਬ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਇਕ ਮਸ਼ਹੂਰ ਯੂਟਿਊਬਰ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆਈ ਹੈ, ਜੋ...

ਜਲੰਧਰ : 35 ਮਕਾਨ ਤੋੜੇ, ਕੋਲੋਂ ਲੰਘਦਾ ਬੇਘਰ ਬਜ਼ੁਰਗ, ਹੱਸਦੀ ਪੁਲਿਸ, ਭਾਵੁਕ ਕਰਨ ਵਾਲੀਆਂ ਤਸਵੀਰਾਂ

ਜਲੰਧਰ ਵਿੱਚ ਪ੍ਰਸ਼ਾਸਨ ਨੇ 35 ਘਰਾਂ ਨੂੰ ਢਾਹ ਦਿੱਤਾ ਹੈ। ਦਲੀਲ ਇਹ ਹੈ ਕਿ ਗੈਰ-ਕਾਨੂੰਨੀ ਸਨ। ਇਨ੍ਹਾਂ ਘਰਾਂ ਵਿੱਚ ਲੋਕ 60 ਸਾਲਾਂ ਤੋਂ ਵੱਧ...

ਬਾਈਡੇਨ ਦੇ ਭਾਸ਼ਣਾਂ ਦਾ ਹਿੰਦੀ ‘ਚ ਹੋਵੇਗਾ ਤਰਜਮਾ, ਵ੍ਹਾਈਟ ਹਾਊਸ ਨੇ ਮੰਨਿਆ ਸੁਝਾਅ

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਭਾਸ਼ਣਾਂ ਦਾ ਹਿੰਦੀ ਅਤੇ ਹੋਰ ਏਸ਼ੀਆਈ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।...

ਖੂਬ ਹੰਗਾਮੇ ਮਗਰੋਂ ਸੰਸਦ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ ਹੋਇਆ ਪੇਸ਼

ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਕਿਰੋੜੀ ਲਾਲ ਮੀਣਾ ਨੇ ਰਾਜ ਸਭਾ ਵਿੱਚ ਯੂਨੀਫੋਰਮ...

ਮਾਨ ਸਰਕਾਰ ਵੱਲੋਂ ਮਾਲ ਵਿਭਾਗ ‘ਚ ਤਹਿਸੀਲਦਾਰਾਂ ਨੂੰ ਦਿੱਤੇ ਗਏ ਵਾਧੂ ਚਾਰਜ, ਵੇਖੋ ਲਿਸਟ

ਪੰਜਾਬ ਦੇ ਮਾਲ ਪੁਨਰਵਾਸ ਤੇ ਆਫਤ ਪ੍ਰਬੰਧਨ ਵਿਭਾਗ ਵਿੱਚ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦ-ਉੱਨਤ ਹੋਣ ‘ਤੇ ਤਾਇਨਾਤੀ ਲਈ ਉਪਲਬਧ...

ਸੋਨੀਆ ਗਾਂਧੀ ਨੇ ਰਣਥੰਭੌਰ ਪਾਰਕ ‘ਚ ਜੀਪ ਸਫਾਰੀ ਕਰਕੇ ਮਨਾਇਆ 76ਵਾਂ ਜਨਮ ਦਿਨ, ਰਾਹੁਲ ਵੀ ਨਾਲ

ਰਾਜਸਥਾਨ ਦੇ ਰਣਥੰਭੌਰ ਨੈਸ਼ਨਲ ਪਾਰਕ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਸਫਾਰੀ ਦਾ ਆਨੰਦ ਲੈਂਦੇ ਹੋਏ...

RK ਸਿੰਘ ਨੂੰ ਮਿਲੇ CM ਮਾਨ, BBMB ‘ਚ ਪੰਜਾਬ ਦੇ ਮੈਂਬਰ ਪਾਵਰ ਮੁੱਦੇ ‘ਤੇ ਬਣੀ ਸਹਿਮਤੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮੰਤਰੀ ਆਰ.ਕੇ.ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ...

ਭੋਂਡਸੀ ਜੇਲ੍ਹ ‘ਚ ਖ਼ੂਨ-ਖ਼ਰਾਬਾ, ਲਾਰੈਂਸ ਦੇ ਗੁਰਗਿਆਂ ਨੇ ਮਿੱਡੂਖੇੜਾ ਕਤਲਕਾਂਡ ‘ਚ ਸ਼ਾਮਲ ਸ਼ੂਟਰ ਕੁੱਟਿਆ

ਹਰਿਆਣਾ ‘ਚ ਗੁੜਗਾਓਂ ਦੀ ਭੋਂਡਸੀ ਜੇਲ੍ਹ ‘ਚ ਲਾਰੈਂਸ ਅਤੇ ਕੌਸ਼ਲ ਚੌਧਰੀ ਗੈਂਗ ਦੇ ਗੁੰਡੇ ਆਪਸ ‘ਚ ਭਿੜ ਗਏ। ਪੰਜਾਬ ਵਿੱਚ ਅਕਾਲੀ ਦਲ...

ਤਰਨਤਾਰਨ ਬੰਬ ਧਮਾਕਾ : ਮਾਸਟਰਮਾਈਂਡ ਬਿੱਕਰ ਬਾਬਾ ਨੂੰ ਅਦਾਲਤ ਨੇ ਭੇਜਿਆ 8 ਦਿਨ ਦੇ ਪੁਲਿਸ ਰਿਮਾਂਡ ‘ਤੇ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਰਨਤਾਰਨ ‘ਚ 2019 ਦੇ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮ ਸਿੰਘ ਉਰਫ ਬਿੱਕਰ ਬਾਬਾ ਨੂੰ ਆਸਟਰੀਆ...

ਸੰਗਤਾਂ ਦੀ ਮਦਦ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬਣਾਇਆ ਗਿਆ ਇੱਕ ਹੋਰ ਕੇਂਦਰ

ਸਿੱਖਾਂ ਦੇ ਪ੍ਰਸਿੱਧ ਤੀਰਥ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾਂ ਟੇਕਣ ਲਈ ਦੇਸ-ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਅਜਿਹੇ...

ਨਸ਼ੇੜੀ ਪਤੀ ਤੋਂ ਦੁਖੀ ਔਰਤ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਖੁਦਕੁਸ਼ੀ ਦੀ ਕੋਸ਼ਿਸ਼ ‘ਚ ਟੁੱਟੀਆਂ ਦੋਵੇਂ ਲੱਤਾਂ

ਅੰਮ੍ਰਿਤਸਰ ‘ਚ ਨਸ਼ੇੜੀ ਪਤੀ ਤੋਂ ਦੁਖੀ ਹੋ ਕੇ ਇੱਕ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਔਰਤ ਨੇ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ...

‘ਮੇਰੀ ਧੀ ਨੂੰ ਮਾਰਨ ਲਈ ਆਫਤਾਬ ਨੂੰ ਫਾਂਸੀ ਦਿੱਤੀ ਜਾਵੇ’, ਪਹਿਲੀ ਵਾਰ ਸਾਹਮਣੇ ਆਏ ਸ਼ਰਧਾ ਦੇ ਪਿਤਾ ਬੋਲੇ

ਦਿੱਲੀ ਦੇ ਮਹਿਰੌਲੀ ‘ਚ ਆਪਣੇ ਲਿਵ-ਇਨ ਪਾਰਟਨਰ ਵੱਲੋਂ ਕਤਲ ਕੀਤੀ ਗਈ ਸ਼ਰਧਾ ਵਾਲਕਰ ਦੇ ਪਿਤਾ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਉਪ...

ਨਕੋਦਰ ਦੇ ਵਪਾਰੀ ਦੇ ਕਤਲ ਤੋਂ ਬਾਅਦ ਅਧਿਕਾਰੀ ਹੋਏ ਸਰਗਰਮ, ਵਪਾਰੀਆਂ ਤੇ ਕਾਰੋਬਾਰੀਆਂ ਦੀ ਸੂਚੀ ਕੀਤੀ ਤਿਆਰ

ਪੰਜਾਬ ਦੇ ਨਕੋਦਰ ਵਿੱਚ ਇੱਕ ਕੱਪੜਾ ਵਪਾਰੀ ਦੀ ਮੇਨ ਬਜ਼ਾਰ ਵਿੱਚ ਉਸਦੀ ਦੁਕਾਨ ਦੇ ਬਾਹਰ ਬਾਈਕ ਸਵਾਰ ਦੋ ਹਮਲਾਵਰਾਂ ਵੱਲੋਂ ਹੱਤਿਆ ਕਰਨ ਤੋਂ...

ਜ਼ੀ ਸਟੂਡੀਓਜ਼ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਗੋਡੇ ਗੋਡੇ ਚਾਅ’ ਦੀ ਸ਼ੂਟਿੰਗ ਕੀਤੀ ਸ਼ੁਰੂ

ਜ਼ੀ ਸਟੂਡੀਓਸ ਲਗਾਤਾਰ ਵਿਸ਼ਵ ਨੂੰ ਭਾਰਤੀ ਖੇਤਰੀ ਸਿਨੇਮਾ ਦਾ ਡਰਾਮਾ ਪ੍ਰਦਾਨ ਕਰਨ ਵਿੱਚ ਇੱਕ ਮੋਹਰੀ ਵਜੋਂ ਉੱਭਰ ਰਿਹਾ ਹੈ। ‘ਕਿਸਮਤ...

AIG ਆਸ਼ੀਸ਼ ਕਪੂਰ ਦੀ ਪਤਨੀ ਅੱਜ ਵਿਜੀਲੈਂਸ ਦੀ ਜਾਂਚ ‘ਚ ਹੋਵੇਗੀ ਸ਼ਾਮਲ, 35 ਸਵਾਲਾਂ ਦੇ ਦੇਵੇਗੀ ਜਵਾਬ

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਪੰਜਾਬ ਪੁਲਸ ਦੇ ਏਆਈਜੀ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਕਪੂਰ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ...

ਪਿਓ ਨੇ ਧੀ ਨੂੰ ਲਾੜਾ ਬਣਾ ਕੱਢੀ ਬਾਰਾਤ, 27 ਸਾਲ ਪਹਿਲਾਂ ਹੋਈ ਗਲਤੀ ਦਾ ਕੀਤਾ ਪਸ਼ਚਾਤਾਪ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਇੱਕ ਅਨੋਖਾ ਬਾਰਾਤ ਵੇਖਣ ਨੂੰ ਮਿਲੀ। ਇੱਥੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਕ ਪਿਤਾ ਨੇ...

ਸੱਤਾ ‘ਚ ਪਰਤਨ ਮਗਰੋਂ ਤਾਲਿਬਾਨ ਵੱਲੋਂ ਪਹਿਲੀ ਸ਼ਰੇਆਮ ਸਜ਼ਾ-ਏ-ਮੌਤ, ਹਜ਼ਾਰਾਂ ਸਾਹਮਣੇ ਮਾਰੀਆਂ ਗੋਲੀਆਂ

ਅਫਗਾਨਿਸਤਾਨ ਦੇ ਫਰਾਹ ਸੂਬੇ ‘ਚ ਬੁੱਧਵਾਰ ਨੂੰ ਕਤਲ ਦੇ ਦੋਸ਼ੀ ਬੰਦੇ ਨੂੰ ਸ਼ਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਾਲਿਬਾਨ ਦੇ ਬੁਲਾਰੇ...

ਦਿਲ ਦਹਿਲਾਉਣ ਵਾਲੀ ਘਟਨਾ, ਗੱਲ ਕਰਦੇ TTE ਦੇ ਸਿਰ ‘ਤੇ ਡਿੱਗੀ ਤਾਰ, ਸਰੀਰ ‘ਚ ਉਠੀਆਂ ਚੰਗਿਆੜੀਆਂ

ਪੱਛਮੀ ਬੰਗਾਲ ਦੇ ਖੜਗਪੁਰ ਰੇਲਵੇ ਸਟੇਸ਼ਨ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁੱਧਵਾਰ ਨੂੰ ਸਟੇਸ਼ਨ ਦੇ...

ਤਰਨਤਾਰਨ ਬੰਬ ਧਮਾਕੇ ਦਾ ਮਾਸਟਰਮਾਈਂਡ ਤੇ ਲੋੜੀਂਦਾ ਅੱਤਵਾਦੀ ਬਿਕਰਮਜੀਤ ਗ੍ਰਿਫਤਾਰ

ਕੌਮੀ ਜਾਂਚ ਏਜੰਸੀ (NIA) ਨੇ ਤਰਨਤਾਰਨ ਬੰਬ ਧਮਾਕਿਆਂ ਦੇ ਮਾਸਟਰਮਾਈਂਡ ਅਤੇ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ...

ਆਈਫੋਨ ਯੂਜ਼ਰਸ ਨੂੰ ਮਹਿੰਗਾ ਪਏਗਾ Twitter ਬਲੂ ਟਿਕ! ਦੇਣੇ ਪੈ ਸਕਦੇ ਨੇ ਬਾਕੀਆਂ ਤੋਂ ਵੱਧ ਪੈਸੇ

ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਸਬਸਕ੍ਰਿਪਸ਼ਨ ਸੇਵਾ ਟਵਿਟਰ ਬਲੂ ਦੇ ਨਾਲ ਯੂਜ਼ਰਸ ਨੂੰ ਐਕਸਕਲੂਸਿਵ ਫੀਚਰਸ ਤੇ ਬਲੂ...

ਰੂਪਨਗਰ ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ, ਸਿੱਖਿਆ ਮੰਤਰੀ ਬੈਂਸ ਦਾ ਐਲਾਨ

ਸ੍ਰੀ ਆਨੰਦਪੁਰ ਸਾਹਿਬ ਵਿਖੇ 6 ਤੋਂ 8 ਦਸੰਬਰ ਤੱਕ ਹੋਣ ਵਾਲੀਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਸਣੇ...

ਬੇਰੋਜ਼ਗਾਰ ਨੌਜਵਾਨਾਂ ਲਈ ਸੁਨਹਿਰੀ ਮੌਕਾ, DBEE ਲੁਧਿਆਣਾ ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ...

ਕੈਨੇਡਾ ‘ਚ ਪੰਜਾਬੀਆਂ ਦੀ ਬੱਲੇ-ਬੱਲੇ, ਜਗਰੂਪ ਬਰਾੜ ਸਣੇ 4 ਪੰਜਾਬੀ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਮੰਤਰੀ

ਪੰਜਾਬੀ ਮੂਲ ਦੇ ਜਗਰੂਪ ਬਰਾੜ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਨੂੰ...

ਹਿਮਾਚਲ ਚੋਣਾਂ ਜਿੱਤ ਲਈ ਰਾਹੁਲ ਨੇ ਜਨਤਾ ਦਾ ਕੀਤਾ ਸ਼ੁਕਰੀਆ, ਬੋਲੇ- ‘ਹਰ ਵਾਅਦਾ ਨਿਭਾਵਾਂਗੇ’

ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ...

ਮੋਗੇ ਦੀ ‘ਚਾਟ ਵਾਲੀ’ ਦਾ ‘ਸਰਦਾਰ ਜੀ’ ਸਟਾਈਲ, 17 ਸਾਲਾਂ ਤੋਂ ਕਰ ਰਹੀ ਸਖਤ ਮਿਹਨਤ, ਲੋਕ ਕਰ ਰਹੇ ਤਾਰੀਫ਼ਾਂ

ਪੰਜਾਬ ਦੀ ਇੱਕ ‘ਚਾਟ ਵਾਲੀ’ ਆਪਣੇ ਸਰਦਾਰ ਜੀ ਵਾਲੇ ਅਨੋਖੇ ਸਟਾਈਲ ਕਰਕੇ ਸੋਸ਼ਲ ਮੀਡੀਆ ‘ਤੇ ਤੁਰੰਤ ਹਿੱਟ ਹੋ ਗਈ ਹੈ। ਮੋਗਾ ਦੇ ਬਾਗ...

ਭਾਰਤ ਖਿਲਾਫ ਖਾਲਿਸਤਾਨੀ ਸਾਜ਼ਿਸ਼ਾਂ ਨੂੰ ਲੈ ਕੇ ਆਸਟ੍ਰੇਲੀਆ ਸਖ਼ਤ, ਵੀਜ਼ਿਆਂ ਦੀ ਹੋਵੇਗੀ ਜਾਂਚ

ਆਸਟ੍ਰੇਲੀਆ ‘ਚ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਉਥੋਂ ਦੀ ਸਰਕਾਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਭਾਰਤ ਖਿਲਾਫ...

ਭਾਰਤ ‘ਤੇ ਭਿਅੰਕਰ ਲੂ ਦਾ ਖ਼ਤਰਾ! ਸਹਿ ਨਹੀਂ ਸਕੇਗਾ ਇਨਸਾਨ, ਵਰਲਡ ਬੈਂਕ ਦੀ ਰਿਪੋਰਟ ‘ਚ ਚਿਤਾਵਨੀ

ਭਾਰਤ ਵਿੱਚ ਪਿਛਲੇ ਕੁਝ ਦਹਾਕਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਗਰਮੀ ਦੀ ਲਹਿਰ ਦਾ ਪ੍ਰਕੋਪ ਚਿੰਤਾਜਨਕ ਦਰ ਨਾਲ ਵੱਧ...

ਰੂਸ ਨਾਲ ਜੰਗ ‘ਚ ਹਿੰਮਤ ਲਈ ਜ਼ੇਲੇਂਸਕੀ ਨੂੰ ਐਵਾਰਡ, ਚੁਣੇ ਗਏ Person of the Year 2022

ਰੂਸ ਜੰਗ ਦਾ ਡਟ ਕੇ ਸਾਹਮਣਾ ਕਰਦਿਆਂ ਯੂਕਰੇਨ ਨੂੰ 9 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਦੀ ਹਿੰਮਤ ਕਰਕੇ...

ਰਾਜ ਸਭਾ ‘ਚ ਮਾਂ ਬੋਲੀ ਵਿੱਚ ਬੋਲੇ ਸੰਤ ਸੀਚੇਵਾਲ, ਦਸਤਾਵੇਜ਼ ਵੀ ਮਿਲੇ ਪੰਜਾਬੀ ‘ਚ

ਸੰਸਦ ਦੇ ਅੱਜ ਬੁੱਧਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਮਾਂ ਬੋਲੀ...

ਮੂਸੇਵਾਲਾ ਕਤਲਕਾਂਡ : ਬੱਬੂ ਮਾਨ ਤੇ ਮਨਕੀਰਤ ਤੋਂ ਹੋਈ ਪੁੱਛਗਿੱਛ, ਆਪਸੀ ਤਕਰਾਰ ਨੂੰ ਲੈ ਕੇ ਪੁੱਛੇ ਗਏ ਸਵਾਲ

ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲਕਾਂਡ ਦੇ 7 ਮਹੀਨਿਆਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਨਿਰਮਾਤਾ ਬੱਬੂ ਮਾਨ ਤੇ ਮਨਕੀਰਤ ਔਲਖ...

MCD ਚੋਣਾਂ ‘ਚ ਜਿੱਤ ਦਾ ਜਸ਼ਨ, ‘ਰਿੰਕੀਆ ਕੇ ਪਾਪਾ’ ਗਾਣੇ ‘ਤੇ ਖੂਬ ਨੱਚੇ ‘ਆਪ’ ਵਰਕਰ, ਵੇਖੋ ਵੀਡੀਓ

ਦਿੱਲੀ MCD ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਹਾਸਲ ਕਰ ਲਈ ਹੈ। ਪਿਛਲੇ 15 ਸਾਲਾਂ ਤੋਂ ਦਿੱਲੀ ਐਮਸੀਡੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ...

‘ਮੇਰਾ ਵਕਤ ਭੀ ਬਦਲੇਗਾ, ਤੇਰੀ ਰਾਏ ਭੀ…’ ਕਾਂਗਰਸ ਦੀ ਹਾਲਤ ‘ਤੇ ਸ਼ਾਇਰਾਨਾ ਅੰਦਾਜ਼ ‘ਚ ਬੋਲੇ ਖੜਗੇ

ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਉਪ ਪ੍ਰਧਾਨ ਜਗਦੀਪ ਧਨਖੜ ਦਾ ਸਵਾਗਤ ਕੀਤਾ, ਉੱਥੇ...

ਸੁਖਜਿੰਦਰ ਰੰਧਾਵਾ ਨੂੰ ਅੱਜ ਵੀ CM ਨਾ ਬਣਨ ਦਾ ਅਫ਼ਸੋਸ! ਜ਼ੁਬਾਨ ‘ਤੇ ਫਿਰ ਆਇਆ ਦਰਦ

ਅਜੇ ਮਾਕਨ ਦੇ ਅਸਤੀਫ਼ੇ ਅਤੇ ਰਾਜਸਥਾਨ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਸਾਬਕਾ ਉਪ ਮੁੱਖ...

ਵੱਡੀ ਕਾਰਵਾਈ, 1.24 ਕਰੋੜ ਦਾ ਘਪਲਾ ਕਰਨ ਵਾਲਾ ਮਾਰਕਫੈੱਡ ਦਾ ਸੀਨੀ. ਬ੍ਰਾਂਚ ਅਧਿਕਾਰੀ ਗ੍ਰਿਫ਼ਤਾਰ

ਪਟਿਆਲਾ : ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਅਧੀਨ ਵਿਜੀਲੈਂਸ ਬਿਊਰੋ ਪੰਜਾਬ ਨੇ...

RBI ਨੇ UPI ਨੂੰ ਲੈ ਕੇ ਕੀਤਾ ਵੱਡਾ ਐਲਾਨ, ਜੋੜਿਆ ਜਾਵੇਗਾ ਇਹ ਨਵਾਂ ਫੀਚਰ

RBI ਨੇ ਬੁੱਧਵਾਰ ਨੂੰ ਦੱਸਿਆ ਕਿ UPI ਸੇਵਾਵਾਂ ਨੂੰ ਜਲਦ ਹੀ ਵਧਾਇਆ ਜਾਵੇਗਾ। ਹੁਣ ਗਾਹਕ ਈ-ਕਾਮਰਸ ਪਲੇਟਫਾਰਮ ‘ਤੇ ਖਰੀਦਦਾਰੀ ਜਾਂ ਹੋਟਲ...

MCD ਚੋਣਾਂ : ਜਿੱਤ ਮਗਰੋਂ ਬੋਲੇ ਕੇਜਰੀਵਾਲ, ‘ਸਿਆਸਤ ਹੋ ਗਈ, ਹੁਣ ਸਾਥ ਤੇ PM ਦਾ ਅਸ਼ੀਰਵਾਦ ਚਾਹੀਦੈ’

ਐੱਮ.ਸੀ.ਡੀ. ਚੋਣਾਂ ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਾਫ ਹੋ ਚੁੱਕੇ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 134 ਵਾਰਡ ਜਿੱਤ ਕੇ 250 ਮੈਂਬਰੀ ਲੋਕਲ...

ਰੂਹ ਕੰਬਾਊ ਘਟਨਾ, ਗੁਆਂਢੀ ਨੂੰ ਫਸਾਉਣ ਲਈ ਪਿਓ ਨੇ ਬੇਰਹਿਮੀ ਨਾਲ ਮਾਰ ਮੁਕਾਈ 9 ਸਾਲਾਂ ਮਾਸੂਮ

ਗੁਆਂਢੀ ਨੂੰ ਆਪਸੀ ਦੁਸ਼ਮਣੀ ‘ਚ ਫਸਾਉਣ ਲਈ ਪਿਓ-ਦਾਦੇ ਅਤੇ ਚਾਚੇ ਨੇ ਮਿਲ ਕੇ ਆਪਣੀ ਹੀ 9 ਸਾਲਾ ਮਾਸੂਮ ਬੱਚੀ ਅਨਮ ਨੂੰ ਮਾਰ ਮੁਕਾਇਆ। ਅਨਮ...

ਸ਼ਰਧਾ ਕਤਲਕਾਂਡ ਦਾ ਹਾਲੀਵੁੱਡ ਕਨੈਕਸ਼ਨ! ਮਹੀਨਿਆਂ ਤੱਕ ਪੁਲਿਸ ਨੂੰ ਚਮਕਾ ਦੇਣ ਦਾ ਖੁੱਲ੍ਹਿਆ ਰਾਜ

ਨਵੀਂ ਦਿੱਲੀ: ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ ਦਾ ਕਤਲ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਆਫਤਾਬ ਦਾ ਇੱਕ ਹੋਰ ਰਾਜ਼ ਸਾਹਮਣੇ...

KGF ਮੇਕਰਸ ਦੀ ਫਿਲਮ ‘ਚ ਇਸ ਸੁਪਰਹਿੱਟ ਨਿਰਦੇਸ਼ਕ ਨਾਲ ਕੰਮ ਕਰਨਗੇ ਸ਼ਾਹਰੁਖ, ਕਾਂਤਰਾ’ ਵਾਲੇ ਰਿਸ਼ਭ ਸ਼ੈੱਟੀ ਕਰਨਗੇ ਕੈਮਿਓ!

ਸ਼ਾਹਰੁਖ ਖਾਨ ਅਗਲੇ ਸਾਲ ‘ਪਠਾਨ’ ਨਾਲ ਵਾਪਸੀ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਜਵਾਨ’ ਨੂੰ ਲੈ ਕੇ ਪ੍ਰਸ਼ੰਸਕਾਂ...

ਦੁਨੀਆ ‘ਚ ਸਭ ਤੋਂ ਤੇਜ਼ ਰਹੇਗੀ ਭਾਰਤ ਦੀ ਵਿਕਾਸ ਦਰ, World Bank ਨੇ ਵਧਾਇਆ GDP ਗ੍ਰੋਥ ਦਾ ਅਨੁਮਾਨ

ਵਿਸ਼ਵ ਬੈਂਕ ਨੇ ਵਿੱਤੀ ਸਾਲ 23 ਲਈ ਭਾਰਤ ਦੇ ਜੀਡੀਪੀ ਅਨੁਮਾਨ ਨੂੰ ਸੋਧਿਆ ਹੈ ਅਤੇ ਇਸ ਵਿੱਚ ਵਾਧਾ ਕੀਤਾ ਹੈ। ਵਿਸ਼ਵ ਬੈਂਕ ਨੇ 2022-23 ਲਈ ਭਾਰਤ ਦੀ...

ਪ੍ਰਸਿੱਧ ਮਹਾਕਾਲ ਮੰਦਰ ‘ਚ ਮੋਬਾਈਲ ਲਿਜਾਣ ‘ਤੇ ਬੈਨ, ਫਿਲਮੀ ਗੀਤਾਂ ‘ਤੇ ਬਣਾਈ ਵੀਡੀਓ ਮਗਰੋਂ ਲਿਆ ਫੈਸਲਾ

Ban on Mobile taking

ਰਾਹੁਲ ਨੇ ਰਸਤੇ ਤੋਂ ਲੰਘਦਿਆਂ ਛੱਤ ‘ਤੇ ਖੜ੍ਹੇ BJP ਵਰਕਰਾਂ ਨੂੰ ਦਿੱਤੀ ‘ਫਲਾਇੰਗ ਕਿੱਸ’ (ਵੀਡੀਓ)

ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜਕਲ੍ਹ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਮੰਗਲਵਾਰ ਸਵੇਰੇ ਰਾਹੁਲ ਨੇ ਆਪਣੇ...

ਛਾਂਟੀ ਕਰਨ ਵਾਲਿਆਂ ‘ਚ ਹੁਣ ‘Pepsico’ ਵੀ ਸ਼ਾਮਲ, ਸੈਂਕੜੇ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ

ਟਵਿਟਰ, ਅਮੇਜ਼ਨ, ਫੇਸਬੁੱਕ ਤੋਂ ਬਾਅਦ ਹੁਣ Pepsico ਕੰਪਨੀ ਵੀ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਅਨੁਸਾਰ, ‘Pepsico Inc....

ਹਾਈਕੋਰਟ ਦਾ ਵੱਡਾ ਫੈਸਲਾ, 33 ਹਫਤਿਆਂ ਦੇ ਗਰਭ ਨੂੰ ਹਟਾਉਣ ਦੀ ਦਿੱਤੀ ਇਜਾਜ਼ਤ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 33 ਮਹੀਨੇ ਦੀ ਗਰਭਵਤੀ ਔਰਤ ਦੀ ਪਟੀਸ਼ਨ ‘ਤੇ ਵੱਡਾ ਫੈਸਲਾ ਲਿਆ ਹੈ। ਦਿੱਲੀ ਹਾਈ ਕੋਰਟ ਨੇ 26 ਸਾਲਾਂ...

‘ਦਿੱਲੀ ਵਾਲਿਆਂ ਨੂੰ ਵਧਾਈ, ਗੁਜਰਾਤ ਦੇ ਨਤੀਜੇ ਪਾਜ਼ੀਟਿਵ’, ਐਗਜ਼ਿਟ ਪੋਲ ‘ਤੇ ਬੋਲੇ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਇਸ ਵਾਰ ‘ਆਪ’ ਕਾਫੀ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਚੋਣਾਂ ਤੋਂ ਬਾਅਦ ਨਤੀਜਿਆਂ ਦr ਉਡੀਕ...

ਅਫ਼ਗਾਨਿਸਤਾਨ ‘ਚ ਵੱਡਾ ਧਮਾਕਾ, ਬਲਖ ‘ਚ ਬੱਸ ਨੂੰ ਬਣਾਇਆ ਨਿਸ਼ਾਨਾ, ਕਈ ਮੌਤਾਂ ਦੀ ਖ਼ਬਰ

ਅਫਗਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਅੱਤਵਾਦੀ ਘਟਨਾਵਾਂ ਵਧ ਗਈਆਂ ਹਨ। ਬਲਖ ਸੂਬੇ ‘ਚ ਅੱਜ ਮੰਗਲਵਾਰ ਨੂੰ ਵੱਡਾ ਧਮਾਕਾ...

ATM ਤੋਂ ਨਿਕਲੇਗਾ ਸੋਨਾ, ਇਸ ਸ਼ਹਿਰ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਗੋਲਡ ਏਟੀਐੱਮ

ਤੁਸੀਂ ਆਟੋਮੇਟਿਡ ਟੇਲਰ ਮਸ਼ੀਨ (ਏ.ਟੀ.ਐਮ.) ਤੋਂ ਪੈਸੇ ਨਿਕਲਦੇ ਹੋਏ ਤਾਂ ਵੇਖੇ ਹੀ ਹਨ। ਹੁਣ ਅਜਿਹੀ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ...

ਮਸਜਿਦ ‘ਚ ਹਨੂੰਮਾਨ ਚਾਲੀਸਾ ਦੇ ਪਾਠ ਦਾ ਐਲਾਨ, ਅਲਰਟ ਮੋਡ ‘ਤੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ

ਅਖਿਲ ਭਾਰਤੀ ਹਿੰਦੂ ਮਹਾਸਭਾ ਵਲੋਂ ਮਥੁਰਾ ‘ਚ ਅੱਜ ਯਾਨੀ ਮੰਗਲਵਾਰ ਨੂੰ ਸ਼ਾਹੀ ਈਦਗਾਹ ‘ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ...

ਕਲੇਸ਼ ਵਿਚਾਲੇ ਕਾਂਗਰਸ ਹਾਈਕਮਾਨ ਨੇ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ‘ਚ ਸੌਂਪੀ ਵੱਡੀ ਜ਼ਿੰਮੇਵਾਰੀ

ਰਾਜਸਥਾਨ ‘ਚ ਚੱਲ ਰਹੀ ਸਿਆਸੀ ਖਿੱਚੋਤਾਣ ਵਿਚਾਲੇ ਕਾਂਗਰਸ ਹਾਈਕਮਾਨ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਪੰਜਾਬ ਦੇ ਸਾਬਕਾ ਉਪ ਮੁੱਖ...

ਨਸ਼ੇ ਨੇ ਡੋਬ ‘ਤੀ ਜਵਾਨੀ, ਅੰਮ੍ਰਿਤਸਰ ‘ਚ ਗਲੀ ‘ਚ ਖੜ੍ਹੋ ਕੇ ਨਸ਼ਾ ਖਰੀਦਿਆਂ ਦੀ ਵੀਡੀਓ ਵਾਇਰਲ

ਪੰਜਾਬ ਵਿੱਚ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ਾ ਖਤਮ ਨਹੀਂ ਹੋ ਰਿਹਾ। ਅੰਮ੍ਰਿਤਸਰ ਵਿੱਚ ਸਖ਼ਤੀ ਦੇ ਬਾਵਜੂਦ ਨਸ਼ ਆਸਾਨੀ ਨਾਲ ਮਿਲ...

ਏਅਰਲਾਈਨ ਕੰਪਨੀ ਦੀ ਲਾਪ੍ਰਵਾਹੀ ਕਾਰਨ ਬਾਹੂਬਲੀ ਐਕਟਰ ਰਾਣਾ ਦੱਗੂਬਾਤੀ ਦਾ ਗੁੰਮਿਆ ਸਮਾਨ

ਅਦਾਕਾਰ ਰਾਣਾ ਦੱਗੂਬਾਤੀ ਏਅਰਲਾਈਨ ਕੰਪਨੀ ਇੰਡੀਗੋ ਤੋਂ ਕਾਫੀ ਨਾਰਾਜ਼ ਹੋ ਗਏ ਹਨ। ਰਾਣਾ ਨੇ ਇੱਕ ਟਵੀਟ ਕਰਕੇ ਆਪਣੀ ਸਮੱਸਿਆ ਦੱਸੀ ਹੈ।...

ਸਲਮਾਨ ਦੀ ਰੈਡੀ ਦੇ ਨਿਰਮਾਤਾ ਨਿਤਿਨ ਮਨਮੋਹਨ ਨੂੰ ਆਇਆ Heart Attack, ਹਸਪਤਾਲ ‘ਚ ਭਰਤੀ, ਹਾਲਤ ਨਾਜ਼ੁਕ

ਸਿਨੇਮਾ ਜਗਤ ਤੋਂ ਇੱਕ ਵਾਰ ਫਿਰ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਦਿੱਗਜ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ...

ਲੁਧਿਆਣਾ ‘ਚ ਸਰਪੰਚ ਦੀ ਗੁੰਡਾਗਰਦੀ: ਕਬਜ਼ਾ ਕਰਨ ਦਾ ਵਿਰੋਧ ਕਰਨ ‘ਤੇ ਵਿਅਕਤੀ ਦੀ ਕੀਤੀ ਕੁੱਟਮਾਰ

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮਹਿਲਾ ਸਰਪੰਚ ਨੇ ਆਪਣੇ ਬੇਟੇ ਅਤੇ ਸਾਥੀਆਂ ਸਮੇਤ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦਰਅਸਲ...

ਜਲੰਧਰ ‘ਚ ਦੁਕਾਨਦਾਰਾਂ ਨੇ ਫੜਿਆ ਚੋਰ: CCTV ‘ਚ ਬਾਈਕ ਨੰਬਰ ਦੀ ਪਛਾਣ, ਦੁਕਾਨਾਂ ਦੇ ਬਾਹਰੋਂ ਚੋਰੀ ਕਰਦਾ ਸੀ ਸਾਮਾਨ

ਪੰਜਾਬ ਦੇ ਜਲੰਧਰ ਸ਼ਹਿਰ ਦੇ ਅਟਾਰੀ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਇੱਕ ਨੌਜਵਾਨ ਨੂੰ ਰੰਗੇ ਹੱਥੀਂ ਫੜ ਲਿਆ। ਇਲਜ਼ਾਮ ਹੈ ਕਿ ਨੌਜਵਾਨ ਅਤੇ...

ਹਿਮਾਚਲ ‘ਚ ਬਦਲੇਗਾ ਟੋਆਏ ਟਰੇਨ ਦਾ ਲੁੱਕ : ਵਾਦੀਆਂ ਦੇਖ ਸਕਣਗੇ ਸੈਲਾਨੀ, ਬੱਚਿਆਂ ਲਈ ਹੋਣਗੀਆਂ ਵਿਸ਼ੇਸ਼ ਸਹੂਲਤਾਂ

ਵਰਲਡ ਹੈਰੀਟੇਜ ਸ਼ਿਮਲਾ-ਕਾਲਕਾ ਟਰੈਕ ‘ਤੇ ਚੱਲਣ ਵਾਲੀ ਟੋਆਏ ਟਰੇਨ ਨਵੇਂ ਸਾਲ ‘ਚ ਨਵੇਂ ਰੂਪ ‘ਚ ਨਜ਼ਰ ਆਵੇਗੀ। ਯਾਤਰੀ ਵਿਸਟਾਡੋਮ...

ਜਲੰਧਰ ਦੇ ਮਨਸੂਰਪੁਰ ਗੁਰੂਘਰ ‘ਚ ਬੇਅਦਬੀ: ਗਲਾ ਤੋੜਨ ਦੀ ਕੋਸ਼ਿਸ਼, ਸੰਗਤਾਂ ‘ਚ ਗੁੱਸਾ, ਦੋਵੇਂ ਦੋਸ਼ੀ ਕਾਬੂ

ਪੰਜਾਬ ‘ਚ ਜਲੰਧਰ ਦੇ ਫਿਲੌਰ ਅਧੀਨ ਪੈਂਦੇ ਪਿੰਡ ਮਨਸੂਰਪੁਰ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਮਨਸੂਰਪੁਰ ਸਥਿਤ...

‘ਪੌੜੀਆਂ ਤੋਂ ਡਿੱਗ ਕੇ ਹੋਰ ਬੀਮਾਰ ਹੋਏ ਪੁਤਿਨ’, ਮੀਡੀਆ ਰਿਪੋਰਟ ‘ਚ ਕੀਤਾ ਗਿਆ ਬਲੱਡ ਕੈਂਸਰ ਦਾ ਦਾਅਵਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਸੂਚਨਾਵਾਂ ਮਿਲ ਰਹੀਆਂ ਹਨ। ਇਕ ਨਿਊਜ਼ ਏਜੰਸੀ ਨੇ ਆਪਣੇ ਟੈਲੀਗ੍ਰਾਮ ਚੈਨਲ...

ਲੰਡਨ ‘ਚ ਮੀਟ ਪਰੋਸਨ ਵਾਲੇ ਰੈਸਟੋਰੈਂਟ ‘ਚ ਹੰਗਾਮਾ, ਸਟਾਫ ਨੇ ਐਨੀਮਲ ਲਵਰਸ ਨੂੰ ਚੁੱਕ ਕੇ ਕੱਢਿਆ ਬਾਹਰ

ਕੁਝ ਜਾਨਵਰ ਪ੍ਰੇਮੀ ਲੰਡਨ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਗਏ ਅਤੇ ਹੰਗਾਮਾ ਮਚਾ ਦਿੱਤਾ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ...

ਹਿਜਾਬ ਵਿਰੋਧੀ ਪ੍ਰਦਰਸ਼ਨਾਂ ਅੱਗੇ ਝੁਕੀ ਈਰਾਨ ਸਰਕਾਰ, 2 ਮਹੀਨਿਆਂ ਮਗਰੋਂ ਮੌਰੈਲਿਟੀ ਪੁਲਿਸਿੰਗ ਖ਼ਤਮ

ਈਰਾਨ ਵਿੱਚ ਸਰਕਾਰ ਨੇ ਮੌਰਲ ਪੁਲਿਸ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੇਸ਼ ਵਿੱਚ 16 ਦਸੰਬਰ ਨੂੰ 22 ਸਾਲ ਦੀ ਸਟੂਡੈਂਟ ਮਹਿਸਾ ਅਮਿਨੀ ਦੀ...

IT ਇੰਜੀਨੀਅਨਰ ਜੌੜੀਆਂ ਭੈਣਾਂ ਦਾ ਆਇਆ ਇੱਕੋ ਮੁੰਡੇ ‘ਤੇ ਦਿਲ, ਧੂਮਧਾਮ ਨਾਲ ਕਰਵਾਇਆ ਵਿਆਹ

ਮਹਾਰਾਸ਼ਟਰ ਦੇ ਸੋਲਾਪੁਰ ਤੋਂ ਵਿਆਹ ਦਾ ਇੱਕ ਅਨੋਖਾ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਜੌੜੀਆਂ ਭੈਣਾਂ ਨੇ ਇੱਕੋ...

ਫਤਿਹਗੜ੍ਹ ਸਾਹਿਬ : ਜ਼ਖਮੀ ਡਰਾਈਵਰ ਨੂੰ ਵੇਖਣ ਦੀ ਬਜਾਏ ਟਰੱਕ ਤੋਂ ਸੇਬ ਦੀਆਂ ਪੇਟੀਆਂ ਚੋਰੀ ਕਰਦੇ ਰਹੇ ਲੋਕ

ਫਤਿਹਗੜ੍ਹ ਸਾਹਿਬ ਦੇ ਰਾਜਿੰਦਰਗੜ੍ਹ ਨੇੜੇ ਸ਼ਨੀਵਾਰ ਨੂੰ ਹੋਏ ਹਾਦਸੇ ਦੌਰਾਨ ਸੜਕ ਕੰਢੇ ਪਲਟੇ ਟਰੱਕ ਤੋਂ ਕੁਝ ਸਥਾਨਕ ਤੇ ਹੋਰ ਰਾਹਗੀਰ ਸੇਬ...

ਭਲਕੇ ਵੋਟ ਪਾਉਣ ਤੋਂ ਪਹਿਲਾਂ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ PM ਮੋਦੀ, ਲਿਆ ਅਸ਼ੀਰਵਾਦ (ਤਸਵੀਰਾਂ)

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਲਈ 5 ਦਸੰਬਰ ਨੂੰ ਵੋਟਿੰਗ ਹੋਣੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

Carousel Posts